Difference between revisions of "PHP-and-MySQL/C4/PHP-String-Functions-Part-1/Punjabi"

From Script | Spoken-Tutorial
Jump to: navigation, search
(Created page with "{|Border = 1 !Time !Narration |- |0:00 |ਸਟਰਿੰਗ ਫੰਕਸ਼ੰਸ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹ...")
 
Line 3: Line 3:
 
  !Narration
 
  !Narration
 
  |-  
 
  |-  
  |0:00
+
  |00:00
 
  |ਸਟਰਿੰਗ ਫੰਕਸ਼ੰਸ  ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ  ।  
 
  |ਸਟਰਿੰਗ ਫੰਕਸ਼ੰਸ  ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ  ।  
 
  |-  
 
  |-  
  |0:03
+
  |00:03
 
  |ਮੈਂ ਇਹਨਾ  ਸਟਰਿੰਗ ਫੰਕਸ਼ੰਸ  ਦੇ ਬਾਰੇ ਵਿੱਚ ਦੱਸਾਂਗਾ ਜੋ ਕਿ ਇੱਥੇ ਦਿਖਾਏ ਗਏ ਹਨ ।  
 
  |ਮੈਂ ਇਹਨਾ  ਸਟਰਿੰਗ ਫੰਕਸ਼ੰਸ  ਦੇ ਬਾਰੇ ਵਿੱਚ ਦੱਸਾਂਗਾ ਜੋ ਕਿ ਇੱਥੇ ਦਿਖਾਏ ਗਏ ਹਨ ।  
 
  |-  
 
  |-  
  |0:06
+
  |00:06
 
  |ਇਹਨਾਂ ਵਿੱਚ ਕਾਫੀ ਸਾਰੇ ਬਹੁਤ ਲਾਭਦਾਇਕ ਅਤੇ ਰੋਜਾਨਾ ਵਰਤੋ ਵਿੱਚ ਆਉਣ ਵਾਲੀਆਂ ਏਪਲੀਕੇਸ਼ਨ ਤੇ ਲਾਗੂ ਹੁੰਦਾ ਹੈ ।  
 
  |ਇਹਨਾਂ ਵਿੱਚ ਕਾਫੀ ਸਾਰੇ ਬਹੁਤ ਲਾਭਦਾਇਕ ਅਤੇ ਰੋਜਾਨਾ ਵਰਤੋ ਵਿੱਚ ਆਉਣ ਵਾਲੀਆਂ ਏਪਲੀਕੇਸ਼ਨ ਤੇ ਲਾਗੂ ਹੁੰਦਾ ਹੈ ।  
 
  |-  
 
  |-  
  |0:10
+
  |00:10
 
  |ਨਾਲ ਹੀ ਜੋ ਵੀਡੀਓ  ਮੈਂ ਬਣਾਵਾਂਗਾ ਜਾਂ ਜੋ ਬਣਾਏ ਹਨ ਉਨ੍ਹਾਂ ਸਾਰਿਆਂ ਤੇ ਨਿਸ਼ਚਿਤ ਰੂਪ ਵਿਚ ਲਾਗੂ ਹੁੰਦਾ ਹੈ ।  
 
  |ਨਾਲ ਹੀ ਜੋ ਵੀਡੀਓ  ਮੈਂ ਬਣਾਵਾਂਗਾ ਜਾਂ ਜੋ ਬਣਾਏ ਹਨ ਉਨ੍ਹਾਂ ਸਾਰਿਆਂ ਤੇ ਨਿਸ਼ਚਿਤ ਰੂਪ ਵਿਚ ਲਾਗੂ ਹੁੰਦਾ ਹੈ ।  
 
  |-  
 
  |-  
  |0:16
+
  |00:16
 
  | ਠੀਕ ਹੈ ,  ਤਾਂ ਪਹਿਲਾ ਜੋ  ਮੈਂ ਦਿਖਾਵਾਂਗਾ ਉਹ ਹੈ strlen .   
 
  | ਠੀਕ ਹੈ ,  ਤਾਂ ਪਹਿਲਾ ਜੋ  ਮੈਂ ਦਿਖਾਵਾਂਗਾ ਉਹ ਹੈ strlen .   
 
  |-  
 
  |-  
  |0:20
+
  |00:20
 
  |ਇਹ ਕਾਫ਼ੀ ਸਰਲ ਹੈ ਜਿਸ ਵਿੱਚ ਸਾਡੇ ਕੋਲ hello ਨਾਮਕ ਇੱਕ ਸਟਰਿੰਗ ਵੇਲਿਊ ਹੈ ।  
 
  |ਇਹ ਕਾਫ਼ੀ ਸਰਲ ਹੈ ਜਿਸ ਵਿੱਚ ਸਾਡੇ ਕੋਲ hello ਨਾਮਕ ਇੱਕ ਸਟਰਿੰਗ ਵੇਲਿਊ ਹੈ ।  
 
  |-  
 
  |-  
  |0:26
+
  |00:26
 
  |ਤਾਂ ਹੁਣ ਇਹ ਫੰਕਸ਼ਨ ਇੱਕ ਸਟਰਿੰਗ ਲਵੇਗਾ ਅਤੇ ਉਸ ਸਟਰਿੰਗ ਵਿੱਚ ਅੱਖਰਾਂ ਦੀ ਗਿਣਤੀ ਕਰੇਗਾ ।  
 
  |ਤਾਂ ਹੁਣ ਇਹ ਫੰਕਸ਼ਨ ਇੱਕ ਸਟਰਿੰਗ ਲਵੇਗਾ ਅਤੇ ਉਸ ਸਟਰਿੰਗ ਵਿੱਚ ਅੱਖਰਾਂ ਦੀ ਗਿਣਤੀ ਕਰੇਗਾ ।  
 
  |-  
 
  |-  
  |0:30
+
  |00:30
 
  |ਤਾਂ ਸਾਡੇ ਕੋਲ  1 2 3 4 5 ਅੱਖਰ ਹਨ  ।  
 
  |ਤਾਂ ਸਾਡੇ ਕੋਲ  1 2 3 4 5 ਅੱਖਰ ਹਨ  ।  
 
  |-  
 
  |-  
  |0:35
+
  |00:35
 
  |ਅਤੇ ਜੇਕਰ ਸਾਨੂੰ ਇਸ ਫੰਕਸ਼ਨ ਦਾ ਇਸਤੇਮਾਲ ਕਰਕੇ ਵੇਰਿਏਬਲ ਸਟਰਿੰਗ ਦੀ ਵੇਲਿਊ ਏਕੋ ਕਰਨੀ ਹੈ ਤਾਂ ਸਾਡੇ ਕੋਲ ਸਾਡੇ ਬਰਾਉਜਰ ਵਿੱਚ ਨਤੀਜਾ 5 ਹੋਣਾ ਚਾਹੀਦਾ ਹੈ  ।  
 
  |ਅਤੇ ਜੇਕਰ ਸਾਨੂੰ ਇਸ ਫੰਕਸ਼ਨ ਦਾ ਇਸਤੇਮਾਲ ਕਰਕੇ ਵੇਰਿਏਬਲ ਸਟਰਿੰਗ ਦੀ ਵੇਲਿਊ ਏਕੋ ਕਰਨੀ ਹੈ ਤਾਂ ਸਾਡੇ ਕੋਲ ਸਾਡੇ ਬਰਾਉਜਰ ਵਿੱਚ ਨਤੀਜਾ 5 ਹੋਣਾ ਚਾਹੀਦਾ ਹੈ  ।  
 
  |-  
 
  |-  
  |0:47
+
  |00:47
 
  |ਹੁਣ , ਅਗਲਾ ਫੰਕਸ਼ਨ ਇਸ ਉੱਤੇ ਲਈ ਲਾਗੂ ਹੁੰਦਾ ਹੈ ।  
 
  |ਹੁਣ , ਅਗਲਾ ਫੰਕਸ਼ਨ ਇਸ ਉੱਤੇ ਲਈ ਲਾਗੂ ਹੁੰਦਾ ਹੈ ।  
 
  |-  
 
  |-  
  |0:52
+
  |00:52
 
  |ਜੇਕਰ ਤੁਸੀ ਇੱਕ for ਲੂਪ ਦਾ ਇਸਤੇਮਾਲ ਕਰਕੇ ਸਟਰਿੰਗ ਅੱਖਰਾਂ  ਦੇ ਮਾਧਿਅਮ ਤੋਂ  ਲੂਪ ਕਰਨਾ ਚਾਹੁੰਦੇ ਹੋ ,  ਤਾਂ ਤੁਹਾਨੂੰ ਵਿਸ਼ੇਸ਼ ਸਬ  - ਸਟਰਿੰਗ ਨੂੰ ਅੰਦਰ ਲੈਣ ਲਈ mb ਸਬ-ਸਟਰਿੰਗ ਦੀ ਲੋੜ ਹੋਵੇਗੀ ।     
 
  |ਜੇਕਰ ਤੁਸੀ ਇੱਕ for ਲੂਪ ਦਾ ਇਸਤੇਮਾਲ ਕਰਕੇ ਸਟਰਿੰਗ ਅੱਖਰਾਂ  ਦੇ ਮਾਧਿਅਮ ਤੋਂ  ਲੂਪ ਕਰਨਾ ਚਾਹੁੰਦੇ ਹੋ ,  ਤਾਂ ਤੁਹਾਨੂੰ ਵਿਸ਼ੇਸ਼ ਸਬ  - ਸਟਰਿੰਗ ਨੂੰ ਅੰਦਰ ਲੈਣ ਲਈ mb ਸਬ-ਸਟਰਿੰਗ ਦੀ ਲੋੜ ਹੋਵੇਗੀ ।     
 
  |-  
 
  |-  
  |1:03
+
  |01:03
 
  |ਉਦਾਹਰਣ ਲਈ ਜੇਕਰ ਤੁਹਾਡੇ ਕੋਲ My name is Alex ,  ਨਾਮਕ ਸਟਰਿੰਗ ਹੈ  ।  
 
  |ਉਦਾਹਰਣ ਲਈ ਜੇਕਰ ਤੁਹਾਡੇ ਕੋਲ My name is Alex ,  ਨਾਮਕ ਸਟਰਿੰਗ ਹੈ  ।  
 
  |-  
 
  |-  
  |1:12
+
  |01:12
 
  |ਅਤੇ ਅਸੀ ਇਸਦੇ ਮਾਧਿਅਮ ਤੋਂ ਲੂਪ ਕਰਨਾ  ਚਾਹੁੰਦੇ ਹਾਂ ਅਤੇ ਹਰ ਇੱਕ ਅੱਖਰ ਨੂੰ ਜਾਂਚਨਾ ਚਾਹੁੰਦੇ ਹਾਂ  ।  
 
  |ਅਤੇ ਅਸੀ ਇਸਦੇ ਮਾਧਿਅਮ ਤੋਂ ਲੂਪ ਕਰਨਾ  ਚਾਹੁੰਦੇ ਹਾਂ ਅਤੇ ਹਰ ਇੱਕ ਅੱਖਰ ਨੂੰ ਜਾਂਚਨਾ ਚਾਹੁੰਦੇ ਹਾਂ  ।  
 
  |-  
 
  |-  
  |1:18
+
  |01:18
 
  |ਉਦਾਹਰਣ ਲਈ ਜੇਕਰ ਤੁਸੀਂ ਨੇਮ ਸਪਲੀਟਰ ਟਿਊਟੋਰਿਅਲ ਵੇਖੋ ਤਾਂ ਅਸੀ ਹਰ ਇੱਕ ਅੱਖਰ ਵਿੱਚੋਂ ਲੂਪ ਕਰਦੇ ਹਾਂ ਜਦੋਂ ਤੱਕ ਸਾਨੂੰ ਇੱਕ ਸਪੇਸ ਨਹੀਂ ਮਿਲਦਾ ਅਤੇ ਫਿਰ ਓਥੋਂ ਲੈ ਕੇ ਅਸੀ last name ਸੇਵ ਕਰਦੇ ਹਾਂ।   
 
  |ਉਦਾਹਰਣ ਲਈ ਜੇਕਰ ਤੁਸੀਂ ਨੇਮ ਸਪਲੀਟਰ ਟਿਊਟੋਰਿਅਲ ਵੇਖੋ ਤਾਂ ਅਸੀ ਹਰ ਇੱਕ ਅੱਖਰ ਵਿੱਚੋਂ ਲੂਪ ਕਰਦੇ ਹਾਂ ਜਦੋਂ ਤੱਕ ਸਾਨੂੰ ਇੱਕ ਸਪੇਸ ਨਹੀਂ ਮਿਲਦਾ ਅਤੇ ਫਿਰ ਓਥੋਂ ਲੈ ਕੇ ਅਸੀ last name ਸੇਵ ਕਰਦੇ ਹਾਂ।   
 
  |-  
 
  |-  
  |1:32
+
  |01:32
 
  |ਤਾਂ ਪਹਿਲਾਂ ਮੈਂ mb  ਸਬ - ਸਟਰਿੰਗ ਏਕੋ ਕਰਦਾ ਹਾਂ  ।   
 
  |ਤਾਂ ਪਹਿਲਾਂ ਮੈਂ mb  ਸਬ - ਸਟਰਿੰਗ ਏਕੋ ਕਰਦਾ ਹਾਂ  ।   
 
  |-  
 
  |-  
  |1:37
+
  |01:37
 
  |ਅਤੇ ਫਿਰ ਅਸੀ ਉਸ ਸਟਰਿੰਗ ਬਾਰੇ ਦੱਸਦੇ ਹਾਂ ਜਿਸਨੂੰ ਸਾਨੂੰ ਚੈੱਕ ਕਰਨ  ਦੀ ਲੋੜ ਹੈ ।  
 
  |ਅਤੇ ਫਿਰ ਅਸੀ ਉਸ ਸਟਰਿੰਗ ਬਾਰੇ ਦੱਸਦੇ ਹਾਂ ਜਿਸਨੂੰ ਸਾਨੂੰ ਚੈੱਕ ਕਰਨ  ਦੀ ਲੋੜ ਹੈ ।  
 
  |-  
 
  |-  
  |1:40
+
  |01:40
 
  |ਤੁਹਾਨੂੰ ਸ਼ੁਰੁਆਤੀ ਪੁਆਇੰਟ ਦੱਸਣ ਦੀ ਜ਼ਰੂਰਤ ਹੈ ਇਸਲਈ ਮੈਂ ਕਹਾਂਗਾ 1 .  
 
  |ਤੁਹਾਨੂੰ ਸ਼ੁਰੁਆਤੀ ਪੁਆਇੰਟ ਦੱਸਣ ਦੀ ਜ਼ਰੂਰਤ ਹੈ ਇਸਲਈ ਮੈਂ ਕਹਾਂਗਾ 1 .  
 
  |-  
 
  |-  
  |1:45
+
  |01:45
 
  |ਵਾਸਤਵ ਵਿੱਚ ,  ਮੈਂ ਸਿਫ਼ਰ ਕਹਾਂਗਾ ਅਤੇ ਫਿਰ ਲੰਬਾਈ ਕਹਾਂਗਾ 2 .  
 
  |ਵਾਸਤਵ ਵਿੱਚ ,  ਮੈਂ ਸਿਫ਼ਰ ਕਹਾਂਗਾ ਅਤੇ ਫਿਰ ਲੰਬਾਈ ਕਹਾਂਗਾ 2 .  
 
  |-  
 
  |-  
  |1:49
+
  |01:49
 
  |ਅਤੇ ਇਸਨੂੰ  My ਨੂੰ ਏਕੋ ਕਰਨਾ ਚਾਹੀਦਾ ਹੈ ।  
 
  |ਅਤੇ ਇਸਨੂੰ  My ਨੂੰ ਏਕੋ ਕਰਨਾ ਚਾਹੀਦਾ ਹੈ ।  
 
  |-  
 
  |-  
  |1:52
+
  |01:52
 
  |ਰਿਫਰੇਸ਼ ਕਰੋ  ।  ਠੀਕ ਹੈ ਸਾਨੂੰ ਇੱਥੇ My ਮਿਲਿਆ ਹੈ ।  
 
  |ਰਿਫਰੇਸ਼ ਕਰੋ  ।  ਠੀਕ ਹੈ ਸਾਨੂੰ ਇੱਥੇ My ਮਿਲਿਆ ਹੈ ।  
 
  |-  
 
  |-  
  |1:57
+
  |01:57
 
  |ਠੀਕ ਹੈ ਤਾਂ ਇਸਨੇ ਕੀ ਕੀਤਾ ਹੈ ਕਿ ਇਹ ਇਸ ਸਟਰਿੰਗ  ਦੇ ਵਿਚੋਂ ਗਿਆ ਹੈ ,  ਠੀਕ ਹੈ ਅਸੀ ਸਿਫ਼ਰ ਤੋਂ ਸ਼ੁਰੂ ਕਰਾਂਗੇ ਅਤੇ 1 ,  2 ਲਈ ਇਸਨੂੰ ਇੱਥੇ ਏਕੋ ਕਰਾਂਗੇ ।   
 
  |ਠੀਕ ਹੈ ਤਾਂ ਇਸਨੇ ਕੀ ਕੀਤਾ ਹੈ ਕਿ ਇਹ ਇਸ ਸਟਰਿੰਗ  ਦੇ ਵਿਚੋਂ ਗਿਆ ਹੈ ,  ਠੀਕ ਹੈ ਅਸੀ ਸਿਫ਼ਰ ਤੋਂ ਸ਼ੁਰੂ ਕਰਾਂਗੇ ਅਤੇ 1 ,  2 ਲਈ ਇਸਨੂੰ ਇੱਥੇ ਏਕੋ ਕਰਾਂਗੇ ।   
 
  |-  
 
  |-  
  |2:05
+
  |02:05
 
  |ਹੁਣ ਮੈਂ ਕੀ ਕਰਾਂਗਾ ,  ਮੈਂ ਕਹਾਂਗਾ  s - t - r - len ,  ਮਾਫ ਕਰੋ  ,  ਲੰਬਾਈ ਇਕਵਲਸ s - t - r - len ਆਫ ਸਟਰਿੰਗ  ( length equals strlen of string )   
 
  |ਹੁਣ ਮੈਂ ਕੀ ਕਰਾਂਗਾ ,  ਮੈਂ ਕਹਾਂਗਾ  s - t - r - len ,  ਮਾਫ ਕਰੋ  ,  ਲੰਬਾਈ ਇਕਵਲਸ s - t - r - len ਆਫ ਸਟਰਿੰਗ  ( length equals strlen of string )   
 
  |-  
 
  |-  
  |2:15
+
  |02:15
 
  |ਇਸ ਸਟਰਿੰਗ ਦੀ ਲੰਬਾਈ ਲਈ ਮੈਂ ਇੱਥੇ ਇੱਕ ਨਵਾਂ ਵੇਰਿਏਬਲ ਬਣਾ ਰਿਹਾ ਹਾਂ ।   
 
  |ਇਸ ਸਟਰਿੰਗ ਦੀ ਲੰਬਾਈ ਲਈ ਮੈਂ ਇੱਥੇ ਇੱਕ ਨਵਾਂ ਵੇਰਿਏਬਲ ਬਣਾ ਰਿਹਾ ਹਾਂ ।   
 
  |-  
 
  |-  
  |2:19
+
  |02:19
 
  |ਅਤੇ ਫਿਰ ਮੈਂ ਇਸ ਵੇਲਿਊ ਨੂੰ 2 ਨਾਲ ਬਦਲਾਂਗਾ ।  
 
  |ਅਤੇ ਫਿਰ ਮੈਂ ਇਸ ਵੇਲਿਊ ਨੂੰ 2 ਨਾਲ ਬਦਲਾਂਗਾ ।  
 
  |-  
 
  |-  
  |2:22
+
  |02:22
 
  |ਜਦੋਂ ਤੱਕ ਮੈਂ ਸਿਫ਼ਰ ਤੋਂ ਸ਼ੁਰੁਆਤ ਕਰਾਂਗਾ ਮੈਂ ਇੱਥੇ ਸਟਰਿੰਗ ਦੀ ਲੰਬਾਈ  ਪਾ ਸਕਦਾ ਹਾਂ ਜਾਂ ਮਾਫ ਕਰੋ ਇਹਦੇ ਵਿਚ ਲੰਬਾਈ ਅਤੇ ਜਿਵੇਂ ਹੀ ਅਸੀ ਰਿਫਰੇਸ਼ ਕਰਦੇ ਹਾਂ ਸਾਨੂੰ ਪੂਰੀ ਸਟਰਿੰਗ ਮਿਲਦੀ ਹੈ ।  
 
  |ਜਦੋਂ ਤੱਕ ਮੈਂ ਸਿਫ਼ਰ ਤੋਂ ਸ਼ੁਰੁਆਤ ਕਰਾਂਗਾ ਮੈਂ ਇੱਥੇ ਸਟਰਿੰਗ ਦੀ ਲੰਬਾਈ  ਪਾ ਸਕਦਾ ਹਾਂ ਜਾਂ ਮਾਫ ਕਰੋ ਇਹਦੇ ਵਿਚ ਲੰਬਾਈ ਅਤੇ ਜਿਵੇਂ ਹੀ ਅਸੀ ਰਿਫਰੇਸ਼ ਕਰਦੇ ਹਾਂ ਸਾਨੂੰ ਪੂਰੀ ਸਟਰਿੰਗ ਮਿਲਦੀ ਹੈ ।  
 
  |-  
 
  |-  
  |2:37
+
  |02:37
 
  |ਅਤੇ ਮੈਂ ਇਹ ਵੀ ਕਰ ਸਕਦਾ ਹਾਂ ਕਿ ਇੱਥੇ ਅੰਤ ਵਿੱਚ ਆਪਣੇ ਨਾਮ ਲਈ s - t - r - len ਮਾਇਨਸ 5 ਫੁੱਲਸਟਾਪ  ਸਹਿਤ ਲਿਖ ਸਕਦਾ ਹਾਂ ,  ਤਾਂ ਮੈਂ ਕਹਿ ਰਿਹਾ ਹਾਂ ਮਾਇਨਸ 5  ।   
 
  |ਅਤੇ ਮੈਂ ਇਹ ਵੀ ਕਰ ਸਕਦਾ ਹਾਂ ਕਿ ਇੱਥੇ ਅੰਤ ਵਿੱਚ ਆਪਣੇ ਨਾਮ ਲਈ s - t - r - len ਮਾਇਨਸ 5 ਫੁੱਲਸਟਾਪ  ਸਹਿਤ ਲਿਖ ਸਕਦਾ ਹਾਂ ,  ਤਾਂ ਮੈਂ ਕਹਿ ਰਿਹਾ ਹਾਂ ਮਾਇਨਸ 5  ।   
 
  |-  
 
  |-  
  |2:49
+
  |02:49
 
  |ਤਾਂ ਇਹ ਲੰਬਾਈ ਵਿੱਚੋਂ 5 ਕੱਢ ਦੇਵੇਗਾ ਅਤੇ ਸਿਰਫ My name is ਏਕੋ ਕਰੇਗਾ  ।  
 
  |ਤਾਂ ਇਹ ਲੰਬਾਈ ਵਿੱਚੋਂ 5 ਕੱਢ ਦੇਵੇਗਾ ਅਤੇ ਸਿਰਫ My name is ਏਕੋ ਕਰੇਗਾ  ।  
 
  |-  
 
  |-  
  |2:53
+
  |02:53
 
  |ਰਿਫਰੇਸ਼ ਕਰੋ  ਅਤੇ ਸਾਨੂੰ My name is ਮਿਲਦਾ ਹੈ ।  
 
  |ਰਿਫਰੇਸ਼ ਕਰੋ  ਅਤੇ ਸਾਨੂੰ My name is ਮਿਲਦਾ ਹੈ ।  
 
  |-  
 
  |-  
  |2:56
+
  |02:56
 
  |ਤਾਂ ਇਹ ਦੋ ਫੰਕਸ਼ੰਸ ਬਹੁਤ ਪਰਭਾਵੀ ਹਨ ਅਤੇ strlen  ਦਾ ਇਸਤੇਮਾਲ ਕਰਕੇ ਜੋ ਕਿ ਇੱਥੇ mb  ਸਬ-ਸਟਰਿੰਗ ਲਈ ਲਾਗੂ ਹੁੰਦਾ ਹੈ ।   
 
  |ਤਾਂ ਇਹ ਦੋ ਫੰਕਸ਼ੰਸ ਬਹੁਤ ਪਰਭਾਵੀ ਹਨ ਅਤੇ strlen  ਦਾ ਇਸਤੇਮਾਲ ਕਰਕੇ ਜੋ ਕਿ ਇੱਥੇ mb  ਸਬ-ਸਟਰਿੰਗ ਲਈ ਲਾਗੂ ਹੁੰਦਾ ਹੈ ।   
 
  |-  
 
  |-  
  |3:03
+
  |03:03
 
  |ਠੀਕ ਹੈ । ਸੋ  ਅਗਲਾ ਫੰਕਸ਼ਨ ਜੋ ਅਸੀ ਵੇਖਾਂਗੇ ਉਹ ਹੈ  explode .   
 
  |ਠੀਕ ਹੈ । ਸੋ  ਅਗਲਾ ਫੰਕਸ਼ਨ ਜੋ ਅਸੀ ਵੇਖਾਂਗੇ ਉਹ ਹੈ  explode .   
 
  |-  
 
  |-  
  |3:07
+
  |03:07
 
  |ਹੁਣ explode  ਇੱਕ ਸਟਰਿੰਗ ਲਵੇਗਾ ਜਿਵੇਂ ਕਿ ਇੱਥੇ ਸਾਡੇ ਕੋਲ ਹੈ ।   
 
  |ਹੁਣ explode  ਇੱਕ ਸਟਰਿੰਗ ਲਵੇਗਾ ਜਿਵੇਂ ਕਿ ਇੱਥੇ ਸਾਡੇ ਕੋਲ ਹੈ ।   
 
  |-  
 
  |-  
  |3:13
+
  |03:13
 
  |ਚੱਲੋ ਲਿਖਦੇ ਹਾਂ 1 2 3 4 5  
 
  |ਚੱਲੋ ਲਿਖਦੇ ਹਾਂ 1 2 3 4 5  
 
  |-  
 
  |-  
  |3:17
+
  |03:17
 
  |ਅਤੇ explode  ਫੰਕਸ਼ਨ explode ਨੂੰ  ਏਕੋ ਕਰੇਗਾ  ।   
 
  |ਅਤੇ explode  ਫੰਕਸ਼ਨ explode ਨੂੰ  ਏਕੋ ਕਰੇਗਾ  ।   
 
  |-  
 
  |-  
  |3:23
+
  |03:23
 
  |ਇਹ ਤੁਹਾਡੀ ਪਲੇਨ ਸਟਰਿੰਗ ਨੂੰ ਤੋੜ ਦੇਵੇਗਾ  ਇਹ ਇਸਨੂੰ  ਸ਼ੁਰੁਆਤ ਤੋਂ ਅੰਤ ਤੱਕ ਇੱਕ ਐਰੇ  ( array  )  ਵਿੱਚ ਤੋੜ ਦੇਵੇਗਾ ।  
 
  |ਇਹ ਤੁਹਾਡੀ ਪਲੇਨ ਸਟਰਿੰਗ ਨੂੰ ਤੋੜ ਦੇਵੇਗਾ  ਇਹ ਇਸਨੂੰ  ਸ਼ੁਰੁਆਤ ਤੋਂ ਅੰਤ ਤੱਕ ਇੱਕ ਐਰੇ  ( array  )  ਵਿੱਚ ਤੋੜ ਦੇਵੇਗਾ ।  
 
  |-  
 
  |-  
  |3:32
+
  |03:32
 
  |ਮੰਨੋ ਲੋ ਕਿ ਅਸੀਂ  ਇਹ ਬਣਾਉਣਾ ਹੈ ਅਤੇ ਲਿਖਣਾ ਚਾਹੁੰਦੇ ਹਾਂ ।  
 
  |ਮੰਨੋ ਲੋ ਕਿ ਅਸੀਂ  ਇਹ ਬਣਾਉਣਾ ਹੈ ਅਤੇ ਲਿਖਣਾ ਚਾਹੁੰਦੇ ਹਾਂ ।  
 
  |-  
 
  |-  
  |3:35
+
  |03:35
 
  |ਮੈਂ 1 2 3 4 5 ਐਰੇ  ਦੇ ਹਰ ਇੱਕ ਵੱਖ ਏਲਿਮੇਂਟ ਵਿੱਚ ਸਟੋਰ ਕਰਨਾ  ਚਾਹੁੰਦਾ ਹਾਂ ।  
 
  |ਮੈਂ 1 2 3 4 5 ਐਰੇ  ਦੇ ਹਰ ਇੱਕ ਵੱਖ ਏਲਿਮੇਂਟ ਵਿੱਚ ਸਟੋਰ ਕਰਨਾ  ਚਾਹੁੰਦਾ ਹਾਂ ।  
 
  |-  
 
  |-  
  |3:40
+
  |03:40
 
  |ਮੈਂ ਕਹਾਂਗਾ explode string .  ਨਹੀਂ ਮੈਂ ਨਹੀਂ ਕਹਾਂਗਾ – ਮੈਂ ਦੱਸਾਂਗਾ ਕਿ ਸਟਰਿੰਗ ਨੂੰ ਤੋੜਨ  ਲਈ ਕੀ ਪ੍ਰਯੋਗ ਕੀਤਾ ਜਾਂਦਾ ਹੈ ।  
 
  |ਮੈਂ ਕਹਾਂਗਾ explode string .  ਨਹੀਂ ਮੈਂ ਨਹੀਂ ਕਹਾਂਗਾ – ਮੈਂ ਦੱਸਾਂਗਾ ਕਿ ਸਟਰਿੰਗ ਨੂੰ ਤੋੜਨ  ਲਈ ਕੀ ਪ੍ਰਯੋਗ ਕੀਤਾ ਜਾਂਦਾ ਹੈ ।  
 
  |-  
 
  |-  
  |3:45
+
  |03:45
 
  |ਫਿਲਹਾਲ ਇਹ ਇੱਕ ਸਪੇਸ ਹੈ  ।     
 
  |ਫਿਲਹਾਲ ਇਹ ਇੱਕ ਸਪੇਸ ਹੈ  ।     
 
  |-  
 
  |-  
  |3:49
+
  |03:49
 
  |ਜੇਕਰ ਸਾਡੇ ਕੋਲ ਸਲੈਸ਼ ਹੁੰਦਾ ,  ਅਸੀ ਇਸਨੂੰ ਸਲੈਸ਼ ਵਿਚ  ਬਦਲ ਦਿੰਦੇ ।   
 
  |ਜੇਕਰ ਸਾਡੇ ਕੋਲ ਸਲੈਸ਼ ਹੁੰਦਾ ,  ਅਸੀ ਇਸਨੂੰ ਸਲੈਸ਼ ਵਿਚ  ਬਦਲ ਦਿੰਦੇ ।   
 
  |-  
 
  |-  
  |3:51
+
  |03:51
 
  |ਕਿਉਂਕਿ ਇਹ ਡਿਟਰਮਿਨੇਂਟ ਹੋਵੇਗਾ ਜਿੱਥੇ ਇਹ ਸ਼ੁਰੂ ਹੁੰਦਾ ਹੈ ਅਤੇ ਇਹ ਸੈਪਰੇਟਰ ਹੈ ।     
 
  |ਕਿਉਂਕਿ ਇਹ ਡਿਟਰਮਿਨੇਂਟ ਹੋਵੇਗਾ ਜਿੱਥੇ ਇਹ ਸ਼ੁਰੂ ਹੁੰਦਾ ਹੈ ਅਤੇ ਇਹ ਸੈਪਰੇਟਰ ਹੈ ।     
 
  |-  
 
  |-  
  |3:57
+
  |03:57
 
  |ਇਹ ਦੂਜੀ ਵੇਲਿਊ ਹੈ  ।  ਤਾਂ ਫਿਲਹਾਲ  ਸਾਡੇ ਕੋਲ ਸਪੇਸ ਹੈ . ਠੀਕ ਹੈ ।  
 
  |ਇਹ ਦੂਜੀ ਵੇਲਿਊ ਹੈ  ।  ਤਾਂ ਫਿਲਹਾਲ  ਸਾਡੇ ਕੋਲ ਸਪੇਸ ਹੈ . ਠੀਕ ਹੈ ।  
 
  |-  
 
  |-  
  |4:03
+
  |04:03
 
  |ਸੋ ਤੁਸੀਂ ਇੱਥੇ ਜੋ ਚਾਹੁੰਦੇ ਹੋ  ਉਹ ਜੋੜ ਸਕਦੇ ਹੋ  ।  ਇਹ ਇੱਕ ਏਸਟਰਿਕ ਹੋ ਸਕਦਾ ਹੈ ।  
 
  |ਸੋ ਤੁਸੀਂ ਇੱਥੇ ਜੋ ਚਾਹੁੰਦੇ ਹੋ  ਉਹ ਜੋੜ ਸਕਦੇ ਹੋ  ।  ਇਹ ਇੱਕ ਏਸਟਰਿਕ ਹੋ ਸਕਦਾ ਹੈ ।  
 
  |-  
 
  |-  
  |4:06
+
  |04:06
 
  |ਇਹ ਕੋਈ ਵੀ ਚਿੰਨ੍ਹ ਹੋ ਸਕਦਾ ਹੈ ।  ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਸਟਰਿੰਗ ਨੂੰ ਤੋੜਨ ਲੈ ਕਿ ਵਰਤਿਆ ਜਾਂਦਾ ਹੈ ।  
 
  |ਇਹ ਕੋਈ ਵੀ ਚਿੰਨ੍ਹ ਹੋ ਸਕਦਾ ਹੈ ।  ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਸਟਰਿੰਗ ਨੂੰ ਤੋੜਨ ਲੈ ਕਿ ਵਰਤਿਆ ਜਾਂਦਾ ਹੈ ।  
 
  |-  
 
  |-  
  |4:11
+
  |04:11
 
  |Explode ਅਤੇ ਫਿਰ ਸਟਰਿੰਗ ਦਾ ਨਾਮ ।  
 
  |Explode ਅਤੇ ਫਿਰ ਸਟਰਿੰਗ ਦਾ ਨਾਮ ।  
 
  |-  
 
  |-  
  |4:16
+
  |04:16
 
  |ਅਤੇ ਇਹ ਹੋ ਜਾਣਾ ਚਾਹੀਦਾ ਹੈ  ।  
 
  |ਅਤੇ ਇਹ ਹੋ ਜਾਣਾ ਚਾਹੀਦਾ ਹੈ  ।  
 
  |-  
 
  |-  
  |4:18
+
  |04:18
 
  |ਚੱਲੋ  ਉਸਨੂੰ ਵੇਖਦੇ ਹਾਂ ।  
 
  |ਚੱਲੋ  ਉਸਨੂੰ ਵੇਖਦੇ ਹਾਂ ।  
 
  |-  
 
  |-  
  |4:20
+
  |04:20
 
  |ਰਿਫਰੇਸ਼ ਕਰੋ  ।   
 
  |ਰਿਫਰੇਸ਼ ਕਰੋ  ।   
 
  |-  
 
  |-  
  |4:22
+
  |04:22
 
  |ਐਰੇ ।  ਹੁਣ ਐਰੇ  ਨੂੰ ਏਕੋ ਕਰ ਰਹੇ ਹਾਂ ।  
 
  |ਐਰੇ ।  ਹੁਣ ਐਰੇ  ਨੂੰ ਏਕੋ ਕਰ ਰਹੇ ਹਾਂ ।  
 
  |-  
 
  |-  
  |4:26
+
  |04:26
 
  |ਤੁਸੀ ਸਪੱਸ਼ਟ ਰੂਪ ਵਿਚ  ਵੇਖ ਸਕਦੇ  ਹੋ ਕਿ ਮੈਂ ਸਿਰਫ ਇੱਕ ਐਰੇ ਨੂੰ ਏਕੋ ਕੀਤਾ ਹੈ ।   
 
  |ਤੁਸੀ ਸਪੱਸ਼ਟ ਰੂਪ ਵਿਚ  ਵੇਖ ਸਕਦੇ  ਹੋ ਕਿ ਮੈਂ ਸਿਰਫ ਇੱਕ ਐਰੇ ਨੂੰ ਏਕੋ ਕੀਤਾ ਹੈ ।   
 
  |-  
 
  |-  
  |4:30
+
  |04:30
 
  |ਅਸੀ ਇਹ ਕਹਿ ਸਕਦੇ  ਹਾਂ ਕਿ ਇਹ ਐਰੇ  ਉੱਤੇ ਸੈੱਟ ਕੀਤਾ ਹੈ ਕਿਉਂਕਿ ਇਹ ਅਸੀਂ ਆਪਣੇ ਐਰੇ  ਦੇ ਬੁਨਿਆਦੀ ਟਿਊਟੋਰਿਅਲ ਵਿੱਚ ਸਿੱਖਿਆ ਸੀ ।  
 
  |ਅਸੀ ਇਹ ਕਹਿ ਸਕਦੇ  ਹਾਂ ਕਿ ਇਹ ਐਰੇ  ਉੱਤੇ ਸੈੱਟ ਕੀਤਾ ਹੈ ਕਿਉਂਕਿ ਇਹ ਅਸੀਂ ਆਪਣੇ ਐਰੇ  ਦੇ ਬੁਨਿਆਦੀ ਟਿਊਟੋਰਿਅਲ ਵਿੱਚ ਸਿੱਖਿਆ ਸੀ ।  
 
  |-  
 
  |-  
  |4:35
+
  |04:35
 
  |ਅਤੇ ਇੱਥੇ ਇਹ ਕਹਿੰਦਾ ਹੈ ਕਿ ਸਾਡੇ ਕੋਲ ਐਰੇ ਹੈ ।  
 
  |ਅਤੇ ਇੱਥੇ ਇਹ ਕਹਿੰਦਾ ਹੈ ਕਿ ਸਾਡੇ ਕੋਲ ਐਰੇ ਹੈ ।  
 
  |-  
 
  |-  
  |4:37
+
  |04:37
 
  |ਤਾਂ ਹੁਣ ਜੇਕਰ ਅਸੀ ਇਸ ਉੱਤੇ ਇਸ  ਫੰਕਸ਼ਨ ਦਾ ਪ੍ਰਯੋਗ ਕਰਦੇ ਹਾਂ ਅਤੇ ਫਿਰ ਏਕੋ ਕਰਦੇ ਹਾਂ  .  .  .  .  
 
  |ਤਾਂ ਹੁਣ ਜੇਕਰ ਅਸੀ ਇਸ ਉੱਤੇ ਇਸ  ਫੰਕਸ਼ਨ ਦਾ ਪ੍ਰਯੋਗ ਕਰਦੇ ਹਾਂ ਅਤੇ ਫਿਰ ਏਕੋ ਕਰਦੇ ਹਾਂ  .  .  .  .  
 
  |-  
 
  |-  
  |4:41
+
  |04:41
 
  |ਵਾਸਤਵ ਵਿੱਚ ,  ਪਹਿਲਾਂ ਸਾਨੂੰ ਇਸਨੂੰ ਵੇਰਿਏਬਲ ਵਿੱਚ ਸੈੱਟ ਕਰਨ ਦੀ ਲੋੜ ਹੈ  ।  
 
  |ਵਾਸਤਵ ਵਿੱਚ ,  ਪਹਿਲਾਂ ਸਾਨੂੰ ਇਸਨੂੰ ਵੇਰਿਏਬਲ ਵਿੱਚ ਸੈੱਟ ਕਰਨ ਦੀ ਲੋੜ ਹੈ  ।  
 
  |-  
 
  |-  
  |4:44
+
  |04:44
 
  |ਚੱਲੋ ਲਿਖਦੇ ਹਾਂ exp -  array ਇਹਦੇ ਬਰਾਬਰ ਅਤੇ ਫਿਰ ਕਹਾਂਗੇ exp  -  array ਅਤੇ ਅਸੀ ਨੰਬਰਸ ਨੂੰ ਏਕੋ ਕਰ ਸਕਦੇ ਹਾਂ ।   
 
  |ਚੱਲੋ ਲਿਖਦੇ ਹਾਂ exp -  array ਇਹਦੇ ਬਰਾਬਰ ਅਤੇ ਫਿਰ ਕਹਾਂਗੇ exp  -  array ਅਤੇ ਅਸੀ ਨੰਬਰਸ ਨੂੰ ਏਕੋ ਕਰ ਸਕਦੇ ਹਾਂ ।   
 
  |-  
 
  |-  
  |4:52
+
  |04:52
 
  |ਅਸੀ ਸਿਫ਼ਰ , ਇੱਕ , ਦੋ  , ਤਿੰਨ , ਚਾਰ ਇਸਤੇਮਾਲ ਕਰ ਸਕਦੇ  ਹਾਂ ਅਤੇ ਇਹ ਹੋਵੇਗਾ  ।   
 
  |ਅਸੀ ਸਿਫ਼ਰ , ਇੱਕ , ਦੋ  , ਤਿੰਨ , ਚਾਰ ਇਸਤੇਮਾਲ ਕਰ ਸਕਦੇ  ਹਾਂ ਅਤੇ ਇਹ ਹੋਵੇਗਾ  ।   
 
  |-  
 
  |-  
  |4:56
+
  |04:56
 
  |ਤਾਂ ਜਿਵੇਂ ਹੀ ਇਹ ਵੇਲਿਊ ਸਿਫ਼ਰ ਹੋਵੇਗੀ ,  ਇਹ ਇੱਕ  ਦੇ ਬਰਾਬਰ ਹੋਵੇਗਾ  ।  
 
  |ਤਾਂ ਜਿਵੇਂ ਹੀ ਇਹ ਵੇਲਿਊ ਸਿਫ਼ਰ ਹੋਵੇਗੀ ,  ਇਹ ਇੱਕ  ਦੇ ਬਰਾਬਰ ਹੋਵੇਗਾ  ।  
 
  |-  
 
  |-  
  |5:01
+
  |05:01
 
  |ਸੋ ਮੰਨ ਲੋ ਕਿ ਮੈਂ 1 ਨੂੰ ਏਕੋ ਕਰਨਾ ਹੈ ਜੋ ਕਿ 2 ਦੇ ਬਰਾਬਰ ਹੋਣਾ ਚਾਹੀਦਾ ਹੈ  ।  
 
  |ਸੋ ਮੰਨ ਲੋ ਕਿ ਮੈਂ 1 ਨੂੰ ਏਕੋ ਕਰਨਾ ਹੈ ਜੋ ਕਿ 2 ਦੇ ਬਰਾਬਰ ਹੋਣਾ ਚਾਹੀਦਾ ਹੈ  ।  
 
  |-  
 
  |-  
  |5:06
+
  |05:06
 
  |ਠੀਕ ਹੈ ,  ਅਸੀਂ ਸਫਲਤਾਪੂਰਵਕ ਆਪਣੇ ਐਰੇ ਨੂੰ ਤੋੜ ਦਿੱਤਾ ਹੈ ।  
 
  |ਠੀਕ ਹੈ ,  ਅਸੀਂ ਸਫਲਤਾਪੂਰਵਕ ਆਪਣੇ ਐਰੇ ਨੂੰ ਤੋੜ ਦਿੱਤਾ ਹੈ ।  
 
  |-  
 
  |-  
  |5:09
+
  |05:09
 
  |ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਅਸੀ ਇੱਥੇ slashes ਲਗਾਉਂਦੇ ਹਾਂ  ਅਤੇ ਸਪੇਸ ਨੂੰ ਸਲੈਸ਼ ਨਾਲ ਬਦਲ ਦਿੰਦੇ ਹਾਂ  ।  
 
  |ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਅਸੀ ਇੱਥੇ slashes ਲਗਾਉਂਦੇ ਹਾਂ  ਅਤੇ ਸਪੇਸ ਨੂੰ ਸਲੈਸ਼ ਨਾਲ ਬਦਲ ਦਿੰਦੇ ਹਾਂ  ।  
 
  |-  
 
  |-  
  |5:16
+
  |05:16
 
  |ਅਤੇ ਸਾਨੂੰ ਵਾਸਤਵ ਵਿੱਚ ਇੱਥੇ ਉਹੀ ਨਤੀਜਾ ਮਿਲੇਗਾ ।  
 
  |ਅਤੇ ਸਾਨੂੰ ਵਾਸਤਵ ਵਿੱਚ ਇੱਥੇ ਉਹੀ ਨਤੀਜਾ ਮਿਲੇਗਾ ।  
 
  |-  
 
  |-  
  |5:21
+
  |05:21
 
  |ਠੀਕ ਹੈ  ।  ਤਾਂ ਇਹ explode ਹੈ ।  
 
  |ਠੀਕ ਹੈ  ।  ਤਾਂ ਇਹ explode ਹੈ ।  
 
  |-  
 
  |-  
  |5:23
+
  |05:23
 
  |ਹੁਣ ਉਸਦਾ ਵਿਪਰੀਤ implode ਹੈ ।  
 
  |ਹੁਣ ਉਸਦਾ ਵਿਪਰੀਤ implode ਹੈ ।  
 
  |-  
 
  |-  
  |5:26
+
  |05:26
 
  |ਚੱਲੋ ਇਸਨੂੰ ਹਟਾਉਂਦੇ ਹਾਂ ।  
 
  |ਚੱਲੋ ਇਸਨੂੰ ਹਟਾਉਂਦੇ ਹਾਂ ।  
 
  |-  
 
  |-  
  |5:28
+
  |05:28
 
  |ਅਤੇ ਤੁਸੀ ਇੱਥੇ  implode  ਫੰਕਸ਼ਨ ਵੇਖ ਸਕਦੇ ਹੋ  ,  ਇਸਨੂੰ join ਵੀ ਕਹਿੰਦੇ ਹਨ ।  
 
  |ਅਤੇ ਤੁਸੀ ਇੱਥੇ  implode  ਫੰਕਸ਼ਨ ਵੇਖ ਸਕਦੇ ਹੋ  ,  ਇਸਨੂੰ join ਵੀ ਕਹਿੰਦੇ ਹਨ ।  
 
  |-  
 
  |-  
  |5:32
+
  |05:32
 
  |ਤਾਂ ਤੁਸੀ ਇਸਨੂੰ join ਜਾਂ implode ਕਹਿ ਸਕਦੇ ਹੋ ਜੋ ਤੁਸੀ ਚਾਹੁੰਦੇ ਹੋ ।  
 
  |ਤਾਂ ਤੁਸੀ ਇਸਨੂੰ join ਜਾਂ implode ਕਹਿ ਸਕਦੇ ਹੋ ਜੋ ਤੁਸੀ ਚਾਹੁੰਦੇ ਹੋ ।  
 
  |-  
 
  |-  
  |5:38
+
  |05:38
 
  |ਤਾਂ ਮੈਂ ਕੀ ਕਰਾਂਗਾ ਕਿ ਇੱਕ ਨਵੀਂ ਸਟਰਿੰਗ ਅਤੇ ਇਸਦੀ implode ਵੇਲਿਊ ਟਾਈਪ ਕਰਾਂਗਾ ਅਤੇ ਅਸੀ ਆਪਣੀ exparray implode ਕਰਨ ਜਾ ਰਹੇ ਹਾਂ ।   
 
  |ਤਾਂ ਮੈਂ ਕੀ ਕਰਾਂਗਾ ਕਿ ਇੱਕ ਨਵੀਂ ਸਟਰਿੰਗ ਅਤੇ ਇਸਦੀ implode ਵੇਲਿਊ ਟਾਈਪ ਕਰਾਂਗਾ ਅਤੇ ਅਸੀ ਆਪਣੀ exparray implode ਕਰਨ ਜਾ ਰਹੇ ਹਾਂ ।   
 
  |-  
 
  |-  
  |5:51
+
  |05:51
 
  |ਠੀਕ ਹੈ , ਚੱਲੋ  ਇਸਨੂੰ ਵੇਖਦੇ ਹਾਂ ।  
 
  |ਠੀਕ ਹੈ , ਚੱਲੋ  ਇਸਨੂੰ ਵੇਖਦੇ ਹਾਂ ।  
 
  |-  
 
  |-  
  |5:55
+
  |05:55
 
  |ਤਾਂ ਅਸੀਂ ਇਸਨੂੰ ਕਿਸੇ ਏਰਰ ਤੋਂ ਬਿਨਾਂ ਕਰ ਲਿਆ ਹੈ ।  
 
  |ਤਾਂ ਅਸੀਂ ਇਸਨੂੰ ਕਿਸੇ ਏਰਰ ਤੋਂ ਬਿਨਾਂ ਕਰ ਲਿਆ ਹੈ ।  
 
  |-  
 
  |-  
  |5:57
+
  |05:57
 
  |ਹੁਣ ਜੇਕਰ ਅਸੀ ਆਪਣੀ ਨਵੀਂ ਸਟਰਿੰਗ ਏਕੋ ਕਰਦੇ ਹਾਂ ।  
 
  |ਹੁਣ ਜੇਕਰ ਅਸੀ ਆਪਣੀ ਨਵੀਂ ਸਟਰਿੰਗ ਏਕੋ ਕਰਦੇ ਹਾਂ ।  
 
  |-  
 
  |-  
  |6:01
+
  |06:01
 
  |ਇਹ ਯਾਦ ਦਿਵਾਏਗਾ ਕਿ ਅਸੀਂ ਪਹਿਲਾਂ ਕਿਸ ਨਾਲ ਸ਼ੁਰੁਆਤ ਕੀਤੀ ਸੀ ,  ਕੋਈ ਸਪੇਸੇਸ ਤੋਂ ਬਿਨਾਂ ।   
 
  |ਇਹ ਯਾਦ ਦਿਵਾਏਗਾ ਕਿ ਅਸੀਂ ਪਹਿਲਾਂ ਕਿਸ ਨਾਲ ਸ਼ੁਰੁਆਤ ਕੀਤੀ ਸੀ ,  ਕੋਈ ਸਪੇਸੇਸ ਤੋਂ ਬਿਨਾਂ ।   
 
  |-  
 
  |-  
  |6:05
+
  |06:05
 
  |ਲੇਕਿਨ ਕੀ ਕੀਤਾ ਜਾ ਸਕਦਾ ਹੈ ਕਿ ਤੁਸੀ ਸਪੱਸ਼ਟ ਕਰ ਸਕਦੇ ਹੋ ਕਿ ਕਿਸ ਨਾਲ ਤੁਸੀ ਆਪਣਾ  ਐਰੇ ਤੋੜ ਸਕਦੇ ਹੋ  ।   
 
  |ਲੇਕਿਨ ਕੀ ਕੀਤਾ ਜਾ ਸਕਦਾ ਹੈ ਕਿ ਤੁਸੀ ਸਪੱਸ਼ਟ ਕਰ ਸਕਦੇ ਹੋ ਕਿ ਕਿਸ ਨਾਲ ਤੁਸੀ ਆਪਣਾ  ਐਰੇ ਤੋੜ ਸਕਦੇ ਹੋ  ।   
 
  |-  
 
  |-  
  |6:09
+
  |06:09
 
  |ਤਾਂ ਇੱਥੇ ਮੈਂ ਇੱਕ ਸਪੇਸ ਜੋੜਨ ਦਾ ਨਿਸ਼ਚਾ ਕੀਤਾ ਹੈ  । ਲੇਕਿਨ ਜੇਕਰ ਤੁਹਾਨੂੰ ਇੱਥੇ ਸਲੈਸ਼ ਚਾਹੀਦਾ ਹੈ ਤਾਂ ਤੁਸੀ ਇੱਕ ਫਾਰਵਰਡ ਸਲੈਸ਼ ਲਗਾ  ਸਕਦੇ ਹੋ ਅਤੇ ਨਤੀਜਾ ਪ੍ਰਾਪਤ ਕਰ ਸਕਦੇ ਹੋ ।   
 
  |ਤਾਂ ਇੱਥੇ ਮੈਂ ਇੱਕ ਸਪੇਸ ਜੋੜਨ ਦਾ ਨਿਸ਼ਚਾ ਕੀਤਾ ਹੈ  । ਲੇਕਿਨ ਜੇਕਰ ਤੁਹਾਨੂੰ ਇੱਥੇ ਸਲੈਸ਼ ਚਾਹੀਦਾ ਹੈ ਤਾਂ ਤੁਸੀ ਇੱਕ ਫਾਰਵਰਡ ਸਲੈਸ਼ ਲਗਾ  ਸਕਦੇ ਹੋ ਅਤੇ ਨਤੀਜਾ ਪ੍ਰਾਪਤ ਕਰ ਸਕਦੇ ਹੋ ।   
 
  |-  
 
  |-  
  |6:21
+
  |06:21
 
  |ਲੇਕਿਨ ਵਾਪਸ ਆਉਂਦੇ ਹਾਂ ,  ਇਹ ਫੰਕਸ਼ੰਸ ਟੂ ਐਂਡ ਫਰਾਮ ( to and from  ) ਐਰੇਸ ਨੂੰ ਬਦਲਣ ਲਈ  ਹਨ ।   
 
  |ਲੇਕਿਨ ਵਾਪਸ ਆਉਂਦੇ ਹਾਂ ,  ਇਹ ਫੰਕਸ਼ੰਸ ਟੂ ਐਂਡ ਫਰਾਮ ( to and from  ) ਐਰੇਸ ਨੂੰ ਬਦਲਣ ਲਈ  ਹਨ ।   
 
  |-  
 
  |-  
  |6:27
+
  |06:27
 
  |ਤਾਂ explode ਅਤੇ implode  ਅਤੇ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਇਸਨੂੰ join ਲਿਖ ਸਕਦੇ ਹਾਂ ।   
 
  |ਤਾਂ explode ਅਤੇ implode  ਅਤੇ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਇਸਨੂੰ join ਲਿਖ ਸਕਦੇ ਹਾਂ ।   
 
  |-  
 
  |-  
  |6:32
+
  |06:32
 
  |ਸੋ  ਰਿਫਰੇਸ਼ ਕਰੋ ਅਤੇ ਸਾਨੂੰ ਉਹੀ ਨਤੀਜਾ ਮਿਲਦਾ ਹੈ ।   
 
  |ਸੋ  ਰਿਫਰੇਸ਼ ਕਰੋ ਅਤੇ ਸਾਨੂੰ ਉਹੀ ਨਤੀਜਾ ਮਿਲਦਾ ਹੈ ।   
 
  |-  
 
  |-  
  |6:34
+
  |06:34
 
  |ਤਾਂ ਇਹ implode ਫੰਕਸ਼ਨ ਹੈ ।  
 
  |ਤਾਂ ਇਹ implode ਫੰਕਸ਼ਨ ਹੈ ।  
 
  |-  
 
  |-  
  |6:36
+
  |06:36
 
  |ਠੀਕ ਹੈ –ਅਗਲੇ ਫੰਕਸ਼ਨ ਉੱਤੇ ਅਸੀ ਜਾ ਰਹੇ ਹਾਂ ਉਹ ਹੈ nl2br .   
 
  |ਠੀਕ ਹੈ –ਅਗਲੇ ਫੰਕਸ਼ਨ ਉੱਤੇ ਅਸੀ ਜਾ ਰਹੇ ਹਾਂ ਉਹ ਹੈ nl2br .   
 
  |-  
 
  |-  
  |6:41
+
  |06:41
 
  |ਹੁਣ  ਇਹ ਫੰਕਸ਼ਨ ਵਾਸਤਵ ਵਿੱਚ ਫੰਕਸ਼ਨਲ ਅਤੇ ਸਰਲ ਹੈ , ਜਦੋਂ ਅਸੀ ਡੇਟਾਬੇਸੇਸ  ਦੇ ਨਾਲ ਕੰਮ ਕਰਦੇ ਹਾਂ ।   
 
  |ਹੁਣ  ਇਹ ਫੰਕਸ਼ਨ ਵਾਸਤਵ ਵਿੱਚ ਫੰਕਸ਼ਨਲ ਅਤੇ ਸਰਲ ਹੈ , ਜਦੋਂ ਅਸੀ ਡੇਟਾਬੇਸੇਸ  ਦੇ ਨਾਲ ਕੰਮ ਕਰਦੇ ਹਾਂ ।   
 
  |-  
 
  |-  
  |6:46
+
  |06:46
 
  |ਜਦੋਂ ਤੱਤਕਾਲ ਲਾਇਨ  ਦੇ ਆਧਾਰ ਉੱਤੇ ਡੇਟਾ ਸਟੋਰ ਹੁੰਦਾ ਹੈ ।   
 
  |ਜਦੋਂ ਤੱਤਕਾਲ ਲਾਇਨ  ਦੇ ਆਧਾਰ ਉੱਤੇ ਡੇਟਾ ਸਟੋਰ ਹੁੰਦਾ ਹੈ ।   
 
  |-  
 
  |-  
  |6:51
+
  |06:51
 
  |ਹੁਣ ਯਾਦ ਕਰੋ ਕਿ ਮੈਂ ਕਿਹਾ ਸੀ ਜੇਕਰ ਤੁਸੀਂ ਬੁਨਿਆਦੀ ਟਿਊਟੋਰਿਅਲ ਵੇਖੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ  .  .  .   
 
  |ਹੁਣ ਯਾਦ ਕਰੋ ਕਿ ਮੈਂ ਕਿਹਾ ਸੀ ਜੇਕਰ ਤੁਸੀਂ ਬੁਨਿਆਦੀ ਟਿਊਟੋਰਿਅਲ ਵੇਖੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ  .  .  .   
 
  |-  
 
  |-  
  |6:58
+
  |06:58
 
  |ਇਹ Hello ਜਾਂ ਇਹ ਕਹਾਂ Hello ,  New line ,  Another new line ਅਤੇ ਮੈਂ ਇੱਥੇ ਇੱਕ semi-colon ਲਿਖਦਾ ਹਾਂ ਜੋ ਕਿ  ਇੱਥੇ ਲਾਇਨ ਬ੍ਰੇਕ ਹੈ ।   
 
  |ਇਹ Hello ਜਾਂ ਇਹ ਕਹਾਂ Hello ,  New line ,  Another new line ਅਤੇ ਮੈਂ ਇੱਥੇ ਇੱਕ semi-colon ਲਿਖਦਾ ਹਾਂ ਜੋ ਕਿ  ਇੱਥੇ ਲਾਇਨ ਬ੍ਰੇਕ ਹੈ ।   
 
  |-  
 
  |-  
  |7:12
+
  |07:12
 
  |ਇਸਨੂੰ ਇੰਜ ਹੀ ਰੱਖਦੇ ਹਾਂ ।   
 
  |ਇਸਨੂੰ ਇੰਜ ਹੀ ਰੱਖਦੇ ਹਾਂ ।   
 
  |-  
 
  |-  
  |7:16
+
  |07:16
 
  |ਜੇਕਰ ਇਸਨੂੰ ਏਕੋ ਕਰਦੇ ਹਾਂ ,  ਅਸੀ ਸੋਚ ਸਕਦੇ ਹਾਂ ਕਿ ਕੀ ਹੋਵੇਗਾ ।   
 
  |ਜੇਕਰ ਇਸਨੂੰ ਏਕੋ ਕਰਦੇ ਹਾਂ ,  ਅਸੀ ਸੋਚ ਸਕਦੇ ਹਾਂ ਕਿ ਕੀ ਹੋਵੇਗਾ ।   
 
  |-  
 
  |-  
  |7:19
+
  |07:19
 
  |ਸਾਨੂੰ ਇਹ ਮਿਲੇਗਾ ।   
 
  |ਸਾਨੂੰ ਇਹ ਮਿਲੇਗਾ ।   
 
  |-  
 
  |-  
  |7:21
+
  |07:21
 
  |ਜੇਕਰ ਸਾਨੂੰ ਉਹ ਵੱਖਰੀ ਲਾਇਨ ਉੱਤੇ ਚਾਹੀਦਾ ਹੈ ਤਾਂ ਸਾਨੂੰ br ਦੀ  ਵਰਤੋ ਕਰਨੀ ਹੋਵੇਗੀ ।     
 
  |ਜੇਕਰ ਸਾਨੂੰ ਉਹ ਵੱਖਰੀ ਲਾਇਨ ਉੱਤੇ ਚਾਹੀਦਾ ਹੈ ਤਾਂ ਸਾਨੂੰ br ਦੀ  ਵਰਤੋ ਕਰਨੀ ਹੋਵੇਗੀ ।     
 
  |-  
 
  |-  
  |7:30
+
  |07:30
 
  |ਤਾਂ ਜੇਕਰ ਕਿਸੇ ਕਾਰਨ ਕਰਕੇ ਤੁਹਾਨੂੰ html ਦੀ ਵਰਤੋ ਨਹੀਂ ਕਰਨੀ  ਹੈ ਜਾਂ ਜੇਕਰ ਤੁਸੀ ਡੇਟਾਬੇਸ  ਦੇ ਨਤੀਜੇ ਤੋਂ ਲੈ ਰਹੇ ਹੋ ਤਾਂ ਉਸ ਵਿੱਚ ਲਾਇਨ ਬ੍ਰੇਕ ਪਾਉਣ ਲਈ ਤੁਹਾਨੂੰ ਇੱਕ ਕਾਫ਼ੀ ਮੁਸ਼ਕਲ ਫੰਕਸ਼ਨ ਬਣਾਉਣਾ ਹੋਵੇਗਾ ।   
 
  |ਤਾਂ ਜੇਕਰ ਕਿਸੇ ਕਾਰਨ ਕਰਕੇ ਤੁਹਾਨੂੰ html ਦੀ ਵਰਤੋ ਨਹੀਂ ਕਰਨੀ  ਹੈ ਜਾਂ ਜੇਕਰ ਤੁਸੀ ਡੇਟਾਬੇਸ  ਦੇ ਨਤੀਜੇ ਤੋਂ ਲੈ ਰਹੇ ਹੋ ਤਾਂ ਉਸ ਵਿੱਚ ਲਾਇਨ ਬ੍ਰੇਕ ਪਾਉਣ ਲਈ ਤੁਹਾਨੂੰ ਇੱਕ ਕਾਫ਼ੀ ਮੁਸ਼ਕਲ ਫੰਕਸ਼ਨ ਬਣਾਉਣਾ ਹੋਵੇਗਾ ।   
 
  |-  
 
  |-  
  |7:44
+
  |07:44
 
  |ਇਹ ਉਦੋਂ ਹੁੰਦਾ ਹੈ ਜਦੋਂ ਲੋਕ ਇਸਨੂੰ ਡੇਟਾਬੇਸ ਵਿੱਚ ਸੈੱਟ ਕਰਦੇ ਹਨ ।  
 
  |ਇਹ ਉਦੋਂ ਹੁੰਦਾ ਹੈ ਜਦੋਂ ਲੋਕ ਇਸਨੂੰ ਡੇਟਾਬੇਸ ਵਿੱਚ ਸੈੱਟ ਕਰਦੇ ਹਨ ।  
 
  |-  
 
  |-  
  |7:47
+
  |07:47
 
  |ਸੋ , ਜੇਕਰ ਤੁਸੀ ਇਸਨੂੰ ਨਹੀਂ ਬਣਾ ਸਕਦੇ ਹੋ ਅਤੇ ਡੇਟਾਬੇਸ ਵਿੱਚ ਸਿਰਫ  ਇਹ ਲੇਮ ਟੈਸਟ ਹੈ ,  ਤੁਸੀ ਵਾਸਤਵ ਵਿੱਚ ਕੀ ਕਰਨਾ ਚਾਹੁੰਦੇ ਹੋ ਕਿ  ਆਪਣੇ ਆਪ quotes ਦਾ ਇਸਤੇਮਾਲ ਕਰਨ ਤੋਂ ਬਿਨਾ ਏਕੋ ਕਰੋ  ਅਤੇ ਇਸ ਵਿਚ ਬ੍ਰੇਕ ਪਾਓ ਜੇਕਰ ਇਹ ਕੋਈ ਮਾਇਨੇ ਰਖਦਾ ਹੈ ।     
 
  |7:59
+
  |07:59
 
  |ਲੇਕਿਨ ਜੇਕਰ ਤੁਸੀ ਇੱਕ ਸਟਰਿੰਗ ਦੀ ਸ਼ੁਰੁਆਤ ਵਿੱਚ nl2br ਲਿਖ ਰਹੇ ਹੋ ਅਤੇ ਅਸੀ ਇੱਥੇ brackets ਦਾ ਅੰਤ ਕਰਾਂਗੇ ।   
 
  |ਲੇਕਿਨ ਜੇਕਰ ਤੁਸੀ ਇੱਕ ਸਟਰਿੰਗ ਦੀ ਸ਼ੁਰੁਆਤ ਵਿੱਚ nl2br ਲਿਖ ਰਹੇ ਹੋ ਅਤੇ ਅਸੀ ਇੱਥੇ brackets ਦਾ ਅੰਤ ਕਰਾਂਗੇ ।   
 
  |-  
 
  |-  
  |8:04
+
  |08:04
 
  |ਤੁਸੀ ਵੇਖੋਗੇ ਕਿ ਇਹ ਉਸੀ ਤਰ੍ਹਾਂ ਏਕੋ ਕਰੇਗਾ ਜਿਵੇਂ ਅਸੀ ਚਾਹੁੰਦੇ ਹਾਂ ।   
 
  |ਤੁਸੀ ਵੇਖੋਗੇ ਕਿ ਇਹ ਉਸੀ ਤਰ੍ਹਾਂ ਏਕੋ ਕਰੇਗਾ ਜਿਵੇਂ ਅਸੀ ਚਾਹੁੰਦੇ ਹਾਂ ।   
 
  |-  
 
  |-  
  |8:08
+
  |08:08
 
  |ਸਾਨੂੰ ਉਪਰ ਇੱਕ ਲਕੀਰ ਬ੍ਰੇਕ ਮਿਲੇਗਾ ਕਿਉਂਕਿ ਅਸੀਂ ਇਹ ਕੀਤਾ ਹੈ – ਇੱਥੇ ਇੱਕ ਸਪੇਸ ਦਿੱਤੀ ਹੈ  । ਚੱਲੋ ਇਸਨੂੰ ਹਟਾਉਂਦੇ ਹਾਂ ।     
 
  |ਸਾਨੂੰ ਉਪਰ ਇੱਕ ਲਕੀਰ ਬ੍ਰੇਕ ਮਿਲੇਗਾ ਕਿਉਂਕਿ ਅਸੀਂ ਇਹ ਕੀਤਾ ਹੈ – ਇੱਥੇ ਇੱਕ ਸਪੇਸ ਦਿੱਤੀ ਹੈ  । ਚੱਲੋ ਇਸਨੂੰ ਹਟਾਉਂਦੇ ਹਾਂ ।     
 
  |-  
 
  |-  
  |8:16
+
  |08:16
 
  |ਤਾਂ nl2br  ਦੇ ਬਿਨਾਂ ਸਾਨੂੰ ਸਾਰਾ ਕੁਝ ਇੱਕ ਲਾਇਨ ਵਿਚ ਮਿਲੇਗਾ ਅਤੇ nl2br  ਦੇ ਨਾਲ ਸਾਨੂੰ ਵੱਖ - ਵੱਖ ਲਾਇਨਾਂ ਮਿਲਣਗੀਆਂ ,  ਜਿਵੇਂ ਕਿ ਅਸੀ ਚਾਹੁੰਦੇ ਹਾਂ ।   
 
  |ਤਾਂ nl2br  ਦੇ ਬਿਨਾਂ ਸਾਨੂੰ ਸਾਰਾ ਕੁਝ ਇੱਕ ਲਾਇਨ ਵਿਚ ਮਿਲੇਗਾ ਅਤੇ nl2br  ਦੇ ਨਾਲ ਸਾਨੂੰ ਵੱਖ - ਵੱਖ ਲਾਇਨਾਂ ਮਿਲਣਗੀਆਂ ,  ਜਿਵੇਂ ਕਿ ਅਸੀ ਚਾਹੁੰਦੇ ਹਾਂ ।   
 
  |-  
 
  |-  
  |8:30
+
  |08:30
 
  |ਅੱਛਾ ਤਾਂ ਸਮੇਂ ਦੀ ਕਮੀ ਹੈ ਇਸਲਈ ਵੀਡੀਓ ਨੂੰ  ਇੱਥੇ ਰੋਕ ਦਿੰਦੇ ਹਾਂ । ਬਾਕੀ ਫੰਕਸ਼ੰਸ ਲਈ ਇੱਕ ਦੂਜਾ ਭਾਗ ਹੈ । ਕਿਰਪਾ ਕਰਕੇ ਉਸਨੂੰ ਵੇਖੋ  ।   
 
  |ਅੱਛਾ ਤਾਂ ਸਮੇਂ ਦੀ ਕਮੀ ਹੈ ਇਸਲਈ ਵੀਡੀਓ ਨੂੰ  ਇੱਥੇ ਰੋਕ ਦਿੰਦੇ ਹਾਂ । ਬਾਕੀ ਫੰਕਸ਼ੰਸ ਲਈ ਇੱਕ ਦੂਜਾ ਭਾਗ ਹੈ । ਕਿਰਪਾ ਕਰਕੇ ਉਸਨੂੰ ਵੇਖੋ  ।   
 
  |-  
 
  |-  
  |8:38
+
  |08:38
 
  |ਤੁਹਾਨੂੰ ਜਲਦੀ ਮਿਲਾਂਗਾ ।  ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ  ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ  ਵਿਦਾ ਲੈਂਦਾ ਹਾਂ  ।  ਧੰਨਵਾਦ  ।
 
  |ਤੁਹਾਨੂੰ ਜਲਦੀ ਮਿਲਾਂਗਾ ।  ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ  ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ  ਵਿਦਾ ਲੈਂਦਾ ਹਾਂ  ।  ਧੰਨਵਾਦ  ।
 
|}
 
|}

Latest revision as of 14:34, 11 May 2015

Time Narration
00:00 ਸਟਰਿੰਗ ਫੰਕਸ਼ੰਸ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:03 ਮੈਂ ਇਹਨਾ ਸਟਰਿੰਗ ਫੰਕਸ਼ੰਸ ਦੇ ਬਾਰੇ ਵਿੱਚ ਦੱਸਾਂਗਾ ਜੋ ਕਿ ਇੱਥੇ ਦਿਖਾਏ ਗਏ ਹਨ ।
00:06 ਇਹਨਾਂ ਵਿੱਚ ਕਾਫੀ ਸਾਰੇ ਬਹੁਤ ਲਾਭਦਾਇਕ ਅਤੇ ਰੋਜਾਨਾ ਵਰਤੋ ਵਿੱਚ ਆਉਣ ਵਾਲੀਆਂ ਏਪਲੀਕੇਸ਼ਨ ਤੇ ਲਾਗੂ ਹੁੰਦਾ ਹੈ ।
00:10 ਨਾਲ ਹੀ ਜੋ ਵੀਡੀਓ ਮੈਂ ਬਣਾਵਾਂਗਾ ਜਾਂ ਜੋ ਬਣਾਏ ਹਨ ਉਨ੍ਹਾਂ ਸਾਰਿਆਂ ਤੇ ਨਿਸ਼ਚਿਤ ਰੂਪ ਵਿਚ ਲਾਗੂ ਹੁੰਦਾ ਹੈ ।
00:16 ਠੀਕ ਹੈ , ਤਾਂ ਪਹਿਲਾ ਜੋ ਮੈਂ ਦਿਖਾਵਾਂਗਾ ਉਹ ਹੈ strlen .
00:20 ਇਹ ਕਾਫ਼ੀ ਸਰਲ ਹੈ ਜਿਸ ਵਿੱਚ ਸਾਡੇ ਕੋਲ hello ਨਾਮਕ ਇੱਕ ਸਟਰਿੰਗ ਵੇਲਿਊ ਹੈ ।
00:26 ਤਾਂ ਹੁਣ ਇਹ ਫੰਕਸ਼ਨ ਇੱਕ ਸਟਰਿੰਗ ਲਵੇਗਾ ਅਤੇ ਉਸ ਸਟਰਿੰਗ ਵਿੱਚ ਅੱਖਰਾਂ ਦੀ ਗਿਣਤੀ ਕਰੇਗਾ ।
00:30 ਤਾਂ ਸਾਡੇ ਕੋਲ 1 2 3 4 5 ਅੱਖਰ ਹਨ ।
00:35 ਅਤੇ ਜੇਕਰ ਸਾਨੂੰ ਇਸ ਫੰਕਸ਼ਨ ਦਾ ਇਸਤੇਮਾਲ ਕਰਕੇ ਵੇਰਿਏਬਲ ਸਟਰਿੰਗ ਦੀ ਵੇਲਿਊ ਏਕੋ ਕਰਨੀ ਹੈ ਤਾਂ ਸਾਡੇ ਕੋਲ ਸਾਡੇ ਬਰਾਉਜਰ ਵਿੱਚ ਨਤੀਜਾ 5 ਹੋਣਾ ਚਾਹੀਦਾ ਹੈ ।
00:47 ਹੁਣ , ਅਗਲਾ ਫੰਕਸ਼ਨ ਇਸ ਉੱਤੇ ਲਈ ਲਾਗੂ ਹੁੰਦਾ ਹੈ ।
00:52 ਜੇਕਰ ਤੁਸੀ ਇੱਕ for ਲੂਪ ਦਾ ਇਸਤੇਮਾਲ ਕਰਕੇ ਸਟਰਿੰਗ ਅੱਖਰਾਂ ਦੇ ਮਾਧਿਅਮ ਤੋਂ ਲੂਪ ਕਰਨਾ ਚਾਹੁੰਦੇ ਹੋ , ਤਾਂ ਤੁਹਾਨੂੰ ਵਿਸ਼ੇਸ਼ ਸਬ - ਸਟਰਿੰਗ ਨੂੰ ਅੰਦਰ ਲੈਣ ਲਈ mb ਸਬ-ਸਟਰਿੰਗ ਦੀ ਲੋੜ ਹੋਵੇਗੀ ।
01:03 ਉਦਾਹਰਣ ਲਈ ਜੇਕਰ ਤੁਹਾਡੇ ਕੋਲ My name is Alex , ਨਾਮਕ ਸਟਰਿੰਗ ਹੈ ।
01:12 ਅਤੇ ਅਸੀ ਇਸਦੇ ਮਾਧਿਅਮ ਤੋਂ ਲੂਪ ਕਰਨਾ ਚਾਹੁੰਦੇ ਹਾਂ ਅਤੇ ਹਰ ਇੱਕ ਅੱਖਰ ਨੂੰ ਜਾਂਚਨਾ ਚਾਹੁੰਦੇ ਹਾਂ ।
01:18 ਉਦਾਹਰਣ ਲਈ ਜੇਕਰ ਤੁਸੀਂ ਨੇਮ ਸਪਲੀਟਰ ਟਿਊਟੋਰਿਅਲ ਵੇਖੋ ਤਾਂ ਅਸੀ ਹਰ ਇੱਕ ਅੱਖਰ ਵਿੱਚੋਂ ਲੂਪ ਕਰਦੇ ਹਾਂ ਜਦੋਂ ਤੱਕ ਸਾਨੂੰ ਇੱਕ ਸਪੇਸ ਨਹੀਂ ਮਿਲਦਾ ਅਤੇ ਫਿਰ ਓਥੋਂ ਲੈ ਕੇ ਅਸੀ last name ਸੇਵ ਕਰਦੇ ਹਾਂ।
01:32 ਤਾਂ ਪਹਿਲਾਂ ਮੈਂ mb ਸਬ - ਸਟਰਿੰਗ ਏਕੋ ਕਰਦਾ ਹਾਂ ।
01:37 ਅਤੇ ਫਿਰ ਅਸੀ ਉਸ ਸਟਰਿੰਗ ਬਾਰੇ ਦੱਸਦੇ ਹਾਂ ਜਿਸਨੂੰ ਸਾਨੂੰ ਚੈੱਕ ਕਰਨ ਦੀ ਲੋੜ ਹੈ ।
01:40 ਤੁਹਾਨੂੰ ਸ਼ੁਰੁਆਤੀ ਪੁਆਇੰਟ ਦੱਸਣ ਦੀ ਜ਼ਰੂਰਤ ਹੈ ਇਸਲਈ ਮੈਂ ਕਹਾਂਗਾ 1 .
01:45 ਵਾਸਤਵ ਵਿੱਚ , ਮੈਂ ਸਿਫ਼ਰ ਕਹਾਂਗਾ ਅਤੇ ਫਿਰ ਲੰਬਾਈ ਕਹਾਂਗਾ 2 .
01:49 ਅਤੇ ਇਸਨੂੰ My ਨੂੰ ਏਕੋ ਕਰਨਾ ਚਾਹੀਦਾ ਹੈ ।
01:52 ਰਿਫਰੇਸ਼ ਕਰੋ । ਠੀਕ ਹੈ ਸਾਨੂੰ ਇੱਥੇ My ਮਿਲਿਆ ਹੈ ।
01:57 ਠੀਕ ਹੈ ਤਾਂ ਇਸਨੇ ਕੀ ਕੀਤਾ ਹੈ ਕਿ ਇਹ ਇਸ ਸਟਰਿੰਗ ਦੇ ਵਿਚੋਂ ਗਿਆ ਹੈ , ਠੀਕ ਹੈ ਅਸੀ ਸਿਫ਼ਰ ਤੋਂ ਸ਼ੁਰੂ ਕਰਾਂਗੇ ਅਤੇ 1 , 2 ਲਈ ਇਸਨੂੰ ਇੱਥੇ ਏਕੋ ਕਰਾਂਗੇ ।
02:05 ਹੁਣ ਮੈਂ ਕੀ ਕਰਾਂਗਾ , ਮੈਂ ਕਹਾਂਗਾ s - t - r - len , ਮਾਫ ਕਰੋ , ਲੰਬਾਈ ਇਕਵਲਸ s - t - r - len ਆਫ ਸਟਰਿੰਗ ( length equals strlen of string )
02:15 ਇਸ ਸਟਰਿੰਗ ਦੀ ਲੰਬਾਈ ਲਈ ਮੈਂ ਇੱਥੇ ਇੱਕ ਨਵਾਂ ਵੇਰਿਏਬਲ ਬਣਾ ਰਿਹਾ ਹਾਂ ।
02:19 ਅਤੇ ਫਿਰ ਮੈਂ ਇਸ ਵੇਲਿਊ ਨੂੰ 2 ਨਾਲ ਬਦਲਾਂਗਾ ।
02:22 ਜਦੋਂ ਤੱਕ ਮੈਂ ਸਿਫ਼ਰ ਤੋਂ ਸ਼ੁਰੁਆਤ ਕਰਾਂਗਾ ਮੈਂ ਇੱਥੇ ਸਟਰਿੰਗ ਦੀ ਲੰਬਾਈ ਪਾ ਸਕਦਾ ਹਾਂ ਜਾਂ ਮਾਫ ਕਰੋ ਇਹਦੇ ਵਿਚ ਲੰਬਾਈ ਅਤੇ ਜਿਵੇਂ ਹੀ ਅਸੀ ਰਿਫਰੇਸ਼ ਕਰਦੇ ਹਾਂ ਸਾਨੂੰ ਪੂਰੀ ਸਟਰਿੰਗ ਮਿਲਦੀ ਹੈ ।
02:37 ਅਤੇ ਮੈਂ ਇਹ ਵੀ ਕਰ ਸਕਦਾ ਹਾਂ ਕਿ ਇੱਥੇ ਅੰਤ ਵਿੱਚ ਆਪਣੇ ਨਾਮ ਲਈ s - t - r - len ਮਾਇਨਸ 5 ਫੁੱਲਸਟਾਪ ਸਹਿਤ ਲਿਖ ਸਕਦਾ ਹਾਂ , ਤਾਂ ਮੈਂ ਕਹਿ ਰਿਹਾ ਹਾਂ ਮਾਇਨਸ 5 ।
02:49 ਤਾਂ ਇਹ ਲੰਬਾਈ ਵਿੱਚੋਂ 5 ਕੱਢ ਦੇਵੇਗਾ ਅਤੇ ਸਿਰਫ My name is ਏਕੋ ਕਰੇਗਾ ।
02:53 ਰਿਫਰੇਸ਼ ਕਰੋ ਅਤੇ ਸਾਨੂੰ My name is ਮਿਲਦਾ ਹੈ ।
02:56 ਤਾਂ ਇਹ ਦੋ ਫੰਕਸ਼ੰਸ ਬਹੁਤ ਪਰਭਾਵੀ ਹਨ ਅਤੇ strlen ਦਾ ਇਸਤੇਮਾਲ ਕਰਕੇ ਜੋ ਕਿ ਇੱਥੇ mb ਸਬ-ਸਟਰਿੰਗ ਲਈ ਲਾਗੂ ਹੁੰਦਾ ਹੈ ।
03:03 ਠੀਕ ਹੈ । ਸੋ ਅਗਲਾ ਫੰਕਸ਼ਨ ਜੋ ਅਸੀ ਵੇਖਾਂਗੇ ਉਹ ਹੈ explode .
03:07 ਹੁਣ explode ਇੱਕ ਸਟਰਿੰਗ ਲਵੇਗਾ ਜਿਵੇਂ ਕਿ ਇੱਥੇ ਸਾਡੇ ਕੋਲ ਹੈ ।
03:13 ਚੱਲੋ ਲਿਖਦੇ ਹਾਂ 1 2 3 4 5
03:17 ਅਤੇ explode ਫੰਕਸ਼ਨ explode ਨੂੰ ਏਕੋ ਕਰੇਗਾ ।
03:23 ਇਹ ਤੁਹਾਡੀ ਪਲੇਨ ਸਟਰਿੰਗ ਨੂੰ ਤੋੜ ਦੇਵੇਗਾ ਇਹ ਇਸਨੂੰ ਸ਼ੁਰੁਆਤ ਤੋਂ ਅੰਤ ਤੱਕ ਇੱਕ ਐਰੇ ( array ) ਵਿੱਚ ਤੋੜ ਦੇਵੇਗਾ ।
03:32 ਮੰਨੋ ਲੋ ਕਿ ਅਸੀਂ ਇਹ ਬਣਾਉਣਾ ਹੈ ਅਤੇ ਲਿਖਣਾ ਚਾਹੁੰਦੇ ਹਾਂ ।
03:35 ਮੈਂ 1 2 3 4 5 ਐਰੇ ਦੇ ਹਰ ਇੱਕ ਵੱਖ ਏਲਿਮੇਂਟ ਵਿੱਚ ਸਟੋਰ ਕਰਨਾ ਚਾਹੁੰਦਾ ਹਾਂ ।
03:40 ਮੈਂ ਕਹਾਂਗਾ explode string . ਨਹੀਂ ਮੈਂ ਨਹੀਂ ਕਹਾਂਗਾ – ਮੈਂ ਦੱਸਾਂਗਾ ਕਿ ਸਟਰਿੰਗ ਨੂੰ ਤੋੜਨ ਲਈ ਕੀ ਪ੍ਰਯੋਗ ਕੀਤਾ ਜਾਂਦਾ ਹੈ ।
03:45 ਫਿਲਹਾਲ ਇਹ ਇੱਕ ਸਪੇਸ ਹੈ ।
03:49 ਜੇਕਰ ਸਾਡੇ ਕੋਲ ਸਲੈਸ਼ ਹੁੰਦਾ , ਅਸੀ ਇਸਨੂੰ ਸਲੈਸ਼ ਵਿਚ ਬਦਲ ਦਿੰਦੇ ।
03:51 ਕਿਉਂਕਿ ਇਹ ਡਿਟਰਮਿਨੇਂਟ ਹੋਵੇਗਾ ਜਿੱਥੇ ਇਹ ਸ਼ੁਰੂ ਹੁੰਦਾ ਹੈ ਅਤੇ ਇਹ ਸੈਪਰੇਟਰ ਹੈ ।
03:57 ਇਹ ਦੂਜੀ ਵੇਲਿਊ ਹੈ । ਤਾਂ ਫਿਲਹਾਲ ਸਾਡੇ ਕੋਲ ਸਪੇਸ ਹੈ . ਠੀਕ ਹੈ ।
04:03 ਸੋ ਤੁਸੀਂ ਇੱਥੇ ਜੋ ਚਾਹੁੰਦੇ ਹੋ ਉਹ ਜੋੜ ਸਕਦੇ ਹੋ । ਇਹ ਇੱਕ ਏਸਟਰਿਕ ਹੋ ਸਕਦਾ ਹੈ ।
04:06 ਇਹ ਕੋਈ ਵੀ ਚਿੰਨ੍ਹ ਹੋ ਸਕਦਾ ਹੈ । ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਸਟਰਿੰਗ ਨੂੰ ਤੋੜਨ ਲੈ ਕਿ ਵਰਤਿਆ ਜਾਂਦਾ ਹੈ ।
04:11 Explode ਅਤੇ ਫਿਰ ਸਟਰਿੰਗ ਦਾ ਨਾਮ ।
04:16 ਅਤੇ ਇਹ ਹੋ ਜਾਣਾ ਚਾਹੀਦਾ ਹੈ ।
04:18 ਚੱਲੋ ਉਸਨੂੰ ਵੇਖਦੇ ਹਾਂ ।
04:20 ਰਿਫਰੇਸ਼ ਕਰੋ ।
04:22 ਐਰੇ । ਹੁਣ ਐਰੇ ਨੂੰ ਏਕੋ ਕਰ ਰਹੇ ਹਾਂ ।
04:26 ਤੁਸੀ ਸਪੱਸ਼ਟ ਰੂਪ ਵਿਚ ਵੇਖ ਸਕਦੇ ਹੋ ਕਿ ਮੈਂ ਸਿਰਫ ਇੱਕ ਐਰੇ ਨੂੰ ਏਕੋ ਕੀਤਾ ਹੈ ।
04:30 ਅਸੀ ਇਹ ਕਹਿ ਸਕਦੇ ਹਾਂ ਕਿ ਇਹ ਐਰੇ ਉੱਤੇ ਸੈੱਟ ਕੀਤਾ ਹੈ ਕਿਉਂਕਿ ਇਹ ਅਸੀਂ ਆਪਣੇ ਐਰੇ ਦੇ ਬੁਨਿਆਦੀ ਟਿਊਟੋਰਿਅਲ ਵਿੱਚ ਸਿੱਖਿਆ ਸੀ ।
04:35 ਅਤੇ ਇੱਥੇ ਇਹ ਕਹਿੰਦਾ ਹੈ ਕਿ ਸਾਡੇ ਕੋਲ ਐਰੇ ਹੈ ।
04:37 ਤਾਂ ਹੁਣ ਜੇਕਰ ਅਸੀ ਇਸ ਉੱਤੇ ਇਸ ਫੰਕਸ਼ਨ ਦਾ ਪ੍ਰਯੋਗ ਕਰਦੇ ਹਾਂ ਅਤੇ ਫਿਰ ਏਕੋ ਕਰਦੇ ਹਾਂ . . . .
04:41 ਵਾਸਤਵ ਵਿੱਚ , ਪਹਿਲਾਂ ਸਾਨੂੰ ਇਸਨੂੰ ਵੇਰਿਏਬਲ ਵਿੱਚ ਸੈੱਟ ਕਰਨ ਦੀ ਲੋੜ ਹੈ ।
04:44 ਚੱਲੋ ਲਿਖਦੇ ਹਾਂ exp - array ਇਹਦੇ ਬਰਾਬਰ ਅਤੇ ਫਿਰ ਕਹਾਂਗੇ exp - array ਅਤੇ ਅਸੀ ਨੰਬਰਸ ਨੂੰ ਏਕੋ ਕਰ ਸਕਦੇ ਹਾਂ ।
04:52 ਅਸੀ ਸਿਫ਼ਰ , ਇੱਕ , ਦੋ , ਤਿੰਨ , ਚਾਰ ਇਸਤੇਮਾਲ ਕਰ ਸਕਦੇ ਹਾਂ ਅਤੇ ਇਹ ਹੋਵੇਗਾ ।
04:56 ਤਾਂ ਜਿਵੇਂ ਹੀ ਇਹ ਵੇਲਿਊ ਸਿਫ਼ਰ ਹੋਵੇਗੀ , ਇਹ ਇੱਕ ਦੇ ਬਰਾਬਰ ਹੋਵੇਗਾ ।
05:01 ਸੋ ਮੰਨ ਲੋ ਕਿ ਮੈਂ 1 ਨੂੰ ਏਕੋ ਕਰਨਾ ਹੈ ਜੋ ਕਿ 2 ਦੇ ਬਰਾਬਰ ਹੋਣਾ ਚਾਹੀਦਾ ਹੈ ।
05:06 ਠੀਕ ਹੈ , ਅਸੀਂ ਸਫਲਤਾਪੂਰਵਕ ਆਪਣੇ ਐਰੇ ਨੂੰ ਤੋੜ ਦਿੱਤਾ ਹੈ ।
05:09 ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਅਸੀ ਇੱਥੇ slashes ਲਗਾਉਂਦੇ ਹਾਂ ਅਤੇ ਸਪੇਸ ਨੂੰ ਸਲੈਸ਼ ਨਾਲ ਬਦਲ ਦਿੰਦੇ ਹਾਂ ।
05:16 ਅਤੇ ਸਾਨੂੰ ਵਾਸਤਵ ਵਿੱਚ ਇੱਥੇ ਉਹੀ ਨਤੀਜਾ ਮਿਲੇਗਾ ।
05:21 ਠੀਕ ਹੈ । ਤਾਂ ਇਹ explode ਹੈ ।
05:23 ਹੁਣ ਉਸਦਾ ਵਿਪਰੀਤ implode ਹੈ ।
05:26 ਚੱਲੋ ਇਸਨੂੰ ਹਟਾਉਂਦੇ ਹਾਂ ।
05:28 ਅਤੇ ਤੁਸੀ ਇੱਥੇ implode ਫੰਕਸ਼ਨ ਵੇਖ ਸਕਦੇ ਹੋ , ਇਸਨੂੰ join ਵੀ ਕਹਿੰਦੇ ਹਨ ।
05:32 ਤਾਂ ਤੁਸੀ ਇਸਨੂੰ join ਜਾਂ implode ਕਹਿ ਸਕਦੇ ਹੋ ਜੋ ਤੁਸੀ ਚਾਹੁੰਦੇ ਹੋ ।
05:38 ਤਾਂ ਮੈਂ ਕੀ ਕਰਾਂਗਾ ਕਿ ਇੱਕ ਨਵੀਂ ਸਟਰਿੰਗ ਅਤੇ ਇਸਦੀ implode ਵੇਲਿਊ ਟਾਈਪ ਕਰਾਂਗਾ ਅਤੇ ਅਸੀ ਆਪਣੀ exparray implode ਕਰਨ ਜਾ ਰਹੇ ਹਾਂ ।
05:51 ਠੀਕ ਹੈ , ਚੱਲੋ ਇਸਨੂੰ ਵੇਖਦੇ ਹਾਂ ।
05:55 ਤਾਂ ਅਸੀਂ ਇਸਨੂੰ ਕਿਸੇ ਏਰਰ ਤੋਂ ਬਿਨਾਂ ਕਰ ਲਿਆ ਹੈ ।
05:57 ਹੁਣ ਜੇਕਰ ਅਸੀ ਆਪਣੀ ਨਵੀਂ ਸਟਰਿੰਗ ਏਕੋ ਕਰਦੇ ਹਾਂ ।
06:01 ਇਹ ਯਾਦ ਦਿਵਾਏਗਾ ਕਿ ਅਸੀਂ ਪਹਿਲਾਂ ਕਿਸ ਨਾਲ ਸ਼ੁਰੁਆਤ ਕੀਤੀ ਸੀ , ਕੋਈ ਸਪੇਸੇਸ ਤੋਂ ਬਿਨਾਂ ।
06:05 ਲੇਕਿਨ ਕੀ ਕੀਤਾ ਜਾ ਸਕਦਾ ਹੈ ਕਿ ਤੁਸੀ ਸਪੱਸ਼ਟ ਕਰ ਸਕਦੇ ਹੋ ਕਿ ਕਿਸ ਨਾਲ ਤੁਸੀ ਆਪਣਾ ਐਰੇ ਤੋੜ ਸਕਦੇ ਹੋ ।
06:09 ਤਾਂ ਇੱਥੇ ਮੈਂ ਇੱਕ ਸਪੇਸ ਜੋੜਨ ਦਾ ਨਿਸ਼ਚਾ ਕੀਤਾ ਹੈ । ਲੇਕਿਨ ਜੇਕਰ ਤੁਹਾਨੂੰ ਇੱਥੇ ਸਲੈਸ਼ ਚਾਹੀਦਾ ਹੈ ਤਾਂ ਤੁਸੀ ਇੱਕ ਫਾਰਵਰਡ ਸਲੈਸ਼ ਲਗਾ ਸਕਦੇ ਹੋ ਅਤੇ ਨਤੀਜਾ ਪ੍ਰਾਪਤ ਕਰ ਸਕਦੇ ਹੋ ।
06:21 ਲੇਕਿਨ ਵਾਪਸ ਆਉਂਦੇ ਹਾਂ , ਇਹ ਫੰਕਸ਼ੰਸ ਟੂ ਐਂਡ ਫਰਾਮ ( to and from ) ਐਰੇਸ ਨੂੰ ਬਦਲਣ ਲਈ ਹਨ ।
06:27 ਤਾਂ explode ਅਤੇ implode ਅਤੇ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਇਸਨੂੰ join ਲਿਖ ਸਕਦੇ ਹਾਂ ।
06:32 ਸੋ ਰਿਫਰੇਸ਼ ਕਰੋ ਅਤੇ ਸਾਨੂੰ ਉਹੀ ਨਤੀਜਾ ਮਿਲਦਾ ਹੈ ।
06:34 ਤਾਂ ਇਹ implode ਫੰਕਸ਼ਨ ਹੈ ।
06:36 ਠੀਕ ਹੈ –ਅਗਲੇ ਫੰਕਸ਼ਨ ਉੱਤੇ ਅਸੀ ਜਾ ਰਹੇ ਹਾਂ ਉਹ ਹੈ nl2br .
06:41 ਹੁਣ ਇਹ ਫੰਕਸ਼ਨ ਵਾਸਤਵ ਵਿੱਚ ਫੰਕਸ਼ਨਲ ਅਤੇ ਸਰਲ ਹੈ , ਜਦੋਂ ਅਸੀ ਡੇਟਾਬੇਸੇਸ ਦੇ ਨਾਲ ਕੰਮ ਕਰਦੇ ਹਾਂ ।
06:46 ਜਦੋਂ ਤੱਤਕਾਲ ਲਾਇਨ ਦੇ ਆਧਾਰ ਉੱਤੇ ਡੇਟਾ ਸਟੋਰ ਹੁੰਦਾ ਹੈ ।
06:51 ਹੁਣ ਯਾਦ ਕਰੋ ਕਿ ਮੈਂ ਕਿਹਾ ਸੀ ਜੇਕਰ ਤੁਸੀਂ ਬੁਨਿਆਦੀ ਟਿਊਟੋਰਿਅਲ ਵੇਖੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ . . .
06:58 ਇਹ Hello ਜਾਂ ਇਹ ਕਹਾਂ Hello , New line , Another new line ਅਤੇ ਮੈਂ ਇੱਥੇ ਇੱਕ semi-colon ਲਿਖਦਾ ਹਾਂ ਜੋ ਕਿ ਇੱਥੇ ਲਾਇਨ ਬ੍ਰੇਕ ਹੈ ।
07:12 ਇਸਨੂੰ ਇੰਜ ਹੀ ਰੱਖਦੇ ਹਾਂ ।
07:16 ਜੇਕਰ ਇਸਨੂੰ ਏਕੋ ਕਰਦੇ ਹਾਂ , ਅਸੀ ਸੋਚ ਸਕਦੇ ਹਾਂ ਕਿ ਕੀ ਹੋਵੇਗਾ ।
07:19 ਸਾਨੂੰ ਇਹ ਮਿਲੇਗਾ ।
07:21 ਜੇਕਰ ਸਾਨੂੰ ਉਹ ਵੱਖਰੀ ਲਾਇਨ ਉੱਤੇ ਚਾਹੀਦਾ ਹੈ ਤਾਂ ਸਾਨੂੰ br ਦੀ ਵਰਤੋ ਕਰਨੀ ਹੋਵੇਗੀ ।
07:30 ਤਾਂ ਜੇਕਰ ਕਿਸੇ ਕਾਰਨ ਕਰਕੇ ਤੁਹਾਨੂੰ html ਦੀ ਵਰਤੋ ਨਹੀਂ ਕਰਨੀ ਹੈ ਜਾਂ ਜੇਕਰ ਤੁਸੀ ਡੇਟਾਬੇਸ ਦੇ ਨਤੀਜੇ ਤੋਂ ਲੈ ਰਹੇ ਹੋ ਤਾਂ ਉਸ ਵਿੱਚ ਲਾਇਨ ਬ੍ਰੇਕ ਪਾਉਣ ਲਈ ਤੁਹਾਨੂੰ ਇੱਕ ਕਾਫ਼ੀ ਮੁਸ਼ਕਲ ਫੰਕਸ਼ਨ ਬਣਾਉਣਾ ਹੋਵੇਗਾ ।
07:44 ਇਹ ਉਦੋਂ ਹੁੰਦਾ ਹੈ ਜਦੋਂ ਲੋਕ ਇਸਨੂੰ ਡੇਟਾਬੇਸ ਵਿੱਚ ਸੈੱਟ ਕਰਦੇ ਹਨ ।
07:47 ਸੋ , ਜੇਕਰ ਤੁਸੀ ਇਸਨੂੰ ਨਹੀਂ ਬਣਾ ਸਕਦੇ ਹੋ ਅਤੇ ਡੇਟਾਬੇਸ ਵਿੱਚ ਸਿਰਫ ਇਹ ਲੇਮ ਟੈਸਟ ਹੈ , ਤੁਸੀ ਵਾਸਤਵ ਵਿੱਚ ਕੀ ਕਰਨਾ ਚਾਹੁੰਦੇ ਹੋ ਕਿ ਆਪਣੇ ਆਪ quotes ਦਾ ਇਸਤੇਮਾਲ ਕਰਨ ਤੋਂ ਬਿਨਾ ਏਕੋ ਕਰੋ ਅਤੇ ਇਸ ਵਿਚ ਬ੍ਰੇਕ ਪਾਓ ਜੇਕਰ ਇਹ ਕੋਈ ਮਾਇਨੇ ਰਖਦਾ ਹੈ ।
07:59 ਲੇਕਿਨ ਜੇਕਰ ਤੁਸੀ ਇੱਕ ਸਟਰਿੰਗ ਦੀ ਸ਼ੁਰੁਆਤ ਵਿੱਚ nl2br ਲਿਖ ਰਹੇ ਹੋ ਅਤੇ ਅਸੀ ਇੱਥੇ brackets ਦਾ ਅੰਤ ਕਰਾਂਗੇ ।
08:04 ਤੁਸੀ ਵੇਖੋਗੇ ਕਿ ਇਹ ਉਸੀ ਤਰ੍ਹਾਂ ਏਕੋ ਕਰੇਗਾ ਜਿਵੇਂ ਅਸੀ ਚਾਹੁੰਦੇ ਹਾਂ ।
08:08 ਸਾਨੂੰ ਉਪਰ ਇੱਕ ਲਕੀਰ ਬ੍ਰੇਕ ਮਿਲੇਗਾ ਕਿਉਂਕਿ ਅਸੀਂ ਇਹ ਕੀਤਾ ਹੈ – ਇੱਥੇ ਇੱਕ ਸਪੇਸ ਦਿੱਤੀ ਹੈ । ਚੱਲੋ ਇਸਨੂੰ ਹਟਾਉਂਦੇ ਹਾਂ ।
08:16 ਤਾਂ nl2br ਦੇ ਬਿਨਾਂ ਸਾਨੂੰ ਸਾਰਾ ਕੁਝ ਇੱਕ ਲਾਇਨ ਵਿਚ ਮਿਲੇਗਾ ਅਤੇ nl2br ਦੇ ਨਾਲ ਸਾਨੂੰ ਵੱਖ - ਵੱਖ ਲਾਇਨਾਂ ਮਿਲਣਗੀਆਂ , ਜਿਵੇਂ ਕਿ ਅਸੀ ਚਾਹੁੰਦੇ ਹਾਂ ।
08:30 ਅੱਛਾ ਤਾਂ ਸਮੇਂ ਦੀ ਕਮੀ ਹੈ ਇਸਲਈ ਵੀਡੀਓ ਨੂੰ ਇੱਥੇ ਰੋਕ ਦਿੰਦੇ ਹਾਂ । ਬਾਕੀ ਫੰਕਸ਼ੰਸ ਲਈ ਇੱਕ ਦੂਜਾ ਭਾਗ ਹੈ । ਕਿਰਪਾ ਕਰਕੇ ਉਸਨੂੰ ਵੇਖੋ ।
08:38 ਤੁਹਾਨੂੰ ਜਲਦੀ ਮਿਲਾਂਗਾ । ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya