Difference between revisions of "C-and-C++/C3/Strings/Punjabi"

From Script | Spoken-Tutorial
Jump to: navigation, search
 
(7 intermediate revisions by 4 users not shown)
Line 1: Line 1:
{|border = 1  
+
{| Border=1
|"time"
+
|'''Time'''
|"narration"
+
|'''Narration'''
|
+
 
|00.01
+
|ਸੀ ਅਤੇ ਸੀ++ ਵਿੱਚ ਸ੍ਟ੍ਰਿੰਗਜ਼ (strings) ਦੇ  ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ | 
+
 
|-
 
|-
| 00.06
+
|00:01
 +
|ਸੀ ਅਤੇ ਸੀ++ ਵਿੱਚ ਸ੍ਟ੍ਰਿੰਗਜ਼ (strings) ਦੇ  ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ 
 +
|-
 +
| 00:06
 
|ਇਸ ਟਯੁਟੋਰਿਅਲ ਵਿੱਚ ਅਸੀਂ ਸਿਖਾਂਗੇ
 
|ਇਸ ਟਯੁਟੋਰਿਅਲ ਵਿੱਚ ਅਸੀਂ ਸਿਖਾਂਗੇ
 
|-
 
|-
| 00.08
+
| 00:08
 
|ਸ੍ਟ੍ਰਿੰਗ ਕੀ ਹੁਂਦਾ ਹੈ
 
|ਸ੍ਟ੍ਰਿੰਗ ਕੀ ਹੁਂਦਾ ਹੈ
 
|-
 
|-
| 00.10
+
| 00:10
 
|ਸ੍ਟ੍ਰਿੰਗ ਨੂ ਡਿਕਲੇਅਰ (Declare) ਕਰਨਾ  
 
|ਸ੍ਟ੍ਰਿੰਗ ਨੂ ਡਿਕਲੇਅਰ (Declare) ਕਰਨਾ  
 
|-
 
|-
| 00.13
+
| 00:13
 
|ਸ੍ਟ੍ਰਿੰਗ ਨੂੰ ਇਨੀਸ਼ਿਅਲਾਇਜ਼ (Initialize) ਕਰਨਾ
 
|ਸ੍ਟ੍ਰਿੰਗ ਨੂੰ ਇਨੀਸ਼ਿਅਲਾਇਜ਼ (Initialize) ਕਰਨਾ
 
|-
 
|-
| 00.15
+
| 00:15
 
|ਸ੍ਟ੍ਰਿੰਗ ਤੇ ਕੁਝ ਉਦਾਹਰਨ
 
|ਸ੍ਟ੍ਰਿੰਗ ਤੇ ਕੁਝ ਉਦਾਹਰਨ
 
|-
 
|-
| 00.17
+
| 00:17
|ਅਸੀਂ ਕੁਝ ਆਮ ਗਲਤੀਆਂ (errors) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ|
+
|ਅਸੀਂ ਕੁਝ ਆਮ ਗਲਤੀਆਂ (errors) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ  
 
|-
 
|-
| 00.22
+
| 00:22
| ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ |
+
| ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ  
 
|-
 
|-
| 00.25
+
| 00:25
|"ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.04
+
|"ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.04
 
|-
 
|-
|00.29
+
|00:29
 
|“ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
 
|“ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
 
|-
 
|-
|00.35
+
|00:35
||ਆਓ ਸ੍ਟ੍ਰਿੰਗਜ਼ ਦੀ ਜਾਣ-ਪਛਾਣ  ਤੋਂ ਸ਼ੁਰੂ ਕਰੀਏ |
+
|ਆਓ ਸ੍ਟ੍ਰਿੰਗਜ਼ ਦੀ ਜਾਣ-ਪਛਾਣ  ਤੋਂ ਸ਼ੁਰੂ ਕਰੀਏ  
 
|-
 
|-
|00.38
+
|00:38
 
|ਸ੍ਟ੍ਰਿੰਗ ਕਰੇਕਟਰਜ਼ (characters)  ਦੀ ਲੜੀ ਹੈ ਜਿਸ ਨੂੰ ਇਕ ਡਾਟਾ ਆਇਟਮ (data item) ਦੀ  ਤਰਹ ਸਮਝਿਆ ਜਾਂਦਾ ਹੈ  
 
|ਸ੍ਟ੍ਰਿੰਗ ਕਰੇਕਟਰਜ਼ (characters)  ਦੀ ਲੜੀ ਹੈ ਜਿਸ ਨੂੰ ਇਕ ਡਾਟਾ ਆਇਟਮ (data item) ਦੀ  ਤਰਹ ਸਮਝਿਆ ਜਾਂਦਾ ਹੈ  
 
|-
 
|-
| 00.44
+
| 00:44
 
|ਜਿਵੇ ਸ੍ਟ੍ਰਿੰਗ  ਸਾਇਜ਼(Size)= ਸ੍ਟ੍ਰਿੰਗ ਲੈੰਥ(length) +1
 
|ਜਿਵੇ ਸ੍ਟ੍ਰਿੰਗ  ਸਾਇਜ਼(Size)= ਸ੍ਟ੍ਰਿੰਗ ਲੈੰਥ(length) +1
 
|-
 
|-
| 00.49
+
| 00:49
 
|ਚਲੋ ਮੈ ਤੁਹਾਨੂੰ ਦਸਦਾ ਹਾਂ ਕਿ ਸ੍ਟ੍ਰਿੰਗ ਨੂੰ ਡਿਕਲੇਅਰ (declare) ਕਿਵੇ ਕਰਦੇ ਹਨ
 
|ਚਲੋ ਮੈ ਤੁਹਾਨੂੰ ਦਸਦਾ ਹਾਂ ਕਿ ਸ੍ਟ੍ਰਿੰਗ ਨੂੰ ਡਿਕਲੇਅਰ (declare) ਕਿਵੇ ਕਰਦੇ ਹਨ
 
|-
 
|-
| 00.52
+
| 00:52
 
|ਇਸ ਦੇ ਲਈ ਸਿੰਟੈਕਸ (syntax) ਇਹ ਹੈ
 
|ਇਸ ਦੇ ਲਈ ਸਿੰਟੈਕਸ (syntax) ਇਹ ਹੈ
 
|-
 
|-
| 00.55
+
| 00:55
 
|’char’(ਕੈਰ), ‘name of string (‘ਨੇਮ ਆਫ ਸ੍ਟ੍ਰਿੰਗ)  ਅਤੇ ‘size’(ਸਾਇਜ਼)  
 
|’char’(ਕੈਰ), ‘name of string (‘ਨੇਮ ਆਫ ਸ੍ਟ੍ਰਿੰਗ)  ਅਤੇ ‘size’(ਸਾਇਜ਼)  
 
|-
 
|-
|00.59
+
|00:59
 
|"char" ਇਕ ਡਾਟਾ ਟਾਇਪ ਹੈ, name of the ‘string’  ਸ੍ਟ੍ਰਿੰਗ’’ ਦਾ ਨਾਮ ਹੈ ਅਤੇ ਅਸੀਂ ਇਥੇ ਸਾਇਜ਼ ਦੇ ਸਕਦੇ ਹਾ
 
|"char" ਇਕ ਡਾਟਾ ਟਾਇਪ ਹੈ, name of the ‘string’  ਸ੍ਟ੍ਰਿੰਗ’’ ਦਾ ਨਾਮ ਹੈ ਅਤੇ ਅਸੀਂ ਇਥੇ ਸਾਇਜ਼ ਦੇ ਸਕਦੇ ਹਾ
 
|-
 
|-
| 01.06
+
| 01:06
 
|ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ (‘character string)  “’name” ਡਿਕਲੇਅਰ ਕੀਤਾ ਹੈ  ਜਿਸਦਾ ‘’ਸਾਇਜ਼ 10 ਹੈ ।
 
|ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ (‘character string)  “’name” ਡਿਕਲੇਅਰ ਕੀਤਾ ਹੈ  ਜਿਸਦਾ ‘’ਸਾਇਜ਼ 10 ਹੈ ।
 
|-
 
|-
| 01.13
+
| 01:13
 
|ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
 
|ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
 
|-
 
|-
| 01.15
+
| 01:15
 
|ਮੈਂ  ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ  ਲਿਖਿਆ ਹੈ, ਇਸ ਨੂੰ  ਖੋਲ੍ਹਿਏ   
 
|ਮੈਂ  ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ  ਲਿਖਿਆ ਹੈ, ਇਸ ਨੂੰ  ਖੋਲ੍ਹਿਏ   
 
|-
 
|-
|01.19
+
|01:19
 
|ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ  ਸ੍ਟ੍ਰਿੰਗ ਡੌਟ ਸੀ ("string.c")
 
|ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ  ਸ੍ਟ੍ਰਿੰਗ ਡੌਟ ਸੀ ("string.c")
 
|-
 
|-
|01.23
+
|01:23
 
|ਇਸ ਪ੍ਰੋਗਰਾਮ ਵਿੱਚ ਅਸੀਂ ‘’ਯੂਜ਼ਰ ਵੱਲੋ ਇਕ  ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ
 
|ਇਸ ਪ੍ਰੋਗਰਾਮ ਵਿੱਚ ਅਸੀਂ ‘’ਯੂਜ਼ਰ ਵੱਲੋ ਇਕ  ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ
 
|-
 
|-
|01.29
+
|01:29
 
|ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
 
|ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
 
|-
 
|-
|01.32
+
|01:32
|ਇਹ  ਸਾਡੀ "ਹੈਡਰ ਫਾਇਲ"( header file) ਹੈ|
+
|ਇਹ  ਸਾਡੀ "ਹੈਡਰ ਫਾਇਲ"( header file) ਹੈ
 
|-
 
|-
| 01.34
+
| 01:34
 
|ਇਥੇ ਸ੍ਟ੍ਰਿੰਗ ਡੌਟ ਐਚ (‘string.h)’ ਵਿੱਚ ਡੇਕਲੇਰੇਸ਼ਨ, ਫੰਕਸ਼ਨਜ਼ (functions), ਕੌਨਸਟੈਂਟਸ (constants) ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ (‘string’ handling utilities) ਸ਼ਾਮਲ ਹਨ ।
 
|ਇਥੇ ਸ੍ਟ੍ਰਿੰਗ ਡੌਟ ਐਚ (‘string.h)’ ਵਿੱਚ ਡੇਕਲੇਰੇਸ਼ਨ, ਫੰਕਸ਼ਨਜ਼ (functions), ਕੌਨਸਟੈਂਟਸ (constants) ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ (‘string’ handling utilities) ਸ਼ਾਮਲ ਹਨ ।
 
|-
 
|-
| 01.43
+
| 01:43
 
|ਜਦੋ ਵੀ ਅਸੀਂ ਸ੍ਟ੍ਰਿੰਗ  ਫੰਕਸ਼ਨਜ਼  ਨਾਲ ‘’ਕੰਮ ਕਰਦੇ ਹਾ, ਸਾਨੂੰ ਇਹ ਹੈਡਰ ਫਾਇਲ ਲਗਾਨੀ ਪੈਂਦੀ ਹੈ
 
|ਜਦੋ ਵੀ ਅਸੀਂ ਸ੍ਟ੍ਰਿੰਗ  ਫੰਕਸ਼ਨਜ਼  ਨਾਲ ‘’ਕੰਮ ਕਰਦੇ ਹਾ, ਸਾਨੂੰ ਇਹ ਹੈਡਰ ਫਾਇਲ ਲਗਾਨੀ ਪੈਂਦੀ ਹੈ
 
|-
 
|-
| 01.47
+
| 01:47
 
|ਇਹ ਸਾਡਾ "ਮੇਨ (main) ਫੰਕਸ਼ਨ" ਹੈ
 
|ਇਹ ਸਾਡਾ "ਮੇਨ (main) ਫੰਕਸ਼ਨ" ਹੈ
 
|-
 
|-
|01.49
+
|01:49
 
|ਇਥੇ ਅਸੀਂ ਸਾਇਜ਼ '30' ਦਾ ਇਕ ਸ੍ਟ੍ਰਿੰਗ ‘‘ ਡਿਕਲੇਅਰ ਕਰ ਰਹੇ ਹਾ
 
|ਇਥੇ ਅਸੀਂ ਸਾਇਜ਼ '30' ਦਾ ਇਕ ਸ੍ਟ੍ਰਿੰਗ ‘‘ ਡਿਕਲੇਅਰ ਕਰ ਰਹੇ ਹਾ
 
|-
 
|-
|01.55
+
|01:55
 
|ਇਥੇ ਅਸੀਂ ਯੂਜ਼ਰ(user) ਤੋ ਸ੍ਟ੍ਰਿੰਗ ‘’ਲੈ ਰਹੇ ਹਾਂ
 
|ਇਥੇ ਅਸੀਂ ਯੂਜ਼ਰ(user) ਤੋ ਸ੍ਟ੍ਰਿੰਗ ‘’ਲੈ ਰਹੇ ਹਾਂ
 
|-
 
|-
|01.58
+
|01:58
 
| ਸ੍ਟ੍ਰਿੰਗ ਨੂ ਪੜ੍ਹਨ ਲਈ ਅਸੀਂ  ਫੋਰ੍ਮੇਟ ਸ੍ਪੈਸਿਫਾਇਰ (format specifier) %s ਦੇ ਨਾਲ ਸਕੈਨ ਐਫ ‘(scanf()) ’ਫੰਕਸ਼ਨ ਵਰਤਿਆ ਹੈ
 
| ਸ੍ਟ੍ਰਿੰਗ ਨੂ ਪੜ੍ਹਨ ਲਈ ਅਸੀਂ  ਫੋਰ੍ਮੇਟ ਸ੍ਪੈਸਿਫਾਇਰ (format specifier) %s ਦੇ ਨਾਲ ਸਕੈਨ ਐਫ ‘(scanf()) ’ਫੰਕਸ਼ਨ ਵਰਤਿਆ ਹੈ
 
|-
 
|-
|02.05
+
|02:05
 
|ਅਸੀਂ ਇਥੇ ਕੈਰਟ (^, caret) ਅਤੇ ਸਲੈਸ਼ ਐਨ (\n) ਚਿਨ੍ਹ ਦਾ ਸ੍ਟ੍ਰਿੰਗ ਵਿੱਚ ਸਪੇਸਿਜ਼ ਦੇਣ ਲਈ ਵਰਤ ਰਹੇ ਹਾ
 
|ਅਸੀਂ ਇਥੇ ਕੈਰਟ (^, caret) ਅਤੇ ਸਲੈਸ਼ ਐਨ (\n) ਚਿਨ੍ਹ ਦਾ ਸ੍ਟ੍ਰਿੰਗ ਵਿੱਚ ਸਪੇਸਿਜ਼ ਦੇਣ ਲਈ ਵਰਤ ਰਹੇ ਹਾ
 
|-
 
|-
| 02.11
+
| 02:11
 
|ਫੇਰ ਅਸੀਂ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਗੇ
 
|ਫੇਰ ਅਸੀਂ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਗੇ
 
|-
 
|-
| 02.13
+
| 02:13
 
| ਇਹ ਸਾਡੀ ਰਿਟਰਨ ਸਟੇਟਮੇਂਟ’(return statement) ਹੈ  
 
| ਇਹ ਸਾਡੀ ਰਿਟਰਨ ਸਟੇਟਮੇਂਟ’(return statement) ਹੈ  
 
|-
 
|-
| 02.16
+
| 02:16
 
| ਹੁਣ  ‘’ਸੇਵ  ਦਬਾਓ
 
| ਹੁਣ  ‘’ਸੇਵ  ਦਬਾਓ
 
|-
 
|-
| 02.18
+
| 02:18
 
| ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
 
| ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
 
|-
 
|-
| 02.20
+
| 02:20
 
| ਪਹਿਲੇ ਆਪਣੇ ਕੀਬੋਰਡ ਤੇ ‘Ctrl, Alt ਅਤੇ T’  ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ  
 
| ਪਹਿਲੇ ਆਪਣੇ ਕੀਬੋਰਡ ਤੇ ‘Ctrl, Alt ਅਤੇ T’  ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ  
 
|-
 
|-
| 02.30
+
| 02:30
 
|ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ str ‘
 
|ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ str ‘
 
|-
 
|-
| 02.37
+
| 02:37
 
|ਅਤੇ ‘‘ ਐਂਟਰ ਦਬਾਓ  
 
|ਅਤੇ ‘‘ ਐਂਟਰ ਦਬਾਓ  
 
|-
 
|-
| 02.40
+
| 02:40
 
| ਚਲਾਉਨ ਲਈ ਲਿਖੋ ‘./str ‘ (ਡੋਟ ਸਲੈਸ਼ ਐਸ ਟੀ ਆਰ(
 
| ਚਲਾਉਨ ਲਈ ਲਿਖੋ ‘./str ‘ (ਡੋਟ ਸਲੈਸ਼ ਐਸ ਟੀ ਆਰ(
 
|-
 
|-
| 02.43
+
| 02:43
 
|ਹੁਣ ‘’ ਐਂਟਰ ਦਬਾਓ  
 
|ਹੁਣ ‘’ ਐਂਟਰ ਦਬਾਓ  
 
|-
 
|-
| 02.46
+
| 02:46
 
|ਸਕ੍ਰੀਨ ਤੇ ਡਿਸਪਲੇ ਹੋਇਆ ਹੈ- ‘Enter the string ‘  
 
|ਸਕ੍ਰੀਨ ਤੇ ਡਿਸਪਲੇ ਹੋਇਆ ਹੈ- ‘Enter the string ‘  
 
|-
 
|-
| 02.49
+
| 02:49
 
|ਮੈ  ‘Talk To A Teacher ‘ ਲਿਖਦਾ ਹਾ
 
|ਮੈ  ‘Talk To A Teacher ‘ ਲਿਖਦਾ ਹਾ
 
|-
 
|-
| 02.56
+
| 02:56
 
|ਹੁਣ ਐਂਟਰ ਦਬਾਓ  
 
|ਹੁਣ ਐਂਟਰ ਦਬਾਓ  
 
|-
 
|-
| 02.58
+
| 02:58
 
|ਇਸਦੀ ਆਉਟਪੁੱਟ ਵੇਖੋ ’ The string is Talk To A Teacher’  
 
|ਇਸਦੀ ਆਉਟਪੁੱਟ ਵੇਖੋ ’ The string is Talk To A Teacher’  
 
|-
 
|-
| 03.03
+
| 03:03
 
|ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ ।
 
|ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ ।
 
|-
 
|-
| 03.06
+
| 03:06
 
|ਹੁਣ ਤਕ ਅਸੀਂ  ਸ੍ਟ੍ਰਿੰਗ ਦੇ ਡੇਕਲੇਰੇਸ਼ਨ (declaration)  ਬਾਰੇ ਚਰਚਾ ਕੀਤੀ ਹੈ
 
|ਹੁਣ ਤਕ ਅਸੀਂ  ਸ੍ਟ੍ਰਿੰਗ ਦੇ ਡੇਕਲੇਰੇਸ਼ਨ (declaration)  ਬਾਰੇ ਚਰਚਾ ਕੀਤੀ ਹੈ
 
|-
 
|-
| 03.10
+
| 03:10
 
|ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ (initialize) ਕਰਨ ਦੇ  ਬਾਰੇ ਜਾਨਾਂ ਗੇ ।  
 
|ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ (initialize) ਕਰਨ ਦੇ  ਬਾਰੇ ਜਾਨਾਂ ਗੇ ।  
 
|-
 
|-
| 03.13
+
| 03:13
 
|ਇਸ ਲਈ ਸਿੰਟੈਕਸ ਇਹ ਹੈ  
 
|ਇਸ ਲਈ ਸਿੰਟੈਕਸ ਇਹ ਹੈ  
 
|-
 
|-
| 03.16
+
| 03:16
 
|’char var_name[size] = “string”; ‘  
 
|’char var_name[size] = “string”; ‘  
 
|-
 
|-
| 03.20
+
| 03:20
 
|ਉਦਾਹਰਨ: ਇਥੇ ਅਸੀਂ  ਇਕ ਕੈਰੈਕਟਰ ਸ੍ਟ੍ਰਿੰਗ ‘names’ ਡਿਕਲੇਅਰ ਕੀਤਾ ਹੈ ਜਿਸ ਦਾ ਸਾਇਜ਼ 10 ਹੈ, ਅਤੇ ਸ੍ਟ੍ਰਿੰਗ ਹੈ “Priya”  
 
|ਉਦਾਹਰਨ: ਇਥੇ ਅਸੀਂ  ਇਕ ਕੈਰੈਕਟਰ ਸ੍ਟ੍ਰਿੰਗ ‘names’ ਡਿਕਲੇਅਰ ਕੀਤਾ ਹੈ ਜਿਸ ਦਾ ਸਾਇਜ਼ 10 ਹੈ, ਅਤੇ ਸ੍ਟ੍ਰਿੰਗ ਹੈ “Priya”  
 
|-
 
|-
| 03.28
+
| 03:28
 
|ਇਹ ਕਰਨ ਲਈ ਇਕ ਹੋਰ ਸਿੰਟੈਕਸ ਹੈ   
 
|ਇਹ ਕਰਨ ਲਈ ਇਕ ਹੋਰ ਸਿੰਟੈਕਸ ਹੈ   
 
|-
 
|-
| 03.31
+
| 03:31
 
|’char var_name[ ] = {'S', 't', 'r', 'i', 'n', 'g'}’  ਸਿੰਗਲ ਕੋਟਸ (single quotes) ਵਿੱਚ   
 
|’char var_name[ ] = {'S', 't', 'r', 'i', 'n', 'g'}’  ਸਿੰਗਲ ਕੋਟਸ (single quotes) ਵਿੱਚ   
 
|-
 
|-
| 03.36
+
| 03:36
 
| ਉਦਾਹਰਨ: ‘char names[10] = {'P', 'r', 'i', 'y', 'a'}’  ਸਿੰਗਲ ਕੋਟਸ ਵਿੱਚ   
 
| ਉਦਾਹਰਨ: ‘char names[10] = {'P', 'r', 'i', 'y', 'a'}’  ਸਿੰਗਲ ਕੋਟਸ ਵਿੱਚ   
 
|-
 
|-
| 03.42
+
| 03:42
 
| ਮੈ ਤੁਹਾਨੂ ਪਹਿਲੇ ਸਿੰਟੈਕਸ ਦੀ ਵਰਤੋ ਇਕ ਉਦਾਹਰਨ ਨਾਲ ਦਸਦੀ ਹਾ  
 
| ਮੈ ਤੁਹਾਨੂ ਪਹਿਲੇ ਸਿੰਟੈਕਸ ਦੀ ਵਰਤੋ ਇਕ ਉਦਾਹਰਨ ਨਾਲ ਦਸਦੀ ਹਾ  
 
|-
 
|-
| 03.48
+
| 03:48
 
|ਚਲੋ ਏਡਿਟਰ ਤੇ ਵਾਪਿਸ ਚਲਦੇ ਹਾ| ਅਸੀਂ ਓਹੀ ਉਦਾਹਰਨ  ਵਰਤਾਂ ਗੇ     
 
|ਚਲੋ ਏਡਿਟਰ ਤੇ ਵਾਪਿਸ ਚਲਦੇ ਹਾ| ਅਸੀਂ ਓਹੀ ਉਦਾਹਰਨ  ਵਰਤਾਂ ਗੇ     
 
|-
 
|-
| 03.52
+
| 03:52
 
|ਪਹਿਲਾ  ਆਪਣੇ  ਕੀਬੋਰਡ ਤੇ  ‘shift, ctrl ਅਤੇ  s ‘ ਬਟਨ  ਇਕੱਠੇ ਦਬਾਓ
 
|ਪਹਿਲਾ  ਆਪਣੇ  ਕੀਬੋਰਡ ਤੇ  ‘shift, ctrl ਅਤੇ  s ‘ ਬਟਨ  ਇਕੱਠੇ ਦਬਾਓ
 
|-
 
|-
| 03.58
+
| 03:58
 
|ਹੁਣ ਫਾਇਲ ਨੂ  'stringinitialize’ ਦੇ ਨਾਮ ਦੇ ਕੇ  ਸੇਵ ਕਰੋ
 
|ਹੁਣ ਫਾਇਲ ਨੂ  'stringinitialize’ ਦੇ ਨਾਮ ਦੇ ਕੇ  ਸੇਵ ਕਰੋ
 
|-
 
|-
| 04.03
+
| 04:03
 
|ਹੁਣ ‘’ਸੇਵ ਦਵਾਓ  
 
|ਹੁਣ ‘’ਸੇਵ ਦਵਾਓ  
 
|-
 
|-
| 04.06
+
| 04:06
 
| ਅਸੀਂ  ਸ੍ਟ੍ਰਿੰਗ’ ਨੂ ਇਨੀਸ਼ਿਅਲਾਇਜ਼ ਕਰਨ ਲਗੇ ਹਾ   
 
| ਅਸੀਂ  ਸ੍ਟ੍ਰਿੰਗ’ ਨੂ ਇਨੀਸ਼ਿਅਲਾਇਜ਼ ਕਰਨ ਲਗੇ ਹਾ   
 
|-
 
|-
| 04.08
+
| 04:08
 
|ਤੋ ਪੰਜਵੀ ਲਾਇਨ ਵਿੱਚ ਲਿਖੋ   
 
|ਤੋ ਪੰਜਵੀ ਲਾਇਨ ਵਿੱਚ ਲਿਖੋ   
 
|-
 
|-
| 04.11
+
| 04:11
 
| ਈਕੁਅਲ ਟੂ (=) ਅਤੇ ਡਬਲ ਕੋਟਸ ਵਿੱਚ  “Spoken- Tutorial”;  
 
| ਈਕੁਅਲ ਟੂ (=) ਅਤੇ ਡਬਲ ਕੋਟਸ ਵਿੱਚ  “Spoken- Tutorial”;  
 
|-
 
|-
| 04.20
+
| 04:20
 
| ਹੁਣ ਸੇਵ ਦਬਾਓ   
 
| ਹੁਣ ਸੇਵ ਦਬਾਓ   
 
|-
 
|-
| 04.22
+
| 04:22
 
|ਹੁਣ ਇਹਨਾ ਦੋ ਲਾਇਨਾਂ ਨੂ ਹਟਾ ਦੇਵੋ ਕਿਓਕੀ ਅਸੀਂ ਸਿਰਫ਼ ਸ੍ਟ੍ਰਿੰਗ ਪ੍ਰਿੰਟ ਕਰਾਗੇ
 
|ਹੁਣ ਇਹਨਾ ਦੋ ਲਾਇਨਾਂ ਨੂ ਹਟਾ ਦੇਵੋ ਕਿਓਕੀ ਅਸੀਂ ਸਿਰਫ਼ ਸ੍ਟ੍ਰਿੰਗ ਪ੍ਰਿੰਟ ਕਰਾਗੇ
 
|-
 
|-
| 04.27
+
| 04:27
 
| ਹੁਣ ਸੇਵ ਦਬਾਓ   
 
| ਹੁਣ ਸੇਵ ਦਬਾਓ   
 
|-
 
|-
| 04.30
+
| 04:30
|ਐਗਜ਼ੀਕਯੂਟ (execute) ਕਰੋ   
+
|ਐਗਜ਼ੀਕਯੂਟ (execute) ਕਰੋ, ਆਪਣੇ ‘’ਟਰਮਿਨਲ  ਤੇ ਵਾਪਿਸ ਆਓ  
 
|-
 
|-
| 04.31
+
| 04:33
|ਆਪਣੇ ‘’ਟਰਮਿਨਲ  ਤੇ ਵਾਪਿਸ ਆਓ 
+
|-
+
| 04.33
+
 
|ਕੰਪਾਇਲ ਕਰਨ ਲਈ ਲਿਖੋ   
 
|ਕੰਪਾਇਲ ਕਰਨ ਲਈ ਲਿਖੋ   
 
|-
 
|-
| 04.35
+
| 04:35
 
|gcc ਸਪੇਸ (space) stringinitialize.c ਸਪੇਸ -o ਸਪੇਸ str2  
 
|gcc ਸਪੇਸ (space) stringinitialize.c ਸਪੇਸ -o ਸਪੇਸ str2  
 
|-
 
|-
| 04.44
+
| 04:44
 
|ਇਥੇ ਸਾਡੇ ਕੋਲ  str2 ਹੈ ਕਿਓਕਿ ਅਸੀਂ string.c ਫਾਇਲ  ਦੇ ਆਉਟਪੁੱਟ ਪੈਰਾਮੀਟਰ str ਨੂ ਓਵਰਰਾਇਟ (overwrite)ਨਹੀ ਕਰਨਾ ਚਾਹੁੰਦੇ   
 
|ਇਥੇ ਸਾਡੇ ਕੋਲ  str2 ਹੈ ਕਿਓਕਿ ਅਸੀਂ string.c ਫਾਇਲ  ਦੇ ਆਉਟਪੁੱਟ ਪੈਰਾਮੀਟਰ str ਨੂ ਓਵਰਰਾਇਟ (overwrite)ਨਹੀ ਕਰਨਾ ਚਾਹੁੰਦੇ   
 
|-
 
|-
| 04.54
+
| 04:54
 
|ਹੁਣ ਐਂਟਰ ਦਬਾਓ   
 
|ਹੁਣ ਐਂਟਰ ਦਬਾਓ   
 
|-
 
|-
| 04.56
+
| 04:56
 
|ਚਲਾਉਨ ਲਈ ਲਿਖੋ  ਡੌਟ ਸਲੈਸ਼ ਐਸ ਟੀ ਆਰ ਟੂ(./str2)
 
|ਚਲਾਉਨ ਲਈ ਲਿਖੋ  ਡੌਟ ਸਲੈਸ਼ ਐਸ ਟੀ ਆਰ ਟੂ(./str2)
 
|-
 
|-
| 05.00
+
| 05:00
 
| ਆਉਟਪੁੱਟ ਇਹ ਆਉਂਦੀ ਹੈ - "The string is Spoken-Tutorial".  
 
| ਆਉਟਪੁੱਟ ਇਹ ਆਉਂਦੀ ਹੈ - "The string is Spoken-Tutorial".  
 
|-
 
|-
| 05.06
+
| 05:06
 
|ਹੁਣ ਅਸੀਂ ਕੁਛ ਆਮ ਗਲਤੀਆਂ (common errors) ਬਾਰੇ ਜਾਨਾਂ ਗੇ ।   
 
|ਹੁਣ ਅਸੀਂ ਕੁਛ ਆਮ ਗਲਤੀਆਂ (common errors) ਬਾਰੇ ਜਾਨਾਂ ਗੇ ।   
 
|-
 
|-
| 05.09
+
| 05:09
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ   
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ   
 
|-
 
|-
| 05.11
+
| 05:11
 
| ਮੰਨ ਲਓ ਕਿ ਅਸੀਂ ਸ੍ਟ੍ਰਿੰਗ ਦੇ  ਸਪੈਲਿੰਗ (spelling)ਐਸ ਟੀ ਆਈ ਐਨ ਜੀ (sting) ਲਿਖ ਦਿਤੇ ਹਨ   
 
| ਮੰਨ ਲਓ ਕਿ ਅਸੀਂ ਸ੍ਟ੍ਰਿੰਗ ਦੇ  ਸਪੈਲਿੰਗ (spelling)ਐਸ ਟੀ ਆਈ ਐਨ ਜੀ (sting) ਲਿਖ ਦਿਤੇ ਹਨ   
 
|-
 
|-
| 05.16
+
| 05:16
 
|ਹੁਣ  ਸੇਵ ਦਬਾਓ   
 
|ਹੁਣ  ਸੇਵ ਦਬਾਓ   
 
|-
 
|-
| 05.18
+
| 05:18
| ਐਗਜ਼ੀਕਯੂਟ (execute) ਕਰੋ  
+
| ਐਗਜ਼ੀਕਯੂਟ (execute) ਕਰੋ ਆਪਣੇ ਟਰਮਿਨਲ ਤੇ ਵਾਪਿਸ ਆਓ
|-
+
| 05.19
+
|ਆਪਣੇ ਟਰਮਿਨਲ ਤੇ ਵਾਪਿਸ ਆਓ
+
 
|-
 
|-
| 05.21
+
| 05:21
 
| ਪਹਿਲੇ ਦੀ ਤਰਹ ਕੰਪਾਇਲ ਕਰੋ  
 
| ਪਹਿਲੇ ਦੀ ਤਰਹ ਕੰਪਾਇਲ ਕਰੋ  
 
|-
 
|-
| 05.23
+
| 05:23
 
|ਅਸੀਂ ਇਕ ਫੇਟੇਲ ਔਰਰ (fatal (ਘਾਤਕ) error)  ਦੇਖਦੇ ਹਾ   
 
|ਅਸੀਂ ਇਕ ਫੇਟੇਲ ਔਰਰ (fatal (ਘਾਤਕ) error)  ਦੇਖਦੇ ਹਾ   
 
|-
 
|-
| 05.25
+
| 05:25
 
|ਜੋ ਹੈ, ‘sting.h: no such file or directory ‘   
 
|ਜੋ ਹੈ, ‘sting.h: no such file or directory ‘   
 
|-
 
|-
| 05.28
+
| 05:28
 
|’compilation terminated‘  
 
|’compilation terminated‘  
 
|-
 
|-
| 05.30
+
| 05:30
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ   
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ   
 
|-
 
|-
| 05.32
+
| 05:32
 
|ਇਹ ਇਸ ਲਈ ਹੋਇਆ ਕਿਓਕਿ ਕੰਪਾਈਲਰ ਨੂੰ sting.h ਨਾਮ ਦੀ ਕੋਈ ਵੀ ਹੈੱਡਰ ਫਾਇਲ ਨਹੀ ਲੱਭੀ ਹੈ
 
|ਇਹ ਇਸ ਲਈ ਹੋਇਆ ਕਿਓਕਿ ਕੰਪਾਈਲਰ ਨੂੰ sting.h ਨਾਮ ਦੀ ਕੋਈ ਵੀ ਹੈੱਡਰ ਫਾਇਲ ਨਹੀ ਲੱਭੀ ਹੈ
 
|-
 
|-
| 05.39
+
| 05:39
 
|ਜਿਸ ਕਰਕੇ ਇਹ ਐਰਰ ਦੇ ਰਿਹਾ ਹੈ   
 
|ਜਿਸ ਕਰਕੇ ਇਹ ਐਰਰ ਦੇ ਰਿਹਾ ਹੈ   
 
|-
 
|-
| 05.41
+
| 05:41
 
|ਚਲੋ ਇਸ ਐਰਰ ਨੂੰ ਠੀਕ ਕਰੀਏ   
 
|ਚਲੋ ਇਸ ਐਰਰ ਨੂੰ ਠੀਕ ਕਰੀਏ   
 
|-
 
|-
| 05.43
+
| 05:43
 
|ਇਥੇ  r  ਲਿਖੋ   
 
|ਇਥੇ  r  ਲਿਖੋ   
 
|-
 
|-
| 05.45
+
| 05:45
|ਹੁਣ  ਸੇਵ ਦਬਾਓ  
+
|ਹੁਣ  ਸੇਵ ਦਬਾਓ, ਫੇਰ ਤੋ  ਚਲਾਓ 
 
|-
 
|-
| 05.46
+
| 05:47
|ਫੇਰ ਤੋ  ਚਲਾਓ 
+
|-
+
| 05.47
+
 
|ਆਪਣੇ ਟਰਨਿਮਲ ਤੇ ਵਾਪਿਸ ਆਓ'   
 
|ਆਪਣੇ ਟਰਨਿਮਲ ਤੇ ਵਾਪਿਸ ਆਓ'   
 
|-
 
|-
| 05.50
+
| 05:50
 
|ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ   
 
|ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ   
 
|-
 
|-
| 05.54
+
| 05:54
 
|ਹਾਂ ਇਹ ਚਲ ਰਿਹਾ ਹੈ   
 
|ਹਾਂ ਇਹ ਚਲ ਰਿਹਾ ਹੈ   
 
|-
 
|-
| 05.56
+
| 05:56
 
|ਹੁਣ ਇਕ ਹੋਰ ਆਮ ਐਰਰ ਵੇਖਦੇ ਹਾ   
 
|ਹੁਣ ਇਕ ਹੋਰ ਆਮ ਐਰਰ ਵੇਖਦੇ ਹਾ   
 
|-
 
|-
| 05.59
+
| 05:59
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ   
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ   
 
|-
 
|-
| 06.02
+
| 06:02
 
|ਮੰਨ ਲੋ ਕਿ ਇਥੇ ਮੈ char (ਕੈਰ) ਦੀ ਥਾਂ int (ਇੰਟ) ਲਿਖਦੀ ਹਾ   
 
|ਮੰਨ ਲੋ ਕਿ ਇਥੇ ਮੈ char (ਕੈਰ) ਦੀ ਥਾਂ int (ਇੰਟ) ਲਿਖਦੀ ਹਾ   
 
|-  
 
|-  
| 06.06
+
| 06:06
|ਹੁਣ  ਸੇਵ  ਦਬਾਓ  
+
|ਹੁਣ  ਸੇਵ  ਦਬਾਓ, ਦੇਖਿਏ ਕਿ ਹੁੰਦਾ ਹੈ   
|-
+
| 06.07
+
|ਦੇਖਿਏ ਕਿ ਹੁੰਦਾ ਹੈ   
+
 
|-
 
|-
| 06.09
+
| 06:09
 
|ਆਪਣੇ  ਟਰਮਿਨਲ ਤੇ ਵਾਪਿਸ ਆਓ   
 
|ਆਪਣੇ  ਟਰਮਿਨਲ ਤੇ ਵਾਪਿਸ ਆਓ   
 
|-
 
|-
| 06.11
+
| 06:11
 
|ਮੈਨੂ ਪ੍ਰੋਮ੍ਪਟ ਕਲਿਯਰ (clear) ਕਰਨ ਦੇਓ   
 
|ਮੈਨੂ ਪ੍ਰੋਮ੍ਪਟ ਕਲਿਯਰ (clear) ਕਰਨ ਦੇਓ   
 
|-
 
|-
| 06.15
+
| 06:15
 
|ਪਹਿਲੇ ਦੀ ਤਰਹ ਕੰਪਾਇਲ ਕਰੋ   
 
|ਪਹਿਲੇ ਦੀ ਤਰਹ ਕੰਪਾਇਲ ਕਰੋ   
 
|-
 
|-
| 06.17
+
| 06:17
 
|ਅਸੀ ਇਕ ਐਰਰ ਦੇਖਦੇ ਹਾ   
 
|ਅਸੀ ਇਕ ਐਰਰ ਦੇਖਦੇ ਹਾ   
 
|-
 
|-
| 06.19
+
| 06:19
 
|’Wide character array initialized from non-wide string ‘   
 
|’Wide character array initialized from non-wide string ‘   
 
|-
 
|-
| 06.24
+
| 06:24
 
|ਇਸ ਦਾ ਕਾਰਣ ਹੈ-  %s ਫਾਰਮੈਟ ਸਪੈਸੀਫਾਯਰ ਕੈਰ (char) ਟਾਇਪ ਆਰਗੂਮਿੰਟ (argument) ਲਈ  ਹੁੰਦਾ ਹੈ, ਪਰ ਆਰਗੂਮਿੰਟ 2 ਦੀ ਟਾਇਪ ਇੰਟ ( 'int') ਹੈ   
 
|ਇਸ ਦਾ ਕਾਰਣ ਹੈ-  %s ਫਾਰਮੈਟ ਸਪੈਸੀਫਾਯਰ ਕੈਰ (char) ਟਾਇਪ ਆਰਗੂਮਿੰਟ (argument) ਲਈ  ਹੁੰਦਾ ਹੈ, ਪਰ ਆਰਗੂਮਿੰਟ 2 ਦੀ ਟਾਇਪ ਇੰਟ ( 'int') ਹੈ   
 
|-
 
|-
| 06.32
+
| 06:32
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ  
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ  
 
|-
 
|-
| 06.36
+
| 06:36
 
|ਇਸ ਦੀ ਵਜਹ ਹੈ ਕਿ ਅਸੀਂ ਸ੍ਟ੍ਰਿੰਗ ਲਈ  %s ਫਾਰਮੈਟ ਸਪੈਸਿਫਾਯਰ ਦੀ ਵਰਤੋ ਕੀਤੀ ਹੈ ।  
 
|ਇਸ ਦੀ ਵਜਹ ਹੈ ਕਿ ਅਸੀਂ ਸ੍ਟ੍ਰਿੰਗ ਲਈ  %s ਫਾਰਮੈਟ ਸਪੈਸਿਫਾਯਰ ਦੀ ਵਰਤੋ ਕੀਤੀ ਹੈ ।  
 
|-
 
|-
| 06.42
+
| 06:42
 
|ਪਰ ਅਸੀਂ ਓਹਨੂ ਇੰਟੀਜਰ  ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ (initialize) ਕਰ ਰਹੇ ਹਾ   
 
|ਪਰ ਅਸੀਂ ਓਹਨੂ ਇੰਟੀਜਰ  ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ (initialize) ਕਰ ਰਹੇ ਹਾ   
 
|-
 
|-
| 06.47
+
| 06:47
 
|ਚਲੋ ਐਰਰ ਨੂੰ ਠੀਕ ਕਰੀਏ   
 
|ਚਲੋ ਐਰਰ ਨੂੰ ਠੀਕ ਕਰੀਏ   
 
|-
 
|-
| 06.49
+
| 06:49
 
|ਇਥੇ  char ਲਿਖੋ   
 
|ਇਥੇ  char ਲਿਖੋ   
 
|-
 
|-
| 06.51
+
| 06:51
 
| ਸੇਵ ਦਬਾਓ  
 
| ਸੇਵ ਦਬਾਓ  
 
|-
 
|-
| 06.53
+
| 06:53
 
|ਚਲੋ ਚਲਾਉਂਦੇ ਹਾ | ਆਪਣੇ  ਟਰਮਿਨਲ ਤੇ ਵਾਪਿਸ ਆਓ  
 
|ਚਲੋ ਚਲਾਉਂਦੇ ਹਾ | ਆਪਣੇ  ਟਰਮਿਨਲ ਤੇ ਵਾਪਿਸ ਆਓ  
 
|-
 
|-
| 06.56
+
| 06:56
 
|ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ  
 
|ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ  
 
|-
 
|-
| 07.00
+
| 07:00
 
|ਹਾਂ ਇਹ ਚਲ ਰਿਹਾ ਹੈ ।  
 
|ਹਾਂ ਇਹ ਚਲ ਰਿਹਾ ਹੈ ।  
 
|-
 
|-
| 07.03
+
| 07:03
 
|ਚਲੋ ਹੁਣ ਦੇਖਦੇ ਹਾ ਕਿ ਇੱਸੇ ਪ੍ਰੋਗਰਾਮ ਨੂੰ ‘C++’ ਵਿੱਚ ਕਿਵੇ ਚਲਾਉਣਾ ਹੈ   
 
|ਚਲੋ ਹੁਣ ਦੇਖਦੇ ਹਾ ਕਿ ਇੱਸੇ ਪ੍ਰੋਗਰਾਮ ਨੂੰ ‘C++’ ਵਿੱਚ ਕਿਵੇ ਚਲਾਉਣਾ ਹੈ   
 
|-
 
|-
| 07.08
+
| 07:08
 
| ਆਪਣੇ ਪ੍ਰੋਗਰਾਮ ਤੇ ਵਾਪਿਸ ਆਓ  
 
| ਆਪਣੇ ਪ੍ਰੋਗਰਾਮ ਤੇ ਵਾਪਿਸ ਆਓ  
 
|-
 
|-
| 07.11
+
| 07:11
 
|ਮੈਨੂ ਆਪਣੀ ਸ੍ਟ੍ਰਿੰਗ ਫਾਇਲ ਸ੍ਟ੍ਰਿਗ ਡੌਟ ਸੀ (‘string.c’) ਨੂ ਖੋਲਣ ਦਿਓ   
 
|ਮੈਨੂ ਆਪਣੀ ਸ੍ਟ੍ਰਿੰਗ ਫਾਇਲ ਸ੍ਟ੍ਰਿਗ ਡੌਟ ਸੀ (‘string.c’) ਨੂ ਖੋਲਣ ਦਿਓ   
 
|-
 
|-
| 07.15
+
| 07:15
 
|ਇਥੇ ਅਸੀਂ ਕੋਡ ਏਡਿਟ ਕਰਾਂ ਗੇ   
 
|ਇਥੇ ਅਸੀਂ ਕੋਡ ਏਡਿਟ ਕਰਾਂ ਗੇ   
 
|-
 
|-
| 07.18
+
| 07:18
 
|ਪਹਿਲਾ ਆਪਣੇ ਕੀਬੋਰਡ ਤੇ ‘shift’, ‘ctrl’  ਅਤੇ ‘s’  ਬਟਨ ਇਕੱਠੇ ਦਬਾਓ   
 
|ਪਹਿਲਾ ਆਪਣੇ ਕੀਬੋਰਡ ਤੇ ‘shift’, ‘ctrl’  ਅਤੇ ‘s’  ਬਟਨ ਇਕੱਠੇ ਦਬਾਓ   
 
|-
 
|-
| 07.25
+
| 07:25
 
|ਹੁਣ ਫਾਇਲ ਨੂ  ਡੌਟ ਸੀ ਪੀ ਪੀ (‘.cpp’) ਐਕ੍ਸਟੈਂਸ਼ਨ (extension) ਨਾਲ ਸੇਵ ਕਰੋ  
 
|ਹੁਣ ਫਾਇਲ ਨੂ  ਡੌਟ ਸੀ ਪੀ ਪੀ (‘.cpp’) ਐਕ੍ਸਟੈਂਸ਼ਨ (extension) ਨਾਲ ਸੇਵ ਕਰੋ  
 
|-
 
|-
| 07.29
+
| 07:29
 
|ਅਤੇ  ਸੇਵ ਦਬਾਓ   
 
|ਅਤੇ  ਸੇਵ ਦਬਾਓ   
 
|-
 
|-
| 07.33
+
| 07:33
 
|ਹੁਣ ਅਸੀਂ ਹੈਡਰ ਫਾਇਲ ਨੂ iostream ਨਾਲ ਬਦਲਾਂ ਗੇ   
 
|ਹੁਣ ਅਸੀਂ ਹੈਡਰ ਫਾਇਲ ਨੂ iostream ਨਾਲ ਬਦਲਾਂ ਗੇ   
 
|-
 
|-
| 07.38
+
| 07:38
 
| ਇਸ ਦੇ ਨਾਲ ਯੂਜ਼ਿੰਗ ਸਟੇਟਮੈਂਟ (‘using statement ‘) ਨੂੰ ਵੀ ਲਿਖੋ
 
| ਇਸ ਦੇ ਨਾਲ ਯੂਜ਼ਿੰਗ ਸਟੇਟਮੈਂਟ (‘using statement ‘) ਨੂੰ ਵੀ ਲਿਖੋ
 
|-
 
|-
| 07.43
+
| 07:43
 
| ਹੁਣ  ਸੇਵ ਦਬਾਓ   
 
| ਹੁਣ  ਸੇਵ ਦਬਾਓ   
 
|-
 
|-
| 07.47
+
| 07:47
 
|ਹੁਣ ਇਸ ਡੈਕਲੇਰੇਸ਼ਨ ਨੂੰ ਡਿਲੀਟ ਕਰਾਂ ਗੇ  
 
|ਹੁਣ ਇਸ ਡੈਕਲੇਰੇਸ਼ਨ ਨੂੰ ਡਿਲੀਟ ਕਰਾਂ ਗੇ  
 
    
 
    
 
|-
 
|-
| 07.50
+
| 07:50
 
| ਇਕ ਸ੍ਟ੍ਰਿਗ ਵੇਰਿਏਬਲ ਡਿਕਲੇਅਰ ਕਰੋ  
 
| ਇਕ ਸ੍ਟ੍ਰਿਗ ਵੇਰਿਏਬਲ ਡਿਕਲੇਅਰ ਕਰੋ  
 
|-
 
|-
| 07.53
+
| 07:53
 
|ਲਿਖੋ  string ਸਪੇਸ strname ਅਤੇ ਇਕ  semicolon  
 
|ਲਿਖੋ  string ਸਪੇਸ strname ਅਤੇ ਇਕ  semicolon  
 
|-
 
|-
| 07.59
+
| 07:59
 
|ਸੇਵ ਦਬਾਓ   
 
|ਸੇਵ ਦਬਾਓ   
 
|-
 
|-
| 08.02
+
| 08:02
 
|  printf ਸਟੇਟਮੇਂਟ ਨੂੰ  cout ਸਟੇਟਮੇਂਟ ਨਾਲ ਬਦਲੋ  
 
|  printf ਸਟੇਟਮੇਂਟ ਨੂੰ  cout ਸਟੇਟਮੇਂਟ ਨਾਲ ਬਦਲੋ  
 
|-
 
|-
| 08.07
+
| 08:07
 
|ਇਥੇ ਬੰਦ ਬਰੇਕਟ (closing bracket) ਨੂੰ ਡਿਲੀਟ ਕਰੋ  
 
|ਇਥੇ ਬੰਦ ਬਰੇਕਟ (closing bracket) ਨੂੰ ਡਿਲੀਟ ਕਰੋ  
 
    
 
    
 
|-
 
|-
| 08.11
+
| 08:11
 
| scanf ਸਟੇਟਮੇਂਟ  ਨੂ ਡਿਲੀਟ ਕਰੋ ਅਤੇ ਲਿਖੋ getline  ਬਰੈਕਟ ਸ਼ੁਰੂ ਅਤੇ ਬਰੈਕਟ ਬੰਦ । ਬਰੈਕਟ ਵਿੱਚ ਲਿਖੋ (cin, strname)   
 
| scanf ਸਟੇਟਮੇਂਟ  ਨੂ ਡਿਲੀਟ ਕਰੋ ਅਤੇ ਲਿਖੋ getline  ਬਰੈਕਟ ਸ਼ੁਰੂ ਅਤੇ ਬਰੈਕਟ ਬੰਦ । ਬਰੈਕਟ ਵਿੱਚ ਲਿਖੋ (cin, strname)   
 
|-
 
|-
| 08.24
+
| 08:24
 
|ਅੰਤ ਵਿੱਚ ਇਕ  ਸੈਮਿਕੋਲਨ (;) ਟਾਇਪ ਕਰੋ ।   
 
|ਅੰਤ ਵਿੱਚ ਇਕ  ਸੈਮਿਕੋਲਨ (;) ਟਾਇਪ ਕਰੋ ।   
 
|-
 
|-
| 08.28
+
| 08:28
 
|ਹੁਣ printf ਸਟੇਟਮੇਂਟ ਨੂੰ  cout ਸਟੇਟਮੇਂਟ ਨਾਲ ਬਦਲੋ  
 
|ਹੁਣ printf ਸਟੇਟਮੇਂਟ ਨੂੰ  cout ਸਟੇਟਮੇਂਟ ਨਾਲ ਬਦਲੋ  
 
|-
 
|-
| 08.36
+
| 08:36
 
| ਫੌਰਮੈਟ ਸਪੈਸਿਫਾਇਰ (format specifier) ਅਤੇ  ਸਲੈਸ਼ ਔਨ (\n) ਨੂ ਡਿਲੀਟ ਕਰੋ   
 
| ਫੌਰਮੈਟ ਸਪੈਸਿਫਾਇਰ (format specifier) ਅਤੇ  ਸਲੈਸ਼ ਔਨ (\n) ਨੂ ਡਿਲੀਟ ਕਰੋ   
 
|-
 
|-
| 08.40
+
| 08:40
 
|ਹੁਣ  ਕੌਮਾ(comma) ਡਿਲੀਟ ਕਰੋ   
 
|ਹੁਣ  ਕੌਮਾ(comma) ਡਿਲੀਟ ਕਰੋ   
 
|-
 
|-
| 08.42
+
| 08:42
 
|ਦੋ ਖੁੱਲਇਆ ਏੰਗ੍ਲ ਬਰੈਕਟਸ(opening angle brackets) ਲਿਖੋ । ਇਸ ਬਰੇਕਟ ਨੂੰ ਡਿਲੀਟ ਕਰੋ   
 
|ਦੋ ਖੁੱਲਇਆ ਏੰਗ੍ਲ ਬਰੈਕਟਸ(opening angle brackets) ਲਿਖੋ । ਇਸ ਬਰੇਕਟ ਨੂੰ ਡਿਲੀਟ ਕਰੋ   
 
|-
 
|-
| 08.49
+
| 08:49
 
| ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ  ਸਲੈਸ਼ ਐਨ ( \n ) ਲਿਖੋ
 
| ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ  ਸਲੈਸ਼ ਐਨ ( \n ) ਲਿਖੋ
 
    
 
    
 
|-
 
|-
| 08.54
+
| 08:54
 
|ਅਤੇ ਸੇਵ ਦਬਾਓ  
 
|ਅਤੇ ਸੇਵ ਦਬਾਓ  
 
|-
 
|-
| 08.58
+
| 08:58
 
|ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ  strname ਨੂੰ ਡਿਕਲੇਅਰ ਕੀਤਾ ਹੈ  
 
|ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ  strname ਨੂੰ ਡਿਕਲੇਅਰ ਕੀਤਾ ਹੈ  
 
|-
 
|-
| 09.03
+
| 09:03
 
|C++ ਵਿੱਚ ਕਿਸੇ ਫੌਰਮੈਟ ਸਪੈਸਿਫਾਇਰ ਦੀ ਵਰਤੋ ਨਹੀ ਹੁੰਦੀ ਹੈ, ਇਸ ਲਈ compiler ਨੂ ਪਤਾ ਹੋਣਾ ਚਾਹੀਦਾ ਹੈ ਕਿ strname ਇਕ ਸ੍ਟ੍ਰਿੰਗ ਵੇਰਿਏਬਲ ਹੈ  
 
|C++ ਵਿੱਚ ਕਿਸੇ ਫੌਰਮੈਟ ਸਪੈਸਿਫਾਇਰ ਦੀ ਵਰਤੋ ਨਹੀ ਹੁੰਦੀ ਹੈ, ਇਸ ਲਈ compiler ਨੂ ਪਤਾ ਹੋਣਾ ਚਾਹੀਦਾ ਹੈ ਕਿ strname ਇਕ ਸ੍ਟ੍ਰਿੰਗ ਵੇਰਿਏਬਲ ਹੈ  
 
|-
 
|-
| 09.13
+
| 09:13
 
|ਇਥੇ ‘getline’ (ਗੈਟਲਾਇਨ) ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ   
 
|ਇਥੇ ‘getline’ (ਗੈਟਲਾਇਨ) ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ   
 
|-
 
|-
| 09.18
+
| 09:18
 
|ਇਹ ਓਹਨਾ ਨੂੰ  ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ   
 
|ਇਹ ਓਹਨਾ ਨੂੰ  ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ   
 
|-
 
|-
| 09.22
+
| 09:22
 
|ਹੁਣ ਮੈਨੂੰ ਪ੍ਰੋਗਰਾਮ ਚਲਾਉਨ ਦੇਓ | ਆਪਣੇ ਟਰਮਿਨਲ ਤੇ ਵਾਪਿਸ ਆਓ   
 
|ਹੁਣ ਮੈਨੂੰ ਪ੍ਰੋਗਰਾਮ ਚਲਾਉਨ ਦੇਓ | ਆਪਣੇ ਟਰਮਿਨਲ ਤੇ ਵਾਪਿਸ ਆਓ   
 
|-
 
|-
| 09.27
+
| 09:27
 
|ਪ੍ਰੋਮਪੱਟ ਕਲਿਅਰ (clear) ਕਰੋ ।   
 
|ਪ੍ਰੋਮਪੱਟ ਕਲਿਅਰ (clear) ਕਰੋ ।   
 
|-
 
|-
| 09.30
+
| 09:30
 
|ਕਮਪਾਇਲ ਕਰਨ ਲਈ ਲਿਖੋ   
 
|ਕਮਪਾਇਲ ਕਰਨ ਲਈ ਲਿਖੋ   
 
|-
 
|-
| 09.32
+
| 09:32
 
|g++ ਸਪੇਸ string.cpp ਸਪੋਸ -o ਸਪੇਸ str3   
 
|g++ ਸਪੇਸ string.cpp ਸਪੋਸ -o ਸਪੇਸ str3   
 
|-
 
|-
| 09.39
+
| 09:39
 
| ਅਤੇ  ਐੰਟਰ ਦਬਾਓ   
 
| ਅਤੇ  ਐੰਟਰ ਦਬਾਓ   
 
|-
 
|-
| 09.41
+
| 09:41
 
|ਚਲਾਉਨ ਲਈ ਲਿਖੋ  ਡੌਟ ਸਲੈਸ਼ ਐਸ ਟੀ ਆਰ ਥ੍ਰੀ (./str3)   
 
|ਚਲਾਉਨ ਲਈ ਲਿਖੋ  ਡੌਟ ਸਲੈਸ਼ ਐਸ ਟੀ ਆਰ ਥ੍ਰੀ (./str3)   
 
|-
 
|-
| 09.46
+
| 09:46
| ਐੰਟਰ ਦਬਾਓ
+
| ਐੰਟਰ ਦਬਾਓ   ‘Enter the string’ ਡਿਸਪਲੇ ਹੋਇਆ ਹੈ
 
|-
 
|-
| 09.47
+
| 09:50
| ‘Enter the string’ ਡਿਸਪਲੇ ਹੋਇਆ ਹੈ
+
|-
+
| 09.50
+
 
|ਮੈ ਲਿਖਦੀ ਹਾ ‘Talk To A Teacher ‘   
 
|ਮੈ ਲਿਖਦੀ ਹਾ ‘Talk To A Teacher ‘   
 
|-
 
|-
| 09.55
+
| 09:55
 
|ਹੁਣ  ਐੰਟਰ ਦਬਾਓ  
 
|ਹੁਣ  ਐੰਟਰ ਦਬਾਓ  
 
|-
 
|-
| 09.57
+
| 09:57
 
|ਤੇ ਆਉਟਪੁੱਟ ਆਉਂਦੀ ਹੈ   
 
|ਤੇ ਆਉਟਪੁੱਟ ਆਉਂਦੀ ਹੈ   
 
|-
 
|-
| 09.59
+
| 09:59
 
|’The string is Talk To A Teacher’   
 
|’The string is Talk To A Teacher’   
 
|-
 
|-
| 10.03
+
| 10:03
 
|ਅਸੀਂ ਦੇਖ ਸਕਦੇ ਹਾ ਕਿ ਆਉਟਪੁੱਟ ਸੀ (C) ਕੋਡ ਦੀ ਤਰ੍ਹਾ ਹੀ ਹੈ   
 
|ਅਸੀਂ ਦੇਖ ਸਕਦੇ ਹਾ ਕਿ ਆਉਟਪੁੱਟ ਸੀ (C) ਕੋਡ ਦੀ ਤਰ੍ਹਾ ਹੀ ਹੈ   
 
|-
 
|-
| 10.07
+
| 10:07
 
|ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ   
 
|ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ   
 
|-
 
|-
| 10.10
+
| 10:10
|ਸਂਖੇਪ ਵਿੱਚ   
+
|ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ    
 
|-
 
|-
| 10.11
+
| 10:13
|ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ    
+
|ਸ੍ਟ੍ਰਿੰਗਜ਼   ਸ੍ਟ੍ਰਿੰਗ  ਨੂੰ ਡਿਕਲੇਅਰ ਕਰਨਾ ।
 
|-
 
|-
| 10.13
+
| 10:16
|ਸ੍ਟ੍ਰਿੰਗਜ਼ 
+
|-
+
| 10.14
+
|ਸ੍ਟ੍ਰਿੰਗ  ਨੂੰ ਡਿਕਲੇਅਰ ਕਰਨਾ ।
+
|-
+
| 10.16
+
 
|ਉਦਾਹਰਨ: ‘ char strname[30] ‘  
 
|ਉਦਾਹਰਨ: ‘ char strname[30] ‘  
 
|-
 
|-
|10.20
+
|10:20
| ਸ੍ਟ੍ਰਿੰਗ  ਨੂੰ ਇਨਿਸ਼ਿਅਲਾਇਜ਼ ਕਰਨਾ ।  
+
| ਸ੍ਟ੍ਰਿੰਗ  ਨੂੰ ਇਨਿਸ਼ਿਅਲਾਇਜ਼ ਕਰਨਾ । ਉਦਾਹਰਨ: char strname[30] = “Talk To A Teacher”
|-
+
| 10.21
+
|ਉਦਾਹਰਨ: char strname[30] = “Talk To A Teacher”
+
 
|-
 
|-
| 10.26
+
| 10:26
 
|ਅਸਾਇਨਮੇਂਟ (assignment, ਅਭਿਆਸ) ਲਈ   
 
|ਅਸਾਇਨਮੇਂਟ (assignment, ਅਭਿਆਸ) ਲਈ   
 
|-
 
|-
| 10.28
+
| 10:28
 
|ਦੂਸਰੀ ਸਿੰਟੈਕਸ ਦੀ ਵਰਤੋ ਕਰਕੇ ਇਕ ਸ੍ਟ੍ਰਿੰਗ ਨੂੰ ਪ੍ਰਿੰਟ ਕਰਵਾਣ ਲਈ ਪ੍ਰੋਗਰਾਮ ਲਿਖੋ
 
|ਦੂਸਰੀ ਸਿੰਟੈਕਸ ਦੀ ਵਰਤੋ ਕਰਕੇ ਇਕ ਸ੍ਟ੍ਰਿੰਗ ਨੂੰ ਪ੍ਰਿੰਟ ਕਰਵਾਣ ਲਈ ਪ੍ਰੋਗਰਾਮ ਲਿਖੋ
 
    
 
    
 
|-
 
|-
| 10.34
+
| 10:34
 
|ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ  ਵੇਖੋ   
 
|ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ  ਵੇਖੋ   
 
|-
 
|-
| 10.37
+
| 10:37
 
|ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ   
 
|ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ   
 
|-
 
|-
| 10.40
+
| 10:40
 
|ਅਗਰ ਤੁਹਾਡੇ ਕੋਲ ਪਰਯਾਪ੍ਤ  ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ   
 
|ਅਗਰ ਤੁਹਾਡੇ ਕੋਲ ਪਰਯਾਪ੍ਤ  ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ   
 
|-
 
|-
|10.44
+
|10:44
 
| ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
 
| ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
 
|-
 
|-
| 10.46
+
| 10:46
 
|ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
 
|ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
 
|-
 
|-
| 10.49
+
| 10:49
 
|ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ   
 
|ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ   
 
|-
 
|-
| 10.54
+
| 10:54
 
|ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
 
|ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
 
|-
 
|-
|11.01
+
|11:01
 
|ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ  
 
|ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ  
 
|-
 
|-
|11.04
+
|11:04
|ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ । -
+
|ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ ।  
 
|-
 
|-
| 11.12
+
| 11:12
 
|ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ ।
 
|ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ ।
 
|-
 
|-
| 11.16
+
| 11:16
 
| ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ ।   
 
| ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ ।   
 
|-
 
|-
| 11.20
+
| 11:20
 
|ਦੇਖਣ ਲਈ ਧੰਨਵਾਦ
 
|ਦੇਖਣ ਲਈ ਧੰਨਵਾਦ
 
|}
 
|}

Latest revision as of 11:06, 3 May 2017

Time Narration
00:01 ਸੀ ਅਤੇ ਸੀ++ ਵਿੱਚ ਸ੍ਟ੍ਰਿੰਗਜ਼ (strings) ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00:06 ਇਸ ਟਯੁਟੋਰਿਅਲ ਵਿੱਚ ਅਸੀਂ ਸਿਖਾਂਗੇ
00:08 ਸ੍ਟ੍ਰਿੰਗ ਕੀ ਹੁਂਦਾ ਹੈ
00:10 ਸ੍ਟ੍ਰਿੰਗ ਨੂ ਡਿਕਲੇਅਰ (Declare) ਕਰਨਾ
00:13 ਸ੍ਟ੍ਰਿੰਗ ਨੂੰ ਇਨੀਸ਼ਿਅਲਾਇਜ਼ (Initialize) ਕਰਨਾ
00:15 ਸ੍ਟ੍ਰਿੰਗ ਤੇ ਕੁਝ ਉਦਾਹਰਨ
00:17 ਅਸੀਂ ਕੁਝ ਆਮ ਗਲਤੀਆਂ (errors) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ
00:22 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ
00:25 "ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.04
00:29 “ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
00:35 ਆਓ ਸ੍ਟ੍ਰਿੰਗਜ਼ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00:38 ਸ੍ਟ੍ਰਿੰਗ ਕਰੇਕਟਰਜ਼ (characters) ਦੀ ਲੜੀ ਹੈ ਜਿਸ ਨੂੰ ਇਕ ਡਾਟਾ ਆਇਟਮ (data item) ਦੀ ਤਰਹ ਸਮਝਿਆ ਜਾਂਦਾ ਹੈ
00:44 ਜਿਵੇ ਸ੍ਟ੍ਰਿੰਗ ਸਾਇਜ਼(Size)= ਸ੍ਟ੍ਰਿੰਗ ਲੈੰਥ(length) +1
00:49 ਚਲੋ ਮੈ ਤੁਹਾਨੂੰ ਦਸਦਾ ਹਾਂ ਕਿ ਸ੍ਟ੍ਰਿੰਗ ਨੂੰ ਡਿਕਲੇਅਰ (declare) ਕਿਵੇ ਕਰਦੇ ਹਨ
00:52 ਇਸ ਦੇ ਲਈ ਸਿੰਟੈਕਸ (syntax) ਇਹ ਹੈ
00:55 ’char’(ਕੈਰ), ‘name of string (‘ਨੇਮ ਆਫ ਸ੍ਟ੍ਰਿੰਗ) ਅਤੇ ‘size’(ਸਾਇਜ਼)
00:59 "char" ਇਕ ਡਾਟਾ ਟਾਇਪ ਹੈ, name of the ‘string’ ਸ੍ਟ੍ਰਿੰਗ’’ ਦਾ ਨਾਮ ਹੈ ਅਤੇ ਅਸੀਂ ਇਥੇ ਸਾਇਜ਼ ਦੇ ਸਕਦੇ ਹਾ
01:06 ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ (‘character string) “’name” ਡਿਕਲੇਅਰ ਕੀਤਾ ਹੈ ਜਿਸਦਾ ‘’ਸਾਇਜ਼ 10 ਹੈ ।
01:13 ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
01:15 ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਖੋਲ੍ਹਿਏ
01:19 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸ੍ਟ੍ਰਿੰਗ ਡੌਟ ਸੀ ("string.c")
01:23 ਇਸ ਪ੍ਰੋਗਰਾਮ ਵਿੱਚ ਅਸੀਂ ‘’ਯੂਜ਼ਰ ਵੱਲੋ ਇਕ ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ
01:29 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
01:32 ਇਹ ਸਾਡੀ "ਹੈਡਰ ਫਾਇਲ"( header file) ਹੈ
01:34 ਇਥੇ ਸ੍ਟ੍ਰਿੰਗ ਡੌਟ ਐਚ (‘string.h)’ ਵਿੱਚ ਡੇਕਲੇਰੇਸ਼ਨ, ਫੰਕਸ਼ਨਜ਼ (functions), ਕੌਨਸਟੈਂਟਸ (constants) ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ (‘string’ handling utilities) ਸ਼ਾਮਲ ਹਨ ।
01:43 ਜਦੋ ਵੀ ਅਸੀਂ ਸ੍ਟ੍ਰਿੰਗ ਫੰਕਸ਼ਨਜ਼ ਨਾਲ ‘’ਕੰਮ ਕਰਦੇ ਹਾ, ਸਾਨੂੰ ਇਹ ਹੈਡਰ ਫਾਇਲ ਲਗਾਨੀ ਪੈਂਦੀ ਹੈ
01:47 ਇਹ ਸਾਡਾ "ਮੇਨ (main) ਫੰਕਸ਼ਨ" ਹੈ
01:49 ਇਥੇ ਅਸੀਂ ਸਾਇਜ਼ '30' ਦਾ ਇਕ ਸ੍ਟ੍ਰਿੰਗ ‘‘ ਡਿਕਲੇਅਰ ਕਰ ਰਹੇ ਹਾ
01:55 ਇਥੇ ਅਸੀਂ ਯੂਜ਼ਰ(user) ਤੋ ਸ੍ਟ੍ਰਿੰਗ ‘’ਲੈ ਰਹੇ ਹਾਂ
01:58 ਸ੍ਟ੍ਰਿੰਗ ਨੂ ਪੜ੍ਹਨ ਲਈ ਅਸੀਂ ਫੋਰ੍ਮੇਟ ਸ੍ਪੈਸਿਫਾਇਰ (format specifier) %s ਦੇ ਨਾਲ ਸਕੈਨ ਐਫ ‘(scanf()) ’ਫੰਕਸ਼ਨ ਵਰਤਿਆ ਹੈ
02:05 ਅਸੀਂ ਇਥੇ ਕੈਰਟ (^, caret) ਅਤੇ ਸਲੈਸ਼ ਐਨ (\n) ਚਿਨ੍ਹ ਦਾ ਸ੍ਟ੍ਰਿੰਗ ਵਿੱਚ ਸਪੇਸਿਜ਼ ਦੇਣ ਲਈ ਵਰਤ ਰਹੇ ਹਾ
02:11 ਫੇਰ ਅਸੀਂ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਗੇ
02:13 ਇਹ ਸਾਡੀ ਰਿਟਰਨ ਸਟੇਟਮੇਂਟ’(return statement) ਹੈ
02:16 ਹੁਣ ‘’ਸੇਵ ਦਬਾਓ
02:18 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
02:20 ਪਹਿਲੇ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ
02:30 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ str ‘
02:37 ਅਤੇ ‘‘ ਐਂਟਰ ਦਬਾਓ
02:40 ਚਲਾਉਨ ਲਈ ਲਿਖੋ ‘./str ‘ (ਡੋਟ ਸਲੈਸ਼ ਐਸ ਟੀ ਆਰ(
02:43 ਹੁਣ ‘’ ਐਂਟਰ ਦਬਾਓ
02:46 ਸਕ੍ਰੀਨ ਤੇ ਡਿਸਪਲੇ ਹੋਇਆ ਹੈ- ‘Enter the string ‘
02:49 ਮੈ ‘Talk To A Teacher ‘ ਲਿਖਦਾ ਹਾ
02:56 ਹੁਣ ਐਂਟਰ ਦਬਾਓ
02:58 ਇਸਦੀ ਆਉਟਪੁੱਟ ਵੇਖੋ ’ The string is Talk To A Teacher’
03:03 ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ ।
03:06 ਹੁਣ ਤਕ ਅਸੀਂ ਸ੍ਟ੍ਰਿੰਗ ਦੇ ਡੇਕਲੇਰੇਸ਼ਨ (declaration) ਬਾਰੇ ਚਰਚਾ ਕੀਤੀ ਹੈ
03:10 ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ (initialize) ਕਰਨ ਦੇ ਬਾਰੇ ਜਾਨਾਂ ਗੇ ।
03:13 ਇਸ ਲਈ ਸਿੰਟੈਕਸ ਇਹ ਹੈ
03:16 ’char var_name[size] = “string”; ‘
03:20 ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ ‘names’ ਡਿਕਲੇਅਰ ਕੀਤਾ ਹੈ ਜਿਸ ਦਾ ਸਾਇਜ਼ 10 ਹੈ, ਅਤੇ ਸ੍ਟ੍ਰਿੰਗ ਹੈ “Priya”
03:28 ਇਹ ਕਰਨ ਲਈ ਇਕ ਹੋਰ ਸਿੰਟੈਕਸ ਹੈ
03:31 ’char var_name[ ] = {'S', 't', 'r', 'i', 'n', 'g'}’ ਸਿੰਗਲ ਕੋਟਸ (single quotes) ਵਿੱਚ
03:36 ਉਦਾਹਰਨ: ‘char names[10] = {'P', 'r', 'i', 'y', 'a'}’ ਸਿੰਗਲ ਕੋਟਸ ਵਿੱਚ
03:42 ਮੈ ਤੁਹਾਨੂ ਪਹਿਲੇ ਸਿੰਟੈਕਸ ਦੀ ਵਰਤੋ ਇਕ ਉਦਾਹਰਨ ਨਾਲ ਦਸਦੀ ਹਾ
03:48 ਅਸੀਂ ਓਹੀ ਉਦਾਹਰਨ ਵਰਤਾਂ ਗੇ
03:52 ਪਹਿਲਾ ਆਪਣੇ ਕੀਬੋਰਡ ਤੇ ‘shift, ctrl ਅਤੇ s ‘ ਬਟਨ ਇਕੱਠੇ ਦਬਾਓ
03:58 ਹੁਣ ਫਾਇਲ ਨੂ 'stringinitialize’ ਦੇ ਨਾਮ ਦੇ ਕੇ ਸੇਵ ਕਰੋ
04:03 ਹੁਣ ‘’ਸੇਵ ਦਵਾਓ
04:06 ਅਸੀਂ ਸ੍ਟ੍ਰਿੰਗ’ ਨੂ ਇਨੀਸ਼ਿਅਲਾਇਜ਼ ਕਰਨ ਲਗੇ ਹਾ
04:08 ਤੋ ਪੰਜਵੀ ਲਾਇਨ ਵਿੱਚ ਲਿਖੋ
04:11 ਈਕੁਅਲ ਟੂ (=) ਅਤੇ ਡਬਲ ਕੋਟਸ ਵਿੱਚ “Spoken- Tutorial”;
04:20 ਹੁਣ ਸੇਵ ਦਬਾਓ
04:22 ਹੁਣ ਇਹਨਾ ਦੋ ਲਾਇਨਾਂ ਨੂ ਹਟਾ ਦੇਵੋ ਕਿਓਕੀ ਅਸੀਂ ਸਿਰਫ਼ ਸ੍ਟ੍ਰਿੰਗ ਪ੍ਰਿੰਟ ਕਰਾਗੇ
04:27 ਹੁਣ ਸੇਵ ਦਬਾਓ
04:30 ਐਗਜ਼ੀਕਯੂਟ (execute) ਕਰੋ, ਆਪਣੇ ‘’ਟਰਮਿਨਲ ਤੇ ਵਾਪਿਸ ਆਓ
04:33 ਕੰਪਾਇਲ ਕਰਨ ਲਈ ਲਿਖੋ
04:35 gcc ਸਪੇਸ (space) stringinitialize.c ਸਪੇਸ -o ਸਪੇਸ str2
04:44 ਇਥੇ ਸਾਡੇ ਕੋਲ str2 ਹੈ ਕਿਓਕਿ ਅਸੀਂ string.c ਫਾਇਲ ਦੇ ਆਉਟਪੁੱਟ ਪੈਰਾਮੀਟਰ str ਨੂ ਓਵਰਰਾਇਟ (overwrite)ਨਹੀ ਕਰਨਾ ਚਾਹੁੰਦੇ
04:54 ਹੁਣ ਐਂਟਰ ਦਬਾਓ
04:56 ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਟੂ(./str2)
05:00 ਆਉਟਪੁੱਟ ਇਹ ਆਉਂਦੀ ਹੈ - "The string is Spoken-Tutorial".
05:06 ਹੁਣ ਅਸੀਂ ਕੁਛ ਆਮ ਗਲਤੀਆਂ (common errors) ਬਾਰੇ ਜਾਨਾਂ ਗੇ ।
05:09 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05:11 ਮੰਨ ਲਓ ਕਿ ਅਸੀਂ ਸ੍ਟ੍ਰਿੰਗ ਦੇ ਸਪੈਲਿੰਗ (spelling)ਐਸ ਟੀ ਆਈ ਐਨ ਜੀ (sting) ਲਿਖ ਦਿਤੇ ਹਨ
05:16 ਹੁਣ ਸੇਵ ਦਬਾਓ
05:18 ਐਗਜ਼ੀਕਯੂਟ (execute) ਕਰੋ ਆਪਣੇ ਟਰਮਿਨਲ ਤੇ ਵਾਪਿਸ ਆਓ
05:21 ਪਹਿਲੇ ਦੀ ਤਰਹ ਕੰਪਾਇਲ ਕਰੋ
05:23 ਅਸੀਂ ਇਕ ਫੇਟੇਲ ਔਰਰ (fatal (ਘਾਤਕ) error) ਦੇਖਦੇ ਹਾ
05:25 ਜੋ ਹੈ, ‘sting.h: no such file or directory ‘
05:28 ’compilation terminated‘
05:30 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05:32 ਇਹ ਇਸ ਲਈ ਹੋਇਆ ਕਿਓਕਿ ਕੰਪਾਈਲਰ ਨੂੰ sting.h ਨਾਮ ਦੀ ਕੋਈ ਵੀ ਹੈੱਡਰ ਫਾਇਲ ਨਹੀ ਲੱਭੀ ਹੈ
05:39 ਜਿਸ ਕਰਕੇ ਇਹ ਐਰਰ ਦੇ ਰਿਹਾ ਹੈ
05:41 ਚਲੋ ਇਸ ਐਰਰ ਨੂੰ ਠੀਕ ਕਰੀਏ
05:43 ਇਥੇ r ਲਿਖੋ
05:45 ਹੁਣ ਸੇਵ ਦਬਾਓ, ਫੇਰ ਤੋ ਚਲਾਓ
05:47 ਆਪਣੇ ਟਰਨਿਮਲ ਤੇ ਵਾਪਿਸ ਆਓ'
05:50 ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ
05:54 ਹਾਂ ਇਹ ਚਲ ਰਿਹਾ ਹੈ
05:56 ਹੁਣ ਇਕ ਹੋਰ ਆਮ ਐਰਰ ਵੇਖਦੇ ਹਾ
05:59 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
06:02 ਮੰਨ ਲੋ ਕਿ ਇਥੇ ਮੈ char (ਕੈਰ) ਦੀ ਥਾਂ int (ਇੰਟ) ਲਿਖਦੀ ਹਾ
06:06 ਹੁਣ ਸੇਵ ਦਬਾਓ, ਦੇਖਿਏ ਕਿ ਹੁੰਦਾ ਹੈ
06:09 ਆਪਣੇ ਟਰਮਿਨਲ ਤੇ ਵਾਪਿਸ ਆਓ
06:11 ਮੈਨੂ ਪ੍ਰੋਮ੍ਪਟ ਕਲਿਯਰ (clear) ਕਰਨ ਦੇਓ
06:15 ਪਹਿਲੇ ਦੀ ਤਰਹ ਕੰਪਾਇਲ ਕਰੋ
06:17 ਅਸੀ ਇਕ ਐਰਰ ਦੇਖਦੇ ਹਾ
06:19 ’Wide character array initialized from non-wide string ‘
06:24 ਇਸ ਦਾ ਕਾਰਣ ਹੈ-  %s ਫਾਰਮੈਟ ਸਪੈਸੀਫਾਯਰ ਕੈਰ (char) ਟਾਇਪ ਆਰਗੂਮਿੰਟ (argument) ਲਈ ਹੁੰਦਾ ਹੈ, ਪਰ ਆਰਗੂਮਿੰਟ 2 ਦੀ ਟਾਇਪ ਇੰਟ ( 'int') ਹੈ
06:32 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
06:36 ਇਸ ਦੀ ਵਜਹ ਹੈ ਕਿ ਅਸੀਂ ਸ੍ਟ੍ਰਿੰਗ ਲਈ  %s ਫਾਰਮੈਟ ਸਪੈਸਿਫਾਯਰ ਦੀ ਵਰਤੋ ਕੀਤੀ ਹੈ ।
06:42 ਪਰ ਅਸੀਂ ਓਹਨੂ ਇੰਟੀਜਰ ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ (initialize) ਕਰ ਰਹੇ ਹਾ
06:47 ਚਲੋ ਐਰਰ ਨੂੰ ਠੀਕ ਕਰੀਏ
06:49 ਇਥੇ char ਲਿਖੋ
06:51 ਸੇਵ ਦਬਾਓ
06:53 ਆਪਣੇ ਟਰਮਿਨਲ ਤੇ ਵਾਪਿਸ ਆਓ
06:56 ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ
07:00 ਹਾਂ ਇਹ ਚਲ ਰਿਹਾ ਹੈ ।
07:03 ਚਲੋ ਹੁਣ ਦੇਖਦੇ ਹਾ ਕਿ ਇੱਸੇ ਪ੍ਰੋਗਰਾਮ ਨੂੰ ‘C++’ ਵਿੱਚ ਕਿਵੇ ਚਲਾਉਣਾ ਹੈ
07:08 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
07:11 ਮੈਨੂ ਆਪਣੀ ਸ੍ਟ੍ਰਿੰਗ ਫਾਇਲ ਸ੍ਟ੍ਰਿਗ ਡੌਟ ਸੀ (‘string.c’) ਨੂ ਖੋਲਣ ਦਿਓ
07:15 ਇਥੇ ਅਸੀਂ ਕੋਡ ਏਡਿਟ ਕਰਾਂ ਗੇ
07:18 ਪਹਿਲਾ ਆਪਣੇ ਕੀਬੋਰਡ ਤੇ ‘shift’, ‘ctrl’ ਅਤੇ ‘s’ ਬਟਨ ਇਕੱਠੇ ਦਬਾਓ
07:25 ਹੁਣ ਫਾਇਲ ਨੂ ਡੌਟ ਸੀ ਪੀ ਪੀ (‘.cpp’) ਐਕ੍ਸਟੈਂਸ਼ਨ (extension) ਨਾਲ ਸੇਵ ਕਰੋ
07:29 ਅਤੇ ਸੇਵ ਦਬਾਓ
07:33 ਹੁਣ ਅਸੀਂ ਹੈਡਰ ਫਾਇਲ ਨੂ iostream ਨਾਲ ਬਦਲਾਂ ਗੇ
07:38 ਇਸ ਦੇ ਨਾਲ ਯੂਜ਼ਿੰਗ ਸਟੇਟਮੈਂਟ (‘using statement ‘) ਨੂੰ ਵੀ ਲਿਖੋ
07:43 ਹੁਣ ਸੇਵ ਦਬਾਓ
07:47 ਹੁਣ ਇਸ ਡੈਕਲੇਰੇਸ਼ਨ ਨੂੰ ਡਿਲੀਟ ਕਰਾਂ ਗੇ
07:50 ਇਕ ਸ੍ਟ੍ਰਿਗ ਵੇਰਿਏਬਲ ਡਿਕਲੇਅਰ ਕਰੋ
07:53 ਲਿਖੋ string ਸਪੇਸ strname ਅਤੇ ਇਕ semicolon
07:59 ਸੇਵ ਦਬਾਓ
08:02 printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ
08:07 ਇਥੇ ਬੰਦ ਬਰੇਕਟ (closing bracket) ਨੂੰ ਡਿਲੀਟ ਕਰੋ
08:11 scanf ਸਟੇਟਮੇਂਟ ਨੂ ਡਿਲੀਟ ਕਰੋ ਅਤੇ ਲਿਖੋ getline ਬਰੈਕਟ ਸ਼ੁਰੂ ਅਤੇ ਬਰੈਕਟ ਬੰਦ । ਬਰੈਕਟ ਵਿੱਚ ਲਿਖੋ (cin, strname)
08:24 ਅੰਤ ਵਿੱਚ ਇਕ ਸੈਮਿਕੋਲਨ (;) ਟਾਇਪ ਕਰੋ ।
08:28 ਹੁਣ printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ
08:36 ਫੌਰਮੈਟ ਸਪੈਸਿਫਾਇਰ (format specifier) ਅਤੇ ਸਲੈਸ਼ ਔਨ (\n) ਨੂ ਡਿਲੀਟ ਕਰੋ
08:40 ਹੁਣ ਕੌਮਾ(comma) ਡਿਲੀਟ ਕਰੋ
08:42 ਦੋ ਖੁੱਲਇਆ ਏੰਗ੍ਲ ਬਰੈਕਟਸ(opening angle brackets) ਲਿਖੋ । ਇਸ ਬਰੇਕਟ ਨੂੰ ਡਿਲੀਟ ਕਰੋ
08:49 ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ ਸਲੈਸ਼ ਐਨ ( \n ) ਲਿਖੋ
08:54 ਅਤੇ ਸੇਵ ਦਬਾਓ
08:58 ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ strname ਨੂੰ ਡਿਕਲੇਅਰ ਕੀਤਾ ਹੈ
09:03 C++ ਵਿੱਚ ਕਿਸੇ ਫੌਰਮੈਟ ਸਪੈਸਿਫਾਇਰ ਦੀ ਵਰਤੋ ਨਹੀ ਹੁੰਦੀ ਹੈ, ਇਸ ਲਈ compiler ਨੂ ਪਤਾ ਹੋਣਾ ਚਾਹੀਦਾ ਹੈ ਕਿ strname ਇਕ ਸ੍ਟ੍ਰਿੰਗ ਵੇਰਿਏਬਲ ਹੈ
09:13 ਇਥੇ ‘getline’ (ਗੈਟਲਾਇਨ) ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ
09:18 ਇਹ ਓਹਨਾ ਨੂੰ ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ
09:22 ਆਪਣੇ ਟਰਮਿਨਲ ਤੇ ਵਾਪਿਸ ਆਓ
09:27 ਪ੍ਰੋਮਪੱਟ ਕਲਿਅਰ (clear) ਕਰੋ ।
09:30 ਕਮਪਾਇਲ ਕਰਨ ਲਈ ਲਿਖੋ
09:32 g++ ਸਪੇਸ string.cpp ਸਪੋਸ -o ਸਪੇਸ str3
09:39 ਅਤੇ ਐੰਟਰ ਦਬਾਓ
09:41 ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਥ੍ਰੀ (./str3)
09:46 ਐੰਟਰ ਦਬਾਓ ‘Enter the string’ ਡਿਸਪਲੇ ਹੋਇਆ ਹੈ
09:50 ਮੈ ਲਿਖਦੀ ਹਾ ‘Talk To A Teacher ‘
09:55 ਹੁਣ ਐੰਟਰ ਦਬਾਓ
09:57 ਤੇ ਆਉਟਪੁੱਟ ਆਉਂਦੀ ਹੈ
09:59 ’The string is Talk To A Teacher’
10:03 ਅਸੀਂ ਦੇਖ ਸਕਦੇ ਹਾ ਕਿ ਆਉਟਪੁੱਟ ਸੀ (C) ਕੋਡ ਦੀ ਤਰ੍ਹਾ ਹੀ ਹੈ
10:07 ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ
10:10 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
10:13 ਸ੍ਟ੍ਰਿੰਗਜ਼ ਸ੍ਟ੍ਰਿੰਗ ਨੂੰ ਡਿਕਲੇਅਰ ਕਰਨਾ ।
10:16 ਉਦਾਹਰਨ: ‘ char strname[30] ‘
10:20 ਸ੍ਟ੍ਰਿੰਗ ਨੂੰ ਇਨਿਸ਼ਿਅਲਾਇਜ਼ ਕਰਨਾ । ਉਦਾਹਰਨ: char strname[30] = “Talk To A Teacher”
10:26 ਅਸਾਇਨਮੇਂਟ (assignment, ਅਭਿਆਸ) ਲਈ
10:28 ਦੂਸਰੀ ਸਿੰਟੈਕਸ ਦੀ ਵਰਤੋ ਕਰਕੇ ਇਕ ਸ੍ਟ੍ਰਿੰਗ ਨੂੰ ਪ੍ਰਿੰਟ ਕਰਵਾਣ ਲਈ ਪ੍ਰੋਗਰਾਮ ਲਿਖੋ
10:34 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
10:37 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
10:40 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
10:44 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
10:46 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
10:49 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
10:54 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
11:01 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
11:04 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ ।
11:12 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ ।
11:16 ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ ।
11:20 ਦੇਖਣ ਲਈ ਧੰਨਵਾਦ

Contributors and Content Editors

Gaurav, Khoslak, PoojaMoolya, Pratik kamble