Difference between revisions of "PHP-and-MySQL/C2/Common-Errors-Part-3/Punjabi"

From Script | Spoken-Tutorial
Jump to: navigation, search
(Created page with " {|border = 1 !Time !Narration |- |0:00 |ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors ) ਉੱਤੇ ਹਾਂ ਜਿਹਨਾ...")
 
Line 3: Line 3:
 
  !Narration
 
  !Narration
 
  |-  
 
  |-  
  |0:00
+
  |00:00
 
  |ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors )  ਉੱਤੇ ਹਾਂ ਜਿਹਨਾ ਨੂੰ ਮੈਂ ਸ਼ਾਮਿਲ ਕੀਤਾ ਹੈ ।   
 
  |ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors )  ਉੱਤੇ ਹਾਂ ਜਿਹਨਾ ਨੂੰ ਮੈਂ ਸ਼ਾਮਿਲ ਕੀਤਾ ਹੈ ।   
 
  |-  
 
  |-  
  |0:05
+
  |00:05
 
  |ਅਤੇ ਅਸੀ ਔਖੇ ਵਾਲੇ ਤੋਂ ਸ਼ੁਰੂ ਕਰਾਂਗੇ ।   
 
  |ਅਤੇ ਅਸੀ ਔਖੇ ਵਾਲੇ ਤੋਂ ਸ਼ੁਰੂ ਕਰਾਂਗੇ ।   
 
  |-  
 
  |-  
  |0:09
+
  |00:09
 
  |ਇਹ php header ਹੈ ਅਤੇ ਲੋਕੇਸ਼ਨ ( location )  ਉੱਤੇ ਜਾਂਦੇ ਹੋਏ ਅਸੀ header ਫੰਕਸ਼ਨ ( funtion )  ਦੀ ਵਰਤੋ ਕਰ ਰਹੇ ਹਾਂ ।  
 
  |ਇਹ php header ਹੈ ਅਤੇ ਲੋਕੇਸ਼ਨ ( location )  ਉੱਤੇ ਜਾਂਦੇ ਹੋਏ ਅਸੀ header ਫੰਕਸ਼ਨ ( funtion )  ਦੀ ਵਰਤੋ ਕਰ ਰਹੇ ਹਾਂ ।  
 
  |-  
 
  |-  
  |0:14
+
  |00:14
 
  |ਅਤੇ ਇੱਥੇ ਮੇਰੇ ਕੋਲ ਕੁੱਝ html ਕੋਡ ਹਨ ।  
 
  |ਅਤੇ ਇੱਥੇ ਮੇਰੇ ਕੋਲ ਕੁੱਝ html ਕੋਡ ਹਨ ।  
 
  |-  
 
  |-  
  |0:18
+
  |00:18
 
  |ਇਹ ਇੱਕ header ਟੈਗ ( tag )  ਹੈ ,  ਮੈਂ "welcome!" ਕਹਿ ਰਿਹਾ ਹਾਂ ।  
 
  |ਇਹ ਇੱਕ header ਟੈਗ ( tag )  ਹੈ ,  ਮੈਂ "welcome!" ਕਹਿ ਰਿਹਾ ਹਾਂ ।  
 
  |-  
 
  |-  
  |0:21
+
  |00:21
 
  |ਅਤੇ ਸਾਡਾ goto ਵੇਰਿਏਬਲ  ( variable )  "google dot com" ਹੈ ।  
 
  |ਅਤੇ ਸਾਡਾ goto ਵੇਰਿਏਬਲ  ( variable )  "google dot com" ਹੈ ।  
 
  |-  
 
  |-  
  |0:25
+
  |00:25
 
  |ਜੇਕਰ goto ਮੌਜੂਦ ਹੈ ,  ਜੋ ਕਿ ਇਸ ਸਮੇਂ ਹੈ ,  ਅਸੀ ਪੇਜ ਨੂੰ  url "google dot com" ਦੀ ਦਿਸ਼ਾ ਵੱਲ redirect ਕਰਨ ਜਾ ਰਹੇ ਹਾਂ ।   
 
  |ਜੇਕਰ goto ਮੌਜੂਦ ਹੈ ,  ਜੋ ਕਿ ਇਸ ਸਮੇਂ ਹੈ ,  ਅਸੀ ਪੇਜ ਨੂੰ  url "google dot com" ਦੀ ਦਿਸ਼ਾ ਵੱਲ redirect ਕਰਨ ਜਾ ਰਹੇ ਹਾਂ ।   
 
  |-  
 
  |-  
  |0:35
+
  |00:35
 
  |ਇਸ ਵਖਤ ਇਹ ,  ਇੱਕ ਏਰਰ ( error )  ਦੇਵੇਗਾ ।  
 
  |ਇਸ ਵਖਤ ਇਹ ,  ਇੱਕ ਏਰਰ ( error )  ਦੇਵੇਗਾ ।  
 
  |-  
 
  |-  
  |0:37
+
  |00:37
 
  |ਅਤੇ ਏਰਰ ( error )  ਹੈ -  Oh !  um .  .  .  ਅੱਛਾ ਇਸ ਕਰਕੇ "o b start" ਹੈ   
 
  |ਅਤੇ ਏਰਰ ( error )  ਹੈ -  Oh !  um .  .  .  ਅੱਛਾ ਇਸ ਕਰਕੇ "o b start" ਹੈ   
 
  |-  
 
  |-  
  |0:50
+
  |00:50
 
  |ਚੱਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਇਹ ਉੱਥੇ  ਨਹੀਂ ਹੋਣਾ ਚਾਹੀਦਾ ਸੀ । ਉਹ ਕੋਡ ਏਰਰ ( error ) ਨੂੰ ਠੀਕ ਕਰਨ  ਲਈ ਹੈ ।  
 
  |ਚੱਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਇਹ ਉੱਥੇ  ਨਹੀਂ ਹੋਣਾ ਚਾਹੀਦਾ ਸੀ । ਉਹ ਕੋਡ ਏਰਰ ( error ) ਨੂੰ ਠੀਕ ਕਰਨ  ਲਈ ਹੈ ।  
 
  |-  
 
  |-  
  |0:56
+
  |00:56
 
  |ਮਾਫ ਕਰਨਾ , ਅਸੀ "php header" ਉੱਤੇ ਜਾਵਾਂਗੇ ਅਤੇ ਸਾਨੂੰ ਸਾਡਾ html  ਕੋਡ "Welcome !" ਮਿਲਿਆ ਹੈ ।  
 
  |ਮਾਫ ਕਰਨਾ , ਅਸੀ "php header" ਉੱਤੇ ਜਾਵਾਂਗੇ ਅਤੇ ਸਾਨੂੰ ਸਾਡਾ html  ਕੋਡ "Welcome !" ਮਿਲਿਆ ਹੈ ।  
 
  |-  
 
  |-  
  |1:03
+
  |01:03
 
  |ਫਿਰ ਇੱਕ ਵਾਰਨਿੰਗ ਆਉਂਦੀ ਹੈ  -  "Cannot modify  header information – headers already sent by" .  .  .  ਅਤੇ ਇਹੀ ਸਭ ।  
 
  |ਫਿਰ ਇੱਕ ਵਾਰਨਿੰਗ ਆਉਂਦੀ ਹੈ  -  "Cannot modify  header information – headers already sent by" .  .  .  ਅਤੇ ਇਹੀ ਸਭ ।  
 
  |-  
 
  |-  
  |1:10
+
  |01:10
 
  |ਠੀਕ ਹੈ ਤਾਂ ਸੋ ਸਾਡੇ  headers  ਪਹਿਲਾਂ ਹੀ ਭੇਜੇ ਜਾ ਚੁੱਕੇ ਹਨ ।  ਉਂਜ ਇਹ line ਨੰਬਰ  ਹੈ ।  
 
  |ਠੀਕ ਹੈ ਤਾਂ ਸੋ ਸਾਡੇ  headers  ਪਹਿਲਾਂ ਹੀ ਭੇਜੇ ਜਾ ਚੁੱਕੇ ਹਨ ।  ਉਂਜ ਇਹ line ਨੰਬਰ  ਹੈ ।  
 
  |-  
 
  |-  
  |1:14
+
  |01:14
 
  |1,2 ,3 ਸੋ ਅਗਰ ਇਹ ਤੁਹਾਨੂੰ "phpheader dot php" colon 3 ਵਰਗੀ ਇੱਕ ਏਰਰ ( error )  ਦਿੰਦਾ ਹੈ ,  ਤਾਂ ਏਰਰ ( error )  line ਨੰਬਰ 3 ਉੱਤੇ ਹੋਈ ਹੈ ।  
 
  |1,2 ,3 ਸੋ ਅਗਰ ਇਹ ਤੁਹਾਨੂੰ "phpheader dot php" colon 3 ਵਰਗੀ ਇੱਕ ਏਰਰ ( error )  ਦਿੰਦਾ ਹੈ ,  ਤਾਂ ਏਰਰ ( error )  line ਨੰਬਰ 3 ਉੱਤੇ ਹੋਈ ਹੈ ।  
 
  |-  
 
  |-  
  |1:27
+
  |01:27
 
  |ਸੋ  ਇੱਥੇ ਏਰਰ ਹੈ -  line 3 ਉੱਤੇ ,  ਠੀਕ ਹੈ ?  
 
  |ਸੋ  ਇੱਥੇ ਏਰਰ ਹੈ -  line 3 ਉੱਤੇ ,  ਠੀਕ ਹੈ ?  
 
  |-  
 
  |-  
  |1:32
+
  |01:32
 
  |ਅਤੇ ਇਹ ਏਰਰ ( error )  line 9 ਦੁਆਰਾ ਹੋਈ ਹੈ ,  ਤਾਂ ਜਦੋਂ ਤੁਸੀ ਇੱਥੇ ਜਾਂਦੇ ਹੋ , ਤਾਂ  ਸਾਡਾ header  ਫੰਕਸ਼ਨ ( funtion )  ਹੈ ।  
 
  |ਅਤੇ ਇਹ ਏਰਰ ( error )  line 9 ਦੁਆਰਾ ਹੋਈ ਹੈ ,  ਤਾਂ ਜਦੋਂ ਤੁਸੀ ਇੱਥੇ ਜਾਂਦੇ ਹੋ , ਤਾਂ  ਸਾਡਾ header  ਫੰਕਸ਼ਨ ( funtion )  ਹੈ ।  
 
  |-  
 
  |-  
  |1:39
+
  |01:39
 
  |ਸੋ ਇਸਦੇ ਹੋਣ ਦਾ ਕਾਰਨ ਇਹ ਹੈ ਕਿ ਅਸੀ ਪਹਿਲਾਂ ਤੋਂ  ਹੀ html ਕੋਡ ਭੇਜ ਰਹੇ ਹਾਂ ।  
 
  |ਸੋ ਇਸਦੇ ਹੋਣ ਦਾ ਕਾਰਨ ਇਹ ਹੈ ਕਿ ਅਸੀ ਪਹਿਲਾਂ ਤੋਂ  ਹੀ html ਕੋਡ ਭੇਜ ਰਹੇ ਹਾਂ ।  
 
  |-  
 
  |-  
  |1:47
+
  |01:47
 
  |ਜੇਕਰ ਅਸੀ ਇਸਨੂੰ ਕਮੇਂਟ ਕਰਕੇ ਹਟਾ ਰਹੇ ਹਾਂ ਅਤੇ ਮੇਰੇ ਰਿਫਰੇਸ਼ ( refresh )  ਕਰਦੇ ਹੀ ਅਸੀ ਗੂਗਲ ਉੱਤੇ ਚਲੇ ਜਾਓਗੇ ।  
 
  |ਜੇਕਰ ਅਸੀ ਇਸਨੂੰ ਕਮੇਂਟ ਕਰਕੇ ਹਟਾ ਰਹੇ ਹਾਂ ਅਤੇ ਮੇਰੇ ਰਿਫਰੇਸ਼ ( refresh )  ਕਰਦੇ ਹੀ ਅਸੀ ਗੂਗਲ ਉੱਤੇ ਚਲੇ ਜਾਓਗੇ ।  
 
  |-  
 
  |-  
  |1:54
+
  |01:54
 
  |ਲੇਕਿਨ ਗੱਲ ਇਹ ਹੈ ਕਿ ਅਸੀ ਇਸ welcome header  ਨੂੰ ਇੱਥੇ ਚਾਹੁੰਦੇ ਹਾਂ ।  
 
  |ਲੇਕਿਨ ਗੱਲ ਇਹ ਹੈ ਕਿ ਅਸੀ ਇਸ welcome header  ਨੂੰ ਇੱਥੇ ਚਾਹੁੰਦੇ ਹਾਂ ।  
 
  |-  
 
  |-  
  |1:59
+
  |01:59
 
  |ਅਤੇ ਅਸਲ ਵਿਚ ਤੁਸੀ ਹੇਡਰ  ( header )  ਫੰਕਸ਼ਨ ( funtion ) ਤੋਂ  ਪਹਿਲਾਂ  html ਨਹੀਂ ਲਗਾ ਸਕਦੇ , ਇਸ ਫੰਕਸ਼ਨ ( function )  ਦੇ ਕਿਸੇ ਲੋਕੇਸ਼ਨ ( location ) ਤੇ ਜਾਣ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਲਈ ।   
 
  |ਅਤੇ ਅਸਲ ਵਿਚ ਤੁਸੀ ਹੇਡਰ  ( header )  ਫੰਕਸ਼ਨ ( funtion ) ਤੋਂ  ਪਹਿਲਾਂ  html ਨਹੀਂ ਲਗਾ ਸਕਦੇ , ਇਸ ਫੰਕਸ਼ਨ ( function )  ਦੇ ਕਿਸੇ ਲੋਕੇਸ਼ਨ ( location ) ਤੇ ਜਾਣ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਲਈ ।   
 
  |-  
 
  |-  
  |2:10
+
  |02:10
 
  |ਤੁਹਾਨੂੰ ਅਜਿਹਾ ਨਹੀਂ ਕਰਨਾ  ਚਾਹੀਦਾ ।  
 
  |ਤੁਹਾਨੂੰ ਅਜਿਹਾ ਨਹੀਂ ਕਰਨਾ  ਚਾਹੀਦਾ ।  
 
  |-  
 
  |-  
  |2:15
+
  |02:15
 
  |ਜਿਵੇਂ ਕਿ ਤੁਸੀਂ ਇੱਕ ਮਿੰਟ ਪਹਿਲਾਂ ਵੇਖਿਆ ਸੀ ਜੋ ਕਿ "ob underscore start" ਸੀ   
 
  |ਜਿਵੇਂ ਕਿ ਤੁਸੀਂ ਇੱਕ ਮਿੰਟ ਪਹਿਲਾਂ ਵੇਖਿਆ ਸੀ ਜੋ ਕਿ "ob underscore start" ਸੀ   
 
  |-  
 
  |-  
  |2:20
+
  |02:20
 
  |ਇਹ ਕੀ ਕਰਦਾ ਹੈ , ਇਹ ਸਾਡੇ ਲਈ ਇਸ ਸਮੱਸਿਆ ਨੂੰ ਠੀਕ ਕਰਦਾ ਹੈ ।  
 
  |ਇਹ ਕੀ ਕਰਦਾ ਹੈ , ਇਹ ਸਾਡੇ ਲਈ ਇਸ ਸਮੱਸਿਆ ਨੂੰ ਠੀਕ ਕਰਦਾ ਹੈ ।  
 
  |-  
 
  |-  
  |2:25
+
  |02:25
 
  |ਸੋ  ਮੈਂ ਇੱਥੇ "phpheader" ਉੱਤੇ ਆ ਸਕਦਾ ਹਾਂ ਅਤੇ ਇਹ ਚੱਲੇਗਾ , ਭਾਵੇਂ ਕਿ ਇੱਥੇ ਅਜੇ ਵੀ ਮੈਨੂੰ ਮੇਰੇ header  ਤੋਂ ਪਹਿਲਾਂ ਮੇਰਾ html  ਕੋਡ ਏਕੋ ਮਿਲਿਆ ਹੋਇਆ ਹੈ  ।  
 
  |ਸੋ  ਮੈਂ ਇੱਥੇ "phpheader" ਉੱਤੇ ਆ ਸਕਦਾ ਹਾਂ ਅਤੇ ਇਹ ਚੱਲੇਗਾ , ਭਾਵੇਂ ਕਿ ਇੱਥੇ ਅਜੇ ਵੀ ਮੈਨੂੰ ਮੇਰੇ header  ਤੋਂ ਪਹਿਲਾਂ ਮੇਰਾ html  ਕੋਡ ਏਕੋ ਮਿਲਿਆ ਹੋਇਆ ਹੈ  ।  
 
  |-  
 
  |-  
  |2:37
+
  |02:37
 
  |ਸੋ ਬਿਨਾਂ ਇਸਦੇ ਸਾਨੂੰ ਇੱਕ ਏਰਰ ( pause ) ਮਿਲਦੀ ਹੈ ਅਤੇ ਇਹਦੇ ਨਾਲ ਸਾਡਾ header ਠੀਕ ਚਲਦਾ ਹੈ ,  ਠੀਕ ਹੈ ?  
 
  |ਸੋ ਬਿਨਾਂ ਇਸਦੇ ਸਾਨੂੰ ਇੱਕ ਏਰਰ ( pause ) ਮਿਲਦੀ ਹੈ ਅਤੇ ਇਹਦੇ ਨਾਲ ਸਾਡਾ header ਠੀਕ ਚਲਦਾ ਹੈ ,  ਠੀਕ ਹੈ ?  
 
  |-  
 
  |-  
  |2:47
+
  |02:47
 
  |ਸ਼ੁਰੂਆਤੀ ਨਿਯਮ  ਦੇ ਬਾਵਜੂਦ ਕਿ ਇੱਥੇ header ਤੋਂ ਪਹਿਲਾਂ html ਆਉਟਪੁਟ ( output )  ਨਹੀਂ ਹੋ ਸਕਦਾ ।  
 
  |ਸ਼ੁਰੂਆਤੀ ਨਿਯਮ  ਦੇ ਬਾਵਜੂਦ ਕਿ ਇੱਥੇ header ਤੋਂ ਪਹਿਲਾਂ html ਆਉਟਪੁਟ ( output )  ਨਹੀਂ ਹੋ ਸਕਦਾ ।  
 
  |-  
 
  |-  
  |2:53
+
  |02:53
 
  |ਇਹ ਹੁਣ ਤੱਕ ਕਾਫ਼ੀ ਸੱਮਝ ਵਿੱਚ ਆ ਜਾਣਾ ਚਾਹੀਦਾ ।  
 
  |ਇਹ ਹੁਣ ਤੱਕ ਕਾਫ਼ੀ ਸੱਮਝ ਵਿੱਚ ਆ ਜਾਣਾ ਚਾਹੀਦਾ ।  
 
  |-  
 
  |-  
  |2:55
+
  |02:55
 
  |ਹੁਣ , ਅਖੀਰਲਾ ਬਹੁਤ ਹੀ ਸੌਖਾ ਹੈ ।   
 
  |ਹੁਣ , ਅਖੀਰਲਾ ਬਹੁਤ ਹੀ ਸੌਖਾ ਹੈ ।   
 
  |-  
 
  |-  
  |2:58
+
  |02:58
 
  |ਮੈਨੂੰ ਇਸਨੂੰ ਸੱਮਝਾਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਫਿਰ ਵੀ ।  
 
  |ਮੈਨੂੰ ਇਸਨੂੰ ਸੱਮਝਾਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਫਿਰ ਵੀ ।  
 
  |-  
 
  |-  
  |3:02
+
  |03:02
 
  |ਇਹ "include a file which doesn’t even exist" ਹੈ ਜਿਸਦਾ ਨਾਮ  "idontexist dot php" ਰਖਿਆ  ਗਿਆ ਹੈ ।   
 
  |ਇਹ "include a file which doesn’t even exist" ਹੈ ਜਿਸਦਾ ਨਾਮ  "idontexist dot php" ਰਖਿਆ  ਗਿਆ ਹੈ ।   
 
  |-  
 
  |-  
  |3:08
+
  |03:08
 
  |ਸੋ ਚਲੋ ਇੱਕ ਨਜ਼ਰ  ਡਾਲਦੇ ਹਾਂ । ਉਮ .  .  . ਇਹ ਕਿੱਥੇ ਹੈ  ?  "missing dot php"  
 
  |ਸੋ ਚਲੋ ਇੱਕ ਨਜ਼ਰ  ਡਾਲਦੇ ਹਾਂ । ਉਮ .  .  . ਇਹ ਕਿੱਥੇ ਹੈ  ?  "missing dot php"  
 
  |-  
 
  |-  
  |3:13
+
  |03:13
 
  |ਓਹ ਨਹੀਂ !  .  ਇਹ ਨਹੀਂ ।  "open dot php "   
 
  |ਓਹ ਨਹੀਂ !  .  ਇਹ ਨਹੀਂ ।  "open dot php "   
 
  |-  
 
  |-  
  |3:16
+
  |03:16
 
  |ਅੱਛਾ !  ਤਾਂ - ਸ਼ਾਮਿਲ ਕੀਤੀ ਗਈ " idontexist dot php" ਸਟਰੀਮ ਨੂੰ ਖੋਲ੍ਹਣ ਵਿੱਚ ਅਸਫਲ ਰਹੀ  ;  ਇਸ ਨਾਮ ਦੀ ਅਜਿਹੀ ਕੋਈ ਫਾਇਲ ਜਾਂ directory ਇੱਥੇ ਨਹੀਂ ਹੈ ।  
 
  |ਅੱਛਾ !  ਤਾਂ - ਸ਼ਾਮਿਲ ਕੀਤੀ ਗਈ " idontexist dot php" ਸਟਰੀਮ ਨੂੰ ਖੋਲ੍ਹਣ ਵਿੱਚ ਅਸਫਲ ਰਹੀ  ;  ਇਸ ਨਾਮ ਦੀ ਅਜਿਹੀ ਕੋਈ ਫਾਇਲ ਜਾਂ directory ਇੱਥੇ ਨਹੀਂ ਹੈ ।  
 
  |-  
 
  |-  
  |3:25
+
  |03:25
 
  |line 3 ਉੱਤੇ ਸਾਡਾ  ਫਾਇਲਨੇਮ ਅਤੇ directory ਹਨ ।  
 
  |line 3 ਉੱਤੇ ਸਾਡਾ  ਫਾਇਲਨੇਮ ਅਤੇ directory ਹਨ ।  
 
  |-  
 
  |-  
  |3:27
+
  |03:27
 
  |ਸੋ ਚੱਲੋ line 3 ਉੱਤੇ ਆਉਂਦੇ ਹਾਂ।  
 
  |ਸੋ ਚੱਲੋ line 3 ਉੱਤੇ ਆਉਂਦੇ ਹਾਂ।  
 
  |-  
 
  |-  
  |3:30
+
  |03:30
 
  |ਅਤੇ ਇਸ ਫਾਇਲ ਵਿੱਚ ਮਹੱਤਵਪੂਰਣ ਕੋਡ ਦੀ ਸਿਰਫ ਇਹੀ ਇੱਕ line ਹੈ ।  
 
  |ਅਤੇ ਇਸ ਫਾਇਲ ਵਿੱਚ ਮਹੱਤਵਪੂਰਣ ਕੋਡ ਦੀ ਸਿਰਫ ਇਹੀ ਇੱਕ line ਹੈ ।  
 
  |-  
 
  |-  
  |3:35
+
  |03:35
 
  |ਸਾਡੇ ਕੋਲ ਇੱਥੇ ਇੱਕ ਹੋਰ ਚੇਤਾਵਨੀ ਹੈ -  inclusion ਲਈ "idontexist dot php " ਨੂੰ ਖੋਲ੍ਹਣ ਵਿੱਚ ਅਸਮਰਥ ਅਤੇ ਇਹੀ ਸਭ । ਸੋ  ਸਾਨੂੰ 2 ਏਰਰਸ ( errors ) ਮਿਲੇ ਹਨ ।   
 
  |ਸਾਡੇ ਕੋਲ ਇੱਥੇ ਇੱਕ ਹੋਰ ਚੇਤਾਵਨੀ ਹੈ -  inclusion ਲਈ "idontexist dot php " ਨੂੰ ਖੋਲ੍ਹਣ ਵਿੱਚ ਅਸਮਰਥ ਅਤੇ ਇਹੀ ਸਭ । ਸੋ  ਸਾਨੂੰ 2 ਏਰਰਸ ( errors ) ਮਿਲੇ ਹਨ ।   
 
  |-  
 
  |-  
  |3:43
+
  |03:43
 
  |ਇਹ ਕਾਫ਼ੀ ਖ਼ਰਾਬ ਲੱਗਦਾ ਹੈ ਜਦੋਂ ਤੁਹਾਡੇ ਕੋਲ ਇੱਕ ਪੇਜ ਹੁੰਦਾ ਹੈ ਜਿਸਦੇ ਕੋਲ  ਇੱਕ "include a header file" ਹੁੰਦਾ ਹੈ ।  
 
  |ਇਹ ਕਾਫ਼ੀ ਖ਼ਰਾਬ ਲੱਗਦਾ ਹੈ ਜਦੋਂ ਤੁਹਾਡੇ ਕੋਲ ਇੱਕ ਪੇਜ ਹੁੰਦਾ ਹੈ ਜਿਸਦੇ ਕੋਲ  ਇੱਕ "include a header file" ਹੁੰਦਾ ਹੈ ।  
 
  |-  
 
  |-  
  |3:50
+
  |03:50
 
  |ਤੱਦ ਇਹ ਜ਼ਿਆਦਾ ਵਧੀਆ ਨਹੀਂ ਦਿੱਸਣਗੇ ।  ਮੇਰਾ ਮਤਲੱਬ ਸੰਭਵ ਹੈ ਕਿ ਤੁਸੀ ਪਹਿਲਾਂ ਕਿਸੇ ਵੇਬਸਾਈਟ ਵਿੱਚ ਗਏ ਹੋਵੋਗੇ ਅਤੇ ਤੁਸੀਂ ਇਸਨੂੰ ਚੋਟੀ ਉੱਤੇ ਵੇਖਿਆ ਹੋਵੇਗਾ ।   
 
  |ਤੱਦ ਇਹ ਜ਼ਿਆਦਾ ਵਧੀਆ ਨਹੀਂ ਦਿੱਸਣਗੇ ।  ਮੇਰਾ ਮਤਲੱਬ ਸੰਭਵ ਹੈ ਕਿ ਤੁਸੀ ਪਹਿਲਾਂ ਕਿਸੇ ਵੇਬਸਾਈਟ ਵਿੱਚ ਗਏ ਹੋਵੋਗੇ ਅਤੇ ਤੁਸੀਂ ਇਸਨੂੰ ਚੋਟੀ ਉੱਤੇ ਵੇਖਿਆ ਹੋਵੇਗਾ ।   
 
  |-  
 
  |-  
  |3:57
+
  |03:57
 
  |ਤੁਹਾਨੂੰ ਦਿਲਚਸਪੀ ਵਧਾਉਣ ਦੀ ਲੋੜ ਹੈ । ਸੋ ਤੁਸੀ ਸਾਹਮਣੇ ਇੱਕ " @  ( at )"  ਨਿਸ਼ਾਨ ਲਗਾ ਸਕਦੇ ਹੋ ਅਤੇ ਰਿਫਰੇਸ਼ ਕਰੋ ।  
 
  |ਤੁਹਾਨੂੰ ਦਿਲਚਸਪੀ ਵਧਾਉਣ ਦੀ ਲੋੜ ਹੈ । ਸੋ ਤੁਸੀ ਸਾਹਮਣੇ ਇੱਕ " @  ( at )"  ਨਿਸ਼ਾਨ ਲਗਾ ਸਕਦੇ ਹੋ ਅਤੇ ਰਿਫਰੇਸ਼ ਕਰੋ ।  
 
  |-  
 
  |-  
  |4:02
+
  |04:02
 
  |ਇਹ ਹੁਣ ਕੋਈ ਵੀ ਏਰਰ ( error )  ਨਹੀਂ ਦਿਖਾਏਗਾ ।   
 
  |ਇਹ ਹੁਣ ਕੋਈ ਵੀ ਏਰਰ ( error )  ਨਹੀਂ ਦਿਖਾਏਗਾ ।   
 
  |-  
 
  |-  
  |4:06
+
  |04:06
 
  |ਪਰ ਇਹ ਇਸ ਸਚਾਈ ਨੂੰ ਨਹੀਂ ਭੁੱਲ ਸਕਦਾ ਕਿ ਫਾਇਲ ਮੌਜੂਦ ਨਹੀਂ ਹੈ  ।  
 
  |ਪਰ ਇਹ ਇਸ ਸਚਾਈ ਨੂੰ ਨਹੀਂ ਭੁੱਲ ਸਕਦਾ ਕਿ ਫਾਇਲ ਮੌਜੂਦ ਨਹੀਂ ਹੈ  ।  
 
  |-  
 
  |-  
  |4:10
+
  |04:10
 
  |ਸੋ ਫਾਇਲ ਦੇ content ਜੋ ਮੌਜੂਦ ਨਹੀਂ ਹੈ ਉਹਨਾ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ ।   
 
  |ਸੋ ਫਾਇਲ ਦੇ content ਜੋ ਮੌਜੂਦ ਨਹੀਂ ਹੈ ਉਹਨਾ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ ।   
 
  |-  
 
  |-  
  |4:14
+
  |04:14
 
  |ਪਰ ਹਾਂ , ਈਮਾਨਦਾਰੀ ਨਾਲ  ,  ਇਸਨੂੰ ਵੇਖਦੇ ਹੋਏ ,  ਇਹ ਸਹੀ ਵਿੱਚ ਵਿੱਚ ਕਾਫ਼ੀ ਸਵੈ ਜਾਣਕਾਰੀ ਵਾਲਾ  ਹੈ । ਮੈਂ ਹੁਣੇ ਸੋਚਿਆ ਕਿ ਮੈਨੂੰ ਇਹ ਕਿਸੇ ਵੀ ਤਰਾਂ  ਸੱਮਝਾਉਣਾ ਚਾਹੀਦਾ ਹੈ ।  
 
  |ਪਰ ਹਾਂ , ਈਮਾਨਦਾਰੀ ਨਾਲ  ,  ਇਸਨੂੰ ਵੇਖਦੇ ਹੋਏ ,  ਇਹ ਸਹੀ ਵਿੱਚ ਵਿੱਚ ਕਾਫ਼ੀ ਸਵੈ ਜਾਣਕਾਰੀ ਵਾਲਾ  ਹੈ । ਮੈਂ ਹੁਣੇ ਸੋਚਿਆ ਕਿ ਮੈਨੂੰ ਇਹ ਕਿਸੇ ਵੀ ਤਰਾਂ  ਸੱਮਝਾਉਣਾ ਚਾਹੀਦਾ ਹੈ ।  
 
  |-  
 
  |-  
  |4:23
+
  |04:23
 
  |ਸੋ  ਸਾਨੂੰ ਏਰਰਸ ( errors )  ਦਾ ਇੱਕ ਛੋਟਾ ਜਿਹਾ ਸਮੂਹ ਮਿਲ ਗਿਆ ਹੈ ਜੋ ਤੁਹਾਨੂੰ ਉਦੋਂ ਮਿਲਦੇ ਹਨ ,  ਜਦੋਂ ਤੁਸੀ php ਵਿੱਚ ਪ੍ਰੋਗਰਾਮਿੰਗ ਕਰਦੇ ਹੋ ।   
 
  |ਸੋ  ਸਾਨੂੰ ਏਰਰਸ ( errors )  ਦਾ ਇੱਕ ਛੋਟਾ ਜਿਹਾ ਸਮੂਹ ਮਿਲ ਗਿਆ ਹੈ ਜੋ ਤੁਹਾਨੂੰ ਉਦੋਂ ਮਿਲਦੇ ਹਨ ,  ਜਦੋਂ ਤੁਸੀ php ਵਿੱਚ ਪ੍ਰੋਗਰਾਮਿੰਗ ਕਰਦੇ ਹੋ ।   
 
  |-  
 
  |-  
  |4:30
+
  |04:30
 
  |ਜੇਕਰ ਉੱਥੇ ਕੁੱਝ ਹੋਰ ਏਰਰਸ ( errors ) ਹਨ ਜੋ ਤੁਹਾਨੂੰ ਮਿਲਦੇ ਹਨ ,  ਤੱਦ ਕਿਰਪਾ ਕਰਕੇ ਮੈਨੂੰ ਸੰਦੇਸ਼ ਭੇਜੋ ਅਤੇ ਮੈਨੂੰ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ ।   
 
  |ਜੇਕਰ ਉੱਥੇ ਕੁੱਝ ਹੋਰ ਏਰਰਸ ( errors ) ਹਨ ਜੋ ਤੁਹਾਨੂੰ ਮਿਲਦੇ ਹਨ ,  ਤੱਦ ਕਿਰਪਾ ਕਰਕੇ ਮੈਨੂੰ ਸੰਦੇਸ਼ ਭੇਜੋ ਅਤੇ ਮੈਨੂੰ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ ।   
 
  |-  
 
  |-  
  |4:39
+
  |04:39
 
  |ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ subscribe ਕਰੋ ।  ਦੇਖਣ ਲਈ ਧੰਨਵਾਦ ।  ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ  ।
 
  |ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ subscribe ਕਰੋ ।  ਦੇਖਣ ਲਈ ਧੰਨਵਾਦ ।  ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ  ।
 
|}
 
|}

Latest revision as of 15:48, 10 April 2017

Time Narration
00:00 ਇਸ ਵਕ਼ਤ ਮੈਂ ਅਖੀਰਲੇ ਦੋ ਆਮ ਏਰਰਸ ( errors ) ਉੱਤੇ ਹਾਂ ਜਿਹਨਾ ਨੂੰ ਮੈਂ ਸ਼ਾਮਿਲ ਕੀਤਾ ਹੈ ।
00:05 ਅਤੇ ਅਸੀ ਔਖੇ ਵਾਲੇ ਤੋਂ ਸ਼ੁਰੂ ਕਰਾਂਗੇ ।
00:09 ਇਹ php header ਹੈ ਅਤੇ ਲੋਕੇਸ਼ਨ ( location ) ਉੱਤੇ ਜਾਂਦੇ ਹੋਏ ਅਸੀ header ਫੰਕਸ਼ਨ ( funtion ) ਦੀ ਵਰਤੋ ਕਰ ਰਹੇ ਹਾਂ ।
00:14 ਅਤੇ ਇੱਥੇ ਮੇਰੇ ਕੋਲ ਕੁੱਝ html ਕੋਡ ਹਨ ।
00:18 ਇਹ ਇੱਕ header ਟੈਗ ( tag ) ਹੈ , ਮੈਂ "welcome!" ਕਹਿ ਰਿਹਾ ਹਾਂ ।
00:21 ਅਤੇ ਸਾਡਾ goto ਵੇਰਿਏਬਲ ( variable ) "google dot com" ਹੈ ।
00:25 ਜੇਕਰ goto ਮੌਜੂਦ ਹੈ , ਜੋ ਕਿ ਇਸ ਸਮੇਂ ਹੈ , ਅਸੀ ਪੇਜ ਨੂੰ url "google dot com" ਦੀ ਦਿਸ਼ਾ ਵੱਲ redirect ਕਰਨ ਜਾ ਰਹੇ ਹਾਂ ।
00:35 ਇਸ ਵਖਤ ਇਹ , ਇੱਕ ਏਰਰ ( error ) ਦੇਵੇਗਾ ।
00:37 ਅਤੇ ਏਰਰ ( error ) ਹੈ - Oh ! um . . . ਅੱਛਾ ਇਸ ਕਰਕੇ "o b start" ਹੈ
00:50 ਚੱਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਇਹ ਉੱਥੇ ਨਹੀਂ ਹੋਣਾ ਚਾਹੀਦਾ ਸੀ । ਉਹ ਕੋਡ ਏਰਰ ( error ) ਨੂੰ ਠੀਕ ਕਰਨ ਲਈ ਹੈ ।
00:56 ਮਾਫ ਕਰਨਾ , ਅਸੀ "php header" ਉੱਤੇ ਜਾਵਾਂਗੇ ਅਤੇ ਸਾਨੂੰ ਸਾਡਾ html ਕੋਡ "Welcome !" ਮਿਲਿਆ ਹੈ ।
01:03 ਫਿਰ ਇੱਕ ਵਾਰਨਿੰਗ ਆਉਂਦੀ ਹੈ - "Cannot modify header information – headers already sent by" . . . ਅਤੇ ਇਹੀ ਸਭ ।
01:10 ਠੀਕ ਹੈ ਤਾਂ ਸੋ ਸਾਡੇ headers ਪਹਿਲਾਂ ਹੀ ਭੇਜੇ ਜਾ ਚੁੱਕੇ ਹਨ । ਉਂਜ ਇਹ line ਨੰਬਰ ਹੈ ।
01:14 1,2 ,3 ਸੋ ਅਗਰ ਇਹ ਤੁਹਾਨੂੰ "phpheader dot php" colon 3 ਵਰਗੀ ਇੱਕ ਏਰਰ ( error ) ਦਿੰਦਾ ਹੈ , ਤਾਂ ਏਰਰ ( error ) line ਨੰਬਰ 3 ਉੱਤੇ ਹੋਈ ਹੈ ।
01:27 ਸੋ ਇੱਥੇ ਏਰਰ ਹੈ - line 3 ਉੱਤੇ , ਠੀਕ ਹੈ ?
01:32 ਅਤੇ ਇਹ ਏਰਰ ( error ) line 9 ਦੁਆਰਾ ਹੋਈ ਹੈ , ਤਾਂ ਜਦੋਂ ਤੁਸੀ ਇੱਥੇ ਜਾਂਦੇ ਹੋ , ਤਾਂ ਸਾਡਾ header ਫੰਕਸ਼ਨ ( funtion ) ਹੈ ।
01:39 ਸੋ ਇਸਦੇ ਹੋਣ ਦਾ ਕਾਰਨ ਇਹ ਹੈ ਕਿ ਅਸੀ ਪਹਿਲਾਂ ਤੋਂ ਹੀ html ਕੋਡ ਭੇਜ ਰਹੇ ਹਾਂ ।
01:47 ਜੇਕਰ ਅਸੀ ਇਸਨੂੰ ਕਮੇਂਟ ਕਰਕੇ ਹਟਾ ਰਹੇ ਹਾਂ ਅਤੇ ਮੇਰੇ ਰਿਫਰੇਸ਼ ( refresh ) ਕਰਦੇ ਹੀ ਅਸੀ ਗੂਗਲ ਉੱਤੇ ਚਲੇ ਜਾਓਗੇ ।
01:54 ਲੇਕਿਨ ਗੱਲ ਇਹ ਹੈ ਕਿ ਅਸੀ ਇਸ welcome header ਨੂੰ ਇੱਥੇ ਚਾਹੁੰਦੇ ਹਾਂ ।
01:59 ਅਤੇ ਅਸਲ ਵਿਚ ਤੁਸੀ ਹੇਡਰ ( header ) ਫੰਕਸ਼ਨ ( funtion ) ਤੋਂ ਪਹਿਲਾਂ html ਨਹੀਂ ਲਗਾ ਸਕਦੇ , ਇਸ ਫੰਕਸ਼ਨ ( function ) ਦੇ ਕਿਸੇ ਲੋਕੇਸ਼ਨ ( location ) ਤੇ ਜਾਣ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਲਈ ।
02:10 ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ।
02:15 ਜਿਵੇਂ ਕਿ ਤੁਸੀਂ ਇੱਕ ਮਿੰਟ ਪਹਿਲਾਂ ਵੇਖਿਆ ਸੀ ਜੋ ਕਿ "ob underscore start" ਸੀ
02:20 ਇਹ ਕੀ ਕਰਦਾ ਹੈ , ਇਹ ਸਾਡੇ ਲਈ ਇਸ ਸਮੱਸਿਆ ਨੂੰ ਠੀਕ ਕਰਦਾ ਹੈ ।
02:25 ਸੋ ਮੈਂ ਇੱਥੇ "phpheader" ਉੱਤੇ ਆ ਸਕਦਾ ਹਾਂ ਅਤੇ ਇਹ ਚੱਲੇਗਾ , ਭਾਵੇਂ ਕਿ ਇੱਥੇ ਅਜੇ ਵੀ ਮੈਨੂੰ ਮੇਰੇ header ਤੋਂ ਪਹਿਲਾਂ ਮੇਰਾ html ਕੋਡ ਏਕੋ ਮਿਲਿਆ ਹੋਇਆ ਹੈ ।
02:37 ਸੋ ਬਿਨਾਂ ਇਸਦੇ ਸਾਨੂੰ ਇੱਕ ਏਰਰ ( pause ) ਮਿਲਦੀ ਹੈ ਅਤੇ ਇਹਦੇ ਨਾਲ ਸਾਡਾ header ਠੀਕ ਚਲਦਾ ਹੈ , ਠੀਕ ਹੈ ?
02:47 ਸ਼ੁਰੂਆਤੀ ਨਿਯਮ ਦੇ ਬਾਵਜੂਦ ਕਿ ਇੱਥੇ header ਤੋਂ ਪਹਿਲਾਂ html ਆਉਟਪੁਟ ( output ) ਨਹੀਂ ਹੋ ਸਕਦਾ ।
02:53 ਇਹ ਹੁਣ ਤੱਕ ਕਾਫ਼ੀ ਸੱਮਝ ਵਿੱਚ ਆ ਜਾਣਾ ਚਾਹੀਦਾ ।
02:55 ਹੁਣ , ਅਖੀਰਲਾ ਬਹੁਤ ਹੀ ਸੌਖਾ ਹੈ ।
02:58 ਮੈਨੂੰ ਇਸਨੂੰ ਸੱਮਝਾਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਫਿਰ ਵੀ ।
03:02 ਇਹ "include a file which doesn’t even exist" ਹੈ ਜਿਸਦਾ ਨਾਮ "idontexist dot php" ਰਖਿਆ ਗਿਆ ਹੈ ।
03:08 ਸੋ ਚਲੋ ਇੱਕ ਨਜ਼ਰ ਡਾਲਦੇ ਹਾਂ । ਉਮ . . . ਇਹ ਕਿੱਥੇ ਹੈ  ? "missing dot php"
03:13 ਓਹ ਨਹੀਂ ! . ਇਹ ਨਹੀਂ । "open dot php "
03:16 ਅੱਛਾ ! ਤਾਂ - ਸ਼ਾਮਿਲ ਕੀਤੀ ਗਈ " idontexist dot php" ਸਟਰੀਮ ਨੂੰ ਖੋਲ੍ਹਣ ਵਿੱਚ ਅਸਫਲ ਰਹੀ  ; ਇਸ ਨਾਮ ਦੀ ਅਜਿਹੀ ਕੋਈ ਫਾਇਲ ਜਾਂ directory ਇੱਥੇ ਨਹੀਂ ਹੈ ।
03:25 line 3 ਉੱਤੇ ਸਾਡਾ ਫਾਇਲਨੇਮ ਅਤੇ directory ਹਨ ।
03:27 ਸੋ ਚੱਲੋ line 3 ਉੱਤੇ ਆਉਂਦੇ ਹਾਂ।
03:30 ਅਤੇ ਇਸ ਫਾਇਲ ਵਿੱਚ ਮਹੱਤਵਪੂਰਣ ਕੋਡ ਦੀ ਸਿਰਫ ਇਹੀ ਇੱਕ line ਹੈ ।
03:35 ਸਾਡੇ ਕੋਲ ਇੱਥੇ ਇੱਕ ਹੋਰ ਚੇਤਾਵਨੀ ਹੈ - inclusion ਲਈ "idontexist dot php " ਨੂੰ ਖੋਲ੍ਹਣ ਵਿੱਚ ਅਸਮਰਥ ਅਤੇ ਇਹੀ ਸਭ । ਸੋ ਸਾਨੂੰ 2 ਏਰਰਸ ( errors ) ਮਿਲੇ ਹਨ ।
03:43 ਇਹ ਕਾਫ਼ੀ ਖ਼ਰਾਬ ਲੱਗਦਾ ਹੈ ਜਦੋਂ ਤੁਹਾਡੇ ਕੋਲ ਇੱਕ ਪੇਜ ਹੁੰਦਾ ਹੈ ਜਿਸਦੇ ਕੋਲ ਇੱਕ "include a header file" ਹੁੰਦਾ ਹੈ ।
03:50 ਤੱਦ ਇਹ ਜ਼ਿਆਦਾ ਵਧੀਆ ਨਹੀਂ ਦਿੱਸਣਗੇ । ਮੇਰਾ ਮਤਲੱਬ ਸੰਭਵ ਹੈ ਕਿ ਤੁਸੀ ਪਹਿਲਾਂ ਕਿਸੇ ਵੇਬਸਾਈਟ ਵਿੱਚ ਗਏ ਹੋਵੋਗੇ ਅਤੇ ਤੁਸੀਂ ਇਸਨੂੰ ਚੋਟੀ ਉੱਤੇ ਵੇਖਿਆ ਹੋਵੇਗਾ ।
03:57 ਤੁਹਾਨੂੰ ਦਿਲਚਸਪੀ ਵਧਾਉਣ ਦੀ ਲੋੜ ਹੈ । ਸੋ ਤੁਸੀ ਸਾਹਮਣੇ ਇੱਕ " @ ( at )" ਨਿਸ਼ਾਨ ਲਗਾ ਸਕਦੇ ਹੋ ਅਤੇ ਰਿਫਰੇਸ਼ ਕਰੋ ।
04:02 ਇਹ ਹੁਣ ਕੋਈ ਵੀ ਏਰਰ ( error ) ਨਹੀਂ ਦਿਖਾਏਗਾ ।
04:06 ਪਰ ਇਹ ਇਸ ਸਚਾਈ ਨੂੰ ਨਹੀਂ ਭੁੱਲ ਸਕਦਾ ਕਿ ਫਾਇਲ ਮੌਜੂਦ ਨਹੀਂ ਹੈ ।
04:10 ਸੋ ਫਾਇਲ ਦੇ content ਜੋ ਮੌਜੂਦ ਨਹੀਂ ਹੈ ਉਹਨਾ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ ।
04:14 ਪਰ ਹਾਂ , ਈਮਾਨਦਾਰੀ ਨਾਲ , ਇਸਨੂੰ ਵੇਖਦੇ ਹੋਏ , ਇਹ ਸਹੀ ਵਿੱਚ ਵਿੱਚ ਕਾਫ਼ੀ ਸਵੈ ਜਾਣਕਾਰੀ ਵਾਲਾ ਹੈ । ਮੈਂ ਹੁਣੇ ਸੋਚਿਆ ਕਿ ਮੈਨੂੰ ਇਹ ਕਿਸੇ ਵੀ ਤਰਾਂ ਸੱਮਝਾਉਣਾ ਚਾਹੀਦਾ ਹੈ ।
04:23 ਸੋ ਸਾਨੂੰ ਏਰਰਸ ( errors ) ਦਾ ਇੱਕ ਛੋਟਾ ਜਿਹਾ ਸਮੂਹ ਮਿਲ ਗਿਆ ਹੈ ਜੋ ਤੁਹਾਨੂੰ ਉਦੋਂ ਮਿਲਦੇ ਹਨ , ਜਦੋਂ ਤੁਸੀ php ਵਿੱਚ ਪ੍ਰੋਗਰਾਮਿੰਗ ਕਰਦੇ ਹੋ ।
04:30 ਜੇਕਰ ਉੱਥੇ ਕੁੱਝ ਹੋਰ ਏਰਰਸ ( errors ) ਹਨ ਜੋ ਤੁਹਾਨੂੰ ਮਿਲਦੇ ਹਨ , ਤੱਦ ਕਿਰਪਾ ਕਰਕੇ ਮੈਨੂੰ ਸੰਦੇਸ਼ ਭੇਜੋ ਅਤੇ ਮੈਨੂੰ ਸਹਾਇਤਾ ਕਰਨ ਵਿੱਚ ਖੁਸ਼ੀ ਹੋਵੇਗੀ ।
04:39 ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ subscribe ਕਰੋ । ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya