Difference between revisions of "C-and-C++/C4/Working-With-Structures/Punjabi"

From Script | Spoken-Tutorial
Jump to: navigation, search
 
(4 intermediate revisions by one other user not shown)
Line 1: Line 1:
 
{| border = 1
 
{| border = 1
 
|'''Time'''
 
|'''Time'''
 
|'''Narration'''
 
|'''Narration'''
 
|-
 
|-
| 00.01
+
| 00:01
 
+
 
|ਸੀ ਅਤੇ ਸੀ++ ਵਿੱਚ ਸਟਰ੍ਕੱਚ੍ਰਰਜ਼ ਦੇ  ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ  
 
|ਸੀ ਅਤੇ ਸੀ++ ਵਿੱਚ ਸਟਰ੍ਕੱਚ੍ਰਰਜ਼ ਦੇ  ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ  
 
|-
 
|-
| 00.06   
+
| 00:06   
 
|ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ
 
|ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ
  
|-
 
|-
| 00.08
+
| 00:08
 
|ਸਟਰ੍ਕੱਚ੍ਰਰ ਕੀ ਹੈ  
 
|ਸਟਰ੍ਕੱਚ੍ਰਰ ਕੀ ਹੈ  
  
|-
 
|-
| 00.10
+
| 00:10
 
|ਸਟਰ੍ਕੱਚ੍ਰਰ ਨੂੰ  ਡਿਕ੍ਲੇਯਰ ਕਰਨਾ  
 
|ਸਟਰ੍ਕੱਚ੍ਰਰ ਨੂੰ  ਡਿਕ੍ਲੇਯਰ ਕਰਨਾ  
  
|-
 
|-
| 00.13
+
| 00:13
 
| ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ  
 
| ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ  
  
|-
 
|-
| 00.15
+
| 00:15
 
|ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ  
 
|ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ  
  
|-
 
|-
| 00.18
+
| 00:18
 
|ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.10
 
|ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.10
 
|-
 
|-
| 00.22
+
| 00:22
 
| ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1  
 
| ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1  
  
|-
 
|-
| 00.28
+
| 00:28
 
| ਆਓ ਸਟਰ੍ਕੱਚ੍ਰਰ ਦੀ ਜਾਣ-ਪਛਾਣ  ਤੋਂ ਸ਼ੁਰੂ ਕਰੀਏ
 
| ਆਓ ਸਟਰ੍ਕੱਚ੍ਰਰ ਦੀ ਜਾਣ-ਪਛਾਣ  ਤੋਂ ਸ਼ੁਰੂ ਕਰੀਏ
 
|-
 
|-
|00.31
+
|00:31
 
|ਜਦੋਂ ਇੱਕ ਜਾਂ ਵੱਧ ਵੇਰੀਏਬਲਜ਼ ਨੂੰ ਇੱਕ ਨਾਮ ਅਧੀਨ ਇਕਠਾ ਕੀਤਾ ਜਾਂਦਾ ਹੈ ਉਸ ਨੂੰ " ਸਟਰ੍ਕੱਚ੍ਰਰ " ਕੇਹਾ ਜਾਂਦਾ ਹੈ  
 
|ਜਦੋਂ ਇੱਕ ਜਾਂ ਵੱਧ ਵੇਰੀਏਬਲਜ਼ ਨੂੰ ਇੱਕ ਨਾਮ ਅਧੀਨ ਇਕਠਾ ਕੀਤਾ ਜਾਂਦਾ ਹੈ ਉਸ ਨੂੰ " ਸਟਰ੍ਕੱਚ੍ਰਰ " ਕੇਹਾ ਜਾਂਦਾ ਹੈ  
  
|-
 
|-
|00.37
+
|00:37
 
|ਸਟਰ੍ਕੱਚ੍ਰਰ ਵੱਖ ਵੱਖ ਡਾਟਾ ਨੂੰ ਇੱਕ ਆਬਜੈਕਟ(object) ਵਿੱਚ ਗਰੁੱਪ ਕਰਨ ਲਈ ਵਰਤਿਆ ਜਾਦਾ ਹੈ.
 
|ਸਟਰ੍ਕੱਚ੍ਰਰ ਵੱਖ ਵੱਖ ਡਾਟਾ ਨੂੰ ਇੱਕ ਆਬਜੈਕਟ(object) ਵਿੱਚ ਗਰੁੱਪ ਕਰਨ ਲਈ ਵਰਤਿਆ ਜਾਦਾ ਹੈ.
  
|-
 
|-
|00.42
+
|00:42
| ਇਸ ਨੂੰ ਕਮ੍ਪਾਉੰਡ(compound) ਡਾਟਾ ਟਾਯੀਪ ਕੇਹਾ ਜਾਂਦਾ ਹੈ  
+
| ਇਸ ਨੂੰ ਕਮ੍ਪਾਉੰਡ compound data-type (ਕਮ੍ਪਾਉੰਡ ਡਾਟਾ ਟਾਯੀਪ) ਕੇਹਾ ਜਾਂਦਾ ਹੈ  
  
|-
 
|-
| 00.45
+
| 00:45
 
|ਇਹ ਸਬੰਧਤ ਜਾਣਕਾਰੀ ਨੂੰ ਇੱਕਠੇ ਗਰੁੱਪ ਕਰਨ ਲਈ ਵਰਤਿਆ ਗਿਆ ਹੈ
 
|ਇਹ ਸਬੰਧਤ ਜਾਣਕਾਰੀ ਨੂੰ ਇੱਕਠੇ ਗਰੁੱਪ ਕਰਨ ਲਈ ਵਰਤਿਆ ਗਿਆ ਹੈ
  
|-
 
|-
| 00.49
+
| 00:49
 
|  ਹੁਣ ਅਸੀਂ ਸਟਰ੍ਕੱਚ੍ਰਰ ਨੂੰ ਡਿਕਲੇਅਰ ਕਰਨ ਦਾ ਸਿੰਟੈਕਸ ਵੇਖਦੇ ਹਾਂ  
 
|  ਹੁਣ ਅਸੀਂ ਸਟਰ੍ਕੱਚ੍ਰਰ ਨੂੰ ਡਿਕਲੇਅਰ ਕਰਨ ਦਾ ਸਿੰਟੈਕਸ ਵੇਖਦੇ ਹਾਂ  
  
|-
 
|-
| 00.52
+
| 00:52
|ਇਥੇ ਕੀਵਰਡ ਸ੍ਤ੍ਤ੍ਰਰ੍ਕੱਟ(struct) ਕੰਪਾਇਲਰ(compiler) ਨੂੰ ਦਸਦਾ ਹੈ ਕੇ ਇੱਕ ਸਟਰ੍ਕੱਚ੍ਰਰ ਡਿਕਲੇਅਰ(declare) ਹੋਯਾ ਹੈ  
+
|ਇਥੇ ਕੀਵਰਡ ਸ੍ਤ੍ਤ੍ਰਰ੍ਕੱਟ(struct) ਕੰਪਾਇਲਰ(compiler) ਨੂੰ ਦਸਦਾ ਹੈ ਕੇ ਇੱਕ structure ਡਿਕਲੇਅਰ(declare) ਹੋਯਾ ਹੈ  
  
|-
 
|-
| 00.59
+
| 00:59
|ਸ੍ਤ੍ਤ੍ਰਰ੍ਕੱਟ_ਨੇਮ ਸਟਰ੍ਕੱਚ੍ਰਰ ਦਾ ਨਾਮ ਹੈ  
+
|strcut_name structure ਦਾ ਨਾਮ ਹੈ  
  
|-
 
|-
| 01.02
+
| 01:02
|ਉਦਾਹਰਨ " ਸਟਰ੍ਕੱਟ ਇਮਪਲੋਯੀ(employee)"
+
|ਉਦਾਹਰਨ " struct employee;"
  
|-
 
|-
| 01.04
+
| 01:04
 
| ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ  
 
| ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ  
  
|-
 
|-
| 01.07
+
| 01:07
 
|ਹੁਣ ਅਸੀਂ ਵੇਖਾਂਗੇ ਕਿ ਵੇਰਿਏਬਲ ਨੂੰ ਡਿਕਲੇਅਰ ਕਿਵੇਂ ਕਰਨਾ  
 
|ਹੁਣ ਅਸੀਂ ਵੇਖਾਂਗੇ ਕਿ ਵੇਰਿਏਬਲ ਨੂੰ ਡਿਕਲੇਅਰ ਕਿਵੇਂ ਕਰਨਾ  
  
|-
 
|-
|01.10
+
|01:10
 
|ਇਸ ਲਯੀ ਸਿੰਟੈਕਸ ਹੈ  
 
|ਇਸ ਲਯੀ ਸਿੰਟੈਕਸ ਹੈ  
  
|-
 
|-
| 01.13
+
| 01:13
|ਸਟਰ੍ਕੱਟ ਸਟਰ੍ਕੱਟ_ਨੇਮ(struct_name) ਅਤੇ ਸਟਰ੍ਕੱਟ_ਵਏਆਰ (struct_var)
+
|'''struct struct_name and  struct_var; '''
  
|-
 
|-
| 01.17
+
| 01:17
|ਸਟਰ੍ਕੱਟ_ਵਏਆਰ(struct_var) ਸਟਰ੍ਕੱਟ_ਨੇਮ ਦੀ ਕਿਸਮ ਦਾ ਇੱਕ ਵੇਰਿਏਬਲ ਹੈ  
+
|'''struct_var''' '''struc_name''' ਦੀ ਕਿਸਮ ਦਾ ਇੱਕ ਵੇਰਿਏਬਲ ਹੈ  
  
|-
 
|-
| 01.21
+
| 01:21
|ਉਦਾਹਰਨ " ਸਟਰ੍ਕੱਟ ਇਮਪਲੋਯੀ ਏ ਡੀ ਡੀ ਆਰ (addr)"
+
|ਉਦਾਹਰਨ '''struct employee addr; '''
  
|-
 
|-
| 01.26
+
| 01:26
 
|" ਏ ਡੀ ਡੀ ਆਰ " " ਇਮਪਲੋਯੀ " ਕਿਸਮ ਦਾ ਇੱਕ ਵੇਰਿਏਬਲ ਹੈ  
 
|" ਏ ਡੀ ਡੀ ਆਰ " " ਇਮਪਲੋਯੀ " ਕਿਸਮ ਦਾ ਇੱਕ ਵੇਰਿਏਬਲ ਹੈ  
  
|-
 
|-
|01.30
+
|01:30
 
|ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
 
|ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
  
|-
 
|-
|01.33
+
|01:33
|ਮੈਂ  ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ  ਲਿਖਿਆ ਹੈ, ਇਸ ਨੂੰ  ਖੋਲ੍ਹਿਏ |
+
|ਮੈਂ  ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ  ਲਿਖਿਆ ਹੈ, ਇਸ ਨੂੰ  ਖੋਲ੍ਹਿਏ  
  
|-
 
|-
|01.37
+
|01:37
 
|ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸਟਰ੍ਕੱਚ੍ਰਰ  ਡੌਟ ਸੀ
 
|ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸਟਰ੍ਕੱਚ੍ਰਰ  ਡੌਟ ਸੀ
  
|-
 
|-
|01.41
+
|01:41
 
|ਇਸ ਪ੍ਰੋਗਰਾਮ ਵਿਚ ਅਸੀਂ ਸਟਰ੍ਕੱਚ੍ਰਰ ਦੀ ਵਰਤੋਂ ਕਰ ਕੇ ਤਿੰਨ ਸੁਬ੍ਜੇਕ੍ਟ੍ਸ ਦੇ ਟੋਟਲ ਮਾਰਕਸ ਕੇਲਕੁਲੇਟ ਕਰਾਂਗੇ  
 
|ਇਸ ਪ੍ਰੋਗਰਾਮ ਵਿਚ ਅਸੀਂ ਸਟਰ੍ਕੱਚ੍ਰਰ ਦੀ ਵਰਤੋਂ ਕਰ ਕੇ ਤਿੰਨ ਸੁਬ੍ਜੇਕ੍ਟ੍ਸ ਦੇ ਟੋਟਲ ਮਾਰਕਸ ਕੇਲਕੁਲੇਟ ਕਰਾਂਗੇ  
  
|-
 
|-
|01.48
+
|01:48
 
|ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
 
|ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
  
|-
 
|-
|01.51
+
|01:51
 
|ਇਹ  ਸਾਡੀ "ਹੈਡਰ ਫਾਇਲ"ਹੈ
 
|ਇਹ  ਸਾਡੀ "ਹੈਡਰ ਫਾਇਲ"ਹੈ
  
|-
 
|-
| 01.53
+
| 01:53
 
|ਇਥੇ ਅਸੀਂ ਇੱਕ ਸਟੂਡੇੰਟ ਨਾਮ ਦਾ ਸਟਰ੍ਕੱਚ੍ਰਰ ਡਿਕਲੇਅਰ ਕੀਤਾ ਹੈ  
 
|ਇਥੇ ਅਸੀਂ ਇੱਕ ਸਟੂਡੇੰਟ ਨਾਮ ਦਾ ਸਟਰ੍ਕੱਚ੍ਰਰ ਡਿਕਲੇਅਰ ਕੀਤਾ ਹੈ  
  
|-
 
|-
| 01.57
+
| 01:57
 
|ਫੇਰ ਅਸੀਂ ਤਿੰਨ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤੇ ਇੰਗਲਿਸ਼(english) ਮੈਥਸ(maths) ਅਤੇ ਸਾਇੰਸ(science)  
 
|ਫੇਰ ਅਸੀਂ ਤਿੰਨ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤੇ ਇੰਗਲਿਸ਼(english) ਮੈਥਸ(maths) ਅਤੇ ਸਾਇੰਸ(science)  
  
|-
 
|-
| 02.03
+
| 02:03
 
|ਸਟਰ੍ਕੱਚ੍ਰਰ ਦੇ ਹੇਠਾਂ ਡੀਫਾਇਨ ਕੀਤੇ ਗਏ ਵੇਰਿਏਬਲਸ ਨੂੰ ਸਟਰ੍ਕੱਚ੍ਰਰ ਦੇ ਮੇਮ੍ਬਰ(members) ਕਹਿਦੇ ਹਨ  
 
|ਸਟਰ੍ਕੱਚ੍ਰਰ ਦੇ ਹੇਠਾਂ ਡੀਫਾਇਨ ਕੀਤੇ ਗਏ ਵੇਰਿਏਬਲਸ ਨੂੰ ਸਟਰ੍ਕੱਚ੍ਰਰ ਦੇ ਮੇਮ੍ਬਰ(members) ਕਹਿਦੇ ਹਨ  
  
|-
 
|-
|02.09
+
|02:09
 
|ਇਹ ਸਾਡਾ ਮੈਂਨ ਫਨਕਸ਼ਨ(main function) ਹੈ  
 
|ਇਹ ਸਾਡਾ ਮੈਂਨ ਫਨਕਸ਼ਨ(main function) ਹੈ  
  
|-
 
|-
| 02.11
+
| 02:11
 
|ਇਥੇ ਅਸੀਂ ਟੋਟਲ ਨਾਮ ਦਾ ਇੱਕ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤਾ ਹੈ  
 
|ਇਥੇ ਅਸੀਂ ਟੋਟਲ ਨਾਮ ਦਾ ਇੱਕ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤਾ ਹੈ  
  
|-
 
|-
| 02.16
+
| 02:16
 
|ਹੁਣ ਅਸੀਂ "ਏਸ ਟੀ ਯੂ ਡੀ(stud)" ਨਾਮ ਦਾ ਇੱਕ ਸਟਰ੍ਕੱਚ੍ਰਰ ਵੇਰਿਏਬਲ ਡਿਕਲੇਅਰ ਕੀਤਾ ਹੈ, "ਏਸ ਟੀ ਯੂ ਡੀ" ਸਟੂਡੇੰਟ ਕਿਸਮ ਦਾ ਇੱਕ ਵੇਰਿਏਬਲ ਹੈ , ਇਹ ਸਟਰ੍ਕੱਚ੍ਰਰ ਮੇਮ੍ਬਰਜ਼(structure members) ਨੂੰ ਅਸੇਸ(access) ਤੇ ਮੋਡੀਫਾਯੀ(modify) ਕਰਨ ਦੇ ਕੰਮ ਆਂਦਾ  ਹੈ  
 
| 02.28
+
| 02:28
 
|ਇਥੇ ਅਸੀਂ ਮੇਮ੍ਬਰਜ਼ ਨੂੰ ਮੋਡੀਫਾਯੀ(modify) ਕੀਤਾ ਹੈ  
 
|ਇਥੇ ਅਸੀਂ ਮੇਮ੍ਬਰਜ਼ ਨੂੰ ਮੋਡੀਫਾਯੀ(modify) ਕੀਤਾ ਹੈ  
  
|-
 
|-
| 02.31
+
| 02:31
|ਓਹਨਾ ਨੂੰ 75 , 60 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
+
|ਓਹਨਾ ਨੂੰ 75 , 70 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
  
|-
 
|-
| 02.37
+
| 02:37
 
|ਇਥੇ ਅਸੀਂ ਤਿੰਨ ਸੁਬ੍ਜੇਕ੍ਟਸ(subjects) ਦਾ ਕੁਲ ਕੇਲਕੁਲੇਟ ਕਰਾਂਗੇ  
 
|ਇਥੇ ਅਸੀਂ ਤਿੰਨ ਸੁਬ੍ਜੇਕ੍ਟਸ(subjects) ਦਾ ਕੁਲ ਕੇਲਕੁਲੇਟ ਕਰਾਂਗੇ  
  
|-
 
|-
| 02.41
+
| 02:41
 
|ਫੇਰ ਅਸੀਂ ਰਿਸਲਟ(result) ਪ੍ਰਿੰਟ ਕਰਵਾਵਾਂਗੇ  
 
|ਫੇਰ ਅਸੀਂ ਰਿਸਲਟ(result) ਪ੍ਰਿੰਟ ਕਰਵਾਵਾਂਗੇ  
  
|-
 
|-
| 02.44
+
| 02:44
 
|ਇਹ ਸਾਡੀ ਰਿਟਰਨ(return) ਸਟੇਟਮੇੰਟ(statement) ਹੈ  
 
|ਇਹ ਸਾਡੀ ਰਿਟਰਨ(return) ਸਟੇਟਮੇੰਟ(statement) ਹੈ  
  
|-
 
|-
| 02.46
+
| 02:46
 
|ਹੁਣ  ‘’ਸੇਵ  ਦਬਾਓ”
 
|ਹੁਣ  ‘’ਸੇਵ  ਦਬਾਓ”
 
|-
 
|-
| 02.48
+
| 02:48
 
|ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
 
|ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
  
|-
 
|-
| 02.50
+
| 02:50
 
|ਪਹਿਲੇ ‘ਟਰਮਿਨਲ’(terminal) ਵਿੰਡੋ ਖੋਲੋ
 
|ਪਹਿਲੇ ‘ਟਰਮਿਨਲ’(terminal) ਵਿੰਡੋ ਖੋਲੋ
  
|-
 
|-
| 02.54
+
| 02:54
 
|ਆਪਣੇ ਕੀਬੋਰਡ ਤੇ ‘Ctrl, Alt ਅਤੇ T’  ਬਟਨ ਇਕੱਠੇ ਦਬਾਓ
 
|ਆਪਣੇ ਕੀਬੋਰਡ ਤੇ ‘Ctrl, Alt ਅਤੇ T’  ਬਟਨ ਇਕੱਠੇ ਦਬਾਓ
  
|-
 
|-
| 02.59
+
| 02:59
 
|ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.c’ ਸਪੇਸ ‘-o’ ਸਪੇਸ ‘ struct ‘ਅਤੇ ‘‘ ਐਂਟਰ ਦਬਾਓ
 
|ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.c’ ਸਪੇਸ ‘-o’ ਸਪੇਸ ‘ struct ‘ਅਤੇ ‘‘ ਐਂਟਰ ਦਬਾਓ
  
|-
 
|-
| 03.12
+
| 03:12
 
|ਚਲਾਉਨ ਲਈ ਲਿਖੋ ‘./struct ‘ ਅਤੇ ਐਂਟਰ ਦਬਾਓ
 
|ਚਲਾਉਨ ਲਈ ਲਿਖੋ ‘./struct ‘ ਅਤੇ ਐਂਟਰ ਦਬਾਓ
  
|-
 
|-
| 03.17
+
| 03:17
 
|ਸਕ੍ਰੀਨ ਤੇ ਆਉਟਪੁਟ ਡਿਸਪਲੇ ਹੋਇਆ ਹੈ
 
|ਸਕ੍ਰੀਨ ਤੇ ਆਉਟਪੁਟ ਡਿਸਪਲੇ ਹੋਇਆ ਹੈ
  
|-
 
|-
| 03.20
+
| 03:20
 
|ਕੁਲ ਹੈ 210
 
|ਕੁਲ ਹੈ 210
  
|-
 
|-
| 03.22
+
| 03:22
 
|ਹੁਣ ਅਸੀਂ ਇਸੇ ਪ੍ਰੋਗ੍ਰਾਮ ਨੂੰ C++ ਵਿਚ ਚਲਾਂਵਾਗੇ
 
|ਹੁਣ ਅਸੀਂ ਇਸੇ ਪ੍ਰੋਗ੍ਰਾਮ ਨੂੰ C++ ਵਿਚ ਚਲਾਂਵਾਗੇ
  
|-
 
|-
| 03.26
+
| 03:26
 
|ਪ੍ਰੋਗ੍ਰਾਮ ਤੇ ਵਾਪਿਸ ਆਓ  
 
|ਪ੍ਰੋਗ੍ਰਾਮ ਤੇ ਵਾਪਿਸ ਆਓ  
  
|-
 
|-
| 03.28
+
| 03:28
 
|ਮੈਂ ਇਸੇ ਕੋਡ ਨੂੰ ਹੀ ਬਦਲਾਗਾ  
 
|ਮੈਂ ਇਸੇ ਕੋਡ ਨੂੰ ਹੀ ਬਦਲਾਗਾ  
  
|-
 
|-
| 03.30
+
| 03:30
 
|ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’  ਬਟਨ ਇਕੱਠੇ ਦਬਾਓ
 
|ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’  ਬਟਨ ਇਕੱਠੇ ਦਬਾਓ
  
|-
 
|-
| 03.37
+
| 03:37
 
|ਹੁਣ ਫਾਯੀਲ ਨੂੰ ".cpp" ਏਕ੍ਸਟੇਨਸ਼ਨ(extension) ਨਾਲ ਸੇਵ ਕਰੋ  
 
|ਹੁਣ ਫਾਯੀਲ ਨੂੰ ".cpp" ਏਕ੍ਸਟੇਨਸ਼ਨ(extension) ਨਾਲ ਸੇਵ ਕਰੋ  
  
|-
 
|-
| 03.41
+
| 03:41
 
|ਅਤੇ ਸੇਵ ਦਬਾਓ  
 
|ਅਤੇ ਸੇਵ ਦਬਾਓ  
  
|-
 
|-
| 03.43
+
| 03:43
 
|ਅਸੀਂ ਹੇਡਰ ਫਾਈਲ ਨੂੰ "ਆਯੀ ਓ ਸਟਰੀਮ" ਵਿਚ ਬਦਲ ਦੇ ਹਾਂ
 
|ਅਸੀਂ ਹੇਡਰ ਫਾਈਲ ਨੂੰ "ਆਯੀ ਓ ਸਟਰੀਮ" ਵਿਚ ਬਦਲ ਦੇ ਹਾਂ
  
|-
 
|-
| 03.47
+
| 03:47
 
|ਹੁਣ "ਯੂਸਿੰਗ" ਸਟੇਟਮੇਂਟ ਨੂੰ ਇਨਕ੍ਲੂਡ ਕਰੋ
 
|ਹੁਣ "ਯੂਸਿੰਗ" ਸਟੇਟਮੇਂਟ ਨੂੰ ਇਨਕ੍ਲੂਡ ਕਰੋ
  
|-
 
|-
| 03.53
+
| 03:53
 
|ਅਤੇ ਸੇਵ ਦਬਾਓ
 
|ਅਤੇ ਸੇਵ ਦਬਾਓ
  
|-
 
|-
| 03.56
+
| 03:56
 
|c++ ਅਤੇ c ਵਿਚ ਸਟਰ੍ਕੱਚ੍ਰਰ ਡਿਕਲੇਅਰੇਸ਼ਨ ਓਸੇ ਤਰਹ  ਹੈ
 
|c++ ਅਤੇ c ਵਿਚ ਸਟਰ੍ਕੱਚ੍ਰਰ ਡਿਕਲੇਅਰੇਸ਼ਨ ਓਸੇ ਤਰਹ  ਹੈ
  
|-
 
|-
| 04.01
+
| 04:01
|ਤਾਂ ਸਾਨੂੰ ਕੁਛ ਵੀ ਬਦਲਣ ਦੀ ਲੋੜ ਨਹੀ ਹੈ|
+
|ਤਾਂ ਸਾਨੂੰ ਕੁਛ ਵੀ ਬਦਲਣ ਦੀ ਲੋੜ ਨਹੀ ਹੈ
  
|-
 
|-
| 04.05
+
| 04:05
 
|ਅਖੀਰ ਵਿਚ ਅਸੀਂ ਪ੍ਰਿੰਟਏਫ਼ ਸਟੇਟਮੇੰਟ ਨੂੰ ਸੀਆਉਟ ਨਾਲ ਬਦਲ ਦੇਵਾਂਗੇ  
 
|ਅਖੀਰ ਵਿਚ ਅਸੀਂ ਪ੍ਰਿੰਟਏਫ਼ ਸਟੇਟਮੇੰਟ ਨੂੰ ਸੀਆਉਟ ਨਾਲ ਬਦਲ ਦੇਵਾਂਗੇ  
  
|-
 
|-
| 04.12
+
| 04:12
 
|ਫੋਰਮੈਟ ਸਪੇਸੀਫਾਯਰ ਅਤੇ "\n" ਨੂੰ ਡੀਲੀਟ(delete) ਕਰੋ
 
|ਫੋਰਮੈਟ ਸਪੇਸੀਫਾਯਰ ਅਤੇ "\n" ਨੂੰ ਡੀਲੀਟ(delete) ਕਰੋ
  
|-
 
|-
| 04.15
+
| 04:15
 
|ਹੁਣ ਕੋਮਾ ਡਿਲੀਟ(delete) ਕਰੋ  
 
|ਹੁਣ ਕੋਮਾ ਡਿਲੀਟ(delete) ਕਰੋ  
  
|-
 
|-
| 04.17
+
| 04:17
 
|ਦੋ ਓਪਨਿੰਗ(opening) ਬਰੇਕੇਟ ਟਾਈਪ ਕਰੋ   
 
|ਦੋ ਓਪਨਿੰਗ(opening) ਬਰੇਕੇਟ ਟਾਈਪ ਕਰੋ   
 
|-
 
|-
| 04.20
+
| 04:20
 
|ਇਥੇ ਕ੍ਲੋਸਿੰਗ(closing) ਬਰੇਕੇਟ ਡਿਲੀਟ ਕਰੋ
 
|ਇਥੇ ਕ੍ਲੋਸਿੰਗ(closing) ਬਰੇਕੇਟ ਡਿਲੀਟ ਕਰੋ
  
|-
 
|-
| 04.22
+
| 04:22
 
|ਅਤੇ ਦੋ ਓਪਨਿੰਗ ਬਰੇਕੇਟ ਟਾਈਪ ਕਰੋ  
 
|ਅਤੇ ਦੋ ਓਪਨਿੰਗ ਬਰੇਕੇਟ ਟਾਈਪ ਕਰੋ  
  
|-
 
|-
| 04.25
+
| 04:25
 
|ਅਤੇ ਡਬ੍ਲ ਕੋਟਸ ਵਿਚ \n ਟਾਈਪ ਕਰੋ   
 
|ਅਤੇ ਡਬ੍ਲ ਕੋਟਸ ਵਿਚ \n ਟਾਈਪ ਕਰੋ   
  
|-
 
|-
| 04.29
+
| 04:29
 
|ਹੁਣ ਸੇਵ ਦਬਾਓ  
 
|ਹੁਣ ਸੇਵ ਦਬਾਓ  
  
|-
 
|-
| 04.31
+
| 04:31
 
|ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
 
|ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
  
|-
 
|-
| 04.33
+
| 04:33
 
|ਟਰਮਿਨਲ ਤੇ ਵਾਪਿਸ ਆਓ  
 
|ਟਰਮਿਨਲ ਤੇ ਵਾਪਿਸ ਆਓ  
  
|-
 
|-
| 04.35
+
| 04:35
 
|ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.cpp’ ਸਪੇਸ ‘-o’ ਸਪੇਸ ‘ struct1  
 
|ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.cpp’ ਸਪੇਸ ‘-o’ ਸਪੇਸ ‘ struct1  
  
|-
 
|-
| 04.46
+
| 04:46
|ਇਥੇ ਸਾਡੇ ਕੋਲ ਸਟਰ੍ਕੱਟ1 ਹੈ ਕਿਉਕਿ ਅਸੀਂ ਫਾਇਲ ਸਟਰ੍ਕੱਚ੍ਰਰ ਡੌਟ ਸੀ ਲਈ ਸਟਰ੍ਕੱਟ ਦੇ ਆਉਟਪੁੱਟ ਪੈਰਾਮੀਟਰਸ(output perameters) ਨੂੰ ਓਵਰਰਾਯੀਟ(overwright) ਨਾਈ ਕਰਨਾ ਚਾਹੁੰਦੇ
+
|ਇਥੇ ਸਾਡੇ ਕੋਲ ਸਟਰ੍ਕੱਟ1 ਹੈ ਕਿਉਕਿ ਅਸੀਂ ਫਾਇਲ ਸਟਰ੍ਕੱਚ੍ਰਰ ਡੌਟ ਸੀ ਲਈ ਸਟਰ੍ਕੱਟ ਦੇ ਆਉਟਪੁੱਟ ਪੈਰਾਮੀਟਰਸ(output perameters) ਨੂੰ ਓਵਰਰਾਯੀਟ(overwrite) ਨਾਈ ਕਰਨਾ ਚਾਹੁੰਦੇ
  
|-
 
|-
| 04.55
+
| 04:55
 
|ਹੁਣ ਏੰਟਰ ਦਬਾਓ  
 
|ਹੁਣ ਏੰਟਰ ਦਬਾਓ  
  
|-
 
|-
| 04.57
+
| 04:57
 
|ਚਲਾਉਣ ਲਯੀ ਟਾਈਪ ਕਰੋ "ਡੌਟ ਸ੍ਲੇਸ਼ ਸਟਰ੍ਕੱਟ1" ਅਤੇ ਏਨਟਰ ਦਬਾਓ
 
|ਚਲਾਉਣ ਲਯੀ ਟਾਈਪ ਕਰੋ "ਡੌਟ ਸ੍ਲੇਸ਼ ਸਟਰ੍ਕੱਟ1" ਅਤੇ ਏਨਟਰ ਦਬਾਓ
 
|-
 
|-
| 05.03
+
| 05:03
 
|ਸਕ੍ਰੀਨ ਤੇ ਡਿਸਪਲੇ ਹੋਇਆ ਹੈ
 
|ਸਕ੍ਰੀਨ ਤੇ ਡਿਸਪਲੇ ਹੋਇਆ ਹੈ
 
|-
 
|-
| 05.05
+
| 05:05
 
|ਟੋਟਲ ਇਜ਼ 210
 
|ਟੋਟਲ ਇਜ਼ 210
 
|-
 
|-
| 05.08
+
| 05:08
 
|ਤੁਸੀਂ ਵੇਖ ਸਕਦੇ ਹੋ ਕਿ ਆਉਟਪੁਟ ਸਾਡੇ c ਵਾਲੇ ਕੋਡ ਵਰਗੀ ਹੀ ਹੈ  
 
|ਤੁਸੀਂ ਵੇਖ ਸਕਦੇ ਹੋ ਕਿ ਆਉਟਪੁਟ ਸਾਡੇ c ਵਾਲੇ ਕੋਡ ਵਰਗੀ ਹੀ ਹੈ  
  
|-
 
|-
| 05.12
+
| 05:12
 
|ਹੁਣ ਆਪਣੀਆ ਸਲਾਇਡਜ਼(slides) ਤੇ ਵਾਪਿਸ ਆਓ
 
|ਹੁਣ ਆਪਣੀਆ ਸਲਾਇਡਜ਼(slides) ਤੇ ਵਾਪਿਸ ਆਓ
  
|-
 
|-
| 05.14
+
| 05:14
 
|ਸਂਖੇਪ ਵਿੱਚ  , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ   
 
|ਸਂਖੇਪ ਵਿੱਚ  , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ   
 
|-
 
|-
| 05.18
+
| 05:18
|ਸਟਰ੍ਕੱਚ੍ਰਰ
+
|ਸਟਰ੍ਕੱਚ੍ਰਰ, ਸਟਰ੍ਕੱਚ੍ਰਰ ਦਾ ਸਿੰਟੇਕ੍ਸ
 
+
  
|-
 
|-
| 05.19
+
| 05:20
|ਸਟਰ੍ਕੱਚ੍ਰਰ ਦਾ ਸਿੰਟੇਕ੍ਸ
+
 
+
|-
+
| 05.20
+
 
|ਉਦਾਹਰਨ "ਸਟਰ੍ਕੱਟ ਸਟਰ੍ਕੱਟ_ਨੇਮ "
 
|ਉਦਾਹਰਨ "ਸਟਰ੍ਕੱਟ ਸਟਰ੍ਕੱਟ_ਨੇਮ "
 
|-
 
|-
| 05.23
+
| 05:23
 
|ਸਟਰ੍ਕੱਚ੍ਰਰ ਦੇ ਮੇਮ੍ਬਰ ਏਸੇਸ(access) ਕਰਨਾ   
 
|ਸਟਰ੍ਕੱਚ੍ਰਰ ਦੇ ਮੇਮ੍ਬਰ ਏਸੇਸ(access) ਕਰਨਾ   
  
|-
 
|-
| 05.25
+
| 05:25
 
|ਉਦਾਹਰਨ "ਏਸ ਟੀ ਯੂ ਡੀ ਡੌਟ ਮੈਥ੍ਸ(stud.maths)  = 75"
 
|ਉਦਾਹਰਨ "ਏਸ ਟੀ ਯੂ ਡੀ ਡੌਟ ਮੈਥ੍ਸ(stud.maths)  = 75"
  
|-
 
|-
| 05.30
+
| 05:30
|ਅਤੇ ਸਟਰ੍ਕੱਚ੍ਰਰ ਵੇਰਿਏਬਲ ਨੂੰ ਜੋੜਨਾ|
+
|ਅਤੇ ਸਟਰ੍ਕੱਚ੍ਰਰ ਵੇਰਿਏਬਲ ਨੂੰ ਜੋੜਨਾ  
  
|-
 
|-
| 05.33
+
| 05:33
 
|ਉਦਾਹਰਣ "ਟੋਟਲ = ਏਸ ਟੀ ਯੂ ਡੀ ਡੌਟ ਇੰਗਲਿਸ਼(stud.english) + ਏਸ ਟੀ ਯੂ ਡੀ ਡੌਟ ਮੈਥ੍ਸ(stud.maths) + ਏਸ ਟੀ ਯੂ ਡੀ ਡੌਟ ਸਾਇੰਸ(stud.science) ; "
 
|ਉਦਾਹਰਣ "ਟੋਟਲ = ਏਸ ਟੀ ਯੂ ਡੀ ਡੌਟ ਇੰਗਲਿਸ਼(stud.english) + ਏਸ ਟੀ ਯੂ ਡੀ ਡੌਟ ਮੈਥ੍ਸ(stud.maths) + ਏਸ ਟੀ ਯੂ ਡੀ ਡੌਟ ਸਾਇੰਸ(stud.science) ; "
  
|-
 
|-
| 05.40
+
| 05:40
|ਅਸਾਇਨਮੇੰਟ ਦੇ ਤੋਰ ਤੇ  
+
|ਅਸਾਇਨਮੇੰਟ ਦੇ ਤੋਰ ਤੇ, ਇਮਪ੍ਲੋਯੀ(employee) ਦੇ ਰਿਕਾਰਡਸ(records) ਨੂੰ ਡਿਸਪਲੇ ਕਰਨ ਲਈ ਪ੍ਰੋਗ੍ਰਾਮ ਲਿਖੋ
  
|-
 
|-
| 05.41
+
| 05:44
|ਇਮਪ੍ਲੋਯੀ(employee) ਦੇ ਰਿਕਾਰਡਸ(records) ਨੂੰ ਡਿਸਪਲੇ ਕਰਨ ਲਈ ਪ੍ਰੋਗ੍ਰਾਮ ਲਿਖੋ
+
 
+
|-
+
| 05.44
+
 
|ਜਿਵੇਂ ਨਾਮ, ਪਤਾ, ਅਹੁਦਾ , ਅਤੇ ਤਨਖਾਹ.
 
|ਜਿਵੇਂ ਨਾਮ, ਪਤਾ, ਅਹੁਦਾ , ਅਤੇ ਤਨਖਾਹ.
  
|-
 
|-
| 05.49
+
| 05:49
 
|ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ  ਵੇਖੋ   
 
|ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ  ਵੇਖੋ   
 
|-
 
|-
| 05.52
+
| 05:52
 
|ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
 
|ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
  
|-
 
|-
| 05.54
+
| 05:54
 
|ਅਗਰ ਤੁਹਾਡੇ ਕੋਲ ਪਰਯਾਪ੍ਤ  ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
 
|ਅਗਰ ਤੁਹਾਡੇ ਕੋਲ ਪਰਯਾਪ੍ਤ  ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
  
|-
 
|-
| 05.59
+
| 05:59
 
|ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
 
|ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
  
|-
 
|-
| 06.01
+
| 06:01
 
|ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
 
|ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
  
|-
 
|-
|06.04
+
|06:04
 
|ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
 
|ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
  
|-
 
|-
| 06.08
+
| 06:08
 
|ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
 
|ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
 
|-
 
|-
| 06.15
+
| 06:15
 
|ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
 
|ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
 
|-
 
|-
| 06.18
+
| 06:18
 
|ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ  
 
|ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ  
 
|-
 
|-
| 06.25
+
| 06:25
 
|ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
 
|ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
 
|-
 
|-
| 06.29
+
| 06:29
 
|ਇਹ ਸ਼ਿਵ ਗਰਗ ਹੈ
 
|ਇਹ ਸ਼ਿਵ ਗਰਗ ਹੈ
  
|-
 
|-
| 06.33
+
| 06:33
|ਵੇਖਣ ਲਈ ਧੰਨਵਾਦ|
+
|ਵੇਖਣ ਲਈ ਧੰਨਵਾਦ

Latest revision as of 14:50, 3 April 2017

Time Narration
00:01 ਸੀ ਅਤੇ ਸੀ++ ਵਿੱਚ ਸਟਰ੍ਕੱਚ੍ਰਰਜ਼ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00:06 ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ
00:08 ਸਟਰ੍ਕੱਚ੍ਰਰ ਕੀ ਹੈ
00:10 ਸਟਰ੍ਕੱਚ੍ਰਰ ਨੂੰ ਡਿਕ੍ਲੇਯਰ ਕਰਨਾ
00:13 ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ
00:15 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ
00:18 ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.10
00:22 ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
00:28 ਆਓ ਸਟਰ੍ਕੱਚ੍ਰਰ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00:31 ਜਦੋਂ ਇੱਕ ਜਾਂ ਵੱਧ ਵੇਰੀਏਬਲਜ਼ ਨੂੰ ਇੱਕ ਨਾਮ ਅਧੀਨ ਇਕਠਾ ਕੀਤਾ ਜਾਂਦਾ ਹੈ ਉਸ ਨੂੰ " ਸਟਰ੍ਕੱਚ੍ਰਰ " ਕੇਹਾ ਜਾਂਦਾ ਹੈ
00:37 ਸਟਰ੍ਕੱਚ੍ਰਰ ਵੱਖ ਵੱਖ ਡਾਟਾ ਨੂੰ ਇੱਕ ਆਬਜੈਕਟ(object) ਵਿੱਚ ਗਰੁੱਪ ਕਰਨ ਲਈ ਵਰਤਿਆ ਜਾਦਾ ਹੈ.
00:42 ਇਸ ਨੂੰ ਕਮ੍ਪਾਉੰਡ compound data-type (ਕਮ੍ਪਾਉੰਡ ਡਾਟਾ ਟਾਯੀਪ) ਕੇਹਾ ਜਾਂਦਾ ਹੈ
00:45 ਇਹ ਸਬੰਧਤ ਜਾਣਕਾਰੀ ਨੂੰ ਇੱਕਠੇ ਗਰੁੱਪ ਕਰਨ ਲਈ ਵਰਤਿਆ ਗਿਆ ਹੈ
00:49 ਹੁਣ ਅਸੀਂ ਸਟਰ੍ਕੱਚ੍ਰਰ ਨੂੰ ਡਿਕਲੇਅਰ ਕਰਨ ਦਾ ਸਿੰਟੈਕਸ ਵੇਖਦੇ ਹਾਂ
00:52 ਇਥੇ ਕੀਵਰਡ ਸ੍ਤ੍ਤ੍ਰਰ੍ਕੱਟ(struct) ਕੰਪਾਇਲਰ(compiler) ਨੂੰ ਦਸਦਾ ਹੈ ਕੇ ਇੱਕ structure ਡਿਕਲੇਅਰ(declare) ਹੋਯਾ ਹੈ
00:59 strcut_name structure ਦਾ ਨਾਮ ਹੈ
01:02 ਉਦਾਹਰਨ " struct employee;"
01:04 ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ
01:07 ਹੁਣ ਅਸੀਂ ਵੇਖਾਂਗੇ ਕਿ ਵੇਰਿਏਬਲ ਨੂੰ ਡਿਕਲੇਅਰ ਕਿਵੇਂ ਕਰਨਾ
01:10 ਇਸ ਲਯੀ ਸਿੰਟੈਕਸ ਹੈ
01:13 struct struct_name and struct_var;
01:17 struct_var struc_name ਦੀ ਕਿਸਮ ਦਾ ਇੱਕ ਵੇਰਿਏਬਲ ਹੈ
01:21 ਉਦਾਹਰਨ struct employee addr;
01:26 " ਏ ਡੀ ਡੀ ਆਰ " " ਇਮਪਲੋਯੀ " ਕਿਸਮ ਦਾ ਇੱਕ ਵੇਰਿਏਬਲ ਹੈ
01:30 ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
01:33 ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਖੋਲ੍ਹਿਏ
01:37 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸਟਰ੍ਕੱਚ੍ਰਰ ਡੌਟ ਸੀ
01:41 ਇਸ ਪ੍ਰੋਗਰਾਮ ਵਿਚ ਅਸੀਂ ਸਟਰ੍ਕੱਚ੍ਰਰ ਦੀ ਵਰਤੋਂ ਕਰ ਕੇ ਤਿੰਨ ਸੁਬ੍ਜੇਕ੍ਟ੍ਸ ਦੇ ਟੋਟਲ ਮਾਰਕਸ ਕੇਲਕੁਲੇਟ ਕਰਾਂਗੇ
01:48 ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
01:51 ਇਹ ਸਾਡੀ "ਹੈਡਰ ਫਾਇਲ"ਹੈ
01:53 ਇਥੇ ਅਸੀਂ ਇੱਕ ਸਟੂਡੇੰਟ ਨਾਮ ਦਾ ਸਟਰ੍ਕੱਚ੍ਰਰ ਡਿਕਲੇਅਰ ਕੀਤਾ ਹੈ
01:57 ਫੇਰ ਅਸੀਂ ਤਿੰਨ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤੇ ਇੰਗਲਿਸ਼(english) ਮੈਥਸ(maths) ਅਤੇ ਸਾਇੰਸ(science)
02:03 ਸਟਰ੍ਕੱਚ੍ਰਰ ਦੇ ਹੇਠਾਂ ਡੀਫਾਇਨ ਕੀਤੇ ਗਏ ਵੇਰਿਏਬਲਸ ਨੂੰ ਸਟਰ੍ਕੱਚ੍ਰਰ ਦੇ ਮੇਮ੍ਬਰ(members) ਕਹਿਦੇ ਹਨ
02:09 ਇਹ ਸਾਡਾ ਮੈਂਨ ਫਨਕਸ਼ਨ(main function) ਹੈ
02:11 ਇਥੇ ਅਸੀਂ ਟੋਟਲ ਨਾਮ ਦਾ ਇੱਕ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤਾ ਹੈ
02:16 ਹੁਣ ਅਸੀਂ "ਏਸ ਟੀ ਯੂ ਡੀ(stud)" ਨਾਮ ਦਾ ਇੱਕ ਸਟਰ੍ਕੱਚ੍ਰਰ ਵੇਰਿਏਬਲ ਡਿਕਲੇਅਰ ਕੀਤਾ ਹੈ, "ਏਸ ਟੀ ਯੂ ਡੀ" ਸਟੂਡੇੰਟ ਕਿਸਮ ਦਾ ਇੱਕ ਵੇਰਿਏਬਲ ਹੈ , ਇਹ ਸਟਰ੍ਕੱਚ੍ਰਰ ਮੇਮ੍ਬਰਜ਼(structure members) ਨੂੰ ਅਸੇਸ(access) ਤੇ ਮੋਡੀਫਾਯੀ(modify) ਕਰਨ ਦੇ ਕੰਮ ਆਂਦਾ ਹੈ
02:28 ਇਥੇ ਅਸੀਂ ਮੇਮ੍ਬਰਜ਼ ਨੂੰ ਮੋਡੀਫਾਯੀ(modify) ਕੀਤਾ ਹੈ
02:31 ਓਹਨਾ ਨੂੰ 75 , 70 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
02:37 ਇਥੇ ਅਸੀਂ ਤਿੰਨ ਸੁਬ੍ਜੇਕ੍ਟਸ(subjects) ਦਾ ਕੁਲ ਕੇਲਕੁਲੇਟ ਕਰਾਂਗੇ
02:41 ਫੇਰ ਅਸੀਂ ਰਿਸਲਟ(result) ਪ੍ਰਿੰਟ ਕਰਵਾਵਾਂਗੇ
02:44 ਇਹ ਸਾਡੀ ਰਿਟਰਨ(return) ਸਟੇਟਮੇੰਟ(statement) ਹੈ
02:46 ਹੁਣ ‘’ਸੇਵ ਦਬਾਓ”
02:48 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
02:50 ਪਹਿਲੇ ‘ਟਰਮਿਨਲ’(terminal) ਵਿੰਡੋ ਖੋਲੋ
02:54 ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾਓ
02:59 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.c’ ਸਪੇਸ ‘-o’ ਸਪੇਸ ‘ struct ‘ਅਤੇ ‘‘ ਐਂਟਰ ਦਬਾਓ
03:12 ਚਲਾਉਨ ਲਈ ਲਿਖੋ ‘./struct ‘ ਅਤੇ ਐਂਟਰ ਦਬਾਓ
03:17 ਸਕ੍ਰੀਨ ਤੇ ਆਉਟਪੁਟ ਡਿਸਪਲੇ ਹੋਇਆ ਹੈ
03:20 ਕੁਲ ਹੈ 210
03:22 ਹੁਣ ਅਸੀਂ ਇਸੇ ਪ੍ਰੋਗ੍ਰਾਮ ਨੂੰ C++ ਵਿਚ ਚਲਾਂਵਾਗੇ
03:26 ਪ੍ਰੋਗ੍ਰਾਮ ਤੇ ਵਾਪਿਸ ਆਓ
03:28 ਮੈਂ ਇਸੇ ਕੋਡ ਨੂੰ ਹੀ ਬਦਲਾਗਾ
03:30 ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾਓ
03:37 ਹੁਣ ਫਾਯੀਲ ਨੂੰ ".cpp" ਏਕ੍ਸਟੇਨਸ਼ਨ(extension) ਨਾਲ ਸੇਵ ਕਰੋ
03:41 ਅਤੇ ਸੇਵ ਦਬਾਓ
03:43 ਅਸੀਂ ਹੇਡਰ ਫਾਈਲ ਨੂੰ "ਆਯੀ ਓ ਸਟਰੀਮ" ਵਿਚ ਬਦਲ ਦੇ ਹਾਂ
03:47 ਹੁਣ "ਯੂਸਿੰਗ" ਸਟੇਟਮੇਂਟ ਨੂੰ ਇਨਕ੍ਲੂਡ ਕਰੋ
03:53 ਅਤੇ ਸੇਵ ਦਬਾਓ
03:56 c++ ਅਤੇ c ਵਿਚ ਸਟਰ੍ਕੱਚ੍ਰਰ ਡਿਕਲੇਅਰੇਸ਼ਨ ਓਸੇ ਤਰਹ ਹੈ
04:01 ਤਾਂ ਸਾਨੂੰ ਕੁਛ ਵੀ ਬਦਲਣ ਦੀ ਲੋੜ ਨਹੀ ਹੈ
04:05 ਅਖੀਰ ਵਿਚ ਅਸੀਂ ਪ੍ਰਿੰਟਏਫ਼ ਸਟੇਟਮੇੰਟ ਨੂੰ ਸੀਆਉਟ ਨਾਲ ਬਦਲ ਦੇਵਾਂਗੇ
04:12 ਫੋਰਮੈਟ ਸਪੇਸੀਫਾਯਰ ਅਤੇ "\n" ਨੂੰ ਡੀਲੀਟ(delete) ਕਰੋ
04:15 ਹੁਣ ਕੋਮਾ ਡਿਲੀਟ(delete) ਕਰੋ
04:17 ਦੋ ਓਪਨਿੰਗ(opening) ਬਰੇਕੇਟ ਟਾਈਪ ਕਰੋ
04:20 ਇਥੇ ਕ੍ਲੋਸਿੰਗ(closing) ਬਰੇਕੇਟ ਡਿਲੀਟ ਕਰੋ
04:22 ਅਤੇ ਦੋ ਓਪਨਿੰਗ ਬਰੇਕੇਟ ਟਾਈਪ ਕਰੋ
04:25 ਅਤੇ ਡਬ੍ਲ ਕੋਟਸ ਵਿਚ \n ਟਾਈਪ ਕਰੋ
04:29 ਹੁਣ ਸੇਵ ਦਬਾਓ
04:31 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
04:33 ਟਰਮਿਨਲ ਤੇ ਵਾਪਿਸ ਆਓ
04:35 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.cpp’ ਸਪੇਸ ‘-o’ ਸਪੇਸ ‘ struct1
04:46 ਇਥੇ ਸਾਡੇ ਕੋਲ ਸਟਰ੍ਕੱਟ1 ਹੈ ਕਿਉਕਿ ਅਸੀਂ ਫਾਇਲ ਸਟਰ੍ਕੱਚ੍ਰਰ ਡੌਟ ਸੀ ਲਈ ਸਟਰ੍ਕੱਟ ਦੇ ਆਉਟਪੁੱਟ ਪੈਰਾਮੀਟਰਸ(output perameters) ਨੂੰ ਓਵਰਰਾਯੀਟ(overwrite) ਨਾਈ ਕਰਨਾ ਚਾਹੁੰਦੇ
04:55 ਹੁਣ ਏੰਟਰ ਦਬਾਓ
04:57 ਚਲਾਉਣ ਲਯੀ ਟਾਈਪ ਕਰੋ "ਡੌਟ ਸ੍ਲੇਸ਼ ਸਟਰ੍ਕੱਟ1" ਅਤੇ ਏਨਟਰ ਦਬਾਓ
05:03 ਸਕ੍ਰੀਨ ਤੇ ਡਿਸਪਲੇ ਹੋਇਆ ਹੈ
05:05 ਟੋਟਲ ਇਜ਼ 210
05:08 ਤੁਸੀਂ ਵੇਖ ਸਕਦੇ ਹੋ ਕਿ ਆਉਟਪੁਟ ਸਾਡੇ c ਵਾਲੇ ਕੋਡ ਵਰਗੀ ਹੀ ਹੈ
05:12 ਹੁਣ ਆਪਣੀਆ ਸਲਾਇਡਜ਼(slides) ਤੇ ਵਾਪਿਸ ਆਓ
05:14 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
05:18 ਸਟਰ੍ਕੱਚ੍ਰਰ, ਸਟਰ੍ਕੱਚ੍ਰਰ ਦਾ ਸਿੰਟੇਕ੍ਸ
05:20 ਉਦਾਹਰਨ "ਸਟਰ੍ਕੱਟ ਸਟਰ੍ਕੱਟ_ਨੇਮ "
05:23 ਸਟਰ੍ਕੱਚ੍ਰਰ ਦੇ ਮੇਮ੍ਬਰ ਏਸੇਸ(access) ਕਰਨਾ
05:25 ਉਦਾਹਰਨ "ਏਸ ਟੀ ਯੂ ਡੀ ਡੌਟ ਮੈਥ੍ਸ(stud.maths) = 75"
05:30 ਅਤੇ ਸਟਰ੍ਕੱਚ੍ਰਰ ਵੇਰਿਏਬਲ ਨੂੰ ਜੋੜਨਾ
05:33 ਉਦਾਹਰਣ "ਟੋਟਲ = ਏਸ ਟੀ ਯੂ ਡੀ ਡੌਟ ਇੰਗਲਿਸ਼(stud.english) + ਏਸ ਟੀ ਯੂ ਡੀ ਡੌਟ ਮੈਥ੍ਸ(stud.maths) + ਏਸ ਟੀ ਯੂ ਡੀ ਡੌਟ ਸਾਇੰਸ(stud.science) ; "
05:40 ਅਸਾਇਨਮੇੰਟ ਦੇ ਤੋਰ ਤੇ, ਇਮਪ੍ਲੋਯੀ(employee) ਦੇ ਰਿਕਾਰਡਸ(records) ਨੂੰ ਡਿਸਪਲੇ ਕਰਨ ਲਈ ਪ੍ਰੋਗ੍ਰਾਮ ਲਿਖੋ
05:44 ਜਿਵੇਂ ਨਾਮ, ਪਤਾ, ਅਹੁਦਾ , ਅਤੇ ਤਨਖਾਹ.
05:49 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
05:52 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
05:54 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
05:59 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
06:01 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
06:04 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
06:08 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
06:15 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
06:18 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ
06:25 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
06:29 ਇਹ ਸ਼ਿਵ ਗਰਗ ਹੈ
06:33 ਵੇਖਣ ਲਈ ਧੰਨਵਾਦ

Contributors and Content Editors

Khoslak, PoojaMoolya, Shiv garg