Difference between revisions of "LibreOffice-Suite-Base/C2/Introduction/Punjabi"
From Script | Spoken-Tutorial
PoojaMoolya (Talk | contribs) |
|||
(One intermediate revision by one other user not shown) | |||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
Line 191: | Line 191: | ||
| 06:50 | | 06:50 | ||
| ਫੇਰ, ਸਕ੍ਰੀਨ ਦੇ ਬੌਟਮ ਲੈਫਟ(bottom left) ਤੇ ਵਿੰਡੋਜ਼ start ਮੈਨੂੰ ਤੇ ਕਲਿਕ ਕਰੋ, | | ਫੇਰ, ਸਕ੍ਰੀਨ ਦੇ ਬੌਟਮ ਲੈਫਟ(bottom left) ਤੇ ਵਿੰਡੋਜ਼ start ਮੈਨੂੰ ਤੇ ਕਲਿਕ ਕਰੋ, | ||
− | ਫੇਰ ਔਲ ਪ੍ਰੋਗਰਾਮਜ਼ | + | |
− | ਫਿਰ ਲਿਬ੍ਰ ਔਫਿਸ ਸੂਟ | + | ਫੇਰ ਔਲ ਪ੍ਰੋਗਰਾਮਜ਼, ਫਿਰ ਲਿਬ੍ਰ ਔਫਿਸ ਸੂਟ, ਅਤੇ ਲਿਬ੍ਰਔਫਿਸ ਬੇਸ |
− | ਅਤੇ ਲਿਬ੍ਰਔਫਿਸ ਬੇਸ | + | |
|- | |- | ||
| 07:08 | | 07:08 | ||
Line 327: | Line 326: | ||
| ਸੰਖੇਪ ਵਿੱਚ ਅਸੀ ਥੱਲੇ ਲਿਖੇ ਹੋਏ ਵਿੱਸ਼ੇ ਸਿੱਖੇ | | ਸੰਖੇਪ ਵਿੱਚ ਅਸੀ ਥੱਲੇ ਲਿਖੇ ਹੋਏ ਵਿੱਸ਼ੇ ਸਿੱਖੇ | ||
|- | |- | ||
− | | | + | | 11:58 |
| ਲਿਬ੍ਰ ਔਫਸ ਬੇਸ ਕੀ ਹੈ? | | ਲਿਬ੍ਰ ਔਫਸ ਬੇਸ ਕੀ ਹੈ? | ||
|- | |- |
Latest revision as of 14:38, 6 April 2017
Time | Narration |
---|---|
00:00 | ਲਿਬਰ ਔਫਿਸ ਬੇਸ(LibreOffice Base) ਤੇ ਸਪੋਕਨ ਟਯੂਟੋਰਿਯਲ ਵਿੱਚ ਆਪ ਦਾ ਸਵਾਗਤ ਹੈ |
00:04 | ਇਸ ਟਯੂਟੋਰਿਯਲ ਵਿੱਚ ਅਸੀ ਸਿੱਖਾੰਗੇ ਲਿਬਰ ਔਫਿਸ ਬੇਸ ਕੀ ਹੈ |
00:09 | ਬੇਸ ਨੂੰ ਇਸਤੇਮਾਲ ਕਰਨ ਲਈ ਕੀ ਹੋਨਾ ਜ਼ਰੂਰੀ ਹੈ |
00:12 | ਤੁਸੀ ਬੇਸ ਨਾਲ ਕੀ ਕਰ ਸਕਦੇ ਹੋ ? |
00:14 | ਰਿਲੇਸ਼ਨਲ ਡੇਟਾਬੇਸ ਬੇਸਿਕਸ(relational database basics) ।
ਨਵਾ ਡੇਟਾਬੇਸ ਅਤੇ ਟੇਬਲ ਕਰਿਏਟ(create) ਕਰਨਾ । |
00:20 | ਲਿਬ੍ਰ ਔਫਿਸ ਬੇਸ, ਲਿਬ੍ਰ ਔਫਿਸ ਸੂਟ ਦਾ ਡੇਟਾਬੇਸ ਫਰਨ੍ਟ-ਏਨ੍ਡ(front-end) ਹੈ |
00:26 | ਬੇਸ ਮਾਇਕ੍ਰੋਸੌਫਟ ਐਕਸੇੱਸ਼(microsoft access) ਦੇ ਬਰਾਬਰ ਹੈ |
00:30 | ਬੇਸ ਫ੍ਰੀ(free) ਅਤੇ ਓਪਿਨ ਸੋਰਸ(open source) ਸੌਫਟਵੇਯਰ(software) ਹੈ, ਅਤੇ ਇਸਤੇਮਾਲ ਕਰਨ ਅਤੇ ਵੰਡਨ ਲਈ ਮੁਫਤ ਹੈ |
00:37 | ਆਓ ਅਸੀ ਬੇਸ ਦਾ ਇਸਤੇਮਾਲ ਕਰਨ ਲਈ ਪ੍ਰੀਰੈਕੁਜ਼ਿਟ(prerequisite) ਵੇਖ ਲਿਇਯੇ |
00:41 | ਮਾਇਕ੍ਰੋਸੌਫਟ ਵਿਨਡੋਜ਼ ਹੇਠ ਬੇਸ ਨੂੰ ਚਲਾਉਨ ਲਈ ਸਿਸਟਮ ਦਿਆਂ ਜ਼ਰੂਰਤਾਂ ਹਨ |
00:45 | ਮਾਇਕ੍ਰੋਸੌਫਟ ਵਿਨਡੋਜ਼ 2000(ਸਰਵਿਸ ਪੌਕ 4 ਜਾੰ ਉੱਚ), XP, ਵਿਸਟਾ, ਜਾੰ ਵਿਨਡੋਜ 7 । ਪੈਨਟਿਯਮ-ਕਮਪੈਟਿਬਲ ਪੀਸੀ(Pentium-compatible PC) ਅਤੇ 1.5 ਜੀਬੀ ਤਕ ਹਾਰ੍ਡ ਡਿਸਕ ਸਪੇਸ(hard disk space) ਹੋਣੀ ਚਾਹੀਦੀ ਹੈ |
01:02 | ਉਬਨਟੂ ਲਾਇਨਕਸ ਲਈ, ਇੱਥੇ ਸਿਸਟਮ ਜ਼ਰੂਰਤਾਂ ਨੇਂ |
01:06 | ਲਾਇਨਕਸ ਕਰਨਲ ਵਰਜ਼ਨ 2.6.18 ਜਾੰ ਓੱਚ; ਪੈਨਟਿਯਮ-ਕਮਪੈਟਿਬਲ ਪੀਸੀ |
01:13 | ਵਿਨਡੋਜ਼ ਅਤੇ ਲਾਇਨਕਸ ਇਨਸ੍ਟਾਲ (install) ਕਰਨ ਲਈ 256 ਐਮ ਬੀ ਰੈਮ ਹੋਨੀ ਚਾਹੀਦੀ ਹੈ(512 ਐਮਬੀ ਰੈਮ ਦੀ ਸਲਾਹ ਦਿੱਤੀ ਜਾਉਂਦੀ ਹੈ) |
01:24 | ਸਿਸਟਮ ਰਿਕੁਆਏਰਮੈਨਟਸ(requirements) ਦੀ ਪੂਰੀ ਜਾਨਕਾਰੀ ਲਈ http://www.libreoffice.org/get-help/system-requirements/ ਵੇੱਖੋ |
01:30 | ਤੁਹਾਨੂ ਜਾਵਾ ਰਨਟਾਇਸ ਐਨਵਾਇਰ੍ਨਮੈੰਟ (Runtime Environment) ਵੀ ਇਨਸਟੌਲ ਕਰਨਾ ਪਵੇਗਾ ਜਿਸਨੂੰ ਤੁਸੀ http://www.java.com/en/download/index.jsp ਲਿੰਕ ਤੋੰ ਡਾਉਨਲੋਡ ਕਰ ਸਕਦੇ ਹੋਂ |
01:38 | ਕੇੰਦਰ ਵਿੱਚ ਲਾਲ ਬਟਨ ਤੇ ਕਲਿਕ ਕਰੋ ਜੋ ਦਸਦਾ ਹੈ - ਫ੍ਰੀ ਜਾਵਾ ਡਾਉਨਲੋਡ’('free Java download) |
01:44 | ਫਾਇਲ ਡਾਉਨਲੋਡ ਹੋਣ ਤੋ ਬਾਦ ਉਸ ਉੱਤੇ ਡਬਲ ਕਲਿਕ ਕਰੋ, ਅਤੇ ਇਨਸਟੌਲ ਕਰਨ ਲਈ ਨਿਰਦੇਸ਼ ਵੇਖੋ |
01:52 | ਆਓ ਹੁਣ ਲਿਬ੍ਰ ਔਫਿਸ ਬੇਸ ਇਨਸਟੌਲੇਸ਼ਨ ਵੇਖਦੇ ਹਾਂ |
01:56 | ਜੇ ਤੁਸੀ ਲਿਬ੍ਰ ਔਫਿਸ ਸੂਟ ਕਮਪ੍ਲੀਟ (complete) ਇਨਸਟੌਲੇਸ਼ਨ ਔਪਸ਼ਨ ਦੇ ਨਾਲ ਪਹਿਲਾੰ ਹੀ ਇਨਸਟੌਲ ਕਰ ਰਖਿਆ ਹੈ |
02:03 | ਤਾੰ ਤੁਸੀ ਅਪਨੇ ਸਕ੍ਰੀਨ ਦੇ ਨੀਚੇ ਖੱਬੇ ਪਾਸੇ ਸਟਾਰ੍ਟ ਮੈਨੂੰ ਤੇ ਕਲਿਕ ਕਰਕੇ ਲਿਬ੍ਰ ਔਫਿਸ ਬੇਸ ਖੋਲ਼ ਸਕਦੇ ਹੋ |
02:12 | ਔਲ ਪ੍ਰੋਗਰਾਮਜ਼ ਤੇ ਕਲਿਕ ਕਰੋ, ਅਤੇ ਫਿਰ ਲਿਬ੍ਰ ਔਫਿਸ ਸੂਟ ਤੇ ਕਲਿਕ ਕਰੋ |
02:21 | ਅਗਰ ਤੁਸੀ ਲਿਬ੍ਰ ਔਫਿਸ ਸੂਟ ਇਨਸਟੌਲ ਨਹੀ ਕੀਤਾ ਹੈ ਤਾੰ |
02:24 | ਤੁਸੀ ਲਿਬ੍ਰ ਔਫਿਸ ਦੀ ਔਫੀਸ਼ਿਅਲ ਵੇਬਸਾਇਟ(official website) http://www.libreoffice.org ਤੇ ਜਾ ਕੇ, ਗ੍ਰੀਨ ਏਰਿਯਾ ਜਿੱਥੇ ਕੀ ‘ਡਾਉਨਲੋਡ ਲਿਬ੍ਰ ਔਫਿਸ’ ਲਿਖਿਆ ਹੈ, ਕਲਿਕ ਕਰ ਇਨਸਟੌਲ ਕਰ ਸਕਦੇ ਹੋ |
02:37 | ਲਿਬ੍ਰਔਫਿਸ ਸੂਟ ਦੇ ਪਹਿਲੇ ਟਯੂਟੇਰਿਯਲ ਵਿੱਚ ਤਫਸੀਲ ਨਾਲ ਨਿਰਦੇਸ਼ ਮੌਜੂਦ ਹਨ |
02:43 | ਧਿਆਨ ਰੱਖੋ ਕੀ ਇਨਸਟੌਲ ਕਰਦੇ ਵਕਤ ‘ਕਮਪਲੀਟ’ ਔਪਸ਼ਨ ਦਾ ਚੋਣ ਕੀਤਾ ਹੋਵੇ |
02:50 | ਆਓ ਹੁਣ ਅਸੀ ਅਗਲੇ ਵਿਸ਼ੇ ਤੇ ਚਲਿਏ |
02:54 | ਤੁਸੀ ਲਿਬ੍ਰ ਔਫਿਸ ਬੇਸ ਨਾਲ ਕੀ ਕਰ ਸਕਦੇ ਹੋ? |
02:57 | ਬੇਸ ਨਾਲ, ਤੁਸੀ , ਆਯੋਜਿਤ ਡੇਟਾ ਨੂੰ ਸਟੋਰ (store) ਕਰ ਸਕਦੇ ਹੋ |
03:02 | ਡੇਟਾ ਐਨਟ੍ਰੀ(data entries) ਕਰ ਸਕਦੇ ਹੋ, ਅਤੇ ਫੌਰਮਸ(forms) ਦਾ ਇਸਤੇਮਾਲ ਕਰਕੇ ਡੇਟਾ ਵੇਖ ਸਕਦੇ ਹੋ |
03:08 | ਕਵੇਰੀਜ਼(queries) ਨਾਲ ਜਾਨਕਾਰੀ ਕੱਡ ਸਕਦੇ ਹੋਂ |
03:12 | ਪ੍ਰਿਨਟਰ-ਰੈਡੀ ਰਿਪੋਰਟਸ(printer-ready reports) ਡਿਜ਼ਾਇਨ (design)ਅਤੇ ਜੇਨਰੇਟ ਕਰ ਸਕਦੇ ਹੋਂ |
03:17 | ਬੇਸ ਤੁਹਾਨੂ ਡੇਟਾਬੇਸ ਨੂੰ ਮੈਨੇਜ ਕਰਨ ਵਿੱਚ ਮਦਦ ਕਰਦਾ ਹੈ |
03:21 | ਸ਼ਾਇਦ ਤੁਸੀ ਇਹ ਜਾਨਦੇ ਹੋਵੋ, ਕੀ ਡੇਟਾਬੇਸ, ਡੇਟਾ, ਫੌਰਮਸ, ਕਵੇਰੀਜ਼ ਅਤੇ ਰਿਪੋਰਟਸ ਦਾ ਇਕ ਸਮੂਹ ਹੈ |
03:29 | ਉਦਾਹਰਣ ਲਈ, ਬੇਸ ਦਾ ਇਸਤੇਮਾਲ ਗ੍ਰਾਹਕ ਜਾਨਕਾਰੀ ਡੇਟਾਬੇਸ ਮੈਨੇਜ ਕਹਨ ਵਾਸਤੇ ਹੋ ਸਕਦਾ ਹੈ |
03:36 | ਸੇਲਸ ਔਰਡਰ(sales orders) ਅਤੇ ਇਨਵੋਇਸੇਜ਼(invoices) ਟ੍ਰੈਕ(track) ਕਰਨ ਲਈ,
ਜਾੰ ਸਟੂਡੇਨਟ ਗ੍ਰੇਡ ਡੇਟਾਬੇਸ(student grade database) ਰਖਣ ਲਈ, ਜਾੰ ਲਾਇਬ੍ਰੇਰੀ ਡੇਟਾਬੇਸ ਬਨਾਉਨ ਲਈ ਕੀਤਾ ਜਾ ਸਕਦਾ ਹੈ |
03:47 | ਆਓ ਹੁਣ ਅਸੀ ਡੇਟਾਬੇਸ ਦੇ ਕੁੱਛ ਬੇਸੀਕਸ(basics) ਸਿੱਖਿਏ |
03:51 | ਡੇਟਾਬੇਸ, ਡੇਟਾ ਨੂੰ ਐਰਗੇਨਾਇਜ਼(organize, ਸੰਗਠਿਤ) ਕਰਕੇ ਟੇਬਲ(table) ਵਿੱਚ ਸਟੋਰ(store) ਕਰਦਾ ਹੈ |
03:56 | ਟੇਬਲ, ਡੇਟਾ ਦੇ ਭਾਗ ਵਖ-ਵਖ ਰੋਜ਼(rows) ਅਤੇ ਕੌਲਮਜ਼(columns) ਵਿੱਚ ਰਖਦਾ ਹੈ |
04:03 | ਇਸ ਤਰਹ ਦੇ ਡੇਟਾਬੇਸਿਜ਼ ਨੂ ਰਿਲੇਸ਼ਨਲ ਡੇਟਾਬੇਸ(relational database) ਵੀ ਕਹਿੰਦੇ ਨੇ, ਜਿੱਥੇ ਟੇਬਲਸ ਦਾ ਆਪਸ ਵਿੱਚ ਕੌਲਮਸ ਦੁਆਰਾ ਸੰਬੰਧ ਰਖਿਆ ਜਾਂਦਾ ਰੈ |
04:15 | ਆਓ ਇਕ ਲਾਇਬ੍ਰੇਰੀ(library) ਲਈ ਇਕ ਆਸਾਨ ਜਿਹਾ ਡੇਟਾਬੇਸ ਲਇਏ |
04:20 | ਲਾਇਬ੍ਰੇਰੀ ਕਿਤਾਬਾਂ ਦਾ ਇਕ ਸਮੂਹ ਹੋ ਸਕਦੀ ਹੈ |
04:23 | ਅਤੇ ਕਿਤਾਬਾਂ ਲਾਇਬ੍ਰੇਰੀ ਦੇ ਮੈਮਬਰਾੰ ਨੂੰ ਜ਼ਾਰੀ ਹੋ ਸਕਦੀਆਂ ਨੇਂ |
04:28 | ਕਿਤਾਬ ਦਾ ਇਕ ਟਾਇਟਲ(title), ਇਕ ਔਥਰ(author), ਇਕ ਪਬਲਿਸ਼ਰ(publisher), ਪਬਲੀਕੇਸ਼ਨ(publication) ਦਾ ਸਾਲ ਅਤੇ ਮੁੱਲ (price, ਪ੍ਰਾਇਸ) ਹੋ ਸਕਦਾ ਹੈ |
04:37 | ਇਹਨਾ ਨੂੰ ਕੇਰਕ੍ਟਰਿਸ੍ਟਿਕ੍ਸ (characteristics) ਜਾ ਐਟ੍ਰੀਬਯੂਟਸ(attributes) ਕਹਿੰਦੇ ਨੇ |
04:42 | ਇਸੀ ਤਰਹ ਇਕ ਲਾਇਬ੍ਰੇਰੀ ਮੈਮਬਰ ਦਾ ਇਕ ਨਾਮ, ਫੋਨ ਨਮਬਰ ਅਤੇ ਇਕ ਐਡਰੈੱਸ(address) ਹੁੰਦਾ ਹੈ |
04:48 | ਅਤੇ ਲਾਇਬ੍ਰੇਰੀ ਸਿਰ੍ਫ ਮੈਮਬਰਾੰ ਨੂੰ ਹੀ ਬੁਕਸ ਜਾਰੀ ਕਰਦੀ ਹੈ |
04:54 | ਆਓ ਵੇਖਿਯੇ ਕੀ ਅਸੀ ਇਸ ਡੇਟਾ ਨੂੰ ਰੋਜ਼ ਅਤੇ ਕੌਲਮ ਵਾਲੇ ਟੇਬਲ ਵਿੱਚ ਕਿਸ ਤਰਹ ਸਟੋਰ ਕਰ ਸਕਦੇ ਹਾੰ |
05:02 | ਹਰ ਬੁਕ ਦੀ ਜਾਨਕਾਰੀ ਬੁਕ੍ਸ ਟੇਬਲ ਵਿੱਚ ਸਟੋਰ ਹੋ ਸਕਦੀ ਹੈ |
05:08 | ਜਿਸ ਵਿੱਚ ਇਸ ਦੇ ਐਟ੍ਰੀਬਯੂਟਸ ਯਾਨੀ ਬੁਕ ਟਾਇਟਲ, ਔਥਰ, ਪਬਲਿਸ਼ਰ, ਪਬਲੀਕੇਸ਼ਨ ਦਾ ਸਾਲ ਅਤੇ ਪ੍ਰਾਇਸ ਨਾਮ ਦਿਆਂ ਕੌਲੱਮਜ਼ ਹੋਣ |
05:19 | ਹਰ ਬੁਕ ਦੀ ਵੱਖਰੀ ਪਛਾਣ ਬਣਾਉਨ ਲਈ ਇਕ ਪਹਚਾਣ ਚਿਨ੍ਹ, (ਯੁਨੀਕ ਆਈਡੈਂਟਿਫਾਇਰ,unique identifier) ਯਾਨੀ, ਅਸੀ ਇਕ ਬੁੱਕ ਆਈ ਡੀ ਨਾਮ ਦਾ ਕੌਲਮ ਵੀ ਜੋੜਾਂ ਗੇ |
05:27 | ਇਸ ਤਰਹ ਇੱਕੋ ਟਾਇਟਲ ਦਿਆਂ ਦੋ ਬੁੱਕਸ ਇਕ ਦੂਜੇ ਤੋ ਵਖਰਿਆ ਰੱਖਿਆ ਜਾ ਸਕਦੀਆੰ ਹਨ |
05:33 | ਇਸੀ ਤਰਹ, ਮੈਮਬਰਸ ਟੇਬਲ ਵਿੱਚ ਨੇਮ ਅਤੇ ਫੋਨ ਕੌਲਮਸ ਹੋ ਸਕਦੇ ਹਨ |
05:40 | ਅਤੇ ਹਰ ਮੈਮਬਰ ਦੀ ਵਖਰੀ ਪਹਿਚਾਨ ਕਰਨ ਲਈ ਮੈਮਬਰ ਆਈਡੀ ਕੌਲਮ |
05:47 | ਅਤੇ ਅਸੀ ਮੈਮਬਰਾੰ ਨੂੰ ਜ਼ਾਰੀ ਕੀਤਿਆਂ ਬੁੱਕਸ ਦਾ ਪਤਾ, ਇਕ ਤੀਸਰੇ ਟੇਬਲ, ਬੁੱਕਸਇਸ਼ੂਡ ਰਾਹੀ ਕਰ ਸਕਦੇ ਹਾਂ |
05:56 | ਇਹ ਟੇਬਲ, ਇਸ਼ੂਡ ਬੁਕ ਦਾ ਨਾਮ, ਮੈਮਬਰ ਦਾ ਨਾਮ, ਇਸ਼ੂ ਡੇਟ, ਰਿਟਰਨ ਡੇਟ, ਵਾਸਤਵਿਕ ਰਿਟਰਨ ਕਰਣ ਦੀ ਡੇਟ, ਮੈਮਬਰ ਚੈੱਕਿਨ ਹੈ ਕਿ ਨਹੀਂ, ਦਾ ਪਤਾ ਰਖ ਸਕਦਾ ਹੈ |
06:09 | ਇਹਨਾ ਟੇਬਲਜ਼ ਨੂੰ ਇਨਟਰਲਿੰਕ (interlink) ਕਰਨ ਲਈ ਅਸੀ ਇਹਨਾ ਵਿੱਚ ਰਿਲੇਸ਼ਨਸ਼ਿੱਪ(relationship) ਯਾਨੀ ਨਾਤਾ ਬਣਾ ਸਕਦੇ ਹਾੰ |
06:16 | ਇਹ ਸਾੰਨ੍ਹੂ ‘ਰਿਲੇਸ਼ਨਲ ਡੇਟਾਬੇਸ’ ਮੈਨੇਜ ਕਰਨ ਵਿੱਚ ਮਦਦ ਕਰਦਾ ਹੈ |
06:22 | ਰਿਲੇਸ਼ਨਲ ਡੇਟਾਬੇਸ ਤੇ ਵਿਕਸਿਤ ਟੌਪਿਕਸ ਲਈ, ਵੇਬਸਾਇਟ http://spoken-tutorial.org ਤੇ ਜਾ ਕੇ ਸਾੱਡੇ ਹੋਰ ਟਯੂਟੋਰਿਯਲ ਵੇਖ ਸਕਦੇ ਹੋ |
06:35 | ਆਓ ਹੁਣ ਅਸੀ ਆਪਨੇ ਪਹਿਲੇ ਬੇਸ ਡੇਟਾਬੇਸ, ਜਿਸਦਾ ਨਾਮ ਲਾਇਬ੍ਰੇਰੀ ਹੈ, ਦੇ ਨਾਲ ਸ਼ੁਰੁਆਤ ਕਰਿਏ |
06:43 | ਨਵਾ ਡੇਟਾਬੇਸ ਬਨਾਉਣ ਲਈ, ਆਓ ਅਸੀ ਬੇਸ ਪ੍ਰੋਗਰਾਮ ਓਪਨ ਕਰਿਏ |
06:50 | ਫੇਰ, ਸਕ੍ਰੀਨ ਦੇ ਬੌਟਮ ਲੈਫਟ(bottom left) ਤੇ ਵਿੰਡੋਜ਼ start ਮੈਨੂੰ ਤੇ ਕਲਿਕ ਕਰੋ,
ਫੇਰ ਔਲ ਪ੍ਰੋਗਰਾਮਜ਼, ਫਿਰ ਲਿਬ੍ਰ ਔਫਿਸ ਸੂਟ, ਅਤੇ ਲਿਬ੍ਰਔਫਿਸ ਬੇਸ |
07:08 | ਇਕ ਡੇਟਾਬੇਸ ਟਾਇਟਲ ਦੀ ਪੌਪ-ਅਪ(pop-up) ਵਿਨਡੋ ਖੁੱਲ੍ਹੇ ਗੀ |
07:13 | ਨਵਾ ਡੇਟਾਬੇਸ ਬਨਾਉਣ ਲਈ ਨੇਕ੍ਸਟ(Next) ਬਟਨ ਉੱਤੇ ਕਲਿਕ ਕਰੋ |
07:19 | ਅੱਗੇ ਵਾਲੀ ਵਿਨਡੋ ਵਿੱਚ ਫਿਨਿਸ਼ ਬਟਨ ਤੇ ਕਲਿਕ ਕਰੋ |
07:23 | ਇਹ ਸੇਵ ਐਜ਼(Save As) ਵਿਨਡੋ ਖੋੱਲ੍ਹੇ ਗਾ |
07:27 | ਕਿਉ ਕੀ ਅਸੀ ਇਕ ਲਾਇਬ੍ਰੇਰੀ ਦੀ ਡੇਟਾਬੇਸ ਬਣਾ ਰਹੇ ਹਾ, ਅਸੀ ਫਾਇਲ ਨੇਮ ਟੇਕਸਟ ਬੌਕਸ ਵਿੱਚ ਲਾਇਬ੍ਰੇਰੀ ਟਾਇਪ ਕਰਾੰਗੇ |
07:35 | ਅਤੇ, ਫੇਰ ਸੇਵ ਬਟਨ ਤੇ ਕਲਿਕ ਕਰੋ |
07:39 | ਹੁਣ ਅਸੀ ਅੰਦਰ ਹਾੰ |
07:42 | ਆਓ ਹੁਣ ਅਸੀ ਡੇਟਾ ਨੂੰ ਸਟੋਰ ਲਈ ਟੇਬਲਜ਼ ਬਣਾਇਏ |
07:46 | ਨਵਾਂ ਟੇਬਲ ਬਨਾਉਣ ਲਈ, ਖੱਬੇ ਪਾਸੇ ਡੇਟਾਬੇਸ ਲਿਸਟ ਵਿੱਚ ਟੇਬਲਸ ਆਇਕਨ ਤੇ ਕਲਿਕ ਕਰੋ |
07:54 | ਰਾਇਟ ਪੈਨਲ ਦੇ ਟਾਸ੍ਕ ਲਿਸਟ ਵਿੱਚੋ ‘ਕ੍ਰੀਏਟ ਟੇਬਲ ਇਨ ਡਿਜਾਇਨ ਵਯੂ’ ਉੱਤੇ ਕਲਿਕ ਕਰੋ । ਇਕ ਨਵੀਂ ਵਿੰਡੋ ਖੁੱਲੇ ਗੀ |
08:05 | ਇੱਥੇ, ਪਹਿਲੇ ਕੌਲਮ ਵਿੱਚ ਫੀਲਡ ਨੇਮ ਹੇਠ, ਬੁਕ ਆਈ ਡੀ ਟਾਇਪ ਕਰੋ |
08:13 | ਫੀਲਡਟਾਇਪ(Field Type) ਕੌਲਮ ਵਲ ਮੂਵ(move) ਕਰਨ ਲਈ ਟੈਬ ਕੀ(Tab key) ਦਾ ਇਸਤੇਮਾਲ ਕਰੋ |
08:18 | ਕਿਉਂ ਕੀ ਬੁਕਆਈਡੀ ਹਰ ਬੁਕ ਲਈ ਵਖਰਾ ਨਮਬਰ ਹੋਏਗਾ, ਡ੍ਰੌਪਡਾਉਨ ਲਿਸਟ ਵਿੱਚੋ ਇਸਦੇ ਫੀਲਡ ਟਾਇਪ ਨੂੰ ਇਨਟੀਜਰ ਚੁਣੋ |
08:32 | ਥੱਲੇ ਵਾਲੇ ਸੇਕਸ਼ਨ(section) ਵਿੱਚ ਫੀਲਡ ਪ੍ਰੌਪਰਟੀਜ਼ ਬਦਲੋ |
08:36 | ਔਟੋ ਵੈਲਯੂ ਨੂੰ ਨੋ(No) ਤੋੰ ਯਸ(Yes) ਵਿੱਚ ਬਦਲੋ |
08:41 | ਇਹ ਫੀਲਡ ਹਹ ਬੁਕ ਨੂੰ ਅਨੂਠੀ(unique) ਪਹਿਚਾਣ ਦੇਵੇਗਾ |
08:46 | ਦੁੱਜੇ ਸ਼ਬਦਾੰ ਵਿੱਚ ਇਸਨੂੰ ਪ੍ਰਾਏਮਰੀ ਕੀ ਵੀ ਕਹਿਂਦੇ ਹਨ |
08:52 | ਬੁਕਆਈਡੀ ਫੀਲਡ ਦੇ ਖੱਬੇ ਪਾਸੇ ਪੀਲੇ ਰੰਗ ਦਾ ਚਾਬੀ ਦੇ ਆਕਾਰ ਦਾ ਇਕ ਚਿਨ੍ਹ ਵੇਖੋ |
08:58 | ਆਓ ਵੇਖਿਯੇ ਕੀ ਅਸੀ ਫੀਲਡ ਨੇਮਜ਼ (field names) ਲਈ ਫੀਲਡ ਟਾਇਪਸ (field types) ਕਿਸ ਤਰਹ ਚੁਣਦੇ ਹਾੰ |
09:05 | ਫੀਲਡ ਟਾਇਪ, ਟੇਕਸ਼ਟ, ਇਨਟੀਜਰ, ਨਯੂਮੈਰਿਕ(numeric), ਡੇਸੀਮਲ(decimal) ਅਤੇ ਡੇਟ(date) ਹੋ ਸਕਦੀ ਹੈ |
09:13 | ਆਮ ਜਾਨਕਾਰੀ ਰੱਖਣ ਵਾਲੇ ਫੀਲਡਸ ਜਿਵੇਂ ਕਿ ਨੇਮ, ਟਾਇਟਲ ਅਤੇ ਐਡਰੈੱਸ ਲਈ ਟੇਕਸ਼ਟ ਦਾ ਇਸਤੇਮਾਲ ਕਰੋ |
09:22 | ਸਿਰਫ ਨਮਬਰ ਰੱਖਣ ਵਾਲੇ ਫੀਲਡਸ ਲਈ ਇਨਟੀਗਰ, ਨਯੂਮੈਰਿਕ ਜਾਂ ਡੇਸੀਮਲ ਦਾ ਇਸਤੇਮਾਲ ਕੀਤਾ ਜਾਉੰਦਾ ਹੈ |
09:30 | ਉਦਾਹਰਣ ਲਈ, ਪ੍ਰਾਇਸ ਦੀ ਜਾਨਕਾਰੀ ਰਖਣ ਵਾਲੇ ਫੀਲਡ ਲਈ ਨਯੂਮੈਰਿਕ, ਅਤੇ ਯਿਰ੍ਜ਼ (years) ਲਈ ਇਨਟੀਜਰ ਦਾ ਇਸਤੇਮਾਲ ਕਰੋ |
09:39 | ਹੁਣ ਬਾਕੀ ਫੀਲਡਸ ਨੂੰ ਬਣਾਉੰਦੇ ਹਾੰ |
09:43 | ਟਾਇਟਲ(Title) ਫੀਲਡਟਾਇਪ(Field type) ਟੇਕਸਟ ਹੈ |
09:52 | ਔਥਰ(Author) ਫੀਲਡਟਾਇਪ ਟੇਕਸਟ ਹੈ |
09:59 | ਪਬਲਿਸ਼ਡ ਇਯਰ(PublishedYear) ਫੀਲਡਟਾਇਪ ਇਨਟੀਜਰ ਹੈ |
10:05 | ਪਬਲਿਸ਼ਰ(Publisher) ਫੀਲਡਟਾਇਪ ਟੇਕਸਟ ਹੈ |
10:11 | ਪ੍ਰਾਇਸ(Price) ਫੀਲਡਟਾਇਪ ਨਯੂਮੈਰਿਕ ਹੈ |
10:18 | ਲੈਨ੍ਖ ਨੂੰ 5, ਅਤੇ ਡੇਸਿਮਲ ਸਥਾਨ ਨੂੰ 2 ਵਿੱਚ ਤਬਦੀਲ ਕਰੋ, |
10:25 | ਫੌਰਮੈਟ ਇਗਜ਼ੈਮਪ੍ਲ (example, ਉਦਾਹਰਣ) ਬਟਨ ਉੱਤੇ ਕਲਿਕ ਕਰੋ |
10:29 | ਇਹ ਫੀਲਡ ਫੌਰਮੈਟ ਵਿੰਡੋ ਓਪਨ ਕਰ ਦੇਵੇਗਾ |
10:33 | ਕੈਟੇਗਰੀ ਲਿਸਟ ਤੋ ਕਰੰਸੀ, ਅਤੇ ਫੌਰਮੈਟ ਲਿਸਟ ਤੋ ਆਈ ਏਨ ਆਰ ਚੁਣੋੰ |
10:42 | ਆਓ ਅਸੀ ਰੁ.1234.00 ਚੁਣਿਯੇ ਜਿਸਦੇ ਵਿੱਚ ਦੋ ਡੈਸਿਮਲ ਪਲੇਸਿਜ਼ ਹਨ |
10:54 | ਧਿਆਨ ਦਵੋ ਕੀ ਦੋ ਡੇਸਿਮਲ ਪਲੇਸਿਜ਼ ਨੂੰ ਮਿਲਾਕੇ ਟੋਟਲ ਲੈਨਥ ਪੰਜ ਹੈ |
11:02 | ਓਕੇ ਬਟਨ ਤੇ ਕਲਿਕ ਕਰੋ। ਹੁਣ ਅਸੀ ਬੁਕਸ ਟੇਬਲ ਲਈ ਸਾਰੀਆ ਕੌਲਮਸ ਬਣਾ ਲਇਆ ਹਨ |
11:11 | ਆਓ ਹੁਣ ਟੇਬਲ ਨੂੰ ਸੇਵ ਕਰਿਏ |
11:14 | ਫਾਇਲ ਮੈਨੂ ਦੇ ਥੱਲੇ ਸੇਵ ਆਇਕਨ ਤੇ ਕਲਿਕ ਕਰੋ |
11:20 | ਟੇਬਲ ਨੇਮ ਟੇਕਸਟ ਬੌਕ੍ਸ ਵਿੱਚ ‘ਬੁਕਸ’ ਟਾਇਪ ਕਰੋ |
11:25 | ਧਿਆਨ ਦਵੋ ਕੀ ਇਹ ਓਸ ਲੋਕੇਸ਼ਨ ਤੇ ਸੇਵ ਹੋਈ ਹੈ ਜਿੱਥੇ ਡੇਟਾਬੇਸ ਲਾਇਬ੍ਰੇਰੀ ਹੈ, ਕਿਉ ਕੀ ਟੇਬਲ ਡੇਟਾਬੇਸ ਦਾ ਹੀ ਹਿੱਸਾ ਹਨ |
11:36 | ਅਤੇ ਓਕੇ ਬਟਨ ਤੇ ਕਲਿੱਕ ਕਰੋ |
11:39 | ਅਗਲੇ ਟਯੂਟੋਰਿਯਲ ਵਿੱਚ, ਅਸੀ ਬੁਕਸ ਟੇਬਲ ਦੇ ਅੰਦਰ ਡੇਟਾ ਭਰਾਂ ਗੇ, ਅਤੇ ਮੈਮਬਰਸ ਅਤੇ ਬੁਕ੍ਸਇਸ਼ੂਡ ਟੇਬਲਸ ਬਨਾਵਾਂਗੇ |
11:50 | ਇਹ ਸਾੱਨ੍ਹੂ ਇਸ ਟਯੂਟੋਰੀਯਲ ਦੀ ਸਮਾਪਤੀ ਤੇ ਲੈ ਆਇਆ ਹੈ <ਵਿਰਾਮ> |
11:54 | ਸੰਖੇਪ ਵਿੱਚ ਅਸੀ ਥੱਲੇ ਲਿਖੇ ਹੋਏ ਵਿੱਸ਼ੇ ਸਿੱਖੇ |
11:58 | ਲਿਬ੍ਰ ਔਫਸ ਬੇਸ ਕੀ ਹੈ? |
12:01 | ਬੇਸ ਨੂੰ ਇਸਤੇਮਾਲ ਕਰਨ ਲਈ ਪ੍ਰਿਰੈਕੁਜ਼ਿਟਸ (Prerequisites) |
12:03 | ਤੁਸੀ ਬੇਸ ਨਾਲ ਕੀ ਕਰ ਸਕਦੇ ਹੋ
ਰਿਲੇਸ਼ਨਲ ਡੇਟਾਬੇਸ ਦੇ ਮੂਲ ਤੱਤ |
12:08 | ਇਕ ਨਵਾ ਡੇਟਾਬੇਸ ਕਰਿਏਟ ਕਰਨਾ
ਟੇਬਲ ਨੂੰ ਕਰਿਏਟ ਕਰਨਾ |
12:13 | ਇਸ ਕ੍ਰਮ ਵਿੱਚ ਅਗਲਾ ਟਯੂਟੋਰਿਯਲ, ਟੇਬਲਸ ਅਤੇ ਰਿਲੇਸ਼ਨਸ਼ਿਪਸ (relationships) ਹੈ |
12:18 | ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ |
12:24 | ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ |
12:32 | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। |
12:38 | ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro |
12:44 | ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ |