Difference between revisions of "PHP-and-MySQL/C3/MySQL-Part-5/Punjabi"

From Script | Spoken-Tutorial
Jump to: navigation, search
(Created page with " {|border = 1 ! Time ! Narration |- |0:01 |mySQL ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । ਆਪਣੇ ਡਾਟ...")
 
Line 6: Line 6:
  
|-  
 
|-  
|0:01
+
|00:01
 
|mySQL  ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ ।  ਆਪਣੇ ਡਾਟਾ ਨੂੰ ਪ੍ਰਯੋਗਕਰਤਾ ਲਈ ਏਕੋ ( echo )  ਕਰਨ ਅਤੇ ਇਸ ਰਾਹੀਂ  ਨਤੀਜਾ ਵਿਖਾਉਣ ਲਈ ,  ਸਾਨੂੰ while ਸਟੇਟਮੇਂਟ ( statement )  ਦੀ ਵਰਤੋ ਦੀ ਲੋੜ ਹੋਵੇਗੀ ।  
 
|mySQL  ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ ।  ਆਪਣੇ ਡਾਟਾ ਨੂੰ ਪ੍ਰਯੋਗਕਰਤਾ ਲਈ ਏਕੋ ( echo )  ਕਰਨ ਅਤੇ ਇਸ ਰਾਹੀਂ  ਨਤੀਜਾ ਵਿਖਾਉਣ ਲਈ ,  ਸਾਨੂੰ while ਸਟੇਟਮੇਂਟ ( statement )  ਦੀ ਵਰਤੋ ਦੀ ਲੋੜ ਹੋਵੇਗੀ ।  
  
|-  
 
|-  
|0:12
+
|00:12
 
|ਜਿਵੇਂ ਕਿ ਮੈਂ ਚਰਚਾ ਕੀਤਾ ਹੈ ,  ਅਸੀਂ ਇੱਕ ਰੋ ( row )  ਵੇਰਿਏਬਲ ( variable )  ਬਣਾਇਆ ਹੈ ਅਤੇ ਇਹ  = mysql_fetch_assoc ਹੈ ।  
 
|ਜਿਵੇਂ ਕਿ ਮੈਂ ਚਰਚਾ ਕੀਤਾ ਹੈ ,  ਅਸੀਂ ਇੱਕ ਰੋ ( row )  ਵੇਰਿਏਬਲ ( variable )  ਬਣਾਇਆ ਹੈ ਅਤੇ ਇਹ  = mysql_fetch_assoc ਹੈ ।  
  
|-  
 
|-  
|0:21
+
|00:21
 
|ਇਹ ਸਾਡੇ extract query ਨਾਲ ਇੱਕ ਅਸੋਸੀਏਟਿਵ ( associative ) array  ਬਣਾ ਰਿਹਾ ਹੈ ਜੋਕਿ ਇੱਥੇ ਹੈ ।  
 
|ਇਹ ਸਾਡੇ extract query ਨਾਲ ਇੱਕ ਅਸੋਸੀਏਟਿਵ ( associative ) array  ਬਣਾ ਰਿਹਾ ਹੈ ਜੋਕਿ ਇੱਥੇ ਹੈ ।  
  
|-  
 
|-  
|0:27
+
|00:27
 
|ਹੁਣ ਅਸੀ people ਟੇਬਲ ਵਿੱਚ ਸਭ ਕੁੱਝ ਚੁਣਨ  ਰਹੇ ਹਾਂ ਅਤੇ ਓਹਨਾਂ ਨੂੰ id  ਦੇ ਦੁਆਰਾ ਵਧਦੇ ਕ੍ਰਮ ਵਿੱਚ ਲਗਾ ਰਹੇ ਹਾਂ ।  
 
|ਹੁਣ ਅਸੀ people ਟੇਬਲ ਵਿੱਚ ਸਭ ਕੁੱਝ ਚੁਣਨ  ਰਹੇ ਹਾਂ ਅਤੇ ਓਹਨਾਂ ਨੂੰ id  ਦੇ ਦੁਆਰਾ ਵਧਦੇ ਕ੍ਰਮ ਵਿੱਚ ਲਗਾ ਰਹੇ ਹਾਂ ।  
  
|-  
 
|-  
|0:33
+
|00:33
 
|ਆਪਣੇ WHILE  ਦੇ ਅੰਦਰ ਹਾਲਾਂਕਿ ਅਸੀਂ ਰੋ ( row )  ਨੂੰ ਇੱਕ ਅਰੈ ( array )  ਦੀ ਤਰਾਂ ਲਿਖਿਆ ਹੈ ਅਤੇ ਇਹ ਇੱਕ ਅਸੋਸੀਏਟਿਵ ਅਰੈ ( array )  ਹੈ ,  row [ 0 ]  ਗਲਤ ਹੋਵੇਗਾ ਕਿਉਂਕਿ ਇਹ ਸੰਖਿਆਵਾਚਕ ਹੈ ।  
 
|ਆਪਣੇ WHILE  ਦੇ ਅੰਦਰ ਹਾਲਾਂਕਿ ਅਸੀਂ ਰੋ ( row )  ਨੂੰ ਇੱਕ ਅਰੈ ( array )  ਦੀ ਤਰਾਂ ਲਿਖਿਆ ਹੈ ਅਤੇ ਇਹ ਇੱਕ ਅਸੋਸੀਏਟਿਵ ਅਰੈ ( array )  ਹੈ ,  row [ 0 ]  ਗਲਤ ਹੋਵੇਗਾ ਕਿਉਂਕਿ ਇਹ ਸੰਖਿਆਵਾਚਕ ਹੈ ।  
  
|-  
 
|-  
|0:46
+
|00:46
 
|ਇਹ ਸੰਖਿਆਵਾਚਕ ਆਈਡੀ ( numeric id ) ਟੈਗਸ ( tags ) ਹਨ ,  ਇਸਦੇ ਬਜਾਏ ਅਸੀ ਆਪਣੇ fieldnames ਇਸਤੇਮਾਲ ਕਰਾਂਗੇ , ਅਤੇ ਹਾਲਾਂਕਿ ਇਹ ਅਸੋਸੀਏਟਿਵ ਹੈ ।   
 
|ਇਹ ਸੰਖਿਆਵਾਚਕ ਆਈਡੀ ( numeric id ) ਟੈਗਸ ( tags ) ਹਨ ,  ਇਸਦੇ ਬਜਾਏ ਅਸੀ ਆਪਣੇ fieldnames ਇਸਤੇਮਾਲ ਕਰਾਂਗੇ , ਅਤੇ ਹਾਲਾਂਕਿ ਇਹ ਅਸੋਸੀਏਟਿਵ ਹੈ ।   
  
|-  
 
|-  
|0:59
+
|00:59
 
|ਹੁਣ ,  0 1 2 3 4  ਦੇ ਸਥਾਨ ਉੱਤੇ ਅਸੀ ਅਸਲੀ ਨਾਮ ਵਰਤੋ ਕਰਾਂਗੇ ।  
 
|ਹੁਣ ,  0 1 2 3 4  ਦੇ ਸਥਾਨ ਉੱਤੇ ਅਸੀ ਅਸਲੀ ਨਾਮ ਵਰਤੋ ਕਰਾਂਗੇ ।  
  
|-  
 
|-  
|1:05
+
|01:05
 
|ਚਲੋ ਇਸਤੋਂ ਵੇਰਿਏਬਲਸ ( variables )  ਬਣਾਉਂਦੇ ਹਾਂ ।  ਚਲੋ ਮੈਂ id ਲਿਖਦਾ ਹਾਂ ਅਤੇ ਫਿਰ firstname equals ,  ਅਸੀ ਹਰ ਜਗ੍ਹਾ ਇੱਕ ਹੀ ਸੰਰਚਨਾ ਇਸਤੇਮਾਲ ਕਰ ਰਹੇ ਹਾਂ ।  
 
|ਚਲੋ ਇਸਤੋਂ ਵੇਰਿਏਬਲਸ ( variables )  ਬਣਾਉਂਦੇ ਹਾਂ ।  ਚਲੋ ਮੈਂ id ਲਿਖਦਾ ਹਾਂ ਅਤੇ ਫਿਰ firstname equals ,  ਅਸੀ ਹਰ ਜਗ੍ਹਾ ਇੱਕ ਹੀ ਸੰਰਚਨਾ ਇਸਤੇਮਾਲ ਕਰ ਰਹੇ ਹਾਂ ।  
  
|-  
 
|-  
|1:15
+
|01:15
 
|ਹੁਣ ਇਸਨੂੰ ਕਾਪੀ ਅਤੇ ਪੇਸਟ ਕਰਨਾ ਕਾਫ਼ੀ ਸਰਲ ਹੋਵੇਗਾ ।  
 
|ਹੁਣ ਇਸਨੂੰ ਕਾਪੀ ਅਤੇ ਪੇਸਟ ਕਰਨਾ ਕਾਫ਼ੀ ਸਰਲ ਹੋਵੇਗਾ ।  
  
|-  
 
|-  
|1:19
+
|01:19
 
|ਚਲੋ ਇਸਨੂੰ ਇੰਡੇਂਟ ਕਰਦੇ ਹਾਂ ।  
 
|ਚਲੋ ਇਸਨੂੰ ਇੰਡੇਂਟ ਕਰਦੇ ਹਾਂ ।  
  
|-  
 
|-  
|1:24
+
|01:24
 
|ਹੁਣ ਸਾਡੇ ਕੋਲ ਇਕਠੇ ਪੰਜ ਹਨ ।  
 
|ਹੁਣ ਸਾਡੇ ਕੋਲ ਇਕਠੇ ਪੰਜ ਹਨ ।  
  
|-  
 
|-  
|1:28
+
|01:28
 
|ਤਾਂ ਇਹ ਪੰਜ ਹਨ ਅਤੇ ਚਲੋ ਇਸਨੂੰ ਥੋੜਾ ਬਦਲ ਦਿੰਦੇ ਹਾਂ ।  ਇਹ ਇੱਕ ਸੁਸਤ ਕੰਮ ਹੈ ।  
 
|ਤਾਂ ਇਹ ਪੰਜ ਹਨ ਅਤੇ ਚਲੋ ਇਸਨੂੰ ਥੋੜਾ ਬਦਲ ਦਿੰਦੇ ਹਾਂ ।  ਇਹ ਇੱਕ ਸੁਸਤ ਕੰਮ ਹੈ ।  
  
|-  
 
|-  
|1:34
+
|01:34
 
|ਪਰ ਇਸ ਤਰਾਂ ਕਰਨ ਨਾਲ ਕਾਫ਼ੀ ਜਲਦੀ ਕਰ ਸਕਦੇ ਹਾਂ ।  
 
|ਪਰ ਇਸ ਤਰਾਂ ਕਰਨ ਨਾਲ ਕਾਫ਼ੀ ਜਲਦੀ ਕਰ ਸਕਦੇ ਹਾਂ ।  
  
|-  
 
|-  
|1:38
+
|01:38
 
|ਅੱਛਾ lastname ਅਤੇ ਸਾਡੇ ਕੋਲ ਡੇਟ ਆਫ ਬਰਥ(date of birth) ਹੈ ।  ਸਾਡੇ ਕੋਲ ਜੇਂਡਰ ( gender ) ਵੀ ਹੈ ।  
 
|ਅੱਛਾ lastname ਅਤੇ ਸਾਡੇ ਕੋਲ ਡੇਟ ਆਫ ਬਰਥ(date of birth) ਹੈ ।  ਸਾਡੇ ਕੋਲ ਜੇਂਡਰ ( gender ) ਵੀ ਹੈ ।  
  
|-  
 
|-  
|1:47
+
|01:47
 
|ਸਾਡੇ ਕੋਲ ਸਾਰੇ ਡਾਟਾ ਹਨ ਅਤੇ ਹੁਣ ਅਸੀ ਕਿਵੇਂ ਇਸਦੀ ਵਰਤੋ ਕਰੀਏ ?  
 
|ਸਾਡੇ ਕੋਲ ਸਾਰੇ ਡਾਟਾ ਹਨ ਅਤੇ ਹੁਣ ਅਸੀ ਕਿਵੇਂ ਇਸਦੀ ਵਰਤੋ ਕਰੀਏ ?  
  
|-  
 
|-  
|1:51
+
|01:51
 
|ਸਾਨੂੰ ਏਕੋ ( echo )  ਕਮਾਂਡ ਇਸਤੇਮਾਲ ਕਰਨ ਦੀ ਲੋੜ ਹੈ ।  
 
|ਸਾਨੂੰ ਏਕੋ ( echo )  ਕਮਾਂਡ ਇਸਤੇਮਾਲ ਕਰਨ ਦੀ ਲੋੜ ਹੈ ।  
  
|-  
 
|-  
|1:55
+
|01:55
 
|ਇਸ ਸਮੇਂ ਇਸਦੇ ਵਿੱਚ ਇੱਕ ਲੂਪ ਹੋ ਸਕਦਾ ਹੈ ।  ਹੁਣ ਜੋ ਕੁੱਝ ਵੀ ਅਸੀ ਏਕੋ ( echo ) ਕਰਦੇ ਹਾਂ ਉਹ ਫਿਰ ਤੋ ਦੋਹਰਾਏਗਾ ।  
 
|ਇਸ ਸਮੇਂ ਇਸਦੇ ਵਿੱਚ ਇੱਕ ਲੂਪ ਹੋ ਸਕਦਾ ਹੈ ।  ਹੁਣ ਜੋ ਕੁੱਝ ਵੀ ਅਸੀ ਏਕੋ ( echo ) ਕਰਦੇ ਹਾਂ ਉਹ ਫਿਰ ਤੋ ਦੋਹਰਾਏਗਾ ।  
  
|-  
 
|-  
|2:02
+
|02:02
 
|ਸਾਡੇ ਕੋਲ ਹਰ ਇੱਕ ਰਿਕਾਰਡ  ਹੈ ਅਤੇ ਉਹ ਠੀਕ ਵੀ ਹੈ ।  ਅਸੀ ਇਸ ਕੋਡ ਨੂੰ ਦੋਹ੍ਰਾਵਾਂਗੇ ।  
 
|ਸਾਡੇ ਕੋਲ ਹਰ ਇੱਕ ਰਿਕਾਰਡ  ਹੈ ਅਤੇ ਉਹ ਠੀਕ ਵੀ ਹੈ ।  ਅਸੀ ਇਸ ਕੋਡ ਨੂੰ ਦੋਹ੍ਰਾਵਾਂਗੇ ।  
  
|-  
 
|-  
|2:07
+
|02:07
 
|ਉਦਾਹਰਨ ਵਜੋਂ ,  ਮੈਂ ਇੱਥੇ text ਲਿਖਦਾ ਹਾਂ ।  ਹੁਣ ਇੱਥੇ 4 ਰਿਕਾਰਡ ਹਨ ।  
 
|ਉਦਾਹਰਨ ਵਜੋਂ ,  ਮੈਂ ਇੱਥੇ text ਲਿਖਦਾ ਹਾਂ ।  ਹੁਣ ਇੱਥੇ 4 ਰਿਕਾਰਡ ਹਨ ।  
  
|-  
 
|-  
|2:13
+
|02:13
 
|ਇਸ ਪੇਜ ਨੂੰ ਰਿਫਰੇਸ਼ ਕਰਨ  ਦੇ ਬਾਅਦ ,  ਤੁਹਾਨੂੰ text 4 ਵਾਰ ਏਕੋ ( echo ) ਹੋਇਆ ਦਿਸਣਾ ਚਾਹੀਦਾ ਹੈ ।  
 
|ਇਸ ਪੇਜ ਨੂੰ ਰਿਫਰੇਸ਼ ਕਰਨ  ਦੇ ਬਾਅਦ ,  ਤੁਹਾਨੂੰ text 4 ਵਾਰ ਏਕੋ ( echo ) ਹੋਇਆ ਦਿਸਣਾ ਚਾਹੀਦਾ ਹੈ ।  
  
|-  
 
|-  
|2:18
+
|02:18
 
|4 ਵਾਰ ਟਾਈਪ ਕਰਨ ਉੱਤੇ  ,  ਇਹ ਕੋਡ ਦਾ ਅੰਸ਼ ਇੱਥੇ ਹਰ ਇੱਕ ਲੂਪ ਦਰਸ਼ਾ ਰਿਹਾ ਹੈ ।  
 
|4 ਵਾਰ ਟਾਈਪ ਕਰਨ ਉੱਤੇ  ,  ਇਹ ਕੋਡ ਦਾ ਅੰਸ਼ ਇੱਥੇ ਹਰ ਇੱਕ ਲੂਪ ਦਰਸ਼ਾ ਰਿਹਾ ਹੈ ।  
  
|-  
 
|-  
|2:24
+
|02:24
 
|ਹੁਣ ਉਦਾਹਰਨ ਲਈ ਅਸੀ id ਜਾਂ firstname ਜਾਂ ਕੁੱਝ ਹੋਰ ਸ਼ਾਮਿਲ ਕਰ ਸਕਦੇ ਹਾਂ ,  ਜੋ ਅਸੀਂ ਆਪਣੀ ਅਸੋਸੀਏਟਿਵ ਅਰੈ ( array )  ਨੂੰ ਪ੍ਰਯੋਗ ਕਰਦੇ ਹੋਏ ਡਾਟਾਬੇਸ ਵਿਚੋਂ ਕੱਢਿਆ ਸੀ ।  
 
|ਹੁਣ ਉਦਾਹਰਨ ਲਈ ਅਸੀ id ਜਾਂ firstname ਜਾਂ ਕੁੱਝ ਹੋਰ ਸ਼ਾਮਿਲ ਕਰ ਸਕਦੇ ਹਾਂ ,  ਜੋ ਅਸੀਂ ਆਪਣੀ ਅਸੋਸੀਏਟਿਵ ਅਰੈ ( array )  ਨੂੰ ਪ੍ਰਯੋਗ ਕਰਦੇ ਹੋਏ ਡਾਟਾਬੇਸ ਵਿਚੋਂ ਕੱਢਿਆ ਸੀ ।  
  
|-  
 
|-  
|2:36
+
|02:36
 
|ਹੁਣ ਮੈਂ ਲਿਖਾਂਗਾ firstname lastname was born on dob ਜਨਮ ਤਾਰੀਖ ਲਈ and is ਅਤੇ ਮੈਂ ਜੇਂਡਰ ( gender )  ਨੂੰ ਇੱਥੇ ਰਖਾਂਗਾ ।  
 
|ਹੁਣ ਮੈਂ ਲਿਖਾਂਗਾ firstname lastname was born on dob ਜਨਮ ਤਾਰੀਖ ਲਈ and is ਅਤੇ ਮੈਂ ਜੇਂਡਰ ( gender )  ਨੂੰ ਇੱਥੇ ਰਖਾਂਗਾ ।  
  
|-  
 
|-  
|2:49
+
|02:49
 
|ਆਪਣੇ ਲਾਇਨ ਬ੍ਰੇਕ ਨੂੰ ਨਹੀਂ ਭੁਲਣਾ, ਮੈਂ ਆਪਣੇ ਪੇਜ ਨੂੰ ਰਿਫਰੇਸ਼ ਕਰਾਂਗਾ ।   
 
|ਆਪਣੇ ਲਾਇਨ ਬ੍ਰੇਕ ਨੂੰ ਨਹੀਂ ਭੁਲਣਾ, ਮੈਂ ਆਪਣੇ ਪੇਜ ਨੂੰ ਰਿਫਰੇਸ਼ ਕਰਾਂਗਾ ।   
  
|-  
 
|-  
|2:54
+
|02:54
 
|ਹੁਣ ਸਾਡੇ ਕੋਲ ਡਾਟਾ ਦਾ ਸਮੂਹ ਹੈ ਜੋ ਵੇਰਿਏਬਲ ( variable )  ਦੇ ਨਾਮਾਂ ਦੀ ਸਹਾਇਤਾ ਨਾਲ ਬਣਿਆ ਹੈ  ।   
 
|ਹੁਣ ਸਾਡੇ ਕੋਲ ਡਾਟਾ ਦਾ ਸਮੂਹ ਹੈ ਜੋ ਵੇਰਿਏਬਲ ( variable )  ਦੇ ਨਾਮਾਂ ਦੀ ਸਹਾਇਤਾ ਨਾਲ ਬਣਿਆ ਹੈ  ।   
  
|-  
 
|-  
|2:59
+
|02:59
 
|ਅਸੀਂ ਠੀਕ ਕ੍ਰਮ ਵਿੱਚ ਦਿੱਤਾ ਹੈ ਅਤੇ ਸਾਡੇ ਕੋਲ ਜੋ ਰਿਕਾਰਡ ਹਨ ਓਹਨਾਂ ਸਭ  ਦੇ ਲਈ ਇਹ ਦੁਹਰਾਇਆ ਵੀ ਗਿਆ ਹੈ ।  
 
|ਅਸੀਂ ਠੀਕ ਕ੍ਰਮ ਵਿੱਚ ਦਿੱਤਾ ਹੈ ਅਤੇ ਸਾਡੇ ਕੋਲ ਜੋ ਰਿਕਾਰਡ ਹਨ ਓਹਨਾਂ ਸਭ  ਦੇ ਲਈ ਇਹ ਦੁਹਰਾਇਆ ਵੀ ਗਿਆ ਹੈ ।  
  
|-  
 
|-  
|3:08
+
|03:08
 
|ਠੀਕ ਹੈ ,  ਅਸੀਂ ਆਪਣੇ ਟੇਬਲ ਦੇ ਪੂਰੇ ਕੰਟੇਂਟ ਨੂੰ ਇਸ ਐਸਟਰਿਕ (asterisk) ਦੇ ਰਾਹੀਂ  ਘੋਸ਼ਿਤ ਸਟਾਰ ਦੀ ਵਰਤੋ ਕਰਕੇ  ਦਿੱਤਾ ਹੈ ,  ਜਿੱਥੇ ਇਹ ਹਰ ਸਿੰਗਲ  ਡਾਟਾ ਜਾਂ ਹਰ ਇੱਕ ਰਿਕਾਰਡ ਨੂੰ ਜਮਾਂ ਕਰਦਾ ਹੈ ।  
 
|ਠੀਕ ਹੈ ,  ਅਸੀਂ ਆਪਣੇ ਟੇਬਲ ਦੇ ਪੂਰੇ ਕੰਟੇਂਟ ਨੂੰ ਇਸ ਐਸਟਰਿਕ (asterisk) ਦੇ ਰਾਹੀਂ  ਘੋਸ਼ਿਤ ਸਟਾਰ ਦੀ ਵਰਤੋ ਕਰਕੇ  ਦਿੱਤਾ ਹੈ ,  ਜਿੱਥੇ ਇਹ ਹਰ ਸਿੰਗਲ  ਡਾਟਾ ਜਾਂ ਹਰ ਇੱਕ ਰਿਕਾਰਡ ਨੂੰ ਜਮਾਂ ਕਰਦਾ ਹੈ ।  
  
|-  
 
|-  
|3:22
+
|03:22
 
|ਹੁਣ ਮੈਂ ਇਹ ਕਰਦਾ ਹਾਂ ।  ਮੈਂ ਲਿਖਾਂਗਾ IF gender = = F then gender = female .  
 
|ਹੁਣ ਮੈਂ ਇਹ ਕਰਦਾ ਹਾਂ ।  ਮੈਂ ਲਿਖਾਂਗਾ IF gender = = F then gender = female .  
  
|-  
 
|-  
|3:39
+
|03:39
 
|ਇਸਦਾ ਠੀਕ ਸ਼ਬਦ ਜੋੜ ਅਤੇ ਚਲੋ ਹੁਣ ਅਸੀ ਲਿਖਦੇ ਹਾਂ else gender = male .  ਇਹ ਕੇਵਲ ਵੇਲਿਊ ਉੱਤੇ ਨਿਰਭਰ ਵੇਰਿਏਬਲ ( variable ) ਨੂੰ ਫੇਰ ਲਿਖਣਾ ਹੈ ।  
 
|ਇਸਦਾ ਠੀਕ ਸ਼ਬਦ ਜੋੜ ਅਤੇ ਚਲੋ ਹੁਣ ਅਸੀ ਲਿਖਦੇ ਹਾਂ else gender = male .  ਇਹ ਕੇਵਲ ਵੇਲਿਊ ਉੱਤੇ ਨਿਰਭਰ ਵੇਰਿਏਬਲ ( variable ) ਨੂੰ ਫੇਰ ਲਿਖਣਾ ਹੈ ।  
  
|-  
 
|-  
|3:50
+
|03:50
 
|ਜੇਕਰ ਅਸੀ ਹੁਣੇ ਰਿਫਰੇਸ਼ ( refresh )  ਕਰੀਏ  , ਅਸੀ ਵੇਖ ਸਕਦੇ ਹਾਂ ਕਿ ਇਹ male male ਅਤੇ female female ਵਿੱਚ ਬਦਲ ਗਿਆ ਹੈ ।  ਸਾਡੇ ਕੋਲ ਇਸ ਡਾਟਾ ਨੂੰ ਦਰਸਾਉਣ ਲਈ ਕੁੱਝ ਰੋਚਕ ਤਰੀਕੇ ਵੀ ਹਨ ।  
 
|ਜੇਕਰ ਅਸੀ ਹੁਣੇ ਰਿਫਰੇਸ਼ ( refresh )  ਕਰੀਏ  , ਅਸੀ ਵੇਖ ਸਕਦੇ ਹਾਂ ਕਿ ਇਹ male male ਅਤੇ female female ਵਿੱਚ ਬਦਲ ਗਿਆ ਹੈ ।  ਸਾਡੇ ਕੋਲ ਇਸ ਡਾਟਾ ਨੂੰ ਦਰਸਾਉਣ ਲਈ ਕੁੱਝ ਰੋਚਕ ਤਰੀਕੇ ਵੀ ਹਨ ।  
  
|-  
 
|-  
|4:00
+
|04:00
 
|ਇਸ ਸਮੇਂ ਮੈਂ people ਟੇਬਲ ਵਿਚੋਂ ਚੁਣਨ ਜਾ  ਰਿਹਾ ਹਾਂ ਅਤੇ id  ਦੇ ਦੁਆਰੇ ਵਧਦੇ ਕ੍ਰਮ ਵਿੱਚ ਰਖ ਰਿਹਾ ਹਾਂ ।  
 
|ਇਸ ਸਮੇਂ ਮੈਂ people ਟੇਬਲ ਵਿਚੋਂ ਚੁਣਨ ਜਾ  ਰਿਹਾ ਹਾਂ ਅਤੇ id  ਦੇ ਦੁਆਰੇ ਵਧਦੇ ਕ੍ਰਮ ਵਿੱਚ ਰਖ ਰਿਹਾ ਹਾਂ ।  
  
|-  
 
|-  
|4:07
+
|04:07
 
|ਮੈਂ ਘਟਦੀ id  ਦੇ ਦੁਆਰੇ ਵੀ ਰਖ ਸਕਦਾ ਹਾਂ ।  ਤੁਸੀ ਵੇਖ ਸਕਦੇ ਹੋ ਕਿ ਇਹ ਡਾਟਾ ਨੂੰ ਇਸ ਪ੍ਰਕਾਰ  ਬਦਲ ਦਿੰਦਾ ਹੈ ।  
 
|ਮੈਂ ਘਟਦੀ id  ਦੇ ਦੁਆਰੇ ਵੀ ਰਖ ਸਕਦਾ ਹਾਂ ।  ਤੁਸੀ ਵੇਖ ਸਕਦੇ ਹੋ ਕਿ ਇਹ ਡਾਟਾ ਨੂੰ ਇਸ ਪ੍ਰਕਾਰ  ਬਦਲ ਦਿੰਦਾ ਹੈ ।  
  
|-  
 
|-  
|4:15
+
|04:15
 
|ਅਸੀ ਇਸਨੂੰ firstname  ਦੇ ਅਨੁਸਾਰ ਵੀ ਕ੍ਰਮ ਵਿੱਚ ਲਗਾ ਸਕਦੇ ਹਾਂ ।  ਇਹ ਇਸਨੂੰ ਘਟਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ਅਤੇ ਅਸੇਂਡਿੰਗ  ਇਸਨੂੰ ਵਧਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ।  
 
|ਅਸੀ ਇਸਨੂੰ firstname  ਦੇ ਅਨੁਸਾਰ ਵੀ ਕ੍ਰਮ ਵਿੱਚ ਲਗਾ ਸਕਦੇ ਹਾਂ ।  ਇਹ ਇਸਨੂੰ ਘਟਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ਅਤੇ ਅਸੇਂਡਿੰਗ  ਇਸਨੂੰ ਵਧਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ।  
  
|-  
 
|-  
|4:33
+
|04:33
 
|ਹੁਣ ਸਾਨੂੰ A D E ਅਤੇ K ਮਿਲ ਗਿਆ ।  
 
|ਹੁਣ ਸਾਨੂੰ A D E ਅਤੇ K ਮਿਲ ਗਿਆ ।  
  
|-  
 
|-  
|4:36
+
|04:36
 
|ਤੁਸੀ ਇਸੇ ਤਰਾਂ ਨਾਲ ਸਰਨੇਮ ਵਿੱਚ ਵੀ ਕਰ ਸੱਕਦੇ ਹੋ ।  
 
|ਤੁਸੀ ਇਸੇ ਤਰਾਂ ਨਾਲ ਸਰਨੇਮ ਵਿੱਚ ਵੀ ਕਰ ਸੱਕਦੇ ਹੋ ।  
  
|-  
 
|-  
|4:39
+
|04:39
 
|ਤੁਸੀ ਇਸੇ ਤਰਾਂ ਕਿਸੇ  ਦੇ ਨਾਲ ਵੀ ਕਰ ਸੱਕਦੇ ਹੋ ।  ਇਥੋਂ ਤੱਕ ਕਿ ਜਨਮ ਤਾਰੀਖ  ਦੇ ਨਾਲ ਵੀ ,  ਜਦੋਂ ਤੱਕ ਤੁਸੀ ਇੱਥੇ ਇਹ ਸ਼ਾਮਿਲ ਕਰ ਰਹੇ ਹੋ ।   
 
|ਤੁਸੀ ਇਸੇ ਤਰਾਂ ਕਿਸੇ  ਦੇ ਨਾਲ ਵੀ ਕਰ ਸੱਕਦੇ ਹੋ ।  ਇਥੋਂ ਤੱਕ ਕਿ ਜਨਮ ਤਾਰੀਖ  ਦੇ ਨਾਲ ਵੀ ,  ਜਦੋਂ ਤੱਕ ਤੁਸੀ ਇੱਥੇ ਇਹ ਸ਼ਾਮਿਲ ਕਰ ਰਹੇ ਹੋ ।   
  
|-  
 
|-  
|4:46
+
|04:46
 
|ਇੱਕ ਹੋਰ ਚੀਜ ਕਰਨ ਵਾਲੀ ਹੈ ,  ਹੁਣ ਮੈਨੂੰ ਇਸਨੂੰ ਫਿਰ ਤੋ id ਵਿੱਚ ਵਾਪਸ ਕਰਨਾ ਹੋਵੇਗਾ ਅਤੇ ਇਸਨੂੰ ਘਟਦੇ ਕਰਮ ਵਿਚ ਕਰਨਾ ਹੋਵੇਗਾ ।  ਅਸੀ ਇਹ ਲਿਮਿਟ ( limit ) 1 ਇਸਤੇਮਾਲ ਕਰ ਸਕਦੇ ਹਾਂ ਜਾਂ ਅਸੀ ਲਿਮਿਟ ( limit )  2 ,  3 ,  ਜਾਂ 4 ਲਿਖ ਸਕਦੇ ਹਾਂ ।  
 
|4:58
+
|04:58
 
|ਹੁਣ ਮੈਂ ਇਸ ਉਦੇਸ਼ ਲਈ ਲਿਮਿਟ ( limit )  1 ਕਰਾਂਗਾ ।  
 
|ਹੁਣ ਮੈਂ ਇਸ ਉਦੇਸ਼ ਲਈ ਲਿਮਿਟ ( limit )  1 ਕਰਾਂਗਾ ।  
  
|-  
 
|-  
|5:00
+
|05:00
 
|ਹੁਣ ਚਲੋ 1 ਲੈਂਦੇ ਹਾਂ ਜਿਸਦੇ ਨਾਲ ਕਿ ਪੇਜ  ਦੇ ਉਪਯੋਗਕਰਤਾ ਨੂੰ ਟੇਬਲ ਵਿੱਚ ਪਾਏ ਗਏ ਆਖਰੀ ਇਨਸਾਨ  ਦਾ ਪਤਾ ਲੱਗੇ ।  
 
|ਹੁਣ ਚਲੋ 1 ਲੈਂਦੇ ਹਾਂ ਜਿਸਦੇ ਨਾਲ ਕਿ ਪੇਜ  ਦੇ ਉਪਯੋਗਕਰਤਾ ਨੂੰ ਟੇਬਲ ਵਿੱਚ ਪਾਏ ਗਏ ਆਖਰੀ ਇਨਸਾਨ  ਦਾ ਪਤਾ ਲੱਗੇ ।  
  
|-  
 
|-  
|5:11
+
|05:11
 
|ਇਸ ਲਈ ਮੈਂ ਇੱਥੇ ਏਕੋ ( echo ) ਲਿਖਾਂਗਾ ।  
 
|ਇਸ ਲਈ ਮੈਂ ਇੱਥੇ ਏਕੋ ( echo ) ਲਿਖਾਂਗਾ ।  
  
|-  
 
|-  
|5:16
+
|05:16
 
|ਏਕੋ ( echo ) last person to be inserted into table was ਕਰੋ ਅਤੇ ਮੈਂ ਇਸਨੂੰ ਉਸੇ ਤਰਾਂ ਛੱਡ ਦੇਵਾਂਗਾ ਅਤੇ ਫਿਰ ਇੱਕ ਲਾਇਨ ਬ੍ਰੇਕ ਜੋੜਾਂਗੇ ।   
 
|ਏਕੋ ( echo ) last person to be inserted into table was ਕਰੋ ਅਤੇ ਮੈਂ ਇਸਨੂੰ ਉਸੇ ਤਰਾਂ ਛੱਡ ਦੇਵਾਂਗਾ ਅਤੇ ਫਿਰ ਇੱਕ ਲਾਇਨ ਬ੍ਰੇਕ ਜੋੜਾਂਗੇ ।   
  
|-  
 
|-  
|5:27
+
|05:27
 
|ਮੈਂ ਹੁਣ first ਅਤੇ last name ਏਕੋ ( echo ) ਕਰਾਂਗਾ ।  ਠੀਕ ਹੈ ?  
 
|ਮੈਂ ਹੁਣ first ਅਤੇ last name ਏਕੋ ( echo ) ਕਰਾਂਗਾ ।  ਠੀਕ ਹੈ ?  
  
|-  
 
|-  
|5:33
+
|05:33
 
|ਹੁਣ ,  ਇੱਥੇ ਅਸੀ ਵੇਖ ਸਕਦੇ ਹਾਂ ਕਿ ਕਾਫ਼ੀ ਗੁੰਜਲਦਾਰ ਸਥਿਤੀ  ਹੈ ।  
 
|ਹੁਣ ,  ਇੱਥੇ ਅਸੀ ਵੇਖ ਸਕਦੇ ਹਾਂ ਕਿ ਕਾਫ਼ੀ ਗੁੰਜਲਦਾਰ ਸਥਿਤੀ  ਹੈ ।  
  
|-  
 
|-  
|5:38
+
|05:38
 
|Last person to be inserted .  ਹਾਂ , ਸਹੀ ਵਿੱਚ ਇਹ ਕੰਮ ਕਰ ਰਿਹਾ ਹੈ ।  
 
|Last person to be inserted .  ਹਾਂ , ਸਹੀ ਵਿੱਚ ਇਹ ਕੰਮ ਕਰ ਰਿਹਾ ਹੈ ।  
  
|-  
 
|-  
|5:43
+
|05:43
 
|ਇਹ ਪਹਿਲਾਂ ਤੋ ਹੀ limit ਕਮਾਂਡ ਵਿੱਚ ਲਿਖਿਆ ਗਿਆ ਹੈ ।  
 
|ਇਹ ਪਹਿਲਾਂ ਤੋ ਹੀ limit ਕਮਾਂਡ ਵਿੱਚ ਲਿਖਿਆ ਗਿਆ ਹੈ ।  
  
|-  
 
|-  
|5:46
+
|05:46
 
|ਮੈਂ ਕੀ ਕੀਤਾ ਹੈ ਕਿ ਇਸਨੂੰ id  ਦੇ ਘਟਦੇ ਕ੍ਰਮ ਵਿੱਚ 1 ਦੁਆਰਾ ਲਿਮਿਟ ਕਰ ਦਿੱਤਾ ਹੈ -  id ਵਾਧਾ ਸੰਬੰਧੀ ਹੈ -  ਮੈਨੂੰ ਸਭਤੋਂ ਉੱਤੇ 4 ਮਿਲਿਆ ਹੈ ਅਤੇ ਜੇਕਰ ਅਸੀ ਇਸਨੂੰ 1 ਨਾਲ ਲਿਮਿਟ ( limit )  ਕਰਦੇ ਹਾਂ ,  4 ਹੀ ਕੇਵਲ  ਰਿਕਾਰਡ ਹੋਵੇਗਾ ਜੋਕਿ ਚੁਣਿਆ ਗਿਆ ਹੈ ।  
 
|6:01
+
|06:01
 
|ਇਸਲਈ ,  ਪਿਛਲੇ ਦਰਸਾਏ ਗਏ ਰਿਕਾਰਡ ਦੇ ਅਨੁਸਾਰ ਟੇਬਲ ਦਾ ਅੰਤਮ ਵਿਅਕਤੀ ਆਪਣੀ ਵੈਲਿਊ ਏਕੋ ( echo ) ਕਰੇਗਾ ।  
 
|ਇਸਲਈ ,  ਪਿਛਲੇ ਦਰਸਾਏ ਗਏ ਰਿਕਾਰਡ ਦੇ ਅਨੁਸਾਰ ਟੇਬਲ ਦਾ ਅੰਤਮ ਵਿਅਕਤੀ ਆਪਣੀ ਵੈਲਿਊ ਏਕੋ ( echo ) ਕਰੇਗਾ ।  
  
|-  
 
|-  
|6:09
+
|06:09
 
|ਇਹ while ਕੇਵਲ 1 ਡਾਟਾ ਮੁੱਲ  ਦੇਵੇਗਾ ।  
 
|ਇਹ while ਕੇਵਲ 1 ਡਾਟਾ ਮੁੱਲ  ਦੇਵੇਗਾ ।  
  
|-  
 
|-  
|6:13
+
|06:13
 
|ਹਾਲਾਂਕਿ ਅਸੀ ਇੱਥੇ 1 ਡਾਟਾ ਵੈਲਿਊ  ਦੇ ਰਹੇ ਹਾਂ ,  ਅਸੀ ਇਸਤੋਂ ਉਲਝ ਰਹੇ ਹਾਂ ।  
 
|ਹਾਲਾਂਕਿ ਅਸੀ ਇੱਥੇ 1 ਡਾਟਾ ਵੈਲਿਊ  ਦੇ ਰਹੇ ਹਾਂ ,  ਅਸੀ ਇਸਤੋਂ ਉਲਝ ਰਹੇ ਹਾਂ ।  
  
|-  
 
|-  
|6:18
+
|06:18
 
|ਇਹ ਇੱਥੇ ਇੱਕ ਕਮਾਂਡ ਹੈ ,  select  *  from people ,  order by id decs ਦੂਜੀ ਹੈ ਅਤੇ limit 1 ਇੱਕ ਹੋਰ ਹੈ ।   
 
|ਇਹ ਇੱਥੇ ਇੱਕ ਕਮਾਂਡ ਹੈ ,  select  *  from people ,  order by id decs ਦੂਜੀ ਹੈ ਅਤੇ limit 1 ਇੱਕ ਹੋਰ ਹੈ ।   
  
|-  
 
|-  
|6:27
+
|06:27
 
|ਅਸੀਂ ਸੇਮੀਕੋਲੋਨ ਜਾਂ ਕੁੱਝ ਹੋਰ ਦਾ ਇਸਤੇਮਾਲ ਨਹੀਂ ਕੀਤਾ ।  ਇਹ ਬਸ ਇੰਨਾ ਹੈ ਕਿ ਅਸੀ ਆਪਣੀ query  ਦੇ ਅੰਦਰ ਆਪਣੇ ਕੋਡ ਕਿਵੇਂ ਲਿਖੀਏ ।  
 
|ਅਸੀਂ ਸੇਮੀਕੋਲੋਨ ਜਾਂ ਕੁੱਝ ਹੋਰ ਦਾ ਇਸਤੇਮਾਲ ਨਹੀਂ ਕੀਤਾ ।  ਇਹ ਬਸ ਇੰਨਾ ਹੈ ਕਿ ਅਸੀ ਆਪਣੀ query  ਦੇ ਅੰਦਰ ਆਪਣੇ ਕੋਡ ਕਿਵੇਂ ਲਿਖੀਏ ।  
  
|-  
 
|-  
|6:34
+
|06:34
 
|ਠੀਕ ਹੈ , ਕੇਵਲ ਇਸ ਕੋਡ ਨੂੰ ਜਾਂਚਣ  ਦੇ ਲਈ ,  ਮੈਂ ਹੁਣ php myadmin ਵਿੱਚ insert ਫੰਕਸ਼ਨ ( function ) ਦੀ ਵਰਤੋ ਕਰਕੇ ਸ਼ਾਮਿਲ ਕਰਾਂਗਾ ਅਤੇ ਮੈਂ ਇੱਕ ਹੋਰ ਰਿਕਾਰਡ ਜੋੜਾਂਗਾ ।  
 
|ਠੀਕ ਹੈ , ਕੇਵਲ ਇਸ ਕੋਡ ਨੂੰ ਜਾਂਚਣ  ਦੇ ਲਈ ,  ਮੈਂ ਹੁਣ php myadmin ਵਿੱਚ insert ਫੰਕਸ਼ਨ ( function ) ਦੀ ਵਰਤੋ ਕਰਕੇ ਸ਼ਾਮਿਲ ਕਰਾਂਗਾ ਅਤੇ ਮੈਂ ਇੱਕ ਹੋਰ ਰਿਕਾਰਡ ਜੋੜਾਂਗਾ ।  
  
|-  
 
|-  
|6:45
+
|06:45
 
|ਉਦਾਹਰਨ ਵਜੋਂ , ਚਲੋ David Green ਲਿਖਦੇ ਹਾਂ ਅਤੇ ਸਾਡੀ ਜਨਮ ਮਿਤੀ ਕੁੱਝ ਵੀ ਹੋ ਸਕਦੀ ਹੈ ।  
 
|ਉਦਾਹਰਨ ਵਜੋਂ , ਚਲੋ David Green ਲਿਖਦੇ ਹਾਂ ਅਤੇ ਸਾਡੀ ਜਨਮ ਮਿਤੀ ਕੁੱਝ ਵੀ ਹੋ ਸਕਦੀ ਹੈ ।  
  
|-  
 
|-  
|6:55
+
|06:55
 
|ਇਹ ਵਾਸਤਵ ਵਿੱਚ ਮਹੱਤਵ ਨਹੀਂ ਰੱਖਦਾ ਕਿ ਅਸੀ ਇੱਥੇ ਕੀ ਲਿਖ ਰਹੇ ਹਾਂ ।  ਅਸੀ male ਲਿਖਦੇ ਹਾਂ ।   
 
|ਇਹ ਵਾਸਤਵ ਵਿੱਚ ਮਹੱਤਵ ਨਹੀਂ ਰੱਖਦਾ ਕਿ ਅਸੀ ਇੱਥੇ ਕੀ ਲਿਖ ਰਹੇ ਹਾਂ ।  ਅਸੀ male ਲਿਖਦੇ ਹਾਂ ।   
  
|-  
 
|-  
|7:00
+
|07:00
 
|ਮੈਂ ਇੱਥੇ ਹੇਠਾਂ ਆਉਂਦਾ ਹਾਂ ਅਤੇ ਇਹ ਡਾਟਾ ਜਮਾਂ ਕਰਦਾ ਹਾਂ ।  
 
|ਮੈਂ ਇੱਥੇ ਹੇਠਾਂ ਆਉਂਦਾ ਹਾਂ ਅਤੇ ਇਹ ਡਾਟਾ ਜਮਾਂ ਕਰਦਾ ਹਾਂ ।  
  
|-  
 
|-  
|7:02
+
|07:02
 
|browse ਉੱਤੇ ਕਲਿਕ ਕਰੋ ਅਤੇ ਸਾਡੇ ਕੋਲ ਇੱਥੇ ਇੱਕ ਨਵੀਂ ਵੈਲਿਊ ਹੈ ।   
 
|browse ਉੱਤੇ ਕਲਿਕ ਕਰੋ ਅਤੇ ਸਾਡੇ ਕੋਲ ਇੱਥੇ ਇੱਕ ਨਵੀਂ ਵੈਲਿਊ ਹੈ ।   
  
|-  
 
|-  
|7:06
+
|07:06
 
|ਜਦੋਂ ਅਸੀ ਇੱਥੇ ਵਾਪਸ ਆਉਂਦੇ ਹਾਂ ਅਤੇ ਰਿਫਰੇਸ਼ ( refresh ) ਕਰਦੇ ਹਾਂ ,  ਇਹ David Green ਵਿੱਚ ਬਦਲ ਜਾਵੇਗਾ ।  
 
|ਜਦੋਂ ਅਸੀ ਇੱਥੇ ਵਾਪਸ ਆਉਂਦੇ ਹਾਂ ਅਤੇ ਰਿਫਰੇਸ਼ ( refresh ) ਕਰਦੇ ਹਾਂ ,  ਇਹ David Green ਵਿੱਚ ਬਦਲ ਜਾਵੇਗਾ ।  
  
|-  
 
|-  
|7:10
+
|07:10
 
|ਇਹ ਵਾਸਤਵ ਵਿੱਚ ਲਾਭਦਾਇਕ ਹੈ ,  ਜੇਕਰ ਤੁਹਾਡੇ ਕੋਲ ਇੱਕ ਵੇਬਸਾਈਟ ਹੈ ਜਿਸ ਵਿੱਚ ਤੁਸੀ ਵਿਡਯੋ ਜਾਂ ਵਿਅਕਤੀਗਤ ਫੋਟੋ ਰੱਖਦੇ ਹੋ ।   
 
|ਇਹ ਵਾਸਤਵ ਵਿੱਚ ਲਾਭਦਾਇਕ ਹੈ ,  ਜੇਕਰ ਤੁਹਾਡੇ ਕੋਲ ਇੱਕ ਵੇਬਸਾਈਟ ਹੈ ਜਿਸ ਵਿੱਚ ਤੁਸੀ ਵਿਡਯੋ ਜਾਂ ਵਿਅਕਤੀਗਤ ਫੋਟੋ ਰੱਖਦੇ ਹੋ ।   
  
|-  
 
|-  
|7:17
+
|07:17
 
|ਤੁਸੀ ਉਪਯੋਗਕਰਤਾ ਦੁਆਰਾ ਸ਼ਾਮਿਲ ਕੀਤੇ ਗਏ ਅੰਤਮ ਸਥਾਨ ਉੱਤੇ ਰੱਖ ਸੱਕਦੇ ਹੋ ।   
 
|ਤੁਸੀ ਉਪਯੋਗਕਰਤਾ ਦੁਆਰਾ ਸ਼ਾਮਿਲ ਕੀਤੇ ਗਏ ਅੰਤਮ ਸਥਾਨ ਉੱਤੇ ਰੱਖ ਸੱਕਦੇ ਹੋ ।   
  
|-  
 
|-  
|7:21
+
|07:21
 
|ਜਾਂ ਹੋ ਸਕਦਾ ਹੈ ਅੰਤਮ ਵਿਅਕਤੀ ਜੋ ਤੁਹਾਡੀ ਵੇਬਸਾਈਟ ਉੱਤੇ ਰਜਿਸਟਰ ਹੋਇਆ ਹੈ ਜਾਂ ਕੁੱਝ ਵੀ ।   
 
|ਜਾਂ ਹੋ ਸਕਦਾ ਹੈ ਅੰਤਮ ਵਿਅਕਤੀ ਜੋ ਤੁਹਾਡੀ ਵੇਬਸਾਈਟ ਉੱਤੇ ਰਜਿਸਟਰ ਹੋਇਆ ਹੈ ਜਾਂ ਕੁੱਝ ਵੀ ।   
  
|-  
 
|-  
|7:30
+
|07:30
 
|ਇਸਨੂੰ ਇਸਤੇਮਾਲ ਕਰਨ ਦੀ ਸੰਭਾਵਨਾ ਬੇਸ਼ੁਮਾਰ  ਹੈ ।  
 
|ਇਸਨੂੰ ਇਸਤੇਮਾਲ ਕਰਨ ਦੀ ਸੰਭਾਵਨਾ ਬੇਸ਼ੁਮਾਰ  ਹੈ ।  
  
|-  
 
|-  
|7:33
+
|07:33
 
|ਮੂਲ ਰੂਪ ਵਿਚ ਕਿਵੇਂ ਡਾਟਾ ਨੂੰ ਏਕੋ ( echo ) ਕਰੀਏ ਅਤੇ ਕਿਵੇਂ ਉਸਨੂੰ ਕੇਵਲ mysql query ਨੂੰ ਇਸਤੇਮਾਲ ਕਰਦੇ ਹੋਏ ਕੁਸ਼ਲਤਾ ਨਾਲ ਪ੍ਰਯੋਗ ਕਰੀਏ ।  
 
|ਮੂਲ ਰੂਪ ਵਿਚ ਕਿਵੇਂ ਡਾਟਾ ਨੂੰ ਏਕੋ ( echo ) ਕਰੀਏ ਅਤੇ ਕਿਵੇਂ ਉਸਨੂੰ ਕੇਵਲ mysql query ਨੂੰ ਇਸਤੇਮਾਲ ਕਰਦੇ ਹੋਏ ਕੁਸ਼ਲਤਾ ਨਾਲ ਪ੍ਰਯੋਗ ਕਰੀਏ ।  
  
|-  
 
|-  
|7:44
+
|07:44
 
|ਅਗਲੇ ਭਾਗ ਵਿੱਚ , ਅਸੀ ਆਪਣੇ ਉਪਯੋਗਕਰਤਾ ਨੂੰ ਆਗਿਆ ਦੇਵਾਂਗੇ ਕਿ ਉਹ ਨਿਸ਼ਚਿਤ ਕਰੇ ਕੀ ਕਿਹੜਾ ਡਾਟਾ ਦਿਖਾਇਆ ਜਾਣਾ ਹੈ ।  
 
|ਅਗਲੇ ਭਾਗ ਵਿੱਚ , ਅਸੀ ਆਪਣੇ ਉਪਯੋਗਕਰਤਾ ਨੂੰ ਆਗਿਆ ਦੇਵਾਂਗੇ ਕਿ ਉਹ ਨਿਸ਼ਚਿਤ ਕਰੇ ਕੀ ਕਿਹੜਾ ਡਾਟਾ ਦਿਖਾਇਆ ਜਾਣਾ ਹੈ ।  
  
|-  
 
|-  
|7:50
+
|07:50
 
|ਅਸੀ ਕੁੱਝ ਏਚਟੀਏਮਏਲ ( html )  ਫਾਰਮ ਬਣਾਵਾਂਗੇ ਅਤੇ ਓਹਨਾਂਨੂੰ ਇਹ ਕਰਨ  ਦੇ ਯੋਗ ਬਣਾਵਾਂਗੇ ।  
 
|ਅਸੀ ਕੁੱਝ ਏਚਟੀਏਮਏਲ ( html )  ਫਾਰਮ ਬਣਾਵਾਂਗੇ ਅਤੇ ਓਹਨਾਂਨੂੰ ਇਹ ਕਰਨ  ਦੇ ਯੋਗ ਬਣਾਵਾਂਗੇ ।  
  
|-  
 
|-  
|7:55
+
|07:55
 
|ਇਹ ਓਹਨਾਂ ਨੂੰ ਡਾਟਾਬੇਸ ਜਾਂ ਟੇਬਲ ਵਿਚੋਂ ਆਪਣੀ ਪਸੰਦ ਦਾ ਇੱਕ ਨਾਮ ਚੁਣਨ ਦੇਵੇਗਾ ।  
 
|ਇਹ ਓਹਨਾਂ ਨੂੰ ਡਾਟਾਬੇਸ ਜਾਂ ਟੇਬਲ ਵਿਚੋਂ ਆਪਣੀ ਪਸੰਦ ਦਾ ਇੱਕ ਨਾਮ ਚੁਣਨ ਦੇਵੇਗਾ ।  
  
|-  
 
|-  
|8:00
+
|08:00
 
|ਠੀਕ ਹੈ ,  ਮੈਨੂੰ ਅਗਲੇ ਭਾਗ ਵਿੱਚ ਮਿਲੋ ।  
 
|ਠੀਕ ਹੈ ,  ਮੈਨੂੰ ਅਗਲੇ ਭਾਗ ਵਿੱਚ ਮਿਲੋ ।  
  
|-  
 
|-  
|8:01
+
|08:01
 
|ਮੈਂ ਹਰਮੀਤ ਸੰਧੂ ਆਈ . ਆਈ . ਟੀ ਬੋਮ੍ਬੇ ਵਲੋਂ ਤੁਹਾਡੇ ਤੋ ਵਿਦਾ ਲੈਂਦਾ ਹਾਂ ,  ਸੱਤ ਸ਼੍ਰੀ ਅਕਾਲ  ।
 
|ਮੈਂ ਹਰਮੀਤ ਸੰਧੂ ਆਈ . ਆਈ . ਟੀ ਬੋਮ੍ਬੇ ਵਲੋਂ ਤੁਹਾਡੇ ਤੋ ਵਿਦਾ ਲੈਂਦਾ ਹਾਂ ,  ਸੱਤ ਸ਼੍ਰੀ ਅਕਾਲ  ।

Latest revision as of 10:10, 28 April 2015

Time Narration
00:01 mySQL ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । ਆਪਣੇ ਡਾਟਾ ਨੂੰ ਪ੍ਰਯੋਗਕਰਤਾ ਲਈ ਏਕੋ ( echo ) ਕਰਨ ਅਤੇ ਇਸ ਰਾਹੀਂ ਨਤੀਜਾ ਵਿਖਾਉਣ ਲਈ , ਸਾਨੂੰ while ਸਟੇਟਮੇਂਟ ( statement ) ਦੀ ਵਰਤੋ ਦੀ ਲੋੜ ਹੋਵੇਗੀ ।
00:12 ਜਿਵੇਂ ਕਿ ਮੈਂ ਚਰਚਾ ਕੀਤਾ ਹੈ , ਅਸੀਂ ਇੱਕ ਰੋ ( row ) ਵੇਰਿਏਬਲ ( variable ) ਬਣਾਇਆ ਹੈ ਅਤੇ ਇਹ = mysql_fetch_assoc ਹੈ ।
00:21 ਇਹ ਸਾਡੇ extract query ਨਾਲ ਇੱਕ ਅਸੋਸੀਏਟਿਵ ( associative ) array ਬਣਾ ਰਿਹਾ ਹੈ ਜੋਕਿ ਇੱਥੇ ਹੈ ।
00:27 ਹੁਣ ਅਸੀ people ਟੇਬਲ ਵਿੱਚ ਸਭ ਕੁੱਝ ਚੁਣਨ ਰਹੇ ਹਾਂ ਅਤੇ ਓਹਨਾਂ ਨੂੰ id ਦੇ ਦੁਆਰਾ ਵਧਦੇ ਕ੍ਰਮ ਵਿੱਚ ਲਗਾ ਰਹੇ ਹਾਂ ।
00:33 ਆਪਣੇ WHILE ਦੇ ਅੰਦਰ ਹਾਲਾਂਕਿ ਅਸੀਂ ਰੋ ( row ) ਨੂੰ ਇੱਕ ਅਰੈ ( array ) ਦੀ ਤਰਾਂ ਲਿਖਿਆ ਹੈ ਅਤੇ ਇਹ ਇੱਕ ਅਸੋਸੀਏਟਿਵ ਅਰੈ ( array ) ਹੈ , row [ 0 ] ਗਲਤ ਹੋਵੇਗਾ ਕਿਉਂਕਿ ਇਹ ਸੰਖਿਆਵਾਚਕ ਹੈ ।
00:46 ਇਹ ਸੰਖਿਆਵਾਚਕ ਆਈਡੀ ( numeric id ) ਟੈਗਸ ( tags ) ਹਨ , ਇਸਦੇ ਬਜਾਏ ਅਸੀ ਆਪਣੇ fieldnames ਇਸਤੇਮਾਲ ਕਰਾਂਗੇ , ਅਤੇ ਹਾਲਾਂਕਿ ਇਹ ਅਸੋਸੀਏਟਿਵ ਹੈ ।
00:59 ਹੁਣ , 0 1 2 3 4 ਦੇ ਸਥਾਨ ਉੱਤੇ ਅਸੀ ਅਸਲੀ ਨਾਮ ਵਰਤੋ ਕਰਾਂਗੇ ।
01:05 ਚਲੋ ਇਸਤੋਂ ਵੇਰਿਏਬਲਸ ( variables ) ਬਣਾਉਂਦੇ ਹਾਂ । ਚਲੋ ਮੈਂ id ਲਿਖਦਾ ਹਾਂ ਅਤੇ ਫਿਰ firstname equals , ਅਸੀ ਹਰ ਜਗ੍ਹਾ ਇੱਕ ਹੀ ਸੰਰਚਨਾ ਇਸਤੇਮਾਲ ਕਰ ਰਹੇ ਹਾਂ ।
01:15 ਹੁਣ ਇਸਨੂੰ ਕਾਪੀ ਅਤੇ ਪੇਸਟ ਕਰਨਾ ਕਾਫ਼ੀ ਸਰਲ ਹੋਵੇਗਾ ।
01:19 ਚਲੋ ਇਸਨੂੰ ਇੰਡੇਂਟ ਕਰਦੇ ਹਾਂ ।
01:24 ਹੁਣ ਸਾਡੇ ਕੋਲ ਇਕਠੇ ਪੰਜ ਹਨ ।
01:28 ਤਾਂ ਇਹ ਪੰਜ ਹਨ ਅਤੇ ਚਲੋ ਇਸਨੂੰ ਥੋੜਾ ਬਦਲ ਦਿੰਦੇ ਹਾਂ । ਇਹ ਇੱਕ ਸੁਸਤ ਕੰਮ ਹੈ ।
01:34 ਪਰ ਇਸ ਤਰਾਂ ਕਰਨ ਨਾਲ ਕਾਫ਼ੀ ਜਲਦੀ ਕਰ ਸਕਦੇ ਹਾਂ ।
01:38 ਅੱਛਾ lastname ਅਤੇ ਸਾਡੇ ਕੋਲ ਡੇਟ ਆਫ ਬਰਥ(date of birth) ਹੈ । ਸਾਡੇ ਕੋਲ ਜੇਂਡਰ ( gender ) ਵੀ ਹੈ ।
01:47 ਸਾਡੇ ਕੋਲ ਸਾਰੇ ਡਾਟਾ ਹਨ ਅਤੇ ਹੁਣ ਅਸੀ ਕਿਵੇਂ ਇਸਦੀ ਵਰਤੋ ਕਰੀਏ ?
01:51 ਸਾਨੂੰ ਏਕੋ ( echo ) ਕਮਾਂਡ ਇਸਤੇਮਾਲ ਕਰਨ ਦੀ ਲੋੜ ਹੈ ।
01:55 ਇਸ ਸਮੇਂ ਇਸਦੇ ਵਿੱਚ ਇੱਕ ਲੂਪ ਹੋ ਸਕਦਾ ਹੈ । ਹੁਣ ਜੋ ਕੁੱਝ ਵੀ ਅਸੀ ਏਕੋ ( echo ) ਕਰਦੇ ਹਾਂ ਉਹ ਫਿਰ ਤੋ ਦੋਹਰਾਏਗਾ ।
02:02 ਸਾਡੇ ਕੋਲ ਹਰ ਇੱਕ ਰਿਕਾਰਡ ਹੈ ਅਤੇ ਉਹ ਠੀਕ ਵੀ ਹੈ । ਅਸੀ ਇਸ ਕੋਡ ਨੂੰ ਦੋਹ੍ਰਾਵਾਂਗੇ ।
02:07 ਉਦਾਹਰਨ ਵਜੋਂ , ਮੈਂ ਇੱਥੇ text ਲਿਖਦਾ ਹਾਂ । ਹੁਣ ਇੱਥੇ 4 ਰਿਕਾਰਡ ਹਨ ।
02:13 ਇਸ ਪੇਜ ਨੂੰ ਰਿਫਰੇਸ਼ ਕਰਨ ਦੇ ਬਾਅਦ , ਤੁਹਾਨੂੰ text 4 ਵਾਰ ਏਕੋ ( echo ) ਹੋਇਆ ਦਿਸਣਾ ਚਾਹੀਦਾ ਹੈ ।
02:18 4 ਵਾਰ ਟਾਈਪ ਕਰਨ ਉੱਤੇ , ਇਹ ਕੋਡ ਦਾ ਅੰਸ਼ ਇੱਥੇ ਹਰ ਇੱਕ ਲੂਪ ਦਰਸ਼ਾ ਰਿਹਾ ਹੈ ।
02:24 ਹੁਣ ਉਦਾਹਰਨ ਲਈ ਅਸੀ id ਜਾਂ firstname ਜਾਂ ਕੁੱਝ ਹੋਰ ਸ਼ਾਮਿਲ ਕਰ ਸਕਦੇ ਹਾਂ , ਜੋ ਅਸੀਂ ਆਪਣੀ ਅਸੋਸੀਏਟਿਵ ਅਰੈ ( array ) ਨੂੰ ਪ੍ਰਯੋਗ ਕਰਦੇ ਹੋਏ ਡਾਟਾਬੇਸ ਵਿਚੋਂ ਕੱਢਿਆ ਸੀ ।
02:36 ਹੁਣ ਮੈਂ ਲਿਖਾਂਗਾ firstname lastname was born on dob ਜਨਮ ਤਾਰੀਖ ਲਈ and is ਅਤੇ ਮੈਂ ਜੇਂਡਰ ( gender ) ਨੂੰ ਇੱਥੇ ਰਖਾਂਗਾ ।
02:49 ਆਪਣੇ ਲਾਇਨ ਬ੍ਰੇਕ ਨੂੰ ਨਹੀਂ ਭੁਲਣਾ, ਮੈਂ ਆਪਣੇ ਪੇਜ ਨੂੰ ਰਿਫਰੇਸ਼ ਕਰਾਂਗਾ ।
02:54 ਹੁਣ ਸਾਡੇ ਕੋਲ ਡਾਟਾ ਦਾ ਸਮੂਹ ਹੈ ਜੋ ਵੇਰਿਏਬਲ ( variable ) ਦੇ ਨਾਮਾਂ ਦੀ ਸਹਾਇਤਾ ਨਾਲ ਬਣਿਆ ਹੈ ।
02:59 ਅਸੀਂ ਠੀਕ ਕ੍ਰਮ ਵਿੱਚ ਦਿੱਤਾ ਹੈ ਅਤੇ ਸਾਡੇ ਕੋਲ ਜੋ ਰਿਕਾਰਡ ਹਨ ਓਹਨਾਂ ਸਭ ਦੇ ਲਈ ਇਹ ਦੁਹਰਾਇਆ ਵੀ ਗਿਆ ਹੈ ।
03:08 ਠੀਕ ਹੈ , ਅਸੀਂ ਆਪਣੇ ਟੇਬਲ ਦੇ ਪੂਰੇ ਕੰਟੇਂਟ ਨੂੰ ਇਸ ਐਸਟਰਿਕ (asterisk) ਦੇ ਰਾਹੀਂ ਘੋਸ਼ਿਤ ਸਟਾਰ ਦੀ ਵਰਤੋ ਕਰਕੇ ਦਿੱਤਾ ਹੈ , ਜਿੱਥੇ ਇਹ ਹਰ ਸਿੰਗਲ ਡਾਟਾ ਜਾਂ ਹਰ ਇੱਕ ਰਿਕਾਰਡ ਨੂੰ ਜਮਾਂ ਕਰਦਾ ਹੈ ।
03:22 ਹੁਣ ਮੈਂ ਇਹ ਕਰਦਾ ਹਾਂ । ਮੈਂ ਲਿਖਾਂਗਾ IF gender = = F then gender = female .
03:39 ਇਸਦਾ ਠੀਕ ਸ਼ਬਦ ਜੋੜ ਅਤੇ ਚਲੋ ਹੁਣ ਅਸੀ ਲਿਖਦੇ ਹਾਂ else gender = male . ਇਹ ਕੇਵਲ ਵੇਲਿਊ ਉੱਤੇ ਨਿਰਭਰ ਵੇਰਿਏਬਲ ( variable ) ਨੂੰ ਫੇਰ ਲਿਖਣਾ ਹੈ ।
03:50 ਜੇਕਰ ਅਸੀ ਹੁਣੇ ਰਿਫਰੇਸ਼ ( refresh ) ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ male male ਅਤੇ female female ਵਿੱਚ ਬਦਲ ਗਿਆ ਹੈ । ਸਾਡੇ ਕੋਲ ਇਸ ਡਾਟਾ ਨੂੰ ਦਰਸਾਉਣ ਲਈ ਕੁੱਝ ਰੋਚਕ ਤਰੀਕੇ ਵੀ ਹਨ ।
04:00 ਇਸ ਸਮੇਂ ਮੈਂ people ਟੇਬਲ ਵਿਚੋਂ ਚੁਣਨ ਜਾ ਰਿਹਾ ਹਾਂ ਅਤੇ id ਦੇ ਦੁਆਰੇ ਵਧਦੇ ਕ੍ਰਮ ਵਿੱਚ ਰਖ ਰਿਹਾ ਹਾਂ ।
04:07 ਮੈਂ ਘਟਦੀ id ਦੇ ਦੁਆਰੇ ਵੀ ਰਖ ਸਕਦਾ ਹਾਂ । ਤੁਸੀ ਵੇਖ ਸਕਦੇ ਹੋ ਕਿ ਇਹ ਡਾਟਾ ਨੂੰ ਇਸ ਪ੍ਰਕਾਰ ਬਦਲ ਦਿੰਦਾ ਹੈ ।
04:15 ਅਸੀ ਇਸਨੂੰ firstname ਦੇ ਅਨੁਸਾਰ ਵੀ ਕ੍ਰਮ ਵਿੱਚ ਲਗਾ ਸਕਦੇ ਹਾਂ । ਇਹ ਇਸਨੂੰ ਘਟਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ਅਤੇ ਅਸੇਂਡਿੰਗ ਇਸਨੂੰ ਵਧਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ।
04:33 ਹੁਣ ਸਾਨੂੰ A D E ਅਤੇ K ਮਿਲ ਗਿਆ ।
04:36 ਤੁਸੀ ਇਸੇ ਤਰਾਂ ਨਾਲ ਸਰਨੇਮ ਵਿੱਚ ਵੀ ਕਰ ਸੱਕਦੇ ਹੋ ।
04:39 ਤੁਸੀ ਇਸੇ ਤਰਾਂ ਕਿਸੇ ਦੇ ਨਾਲ ਵੀ ਕਰ ਸੱਕਦੇ ਹੋ । ਇਥੋਂ ਤੱਕ ਕਿ ਜਨਮ ਤਾਰੀਖ ਦੇ ਨਾਲ ਵੀ , ਜਦੋਂ ਤੱਕ ਤੁਸੀ ਇੱਥੇ ਇਹ ਸ਼ਾਮਿਲ ਕਰ ਰਹੇ ਹੋ ।
04:46 ਇੱਕ ਹੋਰ ਚੀਜ ਕਰਨ ਵਾਲੀ ਹੈ , ਹੁਣ ਮੈਨੂੰ ਇਸਨੂੰ ਫਿਰ ਤੋ id ਵਿੱਚ ਵਾਪਸ ਕਰਨਾ ਹੋਵੇਗਾ ਅਤੇ ਇਸਨੂੰ ਘਟਦੇ ਕਰਮ ਵਿਚ ਕਰਨਾ ਹੋਵੇਗਾ । ਅਸੀ ਇਹ ਲਿਮਿਟ ( limit ) 1 ਇਸਤੇਮਾਲ ਕਰ ਸਕਦੇ ਹਾਂ ਜਾਂ ਅਸੀ ਲਿਮਿਟ ( limit ) 2 , 3 , ਜਾਂ 4 ਲਿਖ ਸਕਦੇ ਹਾਂ ।
04:58 ਹੁਣ ਮੈਂ ਇਸ ਉਦੇਸ਼ ਲਈ ਲਿਮਿਟ ( limit ) 1 ਕਰਾਂਗਾ ।
05:00 ਹੁਣ ਚਲੋ 1 ਲੈਂਦੇ ਹਾਂ ਜਿਸਦੇ ਨਾਲ ਕਿ ਪੇਜ ਦੇ ਉਪਯੋਗਕਰਤਾ ਨੂੰ ਟੇਬਲ ਵਿੱਚ ਪਾਏ ਗਏ ਆਖਰੀ ਇਨਸਾਨ ਦਾ ਪਤਾ ਲੱਗੇ ।
05:11 ਇਸ ਲਈ ਮੈਂ ਇੱਥੇ ਏਕੋ ( echo ) ਲਿਖਾਂਗਾ ।
05:16 ਏਕੋ ( echo ) last person to be inserted into table was ਕਰੋ ਅਤੇ ਮੈਂ ਇਸਨੂੰ ਉਸੇ ਤਰਾਂ ਛੱਡ ਦੇਵਾਂਗਾ ਅਤੇ ਫਿਰ ਇੱਕ ਲਾਇਨ ਬ੍ਰੇਕ ਜੋੜਾਂਗੇ ।
05:27 ਮੈਂ ਹੁਣ first ਅਤੇ last name ਏਕੋ ( echo ) ਕਰਾਂਗਾ । ਠੀਕ ਹੈ ?
05:33 ਹੁਣ , ਇੱਥੇ ਅਸੀ ਵੇਖ ਸਕਦੇ ਹਾਂ ਕਿ ਕਾਫ਼ੀ ਗੁੰਜਲਦਾਰ ਸਥਿਤੀ ਹੈ ।
05:38 Last person to be inserted . ਹਾਂ , ਸਹੀ ਵਿੱਚ ਇਹ ਕੰਮ ਕਰ ਰਿਹਾ ਹੈ ।
05:43 ਇਹ ਪਹਿਲਾਂ ਤੋ ਹੀ limit ਕਮਾਂਡ ਵਿੱਚ ਲਿਖਿਆ ਗਿਆ ਹੈ ।
05:46 ਮੈਂ ਕੀ ਕੀਤਾ ਹੈ ਕਿ ਇਸਨੂੰ id ਦੇ ਘਟਦੇ ਕ੍ਰਮ ਵਿੱਚ 1 ਦੁਆਰਾ ਲਿਮਿਟ ਕਰ ਦਿੱਤਾ ਹੈ - id ਵਾਧਾ ਸੰਬੰਧੀ ਹੈ - ਮੈਨੂੰ ਸਭਤੋਂ ਉੱਤੇ 4 ਮਿਲਿਆ ਹੈ ਅਤੇ ਜੇਕਰ ਅਸੀ ਇਸਨੂੰ 1 ਨਾਲ ਲਿਮਿਟ ( limit ) ਕਰਦੇ ਹਾਂ , 4 ਹੀ ਕੇਵਲ ਰਿਕਾਰਡ ਹੋਵੇਗਾ ਜੋਕਿ ਚੁਣਿਆ ਗਿਆ ਹੈ ।
06:01 ਇਸਲਈ , ਪਿਛਲੇ ਦਰਸਾਏ ਗਏ ਰਿਕਾਰਡ ਦੇ ਅਨੁਸਾਰ ਟੇਬਲ ਦਾ ਅੰਤਮ ਵਿਅਕਤੀ ਆਪਣੀ ਵੈਲਿਊ ਏਕੋ ( echo ) ਕਰੇਗਾ ।
06:09 ਇਹ while ਕੇਵਲ 1 ਡਾਟਾ ਮੁੱਲ ਦੇਵੇਗਾ ।
06:13 ਹਾਲਾਂਕਿ ਅਸੀ ਇੱਥੇ 1 ਡਾਟਾ ਵੈਲਿਊ ਦੇ ਰਹੇ ਹਾਂ , ਅਸੀ ਇਸਤੋਂ ਉਲਝ ਰਹੇ ਹਾਂ ।
06:18 ਇਹ ਇੱਥੇ ਇੱਕ ਕਮਾਂਡ ਹੈ , select * from people , order by id decs ਦੂਜੀ ਹੈ ਅਤੇ limit 1 ਇੱਕ ਹੋਰ ਹੈ ।
06:27 ਅਸੀਂ ਸੇਮੀਕੋਲੋਨ ਜਾਂ ਕੁੱਝ ਹੋਰ ਦਾ ਇਸਤੇਮਾਲ ਨਹੀਂ ਕੀਤਾ । ਇਹ ਬਸ ਇੰਨਾ ਹੈ ਕਿ ਅਸੀ ਆਪਣੀ query ਦੇ ਅੰਦਰ ਆਪਣੇ ਕੋਡ ਕਿਵੇਂ ਲਿਖੀਏ ।
06:34 ਠੀਕ ਹੈ , ਕੇਵਲ ਇਸ ਕੋਡ ਨੂੰ ਜਾਂਚਣ ਦੇ ਲਈ , ਮੈਂ ਹੁਣ php myadmin ਵਿੱਚ insert ਫੰਕਸ਼ਨ ( function ) ਦੀ ਵਰਤੋ ਕਰਕੇ ਸ਼ਾਮਿਲ ਕਰਾਂਗਾ ਅਤੇ ਮੈਂ ਇੱਕ ਹੋਰ ਰਿਕਾਰਡ ਜੋੜਾਂਗਾ ।
06:45 ਉਦਾਹਰਨ ਵਜੋਂ , ਚਲੋ David Green ਲਿਖਦੇ ਹਾਂ ਅਤੇ ਸਾਡੀ ਜਨਮ ਮਿਤੀ ਕੁੱਝ ਵੀ ਹੋ ਸਕਦੀ ਹੈ ।
06:55 ਇਹ ਵਾਸਤਵ ਵਿੱਚ ਮਹੱਤਵ ਨਹੀਂ ਰੱਖਦਾ ਕਿ ਅਸੀ ਇੱਥੇ ਕੀ ਲਿਖ ਰਹੇ ਹਾਂ । ਅਸੀ male ਲਿਖਦੇ ਹਾਂ ।
07:00 ਮੈਂ ਇੱਥੇ ਹੇਠਾਂ ਆਉਂਦਾ ਹਾਂ ਅਤੇ ਇਹ ਡਾਟਾ ਜਮਾਂ ਕਰਦਾ ਹਾਂ ।
07:02 browse ਉੱਤੇ ਕਲਿਕ ਕਰੋ ਅਤੇ ਸਾਡੇ ਕੋਲ ਇੱਥੇ ਇੱਕ ਨਵੀਂ ਵੈਲਿਊ ਹੈ ।
07:06 ਜਦੋਂ ਅਸੀ ਇੱਥੇ ਵਾਪਸ ਆਉਂਦੇ ਹਾਂ ਅਤੇ ਰਿਫਰੇਸ਼ ( refresh ) ਕਰਦੇ ਹਾਂ , ਇਹ David Green ਵਿੱਚ ਬਦਲ ਜਾਵੇਗਾ ।
07:10 ਇਹ ਵਾਸਤਵ ਵਿੱਚ ਲਾਭਦਾਇਕ ਹੈ , ਜੇਕਰ ਤੁਹਾਡੇ ਕੋਲ ਇੱਕ ਵੇਬਸਾਈਟ ਹੈ ਜਿਸ ਵਿੱਚ ਤੁਸੀ ਵਿਡਯੋ ਜਾਂ ਵਿਅਕਤੀਗਤ ਫੋਟੋ ਰੱਖਦੇ ਹੋ ।
07:17 ਤੁਸੀ ਉਪਯੋਗਕਰਤਾ ਦੁਆਰਾ ਸ਼ਾਮਿਲ ਕੀਤੇ ਗਏ ਅੰਤਮ ਸਥਾਨ ਉੱਤੇ ਰੱਖ ਸੱਕਦੇ ਹੋ ।
07:21 ਜਾਂ ਹੋ ਸਕਦਾ ਹੈ ਅੰਤਮ ਵਿਅਕਤੀ ਜੋ ਤੁਹਾਡੀ ਵੇਬਸਾਈਟ ਉੱਤੇ ਰਜਿਸਟਰ ਹੋਇਆ ਹੈ ਜਾਂ ਕੁੱਝ ਵੀ ।
07:30 ਇਸਨੂੰ ਇਸਤੇਮਾਲ ਕਰਨ ਦੀ ਸੰਭਾਵਨਾ ਬੇਸ਼ੁਮਾਰ ਹੈ ।
07:33 ਮੂਲ ਰੂਪ ਵਿਚ ਕਿਵੇਂ ਡਾਟਾ ਨੂੰ ਏਕੋ ( echo ) ਕਰੀਏ ਅਤੇ ਕਿਵੇਂ ਉਸਨੂੰ ਕੇਵਲ mysql query ਨੂੰ ਇਸਤੇਮਾਲ ਕਰਦੇ ਹੋਏ ਕੁਸ਼ਲਤਾ ਨਾਲ ਪ੍ਰਯੋਗ ਕਰੀਏ ।
07:44 ਅਗਲੇ ਭਾਗ ਵਿੱਚ , ਅਸੀ ਆਪਣੇ ਉਪਯੋਗਕਰਤਾ ਨੂੰ ਆਗਿਆ ਦੇਵਾਂਗੇ ਕਿ ਉਹ ਨਿਸ਼ਚਿਤ ਕਰੇ ਕੀ ਕਿਹੜਾ ਡਾਟਾ ਦਿਖਾਇਆ ਜਾਣਾ ਹੈ ।
07:50 ਅਸੀ ਕੁੱਝ ਏਚਟੀਏਮਏਲ ( html ) ਫਾਰਮ ਬਣਾਵਾਂਗੇ ਅਤੇ ਓਹਨਾਂਨੂੰ ਇਹ ਕਰਨ ਦੇ ਯੋਗ ਬਣਾਵਾਂਗੇ ।
07:55 ਇਹ ਓਹਨਾਂ ਨੂੰ ਡਾਟਾਬੇਸ ਜਾਂ ਟੇਬਲ ਵਿਚੋਂ ਆਪਣੀ ਪਸੰਦ ਦਾ ਇੱਕ ਨਾਮ ਚੁਣਨ ਦੇਵੇਗਾ ।
08:00 ਠੀਕ ਹੈ , ਮੈਨੂੰ ਅਗਲੇ ਭਾਗ ਵਿੱਚ ਮਿਲੋ ।
08:01 ਮੈਂ ਹਰਮੀਤ ਸੰਧੂ ਆਈ . ਆਈ . ਟੀ ਬੋਮ੍ਬੇ ਵਲੋਂ ਤੁਹਾਡੇ ਤੋ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ ।

Contributors and Content Editors

Harmeet, PoojaMoolya