Difference between revisions of "LibreOffice-Suite-Base/C2/Modify-a-simple-form/Punjabi"

From Script | Spoken-Tutorial
Jump to: navigation, search
 
(4 intermediate revisions by 2 users not shown)
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
 
| 00:00   
 
| 00:00   
Line 9: Line 9:
 
| 00:04   
 
| 00:04   
 
| Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
 
| Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
* ਫੋਰਮ ਵਿਚ ਡੇਟਾ ਭਰਨਾ
+
ਫੋਰਮ ਵਿਚ ਡੇਟਾ ਭਰਨਾ।
* ਫੋਰਮ ਨੂੰ ਸੁਧਾਰਨਾ
+
ਫੋਰਮ ਨੂੰ ਸੁਧਾਰਨਾ।
  
 
|-
 
|-
 
| 00:14   
 
| 00:14   
| ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ
+
| ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ।
  
 
|-
 
|-
 
| 00:22   
 
| 00:22   
| ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ
+
| ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ।
  
 
|-
 
|-
 
| 00:29   
 
| 00:29   
| ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ  
+
| ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ।  
  
 
|-
 
|-
 
| 00:39   
 
| 00:39   
| ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ
+
| ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ।
  
 
|-
 
|-
 
| 00:48   
 
| 00:48   
| ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ
+
| ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ।
  
 
|-
 
|-
 
| 00:52   
 
| 00:52   
| ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ
+
| ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ।
  
 
|-
 
|-
 
| 01:03   
 
| 01:03   
| ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇ
+
| ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇ।
  
 
|-
 
|-
 
| 01:08   
 
| 01:08   
| ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ
+
| ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
  
 
|-
 
|-
 
| 01:12   
 
| 01:12   
| ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏ
+
| ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏ।
  
 
|-
 
|-
 
| 01:18   
 
| 01:18   
| ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈ
+
| ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈੈ।
  
 
|-
 
|-
 
| 01:28   
 
| 01:28   
| Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋ
+
| Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋ।
  
 
|-
 
|-
 
| 01:33   
 
| 01:33   
| ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ
+
| ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ।
  
 
|-
 
|-
 
| 01:45   
 
| 01:45   
| ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ
+
| ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ।
  
 
|-
 
|-
 
| 01:56   
 
| 01:56   
| ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ
+
| ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ।
  
 
|-
 
|-
 
| 02:00   
 
| 02:00   
| ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ
+
| ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ।
  
 
|-
 
|-
 
| 02:10   
 
| 02:10   
| ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ
+
| ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ।
  
 
|-
 
|-
 
| 02:23   
 
| 02:23   
| ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕੀ ਪੰਜਵਾ ਰਿਕਾਰਡ ਹੈ
+
| ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ।
  
 
|-
 
|-
 
| 02:29   
 
| 02:29   
| ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ
+
| ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ।
  
 
|-
 
|-
 
| 02:34   
 
| 02:34   
| ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ
+
| ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ।
  
 
|-
 
|-
 
| 02:46   
 
| 02:46   
| ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ
+
| ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ।
  
 
|-
 
|-
 
| 02:55   
 
| 02:55   
| ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ
+
| ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ।
 
   
 
   
 
|-
 
|-
 
| 03:03   
 
| 03:03   
| ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ
+
| ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ।
  
 
|-
 
|-
 
| 03:17   
 
| 03:17   
| ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ
+
| ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ।
  
 
|-
 
|-
 
| 03:23   
 
| 03:23   
| Publish Year ਦੇ ਅੱਗੇ '1975'  
+
| Publish Year ਦੇ ਅੱਗੇ '1975'
  
 
|-
 
|-
 
| 03:28   
 
| 03:28   
| Publisher ਦੇ ਅੱਗੇ ‘Oxford'
+
| Publisher ਦੇ ਅੱਗੇ ‘Oxford'
  
 
|-
 
|-
 
| 03:31   
 
| 03:31   
| ਅਤੇ Price ਦੇ ਅੱਗੇ '200'
+
| ਅਤੇ Price ਦੇ ਅੱਗੇ '200'
  
 
|-
 
|-
 
| 03:36   
 
| 03:36   
| ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ
+
| ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ।
  
 
|-
 
|-
 
| 03:45   
 
| 03:45   
| ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ
+
| ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ।
  
 
|-
 
|-
 
| 03:47   
 
| 03:47   
| ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ
+
| ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ।
  
 
|-
 
|-
Line 134: Line 134:
 
|-
 
|-
 
| 04:02   
 
| 04:02   
| ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ
+
| ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ।
  
 
|-
 
|-
 
| 04:12   
 
| 04:12   
| ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ
+
| ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ।
  
 
|-
 
|-
 
| 04:18   
 
| 04:18   
| ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ
+
| ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ।
  
 
|-
 
|-
 
| 04:23   
 
| 04:23   
| ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ 
+
| ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ।
  
 
|-
 
|-
 
| 04:30   
 
| 04:30   
| ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ
+
| ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ।
  
 
|-
 
|-
 
| 04:37   
 
| 04:37   
| ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ
+
| ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ।
  
 
|-
 
|-
 
| 04:47   
 
| 04:47   
| ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ
+
| ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ।
  
 
|-
 
|-
 
| 04:51   
 
| 04:51   
| ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ
+
| ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ।
  
 
|-
 
|-
 
| 05:03   
 
| 05:03   
| ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ
+
| ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ।
  
 
|-
 
|-
 
| 05:08   
 
| 05:08   
| ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ
+
| ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ।
  
 
|-
 
|-
 
| 05:17   
 
| 05:17   
| ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ
+
| ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ।
  
 
|-
 
|-
 
| 05:25   
 
| 05:25   
| ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ
+
| ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ।
  
 
|-
 
|-
Line 186: Line 186:
 
|-
 
|-
 
| 05:31   
 
| 05:31   
| Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ
+
| Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ।
  
 
|-
 
|-
Line 194: Line 194:
 
|-
 
|-
 
| 05:48   
 
| 05:48   
| ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author'  ਦੀ ਪ੍ਰੌਪਰਟੀਜ਼ ਦਿਖਾਵੇਗੀ
+
| ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author'  ਦੀ ਪ੍ਰੌਪਰਟੀਜ਼ ਦਿਖਾਵੇਗੀ।
  
 
|-
 
|-
 
| 06:01   
 
| 06:01   
| ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼  ਨਾਲ ਰਿਫਰੈੱਸ਼ ਹੋ ਜਾਉਂਦੀ ਹੈ
+
| ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼  ਨਾਲ ਰਿਫਰੈੱਸ਼ ਹੋ ਜਾਉਂਦੀ ਹੈ।
  
 
|-
 
|-
 
| 06:14   
 
| 06:14   
| ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ
+
| ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ।
  
 
|-
 
|-
 
| 06:21   
 
| 06:21   
| ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ
+
| ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ।
  
 
|-
 
|-
 
| 06:34   
 
| 06:34   
| ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ
+
| ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ।
  
 
|-
 
|-
 
| 06:44   
 
| 06:44   
| Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ
+
| Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ।
  
 
|-
 
|-
 
| 06:54   
 
| 06:54   
| ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ
+
| ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ।
  
 
|-
 
|-
 
| 07:02   
 
| 07:02   
| ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ
+
| ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ।
  
 
|-
 
|-
 
| 07:10   
 
| 07:10   
| ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ
+
| ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ।
  
 
|-
 
|-
 
| 07:16   
 
| 07:16   
| ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ
+
| ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ।
  
 
|-
 
|-
 
| 07:22   
 
| 07:22   
| ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'
+
| ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'
  
 
|-
 
|-
 
| 07:32   
 
| 07:32   
| ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ
+
| ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ।
  
 
|-
 
|-
 
| 07:46   
 
| 07:46   
| ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ
+
| ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ।
  
 
|-
 
|-
 
| 07:54   
 
| 07:54   
| ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ
+
| ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ।
  
 
|-
 
|-
 
| 08:03   
 
| 08:03   
| ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ
+
| ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ।
  
 
|-
 
|-
 
| 08:10   
 
| 08:10   
| ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ
+
| ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ।
  
 
|-
 
|-
 
| 08:17   
 
| 08:17   
| ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'
+
| ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'
  
 
|-
 
|-
 
| 08:24   
 
| 08:24   
| ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ
+
| ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ।
  
 
|-
 
|-
 
| 08:31   
 
| 08:31   
| ਬੇਸ ਦੇ ਅਗਲੇ  ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ
+
| ਬੇਸ ਦੇ ਅਗਲੇ  ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ।
  
 
|-
 
|-
 
| 08:39   
 
| 08:39   
| ਇੱਥੇ ਆਪ ਲਈ ਇਕ ਅਸਾਇਨਮੈੰਟ ਹੈ
+
| ਇੱਥੇ ਆਪ ਲਈ ਇਕ ਅਸਾਇਨਮੈੰਟ ਹੈ।
  
 
|-
 
|-
 
| 08:41   
 
| 08:41   
| ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ
+
| ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ।
  
 
|-
 
|-
 
| 08:46   
 
| 08:46   
| ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ
+
| ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ।
  
 
|-
 
|-
 
| 08:52   
 
| 08:52   
| ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ
+
| ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ।
  
 
|-
 
|-
 
| 09:00   
 
| 09:00   
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
  
 
|-
 
|-
 
| 09:12   
 
| 09:12   
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾਂਦਾ ਹੈ।
+
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾਂਦਾ ਹੈ।
  
 
|-
 
|-
 
| 09:17   
 
| 09:17   
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro
+
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro।
  
 
|-
 
|-
 
| 09:22   
 
| 09:22   
| ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ
+
| ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।
 
|}
 
|}

Latest revision as of 15:48, 6 April 2017

Time Narration
00:00 ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
00:04 Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:

ਫੋਰਮ ਵਿਚ ਡੇਟਾ ਭਰਨਾ। ਫੋਰਮ ਨੂੰ ਸੁਧਾਰਨਾ।

00:14 ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ।
00:22 ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ।
00:29 ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ।
00:39 ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ।
00:48 ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ।
00:52 ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ।
01:03 ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇ।
01:08 ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
01:12 ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏ।
01:18 ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈੈ।
01:28 Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋ।
01:33 ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ।
01:45 ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ।
01:56 ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ।
02:00 ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ।
02:10 ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ।
02:23 ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ।
02:29 ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ।
02:34 ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ।
02:46 ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ।
02:55 ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ।
03:03 ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ।
03:17 ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ।
03:23 Publish Year ਦੇ ਅੱਗੇ '1975'।
03:28 Publisher ਦੇ ਅੱਗੇ ‘Oxford'।
03:31 ਅਤੇ Price ਦੇ ਅੱਗੇ '200'।
03:36 ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ।
03:45 ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ।
03:47 ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ।
03:53 ਆਓ ਵੇਖਿਏ ਕੀ ਬੇਸ ਨੇ ਬੁਕਸ ਟੇਬਲ ਨੂੰ ਹੁਣੇ ਭਰੇ ਗਏ ਰਿਕਾਰਡ ਦੇ ਨਾਲ ਅਪਡੇਟ ਕੀਤਾ ਹੈ ਕੀ ਨਹੀਂ?
04:02 ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ।
04:12 ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ।
04:18 ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ।
04:23 ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ।
04:30 ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ।
04:37 ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ।
04:47 ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ।
04:51 ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ।
05:03 ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ।
05:08 ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ।
05:17 ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ।
05:25 ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ।
05:28 Label ਟਾਇਟਲ ਤੇ ਡਬਲ ਕਲਿਕ ਕਰੋ।
05:31 Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ।
05:38 ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ।
05:48 ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ ਦਿਖਾਵੇਗੀ।
06:01 ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ ਹੈ।
06:14 ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ।
06:21 ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ।
06:34 ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ।
06:44 Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ।
06:54 ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ।
07:02 ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ।
07:10 ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ।
07:16 ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ।
07:22 ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'।
07:32 ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ।
07:46 ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ।
07:54 ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ।
08:03 ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ।
08:10 ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ।
08:17 ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'।
08:24 ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ।
08:31 ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ।
08:39 ਇੱਥੇ ਆਪ ਲਈ ਇਕ ਅਸਾਇਨਮੈੰਟ ਹੈ।
08:41 ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ।
08:46 ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ।
08:52 ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ।
09:00 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
09:12 ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾਂਦਾ ਹੈ।
09:17 ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro।
09:22 ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble