Difference between revisions of "C-and-C++/C2/Logical-Operators/Punjabi"
From Script | Spoken-Tutorial
(Created page with '{| Border=1 !Timing !Narration | 00.02 | C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰ…') |
|||
Line 2: | Line 2: | ||
!Timing | !Timing | ||
!Narration | !Narration | ||
− | + | |- | |
| 00.02 | | 00.02 | ||
| C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | | C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
Revision as of 00:47, 6 November 2013
Timing | Narration |
---|---|
00.02 | C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00.08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
ਲੋਜੀਕਲ ਅੋਪਰੇਟਰਸ ਜਿਵੇਂ ਕਿ && ਅਤੇ ਲੋਜੀਕਲ AND ਜਿਵੇਂ ਕਿ ਐਕਸਪ੍ਰੇਸ਼ਨ1 && ਐਕਸਪ੍ਰੇਸ਼ਨ2 (Logical operators like && Logical AND eg. expression1 && expression2) |
00.17 | ਲੋਜੀਕਲ ਅੋਰ (Logical OR)
ਜਿਵੇਂ ਕਿ ਐਕਸਪ੍ਰੇਸ਼ਨ1 || ਐਕਸਪ੍ਰੇਸ਼ਨ2 eg. expression1 || expression2) |
00.21 | !ਲੋਜੀਕਲ ਨੋਟ (! Logical NOT)
ਜਿਵੇਂ ਕਿ !(ਐਕਸਪ੍ਰੇਸ਼ਨ1) eg. !(Expression1) |
00.25 | ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ। |
00.28 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00.34 | ਊਬੰਤੂ ਤੇ gcc ਅਤੇ g++ ਕੰਪਾਇਲਰ ਵਰਜ਼ਨ 4.6.1
(gcc and g++ Compiler version 4.6.1 on Ubuntu.) |
00.40 | ਆਉ ਅਸੀਂ ਲੋਜੀਕਲ ਅੋਪਰੇਟਰਸ (logical operators) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00.44 | C ਅਤੇ C++ ਵਿਚ, ਕੋਈ ਵੀ ਵੈਲਯੂ ਜੋ 0 ਨਹੀਂ ਹੈ, ਸਹੀ (true ) ਹੁੰਦੀ ਹੈ |
00.49 | ਨੋਨ ਜ਼ੀਰੋ (non zero) ਦਾ ਮਤਲਬ ਸਹੀ ਹੈ। |
00.51 |
ਨੋਨ ਜ਼ੀਰੋ = ਸਹੀ (Non zero = True) ਜ਼ੀਰੋ ਦਾ ਅਰਥ ਹੈ ਗਲਤ (False) ਜ਼ੀਰੋ= ਗਲਤ (Zero= (False) |
00.53 | ਐਕਸਪਰੈਸ਼ਨਸ (Expressions) ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ, ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ। |
00.59 | ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ। |
01.04 | ਇਥੇ C ਵਿਚ ਲੋਜੀਕਲ ਅੋਪਰੇਟਰਸ (logical operators) ਲਈ ਪ੍ਰੋਗਰਾਮ ਹੈ। |
01.09 | ਮੇਨ ਬਲੋਕ (main block) ਦੇ ਅੰਦਰ |
01.11 | ਇਹ ਸਟੇਟਮੈਂਟ, ਵੈਰੀਏਬਲਸ a, b ਅਤੇ c ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ। |
01.16 | printf ਸਟੇਟਮੈਂਟ ਯੂਜ਼ਰ ਨੂੰ a, b ਅਤੇ c ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ। |
01.22 | scanf ਸਟੇਟਮੈਂਟ, ਵੈਰੀਏਬਲਸ a, b ਅਤੇ c ਲਈ ਯੂਜ਼ਰ ਇਨਪੁਟ (input) ਲਏਗੀ। |
01.28 | ਇਥੇ, ਅਸੀਂ ਗਰੇਟੇਸਟ (greatest) ਲੱਭਣ ਲਈ a ਦੀ ਵੈਲਯੂ ਨੂੰ b ਅਤੇ c ਨਾਲ ਕੰਪੇਏਰ (compare) ਕਰ ਰਹੇ ਹਾਂ। |
01.33 | ਇਕੋ ਵਾਰੀ ਕੰਪੇਏਰ ਕਰਨ ਲਈ, ਅਸੀਂ ਲੋਜੀਕਲ ਐਂਡ (logical AND) ਅੋਪਰੇਟਰਸ ਇਸਤੇਮਾਲ ਕਰਾਂਗੇ। |
01.38 | ਇਥੇ, ਲੋਜੀਕਲ ਐਂਡ (logical AND) ਨੂੰ ਸਹੀ (true) ਵੈਲਯੂ ਰਿਟਰਨ ਦੇਣ ਲਈ, ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ(true) ਹੋਣੀਆਂ ਚਾਹੀਦੀਆਂ ਹਨ। |
01.44 | ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ (expression, evaluate) ਨਹੀਂ ਕਰਦਾ। |
01.49 | ਇਸ ਲਈ, ਐਕਸਪਰੈਸ਼ਨ (a>c) ਤਾਂ ਹੀ ਇਵੈਲਯੂਏਟ ਹੋਏਗਾ ਜੇ (a>b) ਸਹੀ(true) ਹੈ। |
01.57 | ਜੇ a, b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ। |
02.03 | ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ, ਸਹੀ(true) ਹੋਏਗੀ। |
02.07 | ਅੱਗੇ (b>c) ਇਵੈਲਯੂਏਟ ਹੋਏਗਾ। |
02.10 | ਜੇ ਕੰਡੀਸ਼ਨ, ਸਹੀ(true) ਹੈ ਤਾਂ ਸਕਰੀਨ ਤੇ ਆਏਗਾ :
b ਗਰੇਟੇਸਟ (greatest) ਹੈ (b is greatest) |
02.17 | ਨਹੀਂ ਤਾਂ ਸਕਰੀਨ ਤੇ ਆਏਗਾ :
c ਗਰੇਟੇਸਟ ਹੈ (c is greatest ) |
02.21 | ਹੁਣ ਅਸੀਂ ਲੋਜੀਕਲ ਅੋਰ (logical OR) ਅੋਪਰੇਟਰ ਤੇ ਆਉਂਦੇ ਹਾਂ। |
02.24 | ਇਥੇ ਲੋਜੀਕਲ ਅੋਰ (logical OR) ਨੂੰ ਸਹੀ(true) ਵੈਲਯੂ ਰਿਟਰਨ ਦੇਣ ਲਈ, ਇਸ ਦੀ ਕੋਈ ਵੀ ਇਕ ਕੰਡੀਸ਼ਨ, ਸਹੀ(true) ਹੋਣੀ ਚਾਹੀਦੀ ਹੈ। |
02.31 | ਸਹੀ(true) ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ। |
02.36 | ਇਸ ਲਈ ਜੇ a == zero ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ (expressions, evaluate) ਨਹੀਂ ਹੋਣਗੇ। |
02.43 | ਇਹ printf ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ a, b ਜਾ c, 0 ਹੋਣਗੇ। |
02.49 | ਪ੍ਰੋਗਰਾਮ ਦੇ ਅੰਤ ’ਤੇ ਆ ਰਹੇ ਹਾਂ। ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ (ending curly bracket.) |
02.54 | ਹੁਣ ਪ੍ਰੋਗਰਾਮ ਸੇਵ ਕਰੋ। |
02.58 | ਇਸਨੂੰ ਐਕਸਟੈਨਸ਼ਨ.ਸੀ (extension .c) ਨਾਲ ਸੇਵ ਕਰੋ। |
03.00 | ਮੈਂ ਆਪਣੀ ਫਾਈਲ, ਲੋਜੀਕਲ.c (logical.c) ਨਾਮ ਨਾਲ ਸੇਵ ਕੀਤੀ ਹੈ |
03.04 | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
03.09 | ਕੰਪਾਇਲ ਕਰਨ ਲਈ ਕੋਡ, gcc logical.c -o log ਟਾਈਪ ਕਰੋ। ਐਂਟਰ ਦਬਾਉ । |
03.23 | ਐਕਜ਼ੀਕਿਯੂਟ ਕਰਨ ਲਈ ./log ਟਾਈਪ ਕਰਕੇ |
03.27 | ਐਂਟਰ ਦਬਾਉ । |
03.30 | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,
0 34 567 |
03.40 | ਆਉਟਪੁਟ ਇੰਝ ਦਿਸੇਗੀ : |
03.43 | c ਗਰੇਟੇਸਟ ਹੈ
(c is greatest.) |
03.46 | b ਅਤੇ c ਦਾ ਗੁਣਨਫਲ ਜ਼ੀਰੋ ਹੈ
(The product of a, b and c is zero.) |
03.50 | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। |
03.55 | ਹੁਣ ਆਉ ਇਸੀ ਪ੍ਰੋਗਰਾਮ ਨੂੰ C++ ਵਿਚ ਲਿਖੀਏ |
03.59 | ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ। |
04.03 | C++ ਦਾ ਕੋਡ ਇਹ ਹੈ। |
04.07 | ਹੁਣ ਇਸੇ ਪ੍ਰੋਗਰਾਮਨੂੰ C++ ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ। |
04.12 | ਇਥੇ ਹੈਡਰ ਫਾਈਲ ’ਚ ਬਦਲਾਉ ਹੈ। |
04.15 | ਯੂਜ਼ੀਂਗ ਸਟੇਟਮੈਂਟ, ਇਸਤੇਮਾਲ ਕੀਤੀ ਗਈ ਹੈ। |
04.18 | ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ। |
04.22 | ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ। |
04.26 | ਸੇਵ ਤੇ ਕਲਿਕ ਕਰੋ । |
04.27 | ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਹੋਈ ਹੇ। |
04.31 | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
04.37 | ਕੰਪਾਇਲ ਕਰਨ ਲਈ g++ logical.cpp -o log1 ਟਾਈਪ ਕਰੋ। |
04.49 | ਐਕਜ਼ੀਕਿਯੂਟ ਕਰਨ ਲਈ ./log1 ਟਾਈਪ ਕਰੋ। |
04.54 | ਐਂਟਰ ਦਬਾਉ । |
04.56 | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,
0 34 567 |
05.02 | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ। |
05.05 | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। |
05.10 | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। |
05.13 | ਐਡੀਟਰ ਤੇ ਵਾਪਸ ਆਉ। |
05.16 | ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ |
05.20 | ਇਹ ਅਤੇ ਇਹ ਡਿਲੀਟ (Delete) ਕਰ ਦਿਉ। |
05.26 | ਆਉ ਵੇਖੀਏ ਕੀ ਹੁੰਦਾ ਹੈ, ਪ੍ਰੋਗਰਾਮ ਸੇਵ ਕਰੋ। |
05.31 | ਟਰਮਿਨਲ ਤੇ ਵਾਪਸ ਆਉ। |
05.33 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
05.38 | ਅਸੀਂ ਗਲਤੀ ਵੇਖਦੇ ਹਾਂ : |
05.41 | ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰ'(' ਟੋਕਨ
(Expected identifier before '(' token.) |
05.46 | ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ-ਅੱਲਗ ਐਕਸਪਰੈਸ਼ਨਸ (different expressions) ਹਨ। |
05.49 | ਅਸੀਂ ਇਹਨਾਂ ਨੂੰ ਐਂਡ (AND) ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ। |
05.53 | ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ। |
05.58 | ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ। |
06.04 | ਸੇਵ ਤੇ ਕਲਿਕ ਕਰੋ। |
06.07 | ਟਰਮਿਨਲ ਤੇ ਵਾਪਸ ਆਉ। |
06.09 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
06.14 | ਹੁਣ ਇਹ ਠੀਕ ਚਲ ਰਿਹਾ ਹੈ। |
06.22 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । |
06.24 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ
&& ਲੋਜੀਕਲ ਐਂਡ eg. ((a > b) && (a > c)) (&& Logical AND eg. ((a > b) && (a > c)) |
06.32 | ਲੋਜੀਕਲ ਅੋਰ
(Logical OR) eg. (a == 0 || b == 0 || c == 0) |
06.40 | ਅਸਾਈਨਮੈਂਟ |
06.41 | ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ (numbers) ਦੀ ਇਨਪੁਟ ਲਵੇ। |
06.45 | ਨੋਟ (NOT) ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ (number) ਇਕੁਅਲ (equal ) ਹਨ ਜਾਂ ਨਹੀਂ।
Hint: (a != b) |
06.54 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
06.57 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । |
06.59 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
07.03 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
07.08 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
07.11 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
07.18 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
07.21 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
07.27 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ |
07.30 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
07.37 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
ਸ਼ਾਮਲ ਹੋਣ ਲਈ ਧੰਨਵਾਦ |