Difference between revisions of "C-and-C++/C2/Nested-If-And-Switch-Statement/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:01 | C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ (Nested if & Switch statements) …')
 
 
(3 intermediate revisions by 2 users not shown)
Line 1: Line 1:
{| Border=1
+
{|Border=1
!Timing
+
||Time
!Narration
+
||NARRATION
  
 
|-
 
|-
| 00:01  
+
||00:01  
| C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ (Nested if & Switch statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
+
||C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
 +
 
 
|-
 
|-
| 00:07  
+
||00:07  
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
+
||ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
 +
 
 
|-
 
|-
| 00:09  
+
||00:09
| ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ ਅਤੇ
+
||ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
 +
 
 
|-
 
|-
| 00:12  
+
||00:12  
| ਸਵਿਚ ਸਟੇਟਮੈਂਟ।
+
||ਸਵਿਚ ਸਟੇਟਮੈਂਟ।,ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
 +
 
 
|-
 
|-
| 00:13
+
||00:17
| ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ ।
+
||ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
 +
 
 
|-
 
|-
| 00:17
+
||00:20
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
+
||ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
 +
 
 
|-
 
|-
| 00:20
+
||00:24
| ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10
+
||gcc ਅਤੇ g++ ਕੰਪਾਇਲਰ  ਵਰਜ਼ਨ 4.6.1 ਉਬੰਟੂ ਤੇ।
(Ubuntu operating system version  11.10)
+
 
 
|-
 
|-
| 00:24
+
||00:30
| gcc  ਅਤੇ g++ ਕੰਪਾਇਲਰ  ਵਰਜ਼ਨ 4.6.1  ਊਬੰਤੂ ਤੇ।
+
|| ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, '''ਨੈਸਟਡ ਇਫ ਅਤੇ ਸਵਿਚ ਸਟੇਟਮੈਂਟ''' ਕਿਵੇਂ ਲਿਖਣੀ ਹੈ।
 +
 
 
|-
 
|-
| 00:30
+
||00:36
| ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ।
+
|| ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
 +
 
 
|-
 
|-
| 00:36
+
||00:39
| ਮੈਂ ਪਹਿਲਾਂ ਹੀ ਪੋ੍ਰਗਰਾਮ ਲਿਖਿਆ ਹੈ।
+
||ਆਉ ਅਸੀਂ ਵੇਖੀਏ।,ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
 +
 
 
|-
 
|-
| 00:39
+
||00:45
| ਆਉ ਅਸੀਂ ਵੇਖੀਏ
+
||ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''nested-if.c''' ਹੈ।
 +
 
 
|-
 
|-
| 00:40
+
||00:50 
| ਇਸ ਪੋ੍ਰਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
+
||ਮੈਂ ਹੁਣ ਕੋਡ ਦਸਾਂਗੀ ।
 +
 
 
|-
 
|-
| 00:45
+
||00:52
| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਨੈਸਟਡ-ਇਫ.ਸੀ (nested-if.c) ਹੈ।
+
||ਇਹ ਸਾਡੀ ਹੈਡਰ ਫਾਈਲ ਹੈ
 +
 
 
|-
 
|-
| 00.50
+
||00:54
| ਮੈਂ ਹੁਣ ਕੋਡ ਦਸਾਂਗੀ ।
+
||ਇਹ ਸਾਡਾ ਮੇਨ ਫੰਕਸ਼ਨ ਹੈ।
  
 
|-
 
|-
| 00.52
+
||00:56
| ਇਹ ਸਾਡੀ ਹੈਡਰ ਫਾਈਲ ਹੈ
+
||ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ ''' 'x ਅਤੇ y' '''  ਘੋਸ਼ਿਤ ਕੀਤੇ ਹਨ।
 +
 
 
|-
 
|-
| 00.54
+
||01:02
| ਇਹ ਸਾਡਾ ਮੇਨ ਫੰਕਸ਼ਨ ਹੈ।
+
||ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
 +
 
 
|-
 
|-
| 00.56
+
||01:08
| ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ x ਅਤੇ ਘੋਸ਼ਿਤ ਕੀਤੇ ਹਨ।
+
||ਅਸੀਂ '''y''' ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
 +
 
 
|-
 
|-
| 01.02
+
||01:12
| ਇਥੇ ਅਸੀਂ ਯੂਜ਼ਰਸ ਨੂੰ 3 ਤੋਂ 39 ਦੀ ਰੈਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
+
||ਇਹ ਸਾਡੀ ਇਫ ਕੰਡੀਸ਼ਨ ਹੈ।
 +
 
 
|-
 
|-
| 01:08
+
||01:14
| ਅਸੀਂ  y  ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
+
||ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ
 +
 
 
|-
 
|-
| 01:12
+
||01:19
| ਇਹ ਸਾਡੀ ਇਫ ਕੰਡੀਸ਼ਨ ਹੈ।
+
|| ਜੇ ਕੰਡੀਸ਼ਨ ਸਹੀ ਹੈ,ਅਸੀਂ ਪਰਿੰਟ ਕਰਾਂਗੇ, '''you have entered a number in the range of 0-9'''
 +
 
 
|-
 
|-
| 01:14
+
||01:25
| ਇਥੇ ਅਸੀਂ ਚੈਕ ਕਰਾਂਗੇ ਕੀ  y /10=0  ਹੈ
+
|| ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
 +
 
 
|-
 
|-
| 01:19
+
||01:28
| ਜੇ ਕੰਡੀਸ਼ਨ ਸਹੀ (true) ਹੈ,
+
||ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
 +
 
 
|-
 
|-
| 01:20
+
||01:32
| ਅਸੀਂ ਪਰਿੰਟ  ਕਰਾਂਗੇ 
+
||ਜੇ ਕੰਡੀਸ਼ਨ ਸਹੀ ਹੈ,
“ਤੁਸੀਂ 0-9 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
 
"you have entered a number in the range of 0-9.
+
 
|-
 
|-
| 01:25
+
||01:34
| ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ।
+
|| ਅਸੀਂ ਪਰਿੰਟ ਕਰਾਂਗੇ, '''you have entered a number in the range of 10-19'''
 +
 
 
|-
 
|-
| 01:28
+
||01:39
| ਇਥੇ ਅਸੀਂ ਚੈਕ ਕਰਾਂਗੇ ਕੀ y /10=1  ਹੈ।
+
||ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
 +
 
 
|-
 
|-
| 01:32
+
||01:45
| ਜੇ ਕੰਡੀਸ਼ਨ ਸਹੀ (true) ਹੈ,
+
||ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
 +
 
 
|-
 
|-
| 01:34
+
||01:51
| ਅਸੀਂ ਪਰਿੰਟ  ਕਰਾਂਗੇ 
+
||ਇਹ ਸਾਡੀ ਏਲਸ ਕੰਡੀਸ਼ਨ ਹੈ।
“ਤੁਸੀਂ 10-19 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
 
( you have entered a number in the range of 10-19.)
+
 
|-
 
|-
| 01:39
+
||01:53
| ਇਸ ਏਲਸ ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
+
||ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
 +
 
 
|-
 
|-
| 01:45
+
||01:55 
| ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
+
||ਅਸੀਂ ਪਰਿੰਟ ਕਰਾਂਗੇ, '''number not in range'''
 +
 
 
|-
 
|-
| 01:51
+
||01:58
| ਇਹ ਸਾਡੀ ਏਲਸ ਕੰਡੀਸ਼ਨ  ਹੈ।
+
||ਇਹ ਸਾਡੀ ਰਿਟਰਨ ਸਟੇਟਮੈਂਟ ਹੈ।
 +
 
 
|-
 
|-
| 01:53
+
||02:01
| ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ
+
||ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
 +
 
 
|-
 
|-
| 02:24
+
||02:03
| ਅਸੀਂ ਪਰਿੰਟ ਕਰਾਂਗੇ
+
||ਆਪਣੇ ਕੀ-ਬੋਰਡ ਤੋਂ Ctrl, Alt ਅਤੇ T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ।   
ਨੰਬਰ ਰੇਂਜ ਵਿਚ ਨਹੀਂ ਹੈ (number not in range.)
+
 
 
|-
 
|-
| 02:28
+
||02:12
| ਇਹ ਸਾਡੀ ਰਿਟਰਨ ਸਟੇਟਮੈਂਟ ਹੈ।
+
||ਕੰਪਾਇਲ ਕਰਨ ਲਈ ਟਾਈਪ  ਕਰੋ, gcc space nested-if.c space hyphen o space nested, '''ਐਂਟਰ''' ਦਬਾਉ।
 +
 
 
|-
 
|-
| 02:31
+
||02:23
| ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
+
|| ਡੋਟ ਸਲੈਸ਼ “nested” ਟਾਈਪ ਕਰੋ। '''ਐਂਟਰ''' ਦਬਾਉ।
 +
 
 
|-
 
|-
| 02:35
+
||02:28
| ਆਪਣੇ ਕੀ-ਬੋਰਡ ਤੋਂ Ctrl, Alt and T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ ।   
+
||ਅਸੀਂ ਵੇਖਦੇ ਹਾਂ, “Enter a number between 0 to 39”
 +
 
 
|-
 
|-
| 02:45
+
||02:32
| ਕੰਪਾਇਲ  ਕਰਨ ਲਈ “ਜੀਸੀਸੀ” ਸ਼ਪੇਸ “ਨੇਸਟਡ-ਇਫ.ਸੀ” ਸ਼ਪੇਸ ਹਾਈਫਨ “ਅੋ”  ਸਪੇਸ “ਨੇਸਟਡ” “-(“gcc” space “nested-if.c” space hyphen “-o” space “nested”) ਟਾਈਪ  ਕਰੋ । ਐਂਟਰ ਦਬਾਉ ।
+
||ਮੈਂ '''12''' ਐਂਟਰ ਕਰਾਂਗੀ।
 +
 
 
|-
 
|-
| 02:57
+
||02:34
| ਡੋਟ ਸਲੈਸ “./ਨੈਸਟਡ” (“./nested”) ਟਾਈਪ ਕਰੋ। ਐਂਟਰ ਦਬਾਉ ।
+
||ਆਉਟਪੁਟ ਇੰਝ ਆਏਗੀ,'''you have entered the number in the range of 10-19'''
 +
 
 
|-
 
|-
| 03:01
+
||02:40
| ਅਸੀਂ ਵੇਖਦੇ ਹਾਂ, 0-39 ਦੇ ਵਿਚਲਾ ਕੋਈ ਨੰਬਰ ਐਂਟਰ ਕਰੋ।
+
|| ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
(Enter a number between 0 to 39.)
+
 
 
|-
 
|-
| 03:06
+
||02:42
| ਮੈਂ 12 ਐਂਟਰ ਕਰਾਂਗੀ।
+
|| ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
 +
 
 
|-
 
|-
| 03:09
+
||02:48
| ਆਉਟਪੁਟ ਇੰਝ ਆਏਗੀ 
+
||ਇਸ ਵਾਰੀ ਮੈਂ '''5''' ਦਿਆਂਗੀ।
 +
 
 
|-
 
|-
| 03:11
+
||02:50
| “ਤੁਸੀਂ 10-19 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
||ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
(you have entered the number in the range of 10-19.)
+
 
 
|-
 
|-
| 03:17
+
||02:52
| ਆਉ ਅਸੀਂ ਦੁਜਾ ਨੰਬਰ ਐਂਟਰ ਕਰੀਏ।
+
||  '''you have entered the number in the range of 0-9'''
 +
 
 
|-
 
|-
| 03:21
+
||02:56
| ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
+
||  ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
 +
 
 
|-
 
|-
| 03:28
+
||03:00
| ਇਸ ਵਾਰੀ ਮੈਂ 5 ਦਿਆਂਗੀ।
+
||  '''Switch statement''' ਦਾ ਇਸਤੇਮਾਲ ਕਰਕੇ।
 +
 
 
|-
 
|-
| 03:34
+
||03:02
| ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ :
+
||ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
 +
 
 
|-
 
|-
| 03:35
+
||03:05
| ਤੁਸੀਂ 0-9 ਰੇਂਜ ਵਿਚਲਾ ਨੰਬਰ ਐਂਟਰ ਕੀਤਾ ਹੈ।
+
||ਅਸੀਂ ਇਹੀ ਪ੍ਰੋਗਰਾਮ '''switch''' ਦਾ ਇਸਤੇਮਾਲ ਕਰਦਿਆਂ ਦੇਖਾਂਗੇ।
 +
 
 
|-
 
|-
| 03:42
+
||03:08
| ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
+
||ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
 +
 
 
|-
 
|-
| 03:46
+
||03:10
| ਸ਼ਵਿਚ ਸਟੇਮੈਂਟ ਦਾ ਇਸਤੇਮਾਲ ਕਰਕੇ।
+
||ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
 +
 
 
|-
 
|-
| 03:49
+
||03:13
| ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
+
||ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
 +
 
 
|-
 
|-
| 03:51
+
||03:16
| ਅਸੀਂ ਇਹੀ ਪੋ੍ਰਗਰਾਮ ਸਵਿਚ ਦਾ ਇਸਤੇਮਾਲ ਕਰਦਿਆਂ ਦੇਖਾਂਗੇ।
+
||ਇਸ ਲਈ ਮੈਂ '''switch statements''' ਤੇ ਜਾਵਾਂਗੀ।
 +
 
 
|-
 
|-
| 03:57
+
||03:20
| ਮੈਂ ਪਹਿਲਾਂ ਹੀ ਪੋ੍ਰਗਰਾਮ ਖੋਲ੍ਹਿਆ ਹੈ।
+
||ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ '''y'''  ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ '''x''' ਵਿਚ ਸਟੋਰ ਹੋਵੇਗਾ।
 +
 
 
|-
 
|-
| 03:59
+
||03:28
| ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
+
||ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
 +
 
 
|-
 
|-
| 04:07
+
||03:32
| ਮੈਂ ਇਹ ਪਹਿਲੇ ਪੋ੍ਰਗਰਾਮ ਵਿਚ ਦੱਸਿਆ ਸੀ।
+
||ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
 +
 
 
|-
 
|-
| 04:11
+
||03:36
| ਇਸ ਲਈ ਮੈਂ ਸਵਿਚ ਸਟੇਟਮੈਂਟਸ ਤੇ ਜਾਵਾਂਗੀ।
+
||ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
 +
 
 
|-
 
|-
| 04:16
+
||03:41
| ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y  ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ।
+
||ਇਹ '''case 0''' ਹੈ। ਜੇ ਕੇਸ 0 ਠੀਕ ਹੈ ਤਾਂ,
 +
 
 
|-
 
|-
| 04:24
+
||03:45
| ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
+
||ਅਸੀਂ ਪਰਿੰਟ ਕਰਾਂਗੇ, '''you have entered the number in the range of 0-9'''
 +
 
 
|-
 
|-
| 04:28
+
||03:51
| ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
+
||ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ '''break''' ਇਸਤੇਮਾਲ ਕਰਾਂਗੇ।
 +
 
 
|-
 
|-
| 04:37
+
||03:55
| ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
+
||ਸਾਨੂੰ ਹਰ ਵਾਰੀ ਲੂਪ ਨੂੰ '''break''' ਕਰਨ ਦੀ ਜ਼ਰੂਰਤ ਹੈ।
 +
 
 
|-
 
|-
| 04:47
+
||03:58
| ਇਹ ਕੇਸ 0 ਹੈ। ਜੇ ਕੇਸ 0 ਠੀਕ ਹੈ ਤਾਂ
+
||ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
 +
 
 
|-
 
|-
| 04:50
+
||04:03
| ਅਸੀਂ ਪਰਿੰਟ ਕਰਾਂਗੇ
+
||ਇਹ '''“case 1”''' ਹੈ। “case 1” ਦਾ ਮਤਲਬ ਹੈ “ਜੇ  x  ਦੀ ਵੈਲਯੂ 1 ਹੈ” ।
“ਤੁਸੀਂ 0-9 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
 
(you have entered the number in the range of 0-9.)
+
 
|-
 
|-
| 04:58
+
||04:08
| ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ ਬਰੈਕ ਇਸਤੇਮਾਲ ਕਰਾਂਗੇ।
+
||ਅਸੀਂ ਪਰਿੰਟ ਕਰਾਂਗੇ, '''you have entered a number in the range of 10-19'''
 +
 
 
|-
 
|-
| 05:03
+
||04:12
| ਸਾਨੂੰ ਹਰ ਵਾਰੀ ਲੂਪ ਨੂੰ ਬਰੇਕ ਕਰਨ ਦੀ ਜ਼ਰੂਰਤ ਹੈ।
+
||ਇਹ '''“case 2”''' ਹੈ।
 +
 
 
|-
 
|-
| 05:05
+
||04:14
| ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
+
||  ਇਥੇ ਅਸੀਂ ਪਰਿੰਟ ਕਰਾਂਗੇ, '''you have entered a number in the range of 20-29'''
 +
 
 
|-
 
|-
| 05:11
+
||04:20
| ਇਹ “ਕੇਸ 1” ਹੈ।“ਕੇਸ 1”  ਦਾ ਮਤਲਬ ਹੈ “ਜੇ  x  ਦੀ ਵੈਲਯੂ 1 ਹੈ”
+
||ਅਤੇ ਇਹ '''"case 3"''' ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
 +
 
 
|-
 
|-
| 05:17
+
||04:26
| ਅਸੀਂ ਪਰਿੰਟ ਕਰਾਂਗੇ
+
||ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
“ਤੁਸੀਂ 10-19 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
 
(you have entered a number in the range of 10-19.)
+
 
|-
 
|-
| 05:24
+
||04:36
| ਇਹ “ਕੇਸ 2” ਹੈ।
+
||ਇਥੇ ਅਸੀਂ ਪਰਿੰਟ ਕਰਾਂਗੇ, '''number not in range'''
 +
 
 
|-
 
|-
| 05:26
+
||04:39
| ਇਥੇ ਅਸੀਂ ਪਰਿੰਟ ਕਰਾਂਗੇ
+
||ਇਹ ਸਾਡੀ ਰਿਟਰਨ ਸਟੇਟਮੈਂਟ ਹੈ।
“ਤੁਸੀਂ 20-29 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
 
(you have entered a number in the range of 20-29.)
+
 
|-
 
|-
| 05:33
+
||04:41
| ਅਤੇ ਇਹ ਕੇਸ 3 ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
+
||ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
 +
 
 
|-
 
|-
| 05:43  
+
||04:43  
| ਇਹ ਡਿਫਾਲਟ ਕੇਸ ਹੈ।ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
+
||ਟਰਮਿਨਲ ’ਤੇ ਵਾਪਸ ਆਉ।
 +
 
 
|-
 
|-
| 05:52
+
||04:46
| ਇਥੇ ਅਸੀਂ ਪਰਿੰਟ ਕਰਾਂਗੇ ਨੰਬਰ ਰੇਂਜ ਵਿਚ ਨਹੀਂ ਹੈ।
+
||ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
 +
 
 
|-
 
|-
| 05:57
+
||04:55
| ਇਹ ਸਾਡੀ ਰਿਟਰਨ ਸਟੇਟਮੈਂਟ ਹੈ।
+
||ਟਾਈਪ ਕਰੋ, ./switch ਐਂਟਰ ਦਬਾਉ।
 +
 
 
|-
 
|-
| 05:59
+
||05:00
| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
+
||“Enter a number between of 0 to 39.”  ਮੈਂ 35 ਐਂਟਰ ਕਰਾਂਗੀ।
 +
 
 
|-
 
|-
| 06:02
+
||05:06
| ਟਰਮਿਨਲ ’ਤੇ ਵਾਪਸ ਆਉ
+
||ਆਉਟਪੁਟ ਇੰਝ ਦਿਸੇਗੀ, '''you have entered the number in the range of 30 to 39'''
 +
 
 
|-
 
|-
| 06:06
+
||05:10
| ਜੀਸੀਸੀ ਸਵਿਚ.ਸੀ -ਅੋ ਸਵਿਚ (gcc switch.c -o switch) ਟਾਈਪ ਕਰੋ। ਐਂਟਰ ਦਬਾਉ।
+
||ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
 +
 
 
|-
 
|-
| 06:16  
+
||05:16  
| ./ਸ਼ਵਿਚ (./switch) ਟਾਈਪ ਕਰੋ। ਐਂਟਰ ਦਬਾਉ।
+
||ਟੈਕਸਟ ਐਡੀਟਰ ਤੇ ਵਾਪਸ ਜਾਉ।
 +
 
 
|-
 
|-
| 06:21
+
||05:18
| 0-39 ਦੇ ਵਿਚਲਾ ਕੋਈ ਨੰਬਰ ਐਂਟਰ ਕਰੋ।
+
||ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ '''nested-if.cpp''' ਹੈ।
(Enter a number between of 0 to 39. )
+
 
ਮੈਂ 35 ਐਂਟਰ ਕਰਾਂਗੀ।
+
 
|-
 
|-
| 06:28
+
||05:23
| ਆਉਟਪੁਟ ਇੰਝ ਦਿਸੇਗੀ ,
+
||ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
“ਤੁਸੀਂ 30-39 ਦੀ ਰੇਂਜ ਵਿਚ ਨੰਬਰ ਪਾਇਆ ਹੈ।”
+
 
(you have entered the number in the range of 30 to 39)
+
 
|-
 
|-
| 06:35
+
||05:27
| ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++  ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
+
||ਇਥੇ ਕੁਝ ਬਦਲਾਉ ਹਨ ਜਿਵੇਂ ਕਿ:
 +
 
 
|-
 
|-
| 06:44
+
||05:30
| ਟੈਕਸਟ ਐਡੀਟਰ ਤੇ ਵਾਪਸ ਜਾਉ।
+
||ਹੈਡਰ ਫਾਈਲ stdio.h ਦੀ ਜਗਾਹ iostream ਹੈ।
 +
 
 
|-
 
|-
| 06:47
+
||05:35
| ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ ਨੇਸਟਡ-ਇਫ.ਸੀਪੀਪੀ (nested-if.cpp) ਹੈ।
+
||ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
 +
 
 
|-
 
|-
| 06:55
+
||05:39
| ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
+
||Using namespace std
 +
 
 
|-
 
|-
| 06:59
+
||05:41
| ਇਥੇ ਕੁਝ ਬਦਲਾਉ ਹਨ ਜਿਵੇਂ ਕਿ:
+
||ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
 +
 
 
|-
 
|-
| 07:03
+
||05:46
| ਹੈਡਰ ਫਾਈਲ stdio.h ਦੀ ਜਗਾਹ iostream ਹੈ।
+
||ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
 +
 
 
|-
 
|-
| 07:08
+
||05:51
| ਇਥੇ ਅਸੀਂ ਯੂਜ਼ੀਂਗ ਸਟੇਟਮੈਂਟ ਸ਼ਾਮਿਲ ਕੀਤੀ ਹੈ।
+
||ਆਉ ਕੋਡ ਐਕਜ਼ੀਕਯੂਟ ਕਰੀਏ।
 +
 
 
|-
 
|-
| 07:11
+
||05:53
| ਯੂਜ਼ੀਂਗ ਨੇਮਸਪੇਸ ਐਸਟੀਡੀ
+
||ਟਰਮਿਨਲ ’ਤੇ ਵਾਪਸ ਆਉ। 
 +
 
 
|-
 
|-
| 07:14
+
||05:56
| ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ (ਸੀਆਉਟ ਅਤੇ ਸੀਇਨ ਫੰਕਸ਼ਨ)।
+
||ਟਾਈਪ  ਕਰੋ,  g++ space nested-if.cpp space hyphen o space nested1 ਐਂਟਰ ਦਬਾਉ।
 +
 
 
|-
 
|-
| 07:23
+
||06:07
| ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪੋ੍ਰਗਰਾਮ ਵਰਗਾ ਹੀ ਹੈ।
+
||./nested1 ਟਾਈਪ  ਕਰੋ। ਐਂਟਰ ਦਬਾਉ ।
 +
 
 
|-
 
|-
| 07:29
+
||06:11
| ਆਉ ਕੋਡ ਐਕਜ਼ੀਕਯੂਟ ਕਰੀਏ।
+
|| “Enter a number between 0 and 39.”  ਮੈਂ 40 ਐਂਟਰ ਕਰਾਂਗੀ।
 +
 
 
|-
 
|-
| 07:31
+
||06:16
| ਟਰਮਿਨਲ ’ਤੇ ਵਾਪਸ ਆਉ। 
+
||ਆਉਟਪੁਟ ਇੰਝ ਆਏਗੀ: '''number not in range'''
 +
 
 
|-
 
|-
| 07:34
+
||06:20
| ਜੀ++ ਨੈਸਟਡ-ਇਫ.ਸੀਪੀਪੀ - ਅੋ ਨੈਸਟਡ1 (g++ nested-if.cpp -o nested1) ਟਾਈਪ ਕਰੋ।  ਐਂਟਰ ਦਬਾਉ ।
+
||ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++  ਵਿਚ ਵੇਖੀਏ।
 +
 
 
|-
 
|-
| 07:45
+
||06:24
| ./ਨੈਸਟਡ1 ਟਾਈਪ  ਕਰੋ। ਐਂਟਰ ਦਬਾਉ ।
+
||ਟੈਕਸਟ ਐਡੀਟਰ ਤੇ ਵਾਪਸ ਆਉ।
 +
 
 
|-
 
|-
| 07:50
+
||06:27
| 0 ਅਤੇ 39 ਦੇ ਵਿਚਲਾ ਕੋਈ ਨੰਬਰ ਐਂਟਰ ਕਰੋ।
+
||ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ। 
(enter a number between 0 and 39)
+
 
ਮੈਂ 40 ਐਂਟਰ ਕਰਾਂਗੀ।
+
 
|-
 
|-
| 07:53
+
||06:31
| ਆਉਟਪੁਟ ਇੰਝ ਆਏਗੀ :  
+
||ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ  ਫਾਈਲ iostream ਹੈ।
“ਨੰਬਰ ਰੇਂਜ ਵਿਚ ਨਹੀਂ ਹੈ”
+
 
(“number not in range”)
+
 
|-
 
|-
| 08:06  
+
||06:34
| ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++  ਵਿਚ ਵੇਖੀਏ
+
||ਇਥੇ using statement ਹੈ।
 +
 
 
|-
 
|-
| 08:10
+
||06:37
| ਟੈਕਸਟ ਐਡੀਟਰ ਤੇ ਵਾਪਸ ਆਉ।
+
||ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
 +
 
 
|-
 
|-
| 08:14
+
||06:41
| ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ (same) ਹੀ ਹੈ।  
+
||ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
 +
 
|-
 
|-
| 08:19
+
||06:45
| ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ ਆਈਓਸਟਰੀਮ  (iostream ਹੈ।
+
||ਆਉ ਐਕਜ਼ੀਕਿਯੂਟ ਕਰੀਏ।,ਟਰਮਿਨਲ ’ਤੇ ਵਾਪਸ ਆਉ।  
 +
 
 
|-
 
|-
| 08:23
+
||06:48
| ਇਥੇ ਯੂਜ਼ੀਂਗ  (using) ਸਟੇਟਮੈਂਟ  ਹੈ।
+
||ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
 +
 
 
|-
 
|-
| 08:25
+
||06:58
| ਅਸੀਂ ਸੀਆਉਟ (cout) ਅਤੇ ਸੀਆਈਐਨ ਫੰਕਸ਼ਨ ਨੂੰ ਬਦਲਿਆ ਹੈ।
+
||ਟਾਈਪ ਕਰੋ, ./switch1 ਐਂਟਰ ਦਬਾਉ ।
 +
 
 
|-
 
|-
| 08:33
+
||07:02
| ਬਾਕੀ ਕੋਡ ਸਾਡੇ ਸਵਿਚ.ਸੀ C ਪੋ੍ਰਗਰਾਮ ਵਰਗਾ ਹੀ ਹੈ।
+
||“Enter a number between 0 and 39”
 +
 
 
|-
 
|-
| 08:38
+
||07:05
| ਆਉ ਐਕਜ਼ੀਕਿਯੂਟ ਕਰੀਏ।
+
||ਮੈਂ 25 ਐਂਟਰ ਕਰਾਂਗੀ।
 +
 
 
|-
 
|-
| 08:40
+
||07:09
| ਟਰਮਿਨਲ ’ਤੇ ਵਾਪਸ ਆਉ। 
+
||ਆਉਟਪੁਟ ਇੰਝ ਆਏਗੀ :
 +
 
 
|-
 
|-
| 08:42
+
||07:11
| ਜੀ++ ਸਵਿਚ. ਸੀਪੀਪੀ -ਅੋ ਸਵਿਚ1 ਟਾਈਪ  ਕਰੋ। ਐਂਟਰ ਦਬਾਉ ।
+
||'''you have entered the number in the range of 20-29'''
 +
 
 
|-
 
|-
| 08:52
+
||07:15
| ./ਸਵਿਚ1 ਟਾਈਪ  ਕਰੋ। ਐਂਟਰ ਦਬਾਉ ।
+
||ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ। 
 +
 
 
|-
 
|-
| 08:57
+
||07:18
| 0 ਅਤੇ 39 ਦੇ ਵਿਚਲਾ ਇਕ ਨੰਬਰ ਐਂਟਰ ਕਰੋ।
+
||ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
(Enter a number between 0 and 39.)
+
 
 
|-
 
|-
| 09:00
+
||07:23
| ਮੈਂ 25 ਐਂਟਰ ਕਰਾਂਗੀ।
+
||ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
 +
 
 
|-
 
|-
| 09:04
+
||07:28
| ਆਉਟਪੁਟ ਇੰਝ ਆਏਗੀ :
+
||ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
  
 
|-
 
|-
| 09:06
+
||07:34
| “ਤੁਸੀਂ 20-29 ਦੀ ਰੇਂਜ ਦਾ ਨੰਬਰ ਐਂਟਰ ਕੀਤਾ ਹੈ”
+
||ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
(“you have entered the number in the range of 20-29”)
+
 
 
|-
 
|-
| 09:11
+
||07:39
| ਆਉ ਹੁਣ ਆਪਣੇ ਸਲਾਈਡਸ  ਤੇ ਵਾਪਸ ਚਲੀਏ। 
+
||ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
 +
 
 
|-
 
|-
| 09:16
+
||07:45
| ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
+
||ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
 +
 
 
|-
 
|-
| 09:21
+
||07:50
| ਸ਼ਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
+
||ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
 +
 
 
|-
 
|-
| 09:28
+
||07:55
| ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ (run) ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
+
||ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। 
 +
 
 
|-
 
|-
| 09:35
+
||07:58
| ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
+
||ਆਉ ਸੰਖੇਪ ਕਰੀਏ
 +
 
 
|-
 
|-
| 09:41
+
||08:00
| ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
+
|| ਇਸ ਟਯੂਟੋਰਿਅਲ  ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ ਜਿਵੇਂ ਕਿ, else if( y/10 equals to 0)
 +
 
 
|-
 
|-
| 09:49
+
||08:08
| ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
+
||ਸਵਿਚ ਸਟੇਟਮੈਂਟ। ਜਿਵੇਂ ਕਿ, Switch(x)
 +
 
 
|-
 
|-
| 09:54
+
||08:12
| ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
+
||ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
 +
 
 
|-
 
|-
| 10:00
+
||08:16
| ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। 
+
||ਇਕ ਅਸਾਈਨਮੈਂਟ ਵਜੋਂ,ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
 +
 
 
|-
 
|-
| 10:03
+
||08:23
| ਆਉ ਸੰਖੇਪ ਕਰੀਏ,
+
||ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial 
 +
 
 
|-
 
|-
| 10:05
+
||08:26
| ਇਸ ਟਯੂਟੋਰਿਅਲ  ਵਿਚ ਅਸੀਂ ਸਿੱਖਿਆ ਹੈ,
+
||ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। 
ਨੇਸਟੈਡ ਇਫ ਸਟੇਟਮੈਂਟ
+
 
Ex: ਏਲਸ ਇਫ
+
( y/10==0)
+
 
|-
 
|-
| 10:13
+
||08:29
| ਸਵਿਚ ਸਟੇਟਮੈਂਟ।
+
||ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
 +
 
 
|-
 
|-
| 10:16
+
||08:33
| ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
+
||ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
 +
 
|-
 
|-
| 10:22
+
||08:38
| ਇਕ ਅਸਾਈਨਮੈਂਟ ਵਜੋਂ,
+
||ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
 +
 
 
|-
 
|-
| 10:23
+
||08:42
| ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
+
||ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
 +
 
 
|-
 
|-
| 10:30
+
||08:49
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । 
+
||ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
http://spoken-tutorial.org /What\_is\_a\_Spoken\_Tutorial 
+
 
 
|-
 
|-
| 10:33
+
||08:52
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ 
+
||ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
|-
+
| 10:36
+
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
+
|-
+
| 10:40
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
+
|-
+
| 10:42
+
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
+
|-
+
| 10:45
+
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
+
|-
+
| 10:49
+
| ਜਿਆਦਾ ਜਾਣਕਾਰੀ ਲਈ, contact [at] spoken hyphen tutorial dot org  ਤੇ ਲਿਖ ਕੇ ਸੰਪਰਕ ਕਰੋ।
+
|-
+
| 10:56
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
+
  
 
|-
 
|-
| 11:00
+
||08:58
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
+
||ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ: http://spoken-tutorial.org\NMEICT-Intro
 +
 
 
|-
 
|-
| 11:08
+
||09:04
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ : http://spoken-tutorial.org\NMEICT-Intro
+
||ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।
 
|-
 
|-
| 11:13
 
|  ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।
 
 
|}
 
|}

Latest revision as of 17:36, 22 March 2017

Time NARRATION
00:01 C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:09 ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
00:12 ਸਵਿਚ ਸਟੇਟਮੈਂਟ।,ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
00:17 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
00:20 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
00:24 gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ।
00:30 ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ।
00:36 ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
00:39 ਆਉ ਅਸੀਂ ਵੇਖੀਏ।,ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
00:45 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ nested-if.c ਹੈ।
00:50 ਮੈਂ ਹੁਣ ਕੋਡ ਦਸਾਂਗੀ ।
00:52 ਇਹ ਸਾਡੀ ਹੈਡਰ ਫਾਈਲ ਹੈ
00:54 ਇਹ ਸਾਡਾ ਮੇਨ ਫੰਕਸ਼ਨ ਹੈ।
00:56 ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ 'x ਅਤੇ y' ਘੋਸ਼ਿਤ ਕੀਤੇ ਹਨ।
01:02 ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
01:08 ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
01:12 ਇਹ ਸਾਡੀ ਇਫ ਕੰਡੀਸ਼ਨ ਹੈ।
01:14 ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ
01:19 ਜੇ ਕੰਡੀਸ਼ਨ ਸਹੀ ਹੈ,ਅਸੀਂ ਪਰਿੰਟ ਕਰਾਂਗੇ, you have entered a number in the range of 0-9
01:25 ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
01:28 ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
01:32 ਜੇ ਕੰਡੀਸ਼ਨ ਸਹੀ ਹੈ,
01:34 ਅਸੀਂ ਪਰਿੰਟ ਕਰਾਂਗੇ, you have entered a number in the range of 10-19
01:39 ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
01:45 ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
01:51 ਇਹ ਸਾਡੀ ਏਲਸ ਕੰਡੀਸ਼ਨ ਹੈ।
01:53 ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
01:55 ਅਸੀਂ ਪਰਿੰਟ ਕਰਾਂਗੇ, number not in range
01:58 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
02:01 ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
02:03 ਆਪਣੇ ਕੀ-ਬੋਰਡ ਤੋਂ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ।
02:12 ਕੰਪਾਇਲ ਕਰਨ ਲਈ ਟਾਈਪ ਕਰੋ, gcc space nested-if.c space hyphen o space nested, ਐਂਟਰ ਦਬਾਉ।
02:23 ਡੋਟ ਸਲੈਸ਼ “nested” ਟਾਈਪ ਕਰੋ। ਐਂਟਰ ਦਬਾਉ।
02:28 ਅਸੀਂ ਵੇਖਦੇ ਹਾਂ, “Enter a number between 0 to 39”
02:32 ਮੈਂ 12 ਐਂਟਰ ਕਰਾਂਗੀ।
02:34 ਆਉਟਪੁਟ ਇੰਝ ਆਏਗੀ,you have entered the number in the range of 10-19
02:40 ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
02:42 ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
02:48 ਇਸ ਵਾਰੀ ਮੈਂ 5 ਦਿਆਂਗੀ।
02:50 ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
02:52 you have entered the number in the range of 0-9
02:56 ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
03:00 Switch statement ਦਾ ਇਸਤੇਮਾਲ ਕਰਕੇ।
03:02 ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
03:05 ਅਸੀਂ ਇਹੀ ਪ੍ਰੋਗਰਾਮ switch ਦਾ ਇਸਤੇਮਾਲ ਕਰਦਿਆਂ ਦੇਖਾਂਗੇ।
03:08 ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
03:10 ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
03:13 ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
03:16 ਇਸ ਲਈ ਮੈਂ switch statements ਤੇ ਜਾਵਾਂਗੀ।
03:20 ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ।
03:28 ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
03:32 ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
03:36 ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
03:41 ਇਹ case 0 ਹੈ। ਜੇ ਕੇਸ 0 ਠੀਕ ਹੈ ਤਾਂ,
03:45 ਅਸੀਂ ਪਰਿੰਟ ਕਰਾਂਗੇ, you have entered the number in the range of 0-9
03:51 ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ break ਇਸਤੇਮਾਲ ਕਰਾਂਗੇ।
03:55 ਸਾਨੂੰ ਹਰ ਵਾਰੀ ਲੂਪ ਨੂੰ break ਕਰਨ ਦੀ ਜ਼ਰੂਰਤ ਹੈ।
03:58 ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
04:03 ਇਹ “case 1” ਹੈ। “case 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ” ।
04:08 ਅਸੀਂ ਪਰਿੰਟ ਕਰਾਂਗੇ, you have entered a number in the range of 10-19
04:12 ਇਹ “case 2” ਹੈ।
04:14 ਇਥੇ ਅਸੀਂ ਪਰਿੰਟ ਕਰਾਂਗੇ, you have entered a number in the range of 20-29
04:20 ਅਤੇ ਇਹ "case 3" ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
04:26 ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
04:36 ਇਥੇ ਅਸੀਂ ਪਰਿੰਟ ਕਰਾਂਗੇ, number not in range
04:39 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
04:41 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04:43 ਟਰਮਿਨਲ ’ਤੇ ਵਾਪਸ ਆਉ।
04:46 ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
04:55 ਟਾਈਪ ਕਰੋ, ./switch ਐਂਟਰ ਦਬਾਉ।
05:00 “Enter a number between of 0 to 39.” ਮੈਂ 35 ਐਂਟਰ ਕਰਾਂਗੀ।
05:06 ਆਉਟਪੁਟ ਇੰਝ ਦਿਸੇਗੀ, you have entered the number in the range of 30 to 39
05:10 ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
05:16 ਟੈਕਸਟ ਐਡੀਟਰ ਤੇ ਵਾਪਸ ਜਾਉ।
05:18 ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ nested-if.cpp ਹੈ।
05:23 ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
05:27 ਇਥੇ ਕੁਝ ਬਦਲਾਉ ਹਨ ਜਿਵੇਂ ਕਿ:
05:30 ਹੈਡਰ ਫਾਈਲ stdio.h ਦੀ ਜਗਾਹ iostream ਹੈ।
05:35 ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
05:39 Using namespace std
05:41 ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
05:46 ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
05:51 ਆਉ ਕੋਡ ਐਕਜ਼ੀਕਯੂਟ ਕਰੀਏ।
05:53 ਟਰਮਿਨਲ ’ਤੇ ਵਾਪਸ ਆਉ।
05:56 ਟਾਈਪ ਕਰੋ, g++ space nested-if.cpp space hyphen o space nested1 ਐਂਟਰ ਦਬਾਉ।
06:07 ./nested1 ਟਾਈਪ ਕਰੋ। ਐਂਟਰ ਦਬਾਉ ।
06:11 “Enter a number between 0 and 39.” ਮੈਂ 40 ਐਂਟਰ ਕਰਾਂਗੀ।
06:16 ਆਉਟਪੁਟ ਇੰਝ ਆਏਗੀ: number not in range
06:20 ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ।
06:24 ਟੈਕਸਟ ਐਡੀਟਰ ਤੇ ਵਾਪਸ ਆਉ।
06:27 ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ।
06:31 ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ iostream ਹੈ।
06:34 ਇਥੇ using statement ਹੈ।
06:37 ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
06:41 ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
06:45 ਆਉ ਐਕਜ਼ੀਕਿਯੂਟ ਕਰੀਏ।,ਟਰਮਿਨਲ ’ਤੇ ਵਾਪਸ ਆਉ।
06:48 ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
06:58 ਟਾਈਪ ਕਰੋ, ./switch1 ਐਂਟਰ ਦਬਾਉ ।
07:02 “Enter a number between 0 and 39”
07:05 ਮੈਂ 25 ਐਂਟਰ ਕਰਾਂਗੀ।
07:09 ਆਉਟਪੁਟ ਇੰਝ ਆਏਗੀ :
07:11 you have entered the number in the range of 20-29
07:15 ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ।
07:18 ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
07:23 ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
07:28 ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
07:34 ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
07:39 ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
07:45 ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
07:50 ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
07:55 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
07:58 ਆਉ ਸੰਖੇਪ ਕਰੀਏ
08:00 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ ਜਿਵੇਂ ਕਿ, else if( y/10 equals to 0)
08:08 ਸਵਿਚ ਸਟੇਟਮੈਂਟ। ਜਿਵੇਂ ਕਿ, Switch(x)
08:12 ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
08:16 ਇਕ ਅਸਾਈਨਮੈਂਟ ਵਜੋਂ,ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
08:23 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial
08:26 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
08:29 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:33 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
08:38 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
08:42 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
08:49 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
08:52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
08:58 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
09:04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya