Difference between revisions of "Xfig/C2/Feedback-control-diagram/Punjabi"

From Script | Spoken-Tutorial
Jump to: navigation, search
m (Created page with '{|Border=1 !Timing !Narration |- | 0:00 | Xfig ਦੇ ਪ੍ਰਯੋਗ ਨਾਲ ਫੀਡਬੈਕ (feedback) ਡਾਇਅਗ੍ਰੈਮ ਬਣਾਉਨ ਦੇ ਇਸ spoken…')
 
 
(One intermediate revision by the same user not shown)
Line 1: Line 1:
 
{|Border=1
 
{|Border=1
!Timing
+
!Time
 
!Narration
 
!Narration
 
|-
 
|-
| 0:00  
+
| 00:00  
 
| Xfig ਦੇ ਪ੍ਰਯੋਗ ਨਾਲ ਫੀਡਬੈਕ (feedback) ਡਾਇਅਗ੍ਰੈਮ ਬਣਾਉਨ ਦੇ ਇਸ spoken tutorial ਵਿਚ  ਤੁਹਾਡਾ ਸਵਾਗਤ ਹੈ ।
 
| Xfig ਦੇ ਪ੍ਰਯੋਗ ਨਾਲ ਫੀਡਬੈਕ (feedback) ਡਾਇਅਗ੍ਰੈਮ ਬਣਾਉਨ ਦੇ ਇਸ spoken tutorial ਵਿਚ  ਤੁਹਾਡਾ ਸਵਾਗਤ ਹੈ ।
 
|-
 
|-
| 0:07
+
| 00:07
 
| ਬਲਾਕ ਡਾਇਅਗ੍ਰੈਮ creation ਦੇ spoken tutorial ਵਿੱਚ ਅਸੀ ਇਹ ਡਾਇਅਗ੍ਰੈਮ ਬਣਾਇਆ ਸੀ । ਅਸੀ ਇਸਨੂ Blocks Tutorial ਕਹਾੰ ਗੇ ।  
 
| ਬਲਾਕ ਡਾਇਅਗ੍ਰੈਮ creation ਦੇ spoken tutorial ਵਿੱਚ ਅਸੀ ਇਹ ਡਾਇਅਗ੍ਰੈਮ ਬਣਾਇਆ ਸੀ । ਅਸੀ ਇਸਨੂ Blocks Tutorial ਕਹਾੰ ਗੇ ।  
 
|-
 
|-
| 0:18  
+
| 00:18  
 
| ਸਾੱਡਾ ਸੁਝਾਵ ਹੈ ਕਿ, ਇਸ tutorial ਨੂੰ ਸ਼ੁਰੂ ਕਰਣੇ ਤੋ ਪਹਲੋ Block diagram tutorial ਨੂੰ ਪੂਰੀ ਤਰਹ ਸਮਝ ਲਵੋ ।  
 
| ਸਾੱਡਾ ਸੁਝਾਵ ਹੈ ਕਿ, ਇਸ tutorial ਨੂੰ ਸ਼ੁਰੂ ਕਰਣੇ ਤੋ ਪਹਲੋ Block diagram tutorial ਨੂੰ ਪੂਰੀ ਤਰਹ ਸਮਝ ਲਵੋ ।  
 
|-
 
|-
| 0:22  
+
| 00:22  
 
| ਇਸ Tutorial ਵਿਚ ਸਮਝਾਵਾੰ ਗੇ ਕਿ ਇਸ ਪੇਜ ਵਿਚ ਵਿਖਾਏ ਗਏ Block Diagram ਨੂ ਕਿਸ ਤਰਹ ਬਨਾਇਏ ।  
 
| ਇਸ Tutorial ਵਿਚ ਸਮਝਾਵਾੰ ਗੇ ਕਿ ਇਸ ਪੇਜ ਵਿਚ ਵਿਖਾਏ ਗਏ Block Diagram ਨੂ ਕਿਸ ਤਰਹ ਬਨਾਇਏ ।  
 
|-
 
|-
| 0:31  
+
| 00:31  
 
| ਅਸੀ Xfig version 3.2 ਅਤੇ Patch level 5 ਦਾ ਇਸਤੇਮਾਲ ਕਰਾਂਗੇ  
 
| ਅਸੀ Xfig version 3.2 ਅਤੇ Patch level 5 ਦਾ ਇਸਤੇਮਾਲ ਕਰਾਂਗੇ  
 
|-
 
|-
| 0:37  
+
| 00:37  
 
| ਓਸ Block.fig ਫਾਇਲ ਨਾਲ ਸ਼ੁਰੂ ਕਰਾੰਗੇ ਜਿਹੜਿ ਤੁਸੀ Blocks tutorial ਵਿਚ ਬਨਾਈ ਸੀ ।  
 
| ਓਸ Block.fig ਫਾਇਲ ਨਾਲ ਸ਼ੁਰੂ ਕਰਾੰਗੇ ਜਿਹੜਿ ਤੁਸੀ Blocks tutorial ਵਿਚ ਬਨਾਈ ਸੀ ।  
 
|-
 
|-
| 0:43  
+
| 00:43  
 
| ਚਲੋ Xfig ਸ਼ੁਰੂ ਕਰਿਏ ।  
 
| ਚਲੋ Xfig ਸ਼ੁਰੂ ਕਰਿਏ ।  
 
|-
 
|-
| 0:47  
+
| 00:47  
 
| ਪਹਿਲੇ “file” ਤੇ ਫੇਰ “open” ਚੌਨ ਕਰੋ ।  
 
| ਪਹਿਲੇ “file” ਤੇ ਫੇਰ “open” ਚੌਨ ਕਰੋ ।  
 
|-
 
|-
| 0:52  
+
| 00:52  
 
| Entry Box ਵਿਚ “Block” ਨੂ enter ਕਰਕੇ ਓਪਨ ਦੱਬੋ । ਜਾੰ Block.fig ਉੱਤੇ ਦੋ ਵਾਰ ਕਲਿੱਕ ਕਰਕੇ ਓਪਨ ਕਰੋ ।  
 
| Entry Box ਵਿਚ “Block” ਨੂ enter ਕਰਕੇ ਓਪਨ ਦੱਬੋ । ਜਾੰ Block.fig ਉੱਤੇ ਦੋ ਵਾਰ ਕਲਿੱਕ ਕਰਕੇ ਓਪਨ ਕਰੋ ।  
 
|-
 
|-
| 1:04  
+
| 01:04  
 
| ਫਇਲ ਤੇ “save as” ਆਪਸ਼ਨ ਦਾ ਇਸਤੇਮਾਲ ਕਰਕੇ ਇਸ ਫੀਗਰ ਨੂ feedback (ਫੀਡਬੈਕ) ਦੇ ਨਾਮ ਨਾਲ ਸੇਵ ਕਰਾੰ ਗੇ ।  
 
| ਫਇਲ ਤੇ “save as” ਆਪਸ਼ਨ ਦਾ ਇਸਤੇਮਾਲ ਕਰਕੇ ਇਸ ਫੀਗਰ ਨੂ feedback (ਫੀਡਬੈਕ) ਦੇ ਨਾਮ ਨਾਲ ਸੇਵ ਕਰਾੰ ਗੇ ।  
 
|-
 
|-
| 1:24  
+
| 01:24  
 
| ਹੁਣ ਸਾਡੇ ਕੌਲ feedback.fig (ਫੀਡ ਬੈਕ ਡਾਟ ਫਿਗ) ਫਇਲ ਹੈ  
 
| ਹੁਣ ਸਾਡੇ ਕੌਲ feedback.fig (ਫੀਡ ਬੈਕ ਡਾਟ ਫਿਗ) ਫਇਲ ਹੈ  
 
|-
 
|-
| 1:28  
+
| 01:28  
 
| ਹੁਂਣ grids ਉਤੇ ਕਲਿੱਕ ਕਰਕੇ grids ਨੂੰ ਆਨ (on) ਕਰਾੰ ਗੇ ।  
 
| ਹੁਂਣ grids ਉਤੇ ਕਲਿੱਕ ਕਰਕੇ grids ਨੂੰ ਆਨ (on) ਕਰਾੰ ਗੇ ।  
 
|-
 
|-
| 1:34  
+
| 01:34  
 
| ਕੈਨਵਸ ਨੂ ਉਪਰ ਨੀਚੇ ਕਰਨ ਲਇ ਸੱਜੇ ਪਾਸੇ ਦਾ ਸ੍ਕ੍ਰੋਲ ਬਾਰ ਇਸਤੇਮਾਲ ਕਰ ਸਕਦੇ ਹਾ ।  
 
| ਕੈਨਵਸ ਨੂ ਉਪਰ ਨੀਚੇ ਕਰਨ ਲਇ ਸੱਜੇ ਪਾਸੇ ਦਾ ਸ੍ਕ੍ਰੋਲ ਬਾਰ ਇਸਤੇਮਾਲ ਕਰ ਸਕਦੇ ਹਾ ।  
 
|-
 
|-
| 1:41  
+
| 01:41  
 
| ਹਰ ਇਕ ਮਾਉਸ ਬਟਨ ਕੀ ਭੂਮਿਕਾ ਉੱਤੇ ਸੱਜੇ ਪਾਸੇ ਵਿਖਾਈ ਗਈ ਹੈ ।  
 
| ਹਰ ਇਕ ਮਾਉਸ ਬਟਨ ਕੀ ਭੂਮਿਕਾ ਉੱਤੇ ਸੱਜੇ ਪਾਸੇ ਵਿਖਾਈ ਗਈ ਹੈ ।  
 
|-
 
|-
| 1:46  
+
| 01:46  
 
| ਇਹ ਰੋਲ (role) activity ਤੇ ਨਿਰਭਰ ਕਰਦਾ ਹੈ ।  
 
| ਇਹ ਰੋਲ (role) activity ਤੇ ਨਿਰਭਰ ਕਰਦਾ ਹੈ ।  
 
|-
 
|-
| 1:49  
+
| 01:49  
 
| ਇਸਨੂੰ ਵਿਖਾਣ ਲਇ mouse ਨੂ vertical scroll bar ਉੱਤੇ ਲੈ ਜਾਂਦੇ ਹਾ ।  
 
| ਇਸਨੂੰ ਵਿਖਾਣ ਲਇ mouse ਨੂ vertical scroll bar ਉੱਤੇ ਲੈ ਜਾਂਦੇ ਹਾ ।  
 
|-
 
|-
| 1:55  
+
| 01:55  
 
| ਖੰਬੇ ਬਟਨ ਦੇ ਨਾਲ਼ ਦਿੱਤੀ ਟਿੱਪਣੀ (comment) ਵੇੱਖੋ ।  
 
| ਖੰਬੇ ਬਟਨ ਦੇ ਨਾਲ਼ ਦਿੱਤੀ ਟਿੱਪਣੀ (comment) ਵੇੱਖੋ ।  
 
|-
 
|-
| 1:59  
+
| 01:59  
 
| ਮੈਂ ਮਾਉਸ ਨੂ ਹਟਾ ਕੇ ਇਹ ਵਿਖਾ ਨਹੀ ਸਕਦੀ । ਕਯੁੰ ਕਿ ਕਰਸਰ (cursor) ਨੂ ਸ੍ਕ੍ਰੋਲ ਬਾਰ (scroll bar) ਤੋ ਦੂਰ ਲੈ ਜਾਣ ਨਾਲ ਬਟਨ ਦੀ ਭੂਮਿਕਾ ਬਦਲ ਜਾਉਂਦੀ ਹੈ ।   
 
| ਮੈਂ ਮਾਉਸ ਨੂ ਹਟਾ ਕੇ ਇਹ ਵਿਖਾ ਨਹੀ ਸਕਦੀ । ਕਯੁੰ ਕਿ ਕਰਸਰ (cursor) ਨੂ ਸ੍ਕ੍ਰੋਲ ਬਾਰ (scroll bar) ਤੋ ਦੂਰ ਲੈ ਜਾਣ ਨਾਲ ਬਟਨ ਦੀ ਭੂਮਿਕਾ ਬਦਲ ਜਾਉਂਦੀ ਹੈ ।   
 
|-
 
|-
| 2:08  
+
| 02:08  
 
| ਖੱਬਾ button canvas ਨੁ ਉੱਪਰ, ਅਤੇ ਸੱਜਾ button canvas ਨੂ ਥੱਲੇ ਲੇ ਜਾੱਦਾ ਹੈ >  
 
| ਖੱਬਾ button canvas ਨੁ ਉੱਪਰ, ਅਤੇ ਸੱਜਾ button canvas ਨੂ ਥੱਲੇ ਲੇ ਜਾੱਦਾ ਹੈ >  
 
|-
 
|-
| 2:17  
+
| 02:17  
 
| ਸੱਜੇ ਜਾੰ ਖੱਬੇ button ਨੂੰ ਕਲਿੱਕ ਕਰਨ ਦੀ ਜਗਹ, center ਵਾਲੇ ਬਟਨ ਨੂੰ ਦੱਬ ਕੇ, ਮਾਉਸ drag ਕਰਕੇ ਵੀ ਕੈਨਵਸ ਨੂ ਉਤੇ ਥੱਲੇ ਕਰ ਸਕਦੇ ਹੋ ।  
 
| ਸੱਜੇ ਜਾੰ ਖੱਬੇ button ਨੂੰ ਕਲਿੱਕ ਕਰਨ ਦੀ ਜਗਹ, center ਵਾਲੇ ਬਟਨ ਨੂੰ ਦੱਬ ਕੇ, ਮਾਉਸ drag ਕਰਕੇ ਵੀ ਕੈਨਵਸ ਨੂ ਉਤੇ ਥੱਲੇ ਕਰ ਸਕਦੇ ਹੋ ।  
 
|-
 
|-
| 2:31  
+
| 02:31  
 
| ਇਸੀ ਤਰਹ ਉਪਰ ਵਾਲੇ scroll bar ਦਾ ਇਸਤੇਸਾਲ ਕਰਕੇ ਕੈਨਵਸ ਨੂ ਸੱਜੇ ਖੱਬੇ ਕਰ ਸਕਦੇ ਹੋ ।  
 
| ਇਸੀ ਤਰਹ ਉਪਰ ਵਾਲੇ scroll bar ਦਾ ਇਸਤੇਸਾਲ ਕਰਕੇ ਕੈਨਵਸ ਨੂ ਸੱਜੇ ਖੱਬੇ ਕਰ ਸਕਦੇ ਹੋ ।  
 
|-
 
|-
| 2:44  
+
| 02:44  
 
| ਬਾਕਸ ਨੂ center ਵਿਚ ਕਰਣ ਲਇ middle button ਨੂ ਕਲਿੱਕ ਕਰਕੇ ਕੈਨਵਸ ਨੂ ਪਕੜ ਕੇ ਅਤੇ drag ਕਰਕੇ ਬਾਕਸ ਨੂ ਸੈਂਟਰ (center) ਕਰਾੰ ਗੇ ।  
 
| ਬਾਕਸ ਨੂ center ਵਿਚ ਕਰਣ ਲਇ middle button ਨੂ ਕਲਿੱਕ ਕਰਕੇ ਕੈਨਵਸ ਨੂ ਪਕੜ ਕੇ ਅਤੇ drag ਕਰਕੇ ਬਾਕਸ ਨੂ ਸੈਂਟਰ (center) ਕਰਾੰ ਗੇ ।  
 
|-
 
|-
| 2:57  
+
| 02:57  
 
| ਮਾਉਸ ਨੂ ਛੋੜ ਦੋ, ਬਾਕਸ center ਵਿਚ ਆ ਜਾਵੇ ਗਾ ।  
 
| ਮਾਉਸ ਨੂ ਛੋੜ ਦੋ, ਬਾਕਸ center ਵਿਚ ਆ ਜਾਵੇ ਗਾ ।  
 
|-
 
|-
| 3:03  
+
| 03:03  
 
| ਹੁੱਣ ਇਸ ਬਲਾਕ ਤੋ ਸ਼ੁਰੁ ਕਰਕੇ feedback (ਫੀਡਬੈਕ) ਚਿੱਤਰ (diagram)  ਬਣਾਉਣੇ ਹਾ ।   
 
| ਹੁੱਣ ਇਸ ਬਲਾਕ ਤੋ ਸ਼ੁਰੁ ਕਰਕੇ feedback (ਫੀਡਬੈਕ) ਚਿੱਤਰ (diagram)  ਬਣਾਉਣੇ ਹਾ ।   
 
|-
 
|-
| 3:08  
+
| 03:08  
 
| ਇਸ ਬਾਕਸ ਨੂ ਕਾਪੀ ਕਰਿਏ ।   
 
| ਇਸ ਬਾਕਸ ਨੂ ਕਾਪੀ ਕਰਿਏ ।   
 
|-
 
|-
| 3:13  
+
| 03:13  
 
| ਬਾਕਸ ਉੱਤੇ ਕਲਿੱਕ ਕਰਕੇ ਸਲੇਕ੍ਟ (select) ਕਰੋ ।  
 
| ਬਾਕਸ ਉੱਤੇ ਕਲਿੱਕ ਕਰਕੇ ਸਲੇਕ੍ਟ (select) ਕਰੋ ।  
 
|-
 
|-
| 3:16  
+
| 03:16  
 
| ਮਾਉਸ ਨੂ ਇਕ ਨਵੀ ਜਗਹ ਲਿਹਾ ਕੇ ਕਲਿੱਕ ਕਰੋ ।  
 
| ਮਾਉਸ ਨੂ ਇਕ ਨਵੀ ਜਗਹ ਲਿਹਾ ਕੇ ਕਲਿੱਕ ਕਰੋ ।  
 
|-
 
|-
| 3:27  
+
| 03:27  
 
| ਇੱਥੇ ਕੁਛ ਟੇਕਸਟ੍ ਲਿਖਦੇ ਹਾ ।  
 
| ਇੱਥੇ ਕੁਛ ਟੇਕਸਟ੍ ਲਿਖਦੇ ਹਾ ।  
 
|-
 
|-
| 3:29  
+
| 03:29  
 
| ਟੇਕਸਟ੍ ਬਾਕਸ ਨੁ ਕਲਿੱਕ ਕਰਦੇ ਹਾ, ਜੋ ਖੰਬੀ ਤਰਫ “ T” ਨਾਲ ਵਿਖਾਇਆ ਗਇਆ ਹੈ ।  
 
| ਟੇਕਸਟ੍ ਬਾਕਸ ਨੁ ਕਲਿੱਕ ਕਰਦੇ ਹਾ, ਜੋ ਖੰਬੀ ਤਰਫ “ T” ਨਾਲ ਵਿਖਾਇਆ ਗਇਆ ਹੈ ।  
 
|-
 
|-
| 3:37  
+
| 03:37  
 
| ਟੇਕਸਟ੍ ਦੇ ਸਾਇਜ਼ ਦਾ ਚੌਨ ਕਰਦੇ ਹਾ ।  
 
| ਟੇਕਸਟ੍ ਦੇ ਸਾਇਜ਼ ਦਾ ਚੌਨ ਕਰਦੇ ਹਾ ।  
 
|-
 
|-
| 3:43  
+
| 03:43  
 
| ਮਾਉਸ ਨੂ ਵੈਲੂ ਬਾਕਸ (value box) ਉੱਤੇ ਲੈਜਾ ਕੇ (font size) 16 ਐਂਟਰ ਕਰੋ ।   
 
| ਮਾਉਸ ਨੂ ਵੈਲੂ ਬਾਕਸ (value box) ਉੱਤੇ ਲੈਜਾ ਕੇ (font size) 16 ਐਂਟਰ ਕਰੋ ।   
 
|-
 
|-
| 3:51  
+
| 03:51  
 
| “Set” ਕਲਿੱਕ ਕਰੋ ।   
 
| “Set” ਕਲਿੱਕ ਕਰੋ ।   
 
|-
 
|-
| 3:53  
+
| 03:53  
 
| Attribute Panel ਵਿੱਚ “Text Just “ ਬਟਨ ਉੱਤੇ ਕਲਿੱਕ ਕਰੋ ।   
 
| Attribute Panel ਵਿੱਚ “Text Just “ ਬਟਨ ਉੱਤੇ ਕਲਿੱਕ ਕਰੋ ।   
 
|-
 
|-
| 4:02  
+
| 04:02  
 
|Center alignment ਦਾ ਚੌਣ ਕਰੋ ।   
 
|Center alignment ਦਾ ਚੌਣ ਕਰੋ ।   
 
|-
 
|-
| 4:05   
+
| 04:05   
 
| ਪਹਲੇ ਬਾਕਸ ਦੇ ਵਿਚਘਾਰ (center) ਕਲਿੱਕ ਕਰੋ ।   
 
| ਪਹਲੇ ਬਾਕਸ ਦੇ ਵਿਚਘਾਰ (center) ਕਲਿੱਕ ਕਰੋ ।   
 
|-
 
|-
| 4:11  
+
| 04:11  
 
| ਮਾਫ ਕਰੋ, ਮੈ ਨਵੀ ਜਗਹ ਦਾ ਚੌਣ ਨਹੀ ਕੀਤਾ ।  
 
| ਮਾਫ ਕਰੋ, ਮੈ ਨਵੀ ਜਗਹ ਦਾ ਚੌਣ ਨਹੀ ਕੀਤਾ ।  
 
|-
 
|-
| 4:15  
+
| 04:15  
 
| ਕਰਸਰ ਨੁ ਹਟਾਉਣ ਲਇ ਅਸੀ ਕੋਈ ਦੂਜੀ ਜਗਹ ਉੱਤੇ ਕਲਿੱਕ ਕਰਦੇ ਹਾ ।   
 
| ਕਰਸਰ ਨੁ ਹਟਾਉਣ ਲਇ ਅਸੀ ਕੋਈ ਦੂਜੀ ਜਗਹ ਉੱਤੇ ਕਲਿੱਕ ਕਰਦੇ ਹਾ ।   
 
|-
 
|-
| 4:19  
+
| 04:19  
 
| ਅਤੇ ਫੇਰ ਉਚਿੱਤ ਜਗਹ ਤੇ ਕਲਿੱਕ ਕਰਦੇ ਹਾ ।  
 
| ਅਤੇ ਫੇਰ ਉਚਿੱਤ ਜਗਹ ਤੇ ਕਲਿੱਕ ਕਰਦੇ ਹਾ ।  
 
|-
 
|-
| 4:27  
+
| 04:27  
 
| ‘Control’ ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ ।  
 
| ‘Control’ ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ ।  
 
|-
 
|-
| 4:35  
+
| 04:35  
 
| ਅਸੀ ਐਰੈ (arrow) ਦੇ ਨਾਲ ਕੁਛ ਲਾਇਨਜ਼ (lines) ਏਨਟਰ (enter) ਕਰਣਾ ਚਾਹੁੰਦੇ ਹਾ ।  
 
| ਅਸੀ ਐਰੈ (arrow) ਦੇ ਨਾਲ ਕੁਛ ਲਾਇਨਜ਼ (lines) ਏਨਟਰ (enter) ਕਰਣਾ ਚਾਹੁੰਦੇ ਹਾ ।  
 
|-
 
|-
| 4:40  
+
| 04:40  
 
| ਪੌਲੀ ਲਾਇਨ (Polyline) ਬਟਨ ਦਾ ਚੌਣ ਕਰੋ ।  
 
| ਪੌਲੀ ਲਾਇਨ (Polyline) ਬਟਨ ਦਾ ਚੌਣ ਕਰੋ ।  
 
|-
 
|-
| 4:43  
+
| 04:43  
 
| Attribute Panel ਵਿੱਚੋ Arrow mode ਬਟਨ ਦਾ ਚੌਨ ਕਰਦੇ ਹਾ । ਅਤੇ ਇਸ ਵਿਚ ਦੂਸਰਾ ਆਪਸ਼ਨ ਚੁਣੋ ।  
 
| Attribute Panel ਵਿੱਚੋ Arrow mode ਬਟਨ ਦਾ ਚੌਨ ਕਰਦੇ ਹਾ । ਅਤੇ ਇਸ ਵਿਚ ਦੂਸਰਾ ਆਪਸ਼ਨ ਚੁਣੋ ।  
 
|-
 
|-
| 4:53  
+
| 04:53  
 
| ਔਰੌ ਟਾਇਪ (Arrow type) ਬਟਨ ਅਤੇ ਇਕ ਔਰੌ ਹੇਡ (Arrow head) ਕਲਿੱਕ ਕਰੋ ।  
 
| ਔਰੌ ਟਾਇਪ (Arrow type) ਬਟਨ ਅਤੇ ਇਕ ਔਰੌ ਹੇਡ (Arrow head) ਕਲਿੱਕ ਕਰੋ ।  
 
|-
 
|-
| 5:00  
+
| 05:00  
 
| ਕਿਸੇ ਇਕ Point ਉੱਤੇ ਕਲਿੱਕ ਕਰਦੇ ਹਾੰ, ਜਿੱਥੋ ਕਿ ਲਾਇਨ ਸ਼ੁਰੁ ਕਰਣੀ ਹੋਵੇ ।  
 
| ਕਿਸੇ ਇਕ Point ਉੱਤੇ ਕਲਿੱਕ ਕਰਦੇ ਹਾੰ, ਜਿੱਥੋ ਕਿ ਲਾਇਨ ਸ਼ੁਰੁ ਕਰਣੀ ਹੋਵੇ ।  
 
|-
 
|-
| 5:08  
+
| 05:08  
 
| ਉਸ ਲਾਇਨ ਦੇ end point ਤੇ ਮਾਉਸ ਨੂ ਲੈ ਜਾਓ ।  
 
| ਉਸ ਲਾਇਨ ਦੇ end point ਤੇ ਮਾਉਸ ਨੂ ਲੈ ਜਾਓ ।  
 
|-
 
|-
| 5:14  
+
| 05:14  
 
| ਇਸ ਜਗਹ ਮਾਉਸ ਦੇ ਵਿਚਲੇ ਬਟਨ ਉੱਤੇ ਕਲਿੱਕ ਕਰੋ ।   
 
| ਇਸ ਜਗਹ ਮਾਉਸ ਦੇ ਵਿਚਲੇ ਬਟਨ ਉੱਤੇ ਕਲਿੱਕ ਕਰੋ ।   
 
|-
 
|-
| 5:20  
+
| 05:20  
 
| Arrow ਵਾਲ਼ੀ ਇਕ ਲਾਇਨ ਬਣੀ ਹੈ ।   
 
| Arrow ਵਾਲ਼ੀ ਇਕ ਲਾਇਨ ਬਣੀ ਹੈ ।   
 
|-
 
|-
| 5:25  
+
| 05:25  
 
| ਅਸੀ ਇਕ ਸਰਕਲ (circle) ਬਣਾਉਣਾ ਹੈ ।  
 
| ਅਸੀ ਇਕ ਸਰਕਲ (circle) ਬਣਾਉਣਾ ਹੈ ।  
 
|-
 
|-
| 5:27  
+
| 05:27  
 
| ਖੱਬੇ ਦਿੱਤੀ ਹੋਈ ਪੇਨਲ ਵਿੱਚੋ “Circle on the Left” ਦਾ ਚੋਣ ਕਰੋ ।  
 
| ਖੱਬੇ ਦਿੱਤੀ ਹੋਈ ਪੇਨਲ ਵਿੱਚੋ “Circle on the Left” ਦਾ ਚੋਣ ਕਰੋ ।  
 
|-
 
|-
| 5:33  
+
| 05:33  
 
| ਸਰਕਲ ਨੂ ਪਹਲੇ ਬਾਕਸ ਦੇ ਲੇਫਟ ਵਲ ਰੱਖੋ ।  
 
| ਸਰਕਲ ਨੂ ਪਹਲੇ ਬਾਕਸ ਦੇ ਲੇਫਟ ਵਲ ਰੱਖੋ ।  
 
|-
 
|-
| 5:37  
+
| 05:37  
 
| ਮਾਉਸ ਕਲਿੱਕ ਕਰੋ । ਮਾਉਸ ਨੂ ਚਲਾਉਂਦੇ ਹੀ ਸਰਕਲ ਵੱਡਾ ਹੋ ਜਾੰਦਾ ਹੈ ।  
 
| ਮਾਉਸ ਕਲਿੱਕ ਕਰੋ । ਮਾਉਸ ਨੂ ਚਲਾਉਂਦੇ ਹੀ ਸਰਕਲ ਵੱਡਾ ਹੋ ਜਾੰਦਾ ਹੈ ।  
 
|-
 
|-
| 5:47  
+
| 05:47  
 
| ਠੀਕ ਸਾਈਜ਼ ਦਾ ਸਰਕਲ ਮਿਲਨ ਤੋ ਬਾਦ ਮਾਉਸ ਬਟਨ ਨੂ ਛੋੜ ਦੋ ।  
 
| ਠੀਕ ਸਾਈਜ਼ ਦਾ ਸਰਕਲ ਮਿਲਨ ਤੋ ਬਾਦ ਮਾਉਸ ਬਟਨ ਨੂ ਛੋੜ ਦੋ ।  
 
|-
 
|-
| 5:54  
+
| 05:54  
 
| ਓਹ, ਜਿੱਨਾ ਚਾਹੀ ਦਾ ਸੀ, ਸਰਕਲ ਤਾ ਉਸਤੋ ਵੱਡਾ ਬਣ ਗਇਆ ।  
 
| ਓਹ, ਜਿੱਨਾ ਚਾਹੀ ਦਾ ਸੀ, ਸਰਕਲ ਤਾ ਉਸਤੋ ਵੱਡਾ ਬਣ ਗਇਆ ।  
 
|-
 
|-
| 5:57  
+
| 05:57  
 
| ਉਤੇ ਦਿਤੇ ਗਏ ਏਡਿਟ ਬਟਨ (edit button) ਦੇ ਨਾਲ਼ ਇਸ ਕਾਰਵਾਹੀ ਨੂ ਅਨਡੂ(undo) ਕਰ ਸਕਦੇ ਹਾ ।  
 
| ਉਤੇ ਦਿਤੇ ਗਏ ਏਡਿਟ ਬਟਨ (edit button) ਦੇ ਨਾਲ਼ ਇਸ ਕਾਰਵਾਹੀ ਨੂ ਅਨਡੂ(undo) ਕਰ ਸਕਦੇ ਹਾ ।  
 
|-
 
|-
| 6:02  
+
| 06:02  
 
| ਖੱਬੇ ਪੈਨਲ ਵਿੱਚ ਦਿੱਤੇ ਹੋਏ “delete” ਬਟਨ ਨਾਲ ਇਸ object ਨੂ ਡਿਲੀਟ ਕਰ ਸਕਦੇ ਹਾ ।  
 
| ਖੱਬੇ ਪੈਨਲ ਵਿੱਚ ਦਿੱਤੇ ਹੋਏ “delete” ਬਟਨ ਨਾਲ ਇਸ object ਨੂ ਡਿਲੀਟ ਕਰ ਸਕਦੇ ਹਾ ।  
 
|-
 
|-
| 6:10  
+
| 06:10  
 
| ਚਲੋ ਕਰਦੇ ਹਾ ।  
 
| ਚਲੋ ਕਰਦੇ ਹਾ ।  
 
|-
 
|-
| 6:14  
+
| 06:14  
 
| ਕ੍ਰੌਸ ਹੇਅਰਸ (cross hairs) ਵਾਲ਼ਾ ਇਕ ਖਾਕਾ ਦਿੱਸੇ ਗਾ ।  
 
| ਕ੍ਰੌਸ ਹੇਅਰਸ (cross hairs) ਵਾਲ਼ਾ ਇਕ ਖਾਕਾ ਦਿੱਸੇ ਗਾ ।  
 
|-
 
|-
| 6:18  
+
| 06:18  
 
| ਸੱਬ ਆਬਜੇਕ੍ਟਸ (Objects) ਦੇ ਸਾਰੇ Key points (ਮੁੱਖ ਬਿਂਦੁ) ਦਿਸਦੇ ਨੇਂ ।  
 
| ਸੱਬ ਆਬਜੇਕ੍ਟਸ (Objects) ਦੇ ਸਾਰੇ Key points (ਮੁੱਖ ਬਿਂਦੁ) ਦਿਸਦੇ ਨੇਂ ।  
 
|-
 
|-
| 6:22  
+
| 06:22  
 
| ਕ੍ਰੌਸ ਹੇਅਰਸ (Cross hairs) ਨੂੰ ਇਕ ਸਰਕਲ ਦਰਸ਼ਾਉਣ ਵਾਲੇ key point ਤੇ ਲੈ ਜਾਓ ਅਤੇ ਕਲਿੱਕ ਕਰੋ ।  
 
| ਕ੍ਰੌਸ ਹੇਅਰਸ (Cross hairs) ਨੂੰ ਇਕ ਸਰਕਲ ਦਰਸ਼ਾਉਣ ਵਾਲੇ key point ਤੇ ਲੈ ਜਾਓ ਅਤੇ ਕਲਿੱਕ ਕਰੋ ।  
 
|-
 
|-
| 6:32  
+
| 06:32  
 
| ਅਗਰ ਗਲਤ ਆਬਜੇਕਟ (object) ਡਿਲੀਟ ਹੋ ਜਾਵੇ ਤੇ ਘਬਰਾਓਣ ਦੀ ਲੋੜ ਨਹੀ ।  
 
| ਅਗਰ ਗਲਤ ਆਬਜੇਕਟ (object) ਡਿਲੀਟ ਹੋ ਜਾਵੇ ਤੇ ਘਬਰਾਓਣ ਦੀ ਲੋੜ ਨਹੀ ।  
 
|-
 
|-
| 6:35  
+
| 06:35  
 
| ਤੁਸੀ ਇਸਨੂ ਅਨਡੂ ਕਰ ਸਕਦੇ ਹੋ । ਔਡਿਟ ਬਟਨ ਕਲਿੱਕ ਕਰਕੇ ਮਾਉਸ ਨੂ ਅਨਡੂ (undo) ਤਕ ਲੈ ਜਾਕੇ ਛੱਡ ਦਵੋ ।  
 
| ਤੁਸੀ ਇਸਨੂ ਅਨਡੂ ਕਰ ਸਕਦੇ ਹੋ । ਔਡਿਟ ਬਟਨ ਕਲਿੱਕ ਕਰਕੇ ਮਾਉਸ ਨੂ ਅਨਡੂ (undo) ਤਕ ਲੈ ਜਾਕੇ ਛੱਡ ਦਵੋ ।  
 
|-
 
|-
| 6:44  
+
| 06:44  
 
| ਅਗਰ ਕੂਛ Objects ਕਾਫੀ ਨੇੜੇ ਹੋਣ ਤਾਂ ਓਹਨਾ ਦੇ ਚੋਣ ਵਿੱਚ ਮੁਸ਼ਕਲ ਹੋ ਸਕਦੀ ਹੈ ।  
 
| ਅਗਰ ਕੂਛ Objects ਕਾਫੀ ਨੇੜੇ ਹੋਣ ਤਾਂ ਓਹਨਾ ਦੇ ਚੋਣ ਵਿੱਚ ਮੁਸ਼ਕਲ ਹੋ ਸਕਦੀ ਹੈ ।  
 
|-
 
|-
| 6:49  
+
| 06:49  
 
| ਇਸ ਲਈ ਤੁਸੀ “Zoom” ਦੀ ਮਦਦ ਲੈ ਸਕਦੇ ਹੋ ।  
 
| ਇਸ ਲਈ ਤੁਸੀ “Zoom” ਦੀ ਮਦਦ ਲੈ ਸਕਦੇ ਹੋ ।  
 
|-
 
|-
| 6:55  
+
| 06:55  
 
| ਉਪਰਲੇ ਖੱਬੇ ਪਾਸੇ “view” ਬਟਨ ਨੂ ਕਲਿੱਕ ਕਰੋ । ਪਕੜ ਕੇ ਕੋਈ ਇਕ zoom ਆਪਸ਼ਨ ਦਾ ਚੌਣ ਕਰੋ ।  
 
| ਉਪਰਲੇ ਖੱਬੇ ਪਾਸੇ “view” ਬਟਨ ਨੂ ਕਲਿੱਕ ਕਰੋ । ਪਕੜ ਕੇ ਕੋਈ ਇਕ zoom ਆਪਸ਼ਨ ਦਾ ਚੌਣ ਕਰੋ ।  
 
|-
 
|-
| 7:00  
+
| 07:00  
 
| “Zoom to fit the Canvas” ਉੱਤੇ ਮਾਉਸ ਨੂ ਛੱਡ ਦੋ ।  
 
| “Zoom to fit the Canvas” ਉੱਤੇ ਮਾਉਸ ਨੂ ਛੱਡ ਦੋ ।  
 
|-
 
|-
| 7:04  
+
| 07:04  
 
| ਹੁਣ ਚੀਜਾਂ ਦਾ ਚੋਣ ਸਰਲ ਹੋਵੇ ਗਾ ।  
 
| ਹੁਣ ਚੀਜਾਂ ਦਾ ਚੋਣ ਸਰਲ ਹੋਵੇ ਗਾ ।  
 
|-
 
|-
| 7:08  
+
| 07:08  
 
| ਹੁਣ ਸਰਕਲ ਨੂ ਡਿਲੀਟ ਕਰਾੰ ਗੇ ।  
 
| ਹੁਣ ਸਰਕਲ ਨੂ ਡਿਲੀਟ ਕਰਾੰ ਗੇ ।  
 
|-
 
|-
| 7:12  
+
| 07:12  
 
| ਸਰਕਲ ਨੂ unzoom (ਅਨਜੂਸ)) ਕਰ ਦੋ ।  
 
| ਸਰਕਲ ਨੂ unzoom (ਅਨਜੂਸ)) ਕਰ ਦੋ ।  
 
|-
 
|-
| 7:20  
+
| 07:20  
 
| Scroll button ਦੀ ਮਦਦ ਨਾਲ ਅਸੀ  ਡਾਇਅਗ੍ਰਾਮ (diagram) ਨੂੰ ਮੱਧ ਵਿੱਚ ਕਰਾੰ ਗੇ ।  
 
| Scroll button ਦੀ ਮਦਦ ਨਾਲ ਅਸੀ  ਡਾਇਅਗ੍ਰਾਮ (diagram) ਨੂੰ ਮੱਧ ਵਿੱਚ ਕਰਾੰ ਗੇ ।  
 
|-
 
|-
| 7:35  
+
| 07:35  
 
| “delete” (ਡਿਲੀਟ) ਦਾ ਚਿੱਨਹ (symbol) ਜੇ ਹਮੇਸ਼ਾਂ ਔਨ (on) ਹੋਵੇ ਤਾਂ ਗ਼ਲਤੀ ਨਾਲ਼ ਵੀ ਕੁਛ ਡਿਲੀਟ ਹੋ ਸਕਦਾ ਹੈ ।  
 
| “delete” (ਡਿਲੀਟ) ਦਾ ਚਿੱਨਹ (symbol) ਜੇ ਹਮੇਸ਼ਾਂ ਔਨ (on) ਹੋਵੇ ਤਾਂ ਗ਼ਲਤੀ ਨਾਲ਼ ਵੀ ਕੁਛ ਡਿਲੀਟ ਹੋ ਸਕਦਾ ਹੈ ।  
 
|-
 
|-
| 7:41  
+
| 07:41  
 
| ਅਸੀ ਇਸਨੂੰ ਬਦਲ ਸਕਦੇ ਹਾ, ਕਿਸੀ ਹੋਰ ਬਟਨ ਦਾ ਚੋਣ ਕਰਕੇ ।  
 
| ਅਸੀ ਇਸਨੂੰ ਬਦਲ ਸਕਦੇ ਹਾ, ਕਿਸੀ ਹੋਰ ਬਟਨ ਦਾ ਚੋਣ ਕਰਕੇ ।  
 
|-
 
|-
| 7:44  
+
| 07:44  
 
| ਚਲੋ ਖੱਬੇ ਸਰਕਲ ਦਾ ਚੋਨ ਕਰਦੇ ਹਾ ।  
 
| ਚਲੋ ਖੱਬੇ ਸਰਕਲ ਦਾ ਚੋਨ ਕਰਦੇ ਹਾ ।  
 
|-
 
|-
| 7:47  
+
| 07:47  
 
| ਚਲੋ ਸਰਕਲ ਨੂ ਫੇਰ ਤੋ ਬਨਾਇਏ ।  
 
| ਚਲੋ ਸਰਕਲ ਨੂ ਫੇਰ ਤੋ ਬਨਾਇਏ ।  
 
|-
 
|-
| 8:00  
+
| 08:00  
 
| ਮੈਨੂ ਇਸ ਲਾਇਨ ਤੋ ਇਕ ਹੋਰ ਲਾਇਨ ਬਨਾਉਣੀ ਹੈ ।  
 
| ਮੈਨੂ ਇਸ ਲਾਇਨ ਤੋ ਇਕ ਹੋਰ ਲਾਇਨ ਬਨਾਉਣੀ ਹੈ ।  
 
|-
 
|-
| 8:04  
+
| 08:04  
 
| ਇਸਦੇ ਲਈ, ਪਹਿਲੇ, ਲਾਇਨ ਤੇ ਇਕ ਡਾੱਟ(dot) ਰੱਖਾੰ ਗੇ  ।  
 
| ਇਸਦੇ ਲਈ, ਪਹਿਲੇ, ਲਾਇਨ ਤੇ ਇਕ ਡਾੱਟ(dot) ਰੱਖਾੰ ਗੇ  ।  
 
|-
 
|-
| 8:07  
+
| 08:07  
 
| ਖੱਬੇ ਦਿੱਤੀ ਪੈਨਲ ਵਿੱਚ “Library” (ਲਾਇਬਰੇਰੀ) ਤੇ ਕਲਿੱਕ ਕਰਾੰ ਗੇ ।  
 
| ਖੱਬੇ ਦਿੱਤੀ ਪੈਨਲ ਵਿੱਚ “Library” (ਲਾਇਬਰੇਰੀ) ਤੇ ਕਲਿੱਕ ਕਰਾੰ ਗੇ ।  
 
|-
 
|-
| 8:11  
+
| 08:11  
 
| Library (ਲਾਇਬਰੇਰੀ) ਕਿਤਾਬਾ ਦੇ ਢੇਰ ਨਾਲ ਦਰਸ਼ਾਈ ਗਈ ਹੈ ।  
 
| Library (ਲਾਇਬਰੇਰੀ) ਕਿਤਾਬਾ ਦੇ ਢੇਰ ਨਾਲ ਦਰਸ਼ਾਈ ਗਈ ਹੈ ।  
 
|-
 
|-
| 8:15  
+
| 08:15  
| ਇਕ Dialogue box ਖੁੱਲੇ ਗਾ ।  
+
| ਇਕ Dialog box ਖੁੱਲੇ ਗਾ ।  
 
|-
 
|-
| 8:17  
+
| 08:17  
 
| Library ਤੋ ਅੱਗੇ ਲਿਖਿਆ ਹੈ, “None Loaded” .  
 
| Library ਤੋ ਅੱਗੇ ਲਿਖਿਆ ਹੈ, “None Loaded” .  
 
|-
 
|-
| 8:20  
+
| 08:20  
 
| ਚਲੋ ਕਲਿੱਕ ਕਰੋ ਅਤੇ ਪਕੜੇ ਰੱਖੋ ।  
 
| ਚਲੋ ਕਲਿੱਕ ਕਰੋ ਅਤੇ ਪਕੜੇ ਰੱਖੋ ।  
 
|-
 
|-
| 8:22  
+
| 08:22  
 
| ਮੌਜੂਦਾ ਲਾਇਬਰੇਰੀ ਦੀ ਸੂੱਚੀ ਦਿਖਾਈ ਦੇਵੇ ਗੀ ।  
 
| ਮੌਜੂਦਾ ਲਾਇਬਰੇਰੀ ਦੀ ਸੂੱਚੀ ਦਿਖਾਈ ਦੇਵੇ ਗੀ ।  
 
|-
 
|-
| 8:25  
+
| 08:25  
 
| ਮਾਉਸ ਨੂ “Logic Library” ਤੇ ਲੈ ਜਾਕੇ ਛੋੜ ਦੋ ।  
 
| ਮਾਉਸ ਨੂ “Logic Library” ਤੇ ਲੈ ਜਾਕੇ ਛੋੜ ਦੋ ।  
 
|-
 
|-
| 8:31  
+
| 08:31  
 
| ਛੋਟੇ ਢਾੱਟ ਤੇ ਡਬਲ ਕਲਿੱਕ ਕਰਕੇ ਉਸਦਾ ਚੋਣ ਕਰੋ ।  
 
| ਛੋਟੇ ਢਾੱਟ ਤੇ ਡਬਲ ਕਲਿੱਕ ਕਰਕੇ ਉਸਦਾ ਚੋਣ ਕਰੋ ।  
 
|-
 
|-
| 8:36  
+
| 08:36  
| Dialogue Window ਬੰਦ ਹੋਵੇ ਗੀ ।  
+
| Dialog Window ਬੰਦ ਹੋਵੇ ਗੀ ।  
 
|-
 
|-
| 8:38  
+
| 08:38  
 
| ਚੁਣੇ ਹੋਏ ਛੋਟੇ ਡਾੱਟ ਨਾਲ ਅਸੀ ਕਰਾਸ ਹੇਯਰਜ਼ (cross hairs) ਵੇਖਦੇ ਹਾ ।  
 
| ਚੁਣੇ ਹੋਏ ਛੋਟੇ ਡਾੱਟ ਨਾਲ ਅਸੀ ਕਰਾਸ ਹੇਯਰਜ਼ (cross hairs) ਵੇਖਦੇ ਹਾ ।  
 
|-
 
|-
| 8:42  
+
| 08:42  
 
| ਕਲਿੱਕ ਕਰਕੇ ਡਾੱਟ ਨੂ ਲਾਇਨ ਤੇ ਰੱਖੋ ।  
 
| ਕਲਿੱਕ ਕਰਕੇ ਡਾੱਟ ਨੂ ਲਾਇਨ ਤੇ ਰੱਖੋ ।  
 
|-
 
|-
| 8:51  
+
| 08:51  
 
| ਕਰਸਰ ਅਤੇ ਛੋਟਾ ਡਾੱਟ ਫੇਰ ਦਿਸਦਾ ਹੈ ਜੋ ਦੱਸਦਾ ਹੈ ਕਿ ਅਸੀ ਇਸਨੂੰ ਕਿਸੀ ਦੂਸਰੀ ਜਗਹ ਵੀ ਰੱਖ ਸਕਦੇ ਹਾ ।  
 
| ਕਰਸਰ ਅਤੇ ਛੋਟਾ ਡਾੱਟ ਫੇਰ ਦਿਸਦਾ ਹੈ ਜੋ ਦੱਸਦਾ ਹੈ ਕਿ ਅਸੀ ਇਸਨੂੰ ਕਿਸੀ ਦੂਸਰੀ ਜਗਹ ਵੀ ਰੱਖ ਸਕਦੇ ਹਾ ।  
 
|-
 
|-
| 8:57  
+
| 08:57  
 
| ਅਸੀ ਡਾੱਟ ਨੂ ਕਿਸੇ ਹੋਰ ਜਗਹ ਨਹੀ ਰਖਣਾ ਚਾਹੁੰਦੇ ।  
 
| ਅਸੀ ਡਾੱਟ ਨੂ ਕਿਸੇ ਹੋਰ ਜਗਹ ਨਹੀ ਰਖਣਾ ਚਾਹੁੰਦੇ ।  
 
|-
 
|-
| 9:00  
+
| 09:00  
 
| ਮਾਉਸ ਦੇ ਰਾਇਟ ਬਟਨ ਤੇ ਕਲਿੱਕ ਕਰਕੇ ਅਸੀ ਇਸਨੂੰ ਬੱਦ ਕਰਿਏ ।  
 
| ਮਾਉਸ ਦੇ ਰਾਇਟ ਬਟਨ ਤੇ ਕਲਿੱਕ ਕਰਕੇ ਅਸੀ ਇਸਨੂੰ ਬੱਦ ਕਰਿਏ ।  
 
|-
 
|-
| 9:05  
+
| 09:05  
 
| ਸੱਜਾ ਬਟਨ ਅਨਡੂ ਆਪਰੇਸ਼ਨ (“undo” operation) ਕਰਦਾ ਹੈ ।  
 
| ਸੱਜਾ ਬਟਨ ਅਨਡੂ ਆਪਰੇਸ਼ਨ (“undo” operation) ਕਰਦਾ ਹੈ ।  
 
|-
 
|-
| 9:08  
+
| 09:08  
 
| ਇਸ ਸਥਿਤਿ ਵਿੱਚ, ਡਾੱਟ ਦਾ ਚੁਣਾਵ ਹਟਾ ਦਿੱਤਾ ਗਇਆ ਹੈ ।  
 
| ਇਸ ਸਥਿਤਿ ਵਿੱਚ, ਡਾੱਟ ਦਾ ਚੁਣਾਵ ਹਟਾ ਦਿੱਤਾ ਗਇਆ ਹੈ ।  
 
|-
 
|-
| 9:10  
+
| 09:10  
 
| ਚਲੋ ਇਸ ਡਾੱਟ ਤੋ ਸਰਕਲ (circle) ਤਕ ਇਕ ਲਾਇਨ ਬਣਾਉਂਦੇ ਹਾ ।  
 
| ਚਲੋ ਇਸ ਡਾੱਟ ਤੋ ਸਰਕਲ (circle) ਤਕ ਇਕ ਲਾਇਨ ਬਣਾਉਂਦੇ ਹਾ ।  
 
|-
 
|-
| 9:15  
+
| 09:15  
 
| ਪਾਲੀਲਾਇਨ (polyline) ਨੂੰ ਚੁਣਦੇ ਹਾ ।  
 
| ਪਾਲੀਲਾਇਨ (polyline) ਨੂੰ ਚੁਣਦੇ ਹਾ ।  
 
|-
 
|-
| 9:18  
+
| 09:18  
 
| ਪਹਿਲੇ ਜੋ ਚੁਣਾਵ ਹੋਏ ਸਨ, ਉਹ ਯਾਦ ਰੱਖੇ ਗਏ ਹਨ, ਜਿਵੇਂ ਕਿ “arrow mode”ਅਤੇ “arrow type” .  
 
| ਪਹਿਲੇ ਜੋ ਚੁਣਾਵ ਹੋਏ ਸਨ, ਉਹ ਯਾਦ ਰੱਖੇ ਗਏ ਹਨ, ਜਿਵੇਂ ਕਿ “arrow mode”ਅਤੇ “arrow type” .  
 
|-
 
|-
| 9:24  
+
| 09:24  
 
| ਇਕ ਸੈਸ਼ਨ (session) ਵਿੱਚ, Xfig ਪੈਰਾਮੀਟਰ ਵੈਲੂਜ਼ (parameter values) ਨੂੰ ਯਾਦ ਰੱਖਦਾ ਹੈ ।  
 
| ਇਕ ਸੈਸ਼ਨ (session) ਵਿੱਚ, Xfig ਪੈਰਾਮੀਟਰ ਵੈਲੂਜ਼ (parameter values) ਨੂੰ ਯਾਦ ਰੱਖਦਾ ਹੈ ।  
 
|-
 
|-
| 9:28  
+
| 09:28  
 
| ਡਾੱਟ ਤੇ ਕਲਿੱਕ ਕਰੋ ।  
 
| ਡਾੱਟ ਤੇ ਕਲਿੱਕ ਕਰੋ ।  
 
|-
 
|-
| 9:34  
+
| 09:34  
 
| ਮਾਉਸ ਨੂੰ ਥੱਲੇ ਲਿਆਹ ਕੇ ਕਲਿੱਕ ਕਰੋ ।  
 
| ਮਾਉਸ ਨੂੰ ਥੱਲੇ ਲਿਆਹ ਕੇ ਕਲਿੱਕ ਕਰੋ ।  
 
|-
 
|-
| 9:41  
+
| 09:41  
 
| ਹੁਣ ਮਾਉਸ ਨੂੰ ਥੱਲੇ ਮੋੜੋ, ਜਦੋਂ ਤਕ ਕਿ ਸਰਕਲ ਦੇ ਅਖੀਰ ਤਕ ਨਹੀ ਪਹੁੰਚਦਾ । ਕਲਿੱਕ ਕਰੋ ।  
 
| ਹੁਣ ਮਾਉਸ ਨੂੰ ਥੱਲੇ ਮੋੜੋ, ਜਦੋਂ ਤਕ ਕਿ ਸਰਕਲ ਦੇ ਅਖੀਰ ਤਕ ਨਹੀ ਪਹੁੰਚਦਾ । ਕਲਿੱਕ ਕਰੋ ।  
 
|-
 
|-
| 9:47  
+
| 09:47  
 
| ਮਾਉਸ ਨੂੰ ਸਰਕਲ ਤਕ ਲਿਆਹੋ, ਅਤੇ ਹੁਣ ਮਾਉਸ ਦੇ ਵਿੱਚਲੇ ਬਟਨ ਤੇ ਕਲਿੱਕ ਕਰੋ ।  
 
| ਮਾਉਸ ਨੂੰ ਸਰਕਲ ਤਕ ਲਿਆਹੋ, ਅਤੇ ਹੁਣ ਮਾਉਸ ਦੇ ਵਿੱਚਲੇ ਬਟਨ ਤੇ ਕਲਿੱਕ ਕਰੋ ।  
 
|-
 
|-
| 9:54  
+
| 09:54  
 
| ਚਲੋ ਸਰਕਲ ਦੇ ਖੱਬੇ ਪਾਸੇ ਇਕ ਹੋਰ ਲਾਇਨ ਕਾਪੀ ਕਰਕੇ ਬਨਾਉਂਦੇ ਹਾ ।  
 
| ਚਲੋ ਸਰਕਲ ਦੇ ਖੱਬੇ ਪਾਸੇ ਇਕ ਹੋਰ ਲਾਇਨ ਕਾਪੀ ਕਰਕੇ ਬਨਾਉਂਦੇ ਹਾ ।  
 
|-
 
|-

Latest revision as of 13:38, 28 October 2020

Time Narration
00:00 Xfig ਦੇ ਪ੍ਰਯੋਗ ਨਾਲ ਫੀਡਬੈਕ (feedback) ਡਾਇਅਗ੍ਰੈਮ ਬਣਾਉਨ ਦੇ ਇਸ spoken tutorial ਵਿਚ ਤੁਹਾਡਾ ਸਵਾਗਤ ਹੈ ।
00:07 ਬਲਾਕ ਡਾਇਅਗ੍ਰੈਮ creation ਦੇ spoken tutorial ਵਿੱਚ ਅਸੀ ਇਹ ਡਾਇਅਗ੍ਰੈਮ ਬਣਾਇਆ ਸੀ । ਅਸੀ ਇਸਨੂ Blocks Tutorial ਕਹਾੰ ਗੇ ।
00:18 ਸਾੱਡਾ ਸੁਝਾਵ ਹੈ ਕਿ, ਇਸ tutorial ਨੂੰ ਸ਼ੁਰੂ ਕਰਣੇ ਤੋ ਪਹਲੋ Block diagram tutorial ਨੂੰ ਪੂਰੀ ਤਰਹ ਸਮਝ ਲਵੋ ।
00:22 ਇਸ Tutorial ਵਿਚ ਸਮਝਾਵਾੰ ਗੇ ਕਿ ਇਸ ਪੇਜ ਵਿਚ ਵਿਖਾਏ ਗਏ Block Diagram ਨੂ ਕਿਸ ਤਰਹ ਬਨਾਇਏ ।
00:31 ਅਸੀ Xfig version 3.2 ਅਤੇ Patch level 5 ਦਾ ਇਸਤੇਮਾਲ ਕਰਾਂਗੇ
00:37 ਓਸ Block.fig ਫਾਇਲ ਨਾਲ ਸ਼ੁਰੂ ਕਰਾੰਗੇ ਜਿਹੜਿ ਤੁਸੀ Blocks tutorial ਵਿਚ ਬਨਾਈ ਸੀ ।
00:43 ਚਲੋ Xfig ਸ਼ੁਰੂ ਕਰਿਏ ।
00:47 ਪਹਿਲੇ “file” ਤੇ ਫੇਰ “open” ਚੌਨ ਕਰੋ ।
00:52 Entry Box ਵਿਚ “Block” ਨੂ enter ਕਰਕੇ ਓਪਨ ਦੱਬੋ । ਜਾੰ Block.fig ਉੱਤੇ ਦੋ ਵਾਰ ਕਲਿੱਕ ਕਰਕੇ ਓਪਨ ਕਰੋ ।
01:04 ਫਇਲ ਤੇ “save as” ਆਪਸ਼ਨ ਦਾ ਇਸਤੇਮਾਲ ਕਰਕੇ ਇਸ ਫੀਗਰ ਨੂ feedback (ਫੀਡਬੈਕ) ਦੇ ਨਾਮ ਨਾਲ ਸੇਵ ਕਰਾੰ ਗੇ ।
01:24 ਹੁਣ ਸਾਡੇ ਕੌਲ feedback.fig (ਫੀਡ ਬੈਕ ਡਾਟ ਫਿਗ) ਫਇਲ ਹੈ
01:28 ਹੁਂਣ grids ਉਤੇ ਕਲਿੱਕ ਕਰਕੇ grids ਨੂੰ ਆਨ (on) ਕਰਾੰ ਗੇ ।
01:34 ਕੈਨਵਸ ਨੂ ਉਪਰ ਨੀਚੇ ਕਰਨ ਲਇ ਸੱਜੇ ਪਾਸੇ ਦਾ ਸ੍ਕ੍ਰੋਲ ਬਾਰ ਇਸਤੇਮਾਲ ਕਰ ਸਕਦੇ ਹਾ ।
01:41 ਹਰ ਇਕ ਮਾਉਸ ਬਟਨ ਕੀ ਭੂਮਿਕਾ ਉੱਤੇ ਸੱਜੇ ਪਾਸੇ ਵਿਖਾਈ ਗਈ ਹੈ ।
01:46 ਇਹ ਰੋਲ (role) activity ਤੇ ਨਿਰਭਰ ਕਰਦਾ ਹੈ ।
01:49 ਇਸਨੂੰ ਵਿਖਾਣ ਲਇ mouse ਨੂ vertical scroll bar ਉੱਤੇ ਲੈ ਜਾਂਦੇ ਹਾ ।
01:55 ਖੰਬੇ ਬਟਨ ਦੇ ਨਾਲ਼ ਦਿੱਤੀ ਟਿੱਪਣੀ (comment) ਵੇੱਖੋ ।
01:59 ਮੈਂ ਮਾਉਸ ਨੂ ਹਟਾ ਕੇ ਇਹ ਵਿਖਾ ਨਹੀ ਸਕਦੀ । ਕਯੁੰ ਕਿ ਕਰਸਰ (cursor) ਨੂ ਸ੍ਕ੍ਰੋਲ ਬਾਰ (scroll bar) ਤੋ ਦੂਰ ਲੈ ਜਾਣ ਨਾਲ ਬਟਨ ਦੀ ਭੂਮਿਕਾ ਬਦਲ ਜਾਉਂਦੀ ਹੈ ।
02:08 ਖੱਬਾ button canvas ਨੁ ਉੱਪਰ, ਅਤੇ ਸੱਜਾ button canvas ਨੂ ਥੱਲੇ ਲੇ ਜਾੱਦਾ ਹੈ >
02:17 ਸੱਜੇ ਜਾੰ ਖੱਬੇ button ਨੂੰ ਕਲਿੱਕ ਕਰਨ ਦੀ ਜਗਹ, center ਵਾਲੇ ਬਟਨ ਨੂੰ ਦੱਬ ਕੇ, ਮਾਉਸ drag ਕਰਕੇ ਵੀ ਕੈਨਵਸ ਨੂ ਉਤੇ ਥੱਲੇ ਕਰ ਸਕਦੇ ਹੋ ।
02:31 ਇਸੀ ਤਰਹ ਉਪਰ ਵਾਲੇ scroll bar ਦਾ ਇਸਤੇਸਾਲ ਕਰਕੇ ਕੈਨਵਸ ਨੂ ਸੱਜੇ ਖੱਬੇ ਕਰ ਸਕਦੇ ਹੋ ।
02:44 ਬਾਕਸ ਨੂ center ਵਿਚ ਕਰਣ ਲਇ middle button ਨੂ ਕਲਿੱਕ ਕਰਕੇ ਕੈਨਵਸ ਨੂ ਪਕੜ ਕੇ ਅਤੇ drag ਕਰਕੇ ਬਾਕਸ ਨੂ ਸੈਂਟਰ (center) ਕਰਾੰ ਗੇ ।
02:57 ਮਾਉਸ ਨੂ ਛੋੜ ਦੋ, ਬਾਕਸ center ਵਿਚ ਆ ਜਾਵੇ ਗਾ ।
03:03 ਹੁੱਣ ਇਸ ਬਲਾਕ ਤੋ ਸ਼ੁਰੁ ਕਰਕੇ feedback (ਫੀਡਬੈਕ) ਚਿੱਤਰ (diagram) ਬਣਾਉਣੇ ਹਾ ।
03:08 ਇਸ ਬਾਕਸ ਨੂ ਕਾਪੀ ਕਰਿਏ ।
03:13 ਬਾਕਸ ਉੱਤੇ ਕਲਿੱਕ ਕਰਕੇ ਸਲੇਕ੍ਟ (select) ਕਰੋ ।
03:16 ਮਾਉਸ ਨੂ ਇਕ ਨਵੀ ਜਗਹ ਲਿਹਾ ਕੇ ਕਲਿੱਕ ਕਰੋ ।
03:27 ਇੱਥੇ ਕੁਛ ਟੇਕਸਟ੍ ਲਿਖਦੇ ਹਾ ।
03:29 ਟੇਕਸਟ੍ ਬਾਕਸ ਨੁ ਕਲਿੱਕ ਕਰਦੇ ਹਾ, ਜੋ ਖੰਬੀ ਤਰਫ “ T” ਨਾਲ ਵਿਖਾਇਆ ਗਇਆ ਹੈ ।
03:37 ਟੇਕਸਟ੍ ਦੇ ਸਾਇਜ਼ ਦਾ ਚੌਨ ਕਰਦੇ ਹਾ ।
03:43 ਮਾਉਸ ਨੂ ਵੈਲੂ ਬਾਕਸ (value box) ਉੱਤੇ ਲੈਜਾ ਕੇ (font size) 16 ਐਂਟਰ ਕਰੋ ।
03:51 “Set” ਕਲਿੱਕ ਕਰੋ ।
03:53 Attribute Panel ਵਿੱਚ “Text Just “ ਬਟਨ ਉੱਤੇ ਕਲਿੱਕ ਕਰੋ ।
04:02 Center alignment ਦਾ ਚੌਣ ਕਰੋ ।
04:05 ਪਹਲੇ ਬਾਕਸ ਦੇ ਵਿਚਘਾਰ (center) ਕਲਿੱਕ ਕਰੋ ।
04:11 ਮਾਫ ਕਰੋ, ਮੈ ਨਵੀ ਜਗਹ ਦਾ ਚੌਣ ਨਹੀ ਕੀਤਾ ।
04:15 ਕਰਸਰ ਨੁ ਹਟਾਉਣ ਲਇ ਅਸੀ ਕੋਈ ਦੂਜੀ ਜਗਹ ਉੱਤੇ ਕਲਿੱਕ ਕਰਦੇ ਹਾ ।
04:19 ਅਤੇ ਫੇਰ ਉਚਿੱਤ ਜਗਹ ਤੇ ਕਲਿੱਕ ਕਰਦੇ ਹਾ ।
04:27 ‘Control’ ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ ।
04:35 ਅਸੀ ਐਰੈ (arrow) ਦੇ ਨਾਲ ਕੁਛ ਲਾਇਨਜ਼ (lines) ਏਨਟਰ (enter) ਕਰਣਾ ਚਾਹੁੰਦੇ ਹਾ ।
04:40 ਪੌਲੀ ਲਾਇਨ (Polyline) ਬਟਨ ਦਾ ਚੌਣ ਕਰੋ ।
04:43 Attribute Panel ਵਿੱਚੋ Arrow mode ਬਟਨ ਦਾ ਚੌਨ ਕਰਦੇ ਹਾ । ਅਤੇ ਇਸ ਵਿਚ ਦੂਸਰਾ ਆਪਸ਼ਨ ਚੁਣੋ ।
04:53 ਔਰੌ ਟਾਇਪ (Arrow type) ਬਟਨ ਅਤੇ ਇਕ ਔਰੌ ਹੇਡ (Arrow head) ਕਲਿੱਕ ਕਰੋ ।
05:00 ਕਿਸੇ ਇਕ Point ਉੱਤੇ ਕਲਿੱਕ ਕਰਦੇ ਹਾੰ, ਜਿੱਥੋ ਕਿ ਲਾਇਨ ਸ਼ੁਰੁ ਕਰਣੀ ਹੋਵੇ ।
05:08 ਉਸ ਲਾਇਨ ਦੇ end point ਤੇ ਮਾਉਸ ਨੂ ਲੈ ਜਾਓ ।
05:14 ਇਸ ਜਗਹ ਮਾਉਸ ਦੇ ਵਿਚਲੇ ਬਟਨ ਉੱਤੇ ਕਲਿੱਕ ਕਰੋ ।
05:20 Arrow ਵਾਲ਼ੀ ਇਕ ਲਾਇਨ ਬਣੀ ਹੈ ।
05:25 ਅਸੀ ਇਕ ਸਰਕਲ (circle) ਬਣਾਉਣਾ ਹੈ ।
05:27 ਖੱਬੇ ਦਿੱਤੀ ਹੋਈ ਪੇਨਲ ਵਿੱਚੋ “Circle on the Left” ਦਾ ਚੋਣ ਕਰੋ ।
05:33 ਸਰਕਲ ਨੂ ਪਹਲੇ ਬਾਕਸ ਦੇ ਲੇਫਟ ਵਲ ਰੱਖੋ ।
05:37 ਮਾਉਸ ਕਲਿੱਕ ਕਰੋ । ਮਾਉਸ ਨੂ ਚਲਾਉਂਦੇ ਹੀ ਸਰਕਲ ਵੱਡਾ ਹੋ ਜਾੰਦਾ ਹੈ ।
05:47 ਠੀਕ ਸਾਈਜ਼ ਦਾ ਸਰਕਲ ਮਿਲਨ ਤੋ ਬਾਦ ਮਾਉਸ ਬਟਨ ਨੂ ਛੋੜ ਦੋ ।
05:54 ਓਹ, ਜਿੱਨਾ ਚਾਹੀ ਦਾ ਸੀ, ਸਰਕਲ ਤਾ ਉਸਤੋ ਵੱਡਾ ਬਣ ਗਇਆ ।
05:57 ਉਤੇ ਦਿਤੇ ਗਏ ਏਡਿਟ ਬਟਨ (edit button) ਦੇ ਨਾਲ਼ ਇਸ ਕਾਰਵਾਹੀ ਨੂ ਅਨਡੂ(undo) ਕਰ ਸਕਦੇ ਹਾ ।
06:02 ਖੱਬੇ ਪੈਨਲ ਵਿੱਚ ਦਿੱਤੇ ਹੋਏ “delete” ਬਟਨ ਨਾਲ ਇਸ object ਨੂ ਡਿਲੀਟ ਕਰ ਸਕਦੇ ਹਾ ।
06:10 ਚਲੋ ਕਰਦੇ ਹਾ ।
06:14 ਕ੍ਰੌਸ ਹੇਅਰਸ (cross hairs) ਵਾਲ਼ਾ ਇਕ ਖਾਕਾ ਦਿੱਸੇ ਗਾ ।
06:18 ਸੱਬ ਆਬਜੇਕ੍ਟਸ (Objects) ਦੇ ਸਾਰੇ Key points (ਮੁੱਖ ਬਿਂਦੁ) ਦਿਸਦੇ ਨੇਂ ।
06:22 ਕ੍ਰੌਸ ਹੇਅਰਸ (Cross hairs) ਨੂੰ ਇਕ ਸਰਕਲ ਦਰਸ਼ਾਉਣ ਵਾਲੇ key point ਤੇ ਲੈ ਜਾਓ ਅਤੇ ਕਲਿੱਕ ਕਰੋ ।
06:32 ਅਗਰ ਗਲਤ ਆਬਜੇਕਟ (object) ਡਿਲੀਟ ਹੋ ਜਾਵੇ ਤੇ ਘਬਰਾਓਣ ਦੀ ਲੋੜ ਨਹੀ ।
06:35 ਤੁਸੀ ਇਸਨੂ ਅਨਡੂ ਕਰ ਸਕਦੇ ਹੋ । ਔਡਿਟ ਬਟਨ ਕਲਿੱਕ ਕਰਕੇ ਮਾਉਸ ਨੂ ਅਨਡੂ (undo) ਤਕ ਲੈ ਜਾਕੇ ਛੱਡ ਦਵੋ ।
06:44 ਅਗਰ ਕੂਛ Objects ਕਾਫੀ ਨੇੜੇ ਹੋਣ ਤਾਂ ਓਹਨਾ ਦੇ ਚੋਣ ਵਿੱਚ ਮੁਸ਼ਕਲ ਹੋ ਸਕਦੀ ਹੈ ।
06:49 ਇਸ ਲਈ ਤੁਸੀ “Zoom” ਦੀ ਮਦਦ ਲੈ ਸਕਦੇ ਹੋ ।
06:55 ਉਪਰਲੇ ਖੱਬੇ ਪਾਸੇ “view” ਬਟਨ ਨੂ ਕਲਿੱਕ ਕਰੋ । ਪਕੜ ਕੇ ਕੋਈ ਇਕ zoom ਆਪਸ਼ਨ ਦਾ ਚੌਣ ਕਰੋ ।
07:00 “Zoom to fit the Canvas” ਉੱਤੇ ਮਾਉਸ ਨੂ ਛੱਡ ਦੋ ।
07:04 ਹੁਣ ਚੀਜਾਂ ਦਾ ਚੋਣ ਸਰਲ ਹੋਵੇ ਗਾ ।
07:08 ਹੁਣ ਸਰਕਲ ਨੂ ਡਿਲੀਟ ਕਰਾੰ ਗੇ ।
07:12 ਸਰਕਲ ਨੂ unzoom (ਅਨਜੂਸ)) ਕਰ ਦੋ ।
07:20 Scroll button ਦੀ ਮਦਦ ਨਾਲ ਅਸੀ ਡਾਇਅਗ੍ਰਾਮ (diagram) ਨੂੰ ਮੱਧ ਵਿੱਚ ਕਰਾੰ ਗੇ ।
07:35 “delete” (ਡਿਲੀਟ) ਦਾ ਚਿੱਨਹ (symbol) ਜੇ ਹਮੇਸ਼ਾਂ ਔਨ (on) ਹੋਵੇ ਤਾਂ ਗ਼ਲਤੀ ਨਾਲ਼ ਵੀ ਕੁਛ ਡਿਲੀਟ ਹੋ ਸਕਦਾ ਹੈ ।
07:41 ਅਸੀ ਇਸਨੂੰ ਬਦਲ ਸਕਦੇ ਹਾ, ਕਿਸੀ ਹੋਰ ਬਟਨ ਦਾ ਚੋਣ ਕਰਕੇ ।
07:44 ਚਲੋ ਖੱਬੇ ਸਰਕਲ ਦਾ ਚੋਨ ਕਰਦੇ ਹਾ ।
07:47 ਚਲੋ ਸਰਕਲ ਨੂ ਫੇਰ ਤੋ ਬਨਾਇਏ ।
08:00 ਮੈਨੂ ਇਸ ਲਾਇਨ ਤੋ ਇਕ ਹੋਰ ਲਾਇਨ ਬਨਾਉਣੀ ਹੈ ।
08:04 ਇਸਦੇ ਲਈ, ਪਹਿਲੇ, ਲਾਇਨ ਤੇ ਇਕ ਡਾੱਟ(dot) ਰੱਖਾੰ ਗੇ ।
08:07 ਖੱਬੇ ਦਿੱਤੀ ਪੈਨਲ ਵਿੱਚ “Library” (ਲਾਇਬਰੇਰੀ) ਤੇ ਕਲਿੱਕ ਕਰਾੰ ਗੇ ।
08:11 Library (ਲਾਇਬਰੇਰੀ) ਕਿਤਾਬਾ ਦੇ ਢੇਰ ਨਾਲ ਦਰਸ਼ਾਈ ਗਈ ਹੈ ।
08:15 ਇਕ Dialog box ਖੁੱਲੇ ਗਾ ।
08:17 Library ਤੋ ਅੱਗੇ ਲਿਖਿਆ ਹੈ, “None Loaded” .
08:20 ਚਲੋ ਕਲਿੱਕ ਕਰੋ ਅਤੇ ਪਕੜੇ ਰੱਖੋ ।
08:22 ਮੌਜੂਦਾ ਲਾਇਬਰੇਰੀ ਦੀ ਸੂੱਚੀ ਦਿਖਾਈ ਦੇਵੇ ਗੀ ।
08:25 ਮਾਉਸ ਨੂ “Logic Library” ਤੇ ਲੈ ਜਾਕੇ ਛੋੜ ਦੋ ।
08:31 ਛੋਟੇ ਢਾੱਟ ਤੇ ਡਬਲ ਕਲਿੱਕ ਕਰਕੇ ਉਸਦਾ ਚੋਣ ਕਰੋ ।
08:36 Dialog Window ਬੰਦ ਹੋਵੇ ਗੀ ।
08:38 ਚੁਣੇ ਹੋਏ ਛੋਟੇ ਡਾੱਟ ਨਾਲ ਅਸੀ ਕਰਾਸ ਹੇਯਰਜ਼ (cross hairs) ਵੇਖਦੇ ਹਾ ।
08:42 ਕਲਿੱਕ ਕਰਕੇ ਡਾੱਟ ਨੂ ਲਾਇਨ ਤੇ ਰੱਖੋ ।
08:51 ਕਰਸਰ ਅਤੇ ਛੋਟਾ ਡਾੱਟ ਫੇਰ ਦਿਸਦਾ ਹੈ ਜੋ ਦੱਸਦਾ ਹੈ ਕਿ ਅਸੀ ਇਸਨੂੰ ਕਿਸੀ ਦੂਸਰੀ ਜਗਹ ਵੀ ਰੱਖ ਸਕਦੇ ਹਾ ।
08:57 ਅਸੀ ਡਾੱਟ ਨੂ ਕਿਸੇ ਹੋਰ ਜਗਹ ਨਹੀ ਰਖਣਾ ਚਾਹੁੰਦੇ ।
09:00 ਮਾਉਸ ਦੇ ਰਾਇਟ ਬਟਨ ਤੇ ਕਲਿੱਕ ਕਰਕੇ ਅਸੀ ਇਸਨੂੰ ਬੱਦ ਕਰਿਏ ।
09:05 ਸੱਜਾ ਬਟਨ ਅਨਡੂ ਆਪਰੇਸ਼ਨ (“undo” operation) ਕਰਦਾ ਹੈ ।
09:08 ਇਸ ਸਥਿਤਿ ਵਿੱਚ, ਡਾੱਟ ਦਾ ਚੁਣਾਵ ਹਟਾ ਦਿੱਤਾ ਗਇਆ ਹੈ ।
09:10 ਚਲੋ ਇਸ ਡਾੱਟ ਤੋ ਸਰਕਲ (circle) ਤਕ ਇਕ ਲਾਇਨ ਬਣਾਉਂਦੇ ਹਾ ।
09:15 ਪਾਲੀਲਾਇਨ (polyline) ਨੂੰ ਚੁਣਦੇ ਹਾ ।
09:18 ਪਹਿਲੇ ਜੋ ਚੁਣਾਵ ਹੋਏ ਸਨ, ਉਹ ਯਾਦ ਰੱਖੇ ਗਏ ਹਨ, ਜਿਵੇਂ ਕਿ “arrow mode”ਅਤੇ “arrow type” .
09:24 ਇਕ ਸੈਸ਼ਨ (session) ਵਿੱਚ, Xfig ਪੈਰਾਮੀਟਰ ਵੈਲੂਜ਼ (parameter values) ਨੂੰ ਯਾਦ ਰੱਖਦਾ ਹੈ ।
09:28 ਡਾੱਟ ਤੇ ਕਲਿੱਕ ਕਰੋ ।
09:34 ਮਾਉਸ ਨੂੰ ਥੱਲੇ ਲਿਆਹ ਕੇ ਕਲਿੱਕ ਕਰੋ ।
09:41 ਹੁਣ ਮਾਉਸ ਨੂੰ ਥੱਲੇ ਮੋੜੋ, ਜਦੋਂ ਤਕ ਕਿ ਸਰਕਲ ਦੇ ਅਖੀਰ ਤਕ ਨਹੀ ਪਹੁੰਚਦਾ । ਕਲਿੱਕ ਕਰੋ ।
09:47 ਮਾਉਸ ਨੂੰ ਸਰਕਲ ਤਕ ਲਿਆਹੋ, ਅਤੇ ਹੁਣ ਮਾਉਸ ਦੇ ਵਿੱਚਲੇ ਬਟਨ ਤੇ ਕਲਿੱਕ ਕਰੋ ।
09:54 ਚਲੋ ਸਰਕਲ ਦੇ ਖੱਬੇ ਪਾਸੇ ਇਕ ਹੋਰ ਲਾਇਨ ਕਾਪੀ ਕਰਕੇ ਬਨਾਉਂਦੇ ਹਾ ।
10:08 ਇਸ ਫਿਗਰ ਨੂੰ Xfig ਦੇ ਉਪਰਲੇ ਖੱਬੇ ਕੋਣੇ ਤੋ ਦਿੱਤੇ ਗਏ “file button” ਨੂੰ ਕਲਿੱਕ ਕਰਕੇ, ਅਤੇ “save” ਨੂੰ ਚੂਣ ਕੇ, ਅਸੀ ਫਾਇਲ ਸੇਵ ਕਰਿਏ ।
10:19 ਹੁਣ ਫਾਇਲ ਨੂੰ ਐਕਸਪੋਰਟ (export) ਕਰਿਏ ।
10:22 ਇਕ ਵਾਰ ਫੇਰ “file” ਬਟਨ ਨੂੰ ਕਲਿੱਕ ਕਰੋ, ਅਤੇ “export” ਚੁਣੋ ।
10:30 ਹੁਣ ਚੁਣੋ “language”, ਤੇ ਫੇਰ, “PDF”.
10:36 ਸਾਨੂੰ “feedback.pdf” ਫਾਇਲ ਮਿਲ ਜਾਵੇ ਗੀ ।
10:43 ਚਲੋ “open feedback.pdf” ਦੀ ਮੱਦਦ ਨਾਲ ਇਸ ਫਾਇਲ ਨੂੰ ਓਪਨ ਕਰਿਏ ।
10:56 ਹੁਣ ਸਾੱਡੇ ਕੋਲ ਓਹ ਬਲਾਕ ਡਾਇਆਗ੍ਰੈਮ ਹੈ, ਜਿਹੜਾ ਅਸੀ ਚਾਹੁਂਦੇ ਸੀ ।
11:00 ਅਸੀ ਆਪਣਾ ਉੱਦੇਸ਼ ਪੂਰਾ ਕਰ ਲਇਆ ਹੈ ।
11:04 ਤੁਹਾੱਡੇ ਲਈ ਇਕ ਨਿਯਤ ਕਾਰਜ (assignment) ਹੈ ।
11:08 ਬਲਾਕ ਵਿੱਚ ਵੱਖ-ਵੱਖ ਚੀਜਾੰ ਰੱਖੋ ।
11:13 ਰੋਟੇਟ (rotate) ਅਤੇ ਫਲਿਪ (flip) ਵਰਗੇ ਦੂੱਜੇ ਆਪਰੇਸ਼ਨਸ (operations)ਦੀ ਕੋਸ਼ਿਸ਼ ਕਰੋ ।
11:19 feedback.fig ਫਾਇਲ ਨੂੰ ਐਡਿਟਰ ਵਿੱਚ ਖੋਲੋ ਤੇ ਅਤੇ ਉਸਦੇ ਵੱਖਰੇ ਘਟਕਾਂ (components) ਨੂੰ ਪਹਚਾਣੋ ।
11:25 ਲਾਇਬ੍ਰੇਰੀ (library) ਦਾ ਇਸਤੇਮਾਲ ਕਰਕੇ ਨਵੇਂ ਅਤੇ ਵੱਖਰੇ ਬਲਾਕ ਡਾਇਗ੍ਰਆਮ ਬਨਾਉ ।
11:32 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ, ਦਵਾਰਾ ਸਮਰਥਿਤ ਹੈ ।
11:44 ਇਸ ਮਿਸ਼ਨ ਦਾ ਵੇਰਵਾ ਅਤੇ ਸੂਚਨਾ “spoken-tutorial.org/NMEICT-Intro” ਉੱਤੇ ਮੌਜੂਦ ਹੈ ।
11:53 ਅਸੀ ਤੁਹਾੱਡੇ ਸਹਜੋਗ ਲਈ ਸ਼ੁਕਰਗੁਜਾਰ ਹਾ, ਅਤੇ ਤੁਹਾਡੀ ਪ੍ਰਤਿਕ੍ਰਿਆ (feedback) ਦਾ ਸਵਾਗਤ ਕਰਦੇ ਹਾ ।
11:57 ਆਇ ਆਇ ਟੀ ਬਾਮਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈਂਦੀ ਹਾ । ਟਿਊਟੋਰਿਯਲ ਵਿੱਚ ਸ਼ਾਮਲ ਹੋਣ ਲਈ ਤੁਹਾੱਡਾ ਸ਼ੁਕਰਿਆ।

Contributors and Content Editors

PoojaMoolya, Sneha