Difference between revisions of "PHP-and-MySQL/C4/Sending-Email-Part-2/Punjabi"
From Script | Spoken-Tutorial
(Created page with "{|border = 1 !Time !Narration |- |0:00 |ਸੱਤ ਸ਼੍ਰੀ ਅਕਾਲ , ਅਸੀਂ ਇੱਥੇ ਆਪਣਾ HTML ਫੋਰਮ ਬਣਾਇਆ ਹੈ ਅਤ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
|ਸੱਤ ਸ਼੍ਰੀ ਅਕਾਲ , ਅਸੀਂ ਇੱਥੇ ਆਪਣਾ HTML ਫੋਰਮ ਬਣਾਇਆ ਹੈ ਅਤੇ ਇਹ ਨਿਸ਼ਚਿਤ ਕਰ ਲਿਆ ਹੈ ਕਿ ਜਦੋਂ ਸਾਡਾ ਫੋਰਮ ਸਬਮਿਟ ਹੁੰਦਾ ਹੈ ਤਾਂ ਪੋਸਟ ( POST ) ਵੇਰਿਏਬਲ ਦੁਆਰਾ ਡੇਟਾ ਪ੍ਰੋਸੇਸ ਹੁੰਦਾ ਹੈ । | |ਸੱਤ ਸ਼੍ਰੀ ਅਕਾਲ , ਅਸੀਂ ਇੱਥੇ ਆਪਣਾ HTML ਫੋਰਮ ਬਣਾਇਆ ਹੈ ਅਤੇ ਇਹ ਨਿਸ਼ਚਿਤ ਕਰ ਲਿਆ ਹੈ ਕਿ ਜਦੋਂ ਸਾਡਾ ਫੋਰਮ ਸਬਮਿਟ ਹੁੰਦਾ ਹੈ ਤਾਂ ਪੋਸਟ ( POST ) ਵੇਰਿਏਬਲ ਦੁਆਰਾ ਡੇਟਾ ਪ੍ਰੋਸੇਸ ਹੁੰਦਾ ਹੈ । | ||
|- | |- | ||
− | | | + | |00:12 |
|ਸਿਰਫ ਟਿਊਟੋਰਿਅਲ ਦੇ ਲਈ ਅਗਲੀ ਚੀਜ ਜੋ ਅਸੀ ਕਰਾਂਗੇ ਉਹ ਹੈ ਕਿ ਇਸ ਉੱਤੇ ਕੁੱਝ ਕੰਡੀਸ਼ੰਸ ਨੂੰ ਜਾਂਚਾਂਗੇ । | |ਸਿਰਫ ਟਿਊਟੋਰਿਅਲ ਦੇ ਲਈ ਅਗਲੀ ਚੀਜ ਜੋ ਅਸੀ ਕਰਾਂਗੇ ਉਹ ਹੈ ਕਿ ਇਸ ਉੱਤੇ ਕੁੱਝ ਕੰਡੀਸ਼ੰਸ ਨੂੰ ਜਾਂਚਾਂਗੇ । | ||
|- | |- | ||
− | | | + | |00:22 |
|ਮੈਂ ਕਹਾਂਗਾ ਜੇਕਰ ਸਟਰਿੰਗ ਦੀ ਲੰਬਾਈ ……… | |ਮੈਂ ਕਹਾਂਗਾ ਜੇਕਰ ਸਟਰਿੰਗ ਦੀ ਲੰਬਾਈ ……… | ||
|- | |- | ||
− | | | + | |00:25 |
|ਨਹੀਂ , ਮੈਂ ਪਹਿਲਾਂ ਮੌਜੂਦਗੀ ਲਈ ਜਾਂਚ ਕਰਾਂਗਾ - ਸੋ if name and message | |ਨਹੀਂ , ਮੈਂ ਪਹਿਲਾਂ ਮੌਜੂਦਗੀ ਲਈ ਜਾਂਚ ਕਰਾਂਗਾ - ਸੋ if name and message | ||
|- | |- | ||
− | | | + | |00:30 |
|ਇਹ ਕੇਵਲ ਕਹਿ ਰਿਹਾ ਹੈ ਕਿ ਕੀ ਇਹ ਅਤੇ ਇਹ ਮੌਜੂਦ ਹੈ ਕਿਉਂਕਿ ਜਦੋਂ ਤੱਕ ਇਹ ਮੌਜੂਦ ਹਨ ਇਹਨਾ ਵਿੱਚ ਹਮੇਸ਼ਾ ਵੈਲਿਊ ਟਰੂ ( true ) ਹੋਵੇਗੀ । | |ਇਹ ਕੇਵਲ ਕਹਿ ਰਿਹਾ ਹੈ ਕਿ ਕੀ ਇਹ ਅਤੇ ਇਹ ਮੌਜੂਦ ਹੈ ਕਿਉਂਕਿ ਜਦੋਂ ਤੱਕ ਇਹ ਮੌਜੂਦ ਹਨ ਇਹਨਾ ਵਿੱਚ ਹਮੇਸ਼ਾ ਵੈਲਿਊ ਟਰੂ ( true ) ਹੋਵੇਗੀ । | ||
|- | |- | ||
− | | | + | |00:38 |
|ਅਤੇ ਇੱਥੇ ਅਸੀ and ਆਪਰੇਟਰ ਦੀ ਵਰਤੋ ਕਰ ਰਹੇ ਹਾਂ ਜੋ ਇੱਥੇ ਕਹਿੰਦਾ ਹੈ ਕਿ ਕੀ ਇਹ ਟਰੂ ( true ) ਹੈ AND ਕੀ ਇਹ ਟਰੂ ( true ) ਹੈ । | |ਅਤੇ ਇੱਥੇ ਅਸੀ and ਆਪਰੇਟਰ ਦੀ ਵਰਤੋ ਕਰ ਰਹੇ ਹਾਂ ਜੋ ਇੱਥੇ ਕਹਿੰਦਾ ਹੈ ਕਿ ਕੀ ਇਹ ਟਰੂ ( true ) ਹੈ AND ਕੀ ਇਹ ਟਰੂ ( true ) ਹੈ । | ||
|- | |- | ||
− | | | + | |00:45 |
|ਜੇਕਰ ਇਹ TRUE ਹੈ , ਅਸੀ ਕੋਡ ਨੂੰ ਇੱਥੇ ਚਲਾਵਾਂਗੇ । | |ਜੇਕਰ ਇਹ TRUE ਹੈ , ਅਸੀ ਕੋਡ ਨੂੰ ਇੱਥੇ ਚਲਾਵਾਂਗੇ । | ||
|- | |- | ||
− | | | + | |00:49 |
|ਜੇਕਰ ਨਹੀਂ ਤਾਂ ਇਸ ਸਕਰਿਪਟ ਨੂੰ ਖਤਮ ਕਰਨਾ ਚਾਹਾਂਗਾ ਅਤੇ ਮੈਂ ਲਿਖਾਂਗਾ You must enter a name and message | |ਜੇਕਰ ਨਹੀਂ ਤਾਂ ਇਸ ਸਕਰਿਪਟ ਨੂੰ ਖਤਮ ਕਰਨਾ ਚਾਹਾਂਗਾ ਅਤੇ ਮੈਂ ਲਿਖਾਂਗਾ You must enter a name and message | ||
|- | |- | ||
− | | | + | |01:04 |
|ਅਤੇ ਪ੍ਰਭਾਵ ਲਈ ਉਸਨੂੰ underline ਕਰ ਸਕਦਾ ਹਾਂ । | |ਅਤੇ ਪ੍ਰਭਾਵ ਲਈ ਉਸਨੂੰ underline ਕਰ ਸਕਦਾ ਹਾਂ । | ||
|- | |- | ||
− | | | + | |01:07 |
|ਅਤੇ ਕੋਡ ਦੇ ਬਲਾਕ ਦੇ ਅੰਦਰ – ਜੇਕਰ ਇਹ ਟਰੂ ਹੈ ਅਸੀ ਹੋਰ ਚੈੱਕ ਲਗਾ ਕੇ ਦੇਖਾਂਗੇ । | |ਅਤੇ ਕੋਡ ਦੇ ਬਲਾਕ ਦੇ ਅੰਦਰ – ਜੇਕਰ ਇਹ ਟਰੂ ਹੈ ਅਸੀ ਹੋਰ ਚੈੱਕ ਲਗਾ ਕੇ ਦੇਖਾਂਗੇ । | ||
|- | |- | ||
− | | | + | |01:14 |
|ਸੋ ਇੱਥੇ ਅਸੀਂ existence check ਦੇ ਨਾਲ ਜਾਂਚ ਕੀਤੀ ਹੈ । | |ਸੋ ਇੱਥੇ ਅਸੀਂ existence check ਦੇ ਨਾਲ ਜਾਂਚ ਕੀਤੀ ਹੈ । | ||
|- | |- | ||
− | | | + | |01:20 |
|ਅਸੀ ਇੱਥੇ ਕੀ ਕਰਾਂਗੇ ਕਿ ਇੱਕ ਹੋਰ ਚੈੱਕ ( check ) ਰੰਨ ਕਰਾਂਗੇ । | |ਅਸੀ ਇੱਥੇ ਕੀ ਕਰਾਂਗੇ ਕਿ ਇੱਕ ਹੋਰ ਚੈੱਕ ( check ) ਰੰਨ ਕਰਾਂਗੇ । | ||
|- | |- | ||
− | | | + | |01:25 |
|ਮੈਂ ਇਸਨੂੰ ਕੀ ਸ਼ਬਦ ਦੇਵਾਂ ? ਮੈਂ ਲੰਬਾਈ ਦੀ ਜਾਂਚ ਕਰਾਂਗਾ । ਸੋ ਮੈਂ ਇਨ੍ਹਾਂ ਨੂੰ ਲੰਬਾਈ ਦੀ ਜਾਂਚ ਦੇ ਰੂਪ ਵਿਚ ਕਮੇਂਟ ਕਰਾਂਗਾ । | |ਮੈਂ ਇਸਨੂੰ ਕੀ ਸ਼ਬਦ ਦੇਵਾਂ ? ਮੈਂ ਲੰਬਾਈ ਦੀ ਜਾਂਚ ਕਰਾਂਗਾ । ਸੋ ਮੈਂ ਇਨ੍ਹਾਂ ਨੂੰ ਲੰਬਾਈ ਦੀ ਜਾਂਚ ਦੇ ਰੂਪ ਵਿਚ ਕਮੇਂਟ ਕਰਾਂਗਾ । | ||
|- | |- | ||
− | | | + | |01:32 |
|ਅਸੀ ਕਹਾਂਗੇ name ਜਾਂ string - length ਫੰਕਸ਼ਨ ਦਾ ਵਰਤੋ ਕਰਕੇ ਸਟਰਿੰਗ ਦੀ ਲੰਬਾਈ । | |ਅਸੀ ਕਹਾਂਗੇ name ਜਾਂ string - length ਫੰਕਸ਼ਨ ਦਾ ਵਰਤੋ ਕਰਕੇ ਸਟਰਿੰਗ ਦੀ ਲੰਬਾਈ । | ||
|- | |- | ||
− | | | + | |01:40 |
|ਅਸੀ ਚੈੱਕ ਕਰਦੇ ਹਾਂ ਕਿ ਜੇਕਰ ਨੇਮ ਦਾ ਸਟਰਿੰਗ ਲੈਂਥ ਫੰਕਸ਼ਨ ਸਾਡੀ ਅਧਿਕਤਮ ਲੈਂਥ ਜੋਕਿ 20 ਹੈ , ਉਸਤੋਂ ਵੱਡੀ ਹੈ- ਨਹੀਂ , ਉਸਤੋਂ ਘੱਟ ਜਾਂ ਉਸਦੇ ਬਰਾਬਰ ਹੈ ਅਸੀ ਇੱਥੇ ਕੋਈ ਵੀ ਗਿਣਤੀ ਦੇ ਸਕਦੇ ਹਾਂ । | |ਅਸੀ ਚੈੱਕ ਕਰਦੇ ਹਾਂ ਕਿ ਜੇਕਰ ਨੇਮ ਦਾ ਸਟਰਿੰਗ ਲੈਂਥ ਫੰਕਸ਼ਨ ਸਾਡੀ ਅਧਿਕਤਮ ਲੈਂਥ ਜੋਕਿ 20 ਹੈ , ਉਸਤੋਂ ਵੱਡੀ ਹੈ- ਨਹੀਂ , ਉਸਤੋਂ ਘੱਟ ਜਾਂ ਉਸਦੇ ਬਰਾਬਰ ਹੈ ਅਸੀ ਇੱਥੇ ਕੋਈ ਵੀ ਗਿਣਤੀ ਦੇ ਸਕਦੇ ਹਾਂ । | ||
|- | |- | ||
− | | | + | |01:55 |
|ਅਤੇ ਮੈਸੇਜ ਦੀ ਸਟਰਿੰਗ ਲੈਂਥ 300 ਅੱਖਰਾਂ ਤੋਂ ਘੱਟ ਜਾਂ ਉਸਦੇ ਬਰਾਬਰ ਹੈ । ਸਪਸ਼ਟ ਹੈ ਕਿ ਤੁਹਾਡੇ ਕੋਲ ਇੱਥੇ ਕੋਈ ਵੀ ਗਿਣਤੀ ਹੋ ਸਕਦੀ ਹੈ । | |ਅਤੇ ਮੈਸੇਜ ਦੀ ਸਟਰਿੰਗ ਲੈਂਥ 300 ਅੱਖਰਾਂ ਤੋਂ ਘੱਟ ਜਾਂ ਉਸਦੇ ਬਰਾਬਰ ਹੈ । ਸਪਸ਼ਟ ਹੈ ਕਿ ਤੁਹਾਡੇ ਕੋਲ ਇੱਥੇ ਕੋਈ ਵੀ ਗਿਣਤੀ ਹੋ ਸਕਦੀ ਹੈ । | ||
|- | |- | ||
− | | | + | |02:12 |
|ਅਤੇ ਫਿਰ ਕੋਡ ਦੇ ਇਸ ਬਲਾਕ ਨੂੰ ਚਲਾਵਾਂਗੇ । | |ਅਤੇ ਫਿਰ ਕੋਡ ਦੇ ਇਸ ਬਲਾਕ ਨੂੰ ਚਲਾਵਾਂਗੇ । | ||
|- | |- | ||
− | | | + | |02:16 |
|ਨਹੀਂ ਤਾਂ ਅਸੀ ਲਿਖਦੇ ਹਾਂ Max length for name is 20 and max length for message is 300 . | |ਨਹੀਂ ਤਾਂ ਅਸੀ ਲਿਖਦੇ ਹਾਂ Max length for name is 20 and max length for message is 300 . | ||
|- | |- | ||
− | | | + | |02:30 |
|ਸਪਸ਼ਟ ਹੈ ਕਿ ਇੱਕ ਹੋਰ ਕਰਨ ਯੋਗ ਚੰਗਾ ਕੰਮ ਹੈ ਕਿ 300 ਅਤੇ 20 ਨੂੰ ਵੇਰਿਏਬਲਸ ਵਿੱਚ ਸਟੋਰ ਕਰਨਾ । | |ਸਪਸ਼ਟ ਹੈ ਕਿ ਇੱਕ ਹੋਰ ਕਰਨ ਯੋਗ ਚੰਗਾ ਕੰਮ ਹੈ ਕਿ 300 ਅਤੇ 20 ਨੂੰ ਵੇਰਿਏਬਲਸ ਵਿੱਚ ਸਟੋਰ ਕਰਨਾ । | ||
|- | |- | ||
− | | | + | |02:36 |
|ਇਸਨੂੰ ਇੱਥੇ ਸੈੱਟ ਕਰਦੇ ਹਾਂ । ਤੁਸੀ ਲਿਖ ਸਕਦੇ ਹੋ namelen = 20 ਅਤੇ messagelen = 300 . | |ਇਸਨੂੰ ਇੱਥੇ ਸੈੱਟ ਕਰਦੇ ਹਾਂ । ਤੁਸੀ ਲਿਖ ਸਕਦੇ ਹੋ namelen = 20 ਅਤੇ messagelen = 300 . | ||
|- | |- | ||
− | | | + | |02:47 |
|ਫਿਰ ਤੁਸੀ ਇਸਨੂੰ ਇੱਥੇ ਜੋੜ ਸਕਦੇ ਹੋ ਸੋ ਇੱਥੇ namelen ਮਾਫ ਕਰੋ namelen ਇੱਥੇ । | |ਫਿਰ ਤੁਸੀ ਇਸਨੂੰ ਇੱਥੇ ਜੋੜ ਸਕਦੇ ਹੋ ਸੋ ਇੱਥੇ namelen ਮਾਫ ਕਰੋ namelen ਇੱਥੇ । | ||
|- | |- | ||
− | | | + | |02:55 |
|ਅਤੇ ਇੱਥੇ ਤੁਸੀ ਲਿਖ ਸਕਦੇ ਹੋ – ਓਹ ! ਇਸਨੂੰ ਵਾਪਸ ਰਖਦੇ ਹਾਂ ਅਤੇ ਇੱਥੇ ਤੁਸੀਂ messagelen ਲਿਖ ਸਕਦੇ ਹੋ। | |ਅਤੇ ਇੱਥੇ ਤੁਸੀ ਲਿਖ ਸਕਦੇ ਹੋ – ਓਹ ! ਇਸਨੂੰ ਵਾਪਸ ਰਖਦੇ ਹਾਂ ਅਤੇ ਇੱਥੇ ਤੁਸੀਂ messagelen ਲਿਖ ਸਕਦੇ ਹੋ। | ||
|- | |- | ||
− | | | + | |03:04 |
|ਇੱਥੇ ਹੇਠਾਂ ਵੀ ਇਨ੍ਹਾਂ ਨੂੰ ਰਿਪਲੇਸ ਕਰੋ । ਸੋ ਇਹ ਆਪਣੇ ਆਪ ਬਦਲ ਜਾਣਗੇ ਜੇਕਰ ਤੁਸੀ ਇੱਕ ਚੈੱਕ ਚਲਾ ਰਹੇ ਹੋ । | |ਇੱਥੇ ਹੇਠਾਂ ਵੀ ਇਨ੍ਹਾਂ ਨੂੰ ਰਿਪਲੇਸ ਕਰੋ । ਸੋ ਇਹ ਆਪਣੇ ਆਪ ਬਦਲ ਜਾਣਗੇ ਜੇਕਰ ਤੁਸੀ ਇੱਕ ਚੈੱਕ ਚਲਾ ਰਹੇ ਹੋ । | ||
|- | |- | ||
− | | | + | |03:12 |
|ਸੋ ਇੱਥੇ ਤੁਸੀ ਲਿਖਦੇ ਹੋ messagelen . | |ਸੋ ਇੱਥੇ ਤੁਸੀ ਲਿਖਦੇ ਹੋ messagelen . | ||
|- | |- | ||
− | | | + | |03:15 |
|ਸੋ ਇਸਨੂੰ ਜਾਂਚਦੇ ਹਾਂ । namelen ਵਧ ਤੋਂ ਵਧ 20 ਅੱਖਰਾਂ ਦੇ ਹੁੰਦੇ ਹਨ ਸੋ ਇੱਥੇ ਅਸੀ ਜ਼ਿਆਦਾ ਤੋਂ ਜ਼ਿਆਦਾ 20 ਅੱਖਰ ਹੀ ਏੰਟਰ ਕਰ ਸਕਦੇ ਹਾਂ । ਸੋ ਇੱਥੇ Alex . | |ਸੋ ਇਸਨੂੰ ਜਾਂਚਦੇ ਹਾਂ । namelen ਵਧ ਤੋਂ ਵਧ 20 ਅੱਖਰਾਂ ਦੇ ਹੁੰਦੇ ਹਨ ਸੋ ਇੱਥੇ ਅਸੀ ਜ਼ਿਆਦਾ ਤੋਂ ਜ਼ਿਆਦਾ 20 ਅੱਖਰ ਹੀ ਏੰਟਰ ਕਰ ਸਕਦੇ ਹਾਂ । ਸੋ ਇੱਥੇ Alex . | ||
|- | |- | ||
− | | | + | |03:26 |
|ਮੈਸੇਜ ( message ) ਵਿੱਚ , ਇੱਥੇ ਮੈਂ 300 ਅੱਖਰਾਂ ਤੋਂ ਜ਼ਿਆਦਾ ਟੈਕਸਟ ਏੰਟਰ ਕਰਾਂਗਾ । ਮੈਂ ਇਸਨੂੰ ਕਾਪੀ ਪੇਸਟ ਕਰਾਂਗਾ । | |ਮੈਸੇਜ ( message ) ਵਿੱਚ , ਇੱਥੇ ਮੈਂ 300 ਅੱਖਰਾਂ ਤੋਂ ਜ਼ਿਆਦਾ ਟੈਕਸਟ ਏੰਟਰ ਕਰਾਂਗਾ । ਮੈਂ ਇਸਨੂੰ ਕਾਪੀ ਪੇਸਟ ਕਰਾਂਗਾ । | ||
|- | |- | ||
− | | | + | |03:33 |
|ਇਹ ਹੁਣ 300 ਅੱਖਰਾਂ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । | |ਇਹ ਹੁਣ 300 ਅੱਖਰਾਂ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । | ||
|- | |- | ||
− | | | + | |03:38 |
|ਸੋ ਜੇਕਰ ਮੈਂ Send me this ਬਟਨ ਕਲਿਕ ਕਰਦਾ ਹਾਂ , ਸਾਨੂੰ ਇਹ ਮੈਸੇਜ ਮਿਲਦਾ ਹੈ - The max length of the name is 20 . . . ਇਹ ਉਹ ਵੇਰਿਏਬਲ ਹੈ ਜਿਸਨੂੰ ਅਸੀਂ ਇੱਥੇ ਲਿਖਿਆ ਸੀ । | |ਸੋ ਜੇਕਰ ਮੈਂ Send me this ਬਟਨ ਕਲਿਕ ਕਰਦਾ ਹਾਂ , ਸਾਨੂੰ ਇਹ ਮੈਸੇਜ ਮਿਲਦਾ ਹੈ - The max length of the name is 20 . . . ਇਹ ਉਹ ਵੇਰਿਏਬਲ ਹੈ ਜਿਸਨੂੰ ਅਸੀਂ ਇੱਥੇ ਲਿਖਿਆ ਸੀ । | ||
|- | |- | ||
− | | | + | |03:49 |
|ਅਤੇ ਇਸਦੇ ਲਈ ਵਧ ਤੋਂ ਵਧ ਲੰਬਾਈ 300 ਹੈ ; ਇਹ ਇੱਥੋਂ ਲਿਆ ਗਿਆ ਇੱਕ ਹੋਰ ਵੇਰਿਏਬਲ ਹੈ । | |ਅਤੇ ਇਸਦੇ ਲਈ ਵਧ ਤੋਂ ਵਧ ਲੰਬਾਈ 300 ਹੈ ; ਇਹ ਇੱਥੋਂ ਲਿਆ ਗਿਆ ਇੱਕ ਹੋਰ ਵੇਰਿਏਬਲ ਹੈ । | ||
|- | |- | ||
− | | | + | |03:56 |
|ਅਸੀ ਚੈੱਕ ( check ) ਲੈ ਰਹੇ ਹਾਂ ਅਤੇ ਇਸ ਵੇਰਿਏਬਲ ਨੂੰ ਵੀ ਏਕੋ ਕਰ ਰਹੇ ਹਾਂ । | |ਅਸੀ ਚੈੱਕ ( check ) ਲੈ ਰਹੇ ਹਾਂ ਅਤੇ ਇਸ ਵੇਰਿਏਬਲ ਨੂੰ ਵੀ ਏਕੋ ਕਰ ਰਹੇ ਹਾਂ । | ||
|- | |- | ||
− | | | + | |04:02 |
|ਇਹ ਮੰਨਦੇ ਹੋਏ ਕਿ ਸਭ ਠੀਕ ਹੈ ਸਾਨੂੰ ਯੂਜਰ ਨੂੰ ਭੇਜੇ ਹੋਏ ਈ - ਮੇਲ ਮਿਲਣਗੇ । | |ਇਹ ਮੰਨਦੇ ਹੋਏ ਕਿ ਸਭ ਠੀਕ ਹੈ ਸਾਨੂੰ ਯੂਜਰ ਨੂੰ ਭੇਜੇ ਹੋਏ ਈ - ਮੇਲ ਮਿਲਣਗੇ । | ||
|- | |- | ||
− | | | + | |04:07 |
|ਮੈਂ ਇਸ ਅਡਰੇਸ ਉੱਤੇ ਜ਼ੋਰ ਦੇ ਰਿਹਾ ਹਾਂ ਅਤੇ ਇੱਥੇ ਪਹਿਲਾਂ ਹੀ ਸਾਡੀ ਸਬਜੈਕਟ ਲਾਇਨ ਹੈ । | |ਮੈਂ ਇਸ ਅਡਰੇਸ ਉੱਤੇ ਜ਼ੋਰ ਦੇ ਰਿਹਾ ਹਾਂ ਅਤੇ ਇੱਥੇ ਪਹਿਲਾਂ ਹੀ ਸਾਡੀ ਸਬਜੈਕਟ ਲਾਇਨ ਹੈ । | ||
|- | |- | ||
− | | | + | |04:13 |
|ਅਸੀ ਇਸਨੂੰ ਇੱਥੇ ਹੇਠਾਂ ਲਿਆ ਸਕਦੇ ਹਾਂ ; ਵੇਰਿਏਬਲ ਸੈੱਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੇਕਰ ਭੇਜਣ ਲਈ ਈ - ਮੇਲ ਤਿਆਰ ਨਹੀਂ ਹੈ । | |ਅਸੀ ਇਸਨੂੰ ਇੱਥੇ ਹੇਠਾਂ ਲਿਆ ਸਕਦੇ ਹਾਂ ; ਵੇਰਿਏਬਲ ਸੈੱਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੇਕਰ ਭੇਜਣ ਲਈ ਈ - ਮੇਲ ਤਿਆਰ ਨਹੀਂ ਹੈ । | ||
|- | |- | ||
− | | | + | |04:20 |
|ਸੋ ਇਹ ਸਾਡੇ ਸੇਟਅਪ ਵੇਰਿਏਬਲਸ ਹਨ ਅਤੇ ਸਾਡੇ ਕੋਲ । | |ਸੋ ਇਹ ਸਾਡੇ ਸੇਟਅਪ ਵੇਰਿਏਬਲਸ ਹਨ ਅਤੇ ਸਾਡੇ ਕੋਲ । | ||
|- | |- | ||
− | | | + | |04:32 |
|from ਵੀ ਹੈ ਲੇਕਿਨ ਇਹ ਈ - ਮੇਲ ਅਡਰੇਸ ਦੇ ਸਮਾਨ ਹੈ । | |from ਵੀ ਹੈ ਲੇਕਿਨ ਇਹ ਈ - ਮੇਲ ਅਡਰੇਸ ਦੇ ਸਮਾਨ ਹੈ । | ||
|- | |- | ||
− | | | + | |04:38 |
|ਸੋ ਸਾਡੇ ਕੋਲ name ਪਹਿਲਾਂ ਤੋਂ ਹੀ ਹੈ ਅਤੇ ਸਾਨੂੰ message ਦੀ ਲੋੜ ਹੈ ਜੋਕਿ ਇੱਥੇ ਮੌਜੂਦ ਹੈ । | |ਸੋ ਸਾਡੇ ਕੋਲ name ਪਹਿਲਾਂ ਤੋਂ ਹੀ ਹੈ ਅਤੇ ਸਾਨੂੰ message ਦੀ ਲੋੜ ਹੈ ਜੋਕਿ ਇੱਥੇ ਮੌਜੂਦ ਹੈ । | ||
|- | |- | ||
− | | | + | |04:46 |
|ਸਾਨੂੰ ਹੈਡਰ ਦੀ ਵੀ ਕੁੱਝ ਜਾਣਕਾਰੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਜਲਦੀ ਹੀ ਦਿਖਾਵਾਂਗਾ ਲੇਕਿਨ ਹੁਣ ਲਈ ਅਸੀ ਸਿੱਧੇ mail function ਨੂੰ ਵੇਖਦੇ ਹਾਂ । | |ਸਾਨੂੰ ਹੈਡਰ ਦੀ ਵੀ ਕੁੱਝ ਜਾਣਕਾਰੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਜਲਦੀ ਹੀ ਦਿਖਾਵਾਂਗਾ ਲੇਕਿਨ ਹੁਣ ਲਈ ਅਸੀ ਸਿੱਧੇ mail function ਨੂੰ ਵੇਖਦੇ ਹਾਂ । | ||
|- | |- | ||
− | | | + | |04:58 |
| mail function ਇਸ ਤਰ੍ਹਾਂ ਨਾਲ ਹੈ – ਮੇਲ ਅਤੇ ਪਹਿਲਾ ਵੇਰਿਏਬਲ ਜੋ ਤੁਸੀਂ ਸ਼ਾਮਿਲ ਕਰਨਾ ਹੈ ਉਹ ਹੈ ਕਿ ਇਹ ਮੈਸੇਜ ਕਿਸ ਲਈ ਹੈ । ਮੈਂ ਟਾਈਪ ਕਰਾਂਗਾ to . | | mail function ਇਸ ਤਰ੍ਹਾਂ ਨਾਲ ਹੈ – ਮੇਲ ਅਤੇ ਪਹਿਲਾ ਵੇਰਿਏਬਲ ਜੋ ਤੁਸੀਂ ਸ਼ਾਮਿਲ ਕਰਨਾ ਹੈ ਉਹ ਹੈ ਕਿ ਇਹ ਮੈਸੇਜ ਕਿਸ ਲਈ ਹੈ । ਮੈਂ ਟਾਈਪ ਕਰਾਂਗਾ to . | ||
|- | |- | ||
− | | | + | |05:11 |
|ਅਤੇ ਫਿਰ ਈ - ਮੇਲ ਦਾ ਸਬਜੇਕਟ ਕੇਵਲ subject ਹੈ । | |ਅਤੇ ਫਿਰ ਈ - ਮੇਲ ਦਾ ਸਬਜੇਕਟ ਕੇਵਲ subject ਹੈ । | ||
|- | |- | ||
− | | | + | |05:15 |
|ਇਹ ਇੱਥੇ ਹੈ ।ਫਿਰ ਸਾਡੇ ਕੋਲ ਈ-ਮੇਲ ਦਾ ਮੁੱਖ ਭਾਗ ਹੈ ਸੋ body . | |ਇਹ ਇੱਥੇ ਹੈ ।ਫਿਰ ਸਾਡੇ ਕੋਲ ਈ-ਮੇਲ ਦਾ ਮੁੱਖ ਭਾਗ ਹੈ ਸੋ body . | ||
|- | |- | ||
− | | | + | |05:20 |
|ਇੱਥੇ ਅਸੀ ਲਿਖਦੇ ਹਾਂ body = This is an email from name . ਸੋ ਅਸੀਂ ਈ - ਮੇਲ ਦੀ body ਦੇ ਅੰਦਰ ਨੇਮ ਨੂੰ ਸ਼ਾਮਿਲ ਕੀਤਾ ਹੈ । | |ਇੱਥੇ ਅਸੀ ਲਿਖਦੇ ਹਾਂ body = This is an email from name . ਸੋ ਅਸੀਂ ਈ - ਮੇਲ ਦੀ body ਦੇ ਅੰਦਰ ਨੇਮ ਨੂੰ ਸ਼ਾਮਿਲ ਕੀਤਾ ਹੈ । | ||
|- | |- | ||
− | | | + | |05:36 |
|ਫਿਰ ਨਵੀਂ ਲਾਇਨ ਲਈ ਬੈਕਸਲੈਸ਼ n ਦੀ ਵਰਤੋ ਕਰਦੇ ਹਾਂ - ਸੋ ਇਹ ਦੋ ਨਵੀਆਂ ਲਾਇੰਸ ਹਨ । | |ਫਿਰ ਨਵੀਂ ਲਾਇਨ ਲਈ ਬੈਕਸਲੈਸ਼ n ਦੀ ਵਰਤੋ ਕਰਦੇ ਹਾਂ - ਸੋ ਇਹ ਦੋ ਨਵੀਆਂ ਲਾਇੰਸ ਹਨ । | ||
|- | |- | ||
− | | | + | |05:42 |
|ਅਗਲਾ ਅਸੀ ਮੈਸੇਜ ਏਕੋ ਕਰਦੇ ਹਾਂ ਜੋ ਇਸ ਵਿੱਚ ਸ਼ਾਮਿਲ ਹੋਵੇਗਾ । | |ਅਗਲਾ ਅਸੀ ਮੈਸੇਜ ਏਕੋ ਕਰਦੇ ਹਾਂ ਜੋ ਇਸ ਵਿੱਚ ਸ਼ਾਮਿਲ ਹੋਵੇਗਾ । | ||
|- | |- | ||
− | | | + | |05:49 |
|ਸੋ ਇੱਥੇ ਸਾਡੀ body ਵਿੱਚ generic ਮੈਸੇਜ ਸ਼ਾਮਿਲ ਹੈ , ਯੂਜਰ ਦਾ ਨਾਮ ਜਿਸਨੂੰ ਅਸੀਂ ਫੋਰਮ ਵਿੱਚ ਪ੍ਰੋਸੇਸ ਕੀਤਾ ਹੈ ਅਤੇ ਫਿਰ ਦੋ ਨਵੀਆਂ ਲਾਇੰਸ ਅਤੇ ਅੱਗੇ message ਲਿਖਿਆ ਹੈ ਜੋ ਇਥੇ ਸਾਡੇ ਫੋਰਮ ਵਿੱਚ ਏੰਟਰ ਕੀਤਾ ਗਿਆ ਹੈ । ਠੀਕ ਹੈ ? | |ਸੋ ਇੱਥੇ ਸਾਡੀ body ਵਿੱਚ generic ਮੈਸੇਜ ਸ਼ਾਮਿਲ ਹੈ , ਯੂਜਰ ਦਾ ਨਾਮ ਜਿਸਨੂੰ ਅਸੀਂ ਫੋਰਮ ਵਿੱਚ ਪ੍ਰੋਸੇਸ ਕੀਤਾ ਹੈ ਅਤੇ ਫਿਰ ਦੋ ਨਵੀਆਂ ਲਾਇੰਸ ਅਤੇ ਅੱਗੇ message ਲਿਖਿਆ ਹੈ ਜੋ ਇਥੇ ਸਾਡੇ ਫੋਰਮ ਵਿੱਚ ਏੰਟਰ ਕੀਤਾ ਗਿਆ ਹੈ । ਠੀਕ ਹੈ ? | ||
|- | |- | ||
− | | | + | |06:03 |
|ਸੋ ਇਸਨੂੰ ਹਟਾਉਂਦੇ ਹਾਂ । | |ਸੋ ਇਸਨੂੰ ਹਟਾਉਂਦੇ ਹਾਂ । | ||
|- | |- | ||
− | | | + | |06:06 |
|ਇਹ ਠੀਕ ਲੱਗ ਰਿਹਾ ਹੈ । | |ਇਹ ਠੀਕ ਲੱਗ ਰਿਹਾ ਹੈ । | ||
|- | |- | ||
− | | | + | |06:09 |
|mail function ਦੇ ਰੂਪ ਵਿੱਚ ਤੁਸੀ ਸੋਚ ਸਕਦੇ ਹੋ ਕਿ ਇਹ ਕਿਵੇਂ ਕੰਮ ਕਰੇਗਾ ਲੇਕਿਨ php ਈ - ਮੇਲ ਭੇਜਣਾ ਕਾਫ਼ੀ ਆਸਾਨ ਹੈ । | |mail function ਦੇ ਰੂਪ ਵਿੱਚ ਤੁਸੀ ਸੋਚ ਸਕਦੇ ਹੋ ਕਿ ਇਹ ਕਿਵੇਂ ਕੰਮ ਕਰੇਗਾ ਲੇਕਿਨ php ਈ - ਮੇਲ ਭੇਜਣਾ ਕਾਫ਼ੀ ਆਸਾਨ ਹੈ । | ||
|- | |- | ||
− | | | + | |06:21 |
|ਲੇਕਿਨ ਅਸੀ ਵਾਸਤਵ ਵਿੱਚ ਕਦੋਂ ਈ - ਮੇਲ ਭੇਜਦੇ ਹਾਂ , ਅਸੀ ਵੇਖਦੇ ਹਾਂ ਕਿ ਇੱਥੇ ਕੁੱਝ ਸਮੱਸਿਆਵਾਂ ਹਨ । | |ਲੇਕਿਨ ਅਸੀ ਵਾਸਤਵ ਵਿੱਚ ਕਦੋਂ ਈ - ਮੇਲ ਭੇਜਦੇ ਹਾਂ , ਅਸੀ ਵੇਖਦੇ ਹਾਂ ਕਿ ਇੱਥੇ ਕੁੱਝ ਸਮੱਸਿਆਵਾਂ ਹਨ । | ||
|- | |- | ||
− | | | + | |06:27 |
|ਸਾਨੂੰ ਇੱਕ ਵਾਰਨਿੰਗ ਮਿਲੀ ਹੈ - the mail function send mail from is not set in php dot ini or custom From: header missing . | |ਸਾਨੂੰ ਇੱਕ ਵਾਰਨਿੰਗ ਮਿਲੀ ਹੈ - the mail function send mail from is not set in php dot ini or custom From: header missing . | ||
|- | |- | ||
− | | | + | |06:36 |
|ਮੈਂ ਆਪਣੇ ini ਵਿੱਚ send mail from ਨਹੀਂ ਸੈੱਟ ਕੀਤਾ ਹੈ । ਮੈਂ ਇਸਨੂੰ ਭੁੱਲ ਗਿਆ ਸੀ ਇਸਲਈ ਇਸਨੂੰ ਖੁਦ ਕਰਦਾ ਹਾਂ । | |ਮੈਂ ਆਪਣੇ ini ਵਿੱਚ send mail from ਨਹੀਂ ਸੈੱਟ ਕੀਤਾ ਹੈ । ਮੈਂ ਇਸਨੂੰ ਭੁੱਲ ਗਿਆ ਸੀ ਇਸਲਈ ਇਸਨੂੰ ਖੁਦ ਕਰਦਾ ਹਾਂ । | ||
|- | |- | ||
− | | | + | |06:44 |
|ਇਸਨੂੰ ਕਰਨ ਤੋਂ ਬਾਅਦ ਸਾਨੂੰ ਇੱਕ ਹੋਰ ਏਰਰ ਮਿਲਦਾ ਹੈ । | |ਇਸਨੂੰ ਕਰਨ ਤੋਂ ਬਾਅਦ ਸਾਨੂੰ ਇੱਕ ਹੋਰ ਏਰਰ ਮਿਲਦਾ ਹੈ । | ||
|- | |- | ||
− | | | + | |06:48 |
|ਮੈਂ ਤੁਹਾਨੂੰ ਦੱਸਾਂਗਾ ਕਿ ਇਸਨੂੰ ਠੀਕ ਕਿਵੇਂ ਕਰਨਾ ਹੈ ਲੇਕਿਨ ਵੀਡੀਓ ਦੇ ਅਗਲੇ ਭਾਗ ਵਿੱਚ । | |ਮੈਂ ਤੁਹਾਨੂੰ ਦੱਸਾਂਗਾ ਕਿ ਇਸਨੂੰ ਠੀਕ ਕਿਵੇਂ ਕਰਨਾ ਹੈ ਲੇਕਿਨ ਵੀਡੀਓ ਦੇ ਅਗਲੇ ਭਾਗ ਵਿੱਚ । | ||
|- | |- | ||
− | | | + | |06:52 |
|ਅਗਲੇ ਭਾਗ ਵਿੱਚ ਅਸੀ ਹੋਰ ਏਰਰ ਜੋ ਇਸਦੇ ਬਾਅਦ ਮਿਲਣਗੇ ਉਨ੍ਹਾਂ ਨੂੰ ਵੇਖਾਂਗੇ । | |ਅਗਲੇ ਭਾਗ ਵਿੱਚ ਅਸੀ ਹੋਰ ਏਰਰ ਜੋ ਇਸਦੇ ਬਾਅਦ ਮਿਲਣਗੇ ਉਨ੍ਹਾਂ ਨੂੰ ਵੇਖਾਂਗੇ । | ||
|- | |- | ||
− | | | + | |06:56 |
|ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । | |ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । | ||
|} | |} |
Latest revision as of 15:31, 11 May 2015
Time | Narration |
---|---|
00:00 | ਸੱਤ ਸ਼੍ਰੀ ਅਕਾਲ , ਅਸੀਂ ਇੱਥੇ ਆਪਣਾ HTML ਫੋਰਮ ਬਣਾਇਆ ਹੈ ਅਤੇ ਇਹ ਨਿਸ਼ਚਿਤ ਕਰ ਲਿਆ ਹੈ ਕਿ ਜਦੋਂ ਸਾਡਾ ਫੋਰਮ ਸਬਮਿਟ ਹੁੰਦਾ ਹੈ ਤਾਂ ਪੋਸਟ ( POST ) ਵੇਰਿਏਬਲ ਦੁਆਰਾ ਡੇਟਾ ਪ੍ਰੋਸੇਸ ਹੁੰਦਾ ਹੈ । |
00:12 | ਸਿਰਫ ਟਿਊਟੋਰਿਅਲ ਦੇ ਲਈ ਅਗਲੀ ਚੀਜ ਜੋ ਅਸੀ ਕਰਾਂਗੇ ਉਹ ਹੈ ਕਿ ਇਸ ਉੱਤੇ ਕੁੱਝ ਕੰਡੀਸ਼ੰਸ ਨੂੰ ਜਾਂਚਾਂਗੇ । |
00:22 | ਮੈਂ ਕਹਾਂਗਾ ਜੇਕਰ ਸਟਰਿੰਗ ਦੀ ਲੰਬਾਈ ……… |
00:25 | ਨਹੀਂ , ਮੈਂ ਪਹਿਲਾਂ ਮੌਜੂਦਗੀ ਲਈ ਜਾਂਚ ਕਰਾਂਗਾ - ਸੋ if name and message |
00:30 | ਇਹ ਕੇਵਲ ਕਹਿ ਰਿਹਾ ਹੈ ਕਿ ਕੀ ਇਹ ਅਤੇ ਇਹ ਮੌਜੂਦ ਹੈ ਕਿਉਂਕਿ ਜਦੋਂ ਤੱਕ ਇਹ ਮੌਜੂਦ ਹਨ ਇਹਨਾ ਵਿੱਚ ਹਮੇਸ਼ਾ ਵੈਲਿਊ ਟਰੂ ( true ) ਹੋਵੇਗੀ । |
00:38 | ਅਤੇ ਇੱਥੇ ਅਸੀ and ਆਪਰੇਟਰ ਦੀ ਵਰਤੋ ਕਰ ਰਹੇ ਹਾਂ ਜੋ ਇੱਥੇ ਕਹਿੰਦਾ ਹੈ ਕਿ ਕੀ ਇਹ ਟਰੂ ( true ) ਹੈ AND ਕੀ ਇਹ ਟਰੂ ( true ) ਹੈ । |
00:45 | ਜੇਕਰ ਇਹ TRUE ਹੈ , ਅਸੀ ਕੋਡ ਨੂੰ ਇੱਥੇ ਚਲਾਵਾਂਗੇ । |
00:49 | ਜੇਕਰ ਨਹੀਂ ਤਾਂ ਇਸ ਸਕਰਿਪਟ ਨੂੰ ਖਤਮ ਕਰਨਾ ਚਾਹਾਂਗਾ ਅਤੇ ਮੈਂ ਲਿਖਾਂਗਾ You must enter a name and message |
01:04 | ਅਤੇ ਪ੍ਰਭਾਵ ਲਈ ਉਸਨੂੰ underline ਕਰ ਸਕਦਾ ਹਾਂ । |
01:07 | ਅਤੇ ਕੋਡ ਦੇ ਬਲਾਕ ਦੇ ਅੰਦਰ – ਜੇਕਰ ਇਹ ਟਰੂ ਹੈ ਅਸੀ ਹੋਰ ਚੈੱਕ ਲਗਾ ਕੇ ਦੇਖਾਂਗੇ । |
01:14 | ਸੋ ਇੱਥੇ ਅਸੀਂ existence check ਦੇ ਨਾਲ ਜਾਂਚ ਕੀਤੀ ਹੈ । |
01:20 | ਅਸੀ ਇੱਥੇ ਕੀ ਕਰਾਂਗੇ ਕਿ ਇੱਕ ਹੋਰ ਚੈੱਕ ( check ) ਰੰਨ ਕਰਾਂਗੇ । |
01:25 | ਮੈਂ ਇਸਨੂੰ ਕੀ ਸ਼ਬਦ ਦੇਵਾਂ ? ਮੈਂ ਲੰਬਾਈ ਦੀ ਜਾਂਚ ਕਰਾਂਗਾ । ਸੋ ਮੈਂ ਇਨ੍ਹਾਂ ਨੂੰ ਲੰਬਾਈ ਦੀ ਜਾਂਚ ਦੇ ਰੂਪ ਵਿਚ ਕਮੇਂਟ ਕਰਾਂਗਾ । |
01:32 | ਅਸੀ ਕਹਾਂਗੇ name ਜਾਂ string - length ਫੰਕਸ਼ਨ ਦਾ ਵਰਤੋ ਕਰਕੇ ਸਟਰਿੰਗ ਦੀ ਲੰਬਾਈ । |
01:40 | ਅਸੀ ਚੈੱਕ ਕਰਦੇ ਹਾਂ ਕਿ ਜੇਕਰ ਨੇਮ ਦਾ ਸਟਰਿੰਗ ਲੈਂਥ ਫੰਕਸ਼ਨ ਸਾਡੀ ਅਧਿਕਤਮ ਲੈਂਥ ਜੋਕਿ 20 ਹੈ , ਉਸਤੋਂ ਵੱਡੀ ਹੈ- ਨਹੀਂ , ਉਸਤੋਂ ਘੱਟ ਜਾਂ ਉਸਦੇ ਬਰਾਬਰ ਹੈ ਅਸੀ ਇੱਥੇ ਕੋਈ ਵੀ ਗਿਣਤੀ ਦੇ ਸਕਦੇ ਹਾਂ । |
01:55 | ਅਤੇ ਮੈਸੇਜ ਦੀ ਸਟਰਿੰਗ ਲੈਂਥ 300 ਅੱਖਰਾਂ ਤੋਂ ਘੱਟ ਜਾਂ ਉਸਦੇ ਬਰਾਬਰ ਹੈ । ਸਪਸ਼ਟ ਹੈ ਕਿ ਤੁਹਾਡੇ ਕੋਲ ਇੱਥੇ ਕੋਈ ਵੀ ਗਿਣਤੀ ਹੋ ਸਕਦੀ ਹੈ । |
02:12 | ਅਤੇ ਫਿਰ ਕੋਡ ਦੇ ਇਸ ਬਲਾਕ ਨੂੰ ਚਲਾਵਾਂਗੇ । |
02:16 | ਨਹੀਂ ਤਾਂ ਅਸੀ ਲਿਖਦੇ ਹਾਂ Max length for name is 20 and max length for message is 300 . |
02:30 | ਸਪਸ਼ਟ ਹੈ ਕਿ ਇੱਕ ਹੋਰ ਕਰਨ ਯੋਗ ਚੰਗਾ ਕੰਮ ਹੈ ਕਿ 300 ਅਤੇ 20 ਨੂੰ ਵੇਰਿਏਬਲਸ ਵਿੱਚ ਸਟੋਰ ਕਰਨਾ । |
02:36 | ਇਸਨੂੰ ਇੱਥੇ ਸੈੱਟ ਕਰਦੇ ਹਾਂ । ਤੁਸੀ ਲਿਖ ਸਕਦੇ ਹੋ namelen = 20 ਅਤੇ messagelen = 300 . |
02:47 | ਫਿਰ ਤੁਸੀ ਇਸਨੂੰ ਇੱਥੇ ਜੋੜ ਸਕਦੇ ਹੋ ਸੋ ਇੱਥੇ namelen ਮਾਫ ਕਰੋ namelen ਇੱਥੇ । |
02:55 | ਅਤੇ ਇੱਥੇ ਤੁਸੀ ਲਿਖ ਸਕਦੇ ਹੋ – ਓਹ ! ਇਸਨੂੰ ਵਾਪਸ ਰਖਦੇ ਹਾਂ ਅਤੇ ਇੱਥੇ ਤੁਸੀਂ messagelen ਲਿਖ ਸਕਦੇ ਹੋ। |
03:04 | ਇੱਥੇ ਹੇਠਾਂ ਵੀ ਇਨ੍ਹਾਂ ਨੂੰ ਰਿਪਲੇਸ ਕਰੋ । ਸੋ ਇਹ ਆਪਣੇ ਆਪ ਬਦਲ ਜਾਣਗੇ ਜੇਕਰ ਤੁਸੀ ਇੱਕ ਚੈੱਕ ਚਲਾ ਰਹੇ ਹੋ । |
03:12 | ਸੋ ਇੱਥੇ ਤੁਸੀ ਲਿਖਦੇ ਹੋ messagelen . |
03:15 | ਸੋ ਇਸਨੂੰ ਜਾਂਚਦੇ ਹਾਂ । namelen ਵਧ ਤੋਂ ਵਧ 20 ਅੱਖਰਾਂ ਦੇ ਹੁੰਦੇ ਹਨ ਸੋ ਇੱਥੇ ਅਸੀ ਜ਼ਿਆਦਾ ਤੋਂ ਜ਼ਿਆਦਾ 20 ਅੱਖਰ ਹੀ ਏੰਟਰ ਕਰ ਸਕਦੇ ਹਾਂ । ਸੋ ਇੱਥੇ Alex . |
03:26 | ਮੈਸੇਜ ( message ) ਵਿੱਚ , ਇੱਥੇ ਮੈਂ 300 ਅੱਖਰਾਂ ਤੋਂ ਜ਼ਿਆਦਾ ਟੈਕਸਟ ਏੰਟਰ ਕਰਾਂਗਾ । ਮੈਂ ਇਸਨੂੰ ਕਾਪੀ ਪੇਸਟ ਕਰਾਂਗਾ । |
03:33 | ਇਹ ਹੁਣ 300 ਅੱਖਰਾਂ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । |
03:38 | ਸੋ ਜੇਕਰ ਮੈਂ Send me this ਬਟਨ ਕਲਿਕ ਕਰਦਾ ਹਾਂ , ਸਾਨੂੰ ਇਹ ਮੈਸੇਜ ਮਿਲਦਾ ਹੈ - The max length of the name is 20 . . . ਇਹ ਉਹ ਵੇਰਿਏਬਲ ਹੈ ਜਿਸਨੂੰ ਅਸੀਂ ਇੱਥੇ ਲਿਖਿਆ ਸੀ । |
03:49 | ਅਤੇ ਇਸਦੇ ਲਈ ਵਧ ਤੋਂ ਵਧ ਲੰਬਾਈ 300 ਹੈ ; ਇਹ ਇੱਥੋਂ ਲਿਆ ਗਿਆ ਇੱਕ ਹੋਰ ਵੇਰਿਏਬਲ ਹੈ । |
03:56 | ਅਸੀ ਚੈੱਕ ( check ) ਲੈ ਰਹੇ ਹਾਂ ਅਤੇ ਇਸ ਵੇਰਿਏਬਲ ਨੂੰ ਵੀ ਏਕੋ ਕਰ ਰਹੇ ਹਾਂ । |
04:02 | ਇਹ ਮੰਨਦੇ ਹੋਏ ਕਿ ਸਭ ਠੀਕ ਹੈ ਸਾਨੂੰ ਯੂਜਰ ਨੂੰ ਭੇਜੇ ਹੋਏ ਈ - ਮੇਲ ਮਿਲਣਗੇ । |
04:07 | ਮੈਂ ਇਸ ਅਡਰੇਸ ਉੱਤੇ ਜ਼ੋਰ ਦੇ ਰਿਹਾ ਹਾਂ ਅਤੇ ਇੱਥੇ ਪਹਿਲਾਂ ਹੀ ਸਾਡੀ ਸਬਜੈਕਟ ਲਾਇਨ ਹੈ । |
04:13 | ਅਸੀ ਇਸਨੂੰ ਇੱਥੇ ਹੇਠਾਂ ਲਿਆ ਸਕਦੇ ਹਾਂ ; ਵੇਰਿਏਬਲ ਸੈੱਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੇਕਰ ਭੇਜਣ ਲਈ ਈ - ਮੇਲ ਤਿਆਰ ਨਹੀਂ ਹੈ । |
04:20 | ਸੋ ਇਹ ਸਾਡੇ ਸੇਟਅਪ ਵੇਰਿਏਬਲਸ ਹਨ ਅਤੇ ਸਾਡੇ ਕੋਲ । |
04:32 | from ਵੀ ਹੈ ਲੇਕਿਨ ਇਹ ਈ - ਮੇਲ ਅਡਰੇਸ ਦੇ ਸਮਾਨ ਹੈ । |
04:38 | ਸੋ ਸਾਡੇ ਕੋਲ name ਪਹਿਲਾਂ ਤੋਂ ਹੀ ਹੈ ਅਤੇ ਸਾਨੂੰ message ਦੀ ਲੋੜ ਹੈ ਜੋਕਿ ਇੱਥੇ ਮੌਜੂਦ ਹੈ । |
04:46 | ਸਾਨੂੰ ਹੈਡਰ ਦੀ ਵੀ ਕੁੱਝ ਜਾਣਕਾਰੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਜਲਦੀ ਹੀ ਦਿਖਾਵਾਂਗਾ ਲੇਕਿਨ ਹੁਣ ਲਈ ਅਸੀ ਸਿੱਧੇ mail function ਨੂੰ ਵੇਖਦੇ ਹਾਂ । |
04:58 | mail function ਇਸ ਤਰ੍ਹਾਂ ਨਾਲ ਹੈ – ਮੇਲ ਅਤੇ ਪਹਿਲਾ ਵੇਰਿਏਬਲ ਜੋ ਤੁਸੀਂ ਸ਼ਾਮਿਲ ਕਰਨਾ ਹੈ ਉਹ ਹੈ ਕਿ ਇਹ ਮੈਸੇਜ ਕਿਸ ਲਈ ਹੈ । ਮੈਂ ਟਾਈਪ ਕਰਾਂਗਾ to . |
05:11 | ਅਤੇ ਫਿਰ ਈ - ਮੇਲ ਦਾ ਸਬਜੇਕਟ ਕੇਵਲ subject ਹੈ । |
05:15 | ਇਹ ਇੱਥੇ ਹੈ ।ਫਿਰ ਸਾਡੇ ਕੋਲ ਈ-ਮੇਲ ਦਾ ਮੁੱਖ ਭਾਗ ਹੈ ਸੋ body . |
05:20 | ਇੱਥੇ ਅਸੀ ਲਿਖਦੇ ਹਾਂ body = This is an email from name . ਸੋ ਅਸੀਂ ਈ - ਮੇਲ ਦੀ body ਦੇ ਅੰਦਰ ਨੇਮ ਨੂੰ ਸ਼ਾਮਿਲ ਕੀਤਾ ਹੈ । |
05:36 | ਫਿਰ ਨਵੀਂ ਲਾਇਨ ਲਈ ਬੈਕਸਲੈਸ਼ n ਦੀ ਵਰਤੋ ਕਰਦੇ ਹਾਂ - ਸੋ ਇਹ ਦੋ ਨਵੀਆਂ ਲਾਇੰਸ ਹਨ । |
05:42 | ਅਗਲਾ ਅਸੀ ਮੈਸੇਜ ਏਕੋ ਕਰਦੇ ਹਾਂ ਜੋ ਇਸ ਵਿੱਚ ਸ਼ਾਮਿਲ ਹੋਵੇਗਾ । |
05:49 | ਸੋ ਇੱਥੇ ਸਾਡੀ body ਵਿੱਚ generic ਮੈਸੇਜ ਸ਼ਾਮਿਲ ਹੈ , ਯੂਜਰ ਦਾ ਨਾਮ ਜਿਸਨੂੰ ਅਸੀਂ ਫੋਰਮ ਵਿੱਚ ਪ੍ਰੋਸੇਸ ਕੀਤਾ ਹੈ ਅਤੇ ਫਿਰ ਦੋ ਨਵੀਆਂ ਲਾਇੰਸ ਅਤੇ ਅੱਗੇ message ਲਿਖਿਆ ਹੈ ਜੋ ਇਥੇ ਸਾਡੇ ਫੋਰਮ ਵਿੱਚ ਏੰਟਰ ਕੀਤਾ ਗਿਆ ਹੈ । ਠੀਕ ਹੈ ? |
06:03 | ਸੋ ਇਸਨੂੰ ਹਟਾਉਂਦੇ ਹਾਂ । |
06:06 | ਇਹ ਠੀਕ ਲੱਗ ਰਿਹਾ ਹੈ । |
06:09 | mail function ਦੇ ਰੂਪ ਵਿੱਚ ਤੁਸੀ ਸੋਚ ਸਕਦੇ ਹੋ ਕਿ ਇਹ ਕਿਵੇਂ ਕੰਮ ਕਰੇਗਾ ਲੇਕਿਨ php ਈ - ਮੇਲ ਭੇਜਣਾ ਕਾਫ਼ੀ ਆਸਾਨ ਹੈ । |
06:21 | ਲੇਕਿਨ ਅਸੀ ਵਾਸਤਵ ਵਿੱਚ ਕਦੋਂ ਈ - ਮੇਲ ਭੇਜਦੇ ਹਾਂ , ਅਸੀ ਵੇਖਦੇ ਹਾਂ ਕਿ ਇੱਥੇ ਕੁੱਝ ਸਮੱਸਿਆਵਾਂ ਹਨ । |
06:27 | ਸਾਨੂੰ ਇੱਕ ਵਾਰਨਿੰਗ ਮਿਲੀ ਹੈ - the mail function send mail from is not set in php dot ini or custom From: header missing . |
06:36 | ਮੈਂ ਆਪਣੇ ini ਵਿੱਚ send mail from ਨਹੀਂ ਸੈੱਟ ਕੀਤਾ ਹੈ । ਮੈਂ ਇਸਨੂੰ ਭੁੱਲ ਗਿਆ ਸੀ ਇਸਲਈ ਇਸਨੂੰ ਖੁਦ ਕਰਦਾ ਹਾਂ । |
06:44 | ਇਸਨੂੰ ਕਰਨ ਤੋਂ ਬਾਅਦ ਸਾਨੂੰ ਇੱਕ ਹੋਰ ਏਰਰ ਮਿਲਦਾ ਹੈ । |
06:48 | ਮੈਂ ਤੁਹਾਨੂੰ ਦੱਸਾਂਗਾ ਕਿ ਇਸਨੂੰ ਠੀਕ ਕਿਵੇਂ ਕਰਨਾ ਹੈ ਲੇਕਿਨ ਵੀਡੀਓ ਦੇ ਅਗਲੇ ਭਾਗ ਵਿੱਚ । |
06:52 | ਅਗਲੇ ਭਾਗ ਵਿੱਚ ਅਸੀ ਹੋਰ ਏਰਰ ਜੋ ਇਸਦੇ ਬਾਅਦ ਮਿਲਣਗੇ ਉਨ੍ਹਾਂ ਨੂੰ ਵੇਖਾਂਗੇ । |
06:56 | ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । |