Difference between revisions of "PHP-and-MySQL/C4/User-Registration-Part-3/Punjabi"

From Script | Spoken-Tutorial
Jump to: navigation, search
(Created page with " {|border = 1 !Time !Narration |- |0:00 |User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡ...")
 
 
Line 4: Line 4:
 
  !Narration
 
  !Narration
 
  |-   
 
  |-   
  |0:00
+
  |00:00
 
  |User ਰਜਿਸਟਰੇਸ਼ਨ ਟਿਊਟੋਰਿਅਲ  ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ ।  
 
  |User ਰਜਿਸਟਰੇਸ਼ਨ ਟਿਊਟੋਰਿਅਲ  ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ ।  
 
  |-  
 
  |-  
  |0:04
+
  |00:04
 
  |ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ ।  
 
  |ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ ।  
 
  |-   
 
  |-   
  |0:10
+
  |00:10
 
  |ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ ।  
 
  |ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ ।  
 
  |-   
 
  |-   
  |0:14
+
  |00:14
 
  |ਅਸੀਂ ਆਪਣੇ fullname ਅਤੇ username  ਦੇ ਟੈਗਸ strip ਕੀਤੇ ਹਨ ।   
 
  |ਅਸੀਂ ਆਪਣੇ fullname ਅਤੇ username  ਦੇ ਟੈਗਸ strip ਕੀਤੇ ਹਨ ।   
 
  |-   
 
  |-   
  |0:19
+
  |00:19
 
  |ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ ।  
 
  |ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ ।  
 
  |-   
 
  |-   
  |0:23
+
  |00:23
 
  |functions  ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ ।  
 
  |functions  ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ ।  
 
  |-   
 
  |-   
  |0:30
+
  |00:30
 
  |ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ  ਜਾ ਰਹੇ ਹਾਂ ।   
 
  |ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ  ਜਾ ਰਹੇ ਹਾਂ ।   
 
  |-   
 
  |-   
  |0:34
+
  |00:34
 
  |ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ ।  
 
  |ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ ।  
 
  |-   
 
  |-   
  |0:38
+
  |00:38
 
  |ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ ।   
 
  |ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ ।   
 
  |-   
 
  |-   
  |0:43
+
  |00:43
 
  |ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ ।  
 
  |ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ ।  
 
  |-   
 
  |-   
  |0:47
+
  |00:47
 
  |ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ ।  
 
  |ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ ।  
 
  |-   
 
  |-   
  |0:55
+
  |00:55
 
  |4 ਅੰਕ  ਦੇ ਸਾਲ ਲਈ ਇਹ ਵੱਡਾ “Y” ਹੈ ।  ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ ।  
 
  |4 ਅੰਕ  ਦੇ ਸਾਲ ਲਈ ਇਹ ਵੱਡਾ “Y” ਹੈ ।  ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ ।  
 
  |-   
 
  |-   
  |1:02
+
  |01:02
 
  |ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ ,  ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ ।  
 
  |ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ ,  ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ ।  
 
  |-   
 
  |-   
  |1:15
+
  |01:15
 
  |ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ  ਡੇਟਾਬੇਸ ਭਰਦੇ ਹਾਂ , ਅਤੇ users ਵਿੱਚ  ਵੈਲਿਊ ਪਾਉਂਦੇ ਹਾਂ ।   
 
  |ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ  ਡੇਟਾਬੇਸ ਭਰਦੇ ਹਾਂ , ਅਤੇ users ਵਿੱਚ  ਵੈਲਿਊ ਪਾਉਂਦੇ ਹਾਂ ।   
 
  |-   
 
  |-   
  |1:22
+
  |01:22
 
  |ਅਸੀ ਵੇਖ ਸਕਦੇ  ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ ।  
 
  |ਅਸੀ ਵੇਖ ਸਕਦੇ  ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ ।  
 
  |-   
 
  |-   
  |1:29
+
  |01:29
 
  |ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ ,  ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ  ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ ।  
 
  |ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ ,  ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ  ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ ।  
 
  |-   
 
  |-   
  |1:40
+
  |01:40
 
  |ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ ।  
 
  |ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ ।  
 
  |-   
 
  |-   
  |1:45
+
  |01:45
 
  |ਠੀਕ ਹੈ , ਸੋ  if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ ।   
 
  |ਠੀਕ ਹੈ , ਸੋ  if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ ।   
 
  |-   
 
  |-   
  |1:51
+
  |01:51
 
  |ਮੈਂ ਇੱਥੇ ਇੱਕ check for existence comment ਜੋੜਾਂਗਾ ।  
 
  |ਮੈਂ ਇੱਥੇ ਇੱਕ check for existence comment ਜੋੜਾਂਗਾ ।  
 
  |-   
 
  |-   
  |1:55
+
  |01:55
 
  |ਹੁਣ , ਇਹ ਸਚੀਂ ਸੌਖਾ  ਹੈ ।   
 
  |ਹੁਣ , ਇਹ ਸਚੀਂ ਸੌਖਾ  ਹੈ ।   
 
  |-   
 
  |-   
  |1:58
+
  |01:58
 
  |ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ  ਬਾਅਦ ਕੋਡ ਦਾ ਇੱਕ ਬਲਾਕ ।  
 
  |ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ  ਬਾਅਦ ਕੋਡ ਦਾ ਇੱਕ ਬਲਾਕ ।  
 
  |-   
 
  |-   
  |2:05
+
  |02:05
 
  |ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ  repeat password ਮੌਜੂਦ ਹਨ .  .  .  .  ਸਾਡੇ ਕੋਲ ਇੱਥੇ ਪ੍ਰਮਾਣ ਹੈ .  .  .  ਅਸੀ ਕਹਾਂਗੇ  if username followed by and , ਇਸ ਲਈ ਡਬਲ  ampersand symbol ।  
 
  |ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ  repeat password ਮੌਜੂਦ ਹਨ .  .  .  .  ਸਾਡੇ ਕੋਲ ਇੱਥੇ ਪ੍ਰਮਾਣ ਹੈ .  .  .  ਅਸੀ ਕਹਾਂਗੇ  if username followed by and , ਇਸ ਲਈ ਡਬਲ  ampersand symbol ।  
 
  |-   
 
  |-   
  |2:24
+
  |02:24
 
  |ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ  .  .  .  
 
  |ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ  .  .  .  
 
  |-   
 
  |-   
  |2:28
+
  |02:28
 
  |ਓਹ !  ਮੈਂ ਇੱਥੇ  fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ ।  
 
  |ਓਹ !  ਮੈਂ ਇੱਥੇ  fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ ।  
 
  |-   
 
  |-   
  |2:33
+
  |02:33
 
  |ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ ।  
 
  |ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ ।  
 
  |-   
 
  |-   
  |2:38
+
  |02:38
 
  |ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ ।  
 
  |ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ ।  
 
  |-   
 
  |-   
  |2:42
+
  |02:42
 
  |ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ ।  
 
  |ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ ।  
 
  |-   
 
  |-   
  |2:46
+
  |02:46
 
  |ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields .   
 
  |ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields .   
 
  |-   
 
  |-   
  |2:57
+
  |02:57
 
  |ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ ।  
 
  |ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ ।  
 
  |-   
 
  |-   
  |3:01
+
  |03:01
 
  |ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ  ।  
 
  |ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ  ।  
 
  |-   
 
  |-   
  |3:10
+
  |03:10
 
  |ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ ।  
 
  |ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ ।  
 
  |-   
 
  |-   
  |3:13
+
  |03:13
 
  |ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ ।  
 
  |ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ ।  
 
  |-   
 
  |-   
  |3:17
+
  |03:17
 
  |ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ ।  
 
  |ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ ।  
 
  |-   
 
  |-   
  |3:20
+
  |03:20
 
  |”please fill in all fields” ।   
 
  |”please fill in all fields” ।   
 
  |-   
 
  |-   
  |3:22
+
  |03:22
 
  |ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ ।  
 
  |ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ ।  
 
  |-   
 
  |-   
  |3:25
+
  |03:25
 
  |ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ ।  
 
  |ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ ।  
 
  |-   
 
  |-   
  |3:27
+
  |03:27
 
  |ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ ।  
 
  |ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ ।  
 
  |-   
 
  |-   
  |3:30
+
  |03:30
 
  |ਰਜਿਸਟਰ ।  ਓਹ !  repeat ਪਾਸਵਰਡ .  .  .  .  .  .   
 
  |ਰਜਿਸਟਰ ।  ਓਹ !  repeat ਪਾਸਵਰਡ .  .  .  .  .  .   
 
  |-   
 
  |-   
  |3:42
+
  |03:42
 
  |repeat ਪਾਸਵਰਡ ।  
 
  |repeat ਪਾਸਵਰਡ ।  
 
  |-   
 
  |-   
  |3:45
+
  |03:45
 
  |ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ  “md5” ਸਟਰਿੰਗ ਦੇ ਬਰਾਬਰ ਹੈ ।  
 
  |ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ  “md5” ਸਟਰਿੰਗ ਦੇ ਬਰਾਬਰ ਹੈ ।  
|-   
+
|-   
  |3:56
+
  |03:56
 
  |text ਦੀ ਇੱਕ encrypted ਸਟਰਿੰਗ ।  
 
  |text ਦੀ ਇੱਕ encrypted ਸਟਰਿੰਗ ।  
 
  |-   
 
  |-   
  |4:00
+
  |04:00
 
  |ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ ।  
 
  |ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ ।  
 
  |-   
 
  |-   
  |4:06
+
  |04:06
 
  |ਯਕੀਨੀ ਕਰ ਲਵੋ  ,  ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ ।  
 
  |ਯਕੀਨੀ ਕਰ ਲਵੋ  ,  ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ ।  
 
  |-   
 
  |-   
  |4:14
+
  |04:14
 
  |ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ ।  
 
  |ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ ।  
 
  |-   
 
  |-   
  |4:17
+
  |04:17
 
  |ਯਾਦ ਰਖਣਾ ,  ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ ।   
 
  |ਯਾਦ ਰਖਣਾ ,  ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ ।   
 
  |-   
 
  |-   
  |4:23
+
  |04:23
 
  |ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ ।  
 
  |ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ ।  
 
  |-   
 
  |-   
  |4:30
+
  |04:30
 
  |ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ ।  
 
  |ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ ।  
 
  |-   
 
  |-   
  |4:37
+
  |04:37
 
  |ਇਹੀ  ਸਮੱਸਿਆ ਹੈ ।  ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ -  ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ  ਹਾਂ ।  
 
  |ਇਹੀ  ਸਮੱਸਿਆ ਹੈ ।  ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ -  ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ  ਹਾਂ ।  
 
  |-   
 
  |-   
  |4:46
+
  |04:46
 
  |ਸੋ ਮੈਂ ਕਹਾਂਗਾ ਕਿ "password"  "md5 of password" ਦੇ ਬਰਾਬਰ ਹੈ । .  
 
  |ਸੋ ਮੈਂ ਕਹਾਂਗਾ ਕਿ "password"  "md5 of password" ਦੇ ਬਰਾਬਰ ਹੈ । .  
 
  |-   
 
  |-   
  |4:53
+
  |04:53
 
  |ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ ।  
 
  |ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ ।  
 
  |-   
 
  |-   
  |5:00
+
  |05:00
 
  |ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ ।   
 
  |ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ ।   
 
  |-   
 
  |-   
  |5:08
+
  |05:08
 
  |ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ ।  
 
  |ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ ।  
 
  |-   
 
  |-   
  |5:15
+
  |05:15
 
  |ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ ।  
 
  |ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ ।  
 
  |-   
 
  |-   
  |5:21
+
  |05:21
 
  |ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ ,  ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ ।  
 
  |ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ ,  ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ ।  
 
  |-   
 
  |-   
  |5:39
+
  |05:39
 
  |ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ ।  
 
  |ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ ।  
 
  |-   
 
  |-   
  |5:50
+
  |05:50
 
  |ਸੋ ਮੈ  ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ .  .  .  ਜਾਂ  .  .  .  
 
  |ਸੋ ਮੈ  ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ .  .  .  ਜਾਂ  .  .  .  
 
  |-   
 
  |-   
  |6:05
+
  |06:05
 
  |fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ ।  
 
  |fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ ।  
 
  |-   
 
  |-   
  |6:15
+
  |06:15
 
  |ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ ।  
 
  |ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ ।  
 
  |-   
 
  |-   
  |6:24
+
  |06:24
 
  |ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ ।  
 
  |ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ ।  
 
  |-   
 
  |-   
  |6:27
+
  |06:27
 
  |ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ ।  
 
  |ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ ।  
 
  |-   
 
  |-   
  |6:34
+
  |06:34
 
  |ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ ,   
 
  |ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ ,   
 
  |-   
 
  |-   
  |6:40
+
  |06:40
 
  |"username" or .  .  .  .  .  .  no .  .  .  .  ,  ਕਹਿ ਕੇ ।  
 
  |"username" or .  .  .  .  .  .  no .  .  .  .  ,  ਕਹਿ ਕੇ ।  
 
  |-   
 
  |-   
  |6:48
+
  |06:48
 
  |ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" ।  
 
  |ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" ।  
 
  |-   
 
  |-   
  |6:55
+
  |06:55
 
  |ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ ।  
 
  |ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ ।  
 
  |-   
 
  |-   
  |7:01
+
  |07:01
 
  |ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ -  "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ ।  
 
  |ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ -  "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ ।  
 
  |-   
 
  |-   
  |7:12
+
  |07:12
 
  |ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ .  .  .  .  .  ਜਾਂ  .  .  .  .  ਸਟਰਿੰਗ ਦੀ ਲੰਬਾਈ  .  .  .  .  
 
  |ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ .  .  .  .  .  ਜਾਂ  .  .  .  .  ਸਟਰਿੰਗ ਦੀ ਲੰਬਾਈ  .  .  .  .  
 
  |-   
 
  |-   
  |7:30
+
  |07:30
 
  |ਨਹੀਂ .  .  .  . ਉਮ .  .  .  .  .  ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ ।   
 
  |ਨਹੀਂ .  .  .  . ਉਮ .  .  .  .  .  ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ ।   
 
  |-   
 
  |-   
  |7:36
+
  |07:36
 
  |ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ ,  ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ।  
 
  |ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ ,  ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ।  
 
  |-   
 
  |-   
  |7:41
+
  |07:41
 
  |ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ  ਦੇ ਵੱਡੇ ਬਲਾਕ ਨੂੰ ਜਾਰੀ ਰਖੋ ।  
 
  |ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ  ਦੇ ਵੱਡੇ ਬਲਾਕ ਨੂੰ ਜਾਰੀ ਰਖੋ ।  
 
  |-   
 
  |-   
  |7:53
+
  |07:53
 
  |ਨਹੀਂ ਤਾਂ ,  user ਨੂੰ ਏਕੋ ਕਰੋ "Your passwords do not match"  ।  
 
  |ਨਹੀਂ ਤਾਂ ,  user ਨੂੰ ਏਕੋ ਕਰੋ "Your passwords do not match"  ।  
 
  |-   
 
  |-   
  |8:00
+
  |08:00
 
  |ਠੀਕ ਹੈ ?   
 
  |ਠੀਕ ਹੈ ?   
 
  |-   
 
  |-   
  |8:03
+
  |08:03
 
  |ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ  ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ ।   
 
  |ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ  ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ ।   
 
  |-   
 
  |-   
  |8:09
+
  |08:09
 
  |ਹੁਣ username ਅਤੇ fullname  ਦੇ character ਦੀ ਲੰਬਾਈ ਨੂੰ ਜਾਂਚਣ  ਦੇ ਲਈ ।  
 
  |ਹੁਣ username ਅਤੇ fullname  ਦੇ character ਦੀ ਲੰਬਾਈ ਨੂੰ ਜਾਂਚਣ  ਦੇ ਲਈ ।  
 
  |-   
 
  |-   
  |8:14
+
  |08:14
 
  |ਸੋ, " check char length of username and fullname" ।  
 
  |ਸੋ, " check char length of username and fullname" ।  
 
  |-   
 
  |-   
  |8:18
+
  |08:18
 
  |ਅਤੇ ਇਹ ਉਹੀ  ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25"  
 
  |ਅਤੇ ਇਹ ਉਹੀ  ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25"  
 
  |-   
 
  |-   
  |8:25
+
  |08:25
 
  |ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ .  .  .  .  .  .   
 
  |ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ .  .  .  .  .  .   
 
  |-   
 
  |-   
  |8:31
+
  |08:31
 
  |ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ ,  ਤਾਂ ਅਸੀ "Length of username or fullname is too long ! " ਕਰਦੇ ਹਾਂ ।   
 
  |ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ ,  ਤਾਂ ਅਸੀ "Length of username or fullname is too long ! " ਕਰਦੇ ਹਾਂ ।   
 
  |-   
 
  |-   
  |8:43
+
  |08:43
 
  |ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ
 
  |ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ
 
  |-   
 
  |-   
  |8:51
+
  |08:51
 
  |"check password length" ।   
 
  |"check password length" ।   
 
  |-   
 
  |-   
  |8:57
+
  |08:57
 
  |ਇੱਥੇ ਮੈਂ ਨਿਰਧਾਰਿਤ ਕਰਨ  ਜਾਂ ਕਹਿਣ ਜਾ ਰਿਹਾ ਹਾਂ " if" .  .  .  ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ  .  .  .  .  .  
 
  |ਇੱਥੇ ਮੈਂ ਨਿਰਧਾਰਿਤ ਕਰਨ  ਜਾਂ ਕਹਿਣ ਜਾ ਰਿਹਾ ਹਾਂ " if" .  .  .  ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ  .  .  .  .  .  
 
  |-   
 
  |-   
  |9:04
+
  |09:04
 
  |ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ ।  
 
  |ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ ।  
 
  |-   
 
  |-   
  |9:09
+
  |09:09
 
  |ਇੱਥੇ ਮੈਂ ਕਹਾਂਗਾ  - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ .  .  .  .  .  
 
  |ਇੱਥੇ ਮੈਂ ਕਹਾਂਗਾ  - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ .  .  .  .  .  
 
  |-   
 
  |-   
  |9:23
+
  |09:23
 
  | .  .  . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ  "Password must be between 6 and 25 characters"  
 
  | .  .  . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ  "Password must be between 6 and 25 characters"  
 
  |-   
 
  |-   
  |9:35
+
  |09:35
 
  |ਇਹ ਯਕੀਨਨ ਕੰਮ ਕਰੇਗਾ ।  
 
  |ਇਹ ਯਕੀਨਨ ਕੰਮ ਕਰੇਗਾ ।  
 
  |-   
 
  |-   
  |9:37
+
  |09:37
 
  |ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ ।  
 
  |ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ ।  
 
  |-   
 
  |-   
  |9:41
+
  |09:41
 
  |ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ ।  
 
  |ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ ।  
 
  |-   
 
  |-   
  |9:46
+
  |09:46
 
  |ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" ।  
 
  |ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" ।  
 
  |-   
 
  |-   
  |9:51
+
  |09:51
 
  |user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ ।  
 
  |user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ ।  
 
  |-   
 
  |-   
  |9:56
+
  |09:56
 
  |ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ ।  
 
  |ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ ।  
 
  |-   
 
  |-   

Latest revision as of 10:49, 7 May 2015

Time Narration
00:00 User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ ।
00:04 ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ ।
00:10 ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ ।
00:14 ਅਸੀਂ ਆਪਣੇ fullname ਅਤੇ username ਦੇ ਟੈਗਸ strip ਕੀਤੇ ਹਨ ।
00:19 ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ ।
00:23 functions ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ ।
00:30 ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ ਜਾ ਰਹੇ ਹਾਂ ।
00:34 ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ ।
00:38 ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ ।
00:43 ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ ।
00:47 ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ ।
00:55 4 ਅੰਕ ਦੇ ਸਾਲ ਲਈ ਇਹ ਵੱਡਾ “Y” ਹੈ । ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ ।
01:02 ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ , ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ ।
01:15 ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ ਡੇਟਾਬੇਸ ਭਰਦੇ ਹਾਂ , ਅਤੇ users ਵਿੱਚ ਵੈਲਿਊ ਪਾਉਂਦੇ ਹਾਂ ।
01:22 ਅਸੀ ਵੇਖ ਸਕਦੇ ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ ।
01:29 ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ , ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ ।
01:40 ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ ।
01:45 ਠੀਕ ਹੈ , ਸੋ if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ ।
01:51 ਮੈਂ ਇੱਥੇ ਇੱਕ check for existence comment ਜੋੜਾਂਗਾ ।
01:55 ਹੁਣ , ਇਹ ਸਚੀਂ ਸੌਖਾ ਹੈ ।
01:58 ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ ਬਾਅਦ ਕੋਡ ਦਾ ਇੱਕ ਬਲਾਕ ।
02:05 ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ repeat password ਮੌਜੂਦ ਹਨ . . . . ਸਾਡੇ ਕੋਲ ਇੱਥੇ ਪ੍ਰਮਾਣ ਹੈ . . . ਅਸੀ ਕਹਾਂਗੇ if username followed by and , ਇਸ ਲਈ ਡਬਲ ampersand symbol ।
02:24 ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ . . .
02:28 ਓਹ ! ਮੈਂ ਇੱਥੇ fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ ।
02:33 ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ ।
02:38 ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ ।
02:42 ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ ।
02:46 ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields .
02:57 ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ ।
03:01 ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ ।
03:10 ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ ।
03:13 ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ ।
03:17 ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ ।
03:20 ”please fill in all fields” ।
03:22 ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ ।
03:25 ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ ।
03:27 ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ ।
03:30 ਰਜਿਸਟਰ । ਓਹ ! repeat ਪਾਸਵਰਡ . . . . . .
03:42 repeat ਪਾਸਵਰਡ ।
03:45 ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ “md5” ਸਟਰਿੰਗ ਦੇ ਬਰਾਬਰ ਹੈ ।
03:56 text ਦੀ ਇੱਕ encrypted ਸਟਰਿੰਗ ।
04:00 ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ ।
04:06 ਯਕੀਨੀ ਕਰ ਲਵੋ , ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ ।
04:14 ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ ।
04:17 ਯਾਦ ਰਖਣਾ , ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ ।
04:23 ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ ।
04:30 ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ ।
04:37 ਇਹੀ ਸਮੱਸਿਆ ਹੈ । ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ - ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ ਹਾਂ ।
04:46 ਸੋ ਮੈਂ ਕਹਾਂਗਾ ਕਿ "password" "md5 of password" ਦੇ ਬਰਾਬਰ ਹੈ । .
04:53 ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ ।
05:00 ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ ।
05:08 ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ ।
05:15 ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ ।
05:21 ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ , ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ ।
05:39 ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ ।
05:50 ਸੋ ਮੈ ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ . . . ਜਾਂ . . .
06:05 fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ ।
06:15 ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ ।
06:24 ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ ।
06:27 ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ ।
06:34 ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ ,
06:40 "username" or . . . . . . no . . . . , ਕਹਿ ਕੇ ।
06:48 ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" ।
06:55 ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ ।
07:01 ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ - "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ ।
07:12 ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ . . . . . ਜਾਂ . . . . ਸਟਰਿੰਗ ਦੀ ਲੰਬਾਈ . . . .
07:30 ਨਹੀਂ . . . . ਉਮ . . . . . ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ ।
07:36 ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ , ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ।
07:41 ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ ਦੇ ਵੱਡੇ ਬਲਾਕ ਨੂੰ ਜਾਰੀ ਰਖੋ ।
07:53 ਨਹੀਂ ਤਾਂ , user ਨੂੰ ਏਕੋ ਕਰੋ "Your passwords do not match" ।
08:00 ਠੀਕ ਹੈ ?
08:03 ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ ।
08:09 ਹੁਣ username ਅਤੇ fullname ਦੇ character ਦੀ ਲੰਬਾਈ ਨੂੰ ਜਾਂਚਣ ਦੇ ਲਈ ।
08:14 ਸੋ, " check char length of username and fullname" ।
08:18 ਅਤੇ ਇਹ ਉਹੀ ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25"
08:25 ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ . . . . . .
08:31 ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ , ਤਾਂ ਅਸੀ "Length of username or fullname is too long ! " ਕਰਦੇ ਹਾਂ ।
08:43 ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ
08:51 "check password length" ।
08:57 ਇੱਥੇ ਮੈਂ ਨਿਰਧਾਰਿਤ ਕਰਨ ਜਾਂ ਕਹਿਣ ਜਾ ਰਿਹਾ ਹਾਂ " if" . . . ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ . . . . .
09:04 ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ ।
09:09 ਇੱਥੇ ਮੈਂ ਕਹਾਂਗਾ - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ . . . . .
09:23 . . . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ "Password must be between 6 and 25 characters"
09:35 ਇਹ ਯਕੀਨਨ ਕੰਮ ਕਰੇਗਾ ।
09:37 ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ ।
09:41 ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ ।
09:46 ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" ।
09:51 user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ ।
09:56 ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ ।
10:06 ਇਹ ਅਸਲ ਵਿਚ ਸਾਡੇ ਪਾਸਵਰਡ ਦੀ minimum ਅਤੇ maximum ਸੀਮਾ ਨੂੰ ਜਾਂਚਣ ਲਈ ਹੈ ਅਤੇ ਇੱਥੇ ਇਹ ਕੋਡ ਬਲਾਕ ਸਾਡੇ ਸ਼ਾਨਦਾਰ "register the user" ਕੋਡ ਦਾ ਹਿੱਸਾ ਹੋਵੇਗਾ ।
10:17 ਸੋ ਮੈਨੂੰ ਅਗਲੇ ਭਾਗ ਵਿੱਚ ਮਿਲਣਾ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya