Difference between revisions of "LibreOffice-Suite-Calc/C2/Basic-Data-Manipulation/Punjabi"
From Script | Spoken-Tutorial
(Created page with ' {| border=1 |Time ||NARRATION |- |00:00 ||ਲਿਬ੍ਰ ਔਫਿਸ ਕੈਲਕੁਲੇਟਰ ਉੱਤੇ ਸਪੋਕਨ ਟਯੂਟੋਰਿਯਲ ਚੇ ਤੁਹ…') |
PoojaMoolya (Talk | contribs) |
||
(4 intermediate revisions by 2 users not shown) | |||
Line 1: | Line 1: | ||
− | |||
{| border=1 | {| border=1 | ||
− | |Time | + | | '''Time''' |
− | | | + | | '''Narration''' |
|- | |- | ||
− | |00:00 | + | || 00:00 |
− | || | + | || ਲਿਬਰੇਆਫਿਸ ਕੈਲਕ - ਮੁੱਢਲੇ ਡੇਟਾ ਮੈਨਿਪੂਲੇਸ਼ਨ ’ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
− | + | ||
|- | |- | ||
− | |00:07 | + | || 00:07 |
− | || | + | || ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ: |
− | + | ||
|- | |- | ||
− | |00:09 | + | || 00:09 |
− | || | + | || ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ। |
− | + | ||
|- | |- | ||
− | |00:12 | + | || 00:12 |
− | || | + | || ਕਾਲਮਸ ਨਾਲ ਸੋਰਟ ਕਰਨਾ। |
− | + | ||
|- | |- | ||
− | |00:15 | + | || 00:15 |
− | || | + | || ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ। |
− | + | ||
|- | |- | ||
− | |00:17 | + | || 00:17 |
− | || | + | || ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਤੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦਾ ਇਸਤੇਮਾਲ ਕਰ ਰਹੇ ਹਾਂ। |
− | + | ||
|- | |- | ||
− | |00:27 | + | || 00:27 |
− | || | + | || ਆਉ ਅਸੀਂ ਲਿਬਰੇਆਫਿਸ ਕੈਲਕ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮੁੱਢਲੇ ਫਾਰਮੂਲਿਆਂ ਬਾਰੇ ਸਿੱਖਿਦਿਆਂ ਟਯੂਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ। |
|- | |- | ||
− | |00:35 | + | || 00:35 |
− | || | + | ||ਫਾਰਮੂਲਾ ਸਮੀਕਰਨ ਹੈ ਜੋ ਨੰਬਰਸ ਅਤੇ ਵੈਰਿਏਬਲਸ ਦਾ ਇਸਤੇਮਾਲ ਕਰਕੇ ਨਤੀਜਾ ਦਿੰਦਾ ਹੈ। |
− | + | ||
|- | |- | ||
− | |00:41 | + | || 00:41 |
− | || | + | || ਸਪਰੈੱਡਸ਼ੀਟ ਵਿਚ, ਵੈਰਿਏਬਲਸ ਸੈੱਲ ਲੋਕੇਸ਼ਨਸ ਹੁੰਦੇ ਹਨ ਜੋ ਸਮੀਕਰਨ ਪੂਰਾ ਕਰਣ ਲਈ ਜਰੂਰੀ ਡੇਟਾ ਰੱਖਦੇ ਹਨ। |
− | + | ||
|- | |- | ||
− | |00:47 | + | || 00:47 |
− | || | + | || ਸਭ ਤੋਂ ਮੁੱਢਲੇ ਅਰਥਮੈਟਿਕ ਅੋਪਰੈਸ਼ਨ ਜੋ ਕੀਤੇ ਜਾਂਦੇ ਹਨ ਉਹ ਹਨ ਜਮਾ (addition), ਘਟਾ (subtraction), ਗੁਣਾ (multiplication) ਅਤੇ ਭਾਗ (division)। |
− | + | ||
− | + | ||
|- | |- | ||
− | |00:56 | + | || 00:56 |
− | || | + | || ਆਉ ਅਸੀਂ ਪਹਿਲਾਂ ਆਪਣੀ “ਪਰਸਨਲ-ਫਾਇਨਾਂਸ-ਟੈ੍ਕਰ. ਓਡੀਐਸ” (“Personal-Finance-Tracker.ods”) ਫਾਇਲ ਖੋਲ੍ਹੀਏ । |
− | + | ||
|- | |- | ||
− | |01:02 | + | ||01:02 |
− | || | + | || ਆਉ ਅਸੀਂ ਵੇਖਦੇ ਹਾਂ ਆਪਣੀ “personal finance tracker.ods” ਫਾਇਲ ਵਿਚ, “Cost” ਹੈਡਿੰਗ ਅਧੀਨ ਦੱਸੇ ਗਏ ਸਾਰੇ ਖਰਚੇ ਕਿਵੇਂ ਜੋੜੀਏ। |
|- | |- | ||
− | |01:13 | + | || 01:13 |
− | || | + | || ਅਸੀਂ “Miscellaneous” ਦੇ ਅਧੀਨ “SUM TOTAL”ਨਾਮ ਦਾ ਇਕ ਹੋਰ ਹੈਡਿੰਗ ਦੇਵਾਂਗੇ। |
− | + | ||
|- | |- | ||
− | |01:19 | + | || 01:19 |
− | || | + | || ਅਤੇ ਅਸੀਂ ਸੈੱਲ A8 ਤੇ ਕਲਿਕ ਕਰਦੇ ਹਾਂ ਅਤੇ ਸੀਰੀਅਲ ਨੰਬਰ “7” ਦੇਂਦੇ ਹਾਂ। |
− | + | ||
|- | |- | ||
− | |01:25 | + | || 01:25 |
− | || | + | || ਆਉ ਹੁਣ ਸੈੱਲ ਨੰਬਰ “C8”ਤੇ ਕਲਿਕ ਕਰੀਏ ਜਿਥੇ ਅਸੀਂ ਕੋਸਟ ਦਾ ਕੁਲ ਜੋੜ ਦਰਸਾਉਣਾ ਚਾਹੁੰਦੇ ਹਾਂ। |
|- | |- | ||
− | |01:32 | + | || 01:32 |
− | || | + | || ਸਾਰੇ ਕੋਸਟਸ ਨੂੰ ਜੋੜਨ ਲਈ, ਅਸੀਂ ਟਾਈਪ ਕਰਦੇ ਹਾਂ “=SUM”ਅਤੇ ਬਰੈਕਟਸ ਵਿਚ,o ਜਿਹੜੇ ਕਾਲਮਸ ਜੋੜਨੇ ਹਨ ਉਹ, ” C3 colon C7”। |
|- | |- | ||
− | |01:44 | + | || 01:44 |
− | ||ਹੁਣ | + | || ਹੁਣ ਕੀ-ਬੋਰਡ ਤੇ “Enter”ਦਬਾਉ। |
|- | |- | ||
− | |01:47 | + | || 01:47 |
− | || | + | ||ਤੁਸੀਂ ਵੇਖਦੇ ਹੋ ਕਿ “Cost”ਅਧੀਨ ਆਉਂਦੇ ਸਾਰੇ ਆਈਟਮਸ ਦਾ ਜੋੜ ਹੋ ਗਿਆ ਹੈ। |
|- | |- | ||
− | |01:51 | + | || 01:51 |
− | || | + | || ਆੳ ਹੁਣ ਸਿੱਖੀਏ ਕਿ ਕੈਲਕ ਵਿਚ ਘਟਾ ਕਿਵੇਂ ਕਰੀਏ । |
|- | |- | ||
− | |01:55 | + | || 01:55 |
− | || | + | || ਜੇ ਅਸੀਂ “House Rent” ਅਤੇ “Electricity Bill”ਦਾ ਕੋਸਟ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਸੈੱਲ A9 ਵਿਚ ਦਰਸਾਉਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸੈੱਲ A9 ਤੇ ਕਲਿਕ ਕਰੋ। |
|- | |- | ||
− | |02:06 | + | || 02:06 |
− | ||ਹੁਣ ਇਸ | + | || ਹੁਣ ਇਸ ਸੈੱਲ ਵਿਚ, ਟਾਈਪ ਕਰੋ “=”ਅਤੇ ਬਰੈਕਟਸ ਵਿਚ, ਸਬੰਧਤ ਸੈੱਲ ਰੈਫਰੇਂਸ, ਜੋ ਹਨ “C3 minus C4”। |
|- | |- | ||
− | |02:17 | + | || 02:17 |
− | || | + | || ਕੀ-ਬੋਰਡ ਤੇ “Enter”ਬਟਨ ਦਬਾਉ। |
|- | |- | ||
− | |02:20 | + | || 02:20 |
− | || | + | || ਅਸੀਂ ਵੇਖਦੇ ਹਾਂ ਕਿ ਦੋਨੋ ਸੈੱਲ ਰੈਫਰੈਂਸ ਦੀ ਕੋਸਟ ਸਬਟਰੈਕਟ ਹੋ ਗਈ ਹੈ ਅਤੇ ਨਤੀਜਾ ਸੈੱਲ ਨੰਬਰ A9 ਵਿਚ ਦਿੱਸਦਾ ਹੈ। |
|- | |- | ||
− | |02:29 | + | || 02:29 |
− | || | + | || ਆਉ ਬਦਲਾਵਾਂ ਨੂੰ ਅਨਡੂ ਕਰੀਏ। |
|- | |- | ||
− | |02:32 | + | || 02:32 |
− | || | + | || ਇਸੇ ਤਰਹਾਂ ਅਸੀਂ ਵੱਖ-ਵੱਖ ਸੈੱਲਸ ਵਿਚ ਭਾਗ ਅਤੇ ਗੁਣਾ ਵੀ ਕਰ ਸਕਦੇ ਹਾਂ। |
|- | |- | ||
− | |02:37 | + | || 02:37 |
− | || | + | || ਸਪਰੈੱਡਸ਼ੀਟ ਵਿਚ ਇਕ ਹੋਰ ਮੁੱਢਲਾ ਅੋਪਰੈਸ਼ਨ ਹੈ ਨੰਬਰਾਂ ਦੀ ਅੋਸਤ (“Average”) ਕੱਢਣਾ। |
|- | |- | ||
− | |02:43 | + | || 02:43 |
− | || | + | || ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ। |
|- | |- | ||
− | |02:45 | + | || 02:45 |
− | || “SUM TOTAL” | + | || ਆਉ “SUM TOTAL” ਸੈੱਲ ਦੇ ਠੀਕ ਨੀਚੇ ਹੈਡਿੰਗ “Average”ਦੇਂਦੇ ਹਾਂ। |
|- | |- | ||
− | |02:50 | + | || 02:50 |
− | || | + | || ਇਥੇ ਅਸੀਂ ਸਾਰੀ ਕੋਸਟ ਦੀ average ਦਰਸਾਉਣਾ ਚਾਹੁੰਦੇ ਹਾਂ। |
|- | |- | ||
− | |02:55 | + | || 02:55 |
− | || | + | || ਇਸ ਲਈ ਅਸੀਂ ਸੈੱਲ “C9” ਤੇ ਕਲਿਕ ਕਰਦੇ ਹਾਂ। |
|- | |- | ||
− | |02:58 | + | || 02:58 |
− | ||ਹੁਣ | + | || ਹੁਣ ਅਸੀਂ ਟਾਈਪ ਕਰਦੇ ਹਾਂ “=”Average ਅਤੇ ਬਰੈਕਟਸ ਵਿਚ Cost. |
|- | |- | ||
− | |03:04 | + | || 03:04 |
− | || | + | || ਕੀ-ਬੋਰਡ ਤੇ “Enter” ਬਟਨ ਦਬਾੳ । |
|- | |- | ||
− | |03:07 | + | || 03:07 |
− | || | + | || ਤੁਸੀਂ ਵੇਖਦੇ ਹੋ ਕਿ “Cost”ਕਾਲਮ ਦੀ average ਸੈੱਲ ਵਿਚ ਦਿੱਸਦੀ ਹੈ। |
|- | |- | ||
− | |03:11 | + | || 03:11 |
− | || | + | ||ਆਉ ਬਦਲਾਉ ਨੂੰ ਅਨਡੂ ਕਰੀਏ। |
|- | |- | ||
− | |03:15 | + | || 03:15 |
− | || | + | || ਉਸੀ ਤਰਹਾਂ, ਤੁਸੀਂ ਹੋਰੀਜ਼ੋਂਟਲ ਰੋਅ ਦੇ ਐਲੀਮੈਂਟਸ ਦੀ average ਪਤਾ ਕਰ ਸਕਦੇ ਹੋ। |
|- | |- | ||
− | |03:20 | + | || 03:20 |
− | || | + | || ਅਸੀਂ ਐਡਵਾਂਸਡ ਲੈਵਲ ਦੇ ਟਿਯੂਟੋਰਿਅਲ ਵਿਚ ਫਾਰਮੂਲੇ ਅਤੇ ਅੋਪਰੇਟਰਸ ਬਾਰੇ ਹੋਰ ਜ਼ਿਆਦਾ ਸਿੱਖਾਂਗੇ। |
|- | |- | ||
− | |03:25 | + | || 03:25 |
− | || | + | ||ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਸਪਰੈੱਡਸ਼ੀਟ ਵਿਚ ਡੇਟਾ ਨੂੰ “Sort”ਕਿਵੇਂ ਕਰੀਏ। |
|- | |- | ||
− | |03:30 | + | || 03:30 |
− | || | + | || ਸੋਰਟ ਕਰਣ ਨਾਲ ਸ਼ੀਟ ਵਿਚ ਦਿੱਸਦੇ ਸੈੱਲਸ ਨੂੰ ਮਰਜ਼ੀ ਅਨੁਸਾਰ ਕ੍ਰਮਬੱਧ ਕੀਤਾ ਜਾ ਸਕਦਾ ਹੈ। |
|- | |- | ||
− | |03:35 | + | || 03:35 |
− | || | + | || ਕੈਲਕ ਵਿਚ, ਤੁਸੀਂ ਤਿੰਨ ਮਾਪਦੰਡਾਂ ਤਕ ਡੇਟਾ ਸੋਰਟ ਕਰ ਸਕਦੇ ਹੋ, ਜੋ ਕਿ ਇਕ ਤੋਂ ਬਾਅਦ ਇਕ ਲਾਗੂ ਹੁੰਦੇ ਹਨ। |
− | + | ||
|- | |- | ||
− | |03:43 | + | || 03:43 |
− | || | + | ||ਇਹ ਸੁਵਿਧਾਜਨਕ ਹੁੰਦਾ ਹੈ ਜਦ ਤੁਸੀਂ ਇਕ ਵਿਸ਼ੇਸ਼ ਆਈਟਮ ਤਲਾਸ਼ਣਾ ਚਾਹੁੰਦੇ ਹੋ, ਅਤੇ ਹੋਰ ਸਸ਼ੱਕਤ ਹੁੰਦਾ ਹੈ, ਜਦ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ। |
|- | |- | ||
− | |03:51 | + | || 03:51 |
− | ||ਮੰਨ | + | || ਮੰਨ ਲਉ ਕਿ ਅਸੀਂ, “Costs”ਹੈਡਿੰਗ ਅਧੀਨ ਜਿਹੜਾ ਡੇਟਾ ਹੈ ਉਸਨੂੰ ਵੱਧਦੇ ਕ੍ਰਮ (ascending order) ਵਿਚ ਸੋਰਟ ਕਰਨਾ ਚਾਹੁੰਦੇ ਹਾਂ। |
|- | |- | ||
− | |03:57 | + | || 03:57 |
− | || | + | || ਇਸ ਲਈ, ਪਹਿਲਾਂ ਅਸੀਂ “Cost”ਸੈੱਲ ਤੇ ਕਲਿਕ ਕਰਕੇ ਜਿਹੜੇ ਸੈੱਲਸ ਸੋਰਟ ਕਰਨੇ ਹਨ, ਉਹਨਾਂ ਨੂੰ ਚਿੰਨ੍ਹਿਤ ਕਰਦੇ ਹਾਂ। |
|- | |- | ||
− | |04:03 | + | || 04:03 |
− | ||ਹੁਣ ਮਾਉਸ | + | || ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ, ਕਾਲਮ ਦੇ ਅੰਤਲੇ ਸੈੱਲ ਤਕ ਡਰੈਗ ਕਰੋ ਜਿਸ ਵਿਚ “2000”ਲਿਖਿਆ ਹੈ। |
|- | |- | ||
− | |04:12 | + | || 04:12 |
− | ||ਇਹ | + | || ਇਹ ਉਹ ਕਾਲਮ ਚੁਣਦਾ ਹੈ ਜਿਸ ਨੂੰ ਅਸੀਂ ਸੋਰਟ ਕਰਨਾ ਹੈ। |
|- | |- | ||
− | |04:15 | + | || 04:15 |
− | ||ਹੁਣ | + | || ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ “Sort”ਤੇ ਕਲਿਕ ਕਰੋ। |
|- | |- | ||
− | |04:21 | + | || 04:21 |
− | || | + | || ਅੱਗੇ “Current Selection” ਨੂੰ ਚੁਣੋ। |
|- | |- | ||
− | |04:24 | + | || 04:24 |
− | || | + | || ਤੁਸੀਂ ਵੇਖੋਗੇ ਕਿ ਇਕ ਡਾਇਲੋਗ ਬੋਕਸ ਆ ਜਾਂਦਾ ਹੈ ਜਿਸ ਵਿਚ “Sort criteria” ਅਤੇ “Options” ਨਾਮ ਦੇ ਟੈਬਸ ਹਨ। |
− | + | ||
|- | |- | ||
− | |04:31 | + | || 04:31 |
− | || “Sort | + | || “Sort criteria”ਟੈਬ ਵਿਚ,“Sort by”ਫੀਲਡ ਵਿਚ “Cost”ਚੁਣੋ। |
|- | |- | ||
− | |04:37 | + | || 04:37 |
− | || | + | || “Cost”ਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨ ਲਈ, ਠੀਕ ਉਸ ਤੋਂ ਅਗਲੇ“Ascending”ਅੋਪਸ਼ਨ ਤੇ ਕਲਿਕ ਕਰੋ। |
|- | |- | ||
− | |04:44 | + | || 04:44 |
− | ||ਹੁਣ | + | || ਹੁਣ “OK”ਬਟਨ ਤੇ ਕਲਿਕ ਕਰੋ। |
|- | |- | ||
− | |04:47 | + | || 04:47 |
− | || | + | || ਤੁਸੀਂ ਵੇਖਦੇ ਹੋ ਕਿ ਕਾਲਮ ਵੱਧਦੇ ਕ੍ਰਮ ਵਿਚ ਸੋਰਟ ਹੋ ਗਿਆ ਹੈ। |
|- | |- | ||
− | |04:51 | + | || 04:51 |
− | || | + | || ਉਸੀਂ ਤਰਹਾਂ, ਘੱਟਦੇ ਕ੍ਰਮ ਵਿਚ ਸੋਰਟ ਕਰਨ ਲਈ,“Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ। |
|- | |- | ||
− | |04:59 | + | || 04:59 |
− | || | + | || ਆਉ ਬਦਲਾਵਾਂ ਨੂੰ ਅਨਡੂ ਕਰੀਏ। |
|- | |- | ||
− | |05:02 | + | || 05:02 |
− | || | + | || ਮਲਟੀਪਲ ਕਾਲਮਸ ਵੀ ਸੋਰਟ ਕੀਤੇ ਜਾ ਸਕਦੇ ਹਨ ਪਹਿਲਾਂ ਸਾਰੇ ਕਾਲਮਸ ਚੁਣ ਕੇ, ਅਤੇ ਫਿਰ ਸੋਰਟ ਅੋਪਸ਼ਨਸ ਲਾਗੂ ਕਰਕੇ। |
|- | |- | ||
− | |05:09 | + | || 05:09 |
− | || | + | || ਮੰਨ ਲਉ, ਕਿ ਅਸੀਂ ਸੀਰੀਅਲ ਨੰਬਰਸ ਅਤੇ ਕੋਸਟ ਦੋਨੋ ਹੀ ਸੋਰਟ ਕਰਨਾ ਚਾਹੁੰਦੇ ਹਾਂ। |
|- | |- | ||
− | |05:14 | + | || 05:14 |
− | || | + | || ਇਸ ਲਈ ਪਹਿਲਾਂ ਇਹਨਾਂ ਕਾਲਮਸ ਨੂੰ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ। |
|- | |- | ||
− | |05:18 | + | || 05:18 |
− | ||ਹੁਣ | + | || ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Sort”ਅੋਪਸ਼ਨ ਤੇ ਕਲਿਕ ਕਰੋ। |
|- | |- | ||
− | |05:24 | + | || 05:24 |
− | || | + | || ਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚ,“Sort by”ਫੀਲਡ ਵਿਚ ਪਹਿਲਾਂ “Cost”ਚੁਣੋ। |
|- | |- | ||
− | |05:30 | + | || 05:30 |
− | || | + | || ਫਿਰ “Then by”ਫੀਲਡ ਵਿਚ “SN”ਚੁਣੋ । |
|- | |- | ||
− | |05:35 | + | || 05:35 |
− | || | + | || ਦੋਹਾਂ ਅੋਪਸ਼ਨਸ ਦੇ ਨੇੜਲੇ “Descending”ਤੇ ਕਲਿਕ ਕਰੋ ਅਤੇ ਫਿਰ “OK”ਬਟਨ ਤੇ ਕਲਿਕ ਕਰੋ। |
|- | |- | ||
− | |05:43 | + | || 05:43 |
− | || | + | || ਤੁਸੀਂ ਵੇਖਦੇ ਹੋ ਕਿ ਦੋਨੋਂ ਹੈਡਿੰਗਸ ਘੱਟਦੇ ਕ੍ਰਮ ਵਿਚ ਸੋਰਟ ਹੋ ਗਏ ਹਨ। |
|- | |- | ||
− | |05:47 | + | || 05:47 |
− | || | + | || ਆਉ ਬਦਲਾਵਾਂ ਨੂੰ ਅਨਡੂ ਕਰੀਏ। |
|- | |- | ||
− | |05:49 | + | || 05:49 |
− | || | + | || ਆਉ ਹੁਣ ਸਿੱਖੀਏ ਕਿ ਲਿਬਰੇਆਫਿਸ ਕੈਲਕ ਵਿਚ ਡੇਟਾ ਕਿਵੇਂ ਫਿਲਟਰ ਕਰਦੇ ਹਨ। |
|- | |- | ||
− | |05:53 | + | || 05:53 |
− | ||ਫਿਲਟਰ | + | || ਫਿਲਟਰ, ਕੰਡੀਸ਼ਨਸ ਦੀ ਇਕ ਲਿਸਟ ਹੈ, ਜਿਹੜੀ ਹਰ ਐਂਟਰੀ ਨੂੰ ਡਿਸਪਲੇ ਹੋਣ ਲਈ ਪੂਰੀ ਕਰਨੀ ਹੁੰਦੀ ਹੈ। |
|- | |- | ||
− | |06:00 | + | || 06:00 |
− | || | + | || ਸਪਰੈੱਡਸ਼ੀਟ ਵਿਚ ਫਿਲਟਰ ਲਾਗੂ ਕਰਨ ਲਈ, ਆਉ “Item”ਨਾਮ ਦੇ ਸੈੱਲ ਤੇ ਕਲਿਕ ਕਰੀਏ। |
|- | |- | ||
− | |06:07 | + | || 06:07 |
− | ||ਹੁਣ | + | || ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Filter”ਅੋਪਸ਼ਨ ਤੇ ਕਲਿਕ ਕਰੋ। |
|- | |- | ||
− | |06:12 | + | ||06:12 |
− | || | + | || ਪਾਪ-ਅੱਪ ਮੈਨਯੂ ਵਿਚ “AutoFilter”ਅੋਪਸ਼ਨ ਤੇ ਕਲਿਕ ਕਰੋ। |
|- | |- | ||
− | |06:16 | + | || 06:16 |
− | || | + | || ਤੁਸੀਂ ਹੈਡਿੰਗਸ ਤੇ ਇਕ ਐਰੋ ਚਿੰਨ੍ਹ ਵੇਖ ਸਕਦੇ ਹੋ। |
|- | |- | ||
− | |06:20 | + | || 06:20 |
− | || | + | || “Item”ਨਾਮ ਦੇ ਸੈੱਲ ਦੇ ਡਾਊਨ ਐਰੋ ਤੇ ਕਲਿਕ ਕਰੋ। |
|- | |- | ||
− | |06:24 | + | || 06:24 |
− | ||ਹੁਣ | + | || ਹੁਣ ਮੰਨ ਲਉ ਤੁਸੀਂ ਚਾਹੁੰਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਦਿੱਸੇ। |
|- | |- | ||
− | |06:29 | + | || 06:29 |
− | || | + | || ਇਸ ਲਈ “Electricity Bill”ਅੋਪਸ਼ਨ ਤੇ ਕਲਿਕ ਕਰੋ। |
|- | |- | ||
− | |06:34 | + | || 06:34 |
− | || | + | || ਤੁਸੀਂ ਵੇਖਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਸ਼ੀਟ ਵਿਚ ਦਿੱਸ ਰਿਹਾ ਹੈ। |
|- | |- | ||
− | |06:40 | + | || 06:40 |
− | ||ਬਾਕੀ | + | || ਬਾਕੀ ਦੀਆਂ ਅੋਪਸ਼ਨਸ ਫਿਲਟਰ ਹੋ ਗਈਆਂ ਹਨ। |
|- | |- | ||
− | |06:43 | + | || 06:43 |
− | || | + | || ਸਾਰੇ ਡੇਟਾ ਵੇਖਣ ਲਈ, “Item”ਨਾਮਕ ਸੈੱਲ ਦੇ ਡਾਊਨ ਐਰੋ ਤੇ ਦੁਬਾਰਾ ਕਲਿਕ ਕਰੋ ਅਤੇ “All”ਤੇ ਕਲਿਕ ਕਰੋ। |
|- | |- | ||
− | |06:52 | + | || 06:52 |
− | || | + | || ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਲਿਖੇ ਹੋਏ ਸਾਰੇ ਡੇਟਾ ਨੂੰ ਹੁਣ ਵੇਖ ਸਕਦੇ ਹਾਂ। |
|- | |- | ||
− | |06:59 | + | || 06:59 |
− | || | + | || “AutoFilter”ਤੋਂ ਇਲਾਵਾ, ਦੋ ਹੋਰ ਫਿਲਟਰ ਅੋਪਸ਼ਨਸ ਹਨ “Standard Filter”ਅਤੇ “Advanced Filter”, ਜਿਨ੍ਹਾਂ ਬਾਰੇ ਅਸੀਂ ਇਸ ਸੀਰੀਜ਼ ਵਿਚ ਬਾਅਦ ਵਿਚ ਸਿੱਖਾਂਗੇ। |
|- | |- | ||
− | |07:11 | + | || 07:11 |
− | ||ਇਹ | + | || ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ। |
|- | |- | ||
− | |07:15 | + | || 07:15 |
− | || | + | || ਸੰਖੇਪ ਵਿਚ, ਅਸੀਂ ਸਿੱਖਿਆ ਹੈ: |
|- | |- | ||
− | |07:18 | + | || 07:18 |
− | || | + | || ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ। |
|- | |- | ||
− | |07:21 | + | || 07:21 |
− | || | + | || ਕਾਲਮਸ ਨਾਲ ਸੋਰਟ ਕਰਨਾ। |
|- | |- | ||
− | |07:23 | + | || 07:23 |
− | || | + | || ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ। |
|- | |- | ||
− | |07:26 | + | || 07:26 |
− | || | + | || ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ। |
|- | |- | ||
− | |07:30 | + | || 07:30 |
− | || | + | || ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ। |
|- | |- | ||
− | |07:33 | + | || 07:33 |
− | || | + | || ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
|- | |- | ||
− | |07:37 | + | || 07:37 |
− | || | + | || ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
|- | |- | ||
− | |07:40 | + | || 07:40 |
− | || | + | || ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
|- | |- | ||
− | |07:43 | + | || 07:43 |
− | || | + | || ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
|- | |- | ||
− | |07:47 | + | || 07:47 |
− | || | + | || ਜਿਆਦਾ ਜਾਣਕਾਰੀ ਲਈ, contact@spoken-tutorial.org ਤੇ ਲਿਖ ਕੇ ਸੰਪਰਕ ਕਰੋ। |
|- | |- | ||
− | |07:53 | + | || 07:53 |
− | || | + | || ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
|- | |- | ||
− | |07:58 | + | || 07:58 |
− | || | + | || ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
− | + | ||
|- | |- | ||
− | |08:06 | + | || 08:06 |
− | || | + | || ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ |
− | + | ||
|- | |- | ||
− | |08:08 | + | || 08:08 |
− | || | + | ||http:spoken-tutorial.org slash NMEICT hyphen Intro |
|- | |- | ||
− | |08:16 | + | || 08:16 |
− | || | + | || ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਅਤੇ ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ। |
|- | |- | ||
− | |||
− | |||
− | |||
|} | |} |
Latest revision as of 16:41, 6 April 2017
Time | Narration |
00:00 | ਲਿਬਰੇਆਫਿਸ ਕੈਲਕ - ਮੁੱਢਲੇ ਡੇਟਾ ਮੈਨਿਪੂਲੇਸ਼ਨ ’ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:07 | ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ: |
00:09 | ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ। |
00:12 | ਕਾਲਮਸ ਨਾਲ ਸੋਰਟ ਕਰਨਾ। |
00:15 | ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ। |
00:17 | ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਤੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦਾ ਇਸਤੇਮਾਲ ਕਰ ਰਹੇ ਹਾਂ। |
00:27 | ਆਉ ਅਸੀਂ ਲਿਬਰੇਆਫਿਸ ਕੈਲਕ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮੁੱਢਲੇ ਫਾਰਮੂਲਿਆਂ ਬਾਰੇ ਸਿੱਖਿਦਿਆਂ ਟਯੂਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ। |
00:35 | ਫਾਰਮੂਲਾ ਸਮੀਕਰਨ ਹੈ ਜੋ ਨੰਬਰਸ ਅਤੇ ਵੈਰਿਏਬਲਸ ਦਾ ਇਸਤੇਮਾਲ ਕਰਕੇ ਨਤੀਜਾ ਦਿੰਦਾ ਹੈ। |
00:41 | ਸਪਰੈੱਡਸ਼ੀਟ ਵਿਚ, ਵੈਰਿਏਬਲਸ ਸੈੱਲ ਲੋਕੇਸ਼ਨਸ ਹੁੰਦੇ ਹਨ ਜੋ ਸਮੀਕਰਨ ਪੂਰਾ ਕਰਣ ਲਈ ਜਰੂਰੀ ਡੇਟਾ ਰੱਖਦੇ ਹਨ। |
00:47 | ਸਭ ਤੋਂ ਮੁੱਢਲੇ ਅਰਥਮੈਟਿਕ ਅੋਪਰੈਸ਼ਨ ਜੋ ਕੀਤੇ ਜਾਂਦੇ ਹਨ ਉਹ ਹਨ ਜਮਾ (addition), ਘਟਾ (subtraction), ਗੁਣਾ (multiplication) ਅਤੇ ਭਾਗ (division)। |
00:56 | ਆਉ ਅਸੀਂ ਪਹਿਲਾਂ ਆਪਣੀ “ਪਰਸਨਲ-ਫਾਇਨਾਂਸ-ਟੈ੍ਕਰ. ਓਡੀਐਸ” (“Personal-Finance-Tracker.ods”) ਫਾਇਲ ਖੋਲ੍ਹੀਏ । |
01:02 | ਆਉ ਅਸੀਂ ਵੇਖਦੇ ਹਾਂ ਆਪਣੀ “personal finance tracker.ods” ਫਾਇਲ ਵਿਚ, “Cost” ਹੈਡਿੰਗ ਅਧੀਨ ਦੱਸੇ ਗਏ ਸਾਰੇ ਖਰਚੇ ਕਿਵੇਂ ਜੋੜੀਏ। |
01:13 | ਅਸੀਂ “Miscellaneous” ਦੇ ਅਧੀਨ “SUM TOTAL”ਨਾਮ ਦਾ ਇਕ ਹੋਰ ਹੈਡਿੰਗ ਦੇਵਾਂਗੇ। |
01:19 | ਅਤੇ ਅਸੀਂ ਸੈੱਲ A8 ਤੇ ਕਲਿਕ ਕਰਦੇ ਹਾਂ ਅਤੇ ਸੀਰੀਅਲ ਨੰਬਰ “7” ਦੇਂਦੇ ਹਾਂ। |
01:25 | ਆਉ ਹੁਣ ਸੈੱਲ ਨੰਬਰ “C8”ਤੇ ਕਲਿਕ ਕਰੀਏ ਜਿਥੇ ਅਸੀਂ ਕੋਸਟ ਦਾ ਕੁਲ ਜੋੜ ਦਰਸਾਉਣਾ ਚਾਹੁੰਦੇ ਹਾਂ। |
01:32 | ਸਾਰੇ ਕੋਸਟਸ ਨੂੰ ਜੋੜਨ ਲਈ, ਅਸੀਂ ਟਾਈਪ ਕਰਦੇ ਹਾਂ “=SUM”ਅਤੇ ਬਰੈਕਟਸ ਵਿਚ,o ਜਿਹੜੇ ਕਾਲਮਸ ਜੋੜਨੇ ਹਨ ਉਹ, ” C3 colon C7”। |
01:44 | ਹੁਣ ਕੀ-ਬੋਰਡ ਤੇ “Enter”ਦਬਾਉ। |
01:47 | ਤੁਸੀਂ ਵੇਖਦੇ ਹੋ ਕਿ “Cost”ਅਧੀਨ ਆਉਂਦੇ ਸਾਰੇ ਆਈਟਮਸ ਦਾ ਜੋੜ ਹੋ ਗਿਆ ਹੈ। |
01:51 | ਆੳ ਹੁਣ ਸਿੱਖੀਏ ਕਿ ਕੈਲਕ ਵਿਚ ਘਟਾ ਕਿਵੇਂ ਕਰੀਏ । |
01:55 | ਜੇ ਅਸੀਂ “House Rent” ਅਤੇ “Electricity Bill”ਦਾ ਕੋਸਟ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸ ਨੂੰ ਸੈੱਲ A9 ਵਿਚ ਦਰਸਾਉਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸੈੱਲ A9 ਤੇ ਕਲਿਕ ਕਰੋ। |
02:06 | ਹੁਣ ਇਸ ਸੈੱਲ ਵਿਚ, ਟਾਈਪ ਕਰੋ “=”ਅਤੇ ਬਰੈਕਟਸ ਵਿਚ, ਸਬੰਧਤ ਸੈੱਲ ਰੈਫਰੇਂਸ, ਜੋ ਹਨ “C3 minus C4”। |
02:17 | ਕੀ-ਬੋਰਡ ਤੇ “Enter”ਬਟਨ ਦਬਾਉ। |
02:20 | ਅਸੀਂ ਵੇਖਦੇ ਹਾਂ ਕਿ ਦੋਨੋ ਸੈੱਲ ਰੈਫਰੈਂਸ ਦੀ ਕੋਸਟ ਸਬਟਰੈਕਟ ਹੋ ਗਈ ਹੈ ਅਤੇ ਨਤੀਜਾ ਸੈੱਲ ਨੰਬਰ A9 ਵਿਚ ਦਿੱਸਦਾ ਹੈ। |
02:29 | ਆਉ ਬਦਲਾਵਾਂ ਨੂੰ ਅਨਡੂ ਕਰੀਏ। |
02:32 | ਇਸੇ ਤਰਹਾਂ ਅਸੀਂ ਵੱਖ-ਵੱਖ ਸੈੱਲਸ ਵਿਚ ਭਾਗ ਅਤੇ ਗੁਣਾ ਵੀ ਕਰ ਸਕਦੇ ਹਾਂ। |
02:37 | ਸਪਰੈੱਡਸ਼ੀਟ ਵਿਚ ਇਕ ਹੋਰ ਮੁੱਢਲਾ ਅੋਪਰੈਸ਼ਨ ਹੈ ਨੰਬਰਾਂ ਦੀ ਅੋਸਤ (“Average”) ਕੱਢਣਾ। |
02:43 | ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ। |
02:45 | ਆਉ “SUM TOTAL” ਸੈੱਲ ਦੇ ਠੀਕ ਨੀਚੇ ਹੈਡਿੰਗ “Average”ਦੇਂਦੇ ਹਾਂ। |
02:50 | ਇਥੇ ਅਸੀਂ ਸਾਰੀ ਕੋਸਟ ਦੀ average ਦਰਸਾਉਣਾ ਚਾਹੁੰਦੇ ਹਾਂ। |
02:55 | ਇਸ ਲਈ ਅਸੀਂ ਸੈੱਲ “C9” ਤੇ ਕਲਿਕ ਕਰਦੇ ਹਾਂ। |
02:58 | ਹੁਣ ਅਸੀਂ ਟਾਈਪ ਕਰਦੇ ਹਾਂ “=”Average ਅਤੇ ਬਰੈਕਟਸ ਵਿਚ Cost. |
03:04 | ਕੀ-ਬੋਰਡ ਤੇ “Enter” ਬਟਨ ਦਬਾੳ । |
03:07 | ਤੁਸੀਂ ਵੇਖਦੇ ਹੋ ਕਿ “Cost”ਕਾਲਮ ਦੀ average ਸੈੱਲ ਵਿਚ ਦਿੱਸਦੀ ਹੈ। |
03:11 | ਆਉ ਬਦਲਾਉ ਨੂੰ ਅਨਡੂ ਕਰੀਏ। |
03:15 | ਉਸੀ ਤਰਹਾਂ, ਤੁਸੀਂ ਹੋਰੀਜ਼ੋਂਟਲ ਰੋਅ ਦੇ ਐਲੀਮੈਂਟਸ ਦੀ average ਪਤਾ ਕਰ ਸਕਦੇ ਹੋ। |
03:20 | ਅਸੀਂ ਐਡਵਾਂਸਡ ਲੈਵਲ ਦੇ ਟਿਯੂਟੋਰਿਅਲ ਵਿਚ ਫਾਰਮੂਲੇ ਅਤੇ ਅੋਪਰੇਟਰਸ ਬਾਰੇ ਹੋਰ ਜ਼ਿਆਦਾ ਸਿੱਖਾਂਗੇ। |
03:25 | ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਸਪਰੈੱਡਸ਼ੀਟ ਵਿਚ ਡੇਟਾ ਨੂੰ “Sort”ਕਿਵੇਂ ਕਰੀਏ। |
03:30 | ਸੋਰਟ ਕਰਣ ਨਾਲ ਸ਼ੀਟ ਵਿਚ ਦਿੱਸਦੇ ਸੈੱਲਸ ਨੂੰ ਮਰਜ਼ੀ ਅਨੁਸਾਰ ਕ੍ਰਮਬੱਧ ਕੀਤਾ ਜਾ ਸਕਦਾ ਹੈ। |
03:35 | ਕੈਲਕ ਵਿਚ, ਤੁਸੀਂ ਤਿੰਨ ਮਾਪਦੰਡਾਂ ਤਕ ਡੇਟਾ ਸੋਰਟ ਕਰ ਸਕਦੇ ਹੋ, ਜੋ ਕਿ ਇਕ ਤੋਂ ਬਾਅਦ ਇਕ ਲਾਗੂ ਹੁੰਦੇ ਹਨ। |
03:43 | ਇਹ ਸੁਵਿਧਾਜਨਕ ਹੁੰਦਾ ਹੈ ਜਦ ਤੁਸੀਂ ਇਕ ਵਿਸ਼ੇਸ਼ ਆਈਟਮ ਤਲਾਸ਼ਣਾ ਚਾਹੁੰਦੇ ਹੋ, ਅਤੇ ਹੋਰ ਸਸ਼ੱਕਤ ਹੁੰਦਾ ਹੈ, ਜਦ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ। |
03:51 | ਮੰਨ ਲਉ ਕਿ ਅਸੀਂ, “Costs”ਹੈਡਿੰਗ ਅਧੀਨ ਜਿਹੜਾ ਡੇਟਾ ਹੈ ਉਸਨੂੰ ਵੱਧਦੇ ਕ੍ਰਮ (ascending order) ਵਿਚ ਸੋਰਟ ਕਰਨਾ ਚਾਹੁੰਦੇ ਹਾਂ। |
03:57 | ਇਸ ਲਈ, ਪਹਿਲਾਂ ਅਸੀਂ “Cost”ਸੈੱਲ ਤੇ ਕਲਿਕ ਕਰਕੇ ਜਿਹੜੇ ਸੈੱਲਸ ਸੋਰਟ ਕਰਨੇ ਹਨ, ਉਹਨਾਂ ਨੂੰ ਚਿੰਨ੍ਹਿਤ ਕਰਦੇ ਹਾਂ। |
04:03 | ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ, ਕਾਲਮ ਦੇ ਅੰਤਲੇ ਸੈੱਲ ਤਕ ਡਰੈਗ ਕਰੋ ਜਿਸ ਵਿਚ “2000”ਲਿਖਿਆ ਹੈ। |
04:12 | ਇਹ ਉਹ ਕਾਲਮ ਚੁਣਦਾ ਹੈ ਜਿਸ ਨੂੰ ਅਸੀਂ ਸੋਰਟ ਕਰਨਾ ਹੈ। |
04:15 | ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ “Sort”ਤੇ ਕਲਿਕ ਕਰੋ। |
04:21 | ਅੱਗੇ “Current Selection” ਨੂੰ ਚੁਣੋ। |
04:24 | ਤੁਸੀਂ ਵੇਖੋਗੇ ਕਿ ਇਕ ਡਾਇਲੋਗ ਬੋਕਸ ਆ ਜਾਂਦਾ ਹੈ ਜਿਸ ਵਿਚ “Sort criteria” ਅਤੇ “Options” ਨਾਮ ਦੇ ਟੈਬਸ ਹਨ। |
04:31 | “Sort criteria”ਟੈਬ ਵਿਚ,“Sort by”ਫੀਲਡ ਵਿਚ “Cost”ਚੁਣੋ। |
04:37 | “Cost”ਨੂੰ ਵੱਧਦੇ ਕ੍ਰਮ ਵਿਚ ਸੋਰਟ ਕਰਨ ਲਈ, ਠੀਕ ਉਸ ਤੋਂ ਅਗਲੇ“Ascending”ਅੋਪਸ਼ਨ ਤੇ ਕਲਿਕ ਕਰੋ। |
04:44 | ਹੁਣ “OK”ਬਟਨ ਤੇ ਕਲਿਕ ਕਰੋ। |
04:47 | ਤੁਸੀਂ ਵੇਖਦੇ ਹੋ ਕਿ ਕਾਲਮ ਵੱਧਦੇ ਕ੍ਰਮ ਵਿਚ ਸੋਰਟ ਹੋ ਗਿਆ ਹੈ। |
04:51 | ਉਸੀਂ ਤਰਹਾਂ, ਘੱਟਦੇ ਕ੍ਰਮ ਵਿਚ ਸੋਰਟ ਕਰਨ ਲਈ,“Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ। |
04:59 | ਆਉ ਬਦਲਾਵਾਂ ਨੂੰ ਅਨਡੂ ਕਰੀਏ। |
05:02 | ਮਲਟੀਪਲ ਕਾਲਮਸ ਵੀ ਸੋਰਟ ਕੀਤੇ ਜਾ ਸਕਦੇ ਹਨ ਪਹਿਲਾਂ ਸਾਰੇ ਕਾਲਮਸ ਚੁਣ ਕੇ, ਅਤੇ ਫਿਰ ਸੋਰਟ ਅੋਪਸ਼ਨਸ ਲਾਗੂ ਕਰਕੇ। |
05:09 | ਮੰਨ ਲਉ, ਕਿ ਅਸੀਂ ਸੀਰੀਅਲ ਨੰਬਰਸ ਅਤੇ ਕੋਸਟ ਦੋਨੋ ਹੀ ਸੋਰਟ ਕਰਨਾ ਚਾਹੁੰਦੇ ਹਾਂ। |
05:14 | ਇਸ ਲਈ ਪਹਿਲਾਂ ਇਹਨਾਂ ਕਾਲਮਸ ਨੂੰ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ। |
05:18 | ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Sort”ਅੋਪਸ਼ਨ ਤੇ ਕਲਿਕ ਕਰੋ। |
05:24 | ਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚ,“Sort by”ਫੀਲਡ ਵਿਚ ਪਹਿਲਾਂ “Cost”ਚੁਣੋ। |
05:30 | ਫਿਰ “Then by”ਫੀਲਡ ਵਿਚ “SN”ਚੁਣੋ । |
05:35 | ਦੋਹਾਂ ਅੋਪਸ਼ਨਸ ਦੇ ਨੇੜਲੇ “Descending”ਤੇ ਕਲਿਕ ਕਰੋ ਅਤੇ ਫਿਰ “OK”ਬਟਨ ਤੇ ਕਲਿਕ ਕਰੋ। |
05:43 | ਤੁਸੀਂ ਵੇਖਦੇ ਹੋ ਕਿ ਦੋਨੋਂ ਹੈਡਿੰਗਸ ਘੱਟਦੇ ਕ੍ਰਮ ਵਿਚ ਸੋਰਟ ਹੋ ਗਏ ਹਨ। |
05:47 | ਆਉ ਬਦਲਾਵਾਂ ਨੂੰ ਅਨਡੂ ਕਰੀਏ। |
05:49 | ਆਉ ਹੁਣ ਸਿੱਖੀਏ ਕਿ ਲਿਬਰੇਆਫਿਸ ਕੈਲਕ ਵਿਚ ਡੇਟਾ ਕਿਵੇਂ ਫਿਲਟਰ ਕਰਦੇ ਹਨ। |
05:53 | ਫਿਲਟਰ, ਕੰਡੀਸ਼ਨਸ ਦੀ ਇਕ ਲਿਸਟ ਹੈ, ਜਿਹੜੀ ਹਰ ਐਂਟਰੀ ਨੂੰ ਡਿਸਪਲੇ ਹੋਣ ਲਈ ਪੂਰੀ ਕਰਨੀ ਹੁੰਦੀ ਹੈ। |
06:00 | ਸਪਰੈੱਡਸ਼ੀਟ ਵਿਚ ਫਿਲਟਰ ਲਾਗੂ ਕਰਨ ਲਈ, ਆਉ “Item”ਨਾਮ ਦੇ ਸੈੱਲ ਤੇ ਕਲਿਕ ਕਰੀਏ। |
06:07 | ਹੁਣ ਮੈਨਯੂਬਾਰ ਵਿਚ “Data”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Filter”ਅੋਪਸ਼ਨ ਤੇ ਕਲਿਕ ਕਰੋ। |
06:12 | ਪਾਪ-ਅੱਪ ਮੈਨਯੂ ਵਿਚ “AutoFilter”ਅੋਪਸ਼ਨ ਤੇ ਕਲਿਕ ਕਰੋ। |
06:16 | ਤੁਸੀਂ ਹੈਡਿੰਗਸ ਤੇ ਇਕ ਐਰੋ ਚਿੰਨ੍ਹ ਵੇਖ ਸਕਦੇ ਹੋ। |
06:20 | “Item”ਨਾਮ ਦੇ ਸੈੱਲ ਦੇ ਡਾਊਨ ਐਰੋ ਤੇ ਕਲਿਕ ਕਰੋ। |
06:24 | ਹੁਣ ਮੰਨ ਲਉ ਤੁਸੀਂ ਚਾਹੁੰਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਦਿੱਸੇ। |
06:29 | ਇਸ ਲਈ “Electricity Bill”ਅੋਪਸ਼ਨ ਤੇ ਕਲਿਕ ਕਰੋ। |
06:34 | ਤੁਸੀਂ ਵੇਖਦੇ ਹੋ ਕਿ ਸਿਰਫ “Electricity Bill”ਨਾਲ ਸੰਬੰਧਿਤ ਡੇਟਾ ਹੀ ਸ਼ੀਟ ਵਿਚ ਦਿੱਸ ਰਿਹਾ ਹੈ। |
06:40 | ਬਾਕੀ ਦੀਆਂ ਅੋਪਸ਼ਨਸ ਫਿਲਟਰ ਹੋ ਗਈਆਂ ਹਨ। |
06:43 | ਸਾਰੇ ਡੇਟਾ ਵੇਖਣ ਲਈ, “Item”ਨਾਮਕ ਸੈੱਲ ਦੇ ਡਾਊਨ ਐਰੋ ਤੇ ਦੁਬਾਰਾ ਕਲਿਕ ਕਰੋ ਅਤੇ “All”ਤੇ ਕਲਿਕ ਕਰੋ। |
06:52 | ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਲਿਖੇ ਹੋਏ ਸਾਰੇ ਡੇਟਾ ਨੂੰ ਹੁਣ ਵੇਖ ਸਕਦੇ ਹਾਂ। |
06:59 | “AutoFilter”ਤੋਂ ਇਲਾਵਾ, ਦੋ ਹੋਰ ਫਿਲਟਰ ਅੋਪਸ਼ਨਸ ਹਨ “Standard Filter”ਅਤੇ “Advanced Filter”, ਜਿਨ੍ਹਾਂ ਬਾਰੇ ਅਸੀਂ ਇਸ ਸੀਰੀਜ਼ ਵਿਚ ਬਾਅਦ ਵਿਚ ਸਿੱਖਾਂਗੇ। |
07:11 | ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ। |
07:15 | ਸੰਖੇਪ ਵਿਚ, ਅਸੀਂ ਸਿੱਖਿਆ ਹੈ: |
07:18 | ਫਾਰਮੂਲਾ ਦੀਆਂ ਮੁੱਢਲੀਆਂ ਚੀਜਾਂ ਨਾਲ ਜਾਣ-ਪਛਾਣ। |
07:21 | ਕਾਲਮਸ ਨਾਲ ਸੋਰਟ ਕਰਨਾ। |
07:23 | ਡੇਟਾ ਫਿਲਟਰ ਦੀਆ ਮੁੱਢਲੀਆਂ ਗੱਲਾਂ। |
07:26 | ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ। |
07:30 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ। |
07:33 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
07:37 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
07:40 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
07:43 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
07:47 | ਜਿਆਦਾ ਜਾਣਕਾਰੀ ਲਈ, contact@spoken-tutorial.org ਤੇ ਲਿਖ ਕੇ ਸੰਪਰਕ ਕਰੋ। |
07:53 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
07:58 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
08:06 | ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ |
08:08 | http:spoken-tutorial.org slash NMEICT hyphen Intro |
08:16 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਅਤੇ ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ। |