Difference between revisions of "KTurtle/C2/Grammar-of-TurtleScript/Punjabi"
From Script | Spoken-Tutorial
Line 1: | Line 1: | ||
{| Border=1 | {| Border=1 | ||
− | + | |'''Timing''' | |
− | + | |'''Narration''' | |
|- | |- | ||
− | | 00 | + | | 00:01 |
| ਸਤ ਸ਼੍ਰੀ ਅਕਾਲ । | | ਸਤ ਸ਼੍ਰੀ ਅਕਾਲ । | ||
|- | |- | ||
− | | 00 | + | | 00:02 |
| ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | | ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | ||
|- | |- | ||
− | | 00 | + | | 00:08 |
| ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ.... | | ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ.... | ||
|- | |- | ||
− | | 00 | + | | 00:11 |
| ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ | | ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ | ||
|- | |- | ||
− | | 00 | + | | 00:16 |
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta) | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta) | ||
|- | |- | ||
− | | 00 | + | | 00:29 |
| ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ। | | ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ। | ||
|- | |- | ||
− | | 00 | + | | 00:35 |
| ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ। | | ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ। | ||
|- | |- | ||
− | | 00 | + | | 00:40 |
| ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ। | | ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ। | ||
|- | |- | ||
− | | 00 | + | | 00:43 |
| Dash home ਉੱਤੇ ਕਲਿਕ ਕਰੋ। | | Dash home ਉੱਤੇ ਕਲਿਕ ਕਰੋ। | ||
|- | |- | ||
− | | 00 | + | | 00:45 |
| ਸਰਚ ਬਾਰ ਵਿੱਚ KTurtle ਟਾਇਪ ਕਰੋ। | | ਸਰਚ ਬਾਰ ਵਿੱਚ KTurtle ਟਾਇਪ ਕਰੋ। | ||
|- | |- | ||
− | | 00 | + | | 00:49 |
| KTurtle ਆਇਕਨ ਉੱਤੇ ਕਲਿਕ ਕਰੋ। | | KTurtle ਆਇਕਨ ਉੱਤੇ ਕਲਿਕ ਕਰੋ। | ||
|- | |- | ||
− | | 00 | + | | 00:52 |
| ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ। | | ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ। | ||
|- | |- | ||
− | | 00 | + | | 00:56 |
| ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ। | | ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ। | ||
|- | |- | ||
− | | 01 | + | | 01:01 |
| ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ। | | ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ। | ||
|- | |- | ||
− | | 01 | + | | 01:08 |
| ਪਹਿਲਾ ਟਰਟਲਸਕਰੀਪਟ ਦੇਖਦੇ ਹਾਂ। | | ਪਹਿਲਾ ਟਰਟਲਸਕਰੀਪਟ ਦੇਖਦੇ ਹਾਂ। | ||
|- | |- | ||
− | | 01 | + | | 01:11 |
| ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ। | | ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ। | ||
|- | |- | ||
− | | 01 | + | | 01:15 |
| ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ। | | ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ। | ||
|- | |- | ||
− | | 01 | + | | 01:21 |
| ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ। | | ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ। | ||
|- | |- | ||
− | | 01 | + | | 01:25 |
| ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ- | | ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ- | ||
|- | |- | ||
− | | 01 | + | | 01:30 |
− | | ਕਮੇਂਟਸ (comments) | + | | ਕਮੇਂਟਸ (comments) ਕਮਾਂਡਸ (commands) |
|- | |- | ||
− | | 01 | + | | 01:32 |
− | | | + | | ਨੰਬਰਸ (numbers) ਸਟ੍ਰਿਂਗਸ (strings) |
|- | |- | ||
− | | 01 | + | | 01:34 |
− | + | ||
− | + | ||
− | + | ||
− | + | ||
− | + | ||
− | + | ||
| ਵੇਰਿਏਬਲਸ (variables) ਅਤੇ | | ਵੇਰਿਏਬਲਸ (variables) ਅਤੇ | ||
|- | |- | ||
− | | 01 | + | | 01:36 |
| ਬੂਲਿਅਨ ਵੈਲਿਉ (Boolean values) | | ਬੂਲਿਅਨ ਵੈਲਿਉ (Boolean values) | ||
|- | |- | ||
− | | 01 | + | | 01:38 |
| ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ। | | ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ। | ||
|- | |- | ||
− | | 01 | + | | 01:42 |
| ਨੰਬਰਸ | | ਨੰਬਰਸ | ||
|- | |- | ||
− | | 01 | + | | 01:44 |
| Mathematical operators | | Mathematical operators | ||
|- | |- | ||
− | | 01 | + | | 01:46 |
| Comparison operators | | Comparison operators | ||
|- | |- | ||
− | | 01 | + | | 01:49 |
| ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ। | | ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ। | ||
|- | |- | ||
− | | 01 | + | | 01:50 |
| ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ। | | ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ। | ||
|- | |- | ||
− | | 01 | + | | 01:54 |
| ਪਹਿਲਾ ਵੇਰਿਏਬਲਸ ਵੇਖਦੇਂ ਹਾਂ। | | ਪਹਿਲਾ ਵੇਰਿਏਬਲਸ ਵੇਖਦੇਂ ਹਾਂ। | ||
|- | |- | ||
− | | 01 | + | | 01:57 |
| ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a. | | ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a. | ||
|- | |- | ||
− | | 02 | + | | 02:04 |
| ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ। | | ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ। | ||
|- | |- | ||
− | | 02 | + | | 02:09 |
| ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ। | | ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ। | ||
|- | |- | ||
− | | 02 | + | | 02:14 |
| ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ। | | ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ। | ||
|- | |- | ||
− | | 02 | + | | 02:20 |
| ਸਟ੍ਰਿਂਗਸ $a=hello ਜਾ | | ਸਟ੍ਰਿਂਗਸ $a=hello ਜਾ | ||
|- | |- | ||
− | | 02 | + | | 02:25 |
| ਬੂਲਿਅਨ ਵੈਲਿਉਸ, ਜੋ true ਜਾ false ਹੈ $a=true | | ਬੂਲਿਅਨ ਵੈਲਿਉਸ, ਜੋ true ਜਾ false ਹੈ $a=true | ||
|- | |- | ||
− | | 02 | + | | 02:32 |
| ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ। | | ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ। | ||
|- | |- | ||
− | | 02 | + | | 02:41 |
| ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ। | | ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ। | ||
|- | |- | ||
− | | 02 | + | | 02:44 |
| ਟਾਇਪ ਕਰੋਂ, $a= 2004 | | ਟਾਇਪ ਕਰੋਂ, $a= 2004 | ||
|- | |- | ||
− | | 02 | + | | 02:50 |
| $b=25 | | $b=25 | ||
|- | |- | ||
− | | 02 | + | | 02:55 |
| Print $a=$b | | Print $a=$b | ||
|- | |- | ||
− | | 03 | + | | 03:01 |
| ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ। | | ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ। | ||
|- | |- | ||
− | | 03 | + | | 03:06 |
| ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ। | | ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ। | ||
|- | |- | ||
− | | 03 | + | | 03:10 |
| Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ। | | Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ। | ||
|- | |- | ||
− | | 03 | + | | 03:15 |
| Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ। | | Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ। | ||
|- | |- | ||
− | | 03 | + | | 03:19 |
| Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ। | | Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ। | ||
|- | |- | ||
− | | 03 | + | | 03:29 |
| Slow ਗਤੀ ਵਿਚ ਕੋਡ ਰਨ ਕਰਦੇ ਹਾਂ। | | Slow ਗਤੀ ਵਿਚ ਕੋਡ ਰਨ ਕਰਦੇ ਹਾਂ। | ||
|- | |- | ||
− | | 03 | + | | 03:34 |
| 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ। | | 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ। | ||
|- | |- | ||
− | | 03 | + | | 03:40 |
| ਅੱਗੇ, mathematical ਆਪਰੇਟਰਸ ਦੇਖਦੇ ਹਾਂ। | | ਅੱਗੇ, mathematical ਆਪਰੇਟਰਸ ਦੇਖਦੇ ਹਾਂ। | ||
|- | |- | ||
− | | 03 | + | | 03:44 |
| , mathematical ਆਪਰੇਟਰਸ ਵਿਚ ਹੈ | | , mathematical ਆਪਰੇਟਰਸ ਵਿਚ ਹੈ | ||
+(addition) | +(addition) | ||
-(subtraction) | -(subtraction) | ||
− | + | (multiplication) ਅਤੇ | |
/(division) | /(division) | ||
|- | |- | ||
− | | 03 | + | | 03:53 |
| ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ। | | ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ। | ||
|- | |- | ||
− | | 04 | + | | 04:01 |
| ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ। | | ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ। | ||
|- | |- | ||
− | | 04 | + | | 04:05 |
| ਮੈ ਹੁਣ ਕੋਡ ਸਮਝਾਉਂਦੀ ਹਾਂ। | | ਮੈ ਹੁਣ ਕੋਡ ਸਮਝਾਉਂਦੀ ਹਾਂ। | ||
|- | |- | ||
− | | 04 | + | | 04:08 |
| “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ। | | “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ। | ||
|- | |- | ||
− | | 04 | + | | 04:12 |
| Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ। | | Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ। | ||
|- | |- | ||
− | | 04 | + | | 04:22 |
| ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ। | | ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ। | ||
|- | |- | ||
− | | 04 | + | | 04:26 |
| ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ। | | ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ। | ||
|- | |- | ||
− | | 04 | + | | 04:31 |
| ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ। | | ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ। | ||
|- | |- | ||
− | | 04 | + | | 04:36 |
| ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ। | | ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ। | ||
|- | |- | ||
− | | 04 | + | | 04:40 |
| Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ। | | Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ। | ||
|- | |- | ||
− | | 04 | + | | 04:52 |
| Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ। | | Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ। | ||
|- | |- | ||
− | | 04 | + | | 04:56 |
| ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। | | ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। | ||
|- | |- | ||
− | | 05 | + | | 05:03 |
| ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। | | ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। | ||
|- | |- | ||
− | | 05 | + | | 05:08 |
| ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। | | ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। | ||
|- | |- | ||
− | | 05 | + | | 05:13 |
| ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ। | | ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ। | ||
|- | |- | ||
− | | 05 | + | | 05:17 |
| ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ। | | ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ। | ||
|- | |- | ||
− | | 05 | + | | 05:22 |
| Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ। | | Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ। | ||
|- | |- | ||
− | | 05 | + | | 05:34 |
| Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ। | | Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ। | ||
|- | |- | ||
− | | 05 | + | | 05:41 |
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। | | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। | ||
|- | |- | ||
− | | 05 | + | | 05:49 |
| ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ। | | ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ। | ||
|- | |- | ||
− | | 05 | + | | 05:53 |
| ਟਾਇਪ ਕਰੋ। | | ਟਾਇਪ ਕਰੋ। | ||
|- | |- | ||
− | | 05 | + | | 05:55 |
| $answer = 10 > 3 | | $answer = 10 > 3 | ||
|- | |- | ||
− | | 06 | + | | 06:03 |
| print $answer | | print $answer | ||
|- | |- | ||
− | | 06 | + | | 06:09 |
| ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ। | | ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ। | ||
|- | |- | ||
− | | 06 | + | | 06:14 |
| ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ। | | ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ। | ||
|- | |- | ||
− | | 06 | + | | 06:19 |
| ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ। | | ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ। | ||
|- | |- | ||
− | | 06 | + | | 06:27 |
| ਹੁਣ ਕੋਡ ਰਨ ਕਰੋਂ। | | ਹੁਣ ਕੋਡ ਰਨ ਕਰੋਂ। | ||
|- | |- | ||
− | | 06 | + | | 06:29 |
| Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ। | | Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ। | ||
|- | |- | ||
− | | 06 | + | | 06:34 |
| ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ। | | ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ। | ||
|- | |- | ||
− | | 06 | + | | 06:39 |
| ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ। | | ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ। | ||
|- | |- | ||
− | | 06 | + | | 06:43 |
| ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ। | | ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ। | ||
|- | |- | ||
− | | 06 | + | | 06:49 |
| ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ। | | ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ। | ||
|- | |- | ||
− | | 06 | + | | 06:53 |
| KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ। | | KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ। | ||
|- | |- | ||
− | | 07 | + | | 07:00 |
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। | | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। | ||
|- | |- | ||
− | | 07 | + | | 07:08 |
| ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ। | | ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ। | ||
|- | |- | ||
− | | 07 | + | | 07:11 |
| ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false. | | ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false. | ||
|- | |- | ||
− | | 07 | + | | 07:16 |
| ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ। | | ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ। | ||
|- | |- | ||
− | | 07 | + | | 07:20 |
| $answer = 7<5 | | $answer = 7<5 | ||
|- | |- | ||
− | | 07 | + | | 07:28 |
| print $answer | | print $answer | ||
|- | |- | ||
− | | 07 | + | | 07:34 |
| Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ। | | Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ। | ||
|- | |- | ||
− | | 07 | + | | 07:43 |
| ਹੁਣ ਕੋਡ ਰਨ ਕਰੋਂ। | | ਹੁਣ ਕੋਡ ਰਨ ਕਰੋਂ। | ||
|- | |- | ||
− | | 07 | + | | 07:47 |
| Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ। | | Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ। | ||
|- | |- | ||
− | | 07 | + | | 07:51 |
| ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ। | | ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ। | ||
|- | |- | ||
− | | 07 | + | | 07:56 |
| ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ। | | ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ। | ||
|- | |- | ||
− | | 08 | + | | 08:03 |
| ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ। | | ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ। | ||
|- | |- | ||
− | | 08 | + | | 08:09 |
| ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। | | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। | ||
|- | |- | ||
− | | 08 | + | | 08:17 |
| ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ। | | ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ। | ||
|- | |- | ||
− | | 08 | + | | 08:21 |
| ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ। | | ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ। | ||
|- | |- | ||
− | | 08 | + | | 08:30 |
| ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। | | ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। | ||
|- | |- | ||
− | | 08 | + | | 08:36 |
| ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। | | ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। | ||
|- | |- | ||
− | | 08 | + | | 08:42 |
| ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। | | ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। | ||
|- | |- | ||
− | | 08 | + | | 08:46 |
| ਹੁਣ ਕੋਡ ਰਨ ਕਰੋਂ। | | ਹੁਣ ਕੋਡ ਰਨ ਕਰੋਂ। | ||
|- | |- | ||
− | | 08 | + | | 08:49 |
| Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ। | | Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ। | ||
|- | |- | ||
− | | 08 | + | | 08:53 |
| ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ। | | ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ। | ||
|- | |- | ||
− | | 09 | + | | 09:00 |
| ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ। | | ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ। | ||
|- | |- | ||
− | | 09 | + | | 09:05 |
| ਸਂਖੇਪ ਵਿਚ। | | ਸਂਖੇਪ ਵਿਚ। | ||
|- | |- | ||
− | | 09 | + | | 09:07 |
| ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ, | | ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ, | ||
|- | |- | ||
− | | 09 | + | | 09:11 |
| Turtle script ਦਾ ਵਿਆਕਰਣ ਅਤੇ | | Turtle script ਦਾ ਵਿਆਕਰਣ ਅਤੇ | ||
|- | |- | ||
− | | 09 | + | | 09:14 |
| ‘if-else’ ਕਨਡੀਸ਼ਨ | | ‘if-else’ ਕਨਡੀਸ਼ਨ | ||
|- | |- | ||
− | | 09 | + | | 09:17 |
| ਹੁਣ ਅਭਿਆਸ ਲਈ | | ਹੁਣ ਅਭਿਆਸ ਲਈ | ||
|- | |- | ||
− | | 09 | + | | 09:19 |
| ਇਕ ਇਕਵੇਸ਼ਨ ਨੂੰ | | ਇਕ ਇਕਵੇਸ਼ਨ ਨੂੰ | ||
|- | |- | ||
− | | 09 | + | | 09:22 |
| if – else ਕਨਡੀਸ਼ਨ, | | if – else ਕਨਡੀਸ਼ਨ, | ||
|- | |- | ||
− | | 09 | + | | 09:24 |
| Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ। | | Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ। | ||
|- | |- | ||
− | | 09 | + | | 09:27 |
| “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ। | | “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ। | ||
|- | |- | ||
− | | 09 | + | | 09:33 |
| ਅਭਿਆਸ ਨੂੰ ਹੱਲ ਕਰਨ ਲਈ, | | ਅਭਿਆਸ ਨੂੰ ਹੱਲ ਕਰਨ ਲਈ, | ||
|- | |- | ||
− | | 09 | + | | 09:35 |
| ਕੋਈ ਵੀ ਚਾਰ ਰੈਨਡਮ ਨੰਬਰ ਚੁਣੋ। | | ਕੋਈ ਵੀ ਚਾਰ ਰੈਨਡਮ ਨੰਬਰ ਚੁਣੋ। | ||
|- | |- | ||
− | | 09 | + | | 09:38 |
| ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ। | | ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ। | ||
|- | |- | ||
− | | 09 | + | | 09:42 |
| Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ। | | Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ। | ||
|- | |- | ||
− | | 09 | + | | 09:46 |
| ਦੋਨੋ ਹੱਲ ਵਿਖਾਓ। | | ਦੋਨੋ ਹੱਲ ਵਿਖਾਓ। | ||
|- | |- | ||
− | | 09 | + | | 09:49 |
| ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ। | | ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ। | ||
|- | |- | ||
− | | 09 | + | | 09:54 |
| ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ। | | ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ। | ||
|- | |- | ||
− | | 09 | + | | 09:59 |
| ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial | | ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial | ||
|- | |- | ||
− | | 10 | + | | 10:03 |
| ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ। | | ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ। | ||
|- | |- | ||
− | | 10 | + | | 10:06 |
| ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। | | ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। | ||
|- | |- | ||
− | | 10 | + | | 10:12 |
| ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ..... | | ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ..... | ||
|- | |- | ||
− | | 10 | + | | 10:14 |
| ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ। | | ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ। | ||
|- | |- | ||
− | | 10 | + | | 10:18 |
| ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ। | | ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ। | ||
|- | |- | ||
− | | 10 | + | | 10:22 |
| ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ | | ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ | ||
|- | |- | ||
− | | 10 | + | | 10:30 |
| ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ। | | ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ। | ||
|- | |- | ||
− | | 10 | + | | 10:35 |
| ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ। | | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ। | ||
|- | |- | ||
− | | | + | | 10:43 |
| ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro | | ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro | ||
|- | |- | ||
− | | 10 | + | | 10:48 |
| ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ | | ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ | ||
|- | |- | ||
− | | 10 | + | | 10:52 |
| ਸਾਡੇ ਨਾਲ ਜੁੜਨ ਲਈ ਧੰਨਵਾਦ। | | ਸਾਡੇ ਨਾਲ ਜੁੜਨ ਲਈ ਧੰਨਵਾਦ। | ||
|} | |} |
Revision as of 16:27, 21 February 2017
Timing | Narration |
00:01 | ਸਤ ਸ਼੍ਰੀ ਅਕਾਲ । |
00:02 | ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:08 | ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ.... |
00:11 | ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ |
00:16 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta) |
00:29 | ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ। |
00:35 | ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ। |
00:40 | ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ। |
00:43 | Dash home ਉੱਤੇ ਕਲਿਕ ਕਰੋ। |
00:45 | ਸਰਚ ਬਾਰ ਵਿੱਚ KTurtle ਟਾਇਪ ਕਰੋ। |
00:49 | KTurtle ਆਇਕਨ ਉੱਤੇ ਕਲਿਕ ਕਰੋ। |
00:52 | ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ। |
00:56 | ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ। |
01:01 | ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ। |
01:08 | ਪਹਿਲਾ ਟਰਟਲਸਕਰੀਪਟ ਦੇਖਦੇ ਹਾਂ। |
01:11 | ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ। |
01:15 | ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ। |
01:21 | ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ। |
01:25 | ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ- |
01:30 | ਕਮੇਂਟਸ (comments) ਕਮਾਂਡਸ (commands) |
01:32 | ਨੰਬਰਸ (numbers) ਸਟ੍ਰਿਂਗਸ (strings) |
01:34 | ਵੇਰਿਏਬਲਸ (variables) ਅਤੇ |
01:36 | ਬੂਲਿਅਨ ਵੈਲਿਉ (Boolean values) |
01:38 | ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ। |
01:42 | ਨੰਬਰਸ |
01:44 | Mathematical operators |
01:46 | Comparison operators |
01:49 | ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ। |
01:50 | ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ। |
01:54 | ਪਹਿਲਾ ਵੇਰਿਏਬਲਸ ਵੇਖਦੇਂ ਹਾਂ। |
01:57 | ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a. |
02:04 | ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ। |
02:09 | ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ। |
02:14 | ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ। |
02:20 | ਸਟ੍ਰਿਂਗਸ $a=hello ਜਾ |
02:25 | ਬੂਲਿਅਨ ਵੈਲਿਉਸ, ਜੋ true ਜਾ false ਹੈ $a=true |
02:32 | ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ। |
02:41 | ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ। |
02:44 | ਟਾਇਪ ਕਰੋਂ, $a= 2004 |
02:50 | $b=25 |
02:55 | Print $a=$b |
03:01 | ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ। |
03:06 | ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ। |
03:10 | Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ। |
03:15 | Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ। |
03:19 | Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ। |
03:29 | Slow ਗਤੀ ਵਿਚ ਕੋਡ ਰਨ ਕਰਦੇ ਹਾਂ। |
03:34 | 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ। |
03:40 | ਅੱਗੇ, mathematical ਆਪਰੇਟਰਸ ਦੇਖਦੇ ਹਾਂ। |
03:44 | , mathematical ਆਪਰੇਟਰਸ ਵਿਚ ਹੈ
+(addition) -(subtraction) (multiplication) ਅਤੇ /(division) |
03:53 | ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ। |
04:01 | ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ। |
04:05 | ਮੈ ਹੁਣ ਕੋਡ ਸਮਝਾਉਂਦੀ ਹਾਂ। |
04:08 | “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ। |
04:12 | Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ। |
04:22 | ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ। |
04:26 | ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ। |
04:31 | ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ। |
04:36 | ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ। |
04:40 | Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ। |
04:52 | Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ। |
04:56 | ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। |
05:03 | ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। |
05:08 | ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। |
05:13 | ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ। |
05:17 | ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ। |
05:22 | Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ। |
05:34 | Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ। |
05:41 | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। |
05:49 | ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ। |
05:53 | ਟਾਇਪ ਕਰੋ। |
05:55 | $answer = 10 > 3 |
06:03 | print $answer |
06:09 | ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ। |
06:14 | ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ। |
06:19 | ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ। |
06:27 | ਹੁਣ ਕੋਡ ਰਨ ਕਰੋਂ। |
06:29 | Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ। |
06:34 | ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ। |
06:39 | ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ। |
06:43 | ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ। |
06:49 | ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ। |
06:53 | KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ। |
07:00 | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। |
07:08 | ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ। |
07:11 | ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false. |
07:16 | ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ। |
07:20 | $answer = 7<5 |
07:28 | print $answer |
07:34 | Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ। |
07:43 | ਹੁਣ ਕੋਡ ਰਨ ਕਰੋਂ। |
07:47 | Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ। |
07:51 | ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ। |
07:56 | ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ। |
08:03 | ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ। |
08:09 | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। |
08:17 | ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ। |
08:21 | ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ। |
08:30 | ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। |
08:36 | ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। |
08:42 | ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। |
08:46 | ਹੁਣ ਕੋਡ ਰਨ ਕਰੋਂ। |
08:49 | Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ। |
08:53 | ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ। |
09:00 | ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ। |
09:05 | ਸਂਖੇਪ ਵਿਚ। |
09:07 | ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ, |
09:11 | Turtle script ਦਾ ਵਿਆਕਰਣ ਅਤੇ |
09:14 | ‘if-else’ ਕਨਡੀਸ਼ਨ |
09:17 | ਹੁਣ ਅਭਿਆਸ ਲਈ |
09:19 | ਇਕ ਇਕਵੇਸ਼ਨ ਨੂੰ |
09:22 | if – else ਕਨਡੀਸ਼ਨ, |
09:24 | Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ। |
09:27 | “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ। |
09:33 | ਅਭਿਆਸ ਨੂੰ ਹੱਲ ਕਰਨ ਲਈ, |
09:35 | ਕੋਈ ਵੀ ਚਾਰ ਰੈਨਡਮ ਨੰਬਰ ਚੁਣੋ। |
09:38 | ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ। |
09:42 | Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ। |
09:46 | ਦੋਨੋ ਹੱਲ ਵਿਖਾਓ। |
09:49 | ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ। |
09:54 | ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ। |
09:59 | ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial |
10:03 | ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ। |
10:06 | ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
10:12 | ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ..... |
10:14 | ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ। |
10:18 | ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ। |
10:22 | ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ |
10:30 | ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ। |
10:35 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ। |
10:43 | ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro |
10:48 | ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ |
10:52 | ਸਾਡੇ ਨਾਲ ਜੁੜਨ ਲਈ ਧੰਨਵਾਦ। |