Difference between revisions of "Drupal/C2/Displaying-Contents-using-Views/Punjabi"
From Script | Spoken-Tutorial
(Created page with " {|border = 1 |Time |Narration |- |00:01 |Displaying Contents using Views ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵ...") |
|||
Line 8: | Line 8: | ||
|00:07 | |00:07 | ||
|ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ | |ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ | ||
− | + | * Views | |
− | + | * teaser ਦੇ ਨਾਲ ਪੇਜ ਅਤੇ and | |
− | + | * ਸਧਾਰਣ block view | |
|- | |- | ||
|00:15 | |00:15 | ||
|ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ | |ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ | ||
− | + | * ਉਬੰਟੁ ਲਿਨਕਸ ਆਪਰੇਟਿੰਗ ਸਿਸਟਮ | |
− | + | * Drupal 8 ਅਤੇ | |
− | + | * Firefox ਵੈੱਬ ਬਰਾਊਜਰ | |
ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ। | ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ। | ||
|- | |- | ||
|00:31 | |00:31 | ||
|ਪਹਿਲਾਂ Views ਦੇ ਬਾਰੇ ਵਿੱਚ ਸਿਖਦੇ ਹਾਂ। | |ਪਹਿਲਾਂ Views ਦੇ ਬਾਰੇ ਵਿੱਚ ਸਿਖਦੇ ਹਾਂ। | ||
− | + | * Views ਦੀ ਵਰਤੋ ਸਮਾਨ ਕੰਟੈਂਟ ਦੇ ਸੰਗ੍ਰਿਹ ਨੂੰ ਦਿਖਾਉਣ ਲਈ ਕੀਤੀ ਜਾਂਦੀ ਹੈ। | |
− | + | * Views ਨੂੰ ਵੱਖਰੇ ਫਾਰਮੇਟਸ ਵਿੱਚ ਦਿਖਾਇਆ ਜਾ ਸਕਦਾ ਹੈ ਜਿਵੇਂ ਕਿ | |
|- | |- | ||
|00:43 | |00:43 | ||
| | | | ||
− | + | * Tables | |
− | + | * Lists | |
− | + | * Gallery ਆਦਿ । | |
|- | |- | ||
|00:49 | |00:49 | ||
Line 36: | Line 36: | ||
|01:04 | |01:04 | ||
|ਉਦਾਹਰਣ ਦੇ ਲਈ, ਜੇਕਰ ਤੁਸੀ ਲਾਈਬਰੇਰੀ ਵਿੱਚ ਜਾ ਕੇ ਲਾਈਬਰੇਰੀਅਨ ਨੂੰ ਹੇਠਾਂ ਲਿਖੇ ਮਾਨਦੰਡਾਂ ਦੇ ਨਾਲ ਬੁੱਕ ਦੇ ਢੇਰ ਲਈ ਪੁੱਛਦੇ ਹੋ: | |ਉਦਾਹਰਣ ਦੇ ਲਈ, ਜੇਕਰ ਤੁਸੀ ਲਾਈਬਰੇਰੀ ਵਿੱਚ ਜਾ ਕੇ ਲਾਈਬਰੇਰੀਅਨ ਨੂੰ ਹੇਠਾਂ ਲਿਖੇ ਮਾਨਦੰਡਾਂ ਦੇ ਨਾਲ ਬੁੱਕ ਦੇ ਢੇਰ ਲਈ ਪੁੱਛਦੇ ਹੋ: | ||
− | + | * 1905 ਤੋਂ ਪਹਿਲਾਂ ਪ੍ਰਕਾਸ਼ਿਤ | |
− | + | * ਲੇਖਕ ਜਿਨ੍ਹਾਂ ਦਾ ਅੰਤਮ ਨਾਮ M ਨਾਲ ਸ਼ੁਰੂ ਹੁੰਦਾ ਹੈ। | |
|- | |- | ||
|01:19 | |01:19 | ||
Line 47: | Line 47: | ||
|01:34 | |01:34 | ||
|Views ਨੂੰ ਸੈੱਟ ਕਰਨ ਲਈ ਸਾਡੇ ਕੋਲ 5 ਸਰਲ ਸਟੈੱਪ ਦੀ ਪਰਿਕ੍ਰੀਆ ਹੈ। Views ਦੀ ਕਾਰਜਗਤੀ ਹੈ- | |Views ਨੂੰ ਸੈੱਟ ਕਰਨ ਲਈ ਸਾਡੇ ਕੋਲ 5 ਸਰਲ ਸਟੈੱਪ ਦੀ ਪਰਿਕ੍ਰੀਆ ਹੈ। Views ਦੀ ਕਾਰਜਗਤੀ ਹੈ- | ||
− | + | * ਆਪਣੇ Display ਨੂੰ ਚੁਣਨਾ | |
− | + | * ਆਪਣੇ Format ਨੂੰ ਸੈੱਟ ਕਰਨਾ | |
|- | |- | ||
|01:45 | |01:45 | ||
|* ਆਪਣੇ Fields ਦਾ ਅੰਦਾਜਾ ਲਗਾਉਣਾ | |* ਆਪਣੇ Fields ਦਾ ਅੰਦਾਜਾ ਲਗਾਉਣਾ | ||
− | + | * Filter ਲਾਗੂ ਕਰਨਾ ਅਤੇ ਫਿਰ | |
− | + | * ਨਤੀਜਿਆਂ ਨੂੰ Sort ਕਰਨਾ | |
|- | |- | ||
|01:53 | |01:53 |
Revision as of 11:15, 27 September 2017
Time | Narration |
00:01 | Displaying Contents using Views ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
|
00:15 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ। |
00:31 | ਪਹਿਲਾਂ Views ਦੇ ਬਾਰੇ ਵਿੱਚ ਸਿਖਦੇ ਹਾਂ।
|
00:43 |
|
00:49 | ਇਹ ਸਾਡੇ ਕੰਟੈਂਟ ਨੂੰ ਸਾਡੇ ਦੁਆਰਾ ਪਰਿਭਾਸ਼ਿਤ ਮਾਪਦੰਡ ਦੇ ਆਧਾਰ ਉੱਤੇ select, order, filter ਅਤੇ present ਕਰ ਸਕਦਾ ਹੈ।
Views ਨੂੰ ਲਾਜ਼ਮੀ ਤੌਰ ਤੇ ਹੋਰ ਸਾਫਟਵੇਯਰ ਵਿੱਚ Reports ਜਾਂ Query Results ਦੇ ਨਾਮ ਨਾਲ ਜਾਣਿਆ ਜਾਂਦਾ ਹੈ। |
01:04 | ਉਦਾਹਰਣ ਦੇ ਲਈ, ਜੇਕਰ ਤੁਸੀ ਲਾਈਬਰੇਰੀ ਵਿੱਚ ਜਾ ਕੇ ਲਾਈਬਰੇਰੀਅਨ ਨੂੰ ਹੇਠਾਂ ਲਿਖੇ ਮਾਨਦੰਡਾਂ ਦੇ ਨਾਲ ਬੁੱਕ ਦੇ ਢੇਰ ਲਈ ਪੁੱਛਦੇ ਹੋ:
|
01:19 | * ਬੁੱਕ ਜਿੰਨ੍ਹਾਂ ਵਿੱਚ 100 ਜਾਂ ਉਸਤੋਂ ਜਿਆਦਾ ਪੇਜ ਹੋਣ ਅਤੇ ਜਿਸਦਾ ਕਵਰ ਲਾਲ ਰੰਗ ਦਾ ਹੋਵੇ। |
01:25 | ਇਹ ਪੁੱਛਣ ਉੱਤੇ ਤੁਹਾਨੂੰ ਲਾਈਬਰੇਰੀ ਵਿਚੋਂ ਬਾਹਰ ਭੇਜਿਆ ਜਾਵੇਗਾ। ਲੇਕਿਨ Drupal ਵਿੱਚ, ਇਹ Views ਦੇ ਨਾਲ ਆਸਾਨੀ ਨਾਲ ਸਕਦਾ ਹੈ । |
01:34 | Views ਨੂੰ ਸੈੱਟ ਕਰਨ ਲਈ ਸਾਡੇ ਕੋਲ 5 ਸਰਲ ਸਟੈੱਪ ਦੀ ਪਰਿਕ੍ਰੀਆ ਹੈ। Views ਦੀ ਕਾਰਜਗਤੀ ਹੈ-
|
01:45 | * ਆਪਣੇ Fields ਦਾ ਅੰਦਾਜਾ ਲਗਾਉਣਾ
|
01:53 | ਹੁਣ, ਆਪਣੀ ਵੈਬਸਾਈਟ ਨੂੰ ਖੋਲੋ ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ। |
01:58 | ਸਧਾਰਣ Drupal ਸਾਈਟ ਉੱਤੇ ਸਟੈਂਡਰਡ Views ਨੂੰ ਬਣਾਉਣਾ ਸਿਖਦੇ ਹਾਂ। |
02:04 | Structure ਉੱਤੇ ਕਲਿਕ ਕਰੋ ਅਤੇ ਫਿਰ, Views ਉੱਤੇ ਕਲਿਕ ਕਰੋ। |
02:09 | Drupal ਵਿੱਚ ਕਈ ਨਿਰਮਿਤ Views ਹਨ। ਉਦਾਹਰਣ ਦੇ ਲਈ- Content View ਕੰਟੈਂਟ ਨੂੰ ਵਿਵਸਥਿਤ ਕਰਨ ਲਈ administrator ਨੂੰ ਆਗਿਆ ਦਿੰਦਾ ਹੈ। |
02:20 | ਇਸੇ ਤਰ੍ਹਾਂ Custom block library, Files, Frontpage, People, Recent comments, Recent content, Taxonomy terms, Who’s new ਅਤੇ Who’s online |
02:37 | ਇਹ ਸਾਰੇ Views ਹਨ ਜੋ ਕਿ Drupal ਦੇ ਨਾਲ ਆਉਂਦੇ ਹਨ, ਜਿਸਨੂੰ ਅਸੀ update ਜਾਂ edit ਕਰ ਸਕਦੇ ਹਾਂ। |
02:44 | ਪਹਿਲਾਂ ਅਸੀ Teasers ਦੇ ਨਾਲ ਇੱਕ ਸਧਾਰਣ ਪੇਜ ਬਣਾਵਾਂਗੇ। ਇਹ ਸਾਡੇ Events Content type ਲਈ ਲੈਂਡਿਗ ਪੇਜ ਹੋਵੇਗਾ। |
02:54 | Add new view ਉੱਤੇ ਕਲਿਕ ਕਰੋ ਅਤੇ ਇਸਨੂੰ Events Sponsored ਨਾਮ ਦਿਓ। |
03:02 | Content of type ਨੂੰ All ਤੋਂ Events ਵਿੱਚ ਬਦਲੋ ਅਤੇ sorted by ਨੂੰ Newest first ਵਿੱਚ। |
03:11 | Create a page ਉੱਤੇ ਕਲਿਕ ਕਰੋ। Display format ਨੂੰ Unformatted list of teasersਵਿੱਚ ਹੀ ਛੱਡ ਦਿਓ। |
03:20 | ਇਹ ਇਸਲਈ ਕਿਉਂਕਿ ਅਸੀਂ ਪਹਿਲਾਂ ਹੀ ਆਪਣੇ Manage display ਵਿੱਚ Teaser mode ਸੈੱਟ ਕੀਤਾ ਹੈ। |
03:26 | Create a menu link ਚੈਕ ਕਰੋ। ਫਿਰ Menu ਡਰਾਪ-ਡਾਊਨ ਵਿੱਚ, Main navigation ਚੁਣੋ। |
03:35 | ਇਹ ਸਾਨੂੰ ਸਾਰੇ Events ਨੂੰ ਦੇਖਣ ਵਿੱਚ ਮਦਦ ਕਰੇਗਾ, ਜਿਨ੍ਹਾਂ ਨੂੰ ਅਸੀਂ ਆਪਣੀ ਸਾਈਟ ਵਿੱਚ ਜੋੜਿਆ ਹੈ। |
03:41 | Save and edit ਉੱਤੇ ਕਲਿਕ ਕਰੋ। ਹੁਣ ਅਸੀ screen ਵਿਚੋਂ ਐਕਸੇਸ ਕਰ ਸਕਦੇ ਹਾਂ। ਜਿਸਦੀ ਅਸੀਂ ਜਾਣ ਪਹਿਚਾਣ ਵਿੱਚ ਚਰਚਾ ਕੀਤੀ ਸੀ। |
03:51 | ਇਹ ਸਕਰੀਨ Page ਨੂੰ ਦਿਖਾਉਂਦਾ ਹੈ ਜਿਸਦਾ Format, Unformatted list of Teasers ਹੈ |
03:59 | ਸਾਨੂੰ ਇੱਥੇ ਕਿਸੇ ਵੀ fields ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਆਪਣੇ Teaser mode ਨੂੰ ਸੈੱਟ ਕੀਤਾ ਹੈ। |
04:05 | FILTER CRITERIA Published events ਹੈ। ਅਤੇ SORT CRITERIA ਘੱਟਦੇ ਕ੍ਰਮ ਵਿੱਚ ਪ੍ਰਕਾਸ਼ਨ ਦੀ ਤਾਰੀਖ ਹੈ। |
04:16 | ਜੇਕਰ ਅਸੀ ਹੇਠਾਂ ਸਕਰੋਲ ਕਰਦੇ ਹਾਂ, ਤਾਂ ਅਸੀ ਇੱਥੇ ਤੁਰੰਤ ਪ੍ਰਿਵਿਊ ਵੇਖ ਸਕਦੇ ਹਾਂ। |
04:21 | ਜੇਕਰ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ, ਇਹ ਬਦਲਨਾ ਆਸਾਨ ਹੈ। ਅਸੀ ਉਸਨੂੰ ਅਗਲੇ ਟਿਊਟੋਰੀਅਲ ਵਿੱਚ ਵੇਖਾਂਗੇ। |
04:28 | ਹੁਣ ਦੇ ਲਈ, Save ਉੱਤੇ ਕਲਿਕ ਕਰੋ। Back to site ਉੱਤੇ ਕਲਿਕ ਕਰੋ। |
04:35 | ਸਾਡੇ ਕੋਲ ਮੇਨ ਮੈਨਿਊ ਵਿੱਚ ਆਪਣੇ Events ਦੀ ਸੂਚੀ ਦੇ ਨਾਲ Events ਨਾਮਕ ਨਵਾਂ ਟੈਬ ਹੈ। |
04:44 | ਇੱਥੇ ਭਿੰਨ ਆਕ੍ਰਿਤੀਆਂ ਅਤੇ ਆਕਾਰਾਂ ਦੇ ਨਾਲ ਸਾਰੇ Event logos ਹਨ। |
04:50 | ਸਾਡੇ ਕੋਲ Event Website ਅਤੇ Event Date ਹੈ। |
04:55 | ਯਾਦ ਰੱਖੋ ਕਿ, ਅਸੀ ਇਸਨੂੰ Events Content type ਲਈ ਆਪਣੇ Teaser mode ਵਿੱਚ ਅਪਡੇਟ ਕਰ ਸਕਦੇ ਹਾਂ, ਜੇਕਰ ਅਸੀ ਇਸਨੂੰ ਬਦਲਨਾ ਚਾਹੁੰਦੇ ਹਾਂ ਤਾਂ। |
05:04 | ਇਹ ਸਾਡੇ ਸਾਰੇ Events ਲਈ ਲੈਂਡਿਗ ਪੇਜ ਹੈ। |
05:09 | Drupal ਵਿੱਚ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ, ਇਸ ਵਿੱਚ ਸਾਡੀ ਵੈੱਬਸਾਈਟ ਦੀ ਜਾਣਕਾਰੀ Block regions ਜਾਂ sidebar ਵਿੱਚ ਰੱਖਣ ਦੀ ਸਮਰੱਥਾ ਹੈ। |
05:19 | ਪਹਿਲਾਂ, ਜੇਕਰ ਅਸੀ ਨਵਾਂ Event ਜੋੜਦੇ ਹਾਂ, ਤਾਂ ਸਾਨੂੰ ਹਰ ਇੱਕ ਪੇਜ ਉੱਤੇ sidebar ਵਿੱਚ ਆਉਣਾ ਪਵੇਗਾ, ਜੋ ਆਨ ਹੈ ਅਤੇ sidebar ਅਪਡੇਟ ਕਰੋ। |
05:31 | ਹੁਣ, Views ਆਪਣੇ ਆਪ ਹੀ ਸਾਡੇ ਕੰਟੈਂਟ ਨੂੰ ਅਪਡੇਟ ਕਰਦਾ ਹੈ। |
05:36 | Structure ਉੱਤੇ ਕਲਿਕ ਕਰੋ ਅਤੇ ਫਿਰ Views ਉੱਤੇ ਕਲਿਕ ਕਰੋ। |
05:41 | ਹਾਲਾਂਕਿ ਅਸੀ ਇੱਥੇ ਵਾਪਸ ਆ ਰਹੇ ਹਾਂ, ਸਟਾਰ ਉੱਤੇ ਕਲਿਕ ਕਰਕੇ ਇਸਨੂੰ ਆਪਣੇ ਸ਼ਾਰਟਕਟ ਵਿੱਚ ਜੋੜੋ। ਹੁਣ Add new view ਉੱਤੇ ਕਲਿਕ ਕਰੋ। |
05:53 | View name ਵਿੱਚ ਟਾਈਪ ਕਰੋ Recent Events Added ਇਹ ਨਵੀਨਤਮ Events ਦੀ ਸੂਚੀ ਹੈ, ਜਿੰਨ੍ਹਾਂ ਨੂੰ ਅਸੀਂ ਆਪਣੀ ਸਾਈਟ ਵਿੱਚ ਜੋੜਿਆ ਸੀ। |
06:04 | Content of type ਨੂੰ All ਤੋਂ Events ਵਿੱਚ ਬਦਲੋ। |
06:09 | Create a block ਚੁਣੋ। sorted by ਨੂੰ Newest First ਹੀ ਰੱਖੋ। |
06:18 | Block title ਵਿੱਚ ਟਾਈਪ ਕਰੋ: Recently Added Events, ਸਿਰਫ ਦਿਖਾਉਣ ਦੇ ਲਈ, ਸਾਡੇ ਕੋਲ ਭਿੰਨ ਨਾਮ ਅਤੇ ਟਾਈਟਲ ਹੋ ਸਕਦੇ ਹਨ। |
06:28 | Drupal ਸਾਨੂੰ Views ਦੇ ਭਿੰਨ styles ਨੂੰ ਬਣਾਉਣ ਦੀ ਆਗਿਆ ਦਿੰਦਾ ਹੈ। ਅਸੀ 5 Items per block ਦੇ ਨਾਲ Unformatted list of titles ਨੂੰ ਇੰਜ ਹੀ ਛੱਡ ਦੇਵਾਂਗੇ। |
06:40 | Use a pager ਨੂੰ ਚੈਕ ਨਾ ਕਰੋ। ਜੇਕਰ ਅਸੀ ਅਜਿਹਾ ਕਰਦੇ ਹਾਂ ਤਾਂ, ਸਾਨੂੰ ਆਪਣੇ block ਦੇ ਹੇਠਾਂ ਪੇਜ ਨੰਬਰ ਮਿਲਣਗੇ ਜਿਵੇਂ ਕਿ ਪੇਜ ਤਿੰਨ ਵਿੱਚੋਂ ਇੱਕ, ਤਿੰਨ ਵਿੱਚੋਂ ਦੋ ਆਦਿ। |
06:53 | Save and edit ਉੱਤੇ ਕਲਿਕ ਕਰੋ। ਆਪਣੇ ਪ੍ਰਿਵਿਊ ਉੱਤੇ ਨਜ਼ਰ ਪਾਓ। ਇਹ ਹਾਲ ਹੀ ਵਿੱਚ ਜੋੜੇ Events ਦੇ titles ਦੀ ਸੂਚੀ ਦਿਖਾਉਂਦਾ ਹੈ। |
07:05 | ਇੱਥੇ, ਅਸੀ ਵੇਖ ਸਕਦੇ ਹਾਂ ਕਿ, ਇਹ Block ਨੂੰ ਦਿਖਾ ਰਿਹਾ ਹੈ। FORMAT, Unformatted list ਹੈ। FIELDS, Title ਫੀਲਡਸ ਹਨ। |
07:16 | ਅਤੇ FILTER CRITERIA ਉਸਦੀ ਪ੍ਰਕਾਸ਼ਿਤ ਤਾਰੀਖ ਦੇ ਘੱਟਦੇ ਕ੍ਰਮ ਵਿੱਚ Published Events ਹੈ। |
07:24 | Save ਉੱਤੇ ਕਲਿਕ ਕਰੋ। ਇਹ ਕਿਤੇ ਵੀ ਨਹੀ ਵਿਖੇਗਾ ਕਿਉਂਕਿ ਅਸੀਂ ਹੁਣ ਤੱਕ block ਨੂੰ ਨਹੀਂ ਰੱਖਿਆ ਹੈ। |
07:33 | Structure ਅਤੇ Block layout ਉੱਤੇ ਕਲਿਕ ਕਰੋ। Sidebar first ਵਿੱਚ block ਨੂੰ ਰੱਖਦੇ ਹਾਂ। |
07:43 | Place block ਉੱਤੇ ਕਲਿਕ ਕਰੋ। ਜਦੋਂ ਅਸੀ ਹੇਠਾਂ ਸਕਰੋਲ ਕਰਾਂਗੇ, ਤਾਂ ਅਸੀ Recent Events Added ਨਾਮਕ block ਵੇਖ ਸਕਦੇ ਹਾਂ। Place block ਉੱਤੇ ਕਲਿਕ ਕਰੋ। |
07:54 | ਹਾਲਾਂਕਿ ਅਸੀਂ ਹੁਣੇ ਤੱਕ blocks ਦੇ ਬਾਰੇ ਵਿੱਚ ਵਿਸਥਾਰ ਨਾਲ ਨਹੀ ਸਿੱਖਿਆ ਹੈ, ਤਾਂ ਹੁਣ ਲਈ ਅਸੀ Save ਉੱਤੇ ਕਲਿਕ ਕਰਾਂਗੇ। ਇਹ ਹਰ ਇੱਕ ਪੇਜ ਉੱਤੇ ਵਿਖਾਈ ਦੇਵੇਗਾ। ਅਸੀ ਉਸਨੂੰ ਬਾਅਦ ਵਿੱਚ ਐਡਿਟ ਕਰਾਂਗੇ। |
08:06 | ਇਹ Search ਤੋਂ ਬਾਅਦ ਕ੍ਰਮ ਵਿੱਚ ਦਿਖਾਇਆ ਜਾਵੇਗਾ। Save blocks ਉੱਤੇ ਕਲਿਕ ਕਰੋ। |
08:13 | Back to site ਉੱਤੇ ਕਲਿਕ ਕਰੋ। ਅਤੇ ਸਾਡੇ ਕੋਲ ਹਰ ਇੱਕ ਪੇਜ ਵਿੱਚ ਨਵਾਂ block ਹੈ, ਜੋ ਸਾਨੂੰ ਸਾਡੀ ਸਾਇਟ ਉੱਤੇ ਹਾਲ ਹੀ ਵਿੱਚ ਜੁੜੇ Events ਨੂੰ ਦਰਸਾਉਂਦਾ ਹੈ। |
08:24 | ਇੱਥੇ ਇਸਨੂੰ ਦੁਬਾਰਾ ਕੰਫਿਗਰ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀ ਇਸਨੂੰ ਰੱਖ ਸਕਦੇ ਹੋ ਜਿੱਥੇ ਤੁਸੀ ਚਾਹੁੰਦੇ ਹੋ ਅਤੇ ਇਹ ਹਮੇਸ਼ਾ ਅਪਡੇਟ ਹੋ ਜਾਵੇਗਾ। |
08:33 | ਸੋ, ਇਹ ਪ੍ਰਕਾਸ਼ਿਤ ਤਾਰੀਖ ਕ੍ਰਮ ਵਿੱਚ ਆਪਣੇ Events Content type ਦੀ ਵਰਤੋ ਕਰਕੇ Block view ਦਾ ਇੱਕ ਉਦਾਹਰਣ ਹੈ । |
08:42 | ਇਸ ਦੇ ਨਾਲ ਅਸੀ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। |
08:46 | ਸੰਖੇਪ ਵਿੱਚ, ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ
* Views * teaser ਦੇ ਨਾਲ ਪੇਜ ਅਤੇ * ਸਧਾਰਣ block view. |
09:01 | ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜਾਕਿਤ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। |
09:12 | ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰਕੇ ਵੇਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ। |
09:29 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
09:42 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ... |