Difference between revisions of "GIMP/C2/Easy-Animation/Punjabi"

From Script | Spoken-Tutorial
Jump to: navigation, search
(Created page with " {| Border=1 !Timing !Narration |- | TIME | NARRATION |- | 00:23 | ਅੱਜ ਅਸੀਂ ਸਿੰਪਲ ਐਨੀਮੇਸ਼ਨ (simple animation) ਦੇ ਬਾਰੇ...")
 
 
(2 intermediate revisions by one other user not shown)
Line 1: Line 1:
 
 
 
 
 
{| Border=1
 
{| Border=1
!Timing
+
!Time
 
!Narration
 
!Narration
|-
+
 
| TIME
+
| NARRATION
+
 
|-
 
|-
 
| 00:23   
 
| 00:23   
Line 22: Line 16:
 
| ਜਰਮਨੀ ਵਿੱਚ ਸਬਤੋਂ ਪੁਰਾਨੀ ਐਨੀਮੇਸ਼ਨ ਨੂੰ ਡਾਉਮੈਨਕਿਉ (Daumenkio)ਯਾ ਫਰੰਟ ਸਿਨੇਮਾ (Front Cinema)ਆਖਦੇ ਹਣ।
 
| ਜਰਮਨੀ ਵਿੱਚ ਸਬਤੋਂ ਪੁਰਾਨੀ ਐਨੀਮੇਸ਼ਨ ਨੂੰ ਡਾਉਮੈਨਕਿਉ (Daumenkio)ਯਾ ਫਰੰਟ ਸਿਨੇਮਾ (Front Cinema)ਆਖਦੇ ਹਣ।
 
|-
 
|-
| 00.55  
+
| 00:55
 
| ਅਤੇ ਇੰਗਲਿਸ਼ (English) ਵਿੱਚ ਇਸਨੂੰ ਫਲਿੱਪ ਬੁਕ (Flip Book)ਯਾ ਫਲਿੱਕ ਬੁੱਕ(Flick Book) ਆਖਦੇ ਹਣ।
 
| ਅਤੇ ਇੰਗਲਿਸ਼ (English) ਵਿੱਚ ਇਸਨੂੰ ਫਲਿੱਪ ਬੁਕ (Flip Book)ਯਾ ਫਲਿੱਕ ਬੁੱਕ(Flick Book) ਆਖਦੇ ਹਣ।
 
|-
 
|-
Line 183: Line 177:
 
| 09:41   
 
| 09:41   
 
| ਹਾਂ ਮੈਂ ਇਸਨੂੰ ਰੀਪਲੇਸ (replace) ਕਰਣਾ ਚਾਹੁੰਦਾ ਹਾਂ ,ਇਹ ਮੈਂ ਪਹਿਲਾਂ ਕਰ ਲਿਆ ਸੀ।
 
| ਹਾਂ ਮੈਂ ਇਸਨੂੰ ਰੀਪਲੇਸ (replace) ਕਰਣਾ ਚਾਹੁੰਦਾ ਹਾਂ ,ਇਹ ਮੈਂ ਪਹਿਲਾਂ ਕਰ ਲਿਆ ਸੀ।
|-r
+
|-
 
| 09:48   
 
| 09:48   
 
| ਫਾਈਲ, ਓਪਣ (Open) ਤੇ ਜਾਉ।
 
| ਫਾਈਲ, ਓਪਣ (Open) ਤੇ ਜਾਉ।
Line 221: Line 215:
 
|-
 
|-
 
| 11:36   
 
| 11:36   
| ਲੇਅਰ ਤੇ ਰਾਈਟ ਕਰੋ ਤੇ ਫਲੈਟਨ ਇੱਮੇਜ ਸਿਲੈਕਟ ਕਰੋ। ਇਸਨੂੰ ਪੁੱਲ ਕਰਣ ਤੋਂ ਪਹਿਲਾਂ ਮੈਂ ਇਸ ਲੇਅਰ ਨੂੰ ਫਰੇਮ ਐਕਸ (Frame X) ਦਾ ਨਵਾਂ ਨਾਮ ਦਿੰਦਾ ਹਾਂ ਤੇ ਬਰੈਕਟ (bracket) ਵਿੱਚ ਮੈਂ 100 ਮਿਲੀਸੈਕਿੰਡਸ ਟਾਈਪ  (type)ਕਰਦਾ ਹਾਂ।  
+
| ਲੇਅਰ ਤੇ ਰਾਈਟ ਕਲਿਕ ਕਰੋ ਤੇ ਫਲੈਟਨ ਇੱਮੇਜ ਸਿਲੈਕਟ ਕਰੋ। ਇਸਨੂੰ ਪੁੱਲ ਕਰਣ ਤੋਂ ਪਹਿਲਾਂ ਮੈਂ ਇਸ ਲੇਅਰ ਨੂੰ ਫਰੇਮ ਐਕਸ (Frame X) ਦਾ ਨਵਾਂ ਨਾਮ ਦਿੰਦਾ ਹਾਂ ਤੇ ਬਰੈਕਟ (bracket) ਵਿੱਚ ਮੈਂ 100 ਮਿਲੀ ਸੈਕਿੰਡਸ ਟਾਈਪ  (type)ਕਰਦਾ ਹਾਂ।  
 
|-
 
|-
 
| 12:02   
 
| 12:02   
Line 302: Line 296:
 
|-
 
|-
 
| 15:47   
 
| 15:47   
| ਜਿੱਫ ਇਨਹਾਂ ਲੇਅਰਸ ਨੂੰ ਇੱਥੇ ਨਹੀਂ ਸੰਭਾਲ ਸਕਦਾ।r
+
| ਜਿੱਫ ਇਨਹਾਂ ਲੇਅਰਸ ਨੂੰ ਇੱਥੇ ਨਹੀਂ ਸੰਭਾਲ ਸਕਦਾ।
 
|-
 
|-
 
| 15:52   
 
| 15:52   
Line 344: Line 338:
 
|-
 
|-
 
| 17:22   
 
| 17:22   
| ਮੈਂ ਪ੍ਰਤਿਭਾ ਥਾਪਰ (Pratibha Thapar)ਸਪੋਕਣ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing) ਕਰ ਰਹੀ ਹਾਂ।
+
| ਮੈਂ ਕਿਰਣ ਸਪੋਕੇਨ ਟੁਤੋਰਿਯਲ ਵਾਸਤੇ ਡੁਬਿੰਗ ਕਰ ਰਹੀ ਹੈ
 
|}
 
|}

Latest revision as of 12:15, 4 April 2017

Time Narration
00:23 ਅੱਜ ਅਸੀਂ ਸਿੰਪਲ ਐਨੀਮੇਸ਼ਨ (simple animation) ਦੇ ਬਾਰੇ ਗੱਲ ਕਰਾਂਗੇ।
00:28 ਜਿੰਪ (GIMP)ਐਨੀਮੇਸ਼ਨ ਦੇ ਪੈਕੇਜ (package) ਨੂੰ ਗੈਪ (GAP)ਯਾ ਜਿੰਪ ਐਨੀਮੇਸ਼ਨ ਪੈਕੇਜ ਆਖਦੇ ਹਣ ਜੋ ਐਨੀਮੇਸ਼ਨ, ਫਿਲਮਾਂ (films)ਅਤੇ ਮੂਵੀਸ (movies) ਬਾਰੇ ਬਹੁਤ ਕੁੱਝ ਕਰ ਸਕਦਾ ਹੈ।
00:43 ਪਰ ਇਹ ਅਸੀਂ ਬਾਦ ਵਿੱਚ ਕਵਰ (cover) ਕਰਾਂਗੇ ।
00:46 ਜਰਮਨੀ ਵਿੱਚ ਸਬਤੋਂ ਪੁਰਾਨੀ ਐਨੀਮੇਸ਼ਨ ਨੂੰ ਡਾਉਮੈਨਕਿਉ (Daumenkio)ਯਾ ਫਰੰਟ ਸਿਨੇਮਾ (Front Cinema)ਆਖਦੇ ਹਣ।
00:55 ਅਤੇ ਇੰਗਲਿਸ਼ (English) ਵਿੱਚ ਇਸਨੂੰ ਫਲਿੱਪ ਬੁਕ (Flip Book)ਯਾ ਫਲਿੱਕ ਬੁੱਕ(Flick Book) ਆਖਦੇ ਹਣ।
01:02 ਇਸ ਬੁਕ ਵਿੱਚ ਬਹੁਤ ਸਾਰੀਆਂ ਇੱਮੇਜਿਸ (images) ਹਣ ਜੋ ਕਿ ਤਕਰੀਬਨ ਸੇਮ (same) ਹਣ ਪਰ ਹਰ ਪੰਨੇ ਤੋਂ ਪੰਨੇ ਵਿੱਚ ਥੋੜਾ ਸੋਧ ਕੀਤਾ ਹੋਇਆ ਹੈ ਤੇ ਜੇ ਤੁਸੀਂ ਉਨਹਾਂ ਨੂੰ ਪਲਟੋ ਤਾਂ ਤੁਹਾਨੂੰ ਥੋੜੀ ਹਿਲਦੀ ਹੋਈ ਪਿਕਚਰ (picture) ਮਿਲਦੀ ਹੈ।
01:20 ਇਹ ਵੀਡੀਉ (video) ਵੀ ਇੱਥੇ ਇੱਕ ਐਨੀਮੇਸ਼ਨ ਹੈ ਤੇ ਤੁਸੀਂ 25 ਇੱਮੇਜਿਸ ਪਰ ਸੈਕਿੰਡ (seconds) ਦੀ ਗਤਿ ਨਾਲ ਇੱਕ ਸਲਾਈਡ ਸ਼ੋ (slide show) ਵੇਖ ਰਹੇ ਹੋ।
01:36 ਇੱਥੇ ਦੋ ਐਡਵਰਟਾਈਸ (advertise) ਹੈਣ, ਇਹ ਮੇਰੀ ਅਤੇ ਇਹ ਰੌਬ (Rob)ਦੀ ਜੋ ਐਨੀਮੇਟਿਡ ਜਿੱਫ (animated gif)ਵਿਖਾਉੰਦੀ ਹੈ।
01:51 ਮੈਂ ਇੱਥੇ ਆਪਣੀ ਐਡਵਰਟਾਈਸ ਨੂੰ ਸੁਧਾਰਣਾ ਚਾਹੁੰਦਾ ਹਾਂ।
01:56 ਮੈਂ ਆਪਣੀ ਐਡਵਰਟਾਈਸ ਵਿੱਚ ਮੀਟ ਦ ਜਿੰਪ ਦਾ ਲੋਗੋ (Meet The Gimp logo)ਵਿਖਾਉਣਾ ਚਾਹੁੰਦਾ ਹਾਂ।
02:04 ਹੁਣ ਮੈਨੂੰ ਇਹ ਇੱਮੇਜ ਆਪਣੇ ਡੈਸਕਟੌਪ (desktop) ਤੇ ਸੇਵ (save) ਕਰਣੀ ਪਵੇਗੀ ਤੇ ਸਫਲਤਾਪੂਰਵਕ ਇੱਕ ਐਨੀਮੇਸ਼ਨ ਰਚਣੀ ਹੋਵੇਗੀ।
02:15 ਸੋ ਹੁਣ ਮੈੰ ਆਪਣੀ ਹੀ ਇੱਮੇਜ ਚੁਰਾ ਕੇ ਆਪਣੇ ਡੈਸਕਟੌਪ ਤੇ ਸੇਵ ਕਰਦਾ ਹਾਂ।
02:24 ਮੈਂ ਇਹ ਇੱਮੇਜ ਜਿੰਪ ਨਾਲ ਖੋਲਦਾ ਹਾਂ।
02:28 ਬਸ ਇਸਨੂੰ ਟੂਲ ਬੌਕਸ (tool box)ਦੇ ਉੱਪਰ ਪੁੱਲ (pull) ਕਰੋ ਤੇ ਇਹ ਆ ਗਈ।
02:35 ਮੈਨੂੰ ਇਸਨੂੰ ਥੋੜਾ ਐਨਲਾਰਜ (enlarge) ਕਰ ਲੈਣ ਦਿਉ।
02:43 ਬੁਨਿਯਾਦੀ ਤੌਰ ਤੇ ਇਸ ਇੱਮੇਜ ਵਿੱਚ ਕੋਈ ਐਨੀਮੇਸ਼ਨ ਨਹੀਂ ਹੈ ਪਰ ਲੇਅਰ ਡਾਯਲੌਗ (layer dialog) ਵਿੱਚ ਅੱਠ ਲੇਅਰਸ ਦਾ ਇੱਕ ਸਟੈਕ (stack) ਹੈ.
02:56 ਅਤੇ ਸਬਤੋਂ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਿੱਫ ਇੱਮੇਜ ਹੈ ਜੋ ਇੰਡੈਕਸਡ (indexed) ਹੈ ਤੇ ਜਿਹਦੀਆਂ 80 ਬਾਯ (by) 80 ਪਿਕਸਲਸ ਦੀਆਂ ਅੱਠ ਲੇਅਰਸ ਹਣ।
03:13 ਇਹ ਇੱਮੇਜ 256 ਵੱਖ ਵੱਖ ਰੰਗਾ ਦੀ ਬਣੀ ਹੋਈ ਹੈ।
03:19 ਅਤੇ ਇਨਹਾਂ ਰੰਗਾਂ ਨੂੰ ਦੇਖਣ ਵਾਸਤੇ ਡਾਯਲੌਗ ਅਤੇ ਕਲਰ ਮੈਪ (Dialog and ColorMap)ਤੇ ਜਾਉ।
03:27 ਇੱਥੇ ਤੁਸੀਂ ਉਹ ਰੰਗ ਵੇਖ ਸਕਦੇ ਹੋ ਜਿਨਹਾਂ ਦੀ ਵਰਤੋਂ ਇਸ ਇੱਮੇਜ ਵਿੱਚ ਕੀਤੀ ਹੋਈ ਹੈ.ਤੇ ਉੱਥੇ ਬਲੂ (blue) ਅਤੇ ਕੁੱਝ ਦੂਸਰੇ ਕਲਰ ਜਿਆਦਾ ਹਣ ਅਤੇ ਹਰ ਰੰਗ ਦਾ ਇੱਕ ਇੰਡੈਕਸ ਤੇ ਐਚਟੀਐਮਐਲ ਨੋਟੇਸ਼ਨ (HTML notation) ਹੈ।
03:50 ਸੋ ਜਿਫ ਇੱਮੇਜਿਸ ਇੰਡੈਕਸਿਡ ਹੈ ਤੇ ਆਰਜੀਬੀ (rgb) ਇੱਮੇਜਿਸ ਨਹੀਂ ਹੈ,ਸੋ ਉਨਹਾਂ ਕੋਲ ਸਿਰਫ ਇੱਕਹੀ ਕਲਰ ਉਪਲੱਬਧ ਹੈ।
04:05 ਆਉ ਹੁਣ ਇੱਥੇ ਫਰੇਮਸ (frames) ਤੇ ਨਜਰ ਮਾਰੀਏ।
04:10 ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਲੇਅਰ ਦਾ ਨਾਮ ਬੈਕਗਰਾਉੰਡ (background)ਹੈ ਤੇ ਬਰੈਕਟ (bracket) ਵਿੱਚ ਮਿੱਲੀਸੈਕਿੰਡਸ (milliseconds) ਵਿੱਚ 5 ਸੈਕਿੰਡ ਹੈ।
04:25 ਸੋ ਇਹ ਇੱਮੇਜ 5 ਸੈਕਿੰਡਸ ਵਾਸਤੇ ਵਿਖਾਈ ਗਈ ਹੈ ਤੇ ਇਸਦੇ ਮਗਰੋਂ 100 ਸੈਕਿੰਡਸ ਨਾਲ ਫਰੇਮਸ 2,3,4 ਹੈਨ ਅਤੇ ਇਸਨੂੰ ਬਦਲਣ ਦਾ ਉੱਥੇ ਇੱਕ ਔਪਸ਼ਨ (option) ਹੈ।
04:42 ਫਰੇਮਸ ਨੂੰ ਦੇੱਖਣ ਲਈ ਮੈਂ ਬਸ ਸ਼ਿਫਟ ਕੀਅ (shift key) ਪ੍ਰੈਸ (press) ਕਰਕੇ ਹੋਲਡ (hold) ਕਰਦਾ ਹਾਂ ਤੇ ਇੱਥੇ ਆਈ (eye) ਉੱਤੇ ਕਲਿਕ (click) ਕਰਦਾ ਹਾਂ ਤੇ ਬਾਕੀ ਸਾਰੇ ਫਰੇਮਸ ਅਦ੍ਰਿਸ਼ ਹੋ ਜਾਂਦੇ ਹਣ।
04:55 ਹੁਣ ਮੈਂ ਉਨਹਾਂ ਨੂੰ ਇੱਥੇ ਟੌਪ (top) ਉੱਤੇ ਸਟੈਕ (stack) ਕਰ ਸਕਦਾ ਹਾਂ।
05:03 ਇੰਡੈਕਸ ਕਲਰਸ ਵਰਤਣ ਦਾ ਇੱਕ ਨੁਕਸਾਨ ਹੈ।
05:07 ਤੁਸੀਂ ਇੱਥੇ ਵਿੱਚ ਬਹੁਤ ਸਪੌਟਸ (spots) ਵੇਖ ਸਕਦੇ ਹੋ ਕਿਉਂਕਿ ਇਸ ਟਾਈਲ (tile) ਕੋਲ ਸਿਰਫ 256 ਕਲਰਸ ਉਪਲੱਬਧ ਹਣ।
05:18 ਸੋ ਇੱਥੇ ਇਹ ਮੇਰੀ ਬੈਕਗਰਾਉੰਡ ਇੱਮੇਜ ਹੈ।
05:23 ਇਹ ਇੱਕ ਦੂਸਰੀ ਹੈ ਤੇ ਦੂਸਰੀ ਇੱਮੇਜ ਵੀ ਜੋ ਮੈਂ ਇਸ ਐਨੀਮੇਸ਼ਨ ਵਿੱਚ ਵਰਤੀ ਸੀ ਅਤੇ ਇਹ ਡਰਾਇੰਗ (drawing)ਪਾਠ ਦਾ ਅਨੁਕਰਣ ਦੀ ਬਜਾਏ ਲੋਗਾਂ ਦੁਆਰਾ ਬਣਾਈ ਗਈ ਹੈ ਤੇ ਉਸਦੀ ਇਜਾਜਤ ਨਾਲ ਮੈਂ ਇਸਦੀ ਵਰਤੋਂ ਕੀਤੀ ਹੈ।
05:44 ਤੇ ਬਾਕੀ ਦੀਆਂ ਇਹ ਇੱਮੇਜਿਸ ਦੂਸਰੀ ਇੱਮੇਜਿਸ ਦਾ ਬਸ ਮਿਕਸਚਰ (mixture) ਹਣ ਤਾਂ ਜੇ ਇੱਕ ਤੋਂ ਦੂਜੀ ਤਕ ਜਾਣ ਦਾ ਇੱਕ ਸਮੂਦ (smooth) ਰਸਤਾ ਮਿਲ ਜਾਵੇ।
05:56 ਇਸ ਐਨੀਮੇਸ਼ਨ ਨੂੰ ਦੁਬਾਰਾ ਬਨਾਉਣ ਲਈ ਮੈਨੂੰ ਇਸ ਸਟੈਕ ਵਿੱਚੋਂ ਦੋ ਇੱਮੇਜਿਸ ਲੈਣੀਆਂ ਪਈਆਂ ਜੋ ਕਿ ਬਹੁਤ ਆਸਾਨ ਹੈ।
06:06 ਬਸ ਇੱਥੇ ਥੰਬਨੇਲ (thumbnail) ਤੇ ਕਲਿਕ ਕਰੋ, ਮਾਉਸ ਬਟਨ (mouse button) ਨੂੰ ਹੋਲਡ (hold) ਕਰੋ ਤੇ ਇਸਨੂੰ ਟੂਲ ਬੌਕਸ ਤਕ ਡਰਾਅ (draw) ਕਰੋ।
06:15 ਅਤੇ ਇਹ ਮੇਰੀ ਪਹਿਲੀ ਇੱਮੇਜ ਹੈ।
06:18 ਹੁਣ ਇੱਥੇ ਕਲਿਕ ਕਰੋ ਤੇ ਇਹ ਇੱਥੋ ਮੇਰੀ ਦੂਜੀ ਇੱਮੇਜ ਹੈ।
06:24 ਸੋ ਇੱਥੇ ਮੇਰੇ ਕੋਲ ਦੋ ਇੱਮੇਜਿਸ ਹਣ ਤੇ ਮੈਂ ਆਪਣੀ ਅਸਲੀ ਐਨੀਮੇਸ਼ਨ ਬੰਦ ਕਰ ਸਕਦਾ ਹਾਂ ਅਤੇ ਮੈਂ ਇਨਹਾ ਚੋਂ ਕੁੱਝ ਸੇਵ ਨਹੀਂ ਕਰਣਾ ਚਾਹੁੰਦਾ।
06:40 ਹੁਣ ਮੈਂ ਮੀਟ ਦ ਜਿੰਪ ਲੋਗੋ ਸ਼ਾਮਿਲ ਕਰਣਾ ਚਾਹੁੰਦਾ ਹਾਂ।
06:46 ਬਸ ਇਸਨੂੰ ਟੂਲ ਬੌਕਸ ਉੱਪਰ ਪੁੱਲ ਕਰੋ ਤੇ ਇਹ ਇੱਥੇ ਹੈ।
06:53 ਮੈਨੂੰ ਇਹ 80 ਬਾਯ 80 ਪਿਕਸਲ ਤੇ ਡਾਉਨ ਰੀਸਕੇਲ (down rescale) ਕਰਣਾ ਹੋਵੇਗਾ ਤੇ ਫੇਰ ਬੈਕਗਰਾਉੰਡ ਦੇ ਤੌਰ ਤੇ ਵਾਈਟ (white) ਕਲਰ ਸ਼ਾਮਿਲ ਕਰਣਾ ਹੋਵੇਗਾ ਕਿਉਂਕਿ ਬਲੈਕ (black)ਇਸ ਇੱਮੇਜ ਲਈ ਬਹੁਤ ਸਖਤ ਹੋਵੇਗਾ।
07:12 ਤੇ ਇਹ ਕਰਣ ਲਈ ਮੈਂ ਬਸ ਇੱਕ ਨਵੀਂ ਲੇਅਰ ਐਡ (add) ਕਰਦਾ ਹਾਂ ਤੇ ਵਾਈਟ ਨਾਲ ਭਰ ਕੇ ਨੀਵੇੰ ਨੂੰ ਪੁੱਲ (pull) ਕਰਦਾ ਹਾਂ ਤੇ ਹੁਣ ਮੇਰੇ ਕੋਲ ਬੈਕਗਰਾਉੰਡ ਦੋ ਤੌਰ ਤੇ ਵਾਈਟ ਹੈ।
07:25 ਲੇਅਰ ਡਾਯਲੌਗ ਤੇ ਰਾਈਟ (right) ਕਲਿਕ ਕਰੋ ਅਤੇ ਫਲੈਟਨ ਇੱਮੇਜ (Flatten Image) ਸਿਲੈਕਟ ਕਰੋ।
07:33 ਹੁਣ ਮੇਰੇ ਕੋਲ ਵਾਈਟ ਉੱਤੇ ਇੱਕ ਫਲੈਟ ਮੀਟ ਦ ਜਿੰਪ ਲੋਗੋ ਹੈ।
07:39 ਹੁਣ ਇੱਮੇਜ, ਸਕੇਲ ਇੱਮੇਜ ਤੇ ਜਾਉ । ਮੈਂ 80 ਪਿਕਸਲਸ ਚਾਹੁੰਦਾ ਹਾਂ, ਅਤੇ ਇੰਟਰਪੋਲੇਸ਼ਨ (Interpolation) ਵਿੱਚ ਕਯੁਬਿੱਕ (cubic) ਠੀਕ ਹੈ। ਸਕੇਲ ਤੇ ਕਲਿਕ ਕਰੋ।
07:51 ਹੁਣ ਇੱਮੇਜ ਰੀਸਕੇਲਡ (rescaled)ਹੈ ਪਰ ਇਹ ਇਸਨੂੰ ਸੋਫਟ (soft) ਕਰ ਦਿੰਦੀ ਹੈ।
07:58 ਰੀਸਕੇਲਿੰਗ ਤੋਂ ਬਾਦ ਤੁਹਾਨੂੰ ਇਸਨੂੰ ਸ਼ਾਰਪਣ (sharpen) ਕਰਣਾ ਹੋਵੇਗਾ।
08:03 ਸੋ ਮੈਂ ਫਿਲਟਰਸ, ਐਨਹਾਨਸ,(Filters, Enhance) ਸ਼ਾਰਪਨ ਤੇ ਜਾੰਦਾ ਹਾਂ।
08:09 ਮੇਰੇ ਖਿਆਲ ਚ ਸ਼ਾਰਪਨੈਸ (sharpness) ਨਾਲ ਮੈਨੂੰ ਬਹੁਤ ਹਾਈ (high) ਜਾਣਾ ਚਾਹੀਦਾ ਹੈ।
08:15 ਮੇਰੇ ਖਿਆਲ ਚ ਇਹ ਠੀਕ ਹੈ।
08:22 ਹੁਣ ਮੇਰੇ ਕੋਲ ਤਿੰਨ ਇੱਮੇਜਿਸ ਹਣ ਜੋ ਆਪਣੇ ਆਪ ਵਿੱਚ ਇੱਕ ਐਨੀਮੈਸ਼ਨ ਬਨਣ ਦੀ ਇੰਤਜਾਰ ਵਿੱਚ ਹਣ।
08:29 ਇੱਕ ਚੀਜ ਜੋ ਮੈਂ ਤਕਰੀਬਨ ਭੁੱਲ ਹੀ ਗਿਆ ਸੀ ਉਹ ਇਨਹਾਂ ਬੇਸਿਕ (basic) ਇੱਮੇਜਿਸ ਨੂੰ ਸੇਵ ਕਰਣ ਦੀ ਹੈ।
08:37 ਇਹ ਪਹਿਲੀ ਇੱਥੇ ਹੈ, ਮੀਟ ਦ ਜਿੰਪ ਅਤੇ ਮੈਂ ਇਸਨੂੰ ਐਮਟੀਜੀ80.ਐਕਸਸੀਐਫ (mtg80.xcf) ਦੇ ਨਾਂ ਨਾਲ ਸੇਵ ਕਰਦਾ ਹਾਂ।
08:55 ਤੇ ਇੱਥੇ ਹੀ ਇਸਨੂੰ ਵੀ ।
08:58 ਮੀਨੂ (menu)ਤੇ ਪੁੱਜਣ ਦਾ ਦੂਸਰਾ ਤਰੀਕਾ ਹੈ, ਇੱਮੇਜ ਤੇ ਰਾਈਟ ਕਲਿਕ ਕਰੋ ਤੇ ਇੱਮੇਜ, ਮੋਡ (Mode) ਅਤੇ ਆਰਜੀਬੀ ਤੇ ਜਾਉ।
09:11 ਫੇਰ ਫਾਈਲ (File) ਅਤੇ ਸੇਵ ਐਸ (Save As) ਤੇ ਜਾਉ।
09:21 ਇਸ ਇੱਮੇਜ ਨੂੰ ਮੈਂ ਆਪਣੇ ਬੇਸ (base) ਦੇ ਤੌਰ ਤੇ ਵਰਤਾਂਗਾ।
09:26 ਸੋ ਮੈਂ ਇਸਨੂੰ ਫੇਰ ਸੇਵ ਕਰਦਾ ਹਾਂ ਤੇ ਇਸ ਵਾਰੀ ਕੌਪੀ (copy) ਦੇ ਤੌਰ ਤੇ।
09:33 ਮੈਂ ਇਸਨੂੰ ਅਵਤਾਰ.ਐਕਸਸੀਐਫ (avtar,xcf) ਆਖਦਾ ਹਾਂ।
09:41 ਹਾਂ ਮੈਂ ਇਸਨੂੰ ਰੀਪਲੇਸ (replace) ਕਰਣਾ ਚਾਹੁੰਦਾ ਹਾਂ ,ਇਹ ਮੈਂ ਪਹਿਲਾਂ ਕਰ ਲਿਆ ਸੀ।
09:48 ਫਾਈਲ, ਓਪਣ (Open) ਤੇ ਜਾਉ।
09:52 ਸੋ ਇਹ ਮੇਰੀ ਬੇਸਿਕ ਇੱਮੇਜ ਹੈ।
09:56 ਪਹਿਲੀ ਚੀਜ ਜੋ ਮੈਂ ਕਰਣੀ ਚਾਹੁੰਦਾ ਹਾਂ ਉਹ ਹੈ ਇਸ ਇੱਮੇਜ ਨੂੰ ਮੀਟ ਦ ਜਿੰਪ ਲੋਗੋ ਨਾਲ ਮਿਲਾਉਣਾ।
10:05 ਇਸ ਲਈ ਮੈਂ ਇਸਦੀ ਇੱਕ ਕੌਪੀ (copy) ਬਣਾਉੰਦਾ ਹਾਂ ਤੇ ਇਸਨੂੰ ਲੋਗੋ ਨਾਲ ਮਿਕਸ (mix) ਕਰਦਾ ਹਾਂ।
10:14 ਮੈਂ ਇਸ ਇੱਮੇਜ ਨੂੰ ਕਲਿਕ ਕਰਕੇ ਤੇ ਆਪਣੇ ਟੂਲ ਬੌਕਸ ਵਿੱਚ ਪੁੱਲ ਕਰਕੇ ਸਿਲੈਕਟ (select) ਕਰਦਾ ਹਾਂ। ਇੱਥੇ ਮੇਰੇ ਕੋਲ ਮੇਰੀ ਲੇਅਰ ਹੈ ਤੇ ਹੁਣ ਮੈਂ ਲੋਗੋ ਸਿਲੈਕਟ ਕਰਦਾ ਹਾਂ ਅਤੇ ਇਸਨੂੰ ਇੱਮੇਜ ਉੱਤੇ ਪੁੱਲ ਕਰਦਾ ਹਾਂ। ਤੁਹਾਨੂੰ ਇੱਕ ਸਕਰੈਪ (scrap) ਲੇਅਰ ਮਿਲਦੀ ਹੈ,ਜੋ ਬਿਨਾ ਟਾਈਟਲ (title) ਤੋਂ ਹੈ ਤੇ ਇਹ ਕਦੇ ਸੇਵ ਨਹੀਂ ਹੋਵੇਗੀ।
10:40 ਹੁਣ ਇੱਥੇ ਮੇਰੀ ਇੱਮੇਜਿਸ ਨਾਲ ਮੇਰੇ ਕੋਲ ਦੋ ਲੇਅਰਸ ਹਣ।
10:46 ਮੈਂ ਇਨਹਾਂ ਦੋ ਲੇਅਰਸ ਦੇ ਵਿੱਚਕਾਰ 3 ਸਟੈੱਪਸ (steps) ਚਾਹੁੰਦਾ ਹਾਂ।
10:51 ਇੰਜ ਕਰਣ ਲਈ ਮੈਂ ਤਕਰੀਬਨ 25% ਦੀ ਟਰਾਂਸਪੇਰੈੰਸੀ (transparency) ਚੁਣਦਾ ਹਾਂ।
11:01 ਹੁਣ ਮੈਂ ਇਸ ਇੱਮੇਜ ਨੂੰ ਫਲੈਟਨ (flatten) ਕਰਦਾ ਹਾਂ ਤੇ ਇਸਨੂੰ ਆਪਣੀ ਅਵਤਾਰ.ਐਕਸਸੀਐਫ ਇੱਮੇਜ ਤੇ ਪੁੱਲ ਕਰਦਾ ਹਾਂ।
11:11 ਮੈਂ ਇਹ ਨਾਮ ਬਾਦ ਚ ਬਦਲਾਂਗਾ।
11:18 ਮੈਂ ਵਾਪਿਸ ਬਿਨਾ ਟਾਈਟਲ ਦੀ ਇੱਮੇਜ ਤੇ ਜਾਂਦਾ ਹਾਂ, ਫੇਰ ਐਡਿਟ (Edit) ਅਤੇ ਅਨਡੂ (Undo) ਤੇ ਜਾਂਦਾ ਹਾਂ।
11:27 ਹੁਣ ਮੈਂ ਟਰਾਂਸਪੇਰੈੰਸੀ ਨੂੰ ਤਕਰੀਬਨ 50% ਤੇ ਸੈਟ (set) ਕਰਦਾ ਹਾਂ।
11:36 ਲੇਅਰ ਤੇ ਰਾਈਟ ਕਲਿਕ ਕਰੋ ਤੇ ਫਲੈਟਨ ਇੱਮੇਜ ਸਿਲੈਕਟ ਕਰੋ। ਇਸਨੂੰ ਪੁੱਲ ਕਰਣ ਤੋਂ ਪਹਿਲਾਂ ਮੈਂ ਇਸ ਲੇਅਰ ਨੂੰ ਫਰੇਮ ਐਕਸ (Frame X) ਦਾ ਨਵਾਂ ਨਾਮ ਦਿੰਦਾ ਹਾਂ ਤੇ ਬਰੈਕਟ (bracket) ਵਿੱਚ ਮੈਂ 100 ਮਿਲੀ ਸੈਕਿੰਡਸ ਟਾਈਪ (type)ਕਰਦਾ ਹਾਂ।
12:02 ਹੁਣ ਮੈਂ ਇਸਨੂੰ ਅਵਤਾਰ.ਐਕਸਸੀਐਫ ਤੇ ਪੁੱਲ ਕਰਦਾ ਹਾਂ ਅਤੇ ਵਾਪਿਸ ਆਪਣੀ ਇੱਮੇਜ ਤੇ ਜਾਂਦਾ ਹਾਂ।
12:14 ਮੈਂ ਸਿਟਰਲ+ਜੈਡ (ctrl+Z) ਪ੍ਰੈਸ ਕਰਦਾ ਹਾਂ ਤੇ ਟੌਪ ਲੇਅਰ ਦੀ ਓਪੈਸਿਟੀ (opacity)ਨੂੰ ਕਹਿ ਲਓ ਤਕਰੀਬਨ 75% ਬਦਲਦਾ ਹਾਂ।
12:26 ਲੇਅਰ ਤੇ ਰਾਈਟ ਕਲਿਕ ਕਰੋ ਤੇ ਫਲੈਟਨ ਇੱਮੇਜ (Flatten Image)ਸਿਲੈਕਟ ਕਰੋ।
12:34 ਇਸ ਲੇਅਰ ਨੂੰ ਮੈਂ ਇਸ ਇੱਮੇਜ ਤੇ ਪੁੱਲ ਕਰਦਾ ਹਾਂ।
12:39 ਇਸ ਐਨੀਮੇਸ਼ਨ ਸਟੈੱਪ ਵਾਸਤੇ ਇੰਨਾ ਹੀ ਹੈ।
12:45 ਹੁਣ ਮੈਨੂੰ ਇਸ ਇੱਮੇਜ ਤੇ ਲੋਗੋ ਪੁੱਲ ਕਰਣਾ ਹੋਵੇਗਾ ਤੇ ਇੱਥੇ ਮੇਰੀ 3 ਲੇਅਰਸ ਦੀ ਪਹਿਲੀ ਬਲੈਡਿੰਗ (blending) ਹੈ।
12:57 ਤੇ ਹੁਣ ਮੈਂ ਬਸ ਸਕਰੈਪ ਲੇਅਰ ਨੂੰ ਬੰਦ ਕਰ ਦਿੰਦਾ ਹਾਂ ਤੇ ਇਸਨੂੰ ਸੇਵ ਨਹੀਂ ਕਰਦਾ।
13:05 ਅਸੀਂ ਹੁਣ ਵੇਖਾਂਗੇ ਕਿ ਇਹ ਕਿਵੇਂ ਹੋਇਆ।
13:10 ਪਰ ਇਸਤੋਂ ਪਹਿਲਾਂ ਮੈਂ ਆਪਣਾ ਕੰਮ ਇੱਥੇ ਸੇਵ ਕਰ ਲੈਂਦਾ ਹਾਂ।
13:15 ਅਤੇ ਹੁਣ ਮੈਂ ਸੇਵ, ਐਨੀਮੇਸ਼ਨ ਅਤੇ ਪਲੇਬੈਕ (Playback) ਤੇ ਜਾਂਦਾ ਹਾਂ।
13:26 ਇੱਥੇ ਮੇਰੀ ਐਨੀਮੇਸ਼ਨ ਹੈ।
13:29 ਮੈਂ ਪਲੇ (play)ਤੇ ਕਲਿਕ ਕਰਦਾ ਹਾਂ।
13:33 ਪਲੇ ਤੋਂ ਪਹਿਲਾਂ ਮੈਨੂੰ ਇਨਹਾਂ ਦੇ ਨਾਮ ਬਦਲਣੇ ਹੋਣਗੇ।
13:43 ਤੁਸੀਂ ਇਨਹਾਂ ਲੇਅਰਸ ਨੂੰ ਰੀਨੇਮ (rename) ਉਵੇਂ ਹੀ ਕਰ ਸਕਦੇ ਹੋ ਜਿਵੇਂ ਬਹੁਤ ਸਾਰੀਆਂ ਦੂਸਰੀ ਇੱਮੇਜ ਵਰਡ ਪ੍ਰੌਸੈਸਿੰਗ (processing) ਔਪਸ਼ਨ ਚ ਕਰਦੇ ਹੋ।
13:56 ਬਸ ਲਿੱਖੇ ਹੋਏ ਨੂੰ ਮਾਰਕ (mark)ਕਰੋ,ਸਿਟਰਲ+ਸੀ (Ctrl+C) ਪ੍ਰੈਸ ਕਰੋ ਤੇ ਅਗਲੀ ਲੇਅਰ ਤੇ ਡਬਲ (double) ਕਲਿਕ ਕਰੋ ਅਤੇ ਸਿਟਰਲ+ਵੀ (Ctrl+V) ਪ੍ਰੈਸ ਕਰਕੇ ਜਰੂਰੀ ਸਟੱਫ (stuff) ਬਦਲੋ।
14:14 ਹੁਣ ਹਰ ਫਰੇਮ ਦਾ ਆਪਣਾ ਇੱਕ ਖਾਸ ਨਾਮ ਹੈ।
14:22 ਸੋ ਮੈਂ ਵਾਪਿਸ ਆਪਣੀ ਇੱਮੇਜ ਤੇ ਜਾਂਦਾ ਹਾਂ, ਫਿਲਟਰ, ਐਨੀਮੇਸ਼ਨ, ਪਲੇਬੈਕ ਸਿਲੈਕਟ ਕਰਦਾ ਹਾਂ ਤੇ ਆਉ ਇੱਥੇ ਇਸਤੇ ਨਜਰ ਮਾਰੀਏ।
14:34 ਤੁਸੀਂ ਬੇਸਿਕ ਇੱਮੇਜ ਵੇਖਦੇ ਹੋ।
14:38 ਅਤੇ ਇਹ ਦੂਸਰੀ ਇੱਮੇਜ ਵਿੱਚ ਬਦਲ ਗਈ ਹੈ ਪਰ ਇਹ ਬੜੀ ਜਲਦੀ ਹੋ ਗਿਆ ਹੈ।
14:50 ਇਹ ਥੋੜਾ ਹੌਲੀ ਹੋ ਸਕਦਾ ਸੀ।
14:55 ਸੋ ਮੈਂ ਟਾਈਮਿੰਗ (timing) ਨੂੰ 200 ਮਿਲੀਸੈਕਿੰਡਸ ਚ ਬਦਲਦਾ ਹਾਂ।
15:02 ਸੋ ਫੇਰ ਤੋਂ ਫਿਲਟਰਸ, ਐਨੀਮੇਸ਼ਨ, ਪਲੇਬੈਕ।
15:15 ਮੇਰੇ ਖਿਆਲ ਚ ਇਹ ਜਿਆਦਾ ਚੰਗਾ ਹੈ।
15:18 ਆਖਿਰਲਾ ਕੰਮ ਇਸ ਇੱਮੇਜ ਨੂੰ ਇੰਡੈਕਸ ਕਰਣ ਦਾ ਹੈ ਤੇ ਇਸਨੂੰ ਜਿਫ ਇੱਮੇਜ (gif image) ਦੇ ਤੌਰ ਤੇ ਸੇਵ ਕਰਣਾ ਹੈ।
15:30 ਬਸ ਫਾਈਲ, ਸੇਵ ਐਸ ਤੇ ਜਾਉ, ਫੇਰ ਇਸਦਾ ਨਾਮ ਐਕਸਟੈੰਸ਼ਨ (extension) ਤੋਂ ਜਿੱਫ ਚ ਬਦਲੋ ਅਤੇ ਸੇਵ ਉੱਤੇ ਕਲਿਕ ਕਰੋ।
15:43 ਫੇਰ ਮੈਨੂੰ ਇੱਕ ਔਪਸ਼ਨ ਡਾਯਲੌਗ ਮਿਲਦਾ ਹੈ।
15:47 ਜਿੱਫ ਇਨਹਾਂ ਲੇਅਰਸ ਨੂੰ ਇੱਥੇ ਨਹੀਂ ਸੰਭਾਲ ਸਕਦਾ।
15:52 ਇਹ ਸਿਰਫ ਐਨੀਮੇਸ਼ਨ ਫਰੇਮਸ ਨੂੰ ਸੰਭਾਲ ਸਕਦਾ ਹੈ।
15:57 ਸੋ ਮੈਂ ਇਸਨੂੰ ਐਨੀਮੇਸ਼ਨ ਦੇ ਰੂਪ ਵਿੱਚ ਸੇਵ ਕਰਣਾ ਚਾਹੁੰਦਾ ਹਾਂ।
16:04 ਜਿੱਫ ਸਿਰਫ ਗ੍ਰੇ ਸਕੇਲ (Grey Scale)ਯਾ ਇੰਡੈਕਸ ਇੱਮੇਜਿਸ ਨੂੰ ਹੀ ਸੰਭਾਲ ਸਕਦਾ ਹੈ।
16:10 ਸੋ ਮੈਂ ਇਸਨੂੰ ਇੰਡੈਕਸ ਨਤੀਜੇ ਵਿੱਚ ਬਦਲਣਾ ਚਾਹੁੰਦਾ ਹਾਂ।
16:15 ਇਹ ਡੀਫਾਲਟ ਸੈਟਿੰਗ (default setting)ਹੈ ਜੋ ਮੈਨੂੰ ਮਿਲੀ ਹੈ, ਇਹ ਮੇਰੇ ਸਟੱਫ ਲਈ ਕਾਫੀ ਚੰਗੀ ਹੈ ਅਤੇ ਮੈਂ ਇਸਨੂੰ ਬਦਲ ਸਕਦਾ ਹਾਂ ਪਰ ਮੇਰੇ ਖਿਆਲ ਚ ਇਸਦੀ ਜਰੂਰਤ ਨਹੀ ਹੈ।
16:26 ਸੋ ਮੈਂ ਐਕਸਪੋਰਟ (Export)ਤੇ ਕਲਿਕ ਕਰਦਾ ਹਾਂ।
16:29 ਇੱਥੇ ਤੁਸੀਂ ਹਮੇਸ਼ਾ ਹੀ ਕਿਰਏਟਿੱਡ ਵਿੱਦ ਦ ਜਿੰਪ (Created With The GIMP)ਅਤੇ ਲੂਪ (Loop)ਵੇਖਦੇ ਹੋ।
16:36 ਫਰੇਮ ਡਿਸਪੋਜਲ (Frame Disposal)ਚ ਮੈਂ ਫਰੇਮ ਤੋਂ ਫਰੇਮ ਰੀਪਲੇਸ ਕਰਣਾ ਚਾਹੁੰਦਾ ਹਾਂ।
16:43 ਇਹ ਦੂਸਰੀਆਂ ਔਪਸ਼ਨਸ ਚੈੱਕ (check) ਨਹੀਂ ਕੀਤੀਆਂ ਹੋਇਆਂ ਸੋ ਮੈਂ ਉਨਹਾਂ ਨੂੰ ਐਵੇਂ ਛੱਡ ਦਿੰਦਾ ਹਾਂ ਕਿਉੰਕਿ ਜੇ ਮੈਂ ਟਾਈਮਿੰਗ ਨੂੰ 2000 ਯਾ 5000 ਮਿਲੀਸੈਕਿੰਡਸ ਬਦਲਣਾ ਚਾਹਵਾਂ ਤਾਂ ਮੈਂ ਇਹ ਕਰ ਸਕਦਾ ਹਾਂ।
17:01 ਹੁਣ ਮੈਂ ਸੇਵ ਤੇ ਕਲਿਕ ਕਰਦਾ ਹਾਂ ਤੇ ਅਸੀਂ ਨਤੀਜਾ ਵੇਖਾਂਗੇ।
17:07 ਅਤੇ ਉਸਲਈ ਅਸੀਂ ਜਿੰਪ ਦੀ ਨਹੀਂ ਪਰ ਮੌਜਿੱਲਾ (M0zilla)ਦੀ ਵਰਤੋਂ ਕਰਾਂਗੇ।
17:13 ਮੌਜਿਲਾ ਵਿੱਚ ਇਹ ਸਾਡੀ ਉੱਮੀਦ ਮੁਤਾਬਿਕ ਹੀ ਕੰਮ ਕਰਦਾ ਹੈ।
17:18 ਅਗਲੇ ਹਫਤੇ ਤਕ ਗੁਡ ਬਾਯ(good bye)।
17:22 ਮੈਂ ਕਿਰਣ ਸਪੋਕੇਨ ਟੁਤੋਰਿਯਲ ਵਾਸਤੇ ਡੁਬਿੰਗ ਕਰ ਰਹੀ ਹੈ

Contributors and Content Editors

Khoslak, PoojaMoolya