Difference between revisions of "GChemPaint/C2/Formation-of-molecules/Punjabi"

From Script | Spoken-Tutorial
Jump to: navigation, search
(Created page with " {|border = 1 |Time |Narration |- |00:01 |ਸਤ ਸ਼੍ਰੀ ਅਕਾਲ |- |00:02 |GChemPaint ਵਿੱਚ Formation of molecules ਦੇ ਟਿਊਟੋਰ...")
 
 
Line 4: Line 4:
 
  |-  
 
  |-  
 
  |00:01
 
  |00:01
  |ਸਤ ਸ਼੍ਰੀ ਅਕਾਲ  
+
  |ਸਤ ਸ਼੍ਰੀ ਅਕਾਲ, GChemPaint ਵਿੱਚ Formation of molecules  ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।  
|-
+
|00:02
+
|GChemPaint ਵਿੱਚ Formation of molecules  ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।  
+
 
  |-  
 
  |-  
 
  |00:08
 
  |00:08
Line 13: Line 10:
 
  |-  
 
  |-  
 
  |00:11
 
  |00:11
  |ਕੰਪਾਊਂਡਸ  ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ  
+
  | ਕੰਪਾਊਂਡਸ  ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ  
 
  |-  
 
  |-  
 
  |00:14
 
  |00:14
  |ਕਰੰਟ ਐਲੀਮੈਂਟ ਨੂੰ ਬਦਲਣਾ  
+
  | ਕਰੰਟ ਐਲੀਮੈਂਟ ਨੂੰ ਬਦਲਣਾ  
 
  |-  
 
  |-  
 
  |00:16
 
  |00:16
  |ਅਲਕਾਇਲ  ( Alkyl )  ਸਮੂਹ ਜੋੜਨਾ
+
  | ਅਲਕਾਇਲ  ( Alkyl )  ਸਮੂਹ ਜੋੜਨਾ
 
  |-  
 
  |-  
 
  |00:18
 
  |00:18
  |ਕਾਰਬਨ ਚੇਨ ਨੂੰ ਜੋੜਨਾ ਅਤੇ ਬਦਲਣਾ  
+
  | ਕਾਰਬਨ ਚੇਨ ਨੂੰ ਜੋੜਨਾ ਅਤੇ ਬਦਲਣਾ  
 
  |-  
 
  |-  
 
  |00:21
 
  |00:21
Line 103: Line 100:
 
  |-  
 
  |-  
 
  |02:39
 
  |02:39
  |O ਨੂੰ ਚੁਣੋ।  
+
  |O ਨੂੰ ਚੁਣੋ। ਕਾਰਬਨ ਅਤੇ ਹਾਇਡਰੋਜਨ atom,  ਆਕਸੀਜਨ atom ਨਾਲ ਬਦਲੇ ਜਾਣਗੇ ।  
|-
+
|02:40
+
|ਕਾਰਬਨ ਅਤੇ ਹਾਇਡਰੋਜਨ atom,  ਆਕਸੀਜਨ atom ਨਾਲ ਬਦਲੇ ਜਾਣਗੇ ।  
+
 
  |-  
 
  |-  
 
  |02:46
 
  |02:46
Line 295: Line 289:
 
  |-  
 
  |-  
 
  |07:03
 
  |07:03
  |ਕੰਪਾਊਂਡਸ  ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ  
+
  |ਕੰਪਾਊਂਡਸ  ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ  
 
  |-  
 
  |-  
 
  |07:07
 
  |07:07
  |ਕਰੰਟ ਐਲੀਮੈਂਟ ਨੂੰ ਬਦਲਣਾ  
+
  |ਕਰੰਟ ਐਲੀਮੈਂਟ ਨੂੰ ਬਦਲਣਾ  
 
  |-  
 
  |-  
 
  |07:09
 
  |07:09
  |ਅਲਕਾਇਲ ਸਮੂਹਾਂ ਨੂੰ ਜੋੜਨਾ
+
  |ਅਲਕਾਇਲ ਸਮੂਹਾਂ ਨੂੰ ਜੋੜਨਾ
 
  |-  
 
  |-  
 
  |07:12
 
  |07:12
  |ਕਾਰਬਨ ਚੇਨ ਜੋੜਨਾ ਅਤੇ ਬਦਲਣਾ  
+
  |ਕਾਰਬਨ ਚੇਨ ਜੋੜਨਾ ਅਤੇ ਬਦਲਣਾ  
 
  |-  
 
  |-  
 
  |07:15
 
  |07:15
  |ਇੱਕ ਅਸਾਇਨਮੈਂਟ ਦੇ ਲਈ ,  
+
  |ਇੱਕ ਅਸਾਇਨਮੈਂਟ ਦੇ ਲਈ , ਆਕਟੇਨ ਸਟਰਕਚਰ draw ਕਰੋ .  
|-
+
|07:16
+
|*ਆਕਟੇਨ ਸਟਰਕਚਰ draw ਕਰੋ .  
+
 
  |-  
 
  |-  
 
  |07:18
 
  |07:18

Latest revision as of 16:57, 3 April 2017

Time Narration
00:01 ਸਤ ਸ਼੍ਰੀ ਅਕਾਲ, GChemPaint ਵਿੱਚ Formation of molecules ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ
00:11 ਕੰਪਾਊਂਡਸ ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ
00:14 ਕਰੰਟ ਐਲੀਮੈਂਟ ਨੂੰ ਬਦਲਣਾ
00:16 ਅਲਕਾਇਲ ( Alkyl ) ਸਮੂਹ ਜੋੜਨਾ
00:18 ਕਾਰਬਨ ਚੇਨ ਨੂੰ ਜੋੜਨਾ ਅਤੇ ਬਦਲਣਾ
00:21 ਇੱਥੇ ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ OS ਵਰਜਨ 12 . 04 ਅਤੇ GChemPaint ਵਰਜਨ 0.12.10
00:33 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦਾ ਗਿਆਨ ਹੋਣਾ ਚਾਹੀਦਾ ਹੈ ।
00:41 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:47 ਇੱਥੇ ਪ੍ਰੋਪੇਨ , ਬਿਊਟੇਨ ਅਤੇ ਹੈਪਟੇਨ ਦੇ ਸਟਰਕਚਰਸ ਲਈ ਸਲਾਇਡ ਹੈ ।
00:54 ਮੈਂ ਸਲਾਇਡ ਵਿੱਚ ਦਿਖਾਏ ਹੋਏ ਪ੍ਰੋਪੇਨ ਅਤੇ ਬਿਊਟੇਨ ਦੇ ਸਟਰਕਚਰਸ ਦੇ ਨਾਲ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ ।
01:03 ਹੁਣ ਬਿਊਟੇਨ ਵਿੱਚ ਟਰਮਿਨਲ ਕਾਰਬਨ atoms ਨੂੰ ਕਲੋਰੀਨ atoms ਨਾਲ ਬਦਲਦੇ ਹਾਂ।
01:10 ਇਸਦੇ ਲਈ ਮੈਂ ਪੀਰਿਆਡਿਕ ਟੇਬਲ ਕੌਂਬੋ ( Periodic table combo ) ਬਟਨ ਦੀ ਵਰਤੋ ਕਰਾਂਗਾ ।
01:15 ਕਰੰਟ ਐਲੀਮੈਂਟ ਡਰਾਪ - ਡਾਉਨ ਐਰੋ ਬਟਨ ਉੱਤੇ ਕਲਿਕ ਕਰੋ ।
01:19 ਇਸ ਬਟਨ ਨੂੰ ਪੀਰਿਆਡਿਕ ਟੇਬਲ ਕੌਂਬੋ ਬਟਨ ਕਹਿੰਦੇ ਹਨ ।
01:23 built-in ਮਾਡਰਨ ਪੀਰਿਆਡਿਕ ਟੇਬਲ ਨੂੰ ਵੇਖੋ ।
01:27 ਟੇਬਲ ਵਿਚੋਂ Cl ਉੱਤੇ ਕਲਿਕ ਕਰੋ ।
01:30 ਟੂਲ ਬਾਕਸ ਵਿੱਚ Cl ਨੂੰ ਵੇਖੋ ।
01:33 Add or modify an atom ਟੂਲ ਉੱਤੇ ਕਲਿਕ ਕਰੋ ।
01:37 ਇਨ੍ਹਾਂ ਨੂੰ ਕਲੋਰੀਨ atoms ਨਾਲ ਬਦਲਣ ਦੇ ਲਈ , ਟਰਮਿਨਲ atoms ਉੱਤੇ ਕਲਿਕ ਕਰੋ ।
01:43 ਪ੍ਰਾਪਤ ਕੀਤਾ ਗਿਆ ਨਵਾਂ ਸਟਰਕਚਰ 1 , 2 - Dichloroethane ਹੈ ।
01:48 ਚਲੋ ਸਟਰਕਚਰ ਦੇ ਹੇਠਾਂ ਇਸਦਾ ਨਾਮ ਲਿਖਦੇ ਹਾਂ।
01:52 Add or modify a text ਟੂਲ ਉੱਤੇ ਕਲਿਕ ਕਰੋ ।
01:56 ਟੈਕਸਟ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ ।
01:59 ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
02:03 ਤੁਸੀ , ਗਰੀਨ ਬਾਕਸ ਵਿੱਚ ਬੰਦ ਬਲਿੰਕਕਿੰਗ ਕਰਸਰ ਵੇਖ ਸਕਦੇ ਹੋ ।
02:08 ਬਾਕਸ ਵਿੱਚ , 1 , 2 - Dichloroethane ਟਾਈਪ ਕਰੋ ।
02:14 ਟੈਕਸਟ ਟੂਲ ਪ੍ਰਾਪਰਟੀ ਪੇਜ ਨੂੰ ਬੰਦ ਕਰਨ ਲਈ Select one or more objects ਟੂਲ ਉੱਤੇ ਕਲਿਕ ਕਰੋ ।
02:21 ਅਗਲਾ ਚਲੋ ਪ੍ਰੋਪੇਨ ਸਟਰਕਚਰ ਵਿੱਚ ਸੈਂਟਰਲ ਕਾਰਬਨ atom ਨੂੰ ਆਕਸੀਜਨ atom ਨਾਲ ਬਦਲਦੇ ਹਾਂ ।
02:28 ਕਰਸਰ ਨੂੰ ਪ੍ਰੋਪੇਨ ਸਟਰਕਚਰ ਦੇ ਸੈਂਟਰਲ atom ਦੇ ਕੋਲ ਰੱਖੋ ।
02:33 ਕੈਪਿਟਲ O ਦਬਾਓ ।
02:35 O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ ।
02:39 O ਨੂੰ ਚੁਣੋ। ਕਾਰਬਨ ਅਤੇ ਹਾਇਡਰੋਜਨ atom, ਆਕਸੀਜਨ atom ਨਾਲ ਬਦਲੇ ਜਾਣਗੇ ।
02:46 ਨਵਾਂ ਸਟਰਕਚਰ ਜੋ ਪ੍ਰਾਪਤ ਹੋਇਆ ਹੈ, ਡਾਈ - ਮਿਥਾਇਲ - ਈਥਰ ( Dimethylether ) ਹੈ ।
02:51 ਚਲੋ ਹੁਣ , ਸਟਰਕਚਰ ਦੇ ਹੇਠਾਂ ਇਸਦਾ ਨਾਮ ਲਿਖਦੇ ਹਾਂ ।
02:54 Add or modify a text ਟੂਲ ਉੱਤੇ ਕਲਿਕ ਕਰੋ ।
02:58 ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
03:01 ਬਾਕਸ ਵਿੱਚ ਡਾਈ - ਮਿਥਾਇਲ - ਈਥਰ ਟਾਈਪ ਕਰੋ ।
03:06 ਹੁਣ ਫਾਇਲ ਸੇਵ ਕਰੋ ।
03:08 ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ ।
03:12 Save as ਡਾਇਲਾਗ ਬਾਕਸ ਖੁਲਦਾ ਹੈ ।
03:15 ਫਾਇਲ ਦਾ ਨਾਮ ਕਲੋਰੋ - ਈਥੇਨ - ਈਥਰ ( Chloroethane - ether ) ਏੰਟਰ ਕਰੋ ।
03:20 ਸੇਵ ਬਟਨ ਉੱਤੇ ਕਲਿਕ ਕਰੋ ।
03:23 ਵਿੰਡੋ ਨੂੰ ਬੰਦ ਕਰਨ ਦੇ ਲਈ , ਕਲੋਜ ਬਟਨ ਉੱਤੇ ਕਲਿਕ ਕਰੋ ।
03:27 ਇੱਥੇ ਇੱਕ ਅਸਾਇਨਮੈਂਟ ਹੈ
03:29 ਈਥੇਨ ਅਤੇ ਪੈਂਟੇਨ ਦੇ ਸਟਰਕਚਰਸ draw ਕਰੋ
03:32 ਈਥੇਨ ਦੇ ਇੱਕ ਕਾਰਬਨ atom ਨੂੰ Br ਨਾਲ ਬਦਲੋ ।
03:36 ਪੈਂਟੇਨ ਦੇ ਟਰਮਿਨਲ ਕਾਰਬਨ atoms ਨੂੰ I ਨਾਲ ਬਦਲੋ।
03:41 ਤੁਹਾਡਾ ਪੂਰੀ ਕੀਤੀ ਗਈ ਅਸਾਇਨਮੈਂਟ ਇਸ ਤਰਾਂ ਦੀ ਵਿਖਣੀ ਚਾਹੀਦੀ ਹੈ ।
03:45 ਹੁਣ ਮੈਂ ਅਲਕਾਇਲ ਸਮੂਹਾਂ ਦੇ ਬਾਰੇ ਵਿੱਚ ਸਮਝਾਵਾਂਗਾ।
03:49 ਅਲਕਾਇਲ ਸਮੂਹ , ਐਲਕੇਨ ਦਾ ਇੱਕ ਹਿੱਸਾ ਹੈ ।
03:53 ਉਦਾਹਰਣ ਦੇ ਲਈ: ਮਿਥਾਇਲ CH3 , ਮਿਥੇਨ CH4 ਦਾ ਹਿੱਸਾ ਹੈ ।
04:00 ਅਲਕਾਇਲ ਸਮੂਹ ਦੇ ਸਿਲਸਿਲੇਵਾਰ ਮੈਂਬਰ , CH2 ਸਮੂਹ ਦੇ ਨਾਲ ਭਿੰਨ ਹੁੰਦੇ ਹਨ ।
04:06 ਅਲਕਾਇਲ ਸਮੂਹ ਦੇ ਹੋਮੋਲਾਗਸ (homologues) ਵਿੱਚ ਹੇਠਾਂ ਦਿੱਤੇ ਗਏ ਸ਼ਾਮਿਲ ਹੁੰਦੇ ਹਨ
04:10 ਮਿਥਾਇਲ ( Methyl ) CH3
04:15 ਇਥਾਇਲ ( Ethyl ) C2H5
04:20 ਪ੍ਰੋਪਾਇਲ ( Propyl ) C3H7
04:23 ਬਿਊਟਾਇਲ ( Butyl ) C4H9 ਅਤੇ ਇਤਆਦਿ ।
04:29 ਮੈਂ ਹੈਪਟੇਨ ਸਟਰਕਚਰ ਵਾਲੀ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ ।
04:35 ਹੁਣ , ਮੈਂ ਦਿਖਾਵਾਂਗਾ ਕਿ ਕਾਰਬਨ ਚੇਨ ਦੇ ਸਥਾਨਾ ਨੂੰ ਕਿਵੇਂ ਨੰਬਰ ਦੇਣੇ ਹਨ।
04:40 ਨੰਬਰਿੰਗ , ਚੇਨ ਸਥਾਨਾ ਨੂੰ ਪਛਾਣਨ ਵਿੱਚ ਮਦਦ ਕਰਦੀ ਹੈ ।
04:44 Add or modify a text ਟੂਲ ਉੱਤੇ ਕਲਿਕ ਕਰੋ ।
04:48 ਪਹਿਲੇ ਚੇਨ ਸਥਾਨ ਦੇ ਕੋਲ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
04:52 ਹਰੇ ਬਾਕਸ ਵਿੱਚ 1 ਏੰਟਰ ਕਰੋ ।
04:55 ਅੱਗੇ , ਦੂਸਰੇ ਚੇਨ ਦੇ ਸਥਾਨ ਦੇ ਕੋਲ ਕਲਿਕ ਕਰੋ ।
04:59 ਬਾਕਸ ਵਿੱਚ 2 ਐਂਟਰ ਕਰੋ ।
05:02 ਇਸ ਤਰ੍ਹਾਂ ਮੈਂ ਚੇਨ ਦੇ ਹੋਰ ਸਥਾਨਾ ਨੂੰ ਵੀ ਨੰਬਰ ਦੇਵਾਂਗਾ ਜਿਵੇਂ 3 , 4 , 5 , 6 , ਅਤੇ 7 .
05:13 ਚਲੋ ਹੁਣ, ਅਲਕਾਇਲ ਸਮੂਹਾਂ ਦੀ ਵਰਤੋ ਕਰਕੇ ਹੈਪਟੇਨ ਨੂੰ ਵਖ ਵਖ ਸਥਾਨਾ ਉੱਤੇ ਬ੍ਰਾਂਚ ਕਰਦੇ ਹਾਂ ।
05:19 ਚਲੋ ਹੁਣ , ਤੀਸਰੇ ਸਥਾਨ ਉੱਤੇ ਇੱਕ ਮਿਥਾਇਲ ਸਮੂਹ ਜੋੜਦੇ ਹਾਂ।
05:24 Add a bond or change the multiplicity of existing one ਟੂਲ ਉੱਤੇ ਕਲਿਕ ਕਰੋ ।
05:30 ਸਥਾਨ ਉੱਤੇ ਕਲਿਕ ਕਰੋ ।
05:32 atoms ਵਿੱਚ ਬਦਲਾਵ ਨੂੰ ਵੇਖੋ ।
05:36 ਹੁਣ , ਚਲੋ ਪੰਜਵੇਂ ਸਥਾਨ ਉੱਤੇ ਇੱਕ ਇਥਾਇਲ ਸਮੂਹ ਜੋੜਦੇ ਹਾਂ।
05:40 Add a chain ਟੂਲ ਉੱਤੇ ਕਲਿਕ ਕਰੋ ।
05:43 ਸਥਾਨ ਉੱਤੇ ਕਲਿਕ ਕਰੋ ।
05:46 ਅੱਗੇ , ਮੈਂ atoms ਨੂੰ ਸਾਰੇ ਸਥਾਨਾ ਉੱਤੇ ਦਿਖਾਵਾਂਗਾ।
05:51 ਸਥਾਨ ਉੱਤੇ ਰਾਇਟ ਕਲਿਕ ਕਰੋ ।
05:53 ਇੱਕ ਸਬਮੈਨਿਊ ਖੁਲਦਾ ਹੈ ।
05:55 ਐਟਮ ( Atom ) ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ ।
05:59 ਇਸ ਤਰ੍ਹਾਂ ਮੈਂ ਬਾਕੀ ਸਥਾਨਾ ਉੱਤੇ atoms ਨੂੰ ਦਿਖਾਵਾਂਗਾ ।
06:06 ਹੁਣ , ਵੇਖਦੇ ਹਾਂ ਕਿ ਇੱਕ ਸਥਾਨ ਉੱਤੇ ਅਸੀ ਕਿੰਨੀ ਵਾਰ ਸ਼ਾਖਾ ਬਣਾ ਸਕਦੇ ਹਾਂ ।
06:12 Add a bond or change the multiplicity of existing one ਟੂਲ ਉੱਤੇ ਕਲਿਕ ਕਰੋ ।
06:18 ਚੌਥੇ ਸਥਾਨ ਉੱਤੇ ਕਲਿਕ ਕਰੋ ।
06:21 ਦੁਬਾਰਾ ਕਲਿਕ ਕਰੋ ।
06:23 ਕਾਰਬਨ ਚੇਨ ਵਿੱਚ ਸ਼ਾਖਾ ਬਣਦੀਆਂ ਵੇਖੋ ।
06:27 ਤੀਜੀ ਵਾਰ ਕਲਿਕ ਕਰਕੇ ਵੇਖੋ ।
06:30 ਅਸੀ ਸ਼ਾਖਾਵਾਂ ਨਹੀਂ ਵੇਖ ਪਾ ਰਹੇ ਹਾਂ ।
06:33 ਧਿਆਨ ਦਿਓ ਕਿ ਹਰ ਇੱਕ ਸਥਾਨ ਵਿੱਚ ਸ਼ਾਖਾ ਬਣਾਉਣਾ ਕੇਵਲ ਦੋ ਵਾਰ ਹੀ ਸੰਭਵ ਹੈ ।
06:39 ਅਜਿਹਾ ਇਸਲਈ ਹੈ ਕਿਉਂਕਿ ਇਹ ਕਾਰਬਨ ਦੀ ਟੈਟਰਾ ਵੈਲੇਂਸੀ (tetra valency) ਨੂੰ ਸੰਤੁਸ਼ਟ ਕਰਦਾ ਹੈ ।
06:43 ਫਾਇਲ ਸੇਵ ਕਰਨ ਦੇ ਲਈ , CTRL + S ਦਬਾਓ।
06:47 Save as ਡਾਇਲਾਗ ਬਾਕਸ ਖੁਲਦਾ ਹੈ ।
06:50 ਫਾਇਲ ਦਾ ਨਾਮ ਅਲਕਾਇਲ ਗਰੁਪਸ ਐਂਟਰ ਕਰੋ ।
06:53 ਸੇਵ ਬਟਨ ਉੱਤੇ ਕਲਿਕ ਕਰੋ ।
06:57 ਚਲੋ ਹੁਣ ਅਸੀਂ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
07:00 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ:
07:03 ਕੰਪਾਊਂਡਸ ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ
07:07 ਕਰੰਟ ਐਲੀਮੈਂਟ ਨੂੰ ਬਦਲਣਾ
07:09 ਅਲਕਾਇਲ ਸਮੂਹਾਂ ਨੂੰ ਜੋੜਨਾ
07:12 ਕਾਰਬਨ ਚੇਨ ਜੋੜਨਾ ਅਤੇ ਬਦਲਣਾ
07:15 ਇੱਕ ਅਸਾਇਨਮੈਂਟ ਦੇ ਲਈ , ਆਕਟੇਨ ਸਟਰਕਚਰ draw ਕਰੋ .
07:18 ਚੇਨ ਦੇ ਚੌਥੇ ਅਤੇ ਪੰਜਵੇਂ ਸਥਾਨ ਉੱਤੇ ਪ੍ਰੋਪਾਇਲ ਅਤੇ ਬਿਊਟਾਇਲ ਸਮੂਹਾਂ ਨੂੰ ਜੋੜੋ ।
07:25 ਤੁਹਾਡੀ ਪੂਰੀ ਕੀਤੀ ਗਈ ਅਸਾਇਨਮੈਂਟ ਇਸ ਤਰਾਂ ਦੀ ਵਿਖਣੀ ਚਾਹੀਦੀ ਹੈ ।
07:29 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org / What_is_a_Spoken_Tutorial
07:33 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
07:38 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:42 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
07:47 ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
07:51 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
07:57 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:02 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
08:09 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http://spoken-tutorial.org / NMEICT-Intro
08:15 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
08:19 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya