Difference between revisions of "Tux-Typing/S1/Learn-advanced-typing/Punjabi"
From Script | Spoken-Tutorial
(Created page with '{| Border=1 !Timing !Narration |- | 00.00 | ਸਪੋਕਨ ਟਯੂਟੋਰਿਅਲ (Spoken Tutorial) ਦੇ ਟਕਸ ਟਾਈਪਿੰਗ (Tux Typing) ਦੀ ਇੰਟ…') |
PoojaMoolya (Talk | contribs) |
||
(One intermediate revision by the same user not shown) | |||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
− | | 00 | + | | 00:00 |
| ਸਪੋਕਨ ਟਯੂਟੋਰਿਅਲ (Spoken Tutorial) ਦੇ ਟਕਸ ਟਾਈਪਿੰਗ (Tux Typing) ਦੀ ਇੰਟਰੋਡਕਸ਼ਨ ਵਿਚ ਆਪ ਦਾ ਸੁਆਗਤ ਹੈ। | | ਸਪੋਕਨ ਟਯੂਟੋਰਿਅਲ (Spoken Tutorial) ਦੇ ਟਕਸ ਟਾਈਪਿੰਗ (Tux Typing) ਦੀ ਇੰਟਰੋਡਕਸ਼ਨ ਵਿਚ ਆਪ ਦਾ ਸੁਆਗਤ ਹੈ। | ||
|- | |- | ||
− | | 00 | + | | 00:05 |
| ਇਸ ਟਯੂਟੋਰਿਅਲ ਵਿਚ, ਤੁਸੀਂ ਸਿੱਖੋਗੇ ਕਿ ਕਿਵੇਂ : | | ਇਸ ਟਯੂਟੋਰਿਅਲ ਵਿਚ, ਤੁਸੀਂ ਸਿੱਖੋਗੇ ਕਿ ਕਿਵੇਂ : | ||
|- | |- | ||
− | | 00 | + | | 00:08 |
| ਲ਼ਫ਼ਜ਼ (Phrase ) ਟਾਈਪ ਕਰੀਏ । | | ਲ਼ਫ਼ਜ਼ (Phrase ) ਟਾਈਪ ਕਰੀਏ । | ||
ਸ਼ਬਦਾਂ ਦੀ ਇਕ ਲਿਸਟ ਬਨਾਇਏ । ਸ਼ਬਦਾਂ ਦੀ ਇਕ ਲਿਸਟ ਬਨਾਇਏ । | ਸ਼ਬਦਾਂ ਦੀ ਇਕ ਲਿਸਟ ਬਨਾਇਏ । ਸ਼ਬਦਾਂ ਦੀ ਇਕ ਲਿਸਟ ਬਨਾਇਏ । | ||
|- | |- | ||
− | | 00 | + | | 00:12 |
| ਟਾਈਪ ਕਰਨ ਲਈ ਭਾਸ਼ਾ ਦੀ ਚੋਣ ਕਿਵੇਂ ਕਰੀਏ। | | ਟਾਈਪ ਕਰਨ ਲਈ ਭਾਸ਼ਾ ਦੀ ਚੋਣ ਕਿਵੇਂ ਕਰੀਏ। | ||
|- | |- | ||
− | | 00 | + | | 00:17 |
| ਇਥੇ ਅਸੀਂ ਇਸਤੇਮਾਲ ਕਰ ਰਹੇ ਹਾਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8. | | ਇਥੇ ਅਸੀਂ ਇਸਤੇਮਾਲ ਕਰ ਰਹੇ ਹਾਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8. | ||
|- | |- | ||
− | | 00 | + | | 00:26 |
| ਆਉ ਟਕਸ ਟਾਈਪਿੰਗ ਖੋਲੀਏ। | | ਆਉ ਟਕਸ ਟਾਈਪਿੰਗ ਖੋਲੀਏ। | ||
|- | |- | ||
− | | 00 | + | | 00:28 |
| ਡੈਸ਼-ਹੋਮ ’ਤੇ ਕਲਿਕ ਕਰੋ। | | ਡੈਸ਼-ਹੋਮ ’ਤੇ ਕਲਿਕ ਕਰੋ। | ||
|- | |- | ||
− | | 00 | + | | 00:31 |
| ਸਰਚ-ਬੋਕਸ ਵਿਚ ਟਕਸ-ਟਾਈਪਿੰਗ ਟਾਈਪ ਕਰੋ। | | ਸਰਚ-ਬੋਕਸ ਵਿਚ ਟਕਸ-ਟਾਈਪਿੰਗ ਟਾਈਪ ਕਰੋ। | ||
|- | |- | ||
− | | 00 | + | | 00:36 |
| ਟਕਸ-ਟਾਈਪਿੰਗ ਦੇ ਨਿਸ਼ਾਨ ’ਤੇ ਕਲਿਕ ਕਰੋ। | | ਟਕਸ-ਟਾਈਪਿੰਗ ਦੇ ਨਿਸ਼ਾਨ ’ਤੇ ਕਲਿਕ ਕਰੋ। | ||
|- | |- | ||
− | | 00 | + | | 00:38 |
| ਮੁੱਖ-ਮੈਨਯੂ ਵਿਚ ਆਪਸ਼ਨਜ਼ (Options) ’ਤੇ ਕਲਿਕ ਕਰੋ। | | ਮੁੱਖ-ਮੈਨਯੂ ਵਿਚ ਆਪਸ਼ਨਜ਼ (Options) ’ਤੇ ਕਲਿਕ ਕਰੋ। | ||
|- | |- | ||
− | | 00 | + | | 00:42 |
| ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। ਆਉ ਅਸੀਂ ਸ਼ਬਦ ਟਾਈਪ ਕਰਨ ਦਾ ਅਭਿਆਸ ਕਰੀਏ। | | ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। ਆਉ ਅਸੀਂ ਸ਼ਬਦ ਟਾਈਪ ਕਰਨ ਦਾ ਅਭਿਆਸ ਕਰੀਏ। | ||
|- | |- | ||
− | | 00 | + | | 00:47 |
| ਲ਼ਫ਼ਜ਼ (Phrase )ਟਾਈਪਿੰਗ ’ਤੇ ਕਲਿਕ ਕਰੋ। | | ਲ਼ਫ਼ਜ਼ (Phrase )ਟਾਈਪਿੰਗ ’ਤੇ ਕਲਿਕ ਕਰੋ। | ||
|- | |- | ||
− | | 00 | + | | 00:49 |
| ਆਉ ਅਸੀਂ ਅਧਿਆਪਕ ਲਾਈਨ (Teacher’s line) ’ਤੇ ਦਿੱਸਦੇ ਵਾਕ ਨੂੰ ਟਾਈਪ ਕਰੀਏ। | | ਆਉ ਅਸੀਂ ਅਧਿਆਪਕ ਲਾਈਨ (Teacher’s line) ’ਤੇ ਦਿੱਸਦੇ ਵਾਕ ਨੂੰ ਟਾਈਪ ਕਰੀਏ। | ||
|- | |- | ||
− | | 00 | + | | 00:53 |
| ਇਸ ਕੇਸ ਵਿਚ ਇਹ ਲਾਈਨ ਹੈ “ਦੀ ਕੂਇਕ ਬਰਾਊਨ ਫੋਕਸ ਜੰਪਸ ਅੋਵਰ ਦੀ ਲੇਜ਼ੀ ਡੌਗ” (“The quick brown fox jumps over the lazy dog”) | | ਇਸ ਕੇਸ ਵਿਚ ਇਹ ਲਾਈਨ ਹੈ “ਦੀ ਕੂਇਕ ਬਰਾਊਨ ਫੋਕਸ ਜੰਪਸ ਅੋਵਰ ਦੀ ਲੇਜ਼ੀ ਡੌਗ” (“The quick brown fox jumps over the lazy dog”) | ||
|- | |- | ||
− | | 01 | + | | 01:06 |
| ਹੁਣ, ਸਾਨੂੰ ਅਗਲਾ ਵਾਕ ਟਾਈਪ ਕਰਨਾ ਚਾਹੁੰਦੇ ਹਾਂ। ਇਸ ਲਈ | | ਹੁਣ, ਸਾਨੂੰ ਅਗਲਾ ਵਾਕ ਟਾਈਪ ਕਰਨਾ ਚਾਹੁੰਦੇ ਹਾਂ। ਇਸ ਲਈ | ||
|- | |- | ||
− | | 01 | + | | 01:10 |
| ਐਂਟਰ ਬਟਨ ਦਬਾਉ। ਅਗਲਾ ਵਾਕ ਦਿੱਸੇਗਾ। | | ਐਂਟਰ ਬਟਨ ਦਬਾਉ। ਅਗਲਾ ਵਾਕ ਦਿੱਸੇਗਾ। | ||
|- | |- | ||
− | | 01 | + | | 01:14 |
| ਹੁਣ ਅਸੀਂ ਵਾਕ ਟਾਈਪ ਕਰਨੇ ਸਿੱਖ ਲਏ ਹਾਂ। | | ਹੁਣ ਅਸੀਂ ਵਾਕ ਟਾਈਪ ਕਰਨੇ ਸਿੱਖ ਲਏ ਹਾਂ। | ||
|- | |- | ||
− | | 01 | + | | 01:17 |
| ਤੁਸੀਂ ਅੱਲਗ-ਅੱਲਗ ਵਾਕਾਂ ਨਾਲ ਅਭਿਆਸ ਜਾਰੀ ਰੱਖ ਸਕਦੇ ਹੋ। | | ਤੁਸੀਂ ਅੱਲਗ-ਅੱਲਗ ਵਾਕਾਂ ਨਾਲ ਅਭਿਆਸ ਜਾਰੀ ਰੱਖ ਸਕਦੇ ਹੋ। | ||
|- | |- | ||
− | | 01 | + | | 01:21 |
| ਆਉ ਅਸੀਂ ਹੁਣ ਪਿਛੱਲੇ ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Esc )ਬਟਨ ਨੂੰ ਦਬਾਈਏ। | | ਆਉ ਅਸੀਂ ਹੁਣ ਪਿਛੱਲੇ ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Esc )ਬਟਨ ਨੂੰ ਦਬਾਈਏ। | ||
|- | |- | ||
− | | 01 | + | | 01:26 |
| ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। | | ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। | ||
|- | |- | ||
− | | 01 | + | | 01:29 |
| ਹੁਣ ਅਸੀਂ ਨਵੇਂ ਸ਼ਬਦ ਅਤੇ ਵਾਕ ਜੋੜਨੇ ਸਿੱਖਾਂਗੇ। | | ਹੁਣ ਅਸੀਂ ਨਵੇਂ ਸ਼ਬਦ ਅਤੇ ਵਾਕ ਜੋੜਨੇ ਸਿੱਖਾਂਗੇ। | ||
|- | |- | ||
− | | 01 | + | | 01:34 |
| ਐਡਿਟ ਵਰਡ ਲਿਸਟ (Edit Word Lists) ’ਤੇ ਕਲਿਕ ਕਰੋ। | | ਐਡਿਟ ਵਰਡ ਲਿਸਟ (Edit Word Lists) ’ਤੇ ਕਲਿਕ ਕਰੋ। | ||
|- | |- | ||
− | | 01 | + | | 01:37 |
| ਵਰਡ ਲਿਸਟ ਐਡੀਟਰ(The Word List Editor) ਵਿੰਡੋ ਨਜ਼ਰ ਆਏਗੀ। | | ਵਰਡ ਲਿਸਟ ਐਡੀਟਰ(The Word List Editor) ਵਿੰਡੋ ਨਜ਼ਰ ਆਏਗੀ। | ||
|- | |- | ||
− | | 01 | + | | 01:40 |
| ਚਲੋ ਅਸੀਂ ਇਕ ਨਵਾਂ ਸ਼ਬਦ ਏਂਟਰ ਕਰੀਏ? | | ਚਲੋ ਅਸੀਂ ਇਕ ਨਵਾਂ ਸ਼ਬਦ ਏਂਟਰ ਕਰੀਏ? | ||
|- | |- | ||
− | | 01 | + | | 01:42 |
| ਵਰਡ ਲਿਸਟ ਐਡੀਟਰ ਵਿੰਡੋ ਵਿਚ ਨਿਊ (NEW) ਬਟਨ ’ਤੇ ਕਲਿਕ ਕਰੋ। | | ਵਰਡ ਲਿਸਟ ਐਡੀਟਰ ਵਿੰਡੋ ਵਿਚ ਨਿਊ (NEW) ਬਟਨ ’ਤੇ ਕਲਿਕ ਕਰੋ। | ||
|- | |- | ||
− | | 01 | + | | 01:46 |
| ਇਕ ‘ਕਰੀਏਟ ਏ ਨਿਊ ਵਰਡ ਲਿਸਟ” (Create a New Wordlist) ਵਿੰਡੋ ਨਜ਼ਰ ਆਏਗੀ। | | ਇਕ ‘ਕਰੀਏਟ ਏ ਨਿਊ ਵਰਡ ਲਿਸਟ” (Create a New Wordlist) ਵਿੰਡੋ ਨਜ਼ਰ ਆਏਗੀ। | ||
|- | |- | ||
− | | 01 | + | | 01:49 |
| ਕਰੀਏਟ ਏ ਨਿਊ ਵਰਡ ਲਿਸਟ’ ਵਿਚ ਆਉ ਅਸੀਂ ਟਾਈਪ ਕਰੀਏ ‘ਲਰਨ ਟੂ ਟਾਈਪ’ (Learn to Type) । ਅੋ.ਕੇ.( OK) ’ਤੇ ਕਲਿਕ ਕਰੋ। | | ਕਰੀਏਟ ਏ ਨਿਊ ਵਰਡ ਲਿਸਟ’ ਵਿਚ ਆਉ ਅਸੀਂ ਟਾਈਪ ਕਰੀਏ ‘ਲਰਨ ਟੂ ਟਾਈਪ’ (Learn to Type) । ਅੋ.ਕੇ.( OK) ’ਤੇ ਕਲਿਕ ਕਰੋ। | ||
|- | |- | ||
− | | 02 | + | | 02:01 |
| ‘ਵਰਡ ਲਿਸਟ ਐਡੀਟਰ’ ਵਿੰਡੋ ਦਿੱਸੇਗੀ। | | ‘ਵਰਡ ਲਿਸਟ ਐਡੀਟਰ’ ਵਿੰਡੋ ਦਿੱਸੇਗੀ। | ||
|- | |- | ||
− | | 02 | + | | 02:04 |
| ਅਸੀਂ ਟਾਈਪ ਕੀਤਾ ਹੋਇਆ ਸ਼ਬਦ ਜਾਂ ਵਾਕ ਹਟਾਉਣ ਲਈ ‘ਰਿਮੂਵ’(Remove) ’ਤੇ ਕਲਿਕ ਕਰ ਸਕਦੇ ਹਾਂ | | ਅਸੀਂ ਟਾਈਪ ਕੀਤਾ ਹੋਇਆ ਸ਼ਬਦ ਜਾਂ ਵਾਕ ਹਟਾਉਣ ਲਈ ‘ਰਿਮੂਵ’(Remove) ’ਤੇ ਕਲਿਕ ਕਰ ਸਕਦੇ ਹਾਂ | ||
|- | |- | ||
− | | 02 | + | | 02:10 |
| ਸ਼ਬਦ ਜਾਂ ਵਾਕ ਨੂੰ ਸੇਵ (save) ਕਰਨ ਲਈ ਅਤੇ ਅੰਦਰਲੇ (Internal )ਮੈਨਯੂ ਵਿਚ ਵਾਪਸ ਜਾਣ ਲਈ ਆਉ ‘ਡਨ’(DONE) ਬਟਨ ’ਤੇ ਕਲਿਕ ਕਰੀਏ। | | ਸ਼ਬਦ ਜਾਂ ਵਾਕ ਨੂੰ ਸੇਵ (save) ਕਰਨ ਲਈ ਅਤੇ ਅੰਦਰਲੇ (Internal )ਮੈਨਯੂ ਵਿਚ ਵਾਪਸ ਜਾਣ ਲਈ ਆਉ ‘ਡਨ’(DONE) ਬਟਨ ’ਤੇ ਕਲਿਕ ਕਰੀਏ। | ||
|- | |- | ||
− | | 02 | + | | 02:17 |
| ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। | | ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। | ||
|- | |- | ||
− | | 02 | + | | 02:20 |
| ਅੰਦਰਲੇ (Internal )ਮੈਨਯੂ ਵਿਚ ਭਾਸ਼ਾ ਆਪਸ਼ਨਜ਼ (language option) ਵਿਚੋਂ ‘ਭਾਸ਼ਾਂ ਦੀ ਸੈਟਿੰਗ’(setup language) ’ਤੇ ਕਲਿਕ ਕਰ ਕੇ ਤੁਸੀਂ ਭਾਸ਼ਾਂ ਦੀ ਚੋਣ ਕਰ ਸਕਦੇ ਹੋ। | | ਅੰਦਰਲੇ (Internal )ਮੈਨਯੂ ਵਿਚ ਭਾਸ਼ਾ ਆਪਸ਼ਨਜ਼ (language option) ਵਿਚੋਂ ‘ਭਾਸ਼ਾਂ ਦੀ ਸੈਟਿੰਗ’(setup language) ’ਤੇ ਕਲਿਕ ਕਰ ਕੇ ਤੁਸੀਂ ਭਾਸ਼ਾਂ ਦੀ ਚੋਣ ਕਰ ਸਕਦੇ ਹੋ। | ||
|- | |- | ||
− | | 02 | + | | 02:26 |
| ਟਕਸ ਟਾਈਪਿੰਗ ਇੰਟਰਫੇਸ ਅਤੇ ਪਾਠ-ਕ੍ਰਮ ਉਸ ਭਾਸ਼ਾ ਵਿਚ ਨਜ਼ਰ ਆਉਣਗੇ, ਜਿਹੜੀ ਭਾਸ਼ਾ ਤੁਸੀਂ ਚੁਣੀ ਹੈ। | | ਟਕਸ ਟਾਈਪਿੰਗ ਇੰਟਰਫੇਸ ਅਤੇ ਪਾਠ-ਕ੍ਰਮ ਉਸ ਭਾਸ਼ਾ ਵਿਚ ਨਜ਼ਰ ਆਉਣਗੇ, ਜਿਹੜੀ ਭਾਸ਼ਾ ਤੁਸੀਂ ਚੁਣੀ ਹੈ। | ||
|- | |- | ||
− | | 02 | + | | 02:32 |
| ਪਰ ਅਜੇ ਕਿਸੀ ਦੂਜੀ ਭਾਸ਼ਾ ਵਿਚ ‘ਟਕਸ ਟਾਈਪਿੰਗ’ ’ਤੇ ਪਾਠ-ਕ੍ਰਮ ਮੋਜੂਦ ਨਹੀਂ ਹਨ। | | ਪਰ ਅਜੇ ਕਿਸੀ ਦੂਜੀ ਭਾਸ਼ਾ ਵਿਚ ‘ਟਕਸ ਟਾਈਪਿੰਗ’ ’ਤੇ ਪਾਠ-ਕ੍ਰਮ ਮੋਜੂਦ ਨਹੀਂ ਹਨ। | ||
|- | |- | ||
− | | 02 | + | | 02:38 |
| ਆਉ ਹੁਣ ਅਸੀਂ ਇਕ ਗੇਮ ਖੇਡੀਏ। | | ਆਉ ਹੁਣ ਅਸੀਂ ਇਕ ਗੇਮ ਖੇਡੀਏ। | ||
|- | |- | ||
− | | 02 | + | | 02:40 |
| ਮੁਖ-ਮੈਨਯੂ ’ਤੇ ਕਲਿਕ ਕਰੋ। | | ਮੁਖ-ਮੈਨਯੂ ’ਤੇ ਕਲਿਕ ਕਰੋ। | ||
|- | |- | ||
− | | 02 | + | | 02:44 |
| ਫਿਸ਼ ਕਾਸਕੇਡ (Fish Cascade) ਬਟਨ ’ਤੇ ਕਲਿਕ ਕਰੋ। | | ਫਿਸ਼ ਕਾਸਕੇਡ (Fish Cascade) ਬਟਨ ’ਤੇ ਕਲਿਕ ਕਰੋ। | ||
|- | |- | ||
− | | 02 | + | | 02:47 |
| ਖੇਡ-ਮੈਨਯੂ (The Game menu) ਨਜ਼ਰ ਆਏਗਾ। | | ਖੇਡ-ਮੈਨਯੂ (The Game menu) ਨਜ਼ਰ ਆਏਗਾ। | ||
|- | |- | ||
− | | 02 | + | | 02:50 |
| ਖੇਡ ਸ਼ੁਰੂ ਕਰਨ ਤੋਂ ਪਹਿਲਾਂ, ਆਉ ਅਸੀਂ ਹਿਦਾਇਤਾਂ (Instructions) ਪੜ੍ਹੀਏ ਕਿ ਇਸਨੂੰ ਕਿਵੇਂ ਖੇਡਣਾ ਹੈ। ਇੰਸਟ੍ਰਕਸ਼ਨਜ਼ (ਹਿਦਾਇਤਾਂ) ’ਤੇ ਕਲਿਕ ਕਰੋ। | | ਖੇਡ ਸ਼ੁਰੂ ਕਰਨ ਤੋਂ ਪਹਿਲਾਂ, ਆਉ ਅਸੀਂ ਹਿਦਾਇਤਾਂ (Instructions) ਪੜ੍ਹੀਏ ਕਿ ਇਸਨੂੰ ਕਿਵੇਂ ਖੇਡਣਾ ਹੈ। ਇੰਸਟ੍ਰਕਸ਼ਨਜ਼ (ਹਿਦਾਇਤਾਂ) ’ਤੇ ਕਲਿਕ ਕਰੋ। | ||
|- | |- | ||
− | | 02 | + | | 02:57 |
| ਖੇਡ (game) ਖੇਡਣ ਲਈ ਹਿਦਾਇਤਾਂ ਪੜ੍ਹੋ। | | ਖੇਡ (game) ਖੇਡਣ ਲਈ ਹਿਦਾਇਤਾਂ ਪੜ੍ਹੋ। | ||
|- | |- | ||
− | | 03 | + | | 03:03 |
| ਅੱਗੇ ਜਾਣ ਲਈ ਸਪੇਸ-ਬਾਰ ਦਬਾਓ। | | ਅੱਗੇ ਜਾਣ ਲਈ ਸਪੇਸ-ਬਾਰ ਦਬਾਓ। | ||
|- | |- | ||
− | | 03 | + | | 03:07 |
| ਟਾਈਪਿੰਗ ਦੇ ਅਭਿਆਸ ਲਈ ਆਉ ਇਕ ਅਸਾਨ ਗੇਮ ਚੁਣੀਏ ਈਜੀ (ਅਸਾਨ, Easy) ’ਤੇ ਕਲਿਕ ਕਰੋ। | | ਟਾਈਪਿੰਗ ਦੇ ਅਭਿਆਸ ਲਈ ਆਉ ਇਕ ਅਸਾਨ ਗੇਮ ਚੁਣੀਏ ਈਜੀ (ਅਸਾਨ, Easy) ’ਤੇ ਕਲਿਕ ਕਰੋ। | ||
|- | |- | ||
− | | 03 | + | | 03:13 |
| ਵਿੰਡੋ ਵਿਚ ਕਈ ਅੱਲਗ-ਅੱਲਗ ਵਿਕਲਪ (options ) ਨਜ਼ਰ ਆਉਣਗੇ। | | ਵਿੰਡੋ ਵਿਚ ਕਈ ਅੱਲਗ-ਅੱਲਗ ਵਿਕਲਪ (options ) ਨਜ਼ਰ ਆਉਣਗੇ। | ||
|- | |- | ||
− | | 03 | + | | 03:18 |
| ਅੱਲਗ-ਅੱਲਗ ਵਿਕਲਪਾਂ ਵਿਚ ਰੰਗਾਂ, ਫਲਾਂ ਦੇ, ਪੋਧਿਆਂ ਦੇ ਨਾਮ ਵਗੈਰਹ ਹੋਣਗੇ। ਰੰਗਾਂ (Colors)’ਤੇ ਕਲਿਕ ਕਰੋ। | | ਅੱਲਗ-ਅੱਲਗ ਵਿਕਲਪਾਂ ਵਿਚ ਰੰਗਾਂ, ਫਲਾਂ ਦੇ, ਪੋਧਿਆਂ ਦੇ ਨਾਮ ਵਗੈਰਹ ਹੋਣਗੇ। ਰੰਗਾਂ (Colors)’ਤੇ ਕਲਿਕ ਕਰੋ। | ||
|- | |- | ||
− | | 03 | + | | 03:26 |
| ਅਸਮਾਨੋ ਮੱਛੀਆਂ (Fish) ਡਿੱਗਨ ਗਿਆਂ। ਅਤੇ ਹਰ ਮੱਛੀ ਉੱਤੇ ਇਕ ਅੱਖਰ ਹੋਵੇਗਾ। | | ਅਸਮਾਨੋ ਮੱਛੀਆਂ (Fish) ਡਿੱਗਨ ਗਿਆਂ। ਅਤੇ ਹਰ ਮੱਛੀ ਉੱਤੇ ਇਕ ਅੱਖਰ ਹੋਵੇਗਾ। | ||
|- | |- | ||
− | | 03 | + | | 03:32 |
| ਜੇ ਤੁਸੀਂ ਸਹੀ ਸ਼ਬਦ ਟਾਈਪ ਕਰੋਗੇ ਤਾਂ ਸ਼ਬਦ ਲਾਲ ਰੰਗ ਵਿਚ ਤਬਦੀਲ ਹੋ ਜਾਣਗੇ ਅਤੇ ਗਾਇਬ ਹੋ ਜਾਣਗੇ। | | ਜੇ ਤੁਸੀਂ ਸਹੀ ਸ਼ਬਦ ਟਾਈਪ ਕਰੋਗੇ ਤਾਂ ਸ਼ਬਦ ਲਾਲ ਰੰਗ ਵਿਚ ਤਬਦੀਲ ਹੋ ਜਾਣਗੇ ਅਤੇ ਗਾਇਬ ਹੋ ਜਾਣਗੇ। | ||
|- | |- | ||
− | | 03 | + | | 03:38 |
| ਫੇਰ ਜਿਵੇਂ ਹੀ ਮੱਛੀ ਡਿੱਗੇਗੀ, ਪੈਨਗੁਇਨ ਉਸਨੂੰ ਖਾਣ ਲਈ ਭੱਜੇਗਾ। | | ਫੇਰ ਜਿਵੇਂ ਹੀ ਮੱਛੀ ਡਿੱਗੇਗੀ, ਪੈਨਗੁਇਨ ਉਸਨੂੰ ਖਾਣ ਲਈ ਭੱਜੇਗਾ। | ||
|- | |- | ||
− | | 03 | + | | 03:42 |
| ਆਉ ਹੁਣ ਉਹ ਅੱਖਰ ਟਾਈਪ ਕਰੀਏ ਜਿਹੜੇ ਡਿੱਗਦੀਆਂ ਮੱਛੀਆਂ ਉੱਤੇ ਨਹੀਂ ਹਨ। ਕੀ ਹੁੰਦਾ ਹੈ? | | ਆਉ ਹੁਣ ਉਹ ਅੱਖਰ ਟਾਈਪ ਕਰੀਏ ਜਿਹੜੇ ਡਿੱਗਦੀਆਂ ਮੱਛੀਆਂ ਉੱਤੇ ਨਹੀਂ ਹਨ। ਕੀ ਹੁੰਦਾ ਹੈ? | ||
|- | |- | ||
− | | 03 | + | | 03:47 |
| ਅੱਖਰ ਚਿੱਟੇ ਰਹਿ ਜਾਂਦੇ ਹਨ, ਜਿਹੜੇ ਦਰਸਾਂਦੇ ਹਨ ਕਿ ਤੁਹਾਨੂੰ ਇਹਨਾਂ ਨੂੰ ਸਹੀ ਟਾਈਪ ਕਰਨ ਦੀ ਲੋੜ ਹੈ। | | ਅੱਖਰ ਚਿੱਟੇ ਰਹਿ ਜਾਂਦੇ ਹਨ, ਜਿਹੜੇ ਦਰਸਾਂਦੇ ਹਨ ਕਿ ਤੁਹਾਨੂੰ ਇਹਨਾਂ ਨੂੰ ਸਹੀ ਟਾਈਪ ਕਰਨ ਦੀ ਲੋੜ ਹੈ। | ||
|- | |- | ||
− | | 03 | + | | 03:52 |
| ਇਹ ਖੇਡ ਤੁਸੀਂ ਜਿੰਨਾ ਚਿਰ ਚਾਹੋ ਲਗਾਤਾਰ ਖੇਡ ਸਕਦੇ ਹੋ। | | ਇਹ ਖੇਡ ਤੁਸੀਂ ਜਿੰਨਾ ਚਿਰ ਚਾਹੋ ਲਗਾਤਾਰ ਖੇਡ ਸਕਦੇ ਹੋ। | ||
|- | |- | ||
− | | 03 | + | | 03:55 |
| ਗੇਮ-ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Escape) ਦਾ ਬਟਨ ਦੋ ਵਾਰੀ ਦਬਾਉ।.<pause> | | ਗੇਮ-ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Escape) ਦਾ ਬਟਨ ਦੋ ਵਾਰੀ ਦਬਾਉ।.<pause> | ||
|- | |- | ||
− | | 04 | + | | 04:00 |
| ਇਥੇ ਤੁਹਾਡੇ ਲਈ ਇਕ ਅਸਾਈਨਮੈਂਟ ਹੈ। | | ਇਥੇ ਤੁਹਾਡੇ ਲਈ ਇਕ ਅਸਾਈਨਮੈਂਟ ਹੈ। | ||
|- | |- | ||
− | | 04 | + | | 04:02 |
| ਗੇਮ ਦੇ ਲੈਵਲ ਨੂੰ ਮਧਿਅਮ ਜਾਂ ਸੱਖਤ(Medium or Hard) ਲੈਵਲ ਵਿਚ ਤਬਦੀਲ ਕਰੋ ਅਤੇ ਗੇਮ ਖੇਡੋ । | | ਗੇਮ ਦੇ ਲੈਵਲ ਨੂੰ ਮਧਿਅਮ ਜਾਂ ਸੱਖਤ(Medium or Hard) ਲੈਵਲ ਵਿਚ ਤਬਦੀਲ ਕਰੋ ਅਤੇ ਗੇਮ ਖੇਡੋ । | ||
|- | |- | ||
− | | 04 | + | | 04:09 |
| ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। | | ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। | ||
|- | |- | ||
− | | 04 | + | | 04:14 |
| ਇਸ ਟਿਯੂਟੋਰੀਅਲ ਵਿਚ ਅਸੀਂ ਲ਼ਫ਼ਜ਼ ਟਾਈਪ ਕਰਨੇ, ਆਪਣੇ ਸ਼ਬਦ ਜੋੜਨੇ ਅਤੇ ਗੇਮ ਖੇਡਣ ਬਾਰੇ ਸਿੱਖਿਆ ਹੈ। | | ਇਸ ਟਿਯੂਟੋਰੀਅਲ ਵਿਚ ਅਸੀਂ ਲ਼ਫ਼ਜ਼ ਟਾਈਪ ਕਰਨੇ, ਆਪਣੇ ਸ਼ਬਦ ਜੋੜਨੇ ਅਤੇ ਗੇਮ ਖੇਡਣ ਬਾਰੇ ਸਿੱਖਿਆ ਹੈ। | ||
|- | |- | ||
− | | 04 | + | | 04:21 |
− | | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ : | + | | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ : http://spoken-tutorial.org/What_is_a_Spoken_Tutorial |
− | http://spoken-tutorial.org/What_is_a_Spoken_Tutorial | + | |
|- | |- | ||
− | | 04 | + | | 04:24 |
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। | | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। | ||
|- | |- | ||
− | | 04 | + | | 04:27 |
| ਜੇ ਤੁਹਾਡੇ ਪ੍ਰਯਾਪਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। | | ਜੇ ਤੁਹਾਡੇ ਪ੍ਰਯਾਪਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। | ||
|- | |- | ||
− | | 04 | + | | 04:32 |
| ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ | | ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ | ||
|- | |- | ||
− | | 04 | + | | 04:34 |
| ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ। | | ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ। | ||
|- | |- | ||
− | | 04 | + | | 04:36 |
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | ||
|- | |- | ||
− | | 04 | + | | 04:41 |
| ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | ||
|- | |- | ||
− | | 04 | + | | 04:47 |
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। | | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। | ||
|- | |- | ||
− | | 04 | + | | 04:52 |
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | ||
|- | |- | ||
− | | 04 | + | | 04:59 |
| ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। | | ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। | ||
|- | |- | ||
− | | 05 | + | | 05:11 |
| ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ । | | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ । | ||
ਸ਼ਾਮਲ ਹੋਣ ਲਈ ਧੰਨਵਾਦ | ਸ਼ਾਮਲ ਹੋਣ ਲਈ ਧੰਨਵਾਦ | ||
|} | |} |
Latest revision as of 17:25, 10 April 2017
Time | Narration |
---|---|
00:00 | ਸਪੋਕਨ ਟਯੂਟੋਰਿਅਲ (Spoken Tutorial) ਦੇ ਟਕਸ ਟਾਈਪਿੰਗ (Tux Typing) ਦੀ ਇੰਟਰੋਡਕਸ਼ਨ ਵਿਚ ਆਪ ਦਾ ਸੁਆਗਤ ਹੈ। |
00:05 | ਇਸ ਟਯੂਟੋਰਿਅਲ ਵਿਚ, ਤੁਸੀਂ ਸਿੱਖੋਗੇ ਕਿ ਕਿਵੇਂ : |
00:08 | ਲ਼ਫ਼ਜ਼ (Phrase ) ਟਾਈਪ ਕਰੀਏ ।
ਸ਼ਬਦਾਂ ਦੀ ਇਕ ਲਿਸਟ ਬਨਾਇਏ । ਸ਼ਬਦਾਂ ਦੀ ਇਕ ਲਿਸਟ ਬਨਾਇਏ । |
00:12 | ਟਾਈਪ ਕਰਨ ਲਈ ਭਾਸ਼ਾ ਦੀ ਚੋਣ ਕਿਵੇਂ ਕਰੀਏ। |
00:17 | ਇਥੇ ਅਸੀਂ ਇਸਤੇਮਾਲ ਕਰ ਰਹੇ ਹਾਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8. |
00:26 | ਆਉ ਟਕਸ ਟਾਈਪਿੰਗ ਖੋਲੀਏ। |
00:28 | ਡੈਸ਼-ਹੋਮ ’ਤੇ ਕਲਿਕ ਕਰੋ। |
00:31 | ਸਰਚ-ਬੋਕਸ ਵਿਚ ਟਕਸ-ਟਾਈਪਿੰਗ ਟਾਈਪ ਕਰੋ। |
00:36 | ਟਕਸ-ਟਾਈਪਿੰਗ ਦੇ ਨਿਸ਼ਾਨ ’ਤੇ ਕਲਿਕ ਕਰੋ। |
00:38 | ਮੁੱਖ-ਮੈਨਯੂ ਵਿਚ ਆਪਸ਼ਨਜ਼ (Options) ’ਤੇ ਕਲਿਕ ਕਰੋ। |
00:42 | ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। ਆਉ ਅਸੀਂ ਸ਼ਬਦ ਟਾਈਪ ਕਰਨ ਦਾ ਅਭਿਆਸ ਕਰੀਏ। |
00:47 | ਲ਼ਫ਼ਜ਼ (Phrase )ਟਾਈਪਿੰਗ ’ਤੇ ਕਲਿਕ ਕਰੋ। |
00:49 | ਆਉ ਅਸੀਂ ਅਧਿਆਪਕ ਲਾਈਨ (Teacher’s line) ’ਤੇ ਦਿੱਸਦੇ ਵਾਕ ਨੂੰ ਟਾਈਪ ਕਰੀਏ। |
00:53 | ਇਸ ਕੇਸ ਵਿਚ ਇਹ ਲਾਈਨ ਹੈ “ਦੀ ਕੂਇਕ ਬਰਾਊਨ ਫੋਕਸ ਜੰਪਸ ਅੋਵਰ ਦੀ ਲੇਜ਼ੀ ਡੌਗ” (“The quick brown fox jumps over the lazy dog”) |
01:06 | ਹੁਣ, ਸਾਨੂੰ ਅਗਲਾ ਵਾਕ ਟਾਈਪ ਕਰਨਾ ਚਾਹੁੰਦੇ ਹਾਂ। ਇਸ ਲਈ |
01:10 | ਐਂਟਰ ਬਟਨ ਦਬਾਉ। ਅਗਲਾ ਵਾਕ ਦਿੱਸੇਗਾ। |
01:14 | ਹੁਣ ਅਸੀਂ ਵਾਕ ਟਾਈਪ ਕਰਨੇ ਸਿੱਖ ਲਏ ਹਾਂ। |
01:17 | ਤੁਸੀਂ ਅੱਲਗ-ਅੱਲਗ ਵਾਕਾਂ ਨਾਲ ਅਭਿਆਸ ਜਾਰੀ ਰੱਖ ਸਕਦੇ ਹੋ। |
01:21 | ਆਉ ਅਸੀਂ ਹੁਣ ਪਿਛੱਲੇ ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Esc )ਬਟਨ ਨੂੰ ਦਬਾਈਏ। |
01:26 | ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। |
01:29 | ਹੁਣ ਅਸੀਂ ਨਵੇਂ ਸ਼ਬਦ ਅਤੇ ਵਾਕ ਜੋੜਨੇ ਸਿੱਖਾਂਗੇ। |
01:34 | ਐਡਿਟ ਵਰਡ ਲਿਸਟ (Edit Word Lists) ’ਤੇ ਕਲਿਕ ਕਰੋ। |
01:37 | ਵਰਡ ਲਿਸਟ ਐਡੀਟਰ(The Word List Editor) ਵਿੰਡੋ ਨਜ਼ਰ ਆਏਗੀ। |
01:40 | ਚਲੋ ਅਸੀਂ ਇਕ ਨਵਾਂ ਸ਼ਬਦ ਏਂਟਰ ਕਰੀਏ? |
01:42 | ਵਰਡ ਲਿਸਟ ਐਡੀਟਰ ਵਿੰਡੋ ਵਿਚ ਨਿਊ (NEW) ਬਟਨ ’ਤੇ ਕਲਿਕ ਕਰੋ। |
01:46 | ਇਕ ‘ਕਰੀਏਟ ਏ ਨਿਊ ਵਰਡ ਲਿਸਟ” (Create a New Wordlist) ਵਿੰਡੋ ਨਜ਼ਰ ਆਏਗੀ। |
01:49 | ਕਰੀਏਟ ਏ ਨਿਊ ਵਰਡ ਲਿਸਟ’ ਵਿਚ ਆਉ ਅਸੀਂ ਟਾਈਪ ਕਰੀਏ ‘ਲਰਨ ਟੂ ਟਾਈਪ’ (Learn to Type) । ਅੋ.ਕੇ.( OK) ’ਤੇ ਕਲਿਕ ਕਰੋ। |
02:01 | ‘ਵਰਡ ਲਿਸਟ ਐਡੀਟਰ’ ਵਿੰਡੋ ਦਿੱਸੇਗੀ। |
02:04 | ਅਸੀਂ ਟਾਈਪ ਕੀਤਾ ਹੋਇਆ ਸ਼ਬਦ ਜਾਂ ਵਾਕ ਹਟਾਉਣ ਲਈ ‘ਰਿਮੂਵ’(Remove) ’ਤੇ ਕਲਿਕ ਕਰ ਸਕਦੇ ਹਾਂ |
02:10 | ਸ਼ਬਦ ਜਾਂ ਵਾਕ ਨੂੰ ਸੇਵ (save) ਕਰਨ ਲਈ ਅਤੇ ਅੰਦਰਲੇ (Internal )ਮੈਨਯੂ ਵਿਚ ਵਾਪਸ ਜਾਣ ਲਈ ਆਉ ‘ਡਨ’(DONE) ਬਟਨ ’ਤੇ ਕਲਿਕ ਕਰੀਏ। |
02:17 | ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। |
02:20 | ਅੰਦਰਲੇ (Internal )ਮੈਨਯੂ ਵਿਚ ਭਾਸ਼ਾ ਆਪਸ਼ਨਜ਼ (language option) ਵਿਚੋਂ ‘ਭਾਸ਼ਾਂ ਦੀ ਸੈਟਿੰਗ’(setup language) ’ਤੇ ਕਲਿਕ ਕਰ ਕੇ ਤੁਸੀਂ ਭਾਸ਼ਾਂ ਦੀ ਚੋਣ ਕਰ ਸਕਦੇ ਹੋ। |
02:26 | ਟਕਸ ਟਾਈਪਿੰਗ ਇੰਟਰਫੇਸ ਅਤੇ ਪਾਠ-ਕ੍ਰਮ ਉਸ ਭਾਸ਼ਾ ਵਿਚ ਨਜ਼ਰ ਆਉਣਗੇ, ਜਿਹੜੀ ਭਾਸ਼ਾ ਤੁਸੀਂ ਚੁਣੀ ਹੈ। |
02:32 | ਪਰ ਅਜੇ ਕਿਸੀ ਦੂਜੀ ਭਾਸ਼ਾ ਵਿਚ ‘ਟਕਸ ਟਾਈਪਿੰਗ’ ’ਤੇ ਪਾਠ-ਕ੍ਰਮ ਮੋਜੂਦ ਨਹੀਂ ਹਨ। |
02:38 | ਆਉ ਹੁਣ ਅਸੀਂ ਇਕ ਗੇਮ ਖੇਡੀਏ। |
02:40 | ਮੁਖ-ਮੈਨਯੂ ’ਤੇ ਕਲਿਕ ਕਰੋ। |
02:44 | ਫਿਸ਼ ਕਾਸਕੇਡ (Fish Cascade) ਬਟਨ ’ਤੇ ਕਲਿਕ ਕਰੋ। |
02:47 | ਖੇਡ-ਮੈਨਯੂ (The Game menu) ਨਜ਼ਰ ਆਏਗਾ। |
02:50 | ਖੇਡ ਸ਼ੁਰੂ ਕਰਨ ਤੋਂ ਪਹਿਲਾਂ, ਆਉ ਅਸੀਂ ਹਿਦਾਇਤਾਂ (Instructions) ਪੜ੍ਹੀਏ ਕਿ ਇਸਨੂੰ ਕਿਵੇਂ ਖੇਡਣਾ ਹੈ। ਇੰਸਟ੍ਰਕਸ਼ਨਜ਼ (ਹਿਦਾਇਤਾਂ) ’ਤੇ ਕਲਿਕ ਕਰੋ। |
02:57 | ਖੇਡ (game) ਖੇਡਣ ਲਈ ਹਿਦਾਇਤਾਂ ਪੜ੍ਹੋ। |
03:03 | ਅੱਗੇ ਜਾਣ ਲਈ ਸਪੇਸ-ਬਾਰ ਦਬਾਓ। |
03:07 | ਟਾਈਪਿੰਗ ਦੇ ਅਭਿਆਸ ਲਈ ਆਉ ਇਕ ਅਸਾਨ ਗੇਮ ਚੁਣੀਏ ਈਜੀ (ਅਸਾਨ, Easy) ’ਤੇ ਕਲਿਕ ਕਰੋ। |
03:13 | ਵਿੰਡੋ ਵਿਚ ਕਈ ਅੱਲਗ-ਅੱਲਗ ਵਿਕਲਪ (options ) ਨਜ਼ਰ ਆਉਣਗੇ। |
03:18 | ਅੱਲਗ-ਅੱਲਗ ਵਿਕਲਪਾਂ ਵਿਚ ਰੰਗਾਂ, ਫਲਾਂ ਦੇ, ਪੋਧਿਆਂ ਦੇ ਨਾਮ ਵਗੈਰਹ ਹੋਣਗੇ। ਰੰਗਾਂ (Colors)’ਤੇ ਕਲਿਕ ਕਰੋ। |
03:26 | ਅਸਮਾਨੋ ਮੱਛੀਆਂ (Fish) ਡਿੱਗਨ ਗਿਆਂ। ਅਤੇ ਹਰ ਮੱਛੀ ਉੱਤੇ ਇਕ ਅੱਖਰ ਹੋਵੇਗਾ। |
03:32 | ਜੇ ਤੁਸੀਂ ਸਹੀ ਸ਼ਬਦ ਟਾਈਪ ਕਰੋਗੇ ਤਾਂ ਸ਼ਬਦ ਲਾਲ ਰੰਗ ਵਿਚ ਤਬਦੀਲ ਹੋ ਜਾਣਗੇ ਅਤੇ ਗਾਇਬ ਹੋ ਜਾਣਗੇ। |
03:38 | ਫੇਰ ਜਿਵੇਂ ਹੀ ਮੱਛੀ ਡਿੱਗੇਗੀ, ਪੈਨਗੁਇਨ ਉਸਨੂੰ ਖਾਣ ਲਈ ਭੱਜੇਗਾ। |
03:42 | ਆਉ ਹੁਣ ਉਹ ਅੱਖਰ ਟਾਈਪ ਕਰੀਏ ਜਿਹੜੇ ਡਿੱਗਦੀਆਂ ਮੱਛੀਆਂ ਉੱਤੇ ਨਹੀਂ ਹਨ। ਕੀ ਹੁੰਦਾ ਹੈ? |
03:47 | ਅੱਖਰ ਚਿੱਟੇ ਰਹਿ ਜਾਂਦੇ ਹਨ, ਜਿਹੜੇ ਦਰਸਾਂਦੇ ਹਨ ਕਿ ਤੁਹਾਨੂੰ ਇਹਨਾਂ ਨੂੰ ਸਹੀ ਟਾਈਪ ਕਰਨ ਦੀ ਲੋੜ ਹੈ। |
03:52 | ਇਹ ਖੇਡ ਤੁਸੀਂ ਜਿੰਨਾ ਚਿਰ ਚਾਹੋ ਲਗਾਤਾਰ ਖੇਡ ਸਕਦੇ ਹੋ। |
03:55 | ਗੇਮ-ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Escape) ਦਾ ਬਟਨ ਦੋ ਵਾਰੀ ਦਬਾਉ।.<pause> |
04:00 | ਇਥੇ ਤੁਹਾਡੇ ਲਈ ਇਕ ਅਸਾਈਨਮੈਂਟ ਹੈ। |
04:02 | ਗੇਮ ਦੇ ਲੈਵਲ ਨੂੰ ਮਧਿਅਮ ਜਾਂ ਸੱਖਤ(Medium or Hard) ਲੈਵਲ ਵਿਚ ਤਬਦੀਲ ਕਰੋ ਅਤੇ ਗੇਮ ਖੇਡੋ । |
04:09 | ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। |
04:14 | ਇਸ ਟਿਯੂਟੋਰੀਅਲ ਵਿਚ ਅਸੀਂ ਲ਼ਫ਼ਜ਼ ਟਾਈਪ ਕਰਨੇ, ਆਪਣੇ ਸ਼ਬਦ ਜੋੜਨੇ ਅਤੇ ਗੇਮ ਖੇਡਣ ਬਾਰੇ ਸਿੱਖਿਆ ਹੈ। |
04:21 | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ : http://spoken-tutorial.org/What_is_a_Spoken_Tutorial |
04:24 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। |
04:27 | ਜੇ ਤੁਹਾਡੇ ਪ੍ਰਯਾਪਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
04:32 | ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ |
04:34 | ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ। |
04:36 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
04:41 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
04:47 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। |
04:52 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
04:59 | ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। |
05:11 | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
ਸ਼ਾਮਲ ਹੋਣ ਲਈ ਧੰਨਵਾਦ |