Difference between revisions of "PERL/C2/Hash-in-Perl/Punjabi"

From Script | Spoken-Tutorial
Jump to: navigation, search
(Created page with " {|border = 1 |Time |Narration |- |00:01 |ਪਰਲ ਵਿੱਚ ਹੈਸ਼ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ...")
 
 
Line 19: Line 19:
 
  |-  
 
  |-  
 
  |00:16
 
  |00:16
  |* ਉਬੰਟੁ ਲਿਨਕਸ 12 . 04 ਆਪਰੇਟਿੰਗ ਸਿਸਟਮ  
+
  | ਉਬੰਟੁ ਲਿਨਕਸ 12 . 04 ਆਪਰੇਟਿੰਗ ਸਿਸਟਮ  
 
  |-  
 
  |-  
 
  |00:21
 
  |00:21
  |* ਪਰਲ 5 . 14 . 2 ਅਤੇ  
+
  | ਪਰਲ 5 . 14 . 2 ਅਤੇ  
 
  |-  
 
  |-  
 
  |00:24
 
  |00:24
  |* gedit ਟੈਕਸਟ ਐਡੀਟਰ   
+
  | gedit ਟੈਕਸਟ ਐਡੀਟਰ   
 
  |-  
 
  |-  
 
  |00:26
 
  |00:26
Line 331: Line 331:
 
  |-  
 
  |-  
 
  |08:58
 
  |08:58
  |ਚਲੋ ਇਸਦਾ ਸਾਰ ਕਰਦੇ ਹਾਂ  ,  
+
  |ਚਲੋ ਇਸਦਾ ਸਾਰ ਕਰਦੇ ਹਾਂ  , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,  
|-
+
|08:59
+
|ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,  
+
 
  |-  
 
  |-  
 
  |09:01
 
  |09:01

Latest revision as of 17:52, 7 April 2017

Time Narration
00:01 ਪਰਲ ਵਿੱਚ ਹੈਸ਼ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ,
00:09 ਪਰਲ ਵਿੱਚ ਹੈਸ਼ ਅਤੇ
00:11 ਹੈਸ਼ ਦੇ ਐਲੀਮੈਂਟ ਨੂੰ ਐਕਸੈਸ ਕਰਨਾ ।
00:14 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ
00:16 ਉਬੰਟੁ ਲਿਨਕਸ 12 . 04 ਆਪਰੇਟਿੰਗ ਸਿਸਟਮ
00:21 ਪਰਲ 5 . 14 . 2 ਅਤੇ
00:24 gedit ਟੈਕਸਟ ਐਡੀਟਰ
00:26 ਤੁਸੀ ਆਪਣੇ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ ।
00:30 ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ , ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਡੇਟਾ ਸਟਰਕਚਰਸ ਦਾ ਗਿਆਨ ਹੋਣਾ ਚਾਹੀਦਾ ਹੈ ।
00:38 ਕਮੈਂਟਸ , ਲੂਪਸ , ਕੰਡਿਸ਼ਨਲ ਸਟੇਟਮੈਂਟਸ ਅਤੇ ਐਰੇਜ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ ।
00:46 ਕਿਰਪਾ ਕਰਕੇ ਸੰਬੰਧਤ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ ।
00:52 ਹੈਸ਼ ਡੇਟਾ ਦਾ ਇੱਕ ਕ੍ਰਮ - ਰਹਿਇਤ ਸੰਗ੍ਰਿਹ ਹੈ ।
00:56 ਇਹ ਇੱਕ ਕੀ / ਵੈਲਿਊ ਪੇਅਰ ਡੇਟਾ ਸਟਰਕਚਰ ਹੈ ।
00:59 ਹੈਸ਼ ਦੀਆਂ ਕੀਜ ਵਿਸ਼ੇਸ਼ ਹੁੰਦੀਆਂ ਹਨ ।
01:01 ਹਾਲਾਂਕਿ ਹੈਸ਼ ਕੋਲ ਡੁਪਲੀਕੇਟ ਵੈਲਿਊਜ ਹੋ ਸਕਦੀਆਂ ਹਨ ।
01:05 ਇਹ ਹੈਸ਼ ਦਾ ਡਿਕਲੈਰੇਸ਼ਨ ਹੈ ।
01:08 ਵੇਖਦੇ ਹਾਂ ਕਿ , ਹੈਸ਼ ਤੋਂ ਕੀ ( key ) ਦੀ ਵੈਲਿਊ ਕਿਵੇਂ ਪ੍ਰਾਪਤ ਕਰਨੀ ਹੈ ।
01:12 ਕੀ ( key ) ਦੀ ਵੈਲਿਊ ਐਕਸੈਸ ਕਰਨ ਲਈ ਸਿੰਟੈਕਸ ਹੈ
01:17 dollar hashName ਓਪਨ ਕਰਲੀ ਬਰੈਕੇਟ ਸਿੰਗਲ ਕੋਟ keyName ਸਿੰਗਲ ਕੋਟ ਕਲੋਜ ਕਰਲੀ ਬਰੈਕੇਟ ।
01:26 ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਹੈਸ਼ ਨੂੰ ਸਮਝਦੇ ਹਾਂ ।
01:31 ਮੈਂ gedit ਵਿੱਚ perlHash dot pl ਫਾਇਲ ਵਿੱਚ ਕੋਡ ਪਹਿਲਾਂ ਹੀ ਟਾਈਪ ਕਰ ਦਿੱਤਾ ਹੈ ।
01:37 ਕੋਡ ਟਾਈਪ ਕਰੋ ਜਿਵੇਂ ਕਿ ਤੁਹਾਡੀ perlHash dot pl ਫਾਇਲ ਵਿੱਚ ਵਖਾਇਆ ਗਿਆ ਹੈ ।
01:42 ਪਰਲ ਵਿੱਚ ਹੈਸ਼ percentage ਚਿੰਨ੍ਹ ਦੁਆਰਾ ਘੋਸ਼ਿਤ ਹੁੰਦਾ ਹੈ ।
01:47 ਇਹ ਹੈਸ਼ ਦੀਆਂ ਕੀਜ ਹਨ ।
01:49 ਅਤੇ ਇਹ ਹੈਸ਼ ਦੀਆਂ ਵੈਲਿਊਜ ਹਨ ।
01:53 ਧਿਆਨ ਦਿਓ , ਹੈਸ਼ ਦੀ ਕੀ ( key ) ਨੂੰ ਐਕਸੈਸ ਕਰਨ ਦੇ ਲਈ , ਡਾਲਰ ਚਿੰਨ੍ਹ ਦੀ ਵਰਤੋ ਕੀਤੀ ਜਾਂਦੀ ਹੈ ।
01:59 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
02:02 ਫਿਰ ਟਰਮਿਨਲ ਉੱਤੇ ਜਾਓ ਅਤੇ perl perlHash dot pl ਦੇ ਰੁਪ ਵਿੱਚ
02:08 ਪਰਲ ਸਕਰਿਪਟ ਨੂੰ ਚਲਾਓ ।
02:11 ਅਤੇ ਐਂਟਰ ਦਬਾਓ ।
02:14 ਆਊਟਪੁਟ ਟਰਮਿਨਲ ਉੱਤੇ ਵਖਾਇਆ ਗਿਆ ਹੈ ।
02:19 ਹੁਣ , ਹੈਸ਼ ਵਿਚੋਂ ਕੀਜ ਨੂੰ ਜੋੜਨ ਅਤੇ ਹਟਾਉਣ ਬਾਰੇ ਵੇਖਦੇ ਹਾਂ ।
02:24 ਕੀ ( key ) ਨੂੰ ਜੋੜਨ ਲਈ ਸਿੰਟੈਕਸ ਹੈ
02:26 dollar hashName ਓਪਨ ਕਰਲੀ ਬਰੈਕੇਟ
02:30 ਸਿੰਗਲ ਕੋਟ KeyName ਸਿੰਗਲ ਕੋਟ
02:34 ਕਲੋਜ ਕਰਲੀ ਬਰੈਕੇਟ equal to $ value ਸੈਮੀਕਾਲਨ
02:40 ਕੀ ( key ) ਡਿਲੀਟ ਕਰਨ ਲਈ ਹੈ delete dollar hashName ਓਪਨ ਕਰਲੀ ਬਰੈਕੇਟ
02:46 ਸਿੰਗਲ ਕੋਟ KeyName ਸਿੰਗਲ ਕੋਟ ਕਲੋਜ ਕਰਲੀ ਬਰੈਕੇਟ ਸੈਮੀਕਾਲਨ
02:53 ਹੁਣ , ਇਸਨੂੰ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ।
02:58 ਮੈਂ hashKeyOperations dot pl ਫਾਇਲ ਵਿੱਚ ਕੋਡ ਪਹਿਲਾਂ ਹੀ ਟਾਈਪ ਕਰ ਦਿੱਤਾ ਹੈ ।
03:05 ਇਹ ਹੈਸ਼ ਦਾ ਡਿਕਲੈਰੇਸ਼ਨ ਹੈ ।
03:08 ਅਸੀ ਇਸ ਹੈਸ਼ ਵਿਚੋਂ ਕੀਜ ਜੋੜਾਂਗੇ, ਡਿਲੀਟ ਕਰਾਂਗੇ ।
03:13 ਇੱਥੇ ਅਸੀ ਪਹਿਲਾਂ ਤੋਂ ਹੀ ਬਣਾਏ ਇੱਕ ਹੈਸ਼ ਵਿੱਚ ਕੀ ( key ) ਜੋੜ ਰਹੇ ਹਾਂ ।
03:18 ਇਹ ਵੇਰੀਏਬਲ ਵਿੱਚ ਵੈਲਿਊ ਨਿਰਧਾਰਤ ਕਰਨ ਦੇ ਸਮਾਨ ਹੈ ।
03:23 delete ਕੀਵਰਡ ਕੀ (key ) ਨੂੰ ਡਿਲੀਟ ਕਰਨ ਲਈ ਉਪਯੋਗਿਤ ਹੈ ।
03:27 ਸਾਨੂੰ ਕੀ(key) ਨੂੰ ਡਿਲੀਟ ਕਰਨ ਲਈ ਕੋਲ ਕਰਨ ਦੀ ਲੋੜ ਹੈ ।
03:31 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
03:35 ਟਰਮਿਨਲ ਉੱਤੇ ਜਾਓ ਅਤੇ perl hashKeyOperations dot pl ਦੇ ਰੁਪ ਵਿੱਚ
03:40 ਪਰਲ ਸਕਰਿਪਟ ਚਲਾਓ ।
03:44 ਅਤੇ ਐਂਟਰ ਦਬਾਓ ।
03:47 ਆਉਟਪੁਟ ਟਰਮਿਨਲ ਉੱਤੇ ਵਿਖਾਈ ਦੇਵੇਗਾ ।
03:52 ਹੈਸ਼ ਕੀਜ ਅਤੇ ਵੈਲਿਊਜ ਨੂੰ ਕ੍ਰਮਬੱਧ ਕਰਨ ਬਾਰੇ ਵੇਖਦੇ ਹਾਂ ।
03:57 ਕੀਜ ਨੂੰ ਕ੍ਰਮਬੱਧ ਕਰਨ ਲਈ ਸਿੰਟੈਕਸ ਹੈ
04:00 sort ਓਪਨ ਬਰੈਕੇਟ ਕੀਜ percentage hashName ਕਲੋਜ ਬਰੈਕੇਟ ਸੈਮੀਕਾਲਨ ।
04:07 ਇਸ ਪ੍ਰਕਾਰ , ਅਸੀ ਹੈਸ਼ ਦੀ ਵੈਲਿਊਜ ਕ੍ਰਮਬੱਧ ਕਰ ਸਕਦੇ ਹਾਂ
04:11 sort ਓਪਨ ਬਰੈਕੇਟ ਵੈਲਿਊਜ percentage hashName ਕਲੋਜ ਬਰੈਕੇਟ ਸੈਮੀਕਾਲਨ
04:18 ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਕ੍ਰਮਬੱਧ ਕਰਨ ਦੀ ਪਰਿਕ੍ਰੀਆ ਸਮਝਦੇ ਹਾਂ ।
04:24 gedit ਵਿੱਚ sortHash dot pl ਉੱਤੇ ਜਾਓ ।
04:30 ਕੋਡ ਟਾਈਪ ਕਰੋ ਜਿਵੇਂ ਤੁਹਾਡੀ sortHash dot pl ਫਾਇਲ ਵਿੱਚ ਸਕਰੀਨ ਉੱਤੇ ਵਖਾਇਆ ਗਿਆ ਹੈ ।
04:36 ਇੱਥੇ ਅਸੀਂ ਐਡਰੈਸ ਦਾ ਹੈਸ਼ ਘੋਸ਼ਿਤ ਕੀਤਾ ਹੈ ।
04:41 ਇੱਥੇ, ਕੀਜ ਨੂੰ ਕ੍ਰਮਬੱਧ ਕਰਨ ਦੇ ਲਈ, ਅਸੀਂ ਕੀਜ ਫਕਸ਼ਨ ਦੇ ਨਾਲ sort ਇਨਬਿਲਟ ਫੰਕਸ਼ਨ ਦੀ ਵਰਤੋ ਕੀਤੀ ਹੈ ।
04:49 ਇਹ ਹੈਸ਼ ਕੀਜ ਨੂੰ ਵਰਣਾਤਮਕ ਕ੍ਰਮ ਵਿੱਚ ਕ੍ਰਮਬੱਧ ਕਰੇਗਾ ।
04:54 ਇਸ ਤਰ੍ਹਾਂ ਅਸੀ sort ਫੰਕਸ਼ਨ ਦੀ ਵਰਤੋ ਹੈਸ਼ ਦੀ ਵੈਲਿਊਜ ਉੱਤੇ ਕਰ ਸਕਦੇ ਹਾਂ ।
04:59 ਕਰਮਬੱਧਤਾ ਸੰਖਿਆਤਮਕ ਕੀਜ ਅਤੇ / ਜਾਂ ਵੈਲਿਊਜ ਉੱਤੇ ਵੀ ਕਰ ਸਕਦੇ ਹਨ ।
05:05 ਫਾਇਲ ਨੂੰ ਸੇਵ ਕਰੋ ਅਤੇ ਟਰਮਿਨਲ ਉੱਤੇ ਜਾਓ ।
05:09 perl sortHash dot pl ਟਾਈਪ ਕਰਕੇ ਸਕਰਿਪਟ ਨੂੰ ਚਲਾਓ ਅਤੇ ਐਂਟਰ ਦਬਾਓ ।
05:17 ਆਉਟਪੁਟ ਟਰਮਿਨਲ ਉੱਤੇ ਵਿਖਾਈ ਦੇਵੇਗਾ ।
05:22 ਹੁਣ , ਵੇਖਦੇ ਹਾਂ, ਕਿ ਹੈਸ਼ ਦੀਆਂ ਸਾਰੀਆਂ ਕੀਜ ਅਤੇ ਵੈਲਿਊਜ ਨੂੰ ਕਿਵੇਂ ਪ੍ਰਾਪਤ ਕਰਦੇ ਹਨ ।
05:27 ਪਰਲ ਸਾਰੀਆਂ ਹੈਸ਼ ਕੀਜ ਅਤੇ ਵੈਲਿਊਜ ਨੂੰ ਪ੍ਰਾਪਤ ਕਰਨ ਲਈ ਇਨਬਿਲਟ ਫੰਕਸ਼ਨ ਨੂੰ ਪ੍ਰਦਾਨ ਕਰਦਾ ਹੈ ।
05:34 keys ਫੰਕਸ਼ਨ ਦੀ ਵਰਤੋ ਹੈਸ਼ ਦੀਆਂ ਸਾਰੀਆਂ ਕੀਜ ਨੂੰ ਫੇਰ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
05:40 values ਫੰਕਸ਼ਨ ਸਾਰੀਆਂ ਕੀਜ ਦੀ ਵੈਲਿਊਜ ਰਿਟਰਨ ਕਰਦਾ ਹੈ ਜਦੋਂ ਕਿ
05:46 each ਫੰਕਸ਼ਨ ਹੈਸ਼ ਉੱਤੇ ਦੁਹਰਾਇਆ ਜਾਂਦਾ ਹੈ ਅਤੇ ਹੈਸ਼ ਵਿਚੋਂ ਕੀ / ਵੈਲਿਊ ( key / value ) ਪੇਅਰ ਰਿਟਰਨ ਕਰਦਾ ਹੈ ।
05:53 ਇਨ੍ਹਾਂ ਨੂੰ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ ।
05:57 ਇਸਦੇ ਲਈ , ਅਸੀ perlHash dot pl ਸਕਰਿਪਟ ਦੀ ਵਰਤੋ ਕਰਾਂਗੇ, ਜਿਸਨੂੰ ਅਸੀਂ ਪਹਿਲਾਂ ਹੀ ਇਸ ਟਿਊਟੋਰਿਅਲ ਵਿੱਚ ਬਣਾਇਆ ਹੈ ।
06:07 ਹੇਠਾਂ ਲਿਖੇ ਕੋਡ ਦੇ ਭਾਗ ਨੂੰ ਟਾਈਪ ਕਰੋ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
06:12 ਹੁਣ ਕੋਡ ਨੂੰ ਸਮਝਦੇ ਹਾਂ।
06:15 ਹੈਸ਼ ਵਿੱਚ keys ਫੰਕਸ਼ਨ , ਇੱਕ ਐਰੇ ਰਿਟਰਨ ਕਰਦਾ ਹੈ , ਜਿਸ ਵਿੱਚ ਹੈਸ਼ ਦੀ ਸਾਰੇ ਕੀਜ ਸ਼ਾਮਿਲ ਹਨ ।
06:22 ਹੈਸ਼ ਵਿੱਚ values ਫੰਕਸ਼ਨ , ਹੈਸ਼ ਦੀਆਂ ਸਾਰੀਆਂ ਕੀਜ ਲਈ ਵੈਲਿਊਜ ਦੇ ਐਰੇ ਨੂੰ ਰਿਟਰਨ ਕਰਦਾ ਹੈ ।
06:30 each ਫੰਕਸ਼ਨ ਕੀ / ਵੈਲਿਊ ਦੇ ਪੇਅਰ ਨੂੰ ਰਿਟਰਨ ਕਰਦਾ ਹੈ ।
06:34 ਇੱਥੇ , ਅਸੀਂ while ਲੂਪ ਦੀ ਵਰਤੋ ਕੀਤੀ ਹੈ।
06:36 ਇਹ ਹੈਸ਼ ਦੀ ਹਰ ਇੱਕ ਕੀ/ ਵੈਲਿਊ ਉੱਤੇ ਦੁਹਰਾਇਆ ਜਾਵੇਗਾ, ਜੋ each ਫੰਕਸ਼ਨ ਦੁਆਰਾ ਰਿਟਰਨ ਹੁੰਦੀ ਹੈ ।
06:43 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
06:48 ਹੁਣ , perl perlHash dot pl ਟਾਈਪ ਕਰਕੇ ਟਰਮਿਨਲ ਉੱਤੇ
06:53 ਸਕਰਿਪਟ ਨੂੰ ਚਲਾਓ ।
06:58 ਅਤੇ ਐਂਟਰ ਦਬਾਓ ।
07:01 ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਵਿਖਾਈ ਦੇਵੇਗਾ ।
07:05 ਹੁਣ ਹੈਸ਼ ਉੱਤੇ ਲੂਪਿੰਗ ਦੇ ਕੁੱਝ ਹੋਰ ਤਰੀਕੇ ਵੇਖਦੇ ਹਾਂ ।
07:10 ਅਸੀ foreach ਲੂਪ ਦੀ ਵਰਤੋ ਹੈਸ਼ ਦੀ ਹਰ ਇੱਕ ਕੀ (key ) ਨੂੰ ਦੁਹਰਾਉਣ ਲਈ ਕਰ ਸਕਦੇ ਹਾਂ ।
07:15 ਫਿਰ ਕੀ (key) ਦੀ ਵੈਲਿਊ ਉੱਤੇ ਕਿਰਿਆਵਾਂ ਦੇ ਸੈੱਟ ਨੂੰ ਲਾਗੂ ਕਰਦੇ ਹਾਂ ।
07:20 ਸਿੰਟੈਕਸ ਸਕਰੀਨ ਉੱਤੇ ਦਿਖਾਇਆ ਹੋਇਆ ਹੈ ।
07:24 ਇੱਥੇ , foreach ਲੂਪ ਦੀ ਹਰ ਇੱਕ ਪੁਨਰ ਉਕਤੀ , ਹੈਸ਼ ਵਿਚੋਂ $ variable ਨੂੰ key ਨਿਰਧਾਰਿਤ ਕਰੇਗੀ ।
07:32 ਫਿਰ ਇਹ ਉਸ $ variable ਦੀ ਵਰਤੋ ਵੈਲਿਊ ਨੂੰ ਪ੍ਰਾਪਤ ਕਰਨ ਜਾਂ ਕਰਿਆਵਾਂ ਦੇ ਸੈੱਟ ਨੂੰ ਲਾਗੂ ਕਰਨ ਲਈ ਕਰਦਾ ਹੈ ।
07:40 ਇਸ ਤਰ੍ਹਾਂ , ਅਸੀ ਹੈਸ਼ ਵੈਲਿਊਜ ਉੱਤੇ ਲੂਪ ਕਰ ਸਕਦੇ ਹਾਂ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
07:47 ਅਸੀ ਇੱਕ ਸੈਂਪਲ ਪ੍ਰੋਗਰਾਮ ਵੇਖਾਂਗੇ ।
07:49 ਸੋ, gedit ਵਿੱਚ loopingOverHash dot pl ਉੱਤੇ ਜਾਓ ।
07:55 ਕੋਡ ਦੇ ਹੇਠਾਂ ਦਿੱਤੇ ਭਾਗ ਨੂੰ ਟਾਈਪ ਕਰੋ , ਜਿਵੇਂ ਤੁਹਾਡੇ loopingOverHash dot pl ਉੱਤੇ ਵਖਾਇਆ ਗਿਆ ਹੈ ।
08:02 ਕੋਡ ਦਾ ਇਹ ਭਾਗ ਹੈਸ਼ ਦੀ ਸਿੰਗਲ ਕੀ ( key ) ਨੂੰ ਰਿਟਰਨ ਕਰਦਾ ਹੈ ।
08:07 ਇੱਥੇ ਸਾਡੇ ਕੇਸ ਵਿੱਚ . . .
08:09 ਪਹਿਲੀ ਵਾਰ ਡਾਲਰ ਕੀ ( $ key ) ਵਿਭਾਗ ਨੂੰ ਕੀ ਦੇ ਰੁਪ ਵਿੱਚ ਸ਼ਾਮਿਲ ਕਰਦਾ ਹੈ ।
08:15 foreach ਦੀ ਅਗਲੀ ਪੁਨਰ ਉਕਤੀ ਵਿੱਚ , ਨੇਮ ਕੀ ( key ) ਰਿਟਰਨ ਹੁੰਦੀ ਹੈ ।
08:21 ਧਿਆਨ ਦਿਓ , ਹੈਸ਼ ਡੇਟਾ ਦਾ ਕ੍ਰਮ-ਰਹਿਤ ਸੰਗ੍ਰਿਹ ਹੈ ।
08:26 ਸੋ ਰਿਟਰਨ ਕੀਤੀਆਂ ਕੀਜ ਹੈਸ਼ ਬਣਾਉਂਦੇ ਸਮੇਂ ਪਰਿਭਾਸ਼ਿਤ ਕ੍ਰਮ ਵਿੱਚ ਨਹੀਂ ਹੋਣਗੀਆਂ ।
08:33 ਵੈਲਿਊਜ ਉੱਤੇ ਲੂਪ ਸਮਾਨ ਤਰੀਕੇ ਨਾਲ ਕਾਰਜ ਕਰਦਾ ਹੈ ।
08:38 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
08:41 ਫਿਰ ਟਰਮਿਲਨ ਉੱਤੇ ਜਾਓ ਅਤੇ perl loopingOverHash dot pl ਦੇ ਰੁਪ ਵਿੱਚ
08:46 ਪਰਲ ਸਕਰਿਪਟ ਨੂੰ ਚਲਾਓ ।
08:50 ਅਤੇ ਐਂਟਰ ਦਬਾਓ ।
08:53 ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਦਿਖਾਇਆ ਹੋਇਆ ਹੈ ।
08:58 ਚਲੋ ਇਸਦਾ ਸਾਰ ਕਰਦੇ ਹਾਂ , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,
09:01 ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ,
09:03 ਪਰਲ ਵਿੱਚ ਹੈਸ਼ ਅਤੇ
09:05 ਹੈਸ਼ ਦੇ ਐਲੀਮੈਂਟਸ ਨੂੰ ਐਕਸੈਸ ਕਰਨਾ ।
09:08 ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ -
09:11 ਕੀ ( key ) ਦੇ ਰੁਪ ਵਿੱਚ ਵਿਦਿਆਰਥੀ ਦਾ ਨਾਮ ,
09:15 ਅਤੇ ਵੈਲਿਊ ਦੇ ਰੁਪ ਵਿੱਚ ਉਸਦਾ / ਉਸਦੀ ਫ਼ੀਸਦੀ ਵਾਲੇ ਹੈਸ਼ ਨੂੰ ਘੋਸ਼ਿਤ ਕਰੋ ।
09:18 ਕੀਜ , ਵੈਲਿਊਜ ਅਤੇ each ਫੰਕਸ਼ਨ ਦੀ ਵਰਤੋ ਕਰਕੇ ਹੈਸ਼ ਉੱਤੇ ਲੂਪ ਕਰੋ ।
09:24 ਫਿਰ ਹਰ ਇੱਕ ਵਿਦਿਆਰਥੀ ਦੇ ਫ਼ੀਸਦੀ ਨੂੰ ਪ੍ਰਿੰਟ ਕਰੋ ।
09:29 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
09:32 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:37 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:42 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:49 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
09:53 ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ ।
10:02 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
10:06 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਵਿਵੇਚਿਤ ਹੈ ।
10:15 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro
10:26 ਆਸ ਕਰਦਾ ਹਾਂ ਕਿ ਤੁਸੀਂ ਇਸ ਪਰਲ ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।
10:30 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
10:33 ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Harmeet, PoojaMoolya