Difference between revisions of "Blender/C2/Moving-in-3D-Space/Punjabi"

From Script | Spoken-Tutorial
Jump to: navigation, search
(Created page with "{| Border=1 !Timing !Narration |- |00 : 04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ |- | 00 : 07 | ਇਹ...")
 
(2 intermediate revisions by the same user not shown)
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
|00 : 04  
+
| 00:04  
 
| ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ  
 
| ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ  
 
|-  
 
|-  
| 00 : 07  
+
| 00:07  
 
| ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ  3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ
 
| ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ  3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ
 
|-
 
|-
| 00 : 17  
+
| 00:17  
 
| ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ
 
| ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ
 
|-  
 
|-  
| 00 : 26  
+
| 00:26  
 
| ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ
 
| ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ
 
|-  
 
|-  
| 00 : 38  
+
| 00:38  
 
| ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ  
 
| ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ  
 
|-
 
|-
| 00 : 43  
+
| 00:43  
 
| ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
 
| ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
 
|-   
 
|-   
| 00 : 50  
+
| 00:50  
 
| ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ
 
| ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ
 
|-
 
|-
| 00 : 56  
+
| 00:56  
 
| ਤਿੰਨ ਬਟਨਾਂ ਵਾਲਾ ਮਾਊਸ  
 
| ਤਿੰਨ ਬਟਨਾਂ ਵਾਲਾ ਮਾਊਸ  
 
|-
 
|-
| 00 : 58  
+
| 00:58  
 
| ਦੋ ਬਟਨਾਂ ਵਾਲਾ ਮਾਊਸ  
 
| ਦੋ ਬਟਨਾਂ ਵਾਲਾ ਮਾਊਸ  
 
|-
 
|-
| 01 : 00  
+
| 01:00  
 
| ਚੱਕਰ  ਦੇ ਨਾਲ  
 
| ਚੱਕਰ  ਦੇ ਨਾਲ  
 
|-
 
|-
| 01 : 05  
+
| 01:05  
 
| ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ
 
| ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ
 
|-
 
|-
| 01 : 13  
+
| 01:13  
 
| ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ
 
| ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ
 
|-  
 
|-  
| 01 : 17  
+
| 01:17  
 
| ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ
 
| ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ
 
|-
 
|-
| 01 : 22  
+
| 01:22  
 
| ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ
 
| ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ
 
|-
 
|-
| 01 : 27  
+
| 01:27  
 
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ
 
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ
 
|-
 
|-
| 01 : 41  
+
| 01:41  
 
| ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ  
 
| ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ  
 
|-
 
|-
| 01 : 48  
+
| 01:48  
 
| ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ
 
| ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ
 
|-
 
|-
| 02 : 00  
+
| 02:00  
 
| ਪੈਨ ਦਾ ਸੀਨ ਉਪਰ ਅਤੇ ਥੱਲੇ ਹੈ| ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ
 
| ਪੈਨ ਦਾ ਸੀਨ ਉਪਰ ਅਤੇ ਥੱਲੇ ਹੈ| ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ
 
|-
 
|-
| 02 : 06  
+
| 02:06  
 
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਉਪਰ ਹੋਵੇਗਾ
 
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਉਪਰ ਹੋਵੇਗਾ
 
|-
 
|-
| 02 : 19  
+
| 02:19  
 
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਉਪਰ ਕਰੋ| ਵਿਊ ਪੈਨ ਥੱਲੇ ਹੋਵੇਗਾ
 
| ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਉਪਰ ਕਰੋ| ਵਿਊ ਪੈਨ ਥੱਲੇ ਹੋਵੇਗਾ
 
|-
 
|-
| 02 : 33  
+
| 02:33  
 
| ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ
 
| ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ
 
|-
 
|-
| 02 : 40  
+
| 02:40  
 
| ਕੰਟਰੋਲ (CTRL) ਤੇ ਕਾਬੂ ਰੱਖਦੇ ਹੋਏ, ਮਾਊਸ ਚੱਕਰ ਨੂੰ ਸਕਰੋਲ ਕਰੋ| ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ  
 
| ਕੰਟਰੋਲ (CTRL) ਤੇ ਕਾਬੂ ਰੱਖਦੇ ਹੋਏ, ਮਾਊਸ ਚੱਕਰ ਨੂੰ ਸਕਰੋਲ ਕਰੋ| ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ  
 
|-
 
|-
| 02 : 55  
+
| 02:55  
 
| ਕੰਟਰੋਲ ਤੇ ਕਾਬੂ ਰੱਖਦਿਆਂ ਮਾਊਸ ਨੂੰ ਚੱਕਰ ਨੂੰ ਉਪਰ ਕਰੋ| ਵਿਊ ਪੈਨ ਸੱਜੇ ਹੋਏਗਾ  
 
| ਕੰਟਰੋਲ ਤੇ ਕਾਬੂ ਰੱਖਦਿਆਂ ਮਾਊਸ ਨੂੰ ਚੱਕਰ ਨੂੰ ਉਪਰ ਕਰੋ| ਵਿਊ ਪੈਨ ਸੱਜੇ ਹੋਏਗਾ  
 
|-
 
|-
| 03 : 09  
+
| 03:09  
 
| ਕੰਟਰੋਲ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਖੱਬੇ ਹੋਵੇਗਾ
 
| ਕੰਟਰੋਲ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਪੈਨ ਖੱਬੇ ਹੋਵੇਗਾ
 
|-
 
|-
| 03 : 22  
+
| 03:22  
 
| ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ  ਦਾ ਇਸਤੇਮਾਲ ਵੀ ਕਰ ਸਕਦੇ ਹੋ
 
| ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ  ਦਾ ਇਸਤੇਮਾਲ ਵੀ ਕਰ ਸਕਦੇ ਹੋ
 
|-
 
|-
| 03 : 29  
+
| 03:29  
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ  
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ  
 
|-
 
|-
| 03 : 39  
+
| 03:39  
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ
 
|-
 
|-
| 03 : 46  
+
| 03:46  
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ
 
|-
 
|-
| 03 : 53  
+
| 03:53  
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ  
 
| ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ  
 
|-
 
|-
| 04 : 03  
+
| 04:03  
 
| ਜੇ ਤੁਸੀ ਲੈਪਟਾਪ ਇਸਤੇਮਾਲ ਕਰ ਰਹੇ ਹੋ ਤਾਂ, ਤੁਹਾਨੂੰ ਜਰੂਰਤ ਹੈ ਤੁਹਾਡੇ ਨੰਬਰ ਵਾਲੇ ਬਟਨ ਨਮਪੈਡ ਵਾਂਗ ਹੋਣ| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ  
 
| ਜੇ ਤੁਸੀ ਲੈਪਟਾਪ ਇਸਤੇਮਾਲ ਕਰ ਰਹੇ ਹੋ ਤਾਂ, ਤੁਹਾਨੂੰ ਜਰੂਰਤ ਹੈ ਤੁਹਾਡੇ ਨੰਬਰ ਵਾਲੇ ਬਟਨ ਨਮਪੈਡ ਵਾਂਗ ਹੋਣ| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ  
 
|-
 
|-
| 04 : 19  
+
| 04:19  
 
| ਹੁਣ, ਅਗਲਾ  ਵਿਊ ਨੂੰ ਰੋਟੇਟ ਕਰਨਾ ਹੋਵੇਗਾ
 
| ਹੁਣ, ਅਗਲਾ  ਵਿਊ ਨੂੰ ਰੋਟੇਟ ਕਰਨਾ ਹੋਵੇਗਾ
 
|-
 
|-
| 04 : 24  
+
| 04:24  
 
| ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ  
 
| ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ  
 
|-
 
|-
| 04 : 33  
+
| 04:33  
 
| ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ
 
| ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ
 
|-
 
|-
| 04 : 39  
+
| 04:39  
 
| ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ  
 
| ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ  
 
|-
 
|-
| 04 : 49  
+
| 04:49  
 
| ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ
 
| ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ
 
|-
 
|-
| 04 : 57  
+
| 04:57  
 
| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ
 
| ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ
 
|-
 
|-
| 05 : 05  
+
| 05:05  
 
| ਵਿਊ ਦਾ ਰੋਟੇਸ਼ਨ  
 
| ਵਿਊ ਦਾ ਰੋਟੇਸ਼ਨ  
 
|-
 
|-
| 05 : 08  
+
| 05:08  
| ਖੱਬੇ ਤੋਂ ਸੱਜੇ
+
| ਖੱਬੇ ਤੋਂ ਸੱਜੇ,  ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ
 
|-
 
|-
| 05 : 09
+
| 05:13  
| ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ
+
|-
+
| 05 : 13  
+
 
| ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ
 
| ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ
 
|-
 
|-
| 05 : 19  
+
| 05:19  
 
| ਕੰਟਰੋਲ  ਅਲਟ ਤੇ ਕਾਬੂ ਰੱਖਦਿਆ ਮਾਊਸ ਦੇ ਚੱਥਰ ਨੂੰ ਉਪਰ ਕਰੋ ਤੇ ਥੱਲੇ ਕਰੋ| ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ  ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ
 
| ਕੰਟਰੋਲ  ਅਲਟ ਤੇ ਕਾਬੂ ਰੱਖਦਿਆ ਮਾਊਸ ਦੇ ਚੱਥਰ ਨੂੰ ਉਪਰ ਕਰੋ ਤੇ ਥੱਲੇ ਕਰੋ| ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ  ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ
 
|-
 
|-
| 05 : 35  
+
| 05:35  
 
| ਕੰਟਰੋਲ ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਉਪਰ ਕਰੋ| ਵਿਊ ਦਾ ਰੋਟੇਸ਼ਨ ਖੱਬੇ ਹੈ
 
| ਕੰਟਰੋਲ ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਉਪਰ ਕਰੋ| ਵਿਊ ਦਾ ਰੋਟੇਸ਼ਨ ਖੱਬੇ ਹੈ
 
|-
 
|-
| 05 : 47  
+
| 05:47  
 
| ਕੰਟਰੋਲ, ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਥੱਲੇ ਕਰੋ| ਵਿਊ ਦਾ ਰੋਟੇਸ਼ਨ ਸੱਜੇ ਹੈ
 
| ਕੰਟਰੋਲ, ਅਲਟ ਤੇ ਕਾਬੂ ਰੱਖਦਿਆਂ ਮਾਉਸ ਚੱਕਰ ਨੂੰ ਥੱਲੇ ਕਰੋ| ਵਿਊ ਦਾ ਰੋਟੇਸ਼ਨ ਸੱਜੇ ਹੈ
 
|-
 
|-
| 06 : 00  
+
| 06:00  
 
| ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
 
| ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
 
|-
 
|-
| 06 : 07  
+
| 06:07  
 
| ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ
 
| ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ
 
|-
 
|-
| 06 : 16  
+
| 06:16  
 
| ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ  
 
| ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ  
 
|-
 
|-
| 06 : 26  
+
| 06:26  
 
| ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ
 
| ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ
 
|-
 
|-
| 06 : 30  
+
| 06:30  
 
| ਸੀਫਟ, ਅਲਟ ਨੂੰ ਦੱਬਦੇ ਹੋਏ| ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ
 
| ਸੀਫਟ, ਅਲਟ ਨੂੰ ਦੱਬਦੇ ਹੋਏ| ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ
 
|-
 
|-
| 06 : 45  
+
| 06:45  
 
| ਸੀਫਟ, ਅਲਟ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਉਪਰ ਕਰੋ| ਵਿਊ ਥੱਲੇ ਹੋਵੇਗਾ
 
| ਸੀਫਟ, ਅਲਟ ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਉਪਰ ਕਰੋ| ਵਿਊ ਥੱਲੇ ਹੋਵੇਗਾ
 
|-
 
|-
| 06 : 58  
+
| 06:58  
 
| ਸੀਫਟ, ਅਲਟ  ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਉੱਤੇ ਹੋਵੇਗਾ
 
| ਸੀਫਟ, ਅਲਟ  ਤੇ ਕਾਬੂ ਰੱਖਦਿਆ ਮਾਊਸ ਚੱਕਰ ਨੂੰ ਥੱਲੇ ਕਰੋ| ਵਿਊ ਉੱਤੇ ਹੋਵੇਗਾ
 
|-
 
|-
| 07 : 10  
+
| 07:10  
 
| ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
 
| ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
 
|-
 
|-
| 07 : 16  
+
| 07:16  
 
| ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ  
 
| ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ  
 
|-
 
|-
| 07 : 23  
+
| 07:23  
 
| ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ
 
| ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ
 
|-
 
|-
| 07 : 32  
+
| 07:32  
 
| ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ
 
| ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ
 
|-
 
|-
| 07 : 36  
+
| 07:36  
 
| ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ
 
| ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ
 
|-
 
|-
| 07 : 43  
+
| 07:43  
 
| ਜੂਮ ਆਊਟ ਲਈ ਮਾਊਸ ਚੱਕਰ ਨੂੰ ਥੱਲੇ ਕਰੋ| ਕਿ ਇਹ ਆਸਾਨ ਹੈ
 
| ਜੂਮ ਆਊਟ ਲਈ ਮਾਊਸ ਚੱਕਰ ਨੂੰ ਥੱਲੇ ਕਰੋ| ਕਿ ਇਹ ਆਸਾਨ ਹੈ
 
|-
 
|-
| 07 : 51  
+
| 07:51  
 
| ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ  
 
| ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ  
 
|-
 
|-
| 07 : 58  
+
| 07:58  
 
| ਜੂਮ ਇਸ ਲਈ ਨਮਪੈਡ ਪਲਸ  ਦੱਬੋ
 
| ਜੂਮ ਇਸ ਲਈ ਨਮਪੈਡ ਪਲਸ  ਦੱਬੋ
 
|-
 
|-
| 08 : 04  
+
| 08:04  
 
| ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ  
 
| ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ  
 
|-
 
|-
| 08 : 10  
+
| 08:10  
 
| ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ  
 
| ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ  
 
|-
 
|-
| 08 : 18  
+
| 08:18  
 
| ਹਣ ਯਤਨ ਕਰਦੇ ਹਾਂ 3ਡੀ ਵਿਊ ਚ ਪੈਨ, ਰੋਟੇਟ ਅਤੇ ਜੂਮ ਕਰਨਾ| ਸ਼ੁਭਕਾਮਨਾਵਾਂ
 
| ਹਣ ਯਤਨ ਕਰਦੇ ਹਾਂ 3ਡੀ ਵਿਊ ਚ ਪੈਨ, ਰੋਟੇਟ ਅਤੇ ਜੂਮ ਕਰਨਾ| ਸ਼ੁਭਕਾਮਨਾਵਾਂ
 
|-
 
|-
| 08 : 27  
+
| 08:27  
 
| ਇਹ ਟਿਊਟੋਰੀਅਲ ਪ੍ਰੋਜੈਕਟ ਔਸਕਰ ਦੁਆਰਾ ਬਣਾਇਆ ਗਿਆ ਹੈ|  ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ  
 
| ਇਹ ਟਿਊਟੋਰੀਅਲ ਪ੍ਰੋਜੈਕਟ ਔਸਕਰ ਦੁਆਰਾ ਬਣਾਇਆ ਗਿਆ ਹੈ|  ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ  
 
|-
 
|-
| 08 : 37  
+
| 08:37  
 
| ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ
 
| ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ
 
|-
 
|-
| 08 : 57  
+
| 08:57  
 
| ਸਪੋਕਨ ਟਿਊਟੋਰੀਅਲ ਪ੍ਰੋਜੈਕਟ,  
 
| ਸਪੋਕਨ ਟਿਊਟੋਰੀਅਲ ਪ੍ਰੋਜੈਕਟ,  
 
|-
 
|-
| 08 : 59
+
| 08:59
 
|ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ  
 
|ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ  
 
|-
 
|-
| 09 : 03  
+
| 09:03  
 
| ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ  
 
| ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ  
 
|-
 
|-
| 09 : 07  
+
| 09:07  
 
| ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ
 
| ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ
 
|-
 
|-
| 09 : 15  
+
| 09:15  
 
| ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ  
 
| ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ  
 
|-
 
|-
| 09 : 17  
+
| 09:17  
 
|  ਹਰਮੀਤ ਸੰਧੂ ਨੂੰ ਇਜਾਜਤ ਦਿਉ
 
|  ਹਰਮੀਤ ਸੰਧੂ ਨੂੰ ਇਜਾਜਤ ਦਿਉ
 
|}
 
|}

Latest revision as of 11:21, 3 April 2017

Time Narration
00:04 ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ
00:07 ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ
00:17 ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ
00:26 ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ
00:38 ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ
00:43 ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
00:50 ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ
00:56 ਤਿੰਨ ਬਟਨਾਂ ਵਾਲਾ ਮਾਊਸ
00:58 ਦੋ ਬਟਨਾਂ ਵਾਲਾ ਮਾਊਸ
01:00 ਚੱਕਰ ਦੇ ਨਾਲ
01:05 ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ
01:13 ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ
01:17 ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ
01:22 ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ
01:27 ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ
01:41 ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ
01:48 ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ
02:00 ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ
02:06 ਵਿਊ ਪੈਨ ਉਪਰ ਹੋਵੇਗਾ
02:19 ਵਿਊ ਪੈਨ ਥੱਲੇ ਹੋਵੇਗਾ
02:33 ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ
02:40 ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ
02:55 ਵਿਊ ਪੈਨ ਸੱਜੇ ਹੋਏਗਾ
03:09 ਵਿਊ ਪੈਨ ਖੱਬੇ ਹੋਵੇਗਾ
03:22 ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ
03:29 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ
03:39 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ
03:46 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ
03:53 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ
04:03 ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ
04:19 ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ
04:24 ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ
04:33 ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ
04:39 ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ
04:49 ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ
04:57 ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ
05:05 ਵਿਊ ਦਾ ਰੋਟੇਸ਼ਨ
05:08 ਖੱਬੇ ਤੋਂ ਸੱਜੇ, ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ
05:13 ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ
05:19 ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ
05:35 ਵਿਊ ਦਾ ਰੋਟੇਸ਼ਨ ਖੱਬੇ ਹੈ
05:47 ਵਿਊ ਦਾ ਰੋਟੇਸ਼ਨ ਸੱਜੇ ਹੈ
06:00 ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
06:07 ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ
06:16 ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ
06:26 ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ
06:30 ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ
06:45 ਵਿਊ ਥੱਲੇ ਹੋਵੇਗਾ
06:58 ਵਿਊ ਉੱਤੇ ਹੋਵੇਗਾ
07:10 ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
07:16 ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ
07:23 ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ
07:32 ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ
07:36 ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ
07:43 ਕਿ ਇਹ ਆਸਾਨ ਹੈ
07:51 ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ
07:58 ਜੂਮ ਇਸ ਲਈ ਨਮਪੈਡ ਪਲਸ ਦੱਬੋ
08:04 ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ
08:10 ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ
08:18 ਸ਼ੁਭਕਾਮਨਾਵਾਂ
08:27 ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ
08:37 ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ
08:57 ਸਪੋਕਨ ਟਿਊਟੋਰੀਅਲ ਪ੍ਰੋਜੈਕਟ,
08:59 ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ
09:03 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ
09:07 ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ
09:15 ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ
09:17 ਹਰਮੀਤ ਸੰਧੂ ਨੂੰ ਇਜਾਜਤ ਦਿਉ

Contributors and Content Editors

Harmeet, PoojaMoolya