Difference between revisions of "LibreOffice-Suite-Base/C2/Modify-a-simple-form/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:00 | ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿਚ ਆਪ ਦਾ ਸੁਆਗਤ …')
 
 
(5 intermediate revisions by 2 users not shown)
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
 
| 00:00   
 
| 00:00   
| ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿਚ ਆਪ ਦਾ ਸੁਆਗਤ ਹੈ
+
| ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
 +
 
 
|-
 
|-
 
| 00:04   
 
| 00:04   
| ਮੌਡਿਫਾਈ ਅ ਫੌਰਮ(Modifying a Form)  ਟਯੂਟੋਰਿਯਲ ਵਿਚ ਅਸੀ ਸਿਖਾੰਗੋ
+
| Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
* ਫੌਰਮ ਵਿਚ ਡੇਟਾ ਭਰਨਾ
+
ਫੋਰਮ ਵਿਚ ਡੇਟਾ ਭਰਨਾ।
* ਫੌਰਮ ਨੂੰ ਸੁਧਾਰਨਾ
+
ਫੋਰਮ ਨੂੰ ਸੁਧਾਰਨਾ।
 +
 
 
|-
 
|-
 
| 00:14   
 
| 00:14   
| ਪਿਛਲੇ ਟਯੂਟੋਰਿਯਲ ਵਿਚ, ਲਿਬ੍ਰ ਔਫਿਸ ਬੇਸ ਦਾ ਇਸਤੇਮਾਲ ਕਰਕੇ ਅਸੀ ਫੌਰਮ ਬਨਾਉਣਾ ਸਿਖਿਆ ਸੀ
+
| ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ।
 +
 
 
|-
 
|-
 
| 00:22   
 
| 00:22   
| ਤੇ ਅਸੀ ਅਪਨੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਨਟ੍ਰੀ ਫੌਰਮ ਵੀ ਬਨਾਇਆ ਸੀ
+
| ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ।
 +
 
 
|-
 
|-
 
| 00:29   
 
| 00:29   
| ਚਲੋ ਵੋਖਿਏ ਇਸ ਫੌਰਮ ਦਾ ਇਸਤੇਮਾਲ ਕਰਕੇ, ਬੁਕਸ ਟੇਬਲ ਦੇ ਅੰਦਰ ਡੇਟਾ ਕਿੰਵੇ ਭਰ ਸਕਦੇ ਹਾੰ
+
| ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ। 
 +
 
 
|-
 
|-
 
| 00:39   
 
| 00:39   
| ਅਗਰ ਲਿਬ੍ਰ ਔਫਿਸ ਪਹਿਲਾੰ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂ ਓਪਿਨ ਕਰੋ
+
| ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ।
 +
 
 
|-
 
|-
 
| 00:48   
 
| 00:48   
| ਅਤੇ ਅਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ
+
| ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ।
 +
 
 
|-
 
|-
 
| 00:52   
 
| 00:52   
| ਅਗਰ ਬੇਸ ਪਹਿਲਾੰ ਤੋ ਹੀ ਚਲ ਰਹਿਆ ਹੋਵੇ ਤਾੰ ਮੇਨੂ(File menu) ਵਿੱਚ ਓਪਿਨ ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾੰ
+
| ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ।
 +
 
 
|-
 
|-
 
| 01:03   
 
| 01:03   
| ਜਾੰ ਫੇਰ ਫਾਇਲ ਮੇਨੂ ਵਿਚ ਰੀਸੇੰਟ ਡੌਕਯੂਮੈਂਟ ਤੇ ਕਲਿਕ ਕਰਕੇ
+
| ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇ।
 +
 
 
|-
 
|-
 
| 01:08   
 
| 01:08   
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾੰ
+
| ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
 +
 
 
|-
 
|-
 
| 01:12   
 
| 01:12   
| ਆਓ ਅਸੀ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫੌਰਮਸ ਆਇਕਨ ਤੇ ਕਲਿਕ ਕਰਿਏ
+
| ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏ।
 +
 
 
|-
 
|-
 
| 01:18   
 
| 01:18   
| ਧਿਆਨ ਦਵੋ ਕਿ ਫੌਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ  
+
| ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈੈ।
‘ਬੁਕਸ ਡੇਟਾ ਐਨਟ੍ਰੀ ਫੋਰਮ’ ਹਾਇਲਾਇਟਿਡ(highlighted) ਹੈ
+
 
 
|-
 
|-
 
| 01:28   
 
| 01:28   
| ਫੌਰਮ ਨੇਮ ਤੇ ਰਾਇਟ ਕਲਿਕ ਕਰੋ, ਅਤੇ ਫੇਰ ਓਪਿੰਨ ਤੇ ਕਲਿਕ ਕਰੋ
+
| Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋ।
 +
 
 
|-
 
|-
 
| 01:33   
 
| 01:33   
| ਹੁਣ ਅਸੀ ਬਲੂ ਬੈਕਗ੍ਰਾਉਨਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੌਕਸਟ ਬੌਕਸਸ੍ ਹਨ
+
| ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ।
 +
 
 
|-
 
|-
 
| 01:45   
 
| 01:45   
| ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀ ਆਖਰੀ ਰਿਕੌਰਡ ਤੇ ਜਾਵਾੰਗੇ, ਬੇਸ ਅਗਲਾ ਰਿਕੌਰਡ ਆਪਣੇ ਆਪ ਓਪਿੰਨ ਕਰ ਦੇਵੇ ਗਾ
+
| ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ।
 +
 
 
|-
 
|-
 
| 01:56   
 
| 01:56   
| ਇਸ ਤਰਹ ਅਸੀ ਰਿਕੌਰਡਸ ਨੂੰ ਵੇਖ ਸਕਦੇ ਹਾੰ
+
| ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ।
 +
 
 
|-
 
|-
 
| 02:00   
 
| 02:00   
| ਜਾੰ ਅਸੀ ਰਿਕੌਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾੰ
+
| ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ।
 +
 
 
|-
 
|-
 
| 02:10   
 
| 02:10   
| ਜਾੰ ਫੇਰ ਸਿੱਧੇ ਹੀ ਕਿਸੇ ਰਿਕੌਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕੌਰਡ ਨਮਬਰ ਟਾਇਪ ਕਰੋ ਅਤੇ ਐਨਟਰ ਕੀ ਜਾੰ ਤੇ ਟੈਬ ਕੀ ਪ੍ਰੇਸ ਕਰੋ
+
| ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ।
 +
 
 
|-
 
|-
 
| 02:23   
 
| 02:23   
| ਹੁਣ ਅਸੀ ਆਖਰੀ ਰੀਕੌਰਡ ਤੇ ਚਲਿਯੇ ਜਿਹਡ਼ਾ ਕੀ ਪੰਜਵਾ ਰੀਕੌਰਡ ਹੈ
+
| ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ।
 +
 
 
|-
 
|-
 
| 02:29   
 
| 02:29   
| ਹੁਣ ਇਕ ਨਵਾ ਰਿਕੌਰਡ ਐੰਟਰ ਕਰਏ
+
| ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ।
 +
 
 
|-
 
|-
 
| 02:34   
 
| 02:34   
| ਇਹ ਕਰਨ ਲਈ, ਨਿਉ ਰਿਕੌਰਡ ਆਇਕਨ ਤੇ ਕਲਿਕ ਕਰੋ, ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕੌਰਡ ਦੇ ਸੱਜੇ, ਦੂੱਜਾ ਰਿਕੌਰਡ ਹੈ
+
| ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ।
 +
 
 
|-
 
|-
 
| 02:46   
 
| 02:46   
| ਅਸੀ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕੌਰਡ ਨੰਬਰ 6 ਲਿਖਿਆ ਹੈ
+
| ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ।
 +
 
 
|-
 
|-
 
| 02:55   
 
| 02:55   
| ਹੁਣ ਅਸੀ ਇਕ ਨਵੀਂ ਬੁਕ ਦੀ ਜਾਨਕਾਰੀ ਭਰਨ ਲਈ ਨਵਾ ਰਿਕੌਰਡ ਸ਼ਾਮਲ ਕਰਨ ਲਈ ਤਿਆਰ ਹਾੰ,
+
| ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ।
 +
 
|-
 
|-
 
| 03:03   
 
| 03:03   
| ਅਸੀ ਟਾਇਟਲ ਟੈਕਸਟ ਬੌਕਸ ਵਿਚ ‘ਪੈਰਾਡਾਇਜ਼ ਲੌਸਟ’('Paradise Lost') ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਨ ਲਈ ਟੈਬ ਕੀ ਪ੍ਰੈੱਸ ਕਰਿਏ
+
| ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ।
 +
 
 
|-
 
|-
 
| 03:17   
 
| 03:17   
| ਹੁਣ ਅਸੀ ਔਥਰ ਦੇ ਨਾਮ ਅੱਗੇ ‘ਜੌਨ ਮਿਲਟਨ’('John Milton') ਟਾਇਪ ਕਰਦੇ ਹਾੰ
+
| ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ।
 +
 
 
|-
 
|-
 
| 03:23   
 
| 03:23   
| ਪਬਲਿਸ਼ ਈਯਰ ਦੇ ਅੱਗੇ '1975'  
+
| Publish Year ਦੇ ਅੱਗੇ '1975'
 +
 
 
|-
 
|-
 
| 03:28   
 
| 03:28   
| ਪਬਲਿਸ਼ਰ ਦੇ ਅੱਗੇ ‘ਔਕਸਫੋਰਡ’('Oxford')
+
| Publisher ਦੇ ਅੱਗੇ ‘Oxford'
 +
 
 
|-
 
|-
 
| 03:31   
 
| 03:31   
| ਅਤੇ ਪ੍ਰਾਇਸ ਦੇ ਅੱਗੇ 200
+
| ਅਤੇ Price ਦੇ ਅੱਗੇ '200'।
 +
 
 
|-
 
|-
 
| 03:36   
 
| 03:36   
| ਹੁਣ ਅਸੀ ਬੁਕਸ ਡੇਟਾ ਔਨਟ੍ਰੀ ਫੌਰਸ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੈ ਅੰਦਰ ਇਕ ਨਵਾਂ ਰਿਕੌਰਡ ਭਰ ਲਇਆ ਹੈ
+
| ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ।
 +
 
 
|-
 
|-
 
| 03:45   
 
| 03:45   
| ਇਸ ਵਿੰਡੋ ਨੂੰ ਅਸੀ ਬੰਦ ਕਰ ਦਵਾੰਗੇ
+
| ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ।
 +
 
 
|-
 
|-
 
| 03:47   
 
| 03:47   
|  
+
| ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ।
ਇਸ ਤਰਹ ਅਸੀ ਹੋਰ ਰਿਕੌਰਡਸ ਜਾੰ ਡੇਟਾ ਸ਼ਾਮਲ ਕਰ ਸਕਦੇ ਹਾੰ
+
 
 
|-
 
|-
 
| 03:53   
 
| 03:53   
| ਆਓ ਵੇਖਿਏ ਕੀ ਬੇਸ ਨੇੰ ਬੁਕਸ ਟੇਬਲ ਨੂੰ, ਹੁਣੇ ਭਰੇ ਗਏ ਰਿਕੌਰਡ ਦੇ ਨਾਲ , ਅਪਡੇਟ ਕੀਤਾ ਹੈ ਕੀ ਨਹੀੰ
+
| ਆਓ ਵੇਖਿਏ ਕੀ ਬੇਸ ਨੇ ਬੁਕਸ ਟੇਬਲ ਨੂੰ ਹੁਣੇ ਭਰੇ ਗਏ ਰਿਕਾਰਡ ਦੇ ਨਾਲ ਅਪਡੇਟ ਕੀਤਾ ਹੈ ਕੀ ਨਹੀਂ?
 +
 
 
|-
 
|-
 
| 04:02   
 
| 04:02   
|  
+
| ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ।
ਸਦੇ ਲਈ ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲਵਿੱਚ ਬੁਕਸ ਟੇਬਲ ਉੱਤੇ ਡਬਲ ਕਲਿਕ ਕਰੋ
+
 
 
|-
 
|-
 
| 04:12   
 
| 04:12   
| ਵੇੱਖੋ ਕੀ ਅਸੀ ਫੌਰਮ ਦੁਆਰਾ ਭਰਿਆ ਗਿਆ ਨਵਾ ਰਿਕੌਰਡ ਵੇਖ ਸਕਦੇ ਹਾਂ
+
| ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ।
 +
 
 
|-
 
|-
 
| 04:18   
 
| 04:18   
| ਹੁਣ ਅਸੀ ਇਸ ਵਿੰਡੋ ਨੂੰ ਬੰਦ ਕਰ ਦੇੰਦੇ ਹਾੰ
+
| ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ।
 +
 
 
|-
 
|-
 
| 04:23   
 
| 04:23   
| ਅਗੇ ਅਸੀ  ਫੌਰਮ ਦੇ ਵਿੱਚ ਸਾਧਾਰਨ ਤਬਦੀਲੀ ਕਰਨਾ ਸਿਖਾੰ ਗੇ 
+
| ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ।
 +
 
 
|-
 
|-
 
| 04:30   
 
| 04:30   
| ਅਸੀ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫੌਰਮਸ ਆਇਕਨ ਤੇ ਕਲਿਕ ਕਰਾੰਗੇ
+
| ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ।
 +
 
 
|-
 
|-
 
| 04:37   
 
| 04:37   
|  
+
| ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ।
ਇਸਦੇ ਉੱਤੇ ਰਾਇਟ ਕਲਿਕ ਕਰਕੇ ‘ਏਡਿਟ’ ਚੁਣਾਂ ਗੇ ਅਤੇ ‘ਬੁਕਸ ਡੇਟਾ ਐੰਟਰੀ ਫੌਰਮ’ ਨੂੰ ਮੌਡਿਫਾਈ ਕਰਣ ਲਈ ਖੋੱਲ੍ਹਾ ਗੇ
+
 
 
|-
 
|-
 
| 04:47   
 
| 04:47   
| ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ
+
| ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ।
 +
 
 
|-
 
|-
 
| 04:51   
 
| 04:51   
| ਹੁਣ ਲੇਬਲ ‘ਟਾਇਟਲ’ ਤੇ ਕਲਿਕ ਕਰੋ । ਤੁਸੀ ਵੇੱਖੋਂ ਗੇ ਕੀ ਇਹ ਬੌਕਸ ਕਈ ਛੋਟੇ- ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ
+
| ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ।
 +
 
 
|-
 
|-
 
| 05:03   
 
| 05:03   
| ਜਿਸਦਾ ਸਤਲਬ ਹੈ ਕੀ ਅਸੀ ਫੌਰਮ ਡਿਜ਼ਾਇਨ ਵਿੰਡੋ ਵਿਚ ਹਾੰ
+
| ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ।
 +
 
 
|-
 
|-
 
| 05:08   
 
| 05:08   
| ਅਸੀ ਫੌਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤਤ੍, ਅਤੇ ਓਨ੍ਹਾ ਤਤ੍ਵਾ ਦੀ ਫੰਕਸ਼ਨੈਲਿਟੀ ਨੂ ਬਦਲ ਸਕਦੇ ਹਾ
+
| ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ।
 +
 
 
|-
 
|-
 
| 05:17   
 
| 05:17   
| ਉਦਾਹਰਣ ਦੇ ਤੌਰ ਤੇ, ਅਸੀ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾੰ
+
| ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ।
 +
 
 
|-
 
|-
 
| 05:25   
 
| 05:25   
| ਇਹਨਾ ਨੂੰ ਪ੍ਰੌਪਰਟੀਜ਼ ਵੀ ਕਿਹਾ ਜਾਉਂਦਾ ਹੈ
+
| ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ।
 +
 
 
|-
 
|-
 
| 05:28   
 
| 05:28   
| ਲੇਬਲ ਟਾਇਟਲ ਤੇ ਡਬਲ ਕਲਿਕ ਕਰੋ।
+
| Label ਟਾਇਟਲ ਤੇ ਡਬਲ ਕਲਿਕ ਕਰੋ।
 +
 
 
|-
 
|-
 
| 05:31   
 
| 05:31   
| ਪ੍ਰੌਪਰਟੀਜ਼ ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲ੍ਹੇ ਗੀ
+
| Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ।
 +
 
 
|-
 
|-
 
| 05:38   
 
| 05:38   
| ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ।<ਵਿਰਾਮ>
+
| ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ।
 +
 
 
|-
 
|-
 
| 05:48   
 
| 05:48   
| ਹੁਣ ਆਓ ਅਸੀ ਲੇਬਲ ‘ਔਥਰ’(author) ਤੇ ਕਲਿਕ ਕਰਿਏ । ਤੁਸੀ ਦੇੱਖੋਂ ਗੇ ਕੀ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼(refresh) ਹੋ ਜਾਏਗੀ ਅਤੇ ਲੇਬਲ ‘ਔਥਰ’(author) ਦੀ ਪ੍ਰੌਪਰਟੀਜ ਦਿਖਾਵੇਗੀ
+
| ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ ਦਿਖਾਵੇਗੀ।
 +
 
 
|-
 
|-
 
| 06:01   
 
| 06:01   
| ਜਿਵੇਂ-ਜਿਵੇਂ ਅਸੀ ਫੌਰਮ ਦੇ ਵਿਵਿਧ ਤੱਤ੍ਵਾੰ ਤੇ ਕਲਿਕ ਕਰਾੰਗੇ, ਅਸੀ ਵੇਖਾੰਗੇ ਕੀ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤ੍ਵਾੰ ਦੀ ਪ੍ਰੌਪਰਟੀਜ਼  ਨਾਲ ਰਿਫਰੈੱਸ਼(refresh)  ਹੋ ਜਾਉਂਦੀ ਹੈ
+
| ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼  ਨਾਲ ਰਿਫਰੈੱਸ਼ ਹੋ ਜਾਉਂਦੀ ਹੈ।
 +
 
 
|-
 
|-
 
| 06:14   
 
| 06:14   
| ਹੁਣ, ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ ਪ੍ਰੌਪਰਟੀਜ਼:ਮਲਟੀਸਲੇਕਸ਼ਨ(Properties MultiSelectionਹੋ ਗਇਆ ਹੈ
+
| ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ।
 +
 
 
|-
 
|-
 
| 06:21   
 
| 06:21   
| ਇਸਦਾ ਕਾਰਨ ਇਹ ਹੈ ਕੀ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੋਕਸਟ ਬੌਕਸ, ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ
+
| ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ।
 +
 
 
|-
 
|-
 
| 06:34   
 
| 06:34   
| ਬੇਸ ਨੇ ਆਪਣੇ ਆਪ ਫੌਰਮ ਵਿੱਚ ਲੇਬਲਸ ਅਤੇ ਓਨ੍ਹਾੱ ਦੇ ਟੇਕਸਟਬਾਕਸ੍ਸ ਨੂੰ ਗ੍ਰੁਪ ਕਰ ਲਿੱਤਾ ਹੈ
+
| ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ।
ਅਸੀ ਉਨ੍ਹਾੰ ਨੂੰ, ਅਨਗ੍ਰੁਪ ਵੀ ਕਰ ਸਕਦੇ ਹਾੰ
+
 
 
|-
 
|-
 
| 06:44   
 
| 06:44   
| ਟਾਇਟਲ ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ ਗ੍ਰੁਪ ਤੇ, ਅਤੇ ਫਿਰ ‘ਅਨਗ੍ਰੁਪ’ ਤੇ ਕਲਿਕ ਕਰੋ
+
| Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ।
 +
 
 
|-
 
|-
 
| 06:54   
 
| 06:54   
| ਹੁਣ ਅਸੀ ਵੇਖਾੰਗੇ ਕੀ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਇਆ ਹੈ
+
| ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ।
 +
 
 
|-
 
|-
 
| 07:02   
 
| 07:02   
| ਇਸ ਤਰਹ, ਅਸੀ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾੰ
+
| ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ।
 +
 
 
|-
 
|-
 
| 07:10   
 
| 07:10   
| ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾੰ
+
| ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ।
 +
 
 
|-
 
|-
 
| 07:16   
 
| 07:16   
| ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ(scroll) ਕਰੋ
+
| ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ।
 +
 
 
|-
 
|-
 
| 07:22   
 
| 07:22   
| ‘ਹੇਲਪ ਟੇਕਸਟ’ ਨਾਮ ਦਾ ਲੇਬਲ ਦਿਖਾਈ ਦੇਂਉਦਾ ਹੈ। ਇੱਥੇ ਟਾਇਪ ਕਰੋ ‘ਐਨਟਰ ਦੀ ਟਾਇਟਲ ਔਫ ਦੀ ਬੁਕ ਹਿਅਰ’('Enter the title of the book here')
+
| ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'
 +
 
 
|-
 
|-
 
| 07:32   
 
| 07:32   
| ਹੁਣ ਅਸੀ ਫੌਰਮ ਨੂੰ ਉੱਤੇ ਦਿੱਤੇ ਹੋਏ ਫਾਇਲ ਮੈਨੂ ਦੇ ਥੱਲੇ ਸੇਵ ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ
+
| ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ।
 +
 
 
|-
 
|-
 
| 07:46   
 
| 07:46   
| ਆਓ ਹੁਣ ਅਸੀ ਵੇਖਿਏ, ਕੀ ਮੌਡਿਫਿਕੇਸ਼ਨ ਕਰਨ ਤੋ ਬਾਦ ਸਾਡਾ ਫੌਰਮ ਕਿਸ ਤਰਹ ਦਿਖਾਈ ਦੇਂਦਾ ਹੈ
+
| ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ।
 +
 
 
|-
 
|-
 
| 07:54   
 
| 07:54   
| ਇਸਦੇ ਲਈ, ਅਸੀ ਬੇਸ ਮੇਨ ਵਿੰਡੋ ਤੇ ਚਲਦੇ ਹਾੰ, ਖੱਬੇ ਪੈਨਲ ਤੇ ਦਿਤੇ ਹੋਏ ਫੌਰਮਜ਼ ਆਇਕਨ ਤੇ ਕਲਿਕ ਕਰੋ
+
| ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ।
 +
 
 
|-
 
|-
 
| 08:03   
 
| 08:03   
| ਅਤੇ ਰਾਇਟ ਪੈਨਲ ਤੇ ‘ਬੁਕਸ ਡੇਟਾ ਐਨਟ੍ਰੀ ’ ਤੇ ਡਬਲ-ਕਲਿਕ ਕਰੋ
+
| ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ।
 +
 
 
|-
 
|-
 
| 08:10   
 
| 08:10   
| ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ
+
| ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ।
 +
 
 
|-
 
|-
 
| 08:17   
 
| 08:17   
| ਦੇਖੋ, ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'ਐੰਟਰ ਦੀ ਟਾਇਟਲ ਔਫ ਦੀ ਬੁਕ ਹਿਅਰ’('Enter the title of the book here')
+
| ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'
 +
 
 
|-
 
|-
 
| 08:24   
 
| 08:24   
| ਤਾ ਹੁਣ, ਅਸੀ ਸਿਖਿਆ ਕੀ ਆਪਨੇ ਫੌਰਮ ਤੇ ਵਿੱਚ ਸਾਧਾਰਨ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ
+
| ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ।
 +
 
 
|-
 
|-
 
| 08:31   
 
| 08:31   
| ਬੇਸ ਦੇ ਅਗਲੇ ਟਯੂਟੋਰਿਯਲ ਵਿੱਚ ਅਸੀ ਫੌਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਨਾ ਸਿੱਖਾੰਗੇ
+
| ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ।
 +
 
 
|-
 
|-
 
| 08:39   
 
| 08:39   
| ਇੱਥੇ ਆਪ ਲਈ ਇਕ ਅਸਾਇਨਮੈੰਟ ਹੈ
+
| ਇੱਥੇ ਆਪ ਲਈ ਇਕ ਅਸਾਇਨਮੈੰਟ ਹੈ।
 +
 
 
|-
 
|-
 
| 08:41   
 
| 08:41   
| ਸੈਮਬਰਜ਼ ਟੇਬਲ ਲਈ ਇਕ ਸਾਧਾਰਨ ਫੌਰਮ ਬਨਾਓ
+
| ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ।
 +
 
 
|-
 
|-
 
| 08:46   
 
| 08:46   
| ਇਹ ਸਾਨ੍ਹੂੱ ਲਿਬ੍ਰ ਔਫਿਸ ਬੋਸ ਵਿੱਚ ਫੌਰਮ ਨੂੰ ਮੌਡਿਫਾਈ ਕਰਨ ਦੇ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ
+
| ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ।
 +
 
 
|-
 
|-
 
| 08:52   
 
| 08:52   
| ਸਾਰ ਵਿੱਚ, ਅਸੀ ਸਿੱਖਿਆ ਡੇਟਾ ਨੂੰ ਫੌਰਮ ਦੇ ਅੰਦਰ ਕਿੰਵੇ ਭਰਿਆ ਜਾਏ ਫੌਰਮ ਨੂੰ ਕਿੰਵੇ ਮੌਡਿਫਾਈ ਕੀਤਾ ਜਾਏ
+
| ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ।
 +
 
 
|-
 
|-
 
| 09:00   
 
| 09:00   
| ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
 +
 
 
|-
 
|-
 
| 09:12   
 
| 09:12   
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।
+
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾਂਦਾ ਹੈ।
 +
 
 
|-
 
|-
 
| 09:17   
 
| 09:17   
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro
+
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro।
 +
 
 
|-
 
|-
 
| 09:22   
 
| 09:22   
| ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ
+
| ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।
 
|}
 
|}

Latest revision as of 15:48, 6 April 2017

Time Narration
00:00 ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
00:04 Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:

ਫੋਰਮ ਵਿਚ ਡੇਟਾ ਭਰਨਾ। ਫੋਰਮ ਨੂੰ ਸੁਧਾਰਨਾ।

00:14 ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ।
00:22 ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ।
00:29 ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ।
00:39 ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ।
00:48 ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ।
00:52 ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ।
01:03 ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇ।
01:08 ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
01:12 ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏ।
01:18 ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈੈ।
01:28 Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋ।
01:33 ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ।
01:45 ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ।
01:56 ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ।
02:00 ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ।
02:10 ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ।
02:23 ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ।
02:29 ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ।
02:34 ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ।
02:46 ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ।
02:55 ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ।
03:03 ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ।
03:17 ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ।
03:23 Publish Year ਦੇ ਅੱਗੇ '1975'।
03:28 Publisher ਦੇ ਅੱਗੇ ‘Oxford'।
03:31 ਅਤੇ Price ਦੇ ਅੱਗੇ '200'।
03:36 ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ।
03:45 ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ।
03:47 ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ।
03:53 ਆਓ ਵੇਖਿਏ ਕੀ ਬੇਸ ਨੇ ਬੁਕਸ ਟੇਬਲ ਨੂੰ ਹੁਣੇ ਭਰੇ ਗਏ ਰਿਕਾਰਡ ਦੇ ਨਾਲ ਅਪਡੇਟ ਕੀਤਾ ਹੈ ਕੀ ਨਹੀਂ?
04:02 ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ।
04:12 ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ।
04:18 ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ।
04:23 ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ।
04:30 ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ।
04:37 ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ।
04:47 ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ।
04:51 ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ।
05:03 ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ।
05:08 ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ।
05:17 ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ।
05:25 ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ।
05:28 Label ਟਾਇਟਲ ਤੇ ਡਬਲ ਕਲਿਕ ਕਰੋ।
05:31 Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ।
05:38 ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ।
05:48 ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ ਦਿਖਾਵੇਗੀ।
06:01 ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ ਹੈ।
06:14 ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ।
06:21 ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ।
06:34 ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ।
06:44 Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ।
06:54 ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ।
07:02 ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ।
07:10 ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ।
07:16 ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ।
07:22 ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'।
07:32 ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ।
07:46 ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ।
07:54 ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ।
08:03 ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ।
08:10 ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ।
08:17 ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'।
08:24 ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ।
08:31 ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ।
08:39 ਇੱਥੇ ਆਪ ਲਈ ਇਕ ਅਸਾਇਨਮੈੰਟ ਹੈ।
08:41 ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ।
08:46 ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ।
08:52 ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ।
09:00 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
09:12 ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾਂਦਾ ਹੈ।
09:17 ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro।
09:22 ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble