Difference between revisions of "GChemPaint/C2/Edit-Preferences-Templates-and-Residues/Punjabi"
From Script | Spoken-Tutorial
(Created page with " {|border = 1 |Time |Narration |- |00:01 |ਸਤ ਸ਼੍ਰੀ ਅਕਾਲ । GChemPaint ਵਿੱਚ Edit Preferences , Templates ਅਤੇ Residues ਦੇ ਟ...") |
PoojaMoolya (Talk | contribs) |
||
Line 1: | Line 1: | ||
− | |||
− | |||
{|border = 1 | {|border = 1 | ||
|Time | |Time | ||
Line 12: | Line 10: | ||
|- | |- | ||
|00:13 | |00:13 | ||
− | | | + | |ਪ੍ਰੈਫ਼ਰੈਂਸੇਸ ਨੂੰ ਐਡਿਟ ਕਰਨਾ |
|- | |- | ||
|00:15 | |00:15 | ||
− | | | + | |ਟੈਂਪਲੇਟਸ ਨੂੰ ਮੈਨੇਜ ਕਰਨਾ |
|- | |- | ||
|00:17 | |00:17 | ||
− | | | + | |ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਵਰਤੋਂ ਕਰਨਾ |
|- | |- | ||
|00:20 | |00:20 | ||
− | | | + | |ਨਵਾਂ ਟੈਂਪਲੇਟ ਐਡ ਕਰਨਾ |
|- | |- | ||
|00:24 | |00:24 | ||
Line 27: | Line 25: | ||
|- | |- | ||
|00:26 | |00:26 | ||
− | | | + | | ਰੈਜੀਡਿਊਜ ( residues ) ਦੀ ਵਰਤੋਂ ਅਤੇ |
|- | |- | ||
|00:28 | |00:28 | ||
− | | | + | |ਰੈਜੀਡਿਊਜ ਐਡਿਟ ਕਰਨਾ |
|- | |- | ||
|00:31 | |00:31 | ||
Line 84: | Line 82: | ||
|- | |- | ||
|02:02 | |02:02 | ||
− | | | + | |Add an arrow for an irreversible reaction . |
|- | |- | ||
|02:06 | |02:06 | ||
− | | | + | |Add a pair of Arrows for a reversible reaction . |
|- | |- | ||
|02:10 | |02:10 | ||
− | | | + | |Add an arrow for a retrosynthesis step . |
|- | |- | ||
|02:14 | |02:14 | ||
− | | | + | |Add a double headed arrow to represent mesomery . |
|- | |- | ||
|02:19 | |02:19 | ||
Line 264: | Line 262: | ||
|- | |- | ||
|06:53 | |06:53 | ||
− | | | + | |ਕਾਰਬਨ ਚੇਨ ਨਾਲ ਜੁੜੇ ਫੰਕਸ਼ਨਲ ਸਮੂਹ ਦਾ ਸੁਭਾਅ ਪਤਾ ਕਰਨ ਲਈ |
|- | |- | ||
|06:58 | |06:58 | ||
− | | | + | | ਫੰਕਸ਼ਨਲ ਸਮੂਹ ਦਾ ਸਟਰਕਚਰ ਜਾਣਨ ਲਈ |
|- | |- | ||
|07:01 | |07:01 | ||
− | | | + | | ਡੇਟਾ ਬੇਸ ਵਿੱਚ ਇੱਕ ਨਵਾਂ ਫੰਕਸ਼ਨਲ ਸਮੂਹ ਜੋੜਨ ਲਈ |
|- | |- | ||
|07:04 | |07:04 | ||
Line 348: | Line 346: | ||
|- | |- | ||
|08:53 | |08:53 | ||
− | | | + | |ਪ੍ਰੈਫ਼ਰੇਂਸੇਸ ( Preferences ) ਐਡਿਟ ਕਰਨਾ |
|- | |- | ||
|08:55 | |08:55 | ||
− | | | + | |ਟੈਂਪਲੇਟਸ ਨੂੰ ਸੰਭਾਲਣਾ, ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਇਸਤੇਮਾਲ ਕਰਨਾ |
− | + | ||
− | + | ||
− | + | ||
|- | |- | ||
|08:59 | |08:59 | ||
− | | | + | | ਇੱਕ ਨਵਾਂ ਟੈਂਪਲੇਟ ਜੋੜਨਾ । |
|- | |- | ||
|09:01 | |09:01 | ||
− | | | + | |ਰੈਜੀਡਿਊਜ ਦੀ ਵਰਤੋ ਕਰਨਾ ਅਤੇ ਰੈਜੀਡਿਊਜ ਐਡਿਟ ਕਰਨਾ । |
|- | |- | ||
|09:07 | |09:07 | ||
Line 366: | Line 361: | ||
|- | |- | ||
|09:12 | |09:12 | ||
− | | | + | |ਬਾਕੀ ਰੈਜੀਡਿਊਜ ਨੂੰ ਜਾਂਚਾਂ । |
|- | |- | ||
|09:16 | |09:16 | ||
Line 393: | Line 388: | ||
|- | |- | ||
|09:57 | |09:57 | ||
− | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । | + | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । [ http: / / spoken - tutorial . org / NMEICT - Intro ] |
− | + | ||
|- | |- | ||
|10:04 | |10:04 | ||
|ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | |ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | ||
|} | |} |
Latest revision as of 16:42, 3 April 2017
Time | Narration |
00:01 | ਸਤ ਸ਼੍ਰੀ ਅਕਾਲ । GChemPaint ਵਿੱਚ Edit Preferences , Templates ਅਤੇ Residues ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:10 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:13 | ਪ੍ਰੈਫ਼ਰੈਂਸੇਸ ਨੂੰ ਐਡਿਟ ਕਰਨਾ |
00:15 | ਟੈਂਪਲੇਟਸ ਨੂੰ ਮੈਨੇਜ ਕਰਨਾ |
00:17 | ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਵਰਤੋਂ ਕਰਨਾ |
00:20 | ਨਵਾਂ ਟੈਂਪਲੇਟ ਐਡ ਕਰਨਾ |
00:24 | ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿਖਾਂਗੇ |
00:26 | ਰੈਜੀਡਿਊਜ ( residues ) ਦੀ ਵਰਤੋਂ ਅਤੇ |
00:28 | ਰੈਜੀਡਿਊਜ ਐਡਿਟ ਕਰਨਾ |
00:31 | ਇੱਥੇ ਅਸੀ ਵਰਤੋ ਕਰ ਰਹੇ ਹਾਂ ਉਬੰਟੁ ਲਿਨਕਸ OS ਵਰਜਨ 12 . 04 |
00:38 | GChemPaint ਵਰਜਨ 0.12.10 |
00:44 | ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ , ਤੁਹਾਨੂੰ GChemPaint ਕੈਮਿਕਲ |
00:49 | ਸਟਰਕਚਰ ਐਡਿਟਰ ਨਾਲ ਵਾਕਫ਼ ਹੋਣ ਚਾਹੀਦਾ ਹੈ । |
00:53 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |
00:59 | ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਪਹਿਲਾਂ ਤੋਂ ਹੀ ਖੋਲ ਲਈ ਹੈ । |
01:03 | ਚਲੋ ਪ੍ਰੈਫ਼ਰੈਂਸੇਸ ਨੂੰ ਐਡਿਟ ਕਰਦੇ ਹੋਏ ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ। |
01:07 | ਐਡਿਟ ਮੈਨਿਊ ਉੱਤੇ ਜਾਓ , ਪ੍ਰੈਫ਼ਰੈਂਸੇਸ ( Preferences ) ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ । |
01:13 | GChemPaint Preferences ਵਿੰਡੋ ਖੁਲਦੀ ਹੈ । |
01:16 | ਪਹਿਲਾ ਫੀਲਡ , Default Compression Level For GChemPaint Files , ਫਾਇਲਸ ਨੂੰ ਸੇਵ ਕਰਨ ਵੇਲੇ ਵਰਤਿਆ ਜਾਂਦਾ ਹੈ । |
01:24 | ਡਿਫਾਲਟ ਰੂਪ ਵਲੋਂ ਇਹ ਸਿਫ਼ਰ ਹੈ । |
01:28 | ਜੇਕਰ ਇਹ ਸਿਫ਼ਰ ਨਹੀਂ ਹੈ , ਤਾਂ ਫਾਇਲ gzip ਦੀ ਵਰਤੋ ਕਰਕੇ ਕੰਪ੍ਰੈਸ ਹੋਵੇਗੀ । |
01:33 | ਮੈਂ , Invert Wedge hashes ਨੂੰ ਕਿਸੇ ਹੋਰ ਟਿਊਟੋਰਿਅਲ ਵਿੱਚ ਕਵਰ ਕਰਾਂਗਾ। |
01:40 | GChemPaint ਵਿੱਚ ਹਰ ਇੱਕ ਡਾਕਿਊਮੈਂਟ ਕੋਲ ਸੰਬੰਧਿਤ ਥੀਮ ( theme ) ਹੁੰਦਾ ਹੈ। |
01:46 | ਚਲੋ ਡਿਫਾਲਟ ਥੀਮ ਨੂੰ GChemPaint ਹੀ ਰਹਿਣ ਦਿੰਦੇ ਹਾਂ। |
01:50 | ਹੁਣ , ਮੈਂ ਥੀਮ ਸੈਕਸ਼ਨ ਵਿੱਚ ਐਰੋਸ ਦੇ ਬਾਰੇ ਵਿੱਚ ਵਿਸਥਾਰ ਨਾਲ ਸਮਝਾਵਾਂਗਾ । |
01:58 | ਟੂਲ ਬਾਕਸ ਉੱਤੇ ਵਖ ਵਖ ਤਰ੍ਹਾਂ ਦੇ ਐਰੋਸ ਨੂੰ ਵੇਖੋ । |
02:02 | Add an arrow for an irreversible reaction . |
02:06 | Add a pair of Arrows for a reversible reaction . |
02:10 | Add an arrow for a retrosynthesis step . |
02:14 | Add a double headed arrow to represent mesomery . |
02:19 | ਹੁਣ ਇਹਨਾ 4 ਐਰੋਸ ਨੂੰ ਡਿਸਪਲੇ ਏਰਿਆ ਵਿੱਚ ਐਡ ਕਰਦੇ ਹਾਂ । |
02:24 | Add an arrow for an irreversible reaction ਟੂਲ ਉੱਤੇ ਕਲਿਕ ਕਰੋ , |
02:28 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
02:31 | ਇਸੇ ਤਰ੍ਹਾਂ ਮੈਂ ਡਿਸਪਲੇ ਏਰਿਆ ਵਿੱਚ ਬਾਕੀ ਤਰਾਂ ਦੇ ਐਰੋਸ ਐਡ ਕਰਾਂਗਾ। |
02:41 | ਪ੍ਰੈਫ਼ਰੈਂਸੇਸ ਡਾਇਲਾਗ ਬਾਕਸ ਵਿੱਚ ਥੀਮ ਫੀਲਡ ਵਿਚੋਂ ਐਰੋਸ ਚੁਣੋ। |
02:47 | Contexual ਮੈਨਿਊ ਖੁਲਦਾ ਹੈ । |
02:50 | ਇੱਥੇ ਅਸੀ ਐਰੋਸ ਦੀ ਲੰਬਾਈ, ਚੌੜਾਈ, ਅਤੇ ਦੂਰੀ ਨੂੰ ਵਧਾ ਜਾਂ ਘਟਾ ਸਕਦੇ ਹਾਂ । |
02:57 | ਹੁਣ ਮਾਊਸ ਨਾਲ ਅਪ ਜਾਂ ਡਾਉਨ ਐਰੋ ਤ੍ਰਿਕੋਨਾ ਉੱਤੇ ਕਲਿਕ ਕਰੋ । |
03:02 | ਅਤੇ ਡਿਸਪਲੇ ਏਰਿਆ ਵਿੱਚ ਐਰੋਸ ਵਿੱਚ ਹੋਏ ਬਦਲਾਵਾਂ ਨੂੰ ਵੇਖੋ । |
03:10 | ਚਲੋ ਹੁਣ ਐਰੋ ਹੇਡਸ ਦੇ ਬਾਰੇ ਵਿੱਚ ਸਿਖਦੇ ਹਾਂ । |
03:14 | A , B ਅਤੇ C ਦੀਆਂ ਡਿਫਾਲਟ ਵੈਲਿਊਸ ਇੱਥੇ ਦਿਖਾਈਆਂ ਹੋਈਆਂ ਹਨ। |
03:21 | A , B ਅਤੇ C ਪੈਰਾਮੀਟਰਸ , ਐਰੋ ਹੇਡਸ ਦੇ ਆਕਾਰ ਨੂੰ ਬਦਲਣ ਵਿੱਚ ਸਹਾਇਕ ਹੁੰਦੇ ਹਨ । |
03:28 | ਹਰ ਇੱਕ ਨੂੰ ਵਧਾਓ ਅਤੇ ਘਟਾਓ ਅਤੇ ਐਰੋ ਹੈਡਸ ਵਿੱਚ ਬਦਲਾਵਾਂ ਨੂੰ ਵੇਖੋ । |
03:38 | ਵਿੰਡੋ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰੋ । |
03:42 | ਡਿਸਪਲੇ ਏਰਿਆ ਨੂੰ ਕਲਿਅਰ ਕਰੋ । |
03:46 | ਸਾਰੇ ਆਬਜੈਕਟਸ ਚੁਣਨ ਲਈ CTRL + A ਦਬਾਓ। |
03:49 | ਐਡਿਟ ਮੈਨਿਊ ਉੱਤੇ ਜਾਓ , ਕਲਿਅਰ ਉੱਤੇ ਕਲਿਕ ਕਰੋ । |
03:53 | ਅੱਗੇ , ਹੁਣ ਸਿਖਦੇ ਹਾਂ, Templates ਨੂੰ ਕਿਵੇਂ ਮੈਨੇਜ ਕਰਦੇ ਹਨ । |
03:58 | Use or manage templates ਟੂਲ ਉੱਤੇ ਕਲਿਕ ਕਰੋ । |
04:01 | ਪ੍ਰਾਪਰਟੀ ਡਾਇਲਾਗ ਬਾਕਸ ਹੇਠਾਂ ਖੁਲਦਾ ਹੈ । |
04:05 | ਪ੍ਰਾਪਰਟੀ ਡਾਇਲਾਗ ਬਾਕਸ ਕੋਲ ਡਰਾਪ ਡਾਉਨ ਸੂਚੀ ਦੇ ਨਾਲ ਟੈਂਪਲੇਟਸ ਹੁੰਦੇ ਹਨ। |
04:10 | ਲਿਸਟ ਵਿੱਚ ਐਮਿਨੋ ਐਸਿਡਸ , ਐਰੋਮੈਟਿਕ ਹਾਇਡਰੋਕਾਰਬੰਸ , ਨਿਊਕਲਿਕ ਬੇਸੇਸ , ਨਿਊਕਲਿਓਸਾਇਡਸ ਅਤੇ ਸੈਕਰਾਇਡਸ ਸ਼ਾਮਿਲ ਹਨ । |
04:19 | ਹਰ ਆਇਟਮ ਕੋਲ ਇੱਕ ਸਬਮੈਨਿਊ ਹੁੰਦਾ ਹੈ । |
04:23 | ਚਲੋ ਐਰੋਮੈਟਿਕ ਹਾਇਡਰੋਕਾਰਬੰਸ ਨੂੰ ਚੁਣਦੇ ਹਾਂ ਅਤੇ ਸਬਮੈਨਿਊ ਵਿਚੋਂ ਬੈਂਜੀਨ ਉੱਤੇ ਕਲਿਕ ਕਰੋ । |
04:31 | ਪ੍ਰਾਪਰਟੀ ਪੇਜ ਉੱਤੇ ਬੈਂਜੀਨ ਸਟਰਕਚਰ ਦਿਖਾਇਆ ਹੋਇਆ ਹੈ । |
04:35 | ਬੈਂਜੀਨ ਸਟਰਕਚਰ ਦਿਖਾਉਣ ਲਈ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
04:40 | ਇਸੇ ਤਰ੍ਹਾਂ ਨੈਪਥਲੀਨ ਸਟਰਕਚਰ ਚੁਣੋ ਅਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
04:49 | ਆਪਣੇ ਆਪ ਬਾਕੀ ਸਟਰਕਚਰਸ ਚੁਣੋ ਅਤੇ ਡਿਸਪਲੇ ਏਰਿਆ ਉੱਤੇ ਰਖੋ । |
04:55 | ਹੁਣ ਫਾਇਲ ਨੂੰ ਸੇਵ ਕਰੋ । |
04:57 | ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ । |
05:01 | Save as ਡਾਇਲਾਗ ਬਾਕਸ ਖੁਲਦਾ ਹੈ । |
05:04 | ਫਾਇਲ ਦਾ ਨਾਮ ਬੈਂਜੀਨ ਐਂਟਰ ਕਰੋ ਅਤੇ ਸੇਵ ਬਟਨ ਉੱਤੇ ਕਲਿਕ ਕਰੋ । |
05:10 | ਹੁਣ , ਮੌਜੂਦਾ ਟੈਂਪਲੇਟ ਦੀ ਸੂਚੀ ਵਿੱਚ ਇੱਕ ਨਵਾਂ ਟੈਂਪਲੇਟ ਜੋੜਨਾ ਸਿਖਦੇ ਹਾਂ। |
05:16 | ਟੂਲਬਾਰ ਵਿਚੋਂ Open a file ਆਈਕਨ ਉੱਤੇ ਕਲਿਕ ਕਰੋ । |
05:20 | ਫਾਇਲਸ ਅਤੇ ਫੋਲਡਰਸ ਵਾਲੀ ਵਿੰਡੋ ਖੁਲਦੀ ਹੈ । |
05:24 | ਸੂਚੀ ਵਿਚੋਂ ਹੈਕਸੇਨ ਨਾਮਕ ਫਾਇਲ ਚੁਣੋ। |
05:27 | ਓਪਨ ਬਟਨ ਉੱਤੇ ਕਲਿਕ ਕਰੋ । |
05:31 | ਟੈਂਪਲੇਟ ਦੇ ਪ੍ਰਾਪਰਟੀ ਪੇਜ ਵਿਚੋਂ ਐਡ ਬਟਨ ਉੱਤੇ ਕਲਿਕ ਕਰੋ । |
05:35 | ਨਿਊ ਟੈਂਪਲੇਟ ਪ੍ਰਾਪਰਟੀ ਪੇਜ ਖੁਲਦਾ ਹੈ । |
05:38 | ਪ੍ਰਾਪਰਟੀ ਪੇਜ ਕੋਲ ਦੋ ਫੀਲਡ ਹੁੰਦੇ ਹਨ- ਨੇਮ ( name ) ਅਤੇ ਕੈਟੇਗਰੀ ( category ) |
05:42 | ਕੈਟੇਗਰੀ ਫੀਲਡ ਕੋਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ । |
05:47 | ਅਸੀ ਸੂਚੀ ਵਿਚੋਂ ਚੁਣ ਸਕਦੇ ਹਾਂ ਜਾਂ ਅਸੀ ਆਪਣੀ ਕੈਟੇਗਰੀ ਐਡ ਕਰ ਸਕਦੇ ਹਾਂ । |
05:52 | ਟੈਕਸਟ ਫੀਲਡ ਵਿੱਚ ਹਾਇਡਰੋਕਾਰਬੰਸ ਟਾਈਪ ਕਰਕੇ , ਚਲੋ ਇੱਕ ਨਵੀਂ ਕੈਟੇਗਰੀ ਜੋੜਦੇ ਹਾਂ। |
05:58 | ਨੇਮ ਫੀਲਡ ਵਿੱਚ ਕੰਪਾਉਂਡ ਦਾ ਨਾਮ ਹੈਕਸੇਨ ਐਂਟਰ ਕਰੋ । |
06:03 | ਡਿਸਪਲੇ ਏਰਿਆ ਵਿੱਚ ਹੈਕਸੇਨ ਸਟਰਕਚਰ ਉੱਤੇ ਕਲਿਕ ਕਰੋ । |
06:07 | ਇਹ ਨਿਊ ਟੈਂਪਲੇਟ ਪ੍ਰਾਪਰਟੀ ਪੇਜ ਉੱਤੇ ਦਿਖਾਇਆ ਹੋਵੇਗਾ । |
06:12 | OK ਬਟਨ ਉੱਤੇ ਕਲਿਕ ਕਰੋ । |
06:15 | ਹੁਣ , ਟੈਂਪਲੇਟਸ ਡਰਾਪ - ਡਾਉਨ ਉੱਤੇ ਕਲਿਕ ਕਰੋ । |
06:19 | ਹਾਇਡਰੋਕਾਰਬੰਸ ਕੈਟੇਗਰੀ ਨੂੰ ਚੁਣੋ। |
06:22 | ਵੇਖੋ ਕਿ ਹੈਕਸੇਨ ਸਟਰਕਚਰ ਟੈਂਪਲੇਟ ਸੂਚੀ ਵਿੱਚ ਜੁੜ ਗਿਆ ਹੈ । |
06:27 | ਆਪਣੇ ਆਪ, ਆਕਟੇਨ ਸਟਰਕਚਰ ਨੂੰ ਹਾਇਡਰੋਕਾਰਬੰਸ ਕੈਟੇਗਰੀ ਵਿੱਚ ਜੋੜੋ। |
06:32 | ਚਲੋ ਹੈਕਸੇਨ ਫਾਇਲ ਨੂੰ ਬੰਦ ਕਰਦੇ ਹਾਂ। |
06:35 | ਫਾਇਲ ਮੈਨਿਊ ਉੱਤੇ ਜਾਓ , ਫਾਇਲ ਨੂੰ ਬੰਦ ਕਰਨ ਲਈ ਕਲੋਜ ਨੂੰ ਚੁਣੋ। |
06:41 | ਟੈਂਪਲੇਟਸ ਪ੍ਰਾਪਰਟੀ ਪੇਜ ਬੰਦ ਕਰਨ ਲਈ Select one or more objects ਟੂਲ ਚੁਣੋ । |
06:47 | ਚਲੋ ਹੁਣ , ਰੈਜੀਡਿਊਜ ਦੇ ਬਾਰੇ ਵਿੱਚ ਸਿਖਦੇ ਹਾਂ। |
06:51 | ਰੈਜੀਡਿਊਜ ਹੇਠਾਂ ਦਿੱਤੇ ਗਿਆਂ ਲਈ ਪ੍ਰਯੋਗ ਕੀਤੇ ਜਾਂਦੇ ਹਨ |
06:53 | ਕਾਰਬਨ ਚੇਨ ਨਾਲ ਜੁੜੇ ਫੰਕਸ਼ਨਲ ਸਮੂਹ ਦਾ ਸੁਭਾਅ ਪਤਾ ਕਰਨ ਲਈ |
06:58 | ਫੰਕਸ਼ਨਲ ਸਮੂਹ ਦਾ ਸਟਰਕਚਰ ਜਾਣਨ ਲਈ |
07:01 | ਡੇਟਾ ਬੇਸ ਵਿੱਚ ਇੱਕ ਨਵਾਂ ਫੰਕਸ਼ਨਲ ਸਮੂਹ ਜੋੜਨ ਲਈ |
07:04 | ਟੂਲਸ ਮੈਨਿਊ ਉੱਤੇ ਜੋ, ਐਡਿਟ ਰੈਜੀਡਿਊਜ ਉੱਤੇ ਕਲਿਕ ਕਰੋ । |
07:09 | ਰੈਜੀਡਿਊਜ ਵਿੰਡੋ ਖੁਲਦੀ ਹੈ । |
07:12 | ਇਸਦੇ ਕੋਲ ਤਿੰਨ ਬਟਨਸ ਹਨ - ਨਿਊ , ਸੇਵ ਅਤੇ ਡਿਲੀਟ |
07:18 | ਨਿਊ ਬਟਨ ਕੋਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ । |
07:21 | ਸੂਚੀ ਵਿਚੋ n - pr ਚੁਣੋ । |
07:25 | ਆਇਡੈਂਟਿਟੀ ( Identity ) ਟੈਬ , ਚੁਣੇ ਹੋਏ ਰੈਜੀਡਿਊ ਦੇ ਸਿੰਬਲ ਅਤੇ ਨਾਮ ਦਿਖਾਉਂਦੀ ਹੈ। |
07:32 | ਫਾਰਮੂਲਾ ਟੈਬ , ਚੁਣੇ ਹੋਏ ਰੈਜੀਡਿਊ ਦੇ ਸਟਰਕਚਰ ਦਾ ਢਾਂਚਾ ਦਿਖਾਉਂਦੀ ਹੈ । |
07:38 | ਇਸੇ ਤਰ੍ਹਾਂ ਸੈਕੇਂਡਰੀ ਬਿਊਟਾਇਲ (secondary butyl) ਲਈ s - Bu ਚੁਣੋ। |
07:44 | ਚੁਨੇ ਹੋਏ ਰੈਜੀਡਿਊ ਦੇ ਸਿੰਬਲ , ਨਾਮ ਅਤੇ ਸਟਰਕਚਰ ਦਾ ਢਾਂਚਾ ਵੇਖੋ । |
07:52 | ਚਲੋ ਹੁਣ , ਇੱਕ ਨਵਾਂ ਰੈਜੀਡਿਊ - ਹਾਇਡਰਾਕਸੀ ਗਰੁਪ ਜੋੜਦੇ ਹਾਂ । |
07:57 | ਨਵਾਂ ਰੈਜੀਡਿਊ ਜੋੜਨ ਦੇ ਲਈ , ਨਿਊ ਬਟਨ ਉੱਤੇ ਕਲਿਕ ਕਰੋ । |
08:02 | ਸਿੰਬਲ ਫੀਲਡ ਵਿੱਚ O - H ਟਾਈਪ ਕਰੋ . |
08:06 | ਇਸਨੂੰ ਹਾਇਡਰਾਕਸੀ ਨਾਮ ਦਿਓ । |
08:09 | ਫਾਰਮੂਲਾ ਟੈਬ ਉੱਤੇ ਕਲਿਕ ਕਰੋ । |
08:11 | ਤੁਸੀ ਇੱਕ ਬੁਲੇਟੇਡ ਬਾਂਡ ( bulleted bond ) ਵੇਖੋਗੇ। |
08:14 | ਕਰਸਰ ਨੂੰ ਬਾਂਡ ਦੇ ਕੋਲ ਰੱਖੋ ਅਤੇ ਕੈਪਿਟਲ O ਦਬਾਓ। |
08:19 | O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ । O ਚੁਣੋ। |
08:24 | O - H ਗਰੁਪ ਬਾਂਡ ਦੇ ਨਾਲ ਜੁੜ ਜਾਂਦਾ ਹੈ । |
08:28 | ਸੇਵ ਬਟਨ ਉੱਤੇ ਕਲਿਕ ਕਰੋ । |
08:31 | ਹੁਣ , ਸੂਚੀ ਨੂੰ ਦੇਖਣ ਦੇ ਲਈ , ਨਿਊ ਬਟਨ ਉੱਤੇ ਕਲਿਕ ਕਰੋ । |
08:35 | ਵੇਖੋ ਕਿ , O - H ਰੈਜੀਡਿਊ ( residue ) ਸੂਚੀ ਵਿੱਚ ਜੁੜ ਗਿਆ ਹੈ । |
08:40 | ਚਲੋ ਹੁਣ , ਵਿੰਡੋ ਨੂੰ ਬੰਦ ਕਰਨ ਦੇ ਲਈ ਕਲੋਜ ਬਟਨ ਉੱਤੇ ਕਲਿਕ ਕਰਦੇ ਹਾਂ। |
08:44 | ਇਸਦੇ ਨਾਲ ਅਸੀ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
08:48 | ਚਲੋ ਇਸਦਾ ਸਾਰ ਕਰਦੇ ਹਾਂ। |
08:50 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵਿਚ ਸਿੱਖਿਆ |
08:53 | ਪ੍ਰੈਫ਼ਰੇਂਸੇਸ ( Preferences ) ਐਡਿਟ ਕਰਨਾ |
08:55 | ਟੈਂਪਲੇਟਸ ਨੂੰ ਸੰਭਾਲਣਾ, ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਇਸਤੇਮਾਲ ਕਰਨਾ |
08:59 | ਇੱਕ ਨਵਾਂ ਟੈਂਪਲੇਟ ਜੋੜਨਾ । |
09:01 | ਰੈਜੀਡਿਊਜ ਦੀ ਵਰਤੋ ਕਰਨਾ ਅਤੇ ਰੈਜੀਡਿਊਜ ਐਡਿਟ ਕਰਨਾ । |
09:07 | ਇੱਕ ਅਸਾਇਨਮੈਂਟ ਲਈ, *ਟੈਂਪਲੇਟ ਸੂਚੀ ਵਿਚੋਂ Saccharides ਨੂੰ ਚੁਣੋ ਅਤੇ ਇਸਤੇਮਾਲ ਕਰੋ । |
09:12 | ਬਾਕੀ ਰੈਜੀਡਿਊਜ ਨੂੰ ਜਾਂਚਾਂ । |
09:16 | ਇਸ URL ਉੱਤੇ ਉਪਲੱਬਧ ਵਿਡਿਓ ਵੇਖੋ । http: //spoken-tutorial.org /What_is_a_Spoken_Tutorial |
09:20 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
09:24 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
09:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
09:33 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
09:37 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
09:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
09:50 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
09:57 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । [ http: / / spoken - tutorial . org / NMEICT - Intro ] |
10:04 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |