Difference between revisions of "BASH/C2/More-on-Arrays/Punjabi"

From Script | Spoken-Tutorial
Jump to: navigation, search
(Created page with "{|border =1 ! Time ! Narration |- |00:02 |ਬੈਸ਼ ਵਿੱਚ More on Arrays ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ...")
 
 
(2 intermediate revisions by one other user not shown)
Line 4: Line 4:
 
  |-  
 
  |-  
 
  |00:02
 
  |00:02
  |ਬੈਸ਼ ਵਿੱਚ More on Arrays ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।   
+
  |ਬੈਸ਼ ਵਿੱਚ More on Arrays ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।   
 
  |-  
 
  |-  
 
  |00:07
 
  |00:07
  |ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ:  
+
  |ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ:  
 
  |-  
 
  |-  
 
  |00:10
 
  |00:10
  |* ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਐਕਸਟਰੈਕਟ ਕਰਨਾ।   
+
  |ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਐਕਸਟਰੈਕਟ ਕਰਨਾ।   
 
  |-  
 
  |-  
 
  |00:13
 
  |00:13
  |* ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਬਦਲਣਾ।   
+
  |ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਬਦਲਣਾ।   
 
|-  
 
|-  
 
  |00:16
 
  |00:16
  |* ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਜੋੜਨਾ ਅਤੇ  
+
  |ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਜੋੜਨਾ ਅਤੇ  
 
  |-  
 
  |-  
 
  |00:19
 
  |00:19
  |* ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਹਟਾਉਣਾ।   
+
  |ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਹਟਾਉਣਾ।   
 
  |-  
 
  |-  
 
  |00:22
 
  |00:22
  |ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ, ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਨਾਲ ਵਾਕਫ਼ ਹੋਣਾ ਚਾਹੀਦਾ ਹੈ।   
+
  |ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ ਲੀਨਕਸ ਓਪਰੇਟਿੰਗ ਸਿਸਟਮ ਦਾ ਗਿਆਨ ਹੋਣਾ ਚਾਹੀਦਾ ਹੈ।   
 
  |-  
 
  |-  
 
  |00:28
 
  |00:28
  |ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ।   
+
  |ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ।   
 
  |-  
 
  |-  
 
  |00:34
 
  |00:34
  |ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ * ਉਬੰਟੁ ਲਿਨਕਸ 12.04 OS   
+
  |ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ * ਉਬੰਟੁ ਲੀਨਕਸ 12.04 OS   
 
  |-  
 
  |-  
 
  |00:41
 
  |00:41
Line 34: Line 34:
 
  |-  
 
  |-  
 
  |00:45
 
  |00:45
  |ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ।   
+
  |ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।   
 
  |-  
 
  |-  
 
  |00:50
 
  |00:50
Line 40: Line 40:
 
  |-  
 
  |-  
 
  |00:55
 
  |00:55
  |* ਐਰੇ ਵਿੱਚ ਐਲੀਮੈਂਟਸ ਨੂੰ ਕਿਸੇ ਵੀ ਸਥਾਨ ਤੋਂ ਵਿੱਚ ਐਕਸਟਰੈਕਟ ਕੀਤਾ ਜਾ ਸਕਦਾ ਹੈ।   
+
  |ਐਰੇ ਵਿੱਚ ਐਲੀਮੈਂਟਸ ਨੂੰ ਕਿਸੇ ਵੀ ਸਥਾਨ ਤੋਂ ਵਿੱਚ ਐਕਸਟਰੈਕਟ ਕੀਤਾ ਜਾ ਸਕਦਾ ਹੈ।   
 
  |-  
 
  |-  
 
  |01:00
 
  |01:00
  |* ਇੱਥੇ, ਸਥਾਨ ਇੰਡੈਕਸ ਨੰਬਰ ਹੈ।   
+
  |ਇੱਥੇ, ਸਥਾਨ ਇੰਡੈਕਸ ਨੰਬਰ ਹੈ।   
 
  |-  
 
  |-  
 
  |01:04
 
  |01:04
  |* ਧਿਆਨ ਦਿਓ ਕਿ ਇੰਡੈਕਸ ਨੰਬਰ ਹਮੇਸ਼ਾ ਜੀਰੋ ਨਾਲ ਸ਼ੁਰੂ ਹੁੰਦਾ ਹੈ।   
+
  |ਧਿਆਨ ਦਿਓ ਕਿ ਇੰਡੈਕਸ ਨੰਬਰ ਹਮੇਸ਼ਾ ਜ਼ੀਰੋ ਨਾਲ ਸ਼ੁਰੂ ਹੁੰਦਾ ਹੈ।   
 
  |-  
 
  |-  
 
  |01:09
 
  |01:09
  |ਰਚਨਾਕਰਮ ਇਸ ਪ੍ਰਕਾਰ ਹੈ:
+
  |ਵਿਆਖਿਆ ਇਸ ਪ੍ਰਕਾਰ ਹੈ:
 
  |-  
 
  |-  
 
  |01:12  
 
  |01:12  
  |ArrayName ਸਕਵਾਇਰ ਬਰੈਕੇਟਸ ਵਿੱਚ ਐਟ ਸਾਇਨ (@) ਕੋਲਨ position ਕੋਲਨ ਨਿਰਧਾਰਤ ਸਥਾਨ ਵਿਚੋਂ ਐਕਸਟਰੈਕਟ ਕੀਤੇ ਜਾਣ ਵਾਲੇ Number of elements
+
  |ArrayName ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਕੋਲਨ position ਕੋਲਨ ਨਿਰਧਾਰਤ ਸਥਾਨ ਵਿਚੋਂ ਐਕਸਟਰੈਕਟ ਕੀਤੇ ਜਾਣ ਵਾਲੇ Number of elements
 
  |-  
 
  |-  
 
  |01:25
 
  |01:25
Line 59: Line 59:
 
  |01:29
 
  |01:29
 
|ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl+Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ।   
 
|ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl+Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ।   
|-  
+
|-  
 
  |01:37
 
  |01:37
  |ਟਾਈਪ ਕਰੋ: gedit ਸਪੇਸ array2.sh ਸਪੇਸ & (ampersand) ਸਾਇਨ। ਐਂਟਰ ਦਬਾਓ।   
+
  |ਟਾਈਪ ਕਰੋ: gedit ਸਪੇਸ array2.sh ਸਪੇਸ & (ampersand) ਸਾਈਨ । ਐਂਟਰ ਦਬਾਓ।   
 
  |-  
 
  |-  
 
  |01:47
 
  |01:47
Line 76: Line 76:
 
  |-  
 
  |-  
 
  |02:06
 
  |02:06
  |* Debian (ਡੈਬਿਅਨ)  
+
  |Debian (ਡੈਬਿਅਨ) ,Redhat (ਰੈਡਹੈਟ)  
|-
+
|02:07
+
|* Redhat (ਰੈਡਹੈਟ)  
+
 
  |-  
 
  |-  
 
  |02:08
 
  |02:08
  |* Ubuntu (ਉਬੰਟੁ) ਅਤੇ  
+
  |Ubuntu (ਉਬੰਟੁ) ਅਤੇ , Fedora (ਫ਼ਿਕ ਫੈਡੋਰਾ)  
|-
+
|02:09
+
|* Fedora (ਫ਼ਿਕ ਫੈਡੋਰਾ)  
+
 
  |-  
 
  |-  
 
  |02:11
 
  |02:11
Line 100: Line 94:
 
  |-  
 
  |-  
 
  |02:36
 
  |02:36
  |ਸਭ ਤੋਂ ਪਹਿਲਾਂ chmod ਸਪੇਸ plus x ਸਪੇਸ array2.sh ਟਾਈਪ ਕਰਕੇ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਂਦੇ ਹਾਂ।  ਐਂਟਰ ਦਬਾਓ।   
+
  |ਸਭ ਤੋਂ ਪਹਿਲਾਂ chmod ਸਪੇਸ plus x ਸਪੇਸ array2.sh ਟਾਈਪ ਕਰਕੇ ਫ਼ਾਇਲ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ।  ਐਂਟਰ ਦਬਾਓ।   
 
  |-  
 
  |-  
 
  |02:50
 
  |02:50
Line 113: Line 107:
 
  |-  
 
  |-  
 
  |03:12
 
  |03:12
  |ਹੁਣ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।   
+
  |ਹੁਣ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ।   
|-  
+
|-  
 
  |03:15
 
  |03:15
 
  |ਅਸੀ ਵੇਖਾਂਗੇ ਕਿ ਐਰੇ ਵਿੱਚ ਐਲੀਮੈਂਟਸ ਨੂੰ ਕਿਵੇਂ ਬਦਲਦੇ ਹਨ।   
 
  |ਅਸੀ ਵੇਖਾਂਗੇ ਕਿ ਐਰੇ ਵਿੱਚ ਐਲੀਮੈਂਟਸ ਨੂੰ ਕਿਵੇਂ ਬਦਲਦੇ ਹਨ।   
Line 128: Line 122:
 
  |-  
 
  |-  
 
  |03:38
 
  |03:38
  |ਆਪਣੇ ਟੈਕਸਟ ਐਡੀਟਰ ਉੱਤੇ ਵਾਪਸ ਆਉਂਦੇ ਹਾਂ।   
+
  |ਆਪਣੇ ਟੈਕਸਟ ਐਡੀਟਰ ਉੱਤੇ ਦੁਬਾਰਾ ਆਉਂਦੇ ਹਾਂ।   
 
  |-  
 
  |-  
 
  |03:41
 
  |03:41
Line 137: Line 131:
 
  |-  
 
  |-  
 
  |03:51
 
  |03:51
  |ਇਹ ਇਕੋ ਕਮਾਂਡ ਰਿਪਲੇਸਮੈਂਟ ਤੋਂ ਬਾਅਦ ਐਰੇ ਲਿਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ।   
+
  |ਇਹ ਇਕੋ ਕਮਾਂਡ ਰਿਪਲੇਸਮੈਂਟ ਤੋਂ ਬਾਅਦ ਐਰੇ ਲੀਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ।   
 
  |-  
 
  |-  
 
  |03:58
 
  |03:58
  |ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ।   
+
  |ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ।   
 
  |-  
 
  |-  
 
  |04:01
 
  |04:01
  |ਹੁਣ ਦੁਬਾਰਾ ਨਿਸ਼ਪਾਦਿਤ ਕਰਦੇ ਹਾਂ।   
+
  |ਹੁਣ ਪ੍ਰੋਗਰਾਮ ਦੁਬਾਰਾ ਚਲਾਉਂਦੇ ਹਾਂ।   
 
  |-  
 
  |-  
 
  |04:04
 
  |04:04
Line 155: Line 149:
 
  |-  
 
  |-  
 
  |04:18
 
  |04:18
  |ArrayName ਇਕਵਲ ਟੂ ਰਾਉਂਡ ਬਰੈਕੇਟ ਖੋਲੋ ਡਬਲ ਕਵੋਟਸ ਵਿੱਚ ਡਾਲਰ ਸਾਇਨ ($) ਕਰਲੀ ਬਰੈਕੇਟ ਖੋਲੋ ArrayName ਸਕਵਾਇਰ ਬਰੈਕੇਟ ਖੋਲੋ ਐਟ ਸਾਇਨ (@) ਸਕਵਾਇਰ ਬਰੈਕੇਟ ਬੰਦ ਕਰੋ ਕਰਲੀ ਬਰੈਕੇਟ ਬੰਦ ਕਰੋ  
+
  |ArrayName ਇਕਵਲ ਟੂ ਰਾਊਂਡ ਬਰੈਕੇਟ ਖੋਲੋ ਡਬਲ ਕਵੋਟਸ ਵਿੱਚ ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ArrayName ਸਕਵਾਇਰ ਬਰੈਕੇਟ ਖੋਲੋ ਐਟ ਸਾਈਨ (@) ਸਕਵਾਇਰ ਬਰੈਕੇਟ ਬੰਦ ਕਰੋ ਕਰਲੀ ਬਰੈਕੇਟ ਬੰਦ ਕਰੋ  
 
ਸਪੇਸ ਡਬਲ ਕਵੋਟਸ ਵਿੱਚ New_Word_1 ਸਪੇਸ ਡਬਲ ਕਵੋਟਸ ਵਿੱਚ New_Word_2 ਅਤੇ ਰਾਉਂਡ ਬਰੈਕੇਟ ਬੰਦ ਕਰੋ
 
ਸਪੇਸ ਡਬਲ ਕਵੋਟਸ ਵਿੱਚ New_Word_1 ਸਪੇਸ ਡਬਲ ਕਵੋਟਸ ਵਿੱਚ New_Word_2 ਅਤੇ ਰਾਉਂਡ ਬਰੈਕੇਟ ਬੰਦ ਕਰੋ
 
  |-  
 
  |-  
Line 162: Line 156:
 
  |-  
 
  |-  
 
  |04:50
 
  |04:50
  |ਕੋਡ ਫਾਇਲ ਉੱਤੇ ਜਾਂਦੇ ਹਾਂ।   
+
  |ਕੋਡ ਫ਼ਾਇਲ ਉੱਤੇ ਜਾਂਦੇ ਹਾਂ।   
 
  |-  
 
  |-  
 
  |04:52
 
  |04:52
Line 177: Line 171:
 
  |-  
 
  |-  
 
  |05:09
 
  |05:09
  |ਅਸੀ ਪ੍ਰੋਗਰਾਮ ਨੂੰ ਦੁਬਾਰਾ ਨਿਸ਼ਪਾਦਿਤ ਕਰਦੇ ਹਾਂ।   
+
  |ਅਸੀ ਪ੍ਰੋਗਰਾਮ ਨੂੰ ਦੁਬਾਰਾ ਚਲਾਉਂਦੇ ਹਾਂ।   
 
  |-  
 
  |-  
 
  |05:12
 
  |05:12
Line 195: Line 189:
 
  |-  
 
  |-  
 
  |05:44
 
  |05:44
  |ਕੋਡ ਫਾਇਲ ਉੱਤੇ ਜਾਂਦੇ ਹਾਂ।   
+
  |ਕੋਡ ਫ਼ਾਇਲ ਉੱਤੇ ਜਾਂਦੇ ਹਾਂ।   
 
  |-  
 
  |-  
 
  |05:46
 
  |05:46
Line 210: Line 204:
 
  |-  
 
  |-  
 
  |06:04
 
  |06:04
  |ਅਸੀ ਪ੍ਰੋਗਰਾਮ ਨਿਸ਼ਪਾਦਿਤ ਕਰਾਂਗੇ।  
+
  |ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।  
 
  |-  
 
  |-  
 
  |06:07
 
  |06:07
Line 219: Line 213:
 
  |-  
 
  |-  
 
  |06:16
 
  |06:16
  |ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।   
+
  |ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ।   
 
  |-  
 
  |-  
 
  |06:19
 
  |06:19
  |ਆਪਣੀਆਂ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।   
+
  |ਆਪਣੀਆਂ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ।   
 
  |-  
 
  |-  
 
  |06:21
 
  |06:21
Line 231: Line 225:
 
  |-  
 
  |-  
 
  |06:25
 
  |06:25
  |* ਐਰੇ ਵਿਚੋਂ ਐਲੀਮੈਂਟ ਨੂੰ ਐਕਸਟਰੈਕਟ ਕਰਨਾ।   
+
  |ਐਰੇ ਵਿਚੋਂ ਐਲੀਮੈਂਟ ਨੂੰ ਐਕਸਟਰੈਕਟ ਕਰਨਾ।   
 
  |-  
 
  |-  
 
  |06:28
 
  |06:28
  |* ਐਰੇ ਵਿੱਚ ਐਲੀਮੈਂਟ ਨੂੰ ਬਦਲਨਾ।  
+
  |ਐਰੇ ਵਿੱਚ ਐਲੀਮੈਂਟ ਨੂੰ ਬਦਲਣਾ।  
 
  |-  
 
  |-  
 
  |06:30
 
  |06:30
  |* ਐਰੇ ਵਿੱਚ ਐਲੀਮੈਂਟ ਨੂੰ ਜੋੜਨਾ ਅਤੇ  
+
  |ਐਰੇ ਵਿੱਚ ਐਲੀਮੈਂਟ ਨੂੰ ਜੋੜਨਾ ਅਤੇ  
 
  |-  
 
  |-  
 
  |06:32
 
  |06:32
  |* ਐਰੇ ਵਿਚੋਂ ਐਲੀਮੈਂਟ ਨੂੰ ਹਟਾਉਣਾ।   
+
  |ਐਰੇ ਵਿਚੋਂ ਐਲੀਮੈਂਟ ਨੂੰ ਹਟਾਉਣਾ।   
 
  |-  
 
  |-  
 
  |06:36  
 
  |06:36  
  |ਇੱਕ ਅਸਾਈਨਮੈਂਟ ਵਿੱਚ  
+
  |ਇੱਕ ਅਸਾਈਨਮੈਂਟ ਵਿੱਚ # ਲੰਬਾਈ 7 ਦੇ ਐਰੇ ਨੇਮਸ2 (names2) ਘੋਸ਼ਿਤ ਕਰੋ ਅਤੇ ਹੇਠਾਂ ਦਿੱਤੇ ਆਪਰੇਸ਼ੰਸ ਲਾਗੂ ਕਰੋ।   
|-
+
|06:37
+
|# ਲੰਬਾਈ 7 ਦੇ ਐਰੇ ਨੇਮਸ2 (names2) ਘੋਸ਼ਿਤ ਕਰੋ ਅਤੇ ਹੇਠਾਂ ਦਿੱਤੇ ਆਪਰੇਸ਼ੰਸ ਲਾਗੂ ਕਰੋ।   
+
 
  |-  
 
  |-  
 
  |06:44  
 
  |06:44  
  |* ਇੰਡੈਕਸ ਦੋ ਤੋਂ ਸ਼ੁਰੂ ਕਰਕੇ ਤਿੰਨ ਐਲੀਮੈਂਟਸ ਨੂੰ ਐਕਸਟਰੈਕਟ ਕਰੋ।   
+
  |ਇੰਡੈਕਸ ਦੋ ਤੋਂ ਸ਼ੁਰੂ ਕਰਕੇ ਤਿੰਨ ਐਲੀਮੈਂਟਸ ਨੂੰ ਐਕਸਟਰੈਕਟ ਕਰੋ।   
 
  |-  
 
  |-  
 
  |06:48  
 
  |06:48  
  |* ਤੀਸਰੇ ਐਲੀਮੈਂਟ ਨੂੰ Debian ਨਾਲ ਬਦਲੋ ਅਤੇ ਦਿਖਾਓ।  
+
  |ਤੀਸਰੇ ਐਲੀਮੈਂਟ ਨੂੰ Debian ਨਾਲ ਬਦਲੋ ਅਤੇ ਦਿਖਾਓ।  
 
  |-  
 
  |-  
 
  |06:55  
 
  |06:55  
Line 258: Line 249:
 
  |-  
 
  |-  
 
  |06:58
 
  |06:58
  |ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ।  
+
  |ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ ।  
 
  |-  
 
  |-  
 
  |07:01  
 
  |07:01  
Line 276: Line 267:
 
  |-  
 
  |-  
 
  |07:19
 
  |07:19
  |ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।   
+
  |ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।   
 
  |-  
 
  |-  
 
  |07:27
 
  |07:27
Line 285: Line 276:
 
  |-  
 
  |-  
 
  |07:38
 
  |07:38
  |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ।   
+
  |ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ।   
 
  |-  
 
  |-  
 
  |07:44
 
  |07:44
Line 291: Line 282:
 
  |-  
 
  |-  
 
  |07:50
 
  |07:50
  |ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।  
+
  |ਆਈ.ਆਈ.ਟੀ ਬੰਬੇ ਤੋਂ ਹੁਣ ਅਮਰਜੀਤ ਨੂੰ ਇਜ਼ਾਜਤ ਦਿਓ ।  
 
  |-  
 
  |-  
 
  |07:55
 
  |07:55
 
  |ਸਾਡੇ ਨਾਲ ਜੁੜਨ ਲਈ ਧੰਨਵਾਦ।   
 
  |ਸਾਡੇ ਨਾਲ ਜੁੜਨ ਲਈ ਧੰਨਵਾਦ।   
 
  |}
 
  |}

Latest revision as of 15:55, 13 September 2017

Time Narration
00:02 ਬੈਸ਼ ਵਿੱਚ More on Arrays ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ:
00:10 ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਐਕਸਟਰੈਕਟ ਕਰਨਾ।
00:13 ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਬਦਲਣਾ।
00:16 ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਜੋੜਨਾ ਅਤੇ
00:19 ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਹਟਾਉਣਾ।
00:22 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ ਲੀਨਕਸ ਓਪਰੇਟਿੰਗ ਸਿਸਟਮ ਦਾ ਗਿਆਨ ਹੋਣਾ ਚਾਹੀਦਾ ਹੈ।
00:28 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ।
00:34 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ * ਉਬੰਟੁ ਲੀਨਕਸ 12.04 OS
00:41 ਅਤੇ *GNU ਬੈਸ਼ ਵਰਜਨ 4.1.10
00:45 ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
00:50 ਹੁਣ ਵੇਖਦੇ ਹਾਂ ਕਿ ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਕਿਵੇਂ ਐਕਸਟਰੈਕਟ ਕਰਦੇ ਹਨ।
00:55 ਐਰੇ ਵਿੱਚ ਐਲੀਮੈਂਟਸ ਨੂੰ ਕਿਸੇ ਵੀ ਸਥਾਨ ਤੋਂ ਵਿੱਚ ਐਕਸਟਰੈਕਟ ਕੀਤਾ ਜਾ ਸਕਦਾ ਹੈ।
01:00 ਇੱਥੇ, ਸਥਾਨ ਇੰਡੈਕਸ ਨੰਬਰ ਹੈ।
01:04 ਧਿਆਨ ਦਿਓ ਕਿ ਇੰਡੈਕਸ ਨੰਬਰ ਹਮੇਸ਼ਾ ਜ਼ੀਰੋ ਨਾਲ ਸ਼ੁਰੂ ਹੁੰਦਾ ਹੈ।
01:09 ਵਿਆਖਿਆ ਇਸ ਪ੍ਰਕਾਰ ਹੈ:
01:12 ArrayName ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਕੋਲਨ position ਕੋਲਨ ਨਿਰਧਾਰਤ ਸਥਾਨ ਵਿਚੋਂ ਐਕਸਟਰੈਕਟ ਕੀਤੇ ਜਾਣ ਵਾਲੇ Number of elements
01:25 ਹੁਣ ਇੱਕ ਉਦਾਹਰਣ ਦੀ ਮਦਦ ਨਾਲ ਸਮਝਦੇ ਹਾਂ।
01:29 ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl+Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ।
01:37 ਟਾਈਪ ਕਰੋ: gedit ਸਪੇਸ array2.sh ਸਪੇਸ & (ampersand) ਸਾਈਨ । ਐਂਟਰ ਦਬਾਓ।
01:47 ਹੁਣ ਆਪਣੀ array2.sh file ਵਿੱਚ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ।
01:54 ਹੁਣ ਮੈਂ ਪ੍ਰੋਗਰਾਮ ਸਮਝਾਉਂਦਾ ਹਾਂ।
01:56 ਇਹ ਸ਼ੀਬੈਂਗ (Shebang) ਲਾਈਨ ਹੈ।
01:59 ਇਹ declare command ਐਲੀਮੈਂਟਸ ਦੇ ਨਾਲ ਇੱਕ ਲਿਨਕਸ ਨਾਮਕ ਐਰੇ ਘੋਸ਼ਿਤ ਕਰਦਾ ਹੈ।
02:06 Debian (ਡੈਬਿਅਨ) ,Redhat (ਰੈਡਹੈਟ)
02:08 Ubuntu (ਉਬੰਟੁ) ਅਤੇ , Fedora (ਫ਼ਿਕ ਫੈਡੋਰਾ)
02:11 ਇਹ echo command ਐਰੇ ਵਿੱਚ ਸਾਰੇ ਐਲੀਮੈਂਟਸ ਦੀ ਸੂਚੀ ਪ੍ਰਿੰਟ ਕਰੇਗੀ।
02:16 ਅਗਲੀ echo command ਐਕਸਟਰੈਕਟ ਕੀਤੇ ਹੋਏ ਐਲੀਮੈਂਟਸ ਨੂੰ ਪ੍ਰਿੰਟ ਕਰੇਗੀ।
02:21 ਕਮਾਂਡ ${Linux [@]:1:2} ਇੰਡੈਕਸ ‘ਵੱਨ’(1) ਜੋ ਕਿ ਰੈਡਹੈਟ ਹੈ, ਤੋਂ ਸ਼ੁਰੂ ਕਰਕੇ ਦੋ ਐਲੀਮੈਂਟਸ ਨੂੰ ਪ੍ਰਿੰਟ ਕਰੇਗੀ।
02:34 ਹੁਣ ਟਰਮੀਨਲ ਉੱਤੇ ਜਾਂਦੇ ਹਾਂ।
02:36 ਸਭ ਤੋਂ ਪਹਿਲਾਂ chmod ਸਪੇਸ plus x ਸਪੇਸ array2.sh ਟਾਈਪ ਕਰਕੇ ਫ਼ਾਇਲ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ। ਐਂਟਰ ਦਬਾਓ।
02:50 ਟਾਈਪ ਕਰੋ: ਡਾਟ ਸਲੈਸ਼ array2.sh ਐਂਟਰ ਦਬਾਓ।
02:56 ਸਾਨੂੰ ਆਊਟਪੁੱਟ ਪ੍ਰਾਪਤ ਹੁੰਦਾ ਹੈ - Original elements in an array Linux: Debian Redhat Ubuntu Fedora.
03:06 The two elements starting from index one ( Redhat) : Redhat Ubuntu
03:12 ਹੁਣ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ।
03:15 ਅਸੀ ਵੇਖਾਂਗੇ ਕਿ ਐਰੇ ਵਿੱਚ ਐਲੀਮੈਂਟਸ ਨੂੰ ਕਿਵੇਂ ਬਦਲਦੇ ਹਨ।
03:19 ਐਰੇ ਵਿੱਚ ਮੌਜੂਦਾ ਐਲੀਮੈਂਟ ਨੂੰ ਹੇਠਾਂ ਦਿੱਤੇ ਰਚਨਾਕਰਮ ਦਾ ਪ੍ਰਯੋਗ ਕਰਕੇ ਬਦਲਿਆ ਜਾ ਸਕਦਾ ਹੈ।
03:25 ArrayName ਸਕਵਾਇਰ ਬਰੈਕੇਟਸ ਵਿੱਚ n ਇਕਵਲਸ ਟੂ ਸਿੰਗਲ ਕੋਟਸ ਵਿੱਚ, NewWord l
03:34 ਇੱਥੇ n ਇੰਡੈਕਸ ਨੰਬਰ ਜਾਂ ਐਲੀਮੈਂਟ ਦੀ ਗਿਣਤੀ ਹੈ ।
03:38 ਆਪਣੇ ਟੈਕਸਟ ਐਡੀਟਰ ਉੱਤੇ ਦੁਬਾਰਾ ਆਉਂਦੇ ਹਾਂ।
03:41 Linux [2] = Mandriva .
03:45 ਇਹ ਕਮਾਂਡ ਤੀਸਰੇ ਐਲੀਮੈਂਟ ਉਬੰਟੁ ਨੂੰ Mandriva ਵਿਚੋਂ ਬਦਲੇਗੀ।
03:51 ਇਹ ਇਕੋ ਕਮਾਂਡ ਰਿਪਲੇਸਮੈਂਟ ਤੋਂ ਬਾਅਦ ਐਰੇ ਲੀਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ।
03:58 ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ।
04:01 ਹੁਣ ਪ੍ਰੋਗਰਾਮ ਦੁਬਾਰਾ ਚਲਾਉਂਦੇ ਹਾਂ।
04:04 ਇਹ ਰਿਪਲੇਸਮੈਂਟ ਤੋਂ ਬਾਅਦ ਸਾਰੇ ਐਲੀਮੈਂਟਸ ਨੂੰ ਦਿਖਾਉਂਦਾ ਹੈ - Debian Redhat Mandriva Fedora
04:12 ਹੁਣ ਸਲਾਈਡਸ ਉੱਤੇ ਆਉਂਦੇ ਹਨ ।
04:14 ਅਸੀ ਵੇਖਾਂਗੇ ਕਿ ਐਰੇ ਵਿੱਚ ਇੱਕ ਐਲੀਮੈਂਟ ਕਿਵੇਂ ਜੋੜਦੇ ਹਨ।
04:18 ArrayName ਇਕਵਲ ਟੂ ਰਾਊਂਡ ਬਰੈਕੇਟ ਖੋਲੋ ਡਬਲ ਕਵੋਟਸ ਵਿੱਚ ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ArrayName ਸਕਵਾਇਰ ਬਰੈਕੇਟ ਖੋਲੋ ਐਟ ਸਾਈਨ (@) ਸਕਵਾਇਰ ਬਰੈਕੇਟ ਬੰਦ ਕਰੋ ਕਰਲੀ ਬਰੈਕੇਟ ਬੰਦ ਕਰੋ

ਸਪੇਸ ਡਬਲ ਕਵੋਟਸ ਵਿੱਚ New_Word_1 ਸਪੇਸ ਡਬਲ ਕਵੋਟਸ ਵਿੱਚ New_Word_2 ਅਤੇ ਰਾਉਂਡ ਬਰੈਕੇਟ ਬੰਦ ਕਰੋ

04:45 ਹੁਣ ਇੱਕ ਉਦਾਹਰਣ ਦੀ ਮਦਦ ਨਾਲ ਇਸਨੂੰ ਸਮਝਦੇ ਹਨ।
04:50 ਕੋਡ ਫ਼ਾਇਲ ਉੱਤੇ ਜਾਂਦੇ ਹਾਂ।
04:52 ਹਾਈਲਾਇਟ ਕੀਤੀ ਹੋਈ ਕਮਾਂਡ ਇੱਕ ਨਵੇਂ ਐਲੀਮੈਂਟ Suse ਨੂੰ ਐਰੇ ਲਿਨਕਸ ਵਿੱਚ ਨੱਥੀ ਕਰੇਗੀ ।
04:59 ਫਿਰ Suse ਨੱਥੀ ਕਰਨ ਤੋਂ ਬਾਅਦ ਅਸੀ ਸਾਰੇ ਐਲੀਮੈਂਟਸ ਨੂੰ ਇਕੋ ਕਰਾਂਗੇ।
05:05 ਟਰਮੀਨਲ ਉੱਤੇ ਜਾਂਦੇ ਹਾਂ।
05:07 ਮੈਂ ਪਰੌਂਪਟ ਕਲੀਅਰ ਕਰਦਾ ਹਾਂ।
05:09 ਅਸੀ ਪ੍ਰੋਗਰਾਮ ਨੂੰ ਦੁਬਾਰਾ ਚਲਾਉਂਦੇ ਹਾਂ।
05:12 ਆਊਟਪੁੱਟ ਦਿਖਾਇਆ ਹੋਇਆ ਹੈ all elements after appending Suse : Debian Redhat Mandriva Fedora ਅਤੇ Suse.
05:22 ਹੁਣ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।
05:24 ਅਸੀ ਵੇਖਾਂਗੇ ਕਿ ਐਰੇ ਵਿਚੋਂ ਇੱਕ ਐਲੀਮੈਂਟ ਕਿਵੇਂ ਹਟਾਉਂਦੇ ਹਨ।
05:29 ਐਰੇ ਵਿਚੋਂ ਇੱਕ ਐਲੀਮੈਂਟ ਹੇਠਾਂ ਦਿੱਤੇ ਰਚਨਾਕਰਮ ਦੀ ਵਰਤੋਂ ਕਰਕੇ ਹਟਾਇਆ ਜਾ ਸਕਦਾ ਹੈ-
05:35 Unset ਸਪੇਸ ArrayName ਸਕਵਾਇਰ ਬਰੈਕੇਟ ਖੋਲੋ index number ਸਕਵਾਇਰ ਬਰੈਕੇਟ ਬੰਦ ਕਰੋ
05:44 ਕੋਡ ਫ਼ਾਇਲ ਉੱਤੇ ਜਾਂਦੇ ਹਾਂ।
05:46 ਇੱਥੇ ਅਸੀ unset ਕਮਾਂਡ ਦਾ ਪ੍ਰਯੋਗ ਕਰ ਰਹੇ ਹਾਂ।
05:50 ਅਤੇ ਅਸੀ ਐਰੇ ਲਿਨਕਸ ਵਿਚੋਂ ਤੀਜਾ ਐਲੀਮੈਂਟ Mandriva ਹਟਾਵਾਂਗੇ।
05:56 ਫਿਰ Mandriva ਨੂੰ ਹਟਾਉਣ ਤੋਂ ਬਾਅਦ ਦੁਬਾਰਾ ਅਸੀ ਸਾਰੇ ਐਲੀਮੈਂਟਸ ਨੂੰ ਇਕੋ ਕਰਾਂਗੇ।
06:02 ਹੁਣ ਟਰਮੀਨਲ ਉੱਤੇ ਜਾਂਦੇ ਹਾਂ।
06:04 ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
06:07 ਇੱਥੇ Mandriva ਹਟਾਉਣ ਤੋਂ ਬਾਅਦ ਐਲੀਮੈਂਟਸ ਦੀ ਸੂਚੀ ਹੈ।
06:12 Debian Redhat Fedora Suse
06:16 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ।
06:19 ਆਪਣੀਆਂ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ।
06:21 ਚਲੋ ਇਸਦਾ ਸਾਰ ਕਰਦੇ ਹਾਂ।
06:23 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
06:25 ਐਰੇ ਵਿਚੋਂ ਐਲੀਮੈਂਟ ਨੂੰ ਐਕਸਟਰੈਕਟ ਕਰਨਾ।
06:28 ਐਰੇ ਵਿੱਚ ਐਲੀਮੈਂਟ ਨੂੰ ਬਦਲਣਾ।
06:30 ਐਰੇ ਵਿੱਚ ਐਲੀਮੈਂਟ ਨੂੰ ਜੋੜਨਾ ਅਤੇ
06:32 ਐਰੇ ਵਿਚੋਂ ਐਲੀਮੈਂਟ ਨੂੰ ਹਟਾਉਣਾ।
06:36 ਇੱਕ ਅਸਾਈਨਮੈਂਟ ਵਿੱਚ # ਲੰਬਾਈ 7 ਦੇ ਐਰੇ ਨੇਮਸ2 (names2) ਘੋਸ਼ਿਤ ਕਰੋ ਅਤੇ ਹੇਠਾਂ ਦਿੱਤੇ ਆਪਰੇਸ਼ੰਸ ਲਾਗੂ ਕਰੋ।
06:44 ਇੰਡੈਕਸ ਦੋ ਤੋਂ ਸ਼ੁਰੂ ਕਰਕੇ ਤਿੰਨ ਐਲੀਮੈਂਟਸ ਨੂੰ ਐਕਸਟਰੈਕਟ ਕਰੋ।
06:48 ਤੀਸਰੇ ਐਲੀਮੈਂਟ ਨੂੰ Debian ਨਾਲ ਬਦਲੋ ਅਤੇ ਦਿਖਾਓ।
06:55 ਐਰੇ ਦੇ ਅੰਤ ਵਿੱਚ ਕੋਈ ਨਵਾਂ ਨਾਮ ਜੋੜੋ।
06:58 ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ ।
07:01 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
07:04 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
07:09 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ
07:12 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
07:15 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
07:19 ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
07:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:31 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
07:38 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ।
07:44 ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ।
07:50 ਆਈ.ਆਈ.ਟੀ ਬੰਬੇ ਤੋਂ ਹੁਣ ਅਮਰਜੀਤ ਨੂੰ ਇਜ਼ਾਜਤ ਦਿਓ ।
07:55 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya