Difference between revisions of "C-and-C++/C2/Relational-Operators/Punjabi"

From Script | Spoken-Tutorial
Jump to: navigation, search
 
(2 intermediate revisions by the same user not shown)
Line 2: Line 2:
 
|'''Time'''
 
|'''Time'''
 
|'''Narration'''
 
|'''Narration'''
 +
 
|-
 
|-
 
| 00:02  
 
| 00:02  
 
| C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators)  ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
 
| C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators)  ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
 +
 
|-
 
|-
 
| 00:07  
 
| 00:07  
 
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
 
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
 +
 
|-
 
|-
 
| 00:09  
 
| 00:09  
 
| ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
 
| ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
 +
 
|-
 
|-
 
| 00:12  
 
| 00:12  
 
| ਲ਼ੇਸ ਦੇਨ (Less than) : eg. a < b
 
| ਲ਼ੇਸ ਦੇਨ (Less than) : eg. a < b
 +
 
|-
 
|-
 
| 00:15  
 
| 00:15  
 
| ਗਰੇਟਰ ਦੇਨ (Greater than): eg. a > b
 
| ਗਰੇਟਰ ਦੇਨ (Greater than): eg. a > b
 +
 
|-
 
|-
 
| 00:18  
 
| 00:18  
 
| ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b
 
| ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b
 +
 
|-
 
|-
 
| 00:23  
 
| 00:23  
 
| ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b
 
| ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b
 +
 
|-
 
|-
 
| 00:28  
 
| 00:28  
 
| ਇਕੁਅਲ ਟੂ (Equal to): eg. a == b
 
| ਇਕੁਅਲ ਟੂ (Equal to): eg. a == b
 +
 
|-
 
|-
 
| 00:31  
 
| 00:31  
 
| ਨੋਟ ਇਕੁਅਲ ਟੂ (Not equal to): eg. a != b
 
| ਨੋਟ ਇਕੁਅਲ ਟੂ (Not equal to): eg. a != b
 +
 
|-
 
|-
 
| 00:38  
 
| 00:38  
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10  (Ubuntu 11.10)  
 
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10  (Ubuntu 11.10)  
 +
 
|-
 
|-
 
| 00:43  
 
| 00:43  
|  ਊਬੰਤੂ ਵਿਚ gcc  ਅਤੇ g++  ਕੰਪਾਇਲਰ  ਵਰਜ਼ਨ 4.6.1   
+
|  ਊਬੰਤੂ ਵਿਚ gcc  ਅਤੇ g++  ਕੰਪਾਇਲਰ  ਵਰਜ਼ਨ 4.6.1  (gcc  and g++ Compiler version  4.6.1 in Ubuntu)  .
 
+
(gcc  and g++ Compiler version  4.6.1 in Ubuntu)  .
+
  
 
|-
 
|-
 
| 00:50  
 
| 00:50  
 
| ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
 
| ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
 +
 
|-
 
|-
 
| 00:53  
 
| 00:53  
Line 51: Line 61:
 
0 ਜਦ ਗਲਤ (false) ਹੈ
 
0 ਜਦ ਗਲਤ (false) ਹੈ
 
1 ਜਦ ਸਹੀ (true) ਹੈ
 
1 ਜਦ ਸਹੀ (true) ਹੈ
 +
 
|-
 
|-
 
| 01:04  
 
| 01:04  
 
| ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ।
 
| ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ।
 +
 
|-
 
|-
 
| 01:10  
 
| 01:10  
| ਮੈਂ ਪਹਿਲਾਂ ਹੀ ਇਕ ਪ੍ਰੋਗਰਾਮ  ਬਣਾਇਆ ਹੈ।
+
| ਮੈਂ ਪਹਿਲਾਂ ਹੀ ਇਕ ਪ੍ਰੋਗਰਾਮ  ਬਣਾਇਆ ਹੈ।,ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ ।
|-
+
 
| 01:11
+
| ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ ।
+
 
|-
 
|-
 
| 01:16  
 
| 01:16  
 
| ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ।
 
| ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ।
 +
 
|-
 
|-
 
| 01:21  
 
| 01:21  
 
| ਇਹ  printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ।
 
| ਇਹ  printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ।
 +
 
|-
 
|-
 
| 01:27  
 
| 01:27  
 
| ਇਹ scanf  ਸਟੇਟਮੈਂਟ, ਵੈਰੀਏਬਲਸ  a  ਅਤੇ b ਲਈ ਇਨਪੁਟ ਲਏਗੀ।
 
| ਇਹ scanf  ਸਟੇਟਮੈਂਟ, ਵੈਰੀਏਬਲਸ  a  ਅਤੇ b ਲਈ ਇਨਪੁਟ ਲਏਗੀ।
 +
 
|-
 
|-
 
| 01:33  
 
| 01:33  
 
| ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ।
 
| ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ।
 +
 
|-
 
|-
 
| 01:35  
 
| 01:35  
 
| ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
 
| ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
 +
 
|-
 
|-
 
| 01:39  
 
| 01:39  
 
| ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ  ਗਲਤ (false)  ਦਿੰਦਾ ਹੈ।
 
| ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ  ਗਲਤ (false)  ਦਿੰਦਾ ਹੈ।
 +
 
|-
 
|-
 
| 01:44  
 
| 01:44  
Line 85: Line 101:
 
| 01:48  
 
| 01:48  
 
| ਜੇ ਉਪਰਲੀ ਕੰਡੀਸ਼ਨ ਗਲਤ (false)  ਹੋਈ ਤਾਂ ਇਹ ਸਕਿਪ (skip) ਹੋ ਜਾਏਗੀ।
 
| ਜੇ ਉਪਰਲੀ ਕੰਡੀਸ਼ਨ ਗਲਤ (false)  ਹੋਈ ਤਾਂ ਇਹ ਸਕਿਪ (skip) ਹੋ ਜਾਏਗੀ।
 +
 
|-
 
|-
 
| 01:51  
 
| 01:51  
 
| ਕੰਟਰੋਲ ਫਿਰ ਅਗਲੀ ਸਟੇਟਮੈਂਟ  ਤੇ ਜੰਪ ਕਰ ਜਾਏਗਾ।
 
| ਕੰਟਰੋਲ ਫਿਰ ਅਗਲੀ ਸਟੇਟਮੈਂਟ  ਤੇ ਜੰਪ ਕਰ ਜਾਏਗਾ।
 +
 
|-
 
|-
 
| 01:54  
 
| 01:54  
 
| ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ।
 
| ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ।
 +
 
|-
 
|-
 
| 01:56  
 
| 01:56  
 
| ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
 
| ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
 +
 
|-
 
|-
 
| 01:58  
 
| 01:58  
 
| ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) )  ਦਿੰਦਾ ਹੈ।
 
| ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) )  ਦਿੰਦਾ ਹੈ।
 +
 
|-
 
|-
 
| 02:03  
 
| 02:03  
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ  ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) )  ਹੋਈ।
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ  ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) )  ਹੋਈ।
 +
 
|-
 
|-
 
| 02:07  
 
| 02:07  
 
| ਨਹੀਂ ਤਾਂ ਇਹ ਸਕਿਪ ਹੋ ਜਾਏਗੀ।
 
| ਨਹੀਂ ਤਾਂ ਇਹ ਸਕਿਪ ਹੋ ਜਾਏਗੀ।
 +
 
|-
 
|-
 
| 02:09  
 
| 02:09  
 
| ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ।
 
| ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ।
 +
 
|-
 
|-
 
| 02:13  
 
| 02:13  
| ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ।
+
| ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ। /* */  ਟਾਈਪ ਕਰੋ।
/* */  ਟਾਈਪ ਕਰੋ।
+
 
 
|-
 
|-
 
| 02:24  
 
| 02:24  
 
| ਸੇਵ ਤੇ ਕਲਿਕ ਕਰੋ।
 
| ਸੇਵ ਤੇ ਕਲਿਕ ਕਰੋ।
 +
 
|-
 
|-
 
| 02:26  
 
| 02:26  
 
| ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ   
 
| ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ   
 +
 
|-
 
|-
 
| 02:30  
 
| 02:30  
 
| ਆਪਣੇ ਕੀ-ਬੋਰਡ ਤੋਂ Ctrl, Alt and T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ ।     
 
| ਆਪਣੇ ਕੀ-ਬੋਰਡ ਤੋਂ Ctrl, Alt and T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ ।     
 +
 
|-
 
|-
 
| 02:36  
 
| 02:36  
 
| ਕੰਪਾਇਲ ਕਰਨ ਲਈ, ਟਰਮਿਨਲ  ਤੇ gcc relational.c -o rel  ਟਾਈਪ  ਕਰੋ।   
 
| ਕੰਪਾਇਲ ਕਰਨ ਲਈ, ਟਰਮਿਨਲ  ਤੇ gcc relational.c -o rel  ਟਾਈਪ  ਕਰੋ।   
 +
 
|-
 
|-
 
| 02:50  
 
| 02:50  
 
| ਐਂਟਰ ਦਬਾਉ ।
 
| ਐਂਟਰ ਦਬਾਉ ।
 +
 
|-
 
|-
 
| 02:52  
 
| 02:52  
 
| ਐਕਜ਼ੀਕਿਯੂਟ  ਕਰਨ ਲਈ ./rel  ਟਾਈਪ ਕਰਕੇ ਐਂਟਰ ਦਬਾਉ     
 
| ਐਕਜ਼ੀਕਿਯੂਟ  ਕਰਨ ਲਈ ./rel  ਟਾਈਪ ਕਰਕੇ ਐਂਟਰ ਦਬਾਉ     
 +
 
|-
 
|-
 
| 02:58  
 
| 02:58  
 
| ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
 
| ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
 +
 
|-
 
|-
 
| 03:02  
 
| 03:02  
 
|  ਆਉਟਪੁਟ ਇੰਝ ਦਿਸੇਗੀ :
 
|  ਆਉਟਪੁਟ ਇੰਝ ਦਿਸੇਗੀ :
 +
 
|-
 
|-
 
| 03:04  
 
| 03:04  
| 8 ਗਰੇਟਰ ਹੈ 3 ਤੋਂ
+
| 8 ਗਰੇਟਰ ਹੈ 3 ਤੋਂ (8 is greater than 3.)
(8 is greater than 3.)
+
 
 
|-
 
|-
 
| 03:07  
 
| 03:07  
 
| ਤੁਸੀਂ ਇਸ ਕੋਡ  ਨੂੰ a  ਅਤੇ b  ਦੀਆਂ ਅੱਲਗ-ਅੱਲਗ ਵੈਲਯੂਸ  ਨਾਲ ਐਕਜ਼ੀਕਿਯੂਟ  ਕਰਨ ਦੀ ਟਰਾਈ ਕਰ ਸਕਦੇ ਹੋ।
 
| ਤੁਸੀਂ ਇਸ ਕੋਡ  ਨੂੰ a  ਅਤੇ b  ਦੀਆਂ ਅੱਲਗ-ਅੱਲਗ ਵੈਲਯੂਸ  ਨਾਲ ਐਕਜ਼ੀਕਿਯੂਟ  ਕਰਨ ਦੀ ਟਰਾਈ ਕਰ ਸਕਦੇ ਹੋ।
 +
 
|-
 
|-
 
| 03:12  
 
| 03:12  
 
| ਕੋਡ  ਤੇ ਵਾਪਸ ਆ ਰਹੇ ਹਾਂ।
 
| ਕੋਡ  ਤੇ ਵਾਪਸ ਆ ਰਹੇ ਹਾਂ।
 +
 
|-
 
|-
 
| 03:14  
 
| 03:14  
 
| ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ।
 
| ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ।
 +
 
|-
 
|-
 
| 03:24  
 
| 03:24  
 
| ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ।
 
| ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ।
 +
 
|-
 
|-
 
| 03:29  
 
| 03:29  
 
| ਇਹ ਅੋਪਰੇਟਰ,  ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ  ਕਰਦਾ ਹੈ।
 
| ਇਹ ਅੋਪਰੇਟਰ,  ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ  ਕਰਦਾ ਹੈ।
 +
 
|-
 
|-
 
| 03:33  
 
| 03:33  
 
| ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) )  ਦਿੰਦਾ ਹੈ।
 
| ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) )  ਦਿੰਦਾ ਹੈ।
 +
 
|-
 
|-
 
| 03:39  
 
| 03:39  
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ।     
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ।     
 +
 
|-
 
|-
 
| 03:43  
 
| 03:43  
 
| ਜੇ ਉਪਰਲੀ ਕੰਡੀਸ਼ਨ,  ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ।
 
| ਜੇ ਉਪਰਲੀ ਕੰਡੀਸ਼ਨ,  ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ।
 +
 
|-
 
|-
 
| 03:46  
 
| 03:46  
Line 169: Line 209:
 
| 03:50  
 
| 03:50  
 
| ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ।
 
| ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ।
 +
 
|-
 
|-
 
| 03:53  
 
| 03:53  
 
| ਇਹ a ਅਤੇ b  ਨੂੰ ਕੰਪਏਅਰ  ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ ,  ਸਹੀ (true) )  ਦਿੰਦਾ ਹੈ।     
 
| ਇਹ a ਅਤੇ b  ਨੂੰ ਕੰਪਏਅਰ  ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ ,  ਸਹੀ (true) )  ਦਿੰਦਾ ਹੈ।     
 +
 
|-
 
|-
 
| 04:01  
 
| 04:01  
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ।  
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ।  
 +
 
|-
 
|-
 
| 04:05  
 
| 04:05  
 
| ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ  ਕਰੀਏ।
 
| ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ  ਕਰੀਏ।
 +
 
|-
 
|-
 
| 04:08  
 
| 04:08  
 
| ਸੇਵ ਤੇ ਕਲਿਕ ਕਰੋ।
 
| ਸੇਵ ਤੇ ਕਲਿਕ ਕਰੋ।
 +
 
|-
 
|-
 
| 04:10  
 
| 04:10  
 
| ਟਰਮਿਨਲ  ਤੇ ਵਾਪਸ ਆਉ।
 
| ਟਰਮਿਨਲ  ਤੇ ਵਾਪਸ ਆਉ।
 +
 
|-
 
|-
 
| 04:12  
 
| 04:12  
Line 191: Line 237:
 
| 04:17  
 
| 04:17  
 
| ਮੈਂ a  ਲਈ 8 ਅਤੇ b  ਲਈ  3  ਐਂਟਰ ਕੀਤਾ ਹੈ।
 
| ਮੈਂ a  ਲਈ 8 ਅਤੇ b  ਲਈ  3  ਐਂਟਰ ਕੀਤਾ ਹੈ।
 
 
  
 
|-
 
|-
 
| 04:23  
 
| 04:23  
 
|  ਆਉਟਪੁਟ  ਇੰਝ ਦਿਸੇਗੀ :
 
|  ਆਉਟਪੁਟ  ਇੰਝ ਦਿਸੇਗੀ :
 +
 
|-
 
|-
 
| 04:25  
 
| 04:25  
| 8 ਗਰੇਟਰ ਜਾਂ ਇਕੁਅਲ ਹੈ 3 ਦੇ
+
| 8 ਗਰੇਟਰ ਜਾਂ ਇਕੁਅਲ ਹੈ 3 ਦੇ (8 is greater than or equal to 3.)
(8 is greater than or equal to 3.)
+
 
 
|-
 
|-
 
| 04:30  
 
| 04:30  
 
| ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ।
 
| ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ।
 +
 
|-
 
|-
 
| 04:33  
 
| 04:33  
 
| ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ।
 
| ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ।
 +
 
|-
 
|-
 
| 04:43  
 
| 04:43  
 
| ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ।
 
| ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ।
 +
 
|-
 
|-
 
| 04:47  
 
| 04:47  
 
| ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ।
 
| ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ।
 +
 
|-
 
|-
 
| 04:50  
 
| 04:50  
 
| ਇਹ ਅੋਪਰੇਟਰ,  ਰਿਟਰਨ  ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ।
 
| ਇਹ ਅੋਪਰੇਟਰ,  ਰਿਟਰਨ  ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ।
 +
 
|-
 
|-
 
| 04:57  
 
| 04:57  
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ  ਹੋਏਗੀ ਜੇ a , b  ਦੇ ਇਕੁਅਲ ਹੋਵੇਗਾ।
 
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ  ਹੋਏਗੀ ਜੇ a , b  ਦੇ ਇਕੁਅਲ ਹੋਵੇਗਾ।
 +
 
|-
 
|-
 
| 05:01  
 
| 05:01  
 
| ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ  ਤੇ ਜੰਪ ਕਰ ਜਾਏਗਾ।
 
| ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ  ਤੇ ਜੰਪ ਕਰ ਜਾਏਗਾ।
 +
 
|-
 
|-
 
| 05:06  
 
| 05:06  
 
| ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ।
 
| ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ।
 +
 
|-
 
|-
 
| 05:09  
 
| 05:09  
| ਇਹ ਅੋਪਰੇਟਰ,  ਰਿਟਰਨ  ਸਹੀ (true)
+
| ਇਹ ਅੋਪਰੇਟਰ,  ਰਿਟਰਨ  ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ।
ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ।
+
 
 
|-
 
|-
 
| 05:15  
 
| 05:15  
 
| ਇਹ printf ਸਟੇਟਮੈਂਟ  ਤਾਂ ਹੀ ਐਕਜ਼ੀਕਿਯੂਟ  ਹੋਏਗੀ ਜੇ a , b  ਦੇ ਇਕੁਅਲ ਨਹੀਂ ਹੈ।
 
| ਇਹ printf ਸਟੇਟਮੈਂਟ  ਤਾਂ ਹੀ ਐਕਜ਼ੀਕਿਯੂਟ  ਹੋਏਗੀ ਜੇ a , b  ਦੇ ਇਕੁਅਲ ਨਹੀਂ ਹੈ।
 +
 
|-
 
|-
 
| 05:21  
 
| 05:21  
| ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।
+
| ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।ਰਿਟਰਨ 0;
ਰਿਟਰਨ 0;
+
 
    
 
    
 
|-
 
|-
 
| 05:24  
 
| 05:24  
 
| ਸੇਵ ਤੇ ਕਲਿਕ ਕਰੋ।
 
| ਸੇਵ ਤੇ ਕਲਿਕ ਕਰੋ।
 +
 
|-
 
|-
 
| 05:26  
 
| 05:26  
 
| ਟਰਮਿਨਲ  ਤੇ ਵਾਪਸ ਆਉ।
 
| ਟਰਮਿਨਲ  ਤੇ ਵਾਪਸ ਆਉ।
 +
 
|-
 
|-
 
| 05:28  
 
| 05:28  
 
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ  ਕਰੋ।   
 
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ  ਕਰੋ।   
 +
 
|-
 
|-
 
| 05:33  
 
| 05:33  
 
| a  ਲਈ 8 ਅਤੇ b ਲਈ  3  ਐਂਟਰ ਕਰੋ।
 
| a  ਲਈ 8 ਅਤੇ b ਲਈ  3  ਐਂਟਰ ਕਰੋ।
 +
 
|-
 
|-
 
| 05:39  
 
| 05:39  
| ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ :
+
| ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ :
 +
 
 
|-
 
|-
 
| 05:41  
 
| 05:41  
| 8, 3 ਦੇ ਇਕੁਅਲ ਨਹੀਂ ਹੈ  
+
| 8, 3 ਦੇ ਇਕੁਅਲ ਨਹੀਂ ਹੈ (8 is not equal to 3)
(8 is not equal to 3)
+
 
 
|-
 
|-
 
| 05:45  
 
| 05:45  
 
| ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ  ਕਿਵੇਂ ਕੰਮ ਕਰਦੇ ਹਨ।
 
| ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ  ਕਿਵੇਂ ਕੰਮ ਕਰਦੇ ਹਨ।
 +
 
|-
 
|-
 
| 05:48  
 
| 05:48  
 
| ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ  ਕਰਨ ਦੀ try ਕਰੋ।  
 
| ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ  ਕਰਨ ਦੀ try ਕਰੋ।  
 +
 
|-
 
|-
 
| 05:52  
 
| 05:52  
 
| ਹੁਣ ਇਸੇ ਪ੍ਰੋਗਰਾਮ  ਨੂੰ  C++  ਵਿਚ ਲਿਖਣਾ ਬਹੁਤ ਆਸਾਨ ਹੈ।  
 
| ਹੁਣ ਇਸੇ ਪ੍ਰੋਗਰਾਮ  ਨੂੰ  C++  ਵਿਚ ਲਿਖਣਾ ਬਹੁਤ ਆਸਾਨ ਹੈ।  
 +
 
|-
 
|-
 
| 05:56  
 
| 05:56  
| ਸਿਨਟੈਕਸ ਵਿਚ ਕੁਝ ਅੰਤਰ (differences) ਹਨ।
+
| ਸਿਨਟੈਕਸ ਵਿਚ ਕੁਝ ਅੰਤਰ (differences) ਹਨ।
 +
 
 
|-
 
|-
 
| 06:00  
 
| 06:00  
 
| ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ।
 
| ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ।
 +
 
|-
 
|-
 
| 06:04  
 
| 06:04  
 
| ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ।
 
| ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ।
 +
 
|-
 
|-
 
| 06:09  
 
| 06:09  
 
| ਧਿਆਨ ਦਿਉ ਕਿ ਹੈਡਰ (header)  ਅੱਲਗ ਹੈ।
 
| ਧਿਆਨ ਦਿਉ ਕਿ ਹੈਡਰ (header)  ਅੱਲਗ ਹੈ।
 +
 
|-
 
|-
 
| 06:12  
 
| 06:12  
 
| ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ।
 
| ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ।
 +
 
|-
 
|-
 
| 06:16  
 
| 06:16  
 
| C++ ਵਿਚ  ਆਉਟਪੁਟ  ਸਟੇਟਮੈਂਟ ਸੀਆਉਟ (cout) ਹੈ।
 
| C++ ਵਿਚ  ਆਉਟਪੁਟ  ਸਟੇਟਮੈਂਟ ਸੀਆਉਟ (cout) ਹੈ।
 +
 
|-
 
|-
 
| 06:19  
 
| 06:19  
 
| ਅਤੇ C++ ਵਿਚ  ਇਨਪੁਟ ਸਟੇਟਮੈਂਟ ਸੀਇਨ (cin) ਹੈ।
 
| ਅਤੇ C++ ਵਿਚ  ਇਨਪੁਟ ਸਟੇਟਮੈਂਟ ਸੀਇਨ (cin) ਹੈ।
 +
 
|-
 
|-
 
| 06:22  
 
| 06:22  
 
| ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ  ਸਿਮੀਲਰ (similar)  ਹਨ।
 
| ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ  ਸਿਮੀਲਰ (similar)  ਹਨ।
 +
 
|-
 
|-
 
| 06:27  
 
| 06:27  
 
| ਸੇਵ ਤੇ ਕਲਿਕ ਕਰੋ ।
 
| ਸੇਵ ਤੇ ਕਲਿਕ ਕਰੋ ।
 +
 
|-
 
|-
 
| 06:29  
 
| 06:29  
 
| ਯਕੀਨੀ ਬਣਾਉ ਕਿ ਫਾਈਲ  ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ।
 
| ਯਕੀਨੀ ਬਣਾਉ ਕਿ ਫਾਈਲ  ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ।
 +
 
|-
 
|-
 
| 06:33  
 
| 06:33  
 
| ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ।
 
| ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ।
 +
 
|-
 
|-
 
| 06:38  
 
| 06:38  
 
| ਆਉ ਕੋਡ ਨੂੰ ਕੰਪਾਇਲ ਕਰੀਏ।
 
| ਆਉ ਕੋਡ ਨੂੰ ਕੰਪਾਇਲ ਕਰੀਏ।
 +
 
|-
 
|-
 
| 06:40  
 
| 06:40  
 
| ਟਰਮਿਨਲ ਖੋਲ੍ਹੋ ਅਤੇ g++  relational.cpp -o rel1 ਟਾਈਪ ਕਰੋ।
 
| ਟਰਮਿਨਲ ਖੋਲ੍ਹੋ ਅਤੇ g++  relational.cpp -o rel1 ਟਾਈਪ ਕਰੋ।
 +
 
|-
 
|-
 
| 06:51  
 
| 06:51  
 
| ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ,  ਐਂਟਰ ਦਬਾਉ
 
| ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ,  ਐਂਟਰ ਦਬਾਉ
 +
 
|-
 
|-
 
| 06:57  
 
| 06:57  
 
| ਮੈਂ a ਲਈ 8 ਅਤੇ b ਲਈ  3  ਐਂਟਰ ਕੀਤਾ ਹੈ।
 
| ਮੈਂ a ਲਈ 8 ਅਤੇ b ਲਈ  3  ਐਂਟਰ ਕੀਤਾ ਹੈ।
 +
 
|-
 
|-
 
| 07:01  
 
| 07:01  
 
| ਆਉਟਪੁਟ ਇੰਝ ਦਿਸੇਗੀ :
 
| ਆਉਟਪੁਟ ਇੰਝ ਦਿਸੇਗੀ :
 +
 
|-
 
|-
 
| 07:03  
 
| 07:03  
 
| ਅਸੀਂ ਵੇਖਦੇ ਹਾਂ ਕਿ ਆਉਟਪੁਟ  ਉਹੀ ਹੈ ਜੋ C ਕੋਡ ਵਿਚ ਸੀ।
 
| ਅਸੀਂ ਵੇਖਦੇ ਹਾਂ ਕਿ ਆਉਟਪੁਟ  ਉਹੀ ਹੈ ਜੋ C ਕੋਡ ਵਿਚ ਸੀ।
 +
 
|-
 
|-
 
| 07:08  
 
| 07:08  
 
| ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ।
 
| ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ।
 +
 
|-
 
|-
 
| 07:11  
 
| 07:11  
 
| ਪ੍ਰੋਗਰਾਮ ਤੇ ਵਾਪਸ ਆਉ
 
| ਪ੍ਰੋਗਰਾਮ ਤੇ ਵਾਪਸ ਆਉ
 +
 
|-
 
|-
 
| 07:13  
 
| 07:13  
 
| ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ।
 
| ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ।
 +
 
|-
 
|-
 
| 07:20  
 
| 07:20  
| ਸੇਵ ਤੇ ਕਲਿਕ ਕਰੋ।
+
| ਸੇਵ ਤੇ ਕਲਿਕ ਕਰੋ।,ਟਰਮਿਨਲ  ਤੇ ਵਾਪਸ ਆਉ।
|-
+
 
| 07:21
+
| ਟਰਮਿਨਲ  ਤੇ ਵਾਪਸ ਆਉ।
+
 
|-
 
|-
 
| 07:24  
 
| 07:24  
 
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
 
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
 +
 
|-
 
|-
 
| 07:34  
 
| 07:34  
| ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ  
+
| ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ 3, 3 ਦੇ ਇਕੁਅਲ ਹੈ (3 is equal to 3.)
3, 3 ਦੇ ਇਕੁਅਲ ਹੈ
+
 
(3 is equal to 3.)
+
 
|-
 
|-
 
| 07:38  
 
| 07:38  
 
| ਪ੍ਰੋਗਰਾਮ  ਤੇ ਵਾਪਸ ਆਉ
 
| ਪ੍ਰੋਗਰਾਮ  ਤੇ ਵਾਪਸ ਆਉ
 +
 
|-
 
|-
 
| 07:40  
 
| 07:40  
 
| ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ।
 
| ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ।
 +
 
|-
 
|-
 
| 07:44  
 
| 07:44  
 
| ਇਸ ਲਈ b ਦੀ ਵੈਲਯੂ  a  ਨੂੰ ਅਸਾਈਨ ਹੋ ਗਈ ਹੈ।
 
| ਇਸ ਲਈ b ਦੀ ਵੈਲਯੂ  a  ਨੂੰ ਅਸਾਈਨ ਹੋ ਗਈ ਹੈ।
 +
 
|-
 
|-
 
| 07:47  
 
| 07:47  
 
| ਆਉ ਹੁਣ ਗਲਤੀ ਨੂੰ ਠੀਕ ਕਰੀਏ।
 
| ਆਉ ਹੁਣ ਗਲਤੀ ਨੂੰ ਠੀਕ ਕਰੀਏ।
 +
 
|-
 
|-
 
| 07:49  
 
| 07:49  
 
| ਇਕੁਅਲ ਟੂ ਸਾਈਨ ਟਾਈਪ ਕਰੋ।
 
| ਇਕੁਅਲ ਟੂ ਸਾਈਨ ਟਾਈਪ ਕਰੋ।
 +
 
|-
 
|-
 
| 07:52  
 
| 07:52  
 
| ਸੇਵ ਤੇ ਕਲਿਕ ਕਰੋ।
 
| ਸੇਵ ਤੇ ਕਲਿਕ ਕਰੋ।
 +
 
|-
 
|-
 
| 07:55  
 
| 07:55  
| ਟਰਮਿਨਲ  ਤੇ ਵਾਪਸ ਆਉ।
+
| ਟਰਮਿਨਲ  ਤੇ ਵਾਪਸ ਆਉ।,ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
 +
 
 
|-
 
|-
| 07:56
+
| 08:04  
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
+
|-
+
| 08.04  
+
 
| ਹੁਣ  ਆਉਟਪੁਟ  ਠੀਕ ਹੈ।
 
| ਹੁਣ  ਆਉਟਪੁਟ  ਠੀਕ ਹੈ।
 +
 
|-
 
|-
| 08.06  
+
| 08:06  
 
| ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ ।
 
| ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ ।
 +
 
|-
 
|-
| 08.09  
+
| 08:09  
| ਇਸ  ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ  
+
| ਇਸ  ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ,ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
|-
+
 
| 08.10
+
| ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
+
 
|-
 
|-
| 08.12  
+
| 08:12  
 
| ਲ਼ੇਸ ਦੇਨ (Less than): eg. a< b
 
| ਲ਼ੇਸ ਦੇਨ (Less than): eg. a< b
  
 
|-
 
|-
| 08.15
+
| 08:15
 
|ਗਰੇਟਰ ਦੇਨ (Greater than): e.g. a > b
 
|ਗਰੇਟਰ ਦੇਨ (Greater than): e.g. a > b
  
 
|-
 
|-
| 08.18  
+
| 08:18  
 
| ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b
 
| ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b
 +
 
|-
 
|-
| 08.23  
+
| 08:23  
 
| ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b
 
| ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b
 +
 
|-
 
|-
| 08.27  
+
| 08:27  
 
| ਇਕੁਅਲ ਟੂ (Equal to): eg. a==b
 
| ਇਕੁਅਲ ਟੂ (Equal to): eg. a==b
 +
 
|-
 
|-
| 08.30  
+
| 08:30  
 
| ਨੋਟ ਇਕੁਅਲ ਟੂ (Not equal to): eg. a!=b
 
| ਨੋਟ ਇਕੁਅਲ ਟੂ (Not equal to): eg. a!=b
 +
 
|-
 
|-
| 08.34  
+
| 08:34  
|   ਇਕ ਅਸਾਈਨਮੈਂਟ ਵਜੋਂ:
+
| ਇਕ ਅਸਾਈਨਮੈਂਟ ਵਜੋਂ:,ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ  ਨੰਬਰ ਦੀ ਇਨਪੁਟ ਲਵੇ।
 +
 
 
|-
 
|-
| 08.35
+
| 08:40  
| ਇਕ ਪ੍ਰੋਗਰਾਮ  ਲਿਖੋ ਜੋ ਤਿੰਨ ਵਿਦਿਆਰਥੀਆਂ ਦੇ  ਨੰਬਰ ਦੀ ਇਨਪੁਟ ਲਵੇ।
+
|-
+
| 08.40  
+
 
| ਕੰਪਏਅਰ  ਕਰਕੇ ਵੇਖੋ ਕਿ ਕਿਸ ਵਿਦਿਆਰਥੀ  ਨੇ ਸਭ ਤੋਂ ਜਿਆਦਾ ਨੰਬਰ ਲਏ ਹਨ।
 
| ਕੰਪਏਅਰ  ਕਰਕੇ ਵੇਖੋ ਕਿ ਕਿਸ ਵਿਦਿਆਰਥੀ  ਨੇ ਸਭ ਤੋਂ ਜਿਆਦਾ ਨੰਬਰ ਲਏ ਹਨ।
 +
 
|-
 
|-
| 08.44  
+
| 08:44  
 
| ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ।
 
| ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ।
 +
 
|-
 
|-
| 08.49  
+
| 08:49  
 
| ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ ।  
 
| ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ ।  
  
 
|-
 
|-
| 08.51  
+
| 08:51  
 
| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ ।       
 
| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ ।       
 +
 
|-
 
|-
| 08.54  
+
| 08:54  
 
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 +
 
|-
 
|-
| 08.58  
+
| 08:58  
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
 +
 
|-
 
|-
| 09.00  
+
| 09:00  
 
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
 
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
 +
 
|-
 
|-
| 09.03  
+
| 09:03  
 
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।  
 
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।  
 +
 
|-
 
|-
| 09.06  
+
| 09:06  
 
| ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
 
| ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
  
 
|-
 
|-
| 09.14  
+
| 09:14  
 
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
 
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
  
 
|-
 
|-
| 09.18  
+
| 09:18  
 
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
 
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
  
 
|-
 
|-
| 09.24  
+
| 09:24  
 
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ
 
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ
 +
 
|-
 
|-
| 09.27  
+
| 09:27  
 
| ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro)  
 
| ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro)  
  
 
|-
 
|-
| 09.35  
+
| 09:35  
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ  ਰਿਸ਼ਮ ਨੇ ਕੀਤਾ ਹੈ।  
+
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ  ਰਿਸ਼ਮ ਨੇ ਕੀਤਾ ਹੈ। ,ਸ਼ਾਮਲ ਹੋਣ ਲਈ ਧੰਨਵਾਦ ।
ਸ਼ਾਮਲ ਹੋਣ ਲਈ ਧੰਨਵਾਦ ।
+
 
|}
 
|}

Latest revision as of 10:44, 23 March 2017

Time Narration
00:02 C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
00:09 ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
00:12 ਲ਼ੇਸ ਦੇਨ (Less than) : eg. a < b
00:15 ਗਰੇਟਰ ਦੇਨ (Greater than): eg. a > b
00:18 ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b
00:23 ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b
00:28 ਇਕੁਅਲ ਟੂ (Equal to): eg. a == b
00:31 ਨੋਟ ਇਕੁਅਲ ਟੂ (Not equal to): eg. a != b
00:38 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10)
00:43 ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1 in Ubuntu) .
00:50 ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00:53 ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ।
00:58 ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ।

ਰਿਟਰਨ ਵੈਲਯੂਸ (Return values:) 0 ਜਦ ਗਲਤ (false) ਹੈ 1 ਜਦ ਸਹੀ (true) ਹੈ

01:04 ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ।
01:10 ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ।,ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ ।
01:16 ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ।
01:21 ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ।
01:27 ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ।
01:33 ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ।
01:35 ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
01:39 ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ।
01:44 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ।
01:48 ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ।
01:51 ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ।
01:54 ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ।
01:56 ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
01:58 ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ।
02:03 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ।
02:07 ਨਹੀਂ ਤਾਂ ਇਹ ਸਕਿਪ ਹੋ ਜਾਏਗੀ।
02:09 ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ।
02:13 ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ। /* */ ਟਾਈਪ ਕਰੋ।
02:24 ਸੇਵ ਤੇ ਕਲਿਕ ਕਰੋ।
02:26 ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ
02:30 ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
02:36 ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ।
02:50 ਐਂਟਰ ਦਬਾਉ ।
02:52 ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ
02:58 ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
03:02 ਆਉਟਪੁਟ ਇੰਝ ਦਿਸੇਗੀ :
03:04 8 ਗਰੇਟਰ ਹੈ 3 ਤੋਂ (8 is greater than 3.)
03:07 ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ।
03:12 ਕੋਡ ਤੇ ਵਾਪਸ ਆ ਰਹੇ ਹਾਂ।
03:14 ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ।
03:24 ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ।
03:29 ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ।
03:33 ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ।
03:39 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ।
03:43 ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ।
03:46 ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ।
03:50 ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ।
03:53 ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ।
04:01 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ।
04:05 ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ।
04:08 ਸੇਵ ਤੇ ਕਲਿਕ ਕਰੋ।
04:10 ਟਰਮਿਨਲ ਤੇ ਵਾਪਸ ਆਉ।
04:12 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
04:17 ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
04:23 ਆਉਟਪੁਟ ਇੰਝ ਦਿਸੇਗੀ :
04:25 8 ਗਰੇਟਰ ਜਾਂ ਇਕੁਅਲ ਹੈ 3 ਦੇ (8 is greater than or equal to 3.)
04:30 ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ।
04:33 ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ।
04:43 ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ।
04:47 ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ।
04:50 ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ।
04:57 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ।
05:01 ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ।
05:06 ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ।
05:09 ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ।
05:15 ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ।
05:21 ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।ਰਿਟਰਨ 0;
05:24 ਸੇਵ ਤੇ ਕਲਿਕ ਕਰੋ।
05:26 ਟਰਮਿਨਲ ਤੇ ਵਾਪਸ ਆਉ।
05:28 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
05:33 a ਲਈ 8 ਅਤੇ b ਲਈ 3 ਐਂਟਰ ਕਰੋ।
05:39 ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ :
05:41 8, 3 ਦੇ ਇਕੁਅਲ ਨਹੀਂ ਹੈ (8 is not equal to 3)
05:45 ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ।
05:48 ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ।
05:52 ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ।
05:56 ਸਿਨਟੈਕਸ ਵਿਚ ਕੁਝ ਅੰਤਰ (differences) ਹਨ।
06:00 ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ।
06:04 ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ।
06:09 ਧਿਆਨ ਦਿਉ ਕਿ ਹੈਡਰ (header) ਅੱਲਗ ਹੈ।
06:12 ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ।
06:16 C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ।
06:19 ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ।
06:22 ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ।
06:27 ਸੇਵ ਤੇ ਕਲਿਕ ਕਰੋ ।
06:29 ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ।
06:33 ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ।
06:38 ਆਉ ਕੋਡ ਨੂੰ ਕੰਪਾਇਲ ਕਰੀਏ।
06:40 ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ।
06:51 ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ
06:57 ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
07:01 ਆਉਟਪੁਟ ਇੰਝ ਦਿਸੇਗੀ :
07:03 ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ।
07:08 ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ।
07:11 ਪ੍ਰੋਗਰਾਮ ਤੇ ਵਾਪਸ ਆਉ
07:13 ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ।
07:20 ਸੇਵ ਤੇ ਕਲਿਕ ਕਰੋ।,ਟਰਮਿਨਲ ਤੇ ਵਾਪਸ ਆਉ।
07:24 ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
07:34 ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ 3, 3 ਦੇ ਇਕੁਅਲ ਹੈ (3 is equal to 3.)
07:38 ਪ੍ਰੋਗਰਾਮ ਤੇ ਵਾਪਸ ਆਉ
07:40 ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ।
07:44 ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ।
07:47 ਆਉ ਹੁਣ ਗਲਤੀ ਨੂੰ ਠੀਕ ਕਰੀਏ।
07:49 ਇਕੁਅਲ ਟੂ ਸਾਈਨ ਟਾਈਪ ਕਰੋ।
07:52 ਸੇਵ ਤੇ ਕਲਿਕ ਕਰੋ।
07:55 ਟਰਮਿਨਲ ਤੇ ਵਾਪਸ ਆਉ।,ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ।
08:04 ਹੁਣ ਆਉਟਪੁਟ ਠੀਕ ਹੈ।
08:06 ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ ।
08:09 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ,ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ
08:12 ਲ਼ੇਸ ਦੇਨ (Less than): eg. a< b
08:15 ਗਰੇਟਰ ਦੇਨ (Greater than): e.g. a > b
08:18 ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b
08:23 ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b
08:27 ਇਕੁਅਲ ਟੂ (Equal to): eg. a==b
08:30 ਨੋਟ ਇਕੁਅਲ ਟੂ (Not equal to): eg. a!=b
08:34 ਇਕ ਅਸਾਈਨਮੈਂਟ ਵਜੋਂ:,ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ ਨੰਬਰ ਦੀ ਇਨਪੁਟ ਲਵੇ।
08:40 ਕੰਪਏਅਰ ਕਰਕੇ ਵੇਖੋ ਕਿ ਕਿਸ ਵਿਦਿਆਰਥੀ ਨੇ ਸਭ ਤੋਂ ਜਿਆਦਾ ਨੰਬਰ ਲਏ ਹਨ।
08:44 ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ।
08:49 ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ ।
08:51 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ ।
08:54 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:58 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
09:00 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
09:03 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।
09:06 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
09:14 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
09:18 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
09:24 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ
09:27 ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro)
09:35 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ,ਸ਼ਾਮਲ ਹੋਣ ਲਈ ਧੰਨਵਾਦ ।

Contributors and Content Editors

Gaurav, Khoslak, PoojaMoolya, Pratik kamble