Difference between revisions of "PHP-and-MySQL/C2/Variables-in-PHP/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 0:00 | ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ …')
 
 
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
| 0:00  
+
| 00:00  
 
| ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ  ।
 
| ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ  ।
 
|-
 
|-
| 0:04  
+
| 00:04  
 
| ਪਹਿਲੇ ਅਸੀ ਕੁੱਛ ਖਾਸ ਗੱਲਾਂ ਦੀ ਜਾਨਕਾਰੀ ਲਵਾਂ ਗੇ ।
 
| ਪਹਿਲੇ ਅਸੀ ਕੁੱਛ ਖਾਸ ਗੱਲਾਂ ਦੀ ਜਾਨਕਾਰੀ ਲਵਾਂ ਗੇ ।
 
|-
 
|-
| 0:07  
+
| 00:07  
 
| ਪੀ ਐਚ ਪੀ ਵੇਅਰਿਏਬਲਜ਼ ਦਾ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਜੋ ਯਕੀਨਨ ਤੁਹਾੱਨੂ ਜਲਦੀ ਹੀ ਸਮਝ ਆ ਜਾਵੇ ਗਾ ।
 
| ਪੀ ਐਚ ਪੀ ਵੇਅਰਿਏਬਲਜ਼ ਦਾ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਜੋ ਯਕੀਨਨ ਤੁਹਾੱਨੂ ਜਲਦੀ ਹੀ ਸਮਝ ਆ ਜਾਵੇ ਗਾ ।
 
|-
 
|-
| 0:14  
+
| 00:14  
 
| ਇੱਨ੍ਹਾ ਨੂੰ ਡਿਕਲੇਅਰ (declare) ਨਹੀ ਕਰਣਾ ਪੈਂਦਾ ਅਤੇ ਇਹ ਅਸਾਨੀ ਨਾਲ ਲਿੱਖੇ ਜਾ ਸਕਦੇ ਨੇਂ ।
 
| ਇੱਨ੍ਹਾ ਨੂੰ ਡਿਕਲੇਅਰ (declare) ਨਹੀ ਕਰਣਾ ਪੈਂਦਾ ਅਤੇ ਇਹ ਅਸਾਨੀ ਨਾਲ ਲਿੱਖੇ ਜਾ ਸਕਦੇ ਨੇਂ ।
 
|-
 
|-
| 0:18  
+
| 00:18  
 
| ਤੁਸੀਂ ਸਕ੍ਰਿਪਟ(script) ਵਿੱਚ ਕਿਸੀ ਵੀ ਜਗਹ ਵੇਅਰਿਏਬਲ ਨੂੰ ਵ਼ੈਲਯੂ(value) ਅਸਾਇਨ ਕਰ ਸਕਦੇ ਹੋਂ।
 
| ਤੁਸੀਂ ਸਕ੍ਰਿਪਟ(script) ਵਿੱਚ ਕਿਸੀ ਵੀ ਜਗਹ ਵੇਅਰਿਏਬਲ ਨੂੰ ਵ਼ੈਲਯੂ(value) ਅਸਾਇਨ ਕਰ ਸਕਦੇ ਹੋਂ।
 
|-
 
|-
| 0:23  
+
| 00:23  
 
| ਅਤੇ, ਉਹ ਆਪਣੇ ਆਪ ਹੀ ਲੋੜ ਮੰਦ ਡਾਟਾ ਟਾਇਪ(data type) ਅਨੂਸਾਰ ਕਨਵਰਟ(convert) ਹੋ ਜਾਉਂਦੇ ਹਨ ।
 
| ਅਤੇ, ਉਹ ਆਪਣੇ ਆਪ ਹੀ ਲੋੜ ਮੰਦ ਡਾਟਾ ਟਾਇਪ(data type) ਅਨੂਸਾਰ ਕਨਵਰਟ(convert) ਹੋ ਜਾਉਂਦੇ ਹਨ ।
 
|-
 
|-
| 0:28  
+
| 00:28  
 
| ਇਸ ਲਈ ਓਨ੍ਹਾ ਨੂੰ, ਵੱਖ ਡਾਟਾ ਜਾਂ ਵੈਲੂਜ਼ ਵਾਸਤੇ, ਬਾਰ-ਬਾਰ ਡਿਕਲੇਅਰ ਕਰਨ ਦੀ ਜ਼ਰੂਰਤ ਨਹੀ ਪੈਂਦੀ।
 
| ਇਸ ਲਈ ਓਨ੍ਹਾ ਨੂੰ, ਵੱਖ ਡਾਟਾ ਜਾਂ ਵੈਲੂਜ਼ ਵਾਸਤੇ, ਬਾਰ-ਬਾਰ ਡਿਕਲੇਅਰ ਕਰਨ ਦੀ ਜ਼ਰੂਰਤ ਨਹੀ ਪੈਂਦੀ।
 
|-
 
|-
| 0:36  
+
| 00:36  
 
| ਉਦਾਰਨ ਲਈ, ਅਸੀਂ ਇਥੇ PHP ਟੈਜ਼ਗ (tag)ਬਣਾਵਾਂਗੇ ਜਿਨ੍ਹਾ ਦੇ ਵਿੱਚ ਕੌਨਟੈੱਨਟ(content) ਆਵੇਗਾ ।
 
| ਉਦਾਰਨ ਲਈ, ਅਸੀਂ ਇਥੇ PHP ਟੈਜ਼ਗ (tag)ਬਣਾਵਾਂਗੇ ਜਿਨ੍ਹਾ ਦੇ ਵਿੱਚ ਕੌਨਟੈੱਨਟ(content) ਆਵੇਗਾ ।
 
|-
 
|-
| 0:41  
+
| 00:41  
 
| ਚਲੋ ਅਸੀਂ ਡਾਲਰ(dollar) ਦੇ ਚਿੰਨ੍ਹ(sign) ਤੋਂ ਸ਼ੁਰੂ ਕਰਦੇ ਹਾਂ ਜਿਸ ਦੇ ਅੱਗੇ ਵੇਅਰਿਏਬਲ ਦਾ ਨਾਮ ਆਏ ਗਾ ।
 
| ਚਲੋ ਅਸੀਂ ਡਾਲਰ(dollar) ਦੇ ਚਿੰਨ੍ਹ(sign) ਤੋਂ ਸ਼ੁਰੂ ਕਰਦੇ ਹਾਂ ਜਿਸ ਦੇ ਅੱਗੇ ਵੇਅਰਿਏਬਲ ਦਾ ਨਾਮ ਆਏ ਗਾ ।
 
|-
 
|-
| 0:48  
+
| 00:48  
 
| ਨੋਟ ਕਰੋ ਕੀ ਤੁਸੀਂ ਵੇਅਰਿਏਬਲ ਨੂੰ ਇਕ "ਨੰਬਰ" (number) ਤੋਂ ਸ਼ੁਰੂ ਨਹੀ ਕਰ ਸਕਦੇ, ਜਿਵੇਂ ਕੀ ਨੰਬਰ "1" ।
 
| ਨੋਟ ਕਰੋ ਕੀ ਤੁਸੀਂ ਵੇਅਰਿਏਬਲ ਨੂੰ ਇਕ "ਨੰਬਰ" (number) ਤੋਂ ਸ਼ੁਰੂ ਨਹੀ ਕਰ ਸਕਦੇ, ਜਿਵੇਂ ਕੀ ਨੰਬਰ "1" ।
 
|-
 
|-
| 0:53  
+
| 00:53  
 
| ਪਰ ਇਸਨੂੰ ਮੈਂ "ਅੰਡਰਸਕੋਰ"(underscore) ਜਾਂ ਕਿਸੀ "ਲੈਟਰ"(letter) ਤੋਂ ਸ਼ੁਰੂ ਕਰ ਸਕਦੀ ਹਾਂ ।
 
| ਪਰ ਇਸਨੂੰ ਮੈਂ "ਅੰਡਰਸਕੋਰ"(underscore) ਜਾਂ ਕਿਸੀ "ਲੈਟਰ"(letter) ਤੋਂ ਸ਼ੁਰੂ ਕਰ ਸਕਦੀ ਹਾਂ ।
 
|-
 
|-
| 0:57  
+
| 00:57  
 
| ਅੰਡਰਸਕੋਰ, ਲੈਟਰ ਅਤੇ ਨੰਬਰ ਦੇ ਅਲਾਵਾ ਹੋਰ ਕੋਈ ਖਾਸ ਚਿਨ੍ਹ ਨੂੰ ਇਸਤੇਮਾਲ ਕਰਨ ਦੀ ਅਨੂੰਮਤੀ ਨਹੀ ਹੈ ।
 
| ਅੰਡਰਸਕੋਰ, ਲੈਟਰ ਅਤੇ ਨੰਬਰ ਦੇ ਅਲਾਵਾ ਹੋਰ ਕੋਈ ਖਾਸ ਚਿਨ੍ਹ ਨੂੰ ਇਸਤੇਮਾਲ ਕਰਨ ਦੀ ਅਨੂੰਮਤੀ ਨਹੀ ਹੈ ।
 
|-
 
|-
| 1:06  
+
| 01:06  
 
| ਇਸ ਲਈ ਇਹ ਨਾਮ ਪੂਰਨ ਤੌਰ ਤੇ ਸਵੀਕਾਰ ਹੈ ।
 
| ਇਸ ਲਈ ਇਹ ਨਾਮ ਪੂਰਨ ਤੌਰ ਤੇ ਸਵੀਕਾਰ ਹੈ ।
 
|-
 
|-
| 1:09  
+
| 01:09  
 
| ਠੀਕ ਹੈ, ਹੁਣ ਮੈਂ name ("ਨੇਮ") ਨਾਮ ਦਾ ਇੱਕ ਵੇਅਰਿਏਬਲ ਬਣਾਵਾਂਗੀ ਜਿਸਨੂੰ ਅਸੀ ਡਬਲ ਕੋਟਸ ਵਿੱਚ, ਇਕ ਸਟ੍ਰਿਂਗ ਅਸਾਈਨ ਕਰਾਂ ਗੇ, ਠੀਕ ਓਸ ਤਰਹ ਜਿਵੇਂ ਅਸੀਂ ਐਕੋ ਫਂਕਸ਼ਨ(echo function) ਵਿੱਚ ਕੀੱਤਾ ਸੀ ।
 
| ਠੀਕ ਹੈ, ਹੁਣ ਮੈਂ name ("ਨੇਮ") ਨਾਮ ਦਾ ਇੱਕ ਵੇਅਰਿਏਬਲ ਬਣਾਵਾਂਗੀ ਜਿਸਨੂੰ ਅਸੀ ਡਬਲ ਕੋਟਸ ਵਿੱਚ, ਇਕ ਸਟ੍ਰਿਂਗ ਅਸਾਈਨ ਕਰਾਂ ਗੇ, ਠੀਕ ਓਸ ਤਰਹ ਜਿਵੇਂ ਅਸੀਂ ਐਕੋ ਫਂਕਸ਼ਨ(echo function) ਵਿੱਚ ਕੀੱਤਾ ਸੀ ।
 
|-
 
|-
| 1:21  
+
| 01:21  
 
| ਮੇਰਾ ਨਾਮ ਐਲੈਕ੍ਸ ਹੈ ।('My name is Alex').
 
| ਮੇਰਾ ਨਾਮ ਐਲੈਕ੍ਸ ਹੈ ।('My name is Alex').
 
|-
 
|-
| 1:23  
+
| 01:23  
 
| ਅਗਲੀ ਲਾਇਨ ਵਿੱਚ ਅਸੀਂ ਡਾਲਰ ਚਿਨ੍ਹ ਦੇ ਨਾਲ ਇੱਕ ਹੋਰ ਵੇਅਰਿਏਬਲ ਬਣਾਵਾਂਗੇ ਜਿਸਦਾ ਨਾਂ "ਏਜ"(age) ਹੈ ਅਤੇ ਇਸ ਦੀ ਵੈਲੂ 19 ਰੱਖਾਂ ਗੇ, ਬਿਨਾ ਡਬਲ ਕੋਟਸ(double quotes) ਦੇ ।  
 
| ਅਗਲੀ ਲਾਇਨ ਵਿੱਚ ਅਸੀਂ ਡਾਲਰ ਚਿਨ੍ਹ ਦੇ ਨਾਲ ਇੱਕ ਹੋਰ ਵੇਅਰਿਏਬਲ ਬਣਾਵਾਂਗੇ ਜਿਸਦਾ ਨਾਂ "ਏਜ"(age) ਹੈ ਅਤੇ ਇਸ ਦੀ ਵੈਲੂ 19 ਰੱਖਾਂ ਗੇ, ਬਿਨਾ ਡਬਲ ਕੋਟਸ(double quotes) ਦੇ ।  
 
|-
 
|-
| 1:33  
+
| 01:33  
 
| ਇਸਦਾ ਕਾਰਨ ਇਹ ਹੈ ਕੀ ਇਹ ਇੱਕ ਇਨਟੀਜਰ (ਪੂਰਨ ਅੰਕ)  ਹੈ ।
 
| ਇਸਦਾ ਕਾਰਨ ਇਹ ਹੈ ਕੀ ਇਹ ਇੱਕ ਇਨਟੀਜਰ (ਪੂਰਨ ਅੰਕ)  ਹੈ ।
 
|-
 
|-
| 1:36  
+
| 01:36  
 
| ਤੁਸੀਂ ਇਸ ਵੇਰਿਏਬਲ ਨੂੰ ਡੈੱਸਿਮਲ ਵੈਲਯੂ(decimal value) ਲਈ ਵੀ ਵਰਤ ਸਕਦੇ ਹੋਂ ਜਿਵੇਂ ਕੀ 19.5 ।
 
| ਤੁਸੀਂ ਇਸ ਵੇਰਿਏਬਲ ਨੂੰ ਡੈੱਸਿਮਲ ਵੈਲਯੂ(decimal value) ਲਈ ਵੀ ਵਰਤ ਸਕਦੇ ਹੋਂ ਜਿਵੇਂ ਕੀ 19.5 ।
 
|-
 
|-
| 1:43  
+
| 01:43  
 
| ਜਿਸ ਦੇ ਨਾਲ ਇਹ ਆਪਣੇ ਆਪ ਹੀ ਡੈੱਸਿਮਲ ਵਿੱਚ ਕਨਵਰਟ ਹੋ ਜਾਵੇ ਗਾ ।
 
| ਜਿਸ ਦੇ ਨਾਲ ਇਹ ਆਪਣੇ ਆਪ ਹੀ ਡੈੱਸਿਮਲ ਵਿੱਚ ਕਨਵਰਟ ਹੋ ਜਾਵੇ ਗਾ ।
 
|-
 
|-
| 1:48  
+
| 01:48  
 
| ਲੇਕਿਨ, ਇਸ ਵਕਤ ਇਹ ਸਿਰਫ ਇਨਟੀਜਰ ਹੈ । ਮੈਂ ਚਾਹੂੰਦੀ ਹਾਂ ਕਿ ਵੇਅਰਿਏਬਲ 'name' ("ਨੇਮ") ਇਕ ਸਟਰਿੰਗ (string) ਅਤੇ ਵੇਅਰਿਏਬਲ 'age' "ਏਜ" ਇਕ ਇਨਟੀਜਰ ਹੋਵੇ ।
 
| ਲੇਕਿਨ, ਇਸ ਵਕਤ ਇਹ ਸਿਰਫ ਇਨਟੀਜਰ ਹੈ । ਮੈਂ ਚਾਹੂੰਦੀ ਹਾਂ ਕਿ ਵੇਅਰਿਏਬਲ 'name' ("ਨੇਮ") ਇਕ ਸਟਰਿੰਗ (string) ਅਤੇ ਵੇਅਰਿਏਬਲ 'age' "ਏਜ" ਇਕ ਇਨਟੀਜਰ ਹੋਵੇ ।
 
|-
 
|-
| 1:57  
+
| 01:57  
 
| ਚਲੋ ਇਨ੍ਹਾ ਨੂੰ ਐੱਕੋ(echo) ਕਰਨ ਦੀ ਕੋਸ਼ਿਸ਼ ਕਰਿਏ  
 
| ਚਲੋ ਇਨ੍ਹਾ ਨੂੰ ਐੱਕੋ(echo) ਕਰਨ ਦੀ ਕੋਸ਼ਿਸ਼ ਕਰਿਏ  
 
|-
 
|-
| 2:00  
+
| 02:00  
 
|  ਤੇ ਅਸੀ ਲ਼ਿਖਾਂ ਗੇ - "ਐੱਕੋ", ਵੇਅਰਿਏਬਲ, ਤੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਨੂੰ ਨਾਂ ਭੁੱਲੋ।
 
|  ਤੇ ਅਸੀ ਲ਼ਿਖਾਂ ਗੇ - "ਐੱਕੋ", ਵੇਅਰਿਏਬਲ, ਤੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਨੂੰ ਨਾਂ ਭੁੱਲੋ।
 
|-
 
|-
| 2:06  
+
| 02:06  
 
| ਚਲੋ ਵੇਅਰਿਏਬਲਜ਼"(variables) ਨਾਂਮ ਦੀ ਆਪਣੀ ਫਾਇਲ ਨੂੰ ਲਭਦੇ ਹਾਂ ।
 
| ਚਲੋ ਵੇਅਰਿਏਬਲਜ਼"(variables) ਨਾਂਮ ਦੀ ਆਪਣੀ ਫਾਇਲ ਨੂੰ ਲਭਦੇ ਹਾਂ ।
 
|-
 
|-
| 2:11  
+
| 02:11  
 
| ਵੇੱਖੋ, ਜਿਵੇਂ ਮੈਂ ਕਿਹਾ ਸੀ "echo name" (" ਐੱਕੋ ਨੇਮ"), "Alex" ਐੱਕੋ ਹੋਇਆ ਹੈ ।
 
| ਵੇੱਖੋ, ਜਿਵੇਂ ਮੈਂ ਕਿਹਾ ਸੀ "echo name" (" ਐੱਕੋ ਨੇਮ"), "Alex" ਐੱਕੋ ਹੋਇਆ ਹੈ ।
 
|-
 
|-
| 2:16  
+
| 02:16  
 
| ਹੁਣ ਆਪਣੀ ਏਜ ਨੂੰ ਐੱਕੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
 
| ਹੁਣ ਆਪਣੀ ਏਜ ਨੂੰ ਐੱਕੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
 
|-
 
|-
| 2:19  
+
| 02:19  
 
| ਇਹ ਇੱਕ ਇਨਟਿਜਰ ਵੇਅਰਿਏਬਲ ਹੈ ਤੇ ਇਹ ਇੱਥੇ ਐੱਕੋ ਹੋ ਚੁੱਕਾ ਹੈ ।
 
| ਇਹ ਇੱਕ ਇਨਟਿਜਰ ਵੇਅਰਿਏਬਲ ਹੈ ਤੇ ਇਹ ਇੱਥੇ ਐੱਕੋ ਹੋ ਚੁੱਕਾ ਹੈ ।
 
|-
 
|-
| 2:24  
+
| 02:24  
 
| ਵੇਅਰਿਏਬਲ ਦੀ ਖਾਸਿਅਤ ਇਹ ਹੈ ਕੀ ਉਹ ਅਸਾਨੀ ਨਾਲ ਸਟਰਿੰਗਜ ਵਿੱਚ ਕੌਲਕੈਟੇਨੇਟ (ਜੋੜੇ) ਜਾ ਸਕਦੇ ਨੇਂ ।
 
| ਵੇਅਰਿਏਬਲ ਦੀ ਖਾਸਿਅਤ ਇਹ ਹੈ ਕੀ ਉਹ ਅਸਾਨੀ ਨਾਲ ਸਟਰਿੰਗਜ ਵਿੱਚ ਕੌਲਕੈਟੇਨੇਟ (ਜੋੜੇ) ਜਾ ਸਕਦੇ ਨੇਂ ।
 
|-
 
|-
| 2:30  
+
| 02:30  
 
| ਕੋਨਕੈਟਿਨੇਇਸ਼ਨ (concatenation) ਸ਼ਾਇਦ ਗਲਤ ਸ਼ਬਦ ਹੈ, ਵੇਅਰਿਏਬਲਜ਼ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ ।
 
| ਕੋਨਕੈਟਿਨੇਇਸ਼ਨ (concatenation) ਸ਼ਾਇਦ ਗਲਤ ਸ਼ਬਦ ਹੈ, ਵੇਅਰਿਏਬਲਜ਼ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ ।
 
|-
 
|-
| 2:37  
+
| 02:37  
 
| ਜੇ ਤੁਸੀ ਕੋਨਕੈਟਿਨੇਇਸ਼ਨ (concatenation) ਦਾ ਮਤਲਬ ਨਹੀ ਸਮਝਦੇ ਹੋਂ, ਤਾਂ ਇਸਦਾ ਮਤਲਭ ਹੈ ਦੋ ਸਟਰਿੰਗਜ ਨੂੰ ਇਕ ਲਾਇਨ ਵਿੱਚ ਜੋੜਨਾ ।
 
| ਜੇ ਤੁਸੀ ਕੋਨਕੈਟਿਨੇਇਸ਼ਨ (concatenation) ਦਾ ਮਤਲਬ ਨਹੀ ਸਮਝਦੇ ਹੋਂ, ਤਾਂ ਇਸਦਾ ਮਤਲਭ ਹੈ ਦੋ ਸਟਰਿੰਗਜ ਨੂੰ ਇਕ ਲਾਇਨ ਵਿੱਚ ਜੋੜਨਾ ।
 
|-
 
|-
| 2:46  
+
| 02:46  
 
| ਕੋਨਕੈਟਿਨੇਸ਼ਨ ਦਾ ਉਦਾਹਰਨ ਦੇਖਦੇ ਹਾਂ, ਲਿੱਖੋ echo 'concat' (‘ਕੋਨਕੈਟ’), ਫੇਰ ਇਕ ਢੌਟ (.)ਅਤੇ ਫੇਰ 'ination'. (‘ਨੇਇਸ਼ਨ’)।
 
| ਕੋਨਕੈਟਿਨੇਸ਼ਨ ਦਾ ਉਦਾਹਰਨ ਦੇਖਦੇ ਹਾਂ, ਲਿੱਖੋ echo 'concat' (‘ਕੋਨਕੈਟ’), ਫੇਰ ਇਕ ਢੌਟ (.)ਅਤੇ ਫੇਰ 'ination'. (‘ਨੇਇਸ਼ਨ’)।
 
|-
 
|-
| 2:56  
+
| 02:56  
 
| ਇਹ 'concatination'. (ਕੋਨਕੈਟਿਨੇਇਸ਼ਨ) ਨੂੰ ਐੱਕੋ ਕਰੇਗਾ ।
 
| ਇਹ 'concatination'. (ਕੋਨਕੈਟਿਨੇਇਸ਼ਨ) ਨੂੰ ਐੱਕੋ ਕਰੇਗਾ ।
 
|-
 
|-
| 2:59  
+
| 02:59  
 
| ਚਲੋ ਇਹ ਕਰਕੇ ਦੇਖਿਏ. ਠੀਕ ਹੈ ?
 
| ਚਲੋ ਇਹ ਕਰਕੇ ਦੇਖਿਏ. ਠੀਕ ਹੈ ?
 
|-
 
|-
| 3:03  
+
| 03:03  
 
| ਪਰ ਇਸਦੇ ੳਪਰ ਇੱਕ ਵੱਖਰਾ ਟਿਊਟੋਰਿਯਲ ਹੈ । ਮੇਰੀ ਸਲਾਹ ਹੈ ਕਿ ਏਸ ਵੇਲੇ, ਐੱਕੋ ਕਰਦੇ ਸਮੇਂ, ਇਸਨੂੰ ਆਪਣੇ ਵੇਅਰਿਏਬਲਜ਼ ਵਿੱਚ ਸ਼ਾਮਿਲ ਨਾ ਕਰੋ ।
 
| ਪਰ ਇਸਦੇ ੳਪਰ ਇੱਕ ਵੱਖਰਾ ਟਿਊਟੋਰਿਯਲ ਹੈ । ਮੇਰੀ ਸਲਾਹ ਹੈ ਕਿ ਏਸ ਵੇਲੇ, ਐੱਕੋ ਕਰਦੇ ਸਮੇਂ, ਇਸਨੂੰ ਆਪਣੇ ਵੇਅਰਿਏਬਲਜ਼ ਵਿੱਚ ਸ਼ਾਮਿਲ ਨਾ ਕਰੋ ।
 
|-
 
|-
| 3:14  
+
| 03:14  
 
| ਜੇ ਇਹ ਸਮਝ ਨਾ ਆਇਆ ਹੋਵੇ ਤਾਂ ਚਿੰਤਾ ਨਾ ਕਰੋ, ਵਾਸਤਵ ਵਿੱਚ ਇਹ ਬਹੁਤ ਆਸਾਨ ਹੈ ।
 
| ਜੇ ਇਹ ਸਮਝ ਨਾ ਆਇਆ ਹੋਵੇ ਤਾਂ ਚਿੰਤਾ ਨਾ ਕਰੋ, ਵਾਸਤਵ ਵਿੱਚ ਇਹ ਬਹੁਤ ਆਸਾਨ ਹੈ ।
 
|-
 
|-
| 3:18  
+
| 03:18  
 
| ਮੈਂ ਲਿੱਖਾਂ ਗੀ "My name is" (ਮੇਰਾ ਨਾਮ ਹੈ)"$name" ਅਤੇ "my age is" (ਮੇਰੀ ਏਜ ਹੈ), "$age"
 
| ਮੈਂ ਲਿੱਖਾਂ ਗੀ "My name is" (ਮੇਰਾ ਨਾਮ ਹੈ)"$name" ਅਤੇ "my age is" (ਮੇਰੀ ਏਜ ਹੈ), "$age"
 
|-
 
|-
| 3:24  
+
| 03:24  
 
| ਇਹ ਸਾਰਾ ਇੱਕੋ ਸਟਰਿੰਗ ਹੈ, ਅਤੇ ਇੱਕੋ ਐੱਕੋ ਦੇ ਅੰਦਰ ਹੈ । ਵੇੱਖੋਂ ਗੇ ਕਿ ਸਾਦੇ ਟੈਕ੍ਸਟ ਵਿੱਚ 'My name is -' ਐੱਕੋ ਹੋਇਆ ਹੈ ।
 
| ਇਹ ਸਾਰਾ ਇੱਕੋ ਸਟਰਿੰਗ ਹੈ, ਅਤੇ ਇੱਕੋ ਐੱਕੋ ਦੇ ਅੰਦਰ ਹੈ । ਵੇੱਖੋਂ ਗੇ ਕਿ ਸਾਦੇ ਟੈਕ੍ਸਟ ਵਿੱਚ 'My name is -' ਐੱਕੋ ਹੋਇਆ ਹੈ ।
 
|-
 
|-
| 3:32  
+
| 03:32  
 
| “$name” ਵੇਅਰਿਏਬਲ ਕਾਲ ਹੋ ਕੇ ਇੱਥੇ ਆਉਂਦਾ ਹੈ ਅਤੇ “$age” ਕਾਲ ਹੋ ਕੇ ਇੱਥੇ ਆਉਂਦਾ ਹੈ
 
| “$name” ਵੇਅਰਿਏਬਲ ਕਾਲ ਹੋ ਕੇ ਇੱਥੇ ਆਉਂਦਾ ਹੈ ਅਤੇ “$age” ਕਾਲ ਹੋ ਕੇ ਇੱਥੇ ਆਉਂਦਾ ਹੈ
 
|-
 
|-
| 3:40  
+
| 03:40  
 
| ਤੇ ਇਸਨੂੰ ਰਿਫਰੈਸ਼ ਕਰੋ । ਵੇੱਖ ਸਕਦੇ ਹੋਂ "My name is Alex",. ਇਹ ਸਾਡਾ “name” ਵੇਅਰਿਏਬਲ ਹੈ, ਅਤੇ "and my age is 19", ਇਹ ਸਾਡਾ “age“ ਵੇਅਰਿਏਬਲ ਹੈ ।
 
| ਤੇ ਇਸਨੂੰ ਰਿਫਰੈਸ਼ ਕਰੋ । ਵੇੱਖ ਸਕਦੇ ਹੋਂ "My name is Alex",. ਇਹ ਸਾਡਾ “name” ਵੇਅਰਿਏਬਲ ਹੈ, ਅਤੇ "and my age is 19", ਇਹ ਸਾਡਾ “age“ ਵੇਅਰਿਏਬਲ ਹੈ ।
 
|-
 
|-
| 3:48  
+
| 03:48  
 
| ਤੇ, ਇਹਨਾਂ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ।
 
| ਤੇ, ਇਹਨਾਂ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ।
 
|-
 
|-
| 3:52  
+
| 03:52  
 
| ਵੇਅਰਿਏਬਲਜ਼  ਦੇ ਬਾਰੇ ਆਪ ਨੂੰ ਬਸ ਇੱਨਾਂ ਹੀ ਜਾਨਣ ਦੀ ਲੋੜ ਹੈ ।
 
| ਵੇਅਰਿਏਬਲਜ਼  ਦੇ ਬਾਰੇ ਆਪ ਨੂੰ ਬਸ ਇੱਨਾਂ ਹੀ ਜਾਨਣ ਦੀ ਲੋੜ ਹੈ ।
 
|-
 
|-
| 3:56  
+
| 03:56  
 
| ਹੋਰ ਤਰ੍ਹਾ ਦੇ ਵੇਅਰਿਏਬਲਜ਼ ਵੀ ਹਨ ਜਿਵੇਂ ਬੂਲਿਯਨ(Boolean), ਜਾਂ ਡੈੱਸਿਮਲ(decimal)-- ਜਿਵੇਂ ’19.5’, ਜੋ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀ ਹਾਂ ।
 
| ਹੋਰ ਤਰ੍ਹਾ ਦੇ ਵੇਅਰਿਏਬਲਜ਼ ਵੀ ਹਨ ਜਿਵੇਂ ਬੂਲਿਯਨ(Boolean), ਜਾਂ ਡੈੱਸਿਮਲ(decimal)-- ਜਿਵੇਂ ’19.5’, ਜੋ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀ ਹਾਂ ।
 
|-
 
|-
| 4:06  
+
| 04:06  
 
| ਤੁਸੀਂ ਉਹਨਾ ਨੂੰ ਓਸੀ ਤਰਹ ਡਾਲਰ ਚਿਨ੍ਹ ($)ਦੇ ਨਾਲ ਡਿਕਲੇਯਰ ਕਰ ਸਕਦੇ ਹੋਂ।
 
| ਤੁਸੀਂ ਉਹਨਾ ਨੂੰ ਓਸੀ ਤਰਹ ਡਾਲਰ ਚਿਨ੍ਹ ($)ਦੇ ਨਾਲ ਡਿਕਲੇਯਰ ਕਰ ਸਕਦੇ ਹੋਂ।
 
|-
 
|-
| 4:10  
+
| 04:10  
 
| ਇਸਦਾ ਅਭਿਆਸ ਕਰੋ, ਅਤੇ ਅਡਵਾਂਸ ਫਂਕਸ਼ਨਸ ਜਾਨਣ ਲਈ ਫੇਰ ਮਿਲਾਂਗੇ ਜਿਸ ਵੇਲੇ ਤੁਹਾੱਨੁ ਮੈਂ ਕੁਛ ਹੋਰ ਪ੍ਰੋਜੈਕਟਸ ਦਿਖਾਵਾਂ ਗੀ।
 
| ਇਸਦਾ ਅਭਿਆਸ ਕਰੋ, ਅਤੇ ਅਡਵਾਂਸ ਫਂਕਸ਼ਨਸ ਜਾਨਣ ਲਈ ਫੇਰ ਮਿਲਾਂਗੇ ਜਿਸ ਵੇਲੇ ਤੁਹਾੱਨੁ ਮੈਂ ਕੁਛ ਹੋਰ ਪ੍ਰੋਜੈਕਟਸ ਦਿਖਾਵਾਂ ਗੀ।
 
|-
 
|-
| 4:19  
+
| 04:19  
 
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਯੋਗਦਾਨ ਭਾਵਨੀ ਪੰਤ ਨੇਂ, ਅਤੇ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
 
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਯੋਗਦਾਨ ਭਾਵਨੀ ਪੰਤ ਨੇਂ, ਅਤੇ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
 
|}
 
|}

Latest revision as of 15:17, 10 April 2017

Time Narration
00:00 ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ ।
00:04 ਪਹਿਲੇ ਅਸੀ ਕੁੱਛ ਖਾਸ ਗੱਲਾਂ ਦੀ ਜਾਨਕਾਰੀ ਲਵਾਂ ਗੇ ।
00:07 ਪੀ ਐਚ ਪੀ ਵੇਅਰਿਏਬਲਜ਼ ਦਾ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਜੋ ਯਕੀਨਨ ਤੁਹਾੱਨੂ ਜਲਦੀ ਹੀ ਸਮਝ ਆ ਜਾਵੇ ਗਾ ।
00:14 ਇੱਨ੍ਹਾ ਨੂੰ ਡਿਕਲੇਅਰ (declare) ਨਹੀ ਕਰਣਾ ਪੈਂਦਾ ਅਤੇ ਇਹ ਅਸਾਨੀ ਨਾਲ ਲਿੱਖੇ ਜਾ ਸਕਦੇ ਨੇਂ ।
00:18 ਤੁਸੀਂ ਸਕ੍ਰਿਪਟ(script) ਵਿੱਚ ਕਿਸੀ ਵੀ ਜਗਹ ਵੇਅਰਿਏਬਲ ਨੂੰ ਵ਼ੈਲਯੂ(value) ਅਸਾਇਨ ਕਰ ਸਕਦੇ ਹੋਂ।
00:23 ਅਤੇ, ਉਹ ਆਪਣੇ ਆਪ ਹੀ ਲੋੜ ਮੰਦ ਡਾਟਾ ਟਾਇਪ(data type) ਅਨੂਸਾਰ ਕਨਵਰਟ(convert) ਹੋ ਜਾਉਂਦੇ ਹਨ ।
00:28 ਇਸ ਲਈ ਓਨ੍ਹਾ ਨੂੰ, ਵੱਖ ਡਾਟਾ ਜਾਂ ਵੈਲੂਜ਼ ਵਾਸਤੇ, ਬਾਰ-ਬਾਰ ਡਿਕਲੇਅਰ ਕਰਨ ਦੀ ਜ਼ਰੂਰਤ ਨਹੀ ਪੈਂਦੀ।
00:36 ਉਦਾਰਨ ਲਈ, ਅਸੀਂ ਇਥੇ PHP ਟੈਜ਼ਗ (tag)ਬਣਾਵਾਂਗੇ ਜਿਨ੍ਹਾ ਦੇ ਵਿੱਚ ਕੌਨਟੈੱਨਟ(content) ਆਵੇਗਾ ।
00:41 ਚਲੋ ਅਸੀਂ ਡਾਲਰ(dollar) ਦੇ ਚਿੰਨ੍ਹ(sign) ਤੋਂ ਸ਼ੁਰੂ ਕਰਦੇ ਹਾਂ ਜਿਸ ਦੇ ਅੱਗੇ ਵੇਅਰਿਏਬਲ ਦਾ ਨਾਮ ਆਏ ਗਾ ।
00:48 ਨੋਟ ਕਰੋ ਕੀ ਤੁਸੀਂ ਵੇਅਰਿਏਬਲ ਨੂੰ ਇਕ "ਨੰਬਰ" (number) ਤੋਂ ਸ਼ੁਰੂ ਨਹੀ ਕਰ ਸਕਦੇ, ਜਿਵੇਂ ਕੀ ਨੰਬਰ "1" ।
00:53 ਪਰ ਇਸਨੂੰ ਮੈਂ "ਅੰਡਰਸਕੋਰ"(underscore) ਜਾਂ ਕਿਸੀ "ਲੈਟਰ"(letter) ਤੋਂ ਸ਼ੁਰੂ ਕਰ ਸਕਦੀ ਹਾਂ ।
00:57 ਅੰਡਰਸਕੋਰ, ਲੈਟਰ ਅਤੇ ਨੰਬਰ ਦੇ ਅਲਾਵਾ ਹੋਰ ਕੋਈ ਖਾਸ ਚਿਨ੍ਹ ਨੂੰ ਇਸਤੇਮਾਲ ਕਰਨ ਦੀ ਅਨੂੰਮਤੀ ਨਹੀ ਹੈ ।
01:06 ਇਸ ਲਈ ਇਹ ਨਾਮ ਪੂਰਨ ਤੌਰ ਤੇ ਸਵੀਕਾਰ ਹੈ ।
01:09 ਠੀਕ ਹੈ, ਹੁਣ ਮੈਂ name ("ਨੇਮ") ਨਾਮ ਦਾ ਇੱਕ ਵੇਅਰਿਏਬਲ ਬਣਾਵਾਂਗੀ ਜਿਸਨੂੰ ਅਸੀ ਡਬਲ ਕੋਟਸ ਵਿੱਚ, ਇਕ ਸਟ੍ਰਿਂਗ ਅਸਾਈਨ ਕਰਾਂ ਗੇ, ਠੀਕ ਓਸ ਤਰਹ ਜਿਵੇਂ ਅਸੀਂ ਐਕੋ ਫਂਕਸ਼ਨ(echo function) ਵਿੱਚ ਕੀੱਤਾ ਸੀ ।
01:21 ਮੇਰਾ ਨਾਮ ਐਲੈਕ੍ਸ ਹੈ ।('My name is Alex').
01:23 ਅਗਲੀ ਲਾਇਨ ਵਿੱਚ ਅਸੀਂ ਡਾਲਰ ਚਿਨ੍ਹ ਦੇ ਨਾਲ ਇੱਕ ਹੋਰ ਵੇਅਰਿਏਬਲ ਬਣਾਵਾਂਗੇ ਜਿਸਦਾ ਨਾਂ "ਏਜ"(age) ਹੈ ਅਤੇ ਇਸ ਦੀ ਵੈਲੂ 19 ਰੱਖਾਂ ਗੇ, ਬਿਨਾ ਡਬਲ ਕੋਟਸ(double quotes) ਦੇ ।
01:33 ਇਸਦਾ ਕਾਰਨ ਇਹ ਹੈ ਕੀ ਇਹ ਇੱਕ ਇਨਟੀਜਰ (ਪੂਰਨ ਅੰਕ) ਹੈ ।
01:36 ਤੁਸੀਂ ਇਸ ਵੇਰਿਏਬਲ ਨੂੰ ਡੈੱਸਿਮਲ ਵੈਲਯੂ(decimal value) ਲਈ ਵੀ ਵਰਤ ਸਕਦੇ ਹੋਂ ਜਿਵੇਂ ਕੀ 19.5 ।
01:43 ਜਿਸ ਦੇ ਨਾਲ ਇਹ ਆਪਣੇ ਆਪ ਹੀ ਡੈੱਸਿਮਲ ਵਿੱਚ ਕਨਵਰਟ ਹੋ ਜਾਵੇ ਗਾ ।
01:48 ਲੇਕਿਨ, ਇਸ ਵਕਤ ਇਹ ਸਿਰਫ ਇਨਟੀਜਰ ਹੈ । ਮੈਂ ਚਾਹੂੰਦੀ ਹਾਂ ਕਿ ਵੇਅਰਿਏਬਲ 'name' ("ਨੇਮ") ਇਕ ਸਟਰਿੰਗ (string) ਅਤੇ ਵੇਅਰਿਏਬਲ 'age' "ਏਜ" ਇਕ ਇਨਟੀਜਰ ਹੋਵੇ ।
01:57 ਚਲੋ ਇਨ੍ਹਾ ਨੂੰ ਐੱਕੋ(echo) ਕਰਨ ਦੀ ਕੋਸ਼ਿਸ਼ ਕਰਿਏ
02:00 ਤੇ ਅਸੀ ਲ਼ਿਖਾਂ ਗੇ - "ਐੱਕੋ", ਵੇਅਰਿਏਬਲ, ਤੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਨੂੰ ਨਾਂ ਭੁੱਲੋ।
02:06 ਚਲੋ ਵੇਅਰਿਏਬਲਜ਼"(variables) ਨਾਂਮ ਦੀ ਆਪਣੀ ਫਾਇਲ ਨੂੰ ਲਭਦੇ ਹਾਂ ।
02:11 ਵੇੱਖੋ, ਜਿਵੇਂ ਮੈਂ ਕਿਹਾ ਸੀ "echo name" (" ਐੱਕੋ ਨੇਮ"), "Alex" ਐੱਕੋ ਹੋਇਆ ਹੈ ।
02:16 ਹੁਣ ਆਪਣੀ ਏਜ ਨੂੰ ਐੱਕੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
02:19 ਇਹ ਇੱਕ ਇਨਟਿਜਰ ਵੇਅਰਿਏਬਲ ਹੈ ਤੇ ਇਹ ਇੱਥੇ ਐੱਕੋ ਹੋ ਚੁੱਕਾ ਹੈ ।
02:24 ਵੇਅਰਿਏਬਲ ਦੀ ਖਾਸਿਅਤ ਇਹ ਹੈ ਕੀ ਉਹ ਅਸਾਨੀ ਨਾਲ ਸਟਰਿੰਗਜ ਵਿੱਚ ਕੌਲਕੈਟੇਨੇਟ (ਜੋੜੇ) ਜਾ ਸਕਦੇ ਨੇਂ ।
02:30 ਕੋਨਕੈਟਿਨੇਇਸ਼ਨ (concatenation) ਸ਼ਾਇਦ ਗਲਤ ਸ਼ਬਦ ਹੈ, ਵੇਅਰਿਏਬਲਜ਼ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ ।
02:37 ਜੇ ਤੁਸੀ ਕੋਨਕੈਟਿਨੇਇਸ਼ਨ (concatenation) ਦਾ ਮਤਲਬ ਨਹੀ ਸਮਝਦੇ ਹੋਂ, ਤਾਂ ਇਸਦਾ ਮਤਲਭ ਹੈ ਦੋ ਸਟਰਿੰਗਜ ਨੂੰ ਇਕ ਲਾਇਨ ਵਿੱਚ ਜੋੜਨਾ ।
02:46 ਕੋਨਕੈਟਿਨੇਸ਼ਨ ਦਾ ਉਦਾਹਰਨ ਦੇਖਦੇ ਹਾਂ, ਲਿੱਖੋ echo 'concat' (‘ਕੋਨਕੈਟ’), ਫੇਰ ਇਕ ਢੌਟ (.)ਅਤੇ ਫੇਰ 'ination'. (‘ਨੇਇਸ਼ਨ’)।
02:56 ਇਹ 'concatination'. (ਕੋਨਕੈਟਿਨੇਇਸ਼ਨ) ਨੂੰ ਐੱਕੋ ਕਰੇਗਾ ।
02:59 ਚਲੋ ਇਹ ਕਰਕੇ ਦੇਖਿਏ. ਠੀਕ ਹੈ ?
03:03 ਪਰ ਇਸਦੇ ੳਪਰ ਇੱਕ ਵੱਖਰਾ ਟਿਊਟੋਰਿਯਲ ਹੈ । ਮੇਰੀ ਸਲਾਹ ਹੈ ਕਿ ਏਸ ਵੇਲੇ, ਐੱਕੋ ਕਰਦੇ ਸਮੇਂ, ਇਸਨੂੰ ਆਪਣੇ ਵੇਅਰਿਏਬਲਜ਼ ਵਿੱਚ ਸ਼ਾਮਿਲ ਨਾ ਕਰੋ ।
03:14 ਜੇ ਇਹ ਸਮਝ ਨਾ ਆਇਆ ਹੋਵੇ ਤਾਂ ਚਿੰਤਾ ਨਾ ਕਰੋ, ਵਾਸਤਵ ਵਿੱਚ ਇਹ ਬਹੁਤ ਆਸਾਨ ਹੈ ।
03:18 ਮੈਂ ਲਿੱਖਾਂ ਗੀ "My name is" (ਮੇਰਾ ਨਾਮ ਹੈ)"$name" ਅਤੇ "my age is" (ਮੇਰੀ ਏਜ ਹੈ), "$age"
03:24 ਇਹ ਸਾਰਾ ਇੱਕੋ ਸਟਰਿੰਗ ਹੈ, ਅਤੇ ਇੱਕੋ ਐੱਕੋ ਦੇ ਅੰਦਰ ਹੈ । ਵੇੱਖੋਂ ਗੇ ਕਿ ਸਾਦੇ ਟੈਕ੍ਸਟ ਵਿੱਚ 'My name is -' ਐੱਕੋ ਹੋਇਆ ਹੈ ।
03:32 “$name” ਵੇਅਰਿਏਬਲ ਕਾਲ ਹੋ ਕੇ ਇੱਥੇ ਆਉਂਦਾ ਹੈ ਅਤੇ “$age” ਕਾਲ ਹੋ ਕੇ ਇੱਥੇ ਆਉਂਦਾ ਹੈ
03:40 ਤੇ ਇਸਨੂੰ ਰਿਫਰੈਸ਼ ਕਰੋ । ਵੇੱਖ ਸਕਦੇ ਹੋਂ "My name is Alex",. ਇਹ ਸਾਡਾ “name” ਵੇਅਰਿਏਬਲ ਹੈ, ਅਤੇ "and my age is 19", ਇਹ ਸਾਡਾ “age“ ਵੇਅਰਿਏਬਲ ਹੈ ।
03:48 ਤੇ, ਇਹਨਾਂ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ।
03:52 ਵੇਅਰਿਏਬਲਜ਼ ਦੇ ਬਾਰੇ ਆਪ ਨੂੰ ਬਸ ਇੱਨਾਂ ਹੀ ਜਾਨਣ ਦੀ ਲੋੜ ਹੈ ।
03:56 ਹੋਰ ਤਰ੍ਹਾ ਦੇ ਵੇਅਰਿਏਬਲਜ਼ ਵੀ ਹਨ ਜਿਵੇਂ ਬੂਲਿਯਨ(Boolean), ਜਾਂ ਡੈੱਸਿਮਲ(decimal)-- ਜਿਵੇਂ ’19.5’, ਜੋ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀ ਹਾਂ ।
04:06 ਤੁਸੀਂ ਉਹਨਾ ਨੂੰ ਓਸੀ ਤਰਹ ਡਾਲਰ ਚਿਨ੍ਹ ($)ਦੇ ਨਾਲ ਡਿਕਲੇਯਰ ਕਰ ਸਕਦੇ ਹੋਂ।
04:10 ਇਸਦਾ ਅਭਿਆਸ ਕਰੋ, ਅਤੇ ਅਡਵਾਂਸ ਫਂਕਸ਼ਨਸ ਜਾਨਣ ਲਈ ਫੇਰ ਮਿਲਾਂਗੇ ਜਿਸ ਵੇਲੇ ਤੁਹਾੱਨੁ ਮੈਂ ਕੁਛ ਹੋਰ ਪ੍ਰੋਜੈਕਟਸ ਦਿਖਾਵਾਂ ਗੀ।
04:19 ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਯੋਗਦਾਨ ਭਾਵਨੀ ਪੰਤ ਨੇਂ, ਅਤੇ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।

Contributors and Content Editors

Khoslak, PoojaMoolya