Difference between revisions of "PHP-and-MySQL/C4/Simple-Visitor-Counter/Punjabi"

From Script | Spoken-Tutorial
Jump to: navigation, search
 
Line 211: Line 211:
 
  |-  
 
  |-  
 
  |05:41
 
  |05:41
  |ਇਹ ਚੱਲ ਨਹੀਂ  ਰਿਹਾ ਹੈ ।  
+
  |ਇਹ ਚੱਲ ਨਹੀਂ  ਰਿਹਾ ਹੈ । ਠੀਕ ਹੈ , ਤਾਂ ਚੱਲੋ  ਇਸ ਕੋਡ ਨੂੰ ਜਾਂਚਦੇ ਹਾਂ ।  
|-
+
|05:42
+
|ਠੀਕ ਹੈ , ਤਾਂ ਚੱਲੋ  ਇਸ ਕੋਡ ਨੂੰ ਜਾਂਚਦੇ ਹਾਂ ।  
+
 
  |-  
 
  |-  
 
  |05:44
 
  |05:44
Line 223: Line 220:
 
  |-  
 
  |-  
 
  |06:06
 
  |06:06
  |ਸੋ ,  count . txt .  
+
  |ਸੋ ,  count . txt . ਹੁਣ ਇਸ ਵਾਰ ,  ਜਦੋਂ ਅਸੀ  ਹਰ ਵਾਰ ਰਿਫਰੇਸ਼ ( refresh ) ਕਰਦੇ ਹਾਂ ਅਸੀ 1 ਜੋੜ ਰਹੇ ਹਾਂ ।  
|-
+
|06:07
+
|ਹੁਣ ਇਸ ਵਾਰ ,  ਜਦੋਂ ਅਸੀ  ਹਰ ਵਾਰ ਰਿਫਰੇਸ਼ ( refresh ) ਕਰਦੇ ਹਾਂ ਅਸੀ 1 ਜੋੜ ਰਹੇ ਹਾਂ ।  
+
 
  |-  
 
  |-  
 
  |06:12
 
  |06:12

Latest revision as of 16:29, 10 April 2017

Time Narration
00:00 ਪੇਜ ਕਾਊਂਟਰ ਉੱਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:02 ਇਹ ਹਰ ਇੱਕ ਰਿਫਰੇਸ਼ ( refresh ) ਉੱਤੇ ਗਿਣਤੀ ਕਰੇਗਾ ਕਿ ਕਿੰਨੇ ਲੋਕਾਂ ਨੇ ਤੁਹਾਡੇ ਪੇਜ ਨੂੰ ਵੇਖਿਆ ਹੈ ।
00:07 ਸੋ ਹਰ ਵਾਰ ਜਦੋਂ ਕੋਈ ਪੇਜ ਉੱਤੇ ਜਾਂਦਾ ਹੈ , ਵੇਲਿਊ ਵੱਧ ਜਾਵੇਗੀ , ਇੱਕ ਟੈਕਸਟ ਫਾਇਲ ਵਿੱਚ ਸਟੋਰ ਹੋਵੇਗੀ ਅਤੇ ਇਹ ਉਪਯੋਗਕਰਤਾ ਨੂੰ ਦਿਖਾਈ ਜਾਵੇਗੀ ।
00:15 ਜਾਂ ਤੁਸੀ ਉਸਨੂੰ ਆਪਣੇ ਲਈ ਰੱਖ ਸਕਦੇ ਹੋ । ਇਹ ਤੁਹਾਡੀ ਇੱਛਾ ਹੈ ਜੇਕਰ ਤੁਸੀ ਦਿਖਾਉਣਾ ਚਾਹੁੰਦੇ ਹੋ ।
00:19 ਕਿਰਪਾ ਕਰਕੇ ਧਿਆਨ ਦਿਓ , ਇਹ ਅਜਿਹਾ ਕਰਨ ਦਾ ਬਹੁਤ ਹੀ ਸਰਲ ਤਰੀਕਾ ਹੈ ।
00:21 ਇਹ ਵਿਸ਼ੇਸ਼ ਵਿਜਿਟਰਸ ਨਹੀਂ ਗਿਣਦਾ ।
00:23 ਮੈਂ ਵਿਸ਼ੇਸ਼ ਵਿਜਿਟਰਸ ਟਿਊਟੋਰਿਅਲ ਜਲਦੀ ਹੀ ਬਣਾਵਾਂਗਾ ।
00:27 ਜਦੋਂ ਤੁਸੀ ਇਸਨੂੰ ਵੇਖ ਰਹੇ ਹੋਵੋਗੇ ਸੰਭਵ ਹੈ ਕਿ ਤੱਦ ਉਹ ਉਪਲੱਬਧ ਹੋਵੇਗਾ ।
00:30 ਸੋ ਉਹਨੂੰ ਵੇਖੋ । ਉਹ ਜਿਆਦਾ ਵਿਸ਼ੇਸ਼ ਹੋਵੇਗਾ ।
00:33 ਉਹ IP addresses ਦਾ ਵਰਣਨ ਕਰਦਾ ਹੈ ।
00:35 ਹਾਲਾਂਕਿ , ਹੁਣ ਲਈ ਇਹ ਇੱਕ ਬੁਨਿਆਦੀ ਕਾਉਂਟਰ ਟਿਊਟੋਰਿਅਲ ਹੈ ਅਤੇ ਇਹ ਡੇਟਾਬੇਸ ਸਟੋਰੇਜ ਦੇ ਵਿਪਰੀਤ ਫਾਇਲ ਸਟੋਰੇਜ ਇਸਤੇਮਾਲ ਕਰਦਾ ਹੈ ।
00:42 ਠੀਕ ਹੈ । ਤਾਂ ਪਹਿਲਾ ਕੰਮ ਸਾਨੂੰ ਕਰਨਾ ਹੈ ਕਿ ਇੱਕ ਫਾਇਲ ਬਣਾਉਣੀ ਹੈ ਜਿਸ ਵਿੱਚ ਸਾਡੀ ਵੇਲਿਊ ਸਟੋਰ ਕਰਨੀ ਹੈ ।
00:48 ਇਸਨੂੰ ਕਰਨ ਦੇ 2 ਤਰੀਕੇ ਹਨ ।
00:50 ਜਾਂ ਤਾਂ ਰਾਇਟ ਕਲਿਕ ਕਰੋ ਅਤੇ ਜਾਂ ਨਵਾਂ ਟੈਕਸਟ ਡਾਕਿਉਮੇਂਟ ਬਣਾਓ ।
00:53 ਜਾਂ ਮੈਂ ਤੁਹਾਨੂੰ ਕੀ ਦਿਖਾਵਾਂਗਾ ਕਿ ਖੋਲ੍ਹਣ ਲਈ ਫਾਇਲ ਕਿਵੇਂ ਬਣਾਉਣੀ ਹੈ , ਜੋ ਕਿ ਫੰਕਸ਼ਨ ( function ) f open ਹੈ ।
00:59 ਅਤੇ ਅਸੀ ਇਸਨੂੰ ਫਾਇਲ ਵੇਰਿਏਬਲ ਵਿੱਚ ਰੱਖਾਂਗੇ । ਪਰ ਇਹ ਲਾਜ਼ਮੀ ਨਹੀਂ ਹੈ ।
01:05 ਅਤੇ ਅਸੀ ਲਿਖਾਂਗੇ count . php ਅਤੇ ਇਸਦੇ ਲਈ ਇੱਕ ਹੋਰ ਪੈਰਾਮੀਟਰ ਚਾਹੇ ਤੁਹਾਨੂੰ ਇਸਦੀ ਜਰੂਰਤ ਲਿਖਣ ਦੇ ਲਈ , ਪੜਨ ਲਈ ਜਾਂ ਇਸਨੂੰ ਜੋੜਨ ਦੇ ਲਈ ਹੈ , ਉਦਾਹਰਣ ਲੈ ।
01:22 ਸੋ , ਚੱਲੋ ਮੈਂ ਕਹਾਂਗਾ ਲਿਖਣ ਲਈ ।
01:26 ਠੀਕ ਹੈ , ਹੁਣ ਮੈਂ f write ਲਿਖਾਂਗਾ ਅਤੇ ਮੈਂ file ਵਿਚ ਲਿਖਾਂਗਾ ਅਤੇ ਮੈਂ ਸਿਫ਼ਰ ਵੇਲਿਊ ਬਣਾਵਾਂਗਾ ।
01:36 ਸੋ , ਹੁਣ ਅਸੀ ਆਪਣਾ ਪੇਜ ਖੋਲ੍ਹਾਂਗੇ ਅਤੇ ਰਿਫਰੇਸ਼ ( refresh ) ਕਰਾਂਗੇ ।
01:41 ਸਾਡੇ ਕੋਲ counter . php ਹੈ । ਇਸ ਉੱਤੇ ਕਲਿਕ ਕਰੋ ਅਤੇ ਜਦੋਂ ਅਸੀ ਵਾਪਸ ਜਾਂਦੇ ਹਾਂ ਤਾਂ ਵੇਖੋ ਜੇਕਰ ਤੁਹਾਨੂੰ count . php ਮਿਲਿਆ ਹੈ ।
01:49 ਤਾਂ . txt
01:51 ਸੋ , ਚੱਲੋ ਇਸਨੂੰ ਰਿਫਰੇਸ਼ ( refresh ) ਕਰਦੇ ਹਾਂ ।
01:54 ਠੀਕ ਹੈ , ਤਾਂ ਹੁਣ ਸਾਡੇ ਕੋਲ ਇੱਕ . txt ਫਾਇਲ ਹੋਣੀ ਚਾਹੀਦੀ ਹੈ ।
02:00 ਚੱਲੋ ਮੈਂ ਇਸ - count .php ਨੂੰ ਹਟਾ ਦਿੰਦਾ ਹਾਂ ।
02:05 ਹੁਣ ਅਸੀਂ ਇਹ ਕਰ ਲਿਆ ਹੈ ਅਤੇ ਸਾਨੂੰ ਸਚਮੁੱਚ ਵਿੱਚ ਇਸ ਕੋਡ ਦੀ ਲੋੜ ਨਹੀਂ ਹੈ ।
02:08 ਸੋ ਮੈਂ ਇਸ ਭਾਗ ਨੂੰ ਡਿਲੀਟ ਕਰ ਦਿੰਦਾ ਹਾਂ ਪਰ ਮੈਂ ਇਸਨੂੰ ਰਖਾਂਗਾ ਅਤੇ ਹੁਣ ਮੈਂ ਕਹਾਂਗਾ ਕਿ ਮੈਂ ਫਾਇਲ ਵਿਚੋਂ ਪੜ੍ਹਨਾ ਚਾਹੁੰਦਾ ਹਾਂ ।
02:14 ਇਹ ਤੁਸੀ ਹੱਥ ਨਾਲ ਵੀ ਟਾਈਪ ਕਰ ਸਕਦੇ ਹੋ । ਤੁਹਾਨੂੰ ਕੇਵਲ ਪੜ੍ਹਨ ਦੀ ਬਜਾਏ ਲਿਖਣ ਲਈ ਇੱਕ ਫਾਇਲ ਬਣਾਉਣੀ ਹੋਵੇਗੀ ।
02:22 ਸੋ , ਸਾਨੂੰ ਸਾਡੀ ਫਾਇਲ ਮਿਲ ਗਈ ਅਤੇ ਉਸ ਵਿੱਚ ਸਾਨੂੰ ਸਿਫ਼ਰ ਦੀ ਸਾਡੀ ਵੇਲਿਊ ਮਿਲ ਗਈ ਹੈ ।
02:26 ਸੋ , ਚੱਲੋ ਇਸਨੂੰ ਖੋਲ੍ਹਦੇ ਹਾਂ ਅਤੇ ਵੇਖਦੇ ਹਾਂ ।
02:28 ਹਾਂ , ਸਾਨੂੰ count . txt ਸਿਫ਼ਰ ਦੇ ਨਾਲ ਮਿਲ ਗਿਆ ਹੈ ਜੋ ਕਿ ਇਸਨੂੰ ਪੜ੍ਹਦਾ ਹੈ ਅਤੇ ਇਸਨੂੰ ਉਸ ਵਿੱਚ ਪਵੇਗਾ ।
02:34 ਸੋ , ਹੁਣ ਮੈਨੂੰ ਫਾਇਲ ਦੇ ਕੰਟੇਂਟਸ ਪ੍ਰਾਪਤ ਕਰਨ ਦੀ ਲੋੜ ਹੈ ।
02:37 ਸੋ , fopen ਦੇ ਸਥਾਨ ਉੱਤੇ ਮੈਂ file_get_contents ਲਿਖਾਂਗਾ ।
02:42 ਸੋ ਮੈਂ file_get_contents ਟਾਈਪ ਕਰਾਂਗਾ ।
02:44 ਅਤੇ ਇਹ count . txt ਦੇ ਕੰਟੇਂਟਸ ਨੂੰ ਪ੍ਰਾਪਤ ਕਰੇਗਾ ।
02:48 ਠੀਕ ਹੈ । ਫਿਰ ਮੈਂ echo ਲਿਖਾਂਗਾ ਅਤੇ ਮੈਂ ਵੇਰਿਏਬਲ ਇਸਤੇਮਾਲ ਕਰਾਂਗਾ ਅਤੇ ਮੈਂ echo file ਲਿਖਾਂਗਾ ।
02:52 ਹੁਣ ਇਹ ਕੀ ਕਰੇਗਾ ਕਿ ਇਹ file_get_contents ਕਹੇਗਾ ਅਤੇ ਸਾਡੀ ਟੈਕਸਟ ਫਾਇਲ ਦੇ ਕੰਟੇਂਟਸ ਨੂੰ ਸਾਡੇ ਕਾਉਂਟ ਵੇਰਿਏਬਲ ਦੇ ਨਾਲ ਇੱਥੇ ਲੈ ਆਵੇਗਾ ।
03:02 ਅਤੇ ਇਹ ਫਾਇਲ ਦੇ ਕੰਟੇਂਟਸ ਨੂੰ ਏਕੋ ( echo ) ਕਰਨ ਲਈ ਕਹੇਗਾ ।
03:05 ਸੋ , ਚੱਲੋ ਆਪਣੇ ਪੇਜ ਉੱਤੇ ਵਾਪਸ ਜਾਂਦੇ ਹਾਂ ਅਤੇ ਅਸੀ ਰਿਫਰੇਸ਼ ( refrseh ) ਕਰਾਂਗੇ ।
03:07 ਕਾਊਂਟਰ ਉੱਤੇ ਕਲਿਕ ਕਰੋ ਅਤੇ ਹੁਣੇ ਸਾਨੂੰ ਸਿਫ਼ਰ ਮਿਲਿਆ ।
03:10 ਰਿਫਰੇਸ਼ ( refresh ) ਕਰਦੇ ਹਾਂ । ਇਹ ਅਜੇ ਵੀ ਸਿਫ਼ਰ ਹੈ ਜਿਵੇਂ ਇੱਥੇ ਵਿੱਖ ਰਿਹਾ ਹੈ ।
03:14 ਜੇਕਰ ਮੈਂ ਇਸਨੂੰ hello ਵਿੱਚ ਬਦਲਦਾ ਹਾਂ ਅਤੇ ਫੇਰ ਮੈਂ ਆਪਣੇ ਪੇਜ ਉੱਤੇ ਗਿਆ ਅਤੇ ਰਿਫਰੇਸ਼ ( refresh ) ਕੀਤਾ , ਇਸਦੇ ਕੋਲ hello ਵੇਲਿਊ ਹੋਵੇਗੀ ।
03:20 ਸੋ , ਇਸ ਸਮੇਂ ਫਾਇਲ ਵਿੱਚ ਜੋ ਕੁੱਝ ਵੀ ਹੈ ਅਸੀ ਕੇਵਲ ਉਸਨੂੰ ਏਕੋ ( echo ) ਕਰ ਰਹੇ ਹਾਂ ।
03:25 ਅਤੇ ਹੁਣੇ ਇਹ ਸਿਫ਼ਰ ਹੈ - integer ਜ਼ੀਰੋ ।
03:30 ਹੁਣ ਇਸਨੂੰ ਏਕੋ ( echo ) ਕਰਨ ਦੇ ਲਈ , ਮੈਂ Youve had file visitors ਲਿਖਾਂਗਾ ।
03:37 ਸੋ , ਇਹ ਸਾਨੂੰ ਇਸ ਪ੍ਰਕਾਰ ਕੁੱਝ ਦੇਵੇਗਾ ।
03:40 ਹੁਣ , ਮੈਂ ਕੀ ਕਰਾਂਗਾ ਕਿ ਮੈਂ ਵਿਜਿਟਰਸ ਨਾਮਕ ਇੱਕ ਨਵਾਂ ਵੇਰਿਏਬਲ ਬਣਾਵਾਂਗਾ ।
03:46 ਅਤੇ ਮੈਂ ਲਿਖਾਂਗਾ equal to file .
03:50 ਮੈਂ ਇਸਨੂੰ ਜਿਆਦਾ ਪ੍ਰਭਾਵਸ਼ਾਲੀ ਅਤੇ ਨਾਲ ਹੀ ਪੜ੍ਹਨ ਵਿੱਚ ਜਿਆਦਾ ਸਰਲ ਬਣਾਉਣ ਲਈ ਇੱਥੇ ਉੱਤੇ ਰਖਾਂਗਾ ।
03:55 ਅਤੇ ਮੈਂ ਲਿਖਾਂਗਾ visitors ਅਤੇ ਅਸੀ ਦੱਸ ਸਕਦੇ ਹਾਂ ਕਿ ਇਹ ਕੀ ਹੋਣ ਜਾ ਰਿਹਾ ਹੈ ।
04:00 ਅਤੇ ਫਿਰ ਅਸੀ ਕੀ ਲਿਖਾਂਗੇ ਕਿ visitors
04:05 Visitors-new-equals this vistors plus 1 .
04:14 ਸੋ ਇਹ ਸਾਡੀ ਨਵੀਂ ਵੇਲਿਊ ਹੋਵੇਗੀ ।
04:17 ਫਿਰ ਮੈਂ ਅੱਗੇ ਵਧਦਾ ਹਾਂ ਅਤੇ ਲਿਖਦਾ ਹਾਂ filenew , ਸੋ ਮੈਂ ਇੱਕ ਨਵੀਂ ਫਾਇਲ ਬਣਾ ਰਿਹਾ ਹਾਂ ।
04:22 ਮੈਂ ਇਸਨੂੰ count . txt ਦੀ ਤਰ੍ਹਾਂ ਖੋਲਾਂਗਾ ਕਿਉਂਕਿ ਇਹ ਉਹੀ ਹੈ ।
04:27 ਅਤੇ ਹੁਣ ਮੈਂ ਇਸ ਫਾਇਲ ਉੱਤੇ ਲਿਖਣ ਲਈ ਕਹਾਂਗਾ ।
04:30 ਹੁਣ ਜੇਕਰ ਇਹ a + ਸੀ ਇਸਦਾ ਮਤਲੱਬ append ਸੋ ਮੈਂ ਇਸ ਫਾਇਲ ਵਿੱਚ ਕੁੱਝ ਨੱਥੀ ਕਰ ਰਿਹਾ ਹਾਂ , ਜਿਸਦਾ ਮਤਲੱਬ ਮੈਂ ਇਸ ਵਿੱਚ ਜੋੜ ਰਿਹਾ ਹਾਂ ।
04:38 ਮੈਂ ਕੀ ਚਾਹੁੰਦਾ ਹਾਂ ਕਿ ਇਸਦੇ ਉੱਤੇ ਲਿਖਾਂ , ਇਸ ਲਈ ਮੈਂ w ਭਰਾਂਗਾ ।
04:42 ਅਤੇ ਫਿਰ ਮੈਂ fwrite ਲਿਖਾਂਗਾ ਜਿਵੇਂ ਕਿ ਅਸੀਂ ਆਪਣੇ ਪਹਿਲੇ ਭਾਗ filenew ਵਿੱਚ ਕੀਤਾ ਸੀ ।
04:47 ਅਤੇ ਵੇਲਿਊ ਜੋ ਮੈਂ ਲਿਖਣਾ ਚਾਹੁੰਦਾ ਹਾਂ , visitorsnew ਹੈ ।
04:50 ਇਹ ਕੰਮ ਕਰੇਗਾ । ਚੱਲੋ ਇਸ ਤੋਂ ਪਹਿਲਾਂ ਕਿ ਤੁਸੀ ਇਸਨੂੰ ਚਲਾਓ ਤੁਰੰਤ ਇਸਨੂੰ ਵੇਖ ਲਵੋ ।
04:55 ਸਾਨੂੰ ਸਾਡੀ ਮੁੱਖ ਫਾਇਲ ਮਿਲ ਗਈ ਹੈ ਅਤੇ ਇਹ ਸਾਡੀ count.txt ਦਾ ਕੰਟੇਂਟਸ ਹੋਣ ਜਾ ਰਿਹਾ ਹੈ ਜੋ ਕਿ ਇਸ ਸਮੇਂ ਸਿਫ਼ਰ ਹੈ ।
05:04 ਅਸੀ ਆਪਣੇ visitors ਨਾਮਕ ਵੇਰਿਏਬਲ ਨੂੰ ਇਸ ਫਾਇਲ ਦੇ ਕੰਟੇਂਟਸ ਵਿੱਚ ਨਿਰਧਾਰਤ ਕਰ ਰਹੇ ਹਾਂ ।
05:07 ਅਸੀ ਯੂਜਰ ਨੂੰ ਏਕੋ ( echo ) ਕਰ ਰਹੇ ਹਾਂ ਕਿ ਇੱਥੇ ਕਿੰਨੇ ਵਿਜਿਟਰਸ ( visitors ) ਹਾਂ ।
05:11 ਅਤੇ ਅਸੀ visitors +1 ਦੇ ਨਾਲ ਇੱਕ ਨਵਾਂ ਵੇਰਿਏਬਲ ਬਣਾ ਰਹੇ ਹਾਂ - ਮਤਲੱਬ ਕਿ ਵਿਅਕਤੀ ਜੋ ਇਸ ਸਮੇਂ ਪੇਜ ਨੂੰ ਵੇਖ ਰਹੇ ਹਨ ।
05:20 ਇਹ ਮਹੱਤਵਪੂਰਣ ਬਣ ਜਾਂਦਾ ਹੈ । ਉਹ ਵਿਅਕਤੀ ਇੱਥੇ ਇੱਕ ਵਖਰਾ 1 ਜੋੜ ਰਿਹਾ ਹੈ ।
05:24 ਅਤੇ ਫਿਰ ਅਸੀ ਇੱਕ ਨਵੀਂ ਫਾਇਲ ਖੋਲ ਰਹੇ ਹਾਂ ਜਿਵੇਂ ਕਿ ਅਸੀਂ ਟਿਊਟੋਰਿਅਲ ਦੇ ਸ਼ੁਰੂ ਵਿੱਚ ਵੇਖਿਆ ਸੀ ਪਰ ਇਸਦੀ ਜਗ੍ਹਾ ਅਸੀ ਲਿਖਣ ਲਈ w ਇਸਤੇਮਾਲ ਕਰ ਰਹੇ ਹਾਂ ।
05:32 ਫਿਰ ਅਸੀ ਆਪਣੀ ਨਵੀਂ ਫਾਇਲ ਵਿੱਚ ਨਵੀਂ ਵੇਲਿਊ ਲਿਖ ਰਹੇ ਹਾਂ ਜੋ ਕਿ 1 ਨਾਲ ਵਧੀ ਹੋਈ ਹੈ ।
05:37 ਸੋ , ਚੱਲੋ ਰਿਫਰੇਸ਼ ( refresh ) ਕਰਦੇ ਹਾਂ ਅਤੇ ਤੁਸੀ ਵੇਖ ਸਕਦੇ ਹੋ - ਓਹ !
05:41 ਇਹ ਚੱਲ ਨਹੀਂ ਰਿਹਾ ਹੈ । ਠੀਕ ਹੈ , ਤਾਂ ਚੱਲੋ ਇਸ ਕੋਡ ਨੂੰ ਜਾਂਚਦੇ ਹਾਂ ।
05:44 ਚੱਲੋ ਵਿਜਿਟਰਸ ਦੇ ਸਪੈਲਿੰਗ ਜਾਂਚਦੇ ਹਾਂ - Visit - ors new । ਠੀਕ ਹੈ । Visit - ors ।
06:01 ਇਹੀ ਕਾਰਨ ਹੈ । ਮੈਨੂੰ ਇੱਥੇ ਇੱਕ n ਰੱਖਣਾ ਚਾਹੀਦਾ ਸੀ ।
06:06 ਸੋ , count . txt . ਹੁਣ ਇਸ ਵਾਰ , ਜਦੋਂ ਅਸੀ ਹਰ ਵਾਰ ਰਿਫਰੇਸ਼ ( refresh ) ਕਰਦੇ ਹਾਂ ਅਸੀ 1 ਜੋੜ ਰਹੇ ਹਾਂ ।
06:12 ਤੁਸੀ ਵੇਖ ਸਕਦੇ ਹੋ ਕਿ ਵੇਲਿਊ ਵਾਸਤਵ ਵਿੱਚ ਵਧਦੀ ਜਾ ਰਹੀ ਹੈ ।
06:16 ਹੁਣ ਸਪਸ਼ਟ ਹੈ ਕਿ ਇਸਨੂੰ ਰਿਸੈੱਟ ( reset ) ਕਰਨ ਦੇ ਲਈ , ਤੁਹਾਨੂੰ ਬਸ ਇੰਨਾ ਕਰਨਾ ਹੈ ਕਿ -
06:19 ਆਹ ! ਇੱਕ ਚਿਤਾਵਨੀ count . txt ਬਦਲ ਗਈ ਹੈ , ਕਿਉਂਕਿ ਅਸੀਂ ਇਸਨੂੰ ਬਦਲਿਆ ਹੈ ।
06:24 ਮੈਂ ਲਿਖਾਂਗਾ reload from disk .
06:27 ਅਤੇ ਇਹ 19 ਵਿੱਚ ਬਦਲ ਗਿਆ , ਜਿਵੇਂ ਕਿ ਤੁਸੀ ਵੇਖ ਸਕਦੇ ਹੋ , ਇਹ ਇੱਥੇ 18 ਦਿਖਾ ਰਿਹਾ ਹੈ ।
06:30 ਇਸਦਾ ਕਾਰਨ ਹੈ ਕਿ ਅਸੀ ਇਸਨੂੰ ਆਪਣੀ ਨਵੀਂ ਵੇਲਿਊ ਰੱਖਣ ਤੋਂ ਪਹਿਲਾਂ ਹੀ ਏਕੋ ( echo ) ਕਰ ਰਹੇ ਹਾਂ ।
06:35 ਸੋ , ਵੱਧ ਤੋਂ ਵੱਧ ਯੋਗਤਾ ਲਈ ਅਤੇ ਅਸਲੀ ਠੀਕ ਵੇਲਿਊ ਪਾਉਣ ਲਈ ਮੈਂ ਇਸ ਕੋਡ ਨੂੰ ਇੱਥੇ ਹੇਠਾਂ ਰੱਖ ਦੇਵਾਂਗਾ ।
06:41 ਸਚਾਈ ਦੇ ਤੌਰ ਤੇ , ਜਦੋਂ ਮੈਂ ਇੱਥੇ ਰਿਫਰੇਸ਼ ( refresh ) ਕਰ ਰਿਹਾ ਹਾਂ ਅਤੇ ਚੱਲੋ ਕਹਿੰਦੇ ਹਾਂ , ਸਾਨੂੰ 25 ਤੱਕ ਵਿਜਿਟਰਸ ਮਿਲ ਗਏ ਅਤੇ ਅਸੀ ਇੱਥੇ ਵਾਪਸ ਆਉਂਦੇ ਹਾਂ , ਸਾਡੇ ਕੋਲ 26 ਵੇਲਿਊ ਹੈ ।
06:51 ਠੀਕ ਹੈ , ਮੈਂ ਇੱਥੇ ਸ਼ਾਇਦ ਥੋੜ੍ਹਾ ਅੱਗੜ ਦੁਗੜ ਹੋ ਰਿਹਾ ਹਾਂ ।
06:55 ਇਸਨੂੰ ਕਰਨ ਦਾ ਅਜਿਹਾ ਕੋਈ ਬਹੁਤ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ ।
06:57 ਇਹ ਹਮੇਸ਼ਾਂ ਹੀ visitors ਨੂੰ ਏਕੋ ( echo ) ਕਰੇਗਾ ।
06:59 ਸੋ ਕੇਵਲ ਪਰਿਵਰਤਨ ਲਈ ਅਸੀ visitors_new ਲਿਖਾਂਗੇ ।
07:07 ਸੋ , ਇਹ ਬਿਲਕੁਲ ਉਸਦੀ ਦੇ ਬਰਾਬਰ ਹੋਵੇਗਾ - ਓਹ ਨਹੀਂ !
07:11 visitors new - ਇੱਕ ਹੋਰ ਸਪੈਲਿੰਗ ਦੀ ਗ਼ਲਤੀ ।
07:16 ਠੀਕ ਹੈ , ਚੱਲੋ ਵਧਾ ਕੇ 35 ਕਰਦੇ ਹਾਂ ਅਤੇ ਅਸੀ ਕੰਟੇਂਟਸ ਵਿੱਚ ਜਾ ਰਹੇ ਹਾਂ ਅਤੇ ਇਹ ਵੇਲਿਊ 35 ਦੇ ਬਰਾਬਰ ਹੈ ।
07:24 ਸਥਾਨ ਹੀ ਸਭ ਕੁੱਝ ਨਹੀਂ ਹੁੰਦਾ ਜਦੋਂ ਤੁਹਾਨੂੰ ਇੱਕ ਕੋਡ ਦੇ ਨਾਲ ਸਾਹਮਣਾ ਕਰਨਾ ਹੋਵੇ ਜੋ ਇਸਦੀ ਤਰ੍ਹਾਂ ਸਰਲ ਹੈ ਪਰ ਇਹ ਮਦਦ ਕਰਦਾ ਹੈ ।
07:30 ਠੀਕ ਹੈ - ਤਾਂ ਇਹ ਬੁਨਿਆਦੀ ਟਿਊਟੋਰਿਅਲ ਹੈ ।
07:32 ਜੇਕਰ ਤੁਹਾਨੂੰ ਇਸ ਉੱਤੇ ਕੋਈ ਸਹਾਇਤਾ ਚਾਹੀਦੀ ਹੈ , ਤਾਂ ਕਿਰਪਾ ਕਰਕੇ ਸਾਡੇ ਨਾਲ ਜੁੜੇ ਰਹੋ ।
07:35 ਪਰ ਹੁਣ ਲਈ , ਇਸ ਦੀ ਕੋਸ਼ਿਸ਼ ਕਰੋ , ਇਸ ਨੂੰ ਕਰਕੇ ਵੇਖੋ ।
07:37 ਇਸਦੇ ਨਾਲ ਹੀ ਏਡਵਾਂਸਡ ਕਾਊਂਟਰ ਉੱਤੇ ਮੇਰਾ ਅਗਲਾ ਟਿਊਟੋਰਿਅਲ ਵੇਖੋ ਜੋ IP adressess ਬਾਰੇ ਜਾਣਕਾਰੀ ਦਿੰਦਾ ਹੈ ।
07:43 ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਦੇ ਵੱਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ , ਧੰਨਵਾਦ ।

Contributors and Content Editors

Harmeet, PoojaMoolya