Difference between revisions of "Python/C2/Using-the-plot-command-interactively/Punjabi"
From Script | Spoken-Tutorial
Line 2: | Line 2: | ||
!Timing | !Timing | ||
!Narration | !Narration | ||
+ | |||
|- | |- | ||
| Timing | | Timing | ||
| Visual Cue | | Visual Cue | ||
+ | |||
|- | |- | ||
− | | 0:00 | + | | 0:00 |
− | | ਨਮਸਤੇ | + | | ਨਮਸਤੇ ਦੋਸਤੋ, ''iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ'' ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ। |
+ | |||
|- | |- | ||
− | | 0:06 | + | | 0:06 |
− | | ਮੈਂ | + | | ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ। |
+ | |||
|- | |- | ||
− | | 0:10 | + | | 0:10 |
− | | ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ, | + | | ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ, |
− | 1. | + | 1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। |
− | 2. ਪਲਾਟਸ ਦਾ | + | 2. ਪਲਾਟਸ ਦਾ Figure Window ਦੀ ਵਰਤੋਂ ਕਰਦੇ ਹੋਏ ਜ਼ਿਆਦਾ ਅੱਛਾ ਅਧਿਅਨ ਕਰ ਸਕੋਗੇ। |
+ | |||
|- | |- | ||
− | | 0:20 | + | | 0:20 |
− | | ਆਓ | + | | ਆਓ ''iPython'' ਨੂੰ ਸ਼ੁਰੂ ਕਰੀਏ। |
+ | |||
|- | |- | ||
− | | 0:22 | + | | 0:22 |
− | | ਟਰਮਿਨਲ ਨੂੰ | + | | ਟਰਮਿਨਲ ਨੂੰ ਖੋਲੋ ਅਤੇ ''ipython -pylab'' ਟਾਇਪ ਕਰੋ, ਅਤੇ ਐਂਟਰ ਦਬਾਓ। |
+ | |||
|- | |- | ||
− | | 0:35 | + | | 0:35 |
− | | ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ | + | | ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ। |
+ | |||
|- | |- | ||
− | | 0:39 | + | | 0:39 |
− | | ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ | + | | ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ। |
+ | |||
|- | |- | ||
− | | 0:43 | + | | 0:43 |
− | | ਸ਼ੈੱਲ | + | | ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ ''In[1] prompt'' ਆਵੇਗਾ। |
+ | |||
|- | |- | ||
− | | 0:55 | + | | 0:55 |
− | | ਪਰ | + | | ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: ''matplotlib'' could NOT be imported! Starting normal IPython.' |
− | + | ||
|- | |- | ||
− | | 1:02 | + | | 1:02 |
− | | ਤਾਂ ਤੁਹਾਨੂੰ | + | | ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ। |
+ | |||
|- | |- | ||
− | | 1:08 | + | | 1:08 |
− | | ਹੁਣ ਆਪਣੇ ਆਈਪਾਈਥੋਨ ਸ਼ੈੱਲ | + | | ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ। |
+ | |||
|- | |- | ||
− | | 1:19 | + | | 1:19 |
− | | ਜਿਵੇਂ ਕਿ ਡੌਕਯੂਮੈਂਟੇਸ਼ਨ | + | | ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ। |
+ | |||
|- | |- | ||
− | | 1:29 | + | | 1:29 |
− | | ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ | + | | ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ। |
+ | |||
|- | |- | ||
− | | 1:33 | + | | 1:33 |
− | | | + | | ''linspace ਬਰੈਕਟ ਵਿਚ 1 ਕੋਮਾ 100 ਕੋਮਾ 100'' ਟਾਇਪ ਕਰੋ ਅਤੇ ਐਂਟਰ ਦਬਾਓ। |
+ | |||
|- | |- | ||
− | | 1:47 | + | | 1:47 |
− | | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅੰਕ 1 ਤੋਂ 100 ਤੱਕ ਦਾ ਇੱਕ | + | | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ। |
+ | |||
|- | |- | ||
− | | 1:52 | + | | 1:52 |
− | | ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ | + | | ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ। |
+ | |||
|- | |- | ||
− | | 1:57 | + | | 1:57 |
− | |ਇਸ | + | | ਇਸ ਲਈ ਟਾਇਪ ਕਰੋ ''linspace ਬਰੈਕਟ ਵਿਚ 0 ਕੋਮਾ 1 ਕੋਮਾ 200।'' |
|- | |- | ||
− | | 2:11 | + | | 2:11 |
− | | ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। | + | | ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। |
+ | |||
|- | |- | ||
− | | 2:18 | + | | 2:18 |
− | | | + | | linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ। |
+ | |||
|- | |- | ||
− | | 2:24 | + | | 2:24 |
− | | ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ | + | | ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। |
+ | |||
|- | |- | ||
− | | 2:30 | + | | 2:30 |
− | | ਇੱਥੇ ‘pi’ | + | | ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ। |
+ | |||
|- | |- | ||
− | | 2:34 | + | | 2:34 |
− | | ਇਸਨੂੰ ਇਕ ਵੈਰੀਏਬਲ | + | | ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ। |
+ | |||
|- | |- | ||
− | | 2:52 | + | | 2:52 |
− | | ਜੇ ਅਸੀਂ | + | | ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ । |
+ | |||
|- | |- | ||
− | | 3:05 | + | | 3:05 |
− | | | + | | len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ। |
+ | |||
|- | |- | ||
− | | 3:11 | + | | 3:11 |
− | | ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ | + | | ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ। |
+ | |||
|- | |- | ||
− | | 3:50 | + | | 3:50 |
− | | ਅਸੀਂ | + | | ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ। |
+ | |||
|- | |- | ||
− | | 3:57 | + | | 3:57 |
− | | ਹੁਣ ਪਲਾਟ ਨੂੰ clf () ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ | + | | ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ। |
+ | |||
|- | |- | ||
− | | 4:19 | + | | 4:19 |
− | | ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ | + | | ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ। |
+ | |||
|- | |- | ||
− | | 4:25 | + | | 4:25 |
− | | | + | | ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ। |
+ | |||
|- | |- | ||
− | | 4.34 | + | | 4.34 |
− | | ਆਓ ਹੁਣ ਸਾਇਨ ਪਲਾਟ ਬਣਾਉਂਦੇ | + | | ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ। |
+ | |||
|- | |- | ||
− | | 5:04 | + | | 5:04 |
− | | ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ | + | | ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ। |
+ | |||
|- | |- | ||
− | | 5:11 | + | | 5:11 |
− | | ਆਓ | + | | ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ। |
+ | |||
|- | |- | ||
− | | 5:14 | + | | 5:14 |
− | | ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ | + | | ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ। |
+ | |||
|- | |- | ||
− | | 5:26 | + | | 5:26 |
− | | ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ | + | | ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ। |
+ | |||
|- | |- | ||
− | | 5:30 | + | | 5:30 |
− | | ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ | + | | ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ। |
+ | |||
|- | |- | ||
− | | 5:35 | + | | 5:35 |
− | | ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ | + | | ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ। |
+ | |||
|- | |- | ||
− | | 5:48 | + | | 5:48 |
− | | ਅਸੀਂ ਪਲਾਟ ਨੂੰ | + | | ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ। |
+ | |||
|- | |- | ||
− | | 6:00 | + | | 6:00 |
− | | | + | | ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ। |
+ | |||
|- | |- | ||
− | | 6:05 | + | | 6:05 |
− | | ਕਈ ਫਾਰਮੇਟ ਜਿਵੇਂ png ,eps ,pdf, ps ਉਪਲਬਧ | + | | ਕਈ ਫਾਰਮੇਟ ਜਿਵੇਂ ''png, eps, pdf, ps'' ਉਪਲਬਧ ਹਨ। |
+ | |||
|- | |- | ||
− | | 6:17 | + | | 6:17 |
− | | ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ | + | | ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ। |
+ | |||
|- | |- | ||
− | | 6:25 | + | | 6:25 |
− | | ਇਸਦੇ ਖੱਬੇ ਪਾਸੇ ਜ਼ੂਮ | + | | ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ। |
+ | |||
|- | |- | ||
− | | 6:30 | + | | 6:30 |
− | | | + | | ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ। |
+ | |||
|- | |- | ||
− | | 6:40 | + | | 6:40 |
− | | ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। | + | | ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। |
+ | |||
|- | |- | ||
− | | 6:50 | + | | 6:50 |
− | | ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ | + | | ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ। |
+ | |||
|- | |- | ||
− | | 7:00 | + | | 7:00 |
− | | ਇਹ ਤਕਰੀਬਨ ਬ੍ਰਾਉਜ਼ਰ | + | | ਇਹ ਤਕਰੀਬਨ ਬ੍ਰਾਉਜ਼ਰ ਦੇ ''ਬੈਕ ਅਤੇ ਫਾਰਵਰਡ'' ਬਟਨ ਦੇ ਵਾਂਗ ਕੰਮ ਕਰਦੇ ਹਨ। |
+ | |||
|- | |- | ||
− | | 7:06 | + | | 7:06 |
− | | ਆਖਰੀ ਬਟਨ ਹੈ ਹੋਮ, | + | | ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ। |
+ | |||
|- | |- | ||
− | | 7:13 | + | | 7:13 |
− | | ਵੀਡਿਓ ਨੂੰ ਇੱਥੇ ਪੌਜ਼ | + | | ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ। |
+ | |||
|- | |- | ||
− | | 7:20 | + | | 7:20 |
− | | ਪਲਾਟ (sin(x) | + | | ਪਲਾਟ ''(sin(x)into sin(x))''by ''x''. |
+ | |||
|- | |- | ||
− | | 7:26 | + | | 7:26 |
− | | ਪਹਿਲਾ, ਪਲਾਟ ਨੂੰ | + | | ਪਹਿਲਾ, ਪਲਾਟ ਨੂੰ sin square by ''x.pdf'' ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ। |
+ | |||
|- | |- | ||
− | | 7:33 | + | | 7:33 |
− | | | + | | ਦੂਜਾ, ''ਜ਼ੂਮ'' ਕਰੋ ਅਤੇ ''ਮੈਕਸਿਮਾ'' ਨੂੰ ਲੱਭੋ। |
+ | |||
|- | |- | ||
− | | 7:37 | + | | 7:37 |
− | | ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। | + | | ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। |
+ | |||
|- | |- | ||
− | | 7:44 | + | | 7:44 |
− | | ਆਓ ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। | + | | ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। |
+ | |||
|- | |- | ||
− | | 7:49 | + | | 7:49 |
− | | 1 | + | | 1. ''Pylab'' ਦੇ ਨਾਲ ''iPython'' ਦਾ ਅਧਿਅਨ ਕਰਨਾ। |
+ | |||
|- | |- | ||
− | | 7:52 | + | | 7:52 |
− | | 2. | + | | 2. ''linspace'' ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ। |
+ | |||
|- | |- | ||
− | | 7:57 | + | | 7:57 |
− | | 3. | + | | 3. ''len'' ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ। |
+ | |||
|- | |- | ||
− | | 8:01 | + | | 8:01 |
− | | 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। | + | | 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। |
+ | |||
|- | |- | ||
− | | 8:05 | + | | 8:05 |
− | | ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। | + | | ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। |
+ | |||
|- | |- | ||
− | | 8:08 | + | | 8:08 |
− | | ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ UI ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ | + | | ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ ''UI'' ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ। |
+ | |||
|- | |- | ||
− | | 8:23 | + | | 8:23 |
− | | ਹੁਣ | + | | ਹੁਣ ''minus pi by 2 ਅਤੇ pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ। |
+ | |||
|- | |- | ||
− | | 8:31 | + | | 8:31 |
− | | ਦੂਜਾ ਹੈ | + | | ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ? |
+ | |||
|- | |- | ||
− | | 8:36 | + | | 8:36 |
− | | ਤੀਜਾ ਹੈ ਇੱਕ | + | | ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ? |
+ | |||
|- | |- | ||
− | | 8:43 | + | | 8:43 |
− | | ਅਤੇ ਉੱਤਰ | + | | ਅਤੇ ਉੱਤਰ ਹਨ। |
+ | |||
|- | |- | ||
− | | 8:45 | + | | 8:45 |
− | | 1. ਅਸੀਂ ਕਮਾਂਡ | + | | 1. ਅਸੀਂ ਕਮਾਂਡ linspace ਅਤੇ ਬਰੈਕਟ ਵਿਚ ''minus pi by 2 comma pi by 2 comma 100'' ਵਰਤ ਕੇ ''ਮਾਇਨਸ pi by 2'' ਤੋਂ ''pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ। |
+ | |||
|- | |- | ||
− | | 9:03 | + | | 9:03 |
− | | ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। | + | | ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। |
+ | |||
|- | |- | ||
− | | 9:11 | + | | 9:11 |
− | | | + | | ਤੀਜਾ, ''len ਬਰੈਕਟ ਵਿਚ sequence_name'' ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। |
+ | |||
|- | |- | ||
− | | 9:20 | + | | 9:20 |
− | | | + | | ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ। |
+ | |||
|- | |- | ||
− | | 9:24 | + | | 9:24 |
− | | | + | | ਸਾਡੇ ਨਾਲ ਜੁੜਨ ਲਈ ਧੰਨਵਾਦ! |
|} | |} |
Revision as of 14:51, 13 December 2013
Timing | Narration |
---|---|
Timing | Visual Cue |
0:00 | ਨਮਸਤੇ ਦੋਸਤੋ, iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ। |
0:06 | ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ। |
0:10 | ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ,
1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। 2. ਪਲਾਟਸ ਦਾ Figure Window ਦੀ ਵਰਤੋਂ ਕਰਦੇ ਹੋਏ ਜ਼ਿਆਦਾ ਅੱਛਾ ਅਧਿਅਨ ਕਰ ਸਕੋਗੇ। |
0:20 | ਆਓ iPython ਨੂੰ ਸ਼ੁਰੂ ਕਰੀਏ। |
0:22 | ਟਰਮਿਨਲ ਨੂੰ ਖੋਲੋ ਅਤੇ ipython -pylab ਟਾਇਪ ਕਰੋ, ਅਤੇ ਐਂਟਰ ਦਬਾਓ। |
0:35 | ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ। |
0:39 | ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ। |
0:43 | ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ In[1] prompt ਆਵੇਗਾ। |
0:55 | ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: matplotlib could NOT be imported! Starting normal IPython.' |
1:02 | ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ। |
1:08 | ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ। |
1:19 | ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ। |
1:29 | ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ। |
1:33 | linspace ਬਰੈਕਟ ਵਿਚ 1 ਕੋਮਾ 100 ਕੋਮਾ 100 ਟਾਇਪ ਕਰੋ ਅਤੇ ਐਂਟਰ ਦਬਾਓ। |
1:47 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ। |
1:52 | ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ। |
1:57 | ਇਸ ਲਈ ਟਾਇਪ ਕਰੋ linspace ਬਰੈਕਟ ਵਿਚ 0 ਕੋਮਾ 1 ਕੋਮਾ 200। |
2:11 | ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। |
2:18 | linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ। |
2:24 | ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। |
2:30 | ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ। |
2:34 | ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ। |
2:52 | ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ । |
3:05 | len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ। |
3:11 | ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ। |
3:50 | ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ। |
3:57 | ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ। |
4:19 | ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ। |
4:25 | ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ। |
4.34 | ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ। |
5:04 | ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ। |
5:11 | ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ। |
5:14 | ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ। |
5:26 | ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ। |
5:30 | ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ। |
5:35 | ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ। |
5:48 | ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ। |
6:00 | ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ। |
6:05 | ਕਈ ਫਾਰਮੇਟ ਜਿਵੇਂ png, eps, pdf, ps ਉਪਲਬਧ ਹਨ। |
6:17 | ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ। |
6:25 | ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ। |
6:30 | ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ। |
6:40 | ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। |
6:50 | ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ। |
7:00 | ਇਹ ਤਕਰੀਬਨ ਬ੍ਰਾਉਜ਼ਰ ਦੇ ਬੈਕ ਅਤੇ ਫਾਰਵਰਡ ਬਟਨ ਦੇ ਵਾਂਗ ਕੰਮ ਕਰਦੇ ਹਨ। |
7:06 | ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ। |
7:13 | ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ। |
7:20 | ਪਲਾਟ (sin(x)into sin(x))by x. |
7:26 | ਪਹਿਲਾ, ਪਲਾਟ ਨੂੰ sin square by x.pdf ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ। |
7:33 | ਦੂਜਾ, ਜ਼ੂਮ ਕਰੋ ਅਤੇ ਮੈਕਸਿਮਾ ਨੂੰ ਲੱਭੋ। |
7:37 | ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। |
7:44 | ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। |
7:49 | 1. Pylab ਦੇ ਨਾਲ iPython ਦਾ ਅਧਿਅਨ ਕਰਨਾ। |
7:52 | 2. linspace ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ। |
7:57 | 3. len ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ। |
8:01 | 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। |
8:05 | ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। |
8:08 | ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ UI ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ। |
8:23 | ਹੁਣ minus pi by 2 ਅਤੇ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ। |
8:31 | ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ? |
8:36 | ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ? |
8:43 | ਅਤੇ ਉੱਤਰ ਹਨ। |
8:45 | 1. ਅਸੀਂ ਕਮਾਂਡ linspace ਅਤੇ ਬਰੈਕਟ ਵਿਚ minus pi by 2 comma pi by 2 comma 100 ਵਰਤ ਕੇ ਮਾਇਨਸ pi by 2 ਤੋਂ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ। |
9:03 | ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। |
9:11 | ਤੀਜਾ, len ਬਰੈਕਟ ਵਿਚ sequence_name ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। |
9:20 | ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ। |
9:24 | ਸਾਡੇ ਨਾਲ ਜੁੜਨ ਲਈ ਧੰਨਵਾਦ! |