Difference between revisions of "PHP-and-MySQL/C2/Common-Errors-Part-3/Punjabi"
From Script | Spoken-Tutorial
(Created page with " {|border = 1 !Time !Narration |- |0:00 |ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors ) ਉੱਤੇ ਹਾਂ ਜਿਹਨਾ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
|ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors ) ਉੱਤੇ ਹਾਂ ਜਿਹਨਾ ਨੂੰ ਮੈਂ ਸ਼ਾਮਿਲ ਕੀਤਾ ਹੈ । | |ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors ) ਉੱਤੇ ਹਾਂ ਜਿਹਨਾ ਨੂੰ ਮੈਂ ਸ਼ਾਮਿਲ ਕੀਤਾ ਹੈ । | ||
|- | |- | ||
− | | | + | |00:05 |
|ਅਤੇ ਅਸੀ ਔਖੇ ਵਾਲੇ ਤੋਂ ਸ਼ੁਰੂ ਕਰਾਂਗੇ । | |ਅਤੇ ਅਸੀ ਔਖੇ ਵਾਲੇ ਤੋਂ ਸ਼ੁਰੂ ਕਰਾਂਗੇ । | ||
|- | |- | ||
− | | | + | |00:09 |
|ਇਹ php header ਹੈ ਅਤੇ ਲੋਕੇਸ਼ਨ ( location ) ਉੱਤੇ ਜਾਂਦੇ ਹੋਏ ਅਸੀ header ਫੰਕਸ਼ਨ ( funtion ) ਦੀ ਵਰਤੋ ਕਰ ਰਹੇ ਹਾਂ । | |ਇਹ php header ਹੈ ਅਤੇ ਲੋਕੇਸ਼ਨ ( location ) ਉੱਤੇ ਜਾਂਦੇ ਹੋਏ ਅਸੀ header ਫੰਕਸ਼ਨ ( funtion ) ਦੀ ਵਰਤੋ ਕਰ ਰਹੇ ਹਾਂ । | ||
|- | |- | ||
− | | | + | |00:14 |
|ਅਤੇ ਇੱਥੇ ਮੇਰੇ ਕੋਲ ਕੁੱਝ html ਕੋਡ ਹਨ । | |ਅਤੇ ਇੱਥੇ ਮੇਰੇ ਕੋਲ ਕੁੱਝ html ਕੋਡ ਹਨ । | ||
|- | |- | ||
− | | | + | |00:18 |
|ਇਹ ਇੱਕ header ਟੈਗ ( tag ) ਹੈ , ਮੈਂ "welcome!" ਕਹਿ ਰਿਹਾ ਹਾਂ । | |ਇਹ ਇੱਕ header ਟੈਗ ( tag ) ਹੈ , ਮੈਂ "welcome!" ਕਹਿ ਰਿਹਾ ਹਾਂ । | ||
|- | |- | ||
− | | | + | |00:21 |
|ਅਤੇ ਸਾਡਾ goto ਵੇਰਿਏਬਲ ( variable ) "google dot com" ਹੈ । | |ਅਤੇ ਸਾਡਾ goto ਵੇਰਿਏਬਲ ( variable ) "google dot com" ਹੈ । | ||
|- | |- | ||
− | | | + | |00:25 |
|ਜੇਕਰ goto ਮੌਜੂਦ ਹੈ , ਜੋ ਕਿ ਇਸ ਸਮੇਂ ਹੈ , ਅਸੀ ਪੇਜ ਨੂੰ url "google dot com" ਦੀ ਦਿਸ਼ਾ ਵੱਲ redirect ਕਰਨ ਜਾ ਰਹੇ ਹਾਂ । | |ਜੇਕਰ goto ਮੌਜੂਦ ਹੈ , ਜੋ ਕਿ ਇਸ ਸਮੇਂ ਹੈ , ਅਸੀ ਪੇਜ ਨੂੰ url "google dot com" ਦੀ ਦਿਸ਼ਾ ਵੱਲ redirect ਕਰਨ ਜਾ ਰਹੇ ਹਾਂ । | ||
|- | |- | ||
− | | | + | |00:35 |
|ਇਸ ਵਖਤ ਇਹ , ਇੱਕ ਏਰਰ ( error ) ਦੇਵੇਗਾ । | |ਇਸ ਵਖਤ ਇਹ , ਇੱਕ ਏਰਰ ( error ) ਦੇਵੇਗਾ । | ||
|- | |- | ||
− | | | + | |00:37 |
|ਅਤੇ ਏਰਰ ( error ) ਹੈ - Oh ! um . . . ਅੱਛਾ ਇਸ ਕਰਕੇ "o b start" ਹੈ | |ਅਤੇ ਏਰਰ ( error ) ਹੈ - Oh ! um . . . ਅੱਛਾ ਇਸ ਕਰਕੇ "o b start" ਹੈ | ||
|- | |- | ||
− | | | + | |00:50 |
|ਚੱਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ । ਉਹ ਕੋਡ ਏਰਰ ( error ) ਨੂੰ ਠੀਕ ਕਰਨ ਲਈ ਹੈ । | |ਚੱਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ । ਉਹ ਕੋਡ ਏਰਰ ( error ) ਨੂੰ ਠੀਕ ਕਰਨ ਲਈ ਹੈ । | ||
|- | |- | ||
− | | | + | |00:56 |
|ਮਾਫ ਕਰਨਾ , ਅਸੀ "php header" ਉੱਤੇ ਜਾਵਾਂਗੇ ਅਤੇ ਸਾਨੂੰ ਸਾਡਾ html ਕੋਡ "Welcome !" ਮਿਲਿਆ ਹੈ । | |ਮਾਫ ਕਰਨਾ , ਅਸੀ "php header" ਉੱਤੇ ਜਾਵਾਂਗੇ ਅਤੇ ਸਾਨੂੰ ਸਾਡਾ html ਕੋਡ "Welcome !" ਮਿਲਿਆ ਹੈ । | ||
|- | |- | ||
− | | | + | |01:03 |
|ਫਿਰ ਇੱਕ ਵਾਰਨਿੰਗ ਆਉਂਦੀ ਹੈ - "Cannot modify header information – headers already sent by" . . . ਅਤੇ ਇਹੀ ਸਭ । | |ਫਿਰ ਇੱਕ ਵਾਰਨਿੰਗ ਆਉਂਦੀ ਹੈ - "Cannot modify header information – headers already sent by" . . . ਅਤੇ ਇਹੀ ਸਭ । | ||
|- | |- | ||
− | | | + | |01:10 |
|ਠੀਕ ਹੈ ਤਾਂ ਸੋ ਸਾਡੇ headers ਪਹਿਲਾਂ ਹੀ ਭੇਜੇ ਜਾ ਚੁੱਕੇ ਹਨ । ਉਂਜ ਇਹ line ਨੰਬਰ ਹੈ । | |ਠੀਕ ਹੈ ਤਾਂ ਸੋ ਸਾਡੇ headers ਪਹਿਲਾਂ ਹੀ ਭੇਜੇ ਜਾ ਚੁੱਕੇ ਹਨ । ਉਂਜ ਇਹ line ਨੰਬਰ ਹੈ । | ||
|- | |- | ||
− | | | + | |01:14 |
|1,2 ,3 ਸੋ ਅਗਰ ਇਹ ਤੁਹਾਨੂੰ "phpheader dot php" colon 3 ਵਰਗੀ ਇੱਕ ਏਰਰ ( error ) ਦਿੰਦਾ ਹੈ , ਤਾਂ ਏਰਰ ( error ) line ਨੰਬਰ 3 ਉੱਤੇ ਹੋਈ ਹੈ । | |1,2 ,3 ਸੋ ਅਗਰ ਇਹ ਤੁਹਾਨੂੰ "phpheader dot php" colon 3 ਵਰਗੀ ਇੱਕ ਏਰਰ ( error ) ਦਿੰਦਾ ਹੈ , ਤਾਂ ਏਰਰ ( error ) line ਨੰਬਰ 3 ਉੱਤੇ ਹੋਈ ਹੈ । | ||
|- | |- | ||
− | | | + | |01:27 |
|ਸੋ ਇੱਥੇ ਏਰਰ ਹੈ - line 3 ਉੱਤੇ , ਠੀਕ ਹੈ ? | |ਸੋ ਇੱਥੇ ਏਰਰ ਹੈ - line 3 ਉੱਤੇ , ਠੀਕ ਹੈ ? | ||
|- | |- | ||
− | | | + | |01:32 |
|ਅਤੇ ਇਹ ਏਰਰ ( error ) line 9 ਦੁਆਰਾ ਹੋਈ ਹੈ , ਤਾਂ ਜਦੋਂ ਤੁਸੀ ਇੱਥੇ ਜਾਂਦੇ ਹੋ , ਤਾਂ ਸਾਡਾ header ਫੰਕਸ਼ਨ ( funtion ) ਹੈ । | |ਅਤੇ ਇਹ ਏਰਰ ( error ) line 9 ਦੁਆਰਾ ਹੋਈ ਹੈ , ਤਾਂ ਜਦੋਂ ਤੁਸੀ ਇੱਥੇ ਜਾਂਦੇ ਹੋ , ਤਾਂ ਸਾਡਾ header ਫੰਕਸ਼ਨ ( funtion ) ਹੈ । | ||
|- | |- | ||
− | | | + | |01:39 |
|ਸੋ ਇਸਦੇ ਹੋਣ ਦਾ ਕਾਰਨ ਇਹ ਹੈ ਕਿ ਅਸੀ ਪਹਿਲਾਂ ਤੋਂ ਹੀ html ਕੋਡ ਭੇਜ ਰਹੇ ਹਾਂ । | |ਸੋ ਇਸਦੇ ਹੋਣ ਦਾ ਕਾਰਨ ਇਹ ਹੈ ਕਿ ਅਸੀ ਪਹਿਲਾਂ ਤੋਂ ਹੀ html ਕੋਡ ਭੇਜ ਰਹੇ ਹਾਂ । | ||
|- | |- | ||
− | | | + | |01:47 |
|ਜੇਕਰ ਅਸੀ ਇਸਨੂੰ ਕਮੇਂਟ ਕਰਕੇ ਹਟਾ ਰਹੇ ਹਾਂ ਅਤੇ ਮੇਰੇ ਰਿਫਰੇਸ਼ ( refresh ) ਕਰਦੇ ਹੀ ਅਸੀ ਗੂਗਲ ਉੱਤੇ ਚਲੇ ਜਾਓਗੇ । | |ਜੇਕਰ ਅਸੀ ਇਸਨੂੰ ਕਮੇਂਟ ਕਰਕੇ ਹਟਾ ਰਹੇ ਹਾਂ ਅਤੇ ਮੇਰੇ ਰਿਫਰੇਸ਼ ( refresh ) ਕਰਦੇ ਹੀ ਅਸੀ ਗੂਗਲ ਉੱਤੇ ਚਲੇ ਜਾਓਗੇ । | ||
|- | |- | ||
− | | | + | |01:54 |
|ਲੇਕਿਨ ਗੱਲ ਇਹ ਹੈ ਕਿ ਅਸੀ ਇਸ welcome header ਨੂੰ ਇੱਥੇ ਚਾਹੁੰਦੇ ਹਾਂ । | |ਲੇਕਿਨ ਗੱਲ ਇਹ ਹੈ ਕਿ ਅਸੀ ਇਸ welcome header ਨੂੰ ਇੱਥੇ ਚਾਹੁੰਦੇ ਹਾਂ । | ||
|- | |- | ||
− | | | + | |01:59 |
|ਅਤੇ ਅਸਲ ਵਿਚ ਤੁਸੀ ਹੇਡਰ ( header ) ਫੰਕਸ਼ਨ ( funtion ) ਤੋਂ ਪਹਿਲਾਂ html ਨਹੀਂ ਲਗਾ ਸਕਦੇ , ਇਸ ਫੰਕਸ਼ਨ ( function ) ਦੇ ਕਿਸੇ ਲੋਕੇਸ਼ਨ ( location ) ਤੇ ਜਾਣ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਲਈ । | |ਅਤੇ ਅਸਲ ਵਿਚ ਤੁਸੀ ਹੇਡਰ ( header ) ਫੰਕਸ਼ਨ ( funtion ) ਤੋਂ ਪਹਿਲਾਂ html ਨਹੀਂ ਲਗਾ ਸਕਦੇ , ਇਸ ਫੰਕਸ਼ਨ ( function ) ਦੇ ਕਿਸੇ ਲੋਕੇਸ਼ਨ ( location ) ਤੇ ਜਾਣ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਲਈ । | ||
|- | |- | ||
− | | | + | |02:10 |
|ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ । | |ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ । | ||
|- | |- | ||
− | | | + | |02:15 |
|ਜਿਵੇਂ ਕਿ ਤੁਸੀਂ ਇੱਕ ਮਿੰਟ ਪਹਿਲਾਂ ਵੇਖਿਆ ਸੀ ਜੋ ਕਿ "ob underscore start" ਸੀ | |ਜਿਵੇਂ ਕਿ ਤੁਸੀਂ ਇੱਕ ਮਿੰਟ ਪਹਿਲਾਂ ਵੇਖਿਆ ਸੀ ਜੋ ਕਿ "ob underscore start" ਸੀ | ||
|- | |- | ||
− | | | + | |02:20 |
|ਇਹ ਕੀ ਕਰਦਾ ਹੈ , ਇਹ ਸਾਡੇ ਲਈ ਇਸ ਸਮੱਸਿਆ ਨੂੰ ਠੀਕ ਕਰਦਾ ਹੈ । | |ਇਹ ਕੀ ਕਰਦਾ ਹੈ , ਇਹ ਸਾਡੇ ਲਈ ਇਸ ਸਮੱਸਿਆ ਨੂੰ ਠੀਕ ਕਰਦਾ ਹੈ । | ||
|- | |- | ||
− | | | + | |02:25 |
|ਸੋ ਮੈਂ ਇੱਥੇ "phpheader" ਉੱਤੇ ਆ ਸਕਦਾ ਹਾਂ ਅਤੇ ਇਹ ਚੱਲੇਗਾ , ਭਾਵੇਂ ਕਿ ਇੱਥੇ ਅਜੇ ਵੀ ਮੈਨੂੰ ਮੇਰੇ header ਤੋਂ ਪਹਿਲਾਂ ਮੇਰਾ html ਕੋਡ ਏਕੋ ਮਿਲਿਆ ਹੋਇਆ ਹੈ । | |ਸੋ ਮੈਂ ਇੱਥੇ "phpheader" ਉੱਤੇ ਆ ਸਕਦਾ ਹਾਂ ਅਤੇ ਇਹ ਚੱਲੇਗਾ , ਭਾਵੇਂ ਕਿ ਇੱਥੇ ਅਜੇ ਵੀ ਮੈਨੂੰ ਮੇਰੇ header ਤੋਂ ਪਹਿਲਾਂ ਮੇਰਾ html ਕੋਡ ਏਕੋ ਮਿਲਿਆ ਹੋਇਆ ਹੈ । | ||
|- | |- | ||
− | | | + | |02:37 |
|ਸੋ ਬਿਨਾਂ ਇਸਦੇ ਸਾਨੂੰ ਇੱਕ ਏਰਰ ( pause ) ਮਿਲਦੀ ਹੈ ਅਤੇ ਇਹਦੇ ਨਾਲ ਸਾਡਾ header ਠੀਕ ਚਲਦਾ ਹੈ , ਠੀਕ ਹੈ ? | |ਸੋ ਬਿਨਾਂ ਇਸਦੇ ਸਾਨੂੰ ਇੱਕ ਏਰਰ ( pause ) ਮਿਲਦੀ ਹੈ ਅਤੇ ਇਹਦੇ ਨਾਲ ਸਾਡਾ header ਠੀਕ ਚਲਦਾ ਹੈ , ਠੀਕ ਹੈ ? | ||
|- | |- | ||
− | | | + | |02:47 |
|ਸ਼ੁਰੂਆਤੀ ਨਿਯਮ ਦੇ ਬਾਵਜੂਦ ਕਿ ਇੱਥੇ header ਤੋਂ ਪਹਿਲਾਂ html ਆਉਟਪੁਟ ( output ) ਨਹੀਂ ਹੋ ਸਕਦਾ । | |ਸ਼ੁਰੂਆਤੀ ਨਿਯਮ ਦੇ ਬਾਵਜੂਦ ਕਿ ਇੱਥੇ header ਤੋਂ ਪਹਿਲਾਂ html ਆਉਟਪੁਟ ( output ) ਨਹੀਂ ਹੋ ਸਕਦਾ । | ||
|- | |- | ||
− | | | + | |02:53 |
|ਇਹ ਹੁਣ ਤੱਕ ਕਾਫ਼ੀ ਸੱਮਝ ਵਿੱਚ ਆ ਜਾਣਾ ਚਾਹੀਦਾ । | |ਇਹ ਹੁਣ ਤੱਕ ਕਾਫ਼ੀ ਸੱਮਝ ਵਿੱਚ ਆ ਜਾਣਾ ਚਾਹੀਦਾ । | ||
|- | |- | ||
− | | | + | |02:55 |
|ਹੁਣ , ਅਖੀਰਲਾ ਬਹੁਤ ਹੀ ਸੌਖਾ ਹੈ । | |ਹੁਣ , ਅਖੀਰਲਾ ਬਹੁਤ ਹੀ ਸੌਖਾ ਹੈ । | ||
|- | |- | ||
− | | | + | |02:58 |
|ਮੈਨੂੰ ਇਸਨੂੰ ਸੱਮਝਾਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਫਿਰ ਵੀ । | |ਮੈਨੂੰ ਇਸਨੂੰ ਸੱਮਝਾਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਫਿਰ ਵੀ । | ||
|- | |- | ||
− | | | + | |03:02 |
|ਇਹ "include a file which doesn’t even exist" ਹੈ ਜਿਸਦਾ ਨਾਮ "idontexist dot php" ਰਖਿਆ ਗਿਆ ਹੈ । | |ਇਹ "include a file which doesn’t even exist" ਹੈ ਜਿਸਦਾ ਨਾਮ "idontexist dot php" ਰਖਿਆ ਗਿਆ ਹੈ । | ||
|- | |- | ||
− | | | + | |03:08 |
|ਸੋ ਚਲੋ ਇੱਕ ਨਜ਼ਰ ਡਾਲਦੇ ਹਾਂ । ਉਮ . . . ਇਹ ਕਿੱਥੇ ਹੈ ? "missing dot php" | |ਸੋ ਚਲੋ ਇੱਕ ਨਜ਼ਰ ਡਾਲਦੇ ਹਾਂ । ਉਮ . . . ਇਹ ਕਿੱਥੇ ਹੈ ? "missing dot php" | ||
|- | |- | ||
− | | | + | |03:13 |
|ਓਹ ਨਹੀਂ ! . ਇਹ ਨਹੀਂ । "open dot php " | |ਓਹ ਨਹੀਂ ! . ਇਹ ਨਹੀਂ । "open dot php " | ||
|- | |- | ||
− | | | + | |03:16 |
|ਅੱਛਾ ! ਤਾਂ - ਸ਼ਾਮਿਲ ਕੀਤੀ ਗਈ " idontexist dot php" ਸਟਰੀਮ ਨੂੰ ਖੋਲ੍ਹਣ ਵਿੱਚ ਅਸਫਲ ਰਹੀ ; ਇਸ ਨਾਮ ਦੀ ਅਜਿਹੀ ਕੋਈ ਫਾਇਲ ਜਾਂ directory ਇੱਥੇ ਨਹੀਂ ਹੈ । | |ਅੱਛਾ ! ਤਾਂ - ਸ਼ਾਮਿਲ ਕੀਤੀ ਗਈ " idontexist dot php" ਸਟਰੀਮ ਨੂੰ ਖੋਲ੍ਹਣ ਵਿੱਚ ਅਸਫਲ ਰਹੀ ; ਇਸ ਨਾਮ ਦੀ ਅਜਿਹੀ ਕੋਈ ਫਾਇਲ ਜਾਂ directory ਇੱਥੇ ਨਹੀਂ ਹੈ । | ||
|- | |- | ||
− | | | + | |03:25 |
|line 3 ਉੱਤੇ ਸਾਡਾ ਫਾਇਲਨੇਮ ਅਤੇ directory ਹਨ । | |line 3 ਉੱਤੇ ਸਾਡਾ ਫਾਇਲਨੇਮ ਅਤੇ directory ਹਨ । | ||
|- | |- | ||
− | | | + | |03:27 |
|ਸੋ ਚੱਲੋ line 3 ਉੱਤੇ ਆਉਂਦੇ ਹਾਂ। | |ਸੋ ਚੱਲੋ line 3 ਉੱਤੇ ਆਉਂਦੇ ਹਾਂ। | ||
|- | |- | ||
− | | | + | |03:30 |
|ਅਤੇ ਇਸ ਫਾਇਲ ਵਿੱਚ ਮਹੱਤਵਪੂਰਣ ਕੋਡ ਦੀ ਸਿਰਫ ਇਹੀ ਇੱਕ line ਹੈ । | |ਅਤੇ ਇਸ ਫਾਇਲ ਵਿੱਚ ਮਹੱਤਵਪੂਰਣ ਕੋਡ ਦੀ ਸਿਰਫ ਇਹੀ ਇੱਕ line ਹੈ । | ||
|- | |- | ||
− | | | + | |03:35 |
|ਸਾਡੇ ਕੋਲ ਇੱਥੇ ਇੱਕ ਹੋਰ ਚੇਤਾਵਨੀ ਹੈ - inclusion ਲਈ "idontexist dot php " ਨੂੰ ਖੋਲ੍ਹਣ ਵਿੱਚ ਅਸਮਰਥ ਅਤੇ ਇਹੀ ਸਭ । ਸੋ ਸਾਨੂੰ 2 ਏਰਰਸ ( errors ) ਮਿਲੇ ਹਨ । | |ਸਾਡੇ ਕੋਲ ਇੱਥੇ ਇੱਕ ਹੋਰ ਚੇਤਾਵਨੀ ਹੈ - inclusion ਲਈ "idontexist dot php " ਨੂੰ ਖੋਲ੍ਹਣ ਵਿੱਚ ਅਸਮਰਥ ਅਤੇ ਇਹੀ ਸਭ । ਸੋ ਸਾਨੂੰ 2 ਏਰਰਸ ( errors ) ਮਿਲੇ ਹਨ । | ||
|- | |- | ||
− | | | + | |03:43 |
|ਇਹ ਕਾਫ਼ੀ ਖ਼ਰਾਬ ਲੱਗਦਾ ਹੈ ਜਦੋਂ ਤੁਹਾਡੇ ਕੋਲ ਇੱਕ ਪੇਜ ਹੁੰਦਾ ਹੈ ਜਿਸਦੇ ਕੋਲ ਇੱਕ "include a header file" ਹੁੰਦਾ ਹੈ । | |ਇਹ ਕਾਫ਼ੀ ਖ਼ਰਾਬ ਲੱਗਦਾ ਹੈ ਜਦੋਂ ਤੁਹਾਡੇ ਕੋਲ ਇੱਕ ਪੇਜ ਹੁੰਦਾ ਹੈ ਜਿਸਦੇ ਕੋਲ ਇੱਕ "include a header file" ਹੁੰਦਾ ਹੈ । | ||
|- | |- | ||
− | | | + | |03:50 |
|ਤੱਦ ਇਹ ਜ਼ਿਆਦਾ ਵਧੀਆ ਨਹੀਂ ਦਿੱਸਣਗੇ । ਮੇਰਾ ਮਤਲੱਬ ਸੰਭਵ ਹੈ ਕਿ ਤੁਸੀ ਪਹਿਲਾਂ ਕਿਸੇ ਵੇਬਸਾਈਟ ਵਿੱਚ ਗਏ ਹੋਵੋਗੇ ਅਤੇ ਤੁਸੀਂ ਇਸਨੂੰ ਚੋਟੀ ਉੱਤੇ ਵੇਖਿਆ ਹੋਵੇਗਾ । | |ਤੱਦ ਇਹ ਜ਼ਿਆਦਾ ਵਧੀਆ ਨਹੀਂ ਦਿੱਸਣਗੇ । ਮੇਰਾ ਮਤਲੱਬ ਸੰਭਵ ਹੈ ਕਿ ਤੁਸੀ ਪਹਿਲਾਂ ਕਿਸੇ ਵੇਬਸਾਈਟ ਵਿੱਚ ਗਏ ਹੋਵੋਗੇ ਅਤੇ ਤੁਸੀਂ ਇਸਨੂੰ ਚੋਟੀ ਉੱਤੇ ਵੇਖਿਆ ਹੋਵੇਗਾ । | ||
|- | |- | ||
− | | | + | |03:57 |
|ਤੁਹਾਨੂੰ ਦਿਲਚਸਪੀ ਵਧਾਉਣ ਦੀ ਲੋੜ ਹੈ । ਸੋ ਤੁਸੀ ਸਾਹਮਣੇ ਇੱਕ " @ ( at )" ਨਿਸ਼ਾਨ ਲਗਾ ਸਕਦੇ ਹੋ ਅਤੇ ਰਿਫਰੇਸ਼ ਕਰੋ । | |ਤੁਹਾਨੂੰ ਦਿਲਚਸਪੀ ਵਧਾਉਣ ਦੀ ਲੋੜ ਹੈ । ਸੋ ਤੁਸੀ ਸਾਹਮਣੇ ਇੱਕ " @ ( at )" ਨਿਸ਼ਾਨ ਲਗਾ ਸਕਦੇ ਹੋ ਅਤੇ ਰਿਫਰੇਸ਼ ਕਰੋ । | ||
|- | |- | ||
− | | | + | |04:02 |
|ਇਹ ਹੁਣ ਕੋਈ ਵੀ ਏਰਰ ( error ) ਨਹੀਂ ਦਿਖਾਏਗਾ । | |ਇਹ ਹੁਣ ਕੋਈ ਵੀ ਏਰਰ ( error ) ਨਹੀਂ ਦਿਖਾਏਗਾ । | ||
|- | |- | ||
− | | | + | |04:06 |
|ਪਰ ਇਹ ਇਸ ਸਚਾਈ ਨੂੰ ਨਹੀਂ ਭੁੱਲ ਸਕਦਾ ਕਿ ਫਾਇਲ ਮੌਜੂਦ ਨਹੀਂ ਹੈ । | |ਪਰ ਇਹ ਇਸ ਸਚਾਈ ਨੂੰ ਨਹੀਂ ਭੁੱਲ ਸਕਦਾ ਕਿ ਫਾਇਲ ਮੌਜੂਦ ਨਹੀਂ ਹੈ । | ||
|- | |- | ||
− | | | + | |04:10 |
|ਸੋ ਫਾਇਲ ਦੇ content ਜੋ ਮੌਜੂਦ ਨਹੀਂ ਹੈ ਉਹਨਾ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ । | |ਸੋ ਫਾਇਲ ਦੇ content ਜੋ ਮੌਜੂਦ ਨਹੀਂ ਹੈ ਉਹਨਾ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ । | ||
|- | |- | ||
− | | | + | |04:14 |
|ਪਰ ਹਾਂ , ਈਮਾਨਦਾਰੀ ਨਾਲ , ਇਸਨੂੰ ਵੇਖਦੇ ਹੋਏ , ਇਹ ਸਹੀ ਵਿੱਚ ਵਿੱਚ ਕਾਫ਼ੀ ਸਵੈ ਜਾਣਕਾਰੀ ਵਾਲਾ ਹੈ । ਮੈਂ ਹੁਣੇ ਸੋਚਿਆ ਕਿ ਮੈਨੂੰ ਇਹ ਕਿਸੇ ਵੀ ਤਰਾਂ ਸੱਮਝਾਉਣਾ ਚਾਹੀਦਾ ਹੈ । | |ਪਰ ਹਾਂ , ਈਮਾਨਦਾਰੀ ਨਾਲ , ਇਸਨੂੰ ਵੇਖਦੇ ਹੋਏ , ਇਹ ਸਹੀ ਵਿੱਚ ਵਿੱਚ ਕਾਫ਼ੀ ਸਵੈ ਜਾਣਕਾਰੀ ਵਾਲਾ ਹੈ । ਮੈਂ ਹੁਣੇ ਸੋਚਿਆ ਕਿ ਮੈਨੂੰ ਇਹ ਕਿਸੇ ਵੀ ਤਰਾਂ ਸੱਮਝਾਉਣਾ ਚਾਹੀਦਾ ਹੈ । | ||
|- | |- | ||
− | | | + | |04:23 |
|ਸੋ ਸਾਨੂੰ ਏਰਰਸ ( errors ) ਦਾ ਇੱਕ ਛੋਟਾ ਜਿਹਾ ਸਮੂਹ ਮਿਲ ਗਿਆ ਹੈ ਜੋ ਤੁਹਾਨੂੰ ਉਦੋਂ ਮਿਲਦੇ ਹਨ , ਜਦੋਂ ਤੁਸੀ php ਵਿੱਚ ਪ੍ਰੋਗਰਾਮਿੰਗ ਕਰਦੇ ਹੋ । | |ਸੋ ਸਾਨੂੰ ਏਰਰਸ ( errors ) ਦਾ ਇੱਕ ਛੋਟਾ ਜਿਹਾ ਸਮੂਹ ਮਿਲ ਗਿਆ ਹੈ ਜੋ ਤੁਹਾਨੂੰ ਉਦੋਂ ਮਿਲਦੇ ਹਨ , ਜਦੋਂ ਤੁਸੀ php ਵਿੱਚ ਪ੍ਰੋਗਰਾਮਿੰਗ ਕਰਦੇ ਹੋ । | ||
|- | |- | ||
− | | | + | |04:30 |
|ਜੇਕਰ ਉੱਥੇ ਕੁੱਝ ਹੋਰ ਏਰਰਸ ( errors ) ਹਨ ਜੋ ਤੁਹਾਨੂੰ ਮਿਲਦੇ ਹਨ , ਤੱਦ ਕਿਰਪਾ ਕਰਕੇ ਮੈਨੂੰ ਸੰਦੇਸ਼ ਭੇਜੋ ਅਤੇ ਮੈਨੂੰ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ । | |ਜੇਕਰ ਉੱਥੇ ਕੁੱਝ ਹੋਰ ਏਰਰਸ ( errors ) ਹਨ ਜੋ ਤੁਹਾਨੂੰ ਮਿਲਦੇ ਹਨ , ਤੱਦ ਕਿਰਪਾ ਕਰਕੇ ਮੈਨੂੰ ਸੰਦੇਸ਼ ਭੇਜੋ ਅਤੇ ਮੈਨੂੰ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ । | ||
|- | |- | ||
− | | | + | |04:39 |
|ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ subscribe ਕਰੋ । ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | |ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ subscribe ਕਰੋ । ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | ||
|} | |} |
Latest revision as of 15:48, 10 April 2017
Time | Narration |
---|---|
00:00 | ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors ) ਉੱਤੇ ਹਾਂ ਜਿਹਨਾ ਨੂੰ ਮੈਂ ਸ਼ਾਮਿਲ ਕੀਤਾ ਹੈ । |
00:05 | ਅਤੇ ਅਸੀ ਔਖੇ ਵਾਲੇ ਤੋਂ ਸ਼ੁਰੂ ਕਰਾਂਗੇ । |
00:09 | ਇਹ php header ਹੈ ਅਤੇ ਲੋਕੇਸ਼ਨ ( location ) ਉੱਤੇ ਜਾਂਦੇ ਹੋਏ ਅਸੀ header ਫੰਕਸ਼ਨ ( funtion ) ਦੀ ਵਰਤੋ ਕਰ ਰਹੇ ਹਾਂ । |
00:14 | ਅਤੇ ਇੱਥੇ ਮੇਰੇ ਕੋਲ ਕੁੱਝ html ਕੋਡ ਹਨ । |
00:18 | ਇਹ ਇੱਕ header ਟੈਗ ( tag ) ਹੈ , ਮੈਂ "welcome!" ਕਹਿ ਰਿਹਾ ਹਾਂ । |
00:21 | ਅਤੇ ਸਾਡਾ goto ਵੇਰਿਏਬਲ ( variable ) "google dot com" ਹੈ । |
00:25 | ਜੇਕਰ goto ਮੌਜੂਦ ਹੈ , ਜੋ ਕਿ ਇਸ ਸਮੇਂ ਹੈ , ਅਸੀ ਪੇਜ ਨੂੰ url "google dot com" ਦੀ ਦਿਸ਼ਾ ਵੱਲ redirect ਕਰਨ ਜਾ ਰਹੇ ਹਾਂ । |
00:35 | ਇਸ ਵਖਤ ਇਹ , ਇੱਕ ਏਰਰ ( error ) ਦੇਵੇਗਾ । |
00:37 | ਅਤੇ ਏਰਰ ( error ) ਹੈ - Oh ! um . . . ਅੱਛਾ ਇਸ ਕਰਕੇ "o b start" ਹੈ |
00:50 | ਚੱਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ । ਉਹ ਕੋਡ ਏਰਰ ( error ) ਨੂੰ ਠੀਕ ਕਰਨ ਲਈ ਹੈ । |
00:56 | ਮਾਫ ਕਰਨਾ , ਅਸੀ "php header" ਉੱਤੇ ਜਾਵਾਂਗੇ ਅਤੇ ਸਾਨੂੰ ਸਾਡਾ html ਕੋਡ "Welcome !" ਮਿਲਿਆ ਹੈ । |
01:03 | ਫਿਰ ਇੱਕ ਵਾਰਨਿੰਗ ਆਉਂਦੀ ਹੈ - "Cannot modify header information – headers already sent by" . . . ਅਤੇ ਇਹੀ ਸਭ । |
01:10 | ਠੀਕ ਹੈ ਤਾਂ ਸੋ ਸਾਡੇ headers ਪਹਿਲਾਂ ਹੀ ਭੇਜੇ ਜਾ ਚੁੱਕੇ ਹਨ । ਉਂਜ ਇਹ line ਨੰਬਰ ਹੈ । |
01:14 | 1,2 ,3 ਸੋ ਅਗਰ ਇਹ ਤੁਹਾਨੂੰ "phpheader dot php" colon 3 ਵਰਗੀ ਇੱਕ ਏਰਰ ( error ) ਦਿੰਦਾ ਹੈ , ਤਾਂ ਏਰਰ ( error ) line ਨੰਬਰ 3 ਉੱਤੇ ਹੋਈ ਹੈ । |
01:27 | ਸੋ ਇੱਥੇ ਏਰਰ ਹੈ - line 3 ਉੱਤੇ , ਠੀਕ ਹੈ ? |
01:32 | ਅਤੇ ਇਹ ਏਰਰ ( error ) line 9 ਦੁਆਰਾ ਹੋਈ ਹੈ , ਤਾਂ ਜਦੋਂ ਤੁਸੀ ਇੱਥੇ ਜਾਂਦੇ ਹੋ , ਤਾਂ ਸਾਡਾ header ਫੰਕਸ਼ਨ ( funtion ) ਹੈ । |
01:39 | ਸੋ ਇਸਦੇ ਹੋਣ ਦਾ ਕਾਰਨ ਇਹ ਹੈ ਕਿ ਅਸੀ ਪਹਿਲਾਂ ਤੋਂ ਹੀ html ਕੋਡ ਭੇਜ ਰਹੇ ਹਾਂ । |
01:47 | ਜੇਕਰ ਅਸੀ ਇਸਨੂੰ ਕਮੇਂਟ ਕਰਕੇ ਹਟਾ ਰਹੇ ਹਾਂ ਅਤੇ ਮੇਰੇ ਰਿਫਰੇਸ਼ ( refresh ) ਕਰਦੇ ਹੀ ਅਸੀ ਗੂਗਲ ਉੱਤੇ ਚਲੇ ਜਾਓਗੇ । |
01:54 | ਲੇਕਿਨ ਗੱਲ ਇਹ ਹੈ ਕਿ ਅਸੀ ਇਸ welcome header ਨੂੰ ਇੱਥੇ ਚਾਹੁੰਦੇ ਹਾਂ । |
01:59 | ਅਤੇ ਅਸਲ ਵਿਚ ਤੁਸੀ ਹੇਡਰ ( header ) ਫੰਕਸ਼ਨ ( funtion ) ਤੋਂ ਪਹਿਲਾਂ html ਨਹੀਂ ਲਗਾ ਸਕਦੇ , ਇਸ ਫੰਕਸ਼ਨ ( function ) ਦੇ ਕਿਸੇ ਲੋਕੇਸ਼ਨ ( location ) ਤੇ ਜਾਣ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਲਈ । |
02:10 | ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ । |
02:15 | ਜਿਵੇਂ ਕਿ ਤੁਸੀਂ ਇੱਕ ਮਿੰਟ ਪਹਿਲਾਂ ਵੇਖਿਆ ਸੀ ਜੋ ਕਿ "ob underscore start" ਸੀ |
02:20 | ਇਹ ਕੀ ਕਰਦਾ ਹੈ , ਇਹ ਸਾਡੇ ਲਈ ਇਸ ਸਮੱਸਿਆ ਨੂੰ ਠੀਕ ਕਰਦਾ ਹੈ । |
02:25 | ਸੋ ਮੈਂ ਇੱਥੇ "phpheader" ਉੱਤੇ ਆ ਸਕਦਾ ਹਾਂ ਅਤੇ ਇਹ ਚੱਲੇਗਾ , ਭਾਵੇਂ ਕਿ ਇੱਥੇ ਅਜੇ ਵੀ ਮੈਨੂੰ ਮੇਰੇ header ਤੋਂ ਪਹਿਲਾਂ ਮੇਰਾ html ਕੋਡ ਏਕੋ ਮਿਲਿਆ ਹੋਇਆ ਹੈ । |
02:37 | ਸੋ ਬਿਨਾਂ ਇਸਦੇ ਸਾਨੂੰ ਇੱਕ ਏਰਰ ( pause ) ਮਿਲਦੀ ਹੈ ਅਤੇ ਇਹਦੇ ਨਾਲ ਸਾਡਾ header ਠੀਕ ਚਲਦਾ ਹੈ , ਠੀਕ ਹੈ ? |
02:47 | ਸ਼ੁਰੂਆਤੀ ਨਿਯਮ ਦੇ ਬਾਵਜੂਦ ਕਿ ਇੱਥੇ header ਤੋਂ ਪਹਿਲਾਂ html ਆਉਟਪੁਟ ( output ) ਨਹੀਂ ਹੋ ਸਕਦਾ । |
02:53 | ਇਹ ਹੁਣ ਤੱਕ ਕਾਫ਼ੀ ਸੱਮਝ ਵਿੱਚ ਆ ਜਾਣਾ ਚਾਹੀਦਾ । |
02:55 | ਹੁਣ , ਅਖੀਰਲਾ ਬਹੁਤ ਹੀ ਸੌਖਾ ਹੈ । |
02:58 | ਮੈਨੂੰ ਇਸਨੂੰ ਸੱਮਝਾਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਫਿਰ ਵੀ । |
03:02 | ਇਹ "include a file which doesn’t even exist" ਹੈ ਜਿਸਦਾ ਨਾਮ "idontexist dot php" ਰਖਿਆ ਗਿਆ ਹੈ । |
03:08 | ਸੋ ਚਲੋ ਇੱਕ ਨਜ਼ਰ ਡਾਲਦੇ ਹਾਂ । ਉਮ . . . ਇਹ ਕਿੱਥੇ ਹੈ ? "missing dot php" |
03:13 | ਓਹ ਨਹੀਂ ! . ਇਹ ਨਹੀਂ । "open dot php " |
03:16 | ਅੱਛਾ ! ਤਾਂ - ਸ਼ਾਮਿਲ ਕੀਤੀ ਗਈ " idontexist dot php" ਸਟਰੀਮ ਨੂੰ ਖੋਲ੍ਹਣ ਵਿੱਚ ਅਸਫਲ ਰਹੀ ; ਇਸ ਨਾਮ ਦੀ ਅਜਿਹੀ ਕੋਈ ਫਾਇਲ ਜਾਂ directory ਇੱਥੇ ਨਹੀਂ ਹੈ । |
03:25 | line 3 ਉੱਤੇ ਸਾਡਾ ਫਾਇਲਨੇਮ ਅਤੇ directory ਹਨ । |
03:27 | ਸੋ ਚੱਲੋ line 3 ਉੱਤੇ ਆਉਂਦੇ ਹਾਂ। |
03:30 | ਅਤੇ ਇਸ ਫਾਇਲ ਵਿੱਚ ਮਹੱਤਵਪੂਰਣ ਕੋਡ ਦੀ ਸਿਰਫ ਇਹੀ ਇੱਕ line ਹੈ । |
03:35 | ਸਾਡੇ ਕੋਲ ਇੱਥੇ ਇੱਕ ਹੋਰ ਚੇਤਾਵਨੀ ਹੈ - inclusion ਲਈ "idontexist dot php " ਨੂੰ ਖੋਲ੍ਹਣ ਵਿੱਚ ਅਸਮਰਥ ਅਤੇ ਇਹੀ ਸਭ । ਸੋ ਸਾਨੂੰ 2 ਏਰਰਸ ( errors ) ਮਿਲੇ ਹਨ । |
03:43 | ਇਹ ਕਾਫ਼ੀ ਖ਼ਰਾਬ ਲੱਗਦਾ ਹੈ ਜਦੋਂ ਤੁਹਾਡੇ ਕੋਲ ਇੱਕ ਪੇਜ ਹੁੰਦਾ ਹੈ ਜਿਸਦੇ ਕੋਲ ਇੱਕ "include a header file" ਹੁੰਦਾ ਹੈ । |
03:50 | ਤੱਦ ਇਹ ਜ਼ਿਆਦਾ ਵਧੀਆ ਨਹੀਂ ਦਿੱਸਣਗੇ । ਮੇਰਾ ਮਤਲੱਬ ਸੰਭਵ ਹੈ ਕਿ ਤੁਸੀ ਪਹਿਲਾਂ ਕਿਸੇ ਵੇਬਸਾਈਟ ਵਿੱਚ ਗਏ ਹੋਵੋਗੇ ਅਤੇ ਤੁਸੀਂ ਇਸਨੂੰ ਚੋਟੀ ਉੱਤੇ ਵੇਖਿਆ ਹੋਵੇਗਾ । |
03:57 | ਤੁਹਾਨੂੰ ਦਿਲਚਸਪੀ ਵਧਾਉਣ ਦੀ ਲੋੜ ਹੈ । ਸੋ ਤੁਸੀ ਸਾਹਮਣੇ ਇੱਕ " @ ( at )" ਨਿਸ਼ਾਨ ਲਗਾ ਸਕਦੇ ਹੋ ਅਤੇ ਰਿਫਰੇਸ਼ ਕਰੋ । |
04:02 | ਇਹ ਹੁਣ ਕੋਈ ਵੀ ਏਰਰ ( error ) ਨਹੀਂ ਦਿਖਾਏਗਾ । |
04:06 | ਪਰ ਇਹ ਇਸ ਸਚਾਈ ਨੂੰ ਨਹੀਂ ਭੁੱਲ ਸਕਦਾ ਕਿ ਫਾਇਲ ਮੌਜੂਦ ਨਹੀਂ ਹੈ । |
04:10 | ਸੋ ਫਾਇਲ ਦੇ content ਜੋ ਮੌਜੂਦ ਨਹੀਂ ਹੈ ਉਹਨਾ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ । |
04:14 | ਪਰ ਹਾਂ , ਈਮਾਨਦਾਰੀ ਨਾਲ , ਇਸਨੂੰ ਵੇਖਦੇ ਹੋਏ , ਇਹ ਸਹੀ ਵਿੱਚ ਵਿੱਚ ਕਾਫ਼ੀ ਸਵੈ ਜਾਣਕਾਰੀ ਵਾਲਾ ਹੈ । ਮੈਂ ਹੁਣੇ ਸੋਚਿਆ ਕਿ ਮੈਨੂੰ ਇਹ ਕਿਸੇ ਵੀ ਤਰਾਂ ਸੱਮਝਾਉਣਾ ਚਾਹੀਦਾ ਹੈ । |
04:23 | ਸੋ ਸਾਨੂੰ ਏਰਰਸ ( errors ) ਦਾ ਇੱਕ ਛੋਟਾ ਜਿਹਾ ਸਮੂਹ ਮਿਲ ਗਿਆ ਹੈ ਜੋ ਤੁਹਾਨੂੰ ਉਦੋਂ ਮਿਲਦੇ ਹਨ , ਜਦੋਂ ਤੁਸੀ php ਵਿੱਚ ਪ੍ਰੋਗਰਾਮਿੰਗ ਕਰਦੇ ਹੋ । |
04:30 | ਜੇਕਰ ਉੱਥੇ ਕੁੱਝ ਹੋਰ ਏਰਰਸ ( errors ) ਹਨ ਜੋ ਤੁਹਾਨੂੰ ਮਿਲਦੇ ਹਨ , ਤੱਦ ਕਿਰਪਾ ਕਰਕੇ ਮੈਨੂੰ ਸੰਦੇਸ਼ ਭੇਜੋ ਅਤੇ ਮੈਨੂੰ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ । |
04:39 | ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ subscribe ਕਰੋ । ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |