Difference between revisions of "PHP-and-MySQL/C2/If-Statement/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 0:00 | ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ …')
 
 
(2 intermediate revisions by one other user not shown)
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
| 0:00  
+
| 00:00  
| ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ
+
| PHP ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿੱਚ ਅਸੀਂ 'IF' ਸਟੇਟਮੈਂਟ ਦੇ ਬਾਰੇ ਜਾਨਾਂਗੇ
 
|-
 
|-
| 0:04
+
| 00:06
| ਪਹਿਲੇ ਅਸੀ ਕੁੱਛ ਖਾਸ ਗੱਲਾਂ ਦੀ ਜਾਨਕਾਰੀ ਲਵਾਂ ਗੇ
+
| ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ, ਤਾਂ ਤੁਸੀਂ 'IF' ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ
 
|-
 
|-
| 0:07
+
| 00:11
| ਪੀ ਐਚ ਪੀ ਵੇਅਰਿਏਬਲਜ਼ ਦਾ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਜੋ ਯਕੀਨਨ ਤੁਹਾੱਨੂ ਜਲਦੀ ਹੀ ਸਮਝ ਆ ਜਾਵੇ ਗਾ
+
| PHP ਵਿੱਚ ਇਹ ਕੁਛ ਵਖਰਾ ਨਹੀ ਹੈ, ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ (execute) ਕਰਕੇ ਦਿਖਾਵਾਂ ਗੀ
 
|-
 
|-
| 0:14
+
| 00:16
| ਇੱਨ੍ਹਾ ਨੂੰ ਡਿਕਲੇਅਰ (declare) ਨਹੀ ਕਰਣਾ ਪੈਂਦਾ ਅਤੇ ਇਹ ਅਸਾਨੀ ਨਾਲ ਲਿੱਖੇ ਜਾ ਸਕਦੇ ਨੇਂ
+
| ਚਲੋ ਸ਼ੁਰੂ ਕਰਿਏ
 
|-
 
|-
| 0:18  
+
| 00:18  
| ਤੁਸੀਂ ਸਕ੍ਰਿਪਟ(script) ਵਿੱਚ ਕਿਸੀ ਵੀ ਜਗਹ ਵੇਅਰਿਏਬਲ ਨੂੰ ਵ਼ੈਲਯੂ(value) ਅਸਾਇਨ ਕਰ ਸਕਦੇ ਹੋਂ।
+
| ਚਲੋ 'IF' ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ । ਇਹ ਇੱਕ ਕੰਡੀਸ਼ਨ(condition) ਦਾ ਮੁਆਇਨਾ ਕਰਦੀ ਹੈ ।
 
|-
 
|-
| 0:23  
+
| 00:23  
| ਅਤੇ, ਉਹ ਆਪਣੇ ਆਪ ਹੀ ਲੋੜ ਮੰਦ ਡਾਟਾ ਟਾਇਪ(data type) ਅਨੂਸਾਰ ਕਨਵਰਟ(convert) ਹੋ ਜਾਉਂਦੇ ਹਨ
+
| ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ (path) ਨੂੰ ਸੰਚਾਲਿਤ  ਕਰਦੀ ਹੈ
 
|-
 
|-
| 0:28  
+
| 00:28  
| ਇਸ ਲਈ ਓਨ੍ਹਾ ਨੂੰ, ਵੱਖ ਡਾਟਾ ਜਾਂ ਵੈਲੂਜ਼ ਵਾਸਤੇ, ਬਾਰ-ਬਾਰ ਡਿਕਲੇਅਰ ਕਰਨ ਦੀ ਜ਼ਰੂਰਤ ਨਹੀ ਪੈਂਦੀ।
+
| ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ  ਕੋਡ ਦੇ ਦੂਸਰੇ ਖੰਡ (path) ਨੂੰ ਸੰਚਾਲਿਤ  ਕਰਦੀ ਹੈ ।।
 
|-
 
|-
| 0:36
+
| 00:32
| ਉਦਾਰਨ ਲਈ, ਅਸੀਂ ਇਥੇ PHP ਟੈਜ਼ਗ (tag)ਬਣਾਵਾਂਗੇ ਜਿਨ੍ਹਾ ਦੇ ਵਿੱਚ ਕੌਨਟੈੱਨਟ(content) ਆਵੇਗਾ
+
| ਉਦਾਰਨ ਲਈ—ਇਸਦੀ ਬਣਾਵਟ(structure) ਇਹ ਹੈ
 
|-
 
|-
| 0:41
+
| 00:36
| ਚਲੋ ਅਸੀਂ ਡਾਲਰ(dollar) ਦੇ ਚਿੰਨ੍ਹ(sign) ਤੋਂ ਸ਼ੁਰੂ ਕਰਦੇ ਹਾਂ ਜਿਸ ਦੇ ਅੱਗੇ ਵੇਅਰਿਏਬਲ ਦਾ ਨਾਮ ਆਏ ਗਾ
+
| IF,- ਬਰੈਕਿਟ(bracket) ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ (1==1) ਹੈ ਕੀ ਨਹੀ
 
|-
 
|-
| 0:48
+
| 00:41
| ਨੋਟ ਕਰੋ ਕੀ ਤੁਸੀਂ ਵੇਅਰਿਏਬਲ ਨੂੰ ਇਕ "ਨੰਬਰ" (number) ਤੋਂ ਸ਼ੁਰੂ ਨਹੀ ਕਰ ਸਕਦੇ, ਜਿਵੇਂ ਕੀ ਨੰਬਰ "1"
+
| ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ(double equal to) ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ(comparison operator) ਹੈ
 
|-
 
|-
| 0:53
+
| 00:47
| ਪਰ ਇਸਨੂੰ ਮੈਂ "ਅੰਡਰਸਕੋਰ"(underscore) ਜਾਂ ਕਿਸੀ "ਲੈਟਰ"(letter) ਤੋਂ ਸ਼ੁਰੂ ਕਰ ਸਕਦੀ ਹਾਂ
+
| ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ
 
|-
 
|-
| 0:57
+
| 00:50
| ਅੰਡਰਸਕੋਰ, ਲੈਟਰ ਅਤੇ ਨੰਬਰ ਦੇ ਅਲਾਵਾ ਹੋਰ ਕੋਈ ਖਾਸ ਚਿਨ੍ਹ ਨੂੰ ਇਸਤੇਮਾਲ ਕਰਨ ਦੀ ਅਨੂੰਮਤੀ ਨਹੀ ਹੈ ।
+
| ਇਸ ਨੂੰ ਇਜ਼ ਈਕੁਏਲ ਟੂ‘(is equal to)’ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ (equals) ਤੋ ਵੱਖਰਾ ਹੈ ।
 
|-
 
|-
| 1:06
+
| 00:56
| ਇਸ ਲਈ ਇਹ ਨਾਮ ਪੂਰਨ ਤੌਰ ਤੇ ਸਵੀਕਾਰ ਹੈ ।
+
| ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ।
 
|-
 
|-
| 1:09
+
| 01:02
| ਠੀਕ ਹੈ, ਹੁਣ ਮੈਂ name ("ਨੇਮ") ਨਾਮ ਦਾ ਇੱਕ ਵੇਅਰਿਏਬਲ ਬਣਾਵਾਂਗੀ ਜਿਸਨੂੰ ਅਸੀ ਡਬਲ ਕੋਟਸ ਵਿੱਚ, ਇਕ ਸਟ੍ਰਿਂਗ ਅਸਾਈਨ ਕਰਾਂ ਗੇ, ਠੀਕ ਓਸ ਤਰਹ ਜਿਵੇਂ ਅਸੀਂ ਐਕੋ ਫਂਕਸ਼ਨ(echo function) ਵਿੱਚ ਕੀੱਤਾ ਸੀ
+
| ਕੰਡੀਸ਼ਨ ਦੇ ਸਹੀ ਪਾਥ(true path) ਲਈ ਅਸੀਂ ਦੋ (two)ਕਰਲੀ ਬ੍ਰੈਕਿਟਸ(curly brackets) ਦੀ ਵਰਤੋਂ ਕਰ ਸਕਦੇ ਹਾਂ
 
|-
 
|-
| 1:21
+
| 01:06
| ਮੇਰਾ ਨਾਮ ਐਲੈਕ੍ਸ ਹੈ ।('My name is Alex').
+
| ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ।
 
|-
 
|-
| 1:23
+
| 01:08
| ਅਗਲੀ ਲਾਇਨ ਵਿੱਚ ਅਸੀਂ ਡਾਲਰ ਚਿਨ੍ਹ ਦੇ ਨਾਲ ਇੱਕ ਹੋਰ ਵੇਅਰਿਏਬਲ ਬਣਾਵਾਂਗੇ ਜਿਸਦਾ ਨਾਂ "ਏਜ"(age) ਹੈ ਅਤੇ ਇਸ ਦੀ ਵੈਲੂ 19 ਰੱਖਾਂ ਗੇ, ਬਿਨਾ ਡਬਲ ਕੋਟਸ(double quotes) ਦੇ ।  
+
| ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ
 
|-
 
|-
| 1:33
+
| 01:12
| ਇਸਦਾ ਕਾਰਨ ਇਹ ਹੈ ਕੀ ਇਹ ਇੱਕ ਇਨਟੀਜਰ (ਪੂਰਨ ਅੰਕ) ਹੈ
+
| ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ, ਉਸਨੂੰ ਐਲ੍ਸ (else) ਕਹਾਂਗੇ
 
|-
 
|-
| 1:36
+
| 01:15
| ਤੁਸੀਂ ਇਸ ਵੇਰਿਏਬਲ ਨੂੰ ਡੈੱਸਿਮਲ ਵੈਲਯੂ(decimal value) ਲਈ ਵੀ ਵਰਤ ਸਕਦੇ ਹੋਂ ਜਿਵੇਂ ਕੀ 19.5
+
| ਇਸਦਾ ਵੀ ਓਹੀ ਸਟ੍ਰੱਕ੍ਚਰ(structure) ਹੈ, ਯਾਨੀ- ਦੋ ਕਰਲੀ ਬ੍ਰੈਕਿਟਸ
 
|-
 
|-
| 1:43
+
| 01:17
| ਜਿਸ ਦੇ ਨਾਲ ਇਹ ਆਪਣੇ ਆਪ ਹੀ ਡੈੱਸਿਮਲ ਵਿੱਚ ਕਨਵਰਟ ਹੋ ਜਾਵੇ ਗਾ
+
| ਉਦਾਹਰਨ ਲਿਖਦੇ ਹਾਂ । ਜੇ ਇਕ ਬਰਾਬਰ ਇਕ ਹੋਵੇ ਤਾਂ “True” ਐੱਕੋ (echo true) ਕਰਾਂ ਗੇ
 
|-
 
|-
| 1:48
+
| 01:23
| ਲੇਕਿਨ, ਇਸ ਵਕਤ ਇਹ ਸਿਰਫ ਇਨਟੀਜਰ ਹੈ । ਮੈਂ ਚਾਹੂੰਦੀ ਹਾਂ ਕਿ ਵੇਅਰਿਏਬਲ 'name' ("ਨੇਮ") ਇਕ ਸਟਰਿੰਗ (string) ਅਤੇ ਵੇਅਰਿਏਬਲ 'age' "ਏਜ" ਇਕ ਇਨਟੀਜਰ ਹੋਵੇ
+
| ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ (run, ਚਲਾਉਂਦੇ) ਕਰਦੇ ਸਮੇਂ ਫਾਲਸ (false, ਗਲਤ) ਮਿਲ਼ਦਾ ਹੈ
 
|-
 
|-
| 1:57
+
| 01:30
| ਚਲੋ ਇਨ੍ਹਾ ਨੂੰ ਐੱਕੋ(echo) ਕਰਨ ਦੀ ਕੋਸ਼ਿਸ਼ ਕਰਿਏ
+
| ਕਿਉਂ ਕੀ 1 ਬਰਾਬਰ 1 ਸਹੀ ਹੈ, ਇਸ ਲਈ ਫਾਇਲ ਨੂੰ ਰਨ (run) ਕਰਣ ਵੇਲੇ ਸਾਨੂੰ ਟਰੂ (True) ਮਿਲਦਾ ਹੈ।
 
|-
 
|-
| 2:00
+
| 01:36
| ਤੇ ਅਸੀ ਲ਼ਿਖਾਂ ਗੇ - "ਐੱਕੋ", ਵੇਅਰਿਏਬਲ, ਤੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਨੂੰ ਨਾਂ ਭੁੱਲੋ।
+
| ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ, ਜੋ ਕੀ ਗਲਤ ਹੈ, ਅਤੇ ਹੁਣ ਸਾੱਨੂੰ ਫਾਲਸ (false) ਮਿਲੇਗਾ ।
 
|-
 
|-
| 2:06
+
| 01:42
| ਚਲੋ ਵੇਅਰਿਏਬਲਜ਼"(variables) ਨਾਂਮ ਦੀ ਆਪਣੀ ਫਾਇਲ ਨੂੰ ਲਭਦੇ ਹਾਂ
+
| ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ(program) ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ
 
|-
 
|-
| 2:11
+
| 01:49
| ਵੇੱਖੋ, ਜਿਵੇਂ ਮੈਂ ਕਿਹਾ ਸੀ "echo name" (" ਐੱਕੋ ਨੇਮ"), "Alex" ਐੱਕੋ ਹੋਇਆ ਹੈ ।
+
| ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ(application) ਹੈ ।
 
|-
 
|-
| 2:16
+
| 01:52
| ਹੁਣ ਆਪਣੀ ਏਜ ਨੂੰ ਐੱਕੋ ਕਰਨ ਦੀ ਕੋਸ਼ਿਸ਼ ਕਰਦੇ ਹਾਂ
+
| ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ
 
|-
 
|-
| 2:19
+
| 01:58
| ਇਹ ਇੱਕ ਇਨਟਿਜਰ ਵੇਅਰਿਏਬਲ ਹੈ ਤੇ ਇਹ ਇੱਥੇ ਐੱਕੋ ਹੋ ਚੁੱਕਾ ਹੈ
+
| ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ
 
|-
 
|-
| 2:24
+
| 02:03
| ਵੇਅਰਿਏਬਲ ਦੀ ਖਾਸਿਅਤ ਇਹ ਹੈ ਕੀ ਉਹ ਅਸਾਨੀ ਨਾਲ ਸਟਰਿੰਗਜ ਵਿੱਚ ਕੌਲਕੈਟੇਨੇਟ (ਜੋੜੇ) ਜਾ ਸਕਦੇ ਨੇਂ
+
| ਮਨ ਲਵੋ ਕੀ ਪਾਸਵਰਡ abc ਹੈ
 
|-
 
|-
| 2:30
+
| 02:05
| ਕੋਨਕੈਟਿਨੇਇਸ਼ਨ (concatenation) ਸ਼ਾਇਦ ਗਲਤ ਸ਼ਬਦ ਹੈ, ਵੇਅਰਿਏਬਲਜ਼ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ
+
| ਅਸੀ ਵੇਅਰਿਏਬਲ ਨੂੰ ਆਪਣੇ IF ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ
 
|-
 
|-
| 2:37
+
| 02:11
| ਜੇ ਤੁਸੀ ਕੋਨਕੈਟਿਨੇਇਸ਼ਨ (concatenation) ਦਾ ਮਤਲਬ ਨਹੀ ਸਮਝਦੇ ਹੋਂ, ਤਾਂ ਇਸਦਾ ਮਤਲਭ ਹੈ ਦੋ ਸਟਰਿੰਗਜ ਨੂੰ ਇਕ ਲਾਇਨ ਵਿੱਚ ਜੋੜਨਾ ।
+
| ਇਫ ਪਾਸਵਰਡ, ਡਬਲ ਈਕਵਲਸ (==)”def” (if $password==”def”)
 
|-
 
|-
| 2:46
+
| 02:15
| ਕੋਨਕੈਟਿਨੇਸ਼ਨ ਦਾ ਉਦਾਹਰਨ ਦੇਖਦੇ ਹਾਂ, ਲਿੱਖੋ echo 'concat' (‘ਕੋਨਕੈਟ’), ਫੇਰ ਇਕ ਢੌਟ (.)ਅਤੇ ਫੇਰ 'ination'. (‘ਨੇਇਸ਼ਨ’)।
+
| ਤਾਂ ਅਸੀ ਕਹਵਾਂਗੇ ਕੀ 'ਅਕਸੈਸ ਗਰਾਨਟੀਡ'(acess granted)
 
|-
 
|-
| 2:56
+
| 02:21
| ਇਹ 'concatination'. (ਕੋਨਕੈਟਿਨੇਇਸ਼ਨ) ਨੂੰ ਐੱਕੋ ਕਰੇਗਾ
+
| ਮਾਫ ਕਰੋ, ਮੇਰੇ ਤੋਂ ਇੱਕ ਗਲਤੀ ਹੋਈ ਹੈ। 'def' ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ। 'abc' ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ
 
|-
 
|-
| 2:59
+
| 02:32
| ਚਲੋ ਇਹ ਕਰਕੇ ਦੇਖਿਏ. ਠੀਕ ਹੈ ?
+
| ਤੇ ਅਗਰ ਉਹ ‘def’ ਦੇ ਬਰਾਬਰ ਨਾ ਹੋਵੇ ਤਾਂ, ਅਸੀ ਕਹਵਾਂਗੇ 'ਅਕਸੈਸ ਡਿਨਾਇਡ'(acess denied) ।
 
|-
 
|-
| 3:03
+
| 02:39
| ਪਰ ਇਸਦੇ ੳਪਰ ਇੱਕ ਵੱਖਰਾ ਟਿਊਟੋਰਿਯਲ ਹੈ । ਮੇਰੀ ਸਲਾਹ ਹੈ ਕਿ ਏਸ ਵੇਲੇ, ਐੱਕੋ ਕਰਦੇ ਸਮੇਂ, ਇਸਨੂੰ ਆਪਣੇ ਵੇਅਰਿਏਬਲਜ਼ ਵਿੱਚ ਸ਼ਾਮਿਲ ਨਾ ਕਰੋ
+
| ਤੇ ਮੈਂ 'abc’ਪਾਸਵਰਡ ਭਰਿਆ ਹੈ ।  
 
|-
 
|-
| 3:14
+
| 02:42
| ਜੇ ਇਹ ਸਮਝ ਨਾ ਆਇਆ ਹੋਵੇ ਤਾਂ ਚਿੰਤਾ ਨਾ ਕਰੋ, ਵਾਸਤਵ ਵਿੱਚ ਇਹ ਬਹੁਤ ਆਸਾਨ ਹੈ ।
+
| ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ (stored password), 'def' ਦੇ ਨਾਲ ਮਿਲਾਵਾਂ ਗੇ।
 
|-
 
|-
| 3:18
+
| 02:50
| ਮੈਂ ਲਿੱਖਾਂ ਗੀ "My name is" (ਮੇਰਾ ਨਾਮ ਹੈ)"$name" ਅਤੇ "my age is" (ਮੇਰੀ ਏਜ ਹੈ), "$age"
+
| ਅਗਰ ਇਹ 'def' ਦੇ ਬਿਲਕੁਲ ਸਮਾਨ ਹੈ, ਤਾਂ ਅਸੀ ਕਹਵਾਂਗੇ 'ਅਕਸੈਸ ਗਰਾਨਟੀਡ', ਵਰਨਾ 'ਅਕਸੈਸ ਡਿਨਾਇਡ' ।
 
|-
 
|-
| 3:24
+
| 02:57
| ਇਹ ਸਾਰਾ ਇੱਕੋ ਸਟਰਿੰਗ ਹੈ, ਅਤੇ ਇੱਕੋ ਐੱਕੋ ਦੇ ਅੰਦਰ ਹੈ । ਵੇੱਖੋਂ ਗੇ ਕਿ ਸਾਦੇ ਟੈਕ੍ਸਟ ਵਿੱਚ 'My name is -' ਐੱਕੋ ਹੋਇਆ ਹੈ
+
| ਚਲੋ ਇਸਨੂੰ ਚੈਕ ਕਰਿਏ
 
|-
 
|-
| 3:32
+
| 03:00
| “$name” ਵੇਅਰਿਏਬਲ ਕਾਲ ਹੋ ਕੇ ਇੱਥੇ ਆਉਂਦਾ ਹੈ ਅਤੇ “$age” ਕਾਲ ਹੋ ਕੇ ਇੱਥੇ ਆਉਂਦਾ ਹੈ
+
| 'ਅਕਸੈਸ ਡਿਨਾਇਡ'। ਇਹ ਇਸ ਲਈ, ਕਿੳਂ ਕਿ ਪਾਸਵਰਡ ਮੈਚ(match) ਨਹੀ  ਹੋਇਆ ਸੀ ।
 
|-
 
|-
| 3:40
+
| 03:05
| ਤੇ ਇਸਨੂੰ ਰਿਫਰੈਸ਼ ਕਰੋ । ਵੇੱਖ ਸਕਦੇ ਹੋਂ "My name is Alex",. ਇਹ ਸਾਡਾ “name” ਵੇਅਰਿਏਬਲ ਹੈ, ਅਤੇ "and my age is 19", ਇਹ ਸਾਡਾ “age“ ਵੇਅਰਿਏਬਲ ਹੈ
+
| ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ IF ਦੇ ਨਾਲ ਜੋੜਿਆ
 
|-
 
|-
| 3:48
+
| 03:10
| ਤੇ, ਇਹਨਾਂ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ।
+
| ਜਿਸਨੂੰ 'def' ਵਿਚ ਬਦਲ ਦਿਆਂ ਗੇ ਤਾਂ ਸਾਨੂੰ 'ਅਕਸੈਸ ਗ੍ਰਾਂਨਟੀਡ' ਮਿਲ ਜਾਵੇਗਾ ।
 
|-
 
|-
| 3:52
+
| 03:18
| ਵੇਅਰਿਏਬਲਜ਼  ਦੇ ਬਾਰੇ ਆਪ ਨੂੰ ਬਸ ਇੱਨਾਂ ਹੀ ਜਾਨਣ ਦੀ ਲੋੜ ਹੈ ।
+
| ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ ।
 
|-
 
|-
| 3:56
+
| 03:22
| ਹੋਰ ਤਰ੍ਹਾ ਦੇ ਵੇਅਰਿਏਬਲਜ਼ ਵੀ ਹਨ ਜਿਵੇਂ ਬੂਲਿਯਨ(Boolean), ਜਾਂ ਡੈੱਸਿਮਲ(decimal)-- ਜਿਵੇਂ ’19.5’, ਜੋ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀ ਹਾਂ ।
+
| ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ ।
 
|-
 
|-
| 4:06
+
| 03:25
| ਤੁਸੀਂ ਉਹਨਾ ਨੂੰ ਓਸੀ ਤਰਹ ਡਾਲਰ ਚਿਨ੍ਹ ($)ਦੇ ਨਾਲ ਡਿਕਲੇਯਰ ਕਰ ਸਕਦੇ ਹੋਂ।
+
| ਹੁਣ ਇਹ ਹੋਰ ਸਾਫ-ਸੁਥਰਾ ਦਿਸ ਰਹਿਆ ਹੈ।
 
|-
 
|-
| 4:10
+
| 03:29
| ਇਸਦਾ ਅਭਿਆਸ ਕਰੋ, ਅਤੇ ਅਡਵਾਂਸ ਫਂਕਸ਼ਨਸ ਜਾਨਣ ਲਈ ਫੇਰ ਮਿਲਾਂਗੇ ਜਿਸ ਵੇਲੇ ਤੁਹਾੱਨੁ ਮੈਂ ਕੁਛ ਹੋਰ ਪ੍ਰੋਜੈਕਟਸ ਦਿਖਾਵਾਂ ਗੀ।
+
| ਜਾਨ ਲਵੋ, ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ, ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ,  
 
|-
 
|-
| 4:19
+
| 03:37
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਯੋਗਦਾਨ ਭਾਵਨੀ ਪੰਤ ਨੇਂ, ਅਤੇ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
+
| ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ।
 +
|-
 +
| 03:42
 +
| ਉਦਾਰਨ ਲਈ, ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ ।
 +
|-
 +
| 03:46
 +
| ਅਕਸੈਸ ਈਕਵਲਸ 'ਅਲਾੳਡ'(acess equals allowed)
 +
|-
 +
| 03:52
 +
| ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ ।
 +
|-
 +
| 03:57
 +
| ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ ।
 +
|-
 +
| 04:02
 +
| ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ(unexcpected) T_else ਐਰਰ ਹੈ ।
 +
|-
 +
| 04:08
 +
| ਚਲੋ ਲਾਇਨ 8 ਨੂੰ ਲਭਦੇ ਹਾਂ। ਇਹ ਲਾਇਨ ਇੱਥੇ ਹੈ। ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ(problem) ਹੈ ।
 +
|-
 +
| 04:13
 +
| ਇਹ ਵਜਹ ਹੈ ਕਿ, ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ ।
 +
|-
 +
| 04:22
 +
| ਅਸੀਂ ਇਸਨੂੰ ਰਿਫਰੈਸ਼(refresh) ਕਰਦੇ ਹਾਂ, ਅਤੇ 'ਅਕਸੈਸ ਗਰਾਨਟੀਡ' ਮਿਲ ਗਇਆ ਹੈ।
 +
|-
 +
| 04:25
 +
| ਹੁਣ ਮੈਂ ਇੱਕ ਨਵਾਂ ਵੇਅਰਿਏਬਲ, “$access” ਨੂੰ “allowed” ਦੇ ਬਰਾਬਰ ਸੈਟ ਕੀਤਾ ਹੈ।
 +
|-
 +
| 04:29
 +
| ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ ।
 +
|-
 +
| 04:32
 +
| ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ ।
 +
|-
 +
| 04:35
 +
| ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ(single line) ਹੈ, ਅਤੇ ਇਹ ਡਬਲ ਲਾਇਨਸ(double lines) ਹਨ, ਤੇ ਤੁਸੀਂ ਇਹਨਾ ਨੂੰ ਮਿਕ੍ਸ(mix) ਨਹੀ ਕਰ ਸਕਦੇ ।
 +
|-
 +
| 04:40
 +
| ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ IF ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ । ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ ।
 +
|-
 +
| 04:46
 +
| ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ ।
 +
|-
 +
| 04:50
 +
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
 
|}
 
|}

Latest revision as of 15:18, 10 April 2017

Time Narration
00:00 PHP ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿੱਚ ਅਸੀਂ 'IF' ਸਟੇਟਮੈਂਟ ਦੇ ਬਾਰੇ ਜਾਨਾਂਗੇ ।
00:06 ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ, ਤਾਂ ਤੁਸੀਂ 'IF' ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ ।
00:11 PHP ਵਿੱਚ ਇਹ ਕੁਛ ਵਖਰਾ ਨਹੀ ਹੈ, ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ (execute) ਕਰਕੇ ਦਿਖਾਵਾਂ ਗੀ ।
00:16 ਚਲੋ ਸ਼ੁਰੂ ਕਰਿਏ ।
00:18 ਚਲੋ 'IF' ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ । ਇਹ ਇੱਕ ਕੰਡੀਸ਼ਨ(condition) ਦਾ ਮੁਆਇਨਾ ਕਰਦੀ ਹੈ ।
00:23 ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ (path) ਨੂੰ ਸੰਚਾਲਿਤ ਕਰਦੀ ਹੈ ।
00:28 ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ ਕੋਡ ਦੇ ਦੂਸਰੇ ਖੰਡ (path) ਨੂੰ ਸੰਚਾਲਿਤ ਕਰਦੀ ਹੈ ।।
00:32 ਉਦਾਰਨ ਲਈ—ਇਸਦੀ ਬਣਾਵਟ(structure) ਇਹ ਹੈ ।
00:36 IF,- ਬਰੈਕਿਟ(bracket) ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ (1==1) ਹੈ ਕੀ ਨਹੀ ।
00:41 ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ(double equal to) ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ(comparison operator) ਹੈ ।
00:47 ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ ।
00:50 ਇਸ ਨੂੰ ਇਜ਼ ਈਕੁਏਲ ਟੂ‘(is equal to)’ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ (equals) ਤੋ ਵੱਖਰਾ ਹੈ ।
00:56 ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ।
01:02 ਕੰਡੀਸ਼ਨ ਦੇ ਸਹੀ ਪਾਥ(true path) ਲਈ ਅਸੀਂ ਦੋ (two)ਕਰਲੀ ਬ੍ਰੈਕਿਟਸ(curly brackets) ਦੀ ਵਰਤੋਂ ਕਰ ਸਕਦੇ ਹਾਂ ।
01:06 ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ।
01:08 ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ ।
01:12 ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ, ਉਸਨੂੰ ਐਲ੍ਸ (else) ਕਹਾਂਗੇ ।
01:15 ਇਸਦਾ ਵੀ ਓਹੀ ਸਟ੍ਰੱਕ੍ਚਰ(structure) ਹੈ, ਯਾਨੀ- ਦੋ ਕਰਲੀ ਬ੍ਰੈਕਿਟਸ ।
01:17 ਉਦਾਹਰਨ ਲਿਖਦੇ ਹਾਂ । ਜੇ ਇਕ ਬਰਾਬਰ ਇਕ ਹੋਵੇ ਤਾਂ “True” ਐੱਕੋ (echo true) ਕਰਾਂ ਗੇ ।
01:23 ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ (run, ਚਲਾਉਂਦੇ) ਕਰਦੇ ਸਮੇਂ ਫਾਲਸ (false, ਗਲਤ) ਮਿਲ਼ਦਾ ਹੈ ।
01:30 ਕਿਉਂ ਕੀ 1 ਬਰਾਬਰ 1 ਸਹੀ ਹੈ, ਇਸ ਲਈ ਫਾਇਲ ਨੂੰ ਰਨ (run) ਕਰਣ ਵੇਲੇ ਸਾਨੂੰ ਟਰੂ (True) ਮਿਲਦਾ ਹੈ।
01:36 ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ, ਜੋ ਕੀ ਗਲਤ ਹੈ, ਅਤੇ ਹੁਣ ਸਾੱਨੂੰ ਫਾਲਸ (false) ਮਿਲੇਗਾ ।
01:42 ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ(program) ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ ।
01:49 ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ(application) ਹੈ ।
01:52 ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ ।
01:58 ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ ।
02:03 ਮਨ ਲਵੋ ਕੀ ਪਾਸਵਰਡ abc ਹੈ ।
02:05 ਅਸੀ ਵੇਅਰਿਏਬਲ ਨੂੰ ਆਪਣੇ IF ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ ।
02:11 ਇਫ ਪਾਸਵਰਡ, ਡਬਲ ਈਕਵਲਸ (==)”def” (if $password==”def”)
02:15 ਤਾਂ ਅਸੀ ਕਹਵਾਂਗੇ ਕੀ 'ਅਕਸੈਸ ਗਰਾਨਟੀਡ'(acess granted)
02:21 ਮਾਫ ਕਰੋ, ਮੇਰੇ ਤੋਂ ਇੱਕ ਗਲਤੀ ਹੋਈ ਹੈ। 'def' ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ। 'abc' ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ ।
02:32 ਤੇ ਅਗਰ ਉਹ ‘def’ ਦੇ ਬਰਾਬਰ ਨਾ ਹੋਵੇ ਤਾਂ, ਅਸੀ ਕਹਵਾਂਗੇ 'ਅਕਸੈਸ ਡਿਨਾਇਡ'(acess denied) ।
02:39 ਤੇ ਮੈਂ 'abc’ਪਾਸਵਰਡ ਭਰਿਆ ਹੈ ।
02:42 ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ (stored password), 'def' ਦੇ ਨਾਲ ਮਿਲਾਵਾਂ ਗੇ।
02:50 ਅਗਰ ਇਹ 'def' ਦੇ ਬਿਲਕੁਲ ਸਮਾਨ ਹੈ, ਤਾਂ ਅਸੀ ਕਹਵਾਂਗੇ 'ਅਕਸੈਸ ਗਰਾਨਟੀਡ', ਵਰਨਾ 'ਅਕਸੈਸ ਡਿਨਾਇਡ' ।
02:57 ਚਲੋ ਇਸਨੂੰ ਚੈਕ ਕਰਿਏ ।
03:00 'ਅਕਸੈਸ ਡਿਨਾਇਡ'। ਇਹ ਇਸ ਲਈ, ਕਿੳਂ ਕਿ ਪਾਸਵਰਡ ਮੈਚ(match) ਨਹੀ ਹੋਇਆ ਸੀ ।
03:05 ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ IF ਦੇ ਨਾਲ ਜੋੜਿਆ ।
03:10 ਜਿਸਨੂੰ 'def' ਵਿਚ ਬਦਲ ਦਿਆਂ ਗੇ ਤਾਂ ਸਾਨੂੰ 'ਅਕਸੈਸ ਗ੍ਰਾਂਨਟੀਡ' ਮਿਲ ਜਾਵੇਗਾ ।
03:18 ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ ।
03:22 ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ ।
03:25 ਹੁਣ ਇਹ ਹੋਰ ਸਾਫ-ਸੁਥਰਾ ਦਿਸ ਰਹਿਆ ਹੈ।
03:29 ਜਾਨ ਲਵੋ, ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ, ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ,
03:37 ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ।
03:42 ਉਦਾਰਨ ਲਈ, ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ ।
03:46 ਅਕਸੈਸ ਈਕਵਲਸ 'ਅਲਾੳਡ'(acess equals allowed)
03:52 ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ ।
03:57 ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ ।
04:02 ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ(unexcpected) T_else ਐਰਰ ਹੈ ।
04:08 ਚਲੋ ਲਾਇਨ 8 ਨੂੰ ਲਭਦੇ ਹਾਂ। ਇਹ ਲਾਇਨ ਇੱਥੇ ਹੈ। ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ(problem) ਹੈ ।
04:13 ਇਹ ਵਜਹ ਹੈ ਕਿ, ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ ।
04:22 ਅਸੀਂ ਇਸਨੂੰ ਰਿਫਰੈਸ਼(refresh) ਕਰਦੇ ਹਾਂ, ਅਤੇ 'ਅਕਸੈਸ ਗਰਾਨਟੀਡ' ਮਿਲ ਗਇਆ ਹੈ।
04:25 ਹੁਣ ਮੈਂ ਇੱਕ ਨਵਾਂ ਵੇਅਰਿਏਬਲ, “$access” ਨੂੰ “allowed” ਦੇ ਬਰਾਬਰ ਸੈਟ ਕੀਤਾ ਹੈ।
04:29 ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ ।
04:32 ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ ।
04:35 ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ(single line) ਹੈ, ਅਤੇ ਇਹ ਡਬਲ ਲਾਇਨਸ(double lines) ਹਨ, ਤੇ ਤੁਸੀਂ ਇਹਨਾ ਨੂੰ ਮਿਕ੍ਸ(mix) ਨਹੀ ਕਰ ਸਕਦੇ ।
04:40 ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ IF ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ । ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ ।
04:46 ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ ।
04:50 ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।

Contributors and Content Editors

Khoslak, PoojaMoolya