Difference between revisions of "GIMP/C2/Colours-And-Dialogs/Punjabi"

From Script | Spoken-Tutorial
Jump to: navigation, search
 
Line 19: Line 19:
 
|-
 
|-
 
| 01:39  
 
| 01:39  
| ਜਦੋਂਕਿ ਵੈਲਯੂ ਜੀਰੋ ਹੈ ਮੈਂ ਸੈਚੂਰੇਸ਼ਨ ਵਧਾ ਸਕਦਾ ਹਾਂ ਤੇ ਕੁਝ ਨਹੀਂ ਬਦਲਦਾ। ਪਰ ਇੱਥੇ ਤੁਸੀਂ ਵੇਖ ਸਕਦੇ ਹੋ ਕਿਜਦੇਂ ਮੈਂ ਸੈਚੂਰੇਸ਼ਨ ਵਧਾਂਦਾ ਹਾਂ ਤਾਂ ਦੂਸਰੀ ਸਲਾਈਡਰਸ ਦੇ ਕਲਰ ਥੋੜਾ ਬਦਲ ਜਾਂਦੇ ਹਣ।                                                   ਜੇ ਮੈਂ ਹਯੂ ਨੂੰ ਪੁੱਲ(pull)ਕਰਾਂ ਤਾਂ ਕੁਝ ਨਹੀਂ ਵਾਪਰਦਾ ਪਰ ਜੇ ਮੈਂ ਸੈਚੂਰੇਸ਼ਨ ਪੁੱਲ ਕਰਾਂ ਤਾਂ ਕਲਰ ਦੀ ਵੈਲਯੂ ਬਦਲ ਕੇ ਬਲੂ ਵਰਗੀ ਹੋ ਜਾਂਦੀ ਹੈ।   
+
| ਜਦੋਂਕਿ ਵੈਲਯੂ ਜੀਰੋ ਹੈ ਮੈਂ ਸੈਚੂਰੇਸ਼ਨ ਵਧਾ ਸਕਦਾ ਹਾਂ ਤੇ ਕੁਝ ਨਹੀਂ ਬਦਲਦਾ। ਪਰ ਇੱਥੇ ਤੁਸੀਂ ਵੇਖ ਸਕਦੇ ਹੋ ਕਿਜਦੇਂ ਮੈਂ ਸੈਚੂਰੇਸ਼ਨ ਵਧਾਂਦਾ ਹਾਂ ਤਾਂ ਦੂਸਰੀ ਸਲਾਈਡਰਸ ਦੇ ਕਲਰ ਥੋੜਾ ਬਦਲ ਜਾਂਦੇ ਹਣ। ਜੇ ਮੈਂ ਹਯੂ ਨੂੰ ਪੁੱਲ(pull)ਕਰਾਂ ਤਾਂ ਕੁਝ ਨਹੀਂ ਵਾਪਰਦਾ ਪਰ ਜੇ ਮੈਂ ਸੈਚੂਰੇਸ਼ਨ ਪੁੱਲ ਕਰਾਂ ਤਾਂ ਕਲਰ ਦੀ ਵੈਲਯੂ ਬਦਲ ਕੇ ਬਲੂ ਵਰਗੀ ਹੋ ਜਾਂਦੀ ਹੈ।   
 
|-
 
|-
 
| 02:10  
 
| 02:10  

Latest revision as of 11:33, 17 September 2014

Time Narration
00:23 ਮੀਟ ਦ ਜਿੰਪ(Meet The GIMP)ਦੇ ਟਯੂਟੇਰਿਅਲ(tutorial)ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ ਨਾਮ ਰੋਲਫ ਸਟੈਲ ਫੋਰਟ ਹੈ ਤੇ ਮੈਂ ਬਰੀਮਨ, ਨੈਰਦਨ ਜਰਮਨੀ (Bremen, Northen Germany) ਵਿੱਚ ਇਸਦੀ ਰਿਕਾਰਡਿੰਗ(recording) ਕਰ ਰਿਹਾ ਹਾਂ।
00:32 ਇੱਥੇ ਫੋਰਗਰਾਉੰਡ(foreground) ਤੇ ਬੈਕਗਰਾਉੰਡ(background) ਕਲਰ ਡਾਯਲੌਗ(color dialog) ਹੈ ਤੇ ਤੁਸੀਂ 6 ਵੱਖ ਵੱਕ ਢੰਗਾਂ ਨਾਲ ਕਲਰ ਸਿਲੈਕਟ(select) ਕਰ ਸਕਦੇ ਹੋ।
00:45 ਇਸ ਪਹਿਲੇ ਢੰਗ ਵਿੱਚ ਤੁਸੀਂ ਕੁਝ ਸਲਾਈਡਰਸ(sliders) ਐਚ, ਐਸ, ਵੀ,ਆਰ, ਜੀ, ਬੀ(H,S,V,R,G,B) ਦੇ ਤੌਰ ਤੇ ਵੇਖ ਸਕਦੇ ਹੋ ਤੇ ਇਹ ਕ੍ਰਮਵਾਰ ਹਯੂ, ਸੇਚੂਰੇਸ਼ਨ, ਵੈਲਯੂ ਰੈਡ,ਗਰੀਨ, ਬਲੂ(hue, saturation, value, red, green, blue) ਹਣ।
01:02 ਇੱਤੇ ਫੋਰਗਰਾਉੰਡ ਕਲਰ ਦੇ ਤੌਰ ਤੇ ਮੈਂ ਬਲੈਕ(black)ਸਿਲੈਕਟ ਕਰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਹਯੂ, ਸੈਚੂਰੇਸ਼ਨ, ਵੈਲਯੂ, ਰੈਡ, ਗਰੀਨ, ਬਲੂ ਸਬ ਦੀ ਵੈਲਯੂ ਜੀਰੋ(zero) ਹੈ। ਤੇ ਜਦੋਂ ਮੈਂ ਹਯੂ ਦੀ ਵੈਲਯੂ ਵਧਾਂਦਾ ਹਾਂ ਤਾਂ ਕੋਈ ਤਬਦੀਲੀ ਨਹੀਂ ਆਉੰਦੀ।
01:26 ਬਲੈਕ ਬਲੈਕ ਹੀ ਰਹਿੰਦਾ ਹੈ ਕਿਉਂਕਿ ਵੈਲਯੂ ਜੀਰੋ ਹੈ ਤੇ ਜਦੋਂ ਮੌ ਵੈਲਯੂ ਵਧਾਂਦਾ ਹਾਂ ਤਾੰ ਮੈਨੂੰ ਵੱਖ ਵੱਖ ਗ੍ਰੇ ਟੋਣਸ(tones) ਮਿਲਦਿਆਂ ਹਣ।
01:39 ਜਦੋਂਕਿ ਵੈਲਯੂ ਜੀਰੋ ਹੈ ਮੈਂ ਸੈਚੂਰੇਸ਼ਨ ਵਧਾ ਸਕਦਾ ਹਾਂ ਤੇ ਕੁਝ ਨਹੀਂ ਬਦਲਦਾ। ਪਰ ਇੱਥੇ ਤੁਸੀਂ ਵੇਖ ਸਕਦੇ ਹੋ ਕਿਜਦੇਂ ਮੈਂ ਸੈਚੂਰੇਸ਼ਨ ਵਧਾਂਦਾ ਹਾਂ ਤਾਂ ਦੂਸਰੀ ਸਲਾਈਡਰਸ ਦੇ ਕਲਰ ਥੋੜਾ ਬਦਲ ਜਾਂਦੇ ਹਣ। ਜੇ ਮੈਂ ਹਯੂ ਨੂੰ ਪੁੱਲ(pull)ਕਰਾਂ ਤਾਂ ਕੁਝ ਨਹੀਂ ਵਾਪਰਦਾ ਪਰ ਜੇ ਮੈਂ ਸੈਚੂਰੇਸ਼ਨ ਪੁੱਲ ਕਰਾਂ ਤਾਂ ਕਲਰ ਦੀ ਵੈਲਯੂ ਬਦਲ ਕੇ ਬਲੂ ਵਰਗੀ ਹੋ ਜਾਂਦੀ ਹੈ।
02:10 ਜੋ ਤੁਸੀਂ ਐਚਐਸਵੀ ਸਿਸਟਮ(HSV system) ਨਾਲ ਕਲਰ ਸਿਲੈਕਟ ਕਰਣਾ ਚਾਹੁੰਦੇ ਹੋ ਤਾਂ ਬਸ ਸੈਚੂਰੇਸ਼ਨ ਨੂੰ ਪੁੱਲ ਕਰੋ ਤੇ ਵੈਲਯੂ ਸਲਾਈਡਰ ਨੂੰ ਅਪ(up) ਕਰੋ ਤੇ ਤੁਹਾਨੂੰ ਹਯੂ ਸਲਾਈਡਰ ਵਿੱਚ ਰੇਣਬੋ(rainbow) ਦੇ ਵੱਖ ਵੱਖ ਕਲਰ ਮਿਲਦੇ ਹਣ ਤੇ ਤੁਸੀਂ ਇਨਹਾਂ ਰੰਗਾਂ ਵਿੱਚੋ ਸਿਲੈਕਟ ਕਰ ਸਕਦੇ ਹੋ।
02:46 ਇੱਥੇ ਤੁਸੀਂ ਵੇਖ ਸਕਦੇ ਹੋ ਕਿ ਰੈਡ, ਗਰੀਨ, ਬਲੂ ਸਲਾਈਡਰਸ ਵਿੱਚ ਕਲਰ ਐਚੈਸਵੀ ਸਲਾਈਡਰਸ ਦੇ ਅਣੁਸਾਰ ਬਦਲ ਜਾਂਦੇ ਹਣ ਤੇ ਕਲਰ ਸਿਲੈਕਟ ਕਰਣਾ ਆਸਾਨ ਹੇ ਜਾਂਦਾ ਹੈ। ਜੇ ਤੁਸੀਂ ਰੰਗ ਹਲਕਾ ਚਾਹੁੰਦੇ ਹੋ ਤਾਂ ਸਲਾਈਡਰ ਨੂੰ ਐਡਜਸਟ(adjust) ਕਰ ਲਵੋ ਤੇ ਤੁਸੀਂ ਗੂੜੇ ਰੰਗਾਂ ਦਾ ਇੱਕ ਚੰਗਾ ਮਿਸ਼ਰਨ ਚਾਹੁੰਦੇ ਹੋ ਤਾਂ ਵੈਲਯੂ ਸਲਾਈਡਰ ਨੂੰ ਉਸ ਅਣੁਸਾਰ ਸਲਾਈਡ ਕਰ ਲਵੋ ਤੇ ਰੈਡ, ਗਰੀਨ, ਯਾ ਬਲੂ ਸਲਾਈਡਰ ਵਿੱਚ ਇੱਕ ਅਮੈਉੰਟ(amount) ਸਿਲੈਕਟ ਕਰ ਲੋ। ਸੋ ਹਯੂ, ਸੈਚੁਰੇਸ਼ਨ ਤੇ ਵੈਲਯੂ ਨੂੰ ਸਮਝਣਾ ਸੌਖਾ ਨਹੀਂ ਪਰ ਕਲਰ ਸਿਲੈਕਟ ਕਰਣਦਾ ਇੱਕ ਵਧੀਆ ਢੰਗ ਹੈ।
03:37 ਮੈ ਇਸ ਡਾਯਲੌਗ ਨੂੰ ਸਿਰਫ ਉਦੋਂ ਵਰਤਦਾ ਹਾਂ ਜਦੋਂ ਮੈਂ ਕੋਈ ਖਾਸ ਰੰਗ ਸੈਟ(set) ਕਰਣਾ ਹੋਵੇ। ਉਦਾਹਰਨ ਦੇ ਤੌਰ ਤੇ ਜੇ ਮੈਂ ਬਿਲਕੁਲ ਮਧੱਮ ਗ੍ਰੇ(grey) ਕਲਰ ਚਾਹੁੰਦਾ ਹਾਂ ਤਾਂ ਤਾਂ ਮੈਂ ਵੈਲਯੂ ਸਲਾਈਡਰ ਨੂੰ 50 ਤੀਕ ਪੁੱਲ ਕਰਦਾ ਹਾਂ ਤਾਂਜੋ ਵੈਲਯੂ 0% ਤੇ 100% ਦੇ ਵਿੱਚ ਵੰਡੀ ਜਾਵੇ ਤੇ ਆਰਜੀਬੀ(RGB) ਵਿੱਚ ਮੈਂ ਨੰਬਰਾਂ ਨੂੰ 127 ਤੇ ਸੈਟ ਕਰਦਾ ਹਾਂ ਤੇ ਤੁਹਾਨੂੰ ਬਿਲਕੁਲ ਮੱਧਮ ਗ੍ਰੇ ਮਿਲਦਾ ਹੈ।
04:26 ਆਉ ਹੁਣ ਦੂਸਰੇ ਡਾਯਲੌਗ ਤੇ ਨਜਰ ਮਾਰੀਏ। ਇਹ ਡਾਯਲੌਗ ਐਚਐਸਵੀ ਕਲਰ ਮੌਡਲ(model) ਤੇ ਆਧਾਰਿਤ ਹੈ ਤੇ ਪਹਿਲਾਂ ਤੁਸੀਂ ਸਰਕਲ(circle) ਉੱਤੇ ਉਹ ਕਲਰ ਸਿਲੈਕਟ ਕਰ ਲਵੋ ਜਿਹੜਾ ਤੁਸੀਂ ਚਾਹੁੰਦੇ ਹੋ।
04:48 ਤੇ ਫੇਰ ਟਰਾਈਐੰਗਲ (triangle)ਵਿੱਚ ਵੈਲਯੂ (Value) ਤੇ ਸੈਚੁਰੇਸ਼ਨ ਸਿਲੈਕਟ ਕਰੇ।
05:00 ਸੋ ਜਦੋਂ ਇਕ ਹਯੂ ਸਿਲੈਕਟ ਹੋ ਜਾਂਦੀ ਹੈ ਤੇ ਤੁਹਾਨੂੰ ਉੱਸੇ ਹਯੂ ਵਾਸਤੇ ਇੱਥੇ ਟਰਾਈਐੰਗਲ ਵਿੱਚ ਵੱਖ ਵੱਖ ਵੈਲਯੂਸ ਤੇ ਸੈਚੁਰੇਸ਼ਨ ਮਿਲਦਿਆਂ ਹਣ।
05:20 ਅਗਲਾ ਡਾਯਲੌਗ ਜੋ ਇਸ ਵਰਗਾ ਹੀ ਹੈ ਇੱਥੇ ਹੈ। ਇਸ ਡਾਯਲੌਗ ਵਿੱਚ ਹਯੂ ਸਿਲੈਕਟ ਕਰਣ ਵਾਸਤੇ ਤੁਹਾਡੇ ਕੋਲ ਇੱਕ ਸਟਰਿੱਪ (strip) ਹੈ, ਤੇ ਇਸ ਸਕੇਅਰ (square)ਵਿੱਚ ਤੁਹਾਡੇ ਕੋਲ ਟਰਾਇਐੰਗਲ ਵਾਲੇ ਸੇਮ (same)ਕਲਰ ਹਣ ਤੇ ਹੁਣ ਤੁਸੀਂ ਇਸ ਏਰੀਏ (area)ਤੋਂ ਆਪਣੇ ਕਲਰ ਸਿਲੈਕਟ ਕਰ ਸਕਦੇ ਹੋ ਯਾ ਤੁਸੀਂ ਇੱਥੇ ਹਯੂ ਨੂੰ ਬਦਲ ਕੇ ਆਪਣੇ ਨਵੇਂ ਕਲਰ ਸਿਲੈਕਟ ਕਰ ਸਕਦੇ ਹੋ।
05:56 ਇੱਥੋਂ ਤੁਸੀਂ ਸੈਚੁਰੇਸ਼ਨ ਤੇ ਵੀ ਜਾ ਸਕਦੇ ਹੋ। ਅਤੇ ਤੁਸੀਂ ਵੈਲਯੂ ਇਸ ਪਾਸੇ ਸਲਾਈਡ ਕਰਕੇ ਤੇ ਹਯੂ ਉਸ ਪਾਸੇ ਸਲਾਈਡ ਕਰਕੇ ਇੱਕ ਕੌਮਬੀਨੇਸ਼ਨ (combination)ਸਿਲੈਕਟ ਕਰ ਸਕਦੇ ਹੋ। ਤੁਸੀਂ ਗੂੜੇ ਕਲਰ ਲੈਣ ਵਾਸਤੇ ਵੈਲਯੂ ਸਿਲੈਕਟ ਕਰ ਸਕਦੇ ਹੋ ਤੇ ਹਯੂ ਅਤੇ ਸੈਚੁਰੇਸ਼ਨ ਉਸ ਅਣੁਸਾਰ ਸਿਲੈਕਟ ਕਰ ਸਕਦੇ ਹੋ।
06:31 ਰੈਡ ਗਰੀਨ ਅਤੇ ਬਲੂ ਵਾਸਤੇ ਵੀ ਇਹ ਇੱਸੇ ਢੰਗ ਨਾਲ ਕੰਮ ਕਰਦਾ ਹੈ। ਮੈਂ ਕਲਰ ਵਿੱਚ ਬਲੂ ਦੀ ਅਮਾਉੰਟ ਜੋ ਚਾਹਵਾਂ ਬਦਲ ਸਕਦਾ ਹਾਂ ਅਤੇ ਉੱਸੀ ਤਰੀਕੇ ਨਾਲ ਰੈਡ ਤੇ ਗਰੀਨ ਦੀ ਅਮਾਉੰਟ ਵੀ।
06:53 ਇਹ ਡਾਯਲੌਗ ਪਹਿਲੇ ਵਰਗਾ ਨਵੀਨ ਨਹੀ ਹੈ। ਅਗਲਾ ਡਾਯਲੌਗ ਵਾਟਰ ਕਲਰ ਮਿਕਸਅਪ (water color mixup) ਦਾ ਹੈ। ਇੱਥੇ ਇਹ ਸਲਾਈਡਰ ਵਾਟਰ ਪੌਟਸ (pots) ਦੀ ਟਿਪਿੰਗ (tipping)ਕਰਣਦੀ ਤੀਬਰਤਾ ਐਡਜਸਟ ਕਰਦਾ ਹੈ। ਅਤੇ ਤੁਸੀਂ ਇਸ ਬੌਕਸ (box)

ਵਿੱਚੋਂ ਕਲਰ ਸਿਲੈਕਟ ਕਰ ਸਕਦੇ ਹੋ।

07:25 ਅਤੇ ਇੱਥੇ ਇਹ ਨਤੀਜੇ ਦਾ ਕਲਰ ਹੋਵੇਗਾ। ਮੰਣ ਲਉ ਕਿ ਤੁਸੀਂ ਇਹ ਪੀਲਾ ਰੰਗ ਸਿਲੈਕਟ ਕੀਤਾ ਹੈ ਤੇ ਹੁਣ ਮੈਂ ਇਸਦੇ ਵਿੱਚ ਥੋੜਾ ਨੀਲਾ, ਥੋੜਾ ਲਾਲ ਮਿਲਾ ਦਿੰਦਾ ਹਾਂ ਤੇ ਨਤੀਜੇ ਵਜੋਂ ਜਿਹੜਾ ਰੰਗ ਆਵੇਗਾ ਉਹ ਬਹੁਤ ਚਿੱਕੜ ਵਰਗਾ ਹੋਵੇਗਾ।
07:52 ਇਸ ਕਲਰ ਨੂੰ ਮੈਂ ਬਹੁਤਾ ਨਹੀਂ ਵਰਤਦਾ ।
07:58 ਇਹ ਡਾਯਲੌਗ ਐਕਟਿਵ ਪੈਲੇਟ (active palet)ਵਿਖਾੰਦਾ ਹੈ ਤੇ ਤੁਸੀਂ ਪੈਲੇਟ ਕਿਧਰੇ ਹੋਰ ਵੀ ਸੈਟ ਕਰ ਸਕਦੇ ਹੋ। ਇਹ ਸਿਰਫ ਵੈਬ ਡਿਜਾਇਨਿੰਗ (web designing)ਦੇ ਗਰਾਫਿਕਲ (graphical)ਡਿਜਾਇਨਿੰਗ ਲਈ ਫਾਯਦੇਮੰਦ ਹੈ। ਅਸਲ ਵਿੱਚ ਮੈਂ ਇਸ ਡਾਯਲੌਗ ਨਾਲ ਕਦੇ ਕੰਮ ਨਹੀਂ ਕੀਤਾ। ਇਕ ਹੋਰ ਚੀਜ ਜੋ ਹਜੇ ਕਵਰ (cover)ਕਰਨੀ ਹੈ ਉਹ ਪ੍ਰਿੰਟਰ (printer) ਕਲਰ ਦੀ ਹੈ।
08:27 ਮੇਰੇ ਖਿਆਲ ਚ ਇਹ ਡਾਯਲੌਗ ਪੇਸ਼ੇਵਰ ਪ੍ਰਿੰਟਰ ਦੇ ਲਈ ਉਪਯੋਗੀ ਹੈ ਤੇ ਪ੍ਰਿੰਟਰ ਰੈਡ, ਬਲੂ ਅਤੇ ਗਰੀਨ ਦੀ ਬਜਾਏ ਸਿਆਨ, ਮੈਜੇੰਟਾ ਤੇ ਯੈਲੋ (Cyan, Maganta and Yellow) ਵਰਤਦੇ ਹਣ ਉਹ ਇਸ ਕਰਕੇ ਕਿ ਉਹ ਕਲਰ ਘਟਾਉੰਦੇ ਹਣ। ਰੈਡ, ਬਲੂ ਅਤੇ ਗਰੀਨ ਮਿਕਸਅਪ ਹੋ ਜਾਂਦੇ ਹਣ ਤੇ ਵਾਈਟ ਨੂੰ ਐਡ ਕਰਕੇ ਤੇ ਪ੍ਰਿੰਟਿਗ ਨਾਲ ਜੇ ਸਿਆਨ, ਮੈਜੇੰਟਾ ਤੇ ਯੈਲੋ ਨੂੰ ਜੀਰੋ ਤੇ ਸੈਟ ਕਰਾਂ ਤਾਂ ਬਸ ਵਾਈਟ ਪੇਪਰ (white paper)ਪ੍ਰਿੰਟ ਹੋਵੇਗਾ।
09:09 ਜੇ ਮੈਂ ਬਲੈਕ ਕਲਰ ਪ੍ਰਿੰਟ ਕਰਣਾ ਚਾਹੁੰਦਾ ਹਾਂ ਤਾਂ ਮੈਂ ਸਿਆਨ, ਮੈਜੇੰਟਾ ਤੇ ਯੈਲੋ ਨੂੰ 100 ਤੇ ਸੈਟ ਕਰ ਸਕਦਾ ਹਾਂ ਤੇ ਮੈਨੂੰ ਪੂਰਾ ਬਲੈਕ ਪੇਪਰ ਮਿਲਦਾਹੈ।
09:35 ਇਹ ਰੰਗ, ਇਹ ਡਾਈਜ (dyes) ਨੂੰ ਲਾਈਟ (light) ਤੋਂ ਘਟਾਉੰਦਿਆੰ ਹਣ ਤੇ ਸਿਰਫ ਸਿਆਨ ਨੂੰ ਵੇਖਾਉੰਦੀਆਂ ਹਣ। ਤੇ ਉਨਹਾਂ ਨੂੰ ਮਿਕਸ ਕਰਕੇ ਤੁਸੀਂ ਲਾਈਟ ਤੋਂ ਹੋਰ ਜਿਆਦਾ ਘਟਾ ਸਕਦੇ ਹੋ ਤੇ ਤੁਹਾਨੂੰ ਉਹ ਸਾਰੇ ਕਲਰਸ ਮਿਲ ਸਕਦੇ ਹਣ ਜੋ ਤੁਸੀਂ ਪ੍ਰਿੰਟ ਕਰ ਸਕਦੇ ਹੋ।

ਈਥੇ ਕੁਖ ਕਲਰ ਦੇਖ ਸਕਦੇ ਹਾ ਜੋ ਕਿ ਪ੍ਰਿਨ੍ਟ ਨਹੀ ਕਰ ਸਕਦੋ ਇਸਲਯੀ ਨਤੀਜਾ ਘਟ ਵਧ ਹੋਦਾ ਹੈ


10:33 ਚੌਥਾ ਸਲਾਈਡਰ ਕੇ ਹੈ ਜੋ ਬਲੈਕ ਵੇਖਾਉੰਦਾ ਹੈ। ਬਲੂ ਦੇ ਨਾਲ ਮਿਸਮੈਚ (mismatch)ਤੋਂ ਰੋਕਣ ਲਈ ਇਸਨੂੰ ਕੇ (K) ਦੇ ਤੌਰ ਤੇ ਸੈਟ ਕੀਤਾ ਹੋਇਆ ਹੈ।
10:49 ਜਦੋੰ ਮੈਂ ਵਾਈਟ ਕਲਰ ਤੇ ਕਲਿਕ ਕਰਦਾ ਹਾਂ ਜੋ ਕਿ ਮੇਰਾ ਬੈਕਗਰਾਉੰਡ ਕਲਰ ਹੈ, ਤੁਸੀਂ ਵੇਖ ਸਕਦੇ ਹੋ ਕਿ ਕੁੱਝ ਵੀ ਨਹੀਂ ਬਦਲਿਆ।
11:06 ,ਕਲਰਸ ਉਹੀ ਹਣ ਪਰ ਸਿਆਨ ਸਲਾਈਡਰ ਨੀਵੇਂ ਚਲਾ ਗਿਆਹੈ ਤੇ ਕੇ ਸਲਾਈਡਰ ਉੱਪਰ ਆ ਗਿਆ ਹੈ।
11:16 ਆਉ ਇਸਨੂੰ ਦੁਬਾਰਾ ਵੇਖੀਏ। ਵਾਈ (Y)ਸਲਾਈਡਰ ਨੂੰ 40 ਤੇ, ਐਮ (M) ਨੂੰ 80 ਤੇ ਸੀ (C)ਨੂੰ 20 ਤੇ ਰਖੋ । ਹੁਣ ਜਦੋਂ ਮੈਂ ਕਲਰ ਸਵਿੱਚ (switch) ਕਰਦਾ ਹਾਂ ਤਾਂ ਤੁਹਾਨੂੰ ਐਮ ਸਲਾਈਡਰ 75, ਵਾਈ26 ਤੇ ਕੇ 20 ਤੇ ਮਿਲਦਾ ਹੈ।
11:39 ਸੋ ਤੁਸੀਂ ਵੇਖ ਸਕਦੇ ਹੋ ਕਿ ਕਲਰ ਨਹੀਂ ਬਦਲਿਆ ਪਰ ਸਿਆਨ, ਮੈਜੇੰਟਾ ਅਤੇ ਯੈਲੋ ਦਾ ਮਿਕਸਚਰ (mixture)ਜੋ ਇਮੇੱਜ ਵਿੱਚ ਪਹਿਲਾਂ ਤੋਂ ਸੀ ਉਹ ਬਦਲ ਕੇ ਮੈਜੇੰਟਾ, ਯੈਲੋ ਤੇ ਬਲੈਕ ਹੋ ਗਿਆ ਹੈ।
11:55 ਬਲੈਕ ਇੰਕ (ink)ਸਸਤੀ ਹੈ ਸੋ ਸਿਆਨ, ਮੈਜੇੰਟਾ ਤੇ ਯੈਲੋ ਦੇ ਮਿਕਸਚਰ ਦੀ ਜਗਹਾਂ ਮੈਜੇੰਟਾ ਯੈਲੋ ਅਤੇ ਬਲੈਕ ਦਾ ਮਿਕਸਚਰ ਵਰਤਿਆ ਜਾਂਦਾ ਹੈ।
12:24 ਸੋ ਹੁਣ ਅਸੀਂ ਕਲਰ ਸਿਲੈਕਸ਼ਨ (section) ਦੇ ਸਾਰੇ ਛੇ ਡਾਯਲੌਗ ਕਵਰ ਕਰ ਲਏ ਹਣ। ਪਰ ਇਹ ਦੋ ਕਲਰ ਸਵੈਪਸ (swaps)ਰਹਿ ਗਏ ਹਣ। ਸਾਹਮਨੇ ਵਾਲਾ ਰੰਗ ਮੇਰਾ ਫੋਰਗਰਾਉੰਡ ਕਲਰ ਹੈ ਤੇ ਦੂਸਰਾ ਮੇਰਾ ਬੈਕਗਰਾਉੰਡ ਕਲਰ ਹੈ ਤੇ ਜਦੋਂ ਮੈੰ ਇਸ ਉੱਤੇ ਕਲਿਕ ਕਰਾਂ ਤਾਂ ਤੁਸੀਂ ਇੱਥੇ ਕਲਰ ਸੈਟ ਕਰ ਸਕਦੇ ਹੋ।
12:51 ਤੇ ਜੇ ਤੁਸੀਂ ਇਹ ਕਲਰ ਆਪਣੀ ਇੱਮੇਜ ਵਿੱਚ ਯਾ ਆਪਣੀ ਸਿਲੈਕਸ਼ਨ ਵਿੱਚ ਚਾਹੁੰਦੇ ਹੋ ਤਾਂ ਉਸ ਏਰੀਏ (area)ਉਪਰ ਇਨਹਾਂ ਰੰਗਾਂ ਨੂੰ ਬਸ ਪੁੱਲ (pull) ਕਰੋ ਤੇ ਇਹ ਉਸ ਰੰਗ ਨਾਲ ਭਰ ਜਾਵੇਗਾ।
13:07 ਤੁਸੀਂ ਟੂਲ ਬੌਕਸ ਵਿੱਚ ਇਨਹਾਂ ਕਲਰ ਸਵੈਪਸ ਨੂੰ ਲੈ ਸਕਦੇ ਹੋ। ਬਸ ਫਾਈਲ (File), ਪ੍ਰੈਫਰੈੰਸਿਸ (Preferences) ਅਤੇ ਫੇਰ ਟੂਲ ਬੌਕਸ ਤੇ ਜਾਉ ਤੇ ਤੁਸੀਂ ਫੋਰਗਰਾਉੰਡ, ਬੈਕਗਰਾਉੰਡ ਕਲਰ ਤੇ ਇੱਥੋਂ ਤਕ ਕਿ ਬਰੱਸ਼ (brush)ਤੇ ਐਕਟਿਵ ਇੱਮੇਜ (active image) ਵੀ ਵੇਖ ਸਕਦੇ ਹੋ। ਮੈਂ ਬਾਦ ਵਿੱਚ ਇਸਨੂੰ ਬੰਦ ਕਰ ਦਿਆੰਗਾ ਕਿਉਂਕਿ ਇਹ ਮੇਰੇ ਟੂਲ ਬੌਕਸ ਚ ਬਹੁਤ ਜਿਆਦਾ ਜਗਹਾਂ ਘੇਰ ਲੈੰਦਾ ਹੈ।
13:44 ਕਲਰ ਸਵੈਪਸ ਦੇ ਸੱਜੇ ਟੌਪ ਕੌਰਨਰ (top corner) ਤੇ ਇਹ ਛੋਟਾ ਆਈਕਨ (icon) ਫੋਰਗਰਾਉੰਡ ਤੇ ਬੈਕਗਰਾਉੰਡ ਦੇ ਕਲਰ ਆਪਸ ਵਿੱਚ ਬਦਲਣ ਲਈ ਹੈ। ਇਹ ਐਕਸ ਕੀ (X key)ਨੂੰ ਪ੍ਰੈਸ (press)ਕਰਕੇ ਵੀ ਕੀਤਾ ਜਾ ਸਕਦਾ ਹੈ।
14:01 ਬੌਟਮ (bottom)ਤੇ ਖੱਬੇ ਕੌਰਨਰ ਵਿੱਚ ਇਹ ਆਈਕਨ ਫੋਰਗਰਾਉੰਡ ਤੇ ਬੈਕਗਰਾਉੰਡ ਕਲਰ ਨੂੰ ਬਲੈਕ ਤੇ ਵਾਈਟ ਵਿੱਚ ਸੈਟ ਕਰਣ ਲਈ ਹੈ।
14:12 ਇਹ ਬਹੁਤ ਵਧੀਆ ਨਵਾਂ ਫੀਚਰ (feature) ਹੈ।ਇਹ ਕਲਰ ਪਿੱਕਰ (color picker)ਹੈ ਤੇ ਤੁਸੀਂ ਕੋਈ ਵੀ ਕਲਰ ਜੋ ਤੁਸੀਂ ਚਾਹੁੰਦੇ ਹੋ ਕਲਰ ਸਕਰੀਨ (screen)ਤੋਂ ਯਾ ਇੱਥੋਂ ਤਕ ਕਿ ਵੈਬ ਸਾਈਟ (web site)ਤੋਂ ਵੀ ਚੁਣ ਸਕਦੇ ਹੋ।
14:30 ਤੇ ਅਖੀਰ ਵਿੱਚ ਇੱਕ ਫੀਲਡ (field)ਹੈ ਜਿੱਥੇ ਕਲਰਸ ਨੂੰ ਪਰਿਭਾਸ਼ਿਤ ਕਰਣ ਵਾਸਤੇ ਤੁਸੀਂ ਹੈਕਸ ਕੋਡ (hex code)ਵੇਖ ਸਕਦੇ ਹੋ। ਤੇ ਜਦੋਂ ਮੈਂ ਕਲਰ ਨੂੰ ਬਦਲਦਾਂ ਹਾਂ ਤੇ ਤੁਸੀਂ ਵੇਖ ਸਕਦੇ ਹੋ ਕਿ ਕੋਡ ਕਿਵੇਂ ਬਦਲ ਜਾਂਦਾ ਹੈ ਤੇ ਮੈਂ ਹੈਕਸ ਕੋਡ ਤੇ ਟਾਈਪ (type)ਵੀ ਕਰ ਸਕਦਾ ਹਾਂਤੇ ਕਲਰ ਲੈ ਸਕਦਾ ਹਾਂ ਯਾ ਤੁਸੀਂ ਕਲਰ ਨੇਮ (name)ਵੀ
ਟਾਈਪ ਕਰ ਸਕਦੇ ਹੋ। ਉਦਾਹਰਣ ਵਾਸਤੇ ਮੈਂ ਐਲ (L)ਟਾਈਪ ਕਰਦਾ ਹਾਂ ਤੇ ਤੁਹਾਨੂੰ ਸਾਰੇ ਲੌਨ ਗਰੀਨ (lawn green)ਕਲਰਸ ਮਿਲ ਜਾਂਦੇ ਹਣ, ਇਹ ਲੌਨ ਗਰੀਨ ਹੈ। ਸੋ ਵਿਸਤਾਰ ਵਿੱਚ ਇਹ ਕਲਰ ਡਾਯਲੌਗ ਸੀ। ਮੇਰੇ ਖਿਆਲ ਚ ਮੈਂ ਬਹੁਤ ਜਿਆਦਾ ਬੋਲ ਗਿਆ ਹਾਂ।
15:28 ਮੈਂ ਪ੍ਰਤਿਭਾ ਥਾਪਰ ਸਪੋਕਣ ਟਯੂਟੋਰਿਅਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing)

ਕਰ ਰਹੀ ਹਾਂ।

Contributors and Content Editors

Gaurav, Khoslak