Difference between revisions of "LibreOffice-Suite-Impress/C2/Viewing-a-Presentation-Document/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:00 | ਲਿਬਰ ਔਫਿਸ ਇਮਪਰੈੱਸ (LibreOffice Impress) ਦੇ ਟਿਊਟੋਰਿਅਲ, ਵਿਯੂਇੰਗ ਏ …')
 
 
(2 intermediate revisions by 2 users not shown)
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
 
| 00:00  
 
| 00:00  
 
| ਲਿਬਰ ਔਫਿਸ ਇਮਪਰੈੱਸ (LibreOffice Impress) ਦੇ ਟਿਊਟੋਰਿਅਲ, ਵਿਯੂਇੰਗ ਏ ਪ੍ਰੈਜ਼ੇਨਟੇਸ਼ਨ (Viewing a Presentation)  ਵਿੱਚ ਆਪ ਦਾ ਸੁਆਗਤ ਹੈ।
 
| ਲਿਬਰ ਔਫਿਸ ਇਮਪਰੈੱਸ (LibreOffice Impress) ਦੇ ਟਿਊਟੋਰਿਅਲ, ਵਿਯੂਇੰਗ ਏ ਪ੍ਰੈਜ਼ੇਨਟੇਸ਼ਨ (Viewing a Presentation)  ਵਿੱਚ ਆਪ ਦਾ ਸੁਆਗਤ ਹੈ।
 
|-
 
|-
| 00:05
+
| 00:06
 
| ਇਸ ਟਿਊਟੋਰਿਅਲ ਵਿੱਚ ਅਸੀ ਵਿਉ ਆਪਸ਼ਨਜ਼(View options) ਦਾ ਇਸਤੇਮਾਲ ਅਤੇ ਮਾਸਟਰ ਪੇਜਿਜ਼(Master Pages) ਬਾਰੇ ਜਾਨਾਂਗੇ
 
| ਇਸ ਟਿਊਟੋਰਿਅਲ ਵਿੱਚ ਅਸੀ ਵਿਉ ਆਪਸ਼ਨਜ਼(View options) ਦਾ ਇਸਤੇਮਾਲ ਅਤੇ ਮਾਸਟਰ ਪੇਜਿਜ਼(Master Pages) ਬਾਰੇ ਜਾਨਾਂਗੇ
 
|-
 
|-
Line 51: Line 51:
 
| ਆਪਣੀ ਪਸੰਦੀਦਾ ਡਿਜ਼ਾਇਨ ਤੇ ਕਲਿੱਕ ਕਰੋ
 
| ਆਪਣੀ ਪਸੰਦੀਦਾ ਡਿਜ਼ਾਇਨ ਤੇ ਕਲਿੱਕ ਕਰੋ
 
|-
 
|-
| 01:31
+
| 01:30
 
| ਵਰਕਸਪੇਸ ਪੇਨ (Workspace pane) ਵਿੱਚ ਸਲਾਇਡ ਦੇ ਡਿਜ਼ਾਇਨ ਦਾ ਬਦਲਾਅ ਦੇਖ ਸਕਦੇ ਹਾਂ ।
 
| ਵਰਕਸਪੇਸ ਪੇਨ (Workspace pane) ਵਿੱਚ ਸਲਾਇਡ ਦੇ ਡਿਜ਼ਾਇਨ ਦਾ ਬਦਲਾਅ ਦੇਖ ਸਕਦੇ ਹਾਂ ।
 
|-
 
|-
| 01:34
+
| 01:35
 
| ਦੇਖ ਸਕਦੇ ਹੋਂ, ਸਲਾਈਡ ਦਾ ਡਿਜ਼ਾਇਨ ਬਦਲਣਾ ਕਿੰਨਾ ਆਸਾਨ ਹੈ?
 
| ਦੇਖ ਸਕਦੇ ਹੋਂ, ਸਲਾਈਡ ਦਾ ਡਿਜ਼ਾਇਨ ਬਦਲਣਾ ਕਿੰਨਾ ਆਸਾਨ ਹੈ?
 
|-
 
|-
Line 60: Line 60:
 
| ਤੁਸੀ ਸਲਾਈਡਜ਼ ਦੀ ਬੈਕਗ੍ਰਾਉਂਡ(background) ਲਈ ਆਪਣੇ ਬਣਾਏ ਹੋਏ ਡਿਜ਼ਾਇਨ ਵੀ ਇਸ ਵਿੱਚ ਸ਼ਾਮਿਲ ਕਰ ਸਕਦੇ ਹੋ
 
| ਤੁਸੀ ਸਲਾਈਡਜ਼ ਦੀ ਬੈਕਗ੍ਰਾਉਂਡ(background) ਲਈ ਆਪਣੇ ਬਣਾਏ ਹੋਏ ਡਿਜ਼ਾਇਨ ਵੀ ਇਸ ਵਿੱਚ ਸ਼ਾਮਿਲ ਕਰ ਸਕਦੇ ਹੋ
 
|-
 
|-
| 01:44
+
| 01:45
 
| ਹੁਣ ਅੱਗੇ ਅਸੀ ਆਊਟਲਾਈਨ ਵਿਯੂ(Outline view) ਦੇਖਾਂਗੇ
 
| ਹੁਣ ਅੱਗੇ ਅਸੀ ਆਊਟਲਾਈਨ ਵਿਯੂ(Outline view) ਦੇਖਾਂਗੇ
 
|-
 
|-
Line 66: Line 66:
 
| ਤੁਸੀ ਇਸ ਵਿਯੂ ਤੇ, ਵਿਯੂ ਅਤੇ ਫੇਰ ਆਊਟਲਾਈਨ ਤੇ ਕਲਿੱਕ ਕਰਕੇ ਜਾ ਸਕਦੇ ਹੋ
 
| ਤੁਸੀ ਇਸ ਵਿਯੂ ਤੇ, ਵਿਯੂ ਅਤੇ ਫੇਰ ਆਊਟਲਾਈਨ ਤੇ ਕਲਿੱਕ ਕਰਕੇ ਜਾ ਸਕਦੇ ਹੋ
 
|-
 
|-
| 01:54
+
| 01:53
 
| ਜਾਂ ਫੇਰ ਆਊਟਲਾਈਨ ਟੈਬ ਤੇ ਕਲਿੱਕ ਕਰਕੇ
 
| ਜਾਂ ਫੇਰ ਆਊਟਲਾਈਨ ਟੈਬ ਤੇ ਕਲਿੱਕ ਕਰਕੇ
 
|-
 
|-
Line 130: Line 130:
 
|-
 
|-
 
| 03:49
 
| 03:49
| ਜਦੋਂ ਤੁਹਾਡੀ ਸਲਾਈਡ ਪ੍ਰੌਜੈਕਟਰ ਤੇ ਦਿਖਾਈ ਜਾਵੇਗੀ, ਓਸ ਵੇਲੇ ਤੁਸੀ ਆਪਣੇ ਨੋਟਸ ਤਾਂ ਮੋਨੀਟਰ ਤੇ ਦੇਖ ਸਕੋਗੇ, ਪਰ ਤੁਹਾਡੇ ਦਰਸ਼ਕ ਨਹੀਂ ਦੇਖ ਸਕਣਗੇ
+
| ਜਦੋਂ ਤੁਹਾਡੀ ਸਲਾਈਡ ਪ੍ਰੌਜੈਕਟਰ ਤੇ ਦਿਖਾਈ ਜਾਵੇਗੀ, ਓਸ ਵੇਲੇ ਤੁਸੀ ਆਪਣੇ ਨੋਟਸ ਤਾਂ ਮੋਨੀਟਰ ਤੇ ਦੇਖ ਸਕੋਗੇ, ਪਰ ਤੁਹਾਡੇ ਦਰਸ਼ਕ ਨਹੀਂ ਦੇਖ ਸਕਣਗੇ
 
|-
 
|-
 
| 03:58  
 
| 03:58  

Latest revision as of 15:21, 7 April 2017

Time Narration
00:00 ਲਿਬਰ ਔਫਿਸ ਇਮਪਰੈੱਸ (LibreOffice Impress) ਦੇ ਟਿਊਟੋਰਿਅਲ, ਵਿਯੂਇੰਗ ਏ ਪ੍ਰੈਜ਼ੇਨਟੇਸ਼ਨ (Viewing a Presentation) ਵਿੱਚ ਆਪ ਦਾ ਸੁਆਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਵਿਉ ਆਪਸ਼ਨਜ਼(View options) ਦਾ ਇਸਤੇਮਾਲ ਅਤੇ ਮਾਸਟਰ ਪੇਜਿਜ਼(Master Pages) ਬਾਰੇ ਜਾਨਾਂਗੇ
00:13 ਇੱਥੇ ਅਸੀ ਉਬੰਤੂ ਲੀਨਿਕਸ 10.04 ਅਤੇ ਲਿਬਰ ਆਫਿਸ ਸੂਟ ਵਰਜ਼ਨ 3.3.4 ਦੀ ਵਰਤੋਂ ਕਰ ਰਹੇ ਹਾਂ
00:22 ਸਭ ਤੋਂ ਪਹਿਲਾਂ ਅਸੀ ਆਪਣੀ ਪ੍ਰੈਜ਼ਨਟੇਸ਼ਨ, ‘ਸੈਂਪਲ ਇਮਪ੍ਰੈਸ’ ਤੇ ਡਬਲ(double) ਕਲਿੱਕ ਕਰਕੇ ਉਸ ਨੂੰ ਖੋਲਾਂਗੇ
00:27 ਲਿਬਰ ਔਫਿਸਇਮਪ੍ਰੈਸ ਵਿੱਚ ਕਈ ਵਿਯੂ ਵਿਕਲਪ ਹਨ,ਜੋ ਪ੍ਰੈਜੇਨਟੇਸ਼ਨ ਨੂੰ ਬੇਹਤਰ ਬਣਾਉਣ ਵਿੱਚ ਮਦਦ ਕਰਦੇ ਹਨ
00:34 ਜਦੋਂ ਤੁਸੀ ਲਿਬਰਔਫਿਸ ਇਮਪ੍ਰੈਸ ਖੋਲਦੇ ਹੋ ਤਾਂ ਕੁੱਛ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ
00:41 ਇਸ ਨੂੰ ਨੌਰਮਲ ਵਿਯੂ(Normal view) ਕਹਿੰਦੇ ਹਨ
00:43 ਜਦੋਂ ਪ੍ਰੈਜ਼ੇਨਟੇਸ਼ਨ ਕਿਸੇ ਹੋਰ ਵਿਯੂ ਵਿੱਚ ਹੋਵੇ
00:48 ਤਾਂ ਨੌਰਮਲ ਟੈਬ(Normal tab) ਤੇ ਕਲਿੱਕ ਕਰ ਕੇ ਤੁਸੀ ਵਾਪਿਸ ਆ ਸਕਦੇ ਹੋ
00:53 ਜਾਂ ਪਹਿਲੇ ਵਿਯੂ, ਅਤੇ ਫੇਰ ਨੌਰਮਲ ਤੇ ਕਲਿੱਕ ਕਰ ਕੇ
00:57 ਨੌਰਮਲ ਵਿਯੂ ਵਿੱਚ ਤੁਸੀ ਸਲਾਈਡਜ਼(slides) ਕ੍ਰਿਏਟ ਅਤੇ ਐਡਿਟ ਕਰ ਸਕਦੇ ਹੋ
01:02 ਉਦਾਹਰਣ ਲਈ, ਅਸੀ ਸਲਾਈਡਜ਼ ਦਾ ਡਿਜ਼ਾਇਨ ਬਦਲ ਸਕਦੇ ਹਾਂ
01:05 ਇਸ ਵਾਸਤੇ ਓਵਰਵਿਯੂ ਟਾਈਟਲ ਵਾਲੀ ਸਲਾਇਡ ਤੇ ਜਾਓ
01:09 ਟਾਸ੍ਕ ਪੇਨ ਦੇ ਸੱਜੇ ਪਾਸੇ, ਮਾਸਟਰ ਪੇਜਿਜ਼(Master Pages) ਸੈਕਸ਼ਨ ਦੇ ਯੂਜ਼ਡ ਇਨ ਦਿਸ ਪ੍ਰੈਜ਼ੇਨਟੇਸ਼ਨ(Used in This Presentation) ਵਿੱਚ,ਅਸੀ ਦੇਖ ਸਕਦੇ ਹਾਂ ਕਿ ਸਲਾਇਡ ਦਾ ਡਿਜ਼ਾਇਨ ਪੀ.ਆਰ.ਐਸ ਸਟਰੈਟੇਜੀ(prs strategy) ਹੈ ।
01:21 ਇਸ ਵਿੱਚ ਅਸੀ ਰੀਸੈਂਟਲੀ ਯੂਜ਼ਡ(Recently Used) ਅਤੇ ਅਵੇਲੇਬਲ ਫੌਰ ਯੂਜ਼ ਸਲਾਇਡ(Available for Use) ਸਲਾਈਡ ਡਿਜ਼ਾਇਨ ਦੇਖ ਸਕਦੇ ਹਾਂ
01:27 ਆਪਣੀ ਪਸੰਦੀਦਾ ਡਿਜ਼ਾਇਨ ਤੇ ਕਲਿੱਕ ਕਰੋ
01:30 ਵਰਕਸਪੇਸ ਪੇਨ (Workspace pane) ਵਿੱਚ ਸਲਾਇਡ ਦੇ ਡਿਜ਼ਾਇਨ ਦਾ ਬਦਲਾਅ ਦੇਖ ਸਕਦੇ ਹਾਂ ।
01:35 ਦੇਖ ਸਕਦੇ ਹੋਂ, ਸਲਾਈਡ ਦਾ ਡਿਜ਼ਾਇਨ ਬਦਲਣਾ ਕਿੰਨਾ ਆਸਾਨ ਹੈ?
01:39 ਤੁਸੀ ਸਲਾਈਡਜ਼ ਦੀ ਬੈਕਗ੍ਰਾਉਂਡ(background) ਲਈ ਆਪਣੇ ਬਣਾਏ ਹੋਏ ਡਿਜ਼ਾਇਨ ਵੀ ਇਸ ਵਿੱਚ ਸ਼ਾਮਿਲ ਕਰ ਸਕਦੇ ਹੋ
01:45 ਹੁਣ ਅੱਗੇ ਅਸੀ ਆਊਟਲਾਈਨ ਵਿਯੂ(Outline view) ਦੇਖਾਂਗੇ
01:47 ਤੁਸੀ ਇਸ ਵਿਯੂ ਤੇ, ਵਿਯੂ ਅਤੇ ਫੇਰ ਆਊਟਲਾਈਨ ਤੇ ਕਲਿੱਕ ਕਰਕੇ ਜਾ ਸਕਦੇ ਹੋ
01:53 ਜਾਂ ਫੇਰ ਆਊਟਲਾਈਨ ਟੈਬ ਤੇ ਕਲਿੱਕ ਕਰਕੇ
01:57 ਇਸ ਵਿਯੂ ਵਿੱਚ ਤੁਸੀ ਦੇਖ ਸਕਦੇ ਹੋ ਕਿ ਸਲਾਈਡਜ਼ ਇਕ ਦੂਜੇ ਦੇ ਹੇਠਾਂ ਤਰਤੀਬ ਵਿਚ ਇਕ ਸੂਚੀ ਦੀ ਤਰਹ ਹਨ ।
02:05 ਇਹ ਸਲਾਈਡਜ਼ ਦਿਆਂ ਹੈਡਿੰਗਜ਼ ਹਨ ।
02:08 ਦੇਖ ਸਕਦੇ ਹੋਂ ਕਿ ਸਲਾਈਡ ਹੈਡਿੰਗ ਓਵਰਵਿਉ(slide heading Overview) ਹਾਈਲਾਇਟਿਡ(highlighted) ਹੈ ।
02:12 ਕਿਉਂ ਕਿ ਜਦੋਂ ਅਸੀ ਆਊਟਲਾਇਨ ਵਿਯੂ ਸਿਲੈਕਟ ਕੀਤਾ ਸੀ, ਉਸ ਵੇਲੇ ਅਸੀ ਓਵਰਵਿਯੂ ਸਲਾਈਡ ਉੱਤੇ ਸੀ
02:18 ਤੁਸੀ ਬੁਲੇੱਟ ਪੁਆਇੰਟ ਆਕਾਰ ਦੇ ਇਨ੍ਹਾਂ ਆਇਕਨਜ਼ ਨੂੰ ਦੇਖ ਸਕਦੇ ਹੋ
02:23 ਮਾਊਸ ਨੂੰ ਬੁਲੇੱਟ ਪੁਆਇੰਟਸ ਤੇ ਲੈਜਾਂਦੇ ਹੀ ਕਰਸਰ ਹੱਥ ਦੇ ਆਕਾਰ ਵਿੱਚ ਤਬਦੀਲ ਹੋ ਜਾਂਦਾ ਹੈ
02:29 ਅਤੇ ਅਸੀ ਇਨ੍ਹਾਂ ਲਾਇਨਾਂ ਨੂੰ ਉੱਪਰ ਹੇਠਾਂ ਕਰ ਕੇ ਇਕ ਸਲਾਈਡ ਵਿਚ ਤਰਤੀਬ ਵਾਰ ਰੱਖ ਸਕਦੇ ਹਾਂ
02:38 ਜਾਂ ਫੇਰ ਲਾਈਨ ਦੇ ਪਾਰ ਵੀ ।
02:40 ਆਓ CTRL ਅਤੇ Z ਨਾਲ ਅਸੀ ਇਨ੍ਹਾਂ ਬਦਲਾਵਾਂ ਨੂੰ ਅਨਡੂ ਕਰ ਦੇਈਏ, ਤਾਂ ਕਿ ਸਾਡੀ ਪ੍ਰੈਜ਼ੇਨਟੇਸ਼ਨ ਮੁੜ ਆਪਣੇ ਮੂਲ ਰੂਪ ਵਿੱਚ ਆ ਜਾਵੇ
02:53 ਅਸੀ ਵਿਯੂ, ਅਤੇ ਫੇਰ ਸਲਾਈਡ ਸੌਟਰ(Slide Sorter) ਤੇ ਕਲਿੱਕ ਕਰਕੇ ਸਲਾਈਡ ਸੌਟਰ(Slide Sorter view) ਵਿਯੂ ਤੇ ਜਾ ਸਕਦੇ ਹਾਂ
03:00 ਜਾਂ ਫੇਰ ਸਲਾਈਡ ਸੌਟਰ ਟੈਬ ਤੇ ਕਲਿੱਕ ਕਰਕੇ
03:04 ਇਹ ਵਿਯੂ ਸਲਾਈਡਜ਼ ਨੂੰ ਮਨਚਾਹੀ ਤਰਤੀਬ ਦੇਣ ਵਿੱਚ ਸਹਾਇਕ ਹੁੰਦੀ ਹੈ
03:08 ਉਦਾਹਰਣ ਲਈ-ਸਲਾਈਡ ਨੰਬਰ 9 ਅਤੇ 10 ਨੂੰ ਆਪਸ ਵਿੱਚ ਅਦਲਾ-ਬਦਲੀ ਕਰਨ ਲਈ, 10 ਨੰਬਰ ਸਲਾਈਡ ਤੇ ਕਲਿੱਕ ਕਰੋ ਅਤੇ ਇਸ ਨੂੰ ਖਿੱਚ ਕੇ 9 ਨੰਬਰ ਸਲਾਈਡ ਤੋਂ ਅੱਗੇ ਰੱਖ ਦਿਓ
03:18 ਹੁਣ ਮਾਊਸ ਬਟਨ ਛੱਡ ਦਿਓ
03:22 ਸਲਾਈਡਾਂ ਦੀ ਆਪਸ ਵਿੱਚ ਅਦਲਾ-ਬਦਲੀ ਹੋ ਜਾਵੇਗੀ
03:26 ਨੋਟਸ ਵਿਯੂ ਵਿੱਚ ਤੁਸੀ ਨੋਟਸ ਲਿਖ ਸਕਦੇ ਹੋ ਜਿਹੜੇ ਪ੍ਰੈਜ਼ੇਨਟੇਸ਼ਨ ਦੌਰਾਨ ਤੁਹਾਡੀ ਮਦਦ ਕਰਨ ਗੇ
03:31 ਨੋਟਸ ਵਿਯੂ ਤੇ ਜਾਣ ਲਈ,ਵਿਯੂ ਅਤੇ ਫੇਰ ਨੋਟਸ ਪੇਜ ਤੇ ਕਲਿੱਕ ਕਰੋ
03:36 ਜਾਂ ਨੋਟਸ ਟੈਬ ਤੇ ਵੀ ਕਲਿੱਕ ਕਰ ਸਕਦੇ ਹੋਂ
03:39 ਸਲਾਈਡਜ਼ ਪੇਨ ਵਿਚੋਂ ‘ਡਿਵੈਲਪਮੇਂਟ ਅਪ ਟੂ ਪ੍ਰੈਜ਼ੇਨਟ(‘Development up to present’) ਸਲਾਈਡ ਨੂੰ ਸਿਲੈਕਟ ਕਰੋ
03:44 ਨੋਟਸ ਵਾਲੇ ਖਾਨੇ ਵਿੱਚ ਕੁਝ ਟਾਈਪ ਕਰੋ
03:49 ਜਦੋਂ ਤੁਹਾਡੀ ਸਲਾਈਡ ਪ੍ਰੌਜੈਕਟਰ ਤੇ ਦਿਖਾਈ ਜਾਵੇਗੀ, ਓਸ ਵੇਲੇ ਤੁਸੀ ਆਪਣੇ ਨੋਟਸ ਤਾਂ ਮੋਨੀਟਰ ਤੇ ਦੇਖ ਸਕੋਗੇ, ਪਰ ਤੁਹਾਡੇ ਦਰਸ਼ਕ ਨਹੀਂ ਦੇਖ ਸਕਣਗੇ
03:58 ਆਓ ਹੁਣ ਨੌਰਮਲ ਟੈਬ ਤੇ ਕਲਿੱਕ ਕਰਦੇ ਹਾਂ
04:01 ਅਸੀ ਸੱਜੇ ਪਾਸੇ ਟਾਸਕ ਪੇਨ(Tasks pane) ਦੇ ਲੇ ਆਊਟ ਸੈਕਸ਼ਨ(Layout section) ਤੋਂ ਪਰੇਜੇਂਟੇਸ਼ਨ ਦੀ ਲੇ ਆਊਟ ਬਦਲ ਸਕਦੇ ਹਾਂ
04:08 ਟਾਸਕ ਪੇਨ ਨੂੰ ਵਿਖਾਉਣ ਜਾਂ ਛੁਪਾਉਣ ਲਈ
04:12 ਵਿਯੂ ਵਿੱਚ ਟਾਸਕ ਪੇਨ ਤੇ ਕਲਿੱਕ ਕਰੋ
04:14 ਇਹ ਟਾਸਕ ਪੇਨ ਨੂੰ ਵਿਖਾ ਜਾਂ ਛੁਪਾ ਦੇਵੇਗਾ
04:18 ਆਓ ਸਲਾਈਡ ਦਾ ਲੇ ਆਊਟ(Layout) ਬਦਲਣ ਲਈ ਲੇ ਆਊਟ ਸੈਕਸ਼ਨ(Layout section) ਦੀ ਵਰਤੋਂ ਕਰੀਏ
04:23 ‘ਡਿਵੈਲਪਮੇਂਟ ਅਪ ਟੂ ਪ੍ਰੈਜ਼ੇਨਟ(Development up to present) ਸਲਾਈਡ ਸਿਲੈਕਟ ਕਰੋ
04:26 ਕੰਟੈਟ ਦੀ ਬਜਾਇ ਲੇਆਊਟ ਸੈਕਸ਼ਨ ਵਿਚੋਂ ਟਾਈਟਲ ਕੰਨਟੈਂਟ ਚੁਣੋ
04:33 ਇਸ ਨਾਲ ਸਲਾਈਡ ਦਾ ਲੇਆਊਟ ਬਦਲ ਜਾਂਵੇ ਗਾ ।
04:37 ਇਸ ਨਾਲ ਟਿਊਟੋਰਿਅਲ ਸਮਾਪਤ ਹੁੰਦਾ ਹੈ
04:40 ਸਂਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀ ਸਿੱਖਿਆ – ਵਿਉ ਔਪਸ਼ਨਜ਼, ਇਨ੍ਹਾ ਦੀ ਵਰਤੋਂ ਅਤੇ ਮਾਸਟਰ ਪੇਜਿਜ਼ ।
04:46 ਇਸ ਟੈਸਟ ਅਸਾਈਨਮੇਂਟ(assignment) ਨੂੰ ਹਲ ਕਰੋ।
04:49 ਇਕ ਨਵੀਂ ਪ੍ਰੈਜ਼ੇਨਟੇਸ਼ਨ ਬਣਾਓ
04:52 ਹਲਕੇ ਨੀਲੇ ਰੰਗ ਦਾ ਟਾਇਟਲ ਏਰਿਆ ਅਤੇ ਗੂੜ੍ਹੇ ਨੀਲੇ ਰੰਗ ਦੀ ਬੈਕਗ੍ਰਾਊਂਡ(background) ਵਾਲਾ ਮਾਸਟਰ ਬਣਾਓ
04:58 ਇਸ ਲਿੰਕ ਤੇ ਉਪਲਬੱਧ ਵੀਡੀਓ ਦੇਖੋ।
05:02 ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦੱਸਦੀ ਹੈ
05:05 ਜੇ ਤੁਹਾਡੇ ਕੋਲ ਪ੍ਰਯਾਪ੍ਤ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਵੀ ਦੇਖ ਸਕਦੇ ਹੋ
05:09 ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਚਲਾਉਂਦੀ ਹੈ।
05:15 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
05:19 ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org
05:26 ਸਪੋਕਨ ਟਿਊਟੋਰਿਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
05:30 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈਸੀਟੀ, ਐੱਮ.ਐਚ.ਆਰ.ਡੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
05:38 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro.
05:49 ਇਹ ਟਿਊਟੋਰਿਅਲ ਦੇਸੀਕ੍ਰਿਊ ਸੋਲੀਯੂਸ਼ਨਜ਼ ਪ੍ਰਾਈਵੇਟ ਲਿਮੀਟਡ ਵੱਲੋਂ ਤਿਆਰ ਕੀਤਾ ਗਿਆ ਹੈ

ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble