Difference between revisions of "C-and-C++/C2/Tokens/Punjabi"
From Script | Spoken-Tutorial
PoojaMoolya (Talk | contribs) |
PoojaMoolya (Talk | contribs) |
||
(One intermediate revision by the same user not shown) | |||
Line 2: | Line 2: | ||
|'''Time''' | |'''Time''' | ||
|'''Narration''' | |'''Narration''' | ||
+ | |||
|- | |- | ||
| 00:01 | | 00:01 | ||
| C ਅਤੇ C ਪਲਸ-ਪਲਸ ਵਿਚ ਟੋਕਨਸ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। | | C ਅਤੇ C ਪਲਸ-ਪਲਸ ਵਿਚ ਟੋਕਨਸ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। | ||
+ | |||
|- | |- | ||
| 00:06 | | 00:06 | ||
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ | | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ | ||
+ | |||
|- | |- | ||
| 00:09 | | 00:09 | ||
| ਟੋਕਨਸ ਨੂੰ ਕਿਵੇਂ ਡਿਫਾਈਨ ਅਤੇ ਯੂਜ਼ ਕੀਤਾ ਜਾਂਦਾ ਹੈ। | | ਟੋਕਨਸ ਨੂੰ ਕਿਵੇਂ ਡਿਫਾਈਨ ਅਤੇ ਯੂਜ਼ ਕੀਤਾ ਜਾਂਦਾ ਹੈ। | ||
+ | |||
|- | |- | ||
| 00:12 | | 00:12 | ||
| ਅਸੀਂ ਇਹ ਇਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ। | | ਅਸੀਂ ਇਹ ਇਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ। | ||
+ | |||
|- | |- | ||
| 00:15 | | 00:15 | ||
| ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦੇਖਾਂਗੇ। | | ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦੇਖਾਂਗੇ। | ||
+ | |||
|- | |- | ||
| 00:20 | | 00:20 | ||
− | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, | + | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ,ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 gcc ਅਤੇ g++ ਕੰਪਾਇਲਰ ਵਰਜ਼ਨ 4.6.1 (Ubuntu operating system version 11.1010gcc and g++ Compiler version 4.6.1.) |
− | + | ||
− | + | ||
− | + | ||
|- | |- | ||
| 00:33 | | 00:33 | ||
| ਆਉ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | | ਆਉ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | ||
+ | |||
|- | |- | ||
| 00:37 | | 00:37 | ||
| ਡਾਟਾ ਟਾਈਪਸ, ਵੈਰੀਐਬਲਸ, ਕੋਨਸਟੈਂਟ ਅਤੇ ਆਈਡੈਂਟੀਫਾਇਰਸ ਲਈ ਟੋਕਨ ਇਕ ਜੇਨਰਿਕ ਸ਼ਬਦ ਹੈ। | | ਡਾਟਾ ਟਾਈਪਸ, ਵੈਰੀਐਬਲਸ, ਕੋਨਸਟੈਂਟ ਅਤੇ ਆਈਡੈਂਟੀਫਾਇਰਸ ਲਈ ਟੋਕਨ ਇਕ ਜੇਨਰਿਕ ਸ਼ਬਦ ਹੈ। | ||
+ | |||
|- | |- | ||
| 00:46 | | 00:46 | ||
| ਆਉ ਅਸੀਂ ਆਪਣੇ ਪ੍ਰੋਗਰਾਮ ਨਾਲ ਸ਼ੁਰੂ ਕਰੀਏ। | | ਆਉ ਅਸੀਂ ਆਪਣੇ ਪ੍ਰੋਗਰਾਮ ਨਾਲ ਸ਼ੁਰੂ ਕਰੀਏ। | ||
+ | |||
|- | |- | ||
| 00:49 | | 00:49 | ||
| ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। | | ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। | ||
+ | |||
|- | |- | ||
| 00:53 | | 00:53 | ||
Line 42: | Line 50: | ||
| 01:04 | | 01:04 | ||
| ਇਸ ਪੋ੍ਰਗਰਾਮ ਵਿਚ ਅਸੀਂ ਵੈਰੀਐਬਲਸ ਇਨੀਸ਼ਿਲਾਈਜ਼ ਕਰਾਂਗੇ ਅਤੇ ਉਹਨਾਂ ਦੀਆਂ ਵੈਲਯੂਸ ਪਰਿੰਟ ਕਰਾਂਗੇ। | | ਇਸ ਪੋ੍ਰਗਰਾਮ ਵਿਚ ਅਸੀਂ ਵੈਰੀਐਬਲਸ ਇਨੀਸ਼ਿਲਾਈਜ਼ ਕਰਾਂਗੇ ਅਤੇ ਉਹਨਾਂ ਦੀਆਂ ਵੈਲਯੂਸ ਪਰਿੰਟ ਕਰਾਂਗੇ। | ||
+ | |||
|- | |- | ||
| 01:09 | | 01:09 | ||
Line 49: | Line 58: | ||
| 01:16 | | 01:16 | ||
| ਇਹ ਸਾਡਾ ਮੇਨ ਫੰਕਸ਼ਨ ਹੈ। | | ਇਹ ਸਾਡਾ ਮੇਨ ਫੰਕਸ਼ਨ ਹੈ। | ||
+ | |||
|- | |- | ||
| 01:20 | | 01:20 | ||
| ਇਥੇ ਆਈਐਨਟੀ (int) ਇਕ ਕੀ-ਵਰਡ (keyword) ਹੈ। | | ਇਥੇ ਆਈਐਨਟੀ (int) ਇਕ ਕੀ-ਵਰਡ (keyword) ਹੈ। | ||
+ | |||
|- | |- | ||
| 01:22 | | 01:22 | ||
| ਕੰਪਾਇਲਰ ਕੀ-ਵਰਡਸ ਦਾ ਮਤਲਬ ਜਾਣਦਾ ਹੈ। | | ਕੰਪਾਇਲਰ ਕੀ-ਵਰਡਸ ਦਾ ਮਤਲਬ ਜਾਣਦਾ ਹੈ। | ||
+ | |||
|- | |- | ||
| 01:26 | | 01:26 | ||
| a ਇਕ ਇੰਟੀਜ਼ਰ ਵੇਰੀਐਬਲ ਹੈ। | | a ਇਕ ਇੰਟੀਜ਼ਰ ਵੇਰੀਐਬਲ ਹੈ। | ||
+ | |||
|- | |- | ||
| 01:29 | | 01:29 | ||
| ਅਸੀਂ ਇਸਦੀ ਵੈਲਯੂ 2 ਨਿਸ਼ਚਿਤ ਕੀਤੀ ਹੈ। | | ਅਸੀਂ ਇਸਦੀ ਵੈਲਯੂ 2 ਨਿਸ਼ਚਿਤ ਕੀਤੀ ਹੈ। | ||
+ | |||
|- | |- | ||
| 01:32 | | 01:32 | ||
| ਇਸਨੂੰ ਇਨੀਸ਼ਲਾਈਜੇਸ਼ਨ (initialization) ਕਹਿੰਦੇ ਹਨ। | | ਇਸਨੂੰ ਇਨੀਸ਼ਲਾਈਜੇਸ਼ਨ (initialization) ਕਹਿੰਦੇ ਹਨ। | ||
+ | |||
|- | |- | ||
| 01:35 | | 01:35 | ||
| ਜੇ ਇਕ ਵੈਰੀਐਬਲ ਦੀ ਵੈਲਯੂ ਨਿਸ਼ਚਿਤ ਨਾਂ ਹੋਵੇ ਤਾਂ ਇਸ ਨੂੰ ਵੈਰੀਐਬਲ ਘੋਸ਼ਿਤ (declaration ) ਕਰਨਾ ਕਹਿੰਦੇ ਹਨ। | | ਜੇ ਇਕ ਵੈਰੀਐਬਲ ਦੀ ਵੈਲਯੂ ਨਿਸ਼ਚਿਤ ਨਾਂ ਹੋਵੇ ਤਾਂ ਇਸ ਨੂੰ ਵੈਰੀਐਬਲ ਘੋਸ਼ਿਤ (declaration ) ਕਰਨਾ ਕਹਿੰਦੇ ਹਨ। | ||
+ | |||
|- | |- | ||
| 01:43 | | 01:43 | ||
| ਇਥੇ, b ਇਕ ਕੋਨਸਟੈਂਟ ਹੈ। | | ਇਥੇ, b ਇਕ ਕੋਨਸਟੈਂਟ ਹੈ। | ||
+ | |||
|- | |- | ||
| 01:46 | | 01:46 | ||
| ਅਸੀਂ b ਨੂੰ ਇਨੀਸ਼ਿਲਾਈਜ਼ ਕੀਤਾ ਹੈ, ਇਸ ਦੀ ਵੈਲਯੂ 4 ਨਿਸ਼ਚਿਤ ਕੀਤੀ ਹੈ। | | ਅਸੀਂ b ਨੂੰ ਇਨੀਸ਼ਿਲਾਈਜ਼ ਕੀਤਾ ਹੈ, ਇਸ ਦੀ ਵੈਲਯੂ 4 ਨਿਸ਼ਚਿਤ ਕੀਤੀ ਹੈ। | ||
+ | |||
|- | |- | ||
| 01:53 | | 01:53 | ||
| ਕੋਨਸਟੈਂਟ ਕੀ-ਵਰਡ ਸਿਰਫ ਰੀਡ ਅੋਨਲੀ (read only ) ਵੈਰੀਐਬਲ ਲਈ ਵਰਤਿਆ ਜਾਂਦਾ ਹੈ। | | ਕੋਨਸਟੈਂਟ ਕੀ-ਵਰਡ ਸਿਰਫ ਰੀਡ ਅੋਨਲੀ (read only ) ਵੈਰੀਐਬਲ ਲਈ ਵਰਤਿਆ ਜਾਂਦਾ ਹੈ। | ||
+ | |||
|- | |- | ||
| 01:58 | | 01:58 | ||
| ਕੀ-ਵਰਡਸ ਅਤੇ ਕੋਨਸਟੈਂਟ ਬਾਰੇ ਹੋਰ ਜਾਣਕਾਰੀ ਲਈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ । | | ਕੀ-ਵਰਡਸ ਅਤੇ ਕੋਨਸਟੈਂਟ ਬਾਰੇ ਹੋਰ ਜਾਣਕਾਰੀ ਲਈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ । | ||
+ | |||
|- | |- | ||
| 02:06 | | 02:06 | ||
| ਕੀ-ਵਰਡਸ ਦੇ ਅਰਥ ਨਿਸ਼ਚਿਤ ਹੁੰਦੇ ਹਨ ਜੋ ਬਦਲੇ ਨਹੀਂ ਜਾ ਸਕਦੇ। | | ਕੀ-ਵਰਡਸ ਦੇ ਅਰਥ ਨਿਸ਼ਚਿਤ ਹੁੰਦੇ ਹਨ ਜੋ ਬਦਲੇ ਨਹੀਂ ਜਾ ਸਕਦੇ। | ||
+ | |||
|- | |- | ||
| 02:11 | | 02:11 | ||
| ਕੀ-ਵਰਡਸ, ਵੈਰੀਐਬਲਸ ਦੇ ਨਾਵਾਂ ਵਿਚ ਨਹੀਂ ਵਰਤੇ ਜਾ ਸਕਦੇ। | | ਕੀ-ਵਰਡਸ, ਵੈਰੀਐਬਲਸ ਦੇ ਨਾਵਾਂ ਵਿਚ ਨਹੀਂ ਵਰਤੇ ਜਾ ਸਕਦੇ। | ||
+ | |||
|- | |- | ||
| 02:15 | | 02:15 | ||
| C ਵਿਚ 32 ਕੀ-ਵਰਡਸ ਹਨ। | | C ਵਿਚ 32 ਕੀ-ਵਰਡਸ ਹਨ। | ||
+ | |||
|- | |- | ||
| 02:18 | | 02:18 | ||
− | | ਕੁਝ ਉਦਾਹਰਣ : | + | | ਕੁਝ ਉਦਾਹਰਣ :ਆਟੋ, ਬਰੈਕ, ਕੇਸ, ਕੈਰ, ਕੋਨਸਟ, ਡੀਫਾਲਟ, ਏਨਯੂਮ ਐਕਸਟਰਨ, ਆਦਿ. |
− | ਆਟੋ, ਬਰੈਕ, ਕੇਸ, ਕੈਰ, ਕੋਨਸਟ, ਡੀਫਾਲਟ, ਏਨਯੂਮ ਐਕਸਟਰਨ, ਆਦਿ. | + | |
|- | |- | ||
| 02:28 | | 02:28 | ||
| ਫਿਕਸਡ ਵੈਲਯੂਸ ਨੂੰ ਕੋਨਸਟੈਂਟਸ ਕਹਿੰਦੇ ਹਨ। | | ਫਿਕਸਡ ਵੈਲਯੂਸ ਨੂੰ ਕੋਨਸਟੈਂਟਸ ਕਹਿੰਦੇ ਹਨ। | ||
+ | |||
|- | |- | ||
| 02:34 | | 02:34 | ||
− | | ਉਹ ਪ੍ਰੋਗਰਾਮ ਦੇ ਐਕਜ਼ੀਕਯੂਸ਼ਨ ਦੌਰਾਨ ਬਦਲੀਆਂ ਨਹੀਂ ਜਾਂਦੀਆਂ।ਕੋਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਹਨ, | + | | ਉਹ ਪ੍ਰੋਗਰਾਮ ਦੇ ਐਕਜ਼ੀਕਯੂਸ਼ਨ ਦੌਰਾਨ ਬਦਲੀਆਂ ਨਹੀਂ ਜਾਂਦੀਆਂ।ਕੋਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਹਨ, ਨਯੂਮੈਰਿਕ ਕੋਨਸਟੈਂਟਸ ਅਤੇ ਕਰੈਕਟਰ ਕੋਨਸਟੈਂਟਸ। |
− | ਨਯੂਮੈਰਿਕ ਕੋਨਸਟੈਂਟਸ ਅਤੇ ਕਰੈਕਟਰ ਕੋਨਸਟੈਂਟਸ। | + | |
|- | |- | ||
| 02:45 | | 02:45 | ||
| ਹੁਣ ਆਪਣੇ ਪ੍ਰੋਗਰਾਮ ‘ਤੇ ਵਾਪਸ ਆਉ। | | ਹੁਣ ਆਪਣੇ ਪ੍ਰੋਗਰਾਮ ‘ਤੇ ਵਾਪਸ ਆਉ। | ||
+ | |||
|- | |- | ||
| 02:47 | | 02:47 | ||
| ਇਥੇ ਫਲੋਟ, ਵੈਰੀਐਬਲ ਚ ਦੀ ਡਾਟਾ ਟਾਈਪ ਹੈ। | | ਇਥੇ ਫਲੋਟ, ਵੈਰੀਐਬਲ ਚ ਦੀ ਡਾਟਾ ਟਾਈਪ ਹੈ। | ||
+ | |||
|- | |- | ||
| 02:52 | | 02:52 | ||
| ਅਸੀਂ ਇਸ ਦੀ ਵੈਲਯੂ 1.5 ਨਿਸ਼ਚਿਤ ਕੀਤੀ ਹੈ। | | ਅਸੀਂ ਇਸ ਦੀ ਵੈਲਯੂ 1.5 ਨਿਸ਼ਚਿਤ ਕੀਤੀ ਹੈ। | ||
+ | |||
|- | |- | ||
| 02:57 | | 02:57 | ||
| ਡਾਟਾ ਟਾਈਪ, ਇਕ ਸੈਟ ਆਫ ਰੂਲਸ ਦੇ ਨਾਲ ਇਕ ਸੀਮਿਤ ਵੈਲਯੂਸ ਦਾ ਸੈਟ ਹੈ। | | ਡਾਟਾ ਟਾਈਪ, ਇਕ ਸੈਟ ਆਫ ਰੂਲਸ ਦੇ ਨਾਲ ਇਕ ਸੀਮਿਤ ਵੈਲਯੂਸ ਦਾ ਸੈਟ ਹੈ। | ||
+ | |||
|- | |- | ||
| 03:05 | | 03:05 | ||
| ਇਥੇ d ਇਕ ਵੈਰੀਐਬਲ ਹੈ। | | ਇਥੇ d ਇਕ ਵੈਰੀਐਬਲ ਹੈ। | ||
+ | |||
|- | |- | ||
| 03:07 | | 03:07 | ||
| ਕੈਰ ਅਤੇ ਸਿੰਗਲ ਕੋਟਸ ਸੰਕੇਤ ਦਿੰਦੇ ਹਨ ਕਿ ਅਸੀਂ ਕਰੈਕਟਰ ਨਾਲ ਕੰਮ ਕਰ ਰਹੇ ਹਾਂ। | | ਕੈਰ ਅਤੇ ਸਿੰਗਲ ਕੋਟਸ ਸੰਕੇਤ ਦਿੰਦੇ ਹਨ ਕਿ ਅਸੀਂ ਕਰੈਕਟਰ ਨਾਲ ਕੰਮ ਕਰ ਰਹੇ ਹਾਂ। | ||
+ | |||
|- | |- | ||
| 03:13 | | 03:13 | ||
| ਨਤੀਜੇ ਵਜੋਂ, d ਇਕ ਕਰੈਕਟਰ ਵੇਰੀਐਬਲ ਹੈ,ਜੋ ਵੈਲਯੂ ‘A’ ਸਟੋਰ ਕਰਦਾ ਹੈ। | | ਨਤੀਜੇ ਵਜੋਂ, d ਇਕ ਕਰੈਕਟਰ ਵੇਰੀਐਬਲ ਹੈ,ਜੋ ਵੈਲਯੂ ‘A’ ਸਟੋਰ ਕਰਦਾ ਹੈ। | ||
+ | |||
|- | |- | ||
| 03:20 | | 03:20 | ||
| ਇਹ ਵੇਖਣਾ ਅਸਾਨ ਹੈ ਕਿ ਆਈਐਨਟੀ (int) ਡਬਲ ਫਲੋਟ ਅਤੇ ਕੈਰ ਡਾਟਾ-ਟਾਈਪਸ ਹਨ। | | ਇਹ ਵੇਖਣਾ ਅਸਾਨ ਹੈ ਕਿ ਆਈਐਨਟੀ (int) ਡਬਲ ਫਲੋਟ ਅਤੇ ਕੈਰ ਡਾਟਾ-ਟਾਈਪਸ ਹਨ। | ||
+ | |||
|- | |- | ||
| 03:30 | | 03:30 | ||
| a, c ਅਤੇ d ਵੈਰੀਐਬਲਸ ਹਨ | | a, c ਅਤੇ d ਵੈਰੀਐਬਲਸ ਹਨ | ||
+ | |||
|- | |- | ||
| 03:36 | | 03:36 | ||
| ਹੁਣ ਆਪਣੀਆਂ ਸਲਾਈਡਸ ਤੇ ਵਾਪਸ ਆਉ। | | ਹੁਣ ਆਪਣੀਆਂ ਸਲਾਈਡਸ ਤੇ ਵਾਪਸ ਆਉ। | ||
+ | |||
|- | |- | ||
| 03:38 | | 03:38 | ||
| ਅਸੀਂ ਡਾਟਾ-ਟਾਈਪਸ ਅਤੇ ਵੈਰੀਐਬਲਸ ਬਾਰੇ ਹੋਰ ਜਿਆਦਾ ਜਾਣਾਂਗੇ। | | ਅਸੀਂ ਡਾਟਾ-ਟਾਈਪਸ ਅਤੇ ਵੈਰੀਐਬਲਸ ਬਾਰੇ ਹੋਰ ਜਿਆਦਾ ਜਾਣਾਂਗੇ। | ||
+ | |||
|- | |- | ||
| 03:48 | | 03:48 | ||
| ਆਉ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਸ਼ੁਰੂ ਕਰੀਏ। | | ਆਉ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਸ਼ੁਰੂ ਕਰੀਏ। | ||
+ | |||
|- | |- | ||
| 03:51 | | 03:51 | ||
| ਇਸਨੂੰ ਆਈਐਨਟੀ (int) ਵਜੋਂ ਘੋਸ਼ਿਤ ਕੀਤਾ ਜਾਂਦਾ ਹੈ | | ਇਸਨੂੰ ਆਈਐਨਟੀ (int) ਵਜੋਂ ਘੋਸ਼ਿਤ ਕੀਤਾ ਜਾਂਦਾ ਹੈ | ||
+ | |||
|- | |- | ||
| 03:53 | | 03:53 | ||
| ਜੇ ਅਸੀਂ ਇਕ ਇੰਟੀਜ਼ਰ ਡਾਟਾ ਟਾਈਪ ਪਰਿੰਟ ਕਰਨਾ ਚਾਹਾਂਗੇ ਤਾਂ ਅਸੀਂ % d ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। | | ਜੇ ਅਸੀਂ ਇਕ ਇੰਟੀਜ਼ਰ ਡਾਟਾ ਟਾਈਪ ਪਰਿੰਟ ਕਰਨਾ ਚਾਹਾਂਗੇ ਤਾਂ ਅਸੀਂ % d ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। | ||
+ | |||
|- | |- | ||
| 04:01 | | 04:01 | ||
| ਇਸੇ ਤਰ੍ਹਾਂ, ਅਸੀਂ ਫਲੋਟਿੰਗ ਪੋਆਇੰਟ ਨੰਬਰ ਲਈ ਫਲੋਟ ਅਤੇ % f ਇਸਤੇਮਾਲ ਕਰਾਂਗੇ | | ਇਸੇ ਤਰ੍ਹਾਂ, ਅਸੀਂ ਫਲੋਟਿੰਗ ਪੋਆਇੰਟ ਨੰਬਰ ਲਈ ਫਲੋਟ ਅਤੇ % f ਇਸਤੇਮਾਲ ਕਰਾਂਗੇ | ||
+ | |||
|- | |- | ||
| 04:09 | | 04:09 | ||
| ਕਰੈਕਟਰ ਡਾਟਾ ਟਾਈਪ ਲਈ, ਅਸੀਂ ਕੈਰ ਅਤੇ %c ਇਸਤੇਮਾਲ ਕਰਾਂਗੇ | | ਕਰੈਕਟਰ ਡਾਟਾ ਟਾਈਪ ਲਈ, ਅਸੀਂ ਕੈਰ ਅਤੇ %c ਇਸਤੇਮਾਲ ਕਰਾਂਗੇ | ||
+ | |||
|- | |- | ||
| 04:15 | | 04:15 | ||
| ਅਤੇ ਡਬਲ ਡਾਟਾ ਟਾਈਪ ਲਈ, ਅਸੀਂ ਡਬਲ ਅਤੇ % lf ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। | | ਅਤੇ ਡਬਲ ਡਾਟਾ ਟਾਈਪ ਲਈ, ਅਸੀਂ ਡਬਲ ਅਤੇ % lf ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। | ||
+ | |||
|- | |- | ||
| 04:25 | | 04:25 | ||
| ਹੁਣ ਅਸੀਂ ਡਾਟਾ ਟਾਈਪਸ ਦੀ ਰੇਂਜ (range) ਵੇਖਾਂਗੇ। | | ਹੁਣ ਅਸੀਂ ਡਾਟਾ ਟਾਈਪਸ ਦੀ ਰੇਂਜ (range) ਵੇਖਾਂਗੇ। | ||
+ | |||
|- | |- | ||
| 04:29 | | 04:29 | ||
| ਇੰਟੀਜ਼ਰ ਡਾਟਾ ਟਾਈਪ ਦੀ ਰੇਂਜ -32,768 ਤੋਂ 32,767 ਹੈ | | ਇੰਟੀਜ਼ਰ ਡਾਟਾ ਟਾਈਪ ਦੀ ਰੇਂਜ -32,768 ਤੋਂ 32,767 ਹੈ | ||
+ | |||
|- | |- | ||
| 04:34 | | 04:34 | ||
| ਫਲੋਟਿੰਗ ਪੋਆਇੰਟ ਦੀ ਰੇਂਜ ਹੈ -3.4 E +/-38 | | ਫਲੋਟਿੰਗ ਪੋਆਇੰਟ ਦੀ ਰੇਂਜ ਹੈ -3.4 E +/-38 | ||
+ | |||
|- | |- | ||
| 04:39 | | 04:39 | ||
| ਕਰੈਕਟਰ ਦੀ ਰੇਂਜ ਹੈ -128 ਤੋਂ 127 | | ਕਰੈਕਟਰ ਦੀ ਰੇਂਜ ਹੈ -128 ਤੋਂ 127 | ||
+ | |||
|- | |- | ||
| 04:42 | | 04:42 | ||
| ਅਤੇ ਡਬਲ ਦੀ ਰੇਂਜ ਹੈ 1.7 E +/-308 | | ਅਤੇ ਡਬਲ ਦੀ ਰੇਂਜ ਹੈ 1.7 E +/-308 | ||
+ | |||
|- | |- | ||
| 04:48 | | 04:48 | ||
| ਵੈਰੀਐਬਲ ਵਿਚ ਸਟੋਰ ਕੀਤੀਆਂ ਗਈਆਂ ਵੈਲੂਯਸ, ਇਸ ਰੇਂਜ ਤੋਂ ਘੱਟ ਜਾਂ ਜਿਆਦਾ ਨਹੀਂ ਹੋਣੀ ਚਾਹੀਦੀ। | | ਵੈਰੀਐਬਲ ਵਿਚ ਸਟੋਰ ਕੀਤੀਆਂ ਗਈਆਂ ਵੈਲੂਯਸ, ਇਸ ਰੇਂਜ ਤੋਂ ਘੱਟ ਜਾਂ ਜਿਆਦਾ ਨਹੀਂ ਹੋਣੀ ਚਾਹੀਦੀ। | ||
+ | |||
|- | |- | ||
| 04:56 | | 04:56 | ||
| ਹੁਣ ਅਸੀਂ ਵੈਰੀਐਬਲਸ ਵਲ ਆਵਾਂਗੇ। | | ਹੁਣ ਅਸੀਂ ਵੈਰੀਐਬਲਸ ਵਲ ਆਵਾਂਗੇ। | ||
+ | |||
|- | |- | ||
| 05:00 | | 05:00 | ||
| ਵੈਰੀਐਬਲ ਇਕ ਡਾਟਾ ਨਾਮ ਹੈ। | | ਵੈਰੀਐਬਲ ਇਕ ਡਾਟਾ ਨਾਮ ਹੈ। | ||
+ | |||
|- | |- | ||
| 05:03 | | 05:03 | ||
| ਇਹ ਡਾਟਾ ਵੈਲਯੂ ਸਟੋਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। | | ਇਹ ਡਾਟਾ ਵੈਲਯੂ ਸਟੋਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। | ||
+ | |||
|- | |- | ||
| 05:06 | | 05:06 | ||
| ਜਦ ਪ੍ਰੋਗਰਾਮ ਚਲਦਾ ਹੈ ਤਾਂ ਵੈਲਯੂਸ ਬਦਲ ਸਕਦੀਆਂ ਹਨ। | | ਜਦ ਪ੍ਰੋਗਰਾਮ ਚਲਦਾ ਹੈ ਤਾਂ ਵੈਲਯੂਸ ਬਦਲ ਸਕਦੀਆਂ ਹਨ। | ||
+ | |||
|- | |- | ||
| 05:10 | | 05:10 | ||
| ਵੈਰੀਐਬਲ ਇਸਤੇਮਾਲ ਕਰਨ ਤੋਂ ਪਹਿਲਾਂ ਇਸਨੂੰ ਘੋਸ਼ਿਤ (declare) ਕਰਨਾ ਜ਼ਰੂਰੀ ਹੈ। | | ਵੈਰੀਐਬਲ ਇਸਤੇਮਾਲ ਕਰਨ ਤੋਂ ਪਹਿਲਾਂ ਇਸਨੂੰ ਘੋਸ਼ਿਤ (declare) ਕਰਨਾ ਜ਼ਰੂਰੀ ਹੈ। | ||
+ | |||
|- | |- | ||
| 05:15 | | 05:15 | ||
| ਸਾਨੂੰ ਵੈਰੀਐਬਲਸ ਨੂੰ ਅਰਥਪੂਰਨ ਨਾਮ ਦੇਣੇ ਚਾਹੀਦੇ ਹਨ। | | ਸਾਨੂੰ ਵੈਰੀਐਬਲਸ ਨੂੰ ਅਰਥਪੂਰਨ ਨਾਮ ਦੇਣੇ ਚਾਹੀਦੇ ਹਨ। | ||
+ | |||
|- | |- | ||
| 05:19 | | 05:19 | ||
| ਜਿਵੇਂ ਕਿ ਜੋਨ, ਮਾਰਕਸ, ਸਮ ਵਗੈਰਹ। | | ਜਿਵੇਂ ਕਿ ਜੋਨ, ਮਾਰਕਸ, ਸਮ ਵਗੈਰਹ। | ||
+ | |||
|- | |- | ||
| 05:24 | | 05:24 | ||
| ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲਦੇ ਹਾਂ। | | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲਦੇ ਹਾਂ। | ||
+ | |||
|- | |- | ||
| 05:27 | | 05:27 | ||
| ਇਥੇ, printf ਇਸ ਫੰਕਸ਼ਨ ਦਾ ਆਈਡੈਂਟੀਫਾਇਰ (identifier) ਨਾਮ ਹੈ | | ਇਥੇ, printf ਇਸ ਫੰਕਸ਼ਨ ਦਾ ਆਈਡੈਂਟੀਫਾਇਰ (identifier) ਨਾਮ ਹੈ | ||
+ | |||
|- | |- | ||
| 05:32 | | 05:32 | ||
| ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ।ਆਉ ਅਸੀਂ ਆਈਡੈਂਟੀਫਾਇਰਸ (identifiers) ਬਾਰੇ ਜਾਣੀਏ। | | ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ।ਆਉ ਅਸੀਂ ਆਈਡੈਂਟੀਫਾਇਰਸ (identifiers) ਬਾਰੇ ਜਾਣੀਏ। | ||
+ | |||
|- | |- | ||
| 05:38 | | 05:38 | ||
| ਆਈਡੈਂਟੀਫਾਇਰਸ (identifiers ) ਯੂਜ਼ਰ ਵਲੋਂ ਡਿਫਾਇਨ ਕੀਤੇ ਗਏ ਨਾਮ ਹਨ। | | ਆਈਡੈਂਟੀਫਾਇਰਸ (identifiers ) ਯੂਜ਼ਰ ਵਲੋਂ ਡਿਫਾਇਨ ਕੀਤੇ ਗਏ ਨਾਮ ਹਨ। | ||
+ | |||
|- | |- | ||
| 05:41 | | 05:41 | ||
| ਆਈਡੈਂਟੀਫਾਇਰ (identifier) ਵਿਚ ਅੱਖਰ ਅਤੇ ਅੰਕ ਹੁੰਦੇ ਹਨ। | | ਆਈਡੈਂਟੀਫਾਇਰ (identifier) ਵਿਚ ਅੱਖਰ ਅਤੇ ਅੰਕ ਹੁੰਦੇ ਹਨ। | ||
+ | |||
|- | |- | ||
| 05:46 | | 05:46 | ||
| ਦੋਵੇਂ ਵੱਡੇ ਅਤੇ ਛੋਟੇ (uppercase and lowercase ) ਅੱਖਰ ਵਰਤੇ ਜਾ ਸਕਦੇ ਹਨ। | | ਦੋਵੇਂ ਵੱਡੇ ਅਤੇ ਛੋਟੇ (uppercase and lowercase ) ਅੱਖਰ ਵਰਤੇ ਜਾ ਸਕਦੇ ਹਨ। | ||
+ | |||
|- | |- | ||
| 05:51 | | 05:51 | ||
| ਪਹਿਲਾ ਕਰੈਕਟਰ ਅੱਖਰ ਜਾਂ ਅੰਡਰਸਕੋਰ (alphabet or underscore ) ਹੋਣਾ ਚਾਹੀਦਾ ਹੈ। | | ਪਹਿਲਾ ਕਰੈਕਟਰ ਅੱਖਰ ਜਾਂ ਅੰਡਰਸਕੋਰ (alphabet or underscore ) ਹੋਣਾ ਚਾਹੀਦਾ ਹੈ। | ||
+ | |||
|- | |- | ||
| 05:55 | | 05:55 | ||
| ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। | | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। | ||
+ | |||
|- | |- | ||
| 05:58 | | 05:58 | ||
| ਇਥੇ ਅਸੀਂ ਵੈਰੀਐਬਲਸ ਅਤੇ ਕੋਨਸਟੈਂਟਸ ਇਨੀਸ਼ਿਲਾਈਜ਼ ਕੀਤੇ ਹਨ। ਇਥੇ ਅਸੀਂ ਇਹਨਾਂ ਨੂੰ ਪਰਿੰਟ ਕਰਾਂਗੇ। | | ਇਥੇ ਅਸੀਂ ਵੈਰੀਐਬਲਸ ਅਤੇ ਕੋਨਸਟੈਂਟਸ ਇਨੀਸ਼ਿਲਾਈਜ਼ ਕੀਤੇ ਹਨ। ਇਥੇ ਅਸੀਂ ਇਹਨਾਂ ਨੂੰ ਪਰਿੰਟ ਕਰਾਂਗੇ। | ||
+ | |||
|- | |- | ||
| 06:05 | | 06:05 | ||
| ਅਤੇ ਇਹ ਸਾਡੀ ਰਿਟਰਨ ਸਟੈਟਮੇਂਟ ਹੈ। ਹੁਣ ਸੇਵ ਤੇ ਕਲਿਕ ਕਰੋ। | | ਅਤੇ ਇਹ ਸਾਡੀ ਰਿਟਰਨ ਸਟੈਟਮੇਂਟ ਹੈ। ਹੁਣ ਸੇਵ ਤੇ ਕਲਿਕ ਕਰੋ। | ||
+ | |||
|- | |- | ||
| 06:10 | | 06:10 | ||
Line 226: | Line 290: | ||
| 06:12 | | 06:12 | ||
| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ। | | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ। | ||
+ | |||
|- | |- | ||
| 06:21 | | 06:21 | ||
| ਕੰਪਾਇਲ ਕਰਨ ਲਈ, ਜੀਸੀਸੀ ਟੋਕਨਸ.ਸੀ -ਅੋ ਟੋਕ (gcc tokens.c -o tok) ਟਾਈਪ ਕਰੋ। ਐਂਟਰ ਦਬਾਉ। | | ਕੰਪਾਇਲ ਕਰਨ ਲਈ, ਜੀਸੀਸੀ ਟੋਕਨਸ.ਸੀ -ਅੋ ਟੋਕ (gcc tokens.c -o tok) ਟਾਈਪ ਕਰੋ। ਐਂਟਰ ਦਬਾਉ। | ||
+ | |||
|- | |- | ||
| 06:30 | | 06:30 | ||
| ਐਕਜ਼ੀਕਿਯੂਟ ਕਰਨ ਲਈ ./tok ਟਾਈਪ ਕਰੋ। | | ਐਕਜ਼ੀਕਿਯੂਟ ਕਰਨ ਲਈ ./tok ਟਾਈਪ ਕਰੋ। | ||
+ | |||
|- | |- | ||
| 06:35 | | 06:35 | ||
| ਆਉਟਪੁਟ ਇੰਝ ਦਿਸੇਗੀ : | | ਆਉਟਪੁਟ ਇੰਝ ਦਿਸੇਗੀ : | ||
+ | |||
|- | |- | ||
| 06:39 | | 06:39 | ||
| ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦਸ਼ਮਲਵ (decimal ) ਤੋਂ ਬਾਅਦ 6 ਵੈਲਯੂਜ਼ ਹਨ। | | ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦਸ਼ਮਲਵ (decimal ) ਤੋਂ ਬਾਅਦ 6 ਵੈਲਯੂਜ਼ ਹਨ। | ||
+ | |||
|- | |- | ||
| 06:44 | | 06:44 | ||
| ਅਤੇ ਇਥੇ ਸਾਡੇ ਕੋਲ 2 ਵੈਲਯੂਜ਼ ਹਨ। | | ਅਤੇ ਇਥੇ ਸਾਡੇ ਕੋਲ 2 ਵੈਲਯੂਜ਼ ਹਨ। | ||
+ | |||
|- | |- | ||
| 06:48 | | 06:48 | ||
| ਆਉ ਅਸੀਂ ਵੇਖੀਏ ਇਹ ਕਿਵੇਂ ਹੋਇਆ । ਪ੍ਰੋਗਰਾਮ ਤੇ ਵਾਪਸ ਆਉ | | ਆਉ ਅਸੀਂ ਵੇਖੀਏ ਇਹ ਕਿਵੇਂ ਹੋਇਆ । ਪ੍ਰੋਗਰਾਮ ਤੇ ਵਾਪਸ ਆਉ | ||
+ | |||
|- | |- | ||
| 06:54 | | 06:54 | ||
| ਇਹ ਇਸ ਲਈ ਕਿਉਂਕਿ ਇਥੇ ਸਾਡੇ ਕੋਲ %.2f ਹੈ। | | ਇਹ ਇਸ ਲਈ ਕਿਉਂਕਿ ਇਥੇ ਸਾਡੇ ਕੋਲ %.2f ਹੈ। | ||
+ | |||
|- | |- | ||
| 06:59 | | 06:59 | ||
| ਇਹ ਦੱਸਦਾ ਹੈ ਕਿ ਅਸੀਂ ਦਸ਼ਮਲਵ ਤੋਂ ਬਾਅਦ ਸਿਰਫ਼ ਦੋ ਵੈਲਯੂਜ਼ ਹੀ ਪਰਿੰਟ ਕਰ ਸਕਦੇ ਹਾਂ। | | ਇਹ ਦੱਸਦਾ ਹੈ ਕਿ ਅਸੀਂ ਦਸ਼ਮਲਵ ਤੋਂ ਬਾਅਦ ਸਿਰਫ਼ ਦੋ ਵੈਲਯੂਜ਼ ਹੀ ਪਰਿੰਟ ਕਰ ਸਕਦੇ ਹਾਂ। | ||
+ | |||
|- | |- | ||
| 07:04 | | 07:04 | ||
| ਇਥੇ ਮੈਂ ਆਉਟਪੁਟ ਵਿਚ 3 ਡੈਸੀਮਲ ਪਲੇਸਿਸ ਚਾਹੁੰਦੀ ਹਾਂ। | | ਇਥੇ ਮੈਂ ਆਉਟਪੁਟ ਵਿਚ 3 ਡੈਸੀਮਲ ਪਲੇਸਿਸ ਚਾਹੁੰਦੀ ਹਾਂ। | ||
+ | |||
|- | |- | ||
| 07:09 | | 07:09 | ||
| ਆਉ %.2f ਨੂੰ %.3f ਨਾਲ ਬਦਲੀਏ। | | ਆਉ %.2f ਨੂੰ %.3f ਨਾਲ ਬਦਲੀਏ। | ||
+ | |||
|- | |- | ||
| 07:16 | | 07:16 | ||
| ਹੁਣ ਸੇਵ ਤੇ ਕਲਿਕ ਕਰੋ। | | ਹੁਣ ਸੇਵ ਤੇ ਕਲਿਕ ਕਰੋ। | ||
+ | |||
|- | |- | ||
| 07:20 | | 07:20 | ||
Line 266: | Line 342: | ||
| 07:29 | | 07:29 | ||
| ਅਸੀਂ ਵੇਖ ਸਕਦੇ ਹਾਂ ਇਥੇ ਡੈਸੀਮਲ ਤੋਂ ਬਾਅਦ 3 ਵੈਲਯੂਜ਼ ਹਨ। | | ਅਸੀਂ ਵੇਖ ਸਕਦੇ ਹਾਂ ਇਥੇ ਡੈਸੀਮਲ ਤੋਂ ਬਾਅਦ 3 ਵੈਲਯੂਜ਼ ਹਨ। | ||
+ | |||
|- | |- | ||
| 07:33 | | 07:33 | ||
| ਹੁਣ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਐਕਜ਼ੀਕਿਯੂਟ ਕਰਾਂਗੇ। | | ਹੁਣ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਐਕਜ਼ੀਕਿਯੂਟ ਕਰਾਂਗੇ। | ||
+ | |||
|- | |- | ||
| 07:37 | | 07:37 | ||
| ਆਪਣੇ ਪ੍ਰੋਗਰਾਮ ਤੇ ਵਾਪਸ ਆਉ। | | ਆਪਣੇ ਪ੍ਰੋਗਰਾਮ ਤੇ ਵਾਪਸ ਆਉ। | ||
+ | |||
|- | |- | ||
| 07:40 | | 07:40 | ||
| ਮੈਂ ਇਥੇ ਕੁਝ ਚੀਜਾਂ ਬਦਲਾਂਗੀ | | ਮੈਂ ਇਥੇ ਕੁਝ ਚੀਜਾਂ ਬਦਲਾਂਗੀ | ||
+ | |||
|- | |- | ||
| 07:42 | | 07:42 | ||
| ਪਹਿਲੇ ਆਪਣੇ ਕੀ-ਬੋਰਡ ਤੋਂ shift+ctrl+s ਬਟਨ ਇੱਕਠੇ ਦਬਾਉ। | | ਪਹਿਲੇ ਆਪਣੇ ਕੀ-ਬੋਰਡ ਤੋਂ shift+ctrl+s ਬਟਨ ਇੱਕਠੇ ਦਬਾਉ। | ||
+ | |||
|- | |- | ||
| 07:50 | | 07:50 | ||
| ਹੁਣ ਫਾਈਲ ਐਕਸਟੈਨਸ਼ਨ . ਸੀਪੀਪੀ (extension .cpp) ਨਾਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ । | | ਹੁਣ ਫਾਈਲ ਐਕਸਟੈਨਸ਼ਨ . ਸੀਪੀਪੀ (extension .cpp) ਨਾਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ । | ||
+ | |||
|- | |- | ||
| 07:58 | | 07:58 | ||
| ਆਉ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰੀਏ। | | ਆਉ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰੀਏ। | ||
+ | |||
|- | |- | ||
| 08:03 | | 08:03 | ||
| ਹੁਣ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੋ ਅਤੇ ਸੇਵ ਤੇ ਕਲਿਕ ਕਰੋ । | | ਹੁਣ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੋ ਅਤੇ ਸੇਵ ਤੇ ਕਲਿਕ ਕਰੋ । | ||
+ | |||
|- | |- | ||
| 08:11 | | 08:11 | ||
| ਹੁਣ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੋ। | | ਹੁਣ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੋ। | ||
+ | |||
|- | |- | ||
| 08:15 | | 08:15 | ||
| ਜਿਵੇਂਕਿ C++ ਵਿਚ ਲਾਈਨ ਪਰਿੰਟ ਕਰਨ ਲਈ ਅਸੀਂ ਸੀਆਉਟ (cout<< function' ) ਫੰਕਸ਼ਨ ਇਸਤੇਮਾਲ ਕਰਦੇ ਹਾਂ। | | ਜਿਵੇਂਕਿ C++ ਵਿਚ ਲਾਈਨ ਪਰਿੰਟ ਕਰਨ ਲਈ ਅਸੀਂ ਸੀਆਉਟ (cout<< function' ) ਫੰਕਸ਼ਨ ਇਸਤੇਮਾਲ ਕਰਦੇ ਹਾਂ। | ||
+ | |||
|- | |- | ||
| 08:21 | | 08:21 | ||
| ਸਰਚ ਫਾਰ (search for) ਅਤੇ ਰਿਪਲੇਸ ਟੈਕਸਟ ਆਪਸ਼ਨ (replace text option) ਤੇ ਕਲਿਕ ਕਰੋ | | ਸਰਚ ਫਾਰ (search for) ਅਤੇ ਰਿਪਲੇਸ ਟੈਕਸਟ ਆਪਸ਼ਨ (replace text option) ਤੇ ਕਲਿਕ ਕਰੋ | ||
+ | |||
|- | |- | ||
| 08:28 | | 08:28 | ||
| ਇਥੇ printf ਔਪਨਿੰਗ ਬਰੈਕਟ “(” ਟਾਈਪ ਕਰੋ। | | ਇਥੇ printf ਔਪਨਿੰਗ ਬਰੈਕਟ “(” ਟਾਈਪ ਕਰੋ। | ||
+ | |||
|- | |- | ||
| 08:33 | | 08:33 | ||
| ਅਤੇ ਇਥੇ ਇਸ ਕਾਲਮ ਵਿਚ ਟਾਈਪ ਕਰੋ, | | ਅਤੇ ਇਥੇ ਇਸ ਕਾਲਮ ਵਿਚ ਟਾਈਪ ਕਰੋ, | ||
+ | |||
|- | |- | ||
| 08:35 | | 08:35 | ||
| ਸੀਆਉਟ (cout) ਅਤੇ ਦੋ ਔਪਨਿੰਗ ਐਂਗਲ ਬਰੈਕਟਸ “<<”. ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ। | | ਸੀਆਉਟ (cout) ਅਤੇ ਦੋ ਔਪਨਿੰਗ ਐਂਗਲ ਬਰੈਕਟਸ “<<”. ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ। | ||
+ | |||
|- | |- | ||
| 08:45 | | 08:45 | ||
| ਫੋਰਮੇਟ ਸਪੇਸੀਫਾਇਰ /n ਦੀ ਸਾਨੂੰ ਜ਼ਰੂਰਤ ਨਹੀਂ ਹੈ। | | ਫੋਰਮੇਟ ਸਪੇਸੀਫਾਇਰ /n ਦੀ ਸਾਨੂੰ ਜ਼ਰੂਰਤ ਨਹੀਂ ਹੈ। | ||
+ | |||
|- | |- | ||
| 08:50 | | 08:50 | ||
| ਆਉ ਅਸੀਂ ਇਹਨਾਂ ਨੂੰ ਡਿਲੀਟ ਕਰੀਏ । ਹੁਣ ਕੋਮਾ ਨੂੰ ਡਿਲੀਟ ਕਰੋ। | | ਆਉ ਅਸੀਂ ਇਹਨਾਂ ਨੂੰ ਡਿਲੀਟ ਕਰੀਏ । ਹੁਣ ਕੋਮਾ ਨੂੰ ਡਿਲੀਟ ਕਰੋ। | ||
+ | |||
|- | |- | ||
| 08:54 | | 08:54 | ||
| ਅਤੇ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। | | ਅਤੇ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। | ||
+ | |||
|- | |- | ||
| 09:01 | | 09:01 | ||
| ਸੇਵ ਤੇ ਕਲਿਕ ਕਰੋ। ਹੁਣ ਕਲੋਜ਼ਿੰਗ ਬਰੈਕਟ ਡਿਲੀਟ ਕਰ ਦਿਉ। | | ਸੇਵ ਤੇ ਕਲਿਕ ਕਰੋ। ਹੁਣ ਕਲੋਜ਼ਿੰਗ ਬਰੈਕਟ ਡਿਲੀਟ ਕਰ ਦਿਉ। | ||
+ | |||
|- | |- | ||
| 09:06 | | 09:06 | ||
| ਦੋ ਔਪਨਿੰਗ ਐਂਗਲ ਬਰੈਕਟਸ ਦੁਬਾਰਾ ਟਾਈਪ ਕਰੋ। | | ਦੋ ਔਪਨਿੰਗ ਐਂਗਲ ਬਰੈਕਟਸ ਦੁਬਾਰਾ ਟਾਈਪ ਕਰੋ। | ||
+ | |||
|- | |- | ||
| 09:09 | | 09:09 | ||
| ਅਤੇ ਡਬਲ ਕੋਟਸ ਵਿਚ \n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। | | ਅਤੇ ਡਬਲ ਕੋਟਸ ਵਿਚ \n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। | ||
+ | |||
|- | |- | ||
| 09:20 | | 09:20 | ||
| ਚਲੋ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ । ਟਰਮਿਨਲ ’ਤੇ ਵਾਪਸ ਆਉ। | | ਚਲੋ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ । ਟਰਮਿਨਲ ’ਤੇ ਵਾਪਸ ਆਉ। | ||
+ | |||
|- | |- | ||
| 09:24 | | 09:24 | ||
| ਕੰਪਾਇਲ ਕਰਨ ਲਈ ਜੀ++ ਟੋਕਨਸ .ਸੀਪੀਪੀ -ਅੋ ਟੋਕ1 (g++ tokens.cpp -o tok 1) ਟਾਈਪ ਕਰੋ । | | ਕੰਪਾਇਲ ਕਰਨ ਲਈ ਜੀ++ ਟੋਕਨਸ .ਸੀਪੀਪੀ -ਅੋ ਟੋਕ1 (g++ tokens.cpp -o tok 1) ਟਾਈਪ ਕਰੋ । | ||
+ | |||
|- | |- | ||
| 09:35 | | 09:35 | ||
− | | ਇਥੇ ਅਸੀਂ ਟੋਕ1 ਕੀਤਾ ਹੈ | + | | ਇਥੇ ਅਸੀਂ ਟੋਕ1 ਕੀਤਾ ਹੈ,ਕਿਉਂਕਿ ਅਸੀਂ tokens.c ਫਾਈਲ ਦੇ ਆਉਟਪੁਟ ਪੈਰਾਮੀਟਰ tok ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ । |
− | + | ||
− | + | ||
− | + | ||
|- | |- | ||
| 09:48 | | 09:48 | ||
| ਐਕਜ਼ੀਕਿਯੂਟ ਕਰਨ ਲਈ ./tok1 ਟਾਈਪ ਕਰੋ । ਐਂਟਰ ਦਬਾਉ। | | ਐਕਜ਼ੀਕਿਯੂਟ ਕਰਨ ਲਈ ./tok1 ਟਾਈਪ ਕਰੋ । ਐਂਟਰ ਦਬਾਉ। | ||
+ | |||
|- | |- | ||
| 09:55 | | 09:55 | ||
Line 345: | Line 442: | ||
| 09:59 | | 09:59 | ||
| ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। | | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। | ||
+ | |||
|- | |- | ||
| 10:03 | | 10:03 | ||
Line 352: | Line 450: | ||
| 10:13 | | 10:13 | ||
| ਸੇਵ ਤੇ ਕਲਿਕ ਕਰੋ। ਆਉ ਵੇਖੀਏ, ਕੀ ਹੁੰਦਾ ਹੈ । | | ਸੇਵ ਤੇ ਕਲਿਕ ਕਰੋ। ਆਉ ਵੇਖੀਏ, ਕੀ ਹੁੰਦਾ ਹੈ । | ||
+ | |||
|- | |- | ||
| 10:15 | | 10:15 | ||
| ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। | | ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। | ||
+ | |||
|- | |- | ||
| 10:22 | | 10:22 | ||
| ਹੁਣ ਪਹਿਲਾਂ ਵਾਂਗ ਕੰਪਾਇਲ ਕਰੋ । | | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ । | ||
+ | |||
|- | |- | ||
| 10:26 | | 10:26 | ||
| ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 7 ਵਿਚ ਗਲਤੀ ਵੇਖਦੇ ਹਾਂ। | | ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 7 ਵਿਚ ਗਲਤੀ ਵੇਖਦੇ ਹਾਂ। | ||
+ | |||
|- | |- | ||
| 10:32 | | 10:32 | ||
| ਅਸਾਈਨਮੈਂਟ ਆਫ ਰੀਡ ਅੋਨਲੀ ਵੈਰੀਐਬਲ b. | | ਅਸਾਈਨਮੈਂਟ ਆਫ ਰੀਡ ਅੋਨਲੀ ਵੈਰੀਐਬਲ b. | ||
+ | |||
|- | |- | ||
| 10:36 | | 10:36 | ||
| ਪ੍ਰੋਗਰਾਮ ਤੇ ਵਾਪਸ ਆਉ। | | ਪ੍ਰੋਗਰਾਮ ਤੇ ਵਾਪਸ ਆਉ। | ||
+ | |||
|- | |- | ||
| 10:40 | | 10:40 | ||
| ਇਹ ਇਸ ਲਈ ਕਿਉਂਕਿ b ਇਕ ਕੋਨਸਟੈਂਟ ਹੈ । ਕੋਨਸਟੈਂਟ ਦੀਆਂ ਵੈਲਯੂਜ਼ ਫਿਕਸ ਹੁੰਦੀਆਂ ਹਨ। | | ਇਹ ਇਸ ਲਈ ਕਿਉਂਕਿ b ਇਕ ਕੋਨਸਟੈਂਟ ਹੈ । ਕੋਨਸਟੈਂਟ ਦੀਆਂ ਵੈਲਯੂਜ਼ ਫਿਕਸ ਹੁੰਦੀਆਂ ਹਨ। | ||
+ | |||
|- | |- | ||
| 10:46 | | 10:46 | ||
| ਇਹ ਪ੍ਰੋਗਰਾਮ ਦੀ ਐਕਜ਼ੀਕਯੂਸ਼ਨ ਦੌਰਾਨ ਬਦਲਦੀਆਂ ਨਹੀਂ ਹਨ। | | ਇਹ ਪ੍ਰੋਗਰਾਮ ਦੀ ਐਕਜ਼ੀਕਯੂਸ਼ਨ ਦੌਰਾਨ ਬਦਲਦੀਆਂ ਨਹੀਂ ਹਨ। | ||
+ | |||
|- | |- | ||
| 10:49 | | 10:49 | ||
| ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। ਚਲੋ ਇਸ ਗਲਤੀ ਨੂੰ ਠੀਕ ਕਰੀਏ। | | ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। ਚਲੋ ਇਸ ਗਲਤੀ ਨੂੰ ਠੀਕ ਕਰੀਏ। | ||
+ | |||
|- | |- | ||
| 10:54 | | 10:54 | ||
| ਇਸ ਨੂੰ ਡਿਲੀਟ ਕਰ ਦਿਉ। ਸੇਵ ਤੇ ਕਲਿਕ ਕਰੋ। | | ਇਸ ਨੂੰ ਡਿਲੀਟ ਕਰ ਦਿਉ। ਸੇਵ ਤੇ ਕਲਿਕ ਕਰੋ। | ||
+ | |||
|- | |- | ||
| 10:57 | | 10:57 | ||
| ਚਲੋ ਦੁਬਾਰਾ ਐਕਜ਼ੀਕਿਯੂਟ ਕਰੀਏ । ਟਰਮਿਨਲ ਤੇ ਵਾਪਸ ਆਉ। | | ਚਲੋ ਦੁਬਾਰਾ ਐਕਜ਼ੀਕਿਯੂਟ ਕਰੀਏ । ਟਰਮਿਨਲ ਤੇ ਵਾਪਸ ਆਉ। | ||
+ | |||
|- | |- | ||
| 11:01 | | 11:01 | ||
| ਪਹਿਲਾਂ ਵਾਂਗ ਕੰਪਾਇਲ ਕਰੋ। ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। | | ਪਹਿਲਾਂ ਵਾਂਗ ਕੰਪਾਇਲ ਕਰੋ। ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। | ||
+ | |||
|- | |- | ||
| 11:09 | | 11:09 | ||
| ਹੁਣ ਅਸੀਂ ਇਕ ਹੋਰ ਆਮ ਗਲਤੀ ਦੇਖਾਗੇ। | | ਹੁਣ ਅਸੀਂ ਇਕ ਹੋਰ ਆਮ ਗਲਤੀ ਦੇਖਾਗੇ। | ||
+ | |||
|- | |- | ||
| 11:12 | | 11:12 | ||
| ਆਪਣੇ ਪ੍ਰੋਗਰਾਮ ਤੇ ਵਾਪਸ ਆਉ। | | ਆਪਣੇ ਪ੍ਰੋਗਰਾਮ ਤੇ ਵਾਪਸ ਆਉ। | ||
+ | |||
|- | |- | ||
| 11:15 | | 11:15 | ||
| ਮੰਨ ਲਉ ਕਿ ਮੈਂ ਇਥੇ ਸਿੰਗਲ ਕੋਟਸ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। | | ਮੰਨ ਲਉ ਕਿ ਮੈਂ ਇਥੇ ਸਿੰਗਲ ਕੋਟਸ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। | ||
+ | |||
|- | |- | ||
| 11:21 | | 11:21 | ||
| ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। | | ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। | ||
+ | |||
|- | |- | ||
| 11:25 | | 11:25 | ||
| ਪਹਿਲਾਂ ਵਾਂਗ ਕੰਪਾਇਲ ਕਰੋ। | | ਪਹਿਲਾਂ ਵਾਂਗ ਕੰਪਾਇਲ ਕਰੋ। | ||
+ | |||
|- | |- | ||
| 11:28 | | 11:28 | ||
|ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 9 ਵਿਚ ਗਲਤੀ ਵੇਖਦੇ ਹਾਂ। | |ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 9 ਵਿਚ ਗਲਤੀ ਵੇਖਦੇ ਹਾਂ। | ||
+ | |||
|- | |- | ||
| 11:34 | | 11:34 | ||
| ਸ਼ਕੋਪ ਵਿਚ ਘੋਸ਼ਿਤ ਨਹੀਂ ਕੀਤਾ ਗਿਆ। ਆਪਣੇ ਪ੍ਰੋਗਰਾਮ ਤੇ ਵਾਪਸ ਆਉ। | | ਸ਼ਕੋਪ ਵਿਚ ਘੋਸ਼ਿਤ ਨਹੀਂ ਕੀਤਾ ਗਿਆ। ਆਪਣੇ ਪ੍ਰੋਗਰਾਮ ਤੇ ਵਾਪਸ ਆਉ। | ||
+ | |||
|- | |- | ||
| 11:40 | | 11:40 | ||
| ਇਹ ਇਸ ਲਈ ਕਿਉਂਕਿ ਜੋ ਵੀ ਸਿੰਗਲ ਕੋਟਸ ਵਿਚ ਹੁੰਦਾ ਹੈ ਉਸਦੀ ਕਰੈਕਟਰ ਵੈਲਯੂ ਮੰਨੀ ਜਾਂਦੀ ਹੈ। | | ਇਹ ਇਸ ਲਈ ਕਿਉਂਕਿ ਜੋ ਵੀ ਸਿੰਗਲ ਕੋਟਸ ਵਿਚ ਹੁੰਦਾ ਹੈ ਉਸਦੀ ਕਰੈਕਟਰ ਵੈਲਯੂ ਮੰਨੀ ਜਾਂਦੀ ਹੈ। | ||
+ | |||
|- | |- | ||
| 11:47 | | 11:47 | ||
| ਅਤੇ ਇਥੇ ਅਸੀਂ ਦ ਨੂੰ ਕਰੈਕਟਰ ਵੈਰੀਐਬਲ ਘੋਸ਼ਿਤ ਕੀਤਾ ਹੈ। | | ਅਤੇ ਇਥੇ ਅਸੀਂ ਦ ਨੂੰ ਕਰੈਕਟਰ ਵੈਰੀਐਬਲ ਘੋਸ਼ਿਤ ਕੀਤਾ ਹੈ। | ||
+ | |||
|- | |- | ||
| 11:53 | | 11:53 | ||
| ਆਉ ਗਲਤੀ ਨੂੰ ਠੀਕ ਕਰੀਏ। ਇਥੇ ਲਾਈਨ ਨੰਬਰ 9 ਤੇ ਸਿੰਗਲ ਕੋਟਸ ਟਾਈਪ ਕਰੋ। | | ਆਉ ਗਲਤੀ ਨੂੰ ਠੀਕ ਕਰੀਏ। ਇਥੇ ਲਾਈਨ ਨੰਬਰ 9 ਤੇ ਸਿੰਗਲ ਕੋਟਸ ਟਾਈਪ ਕਰੋ। | ||
+ | |||
|- | |- | ||
| 11:59 | | 11:59 | ||
| ਹੁਣ ਸੇਵ ਤੇ ਕਲਿਕ ਕਰੋ। ਆਉ ਐਕਜ਼ੀਕਿਯੂਟ ਕਰੀਏ। | | ਹੁਣ ਸੇਵ ਤੇ ਕਲਿਕ ਕਰੋ। ਆਉ ਐਕਜ਼ੀਕਿਯੂਟ ਕਰੀਏ। | ||
+ | |||
|- | |- | ||
| 12:02 | | 12:02 | ||
| ਆਪਣੇ ਟਰਮਿਨਲ ਤੇ ਵਾਪਸ ਆਉ | | ਆਪਣੇ ਟਰਮਿਨਲ ਤੇ ਵਾਪਸ ਆਉ | ||
+ | |||
|- | |- | ||
| 12:04 | | 12:04 | ||
| ਹੁਣ ਪਹਿਲਾਂ ਵਾਂਗ ਕੰਪਾਇਲ ਕਰੋ। | | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ। | ||
+ | |||
|- | |- | ||
| 12:06 | | 12:06 | ||
| ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। | | ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। | ||
+ | |||
|- | |- | ||
| 12:14 | | 12:14 | ||
− | | ਆਉ ਆਪਣੀ ਸਲਾਈਡ ਤੇ ਵਾਪਸ ਚਲੀਏ | + | | ਆਉ ਆਪਣੀ ਸਲਾਈਡ ਤੇ ਵਾਪਸ ਚਲੀਏ,ਆਉ ਸੰਖੇਪ ਕਰੀਏ |
− | + | ||
− | + | ||
− | + | ||
|- | |- | ||
| 12:16 | | 12:16 | ||
Line 440: | Line 562: | ||
| 12:18 | | 12:18 | ||
| ਡਾਟਾ ਟਾਈਪਸ ਜਿਵੇਂ ਕਿ ਆਈਐਨਟੀ (int), ਡਬਲ ਫਲੋਟ ਵਗੈਰਹ। | | ਡਾਟਾ ਟਾਈਪਸ ਜਿਵੇਂ ਕਿ ਆਈਐਨਟੀ (int), ਡਬਲ ਫਲੋਟ ਵਗੈਰਹ। | ||
+ | |||
|- | |- | ||
| 12:24 | | 12:24 | ||
| ਵੈਰੀਐਬਲਸ eg. int a=2; | | ਵੈਰੀਐਬਲਸ eg. int a=2; | ||
+ | |||
|- | |- | ||
| 12:29 | | 12:29 | ||
| ਆਈਡੈਂਟੀਫਾਇਰਸ eg. printf() ਅਤੇ | | ਆਈਡੈਂਟੀਫਾਇਰਸ eg. printf() ਅਤੇ | ||
+ | |||
|- | |- | ||
| 12:34 | | 12:34 | ||
| ਕੋਨਸਟੈਂਟ eg. double const b=4; | | ਕੋਨਸਟੈਂਟ eg. double const b=4; | ||
+ | |||
|- | |- | ||
| 12:40 | | 12:40 | ||
− | | ਇਕ ਅਸਾਈਨਮੈਂਟ ਵਜੋਂ, | + | | ਇਕ ਅਸਾਈਨਮੈਂਟ ਵਜੋਂ,ਸਿੰਪਲ ਇੰਟਰਸਟ ਕੇਲਕੁਲੇਟ ਕਰਨ ਲਈ ਇਕ ਛ ਪੋ੍ਰਗਰਾਮ ਲਿਖੋ। |
− | + | ||
− | + | ||
− | + | ||
|- | |- | ||
| 12:45 | | 12:45 | ||
| ਹਿੰਟ : ਸਿੰਪਲ ਇਨਟਰਸਟ= ਪਿੰਸੀਪਲ * ਰੇਟ * ਟਾਈਮ/ 100 | | ਹਿੰਟ : ਸਿੰਪਲ ਇਨਟਰਸਟ= ਪਿੰਸੀਪਲ * ਰੇਟ * ਟਾਈਮ/ 100 | ||
+ | |||
|- | |- | ||
| 12:51 | | 12:51 | ||
− | | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ | + | | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ http://spoken-tutorial.org /What\_is\_a\_Spoken\_Tutorial |
− | + | ||
|- | |- | ||
| 12:54 | | 12:54 | ||
| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ | | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ | ||
+ | |||
|- | |- | ||
− | | 12: | + | | 12:56 |
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
+ | |||
|- | |- | ||
| 13:01 | | 13:01 | ||
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | ||
+ | |||
|- | |- | ||
| 13:03 | | 13:03 | ||
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | ||
+ | |||
|- | |- | ||
| 13:07 | | 13:07 | ||
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | ||
+ | |||
|- | |- | ||
| 13:11 | | 13:11 | ||
| ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। | | ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। | ||
+ | |||
|- | |- | ||
| 13:20 | | 13:20 | ||
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ। | | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ। | ||
+ | |||
|- | |- | ||
| 13:24 | | 13:24 | ||
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | ||
− | + | ||
+ | |- | ||
|13:30 | |13:30 | ||
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | ||
+ | |||
|- | |- | ||
| 13:35 | | 13:35 | ||
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। | ||
|} | |} |
Latest revision as of 16:54, 22 March 2017
Time | Narration |
00:01 | C ਅਤੇ C ਪਲਸ-ਪਲਸ ਵਿਚ ਟੋਕਨਸ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। |
00:06 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ |
00:09 | ਟੋਕਨਸ ਨੂੰ ਕਿਵੇਂ ਡਿਫਾਈਨ ਅਤੇ ਯੂਜ਼ ਕੀਤਾ ਜਾਂਦਾ ਹੈ। |
00:12 | ਅਸੀਂ ਇਹ ਇਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ। |
00:15 | ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦੇਖਾਂਗੇ। |
00:20 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ,ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 gcc ਅਤੇ g++ ਕੰਪਾਇਲਰ ਵਰਜ਼ਨ 4.6.1 (Ubuntu operating system version 11.1010gcc and g++ Compiler version 4.6.1.) |
00:33 | ਆਉ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00:37 | ਡਾਟਾ ਟਾਈਪਸ, ਵੈਰੀਐਬਲਸ, ਕੋਨਸਟੈਂਟ ਅਤੇ ਆਈਡੈਂਟੀਫਾਇਰਸ ਲਈ ਟੋਕਨ ਇਕ ਜੇਨਰਿਕ ਸ਼ਬਦ ਹੈ। |
00:46 | ਆਉ ਅਸੀਂ ਆਪਣੇ ਪ੍ਰੋਗਰਾਮ ਨਾਲ ਸ਼ੁਰੂ ਕਰੀਏ। |
00:49 | ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। |
00:53 | ਮੈਨੂੰ ਇਹ ਖੋਲ੍ਹਣ ਦਿਉ, ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਟੋਕਨ.ਸੀ ਹੈ। |
01:04 | ਇਸ ਪੋ੍ਰਗਰਾਮ ਵਿਚ ਅਸੀਂ ਵੈਰੀਐਬਲਸ ਇਨੀਸ਼ਿਲਾਈਜ਼ ਕਰਾਂਗੇ ਅਤੇ ਉਹਨਾਂ ਦੀਆਂ ਵੈਲਯੂਸ ਪਰਿੰਟ ਕਰਾਂਗੇ। |
01:09 | ਮੈਂ ਹੁਣ ਕੋਡ ਦਸਾਂਗੀ । ਇਹ ਸਾਡੀ ਹੈਡਰ ਫਾਈਲ ਹੈ। |
01:16 | ਇਹ ਸਾਡਾ ਮੇਨ ਫੰਕਸ਼ਨ ਹੈ। |
01:20 | ਇਥੇ ਆਈਐਨਟੀ (int) ਇਕ ਕੀ-ਵਰਡ (keyword) ਹੈ। |
01:22 | ਕੰਪਾਇਲਰ ਕੀ-ਵਰਡਸ ਦਾ ਮਤਲਬ ਜਾਣਦਾ ਹੈ। |
01:26 | a ਇਕ ਇੰਟੀਜ਼ਰ ਵੇਰੀਐਬਲ ਹੈ। |
01:29 | ਅਸੀਂ ਇਸਦੀ ਵੈਲਯੂ 2 ਨਿਸ਼ਚਿਤ ਕੀਤੀ ਹੈ। |
01:32 | ਇਸਨੂੰ ਇਨੀਸ਼ਲਾਈਜੇਸ਼ਨ (initialization) ਕਹਿੰਦੇ ਹਨ। |
01:35 | ਜੇ ਇਕ ਵੈਰੀਐਬਲ ਦੀ ਵੈਲਯੂ ਨਿਸ਼ਚਿਤ ਨਾਂ ਹੋਵੇ ਤਾਂ ਇਸ ਨੂੰ ਵੈਰੀਐਬਲ ਘੋਸ਼ਿਤ (declaration ) ਕਰਨਾ ਕਹਿੰਦੇ ਹਨ। |
01:43 | ਇਥੇ, b ਇਕ ਕੋਨਸਟੈਂਟ ਹੈ। |
01:46 | ਅਸੀਂ b ਨੂੰ ਇਨੀਸ਼ਿਲਾਈਜ਼ ਕੀਤਾ ਹੈ, ਇਸ ਦੀ ਵੈਲਯੂ 4 ਨਿਸ਼ਚਿਤ ਕੀਤੀ ਹੈ। |
01:53 | ਕੋਨਸਟੈਂਟ ਕੀ-ਵਰਡ ਸਿਰਫ ਰੀਡ ਅੋਨਲੀ (read only ) ਵੈਰੀਐਬਲ ਲਈ ਵਰਤਿਆ ਜਾਂਦਾ ਹੈ। |
01:58 | ਕੀ-ਵਰਡਸ ਅਤੇ ਕੋਨਸਟੈਂਟ ਬਾਰੇ ਹੋਰ ਜਾਣਕਾਰੀ ਲਈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ । |
02:06 | ਕੀ-ਵਰਡਸ ਦੇ ਅਰਥ ਨਿਸ਼ਚਿਤ ਹੁੰਦੇ ਹਨ ਜੋ ਬਦਲੇ ਨਹੀਂ ਜਾ ਸਕਦੇ। |
02:11 | ਕੀ-ਵਰਡਸ, ਵੈਰੀਐਬਲਸ ਦੇ ਨਾਵਾਂ ਵਿਚ ਨਹੀਂ ਵਰਤੇ ਜਾ ਸਕਦੇ। |
02:15 | C ਵਿਚ 32 ਕੀ-ਵਰਡਸ ਹਨ। |
02:18 | ਕੁਝ ਉਦਾਹਰਣ :ਆਟੋ, ਬਰੈਕ, ਕੇਸ, ਕੈਰ, ਕੋਨਸਟ, ਡੀਫਾਲਟ, ਏਨਯੂਮ ਐਕਸਟਰਨ, ਆਦਿ. |
02:28 | ਫਿਕਸਡ ਵੈਲਯੂਸ ਨੂੰ ਕੋਨਸਟੈਂਟਸ ਕਹਿੰਦੇ ਹਨ। |
02:34 | ਉਹ ਪ੍ਰੋਗਰਾਮ ਦੇ ਐਕਜ਼ੀਕਯੂਸ਼ਨ ਦੌਰਾਨ ਬਦਲੀਆਂ ਨਹੀਂ ਜਾਂਦੀਆਂ।ਕੋਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਹਨ, ਨਯੂਮੈਰਿਕ ਕੋਨਸਟੈਂਟਸ ਅਤੇ ਕਰੈਕਟਰ ਕੋਨਸਟੈਂਟਸ। |
02:45 | ਹੁਣ ਆਪਣੇ ਪ੍ਰੋਗਰਾਮ ‘ਤੇ ਵਾਪਸ ਆਉ। |
02:47 | ਇਥੇ ਫਲੋਟ, ਵੈਰੀਐਬਲ ਚ ਦੀ ਡਾਟਾ ਟਾਈਪ ਹੈ। |
02:52 | ਅਸੀਂ ਇਸ ਦੀ ਵੈਲਯੂ 1.5 ਨਿਸ਼ਚਿਤ ਕੀਤੀ ਹੈ। |
02:57 | ਡਾਟਾ ਟਾਈਪ, ਇਕ ਸੈਟ ਆਫ ਰੂਲਸ ਦੇ ਨਾਲ ਇਕ ਸੀਮਿਤ ਵੈਲਯੂਸ ਦਾ ਸੈਟ ਹੈ। |
03:05 | ਇਥੇ d ਇਕ ਵੈਰੀਐਬਲ ਹੈ। |
03:07 | ਕੈਰ ਅਤੇ ਸਿੰਗਲ ਕੋਟਸ ਸੰਕੇਤ ਦਿੰਦੇ ਹਨ ਕਿ ਅਸੀਂ ਕਰੈਕਟਰ ਨਾਲ ਕੰਮ ਕਰ ਰਹੇ ਹਾਂ। |
03:13 | ਨਤੀਜੇ ਵਜੋਂ, d ਇਕ ਕਰੈਕਟਰ ਵੇਰੀਐਬਲ ਹੈ,ਜੋ ਵੈਲਯੂ ‘A’ ਸਟੋਰ ਕਰਦਾ ਹੈ। |
03:20 | ਇਹ ਵੇਖਣਾ ਅਸਾਨ ਹੈ ਕਿ ਆਈਐਨਟੀ (int) ਡਬਲ ਫਲੋਟ ਅਤੇ ਕੈਰ ਡਾਟਾ-ਟਾਈਪਸ ਹਨ। |
03:30 | a, c ਅਤੇ d ਵੈਰੀਐਬਲਸ ਹਨ |
03:36 | ਹੁਣ ਆਪਣੀਆਂ ਸਲਾਈਡਸ ਤੇ ਵਾਪਸ ਆਉ। |
03:38 | ਅਸੀਂ ਡਾਟਾ-ਟਾਈਪਸ ਅਤੇ ਵੈਰੀਐਬਲਸ ਬਾਰੇ ਹੋਰ ਜਿਆਦਾ ਜਾਣਾਂਗੇ। |
03:48 | ਆਉ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਸ਼ੁਰੂ ਕਰੀਏ। |
03:51 | ਇਸਨੂੰ ਆਈਐਨਟੀ (int) ਵਜੋਂ ਘੋਸ਼ਿਤ ਕੀਤਾ ਜਾਂਦਾ ਹੈ |
03:53 | ਜੇ ਅਸੀਂ ਇਕ ਇੰਟੀਜ਼ਰ ਡਾਟਾ ਟਾਈਪ ਪਰਿੰਟ ਕਰਨਾ ਚਾਹਾਂਗੇ ਤਾਂ ਅਸੀਂ % d ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। |
04:01 | ਇਸੇ ਤਰ੍ਹਾਂ, ਅਸੀਂ ਫਲੋਟਿੰਗ ਪੋਆਇੰਟ ਨੰਬਰ ਲਈ ਫਲੋਟ ਅਤੇ % f ਇਸਤੇਮਾਲ ਕਰਾਂਗੇ |
04:09 | ਕਰੈਕਟਰ ਡਾਟਾ ਟਾਈਪ ਲਈ, ਅਸੀਂ ਕੈਰ ਅਤੇ %c ਇਸਤੇਮਾਲ ਕਰਾਂਗੇ |
04:15 | ਅਤੇ ਡਬਲ ਡਾਟਾ ਟਾਈਪ ਲਈ, ਅਸੀਂ ਡਬਲ ਅਤੇ % lf ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। |
04:25 | ਹੁਣ ਅਸੀਂ ਡਾਟਾ ਟਾਈਪਸ ਦੀ ਰੇਂਜ (range) ਵੇਖਾਂਗੇ। |
04:29 | ਇੰਟੀਜ਼ਰ ਡਾਟਾ ਟਾਈਪ ਦੀ ਰੇਂਜ -32,768 ਤੋਂ 32,767 ਹੈ |
04:34 | ਫਲੋਟਿੰਗ ਪੋਆਇੰਟ ਦੀ ਰੇਂਜ ਹੈ -3.4 E +/-38 |
04:39 | ਕਰੈਕਟਰ ਦੀ ਰੇਂਜ ਹੈ -128 ਤੋਂ 127 |
04:42 | ਅਤੇ ਡਬਲ ਦੀ ਰੇਂਜ ਹੈ 1.7 E +/-308 |
04:48 | ਵੈਰੀਐਬਲ ਵਿਚ ਸਟੋਰ ਕੀਤੀਆਂ ਗਈਆਂ ਵੈਲੂਯਸ, ਇਸ ਰੇਂਜ ਤੋਂ ਘੱਟ ਜਾਂ ਜਿਆਦਾ ਨਹੀਂ ਹੋਣੀ ਚਾਹੀਦੀ। |
04:56 | ਹੁਣ ਅਸੀਂ ਵੈਰੀਐਬਲਸ ਵਲ ਆਵਾਂਗੇ। |
05:00 | ਵੈਰੀਐਬਲ ਇਕ ਡਾਟਾ ਨਾਮ ਹੈ। |
05:03 | ਇਹ ਡਾਟਾ ਵੈਲਯੂ ਸਟੋਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। |
05:06 | ਜਦ ਪ੍ਰੋਗਰਾਮ ਚਲਦਾ ਹੈ ਤਾਂ ਵੈਲਯੂਸ ਬਦਲ ਸਕਦੀਆਂ ਹਨ। |
05:10 | ਵੈਰੀਐਬਲ ਇਸਤੇਮਾਲ ਕਰਨ ਤੋਂ ਪਹਿਲਾਂ ਇਸਨੂੰ ਘੋਸ਼ਿਤ (declare) ਕਰਨਾ ਜ਼ਰੂਰੀ ਹੈ। |
05:15 | ਸਾਨੂੰ ਵੈਰੀਐਬਲਸ ਨੂੰ ਅਰਥਪੂਰਨ ਨਾਮ ਦੇਣੇ ਚਾਹੀਦੇ ਹਨ। |
05:19 | ਜਿਵੇਂ ਕਿ ਜੋਨ, ਮਾਰਕਸ, ਸਮ ਵਗੈਰਹ। |
05:24 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲਦੇ ਹਾਂ। |
05:27 | ਇਥੇ, printf ਇਸ ਫੰਕਸ਼ਨ ਦਾ ਆਈਡੈਂਟੀਫਾਇਰ (identifier) ਨਾਮ ਹੈ |
05:32 | ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ।ਆਉ ਅਸੀਂ ਆਈਡੈਂਟੀਫਾਇਰਸ (identifiers) ਬਾਰੇ ਜਾਣੀਏ। |
05:38 | ਆਈਡੈਂਟੀਫਾਇਰਸ (identifiers ) ਯੂਜ਼ਰ ਵਲੋਂ ਡਿਫਾਇਨ ਕੀਤੇ ਗਏ ਨਾਮ ਹਨ। |
05:41 | ਆਈਡੈਂਟੀਫਾਇਰ (identifier) ਵਿਚ ਅੱਖਰ ਅਤੇ ਅੰਕ ਹੁੰਦੇ ਹਨ। |
05:46 | ਦੋਵੇਂ ਵੱਡੇ ਅਤੇ ਛੋਟੇ (uppercase and lowercase ) ਅੱਖਰ ਵਰਤੇ ਜਾ ਸਕਦੇ ਹਨ। |
05:51 | ਪਹਿਲਾ ਕਰੈਕਟਰ ਅੱਖਰ ਜਾਂ ਅੰਡਰਸਕੋਰ (alphabet or underscore ) ਹੋਣਾ ਚਾਹੀਦਾ ਹੈ। |
05:55 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
05:58 | ਇਥੇ ਅਸੀਂ ਵੈਰੀਐਬਲਸ ਅਤੇ ਕੋਨਸਟੈਂਟਸ ਇਨੀਸ਼ਿਲਾਈਜ਼ ਕੀਤੇ ਹਨ। ਇਥੇ ਅਸੀਂ ਇਹਨਾਂ ਨੂੰ ਪਰਿੰਟ ਕਰਾਂਗੇ। |
06:05 | ਅਤੇ ਇਹ ਸਾਡੀ ਰਿਟਰਨ ਸਟੈਟਮੇਂਟ ਹੈ। ਹੁਣ ਸੇਵ ਤੇ ਕਲਿਕ ਕਰੋ। |
06:10 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ |
06:12 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ। |
06:21 | ਕੰਪਾਇਲ ਕਰਨ ਲਈ, ਜੀਸੀਸੀ ਟੋਕਨਸ.ਸੀ -ਅੋ ਟੋਕ (gcc tokens.c -o tok) ਟਾਈਪ ਕਰੋ। ਐਂਟਰ ਦਬਾਉ। |
06:30 | ਐਕਜ਼ੀਕਿਯੂਟ ਕਰਨ ਲਈ ./tok ਟਾਈਪ ਕਰੋ। |
06:35 | ਆਉਟਪੁਟ ਇੰਝ ਦਿਸੇਗੀ : |
06:39 | ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦਸ਼ਮਲਵ (decimal ) ਤੋਂ ਬਾਅਦ 6 ਵੈਲਯੂਜ਼ ਹਨ। |
06:44 | ਅਤੇ ਇਥੇ ਸਾਡੇ ਕੋਲ 2 ਵੈਲਯੂਜ਼ ਹਨ। |
06:48 | ਆਉ ਅਸੀਂ ਵੇਖੀਏ ਇਹ ਕਿਵੇਂ ਹੋਇਆ । ਪ੍ਰੋਗਰਾਮ ਤੇ ਵਾਪਸ ਆਉ |
06:54 | ਇਹ ਇਸ ਲਈ ਕਿਉਂਕਿ ਇਥੇ ਸਾਡੇ ਕੋਲ %.2f ਹੈ। |
06:59 | ਇਹ ਦੱਸਦਾ ਹੈ ਕਿ ਅਸੀਂ ਦਸ਼ਮਲਵ ਤੋਂ ਬਾਅਦ ਸਿਰਫ਼ ਦੋ ਵੈਲਯੂਜ਼ ਹੀ ਪਰਿੰਟ ਕਰ ਸਕਦੇ ਹਾਂ। |
07:04 | ਇਥੇ ਮੈਂ ਆਉਟਪੁਟ ਵਿਚ 3 ਡੈਸੀਮਲ ਪਲੇਸਿਸ ਚਾਹੁੰਦੀ ਹਾਂ। |
07:09 | ਆਉ %.2f ਨੂੰ %.3f ਨਾਲ ਬਦਲੀਏ। |
07:16 | ਹੁਣ ਸੇਵ ਤੇ ਕਲਿਕ ਕਰੋ। |
07:20 | ਟਰਮਿਨਲ ਤੇ ਵਾਪਸ ਆਉ। ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। |
07:29 | ਅਸੀਂ ਵੇਖ ਸਕਦੇ ਹਾਂ ਇਥੇ ਡੈਸੀਮਲ ਤੋਂ ਬਾਅਦ 3 ਵੈਲਯੂਜ਼ ਹਨ। |
07:33 | ਹੁਣ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਐਕਜ਼ੀਕਿਯੂਟ ਕਰਾਂਗੇ। |
07:37 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
07:40 | ਮੈਂ ਇਥੇ ਕੁਝ ਚੀਜਾਂ ਬਦਲਾਂਗੀ |
07:42 | ਪਹਿਲੇ ਆਪਣੇ ਕੀ-ਬੋਰਡ ਤੋਂ shift+ctrl+s ਬਟਨ ਇੱਕਠੇ ਦਬਾਉ। |
07:50 | ਹੁਣ ਫਾਈਲ ਐਕਸਟੈਨਸ਼ਨ . ਸੀਪੀਪੀ (extension .cpp) ਨਾਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ । |
07:58 | ਆਉ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰੀਏ। |
08:03 | ਹੁਣ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੋ ਅਤੇ ਸੇਵ ਤੇ ਕਲਿਕ ਕਰੋ । |
08:11 | ਹੁਣ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੋ। |
08:15 | ਜਿਵੇਂਕਿ C++ ਵਿਚ ਲਾਈਨ ਪਰਿੰਟ ਕਰਨ ਲਈ ਅਸੀਂ ਸੀਆਉਟ (cout<< function' ) ਫੰਕਸ਼ਨ ਇਸਤੇਮਾਲ ਕਰਦੇ ਹਾਂ। |
08:21 | ਸਰਚ ਫਾਰ (search for) ਅਤੇ ਰਿਪਲੇਸ ਟੈਕਸਟ ਆਪਸ਼ਨ (replace text option) ਤੇ ਕਲਿਕ ਕਰੋ |
08:28 | ਇਥੇ printf ਔਪਨਿੰਗ ਬਰੈਕਟ “(” ਟਾਈਪ ਕਰੋ। |
08:33 | ਅਤੇ ਇਥੇ ਇਸ ਕਾਲਮ ਵਿਚ ਟਾਈਪ ਕਰੋ, |
08:35 | ਸੀਆਉਟ (cout) ਅਤੇ ਦੋ ਔਪਨਿੰਗ ਐਂਗਲ ਬਰੈਕਟਸ “<<”. ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ। |
08:45 | ਫੋਰਮੇਟ ਸਪੇਸੀਫਾਇਰ /n ਦੀ ਸਾਨੂੰ ਜ਼ਰੂਰਤ ਨਹੀਂ ਹੈ। |
08:50 | ਆਉ ਅਸੀਂ ਇਹਨਾਂ ਨੂੰ ਡਿਲੀਟ ਕਰੀਏ । ਹੁਣ ਕੋਮਾ ਨੂੰ ਡਿਲੀਟ ਕਰੋ। |
08:54 | ਅਤੇ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
09:01 | ਸੇਵ ਤੇ ਕਲਿਕ ਕਰੋ। ਹੁਣ ਕਲੋਜ਼ਿੰਗ ਬਰੈਕਟ ਡਿਲੀਟ ਕਰ ਦਿਉ। |
09:06 | ਦੋ ਔਪਨਿੰਗ ਐਂਗਲ ਬਰੈਕਟਸ ਦੁਬਾਰਾ ਟਾਈਪ ਕਰੋ। |
09:09 | ਅਤੇ ਡਬਲ ਕੋਟਸ ਵਿਚ \n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। |
09:20 | ਚਲੋ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ । ਟਰਮਿਨਲ ’ਤੇ ਵਾਪਸ ਆਉ। |
09:24 | ਕੰਪਾਇਲ ਕਰਨ ਲਈ ਜੀ++ ਟੋਕਨਸ .ਸੀਪੀਪੀ -ਅੋ ਟੋਕ1 (g++ tokens.cpp -o tok 1) ਟਾਈਪ ਕਰੋ । |
09:35 | ਇਥੇ ਅਸੀਂ ਟੋਕ1 ਕੀਤਾ ਹੈ,ਕਿਉਂਕਿ ਅਸੀਂ tokens.c ਫਾਈਲ ਦੇ ਆਉਟਪੁਟ ਪੈਰਾਮੀਟਰ tok ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ । |
09:48 | ਐਕਜ਼ੀਕਿਯੂਟ ਕਰਨ ਲਈ ./tok1 ਟਾਈਪ ਕਰੋ । ਐਂਟਰ ਦਬਾਉ। |
09:55 | ਆਉਟਪੁਟ ਇੰਝ ਆਏਗੀ |
09:59 | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
10:03 | ਪ੍ਰੋਗਰਾਮ ਤੇ ਵਾਪਸ ਆਉ। ਮੰਨ ਲਉ ਮੈਂ ਇਥੇ b ਦੀ ਨਵੀਂ ਵੈਲਯੂ 8 ਨਿਸ਼ਚਿਤ ਕਰਦੀ ਹਾਂ। |
10:13 | ਸੇਵ ਤੇ ਕਲਿਕ ਕਰੋ। ਆਉ ਵੇਖੀਏ, ਕੀ ਹੁੰਦਾ ਹੈ । |
10:15 | ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। |
10:22 | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ । |
10:26 | ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 7 ਵਿਚ ਗਲਤੀ ਵੇਖਦੇ ਹਾਂ। |
10:32 | ਅਸਾਈਨਮੈਂਟ ਆਫ ਰੀਡ ਅੋਨਲੀ ਵੈਰੀਐਬਲ b. |
10:36 | ਪ੍ਰੋਗਰਾਮ ਤੇ ਵਾਪਸ ਆਉ। |
10:40 | ਇਹ ਇਸ ਲਈ ਕਿਉਂਕਿ b ਇਕ ਕੋਨਸਟੈਂਟ ਹੈ । ਕੋਨਸਟੈਂਟ ਦੀਆਂ ਵੈਲਯੂਜ਼ ਫਿਕਸ ਹੁੰਦੀਆਂ ਹਨ। |
10:46 | ਇਹ ਪ੍ਰੋਗਰਾਮ ਦੀ ਐਕਜ਼ੀਕਯੂਸ਼ਨ ਦੌਰਾਨ ਬਦਲਦੀਆਂ ਨਹੀਂ ਹਨ। |
10:49 | ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। ਚਲੋ ਇਸ ਗਲਤੀ ਨੂੰ ਠੀਕ ਕਰੀਏ। |
10:54 | ਇਸ ਨੂੰ ਡਿਲੀਟ ਕਰ ਦਿਉ। ਸੇਵ ਤੇ ਕਲਿਕ ਕਰੋ। |
10:57 | ਚਲੋ ਦੁਬਾਰਾ ਐਕਜ਼ੀਕਿਯੂਟ ਕਰੀਏ । ਟਰਮਿਨਲ ਤੇ ਵਾਪਸ ਆਉ। |
11:01 | ਪਹਿਲਾਂ ਵਾਂਗ ਕੰਪਾਇਲ ਕਰੋ। ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। |
11:09 | ਹੁਣ ਅਸੀਂ ਇਕ ਹੋਰ ਆਮ ਗਲਤੀ ਦੇਖਾਗੇ। |
11:12 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
11:15 | ਮੰਨ ਲਉ ਕਿ ਮੈਂ ਇਥੇ ਸਿੰਗਲ ਕੋਟਸ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। |
11:21 | ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। |
11:25 | ਪਹਿਲਾਂ ਵਾਂਗ ਕੰਪਾਇਲ ਕਰੋ। |
11:28 | ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 9 ਵਿਚ ਗਲਤੀ ਵੇਖਦੇ ਹਾਂ। |
11:34 | ਸ਼ਕੋਪ ਵਿਚ ਘੋਸ਼ਿਤ ਨਹੀਂ ਕੀਤਾ ਗਿਆ। ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
11:40 | ਇਹ ਇਸ ਲਈ ਕਿਉਂਕਿ ਜੋ ਵੀ ਸਿੰਗਲ ਕੋਟਸ ਵਿਚ ਹੁੰਦਾ ਹੈ ਉਸਦੀ ਕਰੈਕਟਰ ਵੈਲਯੂ ਮੰਨੀ ਜਾਂਦੀ ਹੈ। |
11:47 | ਅਤੇ ਇਥੇ ਅਸੀਂ ਦ ਨੂੰ ਕਰੈਕਟਰ ਵੈਰੀਐਬਲ ਘੋਸ਼ਿਤ ਕੀਤਾ ਹੈ। |
11:53 | ਆਉ ਗਲਤੀ ਨੂੰ ਠੀਕ ਕਰੀਏ। ਇਥੇ ਲਾਈਨ ਨੰਬਰ 9 ਤੇ ਸਿੰਗਲ ਕੋਟਸ ਟਾਈਪ ਕਰੋ। |
11:59 | ਹੁਣ ਸੇਵ ਤੇ ਕਲਿਕ ਕਰੋ। ਆਉ ਐਕਜ਼ੀਕਿਯੂਟ ਕਰੀਏ। |
12:02 | ਆਪਣੇ ਟਰਮਿਨਲ ਤੇ ਵਾਪਸ ਆਉ |
12:04 | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ। |
12:06 | ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। |
12:14 | ਆਉ ਆਪਣੀ ਸਲਾਈਡ ਤੇ ਵਾਪਸ ਚਲੀਏ,ਆਉ ਸੰਖੇਪ ਕਰੀਏ |
12:16 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, |
12:18 | ਡਾਟਾ ਟਾਈਪਸ ਜਿਵੇਂ ਕਿ ਆਈਐਨਟੀ (int), ਡਬਲ ਫਲੋਟ ਵਗੈਰਹ। |
12:24 | ਵੈਰੀਐਬਲਸ eg. int a=2; |
12:29 | ਆਈਡੈਂਟੀਫਾਇਰਸ eg. printf() ਅਤੇ |
12:34 | ਕੋਨਸਟੈਂਟ eg. double const b=4; |
12:40 | ਇਕ ਅਸਾਈਨਮੈਂਟ ਵਜੋਂ,ਸਿੰਪਲ ਇੰਟਰਸਟ ਕੇਲਕੁਲੇਟ ਕਰਨ ਲਈ ਇਕ ਛ ਪੋ੍ਰਗਰਾਮ ਲਿਖੋ। |
12:45 | ਹਿੰਟ : ਸਿੰਪਲ ਇਨਟਰਸਟ= ਪਿੰਸੀਪਲ * ਰੇਟ * ਟਾਈਮ/ 100 |
12:51 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ http://spoken-tutorial.org /What\_is\_a\_Spoken\_Tutorial |
12:54 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ |
12:56 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
13:01 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
13:03 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
13:07 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
13:11 | ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। |
13:20 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ। |
13:24 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
13:30 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
13:35 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। |