Difference between revisions of "LibreOffice-Suite-Impress/C2/Introduction-to-LibreOffice-Impress/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:00 | ਲਿਬ੍ਰ ਔਫਿਸ ਇਮਪ੍ਰੇਸ ਦੇ ਸ਼ੁਰੁਆਤ ਦੇ ਟਯੂਟੋਰਿਯਲ ਵਿੱਚ ਹ…')
 
Line 2: Line 2:
 
!Timing
 
!Timing
 
!Narration
 
!Narration
 +
 
|-
 
|-
 
| 00:00   
 
| 00:00   
| ਲਿਬ੍ਰ ਔਫਿਸ ਇਮਪ੍ਰੇਸ ਦੇ ਸ਼ੁਰੁਆਤ ਦੇ ਟਯੂਟੋਰਿਯਲ ਵਿੱਚ ਹੁਹਾਡਾ ਸਵਾਗਤ ਹੈ
+
| ਲਿਬਰੇਆਫਿਸ ਇਮਪ੍ਰੈਸ ਦੇ ਸ਼ੁਰੁਆਤ ਦੇ ਟਯੂਟੋਰੀਅਲ ਵਿਚ ਤੁਹਾਡਾ ਸੁਆਗਤ ਹੈ।
 +
 
 
|-
 
|-
 
| 00:04   
 
| 00:04   
| ਇਸ ਟਯੂਟੋਰਿਯਲ ਵਿੱਚ ਅਸੀ ਸਿਖਾੰਗੇ
+
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
 +
 
 
|-
 
|-
 
| 00:07   
 
| 00:07   
| ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ
+
| ਲਿਬਰੇਆਫਿਸ ਕੈਲਕ ਇਮਪ੍ਰੈਸ ਦਾ ਪਰਿਚੈ।
 +
 
 
|-
 
|-
 
| 00:09   
 
| 00:09   
| ਇਮਪ੍ਰੇਸ ਦੇ ਵੱਖ-ਵੱਖ ਟੂਲਬਾਰਜ਼
+
| ਇਮਪ੍ਰੈਸ ਦੇ ਵੱਖ-ਵੱਖ ਟੂਲਬਾਰਸ।
 +
 
 
|-
 
|-
 
| 00:12   
 
| 00:12   
| ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਨਾਈ ਜਾਵੇਯੇ
+
| ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਣਾਈ ਜਾਵੇ।
 +
 
 
|-
 
|-
 
| 00:15   
 
| 00:15   
| ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੇਂ
+
| ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੀਏ।
 +
 
 
|-
 
|-
 
| 00:19   
 
| 00:19   
| ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਓਪਨ ਕਰੇਂ
+
| ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਅੋਪਨ ਕਰੀਏ।
 +
 
 
|-
 
|-
 
| 00:22   
 
| 00:22   
| ਅਤੇ ਇਮਪ੍ਰੇਸ ਦੇ ਡੌਕਯੂਮੇੰਟ ਨੂੰ ਪੀਡੀਏਫ ਵਿੱਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ
+
| ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀਡੀਏਫ ਵਿਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ।
 +
 
 
|-
 
|-
 
| 00:27   
 
| 00:27   
| ਲਿਬ੍ਰਔਫਿਸ ਇਮਪ੍ਰੇਸ, ਲਿਬ੍ਰਔਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ।
+
| ਲਿਬਰੇਆਫਿਸ ਇਮਪ੍ਰੈਸ, ਲਿਬਰੇਆਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ।
 +
 
 
|-
 
|-
 
| 00:32   
 
| 00:32   
| ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਨਾਨ ਵਿੱਚ ਮਦਦ ਕਰਦਾ ਹੈ
+
| ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਣਾਨ ਵਿਚ ਮਦਦ ਕਰਦਾ ਹੈ
 
|-
 
|-
 
| 00:35   
 
| 00:35   
| ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ
+
| ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ
 +
 
 
|-
 
|-
 
| 00:39   
 
| 00:39   
| ਲਿਬ੍ਰਔਫਿਸ ਇਮਪ੍ਰੇਸ ਮੁਫਤ ਤੇ ਓਪਨ ਸੋਰਸ ਸੌਫਟਵੇਯਰ ਹੈ, ਜੋ ਬਿਨਾ ਕਿਸੀ ਰੋਕਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ  
+
| ਲਿਬਰੇਆਫਿਸ ਇਮਪ੍ਰੈਸ ਮੁਫਤ ਤੇ ਓਪਨ ਸੋਰਸ ਸਾਫਟਵੇਅਰ ਹੈ, ਜੋ ਬਿਨਾ ਕਿਸੀ ਰੋਕ-ਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ
 +
 
 
|-
 
|-
 
| 00:47   
 
| 00:47   
| ਲਿਬ੍ਰ ਔਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ
+
| ਲਿਬਰੇਆਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ
 +
 
 
|-
 
|-
 
| 00:50   
 
| 00:50   
| ਤੁਸੀ ਆਪਨਾ ਔਪਰੇਟਿੰਗ ਸਿਸਟਮ ਮਾਇਕ੍ਰੋਸੌਫਟ ਵਿੰਡੋਜ਼ 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ  ਏਮਐਸ ਵਿੰਡੋਜ ਏਕਸ ਪੀ ਜਾਂ  ਗਨੂ/ਲਾਇਨਕ੍ਸ ਇਸਤੇਮਾਲ ਕਰ ਸਕਦੇ ਹੋ
+
| ਤੁਸੀਂ ਆਪਣਾ ਅੋਪਰੇਟਿੰਗ ਸਿਸਟਮ Microsoft Windows 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ  MS Windows XP ਜਾਂ  GNU/Linux ਇਸਤੇਮਾਲ ਕਰ ਸਕਦੇ ਹੋ
 +
 
 
|-
 
|-
 
| 01:02   
 
| 01:02   
| ਇੱਥੇ ਅਸੀ ਅਪਨੇ ਔਪਰੇਟਿੰਗ ਸਿਸਟਮ ਦੇ ਤੌਰ ਤੇ ਉਬਨਟੂ ਲਾਇਨਕ੍ਸ ਵਰਜ਼ਨ 10.04 ਅਤੇ ਲਿਬ੍ਰਔਫਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਏ ਹਾੰ
+
| ਇਥੇ ਅਸੀਂ ਆਪਣੇ ਅੋਪਰੇਟਿੰਗ ਸਿਸਟਮ ਦੇ ਤੌਰ ਤੇ ਉਬੰਟੂ ਲੀਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ ।
 +
 
 
|-
 
|-
 
| 01:12   
 
| 01:12   
| ਅਗਰ ਤੁਹਾਡੇ ਕੋਲ ਲਿਬ੍ਰ ਔਫਿਸ ਸੂਟ ਇਨਸਟੌਲਡ ਨਹੀ ਹੈ ਤਾਂ
+
| ਅਗਰ ਤੁਹਾਡੇ ਕੋਲ ਲਿਬਰੇਆਫਿਸ ਸੂਟ ਇੰਸਟਾਲ ਨਹੀ ਹੈ ਤਾਂ
 +
 
 
|-
 
|-
 
| 01:15   
 
| 01:15   
| ਇਸਪ੍ਰੇਸ ਨੂੰ ਸਿਨੈਪਟਿਕ ਪੈਕੇਜ ਸੈਨੇਜਰ ਦ੍ਵਾਰਾ ਇਨਸਟਾਲ ਕੀੱਤਾ ਜਾ ਸਕਦਾ ਹੈ
+
| ਇਮਪ੍ਰੇਸ ਨੂੰ ਸਿਨੈਪਟਿਕ ਪੈਕੇਜ ਮੇਨੇਜਰ ਦਵਾਰਾ ਇੰਸਟਾਲ ਕੀਤਾ ਜਾ ਸਕਦਾ ਹੈ
 +
 
 
|-
 
|-
 
| 01:19   
 
| 01:19   
| ਸਿਨੈਪਟਿਕ ਪੈਕੇਜ ਸੈਨੇਜਰ ਦੇ ਬਾਰੇ ਹੋਰ ਜਾਨਕਾਰੀ ਲਈ
+
| ਸਿਨੈਪਟਿਕ ਪੈਕੇਜ ਮੇਨੇਜਰ ਦੇ ਬਾਰੇ ਹੋਰ ਜਾਣਕਾਰੀ ਲਈ
 +
 
 
|-
 
|-
 
| 01:22   
 
| 01:22   
| ਕਿਰਪਾ ਕਰਕੇ ਇਸ ਵੇਬਸਾਇਟ ਉੱਤੇ ਉਬਨਟੂ ਲਾਇਨਕਸ ਟਯੂਟੋਰਿਯਲਸ ਵੇੱਖੋ ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾੰ ਦਾ ਪਾਲਨ ਕਰਕੇ ਲਿਬ੍ਰ ਔਫਿਸ ਸੂਟ ਡਾਉਨਲੋਡ ਕਰੋ
+
| ਕਿਰਪਾ ਕਰਕੇ ਇਸ ਵੇਬਸਾਇਟ ਉਤੇ ਉਬੰਟੂ ਲੀਨਕਸ ਟਯੂਟੋਰਿਅਲਸ ਵੇੱਖੋ, ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾਂ ਦਾ ਪਾਲਨ ਕਰਕੇ ਲਿਬਰੇਆਫਿਸ ਸੂਟ ਡਾਉਨਲੋਡ ਕਰੋ
 +
 
 
|-
 
|-
 
| 01:32   
 
| 01:32   
| ਲਿਬ੍ਰ ਔਫਿਸ ਸੂਟ ਦੇ ਪਹਿਲੇ ਟਯੂਟੋਰਿਯਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ
+
| ਲਿਬਰੇਆਫਿਸ ਸੂਟ ਦੇ ਪਹਿਲੇ ਟਯੂਟੋਰਿਅਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ
 +
 
 
|-
 
|-
 
| 01:37   
 
| 01:37   
| ਇਸਪ੍ਰੇਸ ('Impress') ਨੂੰ ਇਨਸਟੌਲ (install) ਕਰਨ ਵੇਲੇ ਕਮਪਲੀਟ ('Complete') ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ
+
| ਇਮਪ੍ਰੈਸ  ਨੂੰ ਇੰਸਟਾਲ ਕਰਨ ਵੇਲੇ ਕੰਪਲੀਟ ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ
 +
 
 
|-
 
|-
 
| 01:43   
 
| 01:43   
| ਅਗਰ ਤੁਸੀ ਪਹਿਲਾ ਹੀ ਲਿਬ੍ਰ ਔਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ
+
| ਅਗਰ ਤੁਸੀ ਪਹਿਲਾ ਹੀ ਲਿਬਰੇਆਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ,
 +
 
 
|-
 
|-
 
| 01:46   
 
| 01:46   
| ਅਪਨੀ ਸਕ੍ਰੀਨ ਦੇ ਉੱਪਰਲੇ ਖੱਬੇ ਪਾਸੇ “Applications”(ਐਪਲਿਕੇਸ਼ਨਜ਼) ਵਿਕਲਪ ਤੇ ਕਲਿਕ ਕਰਕੇ ਲਿਬ੍ਰ ਔਫਿਸ ਇਮਪ੍ਰੇਸ ਤੁਹਾਨੂ ਮਿਲੇਗਾ । “Office”(ਆਫਿਸ) ਤ ਕਲਿਕ ਕਰੋ ਅਤੇ ਫਿਰ “LibreOffice”(ਲਿਬ੍ਰ ਔਫਿਸ) ਵਿਕਲਪ ਤੇ
+
| ਆਪਣੀ ਸਕਰੀਨ ਦੇ ਉਪਰਲੇ ਖੱਬੇ ਪਾਸੇ Applications  ਵਿਕਲਪ ਤੇ ਕਲਿਕ ਕਰਕੇ ਲਿਬਰੇਆਫਿਸ ਇਮਪ੍ਰੈਸ ਤੁਹਾਨੂੰ ਮਿਲੇਗਾ.  Office ਤੇ ਕਲਿਕ ਕਰੋ, ਅਤੇ ਫਿਰ LibreOffice ਵਿਕਲਪ ਤੇ
 +
 
 
|-
 
|-
 
|  01:58   
 
|  01:58   
| ਲਿਬ੍ਰ ਔਫਿਸ ਦੇ ਹਰ ਕਮ੍ਪੋਨੈਂਟ (component) ਨਾਲ ਇਕ ਨਵਾ ਡਾਯਲੋਗ ਬਾਕਸ ਖੁੱਲੇਗਾ
+
| ਲਿਬਰੇਆਫਿਸ ਦੇ ਹਰ ਕੰਪੋਨੈਂਟ ਨਾਲ ਇਕ ਨਵਾਂ ਡਾਇਲੋਗ ਬੋਕਸ ਖੁੱਲੇਗਾ
 +
 
 
|-
 
|-
 
| 02:03   
 
| 02:03   
| ਲਿਬ੍ਰ ਔਫਿਸ ਇਮਪ੍ਰੇਸ ਨੂੰ ਖੋਲਨ ਲਈ ਨਵੇ ਡਾਯਲੌਗ ਬਾਕਸ ਵਿੱਚ ਪਰੈੱਜ਼ਨਟੇਸ਼ਨ  (“Presentation”) ਕਮ੍ਪੋਨੈਂਟ ਤੇ ਕਲਿਕ ਕਰੋ । ਹੁਨ ਕਰਿਏਟ (“Create”) ਤੋ ਕਲਿਕ ਕਰੋ
+
| ਲਿਬਰੇਆਫਿਸ ਇਮਪ੍ਰੈਸ ਨੂੰ ਖੋਲਣ ਲਈ ਨਵੇਂ ਡਾਇਲੋਗ ਬੋਕਸ ਵਿਚ Presentation ਕੰਪੋਨੈਂਟ ਤੇ ਕਲਿਕ ਕਰੋ.  ਹੁਣ Create ਤੇ ਕਲਿਕ ਕਰੋ
 +
 
 
|-
 
|-
 
| 02:13   
 
| 02:13   
| ਇਹ ਮੇਨ ਇਮਪ੍ਰੇਸ ਵਿੰਡੋ ਵਿਚ ਖਾਲੀ ਡੌਕਯੂਮੇੰਟ ਖੋੱਲੇਗਾ
+
| ਇਹ ਮੇਨ ਇਮਪ੍ਰੈਸ ਵਿੰਡੋ ਵਿਚ ਖਾਲੀ ਡਾਕਯੂਮੈਂਟ ਖੋਲ੍ਹੇਗਾ ।
 +
 
 
|-
 
|-
 
| 02:18   
 
| 02:18   
| ਹੁਣ ਅਸੀ ਇਮਪ੍ਰੇਸ ਵਿੰਡੇ ਦੇ ਪ੍ਰਮੁੱਖ ਕਮ੍ਪੋਨੈਂਟ ਬਾਰੇ ਸਿਖਦੇ ਹਾੰ
+
| ਹੁਣ ਅਸੀਂ ਇਮਪ੍ਰੈਸ ਵਿੰਡੇ ਦੇ ਪ੍ਰਮੁੱਖ ਕੰਪੋਨੈਂਟ ਬਾਰੇ ਸਿਖਦੇ ਹਾਂ ।
 +
 
 
|-
 
|-
 
| 02:22   
 
| 02:22   
| ਇਮਪ੍ਰੇਸ ਵਿੰਡੋ ਵਿੱਚ ਕਈ ਟੁਲਬਾਰ ਹਨ ਇਹ ਹਨ ਟਾਇਟਲ ਬਾਰ, ਮੇਨਯੂ ਬਾਰ  
+
| ਇਮਪ੍ਰੈਸ ਵਿੰਡੋ ਵਿੱਚ ਕਈ ਟੁਲਬਾਰ ਹਨ : ਇਹ ਹਨ, ਟਾਇਟਲ ਬਾਰ, ਮੈਨਯੂ ਬਾਰ,
 +
 
|-
 
|-
 
| 02:29   
 
| 02:29   
| ਸਟੈਨਰਡ ਟੂਲਬਾਰ, ਫੌਰਮੈਟਿੰਗ ਬਾਰ ਅਤੇ ਸਟੇਟੱਸ ਬਾਰ
+
| ਸਟੈਂਡਰਡ ਟੂਲਬਾਰ, ਫੋਰਮੈਟਿੰਗ ਬਾਰ ਅਤੇ ਸਟੇਟਸ ਬਾਰ
 +
 
 
|-
 
|-
 
| 02:36   
 
| 02:36   
| ਟਯੂਟੋਰਿਯਲ ਵਿੱਚ ਅੱਗੇ ਅਸੀ ਟੂਲ ਬਾਰ ਦੇ ਬਾਰੇ ਹੋਰ ਜਾਨਾਂ ਗੇ
+
| ਟਯੂਟੋਰਿਅਲ ਵਿੱਚ ਅੱਗੇ ਅਸੀਂ ਟੂਲਬਾਰਸ ਦੇ ਬਾਰੇ ਹੋਰ ਜਾਣਾਂਗੇ ।
 +
 
 
|-
 
|-
 
| 02:41   
 
| 02:41   
| ਹੁਣ ਅਸੀ ਅਪਨੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾੰ! ਹੁਨ ਫਾਇਲ ਬੰਦ ਕਰੋ
+
| ਹੁਣ ਅਸੀਂ ਆਪਣੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾਂ! ਹੁਣ ਫਾਇਲ ਬੰਦ ਕਰੋ
 +
 
 
|-
 
|-
 
| 02:47   
 
| 02:47   
| ਅਸੀ Applications->click on Office-> ਤੇ ਜਾਕੇ  ਲਿਬ੍ਰ ਔਫਿਸ ਇਮਪ੍ਰੇਸ ਤੇ ਕਲਿਕ ਕਰਦੇ ਹਾਂ
+
| ਅਸੀਂ Applications -> Office ਤੇ ਜਾਕੇ  ਲਿਬਰੇਆਫਿਸ ਇਮਪ੍ਰੈਸ ਤੇ ਕਲਿਕ ਕਰਦੇ ਹਾਂ
 +
 
 
|-
 
|-
 
| 02:56   
 
| 02:56   
‘from template’(ਫਰੌਮ ਟੈਮਪ੍ਲੇਟ) ਤੇ ਕਲਿਕ ਕਰੋ
+
From template ਤੇ ਕਲਿਕ ਕਰੋ
 +
 
 
|-
 
|-
 
| 02:59   
 
| 02:59   
“Recommendation of a strategy”(ਰੇਕੇਮੈਨ੍ਡੇਸ਼ਨ ਆਫ ਏ ਸਟ੍ਰੈਟੇਜੀ) ਨੂੰ ਸਿਲੇਕ੍ਟ ਕਰੋ
+
Recommendation of a strategy ਨੂੰ ਸਿਲੇਕਟ ਕਰੋ
 +
 
 
|-
 
|-
 
| 03:06   
 
| 03:06   
‘select a slide design’(ਸਿਲੇਕ੍ਟ  ਸਲਾਇਡ ਡਿਜਾਇਨ) ਡ੍ਰੌਪ ਡਾਉਨ ਵਿੱਚ, ‘Presentation Backgrounds’(ਪ੍ਰੇਜੇੰਟੇਸ਼ਨ ਬੈਕਗ੍ਰਾਉਂਡ) ਸਿਲੇਕ੍ਟ ਕਰੋ ਫਿਰ ‘blue border’ (ਬਲੂ ਬਾਰ੍ਡਰ)ਸਿਲੇਕ੍ਟ ਕਰੋ
+
select a slide design ਡਰਾਪ ਡਾਉਨ ਵਿੱਚ Presentation Backgrounds  ਸਿਲੇਕਟ ਕਰੋ, ਫਿਰ blue border ਸਿਲੇਕਟ ਕਰੋ
 +
 
 
|-
 
|-
 
| 03:14   
 
| 03:14   
‘select an output medium field’ (ਸਿਲੇਕ੍ਟ ਐਨ ਆਉਟਪੁੱਟ ਮੀਡਅਮ ਫੀਲ੍ਡ)ਵਿੱਚ ‘original’ (ਔਰੀਜਨਲ) ਸਿਲੇਕ੍ਟ ਕਰੋ  
+
select an output medium field ਵਿੱਚ original  ਸਿਲੇਕਟ ਕਰੋ
 +
 
 
|-
 
|-
 
| 03:22   
 
| 03:22   
| ਇਹ ਸਲਾਇਡ ਟ੍ਰਾਨਸੀਸ਼ਨਸ (transitions) ਬਣਾਉਣ ਲਈ ਇਕ ਕਦਮ ਹੈ
+
| ਇਹ ਸਲਾਇਡ ਟਰਾਂਜੀਸ਼ਨਸ  ਬਣਾਉਣ ਲਈ ਇਕ ਕਦਮ ਹੈ
 +
 
 
|-
 
|-
 
| 03:26   
 
| 03:26   
| ਹੋਰ ਵਿਕਲਪ ਬਦਲੇ ਬਿਨਾ ਨੇਕ੍ਸਟ ਕਲਿਕ ਕਰੋ
+
| ਹੋਰ ਵਿਕਲਪ ਬਦਲੇ ਬਿਨਾ Next  ਕਲਿਕ ਕਰੋ
 +
 
 
|-
 
|-
 
| 03:32   
 
| 03:32   
‘what is your name’(ਵੌਟ ਇਜ਼ ਯੌਰ ਨੇਮ) ਫੀਲਡ ਵਿੱਚ ਤੁਸੀ ਅਪਨਾ ਨਾਮ ਜਾਂ ਅਪਨੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ। ਮੈੰ ‘A1 services’ ਟਾਇਪ ਕਰਾੰ ਗਾ
+
What is your name  ਫੀਲਡ ਵਿੱਚ ਤੁਸੀਂ ਆਪਣਾ ਨਾਮ ਜਾਂ ਆਪਣੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ । ਮੈਂ A1 services ਟਾਇਪ ਕਰਾਂਗੀ ।
 +
 
 
|-
 
|-
 
| 03:41   
 
| 03:41   
‘what is the subject of your presentation’ (ਵੌਟ ਇਜ਼ ਦਾ ਸਬਜੈਕ੍ਟ ਆਫ ਯੌਰ ਪ੍ਰੇਜੈਨਟੇਸ਼ਨ)ਫੀਲਡ ਵਿੱਚ ‘Benefits of Open Source’ ਟਾਇਪ ਕਰੋ
+
What is the subject of your presentation ਫੀਲਡ ਵਿੱਚ Benefits of Open Source  ਟਾਇਪ ਕਰੋ
 +
 
 
|-
 
|-
 
| 03:49   
 
| 03:49   
| ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ  
+
| ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ
 +
 
 
|-
 
|-
 
| 03:52   
 
| 03:52   
| ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ। ਕੁਝ ਵੀ ਨਾ ਬਦਲੋ
+
| ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ । ਕੁਝ ਵੀ ਨਾ ਬਦਲੋ
 +
 
 
|-
 
|-
 
| 03:58   
 
| 03:58   
| ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ  
+
| ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ
 +
 
 
|-
 
|-
 
| 04:01   
 
| 04:01   
| Create (ਕਰਿਏਟ) ਤੇ ਕਲਿਕ ਕਰੋ
+
| Create ਤੇ ਕਲਿਕ ਕਰੋ
 +
 
 
|-
 
|-
 
| 04:04   
 
| 04:04   
| ਹੁਣ ਤੁਸੀ ਲਿਬ੍ਰੇ ਔਫਿਸ ਇਮਪ੍ਰੇਸ ਵਿੱਚ ਆਪਨਾ ਪਹਿਲਾ ਪਰੈੱਜ਼ਨਟੇਸ਼ਨ ਬਨਾ ਲਿਆ ਹੈ
+
| ਹੁਣ ਤੁਸੀ ਲਿਬਰੇਆਫਿਸ ਇਮਪ੍ਰੈਸ ਵਿੱਚ ਆਪਣਾ ਪਹਿਲਾ ਪਰੈੱਜ਼ਨਟੇਸ਼ਨ ਬਣਾ ਲਿਆ ਹੈ
 +
 
 
|-
 
|-
 
| 04:09   
 
| 04:09   
| ਹੁਣ ਅਸੀ ਵੇਖਾੰਗੇ ਕੇ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ
+
| ਹੁਣ ਅਸੀ ਵੇਖਾਂਗੇ ਕਿ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ
 +
 
 
|-
 
|-
 
| 04:15   
 
| 04:15   
| ਸੇਵ ਡਾਯਲੌਗ ਬਾਕਸ ਖੁੱਲੇਗਾ। ਅਸੀ ਇਸ ਫਾਇਲ ਨੂੰ “Sample Impress" ਦੇ ਨਾਮ ਹੇਠ ਸੇਵ ਕਰਾੰ ਗੇ ਅਤੇ ਸੇਵ ਬਟਨ ਤੇ ਕਲਿਕ ਕਰੋ
+
| ਸੇਵ ਡਾਇਲਾਗ ਬੋਕਸ ਖੁੱਲੇਗਾ । ਅਸੀਂ ਇਸ ਫਾਇਲ ਨੂੰ Sample Impress ਦੇ ਨਾਮ ਹੇਠ ਸੇਵ ਕਰਾਂਗੇ, ਅਤੇ Save ਬਟਨ ਤੇ ਕਲਿਕ ਕਰੋ
 +
 
 
|-
 
|-
 
| 04:25   
 
| 04:25   
| ਧਿਆਨ ਦਵੋ ਕੇ ਇਮਪ੍ਰੇਸ ਔਪਨ ਡੌਕੀਯੂਮੇਨਟ ਫਾਰਮੇਟ .odp ਏਕਸਟੇੰਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ
+
| ਧਿਆਨ ਦਵੋ ਕੇ ਇਮਪ੍ਰੈਸ ਅੋਪਨ ਡਾਕਯੂਮੈਂਟ ਫਾਰਮੈਟ .odp ਐਕਸਟੈਨਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ
 +
 
 
|-
 
|-
 
| 04:33   
 
| 04:33   
| ਹੁਣ ਅਸੀ ਫਾਇਲ ਬੰਦ ਕਰਾੰਗੇ। ਪਰੈੱਜ਼ਨਟੇਸ਼ਨ ਬੰਦ ਕਰਨ ਲਈ, File(ਫਾਇਲ) ਅਤੇ Close (ਕਲੋਜ਼) ਤੇ ਕਲਿਕ ਕਰੋ
+
| ਹੁਣ ਅਸੀਂ ਫਾਇਲ ਬੰਦ ਕਰਾਂਗੇ । ਪਰੈੱਜ਼ਨਟੇਸ਼ਨ ਬੰਦ ਕਰਨ ਲਈ, File ਅਤੇ Close ਤੇ ਕਲਿਕ ਕਰੋ
 +
 
 
|-
 
|-
 
| 04:40   
 
| 04:40   
| ਲਿਬ੍ਰ ਔਫਿਸ ਇਮਪ੍ਰਸ ਨੂੰ ਸਾਇਕ੍ਰੋਸੌਫਟ ਪਾਵਰ ਪਵਾਏੰਟ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾੰ।
+
| ਲਿਬਰੇਆਫਿਸ ਇਮਪ੍ਰੈਸ ਨੂੰ ਮਾਈਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾਂ ।
 
|-
 
|-
 
| 04:48   
 
| 04:48   
| ਅਸੀ ਸੈਮਪਲ ਇਸਪ੍ਰੇਸ ਪ੍ਰੈਜ਼ਨਟੇਸ਼ਨ ਨੂੰ ਖੋਲਾੰਗੇ । ਇਕ ਬਾਰ ਫੇਰ ਕਲਿੱਕ ਕਰੋ ਫਾਇਲ ਫੇਰ ਓਪਨ, ਅਤੇ ਸਿਲੇਕ੍ਟ ਕਰੋ ਸੈਮਪਲ ਇਮਪ੍ਰੇਸ
+
| ਅਸੀਂ Sample Impress ਪਰੈੱਜ਼ਨਟੇਸ਼ਨ ਨੂੰ ਖੋਲਾਂਗੇ । ਇਕ ਵਾਰ ਫੇਰ ਕਲਿੱਕ ਕਰੋ, File ਫੇਰ Open ਅਤੇ ਸਿਲੇਕਟ ਕਰੋ Sample Impress ।
 +
 
 
|-
 
|-
 
| 04:59   
 
| 04:59   
| ਲਿਬ੍ਰ ਔਫਿਸ ਇਮਪ੍ਰੇਸ, ਡੌਕਯੁਮੈਂਟਜ਼ ਨੂੰ ਡਿਫੌਲਟ ਵਿੱਚ ਔਪਨ ਡੌਕਿਯੂਮੇੰਟ ਫਾਰਮੈਟ (ODP)ਦੇ ਤਹਤ ਸੇਵ ਕਰਦਾ ਹੈ
+
| ਲਿਬਰੇਆਫਿਸ ਇਮਪ੍ਰੈਸ, ਡਾਕਯੂਮੈਂਟਸ ਨੂੰ ਡਿਫਾਲਟ ਵਿੱਚ ਅੋਪਨ ਡਾਕਯੂਮੈਂਟ ਫਾਰਮੈਟ (ODP) ਦੇ ਤਹਤ ਸੇਵ ਕਰਦਾ ਹੈ
 +
 
 
|-
 
|-
 
| 05:06   
 
| 05:06   
| ਮਾਇਕ੍ਰੋਸੌਫਟ ਪਾਵਰ ਪਵਾਏੰਟ ਨੂੰ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ
+
| ਪਰੈੱਜ਼ਨਟੇਸ਼ਨ ਨੂੰ ਮਾਇਕ੍ਰੋਸੌਫਟ ਪਾਵਰ ਪਵਾਏੰਟ ਦੇ ਰੂਪ ਵਿੱਚ ਸੇਵ ਕਰਨਾ
 +
 
 
|-
 
|-
 
| 05:14   
 
| 05:14   
| ਫਾਇਲ ਵਿੱਚ “Microsoft PowerPoint ਚੁਣੋ ਜਾਂ ਟਾਇਪ ਕਰੋ
+
| ਫਾਇਲ ਵਿੱਚ Microsoft PowerPoint ਚੁਣੋ ਜਾਂ ਟਾਇਪ ਕਰੋ
 +
 
 
|-
 
|-
 
| 05:18   
 
| 05:18   
| ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ
+
| ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ
 +
 
 
|-
 
|-
 
| 05:24   
 
| 05:24   
| “Keep Current Format” (ਕੀਪ ਕਰਨ੍ਟ ਫਾਰਮੈਟ)ਬਟਨ ਤੇ ਕਲਿਕ ਕਰੋ। ਫਾਇਲ ਹੁਨ ਪੀਪੀਟੀ ਦੇ ਹੂਪ ਵਿੱਚ ਸੇਵ ਹੋ ਗਈ ਹੈ  
+
| Keep Current Format ਬਟਨ ਤੇ ਕਲਿਕ ਕਰੋ । ਫਾਇਲ ਹੁਣ ਪੀਪੀਟੀ ਦੇ ਰੂਪ ਵਿੱਚ ਸੇਵ ਹੋ ਗਈ ਹੈ
 +
 
 
|-
 
|-
 
| 05:33   
 
| 05:33   
| ਆਓ ਹੁਣ ਫਾਇਲ ਨੂੰ ਬੇਦ ਕਰਿਏ ਫਾਇਲ ਐੰਡ ਕਲੋਜ ਤੇ ਕਲਿਕ ਕਰੋ
+
| ਆਓ ਹੁਣ ਫਾਇਲ ਨੂੰ ਬੰਦ ਕਰੀਏ। File ਤੇ Close ਤੇ ਕਲਿਕ ਕਰੋ
 +
 
 
|-
 
|-
 
| 05:36   
 
| 05:36   
| ਅੱਗੇ ਹੁਣ ਵੇਖਦਾ ਹਾਂ, ਮਾਇਕ੍ਰੋਸੌਫਟ ਪਾਵਰਪਵਾਏੰਟ ਪ੍ਰੇਜਨਟੇਸ਼ਨ ਨੂੰ ਲਿਬ੍ਰ ਔਫਿਸ ਇਮਪ੍ਰੇਸ ਵਿੱਚ ਕਿਸ ਤਰਹ  ਖੋਲਿਆ ਜਾੰਦਾ ਹੈ
+
| ਅੱਗੇ ਹੁਣ ਵੇਖਦੇ ਹਾਂ, ਮਾਇਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਲਿਬਰੇਆਫਿਸ ਇਮਪ੍ਰੈਸ ਵਿੱਚ ਕਿਸ ਤਰਹ  ਖੋਲਿਆ ਜਾਂਦਾ ਹੈ
 +
 
 
|-
 
|-
 
| 05:44   
 
| 05:44   
| ਫਾਇਲ ਤੇ ਫਿਰ ਉਪਨ ਤੇ ਕਲਿਕ ਕਰੋ (open-> Open)
+
| File ਤੇ ਫਿਰ Open ਤੇ ਕਲਿਕ ਕਰੋ
 +
 
 
|-
 
|-
 
| 05:46   
 
| 05:46   
| Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀ ਵੇਖਨਾ ਚਾਹੁੰਦੇ ਹੋ
+
| Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀਂ ਵੇਖਣਾ ਚਾਹੁੰਦੇ ਹੋ
 
|-
 
|-
 
| 05:50   
 
| 05:50   
| ਫਾਇਲ ਨੂੰ ਸਿਲੇਕ੍ਟ ਕਰੋ ਅਤੇ ਓਪਨ ਤੇ ਕਲਿਕ ਕਰੋ
+
| File ਨੂੰ ਸਿਲੇਕਟ ਕਰੋ ਅਤੇ Open ਤੇ ਕਲਿਕ ਕਰੋ
 +
 
 
|-
 
|-
 
| 05:53   
 
| 05:53   
| ਆਖਿਰ ਵਿੱਚ ਹੁਣ ਅਸੀ ਲਿਬ੍ਰ ਔਫਿਸ ਇਮਪ੍ਰੇਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਇਕਸਪੋਰਟ ਕਰਨਾ ਸਿੱਖਾੰਗੇ
+
| ਆਖਿਰ ਵਿੱਚ ਹੁਣ ਅਸੀਂ ਲਿਬਰੇਆਫਿਸ ਇਮਪ੍ਰੈਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਐਕਸਪੋਰਟ ਕਰਨਾ ਸਿਖਾਂਗੇ ।
 +
 
 
|-
 
|-
 
| 06:01   
 
| 06:01   
| PDF ਆਪਸ਼ਨਜ਼ ਡਾਯਲੌਗ ਬਾਕਸ ਵਿੱਚ file ਅਤੇ->Export as PDF (ਐਕ੍ਸਪੌਰ੍ਡ ਐਜ਼ ਪੀ ਡੀ ਐਫ) ਤੇ ਕਲਿਕ ਕਰੋ, ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਨ ਦੋ ਅਤੇ “Export” ਬਟਨ ਤੇ ਕਲਿਕ ਕਰੋ
+
| PDF ਆਪਸ਼ਨਸ ਡਾਇਲਾਗ ਬੋਕਸ ਵਿੱਚ,  File ਅਤੇ Export as PDF ਤੇ ਕਲਿਕ ਕਰੋ ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਣ ਦੋ ਅਤੇ Export ਬਟਨ ਤੇ ਕਲਿਕ ਕਰੋ
 +
 
 
|-
 
|-
 
| 06:12   
 
| 06:12   
| ਫਾਇਲਨੇਮ ਫੀਲਡ(filename field) ਵਿੱਚ “Sample Impress” ਟਾਇਪ ਕਰੋ
+
| Filename ਫੀਲਡ ਵਿੱਚ Sample Impress  ਟਾਇਪ ਕਰੋ
 +
 
 
|-
 
|-
 
| 06:16   
 
| 06:16   
‘Save in folder’ ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ ਅਤੇ ਸੇਵ ਤੇ ਕਲਿਕ ਕਰੋ
+
Save in folder  ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀਂ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ, ਅਤੇ Save ਤੇ ਕਲਿਕ ਕਰੋ
 +
 
 
|-
 
|-
 
| 06:23   
 
| 06:23   
| ਡੌਕਯੂਮੈਂਟ ਹੁਣ ਪੀ ਡੀ ਏਫ ਫਾਇਲ ਦੇ ਰੂਪ ਵਿੱਚ ਡੈਸਕਟੌਪ  ਤੇ ਸੇਵ ਹੋ ਗਇਆ ਹੈ
+
| ਡਾਕਯੂਮੈਂਟ ਹੁਣ PDF ਫਾਇਲ ਦੇ ਰੂਪ ਵਿੱਚ ਡੈਸਕਟੌਪ  ਤੇ ਸੇਵ ਹੋ ਗਿਆ ਹੈ।
 +
 
 
|-
 
|-
 
| 06:29   
 
| 06:29   
| ਇਸ ਦੇ ਨਾਲ ਲਿਬ੍ਰ ਔਫਿਸ ਇਮਪ੍ਰੇਸ ਦਾ ਟਯੂਟੋਰਿਯਲ ਸਮਾਪਤ ਹੁੰਦਾ ਹੈ
+
| ਇਸ ਦੇ ਨਾਲ ਲਿਬਰੇਆਫਿਸ ਇਮਪ੍ਰੈਸ ਦਾ ਟਯੂਟੋਰਿਅਲ ਸਮਾਪਤ ਹੁੰਦਾ ਹੈ
 +
 
 
|-
 
|-
 
| 06:34   
 
| 06:34   
 
| ਸਾਰਾਂਸ਼ ਵਿੱਚ, ਅਸੀ ਸਿੱਖਿਆ,
 
| ਸਾਰਾਂਸ਼ ਵਿੱਚ, ਅਸੀ ਸਿੱਖਿਆ,
 +
 
|-
 
|-
 
| 06:36   
 
| 06:36   
| ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ
+
| ਲਿਬਰੇਆਫਿਸ ਇਮਪ੍ਰੈਸ ਦਾ ਪਰਿਚੈ
 +
 
 
|-
 
|-
 
| 06:39   
 
| 06:39   
| ਇਮਪ੍ਰੇਸ ਦੇ ਵਿਵਿਧ ਟੂਲਬਾਰ
+
| ਇਮਪ੍ਰੈਸ ਦੇ ਵਿਵਿਧ ਟੂਲਬਾਰਸ ।
 +
 
 
|-
 
|-
 
| 06:42   
 
| 06:42   
| ਨਵੀ ਪਰੈੱਜ਼ਨਟੇਸ਼ਨ ਕਿੱਦਾਂ ਬਨਾਈ ਜਾਵੇ
+
| ਨਵੀਂ ਪਰੈੱਜ਼ਨਟੇਸ਼ਨ ਕਿੱਦਾਂ ਬਣਾਈ ਜਾਵੇ
 +
 
 
|-
 
|-
 
| 06:45   
 
| 06:45   
| ਮਾਇਕ੍ਰੋ ਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਯੇ
+
| ਮਾਇਕ੍ਰੋਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
 +
 
 
|-
 
|-
 
| 06:49   
 
| 06:49   
| ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਓਪਨ ਕਿਤਾ ਜਾਯੇ
+
| ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਅੋਪਨ ਕਿਤਾ ਜਾਏ ।
 +
 
 
|-
 
|-
 
| 06:53   
 
| 06:53   
| ਅਤੇ ਇਮਪ੍ਰਸ ਦੇ ਡੌਕਯੂਮੇੰਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਏਕਸਪੋਰਟ ਕੀਤਾ ਜਾਯੇ
+
| ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਐਕਸਪੋਰਟ ਕੀਤਾ ਜਾਏ ।
 +
 
 
|-
 
|-
 
| 06:57   
 
| 06:57   
| ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ
+
| ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ
 +
 
 
|-
 
|-
 
| 07:00   
 
| 07:00   
| ਨਵੇ ਡੌਕਯੂਮੈਂਟ ਨੂੰ ਖੋੱਲੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ
+
| ਨਵੇ ਡਾਕਯੂਮੈਂਟ ਨੂੰ ਖੋਲ੍ਹੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ
 +
 
 
|-
 
|-
 
| 07:05   
 
| 07:05   
| ਇਸਨੂੰ ਐਮ ਏਸ ਪਾਵਰ ਪਵਾਏੰਟ ਡੌਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ
+
| ਇਸਨੂੰ ਐਮ ਏਸ ਪਾਵਰ ਪਵਾਏੰਟ ਡਾਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ
 +
 
 
|-
 
|-
 
| 07:11   
 
| 07:11   
| ਜਿਹਡੀ ਫਾਇਲ ਅਸੀ ਵੇਖੀ ਸੀ ਓਸਨੂ ਫੇਰ ਖੋੱਲੋ
+
| ਜਿਹੜੀ ਫਾਇਲ ਅਸੀਂ ਵੇਖੀ ਸੀ ਓਸ ਨੂੰ ਫੇਰ ਖੋਲੋ।
 +
 
 
|-
 
|-
 
| 07:15   
 
| 07:15   
| ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ, ਇਹ ਸਪੋਕਨ ਟਯੂਟੋਰਿਯਲ ਨੂੰ ਸੰਛਿਪਤ ਵਿੱਚ ਦਸਦਾ ਹੈ
+
| ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ. ਇਹ ਸਪੋਕਨ ਟਯੂਟੋਰਿਅਲ ਨੂੰ ਸੰਕਸ਼ਿਪਤ ਵਿੱਚ ਦਸਦਾ ਹੈ
 +
 
 
|-
 
|-
 
| 07:22   
 
| 07:22   
| ਅਗਰ ਤੁਹਾਡੇ ਕੋਲ ਪ੍ਰਯਾਪਤ ਬੈਨਡਵਿਡਥ ਨਹੀੰ ਹੈ, ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ
+
| ਅਗਰ ਤੁਹਾਡੇ ਕੋਲ ਪ੍ਰਯਾਪਤ ਬੈੰਡਵਿਥ ਨਹੀਂ ਹੈ, ਤਾਂ ਤੁਸੀਂ ਡਾਊਨਲੋਡ ਕਰਕੇ ਵੇਖ ਸਕਦੇ ਹੋ
 +
 
 
|-
 
|-
 
| 07:26   
 
| 07:26   
| ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ ਸਪੋਕੇਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ।
 
|-
 
|-
 
| 07:33   
 
| 07:33   
| ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਂਦੀ ਹੈ
+
| ਜੋ ਲੋਗ ਔਨਲਾਇਨ ਟੈਸਟ ਪਾਸ ਕਰ ਲੈੰਦੇ ਨੇ ਓਹਨਾ ਨੂੰ ਸਰਟੀਫਿਕੇਟ ਦੇਂਦੀ ਹੈ।
 +
 
 
|-
 
|-
 
| 07:36   
 
| 07:36   
| ਜਿਆਦਾ ਜਾਨਕਾਰੀ ਲਈ, ਕਿਰਪਾ ਕਰਕੇ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਨੂੰ ਸੰਪਰਕ ਕਰੋ
+
| ਜਿਆਦਾ ਜਾਣਕਾਰੀ ਲਈ, contact at spoken hyphen tutorial dot org  ਤੇ ਲਿਖ ਕੇ ਸੰਪਰਕ ਕਰੋ।
 +
 
 
|-
 
|-
 
| 07:42   
 
| 07:42   
| ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ, ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਕਰਦਾ ਹੈ
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਟੀਚਰ ਪੋ੍ਜੈਕਟ” ਦਾ ਹਿੱਸਾ ਹੈ। ਇਸਦੀ ਮਦਦ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਥਰੂ ਆਈ. ਸੀ. ਟੀ., ਏਮ. ਏਚ. ਆਰ. ਡੀ., ਭਾਰਤ ਸਰਕਾਰ ਕਰਦਾ ਹੈ।
 +
 
 
|-
 
|-
 
| 07:55   
 
| 07:55   
| ਇਸ ਮਿਸ਼ਨ ਦੀ ਅਧਿਕ ਜਾਨਕਾਰੀ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਸਲੈਸ਼ ਏਨ ਏਮ ਈ ਆਈ ਸੀ ਟੀ ਹਾਈਫਨ ਇਨ੍ਟਰੋ ਵਿੱਚ ਮੌਜੂਦ ਹੈ
+
| ਇਸ ਮਿਸ਼ਨ ਦੀ ਅਧਿਕ ਜਾਣਕਾਰੀ spoken hyphen tutorial dot org slash NMEICT hyphen Intro ਵਿੱਚ ਮੌਜੂਦ ਹੈ।
 +
 
 
|-
 
|-
 
| 08:07   
 
| 08:07   
| ਇਸ ਟਯੂਟੋਰਿਯਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ
+
| ਇਸ ਟਿਯੂਟੋਰਿਅਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ. ਆਈ.ਆਈ.ਟੀ. ਬੰਬੇ ਵਲੋਂ ਹੁਣ ਗਗਨ ਦੀਪ ਕੌਰ ਤੁਹਾਡੇ ਤੋਂ ਇਜਾਜ਼ਤ ਲੇਂਦੀ ਹੈ । ਜੁੜਨ ਲਈ ਧੰਨਵਾਦ
ਜੁਡ਼ਨ ਲਈ ਧੰਨਵਾਦ
+
 
|}
 
|}

Revision as of 23:20, 12 December 2013

Timing Narration
00:00 ਲਿਬਰੇਆਫਿਸ ਇਮਪ੍ਰੈਸ ਦੇ ਸ਼ੁਰੁਆਤ ਦੇ ਟਯੂਟੋਰੀਅਲ ਵਿਚ ਤੁਹਾਡਾ ਸੁਆਗਤ ਹੈ।
00:04 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
00:07 ਲਿਬਰੇਆਫਿਸ ਕੈਲਕ ਇਮਪ੍ਰੈਸ ਦਾ ਪਰਿਚੈ।
00:09 ਇਮਪ੍ਰੈਸ ਦੇ ਵੱਖ-ਵੱਖ ਟੂਲਬਾਰਸ।
00:12 ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਣਾਈ ਜਾਵੇ।
00:15 ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੀਏ।
00:19 ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਅੋਪਨ ਕਰੀਏ।
00:22 ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀਡੀਏਫ ਵਿਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ।
00:27 ਲਿਬਰੇਆਫਿਸ ਇਮਪ੍ਰੈਸ, ਲਿਬਰੇਆਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ।
00:32 ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਣਾਨ ਵਿਚ ਮਦਦ ਕਰਦਾ ਹੈ ।
00:35 ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ ।
00:39 ਲਿਬਰੇਆਫਿਸ ਇਮਪ੍ਰੈਸ ਮੁਫਤ ਤੇ ਓਪਨ ਸੋਰਸ ਸਾਫਟਵੇਅਰ ਹੈ, ਜੋ ਬਿਨਾ ਕਿਸੀ ਰੋਕ-ਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ ।
00:47 ਲਿਬਰੇਆਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ ।
00:50 ਤੁਸੀਂ ਆਪਣਾ ਅੋਪਰੇਟਿੰਗ ਸਿਸਟਮ Microsoft Windows 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ MS Windows XP ਜਾਂ GNU/Linux ਇਸਤੇਮਾਲ ਕਰ ਸਕਦੇ ਹੋ ।
01:02 ਇਥੇ ਅਸੀਂ ਆਪਣੇ ਅੋਪਰੇਟਿੰਗ ਸਿਸਟਮ ਦੇ ਤੌਰ ਤੇ ਉਬੰਟੂ ਲੀਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ ।
01:12 ਅਗਰ ਤੁਹਾਡੇ ਕੋਲ ਲਿਬਰੇਆਫਿਸ ਸੂਟ ਇੰਸਟਾਲ ਨਹੀ ਹੈ ਤਾਂ ।
01:15 ਇਮਪ੍ਰੇਸ ਨੂੰ ਸਿਨੈਪਟਿਕ ਪੈਕੇਜ ਮੇਨੇਜਰ ਦਵਾਰਾ ਇੰਸਟਾਲ ਕੀਤਾ ਜਾ ਸਕਦਾ ਹੈ ।
01:19 ਸਿਨੈਪਟਿਕ ਪੈਕੇਜ ਮੇਨੇਜਰ ਦੇ ਬਾਰੇ ਹੋਰ ਜਾਣਕਾਰੀ ਲਈ ।
01:22 ਕਿਰਪਾ ਕਰਕੇ ਇਸ ਵੇਬਸਾਇਟ ਉਤੇ ਉਬੰਟੂ ਲੀਨਕਸ ਟਯੂਟੋਰਿਅਲਸ ਵੇੱਖੋ, ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾਂ ਦਾ ਪਾਲਨ ਕਰਕੇ ਲਿਬਰੇਆਫਿਸ ਸੂਟ ਡਾਉਨਲੋਡ ਕਰੋ ।
01:32 ਲਿਬਰੇਆਫਿਸ ਸੂਟ ਦੇ ਪਹਿਲੇ ਟਯੂਟੋਰਿਅਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ ।
01:37 ਇਮਪ੍ਰੈਸ ਨੂੰ ਇੰਸਟਾਲ ਕਰਨ ਵੇਲੇ ਕੰਪਲੀਟ ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ ।
01:43 ਅਗਰ ਤੁਸੀ ਪਹਿਲਾ ਹੀ ਲਿਬਰੇਆਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ,
01:46 ਆਪਣੀ ਸਕਰੀਨ ਦੇ ਉਪਰਲੇ ਖੱਬੇ ਪਾਸੇ Applications ਵਿਕਲਪ ਤੇ ਕਲਿਕ ਕਰਕੇ ਲਿਬਰੇਆਫਿਸ ਇਮਪ੍ਰੈਸ ਤੁਹਾਨੂੰ ਮਿਲੇਗਾ. Office ਤੇ ਕਲਿਕ ਕਰੋ, ਅਤੇ ਫਿਰ LibreOffice ਵਿਕਲਪ ਤੇ ।
01:58 ਲਿਬਰੇਆਫਿਸ ਦੇ ਹਰ ਕੰਪੋਨੈਂਟ ਨਾਲ ਇਕ ਨਵਾਂ ਡਾਇਲੋਗ ਬੋਕਸ ਖੁੱਲੇਗਾ ।
02:03 ਲਿਬਰੇਆਫਿਸ ਇਮਪ੍ਰੈਸ ਨੂੰ ਖੋਲਣ ਲਈ ਨਵੇਂ ਡਾਇਲੋਗ ਬੋਕਸ ਵਿਚ Presentation ਕੰਪੋਨੈਂਟ ਤੇ ਕਲਿਕ ਕਰੋ. ਹੁਣ Create ਤੇ ਕਲਿਕ ਕਰੋ ।
02:13 ਇਹ ਮੇਨ ਇਮਪ੍ਰੈਸ ਵਿੰਡੋ ਵਿਚ ਖਾਲੀ ਡਾਕਯੂਮੈਂਟ ਖੋਲ੍ਹੇਗਾ ।
02:18 ਹੁਣ ਅਸੀਂ ਇਮਪ੍ਰੈਸ ਵਿੰਡੇ ਦੇ ਪ੍ਰਮੁੱਖ ਕੰਪੋਨੈਂਟ ਬਾਰੇ ਸਿਖਦੇ ਹਾਂ ।
02:22 ਇਮਪ੍ਰੈਸ ਵਿੰਡੋ ਵਿੱਚ ਕਈ ਟੁਲਬਾਰ ਹਨ : ਇਹ ਹਨ, ਟਾਇਟਲ ਬਾਰ, ਮੈਨਯੂ ਬਾਰ,
02:29 ਸਟੈਂਡਰਡ ਟੂਲਬਾਰ, ਫੋਰਮੈਟਿੰਗ ਬਾਰ ਅਤੇ ਸਟੇਟਸ ਬਾਰ ।
02:36 ਟਯੂਟੋਰਿਅਲ ਵਿੱਚ ਅੱਗੇ ਅਸੀਂ ਟੂਲਬਾਰਸ ਦੇ ਬਾਰੇ ਹੋਰ ਜਾਣਾਂਗੇ ।
02:41 ਹੁਣ ਅਸੀਂ ਆਪਣੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾਂ! ਹੁਣ ਫਾਇਲ ਬੰਦ ਕਰੋ ।
02:47 ਅਸੀਂ Applications -> Office ਤੇ ਜਾਕੇ ਲਿਬਰੇਆਫਿਸ ਇਮਪ੍ਰੈਸ ਤੇ ਕਲਿਕ ਕਰਦੇ ਹਾਂ ।
02:56 From template ਤੇ ਕਲਿਕ ਕਰੋ ।
02:59 Recommendation of a strategy ਨੂੰ ਸਿਲੇਕਟ ਕਰੋ ।
03:06 select a slide design ਡਰਾਪ ਡਾਉਨ ਵਿੱਚ Presentation Backgrounds ਸਿਲੇਕਟ ਕਰੋ, ਫਿਰ blue border ਸਿਲੇਕਟ ਕਰੋ ।
03:14 select an output medium field ਵਿੱਚ original ਸਿਲੇਕਟ ਕਰੋ ।
03:22 ਇਹ ਸਲਾਇਡ ਟਰਾਂਜੀਸ਼ਨਸ ਬਣਾਉਣ ਲਈ ਇਕ ਕਦਮ ਹੈ ।
03:26 ਹੋਰ ਵਿਕਲਪ ਬਦਲੇ ਬਿਨਾ Next ਕਲਿਕ ਕਰੋ ।
03:32 What is your name ਫੀਲਡ ਵਿੱਚ ਤੁਸੀਂ ਆਪਣਾ ਨਾਮ ਜਾਂ ਆਪਣੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ । ਮੈਂ A1 services ਟਾਇਪ ਕਰਾਂਗੀ ।
03:41 What is the subject of your presentation ਫੀਲਡ ਵਿੱਚ Benefits of Open Source ਟਾਇਪ ਕਰੋ ।
03:49 ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ ।
03:52 ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ । ਕੁਝ ਵੀ ਨਾ ਬਦਲੋ ।
03:58 ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ ।
04:01 Create ਤੇ ਕਲਿਕ ਕਰੋ ।
04:04 ਹੁਣ ਤੁਸੀ ਲਿਬਰੇਆਫਿਸ ਇਮਪ੍ਰੈਸ ਵਿੱਚ ਆਪਣਾ ਪਹਿਲਾ ਪਰੈੱਜ਼ਨਟੇਸ਼ਨ ਬਣਾ ਲਿਆ ਹੈ ।
04:09 ਹੁਣ ਅਸੀ ਵੇਖਾਂਗੇ ਕਿ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
04:15 ਸੇਵ ਡਾਇਲਾਗ ਬੋਕਸ ਖੁੱਲੇਗਾ । ਅਸੀਂ ਇਸ ਫਾਇਲ ਨੂੰ Sample Impress ਦੇ ਨਾਮ ਹੇਠ ਸੇਵ ਕਰਾਂਗੇ, ਅਤੇ Save ਬਟਨ ਤੇ ਕਲਿਕ ਕਰੋ ।
04:25 ਧਿਆਨ ਦਵੋ ਕੇ ਇਮਪ੍ਰੈਸ ਅੋਪਨ ਡਾਕਯੂਮੈਂਟ ਫਾਰਮੈਟ .odp ਐਕਸਟੈਨਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ ।
04:33 ਹੁਣ ਅਸੀਂ ਫਾਇਲ ਬੰਦ ਕਰਾਂਗੇ । ਪਰੈੱਜ਼ਨਟੇਸ਼ਨ ਬੰਦ ਕਰਨ ਲਈ, File ਅਤੇ Close ਤੇ ਕਲਿਕ ਕਰੋ ।
04:40 ਲਿਬਰੇਆਫਿਸ ਇਮਪ੍ਰੈਸ ਨੂੰ ਮਾਈਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾਂ ।
04:48 ਅਸੀਂ Sample Impress ਪਰੈੱਜ਼ਨਟੇਸ਼ਨ ਨੂੰ ਖੋਲਾਂਗੇ । ਇਕ ਵਾਰ ਫੇਰ ਕਲਿੱਕ ਕਰੋ, File ਫੇਰ Open ਅਤੇ ਸਿਲੇਕਟ ਕਰੋ Sample Impress ।
04:59 ਲਿਬਰੇਆਫਿਸ ਇਮਪ੍ਰੈਸ, ਡਾਕਯੂਮੈਂਟਸ ਨੂੰ ਡਿਫਾਲਟ ਵਿੱਚ ਅੋਪਨ ਡਾਕਯੂਮੈਂਟ ਫਾਰਮੈਟ (ODP) ਦੇ ਤਹਤ ਸੇਵ ਕਰਦਾ ਹੈ ।
05:06 ਪਰੈੱਜ਼ਨਟੇਸ਼ਨ ਨੂੰ ਮਾਇਕ੍ਰੋਸੌਫਟ ਪਾਵਰ ਪਵਾਏੰਟ ਦੇ ਰੂਪ ਵਿੱਚ ਸੇਵ ਕਰਨਾ ।
05:14 ਫਾਇਲ ਵਿੱਚ Microsoft PowerPoint ਚੁਣੋ ਜਾਂ ਟਾਇਪ ਕਰੋ ।
05:18 ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ ।
05:24 Keep Current Format ਬਟਨ ਤੇ ਕਲਿਕ ਕਰੋ । ਫਾਇਲ ਹੁਣ ਪੀਪੀਟੀ ਦੇ ਰੂਪ ਵਿੱਚ ਸੇਵ ਹੋ ਗਈ ਹੈ ।
05:33 ਆਓ ਹੁਣ ਫਾਇਲ ਨੂੰ ਬੰਦ ਕਰੀਏ। File ਤੇ Close ਤੇ ਕਲਿਕ ਕਰੋ ।
05:36 ਅੱਗੇ ਹੁਣ ਵੇਖਦੇ ਹਾਂ, ਮਾਇਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਲਿਬਰੇਆਫਿਸ ਇਮਪ੍ਰੈਸ ਵਿੱਚ ਕਿਸ ਤਰਹ ਖੋਲਿਆ ਜਾਂਦਾ ਹੈ ।
05:44 File ਤੇ ਫਿਰ Open ਤੇ ਕਲਿਕ ਕਰੋ ।
05:46 Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀਂ ਵੇਖਣਾ ਚਾਹੁੰਦੇ ਹੋ ।
05:50 File ਨੂੰ ਸਿਲੇਕਟ ਕਰੋ ਅਤੇ Open ਤੇ ਕਲਿਕ ਕਰੋ ।
05:53 ਆਖਿਰ ਵਿੱਚ ਹੁਣ ਅਸੀਂ ਲਿਬਰੇਆਫਿਸ ਇਮਪ੍ਰੈਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਐਕਸਪੋਰਟ ਕਰਨਾ ਸਿਖਾਂਗੇ ।
06:01 PDF ਆਪਸ਼ਨਸ ਡਾਇਲਾਗ ਬੋਕਸ ਵਿੱਚ, File ਅਤੇ Export as PDF ਤੇ ਕਲਿਕ ਕਰੋ । ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਣ ਦੋ ਅਤੇ Export ਬਟਨ ਤੇ ਕਲਿਕ ਕਰੋ ।
06:12 Filename ਫੀਲਡ ਵਿੱਚ Sample Impress ਟਾਇਪ ਕਰੋ ।
06:16 Save in folder ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀਂ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ, ਅਤੇ Save ਤੇ ਕਲਿਕ ਕਰੋ ।
06:23 ਡਾਕਯੂਮੈਂਟ ਹੁਣ PDF ਫਾਇਲ ਦੇ ਰੂਪ ਵਿੱਚ ਡੈਸਕਟੌਪ ਤੇ ਸੇਵ ਹੋ ਗਿਆ ਹੈ।
06:29 ਇਸ ਦੇ ਨਾਲ ਲਿਬਰੇਆਫਿਸ ਇਮਪ੍ਰੈਸ ਦਾ ਟਯੂਟੋਰਿਅਲ ਸਮਾਪਤ ਹੁੰਦਾ ਹੈ ।
06:34 ਸਾਰਾਂਸ਼ ਵਿੱਚ, ਅਸੀ ਸਿੱਖਿਆ,
06:36 ਲਿਬਰੇਆਫਿਸ ਇਮਪ੍ਰੈਸ ਦਾ ਪਰਿਚੈ ।
06:39 ਇਮਪ੍ਰੈਸ ਦੇ ਵਿਵਿਧ ਟੂਲਬਾਰਸ ।
06:42 ਨਵੀਂ ਪਰੈੱਜ਼ਨਟੇਸ਼ਨ ਕਿੱਦਾਂ ਬਣਾਈ ਜਾਵੇ ।
06:45 ਮਾਇਕ੍ਰੋਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
06:49 ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਅੋਪਨ ਕਿਤਾ ਜਾਏ ।
06:53 ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਐਕਸਪੋਰਟ ਕੀਤਾ ਜਾਏ ।
06:57 ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ ।
07:00 ਨਵੇ ਡਾਕਯੂਮੈਂਟ ਨੂੰ ਖੋਲ੍ਹੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ ।
07:05 ਇਸਨੂੰ ਐਮ ਏਸ ਪਾਵਰ ਪਵਾਏੰਟ ਡਾਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ ।
07:11 ਜਿਹੜੀ ਫਾਇਲ ਅਸੀਂ ਵੇਖੀ ਸੀ ਓਸ ਨੂੰ ਫੇਰ ਖੋਲੋ।
07:15 ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ. ਇਹ ਸਪੋਕਨ ਟਯੂਟੋਰਿਅਲ ਨੂੰ ਸੰਕਸ਼ਿਪਤ ਵਿੱਚ ਦਸਦਾ ਹੈ ।
07:22 ਅਗਰ ਤੁਹਾਡੇ ਕੋਲ ਪ੍ਰਯਾਪਤ ਬੈੰਡਵਿਥ ਨਹੀਂ ਹੈ, ਤਾਂ ਤੁਸੀਂ ਡਾਊਨਲੋਡ ਕਰਕੇ ਵੇਖ ਸਕਦੇ ਹੋ ।
07:26 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ ਸਪੋਕੇਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ।
07:33 ਜੋ ਲੋਗ ਔਨਲਾਇਨ ਟੈਸਟ ਪਾਸ ਕਰ ਲੈੰਦੇ ਨੇ ਓਹਨਾ ਨੂੰ ਸਰਟੀਫਿਕੇਟ ਦੇਂਦੀ ਹੈ।
07:36 ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
07:42 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ। ਇਸਦੀ ਮਦਦ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਥਰੂ ਆਈ. ਸੀ. ਟੀ., ਏਮ. ਏਚ. ਆਰ. ਡੀ., ਭਾਰਤ ਸਰਕਾਰ ਕਰਦਾ ਹੈ।
07:55 ਇਸ ਮਿਸ਼ਨ ਦੀ ਅਧਿਕ ਜਾਣਕਾਰੀ spoken hyphen tutorial dot org slash NMEICT hyphen Intro ਵਿੱਚ ਮੌਜੂਦ ਹੈ।
08:07 ਇਸ ਟਿਯੂਟੋਰਿਅਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ. ਆਈ.ਆਈ.ਟੀ. ਬੰਬੇ ਵਲੋਂ ਹੁਣ ਗਗਨ ਦੀਪ ਕੌਰ ਤੁਹਾਡੇ ਤੋਂ ਇਜਾਜ਼ਤ ਲੇਂਦੀ ਹੈ । ਜੁੜਨ ਲਈ ਧੰਨਵਾਦ ।

Contributors and Content Editors

Gagan, Khoslak, PoojaMoolya, Pratik kamble