Difference between revisions of "PHP-and-MySQL/C4/User-Registration-Part-1/Punjabi"

From Script | Spoken-Tutorial
Jump to: navigation, search
(Created page with "{|border = 1 !Time !Narration |- |0:00 | User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬ...")
 
Line 3: Line 3:
 
  !Narration
 
  !Narration
 
  |-  
 
  |-  
  |0:00
+
  |00:00
 
  | User Registration ( ਪੰਜੀਕਰਨ )  ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ ,  ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।  
 
  | User Registration ( ਪੰਜੀਕਰਨ )  ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ ,  ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।  
 
  |-  
 
  |-  
  |0:09
+
  |00:09
 
  |ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ ।  ਮੈਂ ਉਸਦਾ ਲਿੰਕ ਪੋਸਟ ਕੀਤਾ ਹੈ ।  
 
  |ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ ।  ਮੈਂ ਉਸਦਾ ਲਿੰਕ ਪੋਸਟ ਕੀਤਾ ਹੈ ।  
 
  |-  
 
  |-  
  |0:19
+
  |00:19
 
  |ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਟਿਊਟੋਰਿਅਲਸ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਤਰਾਂ ਕਰੋ ।  ਮੇਰਾ User registration ਤੋਂ  ਪਹਿਲਾਂ “User login” ਬਣਾਉਣ ਦਾ ਕਾਰਨ ਇਹ ਹੈ ਕਿ ਕਿਉਂਕਿ ਮੈਨੂੰ ਰਜਿਸਟਰੈਸ਼ਨ  ( Registration ) ਪਰਕਿਰਿਆ ਤੋਂ ਪਹਿਲਾਂ User login  ਪਰਕਿਰਿਆ ਕਰਨੀ ਜਿਆਦਾ ਸਰਲ ਲਗਦੀ ਹੈ ।  
 
  |0:34
+
  |00:34
 
  |ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ ।   
 
  |ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ ।   
 
  |-  
 
  |-  
  |0:43
+
  |00:43
 
  |ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ ।  
 
  |ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ ।  
 
  |-  
 
  |-  
  |0:49
+
  |00:49
 
  |ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ ।  
 
  |ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ ।  
 
  |-  
 
  |-  
  |0:56
+
  |00:56
 
  |ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ ,  ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ ।  
 
  |ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ ,  ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ ।  
 
  |-  
 
  |-  
  |1:03
+
  |01:03
 
  |ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ  ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ ।  
 
  |ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ  ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ ।  
 
  |-  
 
  |-  
  |1:12
+
  |01:12
 
  |ਪਹਿਲਾਂ ਕੁੱਝ ਟੈਗਸ ਜੋੜੋ ।  
 
  |ਪਹਿਲਾਂ ਕੁੱਝ ਟੈਗਸ ਜੋੜੋ ।  
 
  |-  
 
  |-  
  |1:15
+
  |01:15
 
  |ਮੈਂ ਇਸਨੂੰ index dot php  ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ ।  
 
  |ਮੈਂ ਇਸਨੂੰ index dot php  ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ ।  
 
  |-  
 
  |-  
  |1:22
+
  |01:22
 
  |Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ  ਹੈ ਅਤੇ ਮੈਂ ਇਸਨੂੰ register dot php  ਦੇ ਰੂਪ ਵਿੱਚ ਸੇਵ ਕਰਾਂਗਾ ।  
 
  |Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ  ਹੈ ਅਤੇ ਮੈਂ ਇਸਨੂੰ register dot php  ਦੇ ਰੂਪ ਵਿੱਚ ਸੇਵ ਕਰਾਂਗਾ ।  
 
  |-  
 
  |-  
  |1:32
+
  |01:32
 
  |ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ ।  
 
  |ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ ।  
 
  |-  
 
  |-  
  |1:40
+
  |01:40
 
  |ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ  ਦੇ ਹੇਠਾਂ ਇੱਕ ਲਿੰਕ ਬਣਾਊਂਗਾ ।  
 
  |ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ  ਦੇ ਹੇਠਾਂ ਇੱਕ ਲਿੰਕ ਬਣਾਊਂਗਾ ।  
 
  |-  
 
  |-  
  |1:48
+
  |01:48
 
  |ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ ।   
 
  |ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ ।   
 
  |-  
 
  |-  
  |2:02
+
  |02:02
 
  |ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ ,  ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ ।  
 
  |ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ ,  ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ ।  
 
  |-  
 
  |-  
  |2:09
+
  |02:09
 
  |ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ ।  
 
  |ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ ।  
 
  |-  
 
  |-  
  |2:20
+
  |02:20
 
  |ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ ।  ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ ,  ਮੈਂ “php my admin ਤੇ ਜਾਵਾਂਗਾ ।  
 
  |ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ ।  ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ ,  ਮੈਂ “php my admin ਤੇ ਜਾਵਾਂਗਾ ।  
 
  |-  
 
  |-  
  |2:29
+
  |02:29
 
  |ਅਤੇ ਇਹ ਡੇਟਾਬੇਸ ਹੈ ,  ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ ।  
 
  |ਅਤੇ ਇਹ ਡੇਟਾਬੇਸ ਹੈ ,  ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ ।  
 
  |-  
 
  |-  
  |2:38
+
  |02:38
 
  |ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ  ਫੀਲਡ ਜੋੜਾਂਗਾ  ।  
 
  |ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ  ਫੀਲਡ ਜੋੜਾਂਗਾ  ।  
 
  |-  
 
  |-  
  |2:47
+
  |02:47
 
  |ਟੇਬਲ ਦੇ ਅੰਤ ਵਿੱਚ ਜੋ  date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ?  .  .  .  .  ਇਹ ਇੱਥੇ ਹੈ ।  
 
  |ਟੇਬਲ ਦੇ ਅੰਤ ਵਿੱਚ ਜੋ  date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ?  .  .  .  .  ਇਹ ਇੱਥੇ ਹੈ ।  
 
  |-  
 
  |-  
  |3:04
+
  |03:04
 
  |ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ ।  
 
  |ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ ।  
  |-  
+
|-  
  |3:15
+
  |03:15
 
  |ਸੋ User login ਦੇ ਪਿਛਲੇ ਟਿਊਟੋਰਿਅਲ ਵਿਚੋਂ ਸਾਡੇ ਕੋਲ ਕੇਵਲ id ,  username ਅਤੇ  password ਹੈ ।  ਹੁਣ ਮੈਂ ਇੱਕ ਨਾਮ ਜੋੜ ਦਿੱਤਾ ਹੈ ਸੋ ਇਹ ਉਪਯੋਗਕਰਤਾ ਦਾ ਨਾਮ ਹੋਵੇਗਾ ਅਤੇ ਅਸੀਂ ਤਾਰੀਖ ਜੋੜ ਦਿੱਤੀ ਹੈ ,  ਤਾਰੀਖ ਜਦੋਂ ਉਹ ਰਜਿਸਟਰ ਹੋਇਆ ਸੀ  ।  
 
  |3:29
+
  |03:29
 
  |ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ ।  
 
  |ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ ।  
 
  |-  
 
  |-  
  |3:35
+
  |03:35
 
  |ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ ।  
 
  |ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ ।  
 
  |-  
 
  |-  
  |3:40
+
  |03:40
 
  |ਮੰਨਦੇ  ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ ,  ਇੱਥੇ ਮੇਰਾ ਰਜਿਸਟਰ ਪੇਜ ਹੈ ।  
 
  |ਮੰਨਦੇ  ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ ,  ਇੱਥੇ ਮੇਰਾ ਰਜਿਸਟਰ ਪੇਜ ਹੈ ।  
 
  |-  
 
  |-  
  |3:49
+
  |03:49
 
  |ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ ।  
 
  |ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ ।  
 
  |-  
 
  |-  
  |3:59
+
  |03:59
 
  |ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ ।  ਇਹ ਵਾਪਿਸ register dot php ਤੇ ਜਮਾਂ ਕਰੇਗਾ ।   
 
  |ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ ।  ਇਹ ਵਾਪਿਸ register dot php ਤੇ ਜਮਾਂ ਕਰੇਗਾ ।   
 
  |-  
 
  |-  
  |4:07
+
  |04:07
 
  |ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ ।  
 
  |ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ ।  
 
  |-  
 
  |-  
  |4:13
+
  |04:13
 
  |ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ  ਕਿ ਪਹਿਲੇ ਵਿੱਚ ਤੁਹਾਡਾ  fullname ਹੋਵੇਗਾ   
 
  |ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ  ਕਿ ਪਹਿਲੇ ਵਿੱਚ ਤੁਹਾਡਾ  fullname ਹੋਵੇਗਾ   
 
  |-  
 
  |-  
  |4:21
+
  |04:21
 
  |ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ ,  ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ ।  
 
  |ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ ,  ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ ।  
 
  |-  
 
  |-  
  |4:29
+
  |04:29
 
  |ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname  ਦੇ ਬਰਾਬਰ ਹੋਵੇਗਾ ।  
 
  |ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname  ਦੇ ਬਰਾਬਰ ਹੋਵੇਗਾ ।  
 
  |-  
 
  |-  
  |4:38
+
  |04:38
 
  |ਸੋ  ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ ,  register ਉੱਤੇ ਕਲਿਕ ਕਰੋ ।  
 
  |ਸੋ  ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ ,  register ਉੱਤੇ ਕਲਿਕ ਕਰੋ ।  
 
  |-  
 
  |-  
  |4:47
+
  |04:47
 
  |ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ ।  
 
  |ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ ।  
 
  |-  
 
  |-  
  |4:56
+
  |04:56
 
  |ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ  ਦੇ ਅੰਦਰ ,  ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ ।  
 
  |ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ  ਦੇ ਅੰਦਰ ,  ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ ।  
 
  |-  
 
  |-  
  |5:07
+
  |05:07
 
  |ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ ,  ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ ।  
 
  |ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ ,  ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ ।  
 
  |-  
 
  |-  
  |5:15
+
  |05:15
 
  |ਸੋ ਇਹ ਯਕੀਨੀ ਬਣਾ ਲਵੋ  ,  ਕਿ ਤੁਸੀਂ tr ਤੋਂ  ਲੈ ਕੇ end t r ਤੱਕ ਚੁਣੋਗੇ ।  
 
  |ਸੋ ਇਹ ਯਕੀਨੀ ਬਣਾ ਲਵੋ  ,  ਕਿ ਤੁਸੀਂ tr ਤੋਂ  ਲੈ ਕੇ end t r ਤੱਕ ਚੁਣੋਗੇ ।  
 
  |-  
 
  |-  
  |5:22
+
  |05:22
 
  |ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ ।  
 
  |ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ ।  
 
  |-  
 
  |-  
  |5:32
+
  |05:32
 
  |ਮੈਂ ਇਸਨੂੰ ਦੁਬਾਰਾ ਪੇਸਟ ਕਰਾਂਗਾ ਅਤੇ ਕਹਾਂਗਾ ਕਿ Choose a password । ਇਹ text ਕੇਵਲ ਉਸ  ਪਰਿਸਥਿਤੀ ਵਿੱਚ ਸੁਰੱਖਿਅਤ ਕਰਨ ਲਈ ਹੈ , ਜਦੋਂ ਕੋਈ ਸਾਡੇ ਉਪਯੋਗਕਰਤਾ ਦੇ ਮੋਡੇ ਉੱਤੋਂ ਦੇਖਦਾ ਹੈ ਜਾਂ ਕੋਈ ਸਕਰੀਨ capture ਕਰਨ ਵਾਲਾ ਸਾਫਟਵੇਯਰ ਇਸ ਕੰਪਿਊਟਰ ਵਿੱਚ ਘੁਸਪੈਠੀ ਕਰਨ ਲਈ ਇਸਤੇਮਾਲ ਹੋ ਰਿਹਾ ਹੈ  ।  
 
  |5:47
+
  |05:47
 
  |ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ ।   
 
  |ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ ।   
 
  |-  
 
  |-  
  |5:58
+
  |05:58
 
  |ਦੁਬਾਰਾ ਇੱਥੇ password .   
 
  |ਦੁਬਾਰਾ ਇੱਥੇ password .   
 
  |-  
 
  |-  
  |6:07
+
  |06:07
 
  |ਅਸੀ ਦੁਬਾਰਾ  password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ ।  
 
  |ਅਸੀ ਦੁਬਾਰਾ  password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ ।  
 
  |-  
 
  |-  
  |6:10
+
  |06:10
 
  |ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ  ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ ।  
 
  |ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ  ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ ।  
 
  |-  
 
  |-  
  |6:20
+
  |06:20
 
  |ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ ।  ਇਹ ਆਖਰੀ  ਹੈ ।  
 
  |ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ ।  ਇਹ ਆਖਰੀ  ਹੈ ।  
 
  |-  
 
  |-  
  |6:24
+
  |06:24
 
  |ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ ।  
 
  |ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ ।  
 
  |-  
 
  |-  
  |6 . 31
+
  |06:31
 
  |ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ ।  ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ ।  
 
  |ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ ।  ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ ।  
 
  |-  
 
  |-  
  |6:37
+
  |06:37
 
  |ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ ।   
 
  |ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ ।   
 
  |-  
 
  |-  
  |6:42
+
  |06:42
 
  |ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ ।   
 
  |ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ ।   
 
  |-  
 
  |-  
  |6:45
+
  |06:45
 
  |ਸਾਡੇ ਟੇਬਲ  ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ ।  
 
  |ਸਾਡੇ ਟੇਬਲ  ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ ।  
 
  |-  
 
  |-  
  |6:48
+
  |06:48
 
  |ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ ।   
 
  |ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ ।   
 
  |-  
 
  |-  
  |6:54
+
  |06:54
 
  |ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ ।  
 
  |ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ ।  
 
  |-  
 
  |-  
  |6:57
+
  |06:57
 
  |ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ  ।  
 
  |ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ  ।  
 
  |-  
 
  |-  
  |7:05
+
  |07:05
 
  |ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ ।  
 
  |ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ ।  
 
  |-  
 
  |-  
  |7:12
+
  |07:12
 
  |ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ ।  ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ ।   
 
  |ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ ।  ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ ।   
 
  |-  
 
  |-  
  |7:16
+
  |07:16
 
  |ਜੇਕਰ ਤੁਸੀ ਇਸਦੀ  ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ  ।   
 
  |ਜੇਕਰ ਤੁਸੀ ਇਸਦੀ  ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ  ।   
 
  |-  
 
  |-  
  |7:25
+
  |07:25
 
  |ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ  ਫ਼ਾਰਮ ਬਣਾਓ  ।  
 
  |ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ  ਫ਼ਾਰਮ ਬਣਾਓ  ।  
 
  |-  
 
  |-  
  |7:30
+
  |07:30
 
  |ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ ।  
 
  |ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ ।  
 
  |-  
 
  |-  
  |7:33
+
  |07:33
 
  |ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ  ।  
 
  |ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ  ।  
 
  |-  
 
  |-  
  |7:35
+
  |07:35
 
  |ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ  , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ ।  
 
  |ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ  , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ ।  
 
  |-  
 
  |-  
  |7:44
+
  |07:44
 
  |ਅਸੀ ਪਾਸਵਰਡਸ ਦੀ ਤੁਲਨਾ ਕਰਾਂਗੇ , ਇਹ ਦੇਖਣ ਦੇ ਲਈ ਕਿ ਉਹ ਮੇਲ ਖਾਂਦੇ ਹਨ ਕੇ ਨਹੀ । ਮੇਰਾ ਮਤਲੱਬ ਜੇਕਰ ਮੈਂ ਕਹਿੰਦਾ ਹਾਂ ਕਿ ਇੱਥੇ ਦੋ ਪਾਸਵਰਡਸ ਹਨ ਅਤੇ ਉਹ ਮੇਲ ਨਹੀਂ ਖਾਂਦੇ , ਕਿਉਂਕਿ ਉਹ ਅੱਖਰਾਂ ਦੀ ਲੰਬਾਈ ਨਾਲ ਭਿੰਨ ਹਨ , ਤਾਂ ਉਪਯੋਗਕਰਤਾ ਰਜਿਸਟਰ ਨਹੀਂ ਕਰ ਸਕਦਾ ਕਿਉਂਕਿ ਹੋ ਸਕਦਾ ਹੈ ਕਿ  ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ ।   
 
  |7:59
+
  |07:59
 
  |ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ,  ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ  ।  
 
  |ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ,  ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ  ।  
 
  |-  
 
  |-  
  |8:07
+
  |08:07
 
  |ਅਸੀ ਆਪਣੇ ਪਾਸਵਰਡਸ ਨੂੰ ਐਨਕਰਿਪਟ ਵੀ ਕਰਾਂਗੇ ਅਤੇ ਇਹਨਾ forms ਤੋਂ ਕੋਈ ਵੀ ਨੁਕਸਾਨਦਾਇਕ ਜਾਂ ਕੋਈ ਵੀ pretentiously ਨੁਕਸਾਨਦਾਇਕ html tags ਨੂੰ ਹਟਾਵਾਂਗੇ । ਸੋ ਸਾਡੇ ਰਜਿਸਟਰੇਸ਼ਨ ਫ਼ਾਰਮ ਲਈ ਸਾਡੇ ਕੋਲ ਕੁੱਝ ਸੁਰੱਖਿਆ ਹੋਵੇਗੀ ।  
 
  |8:17
+
  |08:17
 
  |ਸੋ  ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ ।  ਦੇਖਣ ਲਈ ਧੰਨਵਾਦ ।  ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ  ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
 
  |ਸੋ  ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ ।  ਦੇਖਣ ਲਈ ਧੰਨਵਾਦ ।  ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ  ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
 
|}
 
|}

Latest revision as of 10:50, 5 May 2015

Time Narration
00:00 User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ , ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ । ਮੈਂ ਉਸਦਾ ਲਿੰਕ ਪੋਸਟ ਕੀਤਾ ਹੈ ।
00:19 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਟਿਊਟੋਰਿਅਲਸ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਤਰਾਂ ਕਰੋ । ਮੇਰਾ User registration ਤੋਂ ਪਹਿਲਾਂ “User login” ਬਣਾਉਣ ਦਾ ਕਾਰਨ ਇਹ ਹੈ ਕਿ ਕਿਉਂਕਿ ਮੈਨੂੰ ਰਜਿਸਟਰੈਸ਼ਨ ( Registration ) ਪਰਕਿਰਿਆ ਤੋਂ ਪਹਿਲਾਂ User login ਪਰਕਿਰਿਆ ਕਰਨੀ ਜਿਆਦਾ ਸਰਲ ਲਗਦੀ ਹੈ ।
00:34 ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ ।
00:43 ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ ।
00:49 ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ ।
00:56 ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ , ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ ।
01:03 ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ ।
01:12 ਪਹਿਲਾਂ ਕੁੱਝ ਟੈਗਸ ਜੋੜੋ ।
01:15 ਮੈਂ ਇਸਨੂੰ index dot php ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ ।
01:22 Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ ਹੈ ਅਤੇ ਮੈਂ ਇਸਨੂੰ register dot php ਦੇ ਰੂਪ ਵਿੱਚ ਸੇਵ ਕਰਾਂਗਾ ।
01:32 ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ ।
01:40 ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ ਦੇ ਹੇਠਾਂ ਇੱਕ ਲਿੰਕ ਬਣਾਊਂਗਾ ।
01:48 ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ ।
02:02 ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ , ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ ।
02:09 ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ ।
02:20 ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ । ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ , ਮੈਂ “php my admin ਤੇ ਜਾਵਾਂਗਾ ।
02:29 ਅਤੇ ਇਹ ਡੇਟਾਬੇਸ ਹੈ , ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ ।
02:38 ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ ਫੀਲਡ ਜੋੜਾਂਗਾ ।
02:47 ਟੇਬਲ ਦੇ ਅੰਤ ਵਿੱਚ ਜੋ date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ? . . . . ਇਹ ਇੱਥੇ ਹੈ ।
03:04 ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ ।
03:15 ਸੋ User login ਦੇ ਪਿਛਲੇ ਟਿਊਟੋਰਿਅਲ ਵਿਚੋਂ ਸਾਡੇ ਕੋਲ ਕੇਵਲ id , username ਅਤੇ password ਹੈ । ਹੁਣ ਮੈਂ ਇੱਕ ਨਾਮ ਜੋੜ ਦਿੱਤਾ ਹੈ ਸੋ ਇਹ ਉਪਯੋਗਕਰਤਾ ਦਾ ਨਾਮ ਹੋਵੇਗਾ ਅਤੇ ਅਸੀਂ ਤਾਰੀਖ ਜੋੜ ਦਿੱਤੀ ਹੈ , ਤਾਰੀਖ ਜਦੋਂ ਉਹ ਰਜਿਸਟਰ ਹੋਇਆ ਸੀ ।
03:29 ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ ।
03:35 ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ ।
03:40 ਮੰਨਦੇ ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ , ਇੱਥੇ ਮੇਰਾ ਰਜਿਸਟਰ ਪੇਜ ਹੈ ।
03:49 ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ ।
03:59 ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ । ਇਹ ਵਾਪਿਸ register dot php ਤੇ ਜਮਾਂ ਕਰੇਗਾ ।
04:07 ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ ।
04:13 ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ ਕਿ ਪਹਿਲੇ ਵਿੱਚ ਤੁਹਾਡਾ fullname ਹੋਵੇਗਾ
04:21 ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ , ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ ।
04:29 ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname ਦੇ ਬਰਾਬਰ ਹੋਵੇਗਾ ।
04:38 ਸੋ ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ , register ਉੱਤੇ ਕਲਿਕ ਕਰੋ ।
04:47 ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ ।
04:56 ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ ਦੇ ਅੰਦਰ , ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ ।
05:07 ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ , ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ ।
05:15 ਸੋ ਇਹ ਯਕੀਨੀ ਬਣਾ ਲਵੋ , ਕਿ ਤੁਸੀਂ tr ਤੋਂ ਲੈ ਕੇ end t r ਤੱਕ ਚੁਣੋਗੇ ।
05:22 ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ ।
05:32 ਮੈਂ ਇਸਨੂੰ ਦੁਬਾਰਾ ਪੇਸਟ ਕਰਾਂਗਾ ਅਤੇ ਕਹਾਂਗਾ ਕਿ Choose a password । ਇਹ text ਕੇਵਲ ਉਸ ਪਰਿਸਥਿਤੀ ਵਿੱਚ ਸੁਰੱਖਿਅਤ ਕਰਨ ਲਈ ਹੈ , ਜਦੋਂ ਕੋਈ ਸਾਡੇ ਉਪਯੋਗਕਰਤਾ ਦੇ ਮੋਡੇ ਉੱਤੋਂ ਦੇਖਦਾ ਹੈ ਜਾਂ ਕੋਈ ਸਕਰੀਨ capture ਕਰਨ ਵਾਲਾ ਸਾਫਟਵੇਯਰ ਇਸ ਕੰਪਿਊਟਰ ਵਿੱਚ ਘੁਸਪੈਠੀ ਕਰਨ ਲਈ ਇਸਤੇਮਾਲ ਹੋ ਰਿਹਾ ਹੈ ।
05:47 ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ ।
05:58 ਦੁਬਾਰਾ ਇੱਥੇ password .
06:07 ਅਸੀ ਦੁਬਾਰਾ password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ ।
06:10 ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ ।
06:20 ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ । ਇਹ ਆਖਰੀ ਹੈ ।
06:24 ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ ।
06:31 ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ । ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ ।
06:37 ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ ।
06:42 ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ ।
06:45 ਸਾਡੇ ਟੇਬਲ ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ ।
06:48 ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ ।
06:54 ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ ।
06:57 ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ ।
07:05 ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ ।
07:12 ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ । ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ ।
07:16 ਜੇਕਰ ਤੁਸੀ ਇਸਦੀ ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ ।
07:25 ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ ਫ਼ਾਰਮ ਬਣਾਓ ।
07:30 ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ ।
07:33 ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ ।
07:35 ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ ।
07:44 ਅਸੀ ਪਾਸਵਰਡਸ ਦੀ ਤੁਲਨਾ ਕਰਾਂਗੇ , ਇਹ ਦੇਖਣ ਦੇ ਲਈ ਕਿ ਉਹ ਮੇਲ ਖਾਂਦੇ ਹਨ ਕੇ ਨਹੀ । ਮੇਰਾ ਮਤਲੱਬ ਜੇਕਰ ਮੈਂ ਕਹਿੰਦਾ ਹਾਂ ਕਿ ਇੱਥੇ ਦੋ ਪਾਸਵਰਡਸ ਹਨ ਅਤੇ ਉਹ ਮੇਲ ਨਹੀਂ ਖਾਂਦੇ , ਕਿਉਂਕਿ ਉਹ ਅੱਖਰਾਂ ਦੀ ਲੰਬਾਈ ਨਾਲ ਭਿੰਨ ਹਨ , ਤਾਂ ਉਪਯੋਗਕਰਤਾ ਰਜਿਸਟਰ ਨਹੀਂ ਕਰ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ ।
07:59 ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ, ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ ।
08:07 ਅਸੀ ਆਪਣੇ ਪਾਸਵਰਡਸ ਨੂੰ ਐਨਕਰਿਪਟ ਵੀ ਕਰਾਂਗੇ ਅਤੇ ਇਹਨਾ forms ਤੋਂ ਕੋਈ ਵੀ ਨੁਕਸਾਨਦਾਇਕ ਜਾਂ ਕੋਈ ਵੀ pretentiously ਨੁਕਸਾਨਦਾਇਕ html tags ਨੂੰ ਹਟਾਵਾਂਗੇ । ਸੋ ਸਾਡੇ ਰਜਿਸਟਰੇਸ਼ਨ ਫ਼ਾਰਮ ਲਈ ਸਾਡੇ ਕੋਲ ਕੁੱਝ ਸੁਰੱਖਿਆ ਹੋਵੇਗੀ ।
08:17 ਸੋ ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ । ਦੇਖਣ ਲਈ ਧੰਨਵਾਦ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya