Difference between revisions of "Blender/C2/Camera-View-Settings/Punjabi"

From Script | Spoken-Tutorial
Jump to: navigation, search
 
(One intermediate revision by the same user not shown)
Line 4: Line 4:
  
 
|-
 
|-
| 00 : 07  
+
|00:07  
 
|  ਬਲੈਂਡਰ ਟਿਊਟੋਰੀਅਲ ਦੀ ਲੜੀ ਵਿਚ  ਆਪ ਦਾ ਸਵਾਗਤ ਹੈ
 
|  ਬਲੈਂਡਰ ਟਿਊਟੋਰੀਅਲ ਦੀ ਲੜੀ ਵਿਚ  ਆਪ ਦਾ ਸਵਾਗਤ ਹੈ
 
|-
 
|-
Line 31: Line 31:
 
|ਮੈ ਮਨ ਕੇ ਚਲਦਾ ਹਾਂ ਕਿ ਤੁਸੀ ਬਲੈਂਡਰ ਇਨਸਟਾਲ  ਕਰ ਚੁੱਕੇ ਹੋ
 
|ਮੈ ਮਨ ਕੇ ਚਲਦਾ ਹਾਂ ਕਿ ਤੁਸੀ ਬਲੈਂਡਰ ਇਨਸਟਾਲ  ਕਰ ਚੁੱਕੇ ਹੋ
 
|-
 
|-
|00: 54
+
|00:54
 
|ਜੇਕਰ ਨਹੀ ਤਾਂ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
 
|ਜੇਕਰ ਨਹੀ ਤਾਂ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
 
|-
 
|-
|01: 02
+
|01:02
 
|ਬਾਈ ਡੀਫਾਲਟ  ਜਦ ਬਲੈਂਡਰ ਯੂਜਰ ਪਰੇਸਪੈਕਟੀਵ ਵਿਯੂ (perspective view)ਵਿਚ ਖੁਲੇਗਾ ਤਾਂ ਉਹ 3 ਡੀ ਵਿਯੂ ਵਿਖਾਏਗਾ
 
|ਬਾਈ ਡੀਫਾਲਟ  ਜਦ ਬਲੈਂਡਰ ਯੂਜਰ ਪਰੇਸਪੈਕਟੀਵ ਵਿਯੂ (perspective view)ਵਿਚ ਖੁਲੇਗਾ ਤਾਂ ਉਹ 3 ਡੀ ਵਿਯੂ ਵਿਖਾਏਗਾ
 
|-
 
|-
Line 121: Line 121:
 
|ਬਾਈ ਡੀਫਾਲਟ ਇਹ ਕੈਮਰੇ ਨੂੰ ਜੈਡ ਐਕਸੀਸ(z-axis) ਵਿਚ ਘੁਮਾਏਗਾ ਮਤਲਬ ਐਕਸੀਸ ਦੇ ਆਲੇ-ਦੁਆਲੇ ਇਹ ਕੈਮਰਾ ਵਿਯੂ ਦੇ ਅੰਦਰ ਜਾ ਬਾਹਰ ਹੋਵੇਗਾ
 
|ਬਾਈ ਡੀਫਾਲਟ ਇਹ ਕੈਮਰੇ ਨੂੰ ਜੈਡ ਐਕਸੀਸ(z-axis) ਵਿਚ ਘੁਮਾਏਗਾ ਮਤਲਬ ਐਕਸੀਸ ਦੇ ਆਲੇ-ਦੁਆਲੇ ਇਹ ਕੈਮਰਾ ਵਿਯੂ ਦੇ ਅੰਦਰ ਜਾ ਬਾਹਰ ਹੋਵੇਗਾ
 
|-
 
|-
|03 :53  
+
|03:53  
 
| ਕਿਰਿਆ ਨੂੰ ਰੱਦ ਕਰਨ ਲੈ ਸਕ੍ਰੀਨ ਤੇ right click ਕਰੋ ਜਾਂ ਕੀਬੋਰਡ ਤੇ "Esc " ਦਬਾਓ  
 
| ਕਿਰਿਆ ਨੂੰ ਰੱਦ ਕਰਨ ਲੈ ਸਕ੍ਰੀਨ ਤੇ right click ਕਰੋ ਜਾਂ ਕੀਬੋਰਡ ਤੇ "Esc " ਦਬਾਓ  
 
|-
 
|-
Line 142: Line 142:
 
|ਦੂਜਾ ਐਕਸ, ਰੋਟੇਸ਼ਨ ਨੂੰ ਲੋਕਲ ਐਕਸ ਐਕਸੀਸ ਤੇ ਜਾਣ ਤੋ ਰੋਕੇਗਾ
 
|ਦੂਜਾ ਐਕਸ, ਰੋਟੇਸ਼ਨ ਨੂੰ ਲੋਕਲ ਐਕਸ ਐਕਸੀਸ ਤੇ ਜਾਣ ਤੋ ਰੋਕੇਗਾ
 
|-
 
|-
|04: 31
+
|04:31
 
|ਅਸੀ ਗਲੋਬਲ ਤੇ ਲੋਕਲ ਟਰਾਨਸਫੋਰਮ ਐਕਸੀਸ ਨੂੰ ਦੂਜੇ ਟਿਊਟੋਰੀਅਲ ਵਿਚ ਵਿਸਤਾਰ ਵਿਚ ਪੜਾਗੇ  
 
|ਅਸੀ ਗਲੋਬਲ ਤੇ ਲੋਕਲ ਟਰਾਨਸਫੋਰਮ ਐਕਸੀਸ ਨੂੰ ਦੂਜੇ ਟਿਊਟੋਰੀਅਲ ਵਿਚ ਵਿਸਤਾਰ ਵਿਚ ਪੜਾਗੇ  
 
|-
 
|-
Line 157: Line 157:
 
|ਪਹਿਲਾ ਵਾਈ ਰੋਟੇਸ਼ਨ ਨੂੰ ਗਲੋਬਲ ਵਾਈ ਐਕਸੀਸ ਤੇ ਬੰਦ ਕਰੇਗਾ  
 
|ਪਹਿਲਾ ਵਾਈ ਰੋਟੇਸ਼ਨ ਨੂੰ ਗਲੋਬਲ ਵਾਈ ਐਕਸੀਸ ਤੇ ਬੰਦ ਕਰੇਗਾ  
 
|-
 
|-
|04 :56
+
|04:56
 
|ਦੂਜਾ ਵਾਈ ਰੋਟੇਸ਼ਨ ਨੂੰ ਲੋਕਲ ਵਾਈ ਐਕਸੀਸ ਤੇ ਜਾਣ ਤੋ ਰੋਕੇਗਾ
 
|ਦੂਜਾ ਵਾਈ ਰੋਟੇਸ਼ਨ ਨੂੰ ਲੋਕਲ ਵਾਈ ਐਕਸੀਸ ਤੇ ਜਾਣ ਤੋ ਰੋਕੇਗਾ
 
|-
 
|-
Line 271: Line 271:
 
|ਕੈਮਰਾ ਵਿਯੂ ਸੱਜੇ ਤੇ ਖੱਬੇ ਅਤੇ ਖੱਬੇ ਤੋ ਸੱਜੇ ਮੂਵ ਕਰੇਗਾ  
 
|ਕੈਮਰਾ ਵਿਯੂ ਸੱਜੇ ਤੇ ਖੱਬੇ ਅਤੇ ਖੱਬੇ ਤੋ ਸੱਜੇ ਮੂਵ ਕਰੇਗਾ  
 
|-
 
|-
| 09 : 28  
+
|09:28  
 
| ਸਕਰੀਨ ਤੇ ਖੱਬਾ ਕਲਿਕ ਕਰਕੇ ਕੈਮਰਾ ਵਿਯੂ ਨੂੰ ਲੌਕ ਕਰ ਦੋ
 
| ਸਕਰੀਨ ਤੇ ਖੱਬਾ ਕਲਿਕ ਕਰਕੇ ਕੈਮਰਾ ਵਿਯੂ ਨੂੰ ਲੌਕ ਕਰ ਦੋ
 
|-  
 
|-  
| 09 : 33  
+
|09:33  
 
| ਹੁਣ ਇਹ ਤੁਹਾਡਾ ਨਵਾ ਕੈਮਰਾ ਵਿਯੂ ਹੈ
 
| ਹੁਣ ਇਹ ਤੁਹਾਡਾ ਨਵਾ ਕੈਮਰਾ ਵਿਯੂ ਹੈ
 
|-
 
|-
| 09 : 38  
+
|09:38  
 
| ਇਸ ਦੇ ਨਾਲ ਹੀ ਸਾਡਾ ਨੇਵੀਗੇਸ਼ਨ ਕੈਮਰਾ ਵਿਯੂ ਟਿਊਟੋਰੀਅਲ ਖਤਮ ਹੁੰਦਾ ਹੈ
 
| ਇਸ ਦੇ ਨਾਲ ਹੀ ਸਾਡਾ ਨੇਵੀਗੇਸ਼ਨ ਕੈਮਰਾ ਵਿਯੂ ਟਿਊਟੋਰੀਅਲ ਖਤਮ ਹੁੰਦਾ ਹੈ
 
|-
 
|-
Line 310: Line 310:
 
|ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
 
|ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
 
|-
 
|-
| 10.47
+
| 10:47
 
| ਹਰਮੀਤ ਸੰਧੂ ਨੂੰ  ਇਜਾਜਤ ਦਿਓ  
 
| ਹਰਮੀਤ ਸੰਧੂ ਨੂੰ  ਇਜਾਜਤ ਦਿਓ  
  
 
|}
 
|}

Latest revision as of 10:06, 14 March 2017

Time Narration
00:07 ਬਲੈਂਡਰ ਟਿਊਟੋਰੀਅਲ ਦੀ ਲੜੀ ਵਿਚ ਆਪ ਦਾ ਸਵਾਗਤ ਹੈ
00:11 ਇਹ ਟਿਊਟੋਰੀਅਲ ਕੈਮਰਾ ਵਿਯੂ(camera view) ਦੇ ਨੈਵੀਗੇਸ਼ਨ (navigation) ਬਾਰੇ ਹੈ
00:16 ਬਲੈਂਡਰ 2.59 ਵਿਚ ਅਸੀ ਸਿਖਾਗੇ ਕਿ ਕੈਮਰੇ ਨੂੰ ਨੈਵੀਗੇਟ ਕਿਵੇਂ ਕਰਨਾ ਹੈ
00:21 ਇਹ ਸਕ੍ਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ।
00:30 ਇਸ ਟਿਊਟੋਰੀਅਲ ਨੂੰ ਵੇਖਣ ਤੋਂ ਬਾਅਦ
00:32 ਅਸੀ ਸਿਖਾਗੇ ਕਿਵੇਂ ਕੈਮਰੇ ਦੀ ਸਥਿਤੀ ਨੂੰ ਬਦਲ ਕੇ ਨਵੇ ਕੈਮਰਾ ਵਿਯੂ ਬਣਾ ਸਕਦੇ ਹਾਂ
00:38 ਕੈਮਰਾ ਵਿਯੂ ਵਿਚ ਕਿਵੇਂ ਰੋਲ(roll), ਪੈਨ(pan), ਡੋਲੀ ਤੇ ਟਰੈਕ ਕਰਨਾ ਹੈ
00:43 ਤੇ ਫਲਾਈ ਮੋਡ ਦਾ ਇਸਤੇਮਾਲ ਕਰਕੇ ਕਿਵੇਂ ਨਵੇ ਕੈਮਰਾ ਵਿਯੂ ਚੁਣ ਸਕਦੇ ਹਾਂ
00:50 ਮੈ ਮਨ ਕੇ ਚਲਦਾ ਹਾਂ ਕਿ ਤੁਸੀ ਬਲੈਂਡਰ ਇਨਸਟਾਲ ਕਰ ਚੁੱਕੇ ਹੋ
00:54 ਜੇਕਰ ਨਹੀ ਤਾਂ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
01:02 ਬਾਈ ਡੀਫਾਲਟ ਜਦ ਬਲੈਂਡਰ ਯੂਜਰ ਪਰੇਸਪੈਕਟੀਵ ਵਿਯੂ (perspective view)ਵਿਚ ਖੁਲੇਗਾ ਤਾਂ ਉਹ 3 ਡੀ ਵਿਯੂ ਵਿਖਾਏਗਾ
01:11 ਆਉ ਹੁਣ ਅਸੀ ਕੈਮਰਾ ਵਿਯੂ ਦਾ ਚੁਣਾਵ ਕਰਦੇ ਹਾਂ
01:15 ਵਿਯੂ ਟੈਬ ਵਿਚ ਜਾਉ, ਜੋ 3 ਡੀ ਪੈਨਲ ਦੇ ਹੇਠਾਂ ਖੱਬੇ ਕੋਨੇ ਤੇ ਹੈ
01:21 ਮਿਨੂ ਵਿਚੋ ਕੈਮਰੇ ਤੇ ਖੱਬੀ ਕਲਿਕ ਕਰੋ
01:25 ਸਾਟਕਟ ਬਟਨਾਂ ਲਈ ਨਮਪੈਡ ਸਿਫਰ ਦਬਾਉ
01:29 ਜੇਕਰ ਤੁਸੀ ਲੇਪਟਾਪ ਵਰਤ ਰਹੇ ਹੋ ਤਾਂ ਤੁਹਾਨੂੰ ਜਰੂਰਤ ਹੈ ਨੰਬਰ ਵਾਲੇ ਬਟਨਾ ਦੀ ਜੋ ਨਮਪੈਡ ਦਾ ਕੰਮ ਕਰੇ
01:36 ਨਮਪੈਡ ਦੀ ਰੀਸ ਕਿੱਦਾ ਕਰਨੀ ਹੇ, ਉਸ ਲਈ ਸਾਡੇ ਯੂਜਰ ਪਰੇਫਰੇਨਸ(user preferences) ਟਿਊਟੋਰੀਅਲਸ ਤੇ ਧਿਆਨ ਦਿਓ
01:45 ਇਹ ਕੈਮਰਾ ਵਿਯੂ ਹੈ
01:49 ਡਾਟੇਡ ਬਾਕਸ ਏਕਟੀਵ(active) ਕੈਮਰੇ ਦਾ ਵਿਊ ਫੀਲਡ ਹੈ
01:55 ਡਾਟੇਡ ਬਾਕਸ ਵਿਚ ਸਾਰੇ ਉਬਜੇਕਟ(object) ਨੂੰ ਪੇਸ਼ ਕੀਤਾ ਜਾਵੇਗਾ
02:01 ਰੈਨਡਰ ਸੈਟੀਂਗਸ ਬਾਰੇ ਅਸੀ ਆਉਣ ਵਾਲੇ ਟਿਊਟੋਰੀਅਲ ਵਿਚ ਪੜਾਗੇ
02:05 ਬਲੈਂਡਰ ਤੁਹਾਨੂੰ ਆਗਿਆ ਦਿੰਦਾ ਹੈ ਕਿ ਤੁਸੀ ਏਕਟੀਵ ਕੈਮਰਾ ਦੀ ਪੋਜੀਸਨ ਅਤੇ ਉਰੀਏਂਟ(orient) ਨੂੰ ਵਰਤਮਾਨ ਵਿਯੂ ਪੋਆਈਂਟ ਨਾਲ ਮੇਲ ਕਰੋ
02:11 ਆਉ ਵੇਖਦੇ ਹਾਂ, ਕਿਵੇਂ ਕਰਨਾ ਹੈ
02:15 ਨਮਪੈਡ ਜੀਰੋ ਨੂੰ ਦੱਬ ਕੇ ਪਰੇਸਪੈਕਟੀਵ ਵਿਯੂ ਤੇ ਵਾਪਸ ਜਾਉ
02:20 ਤੁਸੀ ਵੇਖ ਸਕਦੇ ਹੋ ਕੀ ਕੈਮਰਾ ਵਿਊ ਨੂੰ ਸਵਿਚ ਕਰਨ ਵਾਸਤੇ ਨਮਪੈਡ ਜ਼ੀਰੋ ਇਕ ਟੋਗਲ(toggle) ਹੈ
02:26 ਮਾਊਸ ਚੱਕਰ ਨੂੰ ਵਰਤ ਕੇ ਮਾਊਸ ਨੂੰ ਰੋਟੇਟ ਕਰੋ ਤੇ ਉਸ ਥਾਂ ਤੇ ਲੈ ਕੇ ਜਾਉ ਜਿਥੇ ਤੁਸੀ ਕੈਮਰੇ ਨੂੰ ਰਖਣਾ ਚਾਹੁੰਦੇ ਹੋ
02:36 ਮੈ ਇਸ ਥਾਂ ਦਾ ਚੁਣਾਵ ਕਰ ਲਿਆ ਹੈ
02:40 ਕੰਟਰੋਲ ਅਲਟ ਤੇ ਨਮਪੈਡ ਸਿਫਰ ਦੱਬੋ
02:46 ਕੈਮਰਾ ਨਵੀ ਥਾਂ ਤੇ ਪਹੁੰਚ ਜਾਏਗਾ
02:49 ਇਕੋ ਸਮ੍ਹੇ ਤੇ 3 ਡੀ ਵਿਯੂ ਕੈਮਰਾ ਵਿਯੂ ਨਾਲ ਜੁੜ ਜਾਏਗਾ
02:54 ਬਲੈਂਡਰ ਤੁਹਾਨੂੰ ਇਜਾਜਤ ਦਿੰਦਾ ਹੈ ਕਿ ਤੁਸੀ ਕੁਝ ਹੋਰ ਨੇਵੀਗੇਸਨਲ ਕੰਮ ਵੀ ਕਰ ਸਕਦੇ ਹੋ, ਜਿਵੇ ਰੋਲੀਗ(rolling), ਪੈਨੀਂਗ(penning) ਤੇ ਟ੍ਰਾਕਕਿੰਗ (tracking) ਆਦਿ
03:03 ਹੁਣ ਅਸੀ ਇਸ ਵਿਚ ਵੇਖਾਗੇ
03:05 ਡਾਟੇਡ ਬਾਕਸ ਤੇ ਸੱਜਾ ਕਲੀਕ ਕਰਕੇ ਕੈਮਰੇ ਦਾ ਚੁਣਾਵ ਕਰੋ
03:10 ਇੱਥੋਂ ਤੁਸੀ ਹੋਰ ਉਬਜੈਕਟਾ (objects) ਨੂੰ ਆਪਣੇ ਢੰਗ ਲਾਲ ਵਰਤਨ ਦੀ ਤਰਾਂ ਕੈਮਰੇ ਨੂੰ ਮੈਨੀਪੁਲੇਟ(manipulate) ਕਰ ਸਕਦੇ ਹੋ
03:17 ਯਾਦ ਰੱਖੋ ਜੋ ਕਾਰਜ ਤੁਸੀਂ ਕਰਨੇ ਹਨ, ਉਹ ਕੈਮਰਾ ਵਿਯੂ ਵਿਚ ਹੋਣੇ ਜਰੂਰੀ ਹਨ
03:22 ਅਸੀ ਵੇਖਾਗੇ ਪਹਿਲਾ ਕੰਮ ਹੈ ਕੈਮਰਾ ਵਿਯੂ ਨੂੰ ਰੋਲ ਕਰਨਾ
03:26 ਕੀ ਬੋਰਡ ਦੇ ਉਬਜੈਕਟ ਰੋਟੇਸ਼ਨ ਮੋਡ ਵਿਚ ਦਾਖਿਲ ਹੋਣ ਲਈ ਆਰ ਨੂੰ ਦੱਬੋ
03:32 ਹੁਣ ਮਾਊਸ ਨੂੰ ਖੱਬੇ ਤੋ ਸੱਜੇ ਤੇ ਉੱਤੇ ਅਤੇ ਥੱਲੇ ਚਲਾਉ
03:42 ਬਾਈ ਡੀਫਾਲਟ ਇਹ ਕੈਮਰੇ ਨੂੰ ਜੈਡ ਐਕਸੀਸ(z-axis) ਵਿਚ ਘੁਮਾਏਗਾ ਮਤਲਬ ਐਕਸੀਸ ਦੇ ਆਲੇ-ਦੁਆਲੇ ਇਹ ਕੈਮਰਾ ਵਿਯੂ ਦੇ ਅੰਦਰ ਜਾ ਬਾਹਰ ਹੋਵੇਗਾ
03:53 ਕਿਰਿਆ ਨੂੰ ਰੱਦ ਕਰਨ ਲੈ ਸਕ੍ਰੀਨ ਤੇ right click ਕਰੋ ਜਾਂ ਕੀਬੋਰਡ ਤੇ "Esc " ਦਬਾਓ
03:58 ਇਹ ਤੁਹਾਨੂੰ ਪਿਛਲੇ ਕੈਮਰਾ ਵਿਯੂ ਤੇ ਲੈ ਜਾਏਗਾ
04:04 ਹੁਣ ਅਗਲਾ ਕੰਮ ਕੈਮਰਾ ਵਿਯੂ ਨੂੰ ਪੈਨੀਂਗ ਕਰਨਾ ਹੈ
04:09 ਪੈਨੀਗ(penning) ਦੋ ਦਿਸ਼ਾਵਾਂ ਵਿਚ ਹੋ ਸਕਦੀ ਹੈ - ਸੱਜੇ ਤੋਂ ਖੱਬੇ ਜਾ ਉਪਰ ਤੋਂ ਥੱਲੇ
04:15 ਐਕਸ ਨੂੰ ਦੋ ਬਾਰ ਦਬਾਓ
04:22 ਪਹਿਲਾ ਐਕਸ, ਰੋਟੇਸ਼ਨ ਨੂੰ ਗਲੋਬਲ ਐਕਸ ਐਕਸੀਸ ਤੇ ਜਾਣ ਤੋ ਰੋਕੇਗਾ
04:26 ਦੂਜਾ ਐਕਸ, ਰੋਟੇਸ਼ਨ ਨੂੰ ਲੋਕਲ ਐਕਸ ਐਕਸੀਸ ਤੇ ਜਾਣ ਤੋ ਰੋਕੇਗਾ
04:31 ਅਸੀ ਗਲੋਬਲ ਤੇ ਲੋਕਲ ਟਰਾਨਸਫੋਰਮ ਐਕਸੀਸ ਨੂੰ ਦੂਜੇ ਟਿਊਟੋਰੀਅਲ ਵਿਚ ਵਿਸਤਾਰ ਵਿਚ ਪੜਾਗੇ
04:38 ਹੁਣ ਮਾਊਸ ਨੂੰ ਉਪਰ ਤੇ ਥੱਲੇ ਕਰੋ
04:42 ਕੈਮਰਾ ਵਿਯੂ ਪੈਨ ਨੂੰ ਉੱਤੇ ਤੇ ਥੱਲੇ ਕਰੇਗਾ
04:47 ਹੁਣ ਵਾਈ ਨੂੰ ਦੋ ਬਾਰ ਦਬਾਉ
04:51 ਪਹਿਲਾ ਵਾਈ ਰੋਟੇਸ਼ਨ ਨੂੰ ਗਲੋਬਲ ਵਾਈ ਐਕਸੀਸ ਤੇ ਬੰਦ ਕਰੇਗਾ
04:56 ਦੂਜਾ ਵਾਈ ਰੋਟੇਸ਼ਨ ਨੂੰ ਲੋਕਲ ਵਾਈ ਐਕਸੀਸ ਤੇ ਜਾਣ ਤੋ ਰੋਕੇਗਾ
05:00 ਹੁਣ ਮਾਉਸ ਨੂੰ ਖੱਬੇ ਤੋ ਸੱਜੇ ਕਰੋ
05:05 ਕੈਮਰਾ ਵਿਯੂ ਪੈਨ ਨੂੰ ਖੱਬੇ ਤੋਂ ਸੱਜੇ ਕਰੇਗਾ
05:12 ਸੱਜਾ ਕਲਿਕ ਕਰਕੇ ਕੈਮਰਾ ਵਿਯੂ ਤੋ ਵਾਪਸ ਆ ਜਾਉ
05:16 ਇਸ ਨੂੰ ਕਰਨ ਦੇ ਦੋ ਤਰੀਕੇ ਹਨ
05:21 ਜੀ ਨੂੰ ਦੱਬ ਕੇ ਕੈਮਰੇ ਨੂੰ ਗਰੈਬ (grab)ਕਰੋ
05:25 ਮਾਊਸ ਚੱਕਰ ਨੂੰ ਵਰਤ ਕੇ ਮਾਊਸ ਨੂੰ ਉਪਰ ਤੇ ਥੱਲੇ ਕਰੋ
05:43 ਜੀ ਨੂੰ ਦਬਾਓ
05:53 ਫਿਰ ਜੈਡ ਨੂੰ ਦੋ ਬਾਰ ਦੱਬ ਕੇ ਕੈਮਰਾ ਨੂੰ ਲੋਕਲ ਜੈਡ ਐਕਸੀਸ ਤੇ ਜਾਣ ਤੋ ਰੋਕੋ
05:59 ਹੁਣ ਉਹੀ ਪ੍ਰਭਾਵ ਲਈ ਮਾਊਸ ਨੂੰ ਉਪਰ ਤੇ ਥੱਲੇ ਕਰੋ
06:11 ਕੈਮਰਾ ਵਿਯੂ ਤੇ ਸੱਜਾ ਕਲਿਕ ਕਰਕੇ ਵਾਪਸ ਜਾਉ
06:15 ਕੈਮਰਾ ਵਿਯੂ ਨੂੰ ਟਰੈਕ ਕਰਨ ਲਈ ਖੱਬੇ ਤੋ ਸੱਜੇ ਜਾ ਉਪਰ ਤੋ ਥੱਲੇ ਲੋਕਲ ਐਕਸ ਜਾ ਵਾਈ ਐਕਸੀਸ ਦੇ ਆਲੇ-ਦੁਆਲੇ ਘੁਮਾਉ
06:24 ਐਕਸ ਨੂੰ ਦੋ ਬਾਰ ਦਬਾਉ ਤੇ ਮਾਉਸ ਨੂੰ ਖੱਬੇ ਤੋ ਸੱਜੇ ਚਲਾਉ
06:35 ਕੈਮਰਾ ਵਿਯੂ ਖੱਬੇ ਤੋ ਸੱਜੇ ਤੇ ਸੱਜੇ ਤੋ ਖੱਬੇ ਟ੍ਰੈਕ ਕਰੇਗਾ
06:42 ਹੁਣ ਵਾਈ ਨੂੰ ਦੋ ਬਾਰ ਦਬਾਉ ਅਤੇ ਮਾਊਸ ਨੂੰ ਉੱਤੇ ਥੱਲੇ ਕਰੋ
06:48 ਕੈਮਰਾ ਵਿਯੂ ਉਪਰੋ ਥੱਲੇ ਟ੍ਰੈਕ ਕਰੇਗਾ
06:53 ਸੱਜਾ ਕਲਿਕ ਕਰਕੇ ਕੈਮਰਾ ਵਿਯੂ ਤੋ ਵਾਪਸ ਆ ਜਾਉ
06:59 ਬਲੈਂਡਰ ਕੈਮਰੇ ਲਈ ਫਲਾਈ ਮੋਡ ਵੀ ਦਿੰਦਾ ਹੈ
07:05 ਸ਼ਿਫਟ ਤੇ ਐਫ ਨੂੰ ਵਰਤ ਕੇ ਫਲਾਈ ਮੋਡ ਵਿਚ ਦਾਖਲ ਹੋਵੋ
07:10 ਹੁਣ ਤੁਸੀ ਕੈਮਰਾ ਵਿਯੂ ਨੂੰ ਤਿੰਨ ਤਰੀਕੇ ਨਾਲ ਮੂਵ ਕਰਾ ਸਕਦੇ ਹੋ
07:14 ਪਹਿਲੀ ਕੀ ਬੋਰਡ ਤੋ ਸ਼ਾਟਕਟ ਬਟਨ ਦਾ ਇਸਤੇਮਾਲ ਕਰਕੇ
07:19 ਜੂਮ ਇਨ ਲਈ ਕੀ ਬੋਰਡ ਤੋ ਡਬਲਯੂ ਨੂੰ ਦਬਾਉ
07:30 ਜੂਮ ਆਉਟ ਲਈ ਐਸ ਵਰਤੋ
07:40 ਏ ਨੂੰ ਵਰਤ ਕੇ ਖੱਬੇ ਪਾਸੇ ਮੂਵ ਕਰੋ
07:51 ਡੀ ਨੂੰ ਵਰਤ ਕੇ ਸੱਜੇ ਪਾਸੇ ਮੂਵ ਕਰੋ
08:02 ਕੈਮਰਾ ਵਿਯੂ ਤੋ ਬਾਹਰ ਆਉਣ ਲਈ ਸੱਜਾ ਕਲੀਕ ਕਰੋ
08:05 ਦੂਜਾ ਤਰੀਕਾ ਹੈ ਮਾਊਸ ਚੱਕਰ ਜਾਂ ਸਕਰੋਲ ਨੂੰ ਵਰਤ ਕੇ ਫਲਾਈ ਮੋਡ ਵਿਚ ਕੈਮਰਾ ਵਿਯੂ ਨੂੰ ਜੂਮ ਇਨ ਜਾ ਜੂਮ ਆਉਟ ਕਰਨਾ
08:13 ਸ਼ਿਫਟ ਤੇ ਐਫ ਨੂੰ ਵਰਤ ਕੇ ਫਲਾਈ ਮੋਡ ਵਿਚ ਦਾਖਲ ਹੋ ਜਾਉ
08:18 ਜੂਮ ਇਨ ਲਈ ਮਾਊਸ ਚੱਕਰ ਨੂੰ ਉਪਰ ਨੂੰ ਕਰੋ
08:25 ਸ਼ਾਟਕਟ ਲਈ ਨਮਪੈਡ ਪਲੱਸ ਨੂੰ ਵਰਤੋ
08:30 ਜੂਮ ਆਊਟ ਲਈ ਮਾਊਸ ਚੱਕਰ ਨੂੰ ਥੱਲੇ ਨੂੰ ਕਰੋ
08:38 ਸ਼ਾਟਕਟ ਲਈ ਨਮਪੈਡ ਨੂੰ ਦਬਾਉ
08:43 ਕੈਮਰਾ ਵਿਯੂ ਤੋ ਬਾਹਰ ਆਉਣ ਲਈ ਸੱਜਾ ਕਲਿਕ ਕਰੋ
08:49 ਆਖਰੀ ਤਰੀਕਾ ਹੈ, ਕੈਮਰਾ ਵਿਯੂ ਖੱਬੇ ਤੋ ਸੱਜੇ ਅਤੇ ਸੱਜੇ ਤੋ ਖੱਬੇ ਜਾ ਵਿਪਰੀਤ ਕ੍ਰਮ ਵਿਚ ਮੂਵ ਕਰਨ ਲਈ
08:53 ਫਲਾਈ ਮੋੜ ਵਿਚ ਮਾਊਸ ਚਕਰ ਜਾ ਸਕਰੋਲ ਦਾ ਇਸਤੇਮਾਲ ਕਰਨਾ
08:59 ਸ਼ਿਫਟ ਤੇ ਐਫ ਨੂੰ ਵਰਤ ਕੇ ਫਲਾਈ ਮੋਡ ਵਿਚ ਦਾਖਲ ਹੋ ਜਾਉ
09:04 ਡੀ ਨੂੰ ਪ੍ਰੇੱਸ ਕੇ ਮਾਊਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ
09:13 ਕੈਮਰਾ ਵਿਯੂ ਸੱਜੇ ਤੇ ਖੱਬੇ ਅਤੇ ਖੱਬੇ ਤੋ ਸੱਜੇ ਮੂਵ ਕਰੇਗਾ
09:28 ਸਕਰੀਨ ਤੇ ਖੱਬਾ ਕਲਿਕ ਕਰਕੇ ਕੈਮਰਾ ਵਿਯੂ ਨੂੰ ਲੌਕ ਕਰ ਦੋ
09:33 ਹੁਣ ਇਹ ਤੁਹਾਡਾ ਨਵਾ ਕੈਮਰਾ ਵਿਯੂ ਹੈ
09:38 ਇਸ ਦੇ ਨਾਲ ਹੀ ਸਾਡਾ ਨੇਵੀਗੇਸ਼ਨ ਕੈਮਰਾ ਵਿਯੂ ਟਿਊਟੋਰੀਅਲ ਖਤਮ ਹੁੰਦਾ ਹੈ
09:43 ਹੁਣ ਨਵੀਂ ਫਾਈਲ ਵਿਚ,
09:45 ਕੈਮਰਾ ਵਿਯੂ, ਕੈਮਰਾ, ਰੋਲ, ਪੈਨ ਤੇ ਡੋਲੀ ਦੀ ਸਥਿਤੀ ਬਦਲ ਕੇ ਕੈਮਰੇ ਨੂੰ ਟ੍ਰੈਕ ਕਰੋ
09:54 ਤੇ ਫਲਾਈ ਮੋਡ ਦਾ ਇਸਤੇਮਾਲ ਕਰਕੇ ਨਵੇ ਕੈਮਰਾ ਵਿਯੂ ਦਾ ਚੁਣਾਵ ਕਰੋ
10:00 ਇਹ ਟਿਊਟੋਰੀਅਲ ਪਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ, ਆਈ.ਸੀ.ਟੀ., ਨੇ ਇਸ ਨੂੰ ਸੁਪ੍ਪੋਰਟ ਕੀਤਾ ਹੈ
10:08 ਵਧੇਰੇ ਜਾਣਕਾਰੀ ਲਈ ਲਿੰਕ oscar.iitb.ac.in ਤੇ spoken-tutorial.org/NMEICT-intro ਤੇ ਸੰਪਰਕ ਕਰੋ
10:27 ਸਪੋਕਨ ਟਿਊਟੋਰੀਅਲ ਪਰੋਜੈਕਟ
10:30 ਵਰਕਸ਼ਾਪਾ ਕੰਡਕਟ ਕਰਦਾ ਹੈ
10:33 ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕਰਦਾ ਹੈ
10:38 ਹੋਰ ਜਾਣਕਾਰੀ ਲਈ ਤੁਸੀ ਸਾਨੂੰ ਇਸ ਪੱਤੇ ਤੇ ਲਿਖ ਕੇ ਭੇਜ ਸਕਦੇ contact @ contact spoken-tutorial.org.
10:45 ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
10:47 ਹਰਮੀਤ ਸੰਧੂ ਨੂੰ ਇਜਾਜਤ ਦਿਓ

Contributors and Content Editors

Harmeet, PoojaMoolya