Difference between revisions of "C-and-Cpp/C3/Working-With-2D-Arrays/Punjabi"
From Script | Spoken-Tutorial
(Created page with "{| border = 1 |'''Time''' |'''Narration''' |- | 00.01 |”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸ...") |
PoojaMoolya (Talk | contribs) |
||
(2 intermediate revisions by the same user not shown) | |||
Line 2: | Line 2: | ||
|'''Time''' | |'''Time''' | ||
|'''Narration''' | |'''Narration''' | ||
+ | |||
|- | |- | ||
− | | 00 | + | | 00:01 |
|”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ | |”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ | ||
+ | |||
|- | |- | ||
− | | 00 | + | | 00:08 |
| ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, | | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, | ||
+ | |||
|- | |- | ||
− | | 00 | + | | 00:10 |
| 2 ਡਾਇਮੈਨਸ਼ਨਲ ਐਰੇ ਕੀ ਹੈ | | 2 ਡਾਇਮੈਨਸ਼ਨਲ ਐਰੇ ਕੀ ਹੈ | ||
+ | |||
|- | |- | ||
− | | 00 | + | | 00:13 |
|ਅਸੀਂ ਇਕ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ | |ਅਸੀਂ ਇਕ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ | ||
+ | |||
|- | |- | ||
− | | 00 | + | | 00:16 |
| ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ | | ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ | ||
+ | |||
|- | |- | ||
− | | 00 | + | | 00:18 |
|"ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04(Ubuntu operating system version) | |"ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04(Ubuntu operating system version) | ||
+ | |||
|- | |- | ||
− | | 00 | + | | 00:22 |
| ਉਬਤੂੰ ਉੱਤੇ “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 | | ਉਬਤੂੰ ਉੱਤੇ “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 | ||
+ | |||
|- | |- | ||
− | | 00 | + | | 00:29 |
| ਆਓ “2 ਡਾਇਮੈਨਸ਼ਨਲ ਐਰੇ” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | | ਆਓ “2 ਡਾਇਮੈਨਸ਼ਨਲ ਐਰੇ” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | ||
|- | |- | ||
− | | 00 | + | | 00:33 |
− | |”2-ਡੀ ਐਰੇ” ਨੂੰ ਰੋ ਕਾਲਮ(row-column) ਮੇਟ੍ਰੀਕ੍ਸ(metrix) ਵਿੱਚ ਸਟੋਰ ਕੀਤਾ ਜਾਂਦਾ ਹੈ | + | | ”2-ਡੀ ਐਰੇ” ਨੂੰ ਰੋ ਕਾਲਮ(row-column) ਮੇਟ੍ਰੀਕ੍ਸ(metrix) ਵਿੱਚ ਸਟੋਰ ਕੀਤਾ ਜਾਂਦਾ ਹੈ |
+ | |||
|- | |- | ||
− | |00 | + | | 00:38 |
| ਖੱਬਾ ਇੰਡੇਕਸ(left index) ਰੋ(row) ਦਰਸਾਉਂਦਾ ਹੈ | | ਖੱਬਾ ਇੰਡੇਕਸ(left index) ਰੋ(row) ਦਰਸਾਉਂਦਾ ਹੈ | ||
+ | |||
|- | |- | ||
− | |00 | + | | 00:41 |
− | |ਸੱਜਾ ਇੰਡੇਕਸ(right index) ਕਾਲਮ(column) ਦਰਸਾਉਂਦਾ ਹੈ | + | | ਸੱਜਾ ਇੰਡੇਕਸ(right index) ਕਾਲਮ(column) ਦਰਸਾਉਂਦਾ ਹੈ |
+ | |||
|- | |- | ||
− | |00 | + | | 00:44 |
− | |ਸੀ ਅਤੇ ਸੀ++ ਵਿੱਚ ਐਰੇ ਦਾ ਸੁਰੂਆਤੀ ਇੰਡੇਕਸ ਜੀਰੋ ਹੁੰਦਾ ਹੈ | + | | ਸੀ ਅਤੇ ਸੀ++ ਵਿੱਚ ਐਰੇ ਦਾ ਸੁਰੂਆਤੀ ਇੰਡੇਕਸ ਜੀਰੋ ਹੁੰਦਾ ਹੈ |
+ | |||
|- | |- | ||
− | |00 | + | | 00:52 |
− | |ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ ਰੋ ਕਾਲਮ ਮੇਟ੍ਰਿਕ੍ਸ ਵਿੱਚ ਵੇਖਾਂਗੇ | + | | ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ ਰੋ ਕਾਲਮ ਮੇਟ੍ਰਿਕ੍ਸ ਵਿੱਚ ਵੇਖਾਂਗੇ |
+ | |||
|- | |- | ||
− | | 00 | + | | 00:58 |
|ਸੁਰੂਆਤੀ ਇੰਡੇਕ੍ਸ ਜੀਰੋ ਹੈ | |ਸੁਰੂਆਤੀ ਇੰਡੇਕ੍ਸ ਜੀਰੋ ਹੈ | ||
+ | |||
|- | |- | ||
− | |01 | + | |01:01 |
|ਹੁਣ, ਆਓ ਵੇਖਦੇ ਹਾਂ ਕਿ 2-ਡੀ ਐਰੇ ਨੂੰ ਡਿਕ੍ਲੇਅਰ ਕਿਸ ਤਰਹ ਕਰਨਾ ਹੈ | |ਹੁਣ, ਆਓ ਵੇਖਦੇ ਹਾਂ ਕਿ 2-ਡੀ ਐਰੇ ਨੂੰ ਡਿਕ੍ਲੇਅਰ ਕਿਸ ਤਰਹ ਕਰਨਾ ਹੈ | ||
+ | |||
|- | |- | ||
− | | 01 | + | |01:04 |
|ਇਸ ਲਈ ਸੰਟੈਕਸ ਇਹ ਹੈ | |ਇਸ ਲਈ ਸੰਟੈਕਸ ਇਹ ਹੈ | ||
+ | |||
|- | |- | ||
− | | 01 | + | |01:07 |
|”ਡਾਟਾ-ਟਾਇਪ(data type), ਐਰੇ ਦਾ ਨਾਮ(name of array),ਰੋ ਅਤੇ ਕਾਲਮ(row and column)” | |”ਡਾਟਾ-ਟਾਇਪ(data type), ਐਰੇ ਦਾ ਨਾਮ(name of array),ਰੋ ਅਤੇ ਕਾਲਮ(row and column)” | ||
+ | |||
|- | |- | ||
− | |01 | + | |01:13 |
|ਉਦਾਹਰਣ, ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ 2 ਰੋ 3 ਕਾਲਮ ਨਾਲ ਡਿਕ੍ਲੇਅਰ ਕੀਤਾ ਹ | |ਉਦਾਹਰਣ, ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ 2 ਰੋ 3 ਕਾਲਮ ਨਾਲ ਡਿਕ੍ਲੇਅਰ ਕੀਤਾ ਹ | ||
+ | |||
|- | |- | ||
− | | 01 | + | |01:21 |
|ਆਓ ਇੱਕ ਉਦਾਹਰਣ ਵੇਖਦੇ ਹਾ | |ਆਓ ਇੱਕ ਉਦਾਹਰਣ ਵੇਖਦੇ ਹਾ | ||
+ | |||
|- | |- | ||
− | | 01 | + | |01:23 |
|ਮੈ ਪਹਿਲਾਂ ਹੀ ਪ੍ਰੋਗਰਾਮ ਟਾਇਪ ਕੀਤਾ ਹੋਇਆ ਹੈ ਮੁਨੂੰ ਇਸ ਨੂੰ ਖੋਲਣ ਦਿਓ | |ਮੈ ਪਹਿਲਾਂ ਹੀ ਪ੍ਰੋਗਰਾਮ ਟਾਇਪ ਕੀਤਾ ਹੋਇਆ ਹੈ ਮੁਨੂੰ ਇਸ ਨੂੰ ਖੋਲਣ ਦਿਓ | ||
+ | |||
|- | |- | ||
− | |01 | + | |01:28 |
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “2 ਡੀ ਹਾਇਫਨ ਐਰੇ ਡਾਟ ਸੀ” | |ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “2 ਡੀ ਹਾਇਫਨ ਐਰੇ ਡਾਟ ਸੀ” | ||
+ | |||
|- | |- | ||
− | |01 | + | |01:33 |
|ਇਸ ਪ੍ਰੋਗਰਾਮ ਵਿੱਚ ਅਸੀਂ ਐਰੇ ਦੇ ਐਲੀਮੇੰਟ੍ਸ ਦਾ ਜੋੜ ਕਰਾਂਗੇ | |ਇਸ ਪ੍ਰੋਗਰਾਮ ਵਿੱਚ ਅਸੀਂ ਐਰੇ ਦੇ ਐਲੀਮੇੰਟ੍ਸ ਦਾ ਜੋੜ ਕਰਾਂਗੇ | ||
+ | |||
|- | |- | ||
− | |01 | + | |01:41 |
|ਹੁਣ ਮੇਨੂ ਕੋਡ ਸਮਝਾਉਣ ਦਿਓ | |ਹੁਣ ਮੇਨੂ ਕੋਡ ਸਮਝਾਉਣ ਦਿਓ | ||
+ | |||
|- | |- | ||
− | |01 | + | |01:44 |
|ਇਹ ਸਾਡੀ “ਹੇਡਰ ਫਾਇਲ(header file)” ਹੈ | |ਇਹ ਸਾਡੀ “ਹੇਡਰ ਫਾਇਲ(header file)” ਹੈ | ||
+ | |||
|- | |- | ||
− | |01 | + | |01:46 |
|ਇਹ ਸਾਡਾ “ਮੇਂਨ ਫਕ੍ਸ਼ੰਨ(main function)” ਹੈ | |ਇਹ ਸਾਡਾ “ਮੇਂਨ ਫਕ੍ਸ਼ੰਨ(main function)” ਹੈ | ||
+ | |||
|- | |- | ||
− | |01 | + | |01:49 |
|ਇਥੇ ਅਸੀਂ 2 ਵੇਰੀਏਬਲ i ਅਤੇ j ਡਿਕ੍ਲੇਅਰ ਕੀਤੇ ਹਨ | |ਇਥੇ ਅਸੀਂ 2 ਵੇਰੀਏਬਲ i ਅਤੇ j ਡਿਕ੍ਲੇਅਰ ਕੀਤੇ ਹਨ | ||
+ | |||
|- | |- | ||
− | | 01 | + | |01:53 |
|ਫ਼ਿਰ ਅਸੀਂ ਨਮ1(num1) ਨੂੰ 3 ਰੋ ਅਤੇ 4 ਕਾਲਮ ਨਾਲ ਡਿਕ੍ਲੇਅਰ ਕੀਤਾ ਹੈ | |ਫ਼ਿਰ ਅਸੀਂ ਨਮ1(num1) ਨੂੰ 3 ਰੋ ਅਤੇ 4 ਕਾਲਮ ਨਾਲ ਡਿਕ੍ਲੇਅਰ ਕੀਤਾ ਹੈ | ||
|- | |- | ||
− | | 01 | + | |01:58 |
|ਅਤੇ ਨਮ2(num2) ਵੀ 3 ਰੋ ਅਤੇ 4 ਕਾਲਮ ਡਿਕ੍ਲੇਅਰ ਕੀਤਾ ਹੈ | |ਅਤੇ ਨਮ2(num2) ਵੀ 3 ਰੋ ਅਤੇ 4 ਕਾਲਮ ਡਿਕ੍ਲੇਅਰ ਕੀਤਾ ਹੈ | ||
+ | |||
|- | |- | ||
− | | 02 | + | |02:03 |
|ਨਮ1 ਅਤੇ ਨਮ2, 2 ਡਾਇਮੈਨਸ਼ਨਲ ਐਰੇ ਹਨ | |ਨਮ1 ਅਤੇ ਨਮ2, 2 ਡਾਇਮੈਨਸ਼ਨਲ ਐਰੇ ਹਨ | ||
+ | |||
|- | |- | ||
− | | 02 | + | |02:07 |
|ਇਥੇ ਅਸੀਂ ਮੇਟ੍ਰਿਕ੍ਸ “ਨਮ1” ਦੇ ਐਲੀਮੈਟਸ(elements) ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ | |ਇਥੇ ਅਸੀਂ ਮੇਟ੍ਰਿਕ੍ਸ “ਨਮ1” ਦੇ ਐਲੀਮੈਟਸ(elements) ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ | ||
+ | |||
|- | |- | ||
− | |02 | + | |02:13 |
− | | ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ | + | |ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ |
+ | |||
|- | |- | ||
− | |02 | + | |02:16 |
|ਅਸੀਂ i ਨੂੰ ਰੋ ਅਤੇ j ਨੂੰ ਕਾਲਮ ਮੰਨਿਆ ਹੈ | |ਅਸੀਂ i ਨੂੰ ਰੋ ਅਤੇ j ਨੂੰ ਕਾਲਮ ਮੰਨਿਆ ਹੈ | ||
+ | |||
|- | |- | ||
− | |02 | + | |02:22 |
|ਇਹ ਫਾਰ ਲੂਪ(for loop) i ਦੀ 0ਤੋਂ 2 ਤੱਕ ਚੱਲਣ ਦੀ ਕੰਡੀਸ਼ਨ ਚੇਕ ਕਰੇਗਾ | |ਇਹ ਫਾਰ ਲੂਪ(for loop) i ਦੀ 0ਤੋਂ 2 ਤੱਕ ਚੱਲਣ ਦੀ ਕੰਡੀਸ਼ਨ ਚੇਕ ਕਰੇਗਾ | ||
+ | |||
|- | |- | ||
− | | 02 | + | |02:28 |
|ਇਹ ਲੂਪ j ਦੇ 0 ਤੋਂ 3 ਤੱਕ ਚੱਲਣ ਦੀ ਕੰਡੀਸ਼ਨ ਚੈਕ ਕਰੇਗਾ | |ਇਹ ਲੂਪ j ਦੇ 0 ਤੋਂ 3 ਤੱਕ ਚੱਲਣ ਦੀ ਕੰਡੀਸ਼ਨ ਚੈਕ ਕਰੇਗਾ | ||
+ | |||
|- | |- | ||
− | | 02 | + | |02:33 |
|ਇਸੇ ਤਰਹ, ਇਥੇ ਅਸੀਂ ਮੇਟ੍ਰਿਕ੍ਸ “ ਨਮ2 “ ਦੇ ਐਲੀਮੈਟਸ ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ | |ਇਸੇ ਤਰਹ, ਇਥੇ ਅਸੀਂ ਮੇਟ੍ਰਿਕ੍ਸ “ ਨਮ2 “ ਦੇ ਐਲੀਮੈਟਸ ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ | ||
+ | |||
|- | |- | ||
− | | 02 | + | |02:40 |
|ਇਥੇ ਅਸੀਂ ਮੇਟ੍ਰਿਕ੍ਸ ਨਮ1 ਨੂੰ ਡਿਸਪਲੇਅ ਕੀਤਾ ਹੈ | |ਇਥੇ ਅਸੀਂ ਮੇਟ੍ਰਿਕ੍ਸ ਨਮ1 ਨੂੰ ਡਿਸਪਲੇਅ ਕੀਤਾ ਹੈ | ||
+ | |||
|- | |- | ||
− | | 02 | + | |02:43 |
|ਇਥੇ ਪਰਸੇਨਟਜ(%) 3ਡੀ(3d) ਮੇਟ੍ਰਿਕ੍ਸ ਨੂੰ ਟਰਮੀਨਲ ਤੇ ਇਕਸਾਰ ਕਰਨ ਲਈ ਵਰਤਿਆ ਗਿਆ ਹੈ | |ਇਥੇ ਪਰਸੇਨਟਜ(%) 3ਡੀ(3d) ਮੇਟ੍ਰਿਕ੍ਸ ਨੂੰ ਟਰਮੀਨਲ ਤੇ ਇਕਸਾਰ ਕਰਨ ਲਈ ਵਰਤਿਆ ਗਿਆ ਹੈ | ||
+ | |||
|- | |- | ||
− | | 02 | + | |02:49 |
|ਹੁਣ, ਇਥੇ ਅਸੀਂ ਮੇਟ੍ਰਿਕ੍ਸ ਨਮ2 ਨੂੰ ਡਿਸਪਲੇਅ ਕੀਤਾ ਹੈ | |ਹੁਣ, ਇਥੇ ਅਸੀਂ ਮੇਟ੍ਰਿਕ੍ਸ ਨਮ2 ਨੂੰ ਡਿਸਪਲੇਅ ਕੀਤਾ ਹੈ | ||
+ | |||
|- | |- | ||
− | |02 | + | |02:52 |
|ਇਥੇ ਅਸੀਂ ਮੇਟ੍ਰਿਕ੍ਸ ਨਮ1 ਅਤੇ ਨਮ2 ਨੂੰ ਜੋੜਿਆ ਹੈ ਅਤੇ ਉੱਤਰ ਨੂੰ ਡਿਸਪਲੇਅ ਕੀਤਾ ਹੈ | |ਇਥੇ ਅਸੀਂ ਮੇਟ੍ਰਿਕ੍ਸ ਨਮ1 ਅਤੇ ਨਮ2 ਨੂੰ ਜੋੜਿਆ ਹੈ ਅਤੇ ਉੱਤਰ ਨੂੰ ਡਿਸਪਲੇਅ ਕੀਤਾ ਹੈ | ||
+ | |||
|- | |- | ||
− | | 02 | + | |02:59 |
|ਇਹ ਸਾਡੀ ਰਿਟਰਨ ਸਟੇਟਮੈਂਟ(return statement) ਹੈ | |ਇਹ ਸਾਡੀ ਰਿਟਰਨ ਸਟੇਟਮੈਂਟ(return statement) ਹੈ | ||
+ | |||
|- | |- | ||
− | | 03 | + | |03:01 |
|ਹੁਣ ਸੇਵ ਉੱਤੇ ਕਲਿਕ ਕਰੋ | |ਹੁਣ ਸੇਵ ਉੱਤੇ ਕਲਿਕ ਕਰੋ | ||
+ | |||
|- | |- | ||
− | | 03 | + | |03:05 |
− | | ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ | + | |ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
+ | |||
|- | |- | ||
− | | 03 | + | |03:07 |
|ਕਿਰਪਾ ਆਪਣੇ ਕੀਬੋਰਡ ਤੇ “ਕੰਟਰੋਲ,ਆਲਟ ਅਤੇ ਟੀ” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ | |ਕਿਰਪਾ ਆਪਣੇ ਕੀਬੋਰਡ ਤੇ “ਕੰਟਰੋਲ,ਆਲਟ ਅਤੇ ਟੀ” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ | ||
|- | |- | ||
− | | 03 | + | |03:15 |
− | | ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ 2ਡੀ(2d) ਹਾਈਫਨ ਐਰੇ(array) ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ “ ਦਬਾਓ | + | |ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ 2ਡੀ(2d) ਹਾਈਫਨ ਐਰੇ(array) ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ “ ਦਬਾਓ |
+ | |||
|- | |- | ||
− | | 03 | + | |03:28 |
− | | ਕੰਪਾਇਲ ਕਰਨ ਲਈ ਲਿਖੋ , '''ਡਾਟ ਸਲੇਸ਼ ਐਰੇ '''. '''ਐਂਟਰ ਦਬਾਓ''' | + | |ਕੰਪਾਇਲ ਕਰਨ ਲਈ ਲਿਖੋ , '''ਡਾਟ ਸਲੇਸ਼ ਐਰੇ '''. '''ਐਂਟਰ ਦਬਾਓ''' |
+ | |||
|- | |- | ||
− | | 03 | + | |03:34 |
|ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” | |ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” | ||
+ | |||
|- | |- | ||
− | | 03 | + | |03:39 |
|ਮੈ ਹੁਣ ਮੁੱਲਾਂ ਨੂੰ ਭਰਾਂਗਾ | |ਮੈ ਹੁਣ ਮੁੱਲਾਂ ਨੂੰ ਭਰਾਂਗਾ | ||
+ | |||
|- | |- | ||
− | | 03 | + | |03:52 |
|ਹੁਣ ਅਸੀਂ ਵੇਖ ਸਕਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” | |ਹੁਣ ਅਸੀਂ ਵੇਖ ਸਕਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” | ||
+ | |||
|- | |- | ||
− | | 03 | + | |03:57 |
|ਮੈ ਮੁੱਲ ਐਂਟਰ ਕਰਦਾ ਹਾਂ | |ਮੈ ਮੁੱਲ ਐਂਟਰ ਕਰਦਾ ਹਾਂ | ||
+ | |||
|- | |- | ||
− | | 04 | + | |04:10 |
− | | ਆਉਟਪੁੱਟ ਵੇਖਾਈ ਗਈ ਹੈ | + | |ਆਉਟਪੁੱਟ ਵੇਖਾਈ ਗਈ ਹੈ |
|- | |- | ||
− | | 04 | + | |04:13 |
|ਇਥੇ ਅਸੀਂ ਮੇਟ੍ਰਿਕ੍ਸ ਨਮ1 ਵੇਖ ਸਕਦੇ ਹਾਂ | |ਇਥੇ ਅਸੀਂ ਮੇਟ੍ਰਿਕ੍ਸ ਨਮ1 ਵੇਖ ਸਕਦੇ ਹਾਂ | ||
+ | |||
|- | |- | ||
− | | 04 | + | |04:16 |
− | | ਇਥੇ ਅਸੀਂ ਮੇਟ੍ਰਿਕ੍ਸ ਨਮ2 ਵੇਖ ਸਕਦੇ ਹਾਂ | + | |ਇਥੇ ਅਸੀਂ ਮੇਟ੍ਰਿਕ੍ਸ ਨਮ2 ਵੇਖ ਸਕਦੇ ਹਾਂ |
+ | |||
|- | |- | ||
− | | 04 | + | |04:20 |
|ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ | |ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ | ||
|- | |- | ||
− | | 04 | + | |04:24 |
|ਹੁਣ ਅਸੀਂ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇਂ ਚਲਾਉਣਾ ਹੈ ਵੇਖਾਂਗੇ | |ਹੁਣ ਅਸੀਂ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇਂ ਚਲਾਉਣਾ ਹੈ ਵੇਖਾਂਗੇ | ||
+ | |||
|- | |- | ||
− | | 04 | + | |04:29 |
|ਮੈ ਪਹਿਲਾ ਹੀ ਪ੍ਰੋਗਰਾਮ ਬਣਾਇਆ ਹੋਇਆ ਹੈ| ਮੈ ਇਸ ਨੂੰ ਖੋਲਾਂਗਾ ਅਤੇ ਸਮਝਾਵਾਗਾਂ | |ਮੈ ਪਹਿਲਾ ਹੀ ਪ੍ਰੋਗਰਾਮ ਬਣਾਇਆ ਹੋਇਆ ਹੈ| ਮੈ ਇਸ ਨੂੰ ਖੋਲਾਂਗਾ ਅਤੇ ਸਮਝਾਵਾਗਾਂ | ||
+ | |||
|- | |- | ||
− | | 04 | + | |04:34 |
|ਇਹ ਸੀ++ ਵਿੱਚ “2 ਡਾਇਮੈਨਸ਼ਨਲ ਐਰੇ” ਦਾ ਪ੍ਰੋਗਰਾਮ ਹੈ | |ਇਹ ਸੀ++ ਵਿੱਚ “2 ਡਾਇਮੈਨਸ਼ਨਲ ਐਰੇ” ਦਾ ਪ੍ਰੋਗਰਾਮ ਹੈ | ||
+ | |||
|- | |- | ||
− | | 04 | + | |04:38 |
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “ 2 ਡੀ ਹਾਇਫਨ ਐਰੇ ਡਾਟ ਸੀਪੀਪੀ” | |ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “ 2 ਡੀ ਹਾਇਫਨ ਐਰੇ ਡਾਟ ਸੀਪੀਪੀ” | ||
|- | |- | ||
− | | 04 | + | |04:43 |
− | | ਅਕ੍ਸਟੇੰਸਨ(extension) ਡਾਟ “ਸੀਪੀਪੀ” ਹੈ | + | |ਅਕ੍ਸਟੇੰਸਨ(extension) ਡਾਟ “ਸੀਪੀਪੀ” ਹੈ |
+ | |||
|- | |- | ||
− | | 04 | + | |04:47 |
|ਮੇਨੂੰ ਕੋਡ ਸਮਝਾਉਣ ਦਿਓ | |ਮੇਨੂੰ ਕੋਡ ਸਮਝਾਉਣ ਦਿਓ | ||
+ | |||
|- | |- | ||
− | | 04 | + | |04:50 |
|ਇਹ ਸਾਡੀ ਹੇਡਰ ਫਾਇਲ “ਆਇਓਸਟੀਮ(iostream)” ਹੈ | |ਇਹ ਸਾਡੀ ਹੇਡਰ ਫਾਇਲ “ਆਇਓਸਟੀਮ(iostream)” ਹੈ | ||
+ | |||
|- | |- | ||
− | | 04 | + | |04:53 |
|ਇਹ ਸਾਡੀ ”ਜੁਸਿੰਗ” ਸਟੇਟਮੇਂਟ(using statement)” ਹੈ | |ਇਹ ਸਾਡੀ ”ਜੁਸਿੰਗ” ਸਟੇਟਮੇਂਟ(using statement)” ਹੈ | ||
+ | |||
|- | |- | ||
− | | 04 | + | |04:56 |
|ਇਹ ਸਾਡਾ ਮੈਂਨ ਫੰਕਸ਼ਨ ਹੈ | |ਇਹ ਸਾਡਾ ਮੈਂਨ ਫੰਕਸ਼ਨ ਹੈ | ||
+ | |||
|- | |- | ||
− | | 04 | + | |04:58 |
|ਇਥੇ ਸਾਡੇ ਕੋਲ ਸੀਆਉਟ(cout) ਫਕ੍ਸ਼ੰਨ(function) ਹੈ ਕਿਓਕਿ ਅਸੀਂ ਸੀ++ ਵਿੱਚ ਆਉਟਪੁਟ ਪ੍ਰਿੰਟ ਕਰਨ ਲਈ ਸੀਆਉਟ(cout) ਵਰਤਦੇ ਹਾਂ | |ਇਥੇ ਸਾਡੇ ਕੋਲ ਸੀਆਉਟ(cout) ਫਕ੍ਸ਼ੰਨ(function) ਹੈ ਕਿਓਕਿ ਅਸੀਂ ਸੀ++ ਵਿੱਚ ਆਉਟਪੁਟ ਪ੍ਰਿੰਟ ਕਰਨ ਲਈ ਸੀਆਉਟ(cout) ਵਰਤਦੇ ਹਾਂ | ||
+ | |||
|- | |- | ||
− | | 05 | + | |05:06 |
|ਫ਼ਿਰ ਸਾਡੇ ਕੋਲ ਸੀਇਨ(cin) ਫਕ੍ਸ਼ੰਨ(function) ਹੈਂ| ਅਸੀਂ ਸੀ++ ਵਿੱਚ ਲਾਇਨ ਪੜਨ ਲਈ ਸੀਇਨ ਵਰਤਦੇ ਹਾਂ | |ਫ਼ਿਰ ਸਾਡੇ ਕੋਲ ਸੀਇਨ(cin) ਫਕ੍ਸ਼ੰਨ(function) ਹੈਂ| ਅਸੀਂ ਸੀ++ ਵਿੱਚ ਲਾਇਨ ਪੜਨ ਲਈ ਸੀਇਨ ਵਰਤਦੇ ਹਾਂ | ||
+ | |||
|- | |- | ||
− | | 05 | + | |05:13 |
|ਇਥੇ ਅਸੀਂ “/t” ਅਰਥ ਖਿਤਿਜੀ ਟੇਬ ਜੋ ਕਿ 4 ਸਪੇਸਾਂ ਦੇ ਬਰਾਬਰ ਹੈ | |ਇਥੇ ਅਸੀਂ “/t” ਅਰਥ ਖਿਤਿਜੀ ਟੇਬ ਜੋ ਕਿ 4 ਸਪੇਸਾਂ ਦੇ ਬਰਾਬਰ ਹੈ | ||
+ | |||
|- | |- | ||
− | | 05 | + | |05:21 |
|ਬਾਕੀ ਦਾ ਕੋਡ ਸਾਡੇ ਸੀ ਕੋਡ ਵਾਂਗ ਹੀ ਹੈ | |ਬਾਕੀ ਦਾ ਕੋਡ ਸਾਡੇ ਸੀ ਕੋਡ ਵਾਂਗ ਹੀ ਹੈ | ||
+ | |||
|- | |- | ||
− | | 05 | + | |05:25 |
|ਹੁਣ ਸੇਵ ਤੇ ਕਲਿਕ ਕਰੋ | |ਹੁਣ ਸੇਵ ਤੇ ਕਲਿਕ ਕਰੋ | ||
+ | |||
|- | |- | ||
− | | 05 | + | |05:27 |
− | |ਆਓ ਪ੍ਰੋਗਰਾਮ ਚਲਾਈਏ | + | |ਆਓ ਪ੍ਰੋਗਰਾਮ ਚਲਾਈਏ,ਟਰਮੀਨਲ ਤੇ ਵਾਪਿਸ ਆਓ |
− | + | ||
− | + | ||
− | + | ||
|- | |- | ||
− | | 05 | + | |05:31 |
|ਮੇਨੂੰ ਪਰੋਪਟ ਸਾਫ਼ ਕਰਨ ਦਿਓ | |ਮੇਨੂੰ ਪਰੋਪਟ ਸਾਫ਼ ਕਰਨ ਦਿਓ | ||
+ | |||
|- | |- | ||
− | | 05 | + | |05:33 |
− | | ਕੰਪਾਇਲ ਕਰਨ ਲਈ ਲੋਖੋ “ਜੀ++ ਸਪੇਸ 2ਡੀ ਹਾਈਫਨ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ1” ਅਤੇ “ਐਂਟਰ “ ਦਬਾਓ | + | |ਕੰਪਾਇਲ ਕਰਨ ਲਈ ਲੋਖੋ “ਜੀ++ ਸਪੇਸ 2ਡੀ ਹਾਈਫਨ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ1” ਅਤੇ “ਐਂਟਰ “ ਦਬਾਓ |
+ | |||
|- | |- | ||
− | | 05 | + | |05:47 |
− | | ਏਕ੍ਜਿਕ੍ਯੁਤ ਕਰਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ | + | |ਏਕ੍ਜਿਕ੍ਯੁਤ ਕਰਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ |
|- | |- | ||
− | | 05 | + | |05:52 |
− | | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” | + | |ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” |
+ | |||
|- | |- | ||
− | | 05 | + | |05:57 |
|ਮੈ ਮੁੱਲ ਐਂਟਰ ਕਰਾਂਗਾ | |ਮੈ ਮੁੱਲ ਐਂਟਰ ਕਰਾਂਗਾ | ||
+ | |||
|- | |- | ||
− | | 06 | + | |06:07 |
− | | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” | + | |ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” |
+ | |||
|- | |- | ||
− | | 06 | + | |06:13 |
− | | ਮੈ ਮੁੱਲ ਐਂਟਰ ਕਰਾਂਗਾ | + | |ਮੈ ਮੁੱਲ ਐਂਟਰ ਕਰਾਂਗਾ |
+ | |||
|- | |- | ||
− | | 06 | + | |06:24 |
− | | ਆਉਟਪੁੱਟ ਵੇਖਾਈ ਗਈ ਹੈ | + | |ਆਉਟਪੁੱਟ ਵੇਖਾਈ ਗਈ ਹੈ |
+ | |||
|- | |- | ||
− | | 06 | + | |06:26 |
|ਅਸੀਂ ਨਮ1 ਮੇਟ੍ਰਿਕ੍ਸ ਅਤੇ ਨਮ2 ਮੇਟ੍ਰਿਕ੍ਸ ਵੇਖ ਸਕਦੇ ਹਾਂ | |ਅਸੀਂ ਨਮ1 ਮੇਟ੍ਰਿਕ੍ਸ ਅਤੇ ਨਮ2 ਮੇਟ੍ਰਿਕ੍ਸ ਵੇਖ ਸਕਦੇ ਹਾਂ | ||
+ | |||
|- | |- | ||
− | | 06 | + | |06:31 |
|ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ | |ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ | ||
+ | |||
|- | |- | ||
− | | 06 | + | |06:36 |
|ਇਹ ਇਸ ਟਿਊਟੋਰੀਅਲ ਦਾ ਅੰਤ ਹੈ | |ਇਹ ਇਸ ਟਿਊਟੋਰੀਅਲ ਦਾ ਅੰਤ ਹੈ | ||
+ | |||
|- | |- | ||
− | | 06 | + | |06:39 |
− | | ਆਪਣੀਆਂ “ਸਲਾਇਡਸ” ਤੇ ਵਾਪਿਸ ਆਓ ਦੁਹਰਾਈ ਕਰਦੇ ਹਾਂ | + | |ਆਪਣੀਆਂ “ਸਲਾਇਡਸ” ਤੇ ਵਾਪਿਸ ਆਓ ਦੁਹਰਾਈ ਕਰਦੇ ਹਾਂ |
+ | |||
|- | |- | ||
− | | 06 | + | |06:43 |
− | | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ | + | |ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
+ | |||
|- | |- | ||
− | | 06 | + | |06:45 |
− | | ਇੱਕ 2D ਐਰੇ ਵਿੱਚ ਐਲੀਮਿੰਟ ਸ਼ਾਮਿਲ ਕਰਨਾ | + | |ਇੱਕ 2D ਐਰੇ ਵਿੱਚ ਐਲੀਮਿੰਟ ਸ਼ਾਮਿਲ ਕਰਨਾ |
+ | |||
|- | |- | ||
− | | 06 | + | |06:48 |
|2ਡੀ ਐਰੇ ਨੂੰ ਪ੍ਰਿੰਟ ਕਰਨਾ | |2ਡੀ ਐਰੇ ਨੂੰ ਪ੍ਰਿੰਟ ਕਰਨਾ | ||
+ | |||
|- | |- | ||
− | | 06 | + | |06:50 |
− | |ਅਤੇ , 2 ਡੀ ਐਰੇ ਦੇ ਜੋੜ ਦੀ ਗਣਨਾ ਕਰਨੀ | + | |ਅਤੇ,2 ਡੀ ਐਰੇ ਦੇ ਜੋੜ ਦੀ ਗਣਨਾ ਕਰਨੀ |
+ | |||
|- | |- | ||
− | | 06 | + | |06:54 |
− | | ਅਸਾਇਨਮੇਂਟ ਲਈ | + | |ਅਸਾਇਨਮੇਂਟ ਲਈ,ਇੱਕ ਪ੍ਰੋਗਰਾਮ ਲਿਖੋ ਜੋ ਕਿ ਉਪਭੋਗੀ ਤੋਂ ਦੋ 2 ਡਾਇਮੈਨਸ਼ਨਲ ਐਰੇ ਇਨਪੁਟ ਲਵੋ |
− | + | ||
− | + | ||
− | + | ||
|- | |- | ||
− | | 07 | + | |07:01 |
|ਉਹਨਾਂ ਨੂੰ ਘਟਾਓ ਅਤੇ ਉੱਤਰ ਲਿਖੋ | |ਉਹਨਾਂ ਨੂੰ ਘਟਾਓ ਅਤੇ ਉੱਤਰ ਲਿਖੋ | ||
+ | |||
|- | |- | ||
− | | 07 | + | |07:05 |
|ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | |ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | ||
+ | |||
|- | |- | ||
− | | 07 | + | |07:08 |
− | | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ | + | |ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
+ | |||
|- | |- | ||
− | | 07 | + | |07:15 |
− | | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ | + | |ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
+ | |||
|- | |- | ||
− | | 07 | + | |07:17 |
− | | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ | + | |ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
+ | |||
|- | |- | ||
− | | 07 | + | |07:21 |
− | | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ | + | |ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
+ | |||
|- | |- | ||
− | | 07 | + | |07:25 |
− | | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ | + | |ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
+ | |||
|- | |- | ||
− | |07 | + | |07:32 |
− | | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ | + | |ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
|- | |- | ||
− | | 07 | + | |07:36 |
− | | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ | + | |ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
+ | |||
|- | |- | ||
− | | 07 | + | |07:43 |
− | | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ | + | |ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
− | + | ||
− | + | ||
− | + | ||
|- | |- | ||
− | | 07 | + | |07:48 |
− | | ਧੰਨਵਾਦ| | + | |ਇਸ ਸਕ੍ਰਿਪਟ ਵਿੱਚ ਸ਼ਿਵ ਗਰਗ ਦਾ ਯੋਗਦਾਨ ਹੈ| ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ|,ਧੰਨਵਾਦ| |
Latest revision as of 12:01, 23 March 2017
Time | Narration |
00:01 | ”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ |
00:08 | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, |
00:10 | 2 ਡਾਇਮੈਨਸ਼ਨਲ ਐਰੇ ਕੀ ਹੈ |
00:13 | ਅਸੀਂ ਇਕ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ |
00:16 | ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ |
00:18 | "ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04(Ubuntu operating system version) |
00:22 | ਉਬਤੂੰ ਉੱਤੇ “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 |
00:29 | ਆਓ “2 ਡਾਇਮੈਨਸ਼ਨਲ ਐਰੇ” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00:33 | ”2-ਡੀ ਐਰੇ” ਨੂੰ ਰੋ ਕਾਲਮ(row-column) ਮੇਟ੍ਰੀਕ੍ਸ(metrix) ਵਿੱਚ ਸਟੋਰ ਕੀਤਾ ਜਾਂਦਾ ਹੈ |
00:38 | ਖੱਬਾ ਇੰਡੇਕਸ(left index) ਰੋ(row) ਦਰਸਾਉਂਦਾ ਹੈ |
00:41 | ਸੱਜਾ ਇੰਡੇਕਸ(right index) ਕਾਲਮ(column) ਦਰਸਾਉਂਦਾ ਹੈ |
00:44 | ਸੀ ਅਤੇ ਸੀ++ ਵਿੱਚ ਐਰੇ ਦਾ ਸੁਰੂਆਤੀ ਇੰਡੇਕਸ ਜੀਰੋ ਹੁੰਦਾ ਹੈ |
00:52 | ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ ਰੋ ਕਾਲਮ ਮੇਟ੍ਰਿਕ੍ਸ ਵਿੱਚ ਵੇਖਾਂਗੇ |
00:58 | ਸੁਰੂਆਤੀ ਇੰਡੇਕ੍ਸ ਜੀਰੋ ਹੈ |
01:01 | ਹੁਣ, ਆਓ ਵੇਖਦੇ ਹਾਂ ਕਿ 2-ਡੀ ਐਰੇ ਨੂੰ ਡਿਕ੍ਲੇਅਰ ਕਿਸ ਤਰਹ ਕਰਨਾ ਹੈ |
01:04 | ਇਸ ਲਈ ਸੰਟੈਕਸ ਇਹ ਹੈ |
01:07 | ”ਡਾਟਾ-ਟਾਇਪ(data type), ਐਰੇ ਦਾ ਨਾਮ(name of array),ਰੋ ਅਤੇ ਕਾਲਮ(row and column)” |
01:13 | ਉਦਾਹਰਣ, ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ 2 ਰੋ 3 ਕਾਲਮ ਨਾਲ ਡਿਕ੍ਲੇਅਰ ਕੀਤਾ ਹ |
01:21 | ਆਓ ਇੱਕ ਉਦਾਹਰਣ ਵੇਖਦੇ ਹਾ |
01:23 | ਮੈ ਪਹਿਲਾਂ ਹੀ ਪ੍ਰੋਗਰਾਮ ਟਾਇਪ ਕੀਤਾ ਹੋਇਆ ਹੈ ਮੁਨੂੰ ਇਸ ਨੂੰ ਖੋਲਣ ਦਿਓ |
01:28 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “2 ਡੀ ਹਾਇਫਨ ਐਰੇ ਡਾਟ ਸੀ” |
01:33 | ਇਸ ਪ੍ਰੋਗਰਾਮ ਵਿੱਚ ਅਸੀਂ ਐਰੇ ਦੇ ਐਲੀਮੇੰਟ੍ਸ ਦਾ ਜੋੜ ਕਰਾਂਗੇ |
01:41 | ਹੁਣ ਮੇਨੂ ਕੋਡ ਸਮਝਾਉਣ ਦਿਓ |
01:44 | ਇਹ ਸਾਡੀ “ਹੇਡਰ ਫਾਇਲ(header file)” ਹੈ |
01:46 | ਇਹ ਸਾਡਾ “ਮੇਂਨ ਫਕ੍ਸ਼ੰਨ(main function)” ਹੈ |
01:49 | ਇਥੇ ਅਸੀਂ 2 ਵੇਰੀਏਬਲ i ਅਤੇ j ਡਿਕ੍ਲੇਅਰ ਕੀਤੇ ਹਨ |
01:53 | ਫ਼ਿਰ ਅਸੀਂ ਨਮ1(num1) ਨੂੰ 3 ਰੋ ਅਤੇ 4 ਕਾਲਮ ਨਾਲ ਡਿਕ੍ਲੇਅਰ ਕੀਤਾ ਹੈ |
01:58 | ਅਤੇ ਨਮ2(num2) ਵੀ 3 ਰੋ ਅਤੇ 4 ਕਾਲਮ ਡਿਕ੍ਲੇਅਰ ਕੀਤਾ ਹੈ |
02:03 | ਨਮ1 ਅਤੇ ਨਮ2, 2 ਡਾਇਮੈਨਸ਼ਨਲ ਐਰੇ ਹਨ |
02:07 | ਇਥੇ ਅਸੀਂ ਮੇਟ੍ਰਿਕ੍ਸ “ਨਮ1” ਦੇ ਐਲੀਮੈਟਸ(elements) ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ |
02:13 | ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ |
02:16 | ਅਸੀਂ i ਨੂੰ ਰੋ ਅਤੇ j ਨੂੰ ਕਾਲਮ ਮੰਨਿਆ ਹੈ |
02:22 | ਇਹ ਫਾਰ ਲੂਪ(for loop) i ਦੀ 0ਤੋਂ 2 ਤੱਕ ਚੱਲਣ ਦੀ ਕੰਡੀਸ਼ਨ ਚੇਕ ਕਰੇਗਾ |
02:28 | ਇਹ ਲੂਪ j ਦੇ 0 ਤੋਂ 3 ਤੱਕ ਚੱਲਣ ਦੀ ਕੰਡੀਸ਼ਨ ਚੈਕ ਕਰੇਗਾ |
02:33 | ਇਸੇ ਤਰਹ, ਇਥੇ ਅਸੀਂ ਮੇਟ੍ਰਿਕ੍ਸ “ ਨਮ2 “ ਦੇ ਐਲੀਮੈਟਸ ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ |
02:40 | ਇਥੇ ਅਸੀਂ ਮੇਟ੍ਰਿਕ੍ਸ ਨਮ1 ਨੂੰ ਡਿਸਪਲੇਅ ਕੀਤਾ ਹੈ |
02:43 | ਇਥੇ ਪਰਸੇਨਟਜ(%) 3ਡੀ(3d) ਮੇਟ੍ਰਿਕ੍ਸ ਨੂੰ ਟਰਮੀਨਲ ਤੇ ਇਕਸਾਰ ਕਰਨ ਲਈ ਵਰਤਿਆ ਗਿਆ ਹੈ |
02:49 | ਹੁਣ, ਇਥੇ ਅਸੀਂ ਮੇਟ੍ਰਿਕ੍ਸ ਨਮ2 ਨੂੰ ਡਿਸਪਲੇਅ ਕੀਤਾ ਹੈ |
02:52 | ਇਥੇ ਅਸੀਂ ਮੇਟ੍ਰਿਕ੍ਸ ਨਮ1 ਅਤੇ ਨਮ2 ਨੂੰ ਜੋੜਿਆ ਹੈ ਅਤੇ ਉੱਤਰ ਨੂੰ ਡਿਸਪਲੇਅ ਕੀਤਾ ਹੈ |
02:59 | ਇਹ ਸਾਡੀ ਰਿਟਰਨ ਸਟੇਟਮੈਂਟ(return statement) ਹੈ |
03:01 | ਹੁਣ ਸੇਵ ਉੱਤੇ ਕਲਿਕ ਕਰੋ |
03:05 | ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
03:07 | ਕਿਰਪਾ ਆਪਣੇ ਕੀਬੋਰਡ ਤੇ “ਕੰਟਰੋਲ,ਆਲਟ ਅਤੇ ਟੀ” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ |
03:15 | ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ 2ਡੀ(2d) ਹਾਈਫਨ ਐਰੇ(array) ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ “ ਦਬਾਓ |
03:28 | ਕੰਪਾਇਲ ਕਰਨ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ |
03:34 | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” |
03:39 | ਮੈ ਹੁਣ ਮੁੱਲਾਂ ਨੂੰ ਭਰਾਂਗਾ |
03:52 | ਹੁਣ ਅਸੀਂ ਵੇਖ ਸਕਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” |
03:57 | ਮੈ ਮੁੱਲ ਐਂਟਰ ਕਰਦਾ ਹਾਂ |
04:10 | ਆਉਟਪੁੱਟ ਵੇਖਾਈ ਗਈ ਹੈ |
04:13 | ਇਥੇ ਅਸੀਂ ਮੇਟ੍ਰਿਕ੍ਸ ਨਮ1 ਵੇਖ ਸਕਦੇ ਹਾਂ |
04:16 | ਇਥੇ ਅਸੀਂ ਮੇਟ੍ਰਿਕ੍ਸ ਨਮ2 ਵੇਖ ਸਕਦੇ ਹਾਂ |
04:20 | ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ |
04:24 | ਹੁਣ ਅਸੀਂ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇਂ ਚਲਾਉਣਾ ਹੈ ਵੇਖਾਂਗੇ |
04:29 | ਮੈ ਇਸ ਨੂੰ ਖੋਲਾਂਗਾ ਅਤੇ ਸਮਝਾਵਾਗਾਂ |
04:34 | ਇਹ ਸੀ++ ਵਿੱਚ “2 ਡਾਇਮੈਨਸ਼ਨਲ ਐਰੇ” ਦਾ ਪ੍ਰੋਗਰਾਮ ਹੈ |
04:38 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “ 2 ਡੀ ਹਾਇਫਨ ਐਰੇ ਡਾਟ ਸੀਪੀਪੀ” |
04:43 | ਅਕ੍ਸਟੇੰਸਨ(extension) ਡਾਟ “ਸੀਪੀਪੀ” ਹੈ |
04:47 | ਮੇਨੂੰ ਕੋਡ ਸਮਝਾਉਣ ਦਿਓ |
04:50 | ਇਹ ਸਾਡੀ ਹੇਡਰ ਫਾਇਲ “ਆਇਓਸਟੀਮ(iostream)” ਹੈ |
04:53 | ਇਹ ਸਾਡੀ ”ਜੁਸਿੰਗ” ਸਟੇਟਮੇਂਟ(using statement)” ਹੈ |
04:56 | ਇਹ ਸਾਡਾ ਮੈਂਨ ਫੰਕਸ਼ਨ ਹੈ |
04:58 | ਇਥੇ ਸਾਡੇ ਕੋਲ ਸੀਆਉਟ(cout) ਫਕ੍ਸ਼ੰਨ(function) ਹੈ ਕਿਓਕਿ ਅਸੀਂ ਸੀ++ ਵਿੱਚ ਆਉਟਪੁਟ ਪ੍ਰਿੰਟ ਕਰਨ ਲਈ ਸੀਆਉਟ(cout) ਵਰਤਦੇ ਹਾਂ |
05:06 | ਅਸੀਂ ਸੀ++ ਵਿੱਚ ਲਾਇਨ ਪੜਨ ਲਈ ਸੀਇਨ ਵਰਤਦੇ ਹਾਂ |
05:13 | ਇਥੇ ਅਸੀਂ “/t” ਅਰਥ ਖਿਤਿਜੀ ਟੇਬ ਜੋ ਕਿ 4 ਸਪੇਸਾਂ ਦੇ ਬਰਾਬਰ ਹੈ |
05:21 | ਬਾਕੀ ਦਾ ਕੋਡ ਸਾਡੇ ਸੀ ਕੋਡ ਵਾਂਗ ਹੀ ਹੈ |
05:25 | ਹੁਣ ਸੇਵ ਤੇ ਕਲਿਕ ਕਰੋ |
05:27 | ਆਓ ਪ੍ਰੋਗਰਾਮ ਚਲਾਈਏ,ਟਰਮੀਨਲ ਤੇ ਵਾਪਿਸ ਆਓ |
05:31 | ਮੇਨੂੰ ਪਰੋਪਟ ਸਾਫ਼ ਕਰਨ ਦਿਓ |
05:33 | ਕੰਪਾਇਲ ਕਰਨ ਲਈ ਲੋਖੋ “ਜੀ++ ਸਪੇਸ 2ਡੀ ਹਾਈਫਨ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ1” ਅਤੇ “ਐਂਟਰ “ ਦਬਾਓ |
05:47 | ਏਕ੍ਜਿਕ੍ਯੁਤ ਕਰਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ |
05:52 | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” |
05:57 | ਮੈ ਮੁੱਲ ਐਂਟਰ ਕਰਾਂਗਾ |
06:07 | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” |
06:13 | ਮੈ ਮੁੱਲ ਐਂਟਰ ਕਰਾਂਗਾ |
06:24 | ਆਉਟਪੁੱਟ ਵੇਖਾਈ ਗਈ ਹੈ |
06:26 | ਅਸੀਂ ਨਮ1 ਮੇਟ੍ਰਿਕ੍ਸ ਅਤੇ ਨਮ2 ਮੇਟ੍ਰਿਕ੍ਸ ਵੇਖ ਸਕਦੇ ਹਾਂ |
06:31 | ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ |
06:36 | ਇਹ ਇਸ ਟਿਊਟੋਰੀਅਲ ਦਾ ਅੰਤ ਹੈ |
06:39 | ਆਪਣੀਆਂ “ਸਲਾਇਡਸ” ਤੇ ਵਾਪਿਸ ਆਓ ਦੁਹਰਾਈ ਕਰਦੇ ਹਾਂ |
06:43 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
06:45 | ਇੱਕ 2D ਐਰੇ ਵਿੱਚ ਐਲੀਮਿੰਟ ਸ਼ਾਮਿਲ ਕਰਨਾ |
06:48 | 2ਡੀ ਐਰੇ ਨੂੰ ਪ੍ਰਿੰਟ ਕਰਨਾ |
06:50 | ਅਤੇ,2 ਡੀ ਐਰੇ ਦੇ ਜੋੜ ਦੀ ਗਣਨਾ ਕਰਨੀ |
06:54 | ਅਸਾਇਨਮੇਂਟ ਲਈ,ਇੱਕ ਪ੍ਰੋਗਰਾਮ ਲਿਖੋ ਜੋ ਕਿ ਉਪਭੋਗੀ ਤੋਂ ਦੋ 2 ਡਾਇਮੈਨਸ਼ਨਲ ਐਰੇ ਇਨਪੁਟ ਲਵੋ |
07:01 | ਉਹਨਾਂ ਨੂੰ ਘਟਾਓ ਅਤੇ ਉੱਤਰ ਲਿਖੋ |
07:05 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
07:08 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
07:15 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
07:17 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
07:21 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
07:25 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
07:32 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
07:36 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
07:43 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
07:48 | ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ|,ਧੰਨਵਾਦ| |