Difference between revisions of "Blender/C2/3D-Cursor/Punjabi"

From Script | Spoken-Tutorial
Jump to: navigation, search
(Created page with "{| Border=1 !Timing !Narration |- | 00.03 |ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |- | 00.07...")
 
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
  
|-
 
|-
| 00.03
+
| 00:03
 
|ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
 
|ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
  
|-
 
|-
| 00.07
+
| 00:07
 
|ਇਹ ਟਿਯੂਟੌਰੀਅਲ  ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ   
 
|ਇਹ ਟਿਯੂਟੌਰੀਅਲ  ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ   
  
|-
 
|-
|00.15
+
|00:15
 
|ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ।  
 
|ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ।  
  
|-
 
|-
| 00.25
+
| 00:25
 
|3D ਕਰਸਰ  ਕਿ ਹੈ ?ਅਸੀਂ  ਇਸ ਟਿਯੂਟੌਰੀਅਲ ਨੂੰ ਵੇਖਣ  ਤੋ  ਬਾਅਦ ਸਿਖਾਂਗੇ
 
|3D ਕਰਸਰ  ਕਿ ਹੈ ?ਅਸੀਂ  ਇਸ ਟਿਯੂਟੌਰੀਅਲ ਨੂੰ ਵੇਖਣ  ਤੋ  ਬਾਅਦ ਸਿਖਾਂਗੇ
 
|-
 
|-
| 00.32
+
| 00:32
 
|3D  ਕਰਸਰ ਦਾ  ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ
 
|3D  ਕਰਸਰ ਦਾ  ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ
 
ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ
 
ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ
 
|-
 
|-
| 00.46
+
| 00:46
 
| ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ  
 
| ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ  
 
|-
 
|-
|00.51
+
|00:51
 
|ਜੇਕਰ ਨਹੀ ਤਾਂ ਸਾਡੇ  ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ  
 
|ਜੇਕਰ ਨਹੀ ਤਾਂ ਸਾਡੇ  ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ  
 
|-
 
|-
| 00.57
+
| 00:57
 
| ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ
 
| ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ
 
|-
 
|-
| 01.06
+
| 01:06
 
| ਆਓ ਹੁਣ 3D  ਕਰਸਰ ਨੂੰ  ਬਲੈਂਡਰ ਵਿਚ ਵੇਖਦੇ ਹਾਂ | ਇਸ ਲਈ ਸਾਨੂੰ ਬਲੈਂਡਰ ਨੂੰ  ਖੋਲਨਾ ਪਵੇਗਾ  
 
| ਆਓ ਹੁਣ 3D  ਕਰਸਰ ਨੂੰ  ਬਲੈਂਡਰ ਵਿਚ ਵੇਖਦੇ ਹਾਂ | ਇਸ ਲਈ ਸਾਨੂੰ ਬਲੈਂਡਰ ਨੂੰ  ਖੋਲਨਾ ਪਵੇਗਾ  
 
|-
 
|-
| 01.12
+
| 01:12
 
| ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ
 
| ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ
 
|-  
 
|-  
|01.15
+
|01:15
 
| ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ  “open” ਤੇ “Left ਕਲਿਕ”  
 
| ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ  “open” ਤੇ “Left ਕਲਿਕ”  
 
|-
 
|-
|01.27
+
|01:27
 
| ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ  
 
| ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ  
 
|-
 
|-
|01.42
+
|01:42
 
|ਇਹ ਬਲੈਂਡਰ 2.59 ਹੈ| ਕਿਰਪਾ ਕਰਕੇ ਧਿਆਨ  ਦਿਓ  ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ
 
|ਇਹ ਬਲੈਂਡਰ 2.59 ਹੈ| ਕਿਰਪਾ ਕਰਕੇ ਧਿਆਨ  ਦਿਓ  ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ
 
|-   
 
|-   
| 01.54
+
| 01:54
 
| ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ  ਦਿਤੇ ਹੋਏ ਵਿਕਲਪਾ ਨੂੰ  ਤੁਸੀਂ ਆਸਾਨੀ ਨਾਲ ਸਮਝ ਸਕੋ
 
| ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ  ਦਿਤੇ ਹੋਏ ਵਿਕਲਪਾ ਨੂੰ  ਤੁਸੀਂ ਆਸਾਨੀ ਨਾਲ ਸਮਝ ਸਕੋ
 
|-
 
|-
| 02.01
+
| 02:01
 
|ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ  ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ  
 
|ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ  ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ  
 
|-   
 
|-   
|02.12
+
|02:12
 
| ਇਸ ਨੂੰ ਵੇਲ੍ਕਮ ਪੇਜ ਜਾ ਸਪ੍ਲੇਸ਼ ਸਕਰੀਨ ਆਖਦੇ ਹਨ | ਇਹ  ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ '''reference links'''  ਦਿੰਦੀ ਹੈ  
 
| ਇਸ ਨੂੰ ਵੇਲ੍ਕਮ ਪੇਜ ਜਾ ਸਪ੍ਲੇਸ਼ ਸਕਰੀਨ ਆਖਦੇ ਹਨ | ਇਹ  ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ '''reference links'''  ਦਿੰਦੀ ਹੈ  
 
|-
 
|-
| 02.20
+
| 02:20
 
|ਸਪ੍ਲੇਸ਼ ਸਕਰੀਨ ਨੂੰ ਹਟਾਉਣ ਲਈ ਆਪਨੇ keyboard ਤੇ  '"ਏਸਕੇਪ(ESC )"' ਨੂੰ ਪ੍ਰੈਸ ਕਰੋ |  ਜਾਂ ਫਿਰ
 
|ਸਪ੍ਲੇਸ਼ ਸਕਰੀਨ ਨੂੰ ਹਟਾਉਣ ਲਈ ਆਪਨੇ keyboard ਤੇ  '"ਏਸਕੇਪ(ESC )"' ਨੂੰ ਪ੍ਰੈਸ ਕਰੋ |  ਜਾਂ ਫਿਰ
 
|-
 
|-
|02.25
+
|02:25
 
|ਜਾ  ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ  
 
|ਜਾ  ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ  
 
|-
 
|-
| 02.32
+
| 02:32
 
| ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ
 
| ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ
 
|-
 
|-
|02.37
+
|02:37
 
|3D  ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ
 
|3D  ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ
 
|-
 
|-
| 02.43
+
| 02:43
 
| ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ
 
| ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ
 
|-
 
|-
| 02.48
+
| 02:48
 
| ਕਯੂਬ ਬਾਇ ਡਿਫਾਲਟ ਚੁਣਿਆ ਗਿਆ  ਹੈ
 
| ਕਯੂਬ ਬਾਇ ਡਿਫਾਲਟ ਚੁਣਿਆ ਗਿਆ  ਹੈ
 
|-
 
|-
| 02.51
+
| 02:51
 
| ਇਸ ਨੂੰ ਡਿਲੀਟ ਕਰਨ ਲਈ ਕੀਬੋਰਡ ਤੋ ਡਿਲੀਟ ਦਾ ਬਟਨ ਪ੍ਰੈਸ ਕਰੋ | ਡਿਲੀਟ ਤੇ Left click ਕਰੋ  
 
| ਇਸ ਨੂੰ ਡਿਲੀਟ ਕਰਨ ਲਈ ਕੀਬੋਰਡ ਤੋ ਡਿਲੀਟ ਦਾ ਬਟਨ ਪ੍ਰੈਸ ਕਰੋ | ਡਿਲੀਟ ਤੇ Left click ਕਰੋ  
 
|-
 
|-
| 02.58  
+
| 02:58  
 
| ਹੁਣ ਤੁਸੀਂ “3D  ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ  
 
| ਹੁਣ ਤੁਸੀਂ “3D  ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ  
 
|-
 
|-
| 03.04
+
| 03:04
 
|3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ  
 
|3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ  
 
|-
 
|-
| 03.15
+
| 03:15
 
|ADD ਤੇ ਜਾਓ| “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ
 
|ADD ਤੇ ਜਾਓ| “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ
 
|-
 
|-
| 03.19
+
| 03:19
 
|3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ  ਕੀਬੋਰਡ ਸ਼ੋਟ੍ਕੱਟ '''shift & A''' ਦਾ ਵੀ ਇਸਤੇਮਾਲ ਕਰ ਸਕਦੇ ਹੋ  
 
|3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ  ਕੀਬੋਰਡ ਸ਼ੋਟ੍ਕੱਟ '''shift & A''' ਦਾ ਵੀ ਇਸਤੇਮਾਲ ਕਰ ਸਕਦੇ ਹੋ  
 
|-
 
|-
| 03.27
+
| 03:27
 
| 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ  
 
| 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ  
 
|-
 
|-
| 03.30
+
| 03:30
 
| ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ  ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ  
 
| ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ  ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ  
 
|-
 
|-
|03.38
+
|03:38
 
|ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ  
 
|ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ  
 
|-
 
|-
| 03.44
+
| 03:44
 
|  ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ
 
|  ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ
 
|-
 
|-
|03.48
+
|03:48
 
| ਇਸ ਲਈ ਪਹਿਲਾ 3D ਸਪੇਸ ਵਿਚ  ਕਿਤੇ ਵੀ ਖੱਬਾ ਕਲਿਕ ਕਰੋ
 
| ਇਸ ਲਈ ਪਹਿਲਾ 3D ਸਪੇਸ ਵਿਚ  ਕਿਤੇ ਵੀ ਖੱਬਾ ਕਲਿਕ ਕਰੋ
 
|-
 
|-
|03.53
+
|03:53
 
| ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ  
 
| ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ  
 
|-
 
|-
|03.59
+
|03:59
 
| '''Shift & A''' ਦਾ ਇਸਤੇਮਾਲ ਕਰਕੇ ਨਵੇ ਉਬਜੈਕਟ '''Mesh''' ਨੂੰ ਐੱਡ ਕਰੋ| '''UV sphere''' ਤੇ ਖੱਬਾ ਕਲਿਕ ਕਰੋ  
 
| '''Shift & A''' ਦਾ ਇਸਤੇਮਾਲ ਕਰਕੇ ਨਵੇ ਉਬਜੈਕਟ '''Mesh''' ਨੂੰ ਐੱਡ ਕਰੋ| '''UV sphere''' ਤੇ ਖੱਬਾ ਕਲਿਕ ਕਰੋ  
 
|-
 
|-
| 04.10
+
| 04:10
 
| ਯੂ ਵੀ(UV) ਸਫੇਯਰ(sphere) 3D  ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ
 
| ਯੂ ਵੀ(UV) ਸਫੇਯਰ(sphere) 3D  ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ
 
|-
 
|-
| 04.15
+
| 04:15
 
| ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ
 
| ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ
 
|-
 
|-
|04.22
+
|04:22
 
| “ਉਬਜੈਕਟ” ਤੇ ਜਾਓ| “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ  
 
| “ਉਬਜੈਕਟ” ਤੇ ਜਾਓ| “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ  
 
|-   
 
|-   
| 04.29
+
| 04:29
 
| ਇਥੇ ਕਈ ਵਿਕਲਪ ਹਨ  
 
| ਇਥੇ ਕਈ ਵਿਕਲਪ ਹਨ  
 
|-
 
|-
| 04.31
+
| 04:31
 
|ਤੁਸੀਂ  ਕੀਬੋਡ ਸ਼ੋਟਕੱਟ ''' Shift & S''' ਦਾ ਵੀ ਇਸਤੇਮਾਲ ਕਰ ਸਕਦੇ ਹੋ  
 
|ਤੁਸੀਂ  ਕੀਬੋਡ ਸ਼ੋਟਕੱਟ ''' Shift & S''' ਦਾ ਵੀ ਇਸਤੇਮਾਲ ਕਰ ਸਕਦੇ ਹੋ  
 
|-
 
|-
| 04.38
+
| 04:38
 
|'''Selection to cursor''' ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ  ਸਨੈਪ ਕਰ ਦੇਗਾ
 
|'''Selection to cursor''' ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ  ਸਨੈਪ ਕਰ ਦੇਗਾ
 
|-
 
|-
| 04.45
+
| 04:45
 
| ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ  
 
| ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ  
 
|-
 
|-
| 04.50
+
| 04:50
 
|'''cube''' ਤੇ ਸੱਜਾ ਕਲਿਕ ਕਰੋ ਤੇ '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|'''cube''' ਤੇ ਸੱਜਾ ਕਲਿਕ ਕਰੋ ਤੇ '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|-
 
|-
| 04.58
+
| 04:58
 
|'''Selection to cursor''' ਤੇ ਖੱਬਾ ਕਲਿਕ ਕਰੋ| ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ
 
|'''Selection to cursor''' ਤੇ ਖੱਬਾ ਕਲਿਕ ਕਰੋ| ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ
 
|-
 
|-
| 05.06
+
| 05:06
 
|ਹੁਣ ਕਿਯੂਬ ਨੂੰ ਸੱਜੇ ਪਾਸੇ ਮੂਵ ਕਰੋ| ''' green handle''' ਤੇ ਖੱਬਾ ਕਲਿਕ ਕਰਕੇ  ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ  ਡਰੈਗ ਕਰੋ  
 
|ਹੁਣ ਕਿਯੂਬ ਨੂੰ ਸੱਜੇ ਪਾਸੇ ਮੂਵ ਕਰੋ| ''' green handle''' ਤੇ ਖੱਬਾ ਕਲਿਕ ਕਰਕੇ  ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ  ਡਰੈਗ ਕਰੋ  
 
|-
 
|-
| 05.17
+
| 05:17
 
| ਕੀਬੋਡ ਸ਼ੋਟਕੱਟ ਲਈ ''' G&Y.''' ਦਾ ਇਸਤੇਮਾਲ ਕਰੋ
 
| ਕੀਬੋਡ ਸ਼ੋਟਕੱਟ ਲਈ ''' G&Y.''' ਦਾ ਇਸਤੇਮਾਲ ਕਰੋ
 
|-
 
|-
| 05.23
+
| 05:23
 
| 3D  ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ  ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ  
 
| 3D  ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ  ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ  
 
|-
 
|-
| 05.35
+
| 05:35
 
| '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਖੱਬਾ ਕਲਿਕ ਕਰੋ
 
| '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਖੱਬਾ ਕਲਿਕ ਕਰੋ
 
|-
 
|-
 
+
| 05:43
| 05.43
+
 
|3D  ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ
 
|3D  ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ
 
|-
 
|-
| 05.50
+
| 05:50
 
| ਜੇ ਤੁਸੀਂ ਇਕ ਸਮੇ ਤੇ ਇਕ ਤੋ ਵੱਧ ਓਬਜੈਕਟ ਦਾ ਚੁਣਾਵ ਕਰਦੇ ਹੋ |ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ  
 
| ਜੇ ਤੁਸੀਂ ਇਕ ਸਮੇ ਤੇ ਇਕ ਤੋ ਵੱਧ ਓਬਜੈਕਟ ਦਾ ਚੁਣਾਵ ਕਰਦੇ ਹੋ |ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ  
 
|-
 
|-
| 05.59
+
| 05:59
 
|''' Cursor to selected''' 3D  ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ
 
|''' Cursor to selected''' 3D  ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ
 
|-
 
|-
| 06.07
+
| 06:07
 
| ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ  
 
| ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ  
 
|-
 
|-
| 06.12
+
| 06:12
 
|ਯੂ ਵੀ ਸਫੇਯਰ ਦੇ ਚੁਣਾਵ ਲਈ ''' Shift plus right''' ਤੇ ਕਲਿਕ ਕਰੋ| ਹੁਣ ਤੁਸੀਂ ਇਕ ਸਮੇ  ਤੇ  ਦੋ ਓਬਜੈਕਟਸ  ਦਾ ਚੁਣਾਵ ਕਰ ਲਿਆ ਹੈ
 
|ਯੂ ਵੀ ਸਫੇਯਰ ਦੇ ਚੁਣਾਵ ਲਈ ''' Shift plus right''' ਤੇ ਕਲਿਕ ਕਰੋ| ਹੁਣ ਤੁਸੀਂ ਇਕ ਸਮੇ  ਤੇ  ਦੋ ਓਬਜੈਕਟਸ  ਦਾ ਚੁਣਾਵ ਕਰ ਲਿਆ ਹੈ
 
|-
 
|-
| 06.22
+
| 06:22
 
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਕਲਿਕ ਕਰੋ
 
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਕਲਿਕ ਕਰੋ
 
|-
 
|-
| 06.30
+
| 06:30
 
| 3D  ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ  ਸਨੈਪ ਕਰ ਦੇਗਾ
 
| 3D  ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ  ਸਨੈਪ ਕਰ ਦੇਗਾ
 
|-
 
|-
| 06.36
+
| 06:36
 
|'''Shift plus right''' ਨਾਲ ''' lamp''' ਤੇ ਕਲਿਕ ਕਰੋ'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|'''Shift plus right''' ਨਾਲ ''' lamp''' ਤੇ ਕਲਿਕ ਕਰੋ'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|-
 
|-
| 06.47
+
| 06:47
 
|''' Cursor to Selected''' ਤੇ ਕਲਿਕ ਕਰੋ|3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ
 
|''' Cursor to Selected''' ਤੇ ਕਲਿਕ ਕਰੋ|3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ
 
|-
 
|-
| 06.58
+
| 06:58
 
|3D ਵਿਯੂ ਦੇ ਕਿੱਸੇ ਵੀ ਬਿੰਦੁ ਤੇ ਕਲਿਕ ਕਰੇ 3D ਕਰਸਰ ਨੂੰ ਮੂਵ ਕਰੋ|ਮੈਂ '''''''' '''bottom right''''''''.''' ਤੇ ਕਲਿਕ ਕਰ ਰਿਹਾ ਹਾ
 
|3D ਵਿਯੂ ਦੇ ਕਿੱਸੇ ਵੀ ਬਿੰਦੁ ਤੇ ਕਲਿਕ ਕਰੇ 3D ਕਰਸਰ ਨੂੰ ਮੂਵ ਕਰੋ|ਮੈਂ '''''''' '''bottom right''''''''.''' ਤੇ ਕਲਿਕ ਕਰ ਰਿਹਾ ਹਾ
 
|-
 
|-
| 07.07
+
| 07:07
 
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|-
 
|-
| 07.12
+
| 07:12
 
|'''Cursor to Center''' ਤੇ ਕਲਿਕ ਕਰੋ|3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ  
 
|'''Cursor to Center''' ਤੇ ਕਲਿਕ ਕਰੋ|3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ  
 
|-
 
|-
 
+
| 07:22
| 07.22
+
 
|ਓਬਜੈਕਟਸ ਨੂੰ  ਡਿਸਲੈਕਟ ਕਰਨ ਲਈ  ਕੀਬੋਰਡ  ਤੋ '''Press A''' ਦਾ ਇਸਤੇਮਾਲ ਕਰੋ
 
|ਓਬਜੈਕਟਸ ਨੂੰ  ਡਿਸਲੈਕਟ ਕਰਨ ਲਈ  ਕੀਬੋਰਡ  ਤੋ '''Press A''' ਦਾ ਇਸਤੇਮਾਲ ਕਰੋ
 
|-
 
|-
| 07.28
+
| 07:28
 
|ਹੁਣ '''UV sphere''' ਤੇ ਕਲਿਕ ਕਰੋ| ''' A''' ਦਾ ਇਸਤੇਮਾਲ ਕਰਕੇ ਡਿਸਲੈਕਟ  ਕਰੋ
 
|ਹੁਣ '''UV sphere''' ਤੇ ਕਲਿਕ ਕਰੋ| ''' A''' ਦਾ ਇਸਤੇਮਾਲ ਕਰਕੇ ਡਿਸਲੈਕਟ  ਕਰੋ
 
|-
 
|-
|07.39
+
|07:39
 
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ
 
|-
 
|-
|07.44
+
|07:44
 
|''' Cursor to active''' ਤੇ ਕਲਿਕ ਕਰੋ
 
|''' Cursor to active''' ਤੇ ਕਲਿਕ ਕਰੋ
  
|-
 
|-
| 07.47
+
| 07:47
 
|3D  ਕਰਸਰ  ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ  ਸੈੰਟਰ ਵਿਚ ਸਨੈਪ ਹੋ ਜਾਏਗਾ
 
|3D  ਕਰਸਰ  ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ  ਸੈੰਟਰ ਵਿਚ ਸਨੈਪ ਹੋ ਜਾਏਗਾ
  
|-
 
|-
| 07.56
+
| 07:56
 
|3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ  
 
|3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ  
 
|-
 
|-
| 08.03
+
| 08:03
 
| ਪਰ ਇਸ ਬਾਰੇ ਅੱਸੀ ਆਉਣ ਵਾਲੇ  ਹੋਰ ਟਿਯੂਟੌਰੀਅਲ ਵਿਚ ਵੇਖਾਂਗੇ  
 
| ਪਰ ਇਸ ਬਾਰੇ ਅੱਸੀ ਆਉਣ ਵਾਲੇ  ਹੋਰ ਟਿਯੂਟੌਰੀਅਲ ਵਿਚ ਵੇਖਾਂਗੇ  
  
|-
 
|-
| 08.08
+
| 08:08
 
+
 
| ਆਓ ਹੁਣ 3D  ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ  ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ  
 
| ਆਓ ਹੁਣ 3D  ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ  ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ  
 
|-
 
|-
| 08.16
+
| 08:16
 
| ਇਸ ਤੋ ਬਾਦ ਸਨੈਪ ਮਿਨੂ ਵਿੱਚ ਸਨੈਪਿੰਗ ਵਿਕਲਪ ਨੂੰ ਖੋਜੋ| ਸ਼ੁਭ ਕਾਮਨਾਵਾ
 
| ਇਸ ਤੋ ਬਾਦ ਸਨੈਪ ਮਿਨੂ ਵਿੱਚ ਸਨੈਪਿੰਗ ਵਿਕਲਪ ਨੂੰ ਖੋਜੋ| ਸ਼ੁਭ ਕਾਮਨਾਵਾ
 
|-
 
|-
| 08.26
+
| 08:26
 
| ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ  ਟਿਯੂਟੌਰੀਅਲ ਖਤਮ ਹੁੰਦਾ ਹੈ  
 
| ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ  ਟਿਯੂਟੌਰੀਅਲ ਖਤਮ ਹੁੰਦਾ ਹੈ  
 
|-
 
|-
| 08.31
+
| 08:31
 
| ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ  ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ  
 
| ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ  ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ  
 
|-     
 
|-     
| 08.40
+
| 08:40
 
| ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
 
| ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
 
|-
 
|-
|09.00
+
|09:00
 
| ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
 
| ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
 
|-
 
|-
| 09.02  
+
| 09:02  
 
|ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ  
 
|ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ  
 
|-
 
|-
| 09.06
+
| 09:06
 
|ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ  
 
|ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ  
 
|-
 
|-
| 09.11
+
| 09:11
 
| ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ
 
| ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ
 
|-
 
|-
| 09.17
+
| 09:17
 
| ਸਾਡੇ ਨਾਲ ਰਹਿਣ ਲਈ ਧਨਵਾਦ
 
| ਸਾਡੇ ਨਾਲ ਰਹਿਣ ਲਈ ਧਨਵਾਦ
 
|-
 
|-
| 09.19
+
| 09:19
 
|ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ
 
|ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ
 
|}
 
|}

Latest revision as of 11:06, 3 April 2017

Time Narration
00:03 ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
00:07 ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ
00:15 ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ।
00:25 3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ
00:32 3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ

ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ

00:46 ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ
00:51 ਜੇਕਰ ਨਹੀ ਤਾਂ ਸਾਡੇ ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ
00:57 ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ
01:06 ਇਸ ਲਈ ਸਾਨੂੰ ਬਲੈਂਡਰ ਨੂੰ ਖੋਲਨਾ ਪਵੇਗਾ
01:12 ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ
01:15 ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ “open” ਤੇ “Left ਕਲਿਕ”
01:27 ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ
01:42 ਕਿਰਪਾ ਕਰਕੇ ਧਿਆਨ ਦਿਓ ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ
01:54 ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ ਦਿਤੇ ਹੋਏ ਵਿਕਲਪਾ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋ
02:01 ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ
02:12 ਇਹ ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ reference links ਦਿੰਦੀ ਹੈ
02:20 ਜਾਂ ਫਿਰ
02:25 ਜਾ ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ
02:32 ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ
02:37 3D ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ
02:43 ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ
02:48 ਕਯੂਬ ਬਾਇ ਡਿਫਾਲਟ ਚੁਣਿਆ ਗਿਆ ਹੈ
02:51 ਡਿਲੀਟ ਤੇ Left click ਕਰੋ
02:58 ਹੁਣ ਤੁਸੀਂ “3D ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ
03:04 3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ
03:15 “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ
03:19 3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ ਕੀਬੋਰਡ ਸ਼ੋਟ੍ਕੱਟ shift & A ਦਾ ਵੀ ਇਸਤੇਮਾਲ ਕਰ ਸਕਦੇ ਹੋ
03:27 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ
03:30 ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ
03:38 ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ
03:44 ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ
03:48 ਇਸ ਲਈ ਪਹਿਲਾ 3D ਸਪੇਸ ਵਿਚ ਕਿਤੇ ਵੀ ਖੱਬਾ ਕਲਿਕ ਕਰੋ
03:53 ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ
03:59 UV sphere ਤੇ ਖੱਬਾ ਕਲਿਕ ਕਰੋ
04:10 ਯੂ ਵੀ(UV) ਸਫੇਯਰ(sphere) 3D ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ
04:15 ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ
04:22 “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ
04:29 ਇਥੇ ਕਈ ਵਿਕਲਪ ਹਨ
04:31 ਤੁਸੀਂ ਕੀਬੋਡ ਸ਼ੋਟਕੱਟ Shift & S ਦਾ ਵੀ ਇਸਤੇਮਾਲ ਕਰ ਸਕਦੇ ਹੋ
04:38 Selection to cursor ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ ਸਨੈਪ ਕਰ ਦੇਗਾ
04:45 ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ
04:50 cube ਤੇ ਸੱਜਾ ਕਲਿਕ ਕਰੋ ਤੇ Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
04:58 ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ
05:06 green handle ਤੇ ਖੱਬਾ ਕਲਿਕ ਕਰਕੇ ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ ਡਰੈਗ ਕਰੋ
05:17 ਕੀਬੋਡ ਸ਼ੋਟਕੱਟ ਲਈ G&Y. ਦਾ ਇਸਤੇਮਾਲ ਕਰੋ
05:23 3D ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ
05:35 cursor to selected ਤੇ ਖੱਬਾ ਕਲਿਕ ਕਰੋ
05:43 3D ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ
05:50 ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ
05:59 Cursor to selected 3D ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ
06:07 ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ
06:12 ਹੁਣ ਤੁਸੀਂ ਇਕ ਸਮੇ ਤੇ ਦੋ ਓਬਜੈਕਟਸ ਦਾ ਚੁਣਾਵ ਕਰ ਲਿਆ ਹੈ
06:22 cursor to selected ਤੇ ਕਲਿਕ ਕਰੋ
06:30 3D ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ
06:36 Shift plus right ਨਾਲ lamp ਤੇ ਕਲਿਕ ਕਰੋShift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
06:47 3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ
06:58 ਮੈਂ ''' bottom right'''. ਤੇ ਕਲਿਕ ਕਰ ਰਿਹਾ ਹਾ
07:07 Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
07:12 3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ
07:22 ਓਬਜੈਕਟਸ ਨੂੰ ਡਿਸਲੈਕਟ ਕਰਨ ਲਈ ਕੀਬੋਰਡ ਤੋ Press A ਦਾ ਇਸਤੇਮਾਲ ਕਰੋ
07:28 A ਦਾ ਇਸਤੇਮਾਲ ਕਰਕੇ ਡਿਸਲੈਕਟ ਕਰੋ
07:39 Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
07:44 Cursor to active ਤੇ ਕਲਿਕ ਕਰੋ
07:47 3D ਕਰਸਰ ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ ਸੈੰਟਰ ਵਿਚ ਸਨੈਪ ਹੋ ਜਾਏਗਾ
07:56 3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ
08:03 ਪਰ ਇਸ ਬਾਰੇ ਅੱਸੀ ਆਉਣ ਵਾਲੇ ਹੋਰ ਟਿਯੂਟੌਰੀਅਲ ਵਿਚ ਵੇਖਾਂਗੇ
08:08 ਆਓ ਹੁਣ 3D ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ
08:16 ਸ਼ੁਭ ਕਾਮਨਾਵਾ
08:26 ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ ਟਿਯੂਟੌਰੀਅਲ ਖਤਮ ਹੁੰਦਾ ਹੈ
08:31 ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ
08:40 ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
09:00 ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
09:02 ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ
09:06 ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ
09:11 ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ
09:17 ਸਾਡੇ ਨਾਲ ਰਹਿਣ ਲਈ ਧਨਵਾਦ
09:19 ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ

Contributors and Content Editors

Harmeet, PoojaMoolya