Difference between revisions of "LibreOffice-Suite-Writer/C4/Using-track-changes/Punjabi"
From Script | Spoken-Tutorial
(Created page with '{| Border=1 !Timing !Narration |- | 00:00 | ਸਬ ਸ੍ਰੋਤਿਆਂ ਨੂੰ ਸਤ ਸ੍ਰੀ ਅਕਾਲ । |- | 00:03 | ਲਿਬਰ ਆਫਿਸ ਰਾਇਟ…') |
PoojaMoolya (Talk | contribs) |
||
(2 intermediate revisions by 2 users not shown) | |||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
Line 31: | Line 31: | ||
|- | |- | ||
| 01:01 | | 01:01 | ||
− | | ਲਿਬਰ ਆਫਿਸ ਸੂਟ ਵਰਜ਼ਨ (LIBRE OFFICE SUITE)3.3.4 ਲਈ ਅਸੀਂ ਉਬੰਟੂ ਲਿਨਕਸ੍ਹ (UBUNTU LINUX) 10. | + | | ਲਿਬਰ ਆਫਿਸ ਸੂਟ ਵਰਜ਼ਨ (LIBRE OFFICE SUITE)3.3.4 ਲਈ ਅਸੀਂ ਉਬੰਟੂ ਲਿਨਕਸ੍ਹ (UBUNTU LINUX) 10.04 ੳਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ । |
|- | |- | ||
| 01:09 | | 01:09 | ||
Line 67: | Line 67: | ||
|- | |- | ||
| 02:35 | | 02:35 | ||
− | | ਐੰਟਰ ਬਟਨ ਦੱਬੋ। | + | | ਐੰਟਰ ਬਟਨ ਦੱਬੋ। ਤਾਂਕੀ ਸਾੱਡਾ ਦੂਜਾ ਪੌਇਨਟ, ਤੀਜੇ ਪੌਇਨਟ ਵਿੱਚ ਬਦਲ ਜਾਵੇ। |
− | + | ||
− | + | ||
− | + | ||
|- | |- | ||
| 02:41 | | 02:41 | ||
Line 105: | Line 102: | ||
| ਇਸ ਤਰ੍ਹਾ ਡੌਕਯੁਮੈੱਨਟ ਦੇ ਮੌਜੂਦਾ ਟੈਕਸਟ ਨੂੰ ਐੱਡਿਟ ਅਤੇ ਡਿਲੀਟ ਕਰਕੇ ਬਦਲਾਵ ਕੀੱਤੇ ਜਾ ਸਕਦੇ ਨੇ । | | ਇਸ ਤਰ੍ਹਾ ਡੌਕਯੁਮੈੱਨਟ ਦੇ ਮੌਜੂਦਾ ਟੈਕਸਟ ਨੂੰ ਐੱਡਿਟ ਅਤੇ ਡਿਲੀਟ ਕਰਕੇ ਬਦਲਾਵ ਕੀੱਤੇ ਜਾ ਸਕਦੇ ਨੇ । | ||
|- | |- | ||
− | | | + | | 04:00 |
| ਇਕ ਤੋਂ ਜਿਆਦਾ ਲੋਗ (persons) ਵੀ ਇਸ ਡੌਕਯੁਮੈੱਨਟ ਨੂੰ ਐੱਡਿਟ(edit) ਕਰ ਸਕਦੇ ਨੇ। | | ਇਕ ਤੋਂ ਜਿਆਦਾ ਲੋਗ (persons) ਵੀ ਇਸ ਡੌਕਯੁਮੈੱਨਟ ਨੂੰ ਐੱਡਿਟ(edit) ਕਰ ਸਕਦੇ ਨੇ। | ||
|- | |- |
Latest revision as of 15:52, 7 April 2017
Time | Narration |
---|---|
00:00 | ਸਬ ਸ੍ਰੋਤਿਆਂ ਨੂੰ ਸਤ ਸ੍ਰੀ ਅਕਾਲ । |
00:03 | ਲਿਬਰ ਆਫਿਸ ਰਾਇਟਰ - "ਟ੍ਰੈਕ ਚੈਨ੍ਜਿਜ਼ ਵਾਇਲ ਐਡਿਟਿਂਗ ਏ ਡੌਕਯੁਮੈੱਨਟ"(track changes while Editing a document) ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ |
00:09 | ਇਸ ਟਿਊਟੋਰਿਯਲ ਵਿੱਚ, ਤੁਸੀਂ ਜਾਨਕਾਰੀ ਲਵੋਂ ਗੇ ਕੀ ਅਸੀ ਲਿਬਰ ਆਫਿਸ ਰਾਇਟਰ ਵਿੱਚ ਡੌਕਯੁਮੈੱਨਟਜ਼ (documents)ਦੀ ਸਮੀਖਿਆ (ਰੀਵਿਊ, review) ਕਿਸ ਤਰਹ ਕਰ ਸਕਦੇ ਹਾਂ । |
00:15 | ਅਸੀ ਇੱਕ ਮੌਜੂਦਾ ਡੌਕਯੁਮੈੱਨਟ ਖੋੱਲ੍ਹਾਂ ਗੇ |
00:18 | ਅਤੇ ਜਾੱਣਾ ਗੇ ਕੀ "ਰਿਕੌਰ੍ਡ ਚੇਨਜਿਜ਼" (record changes) ਆਪਸ਼ਨ(option) ਦ੍ਵਾਰਾ ਡੌਕਯੁਮੈੱਨਟਜ਼ ਦੀ ਸਮੀਖਿਆ ਅਤੇ ਐਡਿਟਿਂਜ ਕਿਸ ਤਰਹ ਹੂੰਦੀ ਹੈ ।। |
00:25 | ਇਹ ਫੀਚਰ ਦਾ ਇਸਤੇਮਾਲ ਕਰਕੇ, ਸਮੀੱਖੱਕ ਆਪਣੀ ਟਿੱਪਣੀਆ(comments) ਦੇ ਸਕਦਾ ਹੈ, ਅਤੇ ਟੈਕ੍ਸਟ ਵਿੱਚ ਬਦਲਾਵ ਵੀ ਕਰ ਸਕਦਾ ਹੇ, ਜੋ ਕੀ ਅਸੀ ਡੌਕਯੁਮੈੱਨਟ ਵਿੱਚ ਸਾਫ-ਸਾਫ ਦੇਖ ਸਕਦੇ ਹਾਂ । |
00:40 | ਨਿਰਮਾਤਾ(author) ਬੜੀ ਅਸਾਨੀ ਨਾਲ ਕੀੱਤੇ ਗਏ ਬਦਲਾਵਾਂ ਨੂੰ ਸਵੀਕਾਰ ਜਾਂ ਅਸਵੀਕਾਰ (accept or reject) ਕਰਕੇ ਸਮੀਖਿਆ ਨੂੰ ਡੌਕਯੁਮੈੱਨਟ ਵਿੱਚ ਸੰਮਿਲਿਤ ਕਰ ਸਕਦਾ ਹੈ । |
00:52 | ਜਦੋਂ ਫਾਇਲ ਸੇਵ ਹੋ ਜਾਉਂਦੀ ਹੇ ਤਾਂ ਸਾਰੀਆ ਟਿਪਣੀਆ ਡੌਕਯੁਮੈੱਨਟ ਵਿੱਚ ਸੰਮਿਲਿਤ ਹੋ ਜਾਉਂਦੀਆ ਹੱਨ। |
00:56 | ਚਲੋ ਜਾੱਣਿਏ, ਇਹ ਸੱਬ ਕਿਵੇਂ ਹੁੰਦਾ ਹੈ । |
01:01 | ਲਿਬਰ ਆਫਿਸ ਸੂਟ ਵਰਜ਼ਨ (LIBRE OFFICE SUITE)3.3.4 ਲਈ ਅਸੀਂ ਉਬੰਟੂ ਲਿਨਕਸ੍ਹ (UBUNTU LINUX) 10.04 ੳਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ । |
01:09 | ਇਸ ਟਿਊਟੋਰਿਯਲ ਵਿੱਚ, ਮੈ ਕੁਛ ਡੌਕਯੁਮੈੱਨਟ ਵਰਤਾਂ ਗਾ ਜੋ ਮੈ ਅਪਣੇ ਸਿਸਟਮ ਤੇ ਪਹਿਲੇ ਹੀ ਬਣਾਏ ਹੱਨ, ਜਿਵੇਂ, |
01:16 | ਸੈਵਨ ਰੀਜ਼ਨਜ਼ ਟੂ ਅਡੌਪ੍ਟ ਫੌਸ ਡੌਟ ਔ ਡੀ ਟੀ, ਗੌਵਰਨਮੈਂਟ ਸੱਪੌਰਟ ਫੌਰ ਫੌੱਸ ਇਨ ਇੰਡਿਆ ਡੌਟ ਔ ਡੀ ਟੀ
(Seven-reasons-to-adopt-foss.odt Government-support-for-FOSS-in-India.odt) |
01:24 | ਰਾਇਟਰ ਨੂੰ ਸ਼ੁਰੂ ਕਰਣ ਲਈ ਪਹਿਲੇ ਐਪਲਿਕੇਸ਼ਨਜ਼, ਫੇਰ ਆਫਿਸ, ਅਤੇ ਅੰਤ ਵਿੱਚ ਲਿਬਰ ਆਫਿਸ ਤੇ ਕਲਿੱਕ ਕਰੋ। |
01:33 | ਹੁਣ ਸੈਵਨ ਰੀਜ਼ਨਜ਼ ਟੂ ਅਡੌਪ੍ਟ ਫੌਸ ਡੌਟ ਔ ਡੀ ਟੀ (Seven-reasons-to-adopt-foss.odt) ਨੂੰ ਖੋਲੋ। |
01:40 | ਰਿਕੌਰ੍ਡ ਚੇਨਿਜਿਜ਼" ਆਪਸ਼ਨ ਨੂੰ ਸੈੱਟ ਕਰਨ ਲਈ |
01:43 | ਪਹਲੇ ਐੱਡਿਟ ਤੇ ਜਾਓ, ਫੇਰ ਚੇਨਜਿਜ਼ ਤੇ, ਅਤੇ ਫੇਰ ਰਿਕੌਰ੍ਡ ਆਪਸ਼ਨ (record option) ਨੂੰ ਚੈੱਕ ਕਰੋ। |
01:52 | ਸ਼ੋ ਆਪਸ਼ਨ(show option) ਨੂੰ ਵੀ ਚੈੱਕ ਕਰ ਲੋ, ਇਹ ਅੱਗੇ ਕੀੱਤੇ ਬਦਲਾਵਾਂ ਨੂੰ ਵੱਖਰਾ ਦਿਖਾਨ ਵਿੱਚ ਮਦੱਦ ਕਰੇ ਗਾ । |
02:00 | ਇਸ ਡੌਕਯੁਮੈੱਨਟ ਵਿੱਚ ਹੁਣ ਅਸੀ ਇਕ ਦੂਜਾ ਪੌਇਨਟ (point) ਸ਼ਾਮਿਲ ਕਰਾਂਗੇ। |
02:05 | ਅਸੀ ਇਸ ਦੂਜੇ ਪੌਇਨਟ ਤੇ ਜਾ ਕੇ ਟਾਇਪ ਕਰਾਂਗੇ, |
02:08 | ਲਿਨਕਸ੍(linux) ਇਕ ਵਾਇਰਸ (virus) ਪ੍ਰਤਿਰੋਧੀ ਓਪਰੇਟਿੰਗ ਸਿਸਟਮ ਹੈ, ਕਿਉਂਕੀ ਹਰ ਯੂਜ਼ਰ(user) ਕੋਲ ਵੱਖਰੀ ਡਾਟਾ ਸਪੇਸ ਹੈ, ਤੇ ਉਹ ਸਿੱਧਾ ਪੋ੍ਗਰਾਮ ਫਾਇਲਸ(program files)ਨੂੰ ਸੰਪਰਕ(access) ਨਹੀ ਕਰ ਸਕਦਾ। |
02:35 | ਐੰਟਰ ਬਟਨ ਦੱਬੋ। ਤਾਂਕੀ ਸਾੱਡਾ ਦੂਜਾ ਪੌਇਨਟ, ਤੀਜੇ ਪੌਇਨਟ ਵਿੱਚ ਬਦਲ ਜਾਵੇ। |
02:41 | ਇੰਨਪੁਟ ਕੀਤਾ ਹੋਇਆ ਟੈੱਕਸਟ ਇਕ ਨਵੇ ਰੰਗ ਵਿੱਚ ਦਿਖਾਈ ਦੇਵੇ ਗਾ |
02:45 | ਮਾਉਸ(mouse) ਨੂੰ ਓਸ ਟੈੱਕਸਟ ਉੱਤੇ ਲੈ ਕੇ ਜਾੳਣ ਨਾਲ ਇਕ ਸੰਦੇਸ਼(message) ਵਿਖਾਈ ਦੇਵੇ ਗਾ |
02:50 | ਇੰਸਰਟਿਡ "sriranjani:",ਤੇ ਅਗੇ ਟੈਕਸਟ ਦਾਖਲ ਕਰਨ ਦਾ ਸਮਾ ਅਤੇ ਤਾਰੀਕ(date and time) ਆ ਜਾਵੇ ਗੀ |
02:55 | ਇਸ ਤਰਹ ਡੌਕਯੁਮੈੱਨਟ ਵਿੱਚ ਸਮੀਥਕ ਦੇ ਨਾਮ ਦੀ ਪਛਾਣ ਵੀ ਸ਼ਾਮਲ ਹੋ ਜਾਉੰਦੀ ਹੈ । ਇਹ ਓਹੀ ਨਾਮ ਹੈ ਜਿਹੜਾ ਕੀ ਲਿਬਰ ਆਫਿਸ ਇੰਸਟਾਲ ਕਰਨ ਵੇਲੇ ਭਰਿਆ ਗਇਆ ਸੀ |
03:07 | ਪਹਿਲੀ ਲਾਇਨ ਵਿੱਚ "avalable" ਦੇ ਸਪੈੱਲਿੰਗ(spelling) ਠੀਕ ਕਰੋ, ਹੁਣ ਤੁਸੀਂ ਗਲਤੀ ਦਾ ਸੁਧਾਰ ਦੇਖ ਸਕਦੇ ਹੋਂ । |
03:16 | ਪਹਿਲੇ ਪੌਇਨਟ ਨੂੰ ਹੁਣ ਡਿਲੀਟ ਕਰੋ । |
03:18 | ਇਹ ਬੜੀ ਅਸਾਨੀ ਨਾਲ ਕਿਸੇ ਵੀ ਕੰਪਯੂਟਰ ਤੇ ਇੰਸਟਾਲ ਕੀੱਤਾ ਜਾ ਸਕਦਾ ਹੇ, ਉਹ ਵੀ ਬਿਨਾਂ ਕਿਸੀ ਫੀਸ ਤੋਂ। |
03:30 | ਧਿਆਨ ਦੇਵੋ ਕੀ, ਡਿਲੀਸ਼ਨ ਕਿਸੇ ਲਾਇਨ ਨੂੰ ਡਿਲੀਟ ਨਹੀ ਕਰਦੀ, ਪਰ ਢਿਲੀਟ ਕਰਣ ਦਾ ਸੁਝਾਉ ਅੰਕਿਤ ਕਰ ਲੈਉੰਦੀ ਹੈ |
03:39 | ਕਰਸਰ ਨੂੰ ਉਸਦੇ ਉੱਤੇ ਰਖਦੇ ਹੀ, ਅਸੀ ਇਕ ਸੰਦੇਸ਼(message) ਵੇਖਦੇ ਹਾਂ। |
03:43 | "ਡਿਲੀਟਡ sriranjani" ਓਸਦੇ ਅੱਗੇ ਡਿਲੀਸ਼ਨ ਦਾ ਤਾਰੀਕ ਅਤੇ ਸਮੇ (date and time)। |
03:48 | ਇਸ ਤਰ੍ਹਾ ਡੌਕਯੁਮੈੱਨਟ ਦੇ ਮੌਜੂਦਾ ਟੈਕਸਟ ਨੂੰ ਐੱਡਿਟ ਅਤੇ ਡਿਲੀਟ ਕਰਕੇ ਬਦਲਾਵ ਕੀੱਤੇ ਜਾ ਸਕਦੇ ਨੇ । |
04:00 | ਇਕ ਤੋਂ ਜਿਆਦਾ ਲੋਗ (persons) ਵੀ ਇਸ ਡੌਕਯੁਮੈੱਨਟ ਨੂੰ ਐੱਡਿਟ(edit) ਕਰ ਸਕਦੇ ਨੇ। |
04:03 | ਲਿਬਰ ਆਫਿਸ ਹਰ ਸਮੀਖਕ ਦੀ ਐੱਡਿਟਿੰਗ ਨੂੰ ਵਖ-ਵਖ ਰੰਗ ਵਿੱਚ ਵਿਖਾਂਉਂਦੀ ਹੇ, ਤਾਂਕੀ ਪੜ੍ਹਣ ਵਾਲੇ ਨੂੰ ਫਰ੍ਕ ਪਤਾ ਚਲ ਸਕੇ। |
04:12 | ਮਾਉਸ ਨੂੰ ਐੱਡਿਟਿਡ ਟੈੱਕਸਟ ਤੇ ਰੱਖਣ ਨਾਲ ਰੀਵਿਊਅਰ ਦਾ ਨਾਮ ਪਤਾ ਚਲ ਜਾਂਦਾ ਹੈ । |
04:18 | ਇਹ ਵਿਖਾਉਮ ਲਈ ਮੈ ਇਕ ਡੌਕਯੁਮੈੱਨਟ ਖੋਲ੍ਹਾਂ ਗਾ, ਜਿਸ ਨੂੰ ਮੇਰੇ ਗੁਰੂ (guru) ਨਾਮ ਦੇ ਸਹਾਇਕ(colleague) ਨੇ ਪਹਿਲਾ ਤੋ ਹੀ ਐੱਡਿਟ ਕਿੱਤਾ ਹੋਇਆ ਹੈ । |
04:26 | ਟੈੱਕਸਟ ਫਾਇਲ ਡੌਕਯੁਮੈੱਨਟ ਖੋਲ੍ਹੋ, ਗੌਵਰਨਮੈਂਟ ਸੱਪੌਰਟ ਫੌਰ ਫੌੱਸ ਇਨ ਇੰਡਿਆ ਡੌਟ ਔ ਡੀ ਟੀ (“Government-support-for-FOSS-in-India.odt”) |
04:34 | ਇਸ ਡੌਕਯੁਮੈੱਨਟ ਵਿੱਚ ਪਹਿਲਾ ਤੋਂ ਹੀ ਕਈ ਤਰ੍ਹਾ ਦਿਆ ਐੱਡਿਸ਼ਨ ਅਤੇ ਡਲਿਸ਼ਨ ਕਿੱਤੀਆਂ ਹੋਈਆ ਹੱਨ । |
04:41 | ਮਾਊਸ ਨੂੰ ਟੈੱਕਸਟ ਊੱਤੇ ਲੈਕੇ ਜਾਂਦੇ ਹੀ , ਇਕ ਮੈਸੇਜ (message) ਆਏਗਾ ਐਡੀਸ਼ਨ ਅਤੇ ਡਲਿਸ਼ਨ ਡਨ ਬਾਏ ਗੁਰੂ । |
04:51 | ਥੱਲੇ, ਇਕ ਪੌਇਨਟ ਐੱਡ ਕਰੋ, ਸੀ ਡੈਕ, ਨਿੱਕ, ਐਨ ਆਰ ਸੀ ਫੌੱਸ ("CDAC,NIC,NRC-FOSS ),ਆਰ ਇੰਸਟੀਟਯੂਸ਼ਨਜ਼ ਔਫ ਇੰਡਿਆ ਵਿੱਚ ਡੈਵੇਲੇਪ ਐੰਡ ਪ੍ਰੋਮੋਟ ਫੌੱਸ ( ਇਹ ਸਾਰੇ ਹੀ ਭਾਰਤ ਸਰਕਾਰ ਦੀਆਂ ਸੰਸਥਾ ਹੱਨ ਜੋ ਕੀ ਫੌੱਸ (FOSS) ਨੂੰ ਬਣਾਉਂਦਿਆ ਅਤੇ ਪਰੋਮੋਟ(develop and promote) ਕਰਦੀਆ ਹੱਨ) । |
05:17 | ਹੁਣ ਤੁਸੀਂ ਦੇਖੋਂਗੇ ਕੀ ਸਾਡੀ ਐੱਡਿਟਿੰਗ ਦੇ ਰੰਗ ਅਤੇ ਗੁਰੂ ਦੀ ਐੱਡਿਟਿੰਗ ਦੇ ਰੰਗ ਵਿੱਚ ਫਰ੍ਕ ਹੈ । |
05:23 | ਮਾਊਸ ਨੂੰ ਐੱਡ ਕੀੱਤੇ ਹੋਏ ਪੌਇਨਟ ਤੇ ਲੈ ਜਾੳਣ ਤੇ ਮੈਸੇਜ (message) ਆਏਗਾ ਇੰਸਰਟਿਡ:ਸ਼੍ਰੀਰੰਜਾਨੀ ("inserted:sriranjani") |
05:28 | ਨਿਰਮਾਤਾ ਕੋਲ ਡੌਕਯੁਮੈੱਨਟ ਆਉਣ ਤੋ ਪਹਿਲੇ ਇਕ ਤੋਂ ਜ਼ਿਆਦਾ ਲੋਗ ਵੀ ਇਸ ਡੌਕਯੁਮੈੱਨਟ ਨੂੰ ਐੱਡਿਟ ਕਰ ਸਕਦੇ ਨੇ |
05:34 | ਬਿਨਾ ਸੇਵ ਕਿੱਤੇ ਇਸ ਵਿੰਡੋ ਨੂੰ ਬੰਦ ਕਰ ਦੋ । |
05:44 | ਹੁਣ ਅਸੀਂ ਦਿਖਾਂਵਾ ਗੇ, ਕਿਸ ਤਰ੍ਹਾ ਨਿਰਮਾਤਾ, ਕੀੱਤੇ ਹੋਏ ਬਦਲਾਵਾਂ ਨੂੰ ਸਵੀਕਾਰ ਜਾਂ ਅਸਵੀਕਾਰ(accept or reject) ਕਰ ਸਕਦਾ ਹੈ । |
05:49 | ਉਸੀ ਡੌਕਯੂਮੈੱਨਟ ਵਿੱਚ, ਗੌਵਰਨਮੈਂਟ ਸੱਪੌਰਟ ਫੌਰ ਫੌੱਸ ਇਨ ਇੰਡਿਆ ਡੌਟ ਔ ਡੀ ਟੀ ("Government-support-for-foss-in-india.odt"), ਮੰਨ ਲੋ ਕੀ ਮੈ ਹੀ ਨਿਰਮਾਤਾ ਹਾਂ ਅਤੇ ਮੈਹੀ ਗੁਰੂ ਦੀ ਐੱਡਿਟਿੰਗ ਨੂੰ ਸਵੀਕਾਰ ਜਾਂ ਅਸਵੀਕਾਰ ਕਰਨਾ ਹੈ । |
06:11 | ਹੁਣ ਦੂਜੇ ਪੌਇਨਟ ਤੇ ਜਾਉ ਅਤੇ ਡਿਲੀਟਿਡ ਟੈੱਕਸਟ "ਰੀਜ਼ਨ" (reasons)ਤੇ ਰਾਇਟ ਕਲਿੱਕ ਕਰੋ, ਅਤੇ ਫੇਰ ਅਕਸੈੱਪਟ ਚੇਨਂਜ਼ (accept change) ਤੇ ਕਲਿਕ ਕਰੋ । |
06:22 | ਹੁਣ ਤੁਸੀਂ ਦੇਖੋਂਗੇ ਕੀ ਸਮੀਥਕ ਦੁਆਰਾ ਸੁਝਾਇਆ ਟੈੱਕਸਟ ਡਿਲਿਟ ਹੋ ਜਾਂਦਾ ਹੇ । |
06:27 | ਹੁਣ ਇੰਸਰਟ ਕੀਤੇ ਹੋਏ ਟੈੱਕਸਟ "ਨੀਡਜ਼"(needs) ਤੇ ਰਾਇਟ ਕਲਿੱਕ ਕਰੋ ਅਤੇ ਅਕਸੈਪਟ ਚੇਨਜਿਜ਼ ਦਾ ਚੋਣ ਕਰੋ । |
06:34 | ਤੁਸੀ ਵੇੱਖੋਂ ਗੇ ਕਿ ਟੈੱਕਸਟ ਰੀਵਿਊਅਰ ਦੇ ਚੇਨਜਿਜ਼ ਨੂੰ ਸ਼ਾਮਲ ਕਰਕੇ ਨਾਰਮਲ (normal) ਹੋ ਗਇਆ ਹੈ । |
06:39 | ਇਸ ਤਰਹ ਰੀਵਿਊਅਰ ਵੱਲੋ ਸੁਝਾਏ ਗਏ ਬਦਲਾਵ ਨਿਰਮਾਤਾ ਦੁਆਰਾ ਸਵੀਕਾਰ ਕੀੱਤੇ ਜਾ ਸਕਦੇ ਨੇ । |
06:48 | ਹੁਣ ਪਹਿਲੇ ਪੌਇਨਟ ਤੇ ਜਾ ਕੇ ਡਿਲੀਟਿਡ ਟੈੱਕਸਟ ਤੇ ਰਾਇਟ ਕਲਿੱਕ ਕਰੋ " ਦਿ ੳਪਨ ਆਫਿਸ ਡੌਕਯੁਮੈੱਨਟ ਸਟੈਨਡਰਡ ਹੈਜ਼ ਬੀਨ ਨੋਟਿਫਾਇਡ ਅੰਡਰ ਦਿਸ ਪੋਲਿਸੀ" (the open office document standard has been notified under this policy)ਅਤੇ ਰਿਜੈਕਟ ਚੇਨਜਿਜ਼ ਦਾ ਚੋਣ ਕਰੋ । |
07:01 | ਇਸ ਦੇ ਨਾਲ ਸਮੀਖਕ ਦਾ ਸੁਝਾਅ ਅਸਵੀਕਾਰ ਹੋਏ ਗਾ ਤੇ ਟੈੱਕਸਟ ਨੂੰ ਨੋਰਮਲ ਹੋ ਜਾਏ ਗਾ । |
07:08 | ਹੁਣ ਪੌਇਨਟ 5 ਤੇ ਜਾ ਕੇ “ਗਵਰਨਮੈਏਟ ਸਕੂਲਜ਼ ਇਨ ਦ3ਜ਼ ਸਟੇਟ੍ਸ ਐੰਡ ਇਨ ਔਰੀੱਸਾ, ਕਰਨਾਟਕਾ ਐੰਡ ਤਾਮਿਲਨਾਡੂ ਲਰਨ ਲਿਨਕਸ੍ਹ” (“Government Schools in these states and in Orissa, Karnataka and Tamil Nadu learn Linux”) ਤੇ ਰਾਇਟ ਕਲਿੱਕ ਅਤੇ ਰਿਜੈਕਟ ਚੇਨਂਜ਼ ਦਾ ਚੋਣ ਕਰੋ। ਰੀਵਿਊਅਰ ਦੁਆਰਾ ਸੁਝਾਇਆ ਟੈੱਕਸਟ ਡਿਲਿਟ ਹੋ ਜਾਏ ਗਾ । |
07:26 | ਇਸ ਤਰੀਕੇ ਨਾਲ ਹਰ ਐੱਡਿਸ਼ਨ ਅਤੇ ਡਲਿਸ਼ਨ ਨਿਰਮਾਤਾ ਦੁਆਰਾ ਸਵੀਕਾਰ ਜਾਂ ਅਸਵੀਕਾਰ ਹੋ ਸਕਦੀ ਹੈ । |
07:33 | ਅੰਤ ਵਿੱਚ, ਸਵੀਕਾਰ ਜਾਂ ਅਸਵੀਕਾਰ ਕਰਨ ਤੋ ਬਾਅਦ ਸਾਨ੍ਹੂੱ ਐੱਡਿਟ>>>>ਚੈਨਜਿਜ਼ ਤੇ ਜਾਕੇ "ਰਿਕਾਡ"(record) ਅਤੇ ਸ਼ੋ(show) ਆਪਸ਼ਨਜ਼ ਨੂੰ ਅਨਚੈੱਕ ਕਰਨਾ ਪਵੇ ਗਾ । |
07:55 | ਅਨਚੈੱਕ ਕਰਨਨਤੋਂ ਬਾਅਦ, ਕੀਤੀ ਹੋਈ ਐੱਡਿਟਿੰਗ ਵੱਖਰੀ ਮਾਰਕ(mark) ਨਹੀ ਹੋਵੇ ਗੀ । |
08:00 | ਚੇਨਜਿਜ਼ ਨੂੰ ਅਕ੍ਸੈਪਟ ਜਾਂ ਰਿਜੈਕਟ ਕਰਨ ਤੋਂ ਬਾਅਦ ਰੀਵਿਊਅਰ ਦੀ ਟਿਪਣੀ ਸ਼ਾਮਲ ਕਰਨ ਲਈ ਫਾਇਲ ਨੂੰ ਸੇਵ ਕਰ ਲਵੋ । |
08:08 | ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੇ, ਅੰਤ ਵਿੱਚ ਇੱਕ ਅੱਸਾਈਨਮੈਂਟ (assignment) । |
08:15 | ਡੌਕਯੁਮੈੱਨਟ ਨੂੰ ਖੋੱਲ੍ਹੋ , ਰਿਕੌਰਡ ਚੇਨਜਿਜ਼ ਆਪਸ਼ਨ ਦਾ ਚੋਣ ਕਰ ਕੇ ਸਪੈੱਲਿੰਗ ਦਿਆਂ ਗਲਤੀਆਂ ਠੀਕ ਕਰੋ । |
08:24 | ਇਹ ਅੱਸਾਈਨਮੈਂਟ ਮੈਂ ਪਹਿਲਾਂ ਹੀ ਬਣਾ ਲਿਆ ਹੇ। |
08:30 | ਨੀਚੇ ਦਿੱਤੇ ਹੋਏ ਲਿੰਕ ਤੇ ਤੁਸੀ ਵੀਡਿਓ (vedio) ਦੇਖ ਸਕਦੇ ਹੋ ਜੋ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ । ਅਗਰ ਤੁਹਾੱਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ, ਤਾਂ ਤੁਸੀਂ ਇਸਨੂੰ ਡਾਉਨਲੋਡ ਕਰ ਕੇ ਵੀ ਵੇਖ ਸਕਦੇ ਹੋ। |
08:40 | ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲਜ਼ ਦੇ ਨਾਲ ਵਰਕਸ਼ਾਪ (workshop) ਚਲਾਉੰਦੀ ਹੈ । |
08:44 | ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਉਂਦੇ ਨੇਂ ।
ਹੋਰ ਜਾਣਕਾਰੀ ਲਈ, ਲਿੱਖੋ spoken-tutorial.org |
08:53 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ, ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ । |
09:02 | ਇਸ ਦੀ ਹੋਰ ਜਾਣਕਾਰੀ, “spoken-tutorial.org/NMEICT-Intro” ਲਿੰਕ ਉੱਤੇ ਮੌਜੂਦ ਹੈ । |
09:10 | ਇਸ ਟਿਊਟੋਰਿਯਲ ਦਾ ਯੋਗਦਾਨ ਆਈ ਟੀ ਫੌਰ ਚੇੰਜ ਨੇ ਕੀਤਾ ।
ਸਾੱਡੇ ਨਾਲ ਜੂੜਨ ਲਈ ਧੰਨਵਾਦ । |