Difference between revisions of "Firefox/C2/Introduction/Punjabi"
From Script | Spoken-Tutorial
(Created page with '{| Border=1 !Timing !Narration |- | 00:00 | ਮੌਜ਼ੀਲਾ ਫਾਇਰਫੌਕਸ( Mozilla firefox) ਦੇ ਟਿਊਟੋਰਿਯਲ( tutorial) ਵਿੱਚ ਆਪ …') |
|||
Line 1: | Line 1: | ||
{| Border=1 | {| Border=1 | ||
− | + | |'''Timing''' | |
− | + | |'''Narration''' | |
|- | |- | ||
| 00:00 | | 00:00 |
Revision as of 18:01, 5 August 2014
Timing | Narration |
00:00 | ਮੌਜ਼ੀਲਾ ਫਾਇਰਫੌਕਸ( Mozilla firefox) ਦੇ ਟਿਊਟੋਰਿਯਲ( tutorial) ਵਿੱਚ ਆਪ ਦਾ ਸੁਆਗਤ ਹੈ । |
00:05 | ਅਸੀ ਇਸ ਟਿਊਟੋਰਿਯਲ ਵਿੱਚ ਮੌਜ਼ੀਲਾ ਫਾਇਰਫੌਕਸ ਦੇ ਬਾਰੇ ਜਾਨਕਾਰੀ ਲਵਾਂ ਗੇ । |
00:10 | ਮੌਜ਼ੀਲਾ ਫਾਇਰਫੌਕਸ ਕੀ ਹੈ ? |
00:12 | ਫਾਇਰਫੌਕਸ ਕਿਉ ? |
00:14 | ਵਰਜ਼ਨ, ਸਿਸਟਮ ਦੀ ਜ਼ਰੂਰਤਾਂ(system requirements), ਫਾਇਰਫੌਕਸ ਨੂੰ ਡਾਉਨਲੋਡ ਅਤੇ ਇੰਸਟਾਲ ਕਰਨਾ (install and download), ਵੈਬਸਾਇਟ ਵੇਖਣਾ । । |
00:21 | ਮੋਜ਼ੀਲਾ ਫਾਇਰਫੌਕਸ ਜਾੰ, ਸਿਰ੍ਫ ਫਾਇਰਫੌਕਸ ਬਿਲਕੁਲ ਮੁਫਤ, ਤੇ ਇਕ ਓਪਨ ਸੋਰਸ (open source) ਬਰਾਉਜ਼ਰ ਹੈ । |
00:27 | ਇਹ ਉਬੰਟੂ ਲਿਨਕ੍ਸ ਦਾ ਡਿਫਾਲਟ ਵੈਬ ਬਰਾਉਜ਼ਰ (default web browser) ਹੈ ਜੋ ਇੰਟਰਨੈਟ ਵੇੱਖਣ ਦੇ ਕੱਮ ਆਉਂਦਾ ਹੈ । |
00:33 | ਇਹ ਸਾਨ੍ਹੂੱ ਇੰਟਰਨੈਟ ਵੈਬ ਪੇਜ ਅਤੇ ਓਹਨਾ ਤੋਂ ਦੂਜੇ ਵੈਬ ਪੇਜਾਂ ਤੇ ਜਾਨ ਲਈ ਮਦੱਦ ਕਰਦਾ ਹੈ । |
00:39 | ਇਹ ਸਾਨ੍ਹੂੱ ਗੂਗਲ(google), ਯਾਹੂ ਸਰ੍ਚ(yahoo search) ਅਤੇ ਬਿੰਗ (bing) ਦੀ ਮਦਦ ਨਾਲ ਵੀ ਵੈਬ ਪੇਜ ਲੱਭਣ ਵਿੱਚ ਸਹਾਇਤਾ ਕਰਦਾ ਹੈ। |
00:47 | ਫਾਇਰਫੌਕਸ ਦੀ ਖੋਜ ਮੋਜ਼ੀਲਾ ਫਾਉਨਡੇਸ਼ਨ (Mozilla foundation) ਵਿੱਚ ਹੋਈ , ਜੋ ਇੱਕ ਬਿਲਾ ਸੁਨਾਫਾ (non profit) ਸੰਸਥਾ (foundation)ਹੈ । |
00:54 | ਮੌਜ਼ੀਲਾ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ Mozilla.org ਤੇ ਜਾ ਸਕਦੇ ਹੋ । |
00:59 | ਫਾਇਰਫੌਕਸ, ਵਿੰਡੋਜ਼(windows), ਮੈਕ ਔ ਏਸ ਐਕ੍ਸ (mac ,os x), ਅਤੇ ਲਿਨਕ੍ਸ (linux) ਓਪਰੇਟਿੰਗ ਸਿਸਟਮ (operating system) ਤੇ ਕੱਮ ਕਰਦਾ ਹੈ । |
01:05 | ਉਬੰਟੂ (ubuntu) ਲਈ ਹੋਰ ਵੀ ਬਹੁਤ ਮਸ਼ਹੂਰ ਵੈਬ ਬਰਾਉਜ਼ਰ ਨੇ ਜਿਵੇ, ਕੌੰਕਰਰ (conqueror), ਗੂਗਲ ਕਰੋਮ (google chorme) ਅਤੇ ਓਪੇਰਾ (opera). |
01:12 | ਉਬੰਟੂ 10.04 ਲਈ ਅਸੀ ,ਫਾਇਰਫੌਕਸ 7.0 ਵਰਜ਼ਨ( version) ਦਾ ਇਸਤੇਮਾਲ ਕਰਾਂਗੇ । |
01:20 | ਫਾਇਰਫੌਕਸ, ਬ੍ਰਾਉਜਿਂਗ (browsing) ਨੂੰ ਆਪਣੀ ਸਪੀਡ (speed), ਨਵੀ ਤਕਨੀਕ ਅਤੇ ਗੋਪਨਿਅਤਾ (privacy) ਨਾਲ ਹੋਰ ਵੀ ਵਧੀਆ ਬਣਾਉਂਦਾ ਹੈ। |
01:27 | ਇਸ ਵਿੱਚ ਹੋਰ ਵੀ ਖੂਬੀਆਂ ਹੱਨ ਜਿਵੇ ਟੈਬਡ ਵਿੰਡੋਜ਼ (tabbed windows), ਨਿਰਮਿਤ ਸਪੈੱਲ ਚੇਕਿਂਗ (built-in spellchecking), ਪੌਪ-ਅਪ ਬਲੌਕਰ (pop-up blocker), ਸੰਕਲਿਤ ਵੇਬ ਸਰ੍ਚ (integrated web search), ਫਿਸ਼ਿੰਗ ਤੋ ਬਚਾਵ (phishing protection). |
01:39 | ਫਾਇਰਫੌਕਸ ਸਾਨ੍ਹੂੱ ਵਧੀਆ ਵੇਬ ਬ੍ਰਾਉਜਿਂਗ, ਗ੍ਰਾਫਿੱਕਸ (graphics) ਅਤੇ ਵਧੀਆ ਪੇਜ ਲੋਡਿਂਗ (page loading) ਵਰਗੀਆਂ ਸਹੂਲਤਾਂ ਦਿੰਦਾ ਹੈ । |
01:45 | ਇਹ ਸਾੱਨ੍ਹੂੰ ਵਾਇਰਸ (virus), ਫਰੇਬੀ ਵੇਬਸਾਇਟਸ (fraudulent websites), ਸਪਾਏ ਵੇਅਰ (spyware) ਅਤੇ ਮਾਲਵੇਅਰ (malware) ਤੋ ਕਈ ਤਰ੍ਹਾਂ ਦੀ ਸੁਰਕ੍ਸ਼ਾ ਦੇਉਂਦਾ ਹੈ |
01:56 | ਇਹ ਸਾੱਨ੍ਹੂੰ ਆਪਣੀ ਲੌੜ ਦੇ ਹਿਸਾਬ ਨਾਲ ਕਈ ਤਰ੍ਹਾਂ ਦੇ ਐਡ ਆਨਜ਼ (add ons) ਅਤੇ ਹਜ਼ਾਰਾਂ ਦੀ ਮਾਤਰਾ ਵਿੱਚ ਥੀਮਜ਼ (themes) ਇੰਸਟਾਲ ਕਰਨ ਵਿੱਚ ਮਦਦ ਕਰਦਾ ਹੈ । |
02:06 | ਫਾਇਰਫੌਕਸ ਨੂੰ ਲਿਨਕ੍ਸ ਔ ਏਸ, ਜਿਵੇਂ –ਫਿਡੋਰਾ (fedora), ਉਬੰਟੂ (ubuntu), ਰੈਡ ਹੈਟ(red hat), ਡੇਬਿਅਨ (debian) ਅਤੇ ਸੂਸੇ (suse) ਤੇ ਚਲਾਉਣ ਲਈ, ਇਹ ਹਨ ਸਿਸਟਮ ਦਿਆਂ ਕੁੱਛ ਜ਼ਰੂਰਤਾਂ (system requirements), |
02:16 | ਫਾਇਰਫੌਕਸ ਨੂੰ ਉਬੰਟੂ 10.04 ਉਤੇ ਚਲਾਉਣ ਲਈ ਸਾੱਨ੍ਹੂੰ ਚਾਹੀਦਾ ਹੈ। |
02:24 | ਜੀ ਟੀ ਕੇ (GTK)+2.10 ਜਾਂ ਉੱਚ ਵਰਸ਼ਨ |
02:29 | ਜੀ ਲਿਬ (Glib) 2.12 ਜਾਂ ਉੱਚ ਵਰਸ਼ਨ |
02:32 | ਲਿਬਐਸਟੀਡੀਸੀ (libstdc)++4.3 ਜਾਂ ਉੱਚ ਵਰਸ਼ਨ |
02:37 | ਪੈਂਗੋ (pango) 1.14 ਜਾਂ ਉੱਚ ਵਰਸ਼ਨ |
02:40 | ਐਕ੍ਸ ਔਰਜ (X.org) 1.7 ਜਾਂ ਉੱਚ ਵਰਸ਼ਨ |
02:44 | ਦੱਸੇ ਹੋਏ ਹਾਰ੍ਡਵੇਅਰ(hardware) ਨੇ ਪੈੰਟਿਅਮ (Pentium) 4 ਜਾਂ ਉੱਚ, 512mb ਰੈਮ ਅਤੇ 200 ਐਮਬੀ (mb) ਹਾਰਡ ਡਰਾਇਵ (hard drive). |
02:55 | ਸਿਸਟਮ ਦੀ ਜ਼ਰੂਰਤਾਂ ਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਫਾਇਰਫੌਕਸ ਦੀ ਵੇਬ ਸਾਇਟ (website) ਨੂੰ ਦੇਖੋ। |
03:32 | ਹੁਣ ਅਸੀਂ ਇਸਨੂੰ ਡਾਉਨਲੋਡ ਅਤੇ ਇੰਸਟਾਲ ਕਰਾਂਗੇ ਇਸਦੀ ਵੇਬ ਸਾਇਟ ਮੌਜਿਲਾ ਡੌਟ ਕੌਮ Mozilla.com ਤੋਂ। |
03:11 | ਇਸ ਸਾਇਟ ਤੋ ਅਸੀਂ ਹਮੇਸ਼ਾ ਫਾਇਰਫੌਕਸ ਦਾ ਨਵਾਂ ਵਰਜ਼ਨ ਡਾਉਨਲੋਡ ਕਰ ਸਕਦੇ ਹਾਂ । |
03:15 | ਜਾੰ ਅਸੀ ਆਲ ਸਿਸਟਮਜ਼ ਐਂਡ ਲੈਂਗੁਜਿਜ਼(all systems and languages) ਬਟਨ ਤੇ ਕਲਿੱਕ ਕਰ ਸਕਦੇ ਹਾਂ, ਜੋ ਮੋਰ ਔਪਸ਼ਨਜ਼ ਦੇ ਥੱਲੇ ਹਰੇ ਰੰਗ ਵਿੱਚ ਹੈ। |
03:23 | ਧਿਆਨ ਦਿਉ ਕੀ ਮੌਜ਼ੀਲਾ 70 ਤੋਂ ਵੀ ਜਿਆਦਾ ਭਾਸ਼ਾਵਾਂ(languages) ਵਿੱਚ ਉਪਲਬਧ ਹੈ। |
03:28 | ਇਥੇ, ਅਸੀਂ ਇਸਨੂੰ ਆਪਣੀ ਸਥਾਨਕ ਭਾਸ਼ਾ ਵਿੱਚ ਵੀ ਡਾਉਨਲੋਡ ਕਰ ਸਕਦੇ ਹਾ, ਜਿਵੇ ਹਿੰਦੀ ਜਾਂ ਬੰਗਾਲੀ (hindi or Bengali). |
03:33 | ਅਸੀਂ ਅਲੱਗ ਅਲੱਗ ਆਇਕਨ (icon) ਤੇ ਕਲਿੱਕ ਕਰ ਕੇ ਆਪਣੇ ਓਪੇਰੇਟਿੰਗ ਸਿਸਟਮ ਦਾ ਚੋਣ ਕਰ ਸਕਦੇ ਹਾਂ , ਜਿਵੇਂ, ਮੈਕ, ਲਿਨਕਸ ਆਦੀ । |
03:42 | ਉਬੰਟੂ ਲਿਨਕਸ ਵਿੱਚ ਪਹਿਲੇ ਫਾਇਲ ਸੇਵ ਕਰਨ ਲਈ ਲੋਕੇਸ਼ਨ ਦਾ ਚੋਣ ਕਰੋ । [ਡਿਫਾਲਟ ਵਿੱਚ, ਡਾਉਨਲੋਡ ਡਾਇਰੈਕਟਰੀ (download directory) ਦਾ ਚੋਣ ਹੁੰਦਾ ਹੈ ਜੋ ਤੁਹਾਡੇ ਹੋਮ ਫੋਲਡਰ(home folder) ਵਿੱਚ ਹੈ] |
03:51 | ਹੁਣ ਤੁਸੀਂ ਸੇਵ ਫਾਇਲ ਦਾ ਚੋਣ ਕਰਕੇ, ok ਬਟਨ ਕਲਿੱਕ ਕਰੋ, ਜੋ ਕੀ ਇੱਕ ਪੌਪ-ਅਪ ਵਿੰਡੋ (window) ਵਿੱਚ ਖੁੱਲ੍ਹੇਗਾ । |
03:58 | ਇਸ ਤਰ੍ਹਾਂ ਤੁਹਾਡੀ ਹੋਮ ਡਾਇਰੈਕਟਰੀ ਵਿੱਚ ਫਾਇਰਫੌਕਸ ਸੇਵ ਹੋ ਜਾਏਗਾ । |
04:06 | ਹੁਣ ਤੁਸੀਂ ਟਰਮਿਨਲ ਵਿਨਡੋ(terminal window) ਖੋਲੋ ਤੇ ਆਪਣੇ ਡਾਉਨਲੋਡ ਡਾਇਰੈਕਟਰੀ ਤੇ ਜਾ ਕੇ ਦੱਸੀਗਈ ਕਮਾਂਡ ਟਾਇਪ ਕਰੋ.: cd~/downloads. |
04:17 | ਹੁਣ ਐਂਟਰ ਬਟਨ ਕਲਿੱਕ ਕਰੋ। |
04:19 | ਡਾਉਨਲੋਡ ਕੀਤੀ ਹੋਈ ਫਾਇਲ ਨੂੰ ਐਕ੍ਸਟ੍ਰੈਕਟ ਕਰਨ ਲਈ ਟਰਮਿਨਲ ਵਿਚ ਟਾਇਪ ਕਰੋ : tar xjf firefox-7.0.1.tar.bz2 |
04:35 | ਹੁਣ ਐਂਟਰ ਬਟਨ ਕਲਿੱਕ ਕਰੋ। |
04:38 | ਫਾਇਰਫੌਕਸ 7.0 ਨੂੰ ਇੰਸਟਾਲ ਕਰਣ ਲਈ ਜ਼ਰੂਰੀ ਫਾਇਲਜ਼ ਐਕ੍ਸਟ੍ਰੈਕਟ ਹੋ ਜਾਣ ਗੀਆਂ । |
04:44 | ਟਰਮਿਨਲ ਵਿੰਡੋ ਵਿੱਚ ਤੁਸੀਂ ਫਾਇਰਫੌਕਸ ਡਾਇਰੈਕਟਰੀ ਵਿੱਚ ਜਾਨ ਦੇ ਲਈ ਕਮਾਂਡ ਟਾਇਪ ਕਰੋ cd firefox. |
04:52 | ਹੁਣ ਐਂਟਰ ਬਟਨ ਕਲਿੱਕ ਕਰੋ। |
04:54 | ਹੁਣ ਤੁੱਸੀ ਫਾਇਰਫੌਕਸ ਡਾਇਰੈਕਟਰੀ ਵਿੱਚ ਆ ਜਾਓਗੇ। |
04:58 | ਫਾਇਰਫੌਕਸ ਬਰਾਉਜ਼ਰ ਨੂੰ ਸ਼ੁਰੂ ਕਰਣ ਲਈ ਕਮਾਂਡ ਟਾਇਪ ਕਰੋ ./firefox, ਅਤੇ ਐਂਟਰ ਕੀ ਦੱਬਾਓ। |
05:06 | ਅਗਰ ਤੁਸੀ ਹੋਮ ਡਾਇਰੈਕਟ੍ਰੀ ਵਿੱਚ ਨਾ ਹੋਵੋ ਤਾ ਫਾਇਰਫੌਕਸ ਚਲਾਉਨ ਲਈ ਤੁਸੀਂ ਟਾਇਪ ਕਰ ਸਕਦੇ ਹੋ |
05:15 | ~/downloads/firefox/firefox |
05:21 | ਬਾਅਦ ਵਿੱਚ ਅਸੀ ਵੋੱਖਾਂਗੇ ਕੀ ਡਿਫਾਲਟ ਹੋਮ ਪੇਜ ਕਿਵੇਂ ਸੈੱਟ ਕਰਨਾ ਹੈ । |
05:25 | ਉਦਾਹਰਨ ਦੇ ਲਈ, ਅਸੀ ਰੀਡਿੱਫਮੇਲ ਡੌਟ ਕੌਮ (rediffmail.com) ਤੇ ਜਾਵਾਂਗੇ , ਜਿੱਥੇ ਸਾੱਨ੍ਹੂੰ ਤਾਜ਼ਾ ਖਬਰਾਂ ਅਤੇ ਜਾਣਕਾਰੀ ਮਿਲਦੀ ਹੈ। |
05:33 | ਹੁਣ ਮੀਨੂ ਬਾਰ ਦੇ ਥੱਲੇ ਐਡਰੈੱਸ ਬਾਰ (address bar) ਵਿੱਚ ਟਾਇਪ ਕਰੋ, www.rediff.com. |
05:40 | ਰੀਡਿੱਫਮੇਲ ਡੌਟ ਕੌਮ ਦਾ ਹੋਮ ਪੇਜ ਡਿਸਪਲੇ ਹੋ ਜਾਵੇ ਗਾ । |
05:47 | ਹੁਣ, ਅਸੀ ਇੱਕੋ ਹੀ ਪੇਜ ਤੋਂ ਵੱਖ-ਵੱਖ ਪੇਜਾਂ (pages) ਤੇ ਜਾ ਸਕਦੇ ਹਾ ਅਤੇ ੳਹਨਾਂ ਦਾ ਵੇਰਵਾ ਵੀ ਦੇਖ ਸਕਦੇ ਹਾਂ । |
05:53 | ਹੁਣ ਅਸੀ ਹੈਡਲਾਇਨ ਟੈਬ (headlines tab) ਦੇ ਥੱਲੇ ਦਿੱਤੇ ਪਹਿਲੇ ਲਿੰਕ ਤੇ ਕਲਿੱਕ ਕਰਾੰਗੇ । |
05:58 | ਇਸ ਤਰ੍ਹਾਂ ਅਸੀ ਫਾਇਰਫੌਕਸ ਦਾ ਇਸਤੇਮਾਲ ਕਰਕੇ ਅਲੱਗ ਅਲੱਗ ਪੇਜਿਜ਼ ਤੇ ਜਾ ਸਕਦੇ ਹੋਂ। |
06:05 | ਭਵਿੱਖ ਵਿੱਚ ਆਣ ਵਾਲੇ ਟਿਊਟੋਰਿਯਲ ਵਿੱਚ, ਅਸੀ ਫਾਇਰਫੌਕਸ ਇੰਨਟਰਫੇਸ (firefox interface)ਅਤੇ ਇਸਦੀ ਕੁੱਛ ਹੋਰ ਖਸੂਸੀ ਜਾਣਕਾਰੀ ਲਵਾਂਗੇ । |
06:12 | ਦਿੱਤੇ ਹੋਏ ਲਿੰਕ ਤੇ ਤੁਸੀਂ video ਦੇਖ ਸਕਦੇ ਹੋ । |
06:16 | ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦਵੇਗਾ। |
06:19 | ਅਗਰ ਤੁਹਾਡੇ ਕੋਲ ਪਰਯਾਪ੍ਤ ਨੇਟਵਰ੍ਕ ਬੈਂਡਵਿੱਥ ਨਹੀ ਹੈ ਤਾਂ , ਤੁਸੀ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ। |
06:24 | ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲਜ਼ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਕਰਦੀ ਹੈ । |
06:29 | ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਂਦੇ ਹਨ । |
06:33 | ਹੋਰ ਜਾਣਕਾਰੀ ਲਈ, ਜਰੂਰ ਲਿਖੋ http://spoken-tutorial.org |
06:39 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । |
06:44 | ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ । |
06:51 | ਇਸ ਮਿਸ਼ਨ ਦੀ ਹੋਰ ਜਾਣਕਾਰੀ “spoken-tutorial.org/NMEICT-Intro” ਉੱਤੇ ਮੌਜੂਦ ਹੈ । |
07:02 | ਇਸ ਟਯੂਟੋਰਿਅਲ ਦਾ ਯੋਗਦਾਨ ਹਰਮਨ ਸਿੰਘ ਨੇਂ ਕੀਤਾ । ਸਾੱਡੇ ਨਾਲ ਜੁੜਨ ਲਈ ਸ਼ੁਕਰਿਆ । |