Difference between revisions of "C-and-Cpp/C3/Working-With-2D-Arrays/Punjabi"

From Script | Spoken-Tutorial
Jump to: navigation, search
 
Line 385: Line 385:
 
|-
 
|-
 
|07:48
 
|07:48
|ਇਸ ਸਕ੍ਰਿਪਟ ਵਿੱਚ ਸ਼ਿਵ ਗਰਗ ਦਾ ਯੋਗਦਾਨ ਹੈ| ਇਹ iit ਬੋਮ੍ਬੇ  ਤੋਂ ਅਸ਼੍ਵਿਨੀ ਪਾਟਿਲ ਹੈ|
+
|ਇਸ ਸਕ੍ਰਿਪਟ ਵਿੱਚ ਸ਼ਿਵ ਗਰਗ ਦਾ ਯੋਗਦਾਨ ਹੈ| ਇਹ iit ਬੋਮ੍ਬੇ  ਤੋਂ ਅਸ਼੍ਵਿਨੀ ਪਾਟਿਲ ਹੈ|,ਧੰਨਵਾਦ|
 
+
|-
+
|07:54
+
|ਧੰਨਵਾਦ|
+

Latest revision as of 12:01, 23 March 2017

Time Narration
00:01 ”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
00:08 ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
00:10 2 ਡਾਇਮੈਨਸ਼ਨਲ ਐਰੇ ਕੀ ਹੈ
00:13 ਅਸੀਂ ਇਕ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ
00:16 ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ
00:18 "ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04(Ubuntu operating system version)
00:22 ਉਬਤੂੰ ਉੱਤੇ “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1
00:29 ਆਓ “2 ਡਾਇਮੈਨਸ਼ਨਲ ਐਰੇ” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00:33 ”2-ਡੀ ਐਰੇ” ਨੂੰ ਰੋ ਕਾਲਮ(row-column) ਮੇਟ੍ਰੀਕ੍ਸ(metrix) ਵਿੱਚ ਸਟੋਰ ਕੀਤਾ ਜਾਂਦਾ ਹੈ
00:38 ਖੱਬਾ ਇੰਡੇਕਸ(left index) ਰੋ(row) ਦਰਸਾਉਂਦਾ ਹੈ
00:41 ਸੱਜਾ ਇੰਡੇਕਸ(right index) ਕਾਲਮ(column) ਦਰਸਾਉਂਦਾ ਹੈ
00:44 ਸੀ ਅਤੇ ਸੀ++ ਵਿੱਚ ਐਰੇ ਦਾ ਸੁਰੂਆਤੀ ਇੰਡੇਕਸ ਜੀਰੋ ਹੁੰਦਾ ਹੈ
00:52 ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ ਰੋ ਕਾਲਮ ਮੇਟ੍ਰਿਕ੍ਸ ਵਿੱਚ ਵੇਖਾਂਗੇ
00:58 ਸੁਰੂਆਤੀ ਇੰਡੇਕ੍ਸ ਜੀਰੋ ਹੈ
01:01 ਹੁਣ, ਆਓ ਵੇਖਦੇ ਹਾਂ ਕਿ 2-ਡੀ ਐਰੇ ਨੂੰ ਡਿਕ੍ਲੇਅਰ ਕਿਸ ਤਰਹ ਕਰਨਾ ਹੈ
01:04 ਇਸ ਲਈ ਸੰਟੈਕਸ ਇਹ ਹੈ
01:07 ”ਡਾਟਾ-ਟਾਇਪ(data type), ਐਰੇ ਦਾ ਨਾਮ(name of array),ਰੋ ਅਤੇ ਕਾਲਮ(row and column)”
01:13 ਉਦਾਹਰਣ, ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ 2 ਰੋ 3 ਕਾਲਮ ਨਾਲ ਡਿਕ੍ਲੇਅਰ ਕੀਤਾ ਹ
01:21 ਆਓ ਇੱਕ ਉਦਾਹਰਣ ਵੇਖਦੇ ਹਾ
01:23 ਮੈ ਪਹਿਲਾਂ ਹੀ ਪ੍ਰੋਗਰਾਮ ਟਾਇਪ ਕੀਤਾ ਹੋਇਆ ਹੈ ਮੁਨੂੰ ਇਸ ਨੂੰ ਖੋਲਣ ਦਿਓ
01:28 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “2 ਡੀ ਹਾਇਫਨ ਐਰੇ ਡਾਟ ਸੀ”
01:33 ਇਸ ਪ੍ਰੋਗਰਾਮ ਵਿੱਚ ਅਸੀਂ ਐਰੇ ਦੇ ਐਲੀਮੇੰਟ੍ਸ ਦਾ ਜੋੜ ਕਰਾਂਗੇ
01:41 ਹੁਣ ਮੇਨੂ ਕੋਡ ਸਮਝਾਉਣ ਦਿਓ
01:44 ਇਹ ਸਾਡੀ “ਹੇਡਰ ਫਾਇਲ(header file)” ਹੈ
01:46 ਇਹ ਸਾਡਾ “ਮੇਂਨ ਫਕ੍ਸ਼ੰਨ(main function)” ਹੈ
01:49 ਇਥੇ ਅਸੀਂ 2 ਵੇਰੀਏਬਲ i ਅਤੇ j ਡਿਕ੍ਲੇਅਰ ਕੀਤੇ ਹਨ
01:53 ਫ਼ਿਰ ਅਸੀਂ ਨਮ1(num1) ਨੂੰ 3 ਰੋ ਅਤੇ 4 ਕਾਲਮ ਨਾਲ ਡਿਕ੍ਲੇਅਰ ਕੀਤਾ ਹੈ
01:58 ਅਤੇ ਨਮ2(num2) ਵੀ 3 ਰੋ ਅਤੇ 4 ਕਾਲਮ ਡਿਕ੍ਲੇਅਰ ਕੀਤਾ ਹੈ
02:03 ਨਮ1 ਅਤੇ ਨਮ2, 2 ਡਾਇਮੈਨਸ਼ਨਲ ਐਰੇ ਹਨ
02:07 ਇਥੇ ਅਸੀਂ ਮੇਟ੍ਰਿਕ੍ਸ “ਨਮ1” ਦੇ ਐਲੀਮੈਟਸ(elements) ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ
02:13 ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ
02:16 ਅਸੀਂ i ਨੂੰ ਰੋ ਅਤੇ j ਨੂੰ ਕਾਲਮ ਮੰਨਿਆ ਹੈ
02:22 ਇਹ ਫਾਰ ਲੂਪ(for loop) i ਦੀ 0ਤੋਂ 2 ਤੱਕ ਚੱਲਣ ਦੀ ਕੰਡੀਸ਼ਨ ਚੇਕ ਕਰੇਗਾ
02:28 ਇਹ ਲੂਪ j ਦੇ 0 ਤੋਂ 3 ਤੱਕ ਚੱਲਣ ਦੀ ਕੰਡੀਸ਼ਨ ਚੈਕ ਕਰੇਗਾ
02:33 ਇਸੇ ਤਰਹ, ਇਥੇ ਅਸੀਂ ਮੇਟ੍ਰਿਕ੍ਸ “ ਨਮ2 “ ਦੇ ਐਲੀਮੈਟਸ ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ
02:40 ਇਥੇ ਅਸੀਂ ਮੇਟ੍ਰਿਕ੍ਸ ਨਮ1 ਨੂੰ ਡਿਸਪਲੇਅ ਕੀਤਾ ਹੈ
02:43 ਇਥੇ ਪਰਸੇਨਟਜ(%) 3ਡੀ(3d) ਮੇਟ੍ਰਿਕ੍ਸ ਨੂੰ ਟਰਮੀਨਲ ਤੇ ਇਕਸਾਰ ਕਰਨ ਲਈ ਵਰਤਿਆ ਗਿਆ ਹੈ
02:49 ਹੁਣ, ਇਥੇ ਅਸੀਂ ਮੇਟ੍ਰਿਕ੍ਸ ਨਮ2 ਨੂੰ ਡਿਸਪਲੇਅ ਕੀਤਾ ਹੈ
02:52 ਇਥੇ ਅਸੀਂ ਮੇਟ੍ਰਿਕ੍ਸ ਨਮ1 ਅਤੇ ਨਮ2 ਨੂੰ ਜੋੜਿਆ ਹੈ ਅਤੇ ਉੱਤਰ ਨੂੰ ਡਿਸਪਲੇਅ ਕੀਤਾ ਹੈ
02:59 ਇਹ ਸਾਡੀ ਰਿਟਰਨ ਸਟੇਟਮੈਂਟ(return statement) ਹੈ
03:01 ਹੁਣ ਸੇਵ ਉੱਤੇ ਕਲਿਕ ਕਰੋ
03:05 ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ
03:07 ਕਿਰਪਾ ਆਪਣੇ ਕੀਬੋਰਡ ਤੇ “ਕੰਟਰੋਲ,ਆਲਟ ਅਤੇ ਟੀ” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ
03:15 ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ 2ਡੀ(2d) ਹਾਈਫਨ ਐਰੇ(array) ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ “ ਦਬਾਓ
03:28 ਕੰਪਾਇਲ ਕਰਨ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ
03:34 ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1”
03:39 ਮੈ ਹੁਣ ਮੁੱਲਾਂ ਨੂੰ ਭਰਾਂਗਾ
03:52 ਹੁਣ ਅਸੀਂ ਵੇਖ ਸਕਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2”
03:57 ਮੈ ਮੁੱਲ ਐਂਟਰ ਕਰਦਾ ਹਾਂ
04:10 ਆਉਟਪੁੱਟ ਵੇਖਾਈ ਗਈ ਹੈ
04:13 ਇਥੇ ਅਸੀਂ ਮੇਟ੍ਰਿਕ੍ਸ ਨਮ1 ਵੇਖ ਸਕਦੇ ਹਾਂ
04:16 ਇਥੇ ਅਸੀਂ ਮੇਟ੍ਰਿਕ੍ਸ ਨਮ2 ਵੇਖ ਸਕਦੇ ਹਾਂ
04:20 ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ
04:24 ਹੁਣ ਅਸੀਂ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇਂ ਚਲਾਉਣਾ ਹੈ ਵੇਖਾਂਗੇ
04:29 ਮੈ ਇਸ ਨੂੰ ਖੋਲਾਂਗਾ ਅਤੇ ਸਮਝਾਵਾਗਾਂ
04:34 ਇਹ ਸੀ++ ਵਿੱਚ “2 ਡਾਇਮੈਨਸ਼ਨਲ ਐਰੇ” ਦਾ ਪ੍ਰੋਗਰਾਮ ਹੈ
04:38 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “ 2 ਡੀ ਹਾਇਫਨ ਐਰੇ ਡਾਟ ਸੀਪੀਪੀ”
04:43 ਅਕ੍ਸਟੇੰਸਨ(extension) ਡਾਟ “ਸੀਪੀਪੀ” ਹੈ
04:47 ਮੇਨੂੰ ਕੋਡ ਸਮਝਾਉਣ ਦਿਓ
04:50 ਇਹ ਸਾਡੀ ਹੇਡਰ ਫਾਇਲ “ਆਇਓਸਟੀਮ(iostream)” ਹੈ
04:53 ਇਹ ਸਾਡੀ ”ਜੁਸਿੰਗ” ਸਟੇਟਮੇਂਟ(using statement)” ਹੈ
04:56 ਇਹ ਸਾਡਾ ਮੈਂਨ ਫੰਕਸ਼ਨ ਹੈ
04:58 ਇਥੇ ਸਾਡੇ ਕੋਲ ਸੀਆਉਟ(cout) ਫਕ੍ਸ਼ੰਨ(function) ਹੈ ਕਿਓਕਿ ਅਸੀਂ ਸੀ++ ਵਿੱਚ ਆਉਟਪੁਟ ਪ੍ਰਿੰਟ ਕਰਨ ਲਈ ਸੀਆਉਟ(cout) ਵਰਤਦੇ ਹਾਂ
05:06 ਅਸੀਂ ਸੀ++ ਵਿੱਚ ਲਾਇਨ ਪੜਨ ਲਈ ਸੀਇਨ ਵਰਤਦੇ ਹਾਂ
05:13 ਇਥੇ ਅਸੀਂ “/t” ਅਰਥ ਖਿਤਿਜੀ ਟੇਬ ਜੋ ਕਿ 4 ਸਪੇਸਾਂ ਦੇ ਬਰਾਬਰ ਹੈ
05:21 ਬਾਕੀ ਦਾ ਕੋਡ ਸਾਡੇ ਸੀ ਕੋਡ ਵਾਂਗ ਹੀ ਹੈ
05:25 ਹੁਣ ਸੇਵ ਤੇ ਕਲਿਕ ਕਰੋ
05:27 ਆਓ ਪ੍ਰੋਗਰਾਮ ਚਲਾਈਏ,ਟਰਮੀਨਲ ਤੇ ਵਾਪਿਸ ਆਓ
05:31 ਮੇਨੂੰ ਪਰੋਪਟ ਸਾਫ਼ ਕਰਨ ਦਿਓ
05:33 ਕੰਪਾਇਲ ਕਰਨ ਲਈ ਲੋਖੋ “ਜੀ++ ਸਪੇਸ 2ਡੀ ਹਾਈਫਨ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ1” ਅਤੇ “ਐਂਟਰ “ ਦਬਾਓ
05:47 ਏਕ੍ਜਿਕ੍ਯੁਤ ਕਰਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ
05:52 ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1”
05:57 ਮੈ ਮੁੱਲ ਐਂਟਰ ਕਰਾਂਗਾ
06:07 ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2”
06:13 ਮੈ ਮੁੱਲ ਐਂਟਰ ਕਰਾਂਗਾ
06:24 ਆਉਟਪੁੱਟ ਵੇਖਾਈ ਗਈ ਹੈ
06:26 ਅਸੀਂ ਨਮ1 ਮੇਟ੍ਰਿਕ੍ਸ ਅਤੇ ਨਮ2 ਮੇਟ੍ਰਿਕ੍ਸ ਵੇਖ ਸਕਦੇ ਹਾਂ
06:31 ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ
06:36 ਇਹ ਇਸ ਟਿਊਟੋਰੀਅਲ ਦਾ ਅੰਤ ਹੈ
06:39 ਆਪਣੀਆਂ “ਸਲਾਇਡਸ” ਤੇ ਵਾਪਿਸ ਆਓ ਦੁਹਰਾਈ ਕਰਦੇ ਹਾਂ
06:43 ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ
06:45 ਇੱਕ 2D ਐਰੇ ਵਿੱਚ ਐਲੀਮਿੰਟ ਸ਼ਾਮਿਲ ਕਰਨਾ
06:48 2ਡੀ ਐਰੇ ਨੂੰ ਪ੍ਰਿੰਟ ਕਰਨਾ
06:50 ਅਤੇ,2 ਡੀ ਐਰੇ ਦੇ ਜੋੜ ਦੀ ਗਣਨਾ ਕਰਨੀ
06:54 ਅਸਾਇਨਮੇਂਟ ਲਈ,ਇੱਕ ਪ੍ਰੋਗਰਾਮ ਲਿਖੋ ਜੋ ਕਿ ਉਪਭੋਗੀ ਤੋਂ ਦੋ 2 ਡਾਇਮੈਨਸ਼ਨਲ ਐਰੇ ਇਨਪੁਟ ਲਵੋ
07:01 ਉਹਨਾਂ ਨੂੰ ਘਟਾਓ ਅਤੇ ਉੱਤਰ ਲਿਖੋ
07:05 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
07:08 ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
07:15 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
07:17 ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
07:21 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
07:25 ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
07:32 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
07:36 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07:43 ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
07:48 ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ|,ਧੰਨਵਾਦ|

Contributors and Content Editors

Khoslak, PoojaMoolya