Difference between revisions of "Python/C2/Using-the-plot-command-interactively/Punjabi"
From Script | Spoken-Tutorial
Line 4: | Line 4: | ||
|- | |- | ||
− | | | + | | 00:00 |
| ਨਮਸਤੇ ਦੋਸਤੋ, ''iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ'' ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ। | | ਨਮਸਤੇ ਦੋਸਤੋ, ''iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ'' ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ। | ||
|- | |- | ||
− | | | + | | 00:06 |
| ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ। | | ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ। | ||
|- | |- | ||
− | | | + | | 00:10 |
| ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ, | | ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ, | ||
1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। | 1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। | ||
Line 18: | Line 18: | ||
|- | |- | ||
− | | | + | | 00:20 |
| ਆਓ ''iPython'' ਨੂੰ ਸ਼ੁਰੂ ਕਰੀਏ। | | ਆਓ ''iPython'' ਨੂੰ ਸ਼ੁਰੂ ਕਰੀਏ। | ||
|- | |- | ||
− | | | + | | 00:22 |
| ਟਰਮਿਨਲ ਨੂੰ ਖੋਲੋ ਅਤੇ ''ipython -pylab'' ਟਾਇਪ ਕਰੋ, ਅਤੇ ਐਂਟਰ ਦਬਾਓ। | | ਟਰਮਿਨਲ ਨੂੰ ਖੋਲੋ ਅਤੇ ''ipython -pylab'' ਟਾਇਪ ਕਰੋ, ਅਤੇ ਐਂਟਰ ਦਬਾਓ। | ||
|- | |- | ||
− | | | + | | 00:35 |
| ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ। | | ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ। | ||
|- | |- | ||
− | | | + | | 00:39 |
| ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ। | | ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ। | ||
|- | |- | ||
− | | | + | | 00:43 |
| ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ ''In[1] prompt'' ਆਵੇਗਾ। | | ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ ''In[1] prompt'' ਆਵੇਗਾ। | ||
|- | |- | ||
− | | | + | | 00:55 |
| ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: ''matplotlib'' could NOT be imported! Starting normal IPython.' | | ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: ''matplotlib'' could NOT be imported! Starting normal IPython.' | ||
|- | |- | ||
− | | | + | | 01:02 |
| ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ। | | ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ। | ||
|- | |- | ||
− | | | + | | 01:08 |
| ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ। | | ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ। | ||
|- | |- | ||
− | | | + | | 01:19 |
| ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ। | | ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ। | ||
|- | |- | ||
− | | | + | | 01:29 |
| ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ। | | ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ। | ||
|- | |- | ||
− | | | + | | 01:33 |
| ''linspace ਬਰੈਕਟ ਵਿਚ 1 ਕੋਮਾ 100 ਕੋਮਾ 100'' ਟਾਇਪ ਕਰੋ ਅਤੇ ਐਂਟਰ ਦਬਾਓ। | | ''linspace ਬਰੈਕਟ ਵਿਚ 1 ਕੋਮਾ 100 ਕੋਮਾ 100'' ਟਾਇਪ ਕਰੋ ਅਤੇ ਐਂਟਰ ਦਬਾਓ। | ||
|- | |- | ||
− | | | + | | 01:47 |
| ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ। | | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ। | ||
|- | |- | ||
− | | | + | | 01:52 |
| ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ। | | ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ। | ||
|- | |- | ||
− | | | + | | 01:57 |
| ਇਸ ਲਈ ਟਾਇਪ ਕਰੋ ''linspace ਬਰੈਕਟ ਵਿਚ 0 ਕੋਮਾ 1 ਕੋਮਾ 200।'' | | ਇਸ ਲਈ ਟਾਇਪ ਕਰੋ ''linspace ਬਰੈਕਟ ਵਿਚ 0 ਕੋਮਾ 1 ਕੋਮਾ 200।'' | ||
|- | |- | ||
− | | | + | | 02:11 |
| ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। | | ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। | ||
|- | |- | ||
− | | | + | | 02:18 |
| linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ। | | linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ। | ||
|- | |- | ||
− | | | + | | 02:24 |
| ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। | | ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। | ||
|- | |- | ||
− | | | + | | 02:30 |
| ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ। | | ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ। | ||
|- | |- | ||
− | | | + | | 02:34 |
| ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ। | | ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ। | ||
|- | |- | ||
− | | | + | | 02:52 |
| ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ । | | ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ । | ||
|- | |- | ||
− | | | + | | 03:05 |
| len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ। | | len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ। | ||
|- | |- | ||
− | | | + | | 03:11 |
| ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ। | | ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ। | ||
|- | |- | ||
− | | | + | | 03:50 |
| ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ। | | ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ। | ||
|- | |- | ||
− | | | + | | 03:57 |
| ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ। | | ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ। | ||
|- | |- | ||
− | | | + | | 04:19 |
| ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ। | | ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ। | ||
|- | |- | ||
− | | | + | | 04:25 |
| ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ। | | ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ। | ||
|- | |- | ||
− | | | + | | 04.34 |
| ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ। | | ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ। | ||
|- | |- | ||
− | | | + | | 05:04 |
| ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ। | | ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ। | ||
|- | |- | ||
− | | | + | | 05:11 |
| ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ। | | ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ। | ||
|- | |- | ||
− | | | + | | 05:14 |
| ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ। | | ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ। | ||
|- | |- | ||
− | | | + | | 05:26 |
| ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ। | | ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ। | ||
|- | |- | ||
− | | | + | | 05:30 |
| ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ। | | ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ। | ||
|- | |- | ||
− | | | + | | 05:35 |
| ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ। | | ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ। | ||
|- | |- | ||
− | | | + | | 05:48 |
| ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ। | | ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ। | ||
|- | |- | ||
− | | | + | | 06:00 |
| ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ। | | ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ। | ||
|- | |- | ||
− | | | + | | 06:05 |
| ਕਈ ਫਾਰਮੇਟ ਜਿਵੇਂ ''png, eps, pdf, ps'' ਉਪਲਬਧ ਹਨ। | | ਕਈ ਫਾਰਮੇਟ ਜਿਵੇਂ ''png, eps, pdf, ps'' ਉਪਲਬਧ ਹਨ। | ||
|- | |- | ||
− | | | + | | 06:17 |
| ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ। | | ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ। | ||
|- | |- | ||
− | | | + | | 06:25 |
| ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ। | | ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ। | ||
|- | |- | ||
− | | | + | | 06:30 |
| ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ। | | ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ। | ||
|- | |- | ||
− | | | + | | 06:40 |
| ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। | | ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। | ||
|- | |- | ||
− | | | + | | 06:50 |
| ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ। | | ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ। | ||
|- | |- | ||
− | | | + | | 07:00 |
| ਇਹ ਤਕਰੀਬਨ ਬ੍ਰਾਉਜ਼ਰ ਦੇ ''ਬੈਕ ਅਤੇ ਫਾਰਵਰਡ'' ਬਟਨ ਦੇ ਵਾਂਗ ਕੰਮ ਕਰਦੇ ਹਨ। | | ਇਹ ਤਕਰੀਬਨ ਬ੍ਰਾਉਜ਼ਰ ਦੇ ''ਬੈਕ ਅਤੇ ਫਾਰਵਰਡ'' ਬਟਨ ਦੇ ਵਾਂਗ ਕੰਮ ਕਰਦੇ ਹਨ। | ||
|- | |- | ||
− | | | + | | 07:06 |
| ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ। | | ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ। | ||
|- | |- | ||
− | | | + | | 07:13 |
| ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ। | | ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ। | ||
|- | |- | ||
− | | | + | | 07:20 |
| ਪਲਾਟ ''(sin(x)into sin(x))''by ''x''. | | ਪਲਾਟ ''(sin(x)into sin(x))''by ''x''. | ||
|- | |- | ||
− | | | + | | 07:26 |
| ਪਹਿਲਾ, ਪਲਾਟ ਨੂੰ sin square by ''x.pdf'' ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ। | | ਪਹਿਲਾ, ਪਲਾਟ ਨੂੰ sin square by ''x.pdf'' ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ। | ||
|- | |- | ||
− | | | + | | 07:33 |
| ਦੂਜਾ, ''ਜ਼ੂਮ'' ਕਰੋ ਅਤੇ ''ਮੈਕਸਿਮਾ'' ਨੂੰ ਲੱਭੋ। | | ਦੂਜਾ, ''ਜ਼ੂਮ'' ਕਰੋ ਅਤੇ ''ਮੈਕਸਿਮਾ'' ਨੂੰ ਲੱਭੋ। | ||
|- | |- | ||
− | | | + | | 07:37 |
| ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। | | ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। | ||
|- | |- | ||
− | | | + | | 07:44 |
| ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। | | ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। | ||
|- | |- | ||
− | | | + | | 07:49 |
| 1. ''Pylab'' ਦੇ ਨਾਲ ''iPython'' ਦਾ ਅਧਿਅਨ ਕਰਨਾ। | | 1. ''Pylab'' ਦੇ ਨਾਲ ''iPython'' ਦਾ ਅਧਿਅਨ ਕਰਨਾ। | ||
|- | |- | ||
− | | | + | | 07:52 |
| 2. ''linspace'' ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ। | | 2. ''linspace'' ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ। | ||
|- | |- | ||
− | | | + | | 07:57 |
| 3. ''len'' ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ। | | 3. ''len'' ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ। | ||
|- | |- | ||
− | | | + | | 08:01 |
| 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। | | 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। | ||
|- | |- | ||
− | | | + | | 08:05 |
| ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। | | ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। | ||
|- | |- | ||
− | | | + | | 08:08 |
| ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ ''UI'' ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ। | | ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ ''UI'' ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ। | ||
|- | |- | ||
− | | | + | | 08:23 |
| ਹੁਣ ''minus pi by 2 ਅਤੇ pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ। | | ਹੁਣ ''minus pi by 2 ਅਤੇ pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ। | ||
|- | |- | ||
− | | | + | | 08:31 |
| ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ? | | ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ? | ||
|- | |- | ||
− | | | + | | 08:36 |
| ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ? | | ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ? | ||
|- | |- | ||
− | | | + | | 08:43 |
| ਅਤੇ ਉੱਤਰ ਹਨ: | | ਅਤੇ ਉੱਤਰ ਹਨ: | ||
|- | |- | ||
− | | | + | | 08:45 |
| ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ ''minus pi by 2 comma pi by 2 comma 100'' ਵਰਤ ਕੇ ''ਮਾਇਨਸ pi by 2'' ਤੋਂ ''pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ। | | ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ ''minus pi by 2 comma pi by 2 comma 100'' ਵਰਤ ਕੇ ''ਮਾਇਨਸ pi by 2'' ਤੋਂ ''pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ। | ||
|- | |- | ||
− | | | + | | 09:03 |
| ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। | | ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। | ||
|- | |- | ||
− | | | + | | 09:11 |
| ਤੀਜਾ, ''len ਬਰੈਕਟ ਵਿਚ sequence_name'' ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। | | ਤੀਜਾ, ''len ਬਰੈਕਟ ਵਿਚ sequence_name'' ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। | ||
|- | |- | ||
− | | | + | | 09:20 |
| ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ। | | ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ। | ||
|- | |- | ||
− | | | + | | 09:24 |
| ਸਾਡੇ ਨਾਲ ਜੁੜਨ ਲਈ ਧੰਨਵਾਦ! | | ਸਾਡੇ ਨਾਲ ਜੁੜਨ ਲਈ ਧੰਨਵਾਦ! | ||
|} | |} |
Latest revision as of 15:55, 11 July 2014
Timing | Narration |
00:00 | ਨਮਸਤੇ ਦੋਸਤੋ, iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ। |
00:06 | ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ। |
00:10 | ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ,
1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। 2. ਪਲਾਟਸ ਦਾ Figure Window ਦੀ ਵਰਤੋਂ ਕਰਦੇ ਹੋਏ ਜ਼ਿਆਦਾ ਅੱਛਾ ਅਧਿਅਨ ਕਰ ਸਕੋਗੇ। |
00:20 | ਆਓ iPython ਨੂੰ ਸ਼ੁਰੂ ਕਰੀਏ। |
00:22 | ਟਰਮਿਨਲ ਨੂੰ ਖੋਲੋ ਅਤੇ ipython -pylab ਟਾਇਪ ਕਰੋ, ਅਤੇ ਐਂਟਰ ਦਬਾਓ। |
00:35 | ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ। |
00:39 | ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ। |
00:43 | ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ In[1] prompt ਆਵੇਗਾ। |
00:55 | ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: matplotlib could NOT be imported! Starting normal IPython.' |
01:02 | ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ। |
01:08 | ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ। |
01:19 | ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ। |
01:29 | ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ। |
01:33 | linspace ਬਰੈਕਟ ਵਿਚ 1 ਕੋਮਾ 100 ਕੋਮਾ 100 ਟਾਇਪ ਕਰੋ ਅਤੇ ਐਂਟਰ ਦਬਾਓ। |
01:47 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ। |
01:52 | ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ। |
01:57 | ਇਸ ਲਈ ਟਾਇਪ ਕਰੋ linspace ਬਰੈਕਟ ਵਿਚ 0 ਕੋਮਾ 1 ਕੋਮਾ 200। |
02:11 | ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। |
02:18 | linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ। |
02:24 | ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। |
02:30 | ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ। |
02:34 | ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ। |
02:52 | ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ । |
03:05 | len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ। |
03:11 | ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ। |
03:50 | ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ। |
03:57 | ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ। |
04:19 | ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ। |
04:25 | ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ। |
04.34 | ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ। |
05:04 | ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ। |
05:11 | ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ। |
05:14 | ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ। |
05:26 | ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ। |
05:30 | ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ। |
05:35 | ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ। |
05:48 | ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ। |
06:00 | ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ। |
06:05 | ਕਈ ਫਾਰਮੇਟ ਜਿਵੇਂ png, eps, pdf, ps ਉਪਲਬਧ ਹਨ। |
06:17 | ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ। |
06:25 | ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ। |
06:30 | ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ। |
06:40 | ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। |
06:50 | ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ। |
07:00 | ਇਹ ਤਕਰੀਬਨ ਬ੍ਰਾਉਜ਼ਰ ਦੇ ਬੈਕ ਅਤੇ ਫਾਰਵਰਡ ਬਟਨ ਦੇ ਵਾਂਗ ਕੰਮ ਕਰਦੇ ਹਨ। |
07:06 | ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ। |
07:13 | ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ। |
07:20 | ਪਲਾਟ (sin(x)into sin(x))by x. |
07:26 | ਪਹਿਲਾ, ਪਲਾਟ ਨੂੰ sin square by x.pdf ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ। |
07:33 | ਦੂਜਾ, ਜ਼ੂਮ ਕਰੋ ਅਤੇ ਮੈਕਸਿਮਾ ਨੂੰ ਲੱਭੋ। |
07:37 | ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। |
07:44 | ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। |
07:49 | 1. Pylab ਦੇ ਨਾਲ iPython ਦਾ ਅਧਿਅਨ ਕਰਨਾ। |
07:52 | 2. linspace ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ। |
07:57 | 3. len ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ। |
08:01 | 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। |
08:05 | ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। |
08:08 | ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ UI ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ। |
08:23 | ਹੁਣ minus pi by 2 ਅਤੇ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ। |
08:31 | ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ? |
08:36 | ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ? |
08:43 | ਅਤੇ ਉੱਤਰ ਹਨ: |
08:45 | ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ minus pi by 2 comma pi by 2 comma 100 ਵਰਤ ਕੇ ਮਾਇਨਸ pi by 2 ਤੋਂ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ। |
09:03 | ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। |
09:11 | ਤੀਜਾ, len ਬਰੈਕਟ ਵਿਚ sequence_name ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। |
09:20 | ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ। |
09:24 | ਸਾਡੇ ਨਾਲ ਜੁੜਨ ਲਈ ਧੰਨਵਾਦ! |