Difference between revisions of "GIMP/C2/An-Image-For-The-Web/Punjabi"

From Script | Spoken-Tutorial
Jump to: navigation, search
(Created page with "{| Border=1 !Timing !Narration |- | 00:23 | ਮੀਟ ਦ ਜਿੰਪ ਟਯੂਟੋਰਿਯਲ ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ...")
 
 
(One intermediate revision by one other user not shown)
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
| 00:23  
+
| 00:23
| ਮੀਟ ਦ ਜਿੰਪ ਟਯੂਟੋਰਿਯਲ ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ ਨਾਮ ਰੋਲਫ ਸਟੈਨਫੋਰਟ ਹੈ ਅਤੇ ਮੈਂ ਬਰੀਮਨ ਨੌਰਦਨ ਜਰਮਨੀ ਵਿੱਚ ਇਸਦੀ ਰਿਕਾਰਡਿੰਗ ਕਰ ਰਿਹਾ ਹਾਂ।
+
| ਜਿੰਪ (GIMP) ਵਿਚ ਤੁਹਾਡਾ ਸੁਵਾਗਤ ਹੈ।
 
|-
 
|-
| 00:30
+
| 00:25   
| ਟਰਿਪਟਿਕਸ (Triptychs) ਸ਼ੁਰੁ ਕਰਣ ਤੋਂ ਪਹਿਲਾਂ ਮੈਨੂੰ ਜੀਸਨ ਜੋ ਨਿਉ ਯੌਰਕ (New York) ਵਿੱਚ ਹੈ,ਵੱਲੋਂ ਇੱਕ ਈ-ਮੇਲ (e-mail) ਮਿਲੀ ਕਿ ਉਸ ਨੇ ਟਰਿਪਟਿਕਸ ਦਾ ਸ਼ੋ (show)ਰੋਕ ਦਿੱਤਾ ਹੈ ਤਾਂ ਜੋ ਇਸ ਨੂੰ ਕਰਣ ਦਾ ਉਹ ਹੋਰ ਵੱਖਰਾ ਢੰਗ ਲੱਭ ਲਵੇ।
+
| ਮੇਰਾ ਨਾਂ ਰੋਲਫ਼ ਸਟੇਨ ਫੋਰਟ ਹੈ। ਮੈਂ ਇਸਦੀ ਰਿਕਾਰਡਿੰਗ (recording) ਨਾਰਦਨ ਜਰਮਨੀ (Northern Germany) ਵਿੱਚ ਕਰ ਰਿਹਾ ਹਾਂ।
 
|-
 
|-
| 00:45
+
| 00:31 
| ਅਤੇ ਉਸਨੂੰ ਦੂਸਰਾ ਤਰੀਕਾ ਮਿਲ ਗਿਆ ਜੋ ਕਿ ਲੇਅਰ ਮਾਸਕ (layer mask)ਦਾ ਇਸਤੇਮਾਲ ਕਰਨ ਦਾ ਹੈ। ਮੇਰੇ ਖਿਆਲ ਵਿੱਚ ਮੈਨੂੰ ਇਸ ਟਯੂਟੋਰਿਯਲ (tutorial) ਵਿੱਚ ਤੁਹਾਨੂੰ ਇਹ ਕਰਕੇ ਵਿਖਾਉਣਾ ਚਾਹੀਦਾ ਹੈ। 
+
| ਜਿੰਪ ਇੱਕ ਬਹੁਤ ਹੀ ਸ਼ਕਤੀਸ਼ਾਲੀ ਚਿੱਤਰ ਸ਼ੋਧ ਪ੍ਰੋਗਰਾਮ ਹੈ।
 
|-
 
|-
| 00:58
+
| 00:35 
| ਟਰਿਪਟਿਕਸ ਕਰਣ ਵਾਸਤੇ ਜਿਸ ਚਿੱਤਰ ਦਾ ਜੀਸਨ ਨੇ ਪ੍ਰਯੋਗ ਕੀਤਾ ਹੈ ਮੈਂ ਤੁਹਾਨੂੰ ਨਹੀਂ ਵਿਖਾ ਸਕਦਾ ਕਿਉਂਕਿ ਉਸ ਨੇ ਉਹ ਚਿੱਤਰਾਂ ਦਾ ਇਸਤੇਮਾਲ ਕੀਤਾ ਹੈ ਜੋ ਆਸਾਨੀ ਨਾਲ ਨਹੀਂ ਮਿਲਦੇ ,ਇਸ ਲਈ ਮੈਂ ਉਨਾਂ ਦਾ ਇਸਤੇਮਾਲ ਨਹੀਂ ਕਰ ਸਕਦਾ।
+
| ਇਸ ਪਹਿਲੇ ਪਾਠ ਵਿੱਚ ਮੈਂ ਤੁਹਾਨੁ ਜਿੰਪ ਅਤੇ ਇਸਦੇ ਫੀਚਰਸ (features) ਬਾਰੇ ਸੰਖੇਪ ਵਿੱਚ ਕੁਝ ਦਸਾਂਗਾ।
 
|-
 
|-
| 01:11
+
| 00:39
| ਟਰਿਪਟਿਕਸ ਕਰਨ ਲਈ ਲੇਅਰ ਮਾਸਕ ਦਾ ਪ੍ਰਯੋਗ ਬਹੁਤ ਹੀ ਆਸਾਨ ਹੈ ਅਤੇ ਮੈਂ ਲੇਅਰ ਮਾਸਕ ਦੇ ਪ੍ਰਯੋਗ ਕਰਣ ਦੇ ਉਸ ਦੇ ਢੰਗ ਨੂੰ ਥੋੜਾ ਬਦਲ ਦਿੱਤਾ ਹੈ। ਮੈਂ ਹੈਰਾਨ ਹਾਂ ਕਿ ਮੈਨੂੰ ਇਹ ਸੂਝ ਕਿਉਂ ਨਹੀਂ ਆਈ।
+
| ਮੈਂ ਤੁਹਾਨੁ ਸੰਖੇਪ ਵਿਚ ਇਹ ਕਰਕੇ ਵਿਖਾਵਾਂਗਾ ਕਿ ਵੈਬ (web) ਵਾਸਤੇ ਚਿੱਤਰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ।
 
|-
 
|-
| 01:29
+
| 00:43
| ਮੈਂ ਆਪਣੇ ਨਵੇਂ ਕੈਮਰੇ ਨਾਲ ਜੇਗਰਮੇਸਟਰ ਬੋਤਲ (jaeermeister bottle)ਦੇ ਇਹ ਤਿੰਨ ਚਿੱਤਰ ਲਏ ਹਣ ਅਤੇ ਮੈਂ ਸੁਣਿਆ ਹੈ ਕਿ ਇਹ ਬੜੀ ਕੂਲ ਡਰਿੰਕ (cool drink) ਹੈ।ਇਹ ਤਿੰਨ ਸ਼ੌਟਸ (shots) ਨਾਲ ਮੈਂ ਇੱਕ ਟਰਿਪਟਿਕ ਕਰਨਾ ਚਾਹੁੰਦਾ ਹਾਂ।
+
| ਆਓਣ ਵਾਲੇ ਪਾਠਾਂ ਵਿੱਚ ਮੈਂ ਵਿਸਤਾਰ ਨਾਲ ਦਸਾਂਗਾ।
 
|-
 
|-
| 02:01
+
| 00:48
| ਇਸ ਚਿੱਤਰ ਨੂੰ ਮੈਂ ਖੱਬੇ ਪਾਸੇ,ਇਹ ਦੂਜੇ ਨੂੰ ਵਿੱਚਕਾਰ ਅਤੇ ਇਸਨੂੰ ਸੱਜੇ ਪਾਸੇ ਰੱਖਣਾ ਚਾਹੁੰਦਾ ਹਾਂ। ਇਨਾਂ ਚੌਰਸ ਫਰੇਮਸ (frames)ਨੂੰ ,ਜੋ ਇਸ ਚਿੱਤਰ ਨੂੰ ਸੂਟ (suit)ਕਰੇ ਉਸ ਨਾਲ ਬਦਲਣਾ ਚਾਹੁੰਦਾ ਹਾਂ।
+
| ਇੱਕ ਚਿੱਤਰ ਨੂੰ ਖੋਲਨ ਵਾਸਤੇ ਮੈਂ ਟੂਲ ਬਾਕਸ(tool box) ਵਿੱਚ ਜਾਕੇ ਚਿੱਤਰ ਨੂੰ ਡਰੈਗ ਅਤੇ ਡਰੋਪ (drag and drop) ਕਰਾਂਗਾ।
 
|-
 
|-
| 02:19
+
| 00:53
| ਅਸੀਂ ਵੇਖਾਂਗੇ ਕਿ ਇਹ ਕਿਂਵੇਂ ਹੋਵੇਗਾ।
+
| ਅਤੇ ਇਹ ਹੋ ਗਿਆ।
 
|-
 
|-
| 02:23
+
| 00:55
| ਇਨਾਂ ਚਿੱਤਰਾਂ ਨਾਲ ਮੈਂ ਹੁਣ ਟਰਿਪਟਿਕਸ ਬਨਾਉਣਾ ਸ਼ੁਰੁ ਸਕਦਾ ਹਾਂ ਅਤੇ ਫੋਰਗਰਾਉੰਡ (foreground) ਵਿੱਚ ਆਪਣੀ ਟੂਲ ਬੌਕਸ ਵਿੰਡੋ (tool box window) ਨੂੰ ਲਿਆਉਣ ਵਾਸਤੇ ਮੈਂ ਟੈਬ (tab) ਦਬਾੰਦਾ ਹਾਂ।
+
| ਆਓ ਇਸ ਚਿੱਤਰ ਨੂੰ ਦੇਖੀਏ।
 
|-
 
|-
| 02:35
+
| 00:57
| ਫਾਈਲ (File) ਤੇ ਕਲਿਕ (click) ਕਰੋ ਅਤੇ ਨਵਾਂ ਚਿੱਤਰ ਬਨਾਉਣ ਵਾਸਤੇ ਨਿਊ (New)ਸਿਲੈਕਟ (select)ਕਰੋ। ਸਾਨੂੰ ਚੌੜਾਈ ਦੀ 3400 ਤੇ ਉੱਚਾਈ ਦੀ 1200 ਡੀਫਾਲਟ ਵੈਲਯੂ (default value)ਮਿਲਦੀ ਹੈ। ਸੋ ਮੇਰੇ ਕੋਲ 1000  ਬਾਏ (by)1000 ਦੇ ਤਿੰਨ ਚਿੱਤਰ ਹਣ ਤੇ ਉਨਾ ਵਿੱਚ 100 ਪਿਕਸਲ (pixel)ਬੌਰਡਰ (border) ਹੈ।
+
| ਮੈਂ ਇਸ ਚਿੱਤਰ ਨੂੰ ਵੈਬ (web) ਵਾਸਤੇ ਤਿਆਰ ਕਰਨਾ ਚਾਹੁੰਦਾ ਹਾਂ।
 
|-
 
|-
| 03:01  
+
| 01:02
| ਆਉ ਵੇਖੀਏ ਉਹ ਕਿਸ ਤਰਾਂ ਕੰਮ ਕਰਦਾ ਹੈ।
+
| ਆਉ ਵੇਖੀਏ ਮੈਂ ਕੀ ਕਰ ਸਕਦਾ ਹਾਂ।
 +
|-
 +
| 01:04
 +
| ਪਹਿਲਾਂ ਤਾਂ ਇਹ ਚਿੱਤਰ ਟੇਢਾ ਹੈ ਇਸ ਲਈ ਮੈਂ ਇਸ ਨੂੰ ਥੋੜਾ
 +
ਜਿਹਾ ਰੋਟੇਟ ਕਰਾਂਗਾ।
 +
|-
 +
| 01:09
 +
| ਫੇਰ ਮੈਂ  ਆਦਮੀਦੀ ਪਿੱਠ ਦਾ ਹਿੱਸਾ ਹਟਾਉਣ ਵਾਸਤੇ ਇਸ ਨੂੰ ਕਰੋਪ (crop) ਕਰਾਂਗਾ।
 +
|-
 +
| 01:16
 +
| ਤੀਜੀ ਚੀਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ ਹੋਰ ਰੰਗ ਅਤੇ ਹੋਰ ਸ਼ੇਡ (Shade) ਲਿਆਏ ਜਾਨ।
 +
|-
 +
| 01:22
 +
| ਮੈਂ ਚਿੱਤਰ ਨੂੰ ਵੀ ਰੀਸਾਈਜ (resize) ਕਰਨਾ ਚਾਹੁੰਦਾ ਹਾਂ ਕਿਉਂਕੀ ਹੁਣ ਇਹ ਤਕਰਰੀਬਨ 4000 ਪਿਕਸਲ (pixel) ਚੌੜਾ ਹੈ ਜੋ ਕਿ ਬਹੁਤ ਜਿਆਦਾ ਹੈ।
 +
|-
 +
| 01:31
 +
| ਅਤੇ ਫੇਰ ਮੈਂ ਇਸ ਨੂੰ ਸ਼ਾਰਪਨ (sharpen) ਕਰਕੇ ਜੇਪੈਗ (JPEG) ਚਿਤੱਰ ਦੇ ਤੌਰ ਤੇ ਸੇਵ (save) ਕਰ ਲਵਾਂਗਾ।
 +
|-
 +
| 01:38
 +
| ਆਉ ਇਸ ਨੂੰ ਰੋਟੇਟ ਕਰਨਾ ਸ਼ੁਰੁ ਕਰੀਏ।
 +
|-
 +
| 01:40
 +
| ਮੈ ਚਿਤਰ ਦੇ ਉਸ ਹਿੱਸੇ ਨੂੰ ਵੱਡਾ ਕਰਕੇ ਵਿਖਾਵਾੰਗਾ ਜਿਥੋਂ ਕਿ ਇਹ ਪੱਕਾ ਹੋ ਜਾਂਦਾ ਹੈ ਕਿ ਚਿੱਤਰ ਟੇਢਾ ਹੈ ।
 +
|-
 +
| 01:49
 +
| ਵੈਸੇ ਤੁਸੀ ਸਪੇਸ ਨੂੰ ਦਬਾ ਕੇ ਅਤੇ ਕਰਸਰ (cursor)-ਨੂੰ ਹਹਿਲਾ ਕੇ ਚਿੱਤਰ ਦੇ ਆਸਪਾਸ ਘੁੰਮ ਸਕਦੇ ਹੋ।
 +
|-
 +
| 01:56
 +
| ਅਤੇ ਹੁਣ ਮੈਂ ਇਥੇ ਕਲਿਕ (click)ਕਰਕੇ ਰੋਟੇਟ ਟੂਲ ਨੂੰ ਚੁਣ ਲਵਾਂਗਾ।
 +
|-
 +
| 02:00
 +
| ਰੋਟੇਟ ਟੂਲ ਵਿੱਚ ਕੁੱਜ ਇਹੋ ਜਈਆਂ ਆਪਸ਼ਨਸ(options) ਸੈਟ (set) ਕੀਤੀਆਂ ਹੋਈਆਂ ਹਣ ਜੋਕਿ ਗਰਾਫਿਕਲ (graphical) ਕੰਮ ਵਾਸਤੇ ਜਰੂਰੀ ਹਣ ,ਫੋਟੋਗਰਾਫਿਕ (photographic) ਕੰਮ ਵਾਸਤੇ ਨਹੀਂ।
 +
|-
 +
| 02:09
 +
| ਇਸਲਈ ਡਾਇਰੈਕਸ਼ਨ (direction) ਇੱਥੇ ਨਾਰਮਲ (ਫਾਰਵਰਡ) (normal-forward) ਵਿੱਚ ਸੈਟ ਕੀਤੀ ਹੇਈ ਹੈ ਪਰ ਮੈਂ ਇਸ ਨੂੰ ਕੁਰੈਕਟਿਵ (ਬੈਕਵਰਡ) (corrective-backward) ਵਿੱਚ ਸੈਟ ਕਰਾਂਗਾ।
 +
|-
 +
| 02:14
 +
| ਫੇਰ ਮੈਂ ਇਹ ਪੱਕਾ ਕਰ ਲਵਾਂਗਾ ਕਿ ਇਹ ਤਬਦੀਲੀ ਸਬ ਤੋਂ ਵਧੀਆ ਹੈ । ਹਾਂ ਇਹ ਠੀਕ ਹੈ।
 +
|-
 +
| 02:17
 +
| ਅਤੇ ਪੀ੍ਵਿਊ (preview) ਵਿੱਚ ਮੈਂ  ਚਿੱਤਰ ਦੀ ਬਜਾਏ ਗਰਿਡ ਨੂੰ ਚੁਣਾਗਾ।
 +
|-
 +
| 02:22
 +
| ਮੈਂ ਸਲਾਈਡਰ ਨੂੰ ਹਿਲਾ ਕੇ ਗਰਿਡ ਦੀ ਲਾਈਨਾਂ ਦੇ ਨੰਬਰ ਨੂੰ ਵਧਾ ਲਵਾਂਗਾ। ਤੁਸੀਂ ਹੁਣੇਂ ਇਸ ਨੂੰ ਵੇਖੋਗੇ।
 +
|-
 +
| 02:30
 +
| ਹੁਣ ਮੈਂ ਚਿੱਤਰ ਨੂੰ ਕਲਿਕ ਕਰਾਂਗਾ ਅਤੇ ਗਰਿਡ ਚਿੱਤਰ ਦੇ ਉਪਰ ਆ ਜਾਵੇਗੀ।
 +
|-
 +
| 02:36
 +
| ਇਹ ਗਰਿਡ ਸਿੱਧੀ ਹੈ।
 +
|-
 +
| 02:38
 +
| ਅਤੇ ਮੈਂ ਇਸ ਨੂੰ ਰੋਟੇਟ ਕਰਾਂਗਾ ੍ਤੇ ਜਿੰਪ ਵੀ ਚਿੱਤਰ ਨੂੰ ਕੁਰੈਕਟਿਵ ਮੋਡ ਵਿੱਚ ਉਸੀ ਦਿਸ਼ਾ ਵਿੱਚ ਰੋਟੇਟ ਕਰੇਗਾ ਤਾਂ ਜੋ ਗਰਿਡ ਫੇਰ ਤੋਂ ਸਿੱਧੀ ਹੋ ਜਾਵੇ।
 +
|-
 +
| 02:51
 +
| ਆਉ ਮੈਂ ਕਰ ਕੇ ਵਿਖਾਂਵਾਂ। ਮੈਂ ਗਰਿਡ ਨੂੰ ਇਸ ਤਰਾਂ ਰੋਟੇਟ ਕਰਾਂਗਾ।
 +
|-
 +
| 02:56
 +
| ਮੈਂ ਪੱਕਾ ਹੋਣ ਵਾਸਤੇ ਚਿੱਤਰ ਦਾ ਦੂਸਰਾ ਹਿੱਸਾ ਚੈਕ (check) ਕਰਾਂਗਾ।
 +
|-
 +
| 03:00
 +
| ਮੈਨੂੰ ਚੰਗਾ ਲਗਦਾ ਹੈ।
 +
|-
 +
| 03:02
 +
| ਹੁਣ ਮੈਂ ਰੋਟੇਟ ਬਟਣ ਨੂੰ ਦਬਾਵਾਂਗਾ।
 
|-
 
|-
 
| 03:06  
 
| 03:06  
| ਇਸ ਚਿੱਤਰ ਨੂੰ ਨਵੇਂ ਚਿੱਤਰ ਵਿੱਚ ਲੈਣ ਵਾਸਤੇ ਮੈਂ ਇਸ ਚਿੱਤਰ ਦੀ ਬੈਕਗਰਾਉੰਡ ਲੇਅਰ (background layer) ਨੂੰ ਟੂਲਬੌਕਸ ਤੋਂ ਆਪਣੇ ਨਵੇਂ ਚਿੱਤਰ ਵਿੱਚ ਡਰੈਗ (drag) ਕਰ ਲੈੰਦਾ ਹਾਂ ਤੇ ਇੱਥੇ ਤੁਹਾਨੂੰ ਬੈਕ ਗਰਾਉੰਡ ਕੌਪੀ (copy)ਮਿਲਦੀ ਹੈ।
+
| ਇਸ ਨੂੰ ਥੋੜਾ ਸਮਾਂ ਲਗੇਗਾ ਕਿਉਕਿ ਚਿੱਤਰ ਤਕਰੀਬਨ 10 ਮੈਗਾ ਪਿਕਸਲ ਦਾ ਹੈ ।
 
|-
 
|-
| 03:24
+
| 03:13
| ਇਹ ਚਿੱਤਰ ਮੇਰੇ ਸਬਤੋਂ ਜਿਆਦਾ ਖੱਬੇ ਸੀ ਸੋ ਮੈਂ ਇਸ ਨੂੰ ਲੈਫਟ (Left) ਦਾ ਨਾਂ ਦਿੱਤਾ ਹੈ ਅਤੇ ਟਾਈਪ (type) ਕਰਨ ਤੋਂ ਬਾਅਦ ਮੈਂ ਰਿਟਰਨ(return) ਪ੍ਰੈਸ (press) ਕਰਦਾ ਹਾਂ। ਸੋ ਇਹ ਚਿੱਤਰ ਖੱਬੇ ਪਾਸੇ ਹੋਣਾ ਚਾਹੀਦਾ ਹੈ। ਅਤੇ ਅਗਲਾ ਚਿੱਤਰ ਸੱਜੇ ਪਾਸੇ, ਸੋ ਮੈਂ ਚਿੱਤਰ ਨੂੰ ਉੱਸੇ ਤਰਾਂ ਖਿੱਚਦਾ ਹਾਂ ਤੇ ਇਸ ਨੂੰ ਉੱਸੇ ਅਨੁਸਾਰ ਰਾਈਟ (Right)ਨਾਂ ਦਿੰਦਾ ਹਾਂ.।
+
| ਅਤੇ ਇਹ ਹੋ ਗਿਆ। ਚਿੱਤਰ ਰੋਟੇਟ ਹੋ ਗਿਆ ਹੈ।
 
|-
 
|-
| 04:02
+
| 03:16
| ਇਹ ਤੀਸਰਾ ਚਿੱਤਰ ਹੈ ਤੇ ਇਹ ਮੇਰੀ ਸੈੰਟਰਲ ਵਿੰਡੋ (central window)ਬਣੇਗਾ, ਸੋ ਇਸ ਚਿੱਤਰ ਨੂੰ ਮੈਂ ਨਵੇਂ ਚਿੱਤਰ ਦੇ ਉਪਰ ਖਿੱਚ ਲੈਂਦਾ ਹਾਂ ਤੇ ਇਸ ਨੂੰ ਸੈੰਟਰ(Center) ਦਾ ਨਾਂ ਦਿੰਦਾ ਹਾਂ।
+
| ਆਉ ਚਿੱਤਰ ਨੂੰ ਪੂਰਾ ਵੇਖੀਏ। ਸ਼ਿਫਟ+ਸਿਟਰਲ+ਈ (shift+ctr +E) ਸਾਨੂੰ ਵਾਪਿਸ ਚਿੱਤਰ ਉਤੇ ਲੈ ਆਏਗਾ।
 
|-
 
|-
| 04:36
+
| 03:22
| ਮੈਂ ਰਾਈਟ ਅਤੇ ਸੈੰਟਰ ਦੀ ਲੇਅਰਸ ਨੂੰ ਅਦ੍ਰਿਸ਼ ਕਰ ਦਿੰਦਾ ਹਾਂ ਅਤੇ ਹੁਣ ਮੈਂ ਲੈਫਟ ਲੇਅਰ ਨੂੰ ਥੋੜਾ ਨੀਵੇਂ ਸਕੇਲ (scale)ਕਰਨਾ ਚਾਹੁੰਦਾ ਹਾਂ ਤੇ ਜਦੋਂ ਮੈਂ ਇਸ ਨੂੰ ਥੋੜਾ ਕਹਿ ਲਓ 10% ਤੀਕ ਜੂਮ ਡਾਉਨ (zoom down) ਕਰਦਾ ਹਾਂ ਤਾਂ ਤੁਸੀਂ ਇਸ ਲੇਅਰ ਦੇ ਬੌਰਡਰਸ ਵੇਖ ਸਕਦੇ ਹੋ ਤੇ ਇਸ ਚਿੱਤਰ ਦਾ ਪੂਰਾ ਫਰੇਮ ਵੀ ਵੇਖਿਆ ਜਾ ਸਕਦਾ ਹੈ। ਹੁਣ ਮੈਂ ਮੂਵ (moove)ਟੂਲ ਸਿਲੈਕਟ (select) ਕਰਦਾ ਹਾਂ ਤਾਂ ਜੋ ਮੈਂ ਇਸ ਚਿੱਤਰ ਨੂੰ  ਮੂਵ ਕਰ ਸਕਾਂ ਤੇ ਐਡਜਸਟ (adjust)ਕਰ ਸਕਾਂ।
+
| ਅਗਲਾ ਕੰਮ ਕਰੋਪਿੰਗ (cropping) ਦਾ ਹੈ।
 
|-
 
|-
| 05:23
+
| 03:25
| ਇਹ ਚਿੱਤਰ ਮੂਵ ਨਹੀਂ ਕਰ ਰਿਹਾ ਕਿਉਂਕਿ ਮੈਂ ਸੈੰਟਰ ਲੇਅਰ ਸਿਲੈਕਟ ਕਰ ਲਈ ਹੈ। ਸੋ ਹੁਣ ਮੈਂ ਲੈਫਟ ਲੇਅਰ ਸਿਲੈਕਟ ਕਰਦਾ ਹਾਂ ਤੇ ਇਸ ਨੂੰ ਬੋਤਲ ਦੀ ਪੋਜੀਸ਼ਨ (position) ਤੇ ਮੂਵ ਕਰਦਾ ਹਾਂ। ਇਸ ਲੇਅਰ ਨੂੰ ਮੈਂ ਥੋੜਾ ਸਕੇਲ ਡਾਉਨ (down)ਕਰਨਾ ਚਾਹੁੰਦਾ ਹਾਂ ਸੋ ਮੈਂ ਟੂਲ ਬੌਕਸ ਵਿੱਚੋਂ ਸਕੇਲ ਟੂਲ ਸਿਲੈਕਟ ਕਰਦਾ ਹਾਂ ਤੇ ਟੂਲ ਇਨਫੋ (info) ਤੇ ਜਾ ਕੇ ਆਸਪੈਕਟ ਰੇਸ਼ੋ(aspact ratio) ਤੇ ਕਲਿਕ ਕਰਦਾ ਹਾਂ ਅਤੇ ਪ੍ਰੀਵਿਉ (preview)ਵਾਸਤੇ ਮੈਂ ਇੱਮੇਜ (image)  ਔਪਸਨ (option)ਚੁਣਦਾ ਹਾਂ। ਹੁਣ ਮੈਂ ਲੇਅਰ ਤੇ ਕਲਿਕ ਕਰਦਾ ਹਾਂ ਤੇ ਇਨਫੋ ਵਿੰਡੋ ਨੂੰ ਇੱਕ ਪਾਸੇ ਖਿੱਚ ਲੈਂਦਾ ਹਾਂ ਤੇ ਇਸ ਨੂੰ ਕੌਰਨਰ (corner)ਤੋਂ ਘਟਾ ਲੈਂਦਾ ਹਾਂ।
+
| ਮੈਂ ਇਥੇ ਕਲਿਕ ਕਰਕੇ ਕਰੋਪ ਟੂਲ ਨੂੰ ਚੁਣ ਲਿਆ ਹੈ।
 
|-
 
|-
| ।06:13
+
| 03:28
| ਮੈਂ ਸੋਚਦਾ ਹਾਂ ਜਿਆਦਾ ਯਾ ਥੋੜਾ ਘੱਟ ।
+
| ਮੈਂ ਚਿੱਤਰ ਦੀ ਆਸਪੈਕਟ ਰੇਸ਼ੋ 3.2 ਰਖਣਾ ਚਾਹੁੰਦਾ ਹਾਂ।
 
|-
 
|-
| 06:26
+
| 03:33
| ਮੈਂ ਇਸ ਚਿੱਤਰ ਆਪਣੇ ਕੋਲ ਲੈ ਕੇ ਜਿੱਥੇ ਵੀ ਚਾਹਵਾਂ ਪੋਜੀਸ਼ਨ (position) ਕਰ ਸਕਦਾ ਹਾਂ ਅਤੇ ਮੇਰੇ ਖਿਆਲ ਚ ਮੈਨੂੰ ਇੱਥੇ ਕੁੱਝ ਗਾਈਡਲਾਈਨਜ (guidelines) ਰੱਖਣੀਆਂ ਚਾਹੀਦੀਆਂ ਹਣ।
+
| ਉਸ ਵਾਸਤੇ ਮੈਂ ਫਿਕਸਡ ਆਸਪੈਕਟ ਰੇਸ਼ੋ(fixed aspact ratio) ਨੂੰ ਚੈਕ ਕਰਕੇ ਇੱਥੇ 3.2 ਟਾਈਪ ਕਰਾਂਗਾ।
 +
|-
 +
| 03:39
 +
| ਬਾਕਸ ਤੋਂ ਬਾਹਰ ਆਉਣ ਵਾਸਤੇ ਬਸ ਕਲਿਕ ਹੀ ਕਰਨਾ ਹੈ।
 +
|-
 +
| 03:43
 +
| ਅਤੇ ਹੁਣ ਮੈਂ ਕਰੋਪਿੰਗ ਸ਼ੁਰੁ ਕਰ ਸਕਦਾ ਹਾਂ।
 +
|-
 +
| 03:45
 +
| ਮੈਂ ਇਸ ਆਦਮੀ ਦੇ ਪੈਰ ਚਿੱਤਰ ਵਿੱਚ ਲਿਆਣੇ ਚਾਹੁਂਦਾ ਹਾਂ ਪਰਇਹ ਹਿੱਸਾ ਬਾਹਰ ਕਢਣਾ ਚਾਹੁੰਦਾ ਹਾਂ।
 +
|-
 +
| 03:52
 +
| ਇਸ ਲਈ ਮੈੰ ਇਸ ਬਿੰਦੁ ਤੋਂ ਸ਼ੁਰੁ ਕਰਾਂਗਾ ਅਤੇ ਖੱਬੇ ਪਾਸੇ ਦੇ ਮਾਉਸ ਬਟਣ ਨੂੰ ਦਬਾ ਕੇ ਮੈਂ ਏਰੀਆ ਸਿਲੈਕਟ (area select )ਕਰਣ ਵਾਸਤੇ ਇਸ ਨੂੰ ਖੱਬੇ ਵਲ ਉਪਰ ਨੂੰ ਡਰੈਗ (drag)ਕਰਾਂਗਾ।
 +
|-
 +
| 04:01
 +
| ਨੋਟ ਕਰੋ ਕਿ ਆਸਪੈਕਟ ਰੇਸ਼ੋ ਇੱਕੋ ਜਿਹੀ ਹੈ।
 +
|-
 +
| 04:06  
 +
| ਅਤੇ ਹੁਣ ਮੈਂ ਫੈਸਲਾ ਕਰਂਗਾ ਕਿ ਕਿੰਣਾ ਕੁ ਡਰੈਗ ਕਰਨਾ ਹੈ।
 +
|-
 +
| 04:12
 +
| ਮੇਰੇ ਖਿਆਲ ਚ ਇੰਨਾ ਕਾਫੀ ਹੈ।
 +
|-
 +
| 04:18
 +
| ਆਉ ਬਾਰਡਰਸ(borders) ਨੂੰ ਚੈਕ ਕਰੀਏ।
 +
|-
 +
| 04:21
 +
| ਅਸੀਂ ਇਸ ਹਿੱਸੇ ਨੂੰ ਛੱਡ ਦਿੱਤਾ ਹੈ। ਇੱਥੇ ਇੱਕ ਆਮੀ ਬੈਠਾ ਹੋਇਆ ਹੈ।
 +
|-
 +
| 04:28
 +
| ਮੇਰੇ ਖਿਆਲ ਚ ਆਦਮੀ ਨੂੰ ਚਿੱਤਰ ਵਿੱਚ ਰਖਣ ਵਾਸਤੇ ਇੱਥੇ ਕਾਫੀ ਜਗਾਂ ਹੈ।
 +
|-
 +
| 04:35
 +
| ਕਿਉਂਕਿ ਇਹ ਉੱਥੇ ਚੰਗੀ ਦਿਖਦੀ ਹੈ ਇਸ ਲਈ ਮੈਂ ਇਸ ਨੂੰ ਉਸ ਤਰਾਂ ਰਖ ਦਿਆਂਗਾ
 +
|-
 +
| 04:41
 +
| ਇੱਥੇ ਟਾਪ(top) ਦੇ ਉਪਰ ਵਿਨਡੋਸ(windows) ਹਣ।
 +
|-
 +
| 04:44
 +
| ਅਤੇ ਚਿੱਤਰ ਵਿੱਚ ਇਹ ਵਿੰਡੋਸ ਦੀ ਸ਼ਕਲ ਵਿੱਚ ਕਾਫੀ ਹਣ।
 +
|-
 +
| 04:50
 +
| ਪਰ ਮੈੰ ਲਗਦਾ ਹੈ ਕਿ ਪੈਰਾਂ ਦੇ ਕੋਲ ਜਗਾੰ ਕਾਫੀ ਨਹੀਂ ਹੈ।
 +
|-
 +
| 04:54
 +
| ਇਸ ਲਈ ਮੈਂ ਇਸਨੂੰ ਥੋੜਾ ਥੱਲੇ ਵਲ ਨੂੰ ਡਰੈਗ ਕਰਾਂਗਾ ਬਸ ਚਿੱਤਰ ਉਤੇ ਕਲਿਕ ਕਰਕੇ।
 +
|-
 +
| 04:58
 +
| ਮੇਰੇ ਖਿਆਲ ਚ ਹੁਣ ਇਹ ਠੀਕ ਹੈ।
 +
|-
 +
| 05:01
 +
| ਪਰ ਹੁਣ ਇੱਥੇ ਜਿਆਦਾ ਵਿੰਡੋਸ ਨਹੀਂ ਹੈ ਅਤੇ ਜੋ ਆਦਮੀ ਇੱਤੇ ਬੈਠਾ ਹੋਇਆ ਹੈ ਉਹ ਬੌਰਡਰ ਦੇ ਬਹੁਤ ਨੇੜੇ ਹੈ।
 +
|-
 +
| 05:08
 +
| ਸੋ ਆਉ ਚਿੱਤਰ ਨੂੰ ਥੋੜਾ ਵੱਡਾ ਕਰੀਏ।
 +
|-
 +
| 05:11
 +
| ਇੱਥੇ ਸਾਨੂੰ ਇੱਕ ਮੁਸ਼ਕਿਲ ਆ ਰਹੀ ਹੈ। ਸ਼ਇਦ ਤੁਸੀਂ ਵੇਖ ਵੀ ਸਕਦੇ ਹੋ।
 +
|-
 +
| 05:18
 +
| ਇਹ ਰੋਟੇਟ ਕਰਨ ਵੇਲੇ ਹੋਇਆ ਹੈ।
 +
|-
 +
| 05:21
 +
| ਇੱਥੇ ਇੱਕ ਹਿੱਸਾ ਇਹੋ ਜਿਹਾ ਹੈ ਅਸੀਂ ਜਿਹਦੇ ਆਰਪਾਰ ਵੇਖ ਸਕਦੇ ਹਾਂ.
 +
|-
 +
| 05:25
 +
| ਮੈਂ ਉਸ ਨੂੰ ਵਿੱਚ ਨਹੀਂ ਲਿਆਉਣਾ ਚਾਹੁੰਦਾ।
 +
|-
 +
| 05:33
 +
| ਸੋ ਆਉ ਕਰੋਪ ਟੂਲ ਤੇ ਵਾਪਿਸ  ਚਲਿਏ।
 +
|-
 +
| 05:35
 +
| ਇੱਥੇ ਮੈਨੂੰ ਥੋੜੀ ਹੋਰ ਜਗਾਂ ਚਾਹੀਦੀ ਹੈ ਇਸ ਲਈ ਮੈਂ ਇਸ ਨੂੰ ਉਪਰ ਨੂੰ ਡਰੈਗ ਕਰ ਰਿਹਾ ਹਾਂ।
 +
|-
 +
| 05:38
 +
| ਇੰਨਾ ਜਿਆਦਾ ਨਹੀਂ।
 +
|-
 +
| 05:40
 +
| ਮੇਰੇ ਖਆਲ ਚ ਇਹ ਕਾਫੀ ਹੈ।
 +
|-
 +
| 05:44
 +
| ਹੁਣ ਬਸ ਚਿੱਤਰ ਉਤੇ ਕਲਿਕ ਕਰਵਾ ਹੈ ਅਤੇ ਸਾਡੇ ਕੋਲ ਇੱਕ ਰੋਟੇਟਿਡ ਅਤੇ ਕਰੋਪਡ ਚਿੱਤਰ ਆ ਗਿਆ ਹੈ।
 +
|-
 +
| 05:50
 +
| ਸ਼ਿਫਟ+ਸਿਟਰਲ+ਈ ਸਾਨੂੰ ਪੂਰੇ ਵਿਉ(view) ਉਤੇ ਲੈ ਆਉੰਦਾ ਹੈ।
 +
|-
 +
| 05:56
 +
| ਅਗਲਾ ਕੰਮ ਰੰਗਾ ਨੂੰ ਹੋਰ ਤੇਜ ਕਰਨ ਅਤੇ ਥੋੜਾ ਸ਼ੇਡ ਦੇਨ ਦਾ ਹੈ।
 +
|-
 +
| 06:02
 +
| ਇੰਜ ਕਰਨ ਦੇ ਬਹੁਤ ਤਰੀਕੇ ਹਣ।ਮੈਂ ਕਲਰ ਲੈਵਲ(color level) ਦੀ ਵਰਤੋਂ ਕਰ ਸਕਦਾ ਹਾਂ-ਇਹ ਇੱਥੇ ਹੈ ਕਰਵਸ(curves) ਅਤੇ ਕੁਝ ਸਲਾਈਡਰਸ(sliders) ਨਾਲ।
 +
|-
 +
| 06:11
 +
| ਪਰ ਮੈਂ ਇਸ ਨੂੰ ਪਰਤਾਂ ਵਿੱਚ ਕਰਣ ਦੀ ਕੋਸ਼ਿਸ਼ ਕਰਾਂਗਾ।
 +
|-
 +
| 06:18
 +
| ਮੈਂ ਇਸ ਪਰਤ ਦੀ ਇੱਕ ਕਾਪੀ (copy)ਬਣਾਵਾਂਗਾ।
 +
|-
 +
| 06:23
 +
| ਅਤੇ ਲੇਅਰ ਮੋਡ(layer mode) ਨੂੰ ਉਵਰਲੇ(overlay) ਵਿੱਚ ਬਦਲ ਦਿਆਂਗਾ
 +
|-
 +
| 06:30
 +
| ਅਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਦਾ ਅਸਰ ਬਹੁਤ ਹੀ ਵੱਡਾ ਹੋਇਆ ਹੈ। ਪਰ ਮੈਨੂੰ ਇੰਨਾ ਜਿਆਦਾ ਨਹੀਂ ਚਾਹੀਦਾ।
 +
|-
 +
| 06:36
 +
| ਸੋ ਮੈਂ ਓਪੈਸਿਟੀ ਸਲਾਈਡਰ(opacity slider) ਨੂੰ ਉਸ ਵੈਲਯੂ (value)ਤਕ ਨੀਂਵੇਂ ਸਲਾਈਡ ਕਰਾਂਗਾ(slide) ਜਿੱਥੇ ਕਿ ਚੰਗੀ ਦਿੱਖੇ।
 +
|-
 +
| 06:42
 +
| ਸ਼ਾਇਦ ਥੋੜਾ ਹੋਰ।
 
|-
 
|-
 
| 06:46  
 
| 06:46  
| ਸੋ ਮੈਂ ਚਿੱਤਰ ਨੂੰ 100% ਜੂਮ ਕਰਦਾ ਹਾਂ ਤੇ ਲੈਫਟ ਟੌਪ (top) ਕੌਰਨਰ ਤੇ ਜਾਂਦਾ ਹਾਂ। ਹੁਣ ਮੈਂ ਗਾਈਡਲਾਈਨਜ ਲਈ ਰੂਲਰ (ruler) ਨੂੰ ਇੱਥੇ ਨੀਵੇਂ ਖਿੱਚਦਾ ਹਾਂ। ਮੈਂ ਹੈਰਾਣ ਹਾਂ ਕਿ ਮੈਂ ਰੂਲਰ ਨੂੰ ਕਿਉੰ ਮੂਵ ਨਹੀਂ ਕਰ ਸਕਿਆ ਤੇ ਇੱਥੇ ਇੱਕ ਮੂਵ ਦ ਐਕਟਿਵ ਲੇਅਰ (active layer) ਔਪਸ਼ਨ ਹੈ ,ਇਸ ਨੂੰ ਸਿਲੈਕਟ ਕਰਕੇ ਮੈਂ ਐਕਟਿਵ ਲੇਅਰ ਮੂਵ ਕਰ ਸਕਦਾ ਹਾਂ।
+
| ਮੇਰੇ ਖਿਆਲ ਚ ਇੰਨਾ ਕਾਫੀ ਹੈ।
 
|-
 
|-
| 07:17
+
| 06:50
| ਇਹ ਲੇਅਰਸ ਨੂੰ ਬਚਾਉਨ ਦੀ ਇੱਕ ਚੰਗੀ ਔਪਸ਼ਨ ਹੈ ਤੇ ਮੈਂ ਰਾਈਟ ਸਾਈਡ ਤੇ ਫਰੇਮ ਦਾ ਸਾਈਜ (size) 100 ਸਿਲੈਕਟ ਕਰਦਾ ਹਾਂ ਤੇ ਥੱਲੇ ਜਾ ਕੇ ਇਸਨੂੰ 1100 ਸੈਟ (set) ਕਰਦਾ ਹਾਂ ਤੇ ਰਾਈਟ ਸਾਈਡ ਤੇ ਇਸਨੂੰ 1100 ਤੇ ਸੈਟ ਕਰਦਾ ਹਾਂ।
+
| ਮੈਂ ਹਮੇਸ਼ਾ ਇਸ ਨੂੰ ਬਦਲ ਸਕਦਾ ਹਾਂ ਜਦੋਂ ਤਕ ਕਿ ਮੈਂ ਚੈਨਲ ਲਿਸਟ(channel list) ਵਿੱਚ ਜਾਨ ਵਾਸਤੇ ਮਾਉਸ(mouse) ਨੂੰ ਰਾਈਟ(right) ਕਲਿਕ ਨਹੀੰ ਕਰਦਾ ਅਤੇ ‘ਫਲੈਟਨ ਇਮੇਜ’(flatten image) ਯਾਂ ‘ਮਰਜ ਵਿਜਿਬਲ ਲੇਅਰ’(merge visible layer)ਵਾਸਤੇ ਨਹੀਂ ਕਹਿੰਦਾ।
 
|-
 
|-
| 07:47
+
| 07:01
| ਇਹ ਮੇਰੇ ਚਿੱਤਰ ਦਾ ਫਰੇਮ (frame) ਹੈ। ਸ਼ਿਫਟ + ਸਿਟਰਲ + ਈ (Shift+Ctrl+E)ਦਬਾ ਕੇ ਪੂਰਾ ਚਿੱਤਰ ਆ ਜਾਂਦਾ ਹੈ ਅਤੇ ਹੁਣ ਮੈਂ ਐਕਟਿਵ ਲੇਅਰ ਔਪਸ਼ਣ ਸਿਲੇਕਟ ਕਰਦਾ ਹਾਂ।
+
| ਤਦੋੰ ਸਾਰੀਆਂ ਤਬਦੀਲੀਆਂ ਪੱਕੇ ਤੌਰ ਤੇ ਹੋ ਜਾੰਦੀਆਂ ਹਣ।
 
|-
 
|-
| 07:59
+
| 07:03
| ਅਤੇ ਜੂਮ ਰੇਸ਼ੋ ਵਿਚ 10% ਸਿਲੇਕਟ ਕਰਦਾ ਹਾਂ। ਮੇਰੇ ਖਿਆਲ ਵਿਚ 13% ਸਿਲੇਕਟ ਕਰਨਾ ਚਾਹੀਦਾ ਹੈ ਅਤੇ ਇਹ ਕਾਫੀ ਹੈ।
+
| ਸਿਵਾਏ ਜੇ ਮੈਂ ਇੱਥੇ ਹਿਸਟਰੀ(history) ਤੇ ਜਾਵਾਂ ਅਤੇ ਵਾਪਿਸ ਜਾ ਕੇ ਹਿਸਟਰੀ ਨੂੰ ਅਣਡੂ(undo) ਕਰਾਂ।
 
|-
 
|-
| 08:21
+
| 07:10
| ਮੈਂ ਸਕੇਲ ਟੂਲ ਤੇ ਕਲਿਕ ਕਰਦਾ ਹਾਂ ਤੇ ਆਸਪੈਕਟ ਰੇਸ਼ੋ ਰਖਦਾ ਹੋਇਆ ਇਸ ਸਕੇਲ ਵਿੰਡੋ ਨੂੰ ਫਰੇਮ ਵਿਚੋ ਕੱਢ ਲੈਂਦਾ ਹਾਂ। ਹੁਣ ਮੈਂ ਇਸ ਚਿੱਤਰ ਨੂ ਸਕੇਲ ਕਰਦਾ ਹਾਂ।
+
| ਪਰ ਇਹ ਅਸੀਂ ਬਾਅਦ ਵਿੱਚ ਸਿਖਾੱਗੇਂ।
 
|-
 
|-
| 08:35
+
| 07:13
| ਹੁਣ ਮੈਂ ਜਿੱਥੇ ਇਸ ਚਿੱਤਰ ਨੂੰ ਰੱਖਣਾ ਚਾਹੁਦਾ ਹਾਂ ਉੱਥੇ ਫਰੇਮ ਨੂੰ ਲੱਭਾਂਗਾ। ਮੇਰੇ ਖਿਆਲ ਚ ਮੈਨੂੰ ਇਸ ਨੂੰ ਥੋੜਾ ਛੋਟਾ ਬਣਾਉਨਾ ਚਾਹੀਦਾ ਹੈ ਕਿਉਂਕਿ ਮੈਂਨੂੰ ਚਿੱਤਰ ਵਿੱਚ ਇੱਥੇ ਗਲਾਸ (glass)ਦਾ ਸ਼ੇਡ (shade) ਚਾਹੀਦਾ ਹੈ।  
+
| ਅਗਲਾ ਕਦਮ ਇਸ ਨੂੰ ਰੀਸਾਈਜ(resize) ਕਰਨ ਦਾ ਹੈ।
 
|-
 
|-
| 08:59
+
| 07:16
| ਇਹ ਓ ਕੇ (o k) ਦੇ ਬਾਰੇ ਹੈ।
+
| ਮੈੰ ਇਮੇਜ ਮੀਨੂ (image menu)ਉਪਰ ਕਲਿਕ ਕਰਾਂਗਾ ਅਤੇ ਸਕੇਲ ਇਮੇਜ ਔਪਸ਼ਨ(scale image option) ਨੂੰ ਚੁੰਣ ਲਵਾਂਗਾ।
 
|-
 
|-
| 09:02
+
| 07:27
| ਹੁਣ ਮੈਂ ਸਕੇਲ ਤੇ ਕਲਿਕ ਕਰਦਾ ਹਾਂ ਤੇ ਸਕੇਲਡ ਚਿਤਰ ਆ ਜਾਵੇਗਾ।
+
| ਇੱਥੇ ਮੈਂ ਬਸ 800 ਪਿਕਸਲ ਵਿੱਚ ਟਾਈਪ ਕਰਾਂਗਾ।
 
|-
 
|-
| 09:11
+
| 07:32
| ਚਿਤਰ ਦੇ ਆਸ ਪਾਸ ਫਰੇਮ ਲਿਆਣ ਲਈ ਮੈ ਬਸ ਲੇਅਰ ਮਾਸਕ ਐਡ (add) ਕਰਾਂਗਾ ।
+
| ਅਤੇ ਮੈਨੂੰ ਉੰਚਾਈ ਵਾਸਤੇ ਵੈਲਯੂ ਆਪਣੇ ਆਪ ਹੀ ਮਿਲ ਜਾਵੇਗੀ।
 
|-
 
|-
| 09:24
+
| 07:36
| ਮੈ ਅਪਣਾ ਲੇਅਰ ਮਾਸਕ ਬਲੈਕ (black) ਕਰਦਾ ਹਾਂ ਯਾਨੀ ਕਿ ਪੂਰੀ ਪਾਰਦਰਸ਼ਿਤਾ । ਅਤੇ ਐਡ ਤੇ ਕਲਿਕ ਕਰਦਾ ਹਾਂ।
+
| ਜਦੋਂ ਮੈਂ ਇਸ ਲਿੰਕ(link) ਨੂੰ ਇੱਥੇ ਅਣਲਾਕ(unlock) ਕਰਾਂਗਾ ਤਾਂ ਮੈਂ ਰੀਸਾਈਜ ਕਰਨ ਵੇਲੇ ਚਿੱਤਰ ਨੂੰ ਖਰਾਬ ਕਰ ਸਕਦਾ ਹਾਂ।
 +
|-
 +
| 07:44
 +
| ਇੰਟਰਪੋਲੇਸ਼ਨ, ਮੇਰੇ ਖਿਆਲ ਚ ਮੈਂ ਕਯੂਬਿਕ(cubic) ਨੂੰ ਚੁਣਾਂਗਾ।ਮੈਨੂੰ ਪਤਾ ਲਗਾ ਕਿ ਸਬ ਤੋਂ ਉੱਚੀ ਪਰਤ ਇੱਥੇ ਇੱਟਾਂ ਦੀ ਇਮਾਰਤ ਦਾ ਅੰਦੇਸ਼ਾ ਦਿੰਦੀ ਹੈ ।ਇਹ ਬੜੀ ਅਜੀਬ ਗੱਲ ਹੈ ਤੇ ਮੈਨੂੰ ਇਸ ਨੂੰ ਚੈੱਕ ਕਰਨਾ ਪਵੇਗਾ।
 +
|-
 +
| 08:02
 +
| ਹੁਣ ਸਕੇਲ ਤੇ ਕਲਿਕ ਕਰੋ।
 +
|-
 +
| 08:04
 +
| ਅਰੇ ਇਸ ਦਾ ਨਤੀਜਾ ਵੇਖੋ।
 +
|-
 +
| 08:08
 +
| ਸ਼ਿਫਟ+ਸਿਟਰਲ+ਈ ਸਾਨੂੰ ਪੂਰਾ ਚਿੱਤਰ ਵਿਖਵੇਗੀ।
 +
|-
 +
| 08:13
 +
| ਅਤੇ ਜਦੋਂ ਮੈੰ 1 ਨੂੰ ਦਬਾਵਾਂਗਾ ਚਿੱਤਰ 100% ਵੱਡਾ ਹੋ ਜਾਵੇਗਾ।
 +
|-
 +
| 08:19
 +
| ਹੁਣ ਅਸੀਂ ਇਸ ਚਿੱਤਰ ਨੂੰ ਚੰਗੀ ਤਰਾਂ ਸਾਰੇ ਪਾਸੇਉਂ ਧਿਆਨ ਨਾਲ ਵੇਖਾਂਗੇ ਤਾਂ ਜੋ ਕੋਈ ਗਲਤ ਜਾਂ ਖਰਾਬ ਚੀਜ ਨਾ ਹੋਵੇ।
 +
|-
 +
| 08:32
 +
| ਅਗਲਾ ਕੰਮ ਇਸ ਨੂੰ ਸ਼ਾਰਪਣ(sharpen) ਕਰਨ ਦਾ ਹੈ।
 +
|-
 +
| 08:35
 +
| ਮੇਰਾ ਲੈੰਸ(lens) ਅਤੇ ਕੈਮਰਾ ਦੋਨੋ ਹੀ ਬਹੁਤ ਵਧੀਆ ਹਣ। ਪਰ ਅਸੀਂ ਚਿੱਤਰ ਨੂੰ ਥੋੜਾ ਵਿਗਾੜ ਦਿੱਤਾਹੈ। ਇਸ ਲਈ ਇਸ ਨੂੰ ਥੋੜਾ ਸ਼ਾਰਪਣ ਕਰਨਾ ਪਵੇਗਾ।
 
|-
 
|-
| 09:33
+
| 08:49
| ਹੁਣ ਮੈ ਇੱਥੇ ਬੌਡਰ ਦੇ ਵਿੱਚ ਇੱਕ ਰੇਕਟਐੰਗਲ (rectangle) ਸਿਲੇਕਟ ਕਰਦਾ ਹਾਂ ਤੇ ਓਸ ਨੂੰ ਵਾਈਟ (white)ਰੰਗ ਨਾਲ ਭਰ ਦੇਣਾ ਹਾਂ । ਮੈ ਵਾਈਟ ਰਂਗ ਨੂ ਖਿੱਚ ਕੇ ਓਸ ਦੇ ਓੱਤੇ ਲੈ ਆੰਦਾ ਹਾਂ ਤੇ ਤੁਸੀ ਦੇਖ ਸਕਦੇ ਹੋ ਕਿ ਬੋਤਲ ਦਿੱਖਣ ਲਗ ਪਈ ਹੈ ਅਤੇ ਇਸ ਫਰੇਮ ਨੂ ਪੂਰਾ ਕਰਣ ਲਈ ਮੈ ਓਸ ਨੂੰ ਜੂਮ ਕਰ ਲੈਨਾ ਹਾਂ । ਹੁਣ ਮੈ ਲੇਅਰ ਮਾਸਕ ਨੂੰ ਵਾਇਟ ਰਂਗ ਦੇ ਅਨਿਯਮਿਤ ਸਟਰੋਕਸ (strokes)ਨਾਲ  ਭਰਾਂਗਾ ।
+
| ਮੈਂ ਫਿਲਟਰਸ(filters) ਨੂੰ ਚੁਣਾਂਗਾ।
 
|-
 
|-
| 10:17
+
| 08:53
| ਇਸ ਤਰਹਾਂ ਕਰਣ ਲਈ ਮੈ ਬਰੱਸ਼ ਟੂਲ (brush tool) ਨੂੰ ਸਿਲੇਕਟ ਕਰ ਕੇ ਡਾਇਲੌਗ (dialog)ਤੇ ਜਾਂਦਾ ਹਾਂ ਅਤੇ ਰੰਗ ਭਰਣ ਲਈ ਸੌਫਟ (soft)ਬਰਸ਼ ਨੂੰ ਸਿਲੇਕਟ ਕਰਦਾ ਹਾਂ ।
+
| ਅਤੇ ਏਨਹਾਨਸ(Enhance) ਨੂੰ ਕਲਿਕ ਕਰੋ। ਸ਼ਾਰਪਨਿਗ ਸ਼ੁਰੁ ਹੋ ਗਈ ਹੈ। ਮੈਂ ਅਣਸ਼ਾਰਪ ਮਾਸਕ(unsharp mask) ਦਾ ਵੀ ਪ੍ਯੋਗ ਕਰ ਸਕਦਾ ਹਾਂ ਜੋ ਕਿ ਸ਼ਾਰਪਨਿੰਗ ਕਰਨ ਲਈ ਬਹੁਤ ਹੀ ਸ਼ਕਤੀਸ਼ਾਲੀ ਟੂਲ ਹੈ। ਪਰਹੁਣ ਵਾਸਤੇ ਇੰਨੀ ਸ਼ਾਰਪਨਿੰਗ ਹੀ ਕਾਫੀ ਹੈ।
 
|-
 
|-
| 10:34
+
| 09:06
| ਰੰਗ ਭਰਣ ਤੋ ਪਹਿਲਾਂ ਮੈਨੂੰ ਸ਼ਿਫਟ + ਸਿਟਰਲ + ਏ (Shift+Ctrl+A) ਦਬਾ ਕੇ ਆਪਣੀ ਸਿਲੈਕਸ਼ਨ (selection) ਨੂੰ ਡੀ ਸਿਲੈਕਟ (de-select) ਕਰਣਾ ਪਵੇਗਾ , ਤੇ ਹੁਣ ਮੈ ਵਾਈਟ (white)ਨਾਲ ਰੰਗ ਭਰਨਾ ਸ਼ੁਰੂ ਕਰ ਸਕਦਾ ਹਾਂ । ਵਾਈਟ ਸਿਲੈਕਟ ਹੋ ਚੁਕਿੱਆ ਹੈ ।
+
| ਇਸ ਟੂਲ ਵਿੱਚ ਇੱਕ ਹੀ ਔਪਸ਼ਨ ਹੈ ਜੋ ਕਿ ਸ਼ਾਰਪਨੈਸ ਸਲਾਈਡਰ ਹੈ। ਇਸ ਨੂੰ ਐਡਜਸਟ(adjust) ਕਰ ਸਕਦੇ ਹਾਂ ਅਤੇ ਇਹ ਇਸ ਚਿੱਤਰ ਲਈ ਕਾਫੀ ਹੈ।
 
|-
 
|-
| 10:49
+
| 09:16
| ਹੁਣ ਮੈ ਵਾਈਟ ਨਾਲ ਪੇਂਟ (paint) ਕਰਦਾ ਹਾਂ ਤੇ ਤੁਸੀ ਦੇਖੋ ਕਿ ਜਦੋਂ ਮੈ ਲੇਅਰ ਮਾਸਕ ਤੇ ਵਾਈਟ ਪੇਂਟ ਕਰਦਾ ਹਾਂ ਤਾ ਹੇਠੋਂ ਦੀ ਚਿੱਤਰ ਦਿੱਖਣਾ ਸ਼ੁਰੂ ਹੋ ਗਿਆ ਹੈ । ਭਾਂਵੇਂ ਪੇਂਟਿਗ ਅਨਿਯਮਿਤ ਹੈ ਪਰ ਇਹ ਠੀਕ ਹੈ । 
+
| ਇਹ ਅਣਸ਼ਾਰਪਣਡ ਚਿੱਤਰ ਹੈ ਅਤੇ ਜਦੋਂ ਮੈਂ ਇਸ ਸਲਾਈਡਰ ਨੂੰ ਡਰੈਗ ਕਰਾਂਗਾ ਤਾਂ ਚਿੱਤਰ ਜਿਆਦਾ ਤੋਂ ਜਿਆਦਾ ਸ਼ਾਰਪਣ ਹੁੰਦੀ ਜਾਵੇਗੀ। ਜੇ ਤੁਸੀਂ ਇਸ ਨੂੰ ਜਿਆਦਾ ਸਲਾਈਡ ਕਰੋਗੇ ਤਾਂ ਇੱਕ ਬਹੁਤ ਹੀ ਅਜੀਬ ਚਿੱਤਰ ਆਵੇਗਾ।
 
|-
 
|-
| 11:13
+
| 09:31
| ਹੁਣ ਮੈ ਵੱਖਰਾ ਬਰਸ਼ ਸਿਲੈਕਟ ਕਰ ਰਿਹਾ ਹਾਂ ਤੇ ਮੇਰੇ ਹਿਸਾਬ ਨਾਲ ਇਹ ਜਿਆਦਾ ਵਧਿਆ ਹੈ । ਮੈਨੁੰ ਧੁੰਧਲਾ ਕੋਣਾ ਮਿਲਿਆ । ਮੈਨੂ ਚਿੱਤਰ 100% ਜੂਮ ਕਰਨਾ ਚਾਹੀਦਾ ਹੈ ਤਾਕਿ ਤੁਸੀ ਦੇਖ ਸਕੋ ।
+
| ਮੈਨੂੰ ਲਗਦਾ ਹੈ ਕਿ ਇਸ ਚਿੱਤਰ ਵਾਸਤੇ ਇਤਨੀ ਵੈਲਯੂ ਠੀਕ ਹੈ।
 
|-
 
|-
| 11:37
+
| 09:38
| ਮੈਨੂ ਇੱਥੇ ਫਜੀ (fuzzy)  ਜਿਹਾ ਬੌਡਰ ਮਿਲਿਆ ਹੈ ਅਤੇ ਕੁੱਝ ਸਮੇਂ ਵਿੱਚ ਮੈ ਓਸ ਓੱਪਰ, ਦੋ ਵਾਰੀ ਪੇਂਟ ਕਰ ਕੇ ਓਸ ਨੂ ਥੋੜਾ ਹੋਰ ਫਜੀ ਬਣਾਵਾਂਗਾ । ਅਤੇ ਹੁਣ ਤੁਸੀ ਵੇਖ ਸਕਦੇ ਹੋਂ ਕਿ ਬੌਡਰ ਥੋੜਾ ਹੋਰ ਅਨਿਯਮਿਤ ਹੋ ਰਿਹਾ ਹੈ ।
+
| ਵਾਲ ਹੁਣ ਜਿਆਦਾ ਸਾਫ ਦਿਖਾਈ ਦਿੰਦੇ ਹਣ ਪਰ ਇੱਤੇ ਤੁਸੀਂ ਕੁੱਝ ਗੜਬੜੀ ਵੇਖ ਸਕਦੇ ਹੋ।
 
|-
 
|-
| 12:05
+
| 09:46
| ਮੈ ਇਸ ਨਾਲ ਪੂਰਾ ਨਹੀਂ ਕੀਤਾ ਹੈ । ਪਰ ਇਹ ਚੰਗਾ ਲਗ ਰਿਹਾ ਹੈ ।
+
| ਸੋ ਅਸੀਂ ਇਸ ਨੂੰ ਨੀਵੇਂ ਸਲਾਈਡ ਕਰਾਂਗੇ ਤੇ ਹੁਣ ਜਿਆਦਾ ਚੰਗੀ ਦਿਖਦੀ ਹੈ।
 
|-
 
|-
| 12:13
+
| 09:52
| ਸੋ ਹੁਣ ਤੁਸੀ ਵੇਖ ਸਕਦੇ ਹੋਂ ਕਿ ਬੌਡਰ ਥੇੜਾ ਸ਼ਰਾਬੀ ਦੀ ਤਰਹਾਂ ਲੜਖੜਾਯਾ ਹੋਇਆ ਹੈ ਸ਼ਾਇਦ ਇਹ ਟੂਲ ਸਹੀ ਨਹੀ ਹੈ , ਪਰ ਤੁਸੀ ਵੱਖਰੇ ਟੂਲਸ ਇਸਤੇਮਾਲ ਕਰ ਸਕਦੇ ਹੋ ਅਤੇ ਹੁਣ ਮੈਨੂ ਇਸ ਚਿੱਤਰ ਵਿਚ ਸ਼ਾਰਪਨੈੱਸ (sharpness)ਚਾਹਿਦੀ ਹੈ । ਤੁਸੀ ਵੇਖ ਸਕਦੇ ਹੋ ਕਿ ਮੈ ਹਜੇ ਵੀ ਲੇਅਰ ਮਾਸਕ ਤੇ ਕੱਮ ਕਰ ਰਿਹਾ ਹਾਂ। ਤੁਸੀ ਇੱਥੇ ਦੇਖ ਸਕਦੇ ਹੋ। ਲੇਅਰ ਮਾਸਕ ਵਾਈਟ ਨਾਲ ਸਿਲੈਕਟ ਕੀਤਾ ਹੋਇਆ ਹੈ । ਸੋ ਫਿੱਲਟਰਸ, ਬਲੱਰ, ਗੌਸਿਆਂ ਬਲੱਰ (Filters, Blur, Gaussian blur) ਨੂ ਕਲਿਕ ਕਰੋ ਅਤੇ ਮੈ ਇਥੇ ਹਾਈ ਬਲੱਰ ਕਾਂਊਟ (high blur count)ਨੂ ਸਿਲੈਕਟ ਕਰਦਾ ਹਾਂ ਤੇ ਮੇਰੇ ਹਿਸਾਬ ਨਾਲ ਇਹ ਠੀਕ ਹੈ ।
+
| ਚਿੱਤਰ ਨੂੰ ਵਗਾੜਨ ਦੀ ਬਜਾਏ ਮੈਨੂੰ ਇਸ ਦੇ ਸਾਫਟ(soft) ਨਤੀਜੇ ਚਾਹੀਦੇ ਹਣ।
 
|-
 
|-
| 13:01
+
| 10:00
| ਅਤੇ ਹੁਣ ਮੇਰੇ ਕੋਲ ਪੂਰਾ ਫਜੀ ਬੌਡਰ ਹੈ । ਸੋ ਚਲੋ ਸ਼ਿਫਟ + ਸਿਟਰਲ + ਈ ਦਬਾ ਕੇ ਚਿੱਤਰ ਨੂ ਫੁਲ ਇਮੇਜ (full image) ਕਰ ਕੇ ਵੇਖਿਏ ।
+
| ਇੱਤੋਂ ਇਹ ਪਤਾ ਲਗਦਾ ਹੈ ਕਿ ਤੁਸੀਂ ਚਿੱਤਰ ਨੂੰ ਵਿਗਾੜ ਦਿੱਤਾ ਹੈ।
 
|-
 
|-
| 13:19
+
| 10:06
| ਮੇਰਾ ਟਰਿਪਟਿਸ ਦਾ ਪਹਿਲਾ ਹਿੱਸਾ ਹੋ ਗਿਆ ਹੈ ਅਤੇ ਮੈਂ ਇੱਸੇ ਤਰਹਾਂ ਹੀ ਦੂਸਰੇ ਵੀ ਕਰਦਾ ਹਾਂ।
+
| ਆਉ ਇਸ ਦਾ ਨਤੀਜਾ ਵੇਖੀਏ।
 
|-
 
|-
| 13:30
+
| 10:09
| ਮੈਂ ਦੂਸਰੇ ਚਿੱਤਰ ਪੂਰੇ ਕਰ ਲਏ ਹਣ ਤੇ ਤੁਸੀਂ ਵੇਖ ਸਕਦੇ ਹੋ ਕਿ ਮੈਂ ਇੱਥੇ ਰੂਲਰਸ ਤੇ ਓਵਰ ਪੇੰਟ (over paint) ਕਰ ਦਿੱਤਾ ਹੈ ਅਤੇ ਇਹ ਮੈਂ ਇੱਥੇ ਵੀ ਕਰ ਸਕਦਾ ਹਾਂ।ਹੁਣ ਮੈਂ ਰੂਲਰਸ ਨੂੰ ਹਟਾਉਣਾ ਚਾਹੁੰਦਾ ਹਾਂ ਤੇ ਇੰਜ ਕਰਣ ਦਾ ਨਵਾਂ ਤਰੀਕਾ ਹੈ ਇੱਮੇਜ ਗਾਈਡ (Image Guide)ਤੇ ਜਾਣਾ ਤੇ ਇੱਥੇ ਮੈਂ  ਸਾਰੇ ਗਾਈਡਜ ਹਟਾ ਸਕਦਾ ਹਾਂ। ਮੈਨੂੰ ਪਤਾ ਲਗਿਆ ਹੈ ਕਿ ਮੈਂ ਇੱਥੇ ਇੱਕ ਨਵਾਂ ਗਾਈਡ ਕਰ ਸਕਦਾ ਹਾਂ ਤੇ ਨੰਬਰਾਂ ਦੇ ਅਨੁਸਾਰ ਪੋਜੀਸ਼ਨ ਸਿਲੈਕਟ ਕਰ ਸਕਦਾ ਹਾਂ। ਇਹ ਬਹੁਤ ਹੀ ਵੰਡਰਫੁੱਲ (wonderful) ਔਪਸ਼ਨ ਹੈ।
+
| ਇਹ ਕਾਫੀ ਸੁਹਣਾ ਨਜਰ ਆਉੰਦਾ ਹੈ।
 
|-
 
|-
| 14:14
+
| 10:11
| ਜਿੰਪ ਵਿੱਚ ਇੰਨੀਆਂ ਔਪਸ਼ਲਨਸ ਹਣ ਕਿ ਤੁਸੀਂ ਸਾਰੀਆਂ ਯਾਦ ਨਹੀਂ ਰਖ ਸਕਦੇ। ਵਿਉ (View)ਤੇ ਜਾਉ ਤੇ ਲੇਅਰ ਬਾਉੰਡਰੀ (layre Boundry)ਸਿਲੈਕਟ ਕਰੋ। ਮੈਂ ਇਸ ਬੋਤਲ ਨੂੰ ਕੋਣੇ ਵਿੱਚ ਥੋੜਾ ਹੋਰ ਉਪਰ ਰੱਖਣਾ ਚਾਹੁੰਦਾ ਹਾਂ। ਮੇਰੇ ਖਿਆਲ ਚ ਇੱਥੇ ਥੋੜੀ ਵੱਧ ਜਗਹਾਂ ਹੈ ਤੇ ਇੱਥੇ ਥੋੜੀ ਘੱਟ।
+
| ਹੁਣ ਅਖੀਰੀ ਕੰਮ ਇਸ ਨੂੰ ਸੇਵ ਕਰਨ ਦਾ ਹੈ।
 
|-
 
|-
| 14:36
+
| 10:15
| ਮੇਰੇ ਖਿਆਲ ਚ ਰਾਈਟ ਅਤੇ ਸੈੰਟਰ ਇਮੇਜ ਇੱਥੇ ਰਾਈਟ ਕੋਣੇ  ਤੇ ਹੈ। ਬੋਤਲ ਨੂੰ ਥੋੜਾ ਉੱਥੇ ਉੱਪਰ ਹੋਣਾ ਚਾਹੀਦਾ ਹੈ। ਸੋ ਮੈਂ ਫੁੱਲ ਸਕਰੀਨ ਮੋਡ (full screen mode) ਤੋਂ ਬਾਹਰ ਜਾਵਾਂਗਾ। ਮੈਂ ਰਾਈਟ ਲੇਅਰ ਤੇ ਸੈੰਟਰ ਨੂੰ ਡੀ ਸਿਲੈਕਟ ਕਰਦਾ ਹਾਂ ਤੇ ਲੈਫਟ ਲੇਅਰ ਤੇ ਧਿਆਨ ਦਿੰਦਾ ਹਾਂ।
+
| ਮੈਂ ਫਾਈਲ ਔਪਸ਼ਨ(file option) ਤੇ ਜਾ ਕੇ ਸੇਵ ਐਸ(save as) ਤੇ ਕਲਿਕ ਕਰਾਂਗਾਅਤੇ ਪਹਿਲੀ ਫਾਈਲ ਐਕਸਟੈੰਸ਼ਨ(extension)  “ਟਿਫ”(tif)  ਤੋਂ “ਜੇਪੀਜੀ”(jpg) ਵਿੱਚ ਬਦਲ ਦਿਆਂਗਾ।
 
|-
 
|-
| 15:02
+
| 10:29
| ਹੁਣ ਮੈਨੂੰ ਗਾਈਡੈੰਸ ਵਾਸਤੇ ਰੂਲਰਸ ਦੀ ਲੋੜ ਹੈ। ਸੋ ਇੱਮੇਜ, ਗਾਈਡਸ,ਨਿਉ ਇੱਮੇਜ ਤੇ ਕਲਿਕ ਕਰੋ। ਅਤੇ ਹੋਰੀਜੈੰਟਲ ਪੋਜੀਸ਼ਨ (Horizontal position)100 ਤੇ ਟਾਈਪ ਕਰੋ।
+
| ਅਤੇ ਸੇਵ ਬਟਣ ਤੇ ਕਲਿਕ ਕਰਾਂਗਾ।
 
|-
 
|-
| 15:27
+
| 10:32
| ਦੁਬਾਰਾ ਇੱਮੇਜ, ਗਾਈਡਸ, ਨਿਉ ਗਾਈਡ ਤੇ ਜਾਉ ਤੇ ਵਰਟੀਕਲ (vertical)100 ਸਿਲੈਕਟ ਕਰੋ।
+
| ਇੱਥੇ ਮੈਨੂੰ ਇਹ ਚੇਤਾਵਨੀ ਮਿਲਦੀ ਹੈ ਕਿ ਜੇਪੈਗ ਜਿਆਦਾ ਪਰਤਾਂ ਵਾਲੇ ਚਿੱਤਰ ਨਹੀਂ ਸਂਭਾਲ ਸਕਦਾ। ਇਸ ਲਈ ਸਾਨੂੰ ਇੰਨੀ ਨੂੰ ਬਾਹਰ ਕਢਣਾ ਪਵੇਗਾ।
 
|-
 
|-
| 15:37
+
| 10:44
| ਤੇ ਹੁਣ ਮੈਂ ਆਪਣਾ ਮੂਵ ਟੂਲ ਸਿਲੈਕਟ ਕਰਦਾ ਹਾਂ। ਔਪਸ਼ਨ ਤੇ ਜਾਉ,ਮੂਵ ਦ ਐਕਟਿਵ ਲੇਅਰ ਸਿਲੈਕਟ ਕਰੋ ਤੇ ਮੈਂ ਇਸਨੂੰ ਇੱਥੇ ਉਪਰ ਮੂਵ ਕਰਦਾ ਹਾਂ।
+
| ਮੇਰੇ ਖਿਆਲ ਵਿੱਚ 85% ਵੈਲਯੂ ਇਸ ਚਿੱਤਰ ਵਾਸਤੇ ਇੱਕ ਚੰਗੀ ਸਟੈਨਡਰਡ(standard) ਵੈਲਯੂ ਹੈ।
 
|-
 
|-
| 15:54
+
| 10:53
| ਮੈਨੂੰ ਲਗਦਾ ਹੈ ਮੈਂ ਗਲਤ ਕਰ ਦਿੱਤਾ ਹੈ ਸੋ ਮੈਂ ਇਸ ਸਟੈਪ (step)ਨੂੰ ਸਿਟਰਲ+ਜੈਡ (Ctrl+Z) ਦਬਾ ਕੇ ਅਣਡੂ (undo) ਕਰਦਾ ਹਾਂ ਤੇ ਇੱਤੇ ਤੁਸੀਂ ਵੇਖਦੇ ਹੋ ਕਿ ਮਾਸਕ ਸਿਲੈਕਟ ਹੋ ਗਿਆ ਹੈ। ਮੈਂ ਲੇਅਰ ਮੂਵ ਕਰਣਾ ਚਾਹੁੰਦਾ ਹਾਂ। ਸੋ ਹੁਣ ਮੈਂ ਇੱਮੇਜ ਸਿਲੈਕਟ ਕਰਦਾ ਹਾਂ ਤੇ ਇਸਨੂੰ ਸਿਰਫ ਉੱਪਰ ਖਿੱਚਦਾ ਹਾਂ ਤੇ ਮਾਸਕ ਇਹਦੇ ਨਾਲ ਮੂਵ ਕਰਦਾ ਹੈ। ਮੇਰੇ ਕੋਲ ਮਾਸਕ ਨੂੰ ਲੌਕ (lock) ਕਰਣ ਦਾ ਕੋਈ ਤਰੀਕਾ ਨਹੀਂ ਹੈ ਪਰ ਮੈਂ ਇਸ ਨੂੰ ਠੀਕ ਕਰ ਸਕਦਾ ਹਾਂ। ਮੈਂ ਲੇਅਰ ਮਾਸਕ ਸਿਲੈਕਟ ਕਰਦਾ ਹਾਂ  ਤੇ ਇਸ ਨੂੰ ਵਾਪਿਸ ਆਪਣੇ ਕੌਰਨਰ ਤੇ ਇੱਥੇ ਲੈਕੇ ਜਾਂਦਾ ਹਾਂ।
+
| ਸੋ ਮੈਂ ਇੱਥੇ ਇਸ ਚਿੱਤਰ ਨੂੰ ਜੇਪੈਗ ਚਿੱਤਰ ਦੇ ਨਾਂ ਨਾਲ ਸੇਵ ਕਰ ਲਿਆਹੈ।
 
|-
 
|-
| 16:30
+
| 11:01
| ਮੇਰੇ ਖਿਆਲ ਚ ਹੁਣ ਇਹ ਚੰਗਾ ਲਗਦਾ ਹੈ।
+
| ਤੁਸੀਂ ਪੂਰੀ ਵੱਡੀ ਸਕਰੀਨ (screen)ਤੇ ਇਸ ਨੂੰ ਵੇਖ ਸਕਦੇ ਹੋ।
 
|-
 
|-
| 16:37
+
| 11:04
| ਨਿਉ ਯੌਰਕ ਦੇ ਜੀਸਨ ਦੀ ਮਦਦ ਨਾਲ ਹੁਣ ਇਹ ਚਿੱਤਰ ਪੂਰਾ ਹੋ ਗਿਆ ਹੈ।
+
| ਇਹ ਸੀ ਮੀਟ ਦ ਜਿੰਪ (Meet the GIMP) ਦਾ ਪਹਿਲਾ ਟਯੁਟੋਰਿਅਲ(tutorial)। ਆਉਣ ਵਾਲੇ ਪਾਠਾਂ ਵਿੱਚ ਮੈਂ ਜਿੰਪ ਨੂੰ ਕਿਸ ਤਰਾਂ ਸੈਟ ਕਰਨਾ ਹੈ,ਬਨਾਉਣਾ ਹੈ,ਬਦਲਨਾ ਹੈ,ਇਸ ਦੇ ਟੂਲਸ ਬਾਰੇ ਅਤੇ ਹੋਰ ਵੀ ਬਹੁਤ ਕੁੱਝ ਦੱਸਾਂਗਾ।
 
|-
 
|-
| 16:49
+
| 11:17
| ਨਹੀਂ ਇਹ ਚਿੱਤਰ ਪੂਰਾ ਨਹੀਂ ਹੋਇਆ ਹੈ । ਉਹ ਚੀਜ ਜੋ ਮੈਂ ਆਮਤੌਰ ਤੇ ਨਹੀਂ ਭੁਲਦਾ ਪਰ ਰਿਕਾਰਡਿੰਗ (recording) ਕਰਣ ਵੇਲੇ ਹਮੇਸ਼ਾ ਭੁੱਲ ਜਾਂਦਾ ਹਾਂ ਕਿਉਂਕਿ ਚਿੱਤਰ ਬਣਾਉਨ ਦੇ ਬਜਾਏ ਮੈਨੂੰ ਹੋਰ ਕਈ ਦੂਸਰੀ ਚੀਜਾਂ ਬਾਰੇ ਸੋਚਣਾ ਹੁੰਦਾ ਹੈ। ਮੈਂ ਫੇਰ ਇਸਨੂੰ ਸੇਵ (save)ਕਰਣਾ ਭੁੱਲ ਗਿਆ ਹਾਂ। 
+
| ਜੇ ਤੁਸੀਂ ਕੋਈ ਟਿੱਪਣੀ ਭੇਜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ(Info@meetthegimp) ਤੇ ਭੇਜ ਦਿਉ।
 
|-
 
|-
| 17:17
+
| 11:25
| ਇਸਨੂੰ ਜੇਗਰਮੇਸਟਰ.ਐਕਸਸੀਐਫ (jaegermeister.xcf) ਦੇ ਤੌਰ ਤੇ ਸੇਵ ਕਰੋ,ਐਕਸਸੀਐਫ ਵਿੱਚ ਲੇਅਰ ਦੀ ਸਾਰੀ ਜਾਣਕਾਰੀ ਹੁੰਦੀ ਹੈ ਤੇ ਮੈਂ ਵੈਬ (web)ਦੀ ਰੈਸਕੇਲਿੰਗ (rescaling) ਬਾਰੇ ਸਾਰੇ ਸਟੱਫ (stuff) ਨੂੰ ਕੱਟ ਆਉਟ (cut out) ਕਰ ਲਵਾਂਗਾ।
+
| ਇਸ ਬਾਰੇ ਹੋਰ ਜਿਆਦਾ ਜਾਨਕਾਰੀ ਤੁਸੀਂ(http://meetthegimp.org) ਤੋਂ ਲੈ ਸਕਦੇ ਹੋ।
 
|-
 
|-
| 17:28
+
| 11:31
| ਤੁਸੀਂ ਇਸ ਫਾਈਲ ਦਾ ਲਿੰਕ (link) ਮੀਟਦਜਿੰਪ@ਔਰਗ (meetthegimp@org) ਦੇ ਸ਼ੋ ਨੋਟਸ (show notes) ਤੇ ਲੱਭ ਸਕਦੇ ਹੋ ਤੇ ਜੇ ਤੁਸੀਂ ਕੋਈ ਟਿੱਪਣੀ ਦੇਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਭੇਜ ਦਿਉ।
+
| ਤੁਹਾਡੇ ਵਿਚਾਰਾਂ ਨੂੰ ਜਾਨਣ ਦਾ ਮੈਂ ਇੱਛੁਕ ਹਾਂ।ਮੈਨੂੰ ਦੱਸੋ ਕਿ ਤੁਹਾਨੂੰ ਕੀ ਚੰਗਾ ਲਗਿਆ, ਮੈਂ ਹੋਰ ਕੀ ਵਧੀਆ ਬਣਾ ਸਕਦਾ ਹਾਂ,ਅਤੇ ਤੁਸੀਂ ਭਵਿਖੱ ਵਿੱਚ ਹੋਰ ਕੀ ਚਾਹੁੰਦੇ ਹੋ।
 
|-
 
|-
| 17:39
+
| 11:41
| ਮੈਂ ਪ੍ਰਤਿਭਾ ਥਾਪਰ ਸਪੋਕਣ ਟਯੂਟੋਰਿਅਲ ਪ੍ਰੋਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing)
+
| ਮੈਂ ਪ੍ਤਿਭਾ ਥਾਪਰ ਸਪੋਕਣ ਟਯੁਟੋਰਿਯਲ ਪੌ੍ਜੈਕਟ(spoken tutorial) ਵਾਸਤੇ ਇਹ ਡਬਿੰਗ(dubbing) ਕਰ ਰਹੀ ਹਾਂ।
ਕਰ ਰਹੀ ਹਾਂ।
+
 
|}
 
|}

Latest revision as of 10:38, 4 April 2017

Time Narration
00:23 ਜਿੰਪ (GIMP) ਵਿਚ ਤੁਹਾਡਾ ਸੁਵਾਗਤ ਹੈ।
00:25 ਮੇਰਾ ਨਾਂ ਰੋਲਫ਼ ਸਟੇਨ ਫੋਰਟ ਹੈ। ਮੈਂ ਇਸਦੀ ਰਿਕਾਰਡਿੰਗ (recording) ਨਾਰਦਨ ਜਰਮਨੀ (Northern Germany) ਵਿੱਚ ਕਰ ਰਿਹਾ ਹਾਂ।
00:31 ਜਿੰਪ ਇੱਕ ਬਹੁਤ ਹੀ ਸ਼ਕਤੀਸ਼ਾਲੀ ਚਿੱਤਰ ਸ਼ੋਧ ਪ੍ਰੋਗਰਾਮ ਹੈ।
00:35 ਇਸ ਪਹਿਲੇ ਪਾਠ ਵਿੱਚ ਮੈਂ ਤੁਹਾਨੁ ਜਿੰਪ ਅਤੇ ਇਸਦੇ ਫੀਚਰਸ (features) ਬਾਰੇ ਸੰਖੇਪ ਵਿੱਚ ਕੁਝ ਦਸਾਂਗਾ।
00:39 ਮੈਂ ਤੁਹਾਨੁ ਸੰਖੇਪ ਵਿਚ ਇਹ ਕਰਕੇ ਵਿਖਾਵਾਂਗਾ ਕਿ ਵੈਬ (web) ਵਾਸਤੇ ਚਿੱਤਰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ।
00:43 ਆਓਣ ਵਾਲੇ ਪਾਠਾਂ ਵਿੱਚ ਮੈਂ ਵਿਸਤਾਰ ਨਾਲ ਦਸਾਂਗਾ।
00:48 ਇੱਕ ਚਿੱਤਰ ਨੂੰ ਖੋਲਨ ਵਾਸਤੇ ਮੈਂ ਟੂਲ ਬਾਕਸ(tool box) ਵਿੱਚ ਜਾਕੇ ਚਿੱਤਰ ਨੂੰ ਡਰੈਗ ਅਤੇ ਡਰੋਪ (drag and drop) ਕਰਾਂਗਾ।
00:53 ਅਤੇ ਇਹ ਹੋ ਗਿਆ।
00:55 ਆਓ ਇਸ ਚਿੱਤਰ ਨੂੰ ਦੇਖੀਏ।
00:57 ਮੈਂ ਇਸ ਚਿੱਤਰ ਨੂੰ ਵੈਬ (web) ਵਾਸਤੇ ਤਿਆਰ ਕਰਨਾ ਚਾਹੁੰਦਾ ਹਾਂ।
01:02 ਆਉ ਵੇਖੀਏ ਮੈਂ ਕੀ ਕਰ ਸਕਦਾ ਹਾਂ।
01:04 ਪਹਿਲਾਂ ਤਾਂ ਇਹ ਚਿੱਤਰ ਟੇਢਾ ਹੈ ਇਸ ਲਈ ਮੈਂ ਇਸ ਨੂੰ ਥੋੜਾ

ਜਿਹਾ ਰੋਟੇਟ ਕਰਾਂਗਾ।

01:09 ਫੇਰ ਮੈਂ ਆਦਮੀਦੀ ਪਿੱਠ ਦਾ ਹਿੱਸਾ ਹਟਾਉਣ ਵਾਸਤੇ ਇਸ ਨੂੰ ਕਰੋਪ (crop) ਕਰਾਂਗਾ।
01:16 ਤੀਜੀ ਚੀਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ ਹੋਰ ਰੰਗ ਅਤੇ ਹੋਰ ਸ਼ੇਡ (Shade) ਲਿਆਏ ਜਾਨ।
01:22 ਮੈਂ ਚਿੱਤਰ ਨੂੰ ਵੀ ਰੀਸਾਈਜ (resize) ਕਰਨਾ ਚਾਹੁੰਦਾ ਹਾਂ ਕਿਉਂਕੀ ਹੁਣ ਇਹ ਤਕਰਰੀਬਨ 4000 ਪਿਕਸਲ (pixel) ਚੌੜਾ ਹੈ ਜੋ ਕਿ ਬਹੁਤ ਜਿਆਦਾ ਹੈ।
01:31 ਅਤੇ ਫੇਰ ਮੈਂ ਇਸ ਨੂੰ ਸ਼ਾਰਪਨ (sharpen) ਕਰਕੇ ਜੇਪੈਗ (JPEG) ਚਿਤੱਰ ਦੇ ਤੌਰ ਤੇ ਸੇਵ (save) ਕਰ ਲਵਾਂਗਾ।
01:38 ਆਉ ਇਸ ਨੂੰ ਰੋਟੇਟ ਕਰਨਾ ਸ਼ੁਰੁ ਕਰੀਏ।
01:40 ਮੈ ਚਿਤਰ ਦੇ ਉਸ ਹਿੱਸੇ ਨੂੰ ਵੱਡਾ ਕਰਕੇ ਵਿਖਾਵਾੰਗਾ ਜਿਥੋਂ ਕਿ ਇਹ ਪੱਕਾ ਹੋ ਜਾਂਦਾ ਹੈ ਕਿ ਚਿੱਤਰ ਟੇਢਾ ਹੈ ।
01:49 ਵੈਸੇ ਤੁਸੀ ਸਪੇਸ ਨੂੰ ਦਬਾ ਕੇ ਅਤੇ ਕਰਸਰ (cursor)-ਨੂੰ ਹਹਿਲਾ ਕੇ ਚਿੱਤਰ ਦੇ ਆਸਪਾਸ ਘੁੰਮ ਸਕਦੇ ਹੋ।
01:56 ਅਤੇ ਹੁਣ ਮੈਂ ਇਥੇ ਕਲਿਕ (click)ਕਰਕੇ ਰੋਟੇਟ ਟੂਲ ਨੂੰ ਚੁਣ ਲਵਾਂਗਾ।
02:00 ਰੋਟੇਟ ਟੂਲ ਵਿੱਚ ਕੁੱਜ ਇਹੋ ਜਈਆਂ ਆਪਸ਼ਨਸ(options) ਸੈਟ (set) ਕੀਤੀਆਂ ਹੋਈਆਂ ਹਣ ਜੋਕਿ ਗਰਾਫਿਕਲ (graphical) ਕੰਮ ਵਾਸਤੇ ਜਰੂਰੀ ਹਣ ,ਫੋਟੋਗਰਾਫਿਕ (photographic) ਕੰਮ ਵਾਸਤੇ ਨਹੀਂ।
02:09 ਇਸਲਈ ਡਾਇਰੈਕਸ਼ਨ (direction) ਇੱਥੇ ਨਾਰਮਲ (ਫਾਰਵਰਡ) (normal-forward) ਵਿੱਚ ਸੈਟ ਕੀਤੀ ਹੇਈ ਹੈ ਪਰ ਮੈਂ ਇਸ ਨੂੰ ਕੁਰੈਕਟਿਵ (ਬੈਕਵਰਡ) (corrective-backward) ਵਿੱਚ ਸੈਟ ਕਰਾਂਗਾ।
02:14 ਫੇਰ ਮੈਂ ਇਹ ਪੱਕਾ ਕਰ ਲਵਾਂਗਾ ਕਿ ਇਹ ਤਬਦੀਲੀ ਸਬ ਤੋਂ ਵਧੀਆ ਹੈ । ਹਾਂ ਇਹ ਠੀਕ ਹੈ।
02:17 ਅਤੇ ਪੀ੍ਵਿਊ (preview) ਵਿੱਚ ਮੈਂ ਚਿੱਤਰ ਦੀ ਬਜਾਏ ਗਰਿਡ ਨੂੰ ਚੁਣਾਗਾ।
02:22 ਮੈਂ ਸਲਾਈਡਰ ਨੂੰ ਹਿਲਾ ਕੇ ਗਰਿਡ ਦੀ ਲਾਈਨਾਂ ਦੇ ਨੰਬਰ ਨੂੰ ਵਧਾ ਲਵਾਂਗਾ। ਤੁਸੀਂ ਹੁਣੇਂ ਇਸ ਨੂੰ ਵੇਖੋਗੇ।
02:30 ਹੁਣ ਮੈਂ ਚਿੱਤਰ ਨੂੰ ਕਲਿਕ ਕਰਾਂਗਾ ਅਤੇ ਗਰਿਡ ਚਿੱਤਰ ਦੇ ਉਪਰ ਆ ਜਾਵੇਗੀ।
02:36 ਇਹ ਗਰਿਡ ਸਿੱਧੀ ਹੈ।
02:38 ਅਤੇ ਮੈਂ ਇਸ ਨੂੰ ਰੋਟੇਟ ਕਰਾਂਗਾ ੍ਤੇ ਜਿੰਪ ਵੀ ਚਿੱਤਰ ਨੂੰ ਕੁਰੈਕਟਿਵ ਮੋਡ ਵਿੱਚ ਉਸੀ ਦਿਸ਼ਾ ਵਿੱਚ ਰੋਟੇਟ ਕਰੇਗਾ ਤਾਂ ਜੋ ਗਰਿਡ ਫੇਰ ਤੋਂ ਸਿੱਧੀ ਹੋ ਜਾਵੇ।
02:51 ਆਉ ਮੈਂ ਕਰ ਕੇ ਵਿਖਾਂਵਾਂ। ਮੈਂ ਗਰਿਡ ਨੂੰ ਇਸ ਤਰਾਂ ਰੋਟੇਟ ਕਰਾਂਗਾ।
02:56 ਮੈਂ ਪੱਕਾ ਹੋਣ ਵਾਸਤੇ ਚਿੱਤਰ ਦਾ ਦੂਸਰਾ ਹਿੱਸਾ ਚੈਕ (check) ਕਰਾਂਗਾ।
03:00 ਮੈਨੂੰ ਚੰਗਾ ਲਗਦਾ ਹੈ।
03:02 ਹੁਣ ਮੈਂ ਰੋਟੇਟ ਬਟਣ ਨੂੰ ਦਬਾਵਾਂਗਾ।
03:06 ਇਸ ਨੂੰ ਥੋੜਾ ਸਮਾਂ ਲਗੇਗਾ ਕਿਉਕਿ ਚਿੱਤਰ ਤਕਰੀਬਨ 10 ਮੈਗਾ ਪਿਕਸਲ ਦਾ ਹੈ ।
03:13 ਅਤੇ ਇਹ ਹੋ ਗਿਆ। ਚਿੱਤਰ ਰੋਟੇਟ ਹੋ ਗਿਆ ਹੈ।
03:16 ਆਉ ਚਿੱਤਰ ਨੂੰ ਪੂਰਾ ਵੇਖੀਏ। ਸ਼ਿਫਟ+ਸਿਟਰਲ+ਈ (shift+ctr +E) ਸਾਨੂੰ ਵਾਪਿਸ ਚਿੱਤਰ ਉਤੇ ਲੈ ਆਏਗਾ।
03:22 ਅਗਲਾ ਕੰਮ ਕਰੋਪਿੰਗ (cropping) ਦਾ ਹੈ।
03:25 ਮੈਂ ਇਥੇ ਕਲਿਕ ਕਰਕੇ ਕਰੋਪ ਟੂਲ ਨੂੰ ਚੁਣ ਲਿਆ ਹੈ।
03:28 ਮੈਂ ਚਿੱਤਰ ਦੀ ਆਸਪੈਕਟ ਰੇਸ਼ੋ 3.2 ਰਖਣਾ ਚਾਹੁੰਦਾ ਹਾਂ।
03:33 ਉਸ ਵਾਸਤੇ ਮੈਂ ਫਿਕਸਡ ਆਸਪੈਕਟ ਰੇਸ਼ੋ(fixed aspact ratio) ਨੂੰ ਚੈਕ ਕਰਕੇ ਇੱਥੇ 3.2 ਟਾਈਪ ਕਰਾਂਗਾ।
03:39 ਬਾਕਸ ਤੋਂ ਬਾਹਰ ਆਉਣ ਵਾਸਤੇ ਬਸ ਕਲਿਕ ਹੀ ਕਰਨਾ ਹੈ।
03:43 ਅਤੇ ਹੁਣ ਮੈਂ ਕਰੋਪਿੰਗ ਸ਼ੁਰੁ ਕਰ ਸਕਦਾ ਹਾਂ।
03:45 ਮੈਂ ਇਸ ਆਦਮੀ ਦੇ ਪੈਰ ਚਿੱਤਰ ਵਿੱਚ ਲਿਆਣੇ ਚਾਹੁਂਦਾ ਹਾਂ ਪਰਇਹ ਹਿੱਸਾ ਬਾਹਰ ਕਢਣਾ ਚਾਹੁੰਦਾ ਹਾਂ।
03:52 ਇਸ ਲਈ ਮੈੰ ਇਸ ਬਿੰਦੁ ਤੋਂ ਸ਼ੁਰੁ ਕਰਾਂਗਾ ਅਤੇ ਖੱਬੇ ਪਾਸੇ ਦੇ ਮਾਉਸ ਬਟਣ ਨੂੰ ਦਬਾ ਕੇ ਮੈਂ ਏਰੀਆ ਸਿਲੈਕਟ (area select )ਕਰਣ ਵਾਸਤੇ ਇਸ ਨੂੰ ਖੱਬੇ ਵਲ ਉਪਰ ਨੂੰ ਡਰੈਗ (drag)ਕਰਾਂਗਾ।
04:01 ਨੋਟ ਕਰੋ ਕਿ ਆਸਪੈਕਟ ਰੇਸ਼ੋ ਇੱਕੋ ਜਿਹੀ ਹੈ।
04:06 ਅਤੇ ਹੁਣ ਮੈਂ ਫੈਸਲਾ ਕਰਂਗਾ ਕਿ ਕਿੰਣਾ ਕੁ ਡਰੈਗ ਕਰਨਾ ਹੈ।
04:12 ਮੇਰੇ ਖਿਆਲ ਚ ਇੰਨਾ ਕਾਫੀ ਹੈ।
04:18 ਆਉ ਬਾਰਡਰਸ(borders) ਨੂੰ ਚੈਕ ਕਰੀਏ।
04:21 ਅਸੀਂ ਇਸ ਹਿੱਸੇ ਨੂੰ ਛੱਡ ਦਿੱਤਾ ਹੈ। ਇੱਥੇ ਇੱਕ ਆਮੀ ਬੈਠਾ ਹੋਇਆ ਹੈ।
04:28 ਮੇਰੇ ਖਿਆਲ ਚ ਆਦਮੀ ਨੂੰ ਚਿੱਤਰ ਵਿੱਚ ਰਖਣ ਵਾਸਤੇ ਇੱਥੇ ਕਾਫੀ ਜਗਾਂ ਹੈ।
04:35 ਕਿਉਂਕਿ ਇਹ ਉੱਥੇ ਚੰਗੀ ਦਿਖਦੀ ਹੈ ਇਸ ਲਈ ਮੈਂ ਇਸ ਨੂੰ ਉਸ ਤਰਾਂ ਰਖ ਦਿਆਂਗਾ
04:41 ਇੱਥੇ ਟਾਪ(top) ਦੇ ਉਪਰ ਵਿਨਡੋਸ(windows) ਹਣ।
04:44 ਅਤੇ ਚਿੱਤਰ ਵਿੱਚ ਇਹ ਵਿੰਡੋਸ ਦੀ ਸ਼ਕਲ ਵਿੱਚ ਕਾਫੀ ਹਣ।
04:50 ਪਰ ਮੈੰ ਲਗਦਾ ਹੈ ਕਿ ਪੈਰਾਂ ਦੇ ਕੋਲ ਜਗਾੰ ਕਾਫੀ ਨਹੀਂ ਹੈ।
04:54 ਇਸ ਲਈ ਮੈਂ ਇਸਨੂੰ ਥੋੜਾ ਥੱਲੇ ਵਲ ਨੂੰ ਡਰੈਗ ਕਰਾਂਗਾ ਬਸ ਚਿੱਤਰ ਉਤੇ ਕਲਿਕ ਕਰਕੇ।
04:58 ਮੇਰੇ ਖਿਆਲ ਚ ਹੁਣ ਇਹ ਠੀਕ ਹੈ।
05:01 ਪਰ ਹੁਣ ਇੱਥੇ ਜਿਆਦਾ ਵਿੰਡੋਸ ਨਹੀਂ ਹੈ ਅਤੇ ਜੋ ਆਦਮੀ ਇੱਤੇ ਬੈਠਾ ਹੋਇਆ ਹੈ ਉਹ ਬੌਰਡਰ ਦੇ ਬਹੁਤ ਨੇੜੇ ਹੈ।
05:08 ਸੋ ਆਉ ਚਿੱਤਰ ਨੂੰ ਥੋੜਾ ਵੱਡਾ ਕਰੀਏ।
05:11 ਇੱਥੇ ਸਾਨੂੰ ਇੱਕ ਮੁਸ਼ਕਿਲ ਆ ਰਹੀ ਹੈ। ਸ਼ਇਦ ਤੁਸੀਂ ਵੇਖ ਵੀ ਸਕਦੇ ਹੋ।
05:18 ਇਹ ਰੋਟੇਟ ਕਰਨ ਵੇਲੇ ਹੋਇਆ ਹੈ।
05:21 ਇੱਥੇ ਇੱਕ ਹਿੱਸਾ ਇਹੋ ਜਿਹਾ ਹੈ ਅਸੀਂ ਜਿਹਦੇ ਆਰਪਾਰ ਵੇਖ ਸਕਦੇ ਹਾਂ.
05:25 ਮੈਂ ਉਸ ਨੂੰ ਵਿੱਚ ਨਹੀਂ ਲਿਆਉਣਾ ਚਾਹੁੰਦਾ।
05:33 ਸੋ ਆਉ ਕਰੋਪ ਟੂਲ ਤੇ ਵਾਪਿਸ ਚਲਿਏ।
05:35 ਇੱਥੇ ਮੈਨੂੰ ਥੋੜੀ ਹੋਰ ਜਗਾਂ ਚਾਹੀਦੀ ਹੈ ਇਸ ਲਈ ਮੈਂ ਇਸ ਨੂੰ ਉਪਰ ਨੂੰ ਡਰੈਗ ਕਰ ਰਿਹਾ ਹਾਂ।
05:38 ਇੰਨਾ ਜਿਆਦਾ ਨਹੀਂ।
05:40 ਮੇਰੇ ਖਆਲ ਚ ਇਹ ਕਾਫੀ ਹੈ।
05:44 ਹੁਣ ਬਸ ਚਿੱਤਰ ਉਤੇ ਕਲਿਕ ਕਰਵਾ ਹੈ ਅਤੇ ਸਾਡੇ ਕੋਲ ਇੱਕ ਰੋਟੇਟਿਡ ਅਤੇ ਕਰੋਪਡ ਚਿੱਤਰ ਆ ਗਿਆ ਹੈ।
05:50 ਸ਼ਿਫਟ+ਸਿਟਰਲ+ਈ ਸਾਨੂੰ ਪੂਰੇ ਵਿਉ(view) ਉਤੇ ਲੈ ਆਉੰਦਾ ਹੈ।
05:56 ਅਗਲਾ ਕੰਮ ਰੰਗਾ ਨੂੰ ਹੋਰ ਤੇਜ ਕਰਨ ਅਤੇ ਥੋੜਾ ਸ਼ੇਡ ਦੇਨ ਦਾ ਹੈ।
06:02 ਇੰਜ ਕਰਨ ਦੇ ਬਹੁਤ ਤਰੀਕੇ ਹਣ।ਮੈਂ ਕਲਰ ਲੈਵਲ(color level) ਦੀ ਵਰਤੋਂ ਕਰ ਸਕਦਾ ਹਾਂ-ਇਹ ਇੱਥੇ ਹੈ ਕਰਵਸ(curves) ਅਤੇ ਕੁਝ ਸਲਾਈਡਰਸ(sliders) ਨਾਲ।
06:11 ਪਰ ਮੈਂ ਇਸ ਨੂੰ ਪਰਤਾਂ ਵਿੱਚ ਕਰਣ ਦੀ ਕੋਸ਼ਿਸ਼ ਕਰਾਂਗਾ।
06:18 ਮੈਂ ਇਸ ਪਰਤ ਦੀ ਇੱਕ ਕਾਪੀ (copy)ਬਣਾਵਾਂਗਾ।
06:23 ਅਤੇ ਲੇਅਰ ਮੋਡ(layer mode) ਨੂੰ ਉਵਰਲੇ(overlay) ਵਿੱਚ ਬਦਲ ਦਿਆਂਗਾ
06:30 ਅਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਦਾ ਅਸਰ ਬਹੁਤ ਹੀ ਵੱਡਾ ਹੋਇਆ ਹੈ। ਪਰ ਮੈਨੂੰ ਇੰਨਾ ਜਿਆਦਾ ਨਹੀਂ ਚਾਹੀਦਾ।
06:36 ਸੋ ਮੈਂ ਓਪੈਸਿਟੀ ਸਲਾਈਡਰ(opacity slider) ਨੂੰ ਉਸ ਵੈਲਯੂ (value)ਤਕ ਨੀਂਵੇਂ ਸਲਾਈਡ ਕਰਾਂਗਾ(slide) ਜਿੱਥੇ ਕਿ ਚੰਗੀ ਦਿੱਖੇ।
06:42 ਸ਼ਾਇਦ ਥੋੜਾ ਹੋਰ।
06:46 ਮੇਰੇ ਖਿਆਲ ਚ ਇੰਨਾ ਕਾਫੀ ਹੈ।
06:50 ਮੈਂ ਹਮੇਸ਼ਾ ਇਸ ਨੂੰ ਬਦਲ ਸਕਦਾ ਹਾਂ ਜਦੋਂ ਤਕ ਕਿ ਮੈਂ ਚੈਨਲ ਲਿਸਟ(channel list) ਵਿੱਚ ਜਾਨ ਵਾਸਤੇ ਮਾਉਸ(mouse) ਨੂੰ ਰਾਈਟ(right) ਕਲਿਕ ਨਹੀੰ ਕਰਦਾ ਅਤੇ ‘ਫਲੈਟਨ ਇਮੇਜ’(flatten image) ਯਾਂ ‘ਮਰਜ ਵਿਜਿਬਲ ਲੇਅਰ’(merge visible layer)ਵਾਸਤੇ ਨਹੀਂ ਕਹਿੰਦਾ।
07:01 ਤਦੋੰ ਸਾਰੀਆਂ ਤਬਦੀਲੀਆਂ ਪੱਕੇ ਤੌਰ ਤੇ ਹੋ ਜਾੰਦੀਆਂ ਹਣ।
07:03 ਸਿਵਾਏ ਜੇ ਮੈਂ ਇੱਥੇ ਹਿਸਟਰੀ(history) ਤੇ ਜਾਵਾਂ ਅਤੇ ਵਾਪਿਸ ਜਾ ਕੇ ਹਿਸਟਰੀ ਨੂੰ ਅਣਡੂ(undo) ਕਰਾਂ।
07:10 ਪਰ ਇਹ ਅਸੀਂ ਬਾਅਦ ਵਿੱਚ ਸਿਖਾੱਗੇਂ।
07:13 ਅਗਲਾ ਕਦਮ ਇਸ ਨੂੰ ਰੀਸਾਈਜ(resize) ਕਰਨ ਦਾ ਹੈ।
07:16 ਮੈੰ ਇਮੇਜ ਮੀਨੂ (image menu)ਉਪਰ ਕਲਿਕ ਕਰਾਂਗਾ ਅਤੇ ਸਕੇਲ ਇਮੇਜ ਔਪਸ਼ਨ(scale image option) ਨੂੰ ਚੁੰਣ ਲਵਾਂਗਾ।
07:27 ਇੱਥੇ ਮੈਂ ਬਸ 800 ਪਿਕਸਲ ਵਿੱਚ ਟਾਈਪ ਕਰਾਂਗਾ।
07:32 ਅਤੇ ਮੈਨੂੰ ਉੰਚਾਈ ਵਾਸਤੇ ਵੈਲਯੂ ਆਪਣੇ ਆਪ ਹੀ ਮਿਲ ਜਾਵੇਗੀ।
07:36 ਜਦੋਂ ਮੈਂ ਇਸ ਲਿੰਕ(link) ਨੂੰ ਇੱਥੇ ਅਣਲਾਕ(unlock) ਕਰਾਂਗਾ ਤਾਂ ਮੈਂ ਰੀਸਾਈਜ ਕਰਨ ਵੇਲੇ ਚਿੱਤਰ ਨੂੰ ਖਰਾਬ ਕਰ ਸਕਦਾ ਹਾਂ।
07:44 ਇੰਟਰਪੋਲੇਸ਼ਨ, ਮੇਰੇ ਖਿਆਲ ਚ ਮੈਂ ਕਯੂਬਿਕ(cubic) ਨੂੰ ਚੁਣਾਂਗਾ।ਮੈਨੂੰ ਪਤਾ ਲਗਾ ਕਿ ਸਬ ਤੋਂ ਉੱਚੀ ਪਰਤ ਇੱਥੇ ਇੱਟਾਂ ਦੀ ਇਮਾਰਤ ਦਾ ਅੰਦੇਸ਼ਾ ਦਿੰਦੀ ਹੈ ।ਇਹ ਬੜੀ ਅਜੀਬ ਗੱਲ ਹੈ ਤੇ ਮੈਨੂੰ ਇਸ ਨੂੰ ਚੈੱਕ ਕਰਨਾ ਪਵੇਗਾ।
08:02 ਹੁਣ ਸਕੇਲ ਤੇ ਕਲਿਕ ਕਰੋ।
08:04 ਅਰੇ ਇਸ ਦਾ ਨਤੀਜਾ ਵੇਖੋ।
08:08 ਸ਼ਿਫਟ+ਸਿਟਰਲ+ਈ ਸਾਨੂੰ ਪੂਰਾ ਚਿੱਤਰ ਵਿਖਵੇਗੀ।
08:13 ਅਤੇ ਜਦੋਂ ਮੈੰ 1 ਨੂੰ ਦਬਾਵਾਂਗਾ ਚਿੱਤਰ 100% ਵੱਡਾ ਹੋ ਜਾਵੇਗਾ।
08:19 ਹੁਣ ਅਸੀਂ ਇਸ ਚਿੱਤਰ ਨੂੰ ਚੰਗੀ ਤਰਾਂ ਸਾਰੇ ਪਾਸੇਉਂ ਧਿਆਨ ਨਾਲ ਵੇਖਾਂਗੇ ਤਾਂ ਜੋ ਕੋਈ ਗਲਤ ਜਾਂ ਖਰਾਬ ਚੀਜ ਨਾ ਹੋਵੇ।
08:32 ਅਗਲਾ ਕੰਮ ਇਸ ਨੂੰ ਸ਼ਾਰਪਣ(sharpen) ਕਰਨ ਦਾ ਹੈ।
08:35 ਮੇਰਾ ਲੈੰਸ(lens) ਅਤੇ ਕੈਮਰਾ ਦੋਨੋ ਹੀ ਬਹੁਤ ਵਧੀਆ ਹਣ। ਪਰ ਅਸੀਂ ਚਿੱਤਰ ਨੂੰ ਥੋੜਾ ਵਿਗਾੜ ਦਿੱਤਾਹੈ। ਇਸ ਲਈ ਇਸ ਨੂੰ ਥੋੜਾ ਸ਼ਾਰਪਣ ਕਰਨਾ ਪਵੇਗਾ।
08:49 ਮੈਂ ਫਿਲਟਰਸ(filters) ਨੂੰ ਚੁਣਾਂਗਾ।
08:53 ਅਤੇ ਏਨਹਾਨਸ(Enhance) ਨੂੰ ਕਲਿਕ ਕਰੋ। ਸ਼ਾਰਪਨਿਗ ਸ਼ੁਰੁ ਹੋ ਗਈ ਹੈ। ਮੈਂ ਅਣਸ਼ਾਰਪ ਮਾਸਕ(unsharp mask) ਦਾ ਵੀ ਪ੍ਯੋਗ ਕਰ ਸਕਦਾ ਹਾਂ ਜੋ ਕਿ ਸ਼ਾਰਪਨਿੰਗ ਕਰਨ ਲਈ ਬਹੁਤ ਹੀ ਸ਼ਕਤੀਸ਼ਾਲੀ ਟੂਲ ਹੈ। ਪਰਹੁਣ ਵਾਸਤੇ ਇੰਨੀ ਸ਼ਾਰਪਨਿੰਗ ਹੀ ਕਾਫੀ ਹੈ।
09:06 ਇਸ ਟੂਲ ਵਿੱਚ ਇੱਕ ਹੀ ਔਪਸ਼ਨ ਹੈ ਜੋ ਕਿ ਸ਼ਾਰਪਨੈਸ ਸਲਾਈਡਰ ਹੈ। ਇਸ ਨੂੰ ਐਡਜਸਟ(adjust) ਕਰ ਸਕਦੇ ਹਾਂ ਅਤੇ ਇਹ ਇਸ ਚਿੱਤਰ ਲਈ ਕਾਫੀ ਹੈ।
09:16 ਇਹ ਅਣਸ਼ਾਰਪਣਡ ਚਿੱਤਰ ਹੈ ਅਤੇ ਜਦੋਂ ਮੈਂ ਇਸ ਸਲਾਈਡਰ ਨੂੰ ਡਰੈਗ ਕਰਾਂਗਾ ਤਾਂ ਚਿੱਤਰ ਜਿਆਦਾ ਤੋਂ ਜਿਆਦਾ ਸ਼ਾਰਪਣ ਹੁੰਦੀ ਜਾਵੇਗੀ। ਜੇ ਤੁਸੀਂ ਇਸ ਨੂੰ ਜਿਆਦਾ ਸਲਾਈਡ ਕਰੋਗੇ ਤਾਂ ਇੱਕ ਬਹੁਤ ਹੀ ਅਜੀਬ ਚਿੱਤਰ ਆਵੇਗਾ।
09:31 ਮੈਨੂੰ ਲਗਦਾ ਹੈ ਕਿ ਇਸ ਚਿੱਤਰ ਵਾਸਤੇ ਇਤਨੀ ਵੈਲਯੂ ਠੀਕ ਹੈ।
09:38 ਵਾਲ ਹੁਣ ਜਿਆਦਾ ਸਾਫ ਦਿਖਾਈ ਦਿੰਦੇ ਹਣ ਪਰ ਇੱਤੇ ਤੁਸੀਂ ਕੁੱਝ ਗੜਬੜੀ ਵੇਖ ਸਕਦੇ ਹੋ।
09:46 ਸੋ ਅਸੀਂ ਇਸ ਨੂੰ ਨੀਵੇਂ ਸਲਾਈਡ ਕਰਾਂਗੇ ਤੇ ਹੁਣ ਜਿਆਦਾ ਚੰਗੀ ਦਿਖਦੀ ਹੈ।
09:52 ਚਿੱਤਰ ਨੂੰ ਵਗਾੜਨ ਦੀ ਬਜਾਏ ਮੈਨੂੰ ਇਸ ਦੇ ਸਾਫਟ(soft) ਨਤੀਜੇ ਚਾਹੀਦੇ ਹਣ।
10:00 ਇੱਤੋਂ ਇਹ ਪਤਾ ਲਗਦਾ ਹੈ ਕਿ ਤੁਸੀਂ ਚਿੱਤਰ ਨੂੰ ਵਿਗਾੜ ਦਿੱਤਾ ਹੈ।
10:06 ਆਉ ਇਸ ਦਾ ਨਤੀਜਾ ਵੇਖੀਏ।
10:09 ਇਹ ਕਾਫੀ ਸੁਹਣਾ ਨਜਰ ਆਉੰਦਾ ਹੈ।
10:11 ਹੁਣ ਅਖੀਰੀ ਕੰਮ ਇਸ ਨੂੰ ਸੇਵ ਕਰਨ ਦਾ ਹੈ।
10:15 ਮੈਂ ਫਾਈਲ ਔਪਸ਼ਨ(file option) ਤੇ ਜਾ ਕੇ ਸੇਵ ਐਸ(save as) ਤੇ ਕਲਿਕ ਕਰਾਂਗਾਅਤੇ ਪਹਿਲੀ ਫਾਈਲ ਐਕਸਟੈੰਸ਼ਨ(extension) “ਟਿਫ”(tif) ਤੋਂ “ਜੇਪੀਜੀ”(jpg) ਵਿੱਚ ਬਦਲ ਦਿਆਂਗਾ।
10:29 ਅਤੇ ਸੇਵ ਬਟਣ ਤੇ ਕਲਿਕ ਕਰਾਂਗਾ।
10:32 ਇੱਥੇ ਮੈਨੂੰ ਇਹ ਚੇਤਾਵਨੀ ਮਿਲਦੀ ਹੈ ਕਿ ਜੇਪੈਗ ਜਿਆਦਾ ਪਰਤਾਂ ਵਾਲੇ ਚਿੱਤਰ ਨਹੀਂ ਸਂਭਾਲ ਸਕਦਾ। ਇਸ ਲਈ ਸਾਨੂੰ ਇੰਨੀ ਨੂੰ ਬਾਹਰ ਕਢਣਾ ਪਵੇਗਾ।
10:44 ਮੇਰੇ ਖਿਆਲ ਵਿੱਚ 85% ਵੈਲਯੂ ਇਸ ਚਿੱਤਰ ਵਾਸਤੇ ਇੱਕ ਚੰਗੀ ਸਟੈਨਡਰਡ(standard) ਵੈਲਯੂ ਹੈ।
10:53 ਸੋ ਮੈਂ ਇੱਥੇ ਇਸ ਚਿੱਤਰ ਨੂੰ ਜੇਪੈਗ ਚਿੱਤਰ ਦੇ ਨਾਂ ਨਾਲ ਸੇਵ ਕਰ ਲਿਆਹੈ।
11:01 ਤੁਸੀਂ ਪੂਰੀ ਵੱਡੀ ਸਕਰੀਨ (screen)ਤੇ ਇਸ ਨੂੰ ਵੇਖ ਸਕਦੇ ਹੋ।
11:04 ਇਹ ਸੀ ਮੀਟ ਦ ਜਿੰਪ (Meet the GIMP) ਦਾ ਪਹਿਲਾ ਟਯੁਟੋਰਿਅਲ(tutorial)। ਆਉਣ ਵਾਲੇ ਪਾਠਾਂ ਵਿੱਚ ਮੈਂ ਜਿੰਪ ਨੂੰ ਕਿਸ ਤਰਾਂ ਸੈਟ ਕਰਨਾ ਹੈ,ਬਨਾਉਣਾ ਹੈ,ਬਦਲਨਾ ਹੈ,ਇਸ ਦੇ ਟੂਲਸ ਬਾਰੇ ਅਤੇ ਹੋਰ ਵੀ ਬਹੁਤ ਕੁੱਝ ਦੱਸਾਂਗਾ।
11:17 ਜੇ ਤੁਸੀਂ ਕੋਈ ਟਿੱਪਣੀ ਭੇਜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ(Info@meetthegimp) ਤੇ ਭੇਜ ਦਿਉ।
11:25 ਇਸ ਬਾਰੇ ਹੋਰ ਜਿਆਦਾ ਜਾਨਕਾਰੀ ਤੁਸੀਂ(http://meetthegimp.org) ਤੋਂ ਲੈ ਸਕਦੇ ਹੋ।
11:31 ਤੁਹਾਡੇ ਵਿਚਾਰਾਂ ਨੂੰ ਜਾਨਣ ਦਾ ਮੈਂ ਇੱਛੁਕ ਹਾਂ।ਮੈਨੂੰ ਦੱਸੋ ਕਿ ਤੁਹਾਨੂੰ ਕੀ ਚੰਗਾ ਲਗਿਆ, ਮੈਂ ਹੋਰ ਕੀ ਵਧੀਆ ਬਣਾ ਸਕਦਾ ਹਾਂ,ਅਤੇ ਤੁਸੀਂ ਭਵਿਖੱ ਵਿੱਚ ਹੋਰ ਕੀ ਚਾਹੁੰਦੇ ਹੋ।
11:41 ਮੈਂ ਪ੍ਤਿਭਾ ਥਾਪਰ ਸਪੋਕਣ ਟਯੁਟੋਰਿਯਲ ਪੌ੍ਜੈਕਟ(spoken tutorial) ਵਾਸਤੇ ਇਹ ਡਬਿੰਗ(dubbing) ਕਰ ਰਹੀ ਹਾਂ।

Contributors and Content Editors

Khoslak, PoojaMoolya