Difference between revisions of "PHP-and-MySQL/C4/User-Registration-Part-1/Punjabi"
From Script | Spoken-Tutorial
(Created page with "{|border = 1 !Time !Narration |- |0:00 | User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
| User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ , ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | | User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ , ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | ||
|- | |- | ||
− | | | + | |00:09 |
|ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ । ਮੈਂ ਉਸਦਾ ਲਿੰਕ ਪੋਸਟ ਕੀਤਾ ਹੈ । | |ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ । ਮੈਂ ਉਸਦਾ ਲਿੰਕ ਪੋਸਟ ਕੀਤਾ ਹੈ । | ||
|- | |- | ||
− | | | + | |00:19 |
|ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਟਿਊਟੋਰਿਅਲਸ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਤਰਾਂ ਕਰੋ । ਮੇਰਾ User registration ਤੋਂ ਪਹਿਲਾਂ “User login” ਬਣਾਉਣ ਦਾ ਕਾਰਨ ਇਹ ਹੈ ਕਿ ਕਿਉਂਕਿ ਮੈਨੂੰ ਰਜਿਸਟਰੈਸ਼ਨ ( Registration ) ਪਰਕਿਰਿਆ ਤੋਂ ਪਹਿਲਾਂ User login ਪਰਕਿਰਿਆ ਕਰਨੀ ਜਿਆਦਾ ਸਰਲ ਲਗਦੀ ਹੈ । | |ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਟਿਊਟੋਰਿਅਲਸ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਤਰਾਂ ਕਰੋ । ਮੇਰਾ User registration ਤੋਂ ਪਹਿਲਾਂ “User login” ਬਣਾਉਣ ਦਾ ਕਾਰਨ ਇਹ ਹੈ ਕਿ ਕਿਉਂਕਿ ਮੈਨੂੰ ਰਜਿਸਟਰੈਸ਼ਨ ( Registration ) ਪਰਕਿਰਿਆ ਤੋਂ ਪਹਿਲਾਂ User login ਪਰਕਿਰਿਆ ਕਰਨੀ ਜਿਆਦਾ ਸਰਲ ਲਗਦੀ ਹੈ । | ||
|- | |- | ||
− | | | + | |00:34 |
|ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ । | |ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ । | ||
|- | |- | ||
− | | | + | |00:43 |
|ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ । | |ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ । | ||
|- | |- | ||
− | | | + | |00:49 |
|ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ । | |ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ । | ||
|- | |- | ||
− | | | + | |00:56 |
|ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ , ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ । | |ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ , ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ । | ||
|- | |- | ||
− | | | + | |01:03 |
|ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ । | |ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ । | ||
|- | |- | ||
− | | | + | |01:12 |
|ਪਹਿਲਾਂ ਕੁੱਝ ਟੈਗਸ ਜੋੜੋ । | |ਪਹਿਲਾਂ ਕੁੱਝ ਟੈਗਸ ਜੋੜੋ । | ||
|- | |- | ||
− | | | + | |01:15 |
|ਮੈਂ ਇਸਨੂੰ index dot php ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ । | |ਮੈਂ ਇਸਨੂੰ index dot php ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ । | ||
|- | |- | ||
− | | | + | |01:22 |
|Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ ਹੈ ਅਤੇ ਮੈਂ ਇਸਨੂੰ register dot php ਦੇ ਰੂਪ ਵਿੱਚ ਸੇਵ ਕਰਾਂਗਾ । | |Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ ਹੈ ਅਤੇ ਮੈਂ ਇਸਨੂੰ register dot php ਦੇ ਰੂਪ ਵਿੱਚ ਸੇਵ ਕਰਾਂਗਾ । | ||
|- | |- | ||
− | | | + | |01:32 |
|ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ । | |ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ । | ||
|- | |- | ||
− | | | + | |01:40 |
|ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ ਦੇ ਹੇਠਾਂ ਇੱਕ ਲਿੰਕ ਬਣਾਊਂਗਾ । | |ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ ਦੇ ਹੇਠਾਂ ਇੱਕ ਲਿੰਕ ਬਣਾਊਂਗਾ । | ||
|- | |- | ||
− | | | + | |01:48 |
|ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ । | |ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ । | ||
|- | |- | ||
− | | | + | |02:02 |
|ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ , ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ । | |ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ , ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ । | ||
|- | |- | ||
− | | | + | |02:09 |
|ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ । | |ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ । | ||
|- | |- | ||
− | | | + | |02:20 |
|ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ । ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ , ਮੈਂ “php my admin ਤੇ ਜਾਵਾਂਗਾ । | |ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ । ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ , ਮੈਂ “php my admin ਤੇ ਜਾਵਾਂਗਾ । | ||
|- | |- | ||
− | | | + | |02:29 |
|ਅਤੇ ਇਹ ਡੇਟਾਬੇਸ ਹੈ , ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ । | |ਅਤੇ ਇਹ ਡੇਟਾਬੇਸ ਹੈ , ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ । | ||
|- | |- | ||
− | | | + | |02:38 |
|ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ ਫੀਲਡ ਜੋੜਾਂਗਾ । | |ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ ਫੀਲਡ ਜੋੜਾਂਗਾ । | ||
|- | |- | ||
− | | | + | |02:47 |
|ਟੇਬਲ ਦੇ ਅੰਤ ਵਿੱਚ ਜੋ date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ? . . . . ਇਹ ਇੱਥੇ ਹੈ । | |ਟੇਬਲ ਦੇ ਅੰਤ ਵਿੱਚ ਜੋ date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ? . . . . ਇਹ ਇੱਥੇ ਹੈ । | ||
|- | |- | ||
− | | | + | |03:04 |
|ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ । | |ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ । | ||
− | + | |- | |
− | | | + | |03:15 |
|ਸੋ User login ਦੇ ਪਿਛਲੇ ਟਿਊਟੋਰਿਅਲ ਵਿਚੋਂ ਸਾਡੇ ਕੋਲ ਕੇਵਲ id , username ਅਤੇ password ਹੈ । ਹੁਣ ਮੈਂ ਇੱਕ ਨਾਮ ਜੋੜ ਦਿੱਤਾ ਹੈ ਸੋ ਇਹ ਉਪਯੋਗਕਰਤਾ ਦਾ ਨਾਮ ਹੋਵੇਗਾ ਅਤੇ ਅਸੀਂ ਤਾਰੀਖ ਜੋੜ ਦਿੱਤੀ ਹੈ , ਤਾਰੀਖ ਜਦੋਂ ਉਹ ਰਜਿਸਟਰ ਹੋਇਆ ਸੀ । | |ਸੋ User login ਦੇ ਪਿਛਲੇ ਟਿਊਟੋਰਿਅਲ ਵਿਚੋਂ ਸਾਡੇ ਕੋਲ ਕੇਵਲ id , username ਅਤੇ password ਹੈ । ਹੁਣ ਮੈਂ ਇੱਕ ਨਾਮ ਜੋੜ ਦਿੱਤਾ ਹੈ ਸੋ ਇਹ ਉਪਯੋਗਕਰਤਾ ਦਾ ਨਾਮ ਹੋਵੇਗਾ ਅਤੇ ਅਸੀਂ ਤਾਰੀਖ ਜੋੜ ਦਿੱਤੀ ਹੈ , ਤਾਰੀਖ ਜਦੋਂ ਉਹ ਰਜਿਸਟਰ ਹੋਇਆ ਸੀ । | ||
|- | |- | ||
− | | | + | |03:29 |
|ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ । | |ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ । | ||
|- | |- | ||
− | | | + | |03:35 |
|ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ । | |ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ । | ||
|- | |- | ||
− | | | + | |03:40 |
|ਮੰਨਦੇ ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ , ਇੱਥੇ ਮੇਰਾ ਰਜਿਸਟਰ ਪੇਜ ਹੈ । | |ਮੰਨਦੇ ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ , ਇੱਥੇ ਮੇਰਾ ਰਜਿਸਟਰ ਪੇਜ ਹੈ । | ||
|- | |- | ||
− | | | + | |03:49 |
|ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ । | |ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ । | ||
|- | |- | ||
− | | | + | |03:59 |
|ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ । ਇਹ ਵਾਪਿਸ register dot php ਤੇ ਜਮਾਂ ਕਰੇਗਾ । | |ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ । ਇਹ ਵਾਪਿਸ register dot php ਤੇ ਜਮਾਂ ਕਰੇਗਾ । | ||
|- | |- | ||
− | | | + | |04:07 |
|ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ । | |ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ । | ||
|- | |- | ||
− | | | + | |04:13 |
|ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ ਕਿ ਪਹਿਲੇ ਵਿੱਚ ਤੁਹਾਡਾ fullname ਹੋਵੇਗਾ | |ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ ਕਿ ਪਹਿਲੇ ਵਿੱਚ ਤੁਹਾਡਾ fullname ਹੋਵੇਗਾ | ||
|- | |- | ||
− | | | + | |04:21 |
|ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ , ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ । | |ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ , ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ । | ||
|- | |- | ||
− | | | + | |04:29 |
|ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname ਦੇ ਬਰਾਬਰ ਹੋਵੇਗਾ । | |ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname ਦੇ ਬਰਾਬਰ ਹੋਵੇਗਾ । | ||
|- | |- | ||
− | | | + | |04:38 |
|ਸੋ ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ , register ਉੱਤੇ ਕਲਿਕ ਕਰੋ । | |ਸੋ ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ , register ਉੱਤੇ ਕਲਿਕ ਕਰੋ । | ||
|- | |- | ||
− | | | + | |04:47 |
|ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ । | |ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ । | ||
|- | |- | ||
− | | | + | |04:56 |
|ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ ਦੇ ਅੰਦਰ , ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ । | |ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ ਦੇ ਅੰਦਰ , ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ । | ||
|- | |- | ||
− | | | + | |05:07 |
|ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ , ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ । | |ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ , ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ । | ||
|- | |- | ||
− | | | + | |05:15 |
|ਸੋ ਇਹ ਯਕੀਨੀ ਬਣਾ ਲਵੋ , ਕਿ ਤੁਸੀਂ tr ਤੋਂ ਲੈ ਕੇ end t r ਤੱਕ ਚੁਣੋਗੇ । | |ਸੋ ਇਹ ਯਕੀਨੀ ਬਣਾ ਲਵੋ , ਕਿ ਤੁਸੀਂ tr ਤੋਂ ਲੈ ਕੇ end t r ਤੱਕ ਚੁਣੋਗੇ । | ||
|- | |- | ||
− | | | + | |05:22 |
|ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ । | |ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ । | ||
|- | |- | ||
− | | | + | |05:32 |
|ਮੈਂ ਇਸਨੂੰ ਦੁਬਾਰਾ ਪੇਸਟ ਕਰਾਂਗਾ ਅਤੇ ਕਹਾਂਗਾ ਕਿ Choose a password । ਇਹ text ਕੇਵਲ ਉਸ ਪਰਿਸਥਿਤੀ ਵਿੱਚ ਸੁਰੱਖਿਅਤ ਕਰਨ ਲਈ ਹੈ , ਜਦੋਂ ਕੋਈ ਸਾਡੇ ਉਪਯੋਗਕਰਤਾ ਦੇ ਮੋਡੇ ਉੱਤੋਂ ਦੇਖਦਾ ਹੈ ਜਾਂ ਕੋਈ ਸਕਰੀਨ capture ਕਰਨ ਵਾਲਾ ਸਾਫਟਵੇਯਰ ਇਸ ਕੰਪਿਊਟਰ ਵਿੱਚ ਘੁਸਪੈਠੀ ਕਰਨ ਲਈ ਇਸਤੇਮਾਲ ਹੋ ਰਿਹਾ ਹੈ । | |ਮੈਂ ਇਸਨੂੰ ਦੁਬਾਰਾ ਪੇਸਟ ਕਰਾਂਗਾ ਅਤੇ ਕਹਾਂਗਾ ਕਿ Choose a password । ਇਹ text ਕੇਵਲ ਉਸ ਪਰਿਸਥਿਤੀ ਵਿੱਚ ਸੁਰੱਖਿਅਤ ਕਰਨ ਲਈ ਹੈ , ਜਦੋਂ ਕੋਈ ਸਾਡੇ ਉਪਯੋਗਕਰਤਾ ਦੇ ਮੋਡੇ ਉੱਤੋਂ ਦੇਖਦਾ ਹੈ ਜਾਂ ਕੋਈ ਸਕਰੀਨ capture ਕਰਨ ਵਾਲਾ ਸਾਫਟਵੇਯਰ ਇਸ ਕੰਪਿਊਟਰ ਵਿੱਚ ਘੁਸਪੈਠੀ ਕਰਨ ਲਈ ਇਸਤੇਮਾਲ ਹੋ ਰਿਹਾ ਹੈ । | ||
|- | |- | ||
− | | | + | |05:47 |
|ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ । | |ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ । | ||
|- | |- | ||
− | | | + | |05:58 |
|ਦੁਬਾਰਾ ਇੱਥੇ password . | |ਦੁਬਾਰਾ ਇੱਥੇ password . | ||
|- | |- | ||
− | | | + | |06:07 |
|ਅਸੀ ਦੁਬਾਰਾ password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ । | |ਅਸੀ ਦੁਬਾਰਾ password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ । | ||
|- | |- | ||
− | | | + | |06:10 |
|ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ । | |ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ । | ||
|- | |- | ||
− | | | + | |06:20 |
|ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ । ਇਹ ਆਖਰੀ ਹੈ । | |ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ । ਇਹ ਆਖਰੀ ਹੈ । | ||
|- | |- | ||
− | | | + | |06:24 |
|ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ । | |ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ । | ||
|- | |- | ||
− | | | + | |06:31 |
|ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ । ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ । | |ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ । ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ । | ||
|- | |- | ||
− | | | + | |06:37 |
|ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ । | |ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ । | ||
|- | |- | ||
− | | | + | |06:42 |
|ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ । | |ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ । | ||
|- | |- | ||
− | | | + | |06:45 |
|ਸਾਡੇ ਟੇਬਲ ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ । | |ਸਾਡੇ ਟੇਬਲ ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ । | ||
|- | |- | ||
− | | | + | |06:48 |
|ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ । | |ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ । | ||
|- | |- | ||
− | | | + | |06:54 |
|ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ । | |ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ । | ||
|- | |- | ||
− | | | + | |06:57 |
|ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ । | |ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ । | ||
|- | |- | ||
− | | | + | |07:05 |
|ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ । | |ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ । | ||
|- | |- | ||
− | | | + | |07:12 |
|ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ । ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ । | |ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ । ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ । | ||
|- | |- | ||
− | | | + | |07:16 |
|ਜੇਕਰ ਤੁਸੀ ਇਸਦੀ ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ । | |ਜੇਕਰ ਤੁਸੀ ਇਸਦੀ ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ । | ||
|- | |- | ||
− | | | + | |07:25 |
|ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ ਫ਼ਾਰਮ ਬਣਾਓ । | |ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ ਫ਼ਾਰਮ ਬਣਾਓ । | ||
|- | |- | ||
− | | | + | |07:30 |
|ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ । | |ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ । | ||
|- | |- | ||
− | | | + | |07:33 |
|ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ । | |ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ । | ||
|- | |- | ||
− | | | + | |07:35 |
|ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ । | |ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ । | ||
|- | |- | ||
− | | | + | |07:44 |
|ਅਸੀ ਪਾਸਵਰਡਸ ਦੀ ਤੁਲਨਾ ਕਰਾਂਗੇ , ਇਹ ਦੇਖਣ ਦੇ ਲਈ ਕਿ ਉਹ ਮੇਲ ਖਾਂਦੇ ਹਨ ਕੇ ਨਹੀ । ਮੇਰਾ ਮਤਲੱਬ ਜੇਕਰ ਮੈਂ ਕਹਿੰਦਾ ਹਾਂ ਕਿ ਇੱਥੇ ਦੋ ਪਾਸਵਰਡਸ ਹਨ ਅਤੇ ਉਹ ਮੇਲ ਨਹੀਂ ਖਾਂਦੇ , ਕਿਉਂਕਿ ਉਹ ਅੱਖਰਾਂ ਦੀ ਲੰਬਾਈ ਨਾਲ ਭਿੰਨ ਹਨ , ਤਾਂ ਉਪਯੋਗਕਰਤਾ ਰਜਿਸਟਰ ਨਹੀਂ ਕਰ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ । | |ਅਸੀ ਪਾਸਵਰਡਸ ਦੀ ਤੁਲਨਾ ਕਰਾਂਗੇ , ਇਹ ਦੇਖਣ ਦੇ ਲਈ ਕਿ ਉਹ ਮੇਲ ਖਾਂਦੇ ਹਨ ਕੇ ਨਹੀ । ਮੇਰਾ ਮਤਲੱਬ ਜੇਕਰ ਮੈਂ ਕਹਿੰਦਾ ਹਾਂ ਕਿ ਇੱਥੇ ਦੋ ਪਾਸਵਰਡਸ ਹਨ ਅਤੇ ਉਹ ਮੇਲ ਨਹੀਂ ਖਾਂਦੇ , ਕਿਉਂਕਿ ਉਹ ਅੱਖਰਾਂ ਦੀ ਲੰਬਾਈ ਨਾਲ ਭਿੰਨ ਹਨ , ਤਾਂ ਉਪਯੋਗਕਰਤਾ ਰਜਿਸਟਰ ਨਹੀਂ ਕਰ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ । | ||
|- | |- | ||
− | | | + | |07:59 |
|ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ, ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ । | |ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ, ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ । | ||
|- | |- | ||
− | | | + | |08:07 |
|ਅਸੀ ਆਪਣੇ ਪਾਸਵਰਡਸ ਨੂੰ ਐਨਕਰਿਪਟ ਵੀ ਕਰਾਂਗੇ ਅਤੇ ਇਹਨਾ forms ਤੋਂ ਕੋਈ ਵੀ ਨੁਕਸਾਨਦਾਇਕ ਜਾਂ ਕੋਈ ਵੀ pretentiously ਨੁਕਸਾਨਦਾਇਕ html tags ਨੂੰ ਹਟਾਵਾਂਗੇ । ਸੋ ਸਾਡੇ ਰਜਿਸਟਰੇਸ਼ਨ ਫ਼ਾਰਮ ਲਈ ਸਾਡੇ ਕੋਲ ਕੁੱਝ ਸੁਰੱਖਿਆ ਹੋਵੇਗੀ । | |ਅਸੀ ਆਪਣੇ ਪਾਸਵਰਡਸ ਨੂੰ ਐਨਕਰਿਪਟ ਵੀ ਕਰਾਂਗੇ ਅਤੇ ਇਹਨਾ forms ਤੋਂ ਕੋਈ ਵੀ ਨੁਕਸਾਨਦਾਇਕ ਜਾਂ ਕੋਈ ਵੀ pretentiously ਨੁਕਸਾਨਦਾਇਕ html tags ਨੂੰ ਹਟਾਵਾਂਗੇ । ਸੋ ਸਾਡੇ ਰਜਿਸਟਰੇਸ਼ਨ ਫ਼ਾਰਮ ਲਈ ਸਾਡੇ ਕੋਲ ਕੁੱਝ ਸੁਰੱਖਿਆ ਹੋਵੇਗੀ । | ||
|- | |- | ||
− | | | + | |08:17 |
|ਸੋ ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ । ਦੇਖਣ ਲਈ ਧੰਨਵਾਦ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | |ਸੋ ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ । ਦੇਖਣ ਲਈ ਧੰਨਵਾਦ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | ||
|} | |} |
Latest revision as of 10:50, 5 May 2015
Time | Narration |
---|---|
00:00 | User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ , ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:09 | ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ । ਮੈਂ ਉਸਦਾ ਲਿੰਕ ਪੋਸਟ ਕੀਤਾ ਹੈ । |
00:19 | ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਟਿਊਟੋਰਿਅਲਸ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਤਰਾਂ ਕਰੋ । ਮੇਰਾ User registration ਤੋਂ ਪਹਿਲਾਂ “User login” ਬਣਾਉਣ ਦਾ ਕਾਰਨ ਇਹ ਹੈ ਕਿ ਕਿਉਂਕਿ ਮੈਨੂੰ ਰਜਿਸਟਰੈਸ਼ਨ ( Registration ) ਪਰਕਿਰਿਆ ਤੋਂ ਪਹਿਲਾਂ User login ਪਰਕਿਰਿਆ ਕਰਨੀ ਜਿਆਦਾ ਸਰਲ ਲਗਦੀ ਹੈ । |
00:34 | ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ । |
00:43 | ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ । |
00:49 | ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ । |
00:56 | ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ , ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ । |
01:03 | ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ । |
01:12 | ਪਹਿਲਾਂ ਕੁੱਝ ਟੈਗਸ ਜੋੜੋ । |
01:15 | ਮੈਂ ਇਸਨੂੰ index dot php ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ । |
01:22 | Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ ਹੈ ਅਤੇ ਮੈਂ ਇਸਨੂੰ register dot php ਦੇ ਰੂਪ ਵਿੱਚ ਸੇਵ ਕਰਾਂਗਾ । |
01:32 | ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ । |
01:40 | ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ ਦੇ ਹੇਠਾਂ ਇੱਕ ਲਿੰਕ ਬਣਾਊਂਗਾ । |
01:48 | ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ । |
02:02 | ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ , ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ । |
02:09 | ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ । |
02:20 | ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ । ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ , ਮੈਂ “php my admin ਤੇ ਜਾਵਾਂਗਾ । |
02:29 | ਅਤੇ ਇਹ ਡੇਟਾਬੇਸ ਹੈ , ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ । |
02:38 | ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ ਫੀਲਡ ਜੋੜਾਂਗਾ । |
02:47 | ਟੇਬਲ ਦੇ ਅੰਤ ਵਿੱਚ ਜੋ date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ? . . . . ਇਹ ਇੱਥੇ ਹੈ । |
03:04 | ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ । |
03:15 | ਸੋ User login ਦੇ ਪਿਛਲੇ ਟਿਊਟੋਰਿਅਲ ਵਿਚੋਂ ਸਾਡੇ ਕੋਲ ਕੇਵਲ id , username ਅਤੇ password ਹੈ । ਹੁਣ ਮੈਂ ਇੱਕ ਨਾਮ ਜੋੜ ਦਿੱਤਾ ਹੈ ਸੋ ਇਹ ਉਪਯੋਗਕਰਤਾ ਦਾ ਨਾਮ ਹੋਵੇਗਾ ਅਤੇ ਅਸੀਂ ਤਾਰੀਖ ਜੋੜ ਦਿੱਤੀ ਹੈ , ਤਾਰੀਖ ਜਦੋਂ ਉਹ ਰਜਿਸਟਰ ਹੋਇਆ ਸੀ । |
03:29 | ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ । |
03:35 | ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ । |
03:40 | ਮੰਨਦੇ ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ , ਇੱਥੇ ਮੇਰਾ ਰਜਿਸਟਰ ਪੇਜ ਹੈ । |
03:49 | ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ । |
03:59 | ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ । ਇਹ ਵਾਪਿਸ register dot php ਤੇ ਜਮਾਂ ਕਰੇਗਾ । |
04:07 | ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ । |
04:13 | ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ ਕਿ ਪਹਿਲੇ ਵਿੱਚ ਤੁਹਾਡਾ fullname ਹੋਵੇਗਾ |
04:21 | ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ , ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ । |
04:29 | ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname ਦੇ ਬਰਾਬਰ ਹੋਵੇਗਾ । |
04:38 | ਸੋ ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ , register ਉੱਤੇ ਕਲਿਕ ਕਰੋ । |
04:47 | ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ । |
04:56 | ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ ਦੇ ਅੰਦਰ , ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ । |
05:07 | ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ , ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ । |
05:15 | ਸੋ ਇਹ ਯਕੀਨੀ ਬਣਾ ਲਵੋ , ਕਿ ਤੁਸੀਂ tr ਤੋਂ ਲੈ ਕੇ end t r ਤੱਕ ਚੁਣੋਗੇ । |
05:22 | ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ । |
05:32 | ਮੈਂ ਇਸਨੂੰ ਦੁਬਾਰਾ ਪੇਸਟ ਕਰਾਂਗਾ ਅਤੇ ਕਹਾਂਗਾ ਕਿ Choose a password । ਇਹ text ਕੇਵਲ ਉਸ ਪਰਿਸਥਿਤੀ ਵਿੱਚ ਸੁਰੱਖਿਅਤ ਕਰਨ ਲਈ ਹੈ , ਜਦੋਂ ਕੋਈ ਸਾਡੇ ਉਪਯੋਗਕਰਤਾ ਦੇ ਮੋਡੇ ਉੱਤੋਂ ਦੇਖਦਾ ਹੈ ਜਾਂ ਕੋਈ ਸਕਰੀਨ capture ਕਰਨ ਵਾਲਾ ਸਾਫਟਵੇਯਰ ਇਸ ਕੰਪਿਊਟਰ ਵਿੱਚ ਘੁਸਪੈਠੀ ਕਰਨ ਲਈ ਇਸਤੇਮਾਲ ਹੋ ਰਿਹਾ ਹੈ । |
05:47 | ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ । |
05:58 | ਦੁਬਾਰਾ ਇੱਥੇ password . |
06:07 | ਅਸੀ ਦੁਬਾਰਾ password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ । |
06:10 | ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ । |
06:20 | ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ । ਇਹ ਆਖਰੀ ਹੈ । |
06:24 | ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ । |
06:31 | ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ । ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ । |
06:37 | ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ । |
06:42 | ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ । |
06:45 | ਸਾਡੇ ਟੇਬਲ ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ । |
06:48 | ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ । |
06:54 | ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ । |
06:57 | ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ । |
07:05 | ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ । |
07:12 | ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ । ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ । |
07:16 | ਜੇਕਰ ਤੁਸੀ ਇਸਦੀ ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ । |
07:25 | ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ ਫ਼ਾਰਮ ਬਣਾਓ । |
07:30 | ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ । |
07:33 | ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ । |
07:35 | ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ । |
07:44 | ਅਸੀ ਪਾਸਵਰਡਸ ਦੀ ਤੁਲਨਾ ਕਰਾਂਗੇ , ਇਹ ਦੇਖਣ ਦੇ ਲਈ ਕਿ ਉਹ ਮੇਲ ਖਾਂਦੇ ਹਨ ਕੇ ਨਹੀ । ਮੇਰਾ ਮਤਲੱਬ ਜੇਕਰ ਮੈਂ ਕਹਿੰਦਾ ਹਾਂ ਕਿ ਇੱਥੇ ਦੋ ਪਾਸਵਰਡਸ ਹਨ ਅਤੇ ਉਹ ਮੇਲ ਨਹੀਂ ਖਾਂਦੇ , ਕਿਉਂਕਿ ਉਹ ਅੱਖਰਾਂ ਦੀ ਲੰਬਾਈ ਨਾਲ ਭਿੰਨ ਹਨ , ਤਾਂ ਉਪਯੋਗਕਰਤਾ ਰਜਿਸਟਰ ਨਹੀਂ ਕਰ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ । |
07:59 | ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ, ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ । |
08:07 | ਅਸੀ ਆਪਣੇ ਪਾਸਵਰਡਸ ਨੂੰ ਐਨਕਰਿਪਟ ਵੀ ਕਰਾਂਗੇ ਅਤੇ ਇਹਨਾ forms ਤੋਂ ਕੋਈ ਵੀ ਨੁਕਸਾਨਦਾਇਕ ਜਾਂ ਕੋਈ ਵੀ pretentiously ਨੁਕਸਾਨਦਾਇਕ html tags ਨੂੰ ਹਟਾਵਾਂਗੇ । ਸੋ ਸਾਡੇ ਰਜਿਸਟਰੇਸ਼ਨ ਫ਼ਾਰਮ ਲਈ ਸਾਡੇ ਕੋਲ ਕੁੱਝ ਸੁਰੱਖਿਆ ਹੋਵੇਗੀ । |
08:17 | ਸੋ ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ । ਦੇਖਣ ਲਈ ਧੰਨਵਾਦ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |