Difference between revisions of "LibreOffice-Suite-Base/C2/Tables-and-Relationships/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 0:00 | ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ ਤੁਹਾਡਾ ਸਵਾ…')
 
(3 intermediate revisions by one other user not shown)
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
| 0:00  
+
| 00:00  
 
| ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ  ਤੁਹਾਡਾ ਸਵਾਗਤ ਹੈ
 
| ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ  ਤੁਹਾਡਾ ਸਵਾਗਤ ਹੈ
 
|-
 
|-
| 0:04  
+
| 00:04  
 
| ਇਸ ਟਯੂਟੋਰਿਯਲ ਵਿੱਚ, ਅਸੀ ਲਿਬ੍ਰ ਔਫਿਸ ਬੇਸ ਵਿੱਚ  ਟੇਬਲਸ ਅਤੇ ਰਿਲੇਸ਼ਨਸ਼ਿਪਸ(relationships) ਬਾਰੇ ਜਾਨਕਾਰੀ ਲਵਾਂ ਗੇ
 
| ਇਸ ਟਯੂਟੋਰਿਯਲ ਵਿੱਚ, ਅਸੀ ਲਿਬ੍ਰ ਔਫਿਸ ਬੇਸ ਵਿੱਚ  ਟੇਬਲਸ ਅਤੇ ਰਿਲੇਸ਼ਨਸ਼ਿਪਸ(relationships) ਬਾਰੇ ਜਾਨਕਾਰੀ ਲਵਾਂ ਗੇ
 
|-
 
|-
| 0:10  
+
| 00:10  
 
| ਇੱਥੇ ਅਸੀ ਸਿੱਖਾੰਗੇ
 
| ਇੱਥੇ ਅਸੀ ਸਿੱਖਾੰਗੇ
 
|-
 
|-
0:16  
+
00:16  
 
| 1. ਇਕ ਟੇਬਲ ਵਿੱਚ ਡੇਟਾ ਸ਼ਾਮਲ ਕਰਨਾ
 
| 1. ਇਕ ਟੇਬਲ ਵਿੱਚ ਡੇਟਾ ਸ਼ਾਮਲ ਕਰਨਾ
 
2. ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ(define, ਡਿਫਾਇਨ) ਕਰਨਾ ਅਤੇ ਉਸ ਨੂੰ ਕਰਿਏਟ(create) ਕਰਨਾ
 
2. ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ(define, ਡਿਫਾਇਨ) ਕਰਨਾ ਅਤੇ ਉਸ ਨੂੰ ਕਰਿਏਟ(create) ਕਰਨਾ
 
|-
 
|-
| 0:19  
+
| 00:19  
 
| ਪਿਛਲੇ ਲਿਬ੍ਰ ਔਫਿਸ ਬੇਸ ਟਯੂਟੋਰਿਯਲ ਵਿੱਚ ਅਸੀ ਬੇਸ ਦਾ ਪਰਿਚੈ ਦਿੱਤਾ ਸਿੱਖਿਆ
 
| ਪਿਛਲੇ ਲਿਬ੍ਰ ਔਫਿਸ ਬੇਸ ਟਯੂਟੋਰਿਯਲ ਵਿੱਚ ਅਸੀ ਬੇਸ ਦਾ ਪਰਿਚੈ ਦਿੱਤਾ ਸਿੱਖਿਆ
 
ਡੇਟਾਬੇਸ ਬੇਸਿਕ੍ਸ, ਡੇਟਾਬੇਸ ਅਤੇ ਟੇਬਲ ਨੂੰ ਕਰਿਏਟ ਕਰਨਾ ਵੀ ਸਿੱਖਿਆ
 
ਡੇਟਾਬੇਸ ਬੇਸਿਕ੍ਸ, ਡੇਟਾਬੇਸ ਅਤੇ ਟੇਬਲ ਨੂੰ ਕਰਿਏਟ ਕਰਨਾ ਵੀ ਸਿੱਖਿਆ
 
|-
 
|-
| 0:31  
+
| 00:31  
 
| ਟਯੂਟੋਰਿਯਲ ਦੇ ਦੌਰਾਨ ਅਸੀ ਇਕ ਉਦਾਹਰਣ ਡੇਟਾਬੇਸ  ਵੀ ਕਰਿਏਟ ਕੀਤਾ, ਜਿਸਦਾ ਨਾਮ ਸੀ ਲਾਇਬ੍ਰੇਰੀ, ਅਤੇ ਇਕ ਬੁੱਕਸ ਟੇਬਲ ਵੀ ਕਰਿਏਟ ਕੀਤਾ
 
| ਟਯੂਟੋਰਿਯਲ ਦੇ ਦੌਰਾਨ ਅਸੀ ਇਕ ਉਦਾਹਰਣ ਡੇਟਾਬੇਸ  ਵੀ ਕਰਿਏਟ ਕੀਤਾ, ਜਿਸਦਾ ਨਾਮ ਸੀ ਲਾਇਬ੍ਰੇਰੀ, ਅਤੇ ਇਕ ਬੁੱਕਸ ਟੇਬਲ ਵੀ ਕਰਿਏਟ ਕੀਤਾ
 
|-
 
|-
| 0:42  
+
| 00:42  
 
| ਇਸ ਟਯੂਟੋਰਿਯਲ ਵਿੱਚ, ਅਸੀ ਲਾਇਬ੍ਰੇਰੀ ਡੇਟਾਬੇਸ ਰਿਜ਼ਯੂਮ(resume) ਕਰਾੰਗੇ ਅਤੇ ਟੇਬਲ ਵਿੱਚ ਡੇਟਾ ਭਰਨਾ ਸਿੱਖਾੰਗੇ
 
| ਇਸ ਟਯੂਟੋਰਿਯਲ ਵਿੱਚ, ਅਸੀ ਲਾਇਬ੍ਰੇਰੀ ਡੇਟਾਬੇਸ ਰਿਜ਼ਯੂਮ(resume) ਕਰਾੰਗੇ ਅਤੇ ਟੇਬਲ ਵਿੱਚ ਡੇਟਾ ਭਰਨਾ ਸਿੱਖਾੰਗੇ
 
|-
 
|-
| 0:51  
+
| 00:51  
 
| ਆਓ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਨੂੰ ਖੋਲਿਏ
 
| ਆਓ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਨੂੰ ਖੋਲਿਏ
 
|-
 
|-
| 0:57  
+
| 00:57  
 
| ਇਸਦੇ ਲਈ, ਸਕ੍ਰੀਨ ਦੇ ਬੌਟਮ ਲੈਫਟ ਤੇ ਸਟਾਰ੍ਟ ਬਟਨ ਤੇ ਕਲਿਕ ਕਰੋ
 
| ਇਸਦੇ ਲਈ, ਸਕ੍ਰੀਨ ਦੇ ਬੌਟਮ ਲੈਫਟ ਤੇ ਸਟਾਰ੍ਟ ਬਟਨ ਤੇ ਕਲਿਕ ਕਰੋ
 
|-
 
|-
| 1:03  
+
| 01:03  
 
| ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫੇਰ ਲਿਬ੍ਰ ਔਫਸ ਸੂਟ ਅਤੇ ਲਿਬ੍ਰ ਔਫਸ ਬੇਸ ਤੇ ਕਲਿਕ ਕਰੋ
 
| ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫੇਰ ਲਿਬ੍ਰ ਔਫਸ ਸੂਟ ਅਤੇ ਲਿਬ੍ਰ ਔਫਸ ਬੇਸ ਤੇ ਕਲਿਕ ਕਰੋ
 
|-
 
|-
| 1:12  
+
| 01:12  
 
| ਕਿਉ ਕੀ ਪਿਛਲੇ ਟਯੂਟੋਰਿਯਲ ਵਿੱਚ  ਅਸੀ ਲਾਇਬ੍ਰੇਰੀ ਡੇਟਾਬੇਸ ਬਣਾ ਲਇਆ ਸੀ, ਇਸ ਵਾਰ ਓਸਨੂ ਸਿਰਫ ਓਪਿਨ ਕਰਨਾ ਪਵੇਗਾ
 
| ਕਿਉ ਕੀ ਪਿਛਲੇ ਟਯੂਟੋਰਿਯਲ ਵਿੱਚ  ਅਸੀ ਲਾਇਬ੍ਰੇਰੀ ਡੇਟਾਬੇਸ ਬਣਾ ਲਇਆ ਸੀ, ਇਸ ਵਾਰ ਓਸਨੂ ਸਿਰਫ ਓਪਿਨ ਕਰਨਾ ਪਵੇਗਾ
 
|-
 
|-
| 1:21  
+
| 01:21  
 
| ਇਹ ਕਰਨ ਲਈ, ਆਉ ਅਸੀ ‘ਓਪਿਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਔਪਸ਼ਨ ਤੇ ਕਲਿਕ ਕਰਿਏ
 
| ਇਹ ਕਰਨ ਲਈ, ਆਉ ਅਸੀ ‘ਓਪਿਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਔਪਸ਼ਨ ਤੇ ਕਲਿਕ ਕਰਿਏ
 
|-
 
|-
| 1:28  
+
| 01:28  
 
| ‘ਰੀਸੈਨਟਲੀ ਯੂਜ਼ਡ’ ਡ੍ਰੌਪ ਡਾਉਨ ਬੌਕਸ ਵਿੱਚ, ਸਾਡਾ ਲਾਇਬ੍ਰੇਰੀ ਡੇਟਾਬੇਸ ਦਿਸਨਾ ਚਾਹੀਦਾ ਹੈ
 
| ‘ਰੀਸੈਨਟਲੀ ਯੂਜ਼ਡ’ ਡ੍ਰੌਪ ਡਾਉਨ ਬੌਕਸ ਵਿੱਚ, ਸਾਡਾ ਲਾਇਬ੍ਰੇਰੀ ਡੇਟਾਬੇਸ ਦਿਸਨਾ ਚਾਹੀਦਾ ਹੈ
 
|-
 
|-
| 1:35  
+
| 01:35  
 
| ਤੇ ਹੁਣ, ਫਿਨਿਸ਼ ਬਟਨ ਤੇ ਕਲਿਕ ਕਰੋ
 
| ਤੇ ਹੁਣ, ਫਿਨਿਸ਼ ਬਟਨ ਤੇ ਕਲਿਕ ਕਰੋ
 
|-
 
|-
| 1:38  
+
| 01:38  
 
| ਅਗਰ ਤੁਹਾਨੂੰ ਇਹ ਨਹੀ ਦਿਸ ਰਿਹਾ ਹੈ, ਤਾ ਕੇੰਦਰ ਵਿੱਚ  ਦਿੱਤੇ ਓਪਨ ਬਟਨ ਉੱਤੇ ਕਲਿਕ ਕਰਕੇ ਅਸੀ ਓਹ ਵਿਨਡੋਜ਼ ਡਾਏਰੈਕਟ੍ਰੀ ਬ੍ਰਾਉਸ ਕਰ ਸਕਦੇ ਹਾੰ, ਜਿੱਥੇ ਲਾਇਬ੍ਰੇਰੀ ਡੇਟਾਬੇਸ ਸੇਵਡ ਹੈ  
 
| ਅਗਰ ਤੁਹਾਨੂੰ ਇਹ ਨਹੀ ਦਿਸ ਰਿਹਾ ਹੈ, ਤਾ ਕੇੰਦਰ ਵਿੱਚ  ਦਿੱਤੇ ਓਪਨ ਬਟਨ ਉੱਤੇ ਕਲਿਕ ਕਰਕੇ ਅਸੀ ਓਹ ਵਿਨਡੋਜ਼ ਡਾਏਰੈਕਟ੍ਰੀ ਬ੍ਰਾਉਸ ਕਰ ਸਕਦੇ ਹਾੰ, ਜਿੱਥੇ ਲਾਇਬ੍ਰੇਰੀ ਡੇਟਾਬੇਸ ਸੇਵਡ ਹੈ  
 
|-
 
|-
| 1:50  
+
| 01:50  
 
| ਇਕ ਵਾਰ ਮਿਲ ਜਾਨ ਤੋਂ ਬਾਦ ਫਾਇਲਨੇਮ ਤੇ ਕਲਿਕ ਕਰੋ ਅਤੇ ਓਪਨ ਬਟਨ ਤੇ ਕਲਿਕ ਕਰੋ
 
| ਇਕ ਵਾਰ ਮਿਲ ਜਾਨ ਤੋਂ ਬਾਦ ਫਾਇਲਨੇਮ ਤੇ ਕਲਿਕ ਕਰੋ ਅਤੇ ਓਪਨ ਬਟਨ ਤੇ ਕਲਿਕ ਕਰੋ
 
|-
 
|-
| 1:57  
+
| 01:57  
 
| ਹੁਣ, ਅਗਰ ਲਿਬਰ ਔਫਿਸ ਬੇਸ ਪ੍ਰੋਗਰਾਮ ਪਹਿਲਾ ਤੋੰ ਹੀ ਓਪਨ ਹੈ ਤਾੰ ਅਸੀ ਲਾਇਬ੍ਰੇਰੀ ਡੇਟਾਬੇਸ ਇਸ ਜਗਹ ਤੋਂ ਓਪਨ ਕਰ ਸਕਦੇ ਹਾੰ
 
| ਹੁਣ, ਅਗਰ ਲਿਬਰ ਔਫਿਸ ਬੇਸ ਪ੍ਰੋਗਰਾਮ ਪਹਿਲਾ ਤੋੰ ਹੀ ਓਪਨ ਹੈ ਤਾੰ ਅਸੀ ਲਾਇਬ੍ਰੇਰੀ ਡੇਟਾਬੇਸ ਇਸ ਜਗਹ ਤੋਂ ਓਪਨ ਕਰ ਸਕਦੇ ਹਾੰ
 
|-
 
|-
| 2:07  
+
| 02:07  
 
| ਉੱਪਰ ਦਿੱਤੇ ਹੋਏ ਫਾਇਲ ਮੈਨੂ ਤੇ ਕਲਿਕ ਕਰੋ ਅਤੇ ਫੇਰ ਓਪਨ ਤੇ ਕਲਿਕ ਕਰੋ
 
| ਉੱਪਰ ਦਿੱਤੇ ਹੋਏ ਫਾਇਲ ਮੈਨੂ ਤੇ ਕਲਿਕ ਕਰੋ ਅਤੇ ਫੇਰ ਓਪਨ ਤੇ ਕਲਿਕ ਕਰੋ
 
|-
 
|-
| 2:14  
+
| 02:14  
 
| ਅਸੀ ਓਹ ਵਿਨਡੋਜ਼ ਭਾਇਰੌਕਟਰਈ ਬ੍ਰਾਉਜ਼ ਕਰਾੰਗੇ ਜਿੱਥੇ ਲਾਇਬ੍ਰੇਰੀ ਡੇਟਾਬੇਸ ਫਾਇਲ ਸੇਵਡ ਹੈ
 
| ਅਸੀ ਓਹ ਵਿਨਡੋਜ਼ ਭਾਇਰੌਕਟਰਈ ਬ੍ਰਾਉਜ਼ ਕਰਾੰਗੇ ਜਿੱਥੇ ਲਾਇਬ੍ਰੇਰੀ ਡੇਟਾਬੇਸ ਫਾਇਲ ਸੇਵਡ ਹੈ
 
|-
 
|-
| 2:21  
+
| 02:21  
 
| ਆਓ ਲਾਇਬ੍ਰੇਰੀ .odb ਤੇ ਕਲਿਕ ਕਰਿਏ ਅਤੇ ਥੱਲੇ ਦਿੱਤੇ ਹੋਏ ਓਪਨ ਬਟਨ ਤੇ ਕਲਿਕ ਕਰਿਏ
 
| ਆਓ ਲਾਇਬ੍ਰੇਰੀ .odb ਤੇ ਕਲਿਕ ਕਰਿਏ ਅਤੇ ਥੱਲੇ ਦਿੱਤੇ ਹੋਏ ਓਪਨ ਬਟਨ ਤੇ ਕਲਿਕ ਕਰਿਏ
 
|-
 
|-
| 2:31  
+
| 02:31  
 
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਵਿੱਚ  ਹਾੰ
 
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਵਿੱਚ  ਹਾੰ
 
|-
 
|-
| 2:35  
+
| 02:35  
 
| ਆਓ ਅਸੀ ਲੈਫਟ ਪੈਨਲ ਵਿੱਚ ਡੇਟਾਬੇਸ ਲਿਸਟ ਤੇ ਟੇਬਲਜ਼ ਆਇਕਨ ਤੇ ਕਲਿਕ ਕਰਦੇ ਹਾੰ
 
| ਆਓ ਅਸੀ ਲੈਫਟ ਪੈਨਲ ਵਿੱਚ ਡੇਟਾਬੇਸ ਲਿਸਟ ਤੇ ਟੇਬਲਜ਼ ਆਇਕਨ ਤੇ ਕਲਿਕ ਕਰਦੇ ਹਾੰ
 
|-
 
|-
| 2:42  
+
| 02:42  
 
| ਧਿਆਨ ਦੇਵੋ ਕਿ ਬੁਕਸ ਟੇਬਲ ਸੱਜੀ ਪੈਨਲ ਤੇ ਦਿਸ ਰਹੇ ਟੇਬਲ ਲਿਸ੍ਟ ਵਿੱਚ  ਦਿੱਖੋਗੀ
 
| ਧਿਆਨ ਦੇਵੋ ਕਿ ਬੁਕਸ ਟੇਬਲ ਸੱਜੀ ਪੈਨਲ ਤੇ ਦਿਸ ਰਹੇ ਟੇਬਲ ਲਿਸ੍ਟ ਵਿੱਚ  ਦਿੱਖੋਗੀ
 
|-
 
|-
| 2:48  
+
| 02:48  
 
| ਆਓ ਹੁਣ  ਅਸੀ ਬੁਕਸ ਟੇਬਲ ਤੇ ਰਾਇਟ ਕਲਿਕ ਕਰਿਏ
 
| ਆਓ ਹੁਣ  ਅਸੀ ਬੁਕਸ ਟੇਬਲ ਤੇ ਰਾਇਟ ਕਲਿਕ ਕਰਿਏ
 
|-
 
|-
| 2:53  
+
| 02:53  
 
| ਵੇਖੋਂ ਕੀ ਤੁਸੀ ਇੱਥੋ  ਕਈ ਔਪਸ਼ਨਸ ਚੁਣ ਸਕਦੇ ਹੋ
 
| ਵੇਖੋਂ ਕੀ ਤੁਸੀ ਇੱਥੋ  ਕਈ ਔਪਸ਼ਨਸ ਚੁਣ ਸਕਦੇ ਹੋ
 
|-
 
|-
| 2:58  
+
| 02:58  
 
| ਆਓ ਹੁਣ ਅਸੀ ਟੇਬਲ  ਵਿੱਚ  ਡੇਟਾ  ਸ਼ਾਸਲ ਕਰਨ ਲਈ ਓਪਨ ਤੇ ਕਲਿਕ ਕਰਿਯੇ
 
| ਆਓ ਹੁਣ ਅਸੀ ਟੇਬਲ  ਵਿੱਚ  ਡੇਟਾ  ਸ਼ਾਸਲ ਕਰਨ ਲਈ ਓਪਨ ਤੇ ਕਲਿਕ ਕਰਿਯੇ
 
|-
 
|-
| 3:04  
+
| 03:04  
 
| ਜਾ ਫੇਰ ਇਸਨੂੰ ਖੋਲਨ ਲਈ ਅਸੀ ਟੇਬਲ ਨਾਮ ਤੇ ਦੋ ਵਾਰ ਕਲਿਕ ਕਰ ਸਕਦੇ ਹਾੰ  
 
| ਜਾ ਫੇਰ ਇਸਨੂੰ ਖੋਲਨ ਲਈ ਅਸੀ ਟੇਬਲ ਨਾਮ ਤੇ ਦੋ ਵਾਰ ਕਲਿਕ ਕਰ ਸਕਦੇ ਹਾੰ  
 
|-
 
|-
| 3:10  
+
| 03:10  
 
| ਇਕ ਨਵੀ ਵਿੰਡੋ ਖੁੱਲਦੀ ਹੈ ਜਿਸਦਾ ਟਾਇਟਲ ਹੈ ‘ਬੁਕਸ- ਲਾਇਬ੍ਰੇਰੀ- ਲਿਬ੍ਰਔਫਿਸ ਬੇਸ: ਟੇਬਲ ਡੇਟਾ ਵਯੂ’  
 
| ਇਕ ਨਵੀ ਵਿੰਡੋ ਖੁੱਲਦੀ ਹੈ ਜਿਸਦਾ ਟਾਇਟਲ ਹੈ ‘ਬੁਕਸ- ਲਾਇਬ੍ਰੇਰੀ- ਲਿਬ੍ਰਔਫਿਸ ਬੇਸ: ਟੇਬਲ ਡੇਟਾ ਵਯੂ’  
 
|-
 
|-
| 3:20  
+
| 03:20  
 
| ਹੁਣ ਅਸੀ ਸਿੱਧੇ ਹੀ ਹਰ ਇਕ ਸੇਲ ਵਿੱਚ  ਵੈਲੂਜ਼ ਟਾਇਪ ਕਰਕੇ ਬੁਕਸ ਟੇਬਲ ਵਿੱਚ  ਡੇਟਾ  ਸ਼ਾਸਲ ਕਰਨਾ ਸ਼ੁਰੂ ਕਰ ਸਕਦੇ ਹਾੰ।
 
| ਹੁਣ ਅਸੀ ਸਿੱਧੇ ਹੀ ਹਰ ਇਕ ਸੇਲ ਵਿੱਚ  ਵੈਲੂਜ਼ ਟਾਇਪ ਕਰਕੇ ਬੁਕਸ ਟੇਬਲ ਵਿੱਚ  ਡੇਟਾ  ਸ਼ਾਸਲ ਕਰਨਾ ਸ਼ੁਰੂ ਕਰ ਸਕਦੇ ਹਾੰ।
 
|-
 
|-
| 3:31  
+
| 03:31  
 
| ਧਿਆਨ ਦੇਵੋ ਕੀ ਬੁਕਆਈਡੀ ਕੌਲਮ ਵਿੱਚ  ‘ਔਟੋ ਫੀਲਡ’ ਹੈ
 
| ਧਿਆਨ ਦੇਵੋ ਕੀ ਬੁਕਆਈਡੀ ਕੌਲਮ ਵਿੱਚ  ‘ਔਟੋ ਫੀਲਡ’ ਹੈ
 
|-
 
|-
| 3:37  
+
| 03:37  
 
| ਇਸਦਾ ਮਤਲਬ ਹੈ ਕਿ ਜਿਵੇਂ ਹੀ ਅਸੀ ਡੇਟਾ ਭਰਣ ਲਈ ਇਕ ਨਵੀਂ ਰੋ ਇਨਸਰਟ ਕਰਾਂ ਗੇ, ਬੇਸ ਅਪਣੇ ਆਪ ਹੀ ਓਸ ਨੂੰ ਇਕ ਆਰੋਹੀ ਨਮਬਰ ਦੇ ਦੇਵੇ ਗਾ
 
| ਇਸਦਾ ਮਤਲਬ ਹੈ ਕਿ ਜਿਵੇਂ ਹੀ ਅਸੀ ਡੇਟਾ ਭਰਣ ਲਈ ਇਕ ਨਵੀਂ ਰੋ ਇਨਸਰਟ ਕਰਾਂ ਗੇ, ਬੇਸ ਅਪਣੇ ਆਪ ਹੀ ਓਸ ਨੂੰ ਇਕ ਆਰੋਹੀ ਨਮਬਰ ਦੇ ਦੇਵੇ ਗਾ
 
|-
 
|-
| 3:48  
+
| 03:48  
 
| ਹੁਣ, ਆਓ ਅਸੀ ਸੈਲਜ਼ ਵਿੱਚ  ਇਕ-ਇਕ ਰੇ ਕਰਕੇ ਡੇਟਾ ਇਨਪੁਟ ਕਰਿਏ, ਜਿਸ ਤਰਹ ਕਿ ਸਕ੍ਰੀਨ ਤੇ ਦਿਖਾਇਆ ਗਇਆ ਹੈ
 
| ਹੁਣ, ਆਓ ਅਸੀ ਸੈਲਜ਼ ਵਿੱਚ  ਇਕ-ਇਕ ਰੇ ਕਰਕੇ ਡੇਟਾ ਇਨਪੁਟ ਕਰਿਏ, ਜਿਸ ਤਰਹ ਕਿ ਸਕ੍ਰੀਨ ਤੇ ਦਿਖਾਇਆ ਗਇਆ ਹੈ
 
|-
 
|-
| 4:22  
+
| 04:22  
 
| ਤੇ ਹੁਣ ਸਾਡੇ ਕੋਲ ਬੁਕਸ ਟੇਬਲ ਵਿੱਚ 5 ਰੋਜ਼ ਦਾ ਸੈਮਪਲ ਡੇਟਾ ਹੈ
 
| ਤੇ ਹੁਣ ਸਾਡੇ ਕੋਲ ਬੁਕਸ ਟੇਬਲ ਵਿੱਚ 5 ਰੋਜ਼ ਦਾ ਸੈਮਪਲ ਡੇਟਾ ਹੈ
 
|-
 
|-
| 4:29  
+
| 04:29  
 
| ਹੁਣ ਉੱਤੇ ਫਾਇਲ ਮੈਨੂ ਤੇ ਕਰਿਕ ਕਰਕੇ, ਅਤੇ ਫੇਰ ਕਲੋਜ਼ ਚੁਣ ਕੇ ਵਿੰਡੋ ਨੂੰ ਬੰਦ ਕਰ ਦਵੋ।
 
| ਹੁਣ ਉੱਤੇ ਫਾਇਲ ਮੈਨੂ ਤੇ ਕਰਿਕ ਕਰਕੇ, ਅਤੇ ਫੇਰ ਕਲੋਜ਼ ਚੁਣ ਕੇ ਵਿੰਡੋ ਨੂੰ ਬੰਦ ਕਰ ਦਵੋ।
 
|-
 
|-
| 4:39  
+
| 04:39  
 
|  ਆਪ ਦੇ ਲਈ ਇਕ ਅੱਸਾਇਨਸੈਨਟ ਹੈ
 
|  ਆਪ ਦੇ ਲਈ ਇਕ ਅੱਸਾਇਨਸੈਨਟ ਹੈ
 
|-
 
|-
| 4:42  
+
| 04:42  
 
| ਇਕ ਮੈਮਬਰਜ਼ ਟੇਬਲ ਬਨਾਓ ਜੋ ਹਰ ਮੈਮਬਰ ਬਾਰੇ ਜਾਨਕਾਰੀ ਰਖ ਸਕੇ, ਜਿਵੇਂ ਕੀ, ਮੈਮਬਰ ਨੇਮ ਅਤੇ ਫੋਨ ਨਮਬਰ
 
| ਇਕ ਮੈਮਬਰਜ਼ ਟੇਬਲ ਬਨਾਓ ਜੋ ਹਰ ਮੈਮਬਰ ਬਾਰੇ ਜਾਨਕਾਰੀ ਰਖ ਸਕੇ, ਜਿਵੇਂ ਕੀ, ਮੈਮਬਰ ਨੇਮ ਅਤੇ ਫੋਨ ਨਮਬਰ
 
|-
 
|-
| 4:53  
+
| 04:53  
 
| ਇਹ ਤਿਨ ਫੀਲਡ ਸ਼ਾਮਿਲ ਕਰੋ
 
| ਇਹ ਤਿਨ ਫੀਲਡ ਸ਼ਾਮਿਲ ਕਰੋ
 
|-
 
|-
| 4:57  
+
| 04:57  
 
| 1. ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਇ ਡੀ ਅਤੇ ਇਸਨੂੰ ਪਰਾਏਮਰੀ ਕੀ  ਬਨਾਓ
 
| 1. ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਇ ਡੀ ਅਤੇ ਇਸਨੂੰ ਪਰਾਏਮਰੀ ਕੀ  ਬਨਾਓ
 
|-
 
|-
| 5:06  
+
| 05:06  
 
| 2  ਟੇਕਸਟ ਫੀਲਡਟਾਇਪ ਨਾਲ, ਨਾਮ
 
| 2  ਟੇਕਸਟ ਫੀਲਡਟਾਇਪ ਨਾਲ, ਨਾਮ
 
|-
 
|-
| 5:10  
+
| 05:10  
 
| 3. ਟੇਕਸਟ ਫੀਲਡਟਾਇਪ ਨਾਲ, ਫੋਨ  
 
| 3. ਟੇਕਸਟ ਫੀਲਡਟਾਇਪ ਨਾਲ, ਫੋਨ  
 
|-
 
|-
| 5:15  
+
| 05:15  
 
| ਇਹ ਕਰਨ ਤੋ ਬਾਦ ਮੈਮਬਰਸ ਟੇਬਲ ਇਸ ਤਰਹ ਦਿੱਸੇਗਾ
 
| ਇਹ ਕਰਨ ਤੋ ਬਾਦ ਮੈਮਬਰਸ ਟੇਬਲ ਇਸ ਤਰਹ ਦਿੱਸੇਗਾ
 
|-
 
|-
| 5:22  
+
| 05:22  
 
| ਵਿੰਡੋ  ਨੂ ਬੰਦ ਕਰੋ
 
| ਵਿੰਡੋ  ਨੂ ਬੰਦ ਕਰੋ
 
|-
 
|-
| 5:25  
+
| 05:25  
 
| ਜਿਸ ਤਰਹ ਸਕ੍ਰੀਨ ਤੇ ਵਿਖਾਇਆ ਗਇਆ ਹੈ, ਆਓ ਹੁਣ ਅਸੀ 4 ਸੈਮਪਲ ਮੈਮਬਰਜ਼ ਨੂੰ ਮੈਮਬਰਜ਼ ਟੇਬਲ ਵਿੱਚ  ਸ਼ਾਸਲ ਕਰਿਏ
 
| ਜਿਸ ਤਰਹ ਸਕ੍ਰੀਨ ਤੇ ਵਿਖਾਇਆ ਗਇਆ ਹੈ, ਆਓ ਹੁਣ ਅਸੀ 4 ਸੈਮਪਲ ਮੈਮਬਰਜ਼ ਨੂੰ ਮੈਮਬਰਜ਼ ਟੇਬਲ ਵਿੱਚ  ਸ਼ਾਸਲ ਕਰਿਏ
 
|-
 
|-
| 5:35  
+
| 05:35  
 
| ਠੀਕ  ਓਸੀ ਤਰਹ ਜਿਸ ਤਰਹ ਅਸੀ ਬੁਕਸ ਟੇਬਲ ਲਈ ਕੀਤਾ ਸੀ <10 ਸੈਕੰਡ ਲਈ ਵਿਰਾਮ>
 
| ਠੀਕ  ਓਸੀ ਤਰਹ ਜਿਸ ਤਰਹ ਅਸੀ ਬੁਕਸ ਟੇਬਲ ਲਈ ਕੀਤਾ ਸੀ <10 ਸੈਕੰਡ ਲਈ ਵਿਰਾਮ>
 
|-
 
|-
| 5:46  
+
| 05:46  
 
| ਇਕ ਵਾਰ ਪੂਰਾ ਹੋਨ ਤੋਂ ਬਾਦ ਵਿੰਡੋ ਕਲੋਜ਼ ਕਰ ਦਵੋ
 
| ਇਕ ਵਾਰ ਪੂਰਾ ਹੋਨ ਤੋਂ ਬਾਦ ਵਿੰਡੋ ਕਲੋਜ਼ ਕਰ ਦਵੋ
 
|-
 
|-
| 5:50  
+
| 05:50  
 
| ਹੁਣ, ਆਓ ਅਸੀ ਮੁੱਖ ਵਿੰਡੋ ਤੇ ਵਾਪਸ ਚਲਿਏ ਅਤੇ ਟੇਬਲ ਆਇਕਨ ਤੇ ਕਲਿਕ ਕਰਿਏ
 
| ਹੁਣ, ਆਓ ਅਸੀ ਮੁੱਖ ਵਿੰਡੋ ਤੇ ਵਾਪਸ ਚਲਿਏ ਅਤੇ ਟੇਬਲ ਆਇਕਨ ਤੇ ਕਲਿਕ ਕਰਿਏ
 
|-
 
|-
| 5:57  
+
| 05:57  
 
| ਅਤੇ ਹੁਣ ਤੀੱਜਾ ਟੇਬਲ: ਬੁਕਸਇਸ਼ੂਡ ਕਰਿਏਟ ਕਰਿਏ
 
| ਅਤੇ ਹੁਣ ਤੀੱਜਾ ਟੇਬਲ: ਬੁਕਸਇਸ਼ੂਡ ਕਰਿਏਟ ਕਰਿਏ
 
|-
 
|-
| 6:04  
+
| 06:04  
 
| ਇਹ ਪੂਰਾ ਹੋਣ ਤੋ ਬਾਅਦ, ਬੁਕਇਸ਼ੂਡ ਟੇਬਲ ਵਿੱਚ ਇਹ ਫੀਲਡਸ ਹੋਣਗੇ
 
| ਇਹ ਪੂਰਾ ਹੋਣ ਤੋ ਬਾਅਦ, ਬੁਕਇਸ਼ੂਡ ਟੇਬਲ ਵਿੱਚ ਇਹ ਫੀਲਡਸ ਹੋਣਗੇ
 
|-
 
|-
| 6:09  
+
| 06:09  
 
| ਇਨਟੀਜਰ ਫੀਲਡਟਾਇਪ ਨਾਲ ਇਸ਼ੂ ਆਈ ਡੀ, ਜੋ ਪ੍ਰਾਇਮਰੀ ਕੀ ਹੋਵੇਗਾ
 
| ਇਨਟੀਜਰ ਫੀਲਡਟਾਇਪ ਨਾਲ ਇਸ਼ੂ ਆਈ ਡੀ, ਜੋ ਪ੍ਰਾਇਮਰੀ ਕੀ ਹੋਵੇਗਾ
 
|-
 
|-
| 6:16  
+
| 06:16  
 
| ਇਨਟੀਜਰ  ਫੀਲਡਟਾਇਪ ਨਾਲ, ਬੁਕਆਈਡੀ
 
| ਇਨਟੀਜਰ  ਫੀਲਡਟਾਇਪ ਨਾਲ, ਬੁਕਆਈਡੀ
 
|-
 
|-
| 6:20  
+
| 06:20  
 
| ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਈ ਡੀ
 
| ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਈ ਡੀ
 
|-
 
|-
| 6:24  
+
| 06:24  
 
| ਡੇਟ ਫੀਲਡਟਾਇਪ ਨਾਲ, ਇਸ਼ੂ ਡੇਟ
 
| ਡੇਟ ਫੀਲਡਟਾਇਪ ਨਾਲ, ਇਸ਼ੂ ਡੇਟ
 
|-
 
|-
| 6:28  
+
| 06:28  
 
| ਡੇਟ ਫੀਲਡਟਾਇਪ ਨਾਲ, ਰਿਟਰਨ ਡੇਟ
 
| ਡੇਟ ਫੀਲਡਟਾਇਪ ਨਾਲ, ਰਿਟਰਨ ਡੇਟ
 
|-
 
|-
| 6:31  
+
| 06:31  
 
| ਡੇਟ ਫੀਲਡਟਾਇਪ ਨਾਲ, ਐਕਚੁਅਲ ਰਿਟਰਨ ਡੇਟ
 
| ਡੇਟ ਫੀਲਡਟਾਇਪ ਨਾਲ, ਐਕਚੁਅਲ ਰਿਟਰਨ ਡੇਟ
 
|-
 
|-
| 6:35  
+
| 06:35  
 
| ਅਤੇ ਯੈਸ/ਨੋ ਬੁਲੀਅਨ ਫੀਲਡਟਾਇਪ ਨਾਲ, ਚੇਕੱਡਇਨ
 
| ਅਤੇ ਯੈਸ/ਨੋ ਬੁਲੀਅਨ ਫੀਲਡਟਾਇਪ ਨਾਲ, ਚੇਕੱਡਇਨ
 
|-
 
|-
| 6:42  
+
| 06:42  
 
| ਤੇ ਹੁਣ ਅਸੀ ਬੁਕਸਇਸ਼ੂਡ ਟੇਬਲ ਬਣਾ ਲਈ ਹੈ
 
| ਤੇ ਹੁਣ ਅਸੀ ਬੁਕਸਇਸ਼ੂਡ ਟੇਬਲ ਬਣਾ ਲਈ ਹੈ
 
|-
 
|-
| 6:47  
+
| 06:47  
 
| ਆਓ ਹੁਣ ਅਸੀ ਥੱਲੇ ਦਿਤੇ ਹੋਏ ਸੈਮਪਲ ਡੇਟਾ ਨੂੰ ਭਰਿਏ ਜਿਸ ਤਰਹ ਕੀ ਸਕ੍ਰੀਨ ਤੇ ਵਿਖਾਇ ਦੇ ਰਹਿਆ ਹੈ
 
| ਆਓ ਹੁਣ ਅਸੀ ਥੱਲੇ ਦਿਤੇ ਹੋਏ ਸੈਮਪਲ ਡੇਟਾ ਨੂੰ ਭਰਿਏ ਜਿਸ ਤਰਹ ਕੀ ਸਕ੍ਰੀਨ ਤੇ ਵਿਖਾਇ ਦੇ ਰਹਿਆ ਹੈ
 
|-
 
|-
| 6:56  
+
| 06:56  
 
| ਜੇ ਇਹ ਗਲ ਏਸ ਵੇਲੇ ਚੰਗੀ ਤਰਹ ਸਮਝ ਨਹੀ ਆ ਰਹੀ ਹੈ, ਤਾਂ ਅੱਗੇ ਅਸੀ ਛੇਤੀ ਹੀ ਸਮਝ ਜਾਵਾੰਗੇ ਕਿ ਇਹ ਕੀ ਹੋ ਰਹਿਆ ਹੈ  
 
| ਜੇ ਇਹ ਗਲ ਏਸ ਵੇਲੇ ਚੰਗੀ ਤਰਹ ਸਮਝ ਨਹੀ ਆ ਰਹੀ ਹੈ, ਤਾਂ ਅੱਗੇ ਅਸੀ ਛੇਤੀ ਹੀ ਸਮਝ ਜਾਵਾੰਗੇ ਕਿ ਇਹ ਕੀ ਹੋ ਰਹਿਆ ਹੈ  
 
|-
 
|-
| 7:17  
+
| 07:17  
 
| ਹੁਣ, ਸੈਮਪਲ ਡੇਟਾ ਵਾਲੇ ਸਾਡੇ ਕੋਲ ਲਾਇਬ੍ਰੇਰੀ ਡੇਟਾਬੇਸ ਵਿੱਚ  ਤਿਨ ਟੇਬਲਸ ਹਨ
 
| ਹੁਣ, ਸੈਮਪਲ ਡੇਟਾ ਵਾਲੇ ਸਾਡੇ ਕੋਲ ਲਾਇਬ੍ਰੇਰੀ ਡੇਟਾਬੇਸ ਵਿੱਚ  ਤਿਨ ਟੇਬਲਸ ਹਨ
 
|-
 
|-
| 7:25  
+
| 07:25  
 
| ਆਓ ਹੁਣ ਅਸੀ ਡੇਟਾਬੇਸ ਵਿੱਚ  ਰਿਲੇਸ਼ਨਸ਼ਿਪ(relationship) ਬਣਾਉਨਾ ਸਿੱਖਿਏ
 
| ਆਓ ਹੁਣ ਅਸੀ ਡੇਟਾਬੇਸ ਵਿੱਚ  ਰਿਲੇਸ਼ਨਸ਼ਿਪ(relationship) ਬਣਾਉਨਾ ਸਿੱਖਿਏ
 
|-
 
|-
| 7:31  
+
| 07:31  
 
| ਅਸੀ ਤਿੱਨ ਵਖਰੇ ਜਾਨਕਾਰੀ ਦੇ ਸੈੱਟ(set) ਰਖਣ ਲਈ ਤਿੱਨ ਟੇਬਲ  ਬਣਾਏ ਹਨ
 
| ਅਸੀ ਤਿੱਨ ਵਖਰੇ ਜਾਨਕਾਰੀ ਦੇ ਸੈੱਟ(set) ਰਖਣ ਲਈ ਤਿੱਨ ਟੇਬਲ  ਬਣਾਏ ਹਨ
 
|-
 
|-
| 7:38  
+
| 07:38  
 
| ਜੋ ਹੈ, ਬੁਕਸ, ਮੈਮਬਰਜ਼ ਅਤੇ ਮੈਮਬਰਜ਼ ਨੂੰ ਬੁਕਸ ਇਸ਼ੂ ਕਰਨਾ
 
| ਜੋ ਹੈ, ਬੁਕਸ, ਮੈਮਬਰਜ਼ ਅਤੇ ਮੈਮਬਰਜ਼ ਨੂੰ ਬੁਕਸ ਇਸ਼ੂ ਕਰਨਾ
 
|-
 
|-
| 7:44  
+
| 07:44  
 
| ਇੱਨ੍ਹਾ ਤਿਨ ਟੇਬਲਾੰ ਵਿੱਚ  ਹਰ ਇਕ ਬੁਕ, ਹਰ ਇਕ ਮੈਮਬਰ ਅਤੇ ਹਰ ਇਕ ਬੁਕ ਇਸ਼ੂ ਨੂੰ ਇਕ ਯੂਨੀਕ(unique) ਪਹਿਚਾਨ ਦੇਣ ਲਈ ਅਸੀ ਕੌਲਮਜ਼ ਬਨਾਵਾੰਗੇ
 
| ਇੱਨ੍ਹਾ ਤਿਨ ਟੇਬਲਾੰ ਵਿੱਚ  ਹਰ ਇਕ ਬੁਕ, ਹਰ ਇਕ ਮੈਮਬਰ ਅਤੇ ਹਰ ਇਕ ਬੁਕ ਇਸ਼ੂ ਨੂੰ ਇਕ ਯੂਨੀਕ(unique) ਪਹਿਚਾਨ ਦੇਣ ਲਈ ਅਸੀ ਕੌਲਮਜ਼ ਬਨਾਵਾੰਗੇ
 
|-
 
|-
| 7:57  
+
| 07:57  
 
| ਇਹ ਪ੍ਰਾਏਮਰੀ ਕੀਜ਼ ਹਨ
 
| ਇਹ ਪ੍ਰਾਏਮਰੀ ਕੀਜ਼ ਹਨ
 
|-
 
|-
| 8:00  
+
| 08:00  
 
| ਪ੍ਰਾਇਮਰੀ ਕੀ ਦਾ ਇਕ ਫਾਇਦਾ ਇਹ ਹੈ ਕੀ ਓਹ ਟੇਬਲਸ ਦੇ ਵਿੱਚ ਰਿਲੇਸ਼ਨਸ਼ਿਪ ਬਣਾਉਨ ਲਈ  ਮਦਦ ਕਰਦੀ ਹੈ
 
| ਪ੍ਰਾਇਮਰੀ ਕੀ ਦਾ ਇਕ ਫਾਇਦਾ ਇਹ ਹੈ ਕੀ ਓਹ ਟੇਬਲਸ ਦੇ ਵਿੱਚ ਰਿਲੇਸ਼ਨਸ਼ਿਪ ਬਣਾਉਨ ਲਈ  ਮਦਦ ਕਰਦੀ ਹੈ
 
|-
 
|-
| 8:10  
+
| 08:10  
 
| ਪਰ ਸਾੱਨ੍ਹੂ ਰਿਲੇਸ਼ਨਸ਼ਿਪਸ ਕਿਓ ਚਾਹੀਦੇ ਹਨ ?
 
| ਪਰ ਸਾੱਨ੍ਹੂ ਰਿਲੇਸ਼ਨਸ਼ਿਪਸ ਕਿਓ ਚਾਹੀਦੇ ਹਨ ?
 
|-
 
|-
| 8:13  
+
| 08:13  
 
| ਆਓ ਅਸੀ ਬੁਕਸਇਸ਼ੂਡ ਟੇਬਲ ਨੂੰ ਵੇਖਿਯੇ। ਇੱਥੇ ਅਸੀ ਬੁਕਆਈਡੀ ਅਤੇ ਮੈਮਬਰਸ ਆਈਡੀ ਫੀਲਡ ਵੇਖਾੰਗੇ
 
| ਆਓ ਅਸੀ ਬੁਕਸਇਸ਼ੂਡ ਟੇਬਲ ਨੂੰ ਵੇਖਿਯੇ। ਇੱਥੇ ਅਸੀ ਬੁਕਆਈਡੀ ਅਤੇ ਮੈਮਬਰਸ ਆਈਡੀ ਫੀਲਡ ਵੇਖਾੰਗੇ
 
|-
 
|-
| 8:23  
+
| 08:23  
 
| ਓਹਨਾ ਫੀਲਡਜ਼ ਦੀ ਬੁਕਇਸ਼ੂਡ ਟੇਬਲ ਵਿੱਚ  ਕੁਛ ਵੀ ਵੈਲੂ(value) ਹੋ ਸਕਦੀ ਹੈ  
 
| ਓਹਨਾ ਫੀਲਡਜ਼ ਦੀ ਬੁਕਇਸ਼ੂਡ ਟੇਬਲ ਵਿੱਚ  ਕੁਛ ਵੀ ਵੈਲੂ(value) ਹੋ ਸਕਦੀ ਹੈ  
 
|-
 
|-
| 8:28  
+
| 08:28  
 
| ਪਰ ਓਹ ਵੈਲੂਜ਼(values) ਬੁਕਸ ਅਤੇ ਮੈਮਬਰਜ਼ ਟੇਬਲ ਵਿੱਚ ਦਿੱਤਿਆ ਹੋਇਆਂ ਵੈਲੂਜ਼ ਦੇ ਅਨੁਸਾਰ ਹੋਣੀ ਚਾਹੀ ਦੀ ਹੈ
 
| ਪਰ ਓਹ ਵੈਲੂਜ਼(values) ਬੁਕਸ ਅਤੇ ਮੈਮਬਰਜ਼ ਟੇਬਲ ਵਿੱਚ ਦਿੱਤਿਆ ਹੋਇਆਂ ਵੈਲੂਜ਼ ਦੇ ਅਨੁਸਾਰ ਹੋਣੀ ਚਾਹੀ ਦੀ ਹੈ
 
|-
 
|-
| 8:38  
+
| 08:38  
 
| ਤਾ ਅਗਰ, ਮੈਕਬੇੱਥ(Macbeth) ਨਾਮਕ ਬੁਕ ਦਾ ਬੁਕਸ ਟੇਬਲ ਵਿੱਚ ਬੁਕਆਇਡੀ 3 ਹੈ  
 
| ਤਾ ਅਗਰ, ਮੈਕਬੇੱਥ(Macbeth) ਨਾਮਕ ਬੁਕ ਦਾ ਬੁਕਸ ਟੇਬਲ ਵਿੱਚ ਬੁਕਆਇਡੀ 3 ਹੈ  
 
|-
 
|-
| 8:45  
+
| 08:45  
 
| ਤਾ ਬੁਕਸਇਸ਼ੂਡ ਟੇਬਲ ਵਿੱਚ ਜੇਕਰ ਅਸੀ ਬੁਕਆਇਡੀ 3 ਦਾ ਇਸਤੇਮਾਲ ਕਰਾਂ ਗੇ ਤਾ ਅਸੀ ਉਸੀ ਬੁਕ ਨੂੰ ਹੀ ਚੁਣਾੰਗੇ
 
| ਤਾ ਬੁਕਸਇਸ਼ੂਡ ਟੇਬਲ ਵਿੱਚ ਜੇਕਰ ਅਸੀ ਬੁਕਆਇਡੀ 3 ਦਾ ਇਸਤੇਮਾਲ ਕਰਾਂ ਗੇ ਤਾ ਅਸੀ ਉਸੀ ਬੁਕ ਨੂੰ ਹੀ ਚੁਣਾੰਗੇ
 
|-
 
|-
| 8:56  
+
| 08:56  
 
| ਇਹਨਾ ਦੋਵੇ ਟੇਬਲਸ ਨੂੰ ਸਪਸ਼ਟ ਤਰੀਕੇ ਨਾਲ ਜੋੜਨ ਲਈ ਇਹਨਾ ਨੂੰ ਕਿਸੀ ਨਾ ਕਿਸੀ ਤਰੀਕੇ ਨਾਲ ਲਿੰਕ ਕਰਨਾ ਪਵੇਗਾ
 
| ਇਹਨਾ ਦੋਵੇ ਟੇਬਲਸ ਨੂੰ ਸਪਸ਼ਟ ਤਰੀਕੇ ਨਾਲ ਜੋੜਨ ਲਈ ਇਹਨਾ ਨੂੰ ਕਿਸੀ ਨਾ ਕਿਸੀ ਤਰੀਕੇ ਨਾਲ ਲਿੰਕ ਕਰਨਾ ਪਵੇਗਾ
 
|-
 
|-
| 9:05  
+
| 09:05  
 
| ਉਦਾਹਰਣ ਲਈ, ਤੁਸੀ ਇਹ ਕਿਸ ਤਰਹ  ਸਥਾਪਿਤ ਕਰੋਗੇ ਕੀ ‘ਮੇਕਬੇਥ’ ਰਵੀ ਕੁਮਾਰ ਨੁੰ 3 ਜੂਨ 2011 ਨੂੰ ਇਸ਼ੂ ਹੋਈ ਸੀ
 
| ਉਦਾਹਰਣ ਲਈ, ਤੁਸੀ ਇਹ ਕਿਸ ਤਰਹ  ਸਥਾਪਿਤ ਕਰੋਗੇ ਕੀ ‘ਮੇਕਬੇਥ’ ਰਵੀ ਕੁਮਾਰ ਨੁੰ 3 ਜੂਨ 2011 ਨੂੰ ਇਸ਼ੂ ਹੋਈ ਸੀ
 
|-
 
|-
| 9:16  
+
| 09:16  
 
| ਜਾ ਫੇਰ ਤੁਸੀ ਕਿੱਦਾ ਸੁਨਿਸ਼ਚਿਤ ਕਰੋਂਗੇ ਕੀ ਬੁਕ ਲਾਇਬ੍ਰੇਰੀ ਮੈਮਬਰਾੰ ਤੋੰ ਅਲਾਵਾ ਹੋਰ ਕਿਸੇ ਨੂੰ ਨਹੀੰ ਦਿੱਤੀ ਗਈ ਹੈ
 
| ਜਾ ਫੇਰ ਤੁਸੀ ਕਿੱਦਾ ਸੁਨਿਸ਼ਚਿਤ ਕਰੋਂਗੇ ਕੀ ਬੁਕ ਲਾਇਬ੍ਰੇਰੀ ਮੈਮਬਰਾੰ ਤੋੰ ਅਲਾਵਾ ਹੋਰ ਕਿਸੇ ਨੂੰ ਨਹੀੰ ਦਿੱਤੀ ਗਈ ਹੈ
 
|-
 
|-
| 9:25  
+
| 09:25  
 
| ਰਿਲੇਸ਼ਨਸ਼ਿਪਸ ਦੁਆਰਾ ਡਾਟਾ ਨੂੰ ਇੰਟਰਲਿਂਕ ਕਰ ਕੇ ਅਸੀ ਇਹ ਸੁਨਿਸ਼ਚਿਤ ਕਰ ਸਕਦੇ ਹਾਂ
 
| ਰਿਲੇਸ਼ਨਸ਼ਿਪਸ ਦੁਆਰਾ ਡਾਟਾ ਨੂੰ ਇੰਟਰਲਿਂਕ ਕਰ ਕੇ ਅਸੀ ਇਹ ਸੁਨਿਸ਼ਚਿਤ ਕਰ ਸਕਦੇ ਹਾਂ
 
|-
 
|-
| 9:34  
+
| 09:34  
 
| ਸਾੱਨ੍ਹੂ, ਇਸ ਲਈ ਕੁੱਛ ਕਰਨਾ ਪਵੇਗਾ, ਕਿ ਬੇਸ, ਬੁਕਸ ਟੇਬਲ ਅਤੇ ਮੈਮਬਰਸ ਟੇਬਲ ਤੋਂ ਵਾਜਬ ਫੀਲਡਜ਼ ਦਿਆਂ ਵੈਲੂਜ਼ ਹੀ ਇਸਤੇਮਾਲ ਕਰੇ । ਇਹ ਵਾਜਿਬ ਫੀਲਡਜ਼ ਨੂੰ ਲਿੰਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ  
 
| ਸਾੱਨ੍ਹੂ, ਇਸ ਲਈ ਕੁੱਛ ਕਰਨਾ ਪਵੇਗਾ, ਕਿ ਬੇਸ, ਬੁਕਸ ਟੇਬਲ ਅਤੇ ਮੈਮਬਰਸ ਟੇਬਲ ਤੋਂ ਵਾਜਬ ਫੀਲਡਜ਼ ਦਿਆਂ ਵੈਲੂਜ਼ ਹੀ ਇਸਤੇਮਾਲ ਕਰੇ । ਇਹ ਵਾਜਿਬ ਫੀਲਡਜ਼ ਨੂੰ ਲਿੰਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ  
 
|-
 
|-
| 9:46  
+
| 09:46  
 
| ਆਓ ਵੇਖਿਯੇ ਇਰ ਕਿਂਵੇ ਹੋਏਗਾ
 
| ਆਓ ਵੇਖਿਯੇ ਇਰ ਕਿਂਵੇ ਹੋਏਗਾ
 
|-
 
|-
| 9:48  
+
| 09:48  
 
| ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੇ ਵਿੱਚ ਟੁਲਬਾਰ ਤੇ ਕਲਿਕ ਕਰੋ ਅਤੇ ਫਿਰ ਰਿਲੇਸ਼ਨਸ਼ਿੱਪਸ ਤੇ ਕਲਿਕ ਕਰੋ
 
| ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੇ ਵਿੱਚ ਟੁਲਬਾਰ ਤੇ ਕਲਿਕ ਕਰੋ ਅਤੇ ਫਿਰ ਰਿਲੇਸ਼ਨਸ਼ਿੱਪਸ ਤੇ ਕਲਿਕ ਕਰੋ
 
|-
 
|-
| 9:58  
+
| 09:58  
| ਇਹ ਇਕ ਛੋਟੀ ਪੌਪ-ਅਪ ਵਿੰਡੇ  ਓਪਨ ਕਰ ਦੇਵੇਗਾ
+
| 0ਇਹ ਇਕ ਛੋਟੀ ਪੌਪ-ਅਪ ਵਿੰਡੇ  ਓਪਨ ਕਰ ਦੇਵੇਗਾ
 
|-
 
|-
 
| 10:03  
 
| 10:03  

Latest revision as of 15:13, 6 April 2017

Time Narration
00:00 ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ
00:04 ਇਸ ਟਯੂਟੋਰਿਯਲ ਵਿੱਚ, ਅਸੀ ਲਿਬ੍ਰ ਔਫਿਸ ਬੇਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ(relationships) ਬਾਰੇ ਜਾਨਕਾਰੀ ਲਵਾਂ ਗੇ
00:10 ਇੱਥੇ ਅਸੀ ਸਿੱਖਾੰਗੇ
00:16 1. ਇਕ ਟੇਬਲ ਵਿੱਚ ਡੇਟਾ ਸ਼ਾਮਲ ਕਰਨਾ

2. ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ(define, ਡਿਫਾਇਨ) ਕਰਨਾ ਅਤੇ ਉਸ ਨੂੰ ਕਰਿਏਟ(create) ਕਰਨਾ

00:19 ਪਿਛਲੇ ਲਿਬ੍ਰ ਔਫਿਸ ਬੇਸ ਟਯੂਟੋਰਿਯਲ ਵਿੱਚ ਅਸੀ ਬੇਸ ਦਾ ਪਰਿਚੈ ਦਿੱਤਾ ਸਿੱਖਿਆ

ਡੇਟਾਬੇਸ ਬੇਸਿਕ੍ਸ, ਡੇਟਾਬੇਸ ਅਤੇ ਟੇਬਲ ਨੂੰ ਕਰਿਏਟ ਕਰਨਾ ਵੀ ਸਿੱਖਿਆ

00:31 ਟਯੂਟੋਰਿਯਲ ਦੇ ਦੌਰਾਨ ਅਸੀ ਇਕ ਉਦਾਹਰਣ ਡੇਟਾਬੇਸ ਵੀ ਕਰਿਏਟ ਕੀਤਾ, ਜਿਸਦਾ ਨਾਮ ਸੀ ਲਾਇਬ੍ਰੇਰੀ, ਅਤੇ ਇਕ ਬੁੱਕਸ ਟੇਬਲ ਵੀ ਕਰਿਏਟ ਕੀਤਾ
00:42 ਇਸ ਟਯੂਟੋਰਿਯਲ ਵਿੱਚ, ਅਸੀ ਲਾਇਬ੍ਰੇਰੀ ਡੇਟਾਬੇਸ ਰਿਜ਼ਯੂਮ(resume) ਕਰਾੰਗੇ ਅਤੇ ਟੇਬਲ ਵਿੱਚ ਡੇਟਾ ਭਰਨਾ ਸਿੱਖਾੰਗੇ
00:51 ਆਓ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਨੂੰ ਖੋਲਿਏ
00:57 ਇਸਦੇ ਲਈ, ਸਕ੍ਰੀਨ ਦੇ ਬੌਟਮ ਲੈਫਟ ਤੇ ਸਟਾਰ੍ਟ ਬਟਨ ਤੇ ਕਲਿਕ ਕਰੋ
01:03 ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫੇਰ ਲਿਬ੍ਰ ਔਫਸ ਸੂਟ ਅਤੇ ਲਿਬ੍ਰ ਔਫਸ ਬੇਸ ਤੇ ਕਲਿਕ ਕਰੋ
01:12 ਕਿਉ ਕੀ ਪਿਛਲੇ ਟਯੂਟੋਰਿਯਲ ਵਿੱਚ ਅਸੀ ਲਾਇਬ੍ਰੇਰੀ ਡੇਟਾਬੇਸ ਬਣਾ ਲਇਆ ਸੀ, ਇਸ ਵਾਰ ਓਸਨੂ ਸਿਰਫ ਓਪਿਨ ਕਰਨਾ ਪਵੇਗਾ
01:21 ਇਹ ਕਰਨ ਲਈ, ਆਉ ਅਸੀ ‘ਓਪਿਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਔਪਸ਼ਨ ਤੇ ਕਲਿਕ ਕਰਿਏ
01:28 ‘ਰੀਸੈਨਟਲੀ ਯੂਜ਼ਡ’ ਡ੍ਰੌਪ ਡਾਉਨ ਬੌਕਸ ਵਿੱਚ, ਸਾਡਾ ਲਾਇਬ੍ਰੇਰੀ ਡੇਟਾਬੇਸ ਦਿਸਨਾ ਚਾਹੀਦਾ ਹੈ
01:35 ਤੇ ਹੁਣ, ਫਿਨਿਸ਼ ਬਟਨ ਤੇ ਕਲਿਕ ਕਰੋ
01:38 ਅਗਰ ਤੁਹਾਨੂੰ ਇਹ ਨਹੀ ਦਿਸ ਰਿਹਾ ਹੈ, ਤਾ ਕੇੰਦਰ ਵਿੱਚ ਦਿੱਤੇ ਓਪਨ ਬਟਨ ਉੱਤੇ ਕਲਿਕ ਕਰਕੇ ਅਸੀ ਓਹ ਵਿਨਡੋਜ਼ ਡਾਏਰੈਕਟ੍ਰੀ ਬ੍ਰਾਉਸ ਕਰ ਸਕਦੇ ਹਾੰ, ਜਿੱਥੇ ਲਾਇਬ੍ਰੇਰੀ ਡੇਟਾਬੇਸ ਸੇਵਡ ਹੈ
01:50 ਇਕ ਵਾਰ ਮਿਲ ਜਾਨ ਤੋਂ ਬਾਦ ਫਾਇਲਨੇਮ ਤੇ ਕਲਿਕ ਕਰੋ ਅਤੇ ਓਪਨ ਬਟਨ ਤੇ ਕਲਿਕ ਕਰੋ
01:57 ਹੁਣ, ਅਗਰ ਲਿਬਰ ਔਫਿਸ ਬੇਸ ਪ੍ਰੋਗਰਾਮ ਪਹਿਲਾ ਤੋੰ ਹੀ ਓਪਨ ਹੈ ਤਾੰ ਅਸੀ ਲਾਇਬ੍ਰੇਰੀ ਡੇਟਾਬੇਸ ਇਸ ਜਗਹ ਤੋਂ ਓਪਨ ਕਰ ਸਕਦੇ ਹਾੰ
02:07 ਉੱਪਰ ਦਿੱਤੇ ਹੋਏ ਫਾਇਲ ਮੈਨੂ ਤੇ ਕਲਿਕ ਕਰੋ ਅਤੇ ਫੇਰ ਓਪਨ ਤੇ ਕਲਿਕ ਕਰੋ
02:14 ਅਸੀ ਓਹ ਵਿਨਡੋਜ਼ ਭਾਇਰੌਕਟਰਈ ਬ੍ਰਾਉਜ਼ ਕਰਾੰਗੇ ਜਿੱਥੇ ਲਾਇਬ੍ਰੇਰੀ ਡੇਟਾਬੇਸ ਫਾਇਲ ਸੇਵਡ ਹੈ
02:21 ਆਓ ਲਾਇਬ੍ਰੇਰੀ .odb ਤੇ ਕਲਿਕ ਕਰਿਏ ਅਤੇ ਥੱਲੇ ਦਿੱਤੇ ਹੋਏ ਓਪਨ ਬਟਨ ਤੇ ਕਲਿਕ ਕਰਿਏ
02:31 ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਵਿੱਚ ਹਾੰ
02:35 ਆਓ ਅਸੀ ਲੈਫਟ ਪੈਨਲ ਵਿੱਚ ਡੇਟਾਬੇਸ ਲਿਸਟ ਤੇ ਟੇਬਲਜ਼ ਆਇਕਨ ਤੇ ਕਲਿਕ ਕਰਦੇ ਹਾੰ
02:42 ਧਿਆਨ ਦੇਵੋ ਕਿ ਬੁਕਸ ਟੇਬਲ ਸੱਜੀ ਪੈਨਲ ਤੇ ਦਿਸ ਰਹੇ ਟੇਬਲ ਲਿਸ੍ਟ ਵਿੱਚ ਦਿੱਖੋਗੀ
02:48 ਆਓ ਹੁਣ ਅਸੀ ਬੁਕਸ ਟੇਬਲ ਤੇ ਰਾਇਟ ਕਲਿਕ ਕਰਿਏ
02:53 ਵੇਖੋਂ ਕੀ ਤੁਸੀ ਇੱਥੋ ਕਈ ਔਪਸ਼ਨਸ ਚੁਣ ਸਕਦੇ ਹੋ
02:58 ਆਓ ਹੁਣ ਅਸੀ ਟੇਬਲ ਵਿੱਚ ਡੇਟਾ ਸ਼ਾਸਲ ਕਰਨ ਲਈ ਓਪਨ ਤੇ ਕਲਿਕ ਕਰਿਯੇ
03:04 ਜਾ ਫੇਰ ਇਸਨੂੰ ਖੋਲਨ ਲਈ ਅਸੀ ਟੇਬਲ ਨਾਮ ਤੇ ਦੋ ਵਾਰ ਕਲਿਕ ਕਰ ਸਕਦੇ ਹਾੰ
03:10 ਇਕ ਨਵੀ ਵਿੰਡੋ ਖੁੱਲਦੀ ਹੈ ਜਿਸਦਾ ਟਾਇਟਲ ਹੈ ‘ਬੁਕਸ- ਲਾਇਬ੍ਰੇਰੀ- ਲਿਬ੍ਰਔਫਿਸ ਬੇਸ: ਟੇਬਲ ਡੇਟਾ ਵਯੂ’
03:20 ਹੁਣ ਅਸੀ ਸਿੱਧੇ ਹੀ ਹਰ ਇਕ ਸੇਲ ਵਿੱਚ ਵੈਲੂਜ਼ ਟਾਇਪ ਕਰਕੇ ਬੁਕਸ ਟੇਬਲ ਵਿੱਚ ਡੇਟਾ ਸ਼ਾਸਲ ਕਰਨਾ ਸ਼ੁਰੂ ਕਰ ਸਕਦੇ ਹਾੰ।
03:31 ਧਿਆਨ ਦੇਵੋ ਕੀ ਬੁਕਆਈਡੀ ਕੌਲਮ ਵਿੱਚ ‘ਔਟੋ ਫੀਲਡ’ ਹੈ
03:37 ਇਸਦਾ ਮਤਲਬ ਹੈ ਕਿ ਜਿਵੇਂ ਹੀ ਅਸੀ ਡੇਟਾ ਭਰਣ ਲਈ ਇਕ ਨਵੀਂ ਰੋ ਇਨਸਰਟ ਕਰਾਂ ਗੇ, ਬੇਸ ਅਪਣੇ ਆਪ ਹੀ ਓਸ ਨੂੰ ਇਕ ਆਰੋਹੀ ਨਮਬਰ ਦੇ ਦੇਵੇ ਗਾ
03:48 ਹੁਣ, ਆਓ ਅਸੀ ਸੈਲਜ਼ ਵਿੱਚ ਇਕ-ਇਕ ਰੇ ਕਰਕੇ ਡੇਟਾ ਇਨਪੁਟ ਕਰਿਏ, ਜਿਸ ਤਰਹ ਕਿ ਸਕ੍ਰੀਨ ਤੇ ਦਿਖਾਇਆ ਗਇਆ ਹੈ
04:22 ਤੇ ਹੁਣ ਸਾਡੇ ਕੋਲ ਬੁਕਸ ਟੇਬਲ ਵਿੱਚ 5 ਰੋਜ਼ ਦਾ ਸੈਮਪਲ ਡੇਟਾ ਹੈ
04:29 ਹੁਣ ਉੱਤੇ ਫਾਇਲ ਮੈਨੂ ਤੇ ਕਰਿਕ ਕਰਕੇ, ਅਤੇ ਫੇਰ ਕਲੋਜ਼ ਚੁਣ ਕੇ ਵਿੰਡੋ ਨੂੰ ਬੰਦ ਕਰ ਦਵੋ।
04:39 ਆਪ ਦੇ ਲਈ ਇਕ ਅੱਸਾਇਨਸੈਨਟ ਹੈ
04:42 ਇਕ ਮੈਮਬਰਜ਼ ਟੇਬਲ ਬਨਾਓ ਜੋ ਹਰ ਮੈਮਬਰ ਬਾਰੇ ਜਾਨਕਾਰੀ ਰਖ ਸਕੇ, ਜਿਵੇਂ ਕੀ, ਮੈਮਬਰ ਨੇਮ ਅਤੇ ਫੋਨ ਨਮਬਰ
04:53 ਇਹ ਤਿਨ ਫੀਲਡ ਸ਼ਾਮਿਲ ਕਰੋ
04:57 1. ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਇ ਡੀ ਅਤੇ ਇਸਨੂੰ ਪਰਾਏਮਰੀ ਕੀ ਬਨਾਓ
05:06 2 ਟੇਕਸਟ ਫੀਲਡਟਾਇਪ ਨਾਲ, ਨਾਮ
05:10 3. ਟੇਕਸਟ ਫੀਲਡਟਾਇਪ ਨਾਲ, ਫੋਨ
05:15 ਇਹ ਕਰਨ ਤੋ ਬਾਦ ਮੈਮਬਰਸ ਟੇਬਲ ਇਸ ਤਰਹ ਦਿੱਸੇਗਾ
05:22 ਵਿੰਡੋ ਨੂ ਬੰਦ ਕਰੋ
05:25 ਜਿਸ ਤਰਹ ਸਕ੍ਰੀਨ ਤੇ ਵਿਖਾਇਆ ਗਇਆ ਹੈ, ਆਓ ਹੁਣ ਅਸੀ 4 ਸੈਮਪਲ ਮੈਮਬਰਜ਼ ਨੂੰ ਮੈਮਬਰਜ਼ ਟੇਬਲ ਵਿੱਚ ਸ਼ਾਸਲ ਕਰਿਏ
05:35 ਠੀਕ ਓਸੀ ਤਰਹ ਜਿਸ ਤਰਹ ਅਸੀ ਬੁਕਸ ਟੇਬਲ ਲਈ ਕੀਤਾ ਸੀ <10 ਸੈਕੰਡ ਲਈ ਵਿਰਾਮ>
05:46 ਇਕ ਵਾਰ ਪੂਰਾ ਹੋਨ ਤੋਂ ਬਾਦ ਵਿੰਡੋ ਕਲੋਜ਼ ਕਰ ਦਵੋ
05:50 ਹੁਣ, ਆਓ ਅਸੀ ਮੁੱਖ ਵਿੰਡੋ ਤੇ ਵਾਪਸ ਚਲਿਏ ਅਤੇ ਟੇਬਲ ਆਇਕਨ ਤੇ ਕਲਿਕ ਕਰਿਏ
05:57 ਅਤੇ ਹੁਣ ਤੀੱਜਾ ਟੇਬਲ: ਬੁਕਸਇਸ਼ੂਡ ਕਰਿਏਟ ਕਰਿਏ
06:04 ਇਹ ਪੂਰਾ ਹੋਣ ਤੋ ਬਾਅਦ, ਬੁਕਇਸ਼ੂਡ ਟੇਬਲ ਵਿੱਚ ਇਹ ਫੀਲਡਸ ਹੋਣਗੇ
06:09 ਇਨਟੀਜਰ ਫੀਲਡਟਾਇਪ ਨਾਲ ਇਸ਼ੂ ਆਈ ਡੀ, ਜੋ ਪ੍ਰਾਇਮਰੀ ਕੀ ਹੋਵੇਗਾ
06:16 ਇਨਟੀਜਰ ਫੀਲਡਟਾਇਪ ਨਾਲ, ਬੁਕਆਈਡੀ
06:20 ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਈ ਡੀ
06:24 ਡੇਟ ਫੀਲਡਟਾਇਪ ਨਾਲ, ਇਸ਼ੂ ਡੇਟ
06:28 ਡੇਟ ਫੀਲਡਟਾਇਪ ਨਾਲ, ਰਿਟਰਨ ਡੇਟ
06:31 ਡੇਟ ਫੀਲਡਟਾਇਪ ਨਾਲ, ਐਕਚੁਅਲ ਰਿਟਰਨ ਡੇਟ
06:35 ਅਤੇ ਯੈਸ/ਨੋ ਬੁਲੀਅਨ ਫੀਲਡਟਾਇਪ ਨਾਲ, ਚੇਕੱਡਇਨ
06:42 ਤੇ ਹੁਣ ਅਸੀ ਬੁਕਸਇਸ਼ੂਡ ਟੇਬਲ ਬਣਾ ਲਈ ਹੈ
06:47 ਆਓ ਹੁਣ ਅਸੀ ਥੱਲੇ ਦਿਤੇ ਹੋਏ ਸੈਮਪਲ ਡੇਟਾ ਨੂੰ ਭਰਿਏ ਜਿਸ ਤਰਹ ਕੀ ਸਕ੍ਰੀਨ ਤੇ ਵਿਖਾਇ ਦੇ ਰਹਿਆ ਹੈ
06:56 ਜੇ ਇਹ ਗਲ ਏਸ ਵੇਲੇ ਚੰਗੀ ਤਰਹ ਸਮਝ ਨਹੀ ਆ ਰਹੀ ਹੈ, ਤਾਂ ਅੱਗੇ ਅਸੀ ਛੇਤੀ ਹੀ ਸਮਝ ਜਾਵਾੰਗੇ ਕਿ ਇਹ ਕੀ ਹੋ ਰਹਿਆ ਹੈ
07:17 ਹੁਣ, ਸੈਮਪਲ ਡੇਟਾ ਵਾਲੇ ਸਾਡੇ ਕੋਲ ਲਾਇਬ੍ਰੇਰੀ ਡੇਟਾਬੇਸ ਵਿੱਚ ਤਿਨ ਟੇਬਲਸ ਹਨ
07:25 ਆਓ ਹੁਣ ਅਸੀ ਡੇਟਾਬੇਸ ਵਿੱਚ ਰਿਲੇਸ਼ਨਸ਼ਿਪ(relationship) ਬਣਾਉਨਾ ਸਿੱਖਿਏ
07:31 ਅਸੀ ਤਿੱਨ ਵਖਰੇ ਜਾਨਕਾਰੀ ਦੇ ਸੈੱਟ(set) ਰਖਣ ਲਈ ਤਿੱਨ ਟੇਬਲ ਬਣਾਏ ਹਨ
07:38 ਜੋ ਹੈ, ਬੁਕਸ, ਮੈਮਬਰਜ਼ ਅਤੇ ਮੈਮਬਰਜ਼ ਨੂੰ ਬੁਕਸ ਇਸ਼ੂ ਕਰਨਾ
07:44 ਇੱਨ੍ਹਾ ਤਿਨ ਟੇਬਲਾੰ ਵਿੱਚ ਹਰ ਇਕ ਬੁਕ, ਹਰ ਇਕ ਮੈਮਬਰ ਅਤੇ ਹਰ ਇਕ ਬੁਕ ਇਸ਼ੂ ਨੂੰ ਇਕ ਯੂਨੀਕ(unique) ਪਹਿਚਾਨ ਦੇਣ ਲਈ ਅਸੀ ਕੌਲਮਜ਼ ਬਨਾਵਾੰਗੇ
07:57 ਇਹ ਪ੍ਰਾਏਮਰੀ ਕੀਜ਼ ਹਨ
08:00 ਪ੍ਰਾਇਮਰੀ ਕੀ ਦਾ ਇਕ ਫਾਇਦਾ ਇਹ ਹੈ ਕੀ ਓਹ ਟੇਬਲਸ ਦੇ ਵਿੱਚ ਰਿਲੇਸ਼ਨਸ਼ਿਪ ਬਣਾਉਨ ਲਈ ਮਦਦ ਕਰਦੀ ਹੈ
08:10 ਪਰ ਸਾੱਨ੍ਹੂ ਰਿਲੇਸ਼ਨਸ਼ਿਪਸ ਕਿਓ ਚਾਹੀਦੇ ਹਨ ?
08:13 ਆਓ ਅਸੀ ਬੁਕਸਇਸ਼ੂਡ ਟੇਬਲ ਨੂੰ ਵੇਖਿਯੇ। ਇੱਥੇ ਅਸੀ ਬੁਕਆਈਡੀ ਅਤੇ ਮੈਮਬਰਸ ਆਈਡੀ ਫੀਲਡ ਵੇਖਾੰਗੇ
08:23 ਓਹਨਾ ਫੀਲਡਜ਼ ਦੀ ਬੁਕਇਸ਼ੂਡ ਟੇਬਲ ਵਿੱਚ ਕੁਛ ਵੀ ਵੈਲੂ(value) ਹੋ ਸਕਦੀ ਹੈ
08:28 ਪਰ ਓਹ ਵੈਲੂਜ਼(values) ਬੁਕਸ ਅਤੇ ਮੈਮਬਰਜ਼ ਟੇਬਲ ਵਿੱਚ ਦਿੱਤਿਆ ਹੋਇਆਂ ਵੈਲੂਜ਼ ਦੇ ਅਨੁਸਾਰ ਹੋਣੀ ਚਾਹੀ ਦੀ ਹੈ
08:38 ਤਾ ਅਗਰ, ਮੈਕਬੇੱਥ(Macbeth) ਨਾਮਕ ਬੁਕ ਦਾ ਬੁਕਸ ਟੇਬਲ ਵਿੱਚ ਬੁਕਆਇਡੀ 3 ਹੈ
08:45 ਤਾ ਬੁਕਸਇਸ਼ੂਡ ਟੇਬਲ ਵਿੱਚ ਜੇਕਰ ਅਸੀ ਬੁਕਆਇਡੀ 3 ਦਾ ਇਸਤੇਮਾਲ ਕਰਾਂ ਗੇ ਤਾ ਅਸੀ ਉਸੀ ਬੁਕ ਨੂੰ ਹੀ ਚੁਣਾੰਗੇ
08:56 ਇਹਨਾ ਦੋਵੇ ਟੇਬਲਸ ਨੂੰ ਸਪਸ਼ਟ ਤਰੀਕੇ ਨਾਲ ਜੋੜਨ ਲਈ ਇਹਨਾ ਨੂੰ ਕਿਸੀ ਨਾ ਕਿਸੀ ਤਰੀਕੇ ਨਾਲ ਲਿੰਕ ਕਰਨਾ ਪਵੇਗਾ
09:05 ਉਦਾਹਰਣ ਲਈ, ਤੁਸੀ ਇਹ ਕਿਸ ਤਰਹ ਸਥਾਪਿਤ ਕਰੋਗੇ ਕੀ ‘ਮੇਕਬੇਥ’ ਰਵੀ ਕੁਮਾਰ ਨੁੰ 3 ਜੂਨ 2011 ਨੂੰ ਇਸ਼ੂ ਹੋਈ ਸੀ
09:16 ਜਾ ਫੇਰ ਤੁਸੀ ਕਿੱਦਾ ਸੁਨਿਸ਼ਚਿਤ ਕਰੋਂਗੇ ਕੀ ਬੁਕ ਲਾਇਬ੍ਰੇਰੀ ਮੈਮਬਰਾੰ ਤੋੰ ਅਲਾਵਾ ਹੋਰ ਕਿਸੇ ਨੂੰ ਨਹੀੰ ਦਿੱਤੀ ਗਈ ਹੈ
09:25 ਰਿਲੇਸ਼ਨਸ਼ਿਪਸ ਦੁਆਰਾ ਡਾਟਾ ਨੂੰ ਇੰਟਰਲਿਂਕ ਕਰ ਕੇ ਅਸੀ ਇਹ ਸੁਨਿਸ਼ਚਿਤ ਕਰ ਸਕਦੇ ਹਾਂ
09:34 ਸਾੱਨ੍ਹੂ, ਇਸ ਲਈ ਕੁੱਛ ਕਰਨਾ ਪਵੇਗਾ, ਕਿ ਬੇਸ, ਬੁਕਸ ਟੇਬਲ ਅਤੇ ਮੈਮਬਰਸ ਟੇਬਲ ਤੋਂ ਵਾਜਬ ਫੀਲਡਜ਼ ਦਿਆਂ ਵੈਲੂਜ਼ ਹੀ ਇਸਤੇਮਾਲ ਕਰੇ । ਇਹ ਵਾਜਿਬ ਫੀਲਡਜ਼ ਨੂੰ ਲਿੰਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ
09:46 ਆਓ ਵੇਖਿਯੇ ਇਰ ਕਿਂਵੇ ਹੋਏਗਾ
09:48 ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੇ ਵਿੱਚ ਟੁਲਬਾਰ ਤੇ ਕਲਿਕ ਕਰੋ ਅਤੇ ਫਿਰ ਰਿਲੇਸ਼ਨਸ਼ਿੱਪਸ ਤੇ ਕਲਿਕ ਕਰੋ
09:58 0ਇਹ ਇਕ ਛੋਟੀ ਪੌਪ-ਅਪ ਵਿੰਡੇ ਓਪਨ ਕਰ ਦੇਵੇਗਾ
10:03 ਇੱਥੇ ਅਸੀ ਸਬ ਤੋ ਓੱਤੇ ਵਾਲੇ ਟੇਬਲ ਨੂੰ ਚੁਣਾੰਗੇ ਅਤੇ ਐਡ(add) ਬਟਨ ਤੇ ਕਲਿਕ ਕ ਰਾੰਗੇ । ਅਤੇ ਦੁੱਜਿਆੰ ਦੋਨੋੰ ਟੇਬਲਜ਼ ਲਈ ਵੀ ਏਹੀ ਦੌਹਰਾਓ
10:15 ਪੌਪ ਅਪ ਵਿੰਡੋ ਨੂੰ ਬੰਦ ਕਰ ਦਵੋ
10:18 ਹੁਣ ਅਸੀ ਇਕ ਲਾਇਨ ਵਿੱਚ ਤਿੰਨ ਟੇਬਲਜ਼ ਵੇਖ ਸਕਦੇ ਹਾੰ, ਬੁਕਸ, ਬੁਕਸ ਇਸ਼ੂਡ, ਅਤੇ ਮੈਮਬਰਜ਼
10:26 ਕਲਿਕਿੰਗ, ਡ੍ਰੈਗਿੰਗ ਅਤੇ ਡ੍ਰੌਪਿੰਗ ਦੇ ਨਾਲ, ਆਓ ਅਸੀ ਟੇਬਲਜ਼ ਵਿੱਚ ਕੁਛ ਹੋਰ ਸਪੇਸ ਪੈਦਾ ਕਰਿਏ
10:35 ਹੁਣ ਬੁਕਸ ਟੇਬਲ ਵਿੱਚ ਬੁਕਆਈਡੀ ਤੇ ਕਲਿਕ ਕਰਕੇ ਡ੍ਰੈਗ ਕਰੋ, ਅਤੇ ਬੁਕਸਇਸ਼ੂਡ ਟੇਬਲ ਵਿੱਚ ਬੁਕਆਈਡੀ ਤੇ ਓਸਨੂੰ ਡ੍ਰੌਪ ਕਰੋ
10:48 ਇੱਨ੍ਹਾ ਦੋਵੇ ਫੀਲਡਨੇਮਜ਼ ਨੂੰ ਜੋਡ਼ਨ ਵਾਲੀ ਲਾਇਨ ਤੇ ਧਿਆਨ ਦਵੋ। ਹੁਣ ਅਸੀ ਇਕ ਰਿਲੇਸ਼ਨਸ਼ਿਪ ਬਣਾ ਲਇਆ ਹੈ
10:57 ਆਓ ਅਸੀ ਇਸਨੂੰ ਮੈਮਬਰਆਈਡੀ ਲਈ ਦੁਹਰਾਇਏ
11:02 ਮੈਮਬਰਜ਼ ਟੇਬਲ ਵਿੱਚ ਮੈਮਬਰਆਈਡੀ ਤੇ ਕਲਿਕ ਕਰੋ ਅਤੇ ਇਸਨੂ ਬੁਕਸਇਸ਼ੂਡ ਟੇਬਲ ਤੇ ਡ੍ਰੈਗ ਅਤੇ ਡ੍ਰੌਪ ਕਰੋ
11:11 ਤੁਸੀ ਵੇਖ ਸਕਦੇ ਹੈ ਕੀ ਅਸੀ ਹੁਣੇ ਦੋ ਰਿਲੇਸ਼ਨਸ਼ਿਪ ਬਣਾਏ ਹਨ
11:16 ਰਿਲੇਸ਼ਨਸ਼ਿਪਸ ਇਸ ਤਰੀਕੇ ਨਾਲ ਬਣਾਏ ਜਾਉੰਦੇ ਹਨ
11:20 ਅਤੇ ਲਿਹਾਜ਼ਾ ਰਿਲੇਸ਼ਨਲ ਡੇਟਾਬੇਸਿਜ਼ ਦੇ ਵਖ-ਵਖ ਟੇਬਲਜ਼ ਦਾ ਡੇਟਾ ਸਹੀ ਤਰੀਕੇ ਨਾਲ ਆਪਸ ਵਿੱਚ ਜੋੜਿਆ ਜਾਉਂਦਾ ਹੈ
11:30 ਹੁਣ ਅਸੀ ਲਿਬ੍ਰਔਫਿਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ ਦੇ ਟਯੂਟੋਰਿਯਲ ਦੇ ਅੰਤ ਤੇ ਆ ਗਏ ਹਾਂ
11:36 ਸੰਖੇਪ ਵਿੱਚ, ਅਸੀ ਸਿਖਿਆ ਕੀ ਕਿਸ ਤਰਹ

1. ਡੇਟਾ ਨੂੰ ਟੇਬਲ ਵਿੱਚ ਸ਼ਾਮਲ ਕਰੇਂ 2. ਰਿਲੇਸ਼ਨਸ਼ਿਪ ਡਿਫਾਇਨ ਅਤੇ ਕਰਿਏਟ ਕਰੇਂ

11:45 ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ ।

ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble