Difference between revisions of "KTurtle/C3/Control-Execution/Punjabi"

From Script | Spoken-Tutorial
Jump to: navigation, search
(Created page with "{| Border=1 ! Timing ! Narration |- | 00:01 | ਸਤ ਸ਼੍ਰੀ ਅਕਾਲ ਦੋਸਤੋ। |- | 00:03 | KTurtle ਵਿੱਚ Control Execution ਦੇ ਇਸ ਟ...")
 
 
Line 1: Line 1:
 
{| Border=1
 
{| Border=1
! Timing
+
! Time
 
! Narration
 
! Narration
 
|-
 
|-
Line 40: Line 40:
 
|-
 
|-
 
| 00:59  
 
| 00:59  
|  ਪਹਿਲਾ ਮੈਂ ਸਮਝਾਉਂਦੀ ਹਾ ਕਿ         control execution ਕੀ ਹੈ।
+
|  ਪਹਿਲਾ ਮੈਂ ਸਮਝਾਉਂਦੀ ਹਾ ਕਿ control execution ਕੀ ਹੈ।
 
|-
 
|-
 
| 01:05  
 
| 01:05  
Line 61: Line 61:
 
|-
 
|-
 
| 01:42  
 
| 01:42  
|  ਮੈਂ “while” ਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ।                 while loop condition {
+
|  ਮੈਂ “while” ਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ।   while loop condition {
 
Do something with loop increment variable }
 
Do something with loop increment variable }
 
|-
 
|-
Line 210: Line 210:
 
| 07:17  
 
| 07:17  
 
| ਪਹਿਲੀ 15 ਕੁਦਰਤੀ ਸੰਖਿਆ ਦੇ ਯੋਗ ਦੀ ਲੜੀ ਅਤੇ ਪਹਿਲੇ ਕੁਦਰਤੀ ਸੰਖਿਆ ਦੇ ਯੋਗ ਕੈਨਵਸ ਉੱਤੇ ਡਿਸਪਲੇ ਕਰਦਾ ਹੈ।
 
| ਪਹਿਲੀ 15 ਕੁਦਰਤੀ ਸੰਖਿਆ ਦੇ ਯੋਗ ਦੀ ਲੜੀ ਅਤੇ ਪਹਿਲੇ ਕੁਦਰਤੀ ਸੰਖਿਆ ਦੇ ਯੋਗ ਕੈਨਵਸ ਉੱਤੇ ਡਿਸਪਲੇ ਕਰਦਾ ਹੈ।
 
 
 
 
|-
 
|-
 
| 07:27  
 
| 07:27  
Line 235: Line 233:
 
|-
 
|-
 
| 07:58  
 
| 07:58  
| “for” ਲੂਪ ਦਾ ਇਸਤਿਮਾਲ ਕਰਕੇ ਇਕ ਸੰਖਯਾ ਦਾ ਪਹਾੜਾ       ਤਿਯਾਰ ਕਰਨ ਦੇ ਲਈ ਇਕ ਪ੍ਰੋਗਰਾਮ ਲਿਖੋ।
+
| “for” ਲੂਪ ਦਾ ਇਸਤਿਮਾਲ ਕਰਕੇ ਇਕ ਸੰਖਯਾ ਦਾ ਪਹਾੜਾ ਤਿਯਾਰ ਕਰਨ ਦੇ ਲਈ ਇਕ ਪ੍ਰੋਗਰਾਮ ਲਿਖੋ।
 
|-
 
|-
 
| 08:03  
 
| 08:03  

Latest revision as of 11:51, 5 April 2017

Time Narration
00:01 ਸਤ ਸ਼੍ਰੀ ਅਕਾਲ ਦੋਸਤੋ।
00:03 KTurtle ਵਿੱਚ Control Execution ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:10 ਇਸ ਟਿਯੂਟੋਰਿਅਲ ਵਿੱਚ,ਅਸੀ ਸਿਖਾਗੇ।
00:13 'while' ਲੂਪ ਅਤੇ
00:15 'for' ਲੂਪ
00:17 ਇਸ ਟਯੂਟੋਰਿਅਲ ਨੂੰ ਰਿਕਾਰਡ (record ) ਕਰਨ ਲਈ, ਮੈਂ ਉਬਂਟੂ ਲਿਨਕਸ OS ਵਰਜਨ 12.04 ਅਤੇ KTurtle ਵਰਜਨ 0.8.1 ਬੀਟਾ ਦਾ ਉਪਯੋਗ ਕਰ ਰਹਿ ਹਾਂ
00:32 ਅਸੀਂ ਮਨਦੇ ਹਾਂ, ਕਿ ਤੁਹਾਨੂੰ KTurtle ਦੇ ਬਾਰੇ ਪਹਿਲਾ ਤੋ ਸ਼ੂਰੁਆਤੀ ਜਾਣਕਾਰੀ ਹੈ।
00:38 ਅਗਰ ਨਹੀ, ਤਾ ਇਸ ਸਭੰਦਿਤ ਟਯੂਟੋਰਿਅਲ ਦੀ ਜਾਣਕਾਰੀ ਲਈ ਕ੍ਰਿਪਾ ਸਾਡੀ ਵੈਬਸਾਇਡ http://spoken-tutorial.org ਦੇਖੋਂ।
00:45 ਇਕ ਨਵਾ  KTurtle ਐਪਲਿਕੇਸ਼ਨ ਖੋਲੋ।
00:48 Dash home ਉਤੇ ਕਲਿਕ ਕਰੋ।
00:50 ਸਰਚ ਬਾਰ ਵਿਚ KTurtle ਟਾਇਪ ਕਰੋ।
00:53 Option ਉਤੇ ਕਲਿਕ ਕਰੋ। KTurtle ਐਪਲਿਕੇਸ਼ਨ ਖੁਲੱਦਾ ਹੈ।
00:59 ਪਹਿਲਾ ਮੈਂ ਸਮਝਾਉਂਦੀ ਹਾ ਕਿ control execution ਕੀ ਹੈ।
01:05 control execution ਪ੍ਰੋਗਰਾਮ ਦੀ ਰਫਤਾਰ ਨੂੰ ਨਿਅੰਤ੍ਰਿਤ ਕਰਦਾ ਹੈ।
01:10 program execution ਨੂੰ ਨਿਅੰਤ੍ਰਿਤ ਕਰਨ ਲਈ ਕਈ ਤਰਹਾ ਦੀਆ ਕਂਡਿਸ਼ਨਸ ਵਰਤੀਆਂ ਜਾਂਦੀਆ ਹਨ।
01:16 Loop ਇਕ ਕੋਡ ਬਲਾਕ ਹੈ ਜਿਸ ਨੂੰ ਬਾਰ-ਬਾਰ ਚਲਾਇਆ ਜਾਂਦਾ ਹੈ ਜੱਦ ਤੱਕ ਉਸ ਦੀ ਕੁਝ ਖਾਸ ਕੰਡਿਸ਼ਨ ਦੀ ਸੰਤੁਸ਼ਟੀ ਨਹੀ ਹੁੰਦੀ।
01:25 ਉਦਾਹਰਣਸਵਰੂਪ “while” ਲੂਪ ਅਤੇ “for” ਲੂਪ।
01:30 “while” ਲੂਪ ਦੇ ਨਾਲ ਟਯੂਟੋਰਿਅਲ ਸ਼ੂਰੁ ਕਰੋ।
01:34 “while” ਲੂਪ ਵਿੱਚ ਕੋਡ repeat ਹੁੰਦੀ ਹੈ ਜੱਦ ਤਕ boolean  'false' ਵਿਚ ਨਹੀ ਬਦਲਦਾ।
01:42 ਮੈਂ “while” ਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ। while loop condition {

Do something with loop increment variable }

01:56 ਮੇਰੇ ਕੋਲ text editor ਵਿੱਚ ਪਹਿਲਾ ਤੋਂ ਹੀ ਕੋਡ ਹੈਂ।
01:59 ਮੈਂ text editor ਤੋਂ ਪ੍ਰੋਗਰਾਮ ਕਾਪੀ ਕਰਕੇ KTurtle editor ਵਿੱਚ ਪੇਸਟ ਕਰਦੀ ਹਾਂ।
02:07 ਕ੍ਰਿਪਾ ਇਥੇ ਟਯੂਟੋਰਿਅਲ ਰੋਕੋ ਅਤੇ ਪ੍ਰੋਗਰਾਮ ਨੂੰ ਆਪਨੇ KTurtle editor ਵਿੱਚ ਟਾਇਪ ਕਰੋਂ।
02:13 ਪ੍ਰੋਗਰਾਮ ਨੂੰ ਟਾਇਪ ਕਰਨ ਤੋ ਬਾਦ ਟਯੂਟੋਰਿਅਲ ਦੁਬਾਰ ਤੋਂ ਸ਼ੂਰੁ ਕਰੋ।
02:18 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦੀ ਹਾਂ, ਇਹ ਥੋੜਾ ਧੂਧਲਾ ਹੋ ਸਕਦਾ ਹੈ।
02:25 ਹੁਣ ਮੈ ਕੋਡ ਸਮਝਾਉਂਦੀ ਹਾਂ।
02:27 # ਚਿਨਹ ਇਸਤੋਂ ਬਾਦ ਲਿਖੀ ਲਾਇਨ ਨੂੰ ਕਮੈਂਟ ਕਰਦਾ ਹੈਂ।
02:32 ਮਤਲਬ ਕੀ, ਇਹ ਲਾਇਨ ਸਮਾਪਤ ਨਹੀ ਹੋਵੇਗੀ,ਜੱਦ ਪ੍ਰੋਗਰਾਮ ਰਨ ਹੋ ਰਿਹਾ ਹੋਵੇ।
02:38 Reset ਕੋਮਾਡ Turtle ਨੂੰ ਡਿਫਾਲਟ ਪੋਜਿਸ਼ਨ ਤੇ ਸੈਟ ਕਰਦੀ ਹੈਂ।
02:43 $x=0 x ਤੋਂ zero ਤਕ ਵੈਰਿਏਬਲ ਦੀ ਵੈਲਿਉ ੲਨੀਸ਼ਿਯਲਾਇਜ਼ ਕਰਦਾ ਹੈ।
02:52 keyword message "ਤੋਂ ਬਾਦ ਪ੍ਰੋਗਰਾਮ ਵਿੱਚ ਮੈਸਜ ਦੋਹਰੇ ਉਦਰਨ-ਚਿਨਹਾ ਵਿੱਚ ਦਿੱਤਾ ਗਿਆ ਹੈਂ।“message” ਕਮਾਨਡ “string” ਨੂੰ ਇਨਪੁਟ ਦੇ ਰੂਪ ਵਿੱਚ ਲੈਂਦੀ ਹੈਂ।
03:04 ਇਹ string ਤੋਂ ਟੈਕਸਟ ਮਿਲਾਉਂਦੇ ਹੋਏ ਇਕ ਪੋਪ-ਅਪ ਡਾਅਲਾਗ ਬਾਕਸ ਵਿਖਾਉਂਦਾ ਹੈਂ।
03:11 while $x<30 , “while”ਕਂਡੀਸ਼ਨ ਚੈਕ ਕਰਦਾ ਹੈਂ। 
03:17 $x=$x+3, $x by 3ਵੇਰਿਏਬਲ ਦੀ ਵੈਲਿਉ ਵਿੱਚ ਵ੍ਰਿਧੀ ਕਰਦਾ ਹੈ।
03:27 fontsize 15 , print ਕਮਾਂਡ ਦੁਆਰਾ ਵਰਤਨ ਯੋਗ ਫਾਂਟ ਸਾਇਜ਼ ਸੈਟ ਕਰਦਾ ਹੈ।
03:35 Fontsize, ਇਨਪੁਟ ਦੇ ਰੂਪ ਵਿੱਚ ਸੰਖਿਆ ਲੈਂਦਾ ਹੈਂ, pixels ਵਿੱਚ ਸੈਟ ਕਰਦਾ ਹੈਂ।
03:42 forward 20 , “Turtle” ਨੂੰ ਕੈਨਵਸ ਉੱਤੇ 20 ਸਟੈਪਸ ਅੱਗੇ ਵਦਨ ਦੀ ਅਨੂੰਮਤਿ ਦੇਂਦਾ ਹੈਂ। 
03:52 print $x ਕੈਨਵਸ ਉੱਤੇ x ਵੇਰਿਏਬਲ ਦੀ ਵੈਲਿਉ ਵਿਖਾਉਂਦਾ ਹੈਂ।
04:01 ਪ੍ਰੋਗਰਾਮ ਨੂੰ ਰਨ ਕਰਨ ਲਈ “Run” ਬਟਨ ਉੱਤੇ ਕਲਿਕ ਕਰੋਂ।
04:05 ਇਕ ਮੈਸਜ ਡਾਇਲਾਗ ਬਾਕਸ ਪਾੱਪ-ਅਪ ਹੁੰਦਾ ਹੈ। OK ਉੱਤੇ ਕਲਿਕ ਕਰੋਂ।
04:11 3 ਦਾ ਗੁਣਾ 3 ਤੋਂ 30 ਤੱਕ ਕੈਂਵਸ ਉੱਤੇ ਵਿਖਦਾ ਹੈਂ।
04:17 “Turtle” ਕੈਂਵਸ ਉੱਤੇ 20 ਸਟੈਪਸ ਅੱਗੇ ਵਦੱਦਾ ਹੈਂ।
04:22 ਅੱਗੇ “for” ਲੂਪ ਦੇ ਨਾਲ ਕੰਮ ਕਰਦੇ ਹਾਂ।
04:26 “for” ਲੂਪ ਇਕ ਕਾਉਂਟਿਗ ਲੂਪ ਹੈ।
04:29 “for” ਲੂਪ ਵਿੱਚ ਹਰ ਸਮੇਂ ਕੋਡ ਸਮਾਪਤ ਹੁੰਦਾ ਹੈ।
04:34 ਵੇਰਿਏਬਲ ਦੀ ਵੈਲਿਉ ਵੱਧਦੀ ਜਾਂਦੀ ਹੈਂ,ਇਸ ਦੇ ਆਖਿਰੀ ਵੈਲਿਉ ਤੇ ਪਹੁਚਣ ਤੱਕ।
04:41 ਹੁਨ ਮੈਂ “for” ਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ।
04:46 for variable = start number to end number { Statement}
04:55 ਹੁਣ ਮੈ ਚਲ ਰਹੇ ਪ੍ਰੋਗਰਾਮ ਨੂੰ ਹਟਾਉਂਦੀ ਹਾਂ।
04:59 ਮੈਂ clear ਕਮਾਂਡ ਟਾਇਪ ਕਰਦੀ ਹਾਂ,ਅਤੇ ਕੈਨਵਸ ਨੂੰ ਸਾਫ ਕਰਨ ਲਈ ਰਨ ਕਰਦੀ ਹਾਂ।
05:05 ਹੁਣ ਮੈਂ text editor ਤੋਂ ਪ੍ਰੋਗਰਾਮ ਕਾਪੀ ਕਰਕੇ,KTurtle editor ਵਿੱਚ ਪੇਸਟ ਕਰਦੀ ਹਾਂ।
05:14 ਕ੍ਰਿਪਾ ਇਥੇ ਟਯੂਟੋਰਿਅਲ ਰੋਕੋ ਅਤੇ ਆਪਨੇ KTurtle editor ਵਿੱਚ ਪ੍ਰੋਗਰਾਮ ਨੂੰ ਟਾਇਪ ਕਰੋਂ।
05:20 ਪ੍ਰੋਗਰਾਮ ਨੂੰ ਟਾਇਪ ਕਰਨ ਤੋਂ ਬਾਦ ਟਯੂਟੋਰਿਅਲ ਦੁਬਾਰਾ ਸ਼ੂਰੁ ਕਰੋਂ।
05:25 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦੀ ਹਾਂ, ਇਹ ਥੋੜਾ ਧੁੰਧਲਾ ਹੋ ਸਕਦਾ ਹਾਂ।
05:32 ਹੁਣ ਮੈ ਕੋਡ ਸਮਝਾਉਂਦੀ ਹਾਂ।
05:34 # ਚਿਨਹ ਇਸਤੋਂ ਬਾਦ ਲਿਖੀ ਲਾਇਨ ਨੂੰ ਕਮੈਂਟ ਕਰਦਾ ਹੈਂ।
05:39 Reset ਕੋਮਾਡ Turtle ਨੂੰ ਡਿਫਾਲਟ ਪੋਜਿਸ਼ਨ ਤੇ ਸੈਟ ਕਰਦੀ ਹੈਂ।
05:44 $r =0 ਵੈਰਿਏਬਲ ਦੀ ਵੈਲਿਉ r ਤੋਂ zero ਤਕ ੲਨੀਸ਼ਿਯਲਾਇਜ਼ ਕਰਦਾ ਹੈ।
05:52 for $x= 1 to 15, 1 l ਤੋਂ15 ਤੱਕ “for” ਕਂਡੀਸ਼ਨ ਚੈਕ ਕਰਦਾ ਹੈਂ। 
06:01 $r=$x*($x+1)/2  ਵੈਰਿਏਬਲ r ਦੀ ਵੈਲਿਉ ਦੀ ਗਿਨਤੀ ਕਰਦਾ ਹੈਂ।
06:12 fontsize 18, print ਕਮਾਂਡ ਦੁਆਰਾ ਵਰਤਨ ਯੋਗ ਫਾਂਟ ਸਾਇਜ਼ ਸੈਟ ਕਰਦਾ ਹੈ।
06:19 print $r ਕੈਨਵਸ ਉੱਤੇ r ਵੇਰਿਏਬਲ ਦੀ ਵੈਲਿਉ ਵਿਖਾਉਂਦਾ ਹੈਂ।
06:26 'forward 15, Turtle ਨੂੰ ਕੈਨਵਸ ਉੱਤੇ 15 ਸਟੈਪਸ ਅੱਗੇ ਵਦੱਦਾ ਹੈਂ।
06:34 go 10,250 , Turtle ਨੂੰ ਕੈਨਵਸ ਦੇ ਸਜੇ ਪਾਸੇ ਤੋਂ 10 pixels ਅਤੇ ਉਪਰ ਤੋਂ 250 pixels ਅੱਗੇ ਵਧਾਉਂਦਾ ਹੈਂ।
06:48 “Turtle”  ਸਾਰੇ print ਕਮਾਂਡਾਂ ਨੂੰ ਬਿਨਾ ਕਿਸੇ ਅੰਤਰ ਦੇ ਵਿਖਾਉਂਦੀ ਹੈਂ
06:54 “Wait 2” ਕਮਾਂਡ Turtle ਨੂੰ ਅਗਲੀ ਕਮਾਂਡ ਨੂੰ ਸਮਾਪਤ ਕਰਨ ਤੋਂ ਪਹਿਲਾ 2 ਸੈਕਂਡ ਤਕ ਇੰਤਜਾਰ ਕਰਨ ਲਈ ਤਿਆਰ ਕਰਦੀ ਹੈਂ।
07:04 “print” ਕਮਾਂਡ “string” ਨੂੰ ਡਬਲ ਕੌਮੇਆ ਵਿਚ ਡਿਸਪਲੇ ਕਰਦਾ ਹੈ ਅਤੇ $r ਵੇਰਿਏਬਲ ਨੂੰ ਵੀ ਡਿਸਪਲੇ ਕਰਦਾ ਹੈ।
07:13 ਹੁਣ ਮੈਂ ਪ੍ਰੋਗਰਾਮ ਨੂੰ ਰਨ ਕਰਨ ਲਈ “Run” ਬਟਨ ਉੱਤੇ ਕਲਿਕ ਕਰਦੀ ਹਾਂ।
07:17 ਪਹਿਲੀ 15 ਕੁਦਰਤੀ ਸੰਖਿਆ ਦੇ ਯੋਗ ਦੀ ਲੜੀ ਅਤੇ ਪਹਿਲੇ ਕੁਦਰਤੀ ਸੰਖਿਆ ਦੇ ਯੋਗ ਕੈਨਵਸ ਉੱਤੇ ਡਿਸਪਲੇ ਕਰਦਾ ਹੈ।
07:27 Turtle ਕੈਨਵਸ ਉੱਤੇ 15 ਸਟੈਪਸ ਅਗੇ ਚਲਦਾ ਹੈ।
07:32 ਇਸੇ ਨਾਲ ਅਸੀਂ ਇਹ ਟਯੂਟੋਰਿਅਲ ਨੂੰ ਖ਼ਤਮ ਕਰਨ ਜਾ ਰਹੇ ਹਾਂ।
07:37 ਵਿਸਥਾਰ ਵਿੱਚ.....
07:40 ਇਹ ਟਯੂਟੋਰਿਅਲ ਵਿਚ ਅਸੀਂ “while” ਲੂਪ,
07:44 ਅਤੇ “for” ਲੂਪ ਦਾ ਇਸਤਿਮਾਲ ਕਰਨਾ ਸਿਖਿਆ।
07:47 ਹੋਮ-ਵਰਕ ਦੇ ਰੂਪ ਵਿਚ,ਮੈਂ ਚਾਹੁੰਦੀ ਹਾ ਕੀ ਤੁਸੀਂ....
07:54 “while” ਲੂਪ ਦਾ ਇਸਤਿਮਾਲ ਕਰਕੇ 2 ਦਾ ਗੁਣਾ,
07:58 “for” ਲੂਪ ਦਾ ਇਸਤਿਮਾਲ ਕਰਕੇ ਇਕ ਸੰਖਯਾ ਦਾ ਪਹਾੜਾ ਤਿਯਾਰ ਕਰਨ ਦੇ ਲਈ ਇਕ ਪ੍ਰੋਗਰਾਮ ਲਿਖੋ।
08:03 ਇਸ ਲਿਂਕ ਤੇ ਉਪਲੱਭਦ ਵਿਡਿਓ ਦੇਖੋ http://spoken-tutorial.org/What is a Spoken Tutorial.
08:08 ਇਹ ਸਪੋਕਨ ਟਯੂਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਕਰਦਾ ਹੈ।
08:12 ਜੇ ਤੂਹਾਡੇ ਕੋਲ ਚੰਗਾ ਬੈਂਡਵਿੜਥ ਨਹੀਂ ਹੈ,ਤਾਂ ਤੂਸੀਂ ਇਸ ਨੂੰ ਡਾਉਂਲੋਡ ਕਰਕੇ ਵੇਖ ਸਕਦੇ ਹੋ।
08:17 ਸਪੋਕਨ ਟਯੂਟੋਰਿਅਲ ਪ੍ਰੋਜੇਕਟ ਟੀਮ.....
08:20 ਸਪੋਕਨ ਟਯੂਟੋਰਿਅਲ ਦਾ ਇਸਤਿਮਾਲ ਕਰਕੇ ਵੀ ਚਲਾਉੰਦੀ ਹੈ।
08:23 ਜਿਹੜੇ ਅਨਲਾਇਨ ਟੈਸਟ ਪਾਸ ਕਰਦੇ ਹਨ, ਉਹਨਾ ਨੂੰ ਪ੍ਰਮਾਣ-ਪਤਰ ਵੀ ਦਿੰਤੇ ਜਾਂਦੇ ਹਨ।
08:27 ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋ।
08:36 ਸਪੋਕਨ ਟਯੂਟੋਰਿਅਲ ਪ੍ਰੋਜੇਕਟ ਟਾਕ-ਟੁ-ਅ ਟੀਚਰ ਪ੍ਰੋਜੇਕਟ ਦਾ ਹੀਸਾ ਹੈ।
08:41 ਇਹ ਭਾਰਤ ਸਰਕਾਰ ਦੇ MHRD ਦੇ ICT ਦੇ ਦਵਾਰਾ ਰਾਸ਼ਟਰੀ ਐਜੁਕੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਤਿਆਰ ਕਿਤਾ ਗਿਆ ਹੈ।
08:48 ਇਹ ਮਿਸ਼ਨ ਤੇ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਭਦ ਹੈ http://spoken-tutorial.org/NMEICT-Intro
08:54 ਇਹ ਸਕ੍ਰਿਪਟ ਗੁਰਸ਼ਰਨ ਸ਼ਾਨ ਦਵਾਰਾ ਤਬਦੀਲ ਕਿਤੀ ਗਈ ਹੈ,ਆਈ.ਆਈ.ਟੀ ਮੁੰਬਈ ਦੇ ਵਲੋਂ ਹੁਣ ਮੈਂ.....ਤੁਹਾਡੇ ਵਲੋ ਵਿਦਾ ਲੈਂਦੀ ਹਾਂ।ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Khoslak, PoojaMoolya