Difference between revisions of "C-and-C++/C4/Function-Call/Punjabi"
From Script | Spoken-Tutorial
PoojaMoolya (Talk | contribs) |
|||
(4 intermediate revisions by one other user not shown) | |||
Line 5: | Line 5: | ||
|- | |- | ||
− | | 00 | + | | 00:01 |
| ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ | | ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ | ||
|- | |- | ||
− | | 00 | + | | 00:07 |
| ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ | | ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ | ||
|- | |- | ||
− | | 00 | + | | 00:13 |
− | |ਕਾਲ ਬਾਏ ਵੇਲਯੂ(call by value) | + | |ਕਾਲ ਬਾਏ ਵੇਲਯੂ(call by value), ਕਾਲ ਬਾਏ ਰੇਫ਼ਰੇਨ੍ਸ(call by reference.) |
|- | |- | ||
− | | 00 | + | | 00:16 |
− | + | ||
− | + | ||
− | + | ||
− | + | ||
| ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ | | ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ | ||
|- | |- | ||
− | | 00 | + | | 00:19 |
| ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10 | | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10 | ||
|- | |- | ||
− | | 00 | + | | 00:26 |
|ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1 | |ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1 | ||
|- | |- | ||
− | | 00 | + | | 00:31 |
| ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | | ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | ||
|- | |- | ||
− | | 00 | + | | 00:35 |
|ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ | |ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ | ||
|- | |- | ||
− | | 00 | + | | 00:40 |
|ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ | |ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ | ||
|- | |- | ||
− | | 00 | + | | 00:45 |
| ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ | | ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ | ||
|- | |- | ||
− | |00 | + | |00:48 |
|ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ . | |ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ . | ||
|- | |- | ||
− | |00 | + | |00:54 |
| ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ | | ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ | ||
|- | |- | ||
− | |00 | + | |00:58 |
|ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ | |ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ | ||
|- | |- | ||
− | | 01 | + | | 01:02 |
| ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ | | ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ | ||
|- | |- | ||
− | | 01 | + | | 01:08 |
|ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c) | |ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c) | ||
|- | |- | ||
− | | 01 | + | | 01:13 |
| ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ | | ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ | ||
|- | |- | ||
− | | 01 | + | | 01:19 |
| ਇਹ ਸਾਡੀ ਹੇਡਰ ਫਾਇਲ(header file) ਹੈ | | ਇਹ ਸਾਡੀ ਹੇਡਰ ਫਾਇਲ(header file) ਹੈ | ||
|- | |- | ||
− | | 01 | + | | 01:21 |
|ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x) | |ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x) | ||
|- | |- | ||
− | | 01 | + | | 01:27 |
|ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ | |ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ | ||
|- | |- | ||
− | | 01 | + | | 01:33 |
| ਇਹ ਸਾਡਾ "ਮੇਨ (main) ਫੰਕਸ਼ਨ" ਹੈ | | ਇਹ ਸਾਡਾ "ਮੇਨ (main) ਫੰਕਸ਼ਨ" ਹੈ | ||
|- | |- | ||
− | |01 | + | |01:36 |
|ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ | |ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ | ||
|- | |- | ||
− | | 01 | + | | 01:43 |
| ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ | | ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ | ||
|- | |- | ||
− | | 01 | + | | 01:45 |
| ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ | | ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ | ||
|- | |- | ||
− | | 01 | + | | 01:49 |
| ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ | | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ | ||
|- | |- | ||
− | | 01 | + | | 01:52 |
| ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ | | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ | ||
|- | |- | ||
− | |01 | + | |01:54 |
| ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ | | ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ | ||
|- | |- | ||
− | |02 | + | |02:02 |
− | | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. | + | | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. ‘ਐਂਟਰ ਦਬਾਓ |
|- | |- | ||
− | |02 | + | |02:12 |
− | |ਚਲਾਉਨ ਲਈ ਲਿਖੋ ਡੋਟ ਸਲੈਸ਼ | + | |ਚਲਾਉਨ ਲਈ ਲਿਖੋ ਡੋਟ ਸਲੈਸ਼ ਵਏਲ(dot slash val) ਅਤੇ ‘‘ ਐਂਟਰ ਦਬਾਓ |
|- | |- | ||
− | |02 | + | |02:16 |
| ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512) | | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512) | ||
|- | |- | ||
− | |02 | + | |02:23 |
| ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ | | ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ | ||
|- | |- | ||
− | |02 | + | |02:26 |
|ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ | |ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ | ||
|- | |- | ||
− | | 02 | + | | 02:29 |
|ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ | |ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ | ||
|- | |- | ||
− | | 02 | + | | 02:33 |
|ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ | |ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ | ||
|- | |- | ||
− | | 02 | + | | 02:39 |
| ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ | | ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ | ||
|- | |- | ||
− | |02 | + | |02:45 |
| ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ | | ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ | ||
|- | |- | ||
− | | 02 | + | | 02:50 |
| ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ | | ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ | ||
|- | |- | ||
− | | 02 | + | | 02:54 |
|ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ('''callbyref.c''') | |ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ('''callbyref.c''') | ||
|- | |- | ||
− | | 02 | + | | 02:59 |
|ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h) | |ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h) | ||
− | |||
|- | |- | ||
− | | 03 | + | | 03:03 |
| ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)" | | ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)" | ||
|- | |- | ||
− | | 03 | + | | 03:06 |
|ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ | |ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ | ||
|- | |- | ||
− | | 03 | + | | 03:10 |
|a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ | |a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ | ||
|- | |- | ||
− | | 03 | + | | 03:15 |
| 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ | | 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ | ||
|- | |- | ||
− | | 03 | + | | 03:21 |
| ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ | | ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ | ||
|- | |- | ||
− | | 03 | + | | 03:25 |
| ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ | | ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ | ||
− | |||
|- | |- | ||
− | | 03 | + | | 03:28 |
|ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ | |ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ | ||
|- | |- | ||
− | | 03 | + | | 03:32 |
|ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ | |ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ | ||
|- | |- | ||
− | | 03 | + | | 03:37 |
|ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ | |ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ | ||
|- | |- | ||
− | | 03 | + | | 03:40 |
|ਇਹ ਸਾਡਾ "ਮੇਨ (main) ਫੰਕਸ਼ਨ" ਹੈ | |ਇਹ ਸਾਡਾ "ਮੇਨ (main) ਫੰਕਸ਼ਨ" ਹੈ | ||
− | |||
|- | |- | ||
− | | 03 | + | | 03:42 |
| ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ | | ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ | ||
|- | |- | ||
− | | 03 | + | | 03:49 |
| ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ | | ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ | ||
|- | |- | ||
− | | 03 | + | | 03:53 |
| ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ | | ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ | ||
|- | |- | ||
− | | 03 | + | | 03:59 |
| ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ | | ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ | ||
|- | |- | ||
− | | 04 | + | | 04:04 |
| ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ | | ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ | ||
|- | |- | ||
− | | 04 | + | | 04:06 |
| ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ | | ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ | ||
|- | |- | ||
− | | 04 | + | | 04:10 |
|ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement) | |ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement) | ||
− | |||
|- | |- | ||
− | | 04 | + | | 04:13 |
|ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ | |ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ | ||
|- | |- | ||
− | | 04 | + | | 04:16 |
|ਟਰਮਿਨਲ ਤੇ ਵਾਪਿਸ ਆ ਜਾਓ | |ਟਰਮਿਨਲ ਤੇ ਵਾਪਿਸ ਆ ਜਾਓ | ||
|- | |- | ||
− | | 04 | + | | 04:19 |
− | | ਕਮਪਾਇਲ(compile) ਕਰਨ ਲਈ ਲਿਖੋ | + | | ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ |
|- | |- | ||
− | | 04 | + | | 04:29 |
|ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ | |ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ | ||
|- | |- | ||
− | | 04 | + | | 04:33 |
| ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ | | ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ | ||
− | |||
|- | |- | ||
− | | 04 | + | | 04:40 |
|ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4) | |ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4) | ||
|- | |- | ||
− | | 04 | + | | 04:44 |
| ਆਫਟਰ ਸਵੈਪਿੰਗ 4 ਏੰਡ 6 | | ਆਫਟਰ ਸਵੈਪਿੰਗ 4 ਏੰਡ 6 | ||
|- | |- | ||
− | | 04 | + | | 04:48 |
| ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ | | ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ | ||
|- | |- | ||
− | | 04 | + | | 04:53 |
| ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ | | ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ | ||
|- | |- | ||
− | | 04 | + | | 04:57 |
| ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ | | ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ | ||
|- | |- | ||
− | | 05 | + | | 05:01 |
| ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ''('callbyref.cpp''') | | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ''('callbyref.cpp''') | ||
|- | |- | ||
− | | 05 | + | | 05:06 |
|ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ | |ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ | ||
|- | |- | ||
− | | 05 | + | | 05:08 |
| ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( '''iostream ''') | | ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( '''iostream ''') | ||
|- | |- | ||
− | | 05 | + | | 05:12 |
| ਇਥੇ ਅਸੀਂ "ਏਸਟੀਡੀ ਨੇਮਸਪੇਸ"( '''std namespace''') ਇਸਤੇਮਾਲ ਕਰ ਰਹੇ ਹਾਂ | | ਇਥੇ ਅਸੀਂ "ਏਸਟੀਡੀ ਨੇਮਸਪੇਸ"( '''std namespace''') ਇਸਤੇਮਾਲ ਕਰ ਰਹੇ ਹਾਂ | ||
|- | |- | ||
− | | 05 | + | | 05:16 |
| C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ | | C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ | ||
|- | |- | ||
− | | 05 | + | | 05:19 |
|ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ | |ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ | ||
|- | |- | ||
− | | 05 | + | | 05:25 |
|ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ | |ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ | ||
|- | |- | ||
− | | 05 | + | | 05:29 |
− | |ਫੇਰ ਅਸੀਂ ਨੂੰ ਸਵੇਪ ਕਰਾਂਗੇ | + | |ਫੇਰ ਅਸੀਂ ਵੇਲਯੂਜ਼ ਨੂੰ ਸਵੇਪ ਕਰਾਂਗੇ |
|- | |- | ||
− | | 05 | + | | 05:32 |
|ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ | |ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ | ||
|- | |- | ||
− | | 05 | + | | 05:36 |
| ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ | | ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ | ||
|- | |- | ||
− | | 05 | + | | 05:44 |
| ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ | | ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ | ||
|- | |- | ||
− | | 05 | + | | 05:48 |
− | |ਕਮਪਾਇਲ(compile) ਕਰਨ ਲਈ ਲਿਖੋ | + | |ਕਮਪਾਇਲ(compile) ਕਰਨ ਲਈ ਲਿਖੋ 'g++" space callbyref.cpp space hyphen o space ref1,ਏਨਟਰ ਦਬਾਓ |
|- | |- | ||
− | | 06 | + | | 06:00 |
− | |ਹੁਣ '''dot slash ref1,''' ਟਾਇਪ ਕਰੋ. | + | |ਹੁਣ '''dot slash ref1,''' ਟਾਇਪ ਕਰੋ. ਏਨਟਰ ਦਬਾਓ |
− | + | ||
|- | |- | ||
− | | 06 | + | | 06:05 |
|ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ | |ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ | ||
|- | |- | ||
− | | 06 | + | | 06:07 |
|ਐਂਟਰ ਦ ਵੇਲ੍ਯੂ ਆਫ਼ a ਏੰਡ b | |ਐਂਟਰ ਦ ਵੇਲ੍ਯੂ ਆਫ਼ a ਏੰਡ b | ||
|- | |- | ||
− | | 06 | + | | 06:10 |
| ਮੈ 4 ਅਤੇ 3 ਏੰਟਰ ਕਰਾਂਗਾ | | ਮੈ 4 ਅਤੇ 3 ਏੰਟਰ ਕਰਾਂਗਾ | ||
|- | |- | ||
− | | 06 | + | | 06:13 |
| ਆਉਟਪੁਟ ਡਿਸਪਲੇ ਹੋਈ ਹੈ | | ਆਉਟਪੁਟ ਡਿਸਪਲੇ ਹੋਈ ਹੈ | ||
|- | |- | ||
− | | 06 | + | | 06:15 |
− | | | + | |Before swapping a and b 4 and 3 |
|- | |- | ||
− | | 06 | + | | 06:19 |
− | | | + | |After swapping a and b 3 and 4 |
|- | |- | ||
− | | 06 | + | | 06:23 |
| ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ | | ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ | ||
|- | |- | ||
− | | 06 | + | | 06:26 |
| ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ | | ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ | ||
|- | |- | ||
− | | 06 | + | | 06:30 |
| ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ | | ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ | ||
|- | |- | ||
− | | 06 | + | | 06:32 |
| ਫੰਕਸ਼ਨ ਕਾਲ ਬਾਏ ਵੇਲਯੂ | | ਫੰਕਸ਼ਨ ਕਾਲ ਬਾਏ ਵੇਲਯੂ | ||
|- | |- | ||
− | | 06 | + | | 06:34 |
|ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ | |ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ | ||
|- | |- | ||
− | | 06 | + | | 06:37 |
− | |ਅਸਾਇਨਮੇਂਟ ਦੇ ਤੋਰ ਤੇ | + | |ਅਸਾਇਨਮੇਂਟ ਦੇ ਤੋਰ ਤੇ, ਇਸ ਨਾਲ ਦਾ ਇੱਕ ਪ੍ਰੋਗ੍ਰਾਮ ਲਿਖੋ ਜੋ ਕਿਸੇ ਨੰਬਰ ਦਾ ਕਯੂਬ ਕੇਲਕੁਲੇਟ ਕਰੇ |
− | + | ||
− | + | ||
− | + | ||
− | + | ||
|- | |- | ||
− | | 06 | + | | 06:42 |
| C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ | | C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ | ||
|- | |- | ||
− | | 06 | + | | 06:46 |
| ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | ||
|- | |- | ||
− | | 06 | + | | 06:49 |
|ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ | |ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ | ||
|- | |- | ||
− | | 06 | + | | 06:52 |
| ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ | | ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ | ||
|- | |- | ||
− | | 06 | + | | 06:56 |
| ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ | | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ | ||
|- | |- | ||
− | | 06 | + | | 06:58 |
|ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ | |ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ | ||
|- | |- | ||
− | |07 | + | |07:01 |
|ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ | |ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ | ||
|- | |- | ||
− | | 07 | + | | 07:05 |
| ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ | | ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ | ||
|- | |- | ||
− | | 07 | + | | 07:11 |
| ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ | | ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ | ||
|- | |- | ||
− | | 07 | + | | 07:15 |
| ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ | | ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ | ||
|- | |- | ||
− | | 07 | + | | 07:23 |
| ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ | | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ | ||
|- | |- | ||
− | | 07 | + | | 07:27 |
|ਇਹ ਸ਼ਿਵ ਗਰਗ ਹੈ | |ਇਹ ਸ਼ਿਵ ਗਰਗ ਹੈ | ||
|- | |- | ||
− | | 07 | + | | 07:31 |
| ਦੇਖਣ ਲਈ ਧੰਨਵਾਦ | | ਦੇਖਣ ਲਈ ਧੰਨਵਾਦ |
Latest revision as of 15:07, 3 April 2017
Time | Narration |
00:01 | ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ |
00:07 | ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ |
00:13 | ਕਾਲ ਬਾਏ ਵੇਲਯੂ(call by value), ਕਾਲ ਬਾਏ ਰੇਫ਼ਰੇਨ੍ਸ(call by reference.) |
00:16 | ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ |
00:19 | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10 |
00:26 | ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1 |
00:31 | ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00:35 | ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ |
00:40 | ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ |
00:45 | ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ |
00:48 | ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ . |
00:54 | ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ |
00:58 | ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ |
01:02 | ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ |
01:08 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c) |
01:13 | ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ |
01:19 | ਇਹ ਸਾਡੀ ਹੇਡਰ ਫਾਇਲ(header file) ਹੈ |
01:21 | ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x) |
01:27 | ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ |
01:33 | ਇਹ ਸਾਡਾ "ਮੇਨ (main) ਫੰਕਸ਼ਨ" ਹੈ |
01:36 | ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ |
01:43 | ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ |
01:45 | ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ |
01:49 | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ |
01:52 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
01:54 | ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ |
02:02 | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. ‘ਐਂਟਰ ਦਬਾਓ |
02:12 | ਚਲਾਉਨ ਲਈ ਲਿਖੋ ਡੋਟ ਸਲੈਸ਼ ਵਏਲ(dot slash val) ਅਤੇ ‘‘ ਐਂਟਰ ਦਬਾਓ |
02:16 | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512) |
02:23 | ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ |
02:26 | ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ |
02:29 | ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ |
02:33 | ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ |
02:39 | ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ |
02:45 | ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ |
02:50 | ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ |
02:54 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ(callbyref.c) |
02:59 | ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h) |
03:03 | ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)" |
03:06 | ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ |
03:10 | a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ |
03:15 | 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ |
03:21 | ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ |
03:25 | ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ |
03:28 | ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ |
03:32 | ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ |
03:37 | ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ |
03:40 | ਇਹ ਸਾਡਾ "ਮੇਨ (main) ਫੰਕਸ਼ਨ" ਹੈ |
03:42 | ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ |
03:49 | ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ |
03:53 | ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ |
03:59 | ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ |
04:04 | ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ |
04:06 | ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ |
04:10 | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement) |
04:13 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
04:16 | ਟਰਮਿਨਲ ਤੇ ਵਾਪਿਸ ਆ ਜਾਓ |
04:19 | ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ |
04:29 | ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ |
04:33 | ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ |
04:40 | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4) |
04:44 | ਆਫਟਰ ਸਵੈਪਿੰਗ 4 ਏੰਡ 6 |
04:48 | ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ |
04:53 | ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ |
04:57 | ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ |
05:01 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ('callbyref.cpp') |
05:06 | ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ |
05:08 | ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( iostream ) |
05:12 | ਇਥੇ ਅਸੀਂ "ਏਸਟੀਡੀ ਨੇਮਸਪੇਸ"( std namespace) ਇਸਤੇਮਾਲ ਕਰ ਰਹੇ ਹਾਂ |
05:16 | C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ |
05:19 | ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ |
05:25 | ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ |
05:29 | ਫੇਰ ਅਸੀਂ ਵੇਲਯੂਜ਼ ਨੂੰ ਸਵੇਪ ਕਰਾਂਗੇ |
05:32 | ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ |
05:36 | ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ |
05:44 | ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ |
05:48 | ਕਮਪਾਇਲ(compile) ਕਰਨ ਲਈ ਲਿਖੋ 'g++" space callbyref.cpp space hyphen o space ref1,ਏਨਟਰ ਦਬਾਓ |
06:00 | ਹੁਣ dot slash ref1, ਟਾਇਪ ਕਰੋ. ਏਨਟਰ ਦਬਾਓ |
06:05 | ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ |
06:07 | ਐਂਟਰ ਦ ਵੇਲ੍ਯੂ ਆਫ਼ a ਏੰਡ b |
06:10 | ਮੈ 4 ਅਤੇ 3 ਏੰਟਰ ਕਰਾਂਗਾ |
06:13 | ਆਉਟਪੁਟ ਡਿਸਪਲੇ ਹੋਈ ਹੈ |
06:15 | Before swapping a and b 4 and 3 |
06:19 | After swapping a and b 3 and 4 |
06:23 | ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ |
06:26 | ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ |
06:30 | ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ |
06:32 | ਫੰਕਸ਼ਨ ਕਾਲ ਬਾਏ ਵੇਲਯੂ |
06:34 | ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ |
06:37 | ਅਸਾਇਨਮੇਂਟ ਦੇ ਤੋਰ ਤੇ, ਇਸ ਨਾਲ ਦਾ ਇੱਕ ਪ੍ਰੋਗ੍ਰਾਮ ਲਿਖੋ ਜੋ ਕਿਸੇ ਨੰਬਰ ਦਾ ਕਯੂਬ ਕੇਲਕੁਲੇਟ ਕਰੇ |
06:42 | C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ |
06:46 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
06:49 | ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ |
06:52 | ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ |
06:56 | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ |
06:58 | ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ |
07:01 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
07:05 | ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ |
07:11 | ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ |
07:15 | ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ |
07:23 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ |
07:27 | ਇਹ ਸ਼ਿਵ ਗਰਗ ਹੈ |
07:31 | ਦੇਖਣ ਲਈ ਧੰਨਵਾਦ |