Difference between revisions of "Blender/C2/Moving-in-3D-Space/Punjabi"
From Script | Spoken-Tutorial
(Created page with "{| Border=1 !Timing !Narration |- |00 : 04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ |- | 00 : 07 | ਇਹ...") |
PoojaMoolya (Talk | contribs) |
||
(2 intermediate revisions by the same user not shown) | |||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
− | |00 : 04 | + | | 00:04 |
| ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ | | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ | ||
|- | |- | ||
− | | 00 : 07 | + | | 00:07 |
| ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ | | ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ | ||
|- | |- | ||
− | | 00 : 17 | + | | 00:17 |
| ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ | | ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ | ||
|- | |- | ||
− | | 00 : 26 | + | | 00:26 |
| ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ | | ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ | ||
|- | |- | ||
− | | 00 : 38 | + | | 00:38 |
| ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ | | ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ | ||
|- | |- | ||
− | | 00 : 43 | + | | 00:43 |
| ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ | | ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ | ||
|- | |- | ||
− | | 00 : 50 | + | | 00:50 |
| ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ | | ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ | ||
|- | |- | ||
− | | 00 : 56 | + | | 00:56 |
| ਤਿੰਨ ਬਟਨਾਂ ਵਾਲਾ ਮਾਊਸ | | ਤਿੰਨ ਬਟਨਾਂ ਵਾਲਾ ਮਾਊਸ | ||
|- | |- | ||
− | | 00 : 58 | + | | 00:58 |
| ਦੋ ਬਟਨਾਂ ਵਾਲਾ ਮਾਊਸ | | ਦੋ ਬਟਨਾਂ ਵਾਲਾ ਮਾਊਸ | ||
|- | |- | ||
− | | 01 : 00 | + | | 01:00 |
| ਚੱਕਰ ਦੇ ਨਾਲ | | ਚੱਕਰ ਦੇ ਨਾਲ | ||
|- | |- | ||
− | | 01 : 05 | + | | 01:05 |
| ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ | | ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ | ||
|- | |- | ||
− | | 01 : 13 | + | | 01:13 |
| ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ | | ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ | ||
|- | |- | ||
− | | 01 : 17 | + | | 01:17 |
| ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ | | ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ | ||
|- | |- | ||
− | | 01 : 22 | + | | 01:22 |
| ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ | | ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ | ||
|- | |- | ||
− | | 01 : 27 | + | | 01:27 |
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ | | ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ | ||
|- | |- | ||
− | | 01 : 41 | + | | 01:41 |
| ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ | | ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ | ||
|- | |- | ||
− | | 01 : 48 | + | | 01:48 |
| ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ | | ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ | ||
|- | |- | ||
− | | 02 : 00 | + | | 02:00 |
| ਪੈਨ ਦਾ ਸੀਨ ਉਪਰ ਅਤੇ ਥੱਲੇ ਹੈ| ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ | | ਪੈਨ ਦਾ ਸੀਨ ਉਪਰ ਅਤੇ ਥੱਲੇ ਹੈ| ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ | ||
|- | |- | ||
− | | 02 : 06 | + | | 02:06 |
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਉਪਰ ਹੋਵੇਗਾ | | ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਉਪਰ ਹੋਵੇਗਾ | ||
|- | |- | ||
− | | 02 : 19 | + | | 02:19 |
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਉਪਰ ਕਰੋ| ਵਿਊ ਪੈਨ ਥੱਲੇ ਹੋਵੇਗਾ | | ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਉਪਰ ਕਰੋ| ਵਿਊ ਪੈਨ ਥੱਲੇ ਹੋਵੇਗਾ | ||
|- | |- | ||
− | | 02 : 33 | + | | 02:33 |
| ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ | | ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ | ||
|- | |- | ||
− | | 02 : 40 | + | | 02:40 |
| ਕੰਟਰੋਲ (CTRL) ਤੇ ਕਾਬੂ ਰੱਖਦੇ ਹੋਏ, ਮਾਊਸ ਚੱਕਰ ਨੂੰ ਸਕਰੋਲ ਕਰੋ| ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ | | ਕੰਟਰੋਲ (CTRL) ਤੇ ਕਾਬੂ ਰੱਖਦੇ ਹੋਏ, ਮਾਊਸ ਚੱਕਰ ਨੂੰ ਸਕਰੋਲ ਕਰੋ| ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ | ||
|- | |- | ||
− | | 02 : 55 | + | | 02:55 |
| ਕੰਟਰੋਲ ਤੇ ਕਾਬੂ ਰੱਖਦਿਆਂ ਮਾਊਸ ਨੂੰ ਚੱਕਰ ਨੂੰ ਉਪਰ ਕਰੋ| ਵਿਊ ਪੈਨ ਸੱਜੇ ਹੋਏਗਾ | | ਕੰਟਰੋਲ ਤੇ ਕਾਬੂ ਰੱਖਦਿਆਂ ਮਾਊਸ ਨੂੰ ਚੱਕਰ ਨੂੰ ਉਪਰ ਕਰੋ| ਵਿਊ ਪੈਨ ਸੱਜੇ ਹੋਏਗਾ | ||
|- | |- | ||
− | | 03 : 09 | + | | 03:09 |
| ਕੰਟਰੋਲ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਖੱਬੇ ਹੋਵੇਗਾ | | ਕੰਟਰੋਲ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਖੱਬੇ ਹੋਵੇਗਾ | ||
|- | |- | ||
− | | 03 : 22 | + | | 03:22 |
| ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ | | ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ | ||
|- | |- | ||
− | | 03 : 29 | + | | 03:29 |
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ | | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ | ||
|- | |- | ||
− | | 03 : 39 | + | | 03:39 |
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ | | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ | ||
|- | |- | ||
− | | 03 : 46 | + | | 03:46 |
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ | | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ | ||
|- | |- | ||
− | | 03 : 53 | + | | 03:53 |
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ | | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ | ||
|- | |- | ||
− | | 04 : 03 | + | | 04:03 |
| ਜੇ ਤੁਸੀ ਲੈਪਟਾਪ ਇਸਤੇਮਾਲ ਕਰ ਰਹੇ ਹੋ ਤਾਂ, ਤੁਹਾਨੂੰ ਜਰੂਰਤ ਹੈ ਤੁਹਾਡੇ ਨੰਬਰ ਵਾਲੇ ਬਟਨ ਨਮਪੈਡ ਵਾਂਗ ਹੋਣ| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ | | ਜੇ ਤੁਸੀ ਲੈਪਟਾਪ ਇਸਤੇਮਾਲ ਕਰ ਰਹੇ ਹੋ ਤਾਂ, ਤੁਹਾਨੂੰ ਜਰੂਰਤ ਹੈ ਤੁਹਾਡੇ ਨੰਬਰ ਵਾਲੇ ਬਟਨ ਨਮਪੈਡ ਵਾਂਗ ਹੋਣ| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ | ||
|- | |- | ||
− | | 04 : 19 | + | | 04:19 |
| ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ | | ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ | ||
|- | |- | ||
− | | 04 : 24 | + | | 04:24 |
| ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ | | ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ | ||
|- | |- | ||
− | | 04 : 33 | + | | 04:33 |
| ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ | | ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ | ||
|- | |- | ||
− | | 04 : 39 | + | | 04:39 |
| ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ | | ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ | ||
|- | |- | ||
− | | 04 : 49 | + | | 04:49 |
| ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ | | ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ | ||
|- | |- | ||
− | | 04 : 57 | + | | 04:57 |
| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ | | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ | ||
|- | |- | ||
− | | 05 : 05 | + | | 05:05 |
| ਵਿਊ ਦਾ ਰੋਟੇਸ਼ਨ | | ਵਿਊ ਦਾ ਰੋਟੇਸ਼ਨ | ||
|- | |- | ||
− | | 05 : 08 | + | | 05:08 |
− | | ਖੱਬੇ ਤੋਂ ਸੱਜੇ | + | | ਖੱਬੇ ਤੋਂ ਸੱਜੇ, ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ |
|- | |- | ||
− | + | | 05:13 | |
− | + | ||
− | + | ||
− | | 05 : 13 | + | |
| ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ | | ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ | ||
|- | |- | ||
− | | 05 : 19 | + | | 05:19 |
| ਕੰਟਰੋਲ ਅਲਟ ਤੇ ਕਾਬੂ ਰੱਖਦਿਆ ਮਾਊਸ ਦੇ ਚੱਥਰ ਨੂੰ ਉਪਰ ਕਰੋ ਤੇ ਥੱਲੇ ਕਰੋ| ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ | | ਕੰਟਰੋਲ ਅਲਟ ਤੇ ਕਾਬੂ ਰੱਖਦਿਆ ਮਾਊਸ ਦੇ ਚੱਥਰ ਨੂੰ ਉਪਰ ਕਰੋ ਤੇ ਥੱਲੇ ਕਰੋ| ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ | ||
|- | |- | ||
− | | 05 : 35 | + | | 05:35 |
| ਕੰਟਰੋਲ ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਉਪਰ ਕਰੋ| ਵਿਊ ਦਾ ਰੋਟੇਸ਼ਨ ਖੱਬੇ ਹੈ | | ਕੰਟਰੋਲ ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਉਪਰ ਕਰੋ| ਵਿਊ ਦਾ ਰੋਟੇਸ਼ਨ ਖੱਬੇ ਹੈ | ||
|- | |- | ||
− | | 05 : 47 | + | | 05:47 |
| ਕੰਟਰੋਲ, ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਥੱਲੇ ਕਰੋ| ਵਿਊ ਦਾ ਰੋਟੇਸ਼ਨ ਸੱਜੇ ਹੈ | | ਕੰਟਰੋਲ, ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਥੱਲੇ ਕਰੋ| ਵਿਊ ਦਾ ਰੋਟੇਸ਼ਨ ਸੱਜੇ ਹੈ | ||
|- | |- | ||
− | | 06 : 00 | + | | 06:00 |
| ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ | | ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ | ||
|- | |- | ||
− | | 06 : 07 | + | | 06:07 |
| ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ | | ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ | ||
|- | |- | ||
− | | 06 : 16 | + | | 06:16 |
| ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ | | ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ | ||
|- | |- | ||
− | | 06 : 26 | + | | 06:26 |
| ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ | | ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ | ||
|- | |- | ||
− | | 06 : 30 | + | | 06:30 |
| ਸੀਫਟ, ਅਲਟ ਨੂੰ ਦੱਬਦੇ ਹੋਏ| ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ | | ਸੀਫਟ, ਅਲਟ ਨੂੰ ਦੱਬਦੇ ਹੋਏ| ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ | ||
|- | |- | ||
− | | 06 : 45 | + | | 06:45 |
| ਸੀਫਟ, ਅਲਟ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਉਪਰ ਕਰੋ| ਵਿਊ ਥੱਲੇ ਹੋਵੇਗਾ | | ਸੀਫਟ, ਅਲਟ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਉਪਰ ਕਰੋ| ਵਿਊ ਥੱਲੇ ਹੋਵੇਗਾ | ||
|- | |- | ||
− | | 06 : 58 | + | | 06:58 |
| ਸੀਫਟ, ਅਲਟ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਉੱਤੇ ਹੋਵੇਗਾ | | ਸੀਫਟ, ਅਲਟ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਉੱਤੇ ਹੋਵੇਗਾ | ||
|- | |- | ||
− | | 07 : 10 | + | | 07:10 |
| ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ | | ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ | ||
|- | |- | ||
− | | 07 : 16 | + | | 07:16 |
| ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ | | ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ | ||
|- | |- | ||
− | | 07 : 23 | + | | 07:23 |
| ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ | | ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ | ||
|- | |- | ||
− | | 07 : 32 | + | | 07:32 |
| ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ | | ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ | ||
|- | |- | ||
− | | 07 : 36 | + | | 07:36 |
| ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ | | ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ | ||
|- | |- | ||
− | | 07 : 43 | + | | 07:43 |
| ਜੂਮ ਆਊਟ ਲਈ ਮਾਊਸ ਚੱਕਰ ਨੂੰ ਥੱਲੇ ਕਰੋ| ਕਿ ਇਹ ਆਸਾਨ ਹੈ | | ਜੂਮ ਆਊਟ ਲਈ ਮਾਊਸ ਚੱਕਰ ਨੂੰ ਥੱਲੇ ਕਰੋ| ਕਿ ਇਹ ਆਸਾਨ ਹੈ | ||
|- | |- | ||
− | | 07 : 51 | + | | 07:51 |
| ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ | | ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ | ||
|- | |- | ||
− | | 07 : 58 | + | | 07:58 |
| ਜੂਮ ਇਸ ਲਈ ਨਮਪੈਡ ਪਲਸ ਦੱਬੋ | | ਜੂਮ ਇਸ ਲਈ ਨਮਪੈਡ ਪਲਸ ਦੱਬੋ | ||
|- | |- | ||
− | | 08 : 04 | + | | 08:04 |
| ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ | | ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ | ||
|- | |- | ||
− | | 08 : 10 | + | | 08:10 |
| ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ | | ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ | ||
|- | |- | ||
− | | 08 : 18 | + | | 08:18 |
| ਹਣ ਯਤਨ ਕਰਦੇ ਹਾਂ 3ਡੀ ਵਿਊ ਚ ਪੈਨ, ਰੋਟੇਟ ਅਤੇ ਜੂਮ ਕਰਨਾ| ਸ਼ੁਭਕਾਮਨਾਵਾਂ | | ਹਣ ਯਤਨ ਕਰਦੇ ਹਾਂ 3ਡੀ ਵਿਊ ਚ ਪੈਨ, ਰੋਟੇਟ ਅਤੇ ਜੂਮ ਕਰਨਾ| ਸ਼ੁਭਕਾਮਨਾਵਾਂ | ||
|- | |- | ||
− | | 08 : 27 | + | | 08:27 |
| ਇਹ ਟਿਊਟੋਰੀਅਲ ਪ੍ਰੋਜੈਕਟ ਔਸਕਰ ਦੁਆਰਾ ਬਣਾਇਆ ਗਿਆ ਹੈ| ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ | | ਇਹ ਟਿਊਟੋਰੀਅਲ ਪ੍ਰੋਜੈਕਟ ਔਸਕਰ ਦੁਆਰਾ ਬਣਾਇਆ ਗਿਆ ਹੈ| ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ | ||
|- | |- | ||
− | | 08 : 37 | + | | 08:37 |
| ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ | | ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ | ||
|- | |- | ||
− | | 08 : 57 | + | | 08:57 |
| ਸਪੋਕਨ ਟਿਊਟੋਰੀਅਲ ਪ੍ਰੋਜੈਕਟ, | | ਸਪੋਕਨ ਟਿਊਟੋਰੀਅਲ ਪ੍ਰੋਜੈਕਟ, | ||
|- | |- | ||
− | | 08 : 59 | + | | 08:59 |
|ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ | |ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ | ||
|- | |- | ||
− | | 09 : 03 | + | | 09:03 |
| ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ | | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ | ||
|- | |- | ||
− | | 09 : 07 | + | | 09:07 |
| ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ | | ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ | ||
|- | |- | ||
− | | 09 : 15 | + | | 09:15 |
| ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ | | ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ | ||
|- | |- | ||
− | | 09 : 17 | + | | 09:17 |
| ਹਰਮੀਤ ਸੰਧੂ ਨੂੰ ਇਜਾਜਤ ਦਿਉ | | ਹਰਮੀਤ ਸੰਧੂ ਨੂੰ ਇਜਾਜਤ ਦਿਉ | ||
|} | |} |
Latest revision as of 11:21, 3 April 2017
Time | Narration |
---|---|
00:04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ |
00:07 | ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ |
00:17 | ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ |
00:26 | ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ |
00:38 | ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ |
00:43 | ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ |
00:50 | ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ |
00:56 | ਤਿੰਨ ਬਟਨਾਂ ਵਾਲਾ ਮਾਊਸ |
00:58 | ਦੋ ਬਟਨਾਂ ਵਾਲਾ ਮਾਊਸ |
01:00 | ਚੱਕਰ ਦੇ ਨਾਲ |
01:05 | ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ |
01:13 | ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ |
01:17 | ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ |
01:22 | ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ |
01:27 | ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ |
01:41 | ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ |
01:48 | ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ |
02:00 | ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ |
02:06 | ਵਿਊ ਪੈਨ ਉਪਰ ਹੋਵੇਗਾ |
02:19 | ਵਿਊ ਪੈਨ ਥੱਲੇ ਹੋਵੇਗਾ |
02:33 | ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ |
02:40 | ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ |
02:55 | ਵਿਊ ਪੈਨ ਸੱਜੇ ਹੋਏਗਾ |
03:09 | ਵਿਊ ਪੈਨ ਖੱਬੇ ਹੋਵੇਗਾ |
03:22 | ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ |
03:29 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ |
03:39 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ |
03:46 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ |
03:53 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ |
04:03 | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ |
04:19 | ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ |
04:24 | ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ |
04:33 | ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ |
04:39 | ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ |
04:49 | ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ |
04:57 | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ |
05:05 | ਵਿਊ ਦਾ ਰੋਟੇਸ਼ਨ |
05:08 | ਖੱਬੇ ਤੋਂ ਸੱਜੇ, ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ |
05:13 | ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ |
05:19 | ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ |
05:35 | ਵਿਊ ਦਾ ਰੋਟੇਸ਼ਨ ਖੱਬੇ ਹੈ |
05:47 | ਵਿਊ ਦਾ ਰੋਟੇਸ਼ਨ ਸੱਜੇ ਹੈ |
06:00 | ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ |
06:07 | ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ |
06:16 | ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ |
06:26 | ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ |
06:30 | ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ |
06:45 | ਵਿਊ ਥੱਲੇ ਹੋਵੇਗਾ |
06:58 | ਵਿਊ ਉੱਤੇ ਹੋਵੇਗਾ |
07:10 | ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ |
07:16 | ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ |
07:23 | ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ |
07:32 | ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ |
07:36 | ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ |
07:43 | ਕਿ ਇਹ ਆਸਾਨ ਹੈ |
07:51 | ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ |
07:58 | ਜੂਮ ਇਸ ਲਈ ਨਮਪੈਡ ਪਲਸ ਦੱਬੋ |
08:04 | ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ |
08:10 | ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ |
08:18 | ਸ਼ੁਭਕਾਮਨਾਵਾਂ |
08:27 | ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ |
08:37 | ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ |
08:57 | ਸਪੋਕਨ ਟਿਊਟੋਰੀਅਲ ਪ੍ਰੋਜੈਕਟ, |
08:59 | ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ |
09:03 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ |
09:07 | ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ |
09:15 | ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ |
09:17 | ਹਰਮੀਤ ਸੰਧੂ ਨੂੰ ਇਜਾਜਤ ਦਿਉ |