Difference between revisions of "Geogebra/C2/Introduction-to-Geogebra/Punjabi"
From Script | Spoken-Tutorial
(Created page with '{| Border=1 !Timing !Narration |- | 0:00 | ਨਮਸਕਾਰ ਸਾਥੀਓ, ਜਿਉਜੇਬਰਾ(Geogebra) ਇੰਟਰੋਡੈਕਸ਼ਨ ਟਿਯੂਟੋਰਿਅ…') |
PoojaMoolya (Talk | contribs) |
||
(One intermediate revision by the same user not shown) | |||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
− | | | + | |00:00 |
| ਨਮਸਕਾਰ ਸਾਥੀਓ, ਜਿਉਜੇਬਰਾ(Geogebra) ਇੰਟਰੋਡੈਕਸ਼ਨ ਟਿਯੂਟੋਰਿਅਲ ਵਿਚ ਸੁਆਗਤ ਹੈ। ਇਸ ਟਿਯੂਟੋਰਿਅਲ ਵਿਚ ਮੈਂ ਤੁਹਾਨੂੰ ਜਿਉਜੇਬਰਾ ਦੀ ਸ਼ੁਰੂ ਕਰਨ ਲਈ ਬੇਸਿਕ ਜਾਣਕਾਰੀ ਦਿਆਂਗੀ। | | ਨਮਸਕਾਰ ਸਾਥੀਓ, ਜਿਉਜੇਬਰਾ(Geogebra) ਇੰਟਰੋਡੈਕਸ਼ਨ ਟਿਯੂਟੋਰਿਅਲ ਵਿਚ ਸੁਆਗਤ ਹੈ। ਇਸ ਟਿਯੂਟੋਰਿਅਲ ਵਿਚ ਮੈਂ ਤੁਹਾਨੂੰ ਜਿਉਜੇਬਰਾ ਦੀ ਸ਼ੁਰੂ ਕਰਨ ਲਈ ਬੇਸਿਕ ਜਾਣਕਾਰੀ ਦਿਆਂਗੀ। | ||
|- | |- | ||
− | | | + | | 00:09 |
| ਜਿਉਜੇਬਰਾ ਕੀ ਹੈ? ਇਹ ਅੰਕਗਣਿਤ (mathematics ) ਦਾ ਮੁਫਤ ਸੋਫਟਵੇਅਰ ਹੈ ਅਤੇ ਡਬਲਿਉ ਡਬਲਿਉ ਡਬਲਿਉ ਡੋਟ ਜਿਉਜੇਬਰਾ ਡੋਟ ਅੋਰਜੀ (www.geogebra.org) ਤੋਂ ਡਾਉਨਲੋਡ ਕਰਨ ਲਈ ਉਪਲਭਦ ਹੈ। | | ਜਿਉਜੇਬਰਾ ਕੀ ਹੈ? ਇਹ ਅੰਕਗਣਿਤ (mathematics ) ਦਾ ਮੁਫਤ ਸੋਫਟਵੇਅਰ ਹੈ ਅਤੇ ਡਬਲਿਉ ਡਬਲਿਉ ਡਬਲਿਉ ਡੋਟ ਜਿਉਜੇਬਰਾ ਡੋਟ ਅੋਰਜੀ (www.geogebra.org) ਤੋਂ ਡਾਉਨਲੋਡ ਕਰਨ ਲਈ ਉਪਲਭਦ ਹੈ। | ||
|- | |- | ||
− | | | + | | 00:17 |
| ਇਹ ਕੰਪਯੂਟਰ ਰਾਹੀਂ ਸਿੱਖਣ ਵਿਚ ਮੱਦਦਗਾਰ ਹੈ ਕਿਉਂਕਿ ਇਹ ਆਪਸ ਵਿਚ ਇੰਟਰਐਕਟਿਵ ਹੈ ਅਤੇ ਤੁਸੀਂ ਇਸ ਵਿਚ ਜਿਓਮੈਟਰੀਕ ਫਿਗਰਜ਼ (geometric figures ) ਦੇ ਬੀਜਗਣਿਤ ਸਮੀਕਰਨ (algebraic expressions) ਵਗੈਰਹ ਦੇਖ ਸਕਦੇ ਹੋ। | | ਇਹ ਕੰਪਯੂਟਰ ਰਾਹੀਂ ਸਿੱਖਣ ਵਿਚ ਮੱਦਦਗਾਰ ਹੈ ਕਿਉਂਕਿ ਇਹ ਆਪਸ ਵਿਚ ਇੰਟਰਐਕਟਿਵ ਹੈ ਅਤੇ ਤੁਸੀਂ ਇਸ ਵਿਚ ਜਿਓਮੈਟਰੀਕ ਫਿਗਰਜ਼ (geometric figures ) ਦੇ ਬੀਜਗਣਿਤ ਸਮੀਕਰਨ (algebraic expressions) ਵਗੈਰਹ ਦੇਖ ਸਕਦੇ ਹੋ। | ||
|- | |- | ||
− | | | + | | 00:25 |
| ਇਹ ਜਿਓਮੈਟਰੀ, ਐਲਜ਼ਬਰਾ ਅਤੇ ਕੈਲਕੁਲਸ(Geometry , Algebra and Calculus) ਦਾ ਸੁਮੇਲ ਹੈ। ਤੁਸੀਂ ਜਿਓਮੈਟਰੀਕ ਫਿਗਰਜ਼ ਬਣਾ ਸਕਦੇ ਹੋ, ਸਮੀਕਰਨ (equations) ਏਨਟਰ ਕਰ ਸਕਦੇ ਹੋ, ਵੈਰੀਬਲਜ਼ (variables) ਅਤੇ ਵੈਕਟਰ (vectors) ਦਾ ਇਸਤੇਮਾਲ ਕਰ ਸਕਦੇ ਹੋ। | | ਇਹ ਜਿਓਮੈਟਰੀ, ਐਲਜ਼ਬਰਾ ਅਤੇ ਕੈਲਕੁਲਸ(Geometry , Algebra and Calculus) ਦਾ ਸੁਮੇਲ ਹੈ। ਤੁਸੀਂ ਜਿਓਮੈਟਰੀਕ ਫਿਗਰਜ਼ ਬਣਾ ਸਕਦੇ ਹੋ, ਸਮੀਕਰਨ (equations) ਏਨਟਰ ਕਰ ਸਕਦੇ ਹੋ, ਵੈਰੀਬਲਜ਼ (variables) ਅਤੇ ਵੈਕਟਰ (vectors) ਦਾ ਇਸਤੇਮਾਲ ਕਰ ਸਕਦੇ ਹੋ। | ||
|- | |- | ||
− | | | + | | 00:35 |
| ਜਿਉਜੇਬਰਾ ਦੇ ਨਾਲ ਸ਼ੁਰੂ ਕਰਨ ਲਈ, ਮੈਂ ਇਸਤੇਮਾਲ ਕਰ ਰਹੀ ਹਾਂ ‘ਲਿਨਕਸ ਔਪਰੇਟਿੰਗ ਸਿਸਟਮ ਊਬੰਤੂ ਵਰਜ਼ਨ 10.04 ਐਲਟੀਐਸ (Linux operating system Ubuntu Version 10.04 LTS ) ਅਤੇ ਜਿਉਜੇਬਰਾ ਵਰਜ਼ਨ 3.2.40.0. | | ਜਿਉਜੇਬਰਾ ਦੇ ਨਾਲ ਸ਼ੁਰੂ ਕਰਨ ਲਈ, ਮੈਂ ਇਸਤੇਮਾਲ ਕਰ ਰਹੀ ਹਾਂ ‘ਲਿਨਕਸ ਔਪਰੇਟਿੰਗ ਸਿਸਟਮ ਊਬੰਤੂ ਵਰਜ਼ਨ 10.04 ਐਲਟੀਐਸ (Linux operating system Ubuntu Version 10.04 LTS ) ਅਤੇ ਜਿਉਜੇਬਰਾ ਵਰਜ਼ਨ 3.2.40.0. | ||
|- | |- | ||
− | | | + | | 00:47 |
| ਜੇ ਤੁਸੀਂ ਪਹਿਲਾਂ ਹੀ ਜਿਉਜੇਬਰਾ ਇੰਸਟਾਲ ਕੀਤਾ ਹੋਇਆ ਹੈ ਤਾਂ, ਊਬੰਤੂ ਦੇ ਮੈਨਯੂ ਆਈਟਮ ਐੈਪਲੀਕੇਸ਼ਨਜ਼’(Applications) ਵਿਚ ‘ਐਜੁਕੇਸ਼ਨ’ (education) ਜਾਂ ‘ਸਾਇੰਸ (science) ’ਤੇ ਜਾਉ ਅਤੇ ‘ਜਿਉਜੇਬਰਾ ਐਪਲੀਕੇਸ਼ਨਜ਼’(Geogebra Application) ’ਤੇ ਕਲਿਕ ਕਰੋ। | | ਜੇ ਤੁਸੀਂ ਪਹਿਲਾਂ ਹੀ ਜਿਉਜੇਬਰਾ ਇੰਸਟਾਲ ਕੀਤਾ ਹੋਇਆ ਹੈ ਤਾਂ, ਊਬੰਤੂ ਦੇ ਮੈਨਯੂ ਆਈਟਮ ਐੈਪਲੀਕੇਸ਼ਨਜ਼’(Applications) ਵਿਚ ‘ਐਜੁਕੇਸ਼ਨ’ (education) ਜਾਂ ‘ਸਾਇੰਸ (science) ’ਤੇ ਜਾਉ ਅਤੇ ‘ਜਿਉਜੇਬਰਾ ਐਪਲੀਕੇਸ਼ਨਜ਼’(Geogebra Application) ’ਤੇ ਕਲਿਕ ਕਰੋ। | ||
|- | |- | ||
− | | | + | | 00:58 |
| ਜੇ ਤੁਸੀਂ ਜਿਉਜੇਬਰਾ ਇੰਸਟਾਲ ਨਹੀਂ ਕੀਤਾ ਤਾਂ, ਪਲੀਜ਼, ਸਿਸਟਮ – ਐਡਮਿਨਿਸਟਰੈਸ਼ਨ, ਸੀਨੇਪਟਿਕ ਪੈਕੇਜ਼ ਮੈਨੇਜ਼ਰ (system , administration, synaptic package Manager) ਤੋਂ ਜਿਉਜੇਬਰਾ ਇੰਸਟਾਲ ਕਰੋ। | | ਜੇ ਤੁਸੀਂ ਜਿਉਜੇਬਰਾ ਇੰਸਟਾਲ ਨਹੀਂ ਕੀਤਾ ਤਾਂ, ਪਲੀਜ਼, ਸਿਸਟਮ – ਐਡਮਿਨਿਸਟਰੈਸ਼ਨ, ਸੀਨੇਪਟਿਕ ਪੈਕੇਜ਼ ਮੈਨੇਜ਼ਰ (system , administration, synaptic package Manager) ਤੋਂ ਜਿਉਜੇਬਰਾ ਇੰਸਟਾਲ ਕਰੋ। | ||
|- | |- | ||
− | | | + | | 01:08 |
| ਆਉ ਹੁਣ ਅਸੀਂ ਜਿਉਜੇਬਰਾ ਵਿੰਡੋ ਨੂੰ ਦੇਖਦੇ ਹਾਂ।ਇਸ ਟਯੂਟੋਰਿਅਲ ਵਿਚ ਮੈਂ ਮੈਨਯੂ ਬਾਰ (menu bar), ਟੂਲ ਬਾਰ (tool bar) ਅਤੇ ਟੂਲ ਵਿਉ (tool view), ਗ੍ਰਾਫਿਕਜ਼ ਵਿਉ(graphics view) ਅਤੇ ਐਲਜ਼ਬਰਾ ਵਿਉ (algebra view) ਬਾਰੇ ਸੰਖੇਪ ਵਿਚ ਦਸਾਂਗੀ।ਇਨਪੁਟ ਬਾਰ (input bar) ਅਤੇ ਕਮਾਂਡਜ਼ (commands) ਬਾਰੇ ਵੀ। | | ਆਉ ਹੁਣ ਅਸੀਂ ਜਿਉਜੇਬਰਾ ਵਿੰਡੋ ਨੂੰ ਦੇਖਦੇ ਹਾਂ।ਇਸ ਟਯੂਟੋਰਿਅਲ ਵਿਚ ਮੈਂ ਮੈਨਯੂ ਬਾਰ (menu bar), ਟੂਲ ਬਾਰ (tool bar) ਅਤੇ ਟੂਲ ਵਿਉ (tool view), ਗ੍ਰਾਫਿਕਜ਼ ਵਿਉ(graphics view) ਅਤੇ ਐਲਜ਼ਬਰਾ ਵਿਉ (algebra view) ਬਾਰੇ ਸੰਖੇਪ ਵਿਚ ਦਸਾਂਗੀ।ਇਨਪੁਟ ਬਾਰ (input bar) ਅਤੇ ਕਮਾਂਡਜ਼ (commands) ਬਾਰੇ ਵੀ। | ||
|- | |- | ||
− | | | + | | 01:20 |
| ਇਕ ਆਦਰਸ਼ਕ (typical) ਜਿਉਜੇਬਰਾ ਵਿੰਡੋ ਇੰਝ ਦਿੱਸਦੀ ਹੈ। ਕਿਸੇ ਵੀ ਵਿੰਡੋ ਬੇਸਡ ਐਪਲੀਕੇਸ਼ਨ ਵਾਂਗ ਇਸਦਾ ਵੀ ਇਕ ਸਟੈਂਡਰਡ ਮੈਨਯੂ ਬਾਰ ਹੈ। | | ਇਕ ਆਦਰਸ਼ਕ (typical) ਜਿਉਜੇਬਰਾ ਵਿੰਡੋ ਇੰਝ ਦਿੱਸਦੀ ਹੈ। ਕਿਸੇ ਵੀ ਵਿੰਡੋ ਬੇਸਡ ਐਪਲੀਕੇਸ਼ਨ ਵਾਂਗ ਇਸਦਾ ਵੀ ਇਕ ਸਟੈਂਡਰਡ ਮੈਨਯੂ ਬਾਰ ਹੈ। | ||
|- | |- | ||
− | | | + | | 01:28 |
| ਟੂਲ ਬਾਰ ਜਿਉਜੇਬਰਾ ਦੇ ਕੰਪਾਸ ਬੋਕਸ (compass box) ਦੀ ਤਰ੍ਹਾਂ ਹੈ। | | ਟੂਲ ਬਾਰ ਜਿਉਜੇਬਰਾ ਦੇ ਕੰਪਾਸ ਬੋਕਸ (compass box) ਦੀ ਤਰ੍ਹਾਂ ਹੈ। | ||
|- | |- | ||
− | | | + | | 01:32 |
| ਟੂਲ ਵਿਉ ਤੁਹਾਨੂ ਦੱਸਦਾ ਹੈ ਕਿ ਵਰਤਣ ਲਈ ਕਿਹੜਾ ਟੂਲ ਸਲੈਕਟ ਕੀਤਾ ਗਿਆ ਹੈ। | | ਟੂਲ ਵਿਉ ਤੁਹਾਨੂ ਦੱਸਦਾ ਹੈ ਕਿ ਵਰਤਣ ਲਈ ਕਿਹੜਾ ਟੂਲ ਸਲੈਕਟ ਕੀਤਾ ਗਿਆ ਹੈ। | ||
|- | |- | ||
− | | | + | | 01:36 |
| ਗ੍ਰਫਾਕਿ ਵਿਉ ਜਿਉਜੇਬਰਾ ਦਾ ਡਰਾਇੰਗ ਪੈਡ (drawing pad) ਹੈ। ਇਸ ਪੈਡ ’ਤੇ ਤੁਸੀਂ ਜਿਓਮੈਟਰੀ ਦੇ ਅਕਾਰ (figures ) ਬਣਾ ਸਕਦੇ ਹੋ। | | ਗ੍ਰਫਾਕਿ ਵਿਉ ਜਿਉਜੇਬਰਾ ਦਾ ਡਰਾਇੰਗ ਪੈਡ (drawing pad) ਹੈ। ਇਸ ਪੈਡ ’ਤੇ ਤੁਸੀਂ ਜਿਓਮੈਟਰੀ ਦੇ ਅਕਾਰ (figures ) ਬਣਾ ਸਕਦੇ ਹੋ। | ||
|- | |- | ||
− | | | + | | 01:42 |
| ਇਹ ਐਲਜ਼ੇਬਰਾ ਵਿਊ ਹੈ। ਇਸ ਵਿੰਡੋ ਵਿਚ ਤੁਸੀਂ ਡਰਾਇੰਗ ਪੈਡ ’ਤੇ ਬਣਾਏ ਗਏ ਸਾਰੇ ਜਿਓਮੈਟਰਿਕ ਅਕਾਰਾਂ ਦੇ ਬੀਜ ਗਣਿਤ ਸਮੀਕਰਨ (expressions) ਵੇਖ ਸਕਦੇ ਹੋ। | | ਇਹ ਐਲਜ਼ੇਬਰਾ ਵਿਊ ਹੈ। ਇਸ ਵਿੰਡੋ ਵਿਚ ਤੁਸੀਂ ਡਰਾਇੰਗ ਪੈਡ ’ਤੇ ਬਣਾਏ ਗਏ ਸਾਰੇ ਜਿਓਮੈਟਰਿਕ ਅਕਾਰਾਂ ਦੇ ਬੀਜ ਗਣਿਤ ਸਮੀਕਰਨ (expressions) ਵੇਖ ਸਕਦੇ ਹੋ। | ||
|- | |- | ||
− | | | + | | 01:50 |
| ਇਨ-ਪੁਟ ਬਾਰ ਤੁਹਾਨੂੰ ਐਲਜੇਬਰਾ ਦੀਆਂ ਇਕੁਏਸ਼ਨਜ਼ ਪਾਉਣ ਦੀ ਇਜ਼ਾਜਤ ਦਿੰਦਾ ਹੈ ਜਿਹੜੀਆਂ ਕਿ ਡਰਾਇੰਗ ਪੈਡ ’ਤੇ ਐਲਜਬਰਾ ਵਿਊ ਦੋਹਾਂ ਵਿਚ ਨਜ਼ਰ ਆਉਣਗੀਆਂ। | | ਇਨ-ਪੁਟ ਬਾਰ ਤੁਹਾਨੂੰ ਐਲਜੇਬਰਾ ਦੀਆਂ ਇਕੁਏਸ਼ਨਜ਼ ਪਾਉਣ ਦੀ ਇਜ਼ਾਜਤ ਦਿੰਦਾ ਹੈ ਜਿਹੜੀਆਂ ਕਿ ਡਰਾਇੰਗ ਪੈਡ ’ਤੇ ਐਲਜਬਰਾ ਵਿਊ ਦੋਹਾਂ ਵਿਚ ਨਜ਼ਰ ਆਉਣਗੀਆਂ। | ||
|- | |- | ||
− | | | + | | 01:59 |
| ਇਨਪੁਟ ਬਾਰ ਦੇ ਇਸ ਡਰਾਪ ਡਾਉਨ ਮੈਨਯੂ ਵਿਚ ਜਿਉਜੇਬਰਾ ਵਲੋਂ ਸਮੱਰਥਨ ਦੇਣ ਵਾਲੀਆਂ ਕਮਾਂਡਜ਼ ਹਨ। | | ਇਨਪੁਟ ਬਾਰ ਦੇ ਇਸ ਡਰਾਪ ਡਾਉਨ ਮੈਨਯੂ ਵਿਚ ਜਿਉਜੇਬਰਾ ਵਲੋਂ ਸਮੱਰਥਨ ਦੇਣ ਵਾਲੀਆਂ ਕਮਾਂਡਜ਼ ਹਨ। | ||
|- | |- | ||
− | | | + | | 02:05 |
| ਜਿਉਜੇਬਰਾ ਵਿਚ ਡਰਾਇੰਗ ਪੈਡ ਹਮੇਸ਼ਾ ਦਿੱਸੇਗਾ (visible)) ਅਤੇ ਕਦੇ ਬੰਦ ਨਹੀਂ ਕੀਤਾ ਜਾ ਸਕਦਾ। | | ਜਿਉਜੇਬਰਾ ਵਿਚ ਡਰਾਇੰਗ ਪੈਡ ਹਮੇਸ਼ਾ ਦਿੱਸੇਗਾ (visible)) ਅਤੇ ਕਦੇ ਬੰਦ ਨਹੀਂ ਕੀਤਾ ਜਾ ਸਕਦਾ। | ||
|- | |- | ||
− | | | + | | 02:10 |
| ਵਿਊ ਮੈਨਣੂ ਵਿਚ ‘ਗਰਿਡ ਵਿਕਲਪ’(grid option) ਤੇ ਟਿਕ ਕਰਕੇ ਤੁਸੀਂ ਡਰਾਇੰਗ ਪੈਡ ’ਤੇ ਗਰਿਡ ਦਾ ਪ੍ਰਯੋਗ ਕਰ ਸਕਦੇ ਹੋ। | | ਵਿਊ ਮੈਨਣੂ ਵਿਚ ‘ਗਰਿਡ ਵਿਕਲਪ’(grid option) ਤੇ ਟਿਕ ਕਰਕੇ ਤੁਸੀਂ ਡਰਾਇੰਗ ਪੈਡ ’ਤੇ ਗਰਿਡ ਦਾ ਪ੍ਰਯੋਗ ਕਰ ਸਕਦੇ ਹੋ। | ||
|- | |- | ||
− | | | + | | 02:17 |
| ਇਸੇ ਤਰ੍ਹਾ ਜੇ ਤੁਸੀਂ ‘ਧੁਰੇ’(axes)) ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਇਸਦਾ ਟਿਕ ਹਟਾ ਸਕਦੇ ਹੋ। ਅਸੀਂ ਇਸ ਟਯੂਟੋਰਿਅਲ ਵਿਚ ‘ਧੁਰਾ’ ਅਤੇ ‘ਗਰਿਡ’ (axes and grid) ਪ੍ਰਤੱਖ (visible) ਰਖਾਂਗੇ। | | ਇਸੇ ਤਰ੍ਹਾ ਜੇ ਤੁਸੀਂ ‘ਧੁਰੇ’(axes)) ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਇਸਦਾ ਟਿਕ ਹਟਾ ਸਕਦੇ ਹੋ। ਅਸੀਂ ਇਸ ਟਯੂਟੋਰਿਅਲ ਵਿਚ ‘ਧੁਰਾ’ ਅਤੇ ‘ਗਰਿਡ’ (axes and grid) ਪ੍ਰਤੱਖ (visible) ਰਖਾਂਗੇ। | ||
|- | |- | ||
− | | | + | | 02:25 |
| ਜੇ ਤੁਸੀਂ ਐਲਜਬਰਾ ਵਿਊ ਜਾਂ ਇਨ-ਪੁੱਟ ਬਾਰ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਊ ’ਤੇ ਜਾ ਕੇ ਇਸ ਵਿਕਲਪ ਦਾ ਟਿਕ ਹਟਾ ਸਕਦੇ ਹੋ।ਆਉ ਅਸੀਂ ਇਸ ਟਿਯੂਟੋਰਿਅਲ ਵਿਚੋਂ ਇਨ-ਪੁੱਟ ਬਾਰ ਹਟਾ ਦਈਏ। | | ਜੇ ਤੁਸੀਂ ਐਲਜਬਰਾ ਵਿਊ ਜਾਂ ਇਨ-ਪੁੱਟ ਬਾਰ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਊ ’ਤੇ ਜਾ ਕੇ ਇਸ ਵਿਕਲਪ ਦਾ ਟਿਕ ਹਟਾ ਸਕਦੇ ਹੋ।ਆਉ ਅਸੀਂ ਇਸ ਟਿਯੂਟੋਰਿਅਲ ਵਿਚੋਂ ਇਨ-ਪੁੱਟ ਬਾਰ ਹਟਾ ਦਈਏ। | ||
|- | |- | ||
− | | | + | | 02:38 |
| ਹੁਣ ਟੂਲ ਬਾਰ ਅਤੇ ਕੰਪਾਸ ਬੋਕਸ ਬਾਰੇ ਜਿਆਦਾ ਵੇਰਵੇ ਨਾਲ ਜਾਣਾਗੇ।ਟੂਲ ਦੀ ਵਰਤੋਂ ਲਈ ਕਿਸੇ ਇਕ ਚੀਜ’ਤੇ ਕਲਿਕ ਕਰੋੋ। | | ਹੁਣ ਟੂਲ ਬਾਰ ਅਤੇ ਕੰਪਾਸ ਬੋਕਸ ਬਾਰੇ ਜਿਆਦਾ ਵੇਰਵੇ ਨਾਲ ਜਾਣਾਗੇ।ਟੂਲ ਦੀ ਵਰਤੋਂ ਲਈ ਕਿਸੇ ਇਕ ਚੀਜ’ਤੇ ਕਲਿਕ ਕਰੋੋ। | ||
|- | |- | ||
− | | | + | | 02:47 |
| ਤੁਸੀਂ ਵੇਖੋਗੇ ਕਿ ਜਸ ਤੁਸੀਂ ਇਸ ’ਤੇ ਕਲਿਕ ਕੀਤਾ ਤਾਂ ਆਈਟਮ ਦੇ ਆਸੇ-ਪਾਸੇ ਇਕ ਗੂੜਾ ਨੀਲਾ ਬੋਰਡਰ ਉਭਰ ਆਇਆ ਹੈ, ਜਿਹੜਾ ਦਰਸਾਂਦਾ ਹੈ ਕਿ ਇਹ ‘ਸਲੈਕਟ’ ਕੀਤਾ ਗਿਆ ਹੈ ਅਤੇ ਟੂਲ ਵਿਊ, ਇਸਦਾ ਨਾਮ ਅਤੇ ਇਸ ਨੂੰ ਕਿਵੇਂ ਵਰਤਣਾ ਹੈ, ਦੇ ਸੁਝਾਅ ਦਰਸਾਂਦਾ ਹੈ । | | ਤੁਸੀਂ ਵੇਖੋਗੇ ਕਿ ਜਸ ਤੁਸੀਂ ਇਸ ’ਤੇ ਕਲਿਕ ਕੀਤਾ ਤਾਂ ਆਈਟਮ ਦੇ ਆਸੇ-ਪਾਸੇ ਇਕ ਗੂੜਾ ਨੀਲਾ ਬੋਰਡਰ ਉਭਰ ਆਇਆ ਹੈ, ਜਿਹੜਾ ਦਰਸਾਂਦਾ ਹੈ ਕਿ ਇਹ ‘ਸਲੈਕਟ’ ਕੀਤਾ ਗਿਆ ਹੈ ਅਤੇ ਟੂਲ ਵਿਊ, ਇਸਦਾ ਨਾਮ ਅਤੇ ਇਸ ਨੂੰ ਕਿਵੇਂ ਵਰਤਣਾ ਹੈ, ਦੇ ਸੁਝਾਅ ਦਰਸਾਂਦਾ ਹੈ । | ||
|- | |- | ||
− | | | + | | 02:59 |
| ਮੂਵ ਡਰਾਇੰਗ ਪੈਡ ਟੂਲ ਆਈਟਮ ਦੇ ਸੱਜੇ ਪਾਸੇ ਵਲ ਹੈ। ਇਸ ’ਤੇ ਕਲਿਕ ਕਰੋ ਅਤੇ ਫੇਰ ਡਰਾਇੰਗ ਪੈਡ ’ਤੇ ਕਲਿਕ ਕਰੋ।ਖੱਬੇ ਕਲਿਕ ਨੂੰ ਦੱਬਾ ਕੇ ਰੱਖੋ ਅਤੇ ਡਰਾਇੰਗ ਪੈਡ ਨੂੰ ਜਿਸ ਜਗਾਹ ’ਤੇ ਚਾਹੋ ਲੈ ਜਾਉ। | | ਮੂਵ ਡਰਾਇੰਗ ਪੈਡ ਟੂਲ ਆਈਟਮ ਦੇ ਸੱਜੇ ਪਾਸੇ ਵਲ ਹੈ। ਇਸ ’ਤੇ ਕਲਿਕ ਕਰੋ ਅਤੇ ਫੇਰ ਡਰਾਇੰਗ ਪੈਡ ’ਤੇ ਕਲਿਕ ਕਰੋ।ਖੱਬੇ ਕਲਿਕ ਨੂੰ ਦੱਬਾ ਕੇ ਰੱਖੋ ਅਤੇ ਡਰਾਇੰਗ ਪੈਡ ਨੂੰ ਜਿਸ ਜਗਾਹ ’ਤੇ ਚਾਹੋ ਲੈ ਜਾਉ। | ||
|- | |- | ||
− | | | + | | 03:13 |
| ਕੰਪਾਸ ਬੋਕਸ ਵਿਚ ਜੇ ਅਸੀਂ ਪੈਨਸਿਲ ਨਾਲ ਸ਼ੁਰੂ ਕਰੀਏ ਤਾਂ ਜਿਓਮੈਟਰੀ ਵਿਚ ਪੈਨਸਿਲ ਨਾਲ ਇਕ ਬਿੰਦੂ ਖਿੱਚ ਸਕਦੇ ਹਾਂ। | | ਕੰਪਾਸ ਬੋਕਸ ਵਿਚ ਜੇ ਅਸੀਂ ਪੈਨਸਿਲ ਨਾਲ ਸ਼ੁਰੂ ਕਰੀਏ ਤਾਂ ਜਿਓਮੈਟਰੀ ਵਿਚ ਪੈਨਸਿਲ ਨਾਲ ਇਕ ਬਿੰਦੂ ਖਿੱਚ ਸਕਦੇ ਹਾਂ। | ||
|- | |- | ||
− | | | + | | 03:19 |
| ਪੈਨਸਿਲ ਟੂਲਜ਼ ਇਥੇ ਹਨ। ਜੇ ਤੁਸੀਂ ਟੂਲ ਦੇ ਕੋਨੇ ’ਤੇ ਨਿੱਕੇ ਲਾਲ ਤਿਕੋਣ ਉਤੇ ਕਲਿਕ ਕਰੋਗੇ ਤਾਂ ਤੁਸੀਂ ਸਾਰੇ ਪੈਨਸਿਲ ਜਾਂ ‘ਪੋਆਇੰਟ ਟੂਲਜ਼’ (point tools) ਵੇਖ ਸਕੋਗੇ। | | ਪੈਨਸਿਲ ਟੂਲਜ਼ ਇਥੇ ਹਨ। ਜੇ ਤੁਸੀਂ ਟੂਲ ਦੇ ਕੋਨੇ ’ਤੇ ਨਿੱਕੇ ਲਾਲ ਤਿਕੋਣ ਉਤੇ ਕਲਿਕ ਕਰੋਗੇ ਤਾਂ ਤੁਸੀਂ ਸਾਰੇ ਪੈਨਸਿਲ ਜਾਂ ‘ਪੋਆਇੰਟ ਟੂਲਜ਼’ (point tools) ਵੇਖ ਸਕੋਗੇ। | ||
|- | |- | ||
− | | | + | | 03:29 |
| ਇਸੇ ਤਰ੍ਹਾਂ ਟੂਲ ਆਈਟਮ ਦਾ ਅਗਲਾ ਸੈਟ ਲਾਈਨਜ਼ ਲਈ ਹੈ।ਇਥੇ ਲੰਬਕਾਰੀ ਰੇਖਾ, ਦੋ-ਭਾਜਕ, ਬਹੂ-ਭਾਜਕ, ਚੱਕਰ (perpendicular lines and bisectors polygons, circles etc) ਵਗੈਰਹ ਹਨ। | | ਇਸੇ ਤਰ੍ਹਾਂ ਟੂਲ ਆਈਟਮ ਦਾ ਅਗਲਾ ਸੈਟ ਲਾਈਨਜ਼ ਲਈ ਹੈ।ਇਥੇ ਲੰਬਕਾਰੀ ਰੇਖਾ, ਦੋ-ਭਾਜਕ, ਬਹੂ-ਭਾਜਕ, ਚੱਕਰ (perpendicular lines and bisectors polygons, circles etc) ਵਗੈਰਹ ਹਨ। | ||
|- | |- | ||
− | | | + | | 03:42 |
| ਇਸ ਟਯੂਟੋਰਿਅਲ ਵਿਚ ਤੁਸੀਂ ਦੇਖੋਗੇ ਬਿੰਦੂ, ਰੇਖਾ-ਖੰਡ (line segments), ਸਮਾਂਤਰ (parallel) ਅਤੇ ਲੰਬਕਾਰੀ ਰੇਖਾ(perpendicular lines), ਨਾਪਣ ਦੀਆਂ ਚੀਜਾਂ (objects), ਚੀਜਾਂ ਦੇ ਗੁਣ(properties) ਬਦਲਨਾ ਅਤੇ ਫਾਈਲ ਸੇਵ ਕਰਨਾ। | | ਇਸ ਟਯੂਟੋਰਿਅਲ ਵਿਚ ਤੁਸੀਂ ਦੇਖੋਗੇ ਬਿੰਦੂ, ਰੇਖਾ-ਖੰਡ (line segments), ਸਮਾਂਤਰ (parallel) ਅਤੇ ਲੰਬਕਾਰੀ ਰੇਖਾ(perpendicular lines), ਨਾਪਣ ਦੀਆਂ ਚੀਜਾਂ (objects), ਚੀਜਾਂ ਦੇ ਗੁਣ(properties) ਬਦਲਨਾ ਅਤੇ ਫਾਈਲ ਸੇਵ ਕਰਨਾ। | ||
|- | |- | ||
− | | | + | | 04:01 |
| ਆਉ ਹੁਣ ਅਸੀਂ ਬਿੰਦੂ (points) ਖਿਚੀਏ। ‘ਨਿਊ ਪੋਆਇੰਟ ਔਪਸ਼ਨ’ (new point option) ਨੂੰ ਸਲੈਕਟ ਕਰੋ, ਡਰਾਇੰਗ ਪੈੱਡ ਦੇ ਕਿਸੇ ਵੀ ਹਿੱਸੇ ’ਤੇ ਕਲਿਕ ਕਰੋ। ਤੁਹਾਨੂੰ ਨਵੇ ਬਿੰਦੂ ਦਿੱਸਣਗੇ। | | ਆਉ ਹੁਣ ਅਸੀਂ ਬਿੰਦੂ (points) ਖਿਚੀਏ। ‘ਨਿਊ ਪੋਆਇੰਟ ਔਪਸ਼ਨ’ (new point option) ਨੂੰ ਸਲੈਕਟ ਕਰੋ, ਡਰਾਇੰਗ ਪੈੱਡ ਦੇ ਕਿਸੇ ਵੀ ਹਿੱਸੇ ’ਤੇ ਕਲਿਕ ਕਰੋ। ਤੁਹਾਨੂੰ ਨਵੇ ਬਿੰਦੂ ਦਿੱਸਣਗੇ। | ||
|- | |- | ||
− | | | + | | 04:12 |
| ਤੁਸੀਂ ਵੇਖੋਗੇ ਕਿ ਬਿੰਦੂ ਡਰਾਇੰਗ ਪੈੱਡ ’ਤੇ ਨਜ਼ਰ ਆ ਰਿਹਾ ਹੈ ਅਤੇ ਐਲਜਬਰਾ ਵਿਊ ਵਿਚ ਵੀ। | | ਤੁਸੀਂ ਵੇਖੋਗੇ ਕਿ ਬਿੰਦੂ ਡਰਾਇੰਗ ਪੈੱਡ ’ਤੇ ਨਜ਼ਰ ਆ ਰਿਹਾ ਹੈ ਅਤੇ ਐਲਜਬਰਾ ਵਿਊ ਵਿਚ ਵੀ। | ||
|- | |- | ||
− | | | + | | 04:19 |
| ਡਰਾਇੰਗ ਪੈੱਡ ’ਤੇ ਖਿੱਚੇ ਗਏ ਸਾਰੇ ਟੂਲ ਆਈਟਮਜ਼ ਨੂੰ ਜਿਓਜੇਬਰਾ ਵਿਚ ‘ਔਬਜੈਕਟਜ਼’ ਕਿਹਾ ਜਾਂਦਾ ਹੈ। | | ਡਰਾਇੰਗ ਪੈੱਡ ’ਤੇ ਖਿੱਚੇ ਗਏ ਸਾਰੇ ਟੂਲ ਆਈਟਮਜ਼ ਨੂੰ ਜਿਓਜੇਬਰਾ ਵਿਚ ‘ਔਬਜੈਕਟਜ਼’ ਕਿਹਾ ਜਾਂਦਾ ਹੈ। | ||
|- | |- | ||
− | | | + | | 04:24 |
| ਬਿੰਦੂ ‘ਏ’ ਅਤੇ ‘ਬੀ’ ਫਰੀ ਔਬਜੈਕਟਜ਼ ਹਨ, ਮਤਲਬ ਕਿ ਇਹ ਡਰਾਇੰਗ ਪੈੱਡ ’ਤੇ ਕਿਸੇ ਦੂਜੇ ਔਬਜੈਕਟ ’ਤੇ ਨਿਰਭਰ ਨਹੀਂ ਕਰਦੇ। | | ਬਿੰਦੂ ‘ਏ’ ਅਤੇ ‘ਬੀ’ ਫਰੀ ਔਬਜੈਕਟਜ਼ ਹਨ, ਮਤਲਬ ਕਿ ਇਹ ਡਰਾਇੰਗ ਪੈੱਡ ’ਤੇ ਕਿਸੇ ਦੂਜੇ ਔਬਜੈਕਟ ’ਤੇ ਨਿਰਭਰ ਨਹੀਂ ਕਰਦੇ। | ||
|- | |- | ||
− | | | + | | 04:32 |
| ਤੁਸੀਂ ‘ਸੈਗਮੈਂਟ ਬਿਟਵੀਨ ਟੂ ਪੌਆਇੰਟਜ਼’’ (segment between two points ) ਤੇ ਜਾ ਕੇ, ਦੋ ਮੌਜੂਦ ਬਿੰਦੂਆਂ ‘ਏ’ ਅਤੇ ‘ਬੀ’ ਨੂੰ ਵਰਤਦਿਆਂ ਤੁਸੀਂ ਇਕ ਰੇਖਾ-ਖੰਡ ਖਿੱਚ ਸਕਦੇ ਹੋ। ਜਾਂ ਡਰਾਈਂਗ ਪੈੱਡ ’ਤ ਕਿਤੇ ਵੀ ਕਲਿਕੇ ਕਰੋ ਅਤੇ ਤੁਹਾਨੂੰ ਦੋ ਨਵੇਂ ਬਿੰਦੂ ਤੇ ਉਹਨਾਂ ਵਿਚ ਵਰਿਤ-ਖੰਡ ਮਿਲੇਗਾ। | | ਤੁਸੀਂ ‘ਸੈਗਮੈਂਟ ਬਿਟਵੀਨ ਟੂ ਪੌਆਇੰਟਜ਼’’ (segment between two points ) ਤੇ ਜਾ ਕੇ, ਦੋ ਮੌਜੂਦ ਬਿੰਦੂਆਂ ‘ਏ’ ਅਤੇ ‘ਬੀ’ ਨੂੰ ਵਰਤਦਿਆਂ ਤੁਸੀਂ ਇਕ ਰੇਖਾ-ਖੰਡ ਖਿੱਚ ਸਕਦੇ ਹੋ। ਜਾਂ ਡਰਾਈਂਗ ਪੈੱਡ ’ਤ ਕਿਤੇ ਵੀ ਕਲਿਕੇ ਕਰੋ ਅਤੇ ਤੁਹਾਨੂੰ ਦੋ ਨਵੇਂ ਬਿੰਦੂ ਤੇ ਉਹਨਾਂ ਵਿਚ ਵਰਿਤ-ਖੰਡ ਮਿਲੇਗਾ। | ||
|- | |- | ||
− | | | + | | 04:51 |
| ਇਸੇ ਤਰ੍ਹਾਂ ਤੁਸੀਂ ਬਿੰਦੂ ’ਤੇ ਕਲਿਕ ਕਰ ਕੇ ਲੰਬ-ਰੇਖਾ ਖਿੱਚ ਸਕਦੇ ਹੋ।ਫਿਰ ਤੁਹਾਨੂੰ ਇਕ ਲੰਬ-ਰੇਖਾ ਮਿਲਦੀ ਹੈ ਜਿਹੜੀ ਕਿ ਬਿੰਦੂ ‘ਡੀ’ ਤੋਂ ਲੈ ਕੇ ਵਰਤ-ਖੰਡ ‘ਸੀਡੀ’ ਤੇ ਲੰਬਵਤ ਹੋਏਗੀ। | | ਇਸੇ ਤਰ੍ਹਾਂ ਤੁਸੀਂ ਬਿੰਦੂ ’ਤੇ ਕਲਿਕ ਕਰ ਕੇ ਲੰਬ-ਰੇਖਾ ਖਿੱਚ ਸਕਦੇ ਹੋ।ਫਿਰ ਤੁਹਾਨੂੰ ਇਕ ਲੰਬ-ਰੇਖਾ ਮਿਲਦੀ ਹੈ ਜਿਹੜੀ ਕਿ ਬਿੰਦੂ ‘ਡੀ’ ਤੋਂ ਲੈ ਕੇ ਵਰਤ-ਖੰਡ ‘ਸੀਡੀ’ ਤੇ ਲੰਬਵਤ ਹੋਏਗੀ। | ||
|- | |- | ||
− | | | + | | 05:10 |
| ਸਮਾਂਤਰ ਲਾਈਨ ਲਈ, ਮੈਂ ਕਿਤੇ ਵੀ ਇਕ ਬਿੰਦੂ ’ਤੇ ਕਲਿਕ ਕਰਾਂਗੀ ਅਤੇ ‘ਏਬੀ’ ਸਲੈਕਟ ਕਰਾਂਗੀ। ਪੋਆਇੰਟ ‘ਈ’ ਰਾਹੀਂ ਇਕ ਸਮਾਂਤਰ ਲਾਈਨ ‘ਏਬੀ’ ’ਤੇ ਬਣ ਜਾਵੇਗੀ। | | ਸਮਾਂਤਰ ਲਾਈਨ ਲਈ, ਮੈਂ ਕਿਤੇ ਵੀ ਇਕ ਬਿੰਦੂ ’ਤੇ ਕਲਿਕ ਕਰਾਂਗੀ ਅਤੇ ‘ਏਬੀ’ ਸਲੈਕਟ ਕਰਾਂਗੀ। ਪੋਆਇੰਟ ‘ਈ’ ਰਾਹੀਂ ਇਕ ਸਮਾਂਤਰ ਲਾਈਨ ‘ਏਬੀ’ ’ਤੇ ਬਣ ਜਾਵੇਗੀ। | ||
|- | |- | ||
− | | | + | | 05:25 |
| ਹੁਣ ਤੁਸੀਂ ਦੋ ਚੀਜਾਂ ਦਾ ਕੱਟਵਾਂ ਬਿੰਦੂ (point of intersection) ਲੱਭ ਸਕਦੇ ਹੋ ਜੇ ਤੁਸੀਂ ਇਸ ਟੂਲ ’ਤੇ ਜਾ ਕੇ ‘ਇੰਟਰਸੈਕਟ ਟੂ ਅੋਬਜੈਕਟਜ਼’ ਤੇ ਕਲਿਕ ਕਰੋਗੇ। | | ਹੁਣ ਤੁਸੀਂ ਦੋ ਚੀਜਾਂ ਦਾ ਕੱਟਵਾਂ ਬਿੰਦੂ (point of intersection) ਲੱਭ ਸਕਦੇ ਹੋ ਜੇ ਤੁਸੀਂ ਇਸ ਟੂਲ ’ਤੇ ਜਾ ਕੇ ‘ਇੰਟਰਸੈਕਟ ਟੂ ਅੋਬਜੈਕਟਜ਼’ ਤੇ ਕਲਿਕ ਕਰੋਗੇ। | ||
|- | |- | ||
− | | | + | | 05:32 |
| ਜਦ ਤੁਸੀਂ ‘ਮਾਉਸ’ ਨੂੰ ਇੰਟਰਸੈਕਸ਼ਨ ’ਤੇ ਲੈ ਜਾਉਗੇ ਤਾਂ ਦੋਨੋ ਔਬਜੈਕਟ ਗੂੜੇ ਹੋ ਕੇ ਉਭਰਨਗੇ, ਕਲਿਕ ਕਰਨ ਤੇ ਤੁਹਾਨੂੰ ਦੋਨਾਂ ਚੀਜਾਂ ਦਾ ਇੰਟਰਸੈਕਸ਼ਨ ਹਾਸਲ ਹੋਏਗਾ। | | ਜਦ ਤੁਸੀਂ ‘ਮਾਉਸ’ ਨੂੰ ਇੰਟਰਸੈਕਸ਼ਨ ’ਤੇ ਲੈ ਜਾਉਗੇ ਤਾਂ ਦੋਨੋ ਔਬਜੈਕਟ ਗੂੜੇ ਹੋ ਕੇ ਉਭਰਨਗੇ, ਕਲਿਕ ਕਰਨ ਤੇ ਤੁਹਾਨੂੰ ਦੋਨਾਂ ਚੀਜਾਂ ਦਾ ਇੰਟਰਸੈਕਸ਼ਨ ਹਾਸਲ ਹੋਏਗਾ। | ||
|- | |- | ||
− | | | + | | 05:44 |
| ਫਾਸਲਾ (distance) ਨਾਪਣ ਲਈ, ਸੱਜੇ ਟੂਲ ਬਾਰ ਤੋਂ ਚੌਥੇ ਆਈਟਮ ’ਤੇ ਕਲਿਕ ਕਰੋ ਅਤੇ ‘ਡਿਸਟੈਂਸ ਜਾਂ ਲੈਂਥ ਟੂਲ” (Distance or length tool) ਨੂੰ ਸਲੈਕਟ ਕਰੋ। | | ਫਾਸਲਾ (distance) ਨਾਪਣ ਲਈ, ਸੱਜੇ ਟੂਲ ਬਾਰ ਤੋਂ ਚੌਥੇ ਆਈਟਮ ’ਤੇ ਕਲਿਕ ਕਰੋ ਅਤੇ ‘ਡਿਸਟੈਂਸ ਜਾਂ ਲੈਂਥ ਟੂਲ” (Distance or length tool) ਨੂੰ ਸਲੈਕਟ ਕਰੋ। | ||
|- | |- | ||
− | | | + | | 05:52 |
| ਤੁਸੀਂ ਦੋ ਬਿੰਦੂ ‘ਡੀਐਫ’(DF)’ਤੇ ਕਲਿਕ ਕਰਕੇ, ਦੋ ਬਿੰਦੂਆਂ ਵਿਚਲਾ ਫਾਸਲਾ ਨਾਪ ਸਕਦੇ ਹੋ ਜਾਂ ਇਕ ਪੂਰੇ ਰੇਖਾ-ਖੰਡ ਨੂੰ ਸਲੈਕਟ ਕਰਕੇ ਨਾਪ ਸਕਦੇ ਹੋ। | | ਤੁਸੀਂ ਦੋ ਬਿੰਦੂ ‘ਡੀਐਫ’(DF)’ਤੇ ਕਲਿਕ ਕਰਕੇ, ਦੋ ਬਿੰਦੂਆਂ ਵਿਚਲਾ ਫਾਸਲਾ ਨਾਪ ਸਕਦੇ ਹੋ ਜਾਂ ਇਕ ਪੂਰੇ ਰੇਖਾ-ਖੰਡ ਨੂੰ ਸਲੈਕਟ ਕਰਕੇ ਨਾਪ ਸਕਦੇ ਹੋ। | ||
|- | |- | ||
− | | | + | |06:02 |
| ਤੁਸੀਂ ਵੲਖੋਗੇ ਕਿ ‘ਗਰਿਡ’ ’ਤੇ ਕੋਈ ਇਕਾਈ ਨਹੀਂ ਹੈ। ਅਸੀਂ ਇਕਾਈ ਦਾ ਨਾਮ ਬਾਰੇ ‘ਹੋਰ ਐਡਵਾਂਸ ਟੋਪਿਕਜ਼’ (more advanced topics) ਵਿਚ ਜਾਣਾਂਗੇ । | | ਤੁਸੀਂ ਵੲਖੋਗੇ ਕਿ ‘ਗਰਿਡ’ ’ਤੇ ਕੋਈ ਇਕਾਈ ਨਹੀਂ ਹੈ। ਅਸੀਂ ਇਕਾਈ ਦਾ ਨਾਮ ਬਾਰੇ ‘ਹੋਰ ਐਡਵਾਂਸ ਟੋਪਿਕਜ਼’ (more advanced topics) ਵਿਚ ਜਾਣਾਂਗੇ । | ||
|- | |- | ||
− | | | + | | 06:12 |
| ਇਸ ਤੋਂ ਪਹਿਲਾਂ ਤੁਸੀਂ ਹਰ ਆਈਟਮਜ਼ ਦੇ ਗੁਣ ਜਿਵੇਂ ਕਿ ਲੈਬਲ ਅਤੇ ਰੰਗ ਬਦਲ ਸਕਦੇ ਹੋ। | | ਇਸ ਤੋਂ ਪਹਿਲਾਂ ਤੁਸੀਂ ਹਰ ਆਈਟਮਜ਼ ਦੇ ਗੁਣ ਜਿਵੇਂ ਕਿ ਲੈਬਲ ਅਤੇ ਰੰਗ ਬਦਲ ਸਕਦੇ ਹੋ। | ||
|- | |- | ||
− | | | + | |06:19 |
| ਜੇ ਤੁਸੀਂ ਕੋਈ ਵੀ ਅਕਾਰ ਨਹੀਂ ਬਣਾਉਣਾ ਚਾਹੁੰਦੇ ਤਾਂ ਕ੍ਰਿਪਾ ਕਰਕੇ ਇਥੇ ਐਰੋ ਟੂਲ ਦਾ ਇਸਤੇਮਾਲ ਕਰੋ। ਤਾਂ ਕਿ ਜਦ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਇਹ ਡਰਾਇੰਗ ਪੈਡ ’ਤੇ ਕੋਈ ਅਕਾਰ ਨਹੀਂ ਬਣਾਏਗਾ। | | ਜੇ ਤੁਸੀਂ ਕੋਈ ਵੀ ਅਕਾਰ ਨਹੀਂ ਬਣਾਉਣਾ ਚਾਹੁੰਦੇ ਤਾਂ ਕ੍ਰਿਪਾ ਕਰਕੇ ਇਥੇ ਐਰੋ ਟੂਲ ਦਾ ਇਸਤੇਮਾਲ ਕਰੋ। ਤਾਂ ਕਿ ਜਦ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਇਹ ਡਰਾਇੰਗ ਪੈਡ ’ਤੇ ਕੋਈ ਅਕਾਰ ਨਹੀਂ ਬਣਾਏਗਾ। | ||
|- | |- | ||
− | | | + | | 06:30 |
| ਅਕਾਰ ਦੀ ਪ੍ਰੋਪਰਟੀਜ਼ ਨੂੰ ਬਦਲਣ ਲਈ ਮਾਉਸ ਨੂੰ ਅਕਾਰ ’ਤੇ ਲੈ ਕੇ ਜਾਉ, ਜਦ ਇਹ ਗੂੜਾ ਹੋ ਕੇ ਉਭਰੇਗਾ ਤਾਂ ਸੱਜਾ ਕਲਿਕ ਕਰੋ ਅਤੇ ਅੋਬਜੈਕਟ ਪ੍ਰੋਪਰਟੀਜ਼ (object properties) ’ਤੇ ਕਲਿਕ ਕਰੋ। | | ਅਕਾਰ ਦੀ ਪ੍ਰੋਪਰਟੀਜ਼ ਨੂੰ ਬਦਲਣ ਲਈ ਮਾਉਸ ਨੂੰ ਅਕਾਰ ’ਤੇ ਲੈ ਕੇ ਜਾਉ, ਜਦ ਇਹ ਗੂੜਾ ਹੋ ਕੇ ਉਭਰੇਗਾ ਤਾਂ ਸੱਜਾ ਕਲਿਕ ਕਰੋ ਅਤੇ ਅੋਬਜੈਕਟ ਪ੍ਰੋਪਰਟੀਜ਼ (object properties) ’ਤੇ ਕਲਿਕ ਕਰੋ। | ||
|- | |- | ||
− | | | + | | 06:41 |
| ਇਥੇ ਕੁਝ ਮੁੱਢਲੀ ਪ੍ਰੋਪਰਟੀਜ਼ (basic properties) ਬਾਰੇ ਦੱਸਾਂਗੇ, ਜਿਆਦਾ ਵੇਰਵੇ ਦੀ ਜਾਣਕਾਰੀ ਅੱਗੇ ਦੱਸੀ ਜਾਏਗੀ। | | ਇਥੇ ਕੁਝ ਮੁੱਢਲੀ ਪ੍ਰੋਪਰਟੀਜ਼ (basic properties) ਬਾਰੇ ਦੱਸਾਂਗੇ, ਜਿਆਦਾ ਵੇਰਵੇ ਦੀ ਜਾਣਕਾਰੀ ਅੱਗੇ ਦੱਸੀ ਜਾਏਗੀ। | ||
|- | |- | ||
− | | | + | | 06:48 |
| ਨਾਮ ਬਦਲਣ ਲਈ, ਨਵਾਂ ਨਾਮ ਟਾਈਪ ਕਰੋ। ਤੁਸੀਂ ਸਿਰਲੇਖ (caption) ਵੀ ਟਾਈਪ ਕਰ ਸਕਦੇ ਹੋ।ਤੁਸੀਂ ਅਕਾਰ ਨੂੰ ਦਿਖਾਉਣ ਜਾਂ ਨਾ ਦਿਖਾਉਣ ਬਾਰੇ ਚੋਣ ਵੀ ਕਰ ਸਕਦੇ ਹੋ। | | ਨਾਮ ਬਦਲਣ ਲਈ, ਨਵਾਂ ਨਾਮ ਟਾਈਪ ਕਰੋ। ਤੁਸੀਂ ਸਿਰਲੇਖ (caption) ਵੀ ਟਾਈਪ ਕਰ ਸਕਦੇ ਹੋ।ਤੁਸੀਂ ਅਕਾਰ ਨੂੰ ਦਿਖਾਉਣ ਜਾਂ ਨਾ ਦਿਖਾਉਣ ਬਾਰੇ ਚੋਣ ਵੀ ਕਰ ਸਕਦੇ ਹੋ। | ||
|- | |- | ||
− | | | + | | 07:02 |
| ਤੁਸੀਂ ਲੈਬਲ ਨਾ ਦਿਖਾਉਣ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਵਿਚੋਂ ਇਕ ਵਿਕਲਪ ਦਿਖਾ ਸਕਦੇ ਹੋ। ਆਉ ਸਿਰਲੇਖ ਅੋਨ ਰੱਖਦੇ ਹਾਂ। | | ਤੁਸੀਂ ਲੈਬਲ ਨਾ ਦਿਖਾਉਣ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਵਿਚੋਂ ਇਕ ਵਿਕਲਪ ਦਿਖਾ ਸਕਦੇ ਹੋ। ਆਉ ਸਿਰਲੇਖ ਅੋਨ ਰੱਖਦੇ ਹਾਂ। | ||
|- | |- | ||
− | | | + | | 07:11 |
| ਰੰਗਾਂ ਦੇ ਟੈਬ ਵਿਚ ਤੁਸੀਂ ਲਾਈਨ ਦਾ ਰੰਗ ਬਦਲ ਸਕਦੇ ਹੋ। | | ਰੰਗਾਂ ਦੇ ਟੈਬ ਵਿਚ ਤੁਸੀਂ ਲਾਈਨ ਦਾ ਰੰਗ ਬਦਲ ਸਕਦੇ ਹੋ। | ||
|- | |- | ||
− | | | + | | 07:14 |
| ਸਟਾਈਲ ਟੈਬ ਵਿਚ ਤੁਸੀਂ ਮੋਟਾਈ ਬਦਲ ਸਕਦੇ ਹੋ ਅਤੇ ਸਟਾਈਲ ਵੀ ਬਦਲ ਸਕਦੇ ਹੋ। | | ਸਟਾਈਲ ਟੈਬ ਵਿਚ ਤੁਸੀਂ ਮੋਟਾਈ ਬਦਲ ਸਕਦੇ ਹੋ ਅਤੇ ਸਟਾਈਲ ਵੀ ਬਦਲ ਸਕਦੇ ਹੋ। | ||
|- | |- | ||
− | | | + | | 07:19 |
| ਜਦ ਤੁਸੀਂ ਇਸਨੂੰ ਬੰਦ ਕਰੋਗੇ ਤਾਂ ਲਾਈਨ ਨੂੰ ਤੁਸੀਂ ਨਵੇਂ ਰੂਪ ਵਿਚ ਵੇਖੋਗੇ। | | ਜਦ ਤੁਸੀਂ ਇਸਨੂੰ ਬੰਦ ਕਰੋਗੇ ਤਾਂ ਲਾਈਨ ਨੂੰ ਤੁਸੀਂ ਨਵੇਂ ਰੂਪ ਵਿਚ ਵੇਖੋਗੇ। | ||
|- | |- | ||
− | | | + | | 07:25 |
| ਖੱਬੇ ਪਾਸੇ ਦਾ ਟੂਲ ਆਈਟਮ ‘ਮੂਵ ਟੂਲ ਆਈਟਮ’ (move tool item) ਸਿਖਾਉਣ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਲੈਸਨ ਨੂੰ ਗਤੀਮਾਨ ਅਤੇ ਇੰਟਰੈਕਟਿਵ (dynamic and interactive) ਬਣਾਉਂਦਾ ਹੈ। | | ਖੱਬੇ ਪਾਸੇ ਦਾ ਟੂਲ ਆਈਟਮ ‘ਮੂਵ ਟੂਲ ਆਈਟਮ’ (move tool item) ਸਿਖਾਉਣ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਲੈਸਨ ਨੂੰ ਗਤੀਮਾਨ ਅਤੇ ਇੰਟਰੈਕਟਿਵ (dynamic and interactive) ਬਣਾਉਂਦਾ ਹੈ। | ||
|- | |- | ||
− | | | + | | 07:34 |
| ਸਾਰੇ ਅਕਾਰ ਇਕ ਥਾਂ ਤੋਂ ਦੂਜੀ ਥਾਂ ’ਤੇ ਬਦਲੇ ਜਾ ਸਕਦੇ ਹਨ। | | ਸਾਰੇ ਅਕਾਰ ਇਕ ਥਾਂ ਤੋਂ ਦੂਜੀ ਥਾਂ ’ਤੇ ਬਦਲੇ ਜਾ ਸਕਦੇ ਹਨ। | ||
|- | |- | ||
− | | | + | | 07:38 |
| ਮੁਫਤ ਅਕਾਰ ਦੀ ਥਾ ਬਦਲਣ ’ਤੇ, ਉਸ ’ਤੇ ਨਿਰਭਰ ਸਾਰੇ ਅਕਾਰਾਂ ਦੀ ਥਾਂ ਬਦਲ ਜਾਏਗੀ ਅਤੇ ਉਹਨਾਂ ਦੀ ਪ੍ਰੋਪਰਟੀਜ਼ ਸੁਰੱਖਿਅਤ ਰਹਿਣ ਗੀਆਂ। | | ਮੁਫਤ ਅਕਾਰ ਦੀ ਥਾ ਬਦਲਣ ’ਤੇ, ਉਸ ’ਤੇ ਨਿਰਭਰ ਸਾਰੇ ਅਕਾਰਾਂ ਦੀ ਥਾਂ ਬਦਲ ਜਾਏਗੀ ਅਤੇ ਉਹਨਾਂ ਦੀ ਪ੍ਰੋਪਰਟੀਜ਼ ਸੁਰੱਖਿਅਤ ਰਹਿਣ ਗੀਆਂ। | ||
|- | |- | ||
− | | | + | | 07:45 |
| ਉਦਾਹਰਣ ਲਇ ਜਦ ਅਸੀਂ ਲਾਈਨ ‘ਏ’ ‘ਬੀ’ ਦੀ ਥਾ ਬਦਲਦੇ ਹਾਂ, ਤੁਸੀਂ ਵੇਖੋਗੇ ਕਿ ਇਸਦੀ ਸਮਾਂਤਰ ਲਾਈਨ ਵੀ, ਆਪਣੀ ਸਮਾਂਤਰ ਪ੍ਰੋਪਰਟੀਜ਼ ਸੁਰੱਖਿਅਤ ਰਖਦਿਆਂ, ਆਪਣੀ ਥਾਂ ਬਦਲਦੀ ਹੈ। | | ਉਦਾਹਰਣ ਲਇ ਜਦ ਅਸੀਂ ਲਾਈਨ ‘ਏ’ ‘ਬੀ’ ਦੀ ਥਾ ਬਦਲਦੇ ਹਾਂ, ਤੁਸੀਂ ਵੇਖੋਗੇ ਕਿ ਇਸਦੀ ਸਮਾਂਤਰ ਲਾਈਨ ਵੀ, ਆਪਣੀ ਸਮਾਂਤਰ ਪ੍ਰੋਪਰਟੀਜ਼ ਸੁਰੱਖਿਅਤ ਰਖਦਿਆਂ, ਆਪਣੀ ਥਾਂ ਬਦਲਦੀ ਹੈ। | ||
|- | |- | ||
− | | | + | | 07:57 |
| ਫਾਈਲ ਸੇਵ ਕਰਨ ਲਈ, ਫਾਈਲ ਆਈਟਮ ਵਿਚ ‘ਸੇਵ ਐਜ਼’ ‘ਤੇ ਕਲਿਕ ਕਰੋ।ਫੋਲਡਰ ‘ਜਿਉਜੇਬਰਾ ਡਾਕੂਮੈਂਟਜ਼’ ’ਤੇ ਜਾਉ। ਫਾਈਲ ਦਾ ਨਾਮ ਪਾਉ ਅਤੇ ਸੇਵ ’ਤੇ ਕਲਿਕ ਕਰੋ। | | ਫਾਈਲ ਸੇਵ ਕਰਨ ਲਈ, ਫਾਈਲ ਆਈਟਮ ਵਿਚ ‘ਸੇਵ ਐਜ਼’ ‘ਤੇ ਕਲਿਕ ਕਰੋ।ਫੋਲਡਰ ‘ਜਿਉਜੇਬਰਾ ਡਾਕੂਮੈਂਟਜ਼’ ’ਤੇ ਜਾਉ। ਫਾਈਲ ਦਾ ਨਾਮ ਪਾਉ ਅਤੇ ਸੇਵ ’ਤੇ ਕਲਿਕ ਕਰੋ। | ||
|- | |- | ||
− | | | + | | 08:20 |
| ਤੁਸੀਂ ਵੇਖੋਗੇ ਕਿ ਨਾਮ ਸਭ ਤੋਂ ਉਪਰਲੇ ਪੈਨਲ ਵਿਚ ਆ ਰਿਹਾ ਹੈ ਅਤੇ ਹੋਰ ਜਿਉਜੇਬਰਾ ਫਾਈਲਾ ਦੀ ਤਰ੍ਹਾਂ ਇਹ ਡੋਟ ਜੀਜੀਬੀ (.ggb) ਫਾਈਲ ਸੇਵ ਹੋਈ ਹੈ। | | ਤੁਸੀਂ ਵੇਖੋਗੇ ਕਿ ਨਾਮ ਸਭ ਤੋਂ ਉਪਰਲੇ ਪੈਨਲ ਵਿਚ ਆ ਰਿਹਾ ਹੈ ਅਤੇ ਹੋਰ ਜਿਉਜੇਬਰਾ ਫਾਈਲਾ ਦੀ ਤਰ੍ਹਾਂ ਇਹ ਡੋਟ ਜੀਜੀਬੀ (.ggb) ਫਾਈਲ ਸੇਵ ਹੋਈ ਹੈ। | ||
|- | |- | ||
− | | | + | | 08:28 |
| ਹੁਣ ਫਾਈਲ ਖੋਲ੍ਹਣ ਲਈ ਤੁਸੀਂ ਫਾਈਲ ਮੈਨਯੂ ਵਿਚ ‘ਔਪਨ’’ਤੇ ਕਲਿਕ ਕਰ ਕੇ ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਸਲੈਕਟ ਕਰੋਗੇ। | | ਹੁਣ ਫਾਈਲ ਖੋਲ੍ਹਣ ਲਈ ਤੁਸੀਂ ਫਾਈਲ ਮੈਨਯੂ ਵਿਚ ‘ਔਪਨ’’ਤੇ ਕਲਿਕ ਕਰ ਕੇ ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਸਲੈਕਟ ਕਰੋਗੇ। | ||
|- | |- | ||
− | | | + | | 08:38 |
| ਅੰਤ ’ਤੇ ਅਸਾਈਨਮੈਂਟ। | | ਅੰਤ ’ਤੇ ਅਸਾਈਨਮੈਂਟ। | ||
|- | |- | ||
− | | | + | | 08:44 |
| ਅਸਾਈਨਮੈਂਟ ਵਿਚ ‘ਸੈਗਮੈਂਟ ਬਿਟਵੀਨ ਟੂ ਪੌਆਇੰਟਜ਼’ (segment between two points) ਟੂਲ ਦੀ ਵਰਤੋਂ ਕਰਦਿਆਂ ਆਯਤਕਾਰ ਬਣਾਉ। ਇਸ ਨਾਲ ਸ਼ੁਰੂ ਕਰੋ। | | ਅਸਾਈਨਮੈਂਟ ਵਿਚ ‘ਸੈਗਮੈਂਟ ਬਿਟਵੀਨ ਟੂ ਪੌਆਇੰਟਜ਼’ (segment between two points) ਟੂਲ ਦੀ ਵਰਤੋਂ ਕਰਦਿਆਂ ਆਯਤਕਾਰ ਬਣਾਉ। ਇਸ ਨਾਲ ਸ਼ੁਰੂ ਕਰੋ। | ||
|- | |- | ||
− | | | + | | 08:53 |
| ਫਿਰ ਸਮਾਂਤਰ ਅਤੇ ਲੰਬਵਤ ਰੇਖਾ ਦੀ ਵਰਤੋਂ ਕਰੋ। ਫਿਰ ਇੰਟਰਸੈਕਟ ਟੂ ਔਬਜੈਕਟਸ (Intersect two objects), ਫਾਸਲੇ ਅਤੇ ਲੰਬਾਈ ਦੇ ਟੂਲਜ਼ ਦੀ ਵਰਤੋਂ ਕਰੋ। | | ਫਿਰ ਸਮਾਂਤਰ ਅਤੇ ਲੰਬਵਤ ਰੇਖਾ ਦੀ ਵਰਤੋਂ ਕਰੋ। ਫਿਰ ਇੰਟਰਸੈਕਟ ਟੂ ਔਬਜੈਕਟਸ (Intersect two objects), ਫਾਸਲੇ ਅਤੇ ਲੰਬਾਈ ਦੇ ਟੂਲਜ਼ ਦੀ ਵਰਤੋਂ ਕਰੋ। | ||
|- | |- | ||
− | | | + | | 09:00 |
| ਅਖੀਰ ਵਿਚ ਜਿਹੜਾ ਆਯਤ ਬਣਾਇਆਂ ਹੈ ਉਸਨੂੰ ‘ਮੂਵ’ ਟੂਲ ਰਾਹੀਂ ਪਰਖੋ ਅਤੇ ਫਰੀ ਔਬਜੈਕਟਜ਼ ਦੀ ਥਾਂ ਬਦਲੋ। | | ਅਖੀਰ ਵਿਚ ਜਿਹੜਾ ਆਯਤ ਬਣਾਇਆਂ ਹੈ ਉਸਨੂੰ ‘ਮੂਵ’ ਟੂਲ ਰਾਹੀਂ ਪਰਖੋ ਅਤੇ ਫਰੀ ਔਬਜੈਕਟਜ਼ ਦੀ ਥਾਂ ਬਦਲੋ। | ||
|- | |- | ||
− | | | + | | 09:07 |
| ਮੈਂ ਇਹ ਅਸਾਈਨਮੈਂਟ ਪਹਿਲਾਂ ਹੀ ਕਰ ਚੁੱਕੀ ਹਾਂ। ਮੈਂ ਰੇਖਾ-ਖੰਡ ਏਬੀ (AB) ਤੋਂ ਸ਼ੁਰੂ ਕਰਕੇ ਆਯਤ ਏਬੀਈਡੀ (rectangle ABED) ਬਣਾਇਆ। | | ਮੈਂ ਇਹ ਅਸਾਈਨਮੈਂਟ ਪਹਿਲਾਂ ਹੀ ਕਰ ਚੁੱਕੀ ਹਾਂ। ਮੈਂ ਰੇਖਾ-ਖੰਡ ਏਬੀ (AB) ਤੋਂ ਸ਼ੁਰੂ ਕਰਕੇ ਆਯਤ ਏਬੀਈਡੀ (rectangle ABED) ਬਣਾਇਆ। | ||
|- | |- | ||
− | | | + | | 09:20 |
| ਹੁਣ ਜੇ ਮੈਂ ‘ਮੂਵ’ ਟੂਲ ’ਤੇ ਕਲਿਕ ਕਰਦੀ ਹਾਂ ਅਤੇ ਫਰੀ ਅੋਬਜੈਕਟਜ਼ ਦੀ ਥਾ ਬਦਲਦੀ ਹਾਂ, ਤੁਸੀਂ ਵੇਖੋਗੇ ਕਿ ਮੇਰਾ ਆਯਤ ABED ਇਕ ਆਯਤ ਹੀ ਰਹਿੰਦਾ ਹੈ ਜੇ ਸਹੀ ਤਰ੍ਹਾਂ ਬਣਾਇਆ ਗਿਆ ਹੈ। | | ਹੁਣ ਜੇ ਮੈਂ ‘ਮੂਵ’ ਟੂਲ ’ਤੇ ਕਲਿਕ ਕਰਦੀ ਹਾਂ ਅਤੇ ਫਰੀ ਅੋਬਜੈਕਟਜ਼ ਦੀ ਥਾ ਬਦਲਦੀ ਹਾਂ, ਤੁਸੀਂ ਵੇਖੋਗੇ ਕਿ ਮੇਰਾ ਆਯਤ ABED ਇਕ ਆਯਤ ਹੀ ਰਹਿੰਦਾ ਹੈ ਜੇ ਸਹੀ ਤਰ੍ਹਾਂ ਬਣਾਇਆ ਗਿਆ ਹੈ। | ||
|- | |- | ||
− | | | + | | 09:37 |
| ਮੈਂ ਸਪੋਕਨ ਟਿਯੂਟੋਰਿਅਲ ਦਾ ਅਭਾਰ ਪ੍ਰਕਟ ਕਰਦੀ ਹਾਂ ਜੋ ਕਿ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। | | ਮੈਂ ਸਪੋਕਨ ਟਿਯੂਟੋਰਿਅਲ ਦਾ ਅਭਾਰ ਪ੍ਰਕਟ ਕਰਦੀ ਹਾਂ ਜੋ ਕਿ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। | ||
|- | |- | ||
− | | | + | | 09:43 |
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ. ( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ. ( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | ||
|- | |- | ||
− | | | + | | 09:48 |
| ਅਤੇ ਇਸ ਦੀ ਹੋਰ ਜਾਣਕਾਰੀ ਤੁਸੀਂ ਇਸ ਵੈਬ ਸਾਈਟ ਤੋਂ ਲੈ ਸਕਦੇ ਹੋ। | | ਅਤੇ ਇਸ ਦੀ ਹੋਰ ਜਾਣਕਾਰੀ ਤੁਸੀਂ ਇਸ ਵੈਬ ਸਾਈਟ ਤੋਂ ਲੈ ਸਕਦੇ ਹੋ। | ||
|- | |- | ||
− | | | + | | 09:53 |
| ਇਸ ਸਕਿਰਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ। | | ਇਸ ਸਕਿਰਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ। | ||
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। | ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। | ||
|} | |} |
Latest revision as of 17:47, 3 April 2017
Time | Narration |
---|---|
00:00 | ਨਮਸਕਾਰ ਸਾਥੀਓ, ਜਿਉਜੇਬਰਾ(Geogebra) ਇੰਟਰੋਡੈਕਸ਼ਨ ਟਿਯੂਟੋਰਿਅਲ ਵਿਚ ਸੁਆਗਤ ਹੈ। ਇਸ ਟਿਯੂਟੋਰਿਅਲ ਵਿਚ ਮੈਂ ਤੁਹਾਨੂੰ ਜਿਉਜੇਬਰਾ ਦੀ ਸ਼ੁਰੂ ਕਰਨ ਲਈ ਬੇਸਿਕ ਜਾਣਕਾਰੀ ਦਿਆਂਗੀ। |
00:09 | ਜਿਉਜੇਬਰਾ ਕੀ ਹੈ? ਇਹ ਅੰਕਗਣਿਤ (mathematics ) ਦਾ ਮੁਫਤ ਸੋਫਟਵੇਅਰ ਹੈ ਅਤੇ ਡਬਲਿਉ ਡਬਲਿਉ ਡਬਲਿਉ ਡੋਟ ਜਿਉਜੇਬਰਾ ਡੋਟ ਅੋਰਜੀ (www.geogebra.org) ਤੋਂ ਡਾਉਨਲੋਡ ਕਰਨ ਲਈ ਉਪਲਭਦ ਹੈ। |
00:17 | ਇਹ ਕੰਪਯੂਟਰ ਰਾਹੀਂ ਸਿੱਖਣ ਵਿਚ ਮੱਦਦਗਾਰ ਹੈ ਕਿਉਂਕਿ ਇਹ ਆਪਸ ਵਿਚ ਇੰਟਰਐਕਟਿਵ ਹੈ ਅਤੇ ਤੁਸੀਂ ਇਸ ਵਿਚ ਜਿਓਮੈਟਰੀਕ ਫਿਗਰਜ਼ (geometric figures ) ਦੇ ਬੀਜਗਣਿਤ ਸਮੀਕਰਨ (algebraic expressions) ਵਗੈਰਹ ਦੇਖ ਸਕਦੇ ਹੋ। |
00:25 | ਇਹ ਜਿਓਮੈਟਰੀ, ਐਲਜ਼ਬਰਾ ਅਤੇ ਕੈਲਕੁਲਸ(Geometry , Algebra and Calculus) ਦਾ ਸੁਮੇਲ ਹੈ। ਤੁਸੀਂ ਜਿਓਮੈਟਰੀਕ ਫਿਗਰਜ਼ ਬਣਾ ਸਕਦੇ ਹੋ, ਸਮੀਕਰਨ (equations) ਏਨਟਰ ਕਰ ਸਕਦੇ ਹੋ, ਵੈਰੀਬਲਜ਼ (variables) ਅਤੇ ਵੈਕਟਰ (vectors) ਦਾ ਇਸਤੇਮਾਲ ਕਰ ਸਕਦੇ ਹੋ। |
00:35 | ਜਿਉਜੇਬਰਾ ਦੇ ਨਾਲ ਸ਼ੁਰੂ ਕਰਨ ਲਈ, ਮੈਂ ਇਸਤੇਮਾਲ ਕਰ ਰਹੀ ਹਾਂ ‘ਲਿਨਕਸ ਔਪਰੇਟਿੰਗ ਸਿਸਟਮ ਊਬੰਤੂ ਵਰਜ਼ਨ 10.04 ਐਲਟੀਐਸ (Linux operating system Ubuntu Version 10.04 LTS ) ਅਤੇ ਜਿਉਜੇਬਰਾ ਵਰਜ਼ਨ 3.2.40.0. |
00:47 | ਜੇ ਤੁਸੀਂ ਪਹਿਲਾਂ ਹੀ ਜਿਉਜੇਬਰਾ ਇੰਸਟਾਲ ਕੀਤਾ ਹੋਇਆ ਹੈ ਤਾਂ, ਊਬੰਤੂ ਦੇ ਮੈਨਯੂ ਆਈਟਮ ਐੈਪਲੀਕੇਸ਼ਨਜ਼’(Applications) ਵਿਚ ‘ਐਜੁਕੇਸ਼ਨ’ (education) ਜਾਂ ‘ਸਾਇੰਸ (science) ’ਤੇ ਜਾਉ ਅਤੇ ‘ਜਿਉਜੇਬਰਾ ਐਪਲੀਕੇਸ਼ਨਜ਼’(Geogebra Application) ’ਤੇ ਕਲਿਕ ਕਰੋ। |
00:58 | ਜੇ ਤੁਸੀਂ ਜਿਉਜੇਬਰਾ ਇੰਸਟਾਲ ਨਹੀਂ ਕੀਤਾ ਤਾਂ, ਪਲੀਜ਼, ਸਿਸਟਮ – ਐਡਮਿਨਿਸਟਰੈਸ਼ਨ, ਸੀਨੇਪਟਿਕ ਪੈਕੇਜ਼ ਮੈਨੇਜ਼ਰ (system , administration, synaptic package Manager) ਤੋਂ ਜਿਉਜੇਬਰਾ ਇੰਸਟਾਲ ਕਰੋ। |
01:08 | ਆਉ ਹੁਣ ਅਸੀਂ ਜਿਉਜੇਬਰਾ ਵਿੰਡੋ ਨੂੰ ਦੇਖਦੇ ਹਾਂ।ਇਸ ਟਯੂਟੋਰਿਅਲ ਵਿਚ ਮੈਂ ਮੈਨਯੂ ਬਾਰ (menu bar), ਟੂਲ ਬਾਰ (tool bar) ਅਤੇ ਟੂਲ ਵਿਉ (tool view), ਗ੍ਰਾਫਿਕਜ਼ ਵਿਉ(graphics view) ਅਤੇ ਐਲਜ਼ਬਰਾ ਵਿਉ (algebra view) ਬਾਰੇ ਸੰਖੇਪ ਵਿਚ ਦਸਾਂਗੀ।ਇਨਪੁਟ ਬਾਰ (input bar) ਅਤੇ ਕਮਾਂਡਜ਼ (commands) ਬਾਰੇ ਵੀ। |
01:20 | ਇਕ ਆਦਰਸ਼ਕ (typical) ਜਿਉਜੇਬਰਾ ਵਿੰਡੋ ਇੰਝ ਦਿੱਸਦੀ ਹੈ। ਕਿਸੇ ਵੀ ਵਿੰਡੋ ਬੇਸਡ ਐਪਲੀਕੇਸ਼ਨ ਵਾਂਗ ਇਸਦਾ ਵੀ ਇਕ ਸਟੈਂਡਰਡ ਮੈਨਯੂ ਬਾਰ ਹੈ। |
01:28 | ਟੂਲ ਬਾਰ ਜਿਉਜੇਬਰਾ ਦੇ ਕੰਪਾਸ ਬੋਕਸ (compass box) ਦੀ ਤਰ੍ਹਾਂ ਹੈ। |
01:32 | ਟੂਲ ਵਿਉ ਤੁਹਾਨੂ ਦੱਸਦਾ ਹੈ ਕਿ ਵਰਤਣ ਲਈ ਕਿਹੜਾ ਟੂਲ ਸਲੈਕਟ ਕੀਤਾ ਗਿਆ ਹੈ। |
01:36 | ਗ੍ਰਫਾਕਿ ਵਿਉ ਜਿਉਜੇਬਰਾ ਦਾ ਡਰਾਇੰਗ ਪੈਡ (drawing pad) ਹੈ। ਇਸ ਪੈਡ ’ਤੇ ਤੁਸੀਂ ਜਿਓਮੈਟਰੀ ਦੇ ਅਕਾਰ (figures ) ਬਣਾ ਸਕਦੇ ਹੋ। |
01:42 | ਇਹ ਐਲਜ਼ੇਬਰਾ ਵਿਊ ਹੈ। ਇਸ ਵਿੰਡੋ ਵਿਚ ਤੁਸੀਂ ਡਰਾਇੰਗ ਪੈਡ ’ਤੇ ਬਣਾਏ ਗਏ ਸਾਰੇ ਜਿਓਮੈਟਰਿਕ ਅਕਾਰਾਂ ਦੇ ਬੀਜ ਗਣਿਤ ਸਮੀਕਰਨ (expressions) ਵੇਖ ਸਕਦੇ ਹੋ। |
01:50 | ਇਨ-ਪੁਟ ਬਾਰ ਤੁਹਾਨੂੰ ਐਲਜੇਬਰਾ ਦੀਆਂ ਇਕੁਏਸ਼ਨਜ਼ ਪਾਉਣ ਦੀ ਇਜ਼ਾਜਤ ਦਿੰਦਾ ਹੈ ਜਿਹੜੀਆਂ ਕਿ ਡਰਾਇੰਗ ਪੈਡ ’ਤੇ ਐਲਜਬਰਾ ਵਿਊ ਦੋਹਾਂ ਵਿਚ ਨਜ਼ਰ ਆਉਣਗੀਆਂ। |
01:59 | ਇਨਪੁਟ ਬਾਰ ਦੇ ਇਸ ਡਰਾਪ ਡਾਉਨ ਮੈਨਯੂ ਵਿਚ ਜਿਉਜੇਬਰਾ ਵਲੋਂ ਸਮੱਰਥਨ ਦੇਣ ਵਾਲੀਆਂ ਕਮਾਂਡਜ਼ ਹਨ। |
02:05 | ਜਿਉਜੇਬਰਾ ਵਿਚ ਡਰਾਇੰਗ ਪੈਡ ਹਮੇਸ਼ਾ ਦਿੱਸੇਗਾ (visible)) ਅਤੇ ਕਦੇ ਬੰਦ ਨਹੀਂ ਕੀਤਾ ਜਾ ਸਕਦਾ। |
02:10 | ਵਿਊ ਮੈਨਣੂ ਵਿਚ ‘ਗਰਿਡ ਵਿਕਲਪ’(grid option) ਤੇ ਟਿਕ ਕਰਕੇ ਤੁਸੀਂ ਡਰਾਇੰਗ ਪੈਡ ’ਤੇ ਗਰਿਡ ਦਾ ਪ੍ਰਯੋਗ ਕਰ ਸਕਦੇ ਹੋ। |
02:17 | ਇਸੇ ਤਰ੍ਹਾ ਜੇ ਤੁਸੀਂ ‘ਧੁਰੇ’(axes)) ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਇਸਦਾ ਟਿਕ ਹਟਾ ਸਕਦੇ ਹੋ। ਅਸੀਂ ਇਸ ਟਯੂਟੋਰਿਅਲ ਵਿਚ ‘ਧੁਰਾ’ ਅਤੇ ‘ਗਰਿਡ’ (axes and grid) ਪ੍ਰਤੱਖ (visible) ਰਖਾਂਗੇ। |
02:25 | ਜੇ ਤੁਸੀਂ ਐਲਜਬਰਾ ਵਿਊ ਜਾਂ ਇਨ-ਪੁੱਟ ਬਾਰ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਊ ’ਤੇ ਜਾ ਕੇ ਇਸ ਵਿਕਲਪ ਦਾ ਟਿਕ ਹਟਾ ਸਕਦੇ ਹੋ।ਆਉ ਅਸੀਂ ਇਸ ਟਿਯੂਟੋਰਿਅਲ ਵਿਚੋਂ ਇਨ-ਪੁੱਟ ਬਾਰ ਹਟਾ ਦਈਏ। |
02:38 | ਹੁਣ ਟੂਲ ਬਾਰ ਅਤੇ ਕੰਪਾਸ ਬੋਕਸ ਬਾਰੇ ਜਿਆਦਾ ਵੇਰਵੇ ਨਾਲ ਜਾਣਾਗੇ।ਟੂਲ ਦੀ ਵਰਤੋਂ ਲਈ ਕਿਸੇ ਇਕ ਚੀਜ’ਤੇ ਕਲਿਕ ਕਰੋੋ। |
02:47 | ਤੁਸੀਂ ਵੇਖੋਗੇ ਕਿ ਜਸ ਤੁਸੀਂ ਇਸ ’ਤੇ ਕਲਿਕ ਕੀਤਾ ਤਾਂ ਆਈਟਮ ਦੇ ਆਸੇ-ਪਾਸੇ ਇਕ ਗੂੜਾ ਨੀਲਾ ਬੋਰਡਰ ਉਭਰ ਆਇਆ ਹੈ, ਜਿਹੜਾ ਦਰਸਾਂਦਾ ਹੈ ਕਿ ਇਹ ‘ਸਲੈਕਟ’ ਕੀਤਾ ਗਿਆ ਹੈ ਅਤੇ ਟੂਲ ਵਿਊ, ਇਸਦਾ ਨਾਮ ਅਤੇ ਇਸ ਨੂੰ ਕਿਵੇਂ ਵਰਤਣਾ ਹੈ, ਦੇ ਸੁਝਾਅ ਦਰਸਾਂਦਾ ਹੈ । |
02:59 | ਮੂਵ ਡਰਾਇੰਗ ਪੈਡ ਟੂਲ ਆਈਟਮ ਦੇ ਸੱਜੇ ਪਾਸੇ ਵਲ ਹੈ। ਇਸ ’ਤੇ ਕਲਿਕ ਕਰੋ ਅਤੇ ਫੇਰ ਡਰਾਇੰਗ ਪੈਡ ’ਤੇ ਕਲਿਕ ਕਰੋ।ਖੱਬੇ ਕਲਿਕ ਨੂੰ ਦੱਬਾ ਕੇ ਰੱਖੋ ਅਤੇ ਡਰਾਇੰਗ ਪੈਡ ਨੂੰ ਜਿਸ ਜਗਾਹ ’ਤੇ ਚਾਹੋ ਲੈ ਜਾਉ। |
03:13 | ਕੰਪਾਸ ਬੋਕਸ ਵਿਚ ਜੇ ਅਸੀਂ ਪੈਨਸਿਲ ਨਾਲ ਸ਼ੁਰੂ ਕਰੀਏ ਤਾਂ ਜਿਓਮੈਟਰੀ ਵਿਚ ਪੈਨਸਿਲ ਨਾਲ ਇਕ ਬਿੰਦੂ ਖਿੱਚ ਸਕਦੇ ਹਾਂ। |
03:19 | ਪੈਨਸਿਲ ਟੂਲਜ਼ ਇਥੇ ਹਨ। ਜੇ ਤੁਸੀਂ ਟੂਲ ਦੇ ਕੋਨੇ ’ਤੇ ਨਿੱਕੇ ਲਾਲ ਤਿਕੋਣ ਉਤੇ ਕਲਿਕ ਕਰੋਗੇ ਤਾਂ ਤੁਸੀਂ ਸਾਰੇ ਪੈਨਸਿਲ ਜਾਂ ‘ਪੋਆਇੰਟ ਟੂਲਜ਼’ (point tools) ਵੇਖ ਸਕੋਗੇ। |
03:29 | ਇਸੇ ਤਰ੍ਹਾਂ ਟੂਲ ਆਈਟਮ ਦਾ ਅਗਲਾ ਸੈਟ ਲਾਈਨਜ਼ ਲਈ ਹੈ।ਇਥੇ ਲੰਬਕਾਰੀ ਰੇਖਾ, ਦੋ-ਭਾਜਕ, ਬਹੂ-ਭਾਜਕ, ਚੱਕਰ (perpendicular lines and bisectors polygons, circles etc) ਵਗੈਰਹ ਹਨ। |
03:42 | ਇਸ ਟਯੂਟੋਰਿਅਲ ਵਿਚ ਤੁਸੀਂ ਦੇਖੋਗੇ ਬਿੰਦੂ, ਰੇਖਾ-ਖੰਡ (line segments), ਸਮਾਂਤਰ (parallel) ਅਤੇ ਲੰਬਕਾਰੀ ਰੇਖਾ(perpendicular lines), ਨਾਪਣ ਦੀਆਂ ਚੀਜਾਂ (objects), ਚੀਜਾਂ ਦੇ ਗੁਣ(properties) ਬਦਲਨਾ ਅਤੇ ਫਾਈਲ ਸੇਵ ਕਰਨਾ। |
04:01 | ਆਉ ਹੁਣ ਅਸੀਂ ਬਿੰਦੂ (points) ਖਿਚੀਏ। ‘ਨਿਊ ਪੋਆਇੰਟ ਔਪਸ਼ਨ’ (new point option) ਨੂੰ ਸਲੈਕਟ ਕਰੋ, ਡਰਾਇੰਗ ਪੈੱਡ ਦੇ ਕਿਸੇ ਵੀ ਹਿੱਸੇ ’ਤੇ ਕਲਿਕ ਕਰੋ। ਤੁਹਾਨੂੰ ਨਵੇ ਬਿੰਦੂ ਦਿੱਸਣਗੇ। |
04:12 | ਤੁਸੀਂ ਵੇਖੋਗੇ ਕਿ ਬਿੰਦੂ ਡਰਾਇੰਗ ਪੈੱਡ ’ਤੇ ਨਜ਼ਰ ਆ ਰਿਹਾ ਹੈ ਅਤੇ ਐਲਜਬਰਾ ਵਿਊ ਵਿਚ ਵੀ। |
04:19 | ਡਰਾਇੰਗ ਪੈੱਡ ’ਤੇ ਖਿੱਚੇ ਗਏ ਸਾਰੇ ਟੂਲ ਆਈਟਮਜ਼ ਨੂੰ ਜਿਓਜੇਬਰਾ ਵਿਚ ‘ਔਬਜੈਕਟਜ਼’ ਕਿਹਾ ਜਾਂਦਾ ਹੈ। |
04:24 | ਬਿੰਦੂ ‘ਏ’ ਅਤੇ ‘ਬੀ’ ਫਰੀ ਔਬਜੈਕਟਜ਼ ਹਨ, ਮਤਲਬ ਕਿ ਇਹ ਡਰਾਇੰਗ ਪੈੱਡ ’ਤੇ ਕਿਸੇ ਦੂਜੇ ਔਬਜੈਕਟ ’ਤੇ ਨਿਰਭਰ ਨਹੀਂ ਕਰਦੇ। |
04:32 | ਤੁਸੀਂ ‘ਸੈਗਮੈਂਟ ਬਿਟਵੀਨ ਟੂ ਪੌਆਇੰਟਜ਼’’ (segment between two points ) ਤੇ ਜਾ ਕੇ, ਦੋ ਮੌਜੂਦ ਬਿੰਦੂਆਂ ‘ਏ’ ਅਤੇ ‘ਬੀ’ ਨੂੰ ਵਰਤਦਿਆਂ ਤੁਸੀਂ ਇਕ ਰੇਖਾ-ਖੰਡ ਖਿੱਚ ਸਕਦੇ ਹੋ। ਜਾਂ ਡਰਾਈਂਗ ਪੈੱਡ ’ਤ ਕਿਤੇ ਵੀ ਕਲਿਕੇ ਕਰੋ ਅਤੇ ਤੁਹਾਨੂੰ ਦੋ ਨਵੇਂ ਬਿੰਦੂ ਤੇ ਉਹਨਾਂ ਵਿਚ ਵਰਿਤ-ਖੰਡ ਮਿਲੇਗਾ। |
04:51 | ਇਸੇ ਤਰ੍ਹਾਂ ਤੁਸੀਂ ਬਿੰਦੂ ’ਤੇ ਕਲਿਕ ਕਰ ਕੇ ਲੰਬ-ਰੇਖਾ ਖਿੱਚ ਸਕਦੇ ਹੋ।ਫਿਰ ਤੁਹਾਨੂੰ ਇਕ ਲੰਬ-ਰੇਖਾ ਮਿਲਦੀ ਹੈ ਜਿਹੜੀ ਕਿ ਬਿੰਦੂ ‘ਡੀ’ ਤੋਂ ਲੈ ਕੇ ਵਰਤ-ਖੰਡ ‘ਸੀਡੀ’ ਤੇ ਲੰਬਵਤ ਹੋਏਗੀ। |
05:10 | ਸਮਾਂਤਰ ਲਾਈਨ ਲਈ, ਮੈਂ ਕਿਤੇ ਵੀ ਇਕ ਬਿੰਦੂ ’ਤੇ ਕਲਿਕ ਕਰਾਂਗੀ ਅਤੇ ‘ਏਬੀ’ ਸਲੈਕਟ ਕਰਾਂਗੀ। ਪੋਆਇੰਟ ‘ਈ’ ਰਾਹੀਂ ਇਕ ਸਮਾਂਤਰ ਲਾਈਨ ‘ਏਬੀ’ ’ਤੇ ਬਣ ਜਾਵੇਗੀ। |
05:25 | ਹੁਣ ਤੁਸੀਂ ਦੋ ਚੀਜਾਂ ਦਾ ਕੱਟਵਾਂ ਬਿੰਦੂ (point of intersection) ਲੱਭ ਸਕਦੇ ਹੋ ਜੇ ਤੁਸੀਂ ਇਸ ਟੂਲ ’ਤੇ ਜਾ ਕੇ ‘ਇੰਟਰਸੈਕਟ ਟੂ ਅੋਬਜੈਕਟਜ਼’ ਤੇ ਕਲਿਕ ਕਰੋਗੇ। |
05:32 | ਜਦ ਤੁਸੀਂ ‘ਮਾਉਸ’ ਨੂੰ ਇੰਟਰਸੈਕਸ਼ਨ ’ਤੇ ਲੈ ਜਾਉਗੇ ਤਾਂ ਦੋਨੋ ਔਬਜੈਕਟ ਗੂੜੇ ਹੋ ਕੇ ਉਭਰਨਗੇ, ਕਲਿਕ ਕਰਨ ਤੇ ਤੁਹਾਨੂੰ ਦੋਨਾਂ ਚੀਜਾਂ ਦਾ ਇੰਟਰਸੈਕਸ਼ਨ ਹਾਸਲ ਹੋਏਗਾ। |
05:44 | ਫਾਸਲਾ (distance) ਨਾਪਣ ਲਈ, ਸੱਜੇ ਟੂਲ ਬਾਰ ਤੋਂ ਚੌਥੇ ਆਈਟਮ ’ਤੇ ਕਲਿਕ ਕਰੋ ਅਤੇ ‘ਡਿਸਟੈਂਸ ਜਾਂ ਲੈਂਥ ਟੂਲ” (Distance or length tool) ਨੂੰ ਸਲੈਕਟ ਕਰੋ। |
05:52 | ਤੁਸੀਂ ਦੋ ਬਿੰਦੂ ‘ਡੀਐਫ’(DF)’ਤੇ ਕਲਿਕ ਕਰਕੇ, ਦੋ ਬਿੰਦੂਆਂ ਵਿਚਲਾ ਫਾਸਲਾ ਨਾਪ ਸਕਦੇ ਹੋ ਜਾਂ ਇਕ ਪੂਰੇ ਰੇਖਾ-ਖੰਡ ਨੂੰ ਸਲੈਕਟ ਕਰਕੇ ਨਾਪ ਸਕਦੇ ਹੋ। |
06:02 | ਤੁਸੀਂ ਵੲਖੋਗੇ ਕਿ ‘ਗਰਿਡ’ ’ਤੇ ਕੋਈ ਇਕਾਈ ਨਹੀਂ ਹੈ। ਅਸੀਂ ਇਕਾਈ ਦਾ ਨਾਮ ਬਾਰੇ ‘ਹੋਰ ਐਡਵਾਂਸ ਟੋਪਿਕਜ਼’ (more advanced topics) ਵਿਚ ਜਾਣਾਂਗੇ । |
06:12 | ਇਸ ਤੋਂ ਪਹਿਲਾਂ ਤੁਸੀਂ ਹਰ ਆਈਟਮਜ਼ ਦੇ ਗੁਣ ਜਿਵੇਂ ਕਿ ਲੈਬਲ ਅਤੇ ਰੰਗ ਬਦਲ ਸਕਦੇ ਹੋ। |
06:19 | ਜੇ ਤੁਸੀਂ ਕੋਈ ਵੀ ਅਕਾਰ ਨਹੀਂ ਬਣਾਉਣਾ ਚਾਹੁੰਦੇ ਤਾਂ ਕ੍ਰਿਪਾ ਕਰਕੇ ਇਥੇ ਐਰੋ ਟੂਲ ਦਾ ਇਸਤੇਮਾਲ ਕਰੋ। ਤਾਂ ਕਿ ਜਦ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਇਹ ਡਰਾਇੰਗ ਪੈਡ ’ਤੇ ਕੋਈ ਅਕਾਰ ਨਹੀਂ ਬਣਾਏਗਾ। |
06:30 | ਅਕਾਰ ਦੀ ਪ੍ਰੋਪਰਟੀਜ਼ ਨੂੰ ਬਦਲਣ ਲਈ ਮਾਉਸ ਨੂੰ ਅਕਾਰ ’ਤੇ ਲੈ ਕੇ ਜਾਉ, ਜਦ ਇਹ ਗੂੜਾ ਹੋ ਕੇ ਉਭਰੇਗਾ ਤਾਂ ਸੱਜਾ ਕਲਿਕ ਕਰੋ ਅਤੇ ਅੋਬਜੈਕਟ ਪ੍ਰੋਪਰਟੀਜ਼ (object properties) ’ਤੇ ਕਲਿਕ ਕਰੋ। |
06:41 | ਇਥੇ ਕੁਝ ਮੁੱਢਲੀ ਪ੍ਰੋਪਰਟੀਜ਼ (basic properties) ਬਾਰੇ ਦੱਸਾਂਗੇ, ਜਿਆਦਾ ਵੇਰਵੇ ਦੀ ਜਾਣਕਾਰੀ ਅੱਗੇ ਦੱਸੀ ਜਾਏਗੀ। |
06:48 | ਨਾਮ ਬਦਲਣ ਲਈ, ਨਵਾਂ ਨਾਮ ਟਾਈਪ ਕਰੋ। ਤੁਸੀਂ ਸਿਰਲੇਖ (caption) ਵੀ ਟਾਈਪ ਕਰ ਸਕਦੇ ਹੋ।ਤੁਸੀਂ ਅਕਾਰ ਨੂੰ ਦਿਖਾਉਣ ਜਾਂ ਨਾ ਦਿਖਾਉਣ ਬਾਰੇ ਚੋਣ ਵੀ ਕਰ ਸਕਦੇ ਹੋ। |
07:02 | ਤੁਸੀਂ ਲੈਬਲ ਨਾ ਦਿਖਾਉਣ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਵਿਚੋਂ ਇਕ ਵਿਕਲਪ ਦਿਖਾ ਸਕਦੇ ਹੋ। ਆਉ ਸਿਰਲੇਖ ਅੋਨ ਰੱਖਦੇ ਹਾਂ। |
07:11 | ਰੰਗਾਂ ਦੇ ਟੈਬ ਵਿਚ ਤੁਸੀਂ ਲਾਈਨ ਦਾ ਰੰਗ ਬਦਲ ਸਕਦੇ ਹੋ। |
07:14 | ਸਟਾਈਲ ਟੈਬ ਵਿਚ ਤੁਸੀਂ ਮੋਟਾਈ ਬਦਲ ਸਕਦੇ ਹੋ ਅਤੇ ਸਟਾਈਲ ਵੀ ਬਦਲ ਸਕਦੇ ਹੋ। |
07:19 | ਜਦ ਤੁਸੀਂ ਇਸਨੂੰ ਬੰਦ ਕਰੋਗੇ ਤਾਂ ਲਾਈਨ ਨੂੰ ਤੁਸੀਂ ਨਵੇਂ ਰੂਪ ਵਿਚ ਵੇਖੋਗੇ। |
07:25 | ਖੱਬੇ ਪਾਸੇ ਦਾ ਟੂਲ ਆਈਟਮ ‘ਮੂਵ ਟੂਲ ਆਈਟਮ’ (move tool item) ਸਿਖਾਉਣ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਲੈਸਨ ਨੂੰ ਗਤੀਮਾਨ ਅਤੇ ਇੰਟਰੈਕਟਿਵ (dynamic and interactive) ਬਣਾਉਂਦਾ ਹੈ। |
07:34 | ਸਾਰੇ ਅਕਾਰ ਇਕ ਥਾਂ ਤੋਂ ਦੂਜੀ ਥਾਂ ’ਤੇ ਬਦਲੇ ਜਾ ਸਕਦੇ ਹਨ। |
07:38 | ਮੁਫਤ ਅਕਾਰ ਦੀ ਥਾ ਬਦਲਣ ’ਤੇ, ਉਸ ’ਤੇ ਨਿਰਭਰ ਸਾਰੇ ਅਕਾਰਾਂ ਦੀ ਥਾਂ ਬਦਲ ਜਾਏਗੀ ਅਤੇ ਉਹਨਾਂ ਦੀ ਪ੍ਰੋਪਰਟੀਜ਼ ਸੁਰੱਖਿਅਤ ਰਹਿਣ ਗੀਆਂ। |
07:45 | ਉਦਾਹਰਣ ਲਇ ਜਦ ਅਸੀਂ ਲਾਈਨ ‘ਏ’ ‘ਬੀ’ ਦੀ ਥਾ ਬਦਲਦੇ ਹਾਂ, ਤੁਸੀਂ ਵੇਖੋਗੇ ਕਿ ਇਸਦੀ ਸਮਾਂਤਰ ਲਾਈਨ ਵੀ, ਆਪਣੀ ਸਮਾਂਤਰ ਪ੍ਰੋਪਰਟੀਜ਼ ਸੁਰੱਖਿਅਤ ਰਖਦਿਆਂ, ਆਪਣੀ ਥਾਂ ਬਦਲਦੀ ਹੈ। |
07:57 | ਫਾਈਲ ਸੇਵ ਕਰਨ ਲਈ, ਫਾਈਲ ਆਈਟਮ ਵਿਚ ‘ਸੇਵ ਐਜ਼’ ‘ਤੇ ਕਲਿਕ ਕਰੋ।ਫੋਲਡਰ ‘ਜਿਉਜੇਬਰਾ ਡਾਕੂਮੈਂਟਜ਼’ ’ਤੇ ਜਾਉ। ਫਾਈਲ ਦਾ ਨਾਮ ਪਾਉ ਅਤੇ ਸੇਵ ’ਤੇ ਕਲਿਕ ਕਰੋ। |
08:20 | ਤੁਸੀਂ ਵੇਖੋਗੇ ਕਿ ਨਾਮ ਸਭ ਤੋਂ ਉਪਰਲੇ ਪੈਨਲ ਵਿਚ ਆ ਰਿਹਾ ਹੈ ਅਤੇ ਹੋਰ ਜਿਉਜੇਬਰਾ ਫਾਈਲਾ ਦੀ ਤਰ੍ਹਾਂ ਇਹ ਡੋਟ ਜੀਜੀਬੀ (.ggb) ਫਾਈਲ ਸੇਵ ਹੋਈ ਹੈ। |
08:28 | ਹੁਣ ਫਾਈਲ ਖੋਲ੍ਹਣ ਲਈ ਤੁਸੀਂ ਫਾਈਲ ਮੈਨਯੂ ਵਿਚ ‘ਔਪਨ’’ਤੇ ਕਲਿਕ ਕਰ ਕੇ ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਸਲੈਕਟ ਕਰੋਗੇ। |
08:38 | ਅੰਤ ’ਤੇ ਅਸਾਈਨਮੈਂਟ। |
08:44 | ਅਸਾਈਨਮੈਂਟ ਵਿਚ ‘ਸੈਗਮੈਂਟ ਬਿਟਵੀਨ ਟੂ ਪੌਆਇੰਟਜ਼’ (segment between two points) ਟੂਲ ਦੀ ਵਰਤੋਂ ਕਰਦਿਆਂ ਆਯਤਕਾਰ ਬਣਾਉ। ਇਸ ਨਾਲ ਸ਼ੁਰੂ ਕਰੋ। |
08:53 | ਫਿਰ ਸਮਾਂਤਰ ਅਤੇ ਲੰਬਵਤ ਰੇਖਾ ਦੀ ਵਰਤੋਂ ਕਰੋ। ਫਿਰ ਇੰਟਰਸੈਕਟ ਟੂ ਔਬਜੈਕਟਸ (Intersect two objects), ਫਾਸਲੇ ਅਤੇ ਲੰਬਾਈ ਦੇ ਟੂਲਜ਼ ਦੀ ਵਰਤੋਂ ਕਰੋ। |
09:00 | ਅਖੀਰ ਵਿਚ ਜਿਹੜਾ ਆਯਤ ਬਣਾਇਆਂ ਹੈ ਉਸਨੂੰ ‘ਮੂਵ’ ਟੂਲ ਰਾਹੀਂ ਪਰਖੋ ਅਤੇ ਫਰੀ ਔਬਜੈਕਟਜ਼ ਦੀ ਥਾਂ ਬਦਲੋ। |
09:07 | ਮੈਂ ਇਹ ਅਸਾਈਨਮੈਂਟ ਪਹਿਲਾਂ ਹੀ ਕਰ ਚੁੱਕੀ ਹਾਂ। ਮੈਂ ਰੇਖਾ-ਖੰਡ ਏਬੀ (AB) ਤੋਂ ਸ਼ੁਰੂ ਕਰਕੇ ਆਯਤ ਏਬੀਈਡੀ (rectangle ABED) ਬਣਾਇਆ। |
09:20 | ਹੁਣ ਜੇ ਮੈਂ ‘ਮੂਵ’ ਟੂਲ ’ਤੇ ਕਲਿਕ ਕਰਦੀ ਹਾਂ ਅਤੇ ਫਰੀ ਅੋਬਜੈਕਟਜ਼ ਦੀ ਥਾ ਬਦਲਦੀ ਹਾਂ, ਤੁਸੀਂ ਵੇਖੋਗੇ ਕਿ ਮੇਰਾ ਆਯਤ ABED ਇਕ ਆਯਤ ਹੀ ਰਹਿੰਦਾ ਹੈ ਜੇ ਸਹੀ ਤਰ੍ਹਾਂ ਬਣਾਇਆ ਗਿਆ ਹੈ। |
09:37 | ਮੈਂ ਸਪੋਕਨ ਟਿਯੂਟੋਰਿਅਲ ਦਾ ਅਭਾਰ ਪ੍ਰਕਟ ਕਰਦੀ ਹਾਂ ਜੋ ਕਿ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। |
09:43 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ. ( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
09:48 | ਅਤੇ ਇਸ ਦੀ ਹੋਰ ਜਾਣਕਾਰੀ ਤੁਸੀਂ ਇਸ ਵੈਬ ਸਾਈਟ ਤੋਂ ਲੈ ਸਕਦੇ ਹੋ। |
09:53 | ਇਸ ਸਕਿਰਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ।
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। |