Difference between revisions of "PHP-and-MySQL/C2/Logical-Operators/Punjabi"
From Script | Spoken-Tutorial
(Created page with '{| Border=1 !Timing !Narration |- | Time | Narration |- | 00:00 | "ਲੌਜਿਕਲ ਆਪਰੇਟਰਜ਼"(logical …') |
PoojaMoolya (Talk | contribs) |
||
(One intermediate revision by one other user not shown) | |||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
− | |||
− | |||
− | |||
|- | |- | ||
| 00:00 | | 00:00 |
Latest revision as of 15:27, 10 April 2017
Time | Narration |
---|---|
00:00 | "ਲੌਜਿਕਲ ਆਪਰੇਟਰਜ਼"(logical operators) ਦੇ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿਸ਼ੇ ਦੇ ਬਾਰੇ ਅਸੀ ਬਹੁਤ ਸੰਖੇਪ ਵਿੱਚ ਜਾਨਕਾਰੀ ਲਵਾਂ ਗੇ । |
00:09 | ਮੈਂ ਇਥੇ IF ਸਟੇਟਮੈਂਟ ਦਾ ਉਦਾਹਰਨ ਲਵਾਂਗੀ ਕਿਉਂ ਕਿ ਇਸ ਵਕਤ ਸਾੱਡੇ ਕੋਲ ਇੱਕ ਇਹੋ ਉਦਾਹਰਨ ਹੀ ਹੈ । |
00:18 | ਲੌਜਿਕਲ ਆਪਰੇਟਰ ਕੀ ਹੈ ? ਚਲੋ ਥੋੜਾ ਜਿਹਾ ਲੌਜਿਕ ਐੱਡ ਕਰਦੇ ਹਾਂ ਅਤੇ ਕਹਿੁੰਦੇ ਹਾਂ ਕਿ ਇਹ "ਐਨਡ"(AND), ਜਾਂ ਹੋਰਿਜ਼ੌਨਟਲ ਲਾਇਨ ਆਪਰੇਟਰ(HORIZONTAL LINE OPERATOR) ਹੈ । |
00:27 | ਹੁਣ ਮੈਂ ਇਫ ਸਟੇਟਮੈਂਟ ਦਾ ਬੇਸਿਕ ਲੇਆਉਟ(basic layout) ਬਣਾਵਾਂ ਗੀ, ਅਤੇ ਮੈ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਕੀ ਇਸ ਨਾਲ ਤੁਸੀਂ ਕੀ-ਕੀ ਕਰ ਸਕਦੇ ਹੋਂ । |
00:43 | ਪਹਿਲਾ ਅਸੀਂ ਉਦਾਹਰਨ ਲਿਆ ਸੀ ਕੀ 1 ਗਰੇਇਟਰ(greater) ਦੈਨ 1 ਹੈ, ਜੋ ਇਸ ਸਮੇ ਫਾਲਸ(false) ਹੀ ਰਿਟਰਨ ਕਰੇ ਗਾ। |
00:54 | ਚਲੋ ਦੇਖਦੇ ਹਾਂ ਕਿ ਅਸੀਂ ਕਿੱਥੇ ਹਾਂ । ਵੇੱਖੋ ਇਹ ਫਾਲਸ ਆ ਗਇਆ ਹੈ । |
01:04 | ਹੁਣ ਅਗਰ ਮੈਂ ਕਵਾਂ ਕਿ 1 ਗਰੇਇਟਰ(greater) ਦੈਨ ਯਾ ਈਕਵਲ (equal) ਟੂ 1 ਹੈ । |
01:18 | ਅਸੀਂ "OR" ਲਿੱਖਣ ਦੀ ਜਗਹ ਉਸਨੂੰ ਦੋ ਹਔਰਿਜ਼ੌਨਟਲ ਲਾਇਨਜ਼ (two horizontal lines) ਯਾ ਦੋ ਪਾਇਪਸ(two pipes) ਨਾਲ਼ ਲਿਖਾਂਗੇ । |
01:26 | ਪਾਇਪ ਕੀ ਆਮ ਚਔਰ ਚੇ ਕੀਬੋਰ੍ਡ ਦੇ ਸੱਜੇ ਪਾੱਸੇ ਸ਼ਿਫਟ ਕੀ(shift key) ਦੇ ਨਾਲ ਹੁੰਦੀ ਹੈ । -- ਦੋ ਵਰਟਿਕਲ ਲਾਇਨਜ਼(two vertical lines) ਦਾ ਮਤਲਬ ਹੈ "OR" |
01:38 | ਅਗਰ ਇਸਨੂੰ ਕਨਪਾਇਲ ਕਰਿਏ, ਤਾਂ ਨਤਿਜਾ ਕਿ ਹੋਣਾ ਚਾਹੀਦਾ ਹੈ ? |
01:43 | ਚਲੋ ਇਸਨੂੰ ਇੱਕ ਵਾਰ ਚਲਾਕੇ ਵੇਖਿਏ - 1 ਇਜ਼ ਗਰੇਇਟਰ(greater) ਦੈਨ 1 – ਤੇ ਇਹ "ਫਾਲਸ" ਹੈ, ਅਤੇ ਅਸੀ ਲਿਖਿਆ "ਫਾਲਸ" “OR” 1 ਈਕਵਲ ਟੂ 1..... |
01:54 | ਸਾਨੂੰ ਪਤਾ ਹੈ ਕਿ 1 ਈਕਵਲ ਟੂ 1 "ਟਰੂ"(true) ਹੈ, ਤੇ ਇਸ ਲਈ ਅਸੀਂ ਕਹਾਂਗੇ "OR" 1 ਈਕਵਲ ਟੂ 1 ਨੌਟ (not) "ਐਨਡ"(AND). ਕਿਉਂ ਕਿ "ਐਨਡ" ਦਾ ਮਤਲਬ ਹੈ ਕਿ ਦੋਨਾ ਨੂੰ ਹੀ ਟਰੂ ਹੋਣੇ ਚਾਹੀਦੇ ਨੇਂ । |
02:09 | ਯਾ ਦੋਨਾ ਚੋਂ ਕੋਈ ਵੀ ਟਰੂ ਹੋ ਸਕਦਾ ਹੈ । |
02:12 | ਹੁਣ ਆਉਟਪੁਟ(output) । ਆਸ਼ਾ ਹੈ ਕੀ ਟਰੂ ਹੀ ਮਿਲੇਗਾ । |
02:16 | ਠੀਕ ਹੈ, ਤੇ ਇਹ "OR" ਹੈ । |
02:18 | ਬੁਨਿਆਦੀ ਤੌਰ ਤੇ, ਇਸ ਤਰਹ ਅਸੀ IF ਸਟੇਟਮੈਂਟ ਵਿੱਚ ਦੋ ਕੰਮਪੈਰਿਜ਼ਨ(comparison) ਕਰ ਸਕਦੇ ਹਾਂ । ਯਾਨੀ ਦੋਨਾ ਵਿੱਚੋਂ ਕੋਈ ਇੱਕ ਵੀ "ਟਰੂ" ਹੋਵੇ ਤਾਂ - ਇਹ ਇਕ ਤਰਹ, "ਆਇਦਰ" ਆਪਰੇਟਰ(either operators) ਵਰਗਾ ਹੈ । |
02:30 | "ਆਇਦਰ" ਆਫ ਦੈਮ ਟਰੂ ਹੀ ਨੇ, ਤੁਹਾਨੂੰ ਹੁਣ ਟਰੂ ਹੀ ਮਿਲੇਗਾ । |
02:34 | "ਐਨਡ" ਆਪਰੇਟਰ ਗਾ ਮਤਲਬ ਬਿਲਕੁਲ ਵੱਖਰਾ ਹੈ । |
02:39 | "ਐਨਡ" ਨੂੰ ਐਗਜੀਕਯੂਟ ਕਰਣ ਵਾਸਤੇ ਦੋਨੋ ਹੀ ਟਰੂ ਚਾਹੀਦੇ ਨੇ । |
02:46 | ਤੇ ਇਥੇ ਸਾਨੂੰ ਫਾਲਸ ਮਿਲਿਆ ਸੀ ਕਿਉਂ ਕਿ 1, 1 ਤੋਂ ਗਰੇਟਰ ਨਹੀ ਹੈ । |
02:51 | ਹੁਣ ਅਸੀਂ ਆਪਣੇ ਕੰਮਪੇਰਿਜਨ ਆਪਰੇਟਰਜ਼ ਤੇ ਵਾਪਸ ਜਾਵਾਂਗੇ ਅਤੇ ਕਹਾਂਗੇ " IF 1 ਇਜ਼ ਗਰੇਇਟਰ ਦੈਨ 1, “ਔਰ”(or) ਈਕਵਲ ਟੂ 1, 'ਐਨਡ'('and') 1 ਈਕਵਲ 1", ਇਥੇ ਸਾਨੂੰ "ਟਰੂ" ਮਿਲੇਗਾ । |
03:04 | ਹੁਣ, ਮੈਂ ਸੋਚਦੀ ਹਾਂ ਕੀ ਇਸ ਟੈੱਸਟ ਵਿੱਚ ਕੁਝ ਹੋਰ ਵੇਅਰਿਏਬਲਜ਼ ਨੂੰ ਐੱਡ ਕਰਾਂ । |
03:10 | ਮੈਨੂੰ ਉਮੀਦ ਹੈ ਕੀ ਮੇਰੇ ਹੋਰ ਟਿਊਟੋਰਿਯਲਜ਼ ਨੂੰ ਵੇਖ ਕੇ ਤੁਹਾਨੂੰ ਵੇਅਰਿਏਬਲਜ਼ ਦੀ ਪੂਰੀ ਜਾਨਕਾਰੀ ਹੋਵੇ ਗੀ। |
03:17 | ਤੋ ਇਹ ਹਣ ਦੋ ਲੌਜਿਕਲ ਆਪਰੇਟਰਜ਼ । |
03:20 | ਤੁਸੀਂ ਇਹਨਾ ਨੂੰ ਬਹੁਤ ਲਾਭਦਾਇਕ ਪਾਓਂਗੇ । ਮੈ ਤੁਹਾਣੁ ਇੱਕ ਖਾਸ ਉਦਾਹਰਨ ਦੇਣਾ ਚਾਹੁਂਦੀ ਹਾਂ--ਜਿਸਨੂੰ ਤੁਸੀ ਮੇਰੇ ਇੱਕ ਪ੍ਰੋਜੈਕਟ ਵਿੱਚ ਵੀ ਦੇੱਖੋਂਗੇ । |
03:30 | ਇਹ ਇੱਕ "ਲੌਗਿਨ" ਫ਼ਾਰਮ(login form) ਹੈ। ਜਿਵੇਂ ਕੀ ਵੈਬਸਾਇਟ(website) ਤੇ ਯੂਜ਼ਰ ਲੋਗਿਨ(user login)ਪੇਜ । |
03:35 | ਜੇ ਤੁਸੀਂ ਕਦੀ ਕਿਸੀ ਵੈਬਸਾਇਟ ਤੇ ਲੋਗਿਨ ਕਿੱਤਾ ਹੋਵੇ ਜੋ ਤੁਹਾਨੂੰ "ਯੁਜ਼ਰਨੇਮ"(username) ਅਤੇ "ਪਾਸਵਰਡ"(password) ਐਨਟਰ ਕਰਨ ਨੂੰ ਕਹੰਦਾ । ਇਥੇ ਇਹ ਕੀਵਰਡਜ(keywords) ਨੇ । |
03:43 | ਸਾਨੂੰ ਇਹ ਚੈੱਕ ਕਰਨਾ ਹੈ ਕੀ ਯੂਜ਼ਰ ਨੇ "ਯੂਜ਼ਰਨੇਮ" ਅਤੇ "ਪਾਸਵਰਡ" ਭਰੀਆ ਹੈ ਕੀ ਨਹੀ । |
03:48 | ਅਗਰ ਉਹਨਾ ਨੇ ਨਹੀ ਭਰੀਆ, ਤਾਂ "ਯੁਜਰਨੇਮ" ਅਤੇ "ਪਾਸਵਰਡ" ਕੰਮਪੇਰ ਕਰਨ ਦਾ ਕੋਈ ਮਤਲੱਬ ਨਹੀ ਹੈ । |
03:52 | ਉਦਾਹਰਨ ਲਈ, |
03:54 | ਮੈਂ ਕਹਾਂਗਾ ਕੀ ਮੇਰਾ ਯੂਜ਼ਰਨੇਮ ਈਕੁਏਲ ਟੂ "ਐਲਕਸ"(alex) ਹੈ ਅਤੇ ਮੇਰਾ ਪਾਸਵਰਡ ਈਕੁਏਲ ਟੂ "abc" ਹੈ । |
04:04 | ਹੁਣ ਮੈ ਇਹਨਾ ਨੂੰ ਸਬਸਟੀਟਯੂਟ ਕਰਾਂਗੀ, ਜੋ ਮੈਂ ਰਖ ਸਕਦੀ ਹਾਂ "ਯੂਜ਼ਰਨੇਮ" ਅਤੇ "ਪਾਸਵਰਡ" । |
04:11 | ਇਸ ਵਕਤ, ਇਹ ਟਰੂ ਦੱਸੇਗਾ । |
04:15 | ਮੈਂ ਇਸਨੂੰ ਬਦਲ ਦਵਾਂਗੀ । ਮੈਂ ਕਹਾਂਗੀ 'OK' ਜੇ 'ਤੁਸੀਂ ਫੀਲਡ(field) ਨੂੰ ਭਰਣਾ ਭੁਲ ਗਏ', ਕਿੳਂ ਕਿ ਆਖਿਰਕਾਰ ਤੇ ਇਹ HTML ਫੀਲਡਜ਼ ਹੋਣ ਗੇ । |
04:27 | ਇਹ ਠੀਕ ਹੋਵੇਗਾ ਕਿੳਂ ਕਿ ਸਾਡੇ ਕੋਲ ਦੋਨੋ ਵੈਲਯੂਜ਼(values) ਨੇ । |
04:32 | ਚਲੋ ਇਸਨੂੰ ਕਰਕੇ ਵੇਖਿਏ, ਤੇ ਇਸਨੇਂ "OK" ਕਿਹ ਦਿੱਤਾ । |
04:37 | ਅਗਰ ਮੈਂ ਆਪਣਾ ਪਾਸਵਰਡ ਇਥੇ ਲਿਖਣਾ ਭੁਲ ਜਾਂਵਾ ਤਾਂ ਕੀ ਹੋਵੇਗਾ? ਇਥੇ ਇਸ ਸਮੇ ਕੁਝ ਨਹੀ ਹੈ-- ਸਪੇਸ(no space) ਨਹੀ ਹੋਣੀ ਚਾਹੀਦੀ—ਇਸ ਨੂੰ ਹਟਾ ਦਵੋ । |
04:48 | ਮੈੱਸੇਜ ਵੇੱਖੋ, ਯੂ ਫੌਰਗੌਟ ਟੂ ਫਿੱਲ ਆਉਟ ਅ ਫੀਲਡ ('You forgot to fill out a field', 'ਤੁਸੀਂ ਇੱਕ ਫੀਲਡ ਨੂੰ ਭਰਨਾ ਭੁਲ ਗਏ')। |
04:50 | ਕਲਪਨਾ ਕਰੋ ਕੀ ਇਹ ਯੂਜ਼ਰ ਤੋਂ ਆ ਰਹੇ ਹਨ—ਯਾਨੀਂ ਇਹ ਤੂਹਾਨੂੰ ਆਪਣਾ "ਯੂਜਰਨੇਮ" ਅਤੇ "ਪਾਸਵਰਡ" ਟਾਇਪ ਕਰਨ ਨਾਲ ਮਿਲੇ ਹਨ । |
05:00 | ਅਸੀਂ " ਯੂਜ਼ਰਨੇਮ" ਅਤੇ "ਪਾਸਵਰਡ" ਕਿਹ ਰਹੇ ਹਾਂ, ਬੁਨਿਆਦੀ ਤੌਰ ਤੇ ਸਿਰਫ "ਯੂਜ਼ਰਨੇਮ" ਟਰੂ ਹੈ ਕਿੳਂ ਕਿ ਉਹ ਇਗਸਿਸਟ(exist) ਕਰਦਾ ਹੈ । |
05:07 | ਅਗਰ ਸਿਰਫ ਯੂਜ਼ਰਨੇਮ ਅੰਦਰ ਹੋਵੇ ਗਾ, ਤਾਂ ਉਹ ਵੀ ਐਕਸੈਪਟੇਬਲ(acceptable) ਹੋਵੇਗਾ, ਅਤੇ ਉਹ ਟਰੂ ਵੀ ਹੋਵੇਗਾ । |
05:14 | ਅਸੀਂ ਇਸਨੂੰ ਚੈੱਕ ਕਰਾਂਗੇ । |
05:18 | ਕਿਉਂ ਕਿ ਇੱਥੇ ਸਾਡੇ ਕੋਲ "ਯੂਜਰਨੇਮ" ਅਤੇ "ਪਾਸਵਰਡ" ਹੈ, ਉਹ ਠੀਕ ਹੈ । |
05:23 | ਪਰ "or" ਲਈ ਇਸਦਾ ਕੋਈ ਮਤਲਬ ਨਹੀ ਹੈ । ਤੁਸੀਂ ਕਲਪਨਾ ਕਰੋ ਕੀ, ਕੀ ਹੋ ਹੋਵੇ ਗਾ । |
05:29 | ਪਰ ਹੁਣ, ਇਹ ਈਕਵਲ "ਟਰੂ" ਹੈ, ਕਿਉਂ ਕਿ ਸਾਡੇ ਕੋਲ ਦੋਨੋ ਵੈਲਯੂਜ ਨੇ। ਤੇ ਇਹ 'ok' ਹੈ । |
05:36 | ਹੁਣ ਅਗਰ ਮੈਂ ਦੋਨਾ ਨਾਲ ਜਾਵਾਂ ਅਤੇ ਫੇਰ ਕੋਸ਼ਿਸ਼ ਕਰਾਂ । |
05:41 | ਅਗਰ ਯੂਜਰਨੇਮ ਮੌਜੂਦ ਹੈ ਤਾਂ ਉਹ ਯੂਜਰਨੇਮ ਟਰੂ ਹੈ । |
05:45 | ਇਸ ਵਕਤ ਉੱਥੇ ਕੋਈ ਵੈਲਯੂ ਨਹੀ ਹੈ--ਤਾਂ ਉਹ ਫਾਲਸ ਹੈ । |
05:48 | "ਯਾ ਪਾਸਵਰਡ ਟਰੂ ਹੈ। --ਯਾਨੀ ਕਿ ਵੈਲਯੂ ਮੌਜੂਦ ਹੈ, ਪਰ ਇਸ ਵਕਤ ਨਹੀ ਹੈ, ਤਾਂ ਉਹ ਫਾਲਸ ਹੈ । |
05:56 | ਤਾਂ ਅਸੀਂ ਕਵਾਂ ਗੇ " ਯੂ ਫੌਰਗੌਟ ਟੂ ਫਿੱਲ ਆਉਟ ਅ ਫੀਲਡ " |
06:00 | ਮੈਂ ਇਥੇ 'ਨਥਿੰਗ' (nothing) ਲਿਖੂੰਗੀ ਕਿੳਂ ਕਿ ਇਸ ਵਕਤ ਇਸਦਾ ਕੋਈ ਮਤਲਬ ਨਹੀ ਹੈ । |
06:05 | ਰਿਫਰੇਸ਼ ਕਰੋ, ਇਹ 'ਨਥਿੰਗ' ਹੋ ਜਾਵੇ ਗਾ। |
06:08 | ਤੁਸੀ ਦੇਖ ਸਕਦੇ ਹੋਂ, ਜੋ ਮੈਂ ਤੁਹਾਨੂੰ ਦੱਸਿਆ ਹੈ, ਓਹ ਰੋਜ਼ਮੱਰਾ ਦੀ php ਐਪਲਿਕੇਇਸ਼ਨਸ(applications) ਵਿੱਚ ਕਾਫੀ ਲਾਭ ਦਾਇਕ ਹੋ ਸਕਦਾ ਹੈ । |
06:17 | ਉਦਾਹਰਨ ਲਈ--ਇੱਕ ਫਾਰਮ ਜੋ ਕੋਈ ਵੀ ਭਰ ਸਕਦਾ ਹੈ। ਤੁਹਾਨੂੰ ਇਸ ਦੇ ਹੋਰ ਕਈ ਯੂਜ਼ ਵੀ ਮਿੱਲਨ ਗੇ । |
06:22 | ਬਸ ਹੁਣ ਇੰਨਾ ਹੀ । |
06:24 | ਦੋ ਆਪਰੇਟਰ ਜੋ ਕੀ ਲੋਜਿਕਲ ਆਪਰੇਟਰ ਹੋਣ । |
06:27 | ਦੇਖੋ ਕੀ ਤੁਸੀਂ ਇੱਨ੍ਹਾ ਨਾਲ ਕੀ-ਕੀ ਕਰ ਸਕਦੇ ਹੋਂ । |
06:31 | ਇਸਨੂ ਮੈਂ ਜ਼ਰੂਰ ਆਪਣੇ ਕਿਸੇ ਪ੍ਰੋਜੈਕਟ ਵਿੱਚ ਇਸਤੇਮਾਲ ਕਰੂੰਗੀ । |
06:35 | ਦੇਖਣ ਲਈ ਧੰਨਵਾਦ । |
06:37 | ਸਪੋਕਨ ਟਿਊਟੋਰਿਯਲ ਲਈ, ਇਹ ਟਯੂਯੋਰਿਅਲ ਤੁਸੀ ਕਿਰਣ ਦੀ ਆਵਾਜ਼ ਵਿੱਚ ਸੂਨਿਆ ਜਿਸਦਾ ਪੰਜਾਬੀ ਤਰਜੁਮਾ ਹਰਮਨਪ੍ਰੀਤ ਸਿੰਘ ਨੇਂ ਕੀੱਤਾ । |