Difference between revisions of "PERL/C2/More-Conditional-statements/Punjabi"
From Script | Spoken-Tutorial
(Created page with "{ |border = 1 |Time |Narration |- |00:00 |ਪਰਲ ਵਿੱਚ if - elsif - else ਅਤੇ switch ਕੰਡੀਸ਼ਨਲ ਸਟੇਟਮੈਂਟਸ ਉੱਤੇ...") |
PoojaMoolya (Talk | contribs) |
||
(One intermediate revision by one other user not shown) | |||
Line 1: | Line 1: | ||
− | { |border = 1 | + | {|border = 1 |
− | |Time | + | |'''Time''' |
− | |Narration | + | |'''Narration''' |
|- | |- | ||
|00:00 | |00:00 | ||
Line 58: | Line 58: | ||
|- | |- | ||
|01:30 | |01:30 | ||
− | |ਐਂਟਰ ਦਬਾਓ। | + | |ਐਂਟਰ ਦਬਾਓ। elsif ਕੰਡੀਸ਼ਨ true ਹੋਣ ਉੱਤੇ |
− | + | ||
− | + | ||
− | + | ||
|- | |- | ||
|01:33 | |01:33 | ||
Line 73: | Line 70: | ||
|- | |- | ||
|01:44 | |01:44 | ||
− | |ਐਂਟਰ ਦਬਾਓ। | + | |ਐਂਟਰ ਦਬਾਓ। ਚੱਲਣ ਵਾਲਾ ਕੋਡ , ਜਦੋਂ ਉੱਤੇ ਦੀਆਂ ਦੋਨਾਂ ਕੰਡਿਸ਼ੰਸ false ਹੋਣ ਸੈਮੀਕਾਲਨ । |
− | + | ||
− | + | ||
− | + | ||
|- | |- | ||
|01:51 | |01:51 | ||
− | |ਐਂਟਰ ਦਬਾਓ। | + | |ਐਂਟਰ ਦਬਾਓ। ਕਲੋਜ ਕਰਲੀ ਬਰੈਕੇਟ । |
− | + | ||
− | + | ||
− | + | ||
|- | |- | ||
|01:55 | |01:55 | ||
Line 187: | Line 178: | ||
|- | |- | ||
|04:18 | |04:18 | ||
− | |ਅਤੇ ਐਂਟਰ ਦਬਾਓ। | + | |ਅਤੇ ਐਂਟਰ ਦਬਾਓ। ਟਰਮੀਨਲ ਉੱਤੇ ਆਊਟਪੁਟ ਦਿਖਦੀ ਹੈ |
− | + | ||
− | + | ||
− | + | ||
|- | |- | ||
|04:22 | |04:22 | ||
Line 262: | Line 250: | ||
|- | |- | ||
|06:09 | |06:09 | ||
− | |ਐਂਟਰ ਦਬਾਓ। | + | |ਐਂਟਰ ਦਬਾਓ। else ਸਪੇਸ ਓਪਨ ਕਰਲੀ ਬਰੈਕੇਟ executes when dollar value does not match any of the cases |
− | + | ||
− | + | ||
− | + | ||
|- | |- | ||
|06:18 | |06:18 | ||
− | |ਕਲੋਜ ਕਰਲੀ ਬਰੈਕੇਟ । | + | |ਕਲੋਜ ਕਰਲੀ ਬਰੈਕੇਟ । ਐਂਟਰ ਦਬਾਓ। |
− | + | ||
− | + | ||
− | + | ||
|- | |- | ||
|06:20 | |06:20 | ||
Line 442: | Line 424: | ||
|- | |- | ||
|10:04 | |10:04 | ||
− | |if - elsif - else ਸਟੇਟਮੈਂਟ ਅਤੇ | + | |if - elsif - else ਸਟੇਟਮੈਂਟ ਅਤੇ, switch ਸਟੇਟਮੈਂਟ ਬਾਰੇ ਸਿੱਖਿਆ। |
− | + | ||
− | + | ||
− | + | ||
|- | |- | ||
|10:08 | |10:08 |
Latest revision as of 17:41, 7 April 2017
Time | Narration |
00:00 | ਪਰਲ ਵਿੱਚ if - elsif - else ਅਤੇ switch ਕੰਡੀਸ਼ਨਲ ਸਟੇਟਮੈਂਟਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:10 | ਪਰਲ ਵਿੱਚ if - elsif - else ਸਟੇਟਮੈਂਟ ਅਤੇ switch ਸਟੇਟਮੈਂਟ ਦੇ ਬਾਰੇ । |
00:15 | ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 |
00:22 | ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ । |
00:25 | ਤੁਸੀ ਆਪਣੇ ਪਸੰਦ ਦੇ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ । |
00:29 | ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਕਮੈਂਟਸ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ । |
00:34 | ਅਤੇ for , foreach , while ਅਤੇ do - while ਲੂਪਸ ਅਤੇ |
00:38 | if ਅਤੇ if - else ਸਟੇਟਮੈਂਟ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ । |
00:43 | ਕਿਰਪਾ ਕਰਕੇ ਸੰਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
00:48 | ਪਰਲ ਵਿੱਚ If - elsif - else ਸਟੇਟਮੈਂਟ ਦੀ ਵਰਤੋ |
00:52 | ਮਲਟੀਪਲ ਕੰਡਿਸ਼ੰਸ ਨੂੰ ਟੈਸਟ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ |
00:54 | ਜਦੋਂ ਸਾਰੇ ਕੰਡਿਸ਼ੰਸ ਅਸਫਲ ਹੁੰਦੇ ਹਨ ਤਾਂ ਇਹ ਡਿਫਾਲਟ else ਬਲਾਕਸ ਨੂੰ ਚਲਾਉਂਦਾ ਹੈ । |
00:59 | if - elsif - else ਸਟੇਟਮੈਂਟ ਲਈ ਸਿੰਟੈਕਸ ਹੇਠਾਂ ਦਿੱਤਾ ਹੈ |
01:04 | if space ਓਪਨ ਬਰੈਕੇਟ condition ਕਲੋਜ ਬਰੈਕੇਟ ਸਪੇਸ ਓਪਨ ਕਰਲੀ ਬਰੈਕੇਟ , ਐਂਟਰ ਦਬਾਓ। |
01:13 | ਕੰਡੀਸ਼ਨ true ਹੋਣ ਉੱਤੇ ਚੱਲਣ ਵਾਲੇ ਕੋਡ ਦਾ ਭਾਗ ਸੈਮੀਕਾਲਨ । |
01:18 | ਐਂਟਰ ਦਬਾਓ। |
01:20 | ਕਲੋਜ ਕਰਲੀ ਬਰੈਕੇਟ ਸਪੇਸ elsif ਸਪੇਸ ਓਪਨ ਬਰੈਕੇਟ condition ਕਲੋਜ ਬਰੈਕੇਟ ਸਪੇਸ ਓਪਨ ਕਰਲੀ ਬਰੈਕੇਟ । |
01:30 | ਐਂਟਰ ਦਬਾਓ। elsif ਕੰਡੀਸ਼ਨ true ਹੋਣ ਉੱਤੇ |
01:33 | ਚੱਲਣ ਵਾਲਾ ਕੋਡ ਦਾ ਹੋਰ ਭਾਗ ਸੈਮੀਕਾਲਨ । |
01:37 | ਐਂਟਰ ਦਬਾਓ। |
01:39 | ਕਲੋਜ ਕਰਲੀ ਬਰੈਕੇਟ ਸਪੇਸ else ਸਪੇਸ ਓਪਨ ਕਰਲੀ ਬਰੈਕੇਟ । |
01:44 | ਐਂਟਰ ਦਬਾਓ। ਚੱਲਣ ਵਾਲਾ ਕੋਡ , ਜਦੋਂ ਉੱਤੇ ਦੀਆਂ ਦੋਨਾਂ ਕੰਡਿਸ਼ੰਸ false ਹੋਣ ਸੈਮੀਕਾਲਨ । |
01:51 | ਐਂਟਰ ਦਬਾਓ। ਕਲੋਜ ਕਰਲੀ ਬਰੈਕੇਟ । |
01:55 | ਪਹਿਲਾਂ if ਕੰਡੀਸ਼ਨ ਚੈੱਕ ਅਤੇ ਨਿਸ਼ਪਾਦਿਤ ਹੁੰਦੀ ਹੈ ਜੇਕਰ ਕੰਡੀਸ਼ਨ true ਹੈ । |
02:01 | ਜੇਕਰ ਨਹੀਂ ਤਾਂ , else if ਕੰਡੀਸ਼ਨ ਚੈੱਕ ਹੁੰਦੀ ਹੈ ਅਤੇ ਚੱਲਦੀ ਹੈ ਜੇਕਰ ਇਹ true ਹੈ । |
02:06 | ਨਹੀਂ ਤਾਂ , else ਬਲਾਕ ਵਿੱਚ ਕੋਡ ਚੱਲਦਾ ਹੈ । |
02:11 | ਹੁਣ , if - elsif - else ਸਟੇਟਮੈਂਟ ਦਾ ਇੱਕ ਉਦਾਹਰਣ ਵੇਖਦੇ ਹਾਂ । |
02:16 | ਟਰਮੀਨਲ ਖੋਲੋ ਅਤੇ ਟਾਈਪ ਕਰੋ |
02:19 | gedit conditionalBlocks dot pl space ampersand |
02:26 | ਅਤੇ ਐਂਟਰ ਦਬਾਓ। |
02:28 | ਇਹ gedit . ਵਿੱਚ conditionalBlocks . pl ਫਾਇਲ ਖੋਲੇਗਾ । |
02:33 | ਹੇਠਾਂ ਦਿੱਤੇ ਕੋਡ ਦੇ ਭਾਗ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । |
02:38 | ਅਸੀਂ ਵੇਰੀਏਬਲ ਭਾਸ਼ਾ ਲਈ ਪਰਲ ਵੈਲਿਊ ਨਿਰਧਾਰਤ ਕੀਤੀ ਹੈ । |
02:44 | ਧਿਆਨ ਦਿਓ ਕਿ , eq ਸਟਰਿੰਗ ਕੰਪੈਰੀਜਨ ਆਪਰੇਟਰ ਹੈ । |
02:49 | ਅਤੇ ਫਿਰ ਸਾਡੇ ਕੋਲ ਵੱਖਰੇ ਕੰਡਿਸ਼ੰਸ ਹਨ ਜਿਨ੍ਹਾਂ ਨੂੰ ਅਸੀ ਚੈੱਕ ਕਰਨਾ ਚਾਹੁੰਦੇ ਹਾਂ । |
02:55 | ਹੁਣ , ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
02:58 | ਫਿਰ ਟਰਮੀਨਲ ਉੱਤੇ ਜਾਓ ਅਤੇ ਫਾਇਲ ਨੂੰ ਸਿੱਧੇ ਚਲਾਓ । |
03:02 | ਟਾਈਪ ਕਰੋ perl conditionalBlocks dot pl |
03:09 | ਧਿਆਨ ਦਿਓ , ਮੈਂ ਕੰਪਾਇਲੇਸ਼ਨ ਸਟੈੱਪ ਨੂੰ ਛੱਡ ਰਿਹਾ ਹਾਂ । ਇਹ ਪਰਲ ਸਕਰਿਪਟ ਨੂੰ ਚਲਾਉਣ ਲਈ ਜਰੂਰੀ ਸਟੈੱਪ ਨਹੀਂ ਹੈ । |
03:16 | ਜੇਕਰ ਇੱਥੇ ਕੋਈ ਕੰਪਾਇਲੇਸ਼ਨ ਐਰਰ ਹੈ , |
03:18 | ਨਿਸ਼ਪਾਦਨ ਇੱਕ ਐਰਰ ਦਿਖਾਵੇਗਾ ਅਤੇ ਸਕਰਿਪਟ ਦਾ ਨਿਸ਼ਪਾਦਨ ਰੋਕ ਦੇਵੇਗਾ । |
03:23 | ਹੁਣ ਐਂਟਰ ਦਬਾਓ। |
03:25 | ਟਰਮੀਨਲ ਉੱਤੇ ਆਊਟਪੁਟ ਦਿਖਦਾ ਹੈ , |
03:27 | Hi , I am Perl |
03:29 | ਹੁਣ , ਆਪਣੇ ਅਗਲੇ ਕੇਸ ਨੂੰ ਵੇਖਦੇ ਹਾਂ । |
03:31 | gedit . ਉੱਤੇ ਜਾਓ । |
03:33 | ਵੇਰੀਏਬਲ ਭਾਸ਼ਾ ਲਈ ਜਾਵਾ ਨਿਰਧਾਰਤ ਕਰੋ ਵਰਗਾ ਵਖਾਇਆ ਗਿਆ ਹੈ । |
03:37 | ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
03:40 | ਟਰਮੀਨਲ ਉੱਤੇ ਜਾਓ ਅਤੇ ਫਾਇਲ ਨੂੰ ਚਲਾਓ। |
03:43 | ਟਾਈਪ ਕਰੋ perl conditionalBlocks dot pl |
03:50 | ਅਤੇ ਐਂਟਰ ਦਬਾਓ। |
03:53 | ਟਾਰਮੀਨਲ ਉੱਤੇ ਆਊਟਪੁਟ ਦਿਖਦੀ ਹੈ Hi , I am Java |
03:59 | ਦੁਬਾਰਾ gedit ਉੱਤੇ ਜਾਓ । |
04:03 | ਹੁਣ ਭਾਸ਼ਾ ਵੇਰੀਏਬਲ ਲਈ English ਨਿਰਧਾਰਤ ਕਰੋ । |
04:07 | ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
04:09 | ਟਰਮੀਨਲ ਉੱਤੇ ਜਾਓ ਅਤੇ ਫਾਇਲ ਨੂੰ ਚਲਾਓ। |
04:13 | ਟਾਈਪ ਕਰੋ perl conditionalBlocks dot pl |
04:18 | ਅਤੇ ਐਂਟਰ ਦਬਾਓ। ਟਰਮੀਨਲ ਉੱਤੇ ਆਊਟਪੁਟ ਦਿਖਦੀ ਹੈ |
04:22 | I am not a computer language |
04:27 | ਤਿੰਨ ਕੇਸਸ ਦਰਸਾਉਂਦੇ ਹਨ |
04:29 | ਕੇਵਲ ਇੱਕ if ਬਲਾਕ ਜੋ ਕੰਡੀਸ਼ਨ ਪੂਰੀ ਕਰਦਾ ਹੈ , ਚੱਲੇਗਾ । |
04:35 | ਨਹੀਂ ਤਾਂ , ਡਿਫਾਲਟ else ਬਲਾਕ ਚੱਲੇਗਾ । |
04:39 | ਇਸ ਤਰ੍ਹਾਂ ਸਾਡੀ ਲੋੜ ਦੇ ਅਨੁਸਾਰ ਸਾਡੇ ਕੋਲ ਮਲਟੀਪਲ elsif ਕੰਡਿਸ਼ੰਸ ਹਨ । |
04:46 | ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ । |
04:48 | ਪ੍ਰਿੰਟ ਕਰਣ ਲਈ if - elsif - else ਸਟੇਟਮੈਂਟ ਲਿਖੋ . . . |
04:51 | “I am a Science graduate” ਜੇਕਰ ਵਰਗ ਵਿਗਿਆਨ ਹੈ । |
04:55 | “I am a Commerce graduate” ਜੇਕਰ ਵਰਗ ਵਣਜ ਹੈ । |
04:59 | “I am an Arts graduate” ਜੇਕਰ ਵਰਗ ਨਾ ਹੀ ਵਿਗਿਆਨ ਅਤੇ ਨਾ ਹੀ ਵਣਜ ਹੈ । |
05:06 | ਹੁਣ switch ਸਟੇਟਮੈਂਟ ਦੇ ਬਾਰੇ ਵਿੱਚ ਜਾਣਦੇ ਹਾਂ । |
05:10 | ਪਰਲ 5.8 ਤੱਕ , ਇੱਥੇ ਪਰਲ ਵਿੱਚ ਕੋਈ ਵੀ switch ਸਟੇਟਮੈਂਟ ਨਹੀਂ ਸੀ । |
05:14 | ਉਸਦੇ ਬਾਅਦ Switch ਮਾਡਿਊਲ ਪ੍ਰਚਲਿਤ ਹੋਇਆ , |
05:18 | ਜੋ switch ਸਟੇਟਮੈਂਟ ਦੀ ਕਾਰਜਸ਼ਮਤਾ ਪ੍ਰਦਾਨ ਕਰਦਾ ਹੈ । |
05:22 | ਧਿਆਨ ਦਿਓ , ਪਰਲ ਵਿੱਚ ਮਾਡਿਊਲਸ ਆਉਣ ਵਾਲੇ ਟਿਊਟੋਰਿਅਲਸ ਵਿੱਚ ਵੇਖਾਂਗੇ । |
05:27 | switch ਦਾ ਸਿੰਟੈਕਸ ਇਸ ਪ੍ਰਕਾਰ ਹੈ: |
05:30 | use Switch ਸੈਮੀਕਾਲਨ । |
05:32 | ਐਂਟਰ ਦਬਾਓ। |
05:34 | switch ਸਪੇਸ ਓਪਨ ਬਰੈਕੇਟ dollar value ਕਲੋਜ ਬਰੈਕੇਟ ਸਪੇਸ ਓਪਨ ਕਰਲੀ ਬਰੈਕੇਟ । |
05:42 | ਐਂਟਰ ਦਬਾਓ। |
05:44 | case ਸਪੇਸ 1 ਸਪੇਸ ਓਪਨ ਕਲੀ ਬਰੈਕੇਟ executes when dollar value equal to 1 ਕਲੋਜ ਕਰਲੀ ਬਰੈਕੇਟ । |
05:53 | ਐਂਟਰ ਦਬਾਓ। |
05:55 | case ਸਪੇਸ ਸਿੰਗਲ ਕੋਟ a ਸਿੰਗਲ ਕੋਟ ਸਪੇਸ ਓਪਨ ਕਰਲੀ ਬਰੈਕੇਟ executes when dollar value equal to ਸਿੰਗਲ ਕੋਟ a ਸਿੰਗਲ ਕੋਟ ਕਲੋਜ ਕਰਲੀ ਬਰੈਕੇਟ । |
06:09 | ਐਂਟਰ ਦਬਾਓ। else ਸਪੇਸ ਓਪਨ ਕਰਲੀ ਬਰੈਕੇਟ executes when dollar value does not match any of the cases |
06:18 | ਕਲੋਜ ਕਰਲੀ ਬਰੈਕੇਟ । ਐਂਟਰ ਦਬਾਓ। |
06:20 | ਕਲੋਜ ਕਰਲੀ ਬਰੈਕੇਟ । |
06:22 | ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ switch ਨੂੰ ਸਮਝਦੇ ਹਾਂ । |
06:26 | ਟਰਮੀਨਲ ਖੋਲੋ ਅਤੇ ਟਾਈਪ ਕਰੋ |
06:29 | gedit sampleSwitch dot pl space ampersand |
06:36 | ਅਤੇ ਐਂਟਰ ਦਬਾਓ। |
06:38 | ਹੁਣ , ਸੈਂਪਲ ਪ੍ਰੋਗਰਾਮ ਟਾਈਪ ਕਰੋ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । |
06:43 | ਹੁਣ ਸਮਝਦੇ ਹਾਂ ਕਿ switch ਸਟੇਟਮੈਂਟ ਕਿਵੇਂ ਕਾਰਜ ਕਰਦੀ ਹੈ । |
06:46 | use Switch ਸਟੇਟਮੈਂਟ ਪਰਲ ਕੋਡ ਵਿੱਚ Switch ਮਾਡਿਊਲ ਸ਼ਾਮਿਲ ਕਰਦਾ ਹੈ । |
06:54 | ਧਿਆਨ ਦਿਓ, ਅਸੀ use ਕੀਵਰਡ ਦੇ ਬਾਰੇ ਵਿੱਚ ਵਿਸਥਾਰ ਨਾਲ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ। |
07:00 | ਹੁਣ ਅਸੀ ਭਿੰਨ ਕੇਸੇਸ ਟੈਸਟ ਕਰਾਂਗੇ । |
07:03 | ਅਸੀਂ $ var ਵੇਰੀਏਬਲ ਲਈ ਪਰਲ ਨਿਰਧਾਰਤ ਕੀਤਾ ਹੈ । |
07:08 | ਵੇਰੀਏਬਲ $ var ਵਿੱਚ ਵੈਲਿਊ switch ਸਟੇਟਮੈਂਟ ਵਿੱਚ ਚੈੱਕ ਹੁੰਦੀ ਹੈ । |
07:14 | ਪਹਿਲੇ ਕੇਸ ਵਿੱਚ , ਇਹ ਪਰਲ ਕੇਸ ਦੇ ਨਾਲ ਮੈਚ ਹੁੰਦਾ ਹੈ । |
07:19 | ਸੋ, ਇਸ ਕੇਸ ਲਈ ਲਿਖਿਆ ਗਿਆ ਕੋਡ ਚੱਲੇਗਾ । |
07:24 | ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । |
07:27 | ਹੁਣ , ਟਰਮੀਨਲ ਉੱਤੇ ਜਾਓ ਅਤੇ perl sampleSwitch . pl |
07:31 | ਸਕਰਿਪਟ ਚਲਾਓ । |
07:36 | ਐਂਟਰ ਦਬਾਓ। |
07:38 | ਟਰਮੀਨਲ ਉੱਤੇ ਹੇਠਾਂ ਦਿੱਤਾ ਆਊਟਪੁਟ ਦਿਖਦਾ ਹੈ । |
07:41 | I am Perl |
07:43 | gedit ਵਿੱਚ sampleSwitch . pl ਉੱਤੇ ਵਾਪਸ ਜਾਓ । |
07:48 | ਹੁਣ ਵੇਰੀਏਬਲ $ var ਲਈ ਲਿਨਕਸ ਨਿਰਧਾਰਤ ਕਰੋ । |
07:52 | ਫਾਇਲ ਨੂੰ ਸੇਵ ਕਰਨ ਲਈ Ctrl +S ਦਬਾਓ । |
07:57 | ਫਿਰ ਦੁਬਾਰਾ, ਵੇਰੀਏਬਲ $ var ਦੀ ਵੈਲਿਊ switch ਵਿੱਚ ਚੈੱਕ ਹੋਵੇਗੀ । |
08:03 | ਇਹ ਲਿਨਕਸ ਕੇਸ ਦੇ ਨਾਲ ਮੈਚ ਹੁੰਦਾ ਹੈ । |
08:05 | ਸੋ , ਇਸ ਕੇਸ ਲਈ ਲਿਖਿਆ ਗਿਆ ਕੋਡ ਚੱਲੇਗਾ । |
08:10 | ਟਰਮੀਨਲ ਉੱਤੇ ਜਾਓ ਅਤੇ perl sampleSwitch . pl |
08:15 | ਸਕਰਿਪਟ ਚਲਾਓ । |
08:19 | ਐਂਟਰ ਦਬਾਓ। |
08:21 | ਟਰਮੀਨਲ ਉੱਤੇ ਹੇਠਾਂ ਦਿੱਤਾ ਆਊਟਪੁਟ ਦਿਖਾਇਆ ਹੁੰਦਾ ਹੈ । |
08:24 | I am Linux |
08:26 | gedit ਵਿੱਚ sampleSwitch . pl ਉੱਤੇ ਜਾਓ । |
08:30 | ਇਸੇ ਤਰ੍ਹਾਂ, ਜੇਕਰ ਵੇਰੀਏਬਲ $ var ਦੀ ਵੈਲਿਊ ਜਾਵਾ ਹੋਵੇਗੀ , ਤਾਂ ਦੂਜਾ ਕੇਸ ਚੈੱਕ ਹੋਵੇਗਾ । |
08:38 | ਹੁਣ ਵੇਰੀਏਬਲ $ var ਲਈ English ਨਿਰਧਾਰਤ ਕਰੋ । |
08:42 | ਫਿਰ ਦੁਬਾਰਾ ਵੇਰੀਏਬਲ $ var ਦੀ ਵੈਲਿਊ switch ਵਿੱਚ ਚੈੱਕ ਹੋਵੇਗੀ । |
08:47 | ਇਹ ਕਿਸੇ ਵੀ ਕੇਸ ਸਟੇਟਮੈਂਟਸ ਦੇ ਨਾਲ ਮੈਚ ਨਹੀਂ ਹੁੰਦਾ ਹੈ । |
08:50 | ਸੋ, else ਸਟੇਟਮੈਂਟ ਚੱਲੇਗੀ । |
08:54 | ਹੁਣ , ਟਰਮੀਨਲ ਉੱਤੇ ਜਾਓ ਅਤੇ perl sampleSwitch . pl |
09:00 | ਸਕਰਿਪਟ ਚਲਾਓ । |
09:07 | ਅਤੇ ਐਂਟਰ ਦਬਾਓ। |
09:09 | ਟਰਮੀਨਲ ਉੱਤੇ ਹੇਠਾਂ ਦਿੱਤਾ ਆਊਟਪੁਟ ਦਿਖਾਇਆ ਹੁੰਦਾ ਹੈ । |
09:12 | I am not a computer language |
09:17 | 3 ਕੇਸੇਸ ਦਰਸਾਉਂਦੇ ਹਨ ਕਿ |
09:20 | ਐਕਸਪ੍ਰੈਸ਼ਨ ਦੀ ਵੈਲਿਊ ਨਿਰਧਾਰਤ ਕਰਦੀ ਹੈ ਕਿ ਕਿਹੜਾ ਕੇਸ ਚਲਾਉਣਾ ਹੈ । |
09:25 | ਕੇਵਲ ਉਚਿਤ ਕੇਸ ਚੱਲੇਗਾ ਅਤੇ |
09:28 | ਜਦੋਂ ਇੱਥੇ ਕੋਈ ਵੀ ਉਚਿਤ ਕੇਸ ਨਹੀਂ ਹੈ , ਤਾਂ ਡਿਫਾਲਟ else ਕੇਸ ਚੱਲੇਗਾ । |
09:35 | else ਕੇਸ ਲਿਖਣਾ ਜਰੁਰੀ ਨਹੀਂ ਹੈ । |
09:39 | ਅਜਿਹੇ ਦ੍ਰਿਸ਼-ਚਿੱਤਰਨ ਵਿੱਚ , |
09:41 | ਜੇਕਰ ਕੋਈ ਵੀ ਕੇਸ ਮੈਚ ਨਹੀਂ ਹੁੰਦਾ ਹੈ , |
09:44 | ਤਾਂ ਇੱਥੇ switch ਸਟੇਟਮੈਂਟ ਵਲੋਂ ਕੋਈ ਵੀ ਆਊਟਪੁਟ ਨਹੀਂ ਆਵੇਗਾ । |
09:48 | ਇੱਥੇ ਤੁਹਾਡੇ ਲਈ ਇੱਕ ਹੋਰ ਨਿਅਤ ਕਾਰਜ ਹੈ । |
09:50 | ਇਸ ਟਿਊਟੋਰਿਅਲ ਵਿੱਚ ਪਹਿਲਾਂ ਦਿੱਤੇ ਗਏ ਨਿਅਤ ਕਾਰਜ ਨੂੰ |
09:53 | switch ਸਟੇਟਮੈਂਟ ਦੀ ਵਰਤੋ ਕਰਕੇ ਦੁਬਾਰਾ ਲਿਖੋ । |
09:57 | ਚਲੋ ਇਸਦਾ ਸਾਰ ਕਰਦੇ ਹਾਂ , |
09:59 | ਇਸ ਟਿਊਟੋਰਿਅਲ ਵਿੱਚ ਅਸੀਂ - |
10:01 | ਸੈਂਪਲ ਪ੍ਰੋਗਰਾਮਾਂ ਦੀ ਵਰਤੋ ਕਰਕੇ ਪਰਲ ਵਿੱਚ |
10:04 | if - elsif - else ਸਟੇਟਮੈਂਟ ਅਤੇ, switch ਸਟੇਟਮੈਂਟ ਬਾਰੇ ਸਿੱਖਿਆ। |
10:08 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
10:12 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
10:15 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । |
10:20 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ,ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੇ ਹਨ। |
10:25 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
10:30 | ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ । |
10:36 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
10:40 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ । |
10:47 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http:/ / spoken - tutorial.org / NMEICT - Intro |
10:58 | ਆਸ ਕਰਦੇ ਹਾਂ ਕਿ ਤੁਸੀਂ ਇਸ ਪਰਲ ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ । |
11:00 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
11:03 | ਸਾਡੇ ਨਾਲ ਜੁੜਨ ਲਈ ਧੰਨਵਾਦ |